Prime Report (1089) || ਕੈਨੇਡਾ ‘ਚ ਪੜ੍ਹਦੇ ਪੰਜਾਬੀ ਵਿਦਿਆਰਥੀ ਕਤਾਰਾਂ ‘ਚ ਲੱਗ ਕੇ ਮੁਫ਼ਤ ਰਾਸ਼ਨ ਲੈਣ ਲਈ ਮਜਬੂਰ

  Рет қаралды 54,614

Prime Asia TV

Prime Asia TV

Күн бұрын

#primeasiatv #parmvirbaath #specialreport #newsupdate #latestnews
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 152
@gurwantsandhu2699
@gurwantsandhu2699 18 күн бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@bsr840
@bsr840 18 күн бұрын
ਕੈਨੇਡਾ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਰਹਿ ਰਹੇ ਸਾਡੇ ਬੱਚੇ ਕਿਸੇ ਗੱਲੋਂ ਪ੍ਰੇਸ਼ਾਨ ਹਨ ਉਨ੍ਹਾਂ ਦੀ ਮੱਦਦ ਕਰੋ। ਬਹੁਤ ਚੰਗਾ ਉਪਰਾਲਾ ਹੈ ਸ਼ਾਬਾਸ਼।
@GurdevSingh-vd5ie
@GurdevSingh-vd5ie 18 күн бұрын
ਕੇਵਲ ਖਾਣ ਪੀਣ ਦੀ ਨਹੀਂ ਰਿਹਾਇਸ਼ ਕਿਰਾਇਆ।।ਔਣ ਜਾਣ ਸਫਰ ਦਾ ਕਿਰਾਇਆ 😢 ਔਰ ਸਰਕਾਰ ਤੋਂ ਭਤਾ ਪੰਦਰਾਂ ਸੋ ਡਾਲਰ ਮਹੀਨਾਂ ਬੰਨੋ ਜੀ 😢ਸਾਰੇ ਦੇਸ਼ਾਂ ਚ ਲੰਗਰ ਲੋਣ ਵਾਲੇ ਆਵਦੀ ਮਰਦੀ ਪਈ ਪੀੜ੍ਹੀ ਲਈ ਏਨਾਂ ਤੰਗ ਦਿਲ ਕਯੋਂ ਹੋ ਜਾਂਦੇ ਨੇ।।। ਬਿਨਾਂ ਔਲਾਦ ਤੋਂ ਸਾਡਾ ਜੀਵਨ ਵੀ ਕਿਸ ਕੰਮ ਦਾ।।ਮੰਨੇ ਪਰਮੰਨੇ ਸਿਖਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਚਰਨਾਂ ਚ 😢ਆਉ ਦਿਲ ਖੋਲ੍ਹ ਕੇ ਹੈਲਪ ਕਰੋ ਬੱਚੇ ਆਂ ਦੀ।।।😢 ਕਯੋਂ ਹੁੰਣ ਸੂੰਮ ਹੋ ਗਏ।।।ਪੰਜ ਪੰਜ ਕਿਲੋ ਸੋਨਾ ਚੜੋਣ ਵਾਲੇ ਸੇਵਾ ਕਰਨ ਵਾਲੇ ਅਜ ਕੰਜੂਸ ਕਯੋ ਨੇ 😢😢😢😢😢
@RameshSingh-qi1kv
@RameshSingh-qi1kv 18 күн бұрын
ਬਹੁਤ ਵਧੀਆ ਸੇਵਾ ਕਰ ਰਹੇ ਨੇ ਪੰਜਾਬੀ ਅਤੇ ਬਹੁਤ ਹੀ ਵਧੀਆ ਪ੍ਰੋਗਰਾਮ ਦਿਖਾ ਰਹੇ ਨੇ ਪਰਮਵੀਰ ਬਾਠ ਸਾਬ ਜੀ ❤❤
@pandhersingh1
@pandhersingh1 18 күн бұрын
ਬਹੁਤ ਵਧੀਆ ਉਪਰਾਲਾ ਬਾਠ ਸਾਹਿਬ ਧੰਨਵਾਦ ਸਾਰੇ ਹੀ ਸੇਵਕਾ ਦਾ ਰਾਜਿੰਦਰ ਹਾਲੈਂਡ
@amanbrar273
@amanbrar273 18 күн бұрын
ਸਲੂਟ ਵੀਰੋ ਬਾਬਾ ਨਾਨਕ ਬੀਬੀ ਕੰਗਣਾ ਨੂੰ ਸਮਤ ਬੁਧੀ ਬਖਸ਼ੇ
@davinderpalsingh1840
@davinderpalsingh1840 18 күн бұрын
ਬਾਠ ਸਾਬ ਸਲੂਟ ਹੈ ਛੋਟੇ ਵੀਰ ਤੁਹਾਨੂੰ ਅੱਖਾਂ ਖੋਲ੍ਹ ਦਿੱਤੀਆਂ ਮਾੜੀ ਸੋਚ ਵਾਲਿਆਂ ਦੀਆਂ। ਬਹੁਤ ਵਧੀਆ ਸ਼ਬਦਾਵਲੀ ਤੁਹਾਡੀ। ਹੌਸਲਾ ਵਧਾ ਦਿੱਤਾ ਜਿੰਨਾ ਦੇ ਬੱਚੇ ਕਨੇਡਾ ਵਿੱਚ ਨੇ।
@Skwp1zq
@Skwp1zq 18 күн бұрын
ਬਾਬੇ ਨਾਨਕ ਦੇ ਬੱਚੇ 🙏🙏🙏🙏
@HardeepSingh-wu1qq
@HardeepSingh-wu1qq 18 күн бұрын
ਜਿਸਨੂੰ ਕੰਮ ਨਹੀਂ ਮਿਲਿਆ ਉਹ ਗਰੀਬ ਹੀ ਹੈ
@KuldipSingh-qz2ti
@KuldipSingh-qz2ti 18 күн бұрын
🙏🙏🙏🙏🙏ਬਹੁਤ ਵਧਿਆ ੳਪਰਾਲਾ ਬਾਠ ਸਾਹਿਬ ਕੁਝ ਤਾਂ ਪੌਸਿਟੀਵ ਤੂਸੀ ਸ਼ੂਰੂ ਕੀਤਾ ਬਹੁਤ ਬਹੁਤ ਧੰਨਵਾਦ
@amanbrar273
@amanbrar273 18 күн бұрын
ਬਾਠ ਵੀਰ ਠੀਕ ਏ ਸਮਾ ਦੀ ਲੋੜ ਜਰੂਰਤ ਹੁੰਦੀ ਆ ਪਰ ਮਾਨ ਨਾਲ ਸਿਰ ਝੁਕਦਾ ਇਨਾ ਮੇਹਨਤ ਬਚੇ
@gurdevdhaliwal1763
@gurdevdhaliwal1763 18 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਟਲੀ
@amrikbenipal1868
@amrikbenipal1868 18 күн бұрын
ਭਾਈ ਰਾਸ਼ਨ ਭੇਜੋ ਲੀੜਾ ਲੱਤਾਂ ਭੇਜੋ ਸਬਜ਼ੀਆਂ ਦਾਲਾਂ। ਫਲ ਫਰੂਟ ਭੇਜੋ। ਸਰਕਾਰਾਂ। ਤੌ ਆਸ ਨਾ ਰੱਖੋ ਵਾਹਿਗੁਰੂ ਹੋ ਮੇਰੇ ਮਾਲਕਾ।
@user-zz4sc6nl4o
@user-zz4sc6nl4o 18 күн бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਬ ਨੂੰ
@surindergarg8386
@surindergarg8386 18 күн бұрын
ਬਾਠ ਜੀ ਹੈਡਿੰਗ ਤਾਂ ਤੁਸੀਂ ਵੀ ਇਹੀ ਲਗਾਇਆ * ਕੈਨੇਡਾ ਚ ਪੜਦੇ ਪੰਜਾਬੀ ਵਿਦਿਆਰਥੀ ਕਤਾਰਾਂ ਚ ਲੱਗਕੇ ਰਾਸ਼ਨ ਲੈਣ ਲਈ ਮਜਬੂਰ *
@SukhjinderSingh-bk5iu
@SukhjinderSingh-bk5iu 17 күн бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤
@BaldevSingh-zs7zn
@BaldevSingh-zs7zn 18 күн бұрын
ਵਾਹੇਗੁਰੂ ਬਾਠਸਾਬ ਤੁਹਾਡਾ ਧਨਵਾਦ ਵੀਡੀਓ ਪਾੳਣ ਦਾ ਗੁਰੂਘਰ ਸਾਰੇ ਹੀ ਬੱਚੇਆਂ ਨੂ ਖਾਣਾਂ ਦਿੰਦੇ ਹੈ ਮੈਂ ਖੁਦ ਅਡਮੈਨਟਨ ਚ ਲੱਗਰਚ ਸੇਵਾ ਕੀਤੀਹੈ ਬੱਚੇਆਂ ਨੂ ਭੁਖੇ ਨਹੀਂ ਰਹਿਣ ਦੇਣਾ ਵਾਹਿਗੁਰੂ
@bhogal786
@bhogal786 17 күн бұрын
ਕਿਰਪਾ ਕਰਕੇ ਪੰਜਾਬ ਵਿੱਚ ਵੀ ਇਹ ਸੇਵਾ ਸ਼ੁਰੂ ਕਰੋ
@gurbhajankaur3281
@gurbhajankaur3281 17 күн бұрын
Waheguru ji mehar karan 🙏 ❤️
@BalkarSingh-dc1oq
@BalkarSingh-dc1oq 18 күн бұрын
ਬਹੁਤ ਹੀ ਵਧੀਆ ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ
@user-ce3md1yx3y
@user-ce3md1yx3y 18 күн бұрын
ਪਾ੍ਈਮ ਏਸ਼ੀਆ ਚੈਨਲ ਤੇ ਸਮਾਜ ਸੇਵੀ ਪੰਜਾਬੀਆਂ ਨੂੰ ਦਿਲੋਂ ਸਲੂਟ ❤ ਬਾਕੀ ਬਾਠ ਸਾਹਿਬ ਪੱਤਰਕਾਰ ਮੀਡੀਆ ਦੀ ਦੁਨੀਆਂ ਦਾ ਹੀਰਾ ਪੱਤਰਕਾਰ ਹੈ ।ਸੋ ਇਹੋ ਜਿਹੇ ਲੰਗਰ ਲੱਗਦੇ ਰਹਿਣੇ ਚਾਹੀਦੇ ਹਨ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@mangalsingh8905
@mangalsingh8905 18 күн бұрын
Kye baat he Puttar Bath Very Beautiful Baba Nanak Sat Shri Akal
@gurpindersingh4419
@gurpindersingh4419 18 күн бұрын
ਬਾਠ ਜੀ ਸਿਰ ਢੱਕਣਾ ਚਾਹੀਦਾ ਵਿਦਿਆਰਥੀ ਨੂੰ ਬਹੁਤ ਵਧੀਆ ਉੱਪਰਾਲਾ
@KhushwantSingh-ht5qe
@KhushwantSingh-ht5qe 18 күн бұрын
13,13 Baba nanak g❤❤
@happy-lf6pf
@happy-lf6pf 17 күн бұрын
Salute to all volunteers, God bless all
@VikasKumar-kb7ko
@VikasKumar-kb7ko 16 күн бұрын
Waheguru ji apni mehar bnae rkhn eda hi sb te hmesha 🙏🙏❤❤❤❤
@JagjeetSingh-bo1vx
@JagjeetSingh-bo1vx 17 күн бұрын
V gd speaking of the fellow
@gagandeepkaur1061
@gagandeepkaur1061 17 күн бұрын
Satnam waheguru ji Reporter plays his duty excellent ,explained well detailed about Sikhism history Salute volunteers Satnam waheguru
@KarmjitKaur-w5d
@KarmjitKaur-w5d 17 күн бұрын
ਬਹੁਤ ਵਧੀਆ ਜੀ ਬਾਠ ਸਾਹਬ ਸੱਦਾਆਲੀਆ ਸਾਹਬ
@neelamrani3739
@neelamrani3739 16 күн бұрын
Veer ji rashan te sare varg de log lende hun punjabiya nu har gal layi kyo Target kita janda bahut achha uprala waheguru seva karan Walia nu hor tarakki bakshe
@alambirsingh5076
@alambirsingh5076 18 күн бұрын
ਸਿੱਖ ਕੌਮ ਦਾ ਮੁਕਾਬਲਾ ਦੁਨੀਆਂ ਦੀ ਕੋਈ ਕੌਮ ਨਹੀ ਕਰ ਸਕਦੀ🙏🏻🙏🏻🙏🏻🙏🏻
@baljindersekhon5759
@baljindersekhon5759 18 күн бұрын
ਬਿਲਕੁਲ ਜੀ ਬਸ਼ਰਤੇ ਕਿ ਸਾਨੂੰ ਲੀਡਰ ਵੀ ਥੋੜੇ ਤਿਆਗ ਵਾਲੇ ਮਿਲ ਜਾਣ
@amrikbenipal1868
@amrikbenipal1868 18 күн бұрын
@@baljindersekhon5759 ਇਹਦਾ ਮਤਬਲ ਵਈ ਸਾਰੀ ਦੁਨੀਆ ਚ। ਲੀਡਰ ਇਕ ਸਾਰ ਦੇ ਈ ਆ ਹੇ ਮੇਰੇ। ਮਾਲਕਾ। ਵਾਹਿਗੁਰੂ ਵਾਹਿਗੁਰੂ।
@gurvindersingh-vm5zp
@gurvindersingh-vm5zp 18 күн бұрын
Help ਕਰਨਾ ਕੋਈ ਮਾੜੀ ਗੱਲ ਨਹੀਂ ਪਰ, free ਆਟਾ ਦਾਲ ਦੀ ਸਕੀਮ ਤਾਂ ਪੰਜਾਬ ਸਰਕਾਰ ਨੇ ਵੀ ਸ਼ੁਰੂ ਕੀਤੀ ਜਿਸ ਨੂੰ ਅਸੀਂ ਠੀਕ ਨਹੀਂ ਸਮਝਦੇ ਏਨਾ ਨੂੰ ਕੋਈ ਸਕਿੱਲ ਸਿੱਖਾ ਦਿਉ ਏਹ ਜਾਦਾ ਵੱਡੀ ਸੇਵਾ ਹੋਊ ਤਾਂ ਕਿ ਏਹ ਕਮਾ ਖਾ ਸਕਣ ਕਿੰਨਾ ਕੁ ਚਿਰ free ਖਾਣਗੇ ਕੰਮ ਲੱਭ ਕੇ ਦਿਉ ਵਿਦਿਆਰਥੀਆਂ ਨੂੰ 🙏
@amrikbenipal1868
@amrikbenipal1868 18 күн бұрын
ਭਾਈ ਬੀਣਾ ਕੰਮ ਤੋਂ skill ਕੀ ਕਰੂ ਜਦੋਂ ਕੋਈ ਕੰਮ ਹੀ ਨਹੀ ਦੇ ਰਿਹਾ ਕੰਮ ਦੇਣ ਵਾਲਿਆਂ ਦਾ ਤਾਂ ਅਵਦਾ ਜਲ਼ੂ
@gurvindersingh-vm5zp
@gurvindersingh-vm5zp 18 күн бұрын
ਕਿਸੇ ਤੋਂ ਕੰਮ ਜਰੂਰੀ ਮੰਗਣਾ ਆਪ ਸਿੱਖੋ ਆਪ ਸ਼ੁਰੂ ਕਰੋ ਕੰਮ, ਮੰਗਿਆ ਅੱਜਕਲ ਕੋਈ ਪਾਣੀ ਦਾ ਗਿਲਾਸ ਨਹੀਂ ਦਿੰਦਾ, ਕੰਮ ਮੰਗਣ ਵਾਲੇ ਨਹੀਂ ਕੰਮ ਦੇਣ ਵਾਲੇ ਬਣ ਜੋ, ਜਿਸਨੂੰ ਹੱਥੀਂ ਕਿਰਤ ਆਉਂਦੀ ਉਹੀ ਆਪਣਾ ਤੇ ਹੋਰਾਂ ਦਾ ਢਿੱਡ ਭਰ ਸਕਦਾ ਜਿਸਨੇ ਕੁੱਝ ਨਹੀਂ ਸਿੱਖਣਾ ਓਹ ਮੰਗਤਾ ਹੀ ਬਣਿਆ ਰਹਿੰਦਾ
@amrikbenipal1868
@amrikbenipal1868 18 күн бұрын
ਓੋ ਭਰਾਵਾਂ ਕੰਮ ਕਰਕੇ। ਵੀ। ਨਈ ਗੁਜ਼ਾਰਾ। ਹੋ ਰਿਹਾ। ਕੰਮ ਜੇ ਕੋਈ ਕਰਾਉ ਤਾਹੀ। ਤਾਂ ਕੰਮ ਕਰਾਂਗੇ
@amrikbenipal1868
@amrikbenipal1868 18 күн бұрын
@@gurvindersingh-vm5zpਮੰਗਣਾ ਵੀ ਤਾਂ ਇਕ ਕਲਾ ਬਾਈ। ਮਨ ਮਾਰਕੇ। ਮੰਗਣਾ ਪੈਂਦੇ ਅੱਗੇ ਕਹਿੰਦੇ ਨੀ ਹੁੰਦੇ ਸਿਆਣੇ ਜ਼ਿਹਨਾਂ ਮਨ। ਮਾਰ ਲਿਆ ਪਿੱਛੇ ਰਹਿ ਕੀ ਗਿਆ। ਅੰਬ
@laddiauto7150
@laddiauto7150 16 күн бұрын
Waheguru ji ❤🎉
@harjitnagra5709
@harjitnagra5709 17 күн бұрын
Waheguru ji good job
@singhamarjit6234
@singhamarjit6234 17 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@gurmeetdhaliwal9363
@gurmeetdhaliwal9363 17 күн бұрын
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਵਧੀਆ ਫੋਟੋ ਵੀ ਇਸ ਥਾਂ ਤੇ ਲਾਉਣਾ ਚਾਹੀਦਾ ਹੈ ਤਾਂ ਜੋਂ ਜਿਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਵਾਰੇ ਜਾਣਕਾਰੀ ਦੀ ਘਾਟ ਹੈ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਵੀ ਦਿੱਤੀ ਜਾਵੇ ਜੀ। ਆਪ ਜੀ ਲੰਗਰ ਨੂੰ ਪ੍ਰਣਾਮ ਹੈ ਜੀ। ਬਹੁਤ ਬਹੁਤ ਧੰਨਵਾਦ ਜੀ 🙏
@gurus1213
@gurus1213 16 күн бұрын
ਧੰਨਵਾਦ ਜੀ।
@harjitkaur6155
@harjitkaur6155 18 күн бұрын
God bless you all very nice oprala hai ❤ salute 👍💯
@surinderbrar4249
@surinderbrar4249 17 күн бұрын
Bahut vadia uprala, es naal jarooratmand di help vi hundi te sikh community da image vi good hunda.
@kuldipsingh7690
@kuldipsingh7690 17 күн бұрын
Dhan Dhan guru nanak dev sahib ji very good job vir ji kuldip Singh chandigarh india 🙏
@user-bd1ce9ml2j
@user-bd1ce9ml2j 16 күн бұрын
Very fine reporting. Hope to see more of such reportiing
@ravindermarwah2923
@ravindermarwah2923 18 күн бұрын
Sikh community is always on the forefront to help the cause of humanity
@GURJANTSINGH-mv5on
@GURJANTSINGH-mv5on 18 күн бұрын
Dhan guru nanak
@kulmeetkaur2136
@kulmeetkaur2136 18 күн бұрын
Bahut achha kamm hay
@GagguHundal
@GagguHundal 17 күн бұрын
ਵਾਹਿਗੁਰੂ ਜੀ
@GurmukhSingh-kq7tr
@GurmukhSingh-kq7tr 18 күн бұрын
Good efforts, Vaheguru chardi kalan vich rakhe,
@kuundanbath9903
@kuundanbath9903 18 күн бұрын
Waheguruji ka khalsa Waheguruji ki fateh
@sahibsingh4308
@sahibsingh4308 17 күн бұрын
ਅਜ ਬੜੀ ਦੇਰ ਬਾਅਦ ਦਰਸ਼ਨ ਹੋਏ ਨੇ ਬਰਾੜ ਸਾਹਿਬ ਜੀ। ਨਮਸਕਾਰ।
@GurpalSingh-jr2sr
@GurpalSingh-jr2sr 18 күн бұрын
ਤੁਸੀਂ ਮਾੜੇ ਲਫ਼ਜ਼ਾਂ ਵਾਲਿਆਂ ਨੂੰ ਅਕਸਰ ਚੇਤੰਨ ਕਰਦੇ ਰਹਿੰਦੇ ਹੋ, ਪਰ ਫੇਰ ਵੀ ਕੁਝ ਲੋਕ ਗ਼ਲਤ ਕਿਸਮ ਦੇ ਇਸ਼ਾਰੇ ਕਰਨੋਂ ਤੋਂ ਬਾਜ਼ ਨਹੀਂ ਆ ਰਹੇ।
@HarbansLal-rq4fh
@HarbansLal-rq4fh 18 күн бұрын
Very good Bath sahib
@neelamrani3739
@neelamrani3739 16 күн бұрын
Tippaniyan karan walia nu badiya jawab dita sade Punjabi sab to best hai ❤❤
@prabhhanjraa2748
@prabhhanjraa2748 18 күн бұрын
Baba nanak sewadara nu chardi kla ch rkhe
@GURCHARANSINGH-zv6gc
@GURCHARANSINGH-zv6gc 18 күн бұрын
Barptan. Vs. Nigra. Be. Guru. Ka. Langar. Lao. Ji
@amanbrar273
@amanbrar273 18 күн бұрын
ਬਾਠ ਵੀਰ ਲਖ ਲਾਹਣਤ ਇਨਾ ਟਿਪਣੀਆ ਕਰਨ ਵਾਲਿਆ
@vijaykumarjassal5531
@vijaykumarjassal5531 18 күн бұрын
Salute ap ji nu Parmatma Chardi kalan rakhey
@gurchetansingh710
@gurchetansingh710 17 күн бұрын
Well done 👍👍
@bsr840
@bsr840 18 күн бұрын
ਇੰਡੀਆ ਵਿੱਚ ਐਵੇਂ ਫਜ਼ੂਲ ਦੇ ਮੋਰਚਿਆਂ ਲਈ ਮਾਇਆ ਆਦਿ ਭੇਜਣ ਦੀ ਖੇਚਲ ਨਾਂ ਕਰਿਆ ਕਰੋ। ਦੁਰਵਰਤੋਂ ਹੁੰਦੀ ਐ। ਨੋਟ ਕਰੋ
@user-zb4gw9vi8q
@user-zb4gw9vi8q 17 күн бұрын
Shame on you
@akashdhami881
@akashdhami881 17 күн бұрын
Good job 👏
@harpreetkaur5022
@harpreetkaur5022 18 күн бұрын
ਦੇਖ ਕੇ ਬਹੁਤ ਦੁੱਖ ਹੋਇਆ
@amrikbenipal1868
@amrikbenipal1868 17 күн бұрын
ਬਾਠ ਸਾਬ ਮੁਫ਼ਤ ਰਾਸ਼ਨ ਨਾ ਲਿਖੋ ਨਾ ਭਾਈ ਨਾ ਜੇ ਵਿਚਾਰਿਆ ਕੋਲ ਪੈਸੇ ਹੁੰਦੇ ਤਾਂ ਫੇਰ ਥੋਹੜਾ। ਆਉਂਦੇ ਭਾਈ ਬੇਇੱਜ਼ਤੀ ਖਰਾਬ ਨਾ ਕਰੋ ਬਾਠ ਸਾਬ
@Skwp1zq
@Skwp1zq 18 күн бұрын
ਚੜ੍ਹਦੀ ਕਲਾ ਜੀ
@tejpalpannu2293
@tejpalpannu2293 18 күн бұрын
Waheguru ji 🙏🙏🙏🇮🇳🇨🇦🇮🇳🙏🙏🙏
@JobanSingh-st1tr
@JobanSingh-st1tr 17 күн бұрын
Very good g🙏🙏
@carmelchurch9291
@carmelchurch9291 18 күн бұрын
Very very nice.....my God bless all teams and volunteers 🙏
@user-uj9gr5pr7m
@user-uj9gr5pr7m 18 күн бұрын
Good work. Waheguru ji kirpa karan ji.
