Prime Focus (2265) || ਮੋਦੀ ਸਾਬ੍ਹ ਪੰਜਾਬ ਵਿੱਚ ਕਿਸਾਨਾਂ ਵੀ ਖਿੱਚੀ ਤਿਆਰੀ , ਮੁਫ਼ਤ ਦੀ ਸ਼ਰਾਬ ਹੁਣ ਮਾਰੂ

  Рет қаралды 55,713

Prime Asia TV

Prime Asia TV

Ай бұрын

#primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2265) || ਮੋਦੀ ਸਾਬ੍ਹ ਪੰਜਾਬ ਵਿੱਚ , ਕਿਸਾਨਾਂ ਵੀ ਖਿੱਚੀ ਤਿਆਰੀ , ਮੁਫ਼ਤ ਦੀ ਸ਼ਰਾਬ ਹੁਣ ਮਾਰੂ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 142
@SukhwinderSingh-wq5ip
@SukhwinderSingh-wq5ip 27 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@deepbrar.
@deepbrar. 29 күн бұрын
ਕਿੰਨੀ ਘਟੀਆ ਸੋਚ ਦੇ ਮਾਲਕ ਹੋਣਗੇ ਓਹ ਲੋਕ *ਜਿੰਨਾ ਨੂੰ ਇਹ ਭੋਲ਼ੇ ਭਾਲੇ ਕਿਸਾਨ ਅੱਤਵਾਦੀ ਲੱਗਦੇ ਨੇ*
@daljitsingh7980
@daljitsingh7980 29 күн бұрын
ਦੀਪ ਬਰਾੜ 👌👌👍👍
@deepbrar.
@deepbrar. 29 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@Gobinderkaurmaan
@Gobinderkaurmaan 29 күн бұрын
ਦੀਪ 👌👌
@deepbrar.
@deepbrar. 29 күн бұрын
​@@Gobinderkaurmaanਭੂਆ ਜੀ 😍😍
@MohinderSingh-lw6bk
@MohinderSingh-lw6bk 28 күн бұрын
ਕਿਸਾਨਾਂ ਨੂੰ ਅੱਤਵਾਦੀ ਨਹੀਂ ਕਹਿੰਦੇ। ਕੁੱਝ ਕੁ ਲੋਕ ਸੜਕਾਂ ਅਤੇ ਰੇਲਵੇ ਲਾਈਨਾਂ ਉੱਤੇ ਬਹਿਕੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾਉਦੇ ਹਨ।
@asbhullar6418
@asbhullar6418 29 күн бұрын
ਅੱਜ ਕੱਲ੍ਹ ਸਰਫੇ ਦੀਆਂ ਔਲਾਦਾਂ ਹਨ । ਬੱਚਿਆਂ ਨੂੰ ਜਿਆਦਾ ਹੀ ਲਾਡ ਨਾਲ ਰੱਖਿਆ ਜਾਂਦਾ ਹੈ । ਉਨ੍ਹਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਸਮਰਥ ਬਣਾਈਏ ਤਾਂ ਜੋ ਵੱਡੇ ਹੋ ਕੇ ਜਿੰਦਗੀ ਦੀ ਦੌੜ ਵਿੱਚ ਸਫਲ ਹੋ ਸਕਣ ।
@ajmerSingh-mv9xs
@ajmerSingh-mv9xs 28 күн бұрын
@jas2783
@jas2783 28 күн бұрын
ਪੰਜਾਬੀਓ ਜੋ ਮਰਜ਼ੀ ਕਰੋ ਪਰ NOTA ਨਾ ਦੱਬਿਓ, NOTA ਦਾ ਫਾਇਦਾ ਸਿੱਧਾ ਬੀਜੇਪੀ ਨੂੰ ਹੁੰਦਾ, ਜਿਹੜਾ ਘਟ ਬੁਰਾ ਲਗਦਾ ਓਹਨੂੰ ਵੋਟ ਪਾਓ, ਪਰ ਇਹਨੂੰ ਤਾਨਾਸ਼ਾਹ ਨੂੰ ਥੱਲੇ ਲਾਹੋ
@malkitsingh4117
@malkitsingh4117 28 күн бұрын
ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਜਿਹੜੇ ਉਮੀਦਵਾਰ ਸਭ ਤੋਂ ਵੱਧੀਆਂ ਹੈ ਵਧੀਆ ਪਾਰਟੀ ਉਹਨਾਂ ਨੂੰ ਵੋਟ ਪਾਉਣ ਨੋਟਾਂ ਆਖਰੀ ਹਥਿਆਰ ਹੈ
@LoveBoy-qo6mi
@LoveBoy-qo6mi 28 күн бұрын
ਓਨਲੀ ਮੋਦੀ ਹਿੰਦੂ ਸ਼ੇਰ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ
@deepbrar.
@deepbrar. 29 күн бұрын
ਜਾਇਦਾਦ ਤੇ ਰੁਤਬੇ ਜਿੰਨੇ ਮਰਜ਼ੀ ਮਿਲ ਜਾਣ *ਨੀਅਤ ਤੇ ਇੱਜ਼ਤ ਖਾਨਦਾਨੀ ਹੁੰਦੀ ਆ*
@daljitsingh7980
@daljitsingh7980 29 күн бұрын
ਦੀਪ ਬਰਾੜ 🙏❤✍️🔥
@deepbrar.
@deepbrar. 29 күн бұрын
​@@daljitsingh7980😍🙏 ਸੰਧੂ ਵੀਰੇ
@Gobinderkaurmaan
@Gobinderkaurmaan 29 күн бұрын
ਦੀਪ 🙏😍😍🙏ਬਿਲਕੁਲ ਸਹੀ 👌👌
@deepbrar.
@deepbrar. 29 күн бұрын
​@@Gobinderkaurmaanਭੂਆ ਜੀ 😍😍 miss you 🙏
@rmnrmn8907
@rmnrmn8907 28 күн бұрын
ਬਾਠ ਸਾਹਿਬ ਮੁਫਤ ਦੀ ਗੱਲ ਕਰਦੇ ਹੋ ਤਾਂ ਕਰਜੇ ਮੁਫਤੀ ਵੀ ਬੰਦ ਕਰਨੀ ਚਾਹੀਦੀ ਹੈ
@BalkarSingh-ko2qy
@BalkarSingh-ko2qy 28 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@majorcheema4004
@majorcheema4004 29 күн бұрын
ਜਦੋਂ ਮੋਦੀ ਬੀਬੀ ਦੇ ਵਿਰੋਧ ਵਿੱਚ ਆਏ ਉਹ ਜਿੱਤ ਗਏ ਹੁਣ ਹੱਕ ਵਿੱਚ ਆਉਣਾ ਹੁਣ ਬੀਬੀ ਹਾਰੇਗੀ 😂
@BalkarSingh-ko2qy
@BalkarSingh-ko2qy 28 күн бұрын
ਬਾਠ ਸਾਹਿਬ ਜੀ ਤੇ ਸੰਧਾ ਵਾਲੀਆ ਸਾਹਿਬ ਜੀ ਗਰਮੀ ਹੈ ਜੀ ਪਰ ਅਫਸੋਸ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਨਾੜ ਨੂੰ ਅੱਗ ਲਾ ਕੇ ਆਪ ਕੁੰਭ ਕਰਨ ਦੀ ਨੀਂਦ ਸੌ ਜਾਂਦੇ ਹਨ ਜਾਂ ਫਿਰ ਲਾਪਰਵਾਹੀ ਰੁੱਖ ਜਲਾਈ ਜਾਂਦੇ ਹਨ ਸੜਕ ਤੇ ਜੋਂ ਰੁੱਖ ਓਹ ਸੜੀ ਜਾਂਦੇ ਹਨ ਪਰ ਅਫਸੋਸ ਕਿ ਕਿਸਾਨ ਜਥੇਬੰਦੀ ਦੇ ਆਗੂ ਮੂੰਹ ਵਿੱਚ ਘੁੰਗਣੀਆ ਪਾਈ ਬੈਠੇ ਹਨ ਜੀ
@Gobinderkaurmaan
@Gobinderkaurmaan 29 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ
@deepbrar.
@deepbrar. 29 күн бұрын
ਭੂਆ ਜੀ 😍🙏
@deepbrar.
@deepbrar. 29 күн бұрын
ਹਰ ਮਿੱਟੀ ਦੀ ਆਪਣੀ ਖਸਲਤ ਹੈ; ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ; ਹਰ ਜਖਮੀਂ ਮੱਥਾ ਨਹੀਂ ਝੁਕਦਾ; *ਬੰਨ ਲਾਇਆਂ ਹਰ ਛੱਲ ਨਹੀਂ ਰੁਕਦੀ*
@daljitsingh7980
@daljitsingh7980 29 күн бұрын
ਦੀਪ ਬਰਾੜ 👌👌👍👍
@deepbrar.
@deepbrar. 29 күн бұрын
​@@daljitsingh7980ਸੰਧੂ ਵੀਰੇ 😍😍
@RamSingh-nd5rl
@RamSingh-nd5rl 28 күн бұрын
ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਸਾਰੇ ਪ੍ਰਵਾਰ ਨੂੰ ਮੈਂ ਭੱਠਾ ਮਜ਼ਦੂਰ
@daljitsingh7980
@daljitsingh7980 29 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 29 күн бұрын
😍🙏 ਸੰਧੂ ਵੀਰੇ
@goldenfuture1883
@goldenfuture1883 29 күн бұрын
ਲੋਕਾਂ ਦੇ ਦਿਲ ਵਿੱਚ ਸੀ ਵਸ ਗਿਆ | ਹੁੰਣ ਕਿਚੱੜ ਦੇ ਵਿੱਚ ਧਸ ਗਿਆ | ਕੋਈ ਮੰਨੇ ਜਾ ਨਾਂ ਮੰਨੇ , ਸਾਡਾ ਹੰਸ ਵਿਚਾਰਾ ਫਸ ਗਿਆ |
@SatishKumar-nb8yd
@SatishKumar-nb8yd 29 күн бұрын
ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਵੋਟਾਂ ਦੇ ਵਿੱਚ ਆਪਣਾ ਪਿਆਰ ਭਾਈਚਾਰਾ ਅਤੇ ਇਨਸਾਨੀਅਤ ਕਾਇਮ ਰੱਖੋ ਕਿਸੇ ਨਾਲ ਲੜਨ ਦੀ ਲੋੜ ਨਹੀਂ ਹੈ ਆਪਣੇ ਪਿਆਰ ਵਧਾਈਦਾ ਰੱਖੋ ਤਾਂ ਜੋ ਜਿਹੜਾ ਪੰਜਾਬ ਸਾਡਾ ਹੱਸਦਾ ਵਸਦਾ ਰਹੇ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਪਾਣੀ ਦੀਆਂ ਛਬੀਲਾਂ ਲਗਾ ਕੇ ਮਨੁੱਖਤਾ ਦੀ ਸੇਵਾ ਕਰੋ ਪੰਛੀਆਂ ਦੀ ਸੇਵਾ ਕਰੋ ਜਾਨਵਰਾਂ ਦੀ ਸੇਵਾ ਕਰੋ ਧੰਨਵਾਦ
@AmritpalSingh-hc4xm
@AmritpalSingh-hc4xm 28 күн бұрын
00000
@stevendhillon898
@stevendhillon898 28 күн бұрын
Sirrrrrrrrrrrrrrrr 🙏🙏👌👌👍👍🇬🇧
@paramjitbadshahpur7062
@paramjitbadshahpur7062 29 күн бұрын
ਭਾਜੀ ਸਵਾਤੀ ਮਾਲੀਵਾਲ ਦੀ ਲੜ੍ਹਾਈ ਦਾ ਮੁੱਦਾ ਬਣਾ ਲਿਆ ਪਰ ਦੇਵਗੌੜਾ ਸਾਬਕਾ ਪ੍ਰਧਾਨ ਮੰਤਰੀ ਦੇ ਪੋਤਰੇ ਬਾਰੇ ਨਾ ਭਾਜਪਾ ਦੇ ਲੀਡਰ ਬੋਲਦੇ ਤੇ ਨਾ ਹੀ ਭਾਰਤੀ ਮਹਿਲਾ ਕਮਿਸ਼ਨ ਬੋਲ ਰਿਹਾ
@daljitsingh8044
@daljitsingh8044 29 күн бұрын
ਜੇ ਕਰ ਨੋਟਾ ਦੀਆਂ ਵੋਟਾਂ ਜਿੱਤੇ ਕੈਂਡੀਡੇਟ ਤੋਂ ਵੱਧ ਹੋਣ ਉਸ ਇਲਾਕੇ ਦੇ ਸਾਰੇ ਉਮੀਦਵਾਰਾਂ ਤੇ ਚੋਣਾ ਲੜਨ ਤੇ ਪੂਰਨ ਪਾਬੰਧੀ ਲਾ ਕੇ ਦੁਬਾਰਾ ਵੋਟਾਂ ਪੈਣੀਆਂ ਚਾਹੀਦੀਆਂ ਹਨ।
@gurjitkaur2290
@gurjitkaur2290 29 күн бұрын
ਪਿਛਲੇ ਸਮੇ ਆਪਣੇ ਵੀ ਜੇ ਪੀ ਬਨਾਵਟੀ ਕਿਸਾਨਾਤੋ ਡਰਦਾ ਮਸਾਂ ਬਚਕੇ ਬਾਪਸ ਮੂੜਗਿਆ ਸੀ ਕੀ ਹੁਣ ਅਸਲੁ ਕਿਸਾਨਾ ਤੋ ਕਿਉ ਨੀ ਡਰ ਲਗਦਾ
@deepbrar.
@deepbrar. 29 күн бұрын
ਸਹੀ ਕਿਹਾ ਦੀਦੀ 👌👌👌
@GurdasDhillon-go7ko
@GurdasDhillon-go7ko 29 күн бұрын
Very good 👍 ji parmatma app nu hamesha khush rakhe ji God bless you
@gurjotsingh2135
@gurjotsingh2135 28 күн бұрын
ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਲੋਕਾਂ ਨੂੰ ਜਾਗਰੁਕ ਕਰਣ ਦੀ ਕੋਸ਼ਿਸ਼ ਕਰਦੇ ਹੋ। ਤਾਂ ਜੋ ਉਹ ਸਮੇਂ ਸਿਰ ਚੀਜ਼ਾਂ 'ਤੇ ਕੰਮ ਕਰ ਸਕਣ। ਅਸਲ ਹੱਲ ਉਦੋਂ ਹੀ ਨਿਕਲੇਗਾ ਜਦੋਂ ਅਸੀਂ ਸਿੱਖਿਆ ਪ੍ਰਣਾਲੀ ਨੂੰ ਪੂਰੇ ਸਮਾਜ ਦੀਆਂ ਜੜ੍ਹਾਂ ਨਾਲ ਜੋੜਦੇ ਹਾਂ, ਪਰ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਸ਼ੁਰੂਆਤ ਕਰਨੀ ਪਵੇਗੀ। ਜੇਕਰ ਤੁਸੀਂ ਕਿਰਪਾ ਕਰਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਸਕਦੇ ਹੋ ਕਿ ਪਾਣੀ, ਜ਼ਮੀਨੀ ਪ੍ਰਦੂਸ਼ਣ ਕਿੰਨਾ ਹੁੰਦਾ ਹੈ ਜਦੋਂ ਜਲ-ਸਥਾਨਾਂ ਵਿੱਚ ਚੀਜ਼ਾਂ ਜਾਂ ਤਾਂ ਧਾਰਮਿਕ ਵਿਸ਼ਵਾਸਾਂ ਜਾਂ ਲਾਪਰਵਾਹੀ ਕਰਕੇ ਸੁੱਟਿਆਂ ਜਾਂਦੀਆਂ ਹਨ ।
@harjindergrewal4180
@harjindergrewal4180 29 күн бұрын
NOTA ਇਸ ਵਕਤ ਕਾਗਜ਼ੀ ਸ਼ੇਰ ਹੈ. ਇਸਨੂੰ ਕਾਨੂੰਨੀ ਮਜ਼ਬੂਤੀ ਦੀ ਲੋੜ ਹੈ. ਆਪਣੇ ਤੌਰ ਤੇ ਪਾਰਟੀਆਂ NOTA ਤੋਂ ਘੱਟ ਹੋਣ ਤੇ ਵੀ ਕੋਈ ਸ਼ਰਮ ਨਹੀਂ ਮੰਨ ਦੀਆਂ
@kirpalsidhu44
@kirpalsidhu44 29 күн бұрын
ਭਰਿਆ ਟੈਕਸ ਭ੍ਰਿਸ਼ਟ ਲੀਡਰਾਂ ਤੇ 90% ਬੇਈਮਾਨ ਅਫ਼ਸਰਸ਼ਾਹੀ ਤੇ ਲਗਣਾ ਤਾਂ ਭਰਨ ਦਾ ਕੀ ਫਾਇਦਾ
@ParamjeetKaur-wd4qc
@ParamjeetKaur-wd4qc 28 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:36
@jarnailsinghbrarbhagtabhai894
@jarnailsinghbrarbhagtabhai894 29 күн бұрын
ਸਤਿ ਸ੍ਰੀ ਆਕਾਲ ਪ੍ਰਾਈਮ ਏਸ਼ੀਆ ਦੇ ਸਾਰੇ ਪਰਵਾਰ ਨੂੰ ਜੀ 🙏🙏
@SatpalSingh-kq1im
@SatpalSingh-kq1im 29 күн бұрын
Sat shri akall ji sir ❤to all ❤
@ominderattri1410
@ominderattri1410 29 күн бұрын
ਸਤਿ ਸ਼ਿਰੀ ਅਕਾਲ ਜੀ ਹੈਮਿਲਟਨ ਨਿਊ ਜਿਆਲੈਂਡ ਤੋਂ ❤
@majorcheema4004
@majorcheema4004 29 күн бұрын
ਨਿਊਜ਼ੀਲੈਂਡ ਤੋਂ ਹਰਨੇਕ ਸਿੰਘ ਨੂੰ ਸੁਣਿਆ ਕਰ
@deepbrar.
@deepbrar. 29 күн бұрын
​@@majorcheema4004ਲੱਖ ਲਾਹਨਤ ਤੇਰੀ ਸੋਚ ਤੇ 😯
@majorcheema4004
@majorcheema4004 29 күн бұрын
@@deepbrar. ਕੇਹੜੀ ਗੱਲ ਤੋਂ ਛੋਟੇ ਵੀਰ
@harindergrewal5418
@harindergrewal5418 29 күн бұрын
Good Morning Sandhawalia Ji Te Baath Ji Good Information 22G Tks 🎉🎉🎉
@Karmjitkaur-gk1xq
@Karmjitkaur-gk1xq 28 күн бұрын
♥️♥️♥️♥️♥️👌👌
@rajkumarbaggan
@rajkumarbaggan 29 күн бұрын
ਜ਼ਿਆਦਾ ਨੁਕਸਾਨ ਨਹੀਂ ਸੀ ਹੋਣਾਂ ਸਿਰਫ਼ ਇੱਕ ਪੇਪਰ ਹੀ ਦੁਬਾਰਾ ਹੱਲ ਕਰਨਾ ਪੈਣਾ ਸੀ
@LovepreetSingh-ro9qx
@LovepreetSingh-ro9qx 28 күн бұрын
❤❤❤
@PremPal-rg7jx
@PremPal-rg7jx 28 күн бұрын
Sandhawaliea and parmjeet ji sat shri akal ji
@harrysinghpuria7265
@harrysinghpuria7265 28 күн бұрын
@arvindersingh7255
@arvindersingh7255 28 күн бұрын
Good
@hardeepsingh-tq5in
@hardeepsingh-tq5in 28 күн бұрын
Good veer ji
@user-uv1ss8ny8y
@user-uv1ss8ny8y 28 күн бұрын
❤🎉❤🎉
@user-os2xr4ju1f
@user-os2xr4ju1f 29 күн бұрын
Sat Sri akal ji....
@NarinderSingh-cz8im
@NarinderSingh-cz8im 29 күн бұрын
🙏
@baldevjassar8059
@baldevjassar8059 29 күн бұрын
*🙏🌷ਅੱਜ ਦਾ ਵਿਚਾਰ🌷🙏* *ਕਾਮਯਾਬੀ ਕਦੇ ਵੀ ਇੱਕ ਦਿਨ ਚ ਨਹੀਂ ਮਿਲਦੀ,ਜੇ ਮਨ ਬਣਾ ਲਈਏ!ਮਿਹਨਤੀ ਬਣੇ ਰਹੀਏ,ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਜਾਂਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@harbanskataria259
@harbanskataria259 28 күн бұрын
Sadaiwalia and bath sahib tohida gala bahut wadhia tohada program dekh ke mennu radaio te kisana vera da programe yad a janda foza singh ronki ram dandu ram khabra de nal nal gindgi which baki gala bahut jarori hun Jo sirf iss programe wich hun prim 42:51 e Asia members nu sat siri akal
@bkbansal6253
@bkbansal6253 29 күн бұрын
BJP Capability for New PUNJAB just like U P .
@ManjitSingh-ey5gv
@ManjitSingh-ey5gv 28 күн бұрын
🙏🙏🙏🙏🙏🙏🙏🙏🙏🙏
@DiffKaran
@DiffKaran 28 күн бұрын
Bjp RSS bhajao desh bachao samvidhan bachao Punjab bachao 💪💪💪🙏💪🙏💪
@rachhpalrandhawa7219
@rachhpalrandhawa7219 28 күн бұрын
Always top doha vir 🫡
@GulshanKumar-pl7pd
@GulshanKumar-pl7pd 29 күн бұрын
❤❤
@KaranSandhu-ez3jc
@KaranSandhu-ez3jc 28 күн бұрын
ਕਿਸਾਨੀ ਸੰਘਰਸ਼ ਕੀ ਸਵਾਰੂਗਾ ਇਹ ਤਾਂ ਨਹੀ ਪਤਾ ਮੋਦੀ ਦਾ ਵਿਰੌਧ ਕਰਕੇ ਵਿਗਾੜਨਗੇ ਬਹੁਤ ਕੁਝ ਹਵਾ ਵੀ ਖਿਲਾਫ ਆ ਤੇ ਹਵਾ ਦੇ ਮਾਲਕ ਵੀ ਪਹਿਲਾਂ ਜ਼ੋ ਜਿੱਤ ਇਮਾਨਦਾਰੀ ਨਾਲ ਜਿਤ ਗੇ ਆ ਜਿਤਗੇ ਆ ਹੁਣ ਨਹੀ
@gurimangat2636
@gurimangat2636 29 күн бұрын
SAT SHRI AKAL JI SARYAN NU 🙏 ❤❤
@ManpreetSingh-vt7lm
@ManpreetSingh-vt7lm 29 күн бұрын
Good job bro waheguru ji ❤️
@HusanlalHusanlalsohpal-gw1wp
@HusanlalHusanlalsohpal-gw1wp 29 күн бұрын
Like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏 23,,,5,,,2024,am 9,,40🙏🙏🙏🙏🙏🙏
@amandeepsingh-lm5xu
@amandeepsingh-lm5xu 29 күн бұрын
ਕੁਦਰਤ ਨਾਲ ਪਿਆਰ ਕਰੋ ਨਹੀਂ ਤੇ ਆਉਣ ਵਾਲੀ ਪੀੜ੍ਹੀ ਲਈ ਅਸੀ ਉਨ੍ਹਾਂ ਲਈ ਕੁੱਝ ਨਹੀਂ ਛੱਡ ਰਹੇ ਬੂੱਟੇ ਲਾਓ ਜੀ
@1sukhman
@1sukhman 28 күн бұрын
ਲੋਕ ਅਵਾਜ ਚੈਨਲ ਤੇ ਕਲ ਵੀਡੀਓ ਹੈ, ਦੇਖੋ, ਪਤਰਕਾਰ ਕਿਵੇ ਸਿਆਪਾ ਕਰਦਾ ਜਿਨਾ ਨੇ, ਕਈ ਦਰਖਤ ਲੂਹ ਦਿਤੇ।
@GurmeetKaur-zh6nk
@GurmeetKaur-zh6nk 29 күн бұрын
ਲਮ ਸਤਿ ਸ੍ਰੀ ਅਕਾਲ ਜੀ🙏🙏
@GurpreetKaur-lx9tp
@GurpreetKaur-lx9tp 28 күн бұрын
🙏🇩🇪♥️
@sandysinghsadhowalia
@sandysinghsadhowalia 29 күн бұрын
Very nice programme....
@pindigrewal4349
@pindigrewal4349 28 күн бұрын
Jigra Rakho tehne warga bath sab
@jagtargill-rc4gy
@jagtargill-rc4gy 29 күн бұрын
Very good bath shiab and sindawala shiab ji thanks
@navintuteja8550
@navintuteja8550 28 күн бұрын
To sharab ki jagah bear chalva do ha ha ha🎉
@ranjitroomi63
@ranjitroomi63 29 күн бұрын
ਆਜੋ ਚੱਕੋ ਢਾਹ ਲੀਡਰਾ ਤੇ
@user-sx3jo3ze2f
@user-sx3jo3ze2f 28 күн бұрын
Bath ji priamry school ch har ek ਸਹੂਲਤ ਵੀ ਪੜ੍ਹਾਈ ਦੇ ਵਿਚ ਠੀਕ ਹੈ
@tejpalpannu2293
@tejpalpannu2293 29 күн бұрын
🙏🙏🙏🇮🇳🇨🇦🇮🇳🙏🙏🙏
@sidhudhurkotia9919
@sidhudhurkotia9919 29 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@narindersharma8310
@narindersharma8310 28 күн бұрын
Kejriwal didn’t apply for bail for election campaign
@ArunKumar-cv6go
@ArunKumar-cv6go 29 күн бұрын
Unbiased news analysis 🙏🙏🙏
@jeetgill5415
@jeetgill5415 29 күн бұрын
ਗੱਲਾਂ ਤੁਹਾਡੀਆਂ ਸੱਚੀਆਂ ਪਰ ਪੀਣ ਤੇ ਜਾਵਾਂਗੇ
@ominderattri1410
@ominderattri1410 29 күн бұрын
Sat shiri akaal ji from Hamilton New Zealand ❤
@HARRYROMANA-on7vt
@HARRYROMANA-on7vt 29 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@sudhachopra6529
@sudhachopra6529 29 күн бұрын
USA. Sat shri akal ji
@jaspindermavi6526
@jaspindermavi6526 29 күн бұрын
Ssakal BATH SAHIB TE SANDAWALIA SAHIB 🙏🙏 BATHINDA ਤੋਂ
@parkashthind5046
@parkashthind5046 29 күн бұрын
Sat Sri akal ji sabb nu...🙏🙏🙏🙏
@suff2muffins341
@suff2muffins341 28 күн бұрын
Bcom bba ਜਿੰਨੀ ਵੀ study ਹੁਨਰ ਤੋਂ ਬਿਨਾਂ ਹੈ ਸੱਭ bekar ਤੇ dry ਹੈ ਜੋ ਇੱਕ insaan ਨੂੰ bekar ਹੀ ਕਰਦੇ ਹਨ es ਨਾਲੋਂ ਤਾਂ ਬੰਦਾ do ਇੱਟਾਂ lonia ਸਿੱਖ ਲਏ ਪਰ ਪੰਜਾਬ ਦੇ nawe education ਢਾਂਚਾ ਪੰਜਾਬ ਨੂੰ ਬਰਬਾਦ ਕਰੇਗਾ ਥੋੜ੍ਹਾ wait ਕਰੋ
@karmjitsingh5499
@karmjitsingh5499 29 күн бұрын
Good morning bathji& Sandhawalia ji
@surjeetsingh8809
@surjeetsingh8809 29 күн бұрын
👍👍👌
@rajeshkumar-lc3vp
@rajeshkumar-lc3vp 29 күн бұрын
The one class who is not concerned with people's problems of health education unemployment and poverty etc is politicians I believe so
@sarbjitsinghriar596
@sarbjitsinghriar596 29 күн бұрын
🙏🙏❤️
@Lovedeepsingh01
@Lovedeepsingh01 29 күн бұрын
🙏🏻🙏🏻🙏🏻🙏🏻
@bobminhas6749
@bobminhas6749 29 күн бұрын
Seattle good morning Ji
@manjindersinghdhaliwal3128
@manjindersinghdhaliwal3128 29 күн бұрын
Veer Ji TUSI V KHETA VICH LAI AAG BARE KUCH NAHI KEHA ANGINT DARAKHT JAL GE 🙏
@balwantsran7423
@balwantsran7423 28 күн бұрын
There is a big internal difference between Maharani Perneet & Maharaja Amrinder singh due to Aaroosa Alim.
@pindigrewal4349
@pindigrewal4349 28 күн бұрын
Bath sab name Lai ke gal karo Repoter wala jigra Rakho
@kp6653
@kp6653 27 күн бұрын
Jado leader aande aa interview layi...odo ji ji ji ji karde rehne o bath Saab, odo puchh leya karo
@manjitbedi5836
@manjitbedi5836 29 күн бұрын
Modi always make Befool of Sikhs with Befooling msgs, which Modi never Fulfills.
@arjansingh980
@arjansingh980 28 күн бұрын
Jo marji hoo J Par BJP. Na Jitn dio
@jagjitsingh627
@jagjitsingh627 29 күн бұрын
Bhaji sat shri akal g, jagjit randhawa mimsa dhuri
@mickyjaiker5201
@mickyjaiker5201 29 күн бұрын
❤त्d m. । c
@devrajsalaria3333
@devrajsalaria3333 28 күн бұрын
Kal tussi keha cee is baar jhandian bagera nahin laggiyan is baar..ratto raat agliyan ne jhandian lagga dittiyan ke nahin.Capt apne madam wastey prachar karan tu gurej kar reha hai.Modi de ayon te kuj bolda ke nahin.dekahn wali gal hai.Swati Maliwal de case vich PA sahib nu Mumbai ghuma ke police le ayye phone formation vicho ke labha .Kejriwal sahib hun 5 din punjab vich rehange.prachar prasaar wastey .thank you.
@manusharma5059
@manusharma5059 29 күн бұрын
Why do farmers not protest against Congress, AAP or Communists.
@kiransandhu446
@kiransandhu446 28 күн бұрын
Oh sitafal. Te chiku khan gye Himachal
@harjeetchandhok6061
@harjeetchandhok6061 29 күн бұрын
I humbly respectfully request you both come back in sikhi Swaroop. Because you represent Sikhs as far as your name is concerned. Thank you so much.
@narindersharma8310
@narindersharma8310 28 күн бұрын
What will happen then, instead of of being sikh or hindu, we should become good human
@jugrajsinghsidhu1551
@jugrajsinghsidhu1551 29 күн бұрын
ਤੁਸੀ ਕਨੇਡਾ ਵਿੱਚ ਹੋ ਤੁਹਾਡੇ ਲਈ ਕਿਹੜੀ ਗਰਮੀ ਪੈਦੀ ਹੈ ਗਰਮੀ ਤਾ ਪੰਜਾਬ ਵਿੱਚ ਪੈ ਰਹੀ ਹੈ
@gopighania3345
@gopighania3345 29 күн бұрын
Bijli free DAp te subsidi Koi income tax nahi
@user-ud6pw1ud8m
@user-ud6pw1ud8m 29 күн бұрын
First like
@user-vv8le5iq1j
@user-vv8le5iq1j 28 күн бұрын
❤😂😂
@aviroopbrar7356
@aviroopbrar7356 29 күн бұрын
Things will be clear after the 4th of June.
@bhupinderchhokar8969
@bhupinderchhokar8969 28 күн бұрын
AATAM HATYA..STUDENT DI..CONCLINGE CHAHIDI. SEE... K MARNA NAHI
@monstergaming2807
@monstergaming2807 29 күн бұрын
Tusi free lende ho bhath sahib
@bhupinderchhokar8969
@bhupinderchhokar8969 28 күн бұрын
NO NO NO....ONLY FOR >>> ELECTION...NOT CENCER.. ATHER S. TIME SEVE.. MR SANDHA WALIA ...
@skmahindru6630
@skmahindru6630 28 күн бұрын
Sucha Singh Langah has no say in politics and voters.
@daljitsingh8044
@daljitsingh8044 29 күн бұрын
ਬਾਠ ਸਾਹਿਬ ਲੋਕਾਂ ਦੇ ਮੁੱਦਿਆਂ ਲਈ ਕੋਈ ਗੱਲ ਕਰਨ ਲਈ ਪਾਰਟੀਆਂ ਵਾਲੇ ਸਟੇਜ ਦੇ ਨੇੜੇ ਢੁੱਕਣ ਦੇਣਗੇ???
@user-gt5ee6mh2w
@user-gt5ee6mh2w 29 күн бұрын
Sharbi c.m de Gul be kar lea kro prime as s.. Tv walieuo
@ProfessorSKVirk
@ProfessorSKVirk 28 күн бұрын
😂😂😂😂😂 Bibi de hack ch ta ohda Ghar wala nahi parchar nahi kerdy .Modi keo kashat ker reha hai.
Они убрались очень быстро!
00:40
Аришнев
Рет қаралды 3,3 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,1 МЛН
Они убрались очень быстро!
00:40
Аришнев
Рет қаралды 3,3 МЛН