Khabar Di Khabar (2101) || AAP ਕਿਵੇਂ ਜਿੱਤੀ 3 ਸੀਟਾਂ , ਬਰਨਾਲੇ ‘ਚ Bath ਨੇ ਚਾੜ੍ਹਿਆ ਆਹ ਚੰਦ

  Рет қаралды 21,923

Prime Asia TV

Prime Asia TV

Күн бұрын

Пікірлер: 54
@User.YouTube_creaters
@User.YouTube_creaters 5 сағат бұрын
ਖ਼ੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ *ਕਿਸੇ ਦੇ ਦਾਏਂ ਬਾਏਂ ਖੜ੍ਹੇ ਹੋਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ*
@User.YouTube_creaters
@User.YouTube_creaters 5 сағат бұрын
ਸਿਰਫ ਇਨਸਾਨ ਹੋਣਾ ਕਾਫੀ ਨਹੀਂ, ਇਨਸਾਨ ਦੇ *ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*
@User.YouTube_creaters
@User.YouTube_creaters 4 сағат бұрын
ਪਦ ਦੌਲਤ ਰੰਗ ਰੂਪ ਇਹ ਤਾਂ ਦੁਨੀਆਂ ਦਾ ਛਲਾਵਾ ਹੈ *ਅਗਰ ਤੁਸੀਂ ਜ਼ਿੰਦਾ ਹੋ ਤਾਂ ਇਨਸਾਨ ਦਿਖਣਾ ਜ਼ਰੂਰੀ ਹੈ*
@thisgurpreetsingh
@thisgurpreetsingh 3 сағат бұрын
ਧਰਮ ਦੇ ਆਧਾਰ ਤੇ ਰਾਜਨੀਤੀ ਕਰਨਾ ਗ਼ਲਤ ਆ
@User.YouTube_creaters
@User.YouTube_creaters 4 сағат бұрын
ਆਜ਼ਾਦ ਜ਼ਰੂਰ ਹਾਂ ਪੰਛੀਆਂ ਵਾਂਗ ਪਰ *ਹਰ ਰੁੱਖ ਤੇ ਆਲ੍ਹਣਾ ਬਣਾਵਾ ਉਹ ਕਿਰਦਾਰ ਨਹੀਂ…*
@gurcharansinghmann1814
@gurcharansinghmann1814 2 сағат бұрын
ਮੁਲਾਜ਼ਮ ਵਰਗ ਨੂੰ ਕਿਉਂ ਅਖੋਂ ਪਰੋਖੇ ਕਰ ਰਹੀ ਐ ਸਰਕਾਰ????????😢
@jagdevbrar6100
@jagdevbrar6100 3 сағат бұрын
ਆਮ ਆਦਮੀ ਵਾਲਿਆਂ ਦੇ ਵਿੱਚ ਵੀ ਪਰਿਵਾਰ ਵਾਦ ਆ ਗਿਆ ਹੈ ਜਿਹੜੇ ਦੂਸਰੀਆਂ ਪਾਰਟੀਆਂ ਦੀਆਂ ਵੱਡੀਆਂ ਗੱਲਾਂ ਕਰਦੇ ਸਨ ਚੱਬੇਵਾਲ ਬਾਪ ਬੇਟੇ ਨੇ ਮੱਲ ਲਿਆ ਹੈ ਮੀਤ ਹੇਅਰ ਦਾ ਰਿਸ਼ਤੇਦਾਰ ਹਾਰ ਗਿਆ ਹੈ ਜੋ ਹੋਣਾ ਹੀ ਸੀ
@baldevjassar8059
@baldevjassar8059 5 сағат бұрын
*🙏☘️ਅੱਜ ਦਾ ਵਿਚਾਰ☘️🙏* *ਆਪਣੇ ਆਪ ਨੂੰ ਉਨ੍ਹਾਂ ਲੋਕਾਂ ਵਿੱਚ ਘਿਰਿਆ ਰੱਖੋ,ਜੋ ਤੁਹਾਨੂੰ ਵਧੇਰੇ ਹੈ ਖੁਸ਼ ਰੱਖਦੇ ਹਨ।ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਦੀ ਮੌਜੂਦਗੀ ਤੁਹਾਡੇ ਜੀਵਨ ਦੀ ਰਵਾਨਗੀ ਨੂੰ ਬਦਲ ਦਿੱਤਾ ਸਕਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@MewaSingh-gq4bp
@MewaSingh-gq4bp 2 сағат бұрын
Like703 sat sri akal swarn singh tehna ji
@sukhdevsinghbhatti3235
@sukhdevsinghbhatti3235 3 сағат бұрын
ਅਕਾਲੀ ਦਲ ਮਤਲਬ ਇੱਕਲਾ ਸੁਖਵੀਰ ਬਾਦਲ ਨੂੰ ਨਾਲ ਜੋੜੀ ਫਿਰਨ।ਆਮ ਪਬਲਿਕ ਨਾਲ ਦਾ ਜੁੜਨਾ ਮੁਸ਼ਕਿਲ
@onlyfun914
@onlyfun914 5 сағат бұрын
🙏🏻🙏🏻🙏🏻ਦੇਵੀ ਵਾਲਾ ਪਰਮ ਸਿੰਘ 🙏🏻🙏🏻
@yadwindersingh8894
@yadwindersingh8894 58 минут бұрын
12:00 ਵਾਹ ਜੀ ਵਾਹ ਇਹੋ ਜਿਹੇ 2-4 ਸ਼ੁਭਚਿੰਤਕ ਹੋਰ ਹੋਣ ਪੰਜਾਬ ਤੇ ਪੰਜਾਬੀਆਂ ਦੇ ਤਾਂ ਫੇਰ ਕਿਸੇ ਬੇਗਾਨੇ ਦੀ ਕੀ ਲੋੜ ਆ !? 👎👎
@kaurkharoud899
@kaurkharoud899 5 сағат бұрын
ਜੈ ਬਾਬਾ ਬਾਲਕ ਦਾਸ ਜੀ SST
@darbarasingh6553
@darbarasingh6553 3 сағат бұрын
🙏🙏👍🏻👍🏻
@darbarasingh6553
@darbarasingh6553 3 сағат бұрын
ferozpur
@narinderpannu
@narinderpannu Сағат бұрын
ਮੀਤ ਹੇਅਰ ਕੌਣ ਹੁੰਦਾ ਗੁਰਦੀਪ ਸਿੰਘ ਬਾਠ ਨੂੰ ਜਿੱਲ੍ਹਾ ਪ੍ਰਧਾਨ ਬਣਾਉਣ ਵਾਲਾ ਉਹ ਸਿਰਫ Mla ਹੀ ਆ ਨਾ ਕਿ ਪਾਰਟੀ ਪ੍ਰਧਾਨ ਨਾ ਨੈਸ਼ਨਲ ਪ੍ਰਧਾਨ ਨਾ ਕੁਝ ਹੋਰ. ਗੁਰਦੀਪ ਸਿੰਘ ਬਾਠ ਆਪਣੀ ਕਾਬਲੀਅਤ ਕਰਕੇ ਪ੍ਰਧਾਨ ਬਣਿਆ ਸੱਤ ਸਾਲ ਤੋਂ 👏👏
@manjitSingh-x9r
@manjitSingh-x9r 4 сағат бұрын
ਸਤਿ ਸ੍ਰੀ ਆਕਾਲ ਜੀ
@daljitsingh7980
@daljitsingh7980 5 сағат бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@narinderjeetsingh3994
@narinderjeetsingh3994 4 сағат бұрын
🙏🙏🌺
@RaniRani-d1m
@RaniRani-d1m 52 минут бұрын
ਵਾਹਿਗੁਰੂ 🙏 ਜੀ ਅਗਰ ਸਰਕਾਰ ਨੇ ਖਸ ਖਸ ਦੀ ਖੇਤੀ ਇਜਾਜ਼ਤ ਨਾਂ ਦਿਤੀ, ਤਾਂ ਅਸੀਂ ਟਰੱਕ ਡਰਾਈਵਰ ਵੈਲਫੇਅਰ ਸੁਸਾਇਟੀ, ਪੰਜਾਬ 2027,ਚ ਨੋਟਾ ਦਾ ਹੀ ਮੁੱਖ ਮੰਤਰੀ ਚੁਣਾ ਗੇ,😢😢
@RashpalSingh-f7l
@RashpalSingh-f7l Сағат бұрын
ਤਨਖਾਹ।ਨਹੀ।ਲਗਣੀ।ਸੁਖਵੀਰ।ਸਿੰਘ।ਪੱਕੇ।ਤੋਰ।ਤੇ।ਅਕਾਲੀ।ਦਲ।ਦੇ।ਪ੍ਰਧਾਨ।ਬਨਣਗੇ
@HarkrishanLal-f9r
@HarkrishanLal-f9r 2 сағат бұрын
Satshiree akal ji 🙏🪴⚘️🌷🌺❤️
@BittuChambal-vl4hr
@BittuChambal-vl4hr 5 сағат бұрын
Good job sir ji 👍👍❤❤❤❤❤❤
@ajaibsinghpanesarCanada
@ajaibsinghpanesarCanada 5 сағат бұрын
S S A 🙏🙏 Tehna Sahib ji
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 4 сағат бұрын
👍👌
@narinderjeetsingh3994
@narinderjeetsingh3994 4 сағат бұрын
Sat Sri akaal to all 🙏🎈♥️🌺
@boharsingh7725
@boharsingh7725 3 сағат бұрын
🙏🙏🙏🙏🙏
@MaingalSingh
@MaingalSingh 4 сағат бұрын
Sat Sri akal bai Swarn singh tehna Saab I 🎉❤😂
@daljitsingh8044
@daljitsingh8044 Сағат бұрын
ਸਿਰ ਤੋੜ ਯਤਨ= ਆਪਣਿਆਂ ਦਾ ਜਾਂ ਦੂਜੀਆਂ ਪਾਰਟੀਆਂ ਵਾਲਿਆਂ ਦਾ???
@ajaibsinghpanesarCanada
@ajaibsinghpanesarCanada 5 сағат бұрын
S S A 🙏🙏🙏🙏🙏🙏🙏🙏to all members present
@Sikhiaprovider
@Sikhiaprovider 3 сағат бұрын
Prime discussion di video gayab hogi ji
@ajinderkaur927
@ajinderkaur927 Сағат бұрын
Sunil jakhad ji sab to vadhiya banda hai sari partiya cho sab to vadhiya
@surjitsingh6327
@surjitsingh6327 6 минут бұрын
ਜੋ ਮੌਕਾ ਪ੍ਰਸਤ ਹੋਣ , ਕੁਰਸੀ ਖਾਤਿਰ ਪਾਰਟੀ ਨੂੰ ਧੋਖਾ ਦੇ ਜਾਣ ,ਉਹ ਕਿੰਨਾ ਵਧੀਆ ਕਿਹਾ ਜਾ ਸਕਦਾ ਹੈ।
@ajaibsinghpanesarCanada
@ajaibsinghpanesarCanada 5 сағат бұрын
S S A 🙏🙏🙏 Daljit Singh Sandhu ji Baldev Jassar ji and Jarnail Singh Khaihira ji
@amarjitpannu9357
@amarjitpannu9357 3 сағат бұрын
We knew it that Congress would win because of a rift in AAP !
@RashpalSingh-f7l
@RashpalSingh-f7l Сағат бұрын
ਮੁੱਦਾ।ਨਹੀ।ਗੰਭੀਰ।ਮੁੱਦੇ।ਨੇ।ਸੁਖਵੀਰ।ਨੂੰ।ਗੰਭੀਰ।ਬਣਾ।ਦਿੱਤਾ।ਦੂਸਰਾ।ਇਹ।ਕਿ।ਵਿਰੋਧੀਆਂ।ਕੋਲ।ਵੀ।ਕੋਈ।ਸੁਖਵੀਰ।ਦੇ।ਕੱਦ।ਦਾ ਬੰਦ।ਹੈ।ਨਹੀ
@jarnailsingh9949
@jarnailsingh9949 5 сағат бұрын
Thirty seventh Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@bhagwandass1070
@bhagwandass1070 57 минут бұрын
Ih gall bilkull theek hei ki panjab de leader bhavien congress hei jaan bjp jaan alkali sare hee baondle jihe lagde ne. Koi chinta nahin panjabdee te lokan dee.
@ajinderkaur927
@ajinderkaur927 Сағат бұрын
Lok matlabi te paise de adheen ne
@SarwanSingh-hk1dx
@SarwanSingh-hk1dx 49 минут бұрын
Je akalidal mdan de bich hunda tan aap ne 4 seeta haar jania c ehhi sach hey
@arjansingh980
@arjansingh980 4 сағат бұрын
Ended sajja Muaffi Yog ny
@arjansingh980
@arjansingh980 4 сағат бұрын
Varying V Purra Hankaria See.Dhuss😂
@arjansingh980
@arjansingh980 4 сағат бұрын
Sukhy de Sajja Siasi V Sakht hovy
@sukhwindersingh-yd3hd
@sukhwindersingh-yd3hd 3 сағат бұрын
Aap zero aau 27 ch
@ajinderkaur927
@ajinderkaur927 3 сағат бұрын
Eh bhand sarkar v bjp de rah te chal rhi haal eda v ohi hona
@bhagwandass1070
@bhagwandass1070 55 минут бұрын
Kender dee sarkar kionki hankaar vich hei ,lokan noo tang karke jittna chahunde ne,panjab de lok hon jaan kise hor soobe de dhake naal shaid koi nahin manda.
@Harman-b4h
@Harman-b4h 3 сағат бұрын
Buhat jadli hai esnu sza lagwaon di ? Keuki esnu pta k sza kini shakhat milni ?? Agr ehi sza agr court ne sunoni hundi ta esne bhaj bhaj k vakeel khde krne si, sza rokan lai, eithe kehdi sza milni, muzak hai sza
@sukhwantbhullar2852
@sukhwantbhullar2852 4 сағат бұрын
Congress who are oldest party but family custom people don't like this thank God people taught lesson to all parties.people think. If. tickets are given only to the family members then they are only to sit on duris. Wring ,s wife who was active but nobody knows who is wife of sukhwinder. So Weldon don't send wives of MP
@bajindernath1122
@bajindernath1122 Сағат бұрын
Dislike
@kirankaur4504
@kirankaur4504 4 сағат бұрын
ਸਤਿ ਸ੍ਰੀ ਅਕਾਲ ਜੀ 🙏🙏
@MOR.BHULLAR-PB05
@MOR.BHULLAR-PB05 4 сағат бұрын
❤❤❤
@balwindersinghpawar5024
@balwindersinghpawar5024 3 сағат бұрын
ਸਤਿ ਸ੍ਰੀ ਆਕਾਲ ਜੀ
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 59 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН