No video

Chajj Da Vichar (2087) || ਦਾਰੂ ਪੀਣੀਆਂ ਪੰਜਾਬਣਾਂ ਕਰਨਗੀਆਂ ਕਾਂਡ

  Рет қаралды 79,079

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #latestnews #breakingnews #punjabi #punjabans
Chajj Da Vichar (2087) || ਦਾਰੂ ਪੀਣੀਆਂ ਪੰਜਾਬਣਾਂ ਕਰਨਗੀਆਂ ਕਾਂਡ
NOW AVAILABLE ON SATELLITE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 127
@deepbrar.
@deepbrar. Ай бұрын
ਸੁਣ ਨੀ ਜ਼ਿੰਦੇ ਅਕਲਾਂ ਵਾਲੀਏ ਸਮਝ ਲਵੀਂ ਇਹ ਭੇਤ ਤੇਰੀ ਹਸਤੀ ਐਦਾਂ ਜਿੱਦਾਂ ਮੁੱਠੀ ਵਿੱਚਲੀ ਰੇਤ..!!
@daljitsingh7980
@daljitsingh7980 Ай бұрын
ਦੀਪ ਬਰਾੜ ਬਿਲਕੁਲ ਸਹੀ ❤❤
@deepbrar.
@deepbrar. Ай бұрын
​@@sabi-mansa😍🙏 ਜੀ
@deepbrar.
@deepbrar. Ай бұрын
​@@daljitsingh7980😍😍 ਸੰਧੂ ਵੀਰੇ
@DalbirSingh-jj6xm
@DalbirSingh-jj6xm Ай бұрын
ਅਸੀਂ ਆਪਣੇ ਪਿੰਡ ਜਵੰਦਾ ਕਲਾਂ ਤਰਨਤਾਰਨ ਵਿੱਚ ਘਰ ਘਰ 450 ਰੁੱਖ ਲਾਇਆ ਫ਼ਲਦਾਰ ਤੇ ਛਾਂ ਵਾਲੇ ❤❤❤❤❤❤❤❤❤
@rajasidhu9069
@rajasidhu9069 Ай бұрын
ਮੈਂ ਤਾਂ ਘਰ ਆਵਦੀ ਮਾਂ, ਬਾਪ,, ਪਤਨੀ, ਪੁੱਤਰ ਅਤੇ ਆਵਦੇ ਪਰਿਵਾਰ ਨੂੰ ਕਿਹਾ,, ਕੇ ਮੇਰੀ ਜ਼ਮੀਨ,, ਪੈਸਾ ਘਰ ਪੁੱਤਰ ਨੂੰ ਤਾਂ ਮਿਲ ਸਕਦਾ ਜੇ ਉਹ ਦਰੱਖਤ ਖ਼ੇਤ ਵਿੱਚ,, ਘਰ ਵੀ ਲਾਊਂਗਾ,,, Raja ਸਿੱਧੂ ਗੋਨਿਆਣੇ,, dist. BTI
@gurcharansinghmann1814
@gurcharansinghmann1814 Ай бұрын
ਰਾਜਸਥਾਨ ਵਿਚ ਰੁਖ ਵਢਣ ਤੇ ਪਾਬੰਦੀ ਐ ਜੀ।ਜੇਕਰ ਜਰੂਰੀ ਹੋਵੇ ਤਾਂ ਸਰਕਾਰ ਤੋਂ ਮਨਜੂਰੀ ਲੈਣੀ ਪੈਂਦੀ ਐ ।
@jagjiwankaur3938
@jagjiwankaur3938 Ай бұрын
👌ਜਿਨੇ ਵੀ ਪੁਠੇ ਕੰਮ ਸਭ ਪੰਜਾਬ ਚ ਥੋਥੇ ਸੜੇ ਦਮਾਗ ਹਰ ਗੱਲ ਦੁਜੇ ਤੇ ਥੋਪਦੇ ਆ😔😔
@deepbrar.
@deepbrar. Ай бұрын
ਬੜੇ ਮਹਿੰਗੇ ਕਿਰਦਾਰ ਮਿਲ਼ੇ ਮੈਨੂੰ ਜ਼ਿੰਦਗੀ ਚ *ਸਮੇਂ ਸਮੇਂ ਤੇ ਸਭ ਦੇ ਭਾਅ ਵੱਧ ਗਏ ...*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@deepbrar.
@deepbrar. Ай бұрын
​@@daljitsingh7980ਸੰਧੂ ਵੀਰੇ 😍😍
@deepbrar.
@deepbrar. Ай бұрын
😍😍 ਸੰਧੂ ਵੀਰੇ ​@@daljitsingh7980
@BalwantSingh-to7nu
@BalwantSingh-to7nu Ай бұрын
ਤੁਸੀਂ ਰੁੱਖ ਲਗਾਉਣ ਦੀ ਗੱਲ ਕੀਤੀ ਹੈ ਇਕ ਕਾਨੂੰਨ ਇਹ ਵੀ ਹੈ ਜੇ ਤੁਸੀਂ ਅਸਲਾ ਲਾਇਸੈਂਸ ਰੀਨਿਊ ਕਰਵਾਉਣਾ ਹੋਵੇ ਤਾਂ ਤੁਹਾਨੂੰ ਪੰਜ ਬੂਟੇ ਲਾਉਣੇ ਪੈਂਦੇ ਹਨ ਉਨ੍ਹਾਂ ਬੂਟਿਆਂ ਦੀ ਫੋਟੋ ਖਿੱਚ ਕੇ ਫਾਈਲ ਦੇ ਨਾਲ ਲਾਉਣਾ ਪੈਂਦੀ ਹੈ ਆਪਣੇ ਜਿਲ੍ਹੇ ਫਰੀਦਕੋਟ ਵਿੱਚ
@charnsingh4399
@charnsingh4399 Ай бұрын
ਪੰਜਾਬੀਓ ਆਓ ਰੁੱਖਾਂ ਉੱਤੇ ਫੇਰੀਏ ਆਰੇ। ਫੇਰ ਰਲ਼ਕੇ ਰੱਬ ਨੂੰ ਕੋਸੀਏ ਗਰਮੀ ਦੇ ਮਾਰੇ
@KulwantSingh-qe3eo
@KulwantSingh-qe3eo Ай бұрын
❤❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।❤❤
@ujagarmann3541
@ujagarmann3541 Ай бұрын
ਪਰ ਜਿਸ ਨੇ ਮਾ ਪਿਓ ਨੂੰ ਜੰਫੀ ਨੀ ਪਾਈ ਉਹ ਕਿਵੇਂ ਦਰਖਤ ਨੂੰ ਜੰਫੀ ਪਾਉ
@user-ds1dq3uh2p
@user-ds1dq3uh2p Ай бұрын
ਹਾਲ ਵਧੀਆ ਵਿਚਾਰ❤
@rattandhaliwal
@rattandhaliwal Ай бұрын
ਜੰਫੀ ਲਫ਼ਜ਼ ਗਲਤ ਹੈ ਸਹੀ ਲਫ਼ਜ਼ ਜੱਫੀ ਹੈ ਬੇਨਤੀ ਹੈ ਪੰਜਾਬੀ ਅੱਖਰਾਂ ਦਾ ਰੂਪ ਨਾ ਵਿਗਾੜੋ । ਅਮਰੀਕਾ ਤੋਂ।
@satnamsidhu4774
@satnamsidhu4774 Ай бұрын
ਵੀਰ ਜੀ ਸਹੀ ਗੱਲ ਜਿਸ ਮਾਂ ਬਾਪ ਦਾ ਜਿਉਂਦੇ ਹਾਲ ਪੁੱਛਿਆ ਉਸਨੇ ਦੱਰਖਤ ਨੂੰ ਜੱਫੀ ਕੀ ਪਾਉਣੀ ਅੇ
@KaramjitSingh-es7zx
@KaramjitSingh-es7zx Ай бұрын
ਸਵਰਨ ਸਿੰਘ ਟਹਿਣਾ ਜੀ ਇੱਕ ਚੰਗੇ ਚੋਰ ਦੀ ਕਹਾਣੀ ਵੀਹ ਕੁ ਸਾਲ ਪਹਿਲਾਂ ਦੀ ਹੈ ਕਿ ਉਸ ਨੇ ਇਕ ਮੈਡੀਕਲ ਸਟੋਰ ਮਾਲਕ ਤੋਂ ਨਸ਼ੇ ਦੀ ਗੋਲੀ ਮੰਗੀ ਸੀ। ਪਰ ਉਸ ਨੇ ਨਹੀਂ ਦਿੱਤੀ। ਉਸ ਚੋਰ ਨੇ ਰਾਤ ਮੈਡੀਕਲ ਸਟੋਰ ਦੀ ਛੱਤ ਤੋਂ ਉਤਰ ਕੇ ਗੋਲੀਆਂ ਜ਼ਿਆਦਾ ਖਾ ਲੀਆ ਫਿਰ ਓਥੇ ਹੀ ਸੌਂ ਗਿਆ। ਜਦੋਂ ਸਵੇਰੇ ਮੈਡੀਕਲ ਸਟੋਰ ਵਾਲਾ ਆਇਆ ਉਹ ਓਥੇ ਹੀ ਸੀ ਸਟੋਰ ਵਾਲੇ ਨੂੰ ਕਹਿੰਦਾ ਬਾਈ ਆਪਣਾਂ ਗੋਲਕ ਚੈੱਕ ਕਰਲੈ ਤੇਰੇ ਪੈਸੇ ਨੂੰ ਹੱਥ ਨਹੀਂ ਲਾਇਆ ਕੱਲ੍ਹ ਤੈਥੋਂ ਇੱਕ ਗੋਲੀ ਮੰਗੀ ਸੀ ਤੂੰ ਨਹੀਂ ਦਿੱਤੀ ਰਾਤੀਂ ਮੈਂ ਚਾਰ ਖਾ ਲੀਆ ਹੁਣ ਤੂੰ ਜੋ ਮਰਜ਼ੀ ਕਰਲੈ ਚਾਹੇਂ ਪੁਲਿਸ ਸੱਦ ਲਿਆ ਪਰ ਮੈਡੀਕਲ ਵਾਲਾ ਹੱਥ ਜੋੜ ਕੇ ਕਹਿੰਦਾ ਭਰਾਵਾਂ ਅੱਗੇ ਤੋਂ ਅਜਿਹਾ ਕੰਮ ਨਾਂ ਕਰੀਂ। ਤੂੰ ਹਰ ਰੋਜ਼ ਮੇਰੇ ਕੋਲ ਤੋਂ ਇਕ ਗੋਲੀ ਲੇਜਾਇਆ ਕਰ। ਪਰ ਮੈਡੀਕਲ ਵਾਲਾ ਉਸ ਨੂੰ ਦਿੰਦਾ ਵੀ ਰਿਹਾ ਜੀ ।
@SatnamSingh-bc5zm
@SatnamSingh-bc5zm Ай бұрын
ਜੇਕਰ ਬੰਦਾ ਮਾਰ ਹੀ ਦਿੱਤਾ ਤਾਂ ਜਿੱਥੇ ਮਰਜ਼ੀ ਸੁੱਟ ਦਿਓ, ਧੁੱਪ ਛਾਂ ਨਾਲ਼ ਕੀ ਫ਼ਰਕ ਪੈਂਦਾ ਹੈ।
@jagdishkaur9755
@jagdishkaur9755 Ай бұрын
ਰੁੱਖ ਚੰਦਰੇ ਮੁੱਖੋਂ ਨਹੀਂ ਬੋਲਦੇ, ਦਿਲਾਂ ਦੀਆਂ ਸਭ ਜਾਣਦੇ।
@sewaksinghshamiria4488
@sewaksinghshamiria4488 Ай бұрын
ਮਹਿੰਗਾ ਕਰਕੇ ਜੀਓ ਦਾ ਰੀਚਾਰਜ਼ , ਮਹਿੰਗਾ ਵਿਆਹ ਅੰਬਾਨੀਆਂ ਦਾ
@user-nf8mw9yj4s
@user-nf8mw9yj4s Ай бұрын
ਟਹਿਣਾ ਸਾਬ ਜੀ ਮੈ ਖਰੜ ਮੁਹਾਲੀ ਜਮੈਟੋ ਸਵਿਗੀ ਦਾ ਕੰਮ ਕਰਦਾ ਜੀ ਕੁੜੀਆਂ ਦਾ ਬਹੁਤ ਬੂਰਾ ਹਾਲ ਐ ਜੀ ਜਿਆਦਾ ਹਿਮਾਚਲ ਦਿੱਲੀ ਆਲੀਆ ਕੁੜੀ ਆ ਨੇ ਗੰਦ ਪਾਇਆ ਪਿਆ 😂😂😂
@virsasingh6859
@virsasingh6859 Ай бұрын
ਵੀਰ ਟਹਿਣਾ ਸਾਹਿਬ ਅਤੇ ਮੈਡਮ ਥਿੰਦ ਨੂੰ ਦਿਲੋ ਸਲੂਟ ਹੈ ਸਾਬਾਸ 🙏🙏
@beyantsingh668
@beyantsingh668 Ай бұрын
ਹੁਣ ਮਈ ਮਹੀਨੇ ਦਾ ਜ਼ਿਕਰ ਹੁੰਦਾ ਹੈ ਪਹਿਲਾਂ ਜੇਠ ਮਹੀਨੇ ਦਾ ਜ਼ਿਕਰ ਹੁੰਦਾ ਸੀ
@satnamsidhu4774
@satnamsidhu4774 Ай бұрын
ਸਤਿ ਸ੍ਰੀ ਅਕਾਲ ਜੀ ਟਹਿਣਾ ਵੀਰ ਸਾਡੇ ਤਪਾ ਮੰਡੀ ਦੀ ਨੇਚਰ ਲਵ ਆਰਗਨਾਈਜੇਸ਼ਨ ਵਾਲੇ ਵੀਰ ਆਪਣੇ ਪਲੋਸ ਪੱਲਿਓ ਖਰਚ ਕਰਕੇ ਹਰ ਰੋਜ਼ ਬੂਟਿਆਂ ਨੂੰ ਪਾਣੀ ਦਿੰਦੇ ਨੇ ਤੇ ਜੱਗਲੇ ਵਗੈਰਾ ਲਾਉਂਦੇ ਨੇ। ਉਹ ਲਾਇ ਹੋਏ ਬੂਟਿਆ ਬਹੁਤ ਸਾਵ ਸਵਾਲ ਕਰਦੇ ਨੇ। ਸਲਾਮ ਐ ਵੀਰਾ ਨੂੰ ਵਾਹਿਗੁਰੂ ਚੜਦੀ ਕਲਾ ਰੱਖਣ ਇਹੋ ਸੋਚ ਵਾਲੇ ਵੀਰਾਂ 💐💐💐👏🏼👏🏼👏🏼
@KaramvirSingh-bv2ch
@KaramvirSingh-bv2ch Ай бұрын
ਟਹਿਣਾ ਸਾਹਿਬ ਜੀ ਦਾਰੂ ਤਾ ਜੋ ਸਮਝ ਗਿਐ ਆਪੇ ਛੱਡ ਦੂ ਪਰ ਤੁਸੀ ਜੀ ਰੁੱਖ ਲਾਉਣ ਦਾ ਪ੍ਰਚਾਰ ਹੋਰ ਵਧਾਊ ਜੀ ਕਰਮ ਵੀਰ ਪ੍ਰਧਾਨ ਘੋੜੇਨਬ ਲਹਿਰ ਗਾਗਾ ਸੰਗਰੂਰ
@sonuvirk7976
@sonuvirk7976 Ай бұрын
Nice Sir ji Sister ji
@BalwinderSingh-tv6px
@BalwinderSingh-tv6px Ай бұрын
ਸਿੱਧਾ ਕਹੋ, ਕਿ ਪੰਜਾਬ ਨੂੰ ਚਲਾਉਂਦੇ ਹੀ ਸ਼ਰਾਬੀ ਐ।
@gurlalgora2589
@gurlalgora2589 Ай бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ
@amarjitkaur990
@amarjitkaur990 Ай бұрын
ਪੰਜਾਬ ਵਿੱਚ ਸਾਰੀ ਮੁਫ਼ਤ ਖੋਰੀ ਬੰਦ ਹੋਣੀ ਚਾਹੀਦੀ ਹੈ
@tejinderpalsingh7817
@tejinderpalsingh7817 Ай бұрын
I like prime time Asia and Chajj da vicar
@tejinderpalsingh7817
@tejinderpalsingh7817 Ай бұрын
All team of Prime time Sat shri akal Tehna j
@BoharDhillon-hw3uc
@BoharDhillon-hw3uc Ай бұрын
Sat Sri akaal ji 🙏🙏🙏🙏🙏
@Simarjitshergill
@Simarjitshergill Ай бұрын
Sat sri akal Tehna Sahib te madam Harmn Thind ji nd prime Aisia team nu ji
@Sewasingh.sandhu
@Sewasingh.sandhu Ай бұрын
ਸਤਿ ਸ੍ਰੀ ਅਕਾਲ ਜੀ
@shyamshukla2791
@shyamshukla2791 Ай бұрын
Very nice programme
@tejinderpalsingh7817
@tejinderpalsingh7817 Ай бұрын
Sat shri akal Tehna j and Harman Thind j
@user-dp5lm1se9r
@user-dp5lm1se9r Ай бұрын
Very good program johal USA
@roopchand4769
@roopchand4769 Ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
@gurpreetbirbal1382
@gurpreetbirbal1382 Ай бұрын
ਵਾਈ ਜੀ ਫੁਕਰੀ ਨਾਂ ਮਾਰੋਂ ਕੁਦਰਤ ਨਾਲ ਚੱਲੋਂ ਪਿਆਰ ਨਾਲ ਚੱਲੋਂ ਸਭ ਕੁਝ ਇਥੇ ਰਹਿ ਜਾਣਾ
@GurdeepSingh-wd3bv
@GurdeepSingh-wd3bv Ай бұрын
Very nice interview
@ginderkaur6274
@ginderkaur6274 Ай бұрын
ਬਹੁਤ ਵਧੀਆ ਚੈਨਲ ਵਧੀਆ ਖਬਰਾਂ
@user-dj7fp7fo9c
@user-dj7fp7fo9c Ай бұрын
ਬਹੁਤ ਵਧੀਆ ਜੀ 🎉🎉
@user-js7zf9sz1i
@user-js7zf9sz1i Ай бұрын
Waheguru ji
@bakhtaursinghbakhtaur6392
@bakhtaursinghbakhtaur6392 Ай бұрын
