Chajj Da Vichar (2151) || ਐਹੋ ਜਿਹੇ ਕੰਮ ਕਰਦਾ ਸੀ ਚਮਕੀਲਾ, ਦੋਗਾਣੇ ਗਾ ਕੇ ਹੋਇਆ ਮੇਰੇ ਨਾਲ ਧੋਖਾ

  Рет қаралды 13,285

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #bignews #latestnewstoday #jaspindernarula #chamkila #chamkeela #oldsongs #exclusive #specialinterview #specialprogram
Subscribe To Prime Asia TV Canada :- goo.gl/TYnf9u
Chajj Da Vichar (2151) || ਐਹੋ ਜਿਹੇ ਕੰਮ ਕਰਦਾ ਸੀ ਚਮਕੀਲਾ, ਦੋਗਾਣੇ ਗਾ ਕੇ ਹੋਇਆ ਮੇਰੇ ਨਾਲ ਧੋਖਾ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 106
@deepbrar.
@deepbrar. 41 минут бұрын
ਆਂਟੀ ਜੀ ਤੁਹਾਡੀ ਆਕੜ ਤੁਹਾਨੂੰ ਲੈ ਡੁੱਬੀ 😯😯😯 * ਚਮਕੀਲਾ ਚਮਕੀਲਾ ਸੀ ਤੁਸੀਂ ਚਮਕੀਲਾ ਦੀ ਕੀ ਰੀਸ ਕਰਨੀ*
@NarinderSingh-ti4sq
@NarinderSingh-ti4sq 2 сағат бұрын
ਚਮਕੀਲਾ ਚਮਕੀਲਾ ਹੀ ਸੀ ਉਹਦਾ ਮੁਕਾਬਲਾ ਕੋਣ ਕਰ ਸਕਦਾ ਹੈ।
@BalkerDhanday
@BalkerDhanday 2 сағат бұрын
ਚਮਕੀਲਾ ਬਾਰੇ ਪੁਛਿਆ ਤਾਂ ਨੱਕ ਚਾੜ ਕੇ ਨਿਕੰਮੇ ਹੀ ਜਵਾਬ ਦਿੱਤਾ ਸਿਰ ਫਿਰੀ ਨੇ
@indersingh2239
@indersingh2239 26 минут бұрын
ਚਮਕੀਲੇ ਕੋਲ ਨਿਮਰਤਾ ਬਹੁਤ ਸੀ। ਉਹ ਮਿਁਟੀ ਨਾਲ ਜੁੜਿਆ ਹੋਇਆ ਸੀ ਨਾ ਕਿ ਹੰਕਾਰੀ
@deepbrar.
@deepbrar. 40 минут бұрын
ਸਦਾ ਦੂਜਿਆਂ ਵਿੱਚ ਦੋਸ਼ ਕੱਢੀ ਜਾਣਾ *ਖੁਦ ਦੇ ਦੋਸ਼ੀ ਹੋਣ ਦਾ ਪ੍ਰਮਾਣ ਹੁੰਦਾ ਹੈ*
@LegendofWorld-ki3pi
@LegendofWorld-ki3pi 2 сағат бұрын
ਚਮਕੀਲਾ ਜੀ ਦਾ ਨਾਮ ਤਾ ਸੀ,,,ਹੁਣ ਵੀ ਹੈ,, ਅੱਜ ਵੀ ਸੁਣਲੋ,, ਖੁਦ ਲਿਖਾਰੀ,, ਖੁਦ ਗਾਇਕ,, ਖੁਦ ਮਿਊਜ਼ਿਕ ਡਰੈਕਰ,, ਪਰ ਚਮਕੀਲੇ ਨਾਲ ਤੈਨੂੰ ਨਫਰਤ ਹੋ ਸਕਦੀ ਆ,,ਪਰ ਚਮਕੀਲੇ ਦੇ ਫ਼ੈਨ ਹੁਣ ਵੀ ਬਥੇਰੇ ਨੇ,, ਨਵੀ ਮੰਡੀਰ ਵੀ ਬਥੇਰੀ ਫੈਨ ਆ
@manistudiobittu8975
@manistudiobittu8975 5 сағат бұрын
ਜਮਲਾ ਜੀ ਵੀ ਬੁਹਤ ਹੀ ਵਧੀਆ ਜਿਨ੍ਹਾਂ ਦਾ ਕੋਈ ਵੀ ਗਾਇਕ ਮੁਕਾਬਲਾ ਨਹੀਂ ਕਰ ਸਕਦਾ ਪਰ ਚਮਕੀਲਾ ਜੀ ਵੀ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਸੀ 🙏🙏
@DEON765
@DEON765 3 сағат бұрын
@@manistudiobittu8975 sach aa 💖 my song aa giya 💥💥💯Chmkle da fan suno veer 🙏🏼🙏🏼LAKHI DEON
@GurjitSingh-dg7kd
@GurjitSingh-dg7kd 5 сағат бұрын
ਚਮਕੀਲਾ 🎉❤
@hardeepkaur2300
@hardeepkaur2300 5 сағат бұрын
I love you CHAMKILA SAAB ji. ❤
@gpbali9485
@gpbali9485 2 сағат бұрын
ਗੱਲਾਂ ਤਾਂ ਰੂਹਾਨੀਅਤ ਵਾਲੀਆਂ ਪਰ ਮੈਂ ਬੋਲਦੀ ਹੈ ਵਿੱਚ, ਛੁਪਿਆ ਹੰਕਾਰ
@anmol2262
@anmol2262 2 сағат бұрын
ਚਮਕੀਲਾ ਨਾਲ ਕਿੰਨੀ ਨਫ਼ਰਤ ਕਿਉ, ਤੂੰ ਝੂਠ ਹੀ ਬੋਲਦੀ ਏ,
@charanjeetram9425
@charanjeetram9425 Сағат бұрын
Chamkila veer jindabad ❤
@bhagsingh5831
@bhagsingh5831 49 минут бұрын
ਮੈਡਮ ਜੀ ਚਮਕੀਲੇ ਦੇ ਤੂੰ ਪੈਰ ਵਰਗੀ ਨਹੀਂ ਤੇਰਾ ਮੈਡਮ ਅਸੀਂ ਕੋਈ ਅਖਾੜਾ ਨਹੀਂ ਲੱਗਿਆ ਦੇਖਿਆ ਚਮਕੀਲਾ ਚਮਕੀਲਾ ਸੀ
@hakikatrai
@hakikatrai 4 сағат бұрын
Chamkila super star c
@AjmerSingh-er1kl
@AjmerSingh-er1kl 3 сағат бұрын
ਯਮਲਾ ਚਮਕੀਲੇ ਤੋ ਵੱਡਾ ਸੀ ਉਮਰ ਵਿਚ ਪਰ ਚਮਕੀਲਾ ਨੋਜਵਾਨੀ ਵਿਚ ਸਰੀਰ ਛੱਡ ਗਿਆ
@DEON765
@DEON765 3 сағат бұрын
@@AjmerSingh-er1kl good 👍 my song Chmkle da Fen
@deepbrar.
@deepbrar. 38 минут бұрын
ਦੂਜਿਆਂ ਦੀ ਬੁਰਾਈ ਕਰਕੇ *ਆਪਣਾ ਕਿਰਦਾਰ ਚੰਗਾ ਨਹੀਂ ਹੋਇਆ ਕਰਦਾ*
@KulwantSingh-dv5rb
@KulwantSingh-dv5rb Сағат бұрын
Chamkeela was also creation of God and was great talented person and singer composer and lyrics. He never condemned his co singers . He gave respect to all co singers.
@viranshubhardwaj2356
@viranshubhardwaj2356 3 сағат бұрын
ਮੈਂ ਹੀ ਮੈਂ ਬੋਲਦੀ ਏ ਅੰਦਰ
@DEON765
@DEON765 5 сағат бұрын
Eggo....aa..❤❤❤❤
@jyotidirasoi-i3p
@jyotidirasoi-i3p 5 сағат бұрын
ਯਮਲਾ, ਮਾਣਕ ਕਲਾਕਾਰ ਸੀ ਪਰ ਚਮਕੀਲਾ ਅਮਰ ਸੀ। ਫਿਲਮਾਂ ਬਣਾਉਣ ਲਈ ਸਿਰਫ ਗੀਤ ਨਹੀਂ ਚਾਹੀਦੇ , ਕਹਾਣੀ ਵੀ ਹੋਣੀ ਜ਼ਰੂਰੀ ਹੈ ਜਿਹੜੀ ਚਮਕੀਲੇ ਦੇ ਹਿੱਸੇ ਆਈ।
@JagroopSingh-vw1is
@JagroopSingh-vw1is 4 сағат бұрын
Sahi gal aa veer
@Nirvarmaan
@Nirvarmaan Сағат бұрын
Agree with you 💯
@gaganwadhwa9535
@gaganwadhwa9535 Сағат бұрын
Very nice 👌👌 Thank you so much for this great experience 🙏🙏
@pramodkumarsahoo723
@pramodkumarsahoo723 4 сағат бұрын
ਟਹਿਣਾ ਸਾਹਿਬ ਪਹਿਲੋਂ ਪਹਿਲੋਂ ਤੁਹਾਨੂੰ ਅਸੀਂ ਵਧੀਆ ਬੰਦੇ ਮੰਨਦੇ ਸੀ ਪਰ ਹੁਣ ਤੁਹਾਡੀ ਅਸਲੀਅਤ ਸਾਹਮਣੇ ਆਈ ਹੈ ਨਾ ਫਿਰ ਪਤਾ ਲੱਗਾ ਕਿ ਬਹੁਤ ਜਿਆਦਾ ਤੁਸੀਂ ਘਟੀਆ ਕਿਸਮ ਦੇ ਇਨਸਾਨ ਜੇ
@RajKamal-g2i
@RajKamal-g2i 6 сағат бұрын
Aaj Chamkila Dunian Vich Nahi Har Koi Uhde Na Nu Varti Ja Riha Age Te Kadi Suni Nahi Si Jadpinder Narula Jehra Banda Is Dunian Vich Nahi Uhdi Gal Ki Karni Phir Kaihnde Ashi Gurbani Buhat Parde Fukria Maran Lagi Aapni Aukat Dikha Dinde
@Coconut-l4f
@Coconut-l4f 14 минут бұрын
Pakki gal ohda khendi mai ta bhut dharmik aa buddi umar ch hair colour krri bhetii makeup krkeee
@BalkerDhanday
@BalkerDhanday 3 сағат бұрын
ਗੱਲ ਕੋਈ ਪੁੱਛੀ ਕਿ ਜਿਵੇਂ ਕਿ ਤੁਹਾਡੇ ਪਿਤਾ ਨੂੰ ਸਨਮਾਨ ਬਾਰੇ ਕਿਹਾ ਤਾਂ ਜਵਾਬ ਚ ਕਿਹਾ ਮੈਂ ਨੱਕ ਚੜਾ ਲੈਦੀ ਸੀ
@KulwinderSingh-is4ec
@KulwinderSingh-is4ec Сағат бұрын
ਤੁਸੀ ਚੰਗੇ ਕਲਾਕਾਰ ਹੋ ਮੰਨਦੇ ਹਾਂ, ਪਰ ਜਰੂਰੀ ਨਹੀਂ ਕੋਈ ਕਲਾਕਾਰ ਬੁੱਧੀਜੀਵੀ ਵੀ ਹੋਵੇ। ਥੋੜ੍ਹਾ ਤਾਂ ਤਰਕਵਾਦੀ ਹੋਵੇ ਬੰਦਾ
@sidher13
@sidher13 4 сағат бұрын
Chamkila ❤
@daljitsingh7980
@daljitsingh7980 6 сағат бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@DEON765
@DEON765 5 сағат бұрын
Darmik song 🎉🎉Chmkle warge koi ni gaa sakde❤❤❤
@jyotidirasoi-i3p
@jyotidirasoi-i3p 5 сағат бұрын
ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ... ਸਵਾਲ ਕੀ ਪੁੱਛਿਆ ਗਿਆ ਜਵਾਬ ਕੀ ਦਿੱਤੇ। ਬਾਲੀਵੁੱਡ ਦਾ ਪਸੰਦੀਦਾ ਗੀਤ ਪੁੱਛਿਆ ਕਹਾਣੀਆਂ ਸੁਣਾ ਦਿੱਤੀ, ਮਾਂ ਪਿਉ ਨੂੰ ਕਿਹੜਾ ਗੀਤ ਪਸੰਦੀਦਾ ਸੀ ਕਹਾਣੀਆਂ ਸੁਣਾ ਦਿੱਤੀਆਂ। ਬਸ ਧਾਰਮਿਕ ਉਪਦੇਸ਼ ਦੇ ਕੇ ਖਤਮ।
@pramodkumarsahoo723
@pramodkumarsahoo723 4 сағат бұрын
ਟਹਿਣਾ ਸਾਹਿਬ ਸਿੱਧੂ ਦੇ ਦੇ ਮਗਰ ਪਏ ਸੀ ਤੁਸੀਂ ਹੱਥ ਧੋ ਕੇ ਕਿਰਪਾਨਾ ਤੇ ਰੱਖ ਕੇ ਰੋਟੀਆਂ ਹਥਿਆਰਾਂ ਵਾਲੇ ਤੇ ਮੈਂ ਕਿਹਾ ਇਹਨਾਂ ਦੇ ਗਾਣੇ ਅੱਜ ਰਲ ਕੇ ਗੁਜਾਰਾਂਗੇ ਰਾਤ ਅੱਲਾ ਕਰੇ ਦਿਨ ਨਾ ਕਰੇ ਇਹ ਤਾਂ ਕੀ ਵਿਚਾਰਿਆ ਸ਼ਰਮਨ ਨੂੰ ਹੱਥ ਮਾਰੋ ਥੋੜਾ ਬਹੁਤਾ ਹੁਣ ਇਹਦੀ ਵੀ ਪੈਨਸ਼ਨ ਲਵਾਉਣ ਦਾ ਇਰਾਦਾ ਲੱਗਦਾ
@ManjitSingh-nb8dq
@ManjitSingh-nb8dq 2 сағат бұрын
Bilkul theek a vere
@Coconut-l4f
@Coconut-l4f 8 минут бұрын
Eh gaana eda nii hai veere noor jahan daa
@pawandeep7328
@pawandeep7328 5 сағат бұрын
ਜਸਪਿੰਦਰ ਨਰੂਲਾ ਵਧੀਆ ਕਲਾਕਾਰ ਐ ਪਰ ਚਮਕੀਲਾ y ਨਾਲ ਜੈਲਿਸ਼ੀ ਕਰਕੇ ਆਪਣੀ ਔਕਾਤ ਦਿਖਾਤੀ
@BalwinderSingh-sv7hp
@BalwinderSingh-sv7hp 4 сағат бұрын
ਸੱਚ ਅਤੇ ਕੱਚ ਹਮੇਸ਼ਾਂ ਚੁਭਦੇ ਹਨ, ਜਿਵੇਂ ਤੁਹਾਨੂੰ ਚੁਭਿਆ ਹੈ
@DEON765
@DEON765 3 сағат бұрын
@@pawandeep7328 Sach aa 💖 my song Chmkle da fan suno veer plc Like commt share all friends 👍 💖
@Coconut-l4f
@Coconut-l4f 10 минут бұрын
Chamkila ajj bi superstar aa meri age 22 saal aa mai chamkila de geet ajj bi sunda te mai chamkila movie toh pehla da sunda chamkila nu but mai thunu ta jaanda bi nhi
@BalkerDhanday
@BalkerDhanday 2 сағат бұрын
ਕੁਝ ਵੀ ਠੀਕ ਨਹੀਂ ਇਸ ਇੰਟਰਵਿਊ ਚ ਕਿਸੇ ਹੋਰ ਚੰਗੇ ਨੂੰ ਸਮਾਂ ਦਿਓ ਜੀ ਮੈਂ ਮੈਂ ਨੂੰ ਛੱਡੋ
@JaswantSingh-e8r2q
@JaswantSingh-e8r2q 5 сағат бұрын
Dimag vich mann ah ghia sister
@DEON765
@DEON765 5 сағат бұрын
My song 🎉🎉Chmkile da fan ❤❤suno hit song 🎉🎉🎉🎉🎉❤
@VickySingh-t4l
@VickySingh-t4l 6 сағат бұрын
Chamkila bai ne dharmik v gaya o sun lo je takleef hundi ohde kolo
@DEON765
@DEON765 5 сағат бұрын
Sach aa 💖 💓 Chmkle da fan suno veer new song ❤❤❤❤
@sukreetart8846
@sukreetart8846 4 сағат бұрын
Its always beautiful to hear…..my all time favourite “Dr.Jaspinder Narula”🎉🎉🎉🎉🎉🎉
@manpreetkaur-tp5pj
@manpreetkaur-tp5pj 6 сағат бұрын
chamkeela g great persnality
@SuchasinghSandhu-y3z
@SuchasinghSandhu-y3z 6 сағат бұрын
My favorite program g
@VarinderSingh-he7wo
@VarinderSingh-he7wo 4 сағат бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਨਰੂਲਾ ਜੀ ਕੋਈ ਗੀਤ ਨਹੀਂ ਸੁਣਾ ਰਹੇ। ਸਿਰਫ ਉਪਦੇਸ਼ ਹੀ ਦੇ ਰਹੇ ਹਨ।
@kirankaur4504
@kirankaur4504 5 сағат бұрын
ਸਤਿ ਸ੍ਰੀ ਅਕਾਲ ਜੀ 🙏🙏🙏
@charanjeetram9425
@charanjeetram9425 Сағат бұрын
Chamkila de tu pair vargi nhi
@100nujiSonuji
@100nujiSonuji 5 сағат бұрын
ਕਿਸੇ ਵੀ ਗੱਲ ਦਾ ਚੱਜ ਨਾ ਜਵਾਬ ਨੀ ਦਿੱਤਾ, ਪੁੱਛਦੇ ਕੁਛ ਆ ਜਵਾਬ ਹੋਰ ਹੀ ਦਈ ਜਾ ਰਹੀ ਏ ਬਿਲਕੁਲ ਬੀ ਮਜ਼ਾ ਨੀ ਆਇਆ,
@goldenfarm1313
@goldenfarm1313 4 сағат бұрын
I m so shocked , she is wonderful. Mai kdi imagine nhi kita c , Ki aa song tuc gaaye. I mean kissi punjabi artist nay gaaye hone. Love you ❤
@22.13editor
@22.13editor 6 сағат бұрын
Tehna sir u r my favorite
@AmrikSingh-fi1mn
@AmrikSingh-fi1mn 3 сағат бұрын
❤❤❤❤❤
@RajasinghSingh-qh6vk
@RajasinghSingh-qh6vk 2 сағат бұрын
Very nice g
@BhagwanSingh-ky8ep
@BhagwanSingh-ky8ep 2 сағат бұрын
KADE DEKHEA NI JA GAUR NI KARI
@sukhramnahal2902
@sukhramnahal2902 2 сағат бұрын
❤🙏🏻🙏🏻🙏🏻❤
@ParamjitSingh13517
@ParamjitSingh13517 5 сағат бұрын
Nice 👍
@DEON765
@DEON765 5 сағат бұрын
Singer vidya vase❤❤❤
@jarnailsingh9949
@jarnailsingh9949 5 сағат бұрын
Ninety second Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@JasvirSran-q3r
@JasvirSran-q3r 6 сағат бұрын
ੲਿਹ ਗੱਲ ਸਹੀ ਹੈ ਕਿ ਚਮਕੀਲੇ ਤੇ ਫਿਲਮ ਕਿੳੁ ਬਣਾਈ ਜਦੋਂ ਕਿ ਯਮਲਾ ਜੀ ਬਹੁਤ ਵਧੀਆ ਗਾੲਿਕ ਸਨ ੲਿਹ ਵੀ ੲਿਕ ਚਾਲ ਹੈ ਪਰ ਲੋਕ ਸਮਝ ਚੁਕੇ ਹਨ
@DEON765
@DEON765 5 сағат бұрын
Kyo chmkla no.1 singer aa ❤❤❤
@PUNJABSINGH-k9m
@PUNJABSINGH-k9m 3 сағат бұрын
Bai g filmaa unnaa te hi bandiaa jehre bahut jaldi naam banonde a te bahut jaldi maare jaande .kyu ki traaki mil jaldi mil jandii...yamlaaa bahut vaadaa naal a respect karde a .par ohnaa nu bahut jaldi traaki ni milli te kalakaraa nu unna naal koi saarhaa ni hoyaa .....
@DEON765
@DEON765 3 сағат бұрын
@@PUNJABSINGH-k9m Sach veer Mera song aa giya Chmkle da fan ♥️ LAKHI DEON suno Hitt song aa 💖
@PUNJABSINGH-k9m
@PUNJABSINGH-k9m 2 сағат бұрын
@@DEON765hnji 22 g patta ni ehh chamkile nu kyu bhen dinde a jinnaa nu ustaad ustaad karde a ohh aap ehho jehe gane gonde rahe :)
@DEON765
@DEON765 2 сағат бұрын
@@PUNJABSINGH-k9m y I'm fan Chmkle da LAKHI DEON singer 👌
@BoharDhillon-hw3uc
@BoharDhillon-hw3uc 3 сағат бұрын
🙏🙏🙏🙏🙏
@tarrybhullar1426
@tarrybhullar1426 5 сағат бұрын
ਕਿਸੇ ਵੀ ਇਨਸਾਨ ਦੀ ਨਿੱਜੀ ਜਿੰਦਗੀ ਬਾਰੇ ਪੁੱਛਣ ਲਈ ਮੈਂਨੂੰ ਮੇਰੀ ਗੁਸਤਾਖੀ ਲਈ ਮਾਫ਼ ਕਰਨਾ ਜੀ🙏 ਕਿਰਪਾ ਕਰਕੇ ਜੇ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਦੱਸੇ। ਕੀ ਮਹਾਨ ਕਲਾਕਾਰ ਜਸਪ੍ਰੀਤ ਕੋਰ ਨਾਰੂਲਾਂ ਜੀ ਕੀ ਸਿੱਖੀ ਦੇ ਮਹਾਨ ਕਥਾਵਾਚਕ ਸੰਤ ਸਿੰਘ ਜੀ ਮਸਕੀਨ ਦੀ ਨੂੰਹ ਹੈ?
@iqbalsingh2753
@iqbalsingh2753 4 сағат бұрын
I have heard that while recording Narula Sahib demanded such type songs sung by Chamkila
@Tangovlog_CHD
@Tangovlog_CHD 25 минут бұрын
Sabh nu badh vich Hee yad anda mere naal dhokha hoya fair rehna ve bole gha mere naal ve dhokha hoya wah wah rab Day bando wah sare so so Jag Rahey Ney 😅
@Raghvir94
@Raghvir94 42 минут бұрын
Chamkila chamkila hi c
@jiwansinghazrot7567
@jiwansinghazrot7567 5 сағат бұрын
tuhada gaanaa c ( Asi Ral ke gujarange Raat ...) us time Rabb naal c........
@SurpreetKaur-v7p
@SurpreetKaur-v7p Сағат бұрын
Sabbar santokh bhut vaadi hall hai
@AJ-ql5fw
@AJ-ql5fw 6 сағат бұрын
She is right
@MandeepSinghGill-p5d
@MandeepSinghGill-p5d 6 сағат бұрын
😢
@DEON765
@DEON765 5 сағат бұрын
Kyo pata ni legaya 🤔🤔🤔🤔🤔🤔
@randeepgill9378
@randeepgill9378 45 минут бұрын
Deut di rani ta miss pooja
@amrindermann4738
@amrindermann4738 52 минут бұрын
Madam we respect ur talent but lagda tuhanu khud nu ni pata k Chamkila cheez ki c. Doosri gal Nachhatar 22 tuhade kar k hit ni hoya he is god gifted. Phir tusi kehnde mai rabb nu bahut man di aa par MAIN tuhade ch v kaafi aa.
@JotKaur-k5y
@JotKaur-k5y 5 сағат бұрын
Jida tenu takleef hoi aa..tere daddy da name ni chaliya...Ada ohna da v name ni thude varge lok ni aghe aan dinde c...ohna di film es kr k ni bni k ohna nu mar ditta giya...es kr k bni kyu k oh shoti jat to upar uth k sbb nu khuje la dita ...duji gll tameej nll name layi da hunda...tere to bhut bade singer c...esli jo teri ezat c oh hun asi v ni krde...thude varge loka nu takleef hoi aa...film di...nale ik gll hor nikku bhji nd gill bhji thude kr k ni apni awaj kr k chale aa..hje tk chlde aa..Teri photo shoti jehi layi c ta v ana ganna chl giya...eh smj lo k oh ganne thude kr k ni chale..ohna kr k chale aa....tu fukri aa bus...m kita m kita mkita. 😂😂😂😂😂😂😂
@lachhmandass9742
@lachhmandass9742 2 сағат бұрын
Biba tero nalo chamkila hun vi jiada sunde aa
@surindersingh1513
@surindersingh1513 55 минут бұрын
Tehna sahib she is not opening up inspite of your instigation. So this episode is not so interesting.
@AvtarSingh-xd3xh
@AvtarSingh-xd3xh 6 сағат бұрын
Bhaven jaspinder ne gane ghat gaye hn bahout hi hi vadhia gaiki hai aina di
@lachhmandass9742
@lachhmandass9742 Сағат бұрын
Us ni aaj raj ke gujara ge ratt din na charuy
@sukhwinderamar3212
@sukhwinderamar3212 4 сағат бұрын
Degree is just piece of paper really Knowledge is shown in your Behaviour. P.Hd is nothing
@KulwinderSingh-sh2jk
@KulwinderSingh-sh2jk 3 сағат бұрын
ਚਮਕੀਲਾ ਦੀ ਸਾਰੀ ਕਹਾਣੀ ਝੂਠੀ ਸੀ ਫਿਲਮ ਵਿਚ .... ਇਕ ਉਹਦੇ ਕਤਲ ਨੂੰ ਛੱਡ ਕੇ
@sukhwinderamar3212
@sukhwinderamar3212 4 сағат бұрын
Surr dai koyi Hankar nai honna chayi da
@RavinderSingh-z8v
@RavinderSingh-z8v 6 сағат бұрын
This lady is jealous of chamkila
@SunnyDhaliwal84
@SunnyDhaliwal84 6 сағат бұрын
Kyunki Chamkila Ghatiya Geeta da Ustaad C Jo ode Nal Hoya Thik hi hoya.
@AvtarSingh-xd3xh
@AvtarSingh-xd3xh 6 сағат бұрын
Khandhani hai Jaspinder lady
@jiwansinghazrot7567
@jiwansinghazrot7567 5 сағат бұрын
hune koi sundaa nahi is kar ke gyan di gallan ho Rahiya ne
@LegendofWorld-ki3pi
@LegendofWorld-ki3pi 2 сағат бұрын
ਇਦੇ ਚ ਇਗੋ ਆ,, ਬਾਈ
@jiwansinghazrot7567
@jiwansinghazrot7567 5 сағат бұрын
jis di gayki vich dumm hunda us da naam likhan di jaroorat nahi paindi
@AshokKumar-u1k6e
@AshokKumar-u1k6e 4 сағат бұрын
Over acting ghat kriya kro
@PUNJABSINGH-k9m
@PUNJABSINGH-k9m 2 сағат бұрын
Sis g tusi ik bahut wadia singer ohhh par tusi taan sareya ton apne aap nu vaada kehan lag paye..ustaad ohh hundaa jehnu lok pasand karan .tusi apne nu aap nu kahi jande sabton senior .shuru shuru interview ch kehnde c sab kuz ohhi kardaa baad ch dujeya nu mene maari jaande ..ik gal hor ..aaj ral ke gujarange raat .( isda ki matlab hoya)? Chamkila tuhanu gandaa lagdaaa ..te bakiaa nu kehnde ahh ohhh wadia singer hoye ne .unna ne ni gaaye gande gaane ????history sab di check karlo madam g ..baki end te mere valo ik dislike tuhanu bhen g :)
@Coconut-l4f
@Coconut-l4f 15 минут бұрын
Madam tusi apne aap nu interview ch dsde firde ho mai bhut dharmik aa rab nal judi hoii aa pr lgda tusi sirf interview ch khen nu dharmik ho jealousy thode ch kutt kutt prri aakad shdo nal bhuddi umare hair colour krwaa ke makeup krke jwaan ni bn hunda
@sukhwinderamar3212
@sukhwinderamar3212 4 сағат бұрын
Chamkila Sabb boot barda Singer ci appna time dai for your kind information madam.Tuci appni personal life tai sambal nai sakka.Jenna ego tuhada vich aa I thing hor kessa vich hanni
@DEON765
@DEON765 3 сағат бұрын
@@sukhwinderamar3212 mera song 🎵 aa giya Chmkle de fen
@deepbrar.
@deepbrar. 41 минут бұрын
ਆਂਟੀ ਜੀ ਤੁਹਾਡੀ ਆਕੜ ਤੁਹਾਨੂੰ ਲੈ ਡੁੱਬੀ 😯😯😯 * ਚਮਕੀਲਾ ਚਮਕੀਲਾ ਸੀ ਤੁਸੀਂ ਚਮਕੀਲਾ ਦੀ ਕੀ ਰੀਸ ਕਰਨੀ*
Help Me Celebrate! 😍🙏
00:35
Alan Chikin Chow
Рет қаралды 86 МЛН
啊?就这么水灵灵的穿上了?
00:18
一航1
Рет қаралды 60 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 28 МЛН
Chajj Da Vichar 650 Reality of Breakup Between Sadeek and Ranjeet Kaur
45:17
Help Me Celebrate! 😍🙏
00:35
Alan Chikin Chow
Рет қаралды 86 МЛН