Khabar Di Khabar (2064) || Sarpanchi ਨੇ ਕਰਵਾਤਾ ਕਾਂਡ , ਜੀਰਾ ‘ਚ ਕਿਸ ਦੇ ਕਹੇ ਚਲਾਈਆਂ ਗੋਲੀਆਂ

  Рет қаралды 42,742

Prime Asia TV

Prime Asia TV

Күн бұрын

Пікірлер
@sarbatdabhala1m450
@sarbatdabhala1m450 Ай бұрын
ਵਾਹਿਗੁਰੂ ਜੀ ਸਾਰਿਆਂ ਲੋਕਾਂ ਦਾ ਭਲਾ ਕਰੇ 🙏🙏Sarbat da bhala tv 🙏🙏🙏
@baldevjassar8059
@baldevjassar8059 Ай бұрын
*🙏❣️ਅੱਜ ਦਾ ਵਿਚਾਰ❣️🙏* *ਬੇਈਮਾਨੀਆ ਕਰਕੇ ਇਨਸਾਨ ਜਮੀਨ ਜਾਇਦਾਦ ਤੇ ਮਹਿੰਗੀਆਂ ਕਾਰਾ ਤਾਂ ਖ੍ਰੀਦ ਸਕਦਾ ਹੈ!ਆਲੀਸ਼ਾਨ ਘਰ ਬਣਾ ਸਕਦਾ ਹੈ!ਪਰ ਮਨ ਦੀ ਸ਼ਾਂਤੀ ਪ੍ਰਾਪਤ ਨਹੀ ਕਰ ਸਕਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@GurdeepSingh-jt4cv
@GurdeepSingh-jt4cv Ай бұрын
❤❤❤
@ajaibsinghpanesarCanada
@ajaibsinghpanesarCanada Ай бұрын
Baldev Jassar ji 🙏🙏 Your comment is perfect 👍👍🙏
@Harjinderbrar-j2e
@Harjinderbrar-j2e Ай бұрын
ਬਾਈ ਟਹਿਣਾ ਜੀ। ਅੱਜ ਕੱਲ੍ਹ ਪੰਜਾਬ ਵਿੱਚ ਜੇਕਰ ਜੀਰਾ ਵਰਗੇ ਵੱਡਿਆਂ ਲੀਡਰਾਂ ਉਪਰ ਹਮਲੇ ਹੋਣ ਲੱਗ ਪਏ ਹਨ।ਪਰ ਫਿਰ ਆਮ ਲੋਕ ਖੁਦ ਦੀ ਹਿਫ਼ਾਜ਼ਤ ਕਿਵੇਂ ਰੱਖਣ।ਧੰਨਵਾਦ ਜੀ।
@ashokkathuria1069
@ashokkathuria1069 Ай бұрын
ਇਹ ਸ਼ੁਰੂਆਤ ਕਾਂਗਰਸ ਨੇ ਕੀਤੀ ਮੇਰਾ ਇਸ ਸਾਬਕਾ MLA ਨਾਲ ਕੋਈ ਵੈਰ ਨਹੀ ਪਰ ਸੱਭ ਤੋ ਜਿਆਦਾ ਧੱਕੇ ਸਾਹੀ ਜੀਰਾ ਹਲਕੇ ਵਿੱਚ ਹੋਈ ਮੱਖੂ ਮੱਲਾ ਵਾਲਾ ਜੀਰਾ ਞਿਚ ਮਿਊਸਪਲ ਇਲੈਕਸ਼ਨ ਨਹੀ ਹੋਣ ਦਿੱਤੇ ਨਾ ਪਿਛਲੀ ਵਾਰ ਪੰਚਾਇਤਾ ਦੇ ਇਲੈਕਸ਼ਨ ਹੋਣ ਦਿੱਤੇ ਗਏ
@roopsidhu4301
@roopsidhu4301 Ай бұрын
Nice tehna ji thnx
@surjitjargar1726
@surjitjargar1726 Ай бұрын
ਜਿੱਥੇ ਸਰਬ ਸੰਮਤੀ ਨਾਲ ਸਰਪੰਚ ਬਣਦੇ ਆ ਉਹ ਦੂਜੀ ਪਾਰਟੀ ਨੂੰ ਪੈਸੇ ਦੇ ਕੇ ਸਰਪੰਚੀ ਲੈਂਦੇ ਆ ਮੁਫਤ ਵਿੱਚ ਨੀ ਸਰਪੰਚੀ ਮਿਲਦੀ
@AmarKumar-hr2cz
@AmarKumar-hr2cz Ай бұрын
Good news thank you veer ji
@AvtarSingh-bj2vm
@AvtarSingh-bj2vm Ай бұрын
ਭਗਵੰਤ ਮਾਨ ਦੀ ਕਾਰਗੁਜ਼ਾਰੀ ਬਿਲਕੁਲ ਨਿੰਦਣਯੋਗ ਹੈ ਸਥਿਤੀ ਤੇ ਕੋਈ ਕੰਟਰੋਲ ਨਹੀਂ ਹੈ
@BittuChambal-vl4hr
@BittuChambal-vl4hr Ай бұрын
Good job sir ji 👍👍❤❤
@pardumansingh495
@pardumansingh495 Ай бұрын
ਟਹਿਣਾ ਸਹਾਬ 💯 % sach keha tusi pta nahi kado samaz aao sanu pinda waliya nu
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@ajaibsinghpanesarCanada
@ajaibsinghpanesarCanada Ай бұрын
S S A 🙏🙏 Tehna Sahib ji
@gurdassivia-cg4zp
@gurdassivia-cg4zp Ай бұрын
Nice❤❤❤
@gurdeepsinghmannphul455
@gurdeepsinghmannphul455 Ай бұрын
ਟਹਿਣਾਂ ਸਾਹਿਬ ਖਬਰ ਦੀ ਖਬਰ ਲਈ ਅੱਖ ਦੀ ਨਹੀਂ ਜੀਂਭ ਦੀ ਜਰੂਰਤ ਹੈ😂😂😂
@SewakSidhu-z2r
@SewakSidhu-z2r Ай бұрын
1984 ਚ ਕਿਸ ਦੇ ਕਹਿਣ ਤੇ 2014 ਚ ਕਿਸ ਦੇ ਕਹਿਣ 50 ਸਾਲਾ ਚ ਪੰਜਾਬ ਖਾ ਗਏ
@ajaibsinghpanesarCanada
@ajaibsinghpanesarCanada Ай бұрын
Tehna Sahib ji be care about Ur health We prey early recovery 👍🙏
@surjeetsingh8809
@surjeetsingh8809 Ай бұрын
👍👌
@MewaSingh-gq4bp
@MewaSingh-gq4bp Ай бұрын
Sat sri akal swarn singh tehna ji
@SuchaRam-y2j
@SuchaRam-y2j Ай бұрын
Sat sare akal ji ❤️🙏 waghuru ji 🙏❤️❤️🙏 waghuru ji ❤️❤️ waghuru ji ❤️🙏 waghuru ji 🙏❤️ waghuru ji 🙏❤️ waghuru ji 🙏
@gurdeepsidhu4216
@gurdeepsidhu4216 Ай бұрын
ਭਾਈਚਾਰਕ ਸਾਂਝ ਜਰੂਰੀ ਹੈ ਲੜਾਈ ਤੋਂ ਬਚਣਾ ਚਾਹੀਦਾ, ਏਕੇ ਵਰਗੀ ਰੀਸ ਨਹੀਂ ਇਹ ਸਾਨੂੰ ਦਿੱਲੀ ਬਾਡਰ ਤੇ ਕਿਸਾਨ ਮੋਰਚੇ ਨੇ ਸਿਖਾਇਆ, ਅਮਲ ਕਰਨਾ ਚਾਹੀਦਾ। ਧੰਨਵਾਦ।
@AjitSingh-el4gf
@AjitSingh-el4gf Ай бұрын
Oh Tehnea tun best speech krda hai.
@jarmalsandhu5570
@jarmalsandhu5570 Ай бұрын
ਟਹਿਣਾ ਸਾਬ ਜੀ ਸਤਿ ਸ਼੍ਰੀ ਅਕਾਲ ਜੀ
@MuhammadawisJoyia
@MuhammadawisJoyia Ай бұрын
Love to all our Sikh sisters & brothers from🇵🇰 PAKISTAN🇵🇰
@JaswinderSingh-rn3sb
@JaswinderSingh-rn3sb Ай бұрын
Pakistan to kihde disst ate pind to
@JaswinderSingh-rn3sb
@JaswinderSingh-rn3sb Ай бұрын
@@MuhammadawisJoyia Distt. Tarn Taran
@JaswinderSingh-rn3sb
@JaswinderSingh-rn3sb Ай бұрын
Pakistan vekhan nu bahut dil krda par visa nhi milda. Ki kareye mazboori hai
@MuhammadawisJoyia
@MuhammadawisJoyia Ай бұрын
@@JaswinderSingh-rn3sbna kro pa ji tusi kartarpur sahb Nankana sahb Lahore aa skdy ho mjbori ty Sanu wa.
@JaswinderSingh-rn3sb
@JaswinderSingh-rn3sb Ай бұрын
@@MuhammadawisJoyia janab nanakana sahb ta sirf jathe nal aa skde ha , pakistani punjab de dusre shehr jis tra ke gujranwala, sahiwal,kasoor.mitgumri ena shehra ja pinda vich nhi ghum sakde
@shere-punjabsinghshergill3257
@shere-punjabsinghshergill3257 Ай бұрын
Akal Takhat still playing dummy for Badals. There was no ground to summon bibi Jagir kaur.
@AvtarSingh-bj2vm
@AvtarSingh-bj2vm Ай бұрын
ਟਹਿਣਾ ਸਾਹਿਬ ਜੀ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ ਕੁੱਝ ਅਖੌਤੀ ਸਿੱਖ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਨਾਮ ਕਾਲਖ ਮੱਲ ਦਿੱਤੀ ਹੈ ਇਹਨਾਂ ਬੇਸ਼ਰਮ ਲੋਕਾਂ ਨੇ ਸਿੱਖਾਂ ਦਾ ਨੀਮਾ ਕਰਵਾ ਦਿੱਤਾ ਹੈ ਜੀ
@boharsingh7725
@boharsingh7725 Ай бұрын
🙏🙏🙏🙏🙏
@SuchaRam-y2j
@SuchaRam-y2j Ай бұрын
🙏❤️💕chaj da vichar 🙏❤️💕🌸🌹🎉🎇🇮🇳🎉
@dr.karnailsingh7294
@dr.karnailsingh7294 Ай бұрын
ਸਾਡਾ ਪਿੰਡ ਢਿੱਲਵਾਂ ਜਿਲ੍ਹਾ ਬਰਨਾਲਾ ਹੈ ਸਾਡੇ ਪਿੰਡ ਢਿੱਲਵਾਂ ਦੱਖਣ ਵਿੱਚ ਦੋਨੋ ਆਪ ਵਾਲੇ। ਹੀ ਮੁਕਾਬਲੇ ਵਿੱਚ ਨੇ ਅਤੇ ਢਿੱਲਵਾਂ ਜੈਤਾਸਰ ਵਿੱਚ ਸਰਬਸੰਮਤੀ ਹੋ ਗਈ
@AjitSingh-el4gf
@AjitSingh-el4gf Ай бұрын
Tehna is VIDWAN of Theth Punjabi Muhavre and Kahavtant
@kawaljeetsingh-d4b
@kawaljeetsingh-d4b Ай бұрын
ਲਾਈਕ ਨੂੰ 232 ਜੀ
@AjitSingh-el4gf
@AjitSingh-el4gf Ай бұрын
Tehna is Master of shabdan Di Chon
@PargatSingh-fd8fg
@PargatSingh-fd8fg Ай бұрын
🙏🌷🌷👌👌
@hoo-b-hufotostudio7002
@hoo-b-hufotostudio7002 Ай бұрын
ਕੀ ਇਹ ਵੀ ਅਣਪਛਾਤੀ ਪੁਲਿਸ ਨੇ ਕੀਤਾ
@SuchaRam-y2j
@SuchaRam-y2j Ай бұрын
Good morning sir ji 💕
@TajinderMalhi-s4t
@TajinderMalhi-s4t Ай бұрын
सब सरकार के आदमी करवा रहे है आप पार्टी होवे काग्रेस होवे काली दल होवे या कोई होर बहुत माडा हे पंजाब को वास लेन दो ना उजाडो रब दा वास्ता हे
@Lakhvirsingh-bt2nq
@Lakhvirsingh-bt2nq Ай бұрын
ਇਹ ਸਿਖਾਏ ਕੀਹਨੇ ਨੇ
@TajinderMalhi-s4t
@TajinderMalhi-s4t Ай бұрын
बनना ता जम्मू-कश्मीर राज्य मे कुछ नही पब्लिक दस साल बाद वोट डाल कर देख लेगे
@TajinderMalhi-s4t
@TajinderMalhi-s4t Ай бұрын
भाजपा वाले नहरू जी को नही छोडते
@jarnailsingh9949
@jarnailsingh9949 Ай бұрын
088th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@MaingalSingh
@MaingalSingh Ай бұрын
Sat Sri akal bai tehna Saab ji 😢😮😮
@TajinderMalhi-s4t
@TajinderMalhi-s4t Ай бұрын
टहना जी मसले हाल होगए इन को कोन पूछे गा
@AnilSharma-bz4ww
@AnilSharma-bz4ww Ай бұрын
Tehna Saab s s a aankh macchar katan da aankh suj gayi sir ji thande paani de cheete Maro ankhs liye sek Karo ta anakha de doctor to dawai lo wahe guru kirpa karan
@AjitSingh-el4gf
@AjitSingh-el4gf Ай бұрын
Chak de Tehniaa
@TajinderMalhi-s4t
@TajinderMalhi-s4t Ай бұрын
उस का ढोल फट चूका हे
@avtarsingh1952
@avtarsingh1952 Ай бұрын
ਭਾਜੀ ਖਿਆਲ ਰੱਖੋ ਅੱਖ ਦਾ
@ManjitKaurDhillon-x7m
@ManjitKaurDhillon-x7m Ай бұрын
,🙏🙏🙏🙏🌳🌳
@lakhvindersingh9844
@lakhvindersingh9844 Ай бұрын
Pishle wer kangrsia ne app iss tran kita dhakka uh dujian nu v apne warge samjhde han
@JalandharMann
@JalandharMann Ай бұрын
🙏🙏🙏🙏🙏❤
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,9 МЛН
World’s strongest WOMAN vs regular GIRLS
00:56
A4
Рет қаралды 45 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН
ਮੁੰਡੇ ਨੂੰ ਬਾਂਦਰੀ ਕਰਦੀ ਪਿਆਰ monkey love with man ||Ravan||
17:23
PARMNOOR FILM'S ਪਰਮਨੂਰ ਫ਼ਿਲਮਜ਼
Рет қаралды 3,7 М.
Khabar Di Khabar (2063)
21:23
Prime Asia TV
Рет қаралды 157 М.
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,9 МЛН