ਟੋਹਣਾ ਸਾਹਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਜੰਮੂ ਗਏ ਸੀ ਜਹਾ ਗਿਰ ਦੀ ਬੇਗਮ ਦਾ ਲੈਹਗੇ ਦਾ ਵਜ਼ਨ 22 ਕਿੱਲੋ ਦਾ ਸੀ ਜਿਸ ਨੂੰ 16 ਗੋਲੀਆਂ ਚੱਕ ਕੇ ਤੋਰ ਦਿਆਂ ਸੀ
@rajwantsinghmohali
@rajwantsinghmohali Ай бұрын
ਕਿਸਾਨ ਜਾਂ ਕਿਰਸਾਨ। ਕਿਸਾਨ ਹਿੰਦੀ ਭਾਸ਼ਾ ਦਾ ਸ਼ਬਦ ਹੈ ਅਤੇ ਕਿਰਸਾਨ ਪੰਜਾਬੀ ਭਾਸ਼ਾ ਦਾ।
@DarshanSingh-pj7xl
@DarshanSingh-pj7xl Ай бұрын
ਟਹਿਣਾ ਸਾਹਬ ਸਾਡੇ ਵਿਗਿਆਨੀ JC Boss ਨੇ ਬਹੁਤ ਪਹਿਲਾਂ ਹੀ ਪੌਦਿਆਂ ਦੀਆਂ ਭਾਵਨਾਵਾਂ ਬਾਰੇ ਖੁਲਾਸਾ ਕੀਤਾ ਸੀ
@AvtarSingh-bj2vm
@AvtarSingh-bj2vm Ай бұрын
ਟਹਿਣਾ ਸਾਹਿਬ ਜੀ ਕੋਈ ਚੀਜ਼ ਫ੍ਰੀ ਵਿੱਚ ਨਹੀਂ ਚਾਹੀਦੀ ਬੱਸ ਸਫਰ ਅਤੇ ਮੋਟਰਾਂ ਦੀ ਬਿਜਲੀ ਫ੍ਰੀ ਨਹੀਂ ਚਾਹੀਦੀ ਘਰਾਂ ਦੀ ਬਿਜਲੀ ਸਾਰਿਆਂ ਨੂੰ ਫ੍ਰੀ। ਮਿਲਦੀ ਇਹੀ ਬਹੁਤ ਹੈ।ਇਹਨਾਂ ਦਾ ਲਹਿੰਗਾ ਤਾਂ ਲੋਕਾਂ ਦੇ ਖੂਨ ਵਿਚ ਰੰਗਿਆ ਹੋਵੇਗਾ ਇਹਨਾਂ ਨੇ ਡਾਟਾ ਮਹਿੰਗਾ ਕਰਕੇ ਲੋਕਾਂ ਦਾ ਖੂਨ ਨਚੋੜਿਆ ਗਿਆ ਹੈ ਜਿਹੜਾ ਇਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਖਰਚ ਕੀਤਾ ਹੈ ਜੀ। ਉਸ ਖੂਨ ਵਿਚੋਂ ਹੀ ਮੋਦੀ ਸਾਹਿਬ ਦੀ ਆਓ ਭਗਤ ਕੀਤੀ ਜਿਸ ਨੂੰ ਮੋਦੀ ਸਾਹਿਬ ਨੂੰ ਬਹੁਤ ਚੰਗਾ ਲੱਗਿਆ
@TarasinghSamagh-bn2zg
@TarasinghSamagh-bn2zg Ай бұрын
ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਅਤੇ ਹਰਮਨ ਜੀ 🙏🙏🙏🌹🌹😊
@meenableem8101
@meenableem8101 Ай бұрын
ਮੈਂ ਵੀ ਵੱਡੇ ਵੀਰ ਪਾਲੀ ਦੇਤਵਾਲੀਆ ਜੀ ਦਾ ਅੰਬ ਦਾ ਬੂਟਾ ਗੀਤ ਸੁਣ ਕੇ ਹੀ ਆਪਣੀਂ ਮਾਂ ਦੀ ਯਾਦ ਵਿੱਚ ਇੱਕ ਅੰਬ ਦਾ ਬੂਟਾ ਲਾਇਆ ਹੈ ਜੋ ਕਿ ਮੈਨੂੰ ਮਾਂ ਵਾਂਗੂੰ ਹੀ ਪਿਆਰਾ ਲੱਗਦਾ ਹੈ, ਮੇਰੀ ਬੇਟੀ ਨੂੰ ਵੀ ਗਾਉਂਣ ਦਾ ਸ਼ੌਕ ਹੈ ਤੇ ਤੁਹਾਡੀ ਸਾਰਿਆਂ ਦੀ ਸਪੋਟ ਦੀ ਲੋੜ ਹੈ ਤਾਂ ਜੋ ਮੇਰੀ ਬੇਟੀ ਦੀ ਵੀ ਪਹਿਚਾਣ ਬਣ ਸਕੇ ਇਹ ਤਾਂ ਸੰਭਵ ਹੋ ਸਕਦਾ ਹੈ ਜੇ ਮੇਰੇ ਭੈਣਾਂ ਵੀਰ ਸਾਥ ਦੇਣ ਗੇ ਸੋ ਮੇਰੀ ਬੇਨਤੀ ਹੈ ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻
@JaswinderKaur-gp1on
@JaswinderKaur-gp1on Ай бұрын
Good news
@ranikanchan2239
@ranikanchan2239 Ай бұрын
equal opportunity.
@amtabsingh8523
@amtabsingh8523 Ай бұрын
❤❤❤❤❤
@dalvirsingh5222
@dalvirsingh5222 Ай бұрын
🙏
@ManjitKaur-sj6sw
@ManjitKaur-sj6sw Ай бұрын
❤❤❤❤❤❤❤❤❤
@gurpreeetgill880
@gurpreeetgill880 Ай бұрын
ManKh ki Tek berthi sab jaan by Sri Guru Granth Sahib Ji tehna saab
@HardeepSingh-pj7tu
@HardeepSingh-pj7tu Ай бұрын
❤❤❤❤❤❤
@user-xt6nw3rg6f
@user-xt6nw3rg6f Ай бұрын
ਸਤਿ ਸ੍ਰੀ ਆਕਾਲ ਜੀ 🙏🙏
@SurinderKaur-ui4by
@SurinderKaur-ui4by Ай бұрын
Verynice
@Amarjeetsingh-lb9fn
@Amarjeetsingh-lb9fn Ай бұрын
ਆਪਣਾ ਮਾਰ ਕੇ ਵੀ ਛਾਵੇਂ ਸੁਟੂ, ਸਹੀ ਮੁਹਾਵਰਾ ਏ ਜੀ, ਵੱਢੂੰ ਨਹੀਂ
@swarnbhullar4967
@swarnbhullar4967 Ай бұрын
Bahut hi vadia treeke nal programm pesh karde ho cha nal udikde han
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@KulwantSingh-qe3eo
@KulwantSingh-qe3eo Ай бұрын
❤❤ ਟਹਿਣਾ ਸਾਹਿਬ "ਲਫੜ " ਨੀ ਹੁੰਦਾ "ਥੱਪੜ ਹੁੰਦਾ ਹੈ ❤❤
@desduaaba1385
@desduaaba1385 Ай бұрын
ਲੱਫੜ ਵੀ ਹੁੰਦਾ ਹੈ ….ਸਾਡਾ ਪੇਂਡੂਆਂ ਦਾ , ਜਿਹੜਾ ਥੱਪੜ ਨਾਲ਼ੋਂ ਵਧੇਰੇ ਮਾਰੂ ਸਾਬਤ ਹੁੰਦਾ ਸੀ ।
@xfsarwardhillon7959
@xfsarwardhillon7959 Ай бұрын
Kulwant,gee,in,theth,pbi,ch Iaffsr,hunda,hje,
@amanbrar273
@amanbrar273 Ай бұрын
🙏🏻
@bahadursingh2006
@bahadursingh2006 Ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਦੇ ਬੇਗੋਵਾਲ ਨਡਾਲਾ ਸਾਇਡ ਦੀਆਂ ਬੀਬੀਆਂ ਸਭ ਤੋਂ ਵੱਧ ਸ਼ਰਾਬ ਲੈ ਕੇ ਜਾਦੀਆਂ ਹਨ ਖਾਸ ਕਰਕੇ ਫੌਜੀ ਕੰਨਟੀਨ ਵਿਚੋਂ
@ramandeepsingh4310
@ramandeepsingh4310 Ай бұрын
Good
@ARUNDEEP..TOOR85
@ARUNDEEP..TOOR85 Ай бұрын
ਬੈਠ ਕੇ ਜਨਾਨੀਆਂ ਕਰਦੇ ਆ ਚੁਗਲੀਆਂ ਤੇ ਸ਼ੁੱਧ ਨਾਮ.......ਸਿੱਧੂ ਨੇ ਸਹੀ ਬੋਲਿਆ ਸੀ ....ਮੈਂ usa ਰਹਿਣਾ ਮੇਰੇ ਕੋਲ 15 ਸ਼ਰਾਬ ਦਿਆ ਦੁਕਾਨਾਂ ਨੇ 10 ਸਾਲ ਹੋਗੇ ਮੈ ਕਦੇ ਵੀ ਇਕ ਪੰਜਾਬਣ ਕੁੜੀ ਜਾ ਬੁੜੀ ਦਾਰੂ ਲੈਂਦੀ ਨਹੀਂ ਦੇਖੀ ਹਾਂ ਦੇਖਿਆ ਭਾਰਤ ਦੇ ਦੂਜੇ ਸੂਬਿਆਂ ਦਿਆ ਪੰਜਾਬ ਨੂੰ ਬਖ਼ਸ ਦੀ 🙏
@JaswinderSingh-qh5ud
@JaswinderSingh-qh5ud Ай бұрын
Sat shri Akal Tehna shab and Harman Thind ji
@jarnailsingh9949
@jarnailsingh9949 Ай бұрын
135th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@BalkarSingh-st1ov
@BalkarSingh-st1ov Ай бұрын
ਦਰਖੱਤ ਆਪਣੇਆ ਨੇ ਮਾਰ ਤੇ਼।।ਜੀਰੀ ਨੁੰ ਪਾਣੀ ਮਾਰ ਗਿਆ ।ਕਿਸਾਨੀ ਨੂੰ 6😢😢ਲਬਦਾਰ ਮਰ ਗਏ ਹੁਣ ਤਾ32.ਹੋਗੇ ਟੈਹਣੀ ਜੀ ਕੀ ਬਣੁ ਦੁਨੀਆ ਦਾ ਸਚੇ ਪਾਤ ਼਼਼਼਼਼😢😢😢😢
@gurtejshing6785
@gurtejshing6785 Ай бұрын
ਅਪਣਾ ਵੱਡੂ ਸ਼ਾਂਵੇ ਸੁੱਟੁ ਭਲਿਆ ਮਾਣਸਾ ਜਦੋਂ ਵਢ ਦਿੱਤਾਂ ਫਿਰ ਅਪਣਾ ਕਾਧਾ ਨਾਲੇ ਫਿਰ ਮਿੱਟੀ ਨੂੰ ਕਿੱਤੇ ਵੀ ਸੁਟ ਦੇਵੇ
@Manjit_Kaur.dhillon
@Manjit_Kaur.dhillon Ай бұрын
🙏🙏🙏🙏🙏🌳🌳
@user-xw4wc5pl3i
@user-xw4wc5pl3i Ай бұрын
ਟਹਿਣਾ ਸਾਬ ਹਰਮਨ ਸਹੀ ਦਸਿਆ ਆਪਣਾ ਵੱਢੂ ਛਾਵੇਂ ਸਿਟੂ
@arjansingh980
@arjansingh980 Ай бұрын
Tainna ji Good Job🙏👍
@amarjitkaur990
@amarjitkaur990 Ай бұрын
ਫੇਰ ਕੇਂਸਰ ਟ੍ਰੇਨ ਦਾ ਕੀ ਕਸੂਰ ਬੀਮਾਰੀ ਤਾਂ ਅਸੀਂ ਆਪ ਦਿਲ ਲਾ ਕੇ ਪਾਲਦੇ ਹਾਂ
@karamsinghsandhu1489
@karamsinghsandhu1489 Ай бұрын
Tehna Saab mnu daso bibian ne kadon mang rakhi si ki sada Kiraya maaf karo
@lachhmansingh5933
@lachhmansingh5933 Ай бұрын
Tehina sahib dian gallan bahut kamal dian han
@AnilSharma-bz4ww
@AnilSharma-bz4ww Ай бұрын
Kissan ekta hamesha zindabad skm zindabad
@amanbrar273
@amanbrar273 Ай бұрын
ਟਹਿਣਾ ਵੀਰ ਜੀ ਇਨਾ ਸਤਿਕਾਰ ਨਾ ਦੇਣ ਬੀਬੀਆ ਨੂੰ ਹਥ ਬੰਨ ਕੇ ਸਰਕਾਰ
@balwindersingh5828
@balwindersingh5828 Ай бұрын
Tehna Sahib, Mai es Saal vich hun tak 200 de karib boote lye han teh boote lon bele koi photo nahi kichwyi hai. Mai ena bootia nu paal vi reha ha.
@luckysidhu2510
@luckysidhu2510 Ай бұрын
ਜਦੌਂ ਵੱਡ ਈ ਦਿੱਤਾ , ਫਿਰ ਛਾਮੇਂ ਸਿਟੇ ਚਾਹੇ ਧੁੱਪੇ ਕੀ ਫਰਕ ਪੈਂਦਾ । 😂😂
@DishaSony
@DishaSony Ай бұрын
❤❤🎉🎉
@sukdeepkaur6901
@sukdeepkaur6901 Ай бұрын
Tahna veer free da safr bnd krna chahida ...
