Chajj Da Vichar (1812) || ਭਗਵੰਤ ਮਾਨ ਨੂੰ ਕਿੱਥੋਂ ਆਏ ਲਵ ਲੈਟਰ

  Рет қаралды 79,290

Prime Asia TV

Prime Asia TV

Күн бұрын

Пікірлер: 101
@mewasinghjhajj6262
@mewasinghjhajj6262 Жыл бұрын
ਲਾਇਕ 52 ਸਤ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਚੜਦੀਕਲਾ ਚ ਰਖੇ ਟਹਿਣਾ ਸਾਹਿਬ ਜ਼ਿੰਦਾਬਾਦ
@baldevjassar8059
@baldevjassar8059 Жыл бұрын
*🙏🫧ਅੱਜ ਦਾ ਵਿਚਾਰ🫧🙏* *ਮੇਰੀ ਚੰਗੀਆਂ ਨੀਅਤਾਂ ਵਾਲਿਆਂ ਨਾਲ ਨਿਭਦੀ ਹੈ, ਦਿਖਾਵੇ ਵਾਲਿਆਂ ਨਾਲ ਨਹੀਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@Gurlalsingh-oo9dq
@Gurlalsingh-oo9dq Жыл бұрын
ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਸਾਰੇ ਪ੍ਰਾਈਮ ਐਸੀਆਂ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@LalSingh-ie9sf
@LalSingh-ie9sf Жыл бұрын
😊 ਅਸੀਂ ਸਾਰੀ ਉਮਰ ਸੱਪਾਂ ਦੀਆਂ ਸਿਰੀਆਂ ਤੋਂ ਪੈਸੇ ਛਕਦੇ ਰਹੇ ਵਾਹਿਗੁਰੂ ਜੀ ਨਜ਼ਾਰੇ ਤ ਤੇ ਹੁਣ ਆ ਟਰੱਕ ਚਲਾਉਂਣ ਦੇ ਹੁਣ ਤਾਂ ਅਸੀਂ ਬੁਢੇਪੇ ਚ ਪੈਰ ਧਰ ਲਿਆ 😊
@gurpreetmaangurpreetmaan2226
@gurpreetmaangurpreetmaan2226 Жыл бұрын
Satshri akal ਸਵਰਨ ਟਹਿਣਾ ਵੀਰ ਜੀ ਭੈਣ ਹਰਮਨ ਥਿੰਦ ਜੀ ਅਤੇ chaj da vichar ਵੇਖ ਰਹੇ ਸਾਰੇ ਸਰੋਤਿਆਂ ਨੂੰ ਜੀ 🎉❤ 💯✅👍🇮🇳🇨🇦
@vardaantv542
@vardaantv542 Жыл бұрын
SAT SHRI AKAL JI
@Gurlalsingh-oo9dq
@Gurlalsingh-oo9dq Жыл бұрын
ਹਨੇਰੀਆਂ ਓਦੋੀਆਂ ਨੇ ਆਂ ਕਿ ਤੂਫਾਨ ਵੀ ਚੱਲੇ ਜਾਂਦੇ ਨੇ ਯਾਦਾਂ ਹੀ ਰਹਿ ਜਾਂਦੀਆਂ ਨੇ ਆਂ ਕਿ ਇਨਸਾਨ ਵੀ ਚੱਲੇ ਜਾਂਦੇ ਨੇ
@ChardaPunjab-p6e
@ChardaPunjab-p6e Жыл бұрын
ਹੀਰਾ ਤਾਂ ਕੋਈ ਵੀ ਨਹੀਂ। ਹੀਰਾ ਉਹ ਹੋਵੇਗਾ ਜੋ ਲੋਕਾਂ ਨੂੰ ਦੁਬਾਰਾ ਪੰਸਾਦ ਆਣਗੇ
@KulwantSingh-jc3nm
@KulwantSingh-jc3nm Жыл бұрын
ਭਗਵੰਤ ਮਾਨ ਨੇ ਸਹੀ ਫੈਸਲਾ ਲਿਆ ਹੈ।
@AvtarSingh-bj2vm
@AvtarSingh-bj2vm Жыл бұрын
ਹਰਮਨ ਜੀ ਮਜ਼ਦੂਰਾਂ ਨੂੰ ਤਾਂ ਸਰਕਾਰ ਇੱਕ ਸੌ ਰੁਪਏ ਦਿਹਾੜੀ ਵੱਧ ਦੇਣ ਲਈ ਤਿਆਰ ਨਹੀਂ ਹੋਰ ਸਹੂਲਤਾਂ ਕੀ ਦੇ ਦੇਣਗੇ
@boharsingh7725
@boharsingh7725 Жыл бұрын
ਬਹੁਤ ਵਧੀਆ ਹਰਮਨ ਜੀ ਤੇ ਟੇਹਿਣਾ ਸਾਬ ਜੀ ✅ ਸਤਿ ਸ਼੍ਰੀ ਅਕਾਸ਼ 🙏🙏🙏🙏🙏
@navisharma3469
@navisharma3469 Жыл бұрын
ਮੁਆਫੀ ਜੀ ,ਆਪ ਜੀ ਤੋਂ ਲੈਣੀ ਹੈ,ਹੋਰ ਸਾਰੇ ਸਰੋਤਿਆਂ ਤੋਂ ਵੀ।ਆਪ ਜੀ ਦਾ ਨਾਂ ਗਲਤ ਲਿਖਿਆ ਗਿਆ ਜੀ।ਟਹਿਣਾ ਸਾਹਿਬ ,ਬੀਬਾ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ ਜੀ
@BalkarSingh-ko2qy
@BalkarSingh-ko2qy Жыл бұрын
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਜਿੰਨੇ ਵੀ ਲੀਡਰ ਹਨ ਚਾਹੇ ਕਿੱਸੇ ਵੀ ਪਾਰਟੀ ਦੇ ਹੋਣ ਆਪਸੀ ਲੜ੍ਹਾਈ ਰਾਜਨੀਤਿ ਗਰਮਾਈ ਹੈ ਜੁਣਾਨਿਆ ਵਾਲੀ ਲੜਾਈ ਲੜ ਰਹੇ ਨੇ ਪੰਜਾਬ ਦਾ ਮੁੰਦਾ ਕੋਈ ਨਹੀਂ ਹੈ ਨਾਂ ਕੋਈ ਬੁੱਢੇ ਨਾਲੇ ਦਾ ਕੋਈ ਜਿਕਰ ਨਹੀਂ ਨਸ਼ਾ ਮਾਫ਼ੀਆ ਦਾ ਕੋਈ ਗੱਲ ਨਹੀਂ ਹੁਣ ਆਹ ਕੋਠੀ ਦਾ ਮਾਮਲਾ ਸਾਹਮਣੇ ਆਇਆ ਏਕ mla ਇਹੋ ਜਿਹੀ ਆ ਕੋਜੀਆ ਹਰਕਤਾਂ ਫਿਰ ਸਾਡੇ ਲੀਡਰ ਜ਼ਾਤੀ ਵਾਦ
@Gurlalsingh-oo9dq
@Gurlalsingh-oo9dq Жыл бұрын
ਸਮਾਂ ਸਮਾਂ ਸਮਰੱਥ ਓਹੀ ਅਰਜੁਨ ਓਹੀ ਅਰਜੁਨ ਦੇ ਬਾਣ ਇੱਕ ਸਮਾਂ ਸੀ ਜਦੋਂ ਅਰਜੁਨ ਨੇ ਉੱਪਰ ਘੁੰਮਦੀ ਮੱਛੀ ਦੇ ਅੱਖ ਵਿੱਚ ਤੀਰ ਮਾਰਿਆ ਸੀ ਇੱਕ ਟਾਇਮ ਓਹ ਵੀ ਆਇਆ ਜਦੋ ਬੁਢਾਪੇ ਵਿੱਚ ਬਾਣ ਵੀ ਨਹੀਂ ਚੁੱਕਿਆ ਗਿਆ
@drkesarchahal5882
@drkesarchahal5882 Жыл бұрын
ਬਾਈ ਜੀ ਸਮਾਂ ਸਮਾਂ ਸਮਰੱਥ ਓਹੀ ਅਰਜੁਨ ਦੇ ਬਾਣ ਓਹੀ ਅਰਜੁਨ ਦਾ ਰੱਥ
@gursharnsingh1180
@gursharnsingh1180 Жыл бұрын
ਖੇਤਾਂ ਚ ਕੰਮ ਕਰਦਿਆਂ ਨੂੰ ਵੀ ਮੁੜਕਾ ਆਉਂਦਾ ਹੈ
@BalwinderSingh-bi5vd
@BalwinderSingh-bi5vd Жыл бұрын
Good ❤
@bintrai6178
@bintrai6178 Жыл бұрын
Again good Tehnna bai je 👍FROM Bint Rai JODHPUR PAKHAR ( Maur mandi) Bathinda🎉
@DavinderSingh-ol1mc
@DavinderSingh-ol1mc Жыл бұрын
v good
@nachhattarsingh4890
@nachhattarsingh4890 Жыл бұрын
Sat shri akal ji swarn Singh tehna and Harman thind ji good work good
@amritpalsingh2292
@amritpalsingh2292 Жыл бұрын
Very good 22 g
@jogasingh2145
@jogasingh2145 Жыл бұрын
ਇਹੀ ਚਿਠੀਆਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੇ ਹੁਣ ਮੁੱਖ ਮੰਤਰੀ ਬਣਨ ਬਾਅਦ ਭਗਵੰਤ ਮਾਨ ਨੇ ਅਮਿਤ ਸ਼ਾਹ, ਮੋਦੀ ਨੂੰ ਬਹੁਤ ਲਿਖੀਆਂ ਹੋਣਗੀਆਂ ਸੰਵਿਧਾਨਿਕ ਤੌਰ ਤੇ ਜਿੰਮੇਵਾਰ ਕੁਰਸੀ ਉਪਰ ਬੈਠ ਕੇ ਚੁਟਕਲੇ ਸੁਣਾਉਣੇ ,ਭੰਡਾਂ ਵਾਲੀਆਂ ਹਰਕਤਾਂ ਕਰਨੀਆਂ ,ਸ਼ੋਭਦਾ ਨਹੀਂ, ਵਿਚਾਰ ਹੋਵੇ ਪਰ ਉਸ ਵਿਚ ਚੱਝ ਸਿੱਖਣ ਨੂੰ ਨਾ ਮਿਲੇ ਉਹ ਖਿਚ ਧੂਹ ਕਹਿ ਸਕਦੇ ।। ਭਗਵੰਤ ਮਾਨ ਖੁਦ ਪਤਿਤਪੁਣੇ ਦਾ ਸ਼ਿਕਾਰ, ਭਗਵੰਤ ਮਾਨ ਦੇ ਲਵ ਲੈਟਰ ਵੀ ਕਈਆਂ ਦੇ ਆਫਸ ਵਿਚ ਰੁਲਦੇ ਹੋਣਗੇ। ।ਧੰਨਵਾਦ
@gursharnsingh1180
@gursharnsingh1180 Жыл бұрын
ਮੋਬਾਈਲ ਫੋਨ ਬੰਦੇ ਦਾ ਅੰਗ ਬਣ ਚੁੱਕਾ ਹੈ ਪਰ ਇਸ ਉੱਪਰ ਗੇਮ ਕਦੇ ਨਹੀਂ ਖੇਡਣੀ ਚਾਹੀਦੀ ਦੁਰਵਰਤੋਂ ਤੋਂ ਬਚਣਾ ਚਾਹੀਦਾ ਹੈ
@karmjitkaur7870
@karmjitkaur7870 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@navisharma3469
@navisharma3469 Жыл бұрын
ਬਸ, ਹੁਣ ਸਿਰਫ ਗੁਰਬਾਣੀ ਹੀ ਮੁਫਤ ਸੁਣਾਉਣ ਦਾ ਹੀ ਮਸਲਾ ਬਾਕੀ ਹੀ ਰਹਿ ਗਿਆ ਸੀ। ਹੋਰ ਪੰਜਾਬ ਦੇ ਸਾਰੇ ਮਾਮਲੇ ਹੱਲ ਹੋ ਗਏ
@swaranhoonjan1824
@swaranhoonjan1824 Жыл бұрын
Sat Sri Akaal Swaran Tehna ji,Harman Thindh ji and all Prime Asia team 🙏🙏🇬🇧
@harjindermall5129
@harjindermall5129 Жыл бұрын
Great 👍
@HarjinderSingh-di4cn
@HarjinderSingh-di4cn Жыл бұрын
Satsriakal
@bhanoted
@bhanoted Жыл бұрын
एक रोज़ हम सैर को निकले , दिल में कुछ अरमा थे । एक तरफ़ बस्तियां , दूसरा श्मशा थे। इतने में एक हड्डी से पैर फिसला, जिसके ये बियाँ थे। ए चलने वाले ज़रा सँभल के चल , कभी हम भी तो इनसा थे।
@paramjit5435
@paramjit5435 Жыл бұрын
Very good bai ji
@bintrai6178
@bintrai6178 Жыл бұрын
V Nice👍
@BalkarSingh-ko2qy
@BalkarSingh-ko2qy Жыл бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@dawindersingg747
@dawindersingg747 Жыл бұрын
ਕੀ ਗੱਲ ਵਿਧਾਨ ਸਭਾ ਵਿੱਚ ਦਿਲ ਕਿਉਂ ਨਹੀਂ ਪਾਸ ਆਉਣਾ ਚਾਹੀਦਾ ਧਾਮੀ ਜੀ ਨੂੰ ਬਹੁਤ ਗਿਆਨ ਹੈ ਐਵੇਂ ਇਹ ਬੇਹੂਦੀਆਂ ਮਾਰਦੇ ਹਨ ਧਾਮੀ ਜੀ ਬਾਦਲਾਂ ਦੇ ਚਮਚੇ ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ ਹੈ ਗ ਬਾਦਲਾਂ ਦੇ ਜ਼ਰੀਏ ਐਵੇਂ ਰੌਲਾ ਪਾਈ ਜਾਦੇ ਹਨ ਹਾਲੇ ਵੀ ਚੈਨਲ ਨੂੰ ਬਾਣੀ ਪ੍ਰਸਾਰਨ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ
@dawindersingg747
@dawindersingg747 Жыл бұрын
ਘਰ ਦੇ ਮੁਖੀਆਂ ਨੂੰ ਪਤਾ ਹੁੰਦਾ ਹੈ ਕਿ ਜਿਹੜਾ ਪੱਠੇ ਵੰਡ ਸਕਦਾ ਹੈ ਕੌਣ ਲੰਬਰਦਾਰ ਬਣ ਸਕਦਾ ਹੈ ਬਾਹਰ ਸ਼ਹਿਰੋਂ ਸਮਾਂ ਲ਼ਿਆ ਸਕਦਾ ਹੈ ਪਿੰਡ ਦੇ ਸਰਪੰਚ ਨੂੰ ਕੋਈ ਪਤਾ ਨਹੀਂ ਹੁੰਦਾ ਗਵਰਨਰ ਸਾਹਿਬ ਐਵੇਂ ਹੀ ਲੱਤਾਂ ਖਲਾਰੀ ਰੱਖਦੇ ਹਨ ਪੰਜਾਬ ਵਿਚ
@dawindersingg747
@dawindersingg747 Жыл бұрын
ਧਾ ਅੰਮੀ ਜੀ ਨੂੰ ਕੋਈ ਪਤਾ ਨਹੀਂ ਹੈ ਇਹ ਤਾਂ ਸਿਰਫ਼ ਇੱਕ ਪਾਲਟੀ ਸਪੋਰਟ ਕਰ ਰਿਹਾਂ
@dawindersingg747
@dawindersingg747 Жыл бұрын
ਝੂਠ ਬੋਲਣ ਵਾਲੇ ਲੋਕ ਜਿਆਦਾ ਰੌਲਾ ਪਾਉਂਦੇ ਹਨ
@GurdeepSingh-kv9zy
@GurdeepSingh-kv9zy Жыл бұрын
🥺🥺🥺🥺😪😪😪🥺🥺🥺🥺🤭 ph😅 pp
@karajsinghtoor3542
@karajsinghtoor3542 Жыл бұрын
ਚੱਜ ਦਾ ਵਿਚਾਰ ♥️♥️♥️♥️
@happysaab191
@happysaab191 Жыл бұрын
Sat shri akal ji
@BalwinderSingh-nc1fz
@BalwinderSingh-nc1fz Жыл бұрын
Very nice
@SatnamSingh-bc5zm
@SatnamSingh-bc5zm Жыл бұрын
ਹਵਾ ਵਿੱਚ ਨਹੀਂ ਆਉਣਾ ਚਾਹੀਦਾ, ਚਾਹੇ ਅੱਖਰਾਂ ਦੀ ਹੋਵੇ ਚਾਹੇ ਝੱਖੜਾਂ ਦੀ ।
@GhumanSaab09
@GhumanSaab09 Жыл бұрын
ਟਹਿਣਾ ਸਾਬ੍ਹ ਮੈ ਤਾਂ ਤੁਹਾਨੂੰ ਬਹੁਤ ਨਿਡਰ ਸਮਝਦਾ ਸੀ ਪਰ ਤੁਸੀ ਬੀਬੀ ਮਾਣੂਕੇ ਦਾ ਨਾਂ ਵੀ ਨਹੀਂ ਲਿਆ ਤੇ ਨਾ ਹੀ ਕੋਠੀ ਨੂੰ ਬਣੀ ਨਵੀਂ ਸੜਕ ਦੀ ਗੱਲ ਕੀਤੀ ਲਗਦਾ ਤੁਸੀਂ ਵੀ ਸਰਕਾਰ ਤੋਂ ਪੁਸ਼ਕੇ ਗੱਲ ਕਰਨ ਲੱਗ ਪਏ
@redhammsingh617
@redhammsingh617 Жыл бұрын
Good 🤍
@geetkarkalakhanpuri4277
@geetkarkalakhanpuri4277 Жыл бұрын
ਅੱਜ ਤਾ ਸਹੀ ਗਰਮੀ ਨੇ ਵੱਟ ਕੱਢ ਦਿੱਤੇ ਹਨ ਸਾਇਦ ਇਹ ਸੋਚਕੇ ਗਰਮੀ ਅੱਜ ਗਰਾਊਡ ਵਿੱਚ ਆ ਗਈ ਕਿੱਤੇ ਲੋਕ ਮੇਰੇ ਤੋ ਡਰਨੋ ਹੀ ਨਾ ਹੱਟ ਜਾਣ
@tejinderpalsingh7817
@tejinderpalsingh7817 Жыл бұрын
Sat shri akal Tehna j and Harman Thind j
@baljinderkumar8343
@baljinderkumar8343 Жыл бұрын
ਸਤਿ ਸ਼੍ਰੀ ਆਕਾਲ ਜੀ
@gurbhejSingh-jw5wd
@gurbhejSingh-jw5wd Жыл бұрын
🙏🙏🙏🙏🙏
@ManjinderSingh-dq5xj
@ManjinderSingh-dq5xj Жыл бұрын
❤❤❤❤❤
@harikrishanlal3880
@harikrishanlal3880 Жыл бұрын
🙏❤️🌹👌
@s.psandhu4650
@s.psandhu4650 Жыл бұрын
ਤਕਲੀਫ ਤਾਂ ਵਿਰੋਧੀਆਂ ਨੂੰ ਹੈ ਏਸੇ ਗੱਲ ਦੀ ਕਿ ਏਨਾਂ ਨੂੰ ਅੱਗੋਂ ਕੋਈ ਸਵਾਲ ਕਰਨ ਵਾਲਾ ਮਿਲਿਆ ਨਹੀਂ ਤਾਂ ਤੂੰ ਉਤਰ ਮੈਂ ਚੜਾਂ ਵਾਲੀ ਗੱਲ ਸੀ ਵਿਰੋਧੀ ਪਾਰਟੀਆਂ ਦੀ
@gurpreetsinghdhaliwal807
@gurpreetsinghdhaliwal807 Жыл бұрын
nice
@jaswantsumra622
@jaswantsumra622 Жыл бұрын
ਟਹਿਣਾ ਜੀ,ਕਰੰਸੀ ਸਿੱਕੇ ਭਾਰਤ ਸਰਕਾਰ ਬਣਾਉਦੀ ਹੈ ਰਿਜ਼ਰਵ ਬੈਂਕ ਨਹੀਂ
@Gurlalsingh-oo9dq
@Gurlalsingh-oo9dq Жыл бұрын
ਕੋਈ ਵੀ ਥਾਂਹ ਨਹੀਂ ਪਾ ਸਕਿਆ ਕੁਦਰਤ ਦਾ ਪਤਾ ਨਹੀਂ ਪੱਲ ਵਿੱਚ ਜਲੋ ਜਲ ਕਰਦਿੰਦਾ ਹੈ ਭਗਵੰਤ ਸਿੰਘ ਮਾਨ ਜੀ ਨੇ ਜੋ ਮੁੱਦਾ ਉਠਾਇਆ ਹੈ ਗੁਰਬਾਣੀ ਦਾ ਵਧਿਆ ਹੈ ਕੇਵਲ ਇੱਕ ਹੀ ਚੈਨਲ ਨੂੰ ਨਹੀ ਦੇਣਾ ਚਾਹੀਦਾ ਗੁਰਬਾਣੀ ਸਰਬ ਸਾਂਝੀ ਹੈ ਪਹਿਲਾ ਤਾ ਇੱਕ ਹੀ ਚੈਨਲ ਨੂੰ ਅਧਿਕਾਰ ਦੇਣਾ ਚੰਗੀ ਗੱਲ ਨਹੀਂ ਹੈ ਬਸ ਕੇਵਲ p t c newz ਚੈਨਲ ਨੂੰ ਅਧਿਕਾਰ ਹੈ ਬਾਣੀ ਵੀ ਬਾਦਲ ਪਰਿਵਾਰ ਨੇ ਮੁੱਲ ਵੇਚ ਦਿੱਤੀ ਹੈ ਤੁਸੀਂ ਆਪ ਦੇਖ ਲਓ ਕੌਣ ਸਹੀ ਕੌਣ ਗਲਤ ਹੈ ਭਗਵੰਤ ਸਿੰਘ ਮਾਨ ਜਾ ਬਾਦਲ ਪਰਿਵਾਰ
@varindersingh-th6bv
@varindersingh-th6bv Жыл бұрын
Good cm mann g
@laddisidhu8794
@laddisidhu8794 Жыл бұрын
ਟਹਿਣਾ ਸਾਬ ਸ਼ਬਦਾਂ ਤੇ ਧਿਆਨ ਦੇਉ ਇਹ ਕੀ ਕਹਿ ਜਾਂਦੇ ਹੋ ਅਕੇ ਇਹ ਗੱਲ ਚੰਗੀ ਹੋਈ ਕੀ ਰਾਜਸਥਾਨ ਤੇ ਗੁਜਰਾਤ ਵਿੱਚ ਬਹੁਤ ਨੁਕਸਾਨ ਹੋਇਆ
@gurpreetmaangurpreetmaan2226
@gurpreetmaangurpreetmaan2226 Жыл бұрын
Like 0037 ji 🎉
@charnsingh4399
@charnsingh4399 Жыл бұрын
" ਰਾਜ ਕਰਨ ਵਾਲੇ ਅਕਸਰ ਕਮੀਨੇ ਕਿਉਂ ਹੋ ਜਾਂਦੇ ਹਨ " ਇਸ ਬਾਰੇ ਤੁਹਾਡੇ ਕੀ ਵਿਚਾਰ ਹਨ !
@Gurmeet.1685
@Gurmeet.1685 Жыл бұрын
ਮੋਹਾਲੀ ਵਿਖੇ ਰਾਤੀਂ ਕਾਫੀ ਬਾਰਿਸ਼ ਹੋਈ ਹੈ।
@jagjiwankaur3938
@jagjiwankaur3938 Жыл бұрын
ਬਹੁਤ ਵਧਿਆ ਵਿਚਾਰ ਕਿਰਪਾ ਕਰਕੇ ਹਰ ਵਿਚਾਰ ਚ ਫ਼ੋਨ ਬਾਰੇ ਕਿਹ ਦੇਆਂ ਕਰੋ ਫ਼ੋਨ ਨੇ ਸਭ ਦੇ ਹੱਕ ਖੋਹ ਲੇ ਹਨ😢
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@palasingh5151
@palasingh5151 Жыл бұрын
ਵਧੀਆ ਪ੍ਰੋਗਰਾਮ ਹੈ
@sunnybains1304
@sunnybains1304 Жыл бұрын
Sunny bains very nice veideo 🙏🙏🙏🙏🙏🙏🙏
@Gurlalsingh-oo9dq
@Gurlalsingh-oo9dq Жыл бұрын
ਦਾਰੂ ਪੀ ਕੇ ਸੁੱਧ ਬੁੱਧ ਖੋ ਜਾਂਦੀ ਹੈ ਕੋਈ ਸੁਰਤ ਨਹੀਂ ਰਹਿੰਦੀ ਕਈ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਦਾਰੂ ਪੀ ਕੇ ਪੁਰਾਣੀਆਂ ਗੱਲਾਂ ਯਾਦ ਆਂ ਜਾਂਦਿਆਂ ਹਨ
@amanbrar273
@amanbrar273 Жыл бұрын
🙏
@laddiaulakh8760
@laddiaulakh8760 Жыл бұрын
ਟਹਿਨਾ ਸਾਬ ਤੁਸੀਂ ਸਾਵਲੇ ਜੇ ਹੁੰਦੇ ਜਾਂਦੇ ਜੇ
@GurmeetSingh-ms1hz
@GurmeetSingh-ms1hz Жыл бұрын
ਸਰਵਨ ਸਿੰਘ ਤੇ ਹਰਮਨ ਜੀ ਖੁਸੀਆ ਮਾਣੋ ਪਰ ਆਪਾ ਜਗਰਾਓ ਵਾਲੀ ਕੋਠੀ ਵਾਲਾ ਲੋਕਟ ਗਲ ਵਿਚ ਪਾ ਲਾਈਆ :ਕਿਉ ਕੇ ਪੰਜਾਬ ਦਾ ਹੋਰ ਮੁਦਾ ਹੈ ਨਹੀ ਜੋ ਐਸੀ ਲੋਕਾ ਦਾ ਹਕ ਮਾਰਕੇ ਨੋਕਰੀਅਾ.ਲਈਆ ਹੈ ਉਹਨਾ ਬਾਰੇ ਗਲ ਨਹੀ ਕਿਉ ...
@harbanssingh982
@harbanssingh982 Жыл бұрын
Hukam rajain chalna nanak likhia nall Raja witch hi rahna chahi da chah da vichar???❤❤❤❤❤😅😅
@Gurlalsingh-oo9dq
@Gurlalsingh-oo9dq Жыл бұрын
ਹਰਮਨ ਜੀ ਮੈਨੂੰ ਗਾਣਾ ਯਾਦ ਆ ਗਿਆ ਇਸ਼ਕ ਦਾ ਗਿੜਦਾ ਪੈਦਾ ਨੀ ਤੇਰੇ ਇਸ਼ਕ ਦਾ ਗਿੜਦਾ ਪੈਦਾ
@Panjabsingh22
@Panjabsingh22 Жыл бұрын
sarkar nu truckaa de kiraaye di keemat ch vadha karna chahida desel mehnga hoyi janda hor kharche vadhi jande but kiraayea othe hi aa
@SukhvinderSingh-ie6ty
@SukhvinderSingh-ie6ty Жыл бұрын
ਟਰੱਕ ਚ ਏ ਸੀ ਤਾ ਠੀਕ ਹੈ, ਪਰ ਕਿਸਾਨ ਦੇ ਟਰੈਕਟਰ ਬਾਰੇ ਵੀ ਸੋਚੋ
@kuldeepsinghbrar3941
@kuldeepsinghbrar3941 Жыл бұрын
Jaddo 80 hazzar laa ke sound system la skde oo ta cabin lgwaa ke ac v LG skda
@SurjeetSingh-kd2ue
@SurjeetSingh-kd2ue Жыл бұрын
Beth ke jananiya karde chaj vichaar 🎉🎉🎉😂🎉🎉😂
@nanakgharkegoleparivaar2327
@nanakgharkegoleparivaar2327 Жыл бұрын
ਕੀ ਭਗਵੰਤ ਮਾਨ ਨੂੰ ਇਤਨਾ ਪਤਾ ਨਹੀਂ ਕਿ ਕਿਸੇ ਸੂਬੇ ਦੇ ਗਵਰਨਰ ਵੱਲੋਂ “ ਲਵ-ਲੈਟਰ “ ਨਹੀਂ ਸਗੋਂ ਸਬੰਧਿਤ ਸਰਕਾਰੀ ਲਿਖਤੀ ਡਾਕ ਆਉਂਦੀ ਹੈ ll
@SurjeetSingh-pq4qg
@SurjeetSingh-pq4qg Жыл бұрын
Sat sari akele j ❤❤🎉🎉🎉
@avtardeol2039
@avtardeol2039 Жыл бұрын
😎😎😎😎😎😎😎😎😎😎😎😎😎😎😎😎😎😎😎😎🙂
@laddisidhu8794
@laddisidhu8794 Жыл бұрын
ਇਕ ਗੱਲ ਤਾਂ ਦੇਖ ਲੲਈ ਵੀ ਭਗਵੰਤ ਮਾਨ ਕਿਸੇ ਨੂੰ ਕੁਝ ਵੀ ਕਹੇ ਕੋਈ ਫਰਕ ਨਹੀ ਪੈਂਦਾ ਪਰ ਜੇ ਕੋਈ ਭਗਵੰਤ ਮਾਨ ਨੂੰ ਥੋੜਾ ਜਿਹਾ ਵੀ ਕੁਝ ਕਹਿ ਦੇਵੇ ਤਾਂ ਭਗਵੰਤ ਮਾਨ ਨੂੰ ਗੁੱਸਾ ਬਹੁਤ ਆਉਦਾ ਇਹ ਲੋਕਾਂ ਨੂੰ ਕਹਿਣਾ ਤਾਂ ਚਹੁੰਦਾ ਪਰ ਆਪਣੇ ਵਾਰੇ ਸੁਣਨਾ ਨੀ ਚਾਹੁੰਦਾ ਇਹ ਸੁਖਵੀਰ ਬਾਦਲ ਉਰਫ਼ ਸੁੱਖੇ ਨੂੰ ਹਰ ਰੋਜ਼ ਪਾਗ਼ਲ ਮੰਦਬੁੱਧੀ ਕਹਿੰਦਾ ਹੁੰਦਾ ਸੀ ਸੁੱਖੇ ਨੇ ਇੱਕ ਦਿਨ ਪਾਗ਼ਲ ਕਿਹਾ ਸੀ ਤੇ ਦੇਖੋ ਕਿੰਨਾ ਭੜਕਦਾ ਸੀ
@jiwangill3445
@jiwangill3445 Жыл бұрын
ਜੇ ਤੋਫਾਂਨ ਨੇ ਰਾਜਸਥਾਨ ਜਾ ਹੋਰ ਜਗ੍ਹਾ ਨੁਕਸਾਨ ਕੀਤਾ ਤਾਂ ਇਸ ਵਿਚ ਚੰਗੀ ਗੱਲ ਕਿਹੜੀ ਆ 😠😠😠
@BalwinderSingh-th7ht
@BalwinderSingh-th7ht Жыл бұрын
Shitar roti Bina viah incomplete
@amrindersingh2031
@amrindersingh2031 Жыл бұрын
Sidhu moosewala sahi kehnda c . Show da naam rakhdeya chaj da vichar 😂😂
@gurpreetrandhawa2230
@gurpreetrandhawa2230 Жыл бұрын
ਭਗਵੰਤ ਮਾਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਡਰਾਮੇਂ ਕਰ ਰਿਹਾ
@pbxsekhon4821
@pbxsekhon4821 Жыл бұрын
Ttp550😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@amarjitsingh287
@amarjitsingh287 Жыл бұрын
ਟਹਿਣਾ ਜੀ ਇਹ ਸਚਾਈ ਹੈ ਕਿ ਜੋੜੀਆਂ ਉਪਰੋਂ ਬਣ ਕੇ ਆਉਂਦੀਆਂ ਨੇ ਇਸ ਕਰਕੇ ਇਹ ਬਹਾਨਾ ਹੀ ਬਣਨਾ ਹੋਵੇਗਾ ਸਾਇਦ
@GurinderSingh-ew4qy
@GurinderSingh-ew4qy Жыл бұрын
Governor nhi koi hor bolda.