@SinghKaramjit-r1n
@SinghKaramjit-r1n 18 күн бұрын
Bohat badya g
@JobanSingh-st1tr
@JobanSingh-st1tr 17 күн бұрын
👌🏻👌🏻👌🏻🙏🙏🙏
@narinderkaur3776
@narinderkaur3776 18 күн бұрын
ਇਹ ਉਪਰਾਲਾ ਬਹੁਤ ਬਹੁਤ ਬਹੁਤ ਵਧੀਆ ਵੀਰ ਜੀ 👍👏👍👍👍ਸਾਡੇ ਬਚੇ ਨੂੰ ਵੀ ਕੰਮ ਮਿਲ ਜਾਵੇ ਵਾਹਿਗੁਰੂ ਜੀ ❤❤
@rsarora5644
@rsarora5644 18 күн бұрын
Dhan guru nank tera 20 rs da langar aj bhi canada di gharti te bartaia ja riha .....waheguru jio
@JaspreetSingh-kh4hu
@JaspreetSingh-kh4hu 18 күн бұрын
ਤੁਸੀਂ ਵੀ ਆਪਣਾ title ਠੀਕ ਕਰੋ ਜੀ
@swarnsingh8449
@swarnsingh8449 18 күн бұрын
Waheguru ji
@GURJANTSINGH-mv5on
@GURJANTSINGH-mv5on 18 күн бұрын
Very good
@AmarjitsinghCheema-hs5rp
@AmarjitsinghCheema-hs5rp 18 күн бұрын
Very nice Bath sabb
@rajeshkumar-lc3vp
@rajeshkumar-lc3vp 18 күн бұрын
Very good and commendable effort a very humanitarian and community effort Sat Shri akal to everyone here
@americanandpunjabilifevlog3951
@americanandpunjabilifevlog3951 18 күн бұрын
Waheguru ji 🙏
@bhupindersinghkhaira4133
@bhupindersinghkhaira4133 18 күн бұрын
Dhan baba nanak dev ji maharaj tari kirpa sab oper bne rha
@amrikbenipal1868
@amrikbenipal1868 18 күн бұрын
ਮਤਬਲ ਵਈ ਤੂੰ ਸਭ ਨੂੰ ਲਾਈਨ। ਲਾਉਣਾ ਚਾਉਣੇ। ਵਾ। ਉਏ ਸ਼ੇਰਾਂ। ਨਈ ਰੀਸਾਂ ਤੇਰੀਆਂ
@mohinderpalkaur6364
@mohinderpalkaur6364 18 күн бұрын
Good sir ji mere beta v Calgary chh
@harjeetsingh6485
@harjeetsingh6485 17 күн бұрын
❤❤❤❤
@amriksandhu4125
@amriksandhu4125 18 күн бұрын
@sunpreetkaur-s2y
@sunpreetkaur-s2y 18 күн бұрын
Dasvand banjabi teeya nu swlne te khrch karo ji palege
@SukhdevSingh-mo3iy
@SukhdevSingh-mo3iy 18 күн бұрын
Dhan Guru Nanak
@yasminibrahim3605
@yasminibrahim3605 17 күн бұрын
Good 👍
@BaljinderSingh-qc7kt
@BaljinderSingh-qc7kt 18 күн бұрын
Dhan guru nanak dev ji 🙏🙏
@RanjitKaur-w1i
@RanjitKaur-w1i 18 күн бұрын
ਬਹੁਤ ਵਧੀਆ ਵੀਰ ਜੀ
@surindersyal6575
@surindersyal6575 18 күн бұрын
Now there is need for only big experts of Medical Sciences, Engineerings and Sciences and Finance experts in Canada.