@pushpindersingh3014
@pushpindersingh3014 Ай бұрын
Aman veer ji swaran Singh tehan Harman thind ji sat shri akal ji 🙏
@Simarjitshergill
@Simarjitshergill Ай бұрын
Main tan sahmne wale da mehna bhul jani a bt loki fr v kadr nhi krde
@surjitsingh-pr7io
@surjitsingh-pr7io Ай бұрын
This is the reason AC
@bejindersinghgrewal6866
@bejindersinghgrewal6866 Ай бұрын
Gujarat wich Ghare Daru puhcha diti jandi hai. Phone Karan de lor hai
@biharilal5704
@biharilal5704 Ай бұрын
Very fun tasting both of you
@skd5623
@skd5623 Ай бұрын
Veere sometimes ta tusi Harman nu bolan da time he nahi dinde, u r non-stop
@abroldentalcare8638
@abroldentalcare8638 Ай бұрын
Once I went to delhi office and there was sitting a lady consultant chain smoker She smokes cigerate time and again It becomes difficult to sit nearby her Ashok Abrol
@gurtejshing6785
@gurtejshing6785 Ай бұрын
ਬਾਕੀ ਚੈਨਲਾਂ ਦੇ ਵਿਚਾਰ ਬੇ ਚਜੈ ਹਨ
@user-ro6lh8ep4b
@user-ro6lh8ep4b Ай бұрын
ਤੁਸੀ ਅੱਜ ਤੱਕ ਕਿੰਨੇ ਦਰੱਖਤ ਲਾਤੇ
@JR-rl3my
@JR-rl3my Ай бұрын
Hunke kheta kee khea vich jagah malli hai parmatma ena loka nu rab mat debe
@PS-tj5gd
@PS-tj5gd Ай бұрын
Tuhanu benti ha ke lok hita vich aurtan nu khas taur te daaru to bachaun lyi programme zada kro, eh daaru nashe di pehli pauri ha dooje nasheya te Jaan lyi, te bibia mundeya to vadh peen lag gyia, so bibiya nu nasheya to bachao
@amanbrar273
@amanbrar273 Ай бұрын
ਦੁਆ ਵੀ ਦਾਰੂ ਬਣ ਜਾਦੀ ਸਮਝੋ
@abroldentalcare8638
@abroldentalcare8638 Ай бұрын
Earlier seat was offered by men but now this is not done by men Ashok Abrol
@abhishekvatish8954
@abhishekvatish8954 Ай бұрын
Heading hor te gall baat hor
@user-no4ir8lp2n
@user-no4ir8lp2n Ай бұрын
Very nice 😂😂😂
@BodhRaj-ut5nq
@BodhRaj-ut5nq Ай бұрын
Darakhat kitho hone rehna ji aap combine naal kanak ta bad ke ghare lai barde par pichho khe ta vich lai agg rukh bute sab suwa kari jandi pai aa.
@hafizwaseem9
@hafizwaseem9 Ай бұрын
Sada panjab is to saf ay
@user-by2pk4bx6e
@user-by2pk4bx6e Ай бұрын
Barnale ch mih ni pea😢😢😢😢 grmi boot aa
@JogaRam-eo4iq
@JogaRam-eo4iq Ай бұрын
Tehana g ajk da total hai sabber go katam ho Gia
@arjansingh980
@arjansingh980 Ай бұрын
Kisan ta Drakhat Vaddan Vally aa.
@harjitkaur3769
@harjitkaur3769 Ай бұрын
Apna vaduga vi hun shavey nahi dhupay suttiga oh vi oathey jithey pani da. Ghut na miley
@sukhchainsingh5686
@sukhchainsingh5686 Ай бұрын
ਬੱਸ ਦਾ ਪਾ ਪੋਉ
@HimmatSingh-zb9yd
@HimmatSingh-zb9yd Ай бұрын
Raipur pid Jugal la ta mansa
@arjansingh980
@arjansingh980 Ай бұрын
No Free Saffer Band Kroo
@rssingh6756
@rssingh6756 Ай бұрын
jyada hi over karan lagg ge tusi daaru
@SunnyBaba-z3l
@SunnyBaba-z3l Ай бұрын
Pani te v bolo
Prank vs Prank #shorts
00:28
Mr DegrEE
Рет қаралды 10 МЛН
ISSEI & yellow girl 💛
00:33
ISSEI / いっせい
Рет қаралды 24 МЛН
OMG what happened??😳 filaretiki family✨ #social
01:00
Filaretiki
Рет қаралды 13 МЛН