@jpsamra6308
@jpsamra6308 Жыл бұрын
Free gurbani bahut vadia Gall ah dhanwad par punjab chitte naal corruption naal berugari naal maria pea karzai hoia pea ke es naal punjab de eh masle hallh ho jaange koi knoon ni koi traffic law ni roj qatlogart ho rehi ah har passe ferutia gaingsters ah ke fer eda karn naal eh sabh theek ho jau rabb rakha punjab da buss karo tusi purania khabra hundia thuhadia dand kadi jaane tusi har Gall te wadde seane tusi!!!
@amandeeprehal1044
@amandeeprehal1044 Жыл бұрын
Tehna sahibh Tusi Bibi Manuka da Naam Keo Nahi la reha uh Vi Puri jimavaar Hai.
@sukhidhaliwal7456
@sukhidhaliwal7456 Жыл бұрын
Tehna sabh jo kisan sabji launde a uhna vare v kuj viachar dio sbji da bhut bura hal a sara tabrr dhupe marde a pr mull ni penda sabji t v msp chahidia plz vichar jrur dio
@SurjeetSingh-kd2ue
@SurjeetSingh-kd2ue Жыл бұрын
Vehli janta😂😢😢😢😊
@sarbjeetsekhon2920
@sarbjeetsekhon2920 Жыл бұрын
Bibi manuke da koi ksoor nhi , vichaari bholi eve fass challi c 😂😂😂😂😂
@Sher.singhpress
@Sher.singhpress Жыл бұрын
❤.❤ Gl❤ry my punjab ! *Voice of Subash Chandar Bose neta ji as following: ..❤. India shall rise again in her full glory. Corrupt people on my motherland's soil will be completely eliminated gradually.[11][12]- Gumnami baba(Subash Chandar Bose)❤ Atten. (honest Politicians, honest Bureaucracy & honest Media team) No sympathy for corrupted monsters as dented gov.rev in thousand crores into their homes! ❤Salute to honest voters & zindabad forever! Gl❤ry my India & my W😢rld - Grewalz ❤.❤
@gurmeetcheema7732
@gurmeetcheema7732 Жыл бұрын
Punjab h srabe kbabea de srkar nay baira grk krta kitty odr v na love later aon lg Jan
@parmindersodhi7178
@parmindersodhi7178 Жыл бұрын
Manrega labour ka Kya kasoor un logo ko bhee raat ko AC mein sone ka hakk hai
@GurinderSingh-ew4qy
@GurinderSingh-ew4qy Жыл бұрын
Kothie khaira nu dedo chandigarh ch eddey baap ney kinney plot Karter singh mann naal mil key dubbey.
@beyantsingh668
@beyantsingh668 Жыл бұрын
Tehna sahab cycle bech do
@jpsamra6308
@jpsamra6308 Жыл бұрын
Oie vehllerro na purania khabra de de k apda te loka da times kharab na karo roj hi dand kadi jaane tusi har Gall te ja gandia dohre matlav dea galla hundia thuhadia eh khabra loki pehlia hi sunh chuke hunde ah dand dund kad ke chale jaane tusi wadde seane
@babburandhawa9206
@babburandhawa9206 Жыл бұрын
Ll
@gurmeetcheema7732
@gurmeetcheema7732 Жыл бұрын
Baybay nay aakh mare
@daljitkaur2851
@daljitkaur2851 Жыл бұрын
Tehna sahib tusi acting krn lg jao
@bablabija2734
@bablabija2734 Жыл бұрын
ਬਕਬਾਸ ਟਾਈਮ ਪਾਸ
@gillsaudagar6750
@gillsaudagar6750 Жыл бұрын
🙏🙏🙏
@raisaab6868
@raisaab6868 Жыл бұрын
Very nice
How Strong Is Tape?
00:24
Stokes Twins
Рет қаралды 96 МЛН
Что-что Мурсдей говорит? 💭 #симбочка #симба #мурсдей
00:19
How Strong Is Tape?
00:24
Stokes Twins
Рет қаралды 96 МЛН