@RameshSingh-qi1kv
@RameshSingh-qi1kv 18 күн бұрын
Very good g🎉🎉
@sukhidhandhwar5476
@sukhidhandhwar5476 18 күн бұрын
Gud seva
@SinghDhaliwal-n7w
@SinghDhaliwal-n7w 18 күн бұрын
Gud job ji
@GURCHARANSINGH-zv6gc
@GURCHARANSINGH-zv6gc 18 күн бұрын
Waheguru. Chardokala. Karan ji. Good. Job. Ji 👍👍👍 i
@amrikbenipal1868
@amrikbenipal1868 18 күн бұрын
ਵਾਹਿਗੁਰੂ ਕੀ ਕਰਨ ਜੀ ਸੰਮਝ। ਨੀ ਆਇਆ ਇਹ ਤਾਂ ਪਹਿਲੀਵਾਰ ਦੇਖਿਆ chardokala
@jaswinderkaur8558
@jaswinderkaur8558 18 күн бұрын
Wahe guru ji
@ManjitSingh-ew6mk
@ManjitSingh-ew6mk 18 күн бұрын
Bath ji eak vadia suneha Sare Punjabian nu.
@khushigill4464
@khushigill4464 18 күн бұрын
Sir bhut vadia km 🙏
@hardeepsingh4326
@hardeepsingh4326 18 күн бұрын
ਲੋੜ ਬੰਦ ਦੀ ਹੀਮੰਦਦ ਕਰਨੀ ਹੀ ਵਧਿਆ ਉਪਰਾਲਾ ਹੈ ਬਿੰਨਾ ਕਿਸੇ ਭੇਦ ਭਾਵ ਤੋ ਬਾਬੇ ਨਾਨਕ ਦੇ ਫਲਸਫੇ ਤੇ ਖਰਾ ਉਤਰਨਾ ਜੇ ਬੱਚੇ ਨਵੇ ਗਏ ਹਨ ਉਹ ਵੀ ਰਾਸ਼ਨ ਲੇ ਜਾਦੇ ਹਨ ਕੀ ਫਰਕ ਹੈ ਉਹ ਵੀ ਸੁਰੁ ਵਿੱਚ ਲੋੜ ਬੰਦ ਹੀ ਹੁਂਦੇ ਹਨ ਜਦੋ ਵੀ ਕਿਸੀ ਨਵੀ ਜਗਾ ਜਾਦੇ ਹਨ ਜਾ ਕਿਸੀ ਮੁੱਲਕ ਗੁਰ ਘਰਾ ਵਿੱਚ ਅਸੀ ਧਨੀ ਲੋਕਾ ਨੂੰ ਲੰਗਰ ਖਲਾਉਣ ਦੀ ਵਜਾਏ ਲੋੜ ਬੰਦ ਨੂੰ ਦੇਣਾ ਇਹੀ ਮਹਾਨਤਾ ਹੈ ਜਦੋ ਨਗਰ ਕੀਰਤਨ ਕਰਦੇ ਹਾ ਉਥੇ ਬਹੁਤੇ ਆਪਣੇ ਹੀ ਰਜੇ ਪੁਜੇ ਖਾਦੇ ਹਨ ਸਹੀ ਆ ਉਪਰਾਲਾ ਹੈ
@khushigill4464
@khushigill4464 18 күн бұрын
Sir plz sari vich v lagao eh langr 🙏🙏🙏🙏
@lovelydhillo4675
@lovelydhillo4675 18 күн бұрын
Thx for clarificatio ❤
@jagdishraj7565
@jagdishraj7565 18 күн бұрын
👍👍✌✌good working blessings to 🙏🙏
@singhbindi9806
@singhbindi9806 18 күн бұрын
🙏🙏🙏🙏🙏🙏
@amanbrar273
@amanbrar273 18 күн бұрын
💕
@amriksandhu4125
@amriksandhu4125 18 күн бұрын
ਞਾਹਿਗੁਰੂੂ ਜੀ
@rachhpalsingh5387
@rachhpalsingh5387 17 күн бұрын
Shame canada govt.
@raghbirgill3997
@raghbirgill3997 18 күн бұрын
Kio lag rehey Jo 25lakh 45000doller kharach sakda sirf dakhaley tey roti room da kharach kio nàhi Kar sakda
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
Cute
00:16
Oyuncak Avı
Рет қаралды 7 МЛН
Will A Guitar Boat Hold My Weight?
00:20
MrBeast
Рет қаралды 161 МЛН
Фейковый воришка 😂
00:51
КАРЕНА МАКАРЕНА
Рет қаралды 6 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН