Prime Elections (165) | Who won the Gidderbaha ? , Raja Warring or Badal , AAP - ਬਾਜੇਕੇ 'ਤੇ ਵੀ ਨਜ਼ਰਾਂ

  Рет қаралды 157,507

Prime Asia TV

Prime Asia TV

Күн бұрын

#primeasiatv #byelection #gidderbaha #parmvirbaath #rajawarring #sukhbirbadal #aap #electionpunjab
Subscribe To Prime Asia TV Canada :- goo.gl/TYnf9u
Prime Elections (165) || ਕੌਣ ਜਿੱਤੂ ਗਿੱਦੜਬਾਹਾ ? ਵੜਿੰਗ ਜਾਂ ਬਾਦਲ AAP - ਬਾਜੇਕੇ 'ਤੇ ਵੀ ਨਜ਼ਰਾਂ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 203
@ranjitmalhi1773
@ranjitmalhi1773 Ай бұрын
ਗਿੱਦੜਬਾਹਾ ਹਲਕੇ ਵਿੱਚ ਆਪ ਅਤੇ ਕਾਂਗਰਸ ਦਰਮਿਆਨ ਹੀ ਮੁਕਾਬਲਾ ਹੋਵੇਗਾ,ਪਰ ਵੋਟ ਉਮੀਦਵਾਰ ਦੀ ਕਾਬਲੀਅਤ ਦੇ ਆਧਾਰ ਤੇ ਹੀ ਪਵੇਗੀ,
@RajKumar-ym8ki
@RajKumar-ym8ki Ай бұрын
O nahi veer galatfemi ch na rehji akali dal win
@ranjitmalhi1773
@ranjitmalhi1773 Ай бұрын
@@RajKumar-ym8ki ਜਿਹੜੀ ਪਾਰਟੀ ਨਾਲ ਬੰਦਾ ਜੁੜਿਆ ਹੋਵੇ,ਉਸੇ ਦਾ ਭਲਾ ਮੰਗਦਾ ਹੈ,,ਬਾਕੀ ਸਭ ਕੁੱਝ ਸਾਹਮਣੇ ਆ ਹੀ ਜਾਣਾ ਹੈ
@RajKumar-ym8ki
@RajKumar-ym8ki Ай бұрын
@@ranjitmalhi1773 o nhi veer asi na akali aa na congrassi aa na app wale aa , 3 vota sab nu ik ik pa dayi di aa ,but fir v akali dal win
@ranjitmalhi1773
@ranjitmalhi1773 Ай бұрын
@@RajKumar-ym8ki ਮੈਂ ਵੀ ਕਿਸੇ ਸਿਆਸੀ ਪਾਰਟੀ ਨਾਲ ਪੱਕਾ ਨਹੀਂ,ਪੰਜਾਬ ਦੇ ਮਾਹੌਲ ਮੁਤਾਬਿਕ ਵੋਟ ਪਾਉਂਦੇ ਹਾਂ,ਪੰਜਾਬ ਵਿੱਚ ਜੋ ਹਵਾ ਚੱਲਦੀ ਹੈ,ਮੈਂ ਉਸ ਮੁਤਾਬਿਕ ਕੂਮੈਂਟ ਕੀਤਾ ਹੈ
@Nanak-rc1go
@Nanak-rc1go Ай бұрын
ਜੇ ਰਾਜਦੇਵ ਸਿੰਘ, ਕੁਲਵਿੰਦਰ ਕੋਰ ਨੂੰ ਉਮੀਦਵਾਰ ਐਲਾਨ ਦੇਣ, ਤਾਂ ਬਾਕੀ ਸਾਰੇ ਫਿੱਕੇ ਪੈ ਜਾਣਗੇ। ਸਿੱਖ ਕੋਮ ਵੱਡੇ ਪੱਧਰ ਤੇ ਕੁਲਵਿੰਦਰ ਕੋਰ ਨੂੰ ਜਿਤਾਵੇਗੀ ਜੀ। ਅੰਮ੍ਰਿਤਪਾਲ ਕੁਲਵਿੰਦਰ ਕੋਰ ਦੀ ਸਪੋਰਟ ਕਰ ਦੇਣ ।
@rajwantkaur7921
@rajwantkaur7921 Ай бұрын
@@Nanak-rc1go ਕੁਲਵਿੰਦਰ ਕੌਰ ਵੀ ਵਧੀਆ ਨਿਡੱਰਤਾ ਨਾਲ , ਬਿਨਾ ਕਿਸੇ ਡਰ ਤੋਂ ਆਪਣਾ ਕੌਮ ਲਈ ਕੰਮ ਕਰਨ ਯੋਗ ਹਨ, ਕਿਉਂਕਿ ਦਿਲ ਵਿੱਚ ਗੁੱਸਾ ਰੱਖ ਕੇ , ਸ਼ਾਹਮਣੇ ਆਏ ਉਸ ਗਲਤ ਜ਼ੁਬਾਨ ਬੋਲਣ ਵਾਲੇ ਤੇ ਪ੍ਰਗਟ ਕਰਨਾ, ਬਹੁਤ ਵੱਡੀ ਸੋਚ ਹੈ🙏
@rajwantkaur7921
@rajwantkaur7921 Ай бұрын
@@Nanak-rc1go ਪਰ ਬਾਜੇਕੇ ਦੀ ਵੀ ਜ਼ਰੂਰਤ ਹੈ, ਸੋ🙏
@KalaChahal-ry5fk
@KalaChahal-ry5fk Ай бұрын
ਰਾਜਦੇਵ ੳਹੀ ਆ ।।ਆਰ ਅੈਸ ਦਾ
@punjabgroup
@punjabgroup Ай бұрын
1984 ਅਤੇ 1992 ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਮੌਕਾ ਦਿਉਂ 😊
@SanbirSidhu-xy6ks
@SanbirSidhu-xy6ks 9 күн бұрын
ਬਾਜੇਕੇ ਇੰਨਾਂ ਸਾਰਿਆਂ ਲੁਟੇਰਿਆਂ ਨਾਲੋ ਚੰਗਾ
@gorasandhu1186
@gorasandhu1186 5 күн бұрын
ਪ੍ਰਧਾਨ ਮੰਤਰੀ ਬਾਜੇ ਕੇ ਦੀ ਜਿੱਤ ਪੱਕੀ ਹੈ
@balkaransidhu9925
@balkaransidhu9925 Ай бұрын
ਕਾਂਗਰਸ ਪਾਰਟੀ ਦੀ ਅਮਿ੍ਤਾ ਵੜਿੰਗ 100% ਜਿੱਤ ਹੋਵੇਗੀ
@rajwantkaur7921
@rajwantkaur7921 Ай бұрын
ਬਾਜੇਕੇ🙏
@user-ev6vn7jn2t
@user-ev6vn7jn2t 14 сағат бұрын
ਕਿਓ ਕੋਈ ਕੰਮ ਵਾਲਾ ਬੰਦਾ ਚੁਣ ਲਿਆ ਜਾਵੇ
@najarsingh3234
@najarsingh3234 10 күн бұрын
ਬਾਜੇਕੇ. ਦੀ. Jittpakki pakki🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@waryamsingh4509
@waryamsingh4509 8 күн бұрын
Congress 🎉🎉
@GurpreetKaur-wv6vw
@GurpreetKaur-wv6vw 16 күн бұрын
ਸੁਖਵੀਰ ਸਿੰਘ ਬਾਦਲ ਜੀ ਜਿੱਤੋ
@devindersingh4714
@devindersingh4714 14 күн бұрын
Oh tah punjab da bera gharak karan vala hai
@user-tw4ew4qy1k
@user-tw4ew4qy1k Ай бұрын
ਰਾਜਾ ਵੜਿੰਗ
@kulwinderbilla9306
@kulwinderbilla9306 Ай бұрын
ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਜਿੱਤੇ ਗੀ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sanjeevansingh7332
@sanjeevansingh7332 Ай бұрын
ਬੇਬਾਕ, ਦਲੇਰਾਨਾ ਤੇ ਦਿਲਚਸਪ ਰਾਜਨੀਤਕ ਤੇ ਸਮਾਜਿਕ ਟਿੱਪਣੀਆਂ ਲਈ ਸੰਧਾਵਾਲੀਆ ਤੇ ਬਾਠ ਜੋੜੀ ਨੂੰ ਮੁਬਾਰਕਾਂ
@user-cs2xy8xk1m
@user-cs2xy8xk1m Ай бұрын
ਬਾਜੇ ਕੇ ਨਾਲੋਂ ਕਲਸੀ ਨੂੰ ਖੜਾ ਕਰਨਾ ਚਾਹੀਦਾ ਹੈ ਬਾਜੇਕੇ ਦਾ ਬਹੁਤ ਔਖਾਂ
@rajwantkaur7921
@rajwantkaur7921 Ай бұрын
@@user-cs2xy8xk1m ਕਲਸੀ ਵੀ ਸਹੀ ਹੈ, ਪਰ ਬਾਜੇਕੇ ਨੂੰ ਵੀ ਮੌਕਾ ਮਿਲਣਾ ਜ਼ਰੂਰੀ ਹੈ.
@BhupindarsinghGurayaBhupindar
@BhupindarsinghGurayaBhupindar 10 күн бұрын
Very. Good. Ji ❤❤
@JaspalVirk-kk4uo
@JaspalVirk-kk4uo Ай бұрын
ਧਰਮ ਨਾਲ ਸਵਾਦ ਲੈਣਾ ਤੁਹਾਡੇ ਤੋਂ ਸਿਖੋ,
@user-by6zu5xx2e
@user-by6zu5xx2e Ай бұрын
ਪ੍ਰਧਾਨ ਮੰਤਰੀ ਬਾਜੇਕੇ ਜ਼ਿੰਦਾਬਾਦ ਪੱਕੀ ਜਿੱਤ ਆ ਵੀ ਰੇ
@karanbeersingh5308
@karanbeersingh5308 Ай бұрын
Jithe Raja jnda, game ta guma hi dinda😎
@harwinderkaur9040
@harwinderkaur9040 Ай бұрын
Bath sahib sat shri akal ji
@user-op4dz5gz4r
@user-op4dz5gz4r Ай бұрын
ਬਾਜੇਕੇ
@GurpreetSingh-xw9lb
@GurpreetSingh-xw9lb Ай бұрын
App
@user-ev6vn7jn2t
@user-ev6vn7jn2t 14 сағат бұрын
ਰਾਜਾ ਵੜਿੰਗ ✅
@NavjotSingh-qu1ys
@NavjotSingh-qu1ys Ай бұрын
ਬਾਜੇਕੇ ਨੂੰ tickets milegi ਤੇ jloos niklega ਕੌਮ ਦਾ,
@rajwantkaur7921
@rajwantkaur7921 Ай бұрын
@@NavjotSingh-qu1ys why?
@rajwantkaur7921
@rajwantkaur7921 Ай бұрын
@@NavjotSingh-qu1ys ਹਰ ਇਨਸਾਨ ਗੁਰੂ ਸਹਿਬ ਇੱਕੋ ਜਿਹੇ ਬਣਾਏ, ਬਾਜੇਕੇ ਦੀ ਸੀਟ ਤੇ ਜਲੂਸ ਕਿਓ ਨਿਕਲੇਗਾ,ਕਿਸੇ ਵਿੱਚ ਬਹੁਤ ਵਡਿਆਈ ਨਹੀਂ ਹੈਗੀ, ਜੇ ਵਾਹਿਗੁਰੂ ਵਡਿਆਈ ਦੇਵੇ ਤਾਂ ਕਿਸੇ ਦੀ ਹਿੰਮਤ ਨਹੀਂ ਹੈ, ਕੋਈ ਗਿਰਾ ਸਕੇ.
@NavjotSingh-qu1ys
@NavjotSingh-qu1ys Ай бұрын
@@rajwantkaur7921 swaal osde nashia ਤੇ ਹੈ, ਗੁਰੂ ਸਾਹਿਬ ਦੀ vadiaayi sarvouchh ਹੈ oste ਕੋਈ kintu prantu ਨਹੀਂ
@user-fk9cx8pd8q
@user-fk9cx8pd8q Ай бұрын
Amrit varing jindabad
@gurdeepchattha1336
@gurdeepchattha1336 26 күн бұрын
Wel come news sir ji
@SurinderSingh-jk4er
@SurinderSingh-jk4er Ай бұрын
Manpreet Badal will contest election and will be tough fight
@user-mm4gt9um9g
@user-mm4gt9um9g Ай бұрын
ਪ੍ਰਧਾਨ ਮੰਤਰੀ ਬਾਜੇਕੇ
@BalkarSingh-br8pd
@BalkarSingh-br8pd 18 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿੱਤ ਪੱਕੀ ਹੈ
@gurnoorpadda7304
@gurnoorpadda7304 Ай бұрын
Badal Saab jindabad
@gurmeetsingh9036
@gurmeetsingh9036 7 күн бұрын
Agar Congress Amrita wrring ko ticket daiti hai toh Congress ki jeet 100% pakki
@user-te6nw6ym5s
@user-te6nw6ym5s Ай бұрын
Baj k
@jarnailsingh9949
@jarnailsingh9949 Ай бұрын
572nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@user-fr4kc2cr9o
@user-fr4kc2cr9o Ай бұрын
ਬਾਜੇਕੇ ਜਿਤੂਗਾ ਪੰਥਕ ਲਹਿਰ ਦੇ ਅੱਗੇ ਕੋਈ ਵੀ ਨਹੀ ਖੜ ਸਕੀਦਾ
@balwantsingh9030
@balwantsingh9030 24 күн бұрын
ਨਸ਼ਿਆਂ ਦੇ ਖਿਲਾਫ ਵੋਟ ਪਵੇਗੀ । ਬਾਜੇ ਛਾਜੇ ਹੁਣ ਨਹੀਂ ਚੱਲਦੇ।
@HardipSingh-ph6eb
@HardipSingh-ph6eb Ай бұрын
Singh ji vaje ke
@swaranverygoodsingh8501
@swaranverygoodsingh8501 11 күн бұрын
Aap ਜਿੰਦਾਬਾਦ
@charanjitbasra4543
@charanjitbasra4543 Ай бұрын
ਕੰਮੀ ਤੇ ਇਮਾਨਦਾਰੀ ਨੂੰ ਞੋਟਾ ਪਾਓਗੇ ਤਾਂ ਆਪ ਚੋਰੀ ਨੇ ਆਪ ਨੂੰ ਞੋਟਾ ਨਹੀਂ ਪਾਉਣੀਆ
@JagjitSingh-jr3ko
@JagjitSingh-jr3ko 8 күн бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਆ
@jagpreetsingh9944
@jagpreetsingh9944 Ай бұрын
ਬਾਠ ਸਾਹਿਬ ਉਲੰਪਿਕ ਜਾ ਰਹੇ ਪੰਜਾਬੀ ਖਿਡਾਰੀਆਂ ਵਾਰੇ ਹਰ ਰੋਜ਼ ਇੱਕ ਇੱਕ ਕਰਕੇੇ ਜਾਣਕਾਰੀ ਸਾਝੀ ਕਰਦੇ ਰਹੋਗੇ ਤਾਂ ਸਰੋਤਿਆਂ ਦਾ ਖੇਡਾਂ ਸੁਰੂ ਹੋਣ ਤੋਂ ਪਹਿਲਾਂ ਚੰਗੀ ਤਰ੍ਹਾਂ ਦਿਲਚਸਪੀ ਬਣ ਜਾਵੇਗੀ ਨਾਲੇ ਅਸੀਂ ਆਪਣੇ ਬੱਚਿਆਂ ਨੂੰ ਵੀ ਉਨ੍ਹਾਂ ਵਾਰੇ ਦੱਸ ਕੇ ਉਨ੍ਹਾਂ ਦੀ ਦਿਲਚਪਸੀ ਵੀ ਪੈਦਾ ਕਰ ਸਕਾਂਗੇ
@NavjotSingh-qu1ys
@NavjotSingh-qu1ys Ай бұрын
Good gee
@Nanak-rc1go
@Nanak-rc1go Ай бұрын
ਜੇ ਰਾਜਦੇਵ ਸਿੰਘ, ਕੁਲਵਿੰਦਰ ਕੋਰ ਨੂੰ ਉਮੀਦਵਾਰ ਐਲਾਨ ਦੇਣ, ਤਾਂ ਬਾਕੀ ਸਾਰੇ ਫਿੱਕੇ ਪੈ ਜਾਣਗੇ। ਸਿੱਖ ਕੋਮ ਵੱਡੇ ਪੱਧਰ ਤੇ ਕੁਲਵਿੰਦਰ ਕੋਰ ਨੂੰ ਜਿਤਾਵੇਗੀ ਜੀ।
@gurjeevansingh7156
@gurjeevansingh7156 Ай бұрын
ਪ੍ਰਧਾਨ ਮੰਤਰੀ ਬਾਜੇ ਕੇ
@harrysingh-kahl
@harrysingh-kahl Ай бұрын
Sukhbir singh badal will win
@JatinderSingh-ce5nk
@JatinderSingh-ce5nk Ай бұрын
Baje ka panthak leher da aga koi nahi tek sakda🙏
@kanwerdawinder8888
@kanwerdawinder8888 Ай бұрын
ਬਾਠ ਸਾਹਿਬ ਬਹੁਤੀ ਜਨਤਾ ਨਾ ਕਰੋ ਗਿੱਦੜਵਾਹਾ ਹਲਕੇ ਤੋਂ ਸੁਖਬੀਰ ਬਾਦਲ ਜਿੱਤ ਰਿਹਾ ਚੋਣਾਂ ਜਦੋਂ ਮਰਜ਼ੀ ਹੋ ਜਾਣ ਚਾਹੇ ਅੱਜ ਕਰਾ ਲਓ ਚਾਹੇ ਜਦੋਂ ਚੋਣ ਕਮਿਸ਼ਨ ਨੂੰ ਟਾਈਮ ਲੱਗਿਆ ਉਦੋਂ ਕਰਾ ਲਿਓ
@gurnoorpadda7304
@gurnoorpadda7304 Ай бұрын
Right
@jagdeepsinghkaoni7417
@jagdeepsinghkaoni7417 Ай бұрын
Ohna n Kaho lambi sambh lwe ehna hi bahut a
@swaranjitgill9583
@swaranjitgill9583 Ай бұрын
Right
@Tanveerali-m1e
@Tanveerali-m1e 6 күн бұрын
ਅੰਮ੍ਰਿਤਾ ਵੜਿੰਗ ਦੀ ਜਿੱਤ ਪੱਕੀ
@Pb51sardulgarh
@Pb51sardulgarh Ай бұрын
Raja warring
@mygardeningdiaries
@mygardeningdiaries Ай бұрын
Sade badal sab jitne chaheede ne
@sukhjiwansingh7646
@sukhjiwansingh7646 Ай бұрын
Badal will winning
@user-gt5ee6mh2w
@user-gt5ee6mh2w Ай бұрын
ਅਕਾਲੀ ਦਲ ਬਾਦਲ ਹੀ ਸੀਟ ਜਿੱਤੇ ਗਾ
@RandhirSingh-t4u
@RandhirSingh-t4u Ай бұрын
😂😂😂😂😂 khali Dal de gal na kar
@BantaSingh-tt8zt
@BantaSingh-tt8zt Ай бұрын
​@@RandhirSingh-t4uਕੀ ਗੱਲ ਭਰਾ ਅਕਾਲੀ ਆਗੂ ਨੇ ਤੇਰੀ ਬਾਮਨੀ ਨੂੰ ਹੱਥ ਲਾ ਦਿੱਤਾ ਏ
@balwantsingh9030
@balwantsingh9030 24 күн бұрын
ਬਰਗਾੜੀ ਕਾਂਡ ਕਰਕੇ ਆਕਾਲੀ ਦਲ ਪੰਜਵੇਂ ਨੰਬਰ ਤੇ ਰਹੇਗਾ ।
@RanjeetSingh-i2k
@RanjeetSingh-i2k 20 күн бұрын
Aap
@user-gt5ee6mh2w
@user-gt5ee6mh2w Ай бұрын
ਰਾਜਾ ਦਾ ਹੁਣ ਬਾਜਾ ਬਜੇ ਗਾ ਬਾਦਲ ਅਕਾਲੀ ਦਲ ਜ਼ਿੰਦਾਬਾਦ
@balwantsingh9030
@balwantsingh9030 24 күн бұрын
ਬੁਰਜਾਂ ਭਾਈ ਵੀਰ ਸਾਲ ਅਕਾਲੀਆਂ ਦੀ ਸਰਕਾਰ ਨਹੀਂ ਆਉਂਦੀ ਬਰਗਾੜੀ ਕਾਂਡ ਕਰਕੇ
@SidhuSahibSidhuSahib
@SidhuSahibSidhuSahib Ай бұрын
Raja warring jitega ❤
@sukhasinghsarari6699
@sukhasinghsarari6699 Ай бұрын
ਜਿਤੇ ਗੀ ਆਮ ਆਦਮੀ ਪਾਰਟੀ ਜਿੰਦਾ ਬਾਦ ਸੀ ਐਮ ਭਗਵੰਤ ਸਿੰਘ ਮਾਨ ਜਿੰਦਾ ਬਾਦ
@Pritamsingh-pp6wd
@Pritamsingh-pp6wd 11 күн бұрын
ਅਕਾਲੀ ਦਲ ਜ਼ਿੰਦਾ ਬਾਦ
@HardeepSingh-jz8zz
@HardeepSingh-jz8zz Ай бұрын
Wahaguru Ji
@JasPinder-gx3xs
@JasPinder-gx3xs Ай бұрын
EAH JROORI NHI SARBJIT DE KUHEN TE VOT PAINOO SOCHNA GULT HAI JLD VICH CHUNI HaaR HEE GIAA RSDHALIWALL ❤
@kulwindersandhu7419
@kulwindersandhu7419 Ай бұрын
Dimpy dhillon SAD will won
@balvirsingh3076
@balvirsingh3076 9 күн бұрын
ਸਿਰਫ਼ ਪੈਸੇ ਦੀ ਭੁੱਖ ਵਾਸਤੇ ਜ਼ਮੀਰ ਕਿਰਦਾਰ ਧਰਮ ਈਮਾਨ ਸਭ ਵੇਚ ਦਿੰਦੇ ਹੋ ਤੁਸੀਂ।ਜਿਹੜਾ ਭਾਅ ਮਿਲੇ ਉਸੇ ਭਾਅ ਵੇਚ ਦਿੰਦੇ ਹੋ ਦੇਸ਼ ਦਿਓ ਗੱਦਾਰੋ।ਤੁਸੀਂ ਪੰਜਾਬ ਦੀ ਧਰਤੀ ਤੇ ਪੱਥਰ ਵਰਗੇ ਬੋਝ ਬਣੇ ਹੋਏ ਹੋਂ।ਦੁਨੀਆਂ ਤੁਹਾਡਾ ਭਾਰ ਝੱਲ ਰਹੀ ਹੈ। ਝੂਠ ਅਤੇ ਧੋਖੇ ਦੇ ਪੁਲੰਦੇ
@karanpreet8331
@karanpreet8331 20 күн бұрын
Veer sukhbir Badal nu jata dayo sab to good Banda jey
@dancingqueenbarnala4742
@dancingqueenbarnala4742 10 күн бұрын
Aap sab to vadhia kamm kite aa, 50000 nokria ov sirf 3 saal Vich,maan Saab bahut mehnat kar rhe ne punjab nu no. 1 bnaun ly❤❤❤❤❤😊
@user-gt5ee6mh2w
@user-gt5ee6mh2w Ай бұрын
ਬਾਜੇ ਕੇ ਵਰਗੇ mla ਬੁਣ ਘੇ ਤਾ ਖੇਤਾਂ ਵਿਚ ਬਜਨਾ ਪੈਣਾ
@user-gt5ee6mh2w
@user-gt5ee6mh2w Ай бұрын
ਇਹ ਸੀਟ ਬਾਦਲ ਹੀ ਜਿੱਤੇ ਗਾ
@sandeepmaan3517
@sandeepmaan3517 Ай бұрын
bath sahb dimpy dhilon cong ch aa rahe ne te cong di ticet mill rahi aa gidharbaha ton tusi daso tuhada ki vchar aa ki eh sachi khabar ke afva eh
@sukhmindersalh4685
@sukhmindersalh4685 13 күн бұрын
Sad❤
@parkashsinghkhurmi2941
@parkashsinghkhurmi2941 Ай бұрын
ਇਸ ਵਾਰ ਗਿੱਦੜਬਾਹਾ ਅਕਾਲੀ ਦਲ ਲਈ ਰਾਮਬਾਣ ਸਾਬਤ‌ ਹੋਵੇਗੀ
@balwantsingh9030
@balwantsingh9030 24 күн бұрын
ਵੀਹ ਸਾਲ ਆਕਾਲੀ ਦਲ ਜਿਹੜਾ ਨਵਾਂ ਬਣੇਗਾ ਉਸ ਦੀ ਵੀ ਸਰਕਾਰ ਨਹੀਂ ਬਨਣੀ ਸਿਰਫ ਆਕਾਲੀ ਦਲ ਸ਼੍ਰੋਮਣੀ ਕਰਕੇ । ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿਚ ਰੋਲਿਆ ।
@GianSingh-qp9jw
@GianSingh-qp9jw Ай бұрын
Baje k ji 🙏 good parson
@user-jq8up2mb7l
@user-jq8up2mb7l Ай бұрын
SAD❤❤ win
@lakhbirsinghkhatra917
@lakhbirsinghkhatra917 Ай бұрын
That time App party was not available
@Kiratjotsingh320
@Kiratjotsingh320 Ай бұрын
SAD
@PargatSingh-uj2mp
@PargatSingh-uj2mp Ай бұрын
ਬੀਜੇ ਕੇ
@gurmeetgill5001
@gurmeetgill5001 Ай бұрын
App win hou ge ji
@BaljeetSingh-mu9dq
@BaljeetSingh-mu9dq Ай бұрын
ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ
@krishansharma7122
@krishansharma7122 9 күн бұрын
Fifty years vich Sewerage da Water Roada upper Dekhya gayia Hai Four years vich Hun Dasso vota kiss ko?
@mashjagir2729
@mashjagir2729 Ай бұрын
ਗਰਮੀ ਕੋਟ ਪਤਾ ਨਹੀਂ ਕਿਉਂ ਯਾਰ
@gurnoorpadda7304
@gurnoorpadda7304 Ай бұрын
Canada ch aa Veer
@user-un5nj8rg6m
@user-un5nj8rg6m Ай бұрын
A a p c m maan good jindabad only a a p gito ge
@gsinghgs1974
@gsinghgs1974 11 күн бұрын
Badal Jindabad
@hardialbains4907
@hardialbains4907 11 күн бұрын
Bjke100🌷
@jaspalsandhu5183
@jaspalsandhu5183 Ай бұрын
SAD.BADAL.ZAINDABAD
@BHUPINDERSINGH-cw7nu
@BHUPINDERSINGH-cw7nu 12 күн бұрын
badal
@ShamshersinghDhillon-xn1df
@ShamshersinghDhillon-xn1df 25 күн бұрын
ਵੜੇਗ ਦੀ ਜਿੱਤ ਪੱਕੀ ਏ 1000
@hardeepsingh4139
@hardeepsingh4139 15 күн бұрын
Raja warring,✌️✌️
@baljindersinghbrar5138
@baljindersinghbrar5138 Ай бұрын
Narinder kauni nu ticket millu gi congras di. But Raje di setting. AAP. Full
@rajveermm
@rajveermm 9 күн бұрын
ਕਾਂਗਰਸ ਜਿੱਤੇਗੀ
@malkitsingh8608
@malkitsingh8608 Ай бұрын
Aap is well party.
@RenuEkam
@RenuEkam 9 күн бұрын
Hun badal parivar haar javega te congress vi haar javegi
@karanbeersingh5308
@karanbeersingh5308 Ай бұрын
Raja 💯
@RenuEkam
@RenuEkam 9 күн бұрын
Iss baar Amrita warring jaroor haaregi
@gsinghgs1974
@gsinghgs1974 11 күн бұрын
Akali dal Jindabad
@amarjeetsingh8608
@amarjeetsingh8608 13 күн бұрын
Aam Aadmi party Ke Vidaiek Sar
@waryamsingh4509
@waryamsingh4509 16 күн бұрын
❤❤AAP 🎉🎉
@karanpreet8331
@karanpreet8331 20 күн бұрын
Veer jey Punjab da bchca skada koi sormni akli dal he va
@waryamsingh4509
@waryamsingh4509 16 күн бұрын
NO
@user-mi8rh4wu2j
@user-mi8rh4wu2j 12 күн бұрын
DHAN. .DHAN..GURU..RAM..DAS..G..KIRPA..KARAN..VEER..G....B.S.GSP
@DeeAar-ot5lm
@DeeAar-ot5lm Ай бұрын
Raja vading da hun jitna mushkil lagda he
@HarjitSingh-pc1ph
@HarjitSingh-pc1ph 23 күн бұрын
Goldy AAP good
@GulbaharSingh-Bat
@GulbaharSingh-Bat Ай бұрын
❤❤🎉🎉🎉
@Navjot__05
@Navjot__05 10 күн бұрын
ਡਿੰਪੀ ਢਿੱਲੋਂ ਜਿੰਦਾ ਬਾਦ ਪਾਰਟੀ ਕਿਸੇ ਵਿੱਚ ਜਾਣ ਅਸੀਂ ਉਸ ਦੀ ਮੱਦਦ ਕਰਨ ਲਈ ਤਿਆਰ ਹਾ
@jagsirmallan5288
@jagsirmallan5288 Ай бұрын
Congress jindabad
@satinderkahlon7919
@satinderkahlon7919 Ай бұрын
Sida parchar Kara da
@kulwanthanda953
@kulwanthanda953 14 күн бұрын
Congres win
女孩妒忌小丑女? #小丑#shorts
00:34
好人小丑
Рет қаралды 97 МЛН
مسبح السرير #قصير
00:19
سكتشات وحركات
Рет қаралды 11 МЛН
GTA 5 vs GTA San Andreas Doctors🥼🚑
00:57
Xzit Thamer
Рет қаралды 24 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН
女孩妒忌小丑女? #小丑#shorts
00:34
好人小丑
Рет қаралды 97 МЛН