No video

Producer DXX ਦਾ ਬਦਲਿਆ ਜੀਵਨ, ਸਰਪੰਚ ਨੇ ਮੰਗੀ ਮੁਆਫ਼ੀ | Jagdeep Singh Thali | Producer Dxx

  Рет қаралды 313,356

Punjabi Lok Channel

Punjabi Lok Channel

2 жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews, #PunjabiNewsChannel

Пікірлер: 1 600
@KuldeepSingh-zx9pc
@KuldeepSingh-zx9pc 2 жыл бұрын
ਬਹੁਤ ਹੀ ਸ਼ਲਾਘਾਯੋਗ ਕੰਮ ਸਿੰਘਾਂ ਦਾ 🙏 ਤੇ ਬਾਕੀ ਭੁਲਿਆ ਘਰ ਨੂੰ ਆ ਗਿਆ 👍
@KuldeepSingh-zx9pc
@KuldeepSingh-zx9pc 2 жыл бұрын
@@Kida.sohneo ਸਹਿਤ ਠੀਕ ਐ ਬਾਈ ਉਪਰ ਪੜ ਵੀ ਲੈ ਕੀ ਲਿਖਿਆ ਕਿ ਇੱਕੋ ਕਮੈਂਟ ਪੇਸਟ ਕਰੀ ਜਾਂਦਾ 😀
@user-hv7zl2lv6c
@user-hv7zl2lv6c 2 жыл бұрын
Veery nice 👍 vechar Singh sahib
@dhindsafamilyvlogs6627
@dhindsafamilyvlogs6627 2 жыл бұрын
ਜਗਦੀਪ ਸਿੰਘ ਥਲੀ ਵੀਰ ਬਹੁਤ ਸੁਲਝੀ ਹੋਈ ਪੱਤਰਕਾਰੀ ਕਰਦੇ ਅਾ,ਹੋਰਾਂ ਦੀ ਤਰਾਂ ਇਕੱਲਾ ਮਸਾਲਾ ਹੀ ਨਹੀਂ ਪੇਸ਼ ਕਰਦੇ ਸਗੋਂ ਆਵਦੇ ਕਿੱਤੇ ਦੇ ਨਾਲ ਇਨਸਾਫ ਕਰਦੇ ਹੋਏ ਇੱਕ ਜਿਮੇਵਾਰ ਨਾਗਰਿਕ ਦਾ ਫਰਜ਼ ਵੀ ਬਾਖੂਬੀ ਨਿਭਾਅ ਰਹੇ ਅਾ।ਇੱਕ ਨਵਰੀਤ ਸਿੰਘ ਸਿਬੀਆ ਵੀਰ ਵੀ ਬਹੁਤ ਸੋਹਣਾ ਕੰਮ ਕਰ ਰਿਹਾ।
@harpindergillbabriwala4277
@harpindergillbabriwala4277 2 жыл бұрын
Sahi gall vere
@manjindersingh4256
@manjindersingh4256 2 жыл бұрын
ਥਲੀ ਵੀਰ ਨੂੰ ਦਿਲੋ ਸਲੂਟ ਹੈ ਵੀਰ ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰਦੇ ਹਨ ਵੀਰ ਤੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ ਜੀ
@Drsaab143
@Drsaab143 2 жыл бұрын
R8 g
@jagjitsinghthandi8177
@jagjitsinghthandi8177 2 жыл бұрын
Sare lok apni jmeer jagah k dil to soch k dseyo producer amritpal singh di kuttmar naal sudrya ja fir jo hun naal bethe nhang singh una karke sudrya?
@sardarji633
@sardarji633 2 жыл бұрын
@@jagjitsinghthandi8177 veer ji hun jo samjya os nl samjya eh baki jo hoya os nl sade lokh v jag gye pehla koi bolda c kut mar hoi te bole sab hun waheguru app bakshn sab nu
@manjitsingh4631
@manjitsingh4631 2 жыл бұрын
ਜੇ ਕੁਟ ਖ਼ਾਕੇ ਬੰਦਾ ਬਣ ਗਿਆ ਤਾਂ ਤੁਸੀਂ ਵਾਹਿਗੁਰੂ ਦੀ ਕਿਰਪਾ ਸਮਝੋਂ
@RupinderSingh-yg6dc
@RupinderSingh-yg6dc 2 жыл бұрын
Badal captain nu v kut do fer.
@dineshgozra1191
@dineshgozra1191 2 жыл бұрын
@@RupinderSingh-yg6dc 🙄😂👍🏻
@penduvlogger1207
@penduvlogger1207 2 жыл бұрын
Modi nu kutto fer
@amritpalsingh3715
@amritpalsingh3715 2 жыл бұрын
Manjit Singh right veer
@allinone-gb1sb
@allinone-gb1sb 2 жыл бұрын
Apni soch aje v kut te arii a singh saab ??
@jagtarkhaira0006
@jagtarkhaira0006 2 жыл бұрын
ਬਹੁਤ ਚੰਗੀ ਗੱਲ ਹੈ ਜੇ ਇਹ ਸੁਧਰ ਜਾਵੇ। ਨਹੀਂ ਤਾਂ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਇਹ ਝੂਠ ਨਹੀਂ ਹੈ
@gurjitsyan843
@gurjitsyan843 2 жыл бұрын
ਜਗਦੀਪ ਸਿੰਘ ਥਲੀ ਵੀਰ ਬਹੁਤ ਵਧੀਆ paterkari🔥
@laxmansingh11
@laxmansingh11 2 жыл бұрын
ਖੱਲੀ ਸਾਬ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ ਤੁੱਸੀ ਬਹੁੱਤ ਸੂਝਵਾਨ ਤੇ ਚੱੜਦੀਕਲਾ ਕਰਨ ਜੀ
@KulwinderSingh-jw4fy
@KulwinderSingh-jw4fy 2 жыл бұрын
ਖੱਲੀ ਨੀ ਭਰਾਵਾ ਥੱਲੀ ਆ 😝
@bgmipunjabifunny
@bgmipunjabifunny 2 жыл бұрын
ਕਿਹੜਾ ਖੱਲੀ ਸਾਬ ਜੀ ਥਲੀ ਸਾਬ ਆ 😂😂😂😂
@p.m.2388
@p.m.2388 2 жыл бұрын
@@KulwinderSingh-jw4fy ਹਾਹਾਹਾ ਗਲਤੀ ਨਾਲ ਲਿਖਤਾ। 'ਥ' ਦੇ ਥਾਂ ਤੇ 'ਖ' ਲਿਖਤਾ।
@sukhdevsingh9584
@sukhdevsingh9584 2 жыл бұрын
Thali is good
@pallamann633
@pallamann633 2 жыл бұрын
The great khali edi kusti krao neetu chittran wale nall Fer Thoko thoko taali😁😁😁😁😁😁😁
@BalrajSingh-il6eq
@BalrajSingh-il6eq 2 жыл бұрын
ਪੱਤਰਕਾਰ ਸਾਹਿਬ ਜੀ ਸਲਾਮ ਆ ਤੁਹਾਡੀ ਪੱਤਰਕਾਰੀ ਨੂੰ
@kabaddikabaddi6429
@kabaddikabaddi6429 2 жыл бұрын
ਪਹਿਲਾ ਲੱਖੇ ਨੇ ਫਿਰ ਭਲਵਾਨਾਂ ਸਮਝਿਆਂ ਕਿ ਇਹ ਨੂੰ ਸਮਝ ਆਈ ਸਗੋਂ ਉਹਨਾਂ ਦੇ ਸਮਝਾਉਣੇ ਬਾਵਜੂਦ ਵੀ ਇਹ ਟੱਪਦਾ ਸੀ ਜੋ ਜੁੱਤੀ ਦੇ ਯਾਰ ਹੁੰਦੇ ਉਹ ਪਿਆਰ ਦੀ ਭਾਸ਼ਾ ਨਹੀਂ ਸਮਝਦੇ
@Sukh0097
@Sukh0097 2 жыл бұрын
ਨਹੀ ਭਰਾ ਇਹਨੁ ਸਮਝਾਇਆ ਨੀ ਜਲੀਲ ਕੀਤਾ ਗਿਆ ਹਰ ਵਾਰ ਵਿਡਿਓ ਦੇਖੀ …..ਮੈ ਇਹਨੂ ਬਹੁਤ ਘੱਟ ਵੇਖਿਆ ਏ ਇਹ ਵੀ ਗਲਤ ਹੇ .. ਪਰ ਸਮਝਾਇਆ ਤਾ ਅੱਜ ਏ ਬਰਾਬਰ ਬਿਠਾ ਕੇ ਨਹੀ ਤਾ ਕੁਰਸੀ ਵੀ ਨੀ ਦਿਤੀ ਸੀ ਉਹਨਾ ਨੇ ਤੇ ਵਿਡਿਓ ਬਣਾ ਕੇ ਜਲੀਲ ਕੀਤਾ ਸੀ
@newlearning3014
@newlearning3014 2 жыл бұрын
Singh yr video tc dekhde a ta dekh hundi dhakke NL ni amritpal fame lyi kar k geya sara kujh
@tejidriver8630
@tejidriver8630 2 жыл бұрын
Bhai jutti de yaar ta badal te captain v ne, fir ohna de jutti kaon feroo
@Sukh0097
@Sukh0097 2 жыл бұрын
@@newlearning3014 hm mai v ohi keh rea e k agge bs jalil kita e inu…ajj pyr nl smjayea e budha dall wle singha neh …teh smj b geya
@Sukh0097
@Sukh0097 2 жыл бұрын
@@tejidriver8630 hmm ona nu kithe hath lona kise ne mai v vich he haa ..
@inquilaabayega944
@inquilaabayega944 2 жыл бұрын
ਵਧੀਆ ਕੰਮ ਕੀਤਾ ਸੀ ਸਿੰਘਾਂ ਨੇ...ਇਸ ਨੂੰ ਦੇਖ ਕੇ ਹੋਰ ਵੀ ਕਈ ਰੁਕ ਜਾਣਗੇ....👍👍👍👍👍👍
@jovansingh3568
@jovansingh3568 2 жыл бұрын
Ryt bro 👌🤟
@jagjitsinghthandi8177
@jagjitsinghthandi8177 2 жыл бұрын
Sare lok apni jmeer jagah k dil to soch k dseyo producer amritpal singh di kuttmar naal sudrya ja fir jo hun naal bethe nhang singh una karke sudrya?
@Generalknowledge0948
@Generalknowledge0948 Жыл бұрын
Rok laa oh hale vi lgya khda😂😂
@inquilaabayega944
@inquilaabayega944 Жыл бұрын
@@Generalknowledge0948 😂😂😂 Repair Mangda hona fer
@JagtarSingh-kb8zo
@JagtarSingh-kb8zo 2 жыл бұрын
ਸ੍ਰੀ ਦਰਬਾਰ ਸਾਹਿਬ ਕੰਜਰੀ ਨਚਾਈ ਸੀ ਉਦੋਂ ਸਿੰਘਾਂ ਨੇ ਸਿਰ ਵਡ ਤਾ ਸੀ
@deeptoor8204
@deeptoor8204 2 жыл бұрын
ਵੀਰ ਜੀ ਇਹਨਾਂ ਦੇ ਹਿਸਾਬ ਨਾਲ ਓਹ ਸਿੰਘ ਵੀ ਪਹਿਲਾਂ ਮੱਸੇ ਰੰਘੜ ਦੇ ਸਰਪੰਚ ਕੋਲ ਜਾਂਦੇ। ਬੇਅੰਤੇ ਬੁੱਚੜ ਦੇ ਮਾਮਲੇ ਵਿੱਚ ਪਹਿਲਾਂ ਪ੍ਧਾਨ ਮੰਤਰੀ ਕੋਲ ਜਾਂਦੇ। ਇਹਨਾਂ ਬਾਬਿਆਂ ਨੇ ਵੀ ਅੱਜ ਹੀ ਸਮਝਾਇਆ ਪਹਿਲਾਂ ਇਹਨਾਂ ਨੇ ਵੀ ਪਿਆਰ ਨਾਲ ਨਹੀਂ ਸਮਝਾਇਆ। ਇੱਕ ਪਾਸੇ ਲੱਖੇ ਵੀਰ ਦੇ ਸਮਝਾਉਣ ਨਾਲ ਵੀ ਕੋਈ ਫ਼ਰਕ ਨਹੀਂ ਪਿਆ
@avtarsinghavtarsingh1038
@avtarsinghavtarsingh1038 2 жыл бұрын
Right veer g fr ta shaheed bhai sukha Singh te mehtab Singh ji masse ranghar nu samjaun jande us kanjar nu
@incrediblepunjab1015
@incrediblepunjab1015 2 жыл бұрын
@@deeptoor8204 right veer g...
@kulvirsingh2470
@kulvirsingh2470 2 жыл бұрын
ਬਾਬਾ ਜੀ ਪਹਿਲਾਂ ਕਿਉਂ ਨੀਂ ਸਮਝਾਇਆ ਫੇਰ ਪਿਆਰ ਨਾਲ। ਪ੍ਰੋਡਿਊਸਰ ਨੂੰ ਗੰਦ ਪਾਉਂਦੇ ਨੂੰ 2 ਸਾਲ ਹੋਗੇ। ਹੁਣ ਕੁੱਟ ਖਾ ਕੇ ਸੁਧਰਿਆ। ਕਿਉਂਕਿ ਲੱਤਾਂ ਦੇ ਭੂਤ ਗੱਲਾਂ ਨਾਲ ਨੀਂ ਮੰਨਦੇ। ਕਿਉਂਕਿ ਜੇ ਇਹ ਪਿਆਰ ਨਾਲ ਸਮਝਣ ਵਾਲਾ ਹੁੰਦਾ ਤਾਂ ਕਦੋਂ ਦਾ ਸਮਝ ਜਾਂਦਾ ਜਦੋਂ ਭਾਨਾ ਸਿੱਧੂ ਪਿਆਰ ਨਾਲ ਸਮਝਾਏ ਤੋਂ ਆਪਣਾ ਰਾਹ ਬਦਲ ਗਿਆ ਤਾਂ ਇਹ ਵੀ ਬਦਲ ਸਕਦਾ ਸੀ। ਬਾਕੀ ਰਹੀ ਗੱਲ ਜੇ 4 ਧੱਪੜ ਖਾ ਕੇ ਇਹ ਸੁਧਰ ਗਿਆ ਤਾਂ ਮਾੜੀ ਗੱਲ ਤਾਂ ਨੀ।
@amriksingh351
@amriksingh351 2 жыл бұрын
Right
@abisingh186
@abisingh186 2 жыл бұрын
ਨੀਲੀਆਂ ਫੌਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ । ਤਿਆਰ ਬਰ ਤਿਆਰ ਹੋਣ ਖਾਲਸਾ ਪੰਥ ਜੀ
@jagjitsinghthandi8177
@jagjitsinghthandi8177 2 жыл бұрын
Sare lok apni jmeer jagah k dil to soch k dseyo producer amritpal singh di kuttmar naal sudrya ja fir jo hun naal bethe nhang singh una karke sudrya?
@Gurbirnahar123
@Gurbirnahar123 2 жыл бұрын
ਤੂੰ ਉਦਾ ਨਹੀ ਸੀ ਸੁਦਰਨਾ ਜਿਨਾ ਚਿਰ ਤੇਰੇ ਵਜਦੀਆ ਨਾ ਸਿੰਘਾਂ ਨੇ ਵਧੀਆ ਕੀਤਾ
@Pardeep261
@Pardeep261 2 жыл бұрын
ਪਹਿਲਾ ਤਾ ਪਿੰਡ ਵਾਲੇ ਕਹਿੰਦੇ ਸੀ ਪਰੋਡਿਉਸਰ ਤਾ ਵੀਡੀਉ ਬਣਾਊ ਗਾ ਅਸੀ ਉਹਦੇ ਨਾਲ ਆ ਪਰ ਹੁਣ ਪਰੋਡਿਊਸਰ ਤੇ ਪਿੰਡ ਵਾਲਿਆ ਨੂੰ ਲੱਗਾ ਹੋਣਾ ਜਿਵੇ ਨਿਹੰਗਾ ਨੇ ਕੁੱਟ ਤਾ ਕੱਲ ਨੂੰ ਕੋਈ ਬੁੰਡ ਚ ਗੋਲੀ ਮਾਰ ਕੇ ਪਾਰ ਨਾ ਬੁਲਾ ਦਵੇ ਤਾ ਹੀ ਇਨਾ ਨੇ ਇਹ ਫੈਸਲਾ ਲਿਆ
@gurpreetdhandli8389
@gurpreetdhandli8389 2 жыл бұрын
ਅੱਜ ਦੇ ਜਮਾਨੇ ਵਿੱਚ,,, ਥਾਰ ਵਰਗੀ ਕਾਰ.ਨੀ,,,, ਥੱਲੀ ਵਰਗਾ ਕੋਈ ਪਤਰਕਾਰ ਨੀ
@gurjeetsingh597
@gurjeetsingh597 2 жыл бұрын
Bilkul sahi gal aa veer jii
@gurpreetdhandli8389
@gurpreetdhandli8389 2 жыл бұрын
@@gurjeetsingh597 🙏🙏👍
@ramansandhu1650
@ramansandhu1650 2 жыл бұрын
ਜੀਪ
@gurbajbhinder9580
@gurbajbhinder9580 2 жыл бұрын
💯💯💯🙏🏻💯🙏🏻
@sahbass
@sahbass 2 жыл бұрын
Je te patarkar te rehna.veer g oh apni soch nu divert karde..tusi eh kaho ......wah wah gobind singh
@gunneetkaur28class7e2
@gunneetkaur28class7e2 2 жыл бұрын
ਇਹ ਹੈ ਅਸਲੀ ਪਤਰਕਾਰੀ ,ਬਹੁਤ ਵਧੀਆ ਵੀਰ ਜੀ
@bikramjeetchahal5947
@bikramjeetchahal5947 2 жыл бұрын
ਜੇਹੜੇ ਇਕ ਵਧੀਆ ਪਤਰਕਾਰ ਨੂੰ , ਭੇਹਣ ਵਾਸਤੇ ਕੁਰਸੀ। ਨੀ ਦੇ ਸਕਦੇ ਓ ਕੀ ਚੰਗੇ ਕਮ ਕਰ ਲੈਣ ਗੇ
@Baldevpatiala72
@Baldevpatiala72 2 жыл бұрын
Sahi veer ji
@simransinghsingh5756
@simransinghsingh5756 2 жыл бұрын
ਸਹੀ ਕਿਹਾ ਵੀਰ ਆ ਗਲ ਤਾਂ ਮੇਰੇ ਮਨ ਨੂ ਵੀ ਲਗੀ
@preetstudiobgbbtipb1231
@preetstudiobgbbtipb1231 2 жыл бұрын
ਏ ਪਰਮਾਤਮਾ ਦੀ ਮੇਹਰ ਸਦਕਾ ਨਹਿੰਗ ਸਿੰਘ ਆਏ ਤਾ PARDESURDxx ਦੀ ਜ਼ਿੰਦਗੀ ਵਿੱਚ ਸੁਧਾਰ ਆਇਆ ਜੀ।
@gurlalsinghbrar111
@gurlalsinghbrar111 2 жыл бұрын
Rase chaban di adat okhi shutdi aa
@jagjitsinghthandi8177
@jagjitsinghthandi8177 2 жыл бұрын
Sare lok apni jmeer jagah k dil to soch k dseyo producer amritpal singh di kuttmar naal sudrya ja fir jo hun naal bethe nhang singh una karke sudrya?
@garryvirk9633
@garryvirk9633 2 жыл бұрын
@@jagjitsinghthandi8177 ਜੇ ਨਿਹੰਗ ਸਿੰਘ ਆਏ ਤਾ ਇਹਨਾ ਸਮਝਾਇਆ ਨਹੀਂ ਤਾਂ ਬੜੇ ਟਾਈਮ ਤੋਂ ਵੀਡੀਓ ਬਣਾ ਰਿਹਾ ਇਹਨਾ ਕਿਉ ਨਹੀ ਸਮਝਾਇਆ
@jagjitsinghthandi8177
@jagjitsinghthandi8177 2 жыл бұрын
@@garryvirk9633 22 gusa na kri meri hoi a teri jmeer. Kyu k amritpal singh de kuttmar karn naal producerr sudrya. Soch tu amritpal singh na dxx nu kuttde na ta fir chonki koi case jana c na fir producer de Sare pind di badnami ho k Sare Punjab ch is pind di thu thu huni c na koi ina social media te muda banhna c. na jo nhang singh baad ch hun naal bethe na ina ne ona c kyu jdo koi kuttmar da muda hi ni huna c
@garryvirk9633
@garryvirk9633 2 жыл бұрын
@@jagjitsinghthandi8177 ਬਾਈ ਮੇਰਾ comment ਧਿਆਨ ਨਾਲ ਪੱੜ ਮੈ ਵੀ ਇਹੀ ਗੱਲ ਲਿਖੀ ਆ ਕੀ ਇਹਨਾ ਪਿੰਡ ਵਾਲਿਆਂ ਪਹਿਲਾਂ ਕਿਉਂ ਨਹੀ ਸਮਝਾਇਆ video ਤਾਂ ਬੜੇ ਟਾਈਮ ਤੋਂ ਬਣਾ ਰਿਹਾ ਉਹ ਤੂੰ ਵੀਰ ਐਵੀਂ ਮੇਰੇ ਤੇ ਚੜ੍ਹੀ ਜਾਣਾ
@amanmahal9615
@amanmahal9615 2 жыл бұрын
ਬਹੁਤ ਤਰੀਕੇ ਨਾਲ ਗੱਲ ਕਰਦਾ ਵੀਰ ਰਿਪੋਰਟਰ gbu
@thinkingdifferent9890
@thinkingdifferent9890 2 жыл бұрын
ਬਾਬਾ ਜੀ ਦਾ ਸੁਭਾਅ ਬਹੁਤ ਵਧੀਆ ਲਗਿਆ ਦਿਲੋ ਸਲਾਮ ਆ
@devinderdev6294
@devinderdev6294 2 жыл бұрын
ਮੈਨੂੰ ਵੀ
@Pannu.kulwindersingh
@Pannu.kulwindersingh 2 жыл бұрын
ਜਿਵੇਂ ਪ੍ਰੋਡਿਊਸਰ ਨੂੰ ਛਿੱਤਰ ਪਰੇਡ ਕਰਕੇ ਸਿੱਧਾ ਕੀਤਾ ਹੈ ਨਿਹੰਗ ਸਿੰਘਾਂ ਨੇ ਇਸ ਤਰ੍ਹਾਂ ਸਾਰੇ ਗੰਦੇ ਗਾਇਕਾਂ ਨੂੰ ਛਿੱਤਰ ਪਰੇਡ ਕਰਕੇ ਸੁਧਾਰਨਾ ਚਾਹੀਦਾ ਹੈ।
@amanpreetsingh7865
@amanpreetsingh7865 2 жыл бұрын
Y othe tah puch haine J inne ankh hundi bargari kand yaad hai sab nu
@Xxxgamer6
@Xxxgamer6 2 жыл бұрын
Na suno y tuc geet koi dhake na thodi snoda
@arshsandhu6002
@arshsandhu6002 2 жыл бұрын
Right ji ਸਭ ਤੋਂ ਜਾਈਦਾ ਸਿੰਗਰਾਂ ਨੇ ਗੰਦ ਪਾਇਆ ਜੋਂ ਫੁਕਰੇ ਗਾਣੇ ਗਾਉਂਦੇ
@modifiedclub6312
@modifiedclub6312 2 жыл бұрын
yr 22 koi nhi krda nihang nu fame chaidi c oh mil gyi bs
@Harpal7653
@Harpal7653 2 жыл бұрын
@@Xxxgamer6 eh v idan e kahinda c pahilan ht giya hun
@sukhwinderlang6500
@sukhwinderlang6500 2 жыл бұрын
ਬਈ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ
@anmolphotography9823
@anmolphotography9823 2 жыл бұрын
ਪਡਿਊਸਰ ਸਮਝ ਜਾਵੇ ਚੰਗੀ ਗੱਲ ਹੈ ਜਿਹੜੇ ਹੋਰ ਵੀ ਗੰਦ ਪਾ ਰਹੇ ਨੇ ਉਹਨਾ ਨੂੰ ਵੀ ਸਮਝਾਓ ਸੁਰੂਆਤ ਪਡਿਊਸਰ ਤੋ ਹੋਗੀ ਬਾਕੀ ਨੂੰ ਵੀ ਪਿਆਰ ਨਾਲ ਸਮਝਾਓ ਪਰਿਵਾਰਕ ਬਣਾਓ
@gagguchahal1093
@gagguchahal1093 2 жыл бұрын
Hmm y amritpal mehron di story dekh bht lok set hoge ess bnde di service nal 👍
@gurukekregemojguruke4857
@gurukekregemojguruke4857 2 жыл бұрын
ਡੱਡਰੀ ਤੂੰ ਞੀ ਸੱਭਲ.ਜਾ ਅਾਖਾੜੇ ਲਾੳੂਣੇ ਙੱਡ ਦੇ ਤੇਰਾ ਕੌੲੀ ਗੁਰੂ ਦਾ ਸਿੰਘ ਰੱਗੜਾ ਲਾ ਦੳੂ
@manjindersingh4256
@manjindersingh4256 2 жыл бұрын
@@jagseersingh8672 ਸਹੀ ਗੱਲ ਕੀਤੀ ਵੀਰ ਨੇ ਉ ਯਾਰ ਬੈਗਰਾ ਵਾਲਿਆ ਤੇ ਵੀ ਸੋਦਾ ਲਾਉਣ ਵਾਲਾ ਹੈ ਉ ਤਾ ਸਾਲੇ ਕੁੜੀਆ ਵੀ ਅਸਲੀ ਹੀ ਹਨ
@jagseersingh8672
@jagseersingh8672 2 жыл бұрын
Us ne v bhat gand payea y
@jagjitsinghthandi8177
@jagjitsinghthandi8177 2 жыл бұрын
Sare lok apni jmeer jagah k dil to soch k dseyo producer amritpal singh di kuttmar naal sudrya ja fir jo hun naal bethe nhang singh una karke sudrya?
@salhnarinder
@salhnarinder 2 жыл бұрын
ਬਹੁਤ ਵਧੀਆ ਸਵਾਲ ਜਗਦੀਪ ਬਾਈ। 👌👌
@Pardeepsingh-yl8fr
@Pardeepsingh-yl8fr 2 жыл бұрын
ਬਾਬਾ ਜੀ ਕਹਿੰਦੇ ਨੇ ਕਿ ਪਿਆਰ ਨਾਲ ਹੁਣ ਸਮਝਿਆ ਬਾਬਾ ਜੀ ਦੋ ਸਾਲ ਤੋਂ ਸਮਝਾ ਰਹੇ ਸੀ ਜਦੋਂ ਨਹੀਂ ਸਮਝਿਆ ਤਾਂ ਸਿੰਘਾਂ ਨੂੰ ਇਹ ਕਦਮ ਚੁੱਕਣਾ ਪਿਆ ਤੁਹਾਡੀਆਂ ਦਲੀਲਾਂ ਨਾਲ ਨੀਂ ਸਮਝਿਆ ਚਲੋਂ ਬਾਈ ਹਰਿੰਦਰ ਜੇ ਵਾਪਸ ਆ ਗਿਆ ਤਾਂ ਬਹੁਤ ਵਧੀਆ ਜੀ ਜ਼ਰੂਰੀ ਨਹੀਂ ਗੰਦ ਪਰੋਸਿਆ ਹੀ ਚੜਤ ਹੁਂਦੀ ਪੰਜਾਬ ਵਿੱਚ ਬਹੁਤ ਮਸਲੇ ਨੇ ਇਹ ਹੀ ਗੰਦ ਕੱਲ ਨੂੰ ਬਾਈ ਤੇਰੇ ਬੱਚਿਆਂ ਨੇ ਵੀ ਦੇਖਣਾ
@Deep-singh0001
@Deep-singh0001 2 жыл бұрын
ਬਾਈ ਤੁਹਾਡੇ ਕੋਲ ਇੱਕ ਕੁਰਸੀ ਵੀ ਨਹੀਂ ਸੀ ਪੱਤਰਕਾਰ ਵੀਰ ਨੂੰ ਦੇਣ ਵਾਸਤੇ
@jagseerdhillon9913
@jagseerdhillon9913 2 жыл бұрын
Ayna kol ta gand aw yr bs hor kuj nahi
@AlliBhaiFF
@AlliBhaiFF 2 жыл бұрын
ਪ੍ਰੋਡਿਊਸਰ ਬਾਉ ਗੁਰੂ ਦਾ ਸਿੱਖ ਬਣ ਜਾ ਵੀਰੇ ਵਧੀਆ ਰਹੇ 🙏
@Kalampunjabdi
@Kalampunjabdi 2 жыл бұрын
ਜਗਦੀਪ ਥਲੀ ਵੀਰੇ ਬਹੁਤ ਸੋਹਣੀ ਤੇ ਸਕਰਾਤਮਕ ਪੱਤਰਕਾਰੀ 👌👍
@Rinkukhurdvlogs
@Rinkukhurdvlogs 2 жыл бұрын
ਸਰਪੰਚ ਨੇ ਮਾਫੀ ਮੰਗ ਲੱਈ ਗੰਦੇ ਬੰਦੇ ਨੇ ਇੱਜਦਾਰ ਬੰਦੇ ਦਾ ਸਿੱਰ ਝੁੱਕਾ ਦਿੱਤਾ
@jagtarsingh-ok7mn
@jagtarsingh-ok7mn 2 жыл бұрын
ਓ ਭਾਈ ਲੋਕੋ ਨਹਿੰਗ ਸਿੰਘ ਸਦੀਆਂ ਤੋਂ ਸਹੀ ਹੁੰਦੇ ਨੇ, ਸਹੀ ਕੰਮ ਕਰਦੇ ਨੇ, ਮੰਨ ਲਿਆ ਕਰੋ ਇਨਾਂ ਦੀ ਹਲੇ ਵੀ ਕੁੱਜ ਨਹੀਂ ਵਿਗੜਿਆ...ਫੇਰ ਪਛਤਾਓਂਗੇ...
@dhaliwalsaab181
@dhaliwalsaab181 2 жыл бұрын
Pra ohvi te insaan hi hunde ne nihang te bhang v malde ki oh shi ne …
@rajnisontey7689
@rajnisontey7689 2 жыл бұрын
Jo shi lok ne oh shi v ne bt apa eh ni keh skde k hr jga nihang singh shi honge eithe nihang singh glt ni aa bt boht jgha eida v hunda k apni pohnch to faida chl k bana pa k kise greeb nal dhka kr jnde kai bcz loka bana apna leya bani ni apnaai🙏🙏🙏
@jaggushergill1313
@jaggushergill1313 2 жыл бұрын
ਥਲੀ ਸਿਰਾ ਤੇ ਸੱਚਾ ਬੰਦਾ।
@nirolsoch6812
@nirolsoch6812 2 жыл бұрын
ਪਹਿਲਾ ਕਿਓਂ ਨਹੀ ਇਸ ਨਿਹੰਗ ਨੇ ਸਮਝਾਇਆ ਸਾਰੀ ਸਿਤਰਾ ਦੀ ਹੀ ਮੇਹਰਬਾਨੀ ਹੈ ਜੋ ਇਸ ਨੂੰ ਸਮਝਾਓਣ ਦਾ ਮੈਕਾ ਮਿਲਿਆ
@prabjit7425
@prabjit7425 2 жыл бұрын
ਹਰਿੰਦਰ ਸਿੰਘ ਕਹਿ ਰਿਹਾ ਹੈ ਕਿ ਲੋਕਾਂ ਦੇ ਕਹਿਣ ਤੇ ਮਸਾਲੇ ਵਾਲੀਆਂ ਫਿਲਮਾਂ ਬਣਾਈਆਂ ਹਨ। ਇਸ ਨੂੰ ਪੁੱਛੋ ਕਿ ਇਹ ਮਸਾਲੇ ਵਾਲੀਆਂ ਫਿਲਮਾਂ ਵਿੱਚ ਆਪਦਾ ਘਰ ਦੀਆਂ ਧੀਆਂ ਭੈਣਾਂ ਨੂੰ ਵੀ ਕੰਮ ਕਰਨ ਦਾ ਮੌਕਾ ਦੇ ਸਕਦਾ ਹੈ ।
@Jasvir-Singh8360
@Jasvir-Singh8360 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜਗਦੀਪ ਸਿੰਘ ਥਲੀ ਅਤੇ ਗੁਰੂ ਖਾਲਸਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਅਤੇ ਵਿਚਾਰ ਵਟਾਂਦਰਿਆਂ ਨਾਲ ਸਮਝਾਇਆ ਬਹੁਤ ਹੀ ਵਧੀਆ ਹੈ ਇਨਸਾਨ ਇਸ ਤਰ੍ਹਾਂ ਆਪਣੀਆਂ ਗਲਤੀਆਂ ਨੂੰ ਕਬੂਲ ਕਰਕੇ ਇੱਕ ਸਮਝਦਾਰ ਵਿਅਕਤੀ ਬਣੇ ਜੀ। ਹੋ ਸਕਦਾ ਹੈ ਸਿੰਘਾਂ ਨੇ ਪਹਿਲਾਂ ਨਾ ਸਮਝਾਇਆ ਹੋਵੇ ਤਾਂ ਸਿੰਘਾਂ ਦੀ ਗਲਤੀ ਹੈ ਪਰ ਜੋ ਕੁਟਾਪਾ ਚਾੜ੍ਹਿਆ ਚੰਗਾ ਹੀ ਹੋਇਆ ਵੇਖ ਕੇ ਮੇਰੇ ਵਰਗੇ ਹੋਰ ਵੀ ਸੁਧਰਨਗੇ ਜੀ। ਭਾਈ ਸਾਹਿਬ ਭੁਪਿੰਦਰ ਸਿੰਘ ਖਾਲਸਾ ਜੀ ਨੇ ਬਹੁਤ ਹੀ ਵਧੀਆ ਵੀਚਾਰ ਦਿੱਤੇ ਕਿ ਕੋਈ ਬਾਣੇ ਅਤੇ ਬਾਣੀ ਨਾਲੋਂ ਕੋਈ ਟੁੱਟੇ ਨਾ।। ।। ਹੋਇ ਇਕੱਤਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵਲਾਇ ।।
@ranjeetkaur6746
@ranjeetkaur6746 2 жыл бұрын
ਜੇ ਵਾਕਿਆ ਹੀ ਬਦਲ ਗਿਆ ਤਾਂ ਭਈ ਸ਼ਾਬਾਸ਼ ਪਰ ਗੱਲ ਤਾਂ ਇਹੋ ਹੋਈ ਕਿ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।
@jasslahoriya1480
@jasslahoriya1480 2 жыл бұрын
bilkul
@dontknowwhy3829
@dontknowwhy3829 2 жыл бұрын
@@yad3388 soch k bolia kro, tuhanu ki pta ohdi age tuhadi maa de brabr hove
@parmjeetsingh182
@parmjeetsingh182 2 жыл бұрын
ਡੰਡਾ ਪੀਰ ਹੈ ਵਿਗੜਆਂ ਤਿਗਦਿਆਂ ਦਾ ਪ੍ਰੋਡਿਊਸਰ ਦੀ ਸ਼ਿੱਤਰ ਪਰੇਡ ਵਧੀਆ ਹੋਈ ਹੈ
@satwinderbrar1939
@satwinderbrar1939 2 жыл бұрын
Right aa
@kisanmojadarektazindabad6305
@kisanmojadarektazindabad6305 2 жыл бұрын
Londa nala tu ediya video dekhda hunda c
@sukhbirsingh6571
@sukhbirsingh6571 2 жыл бұрын
Fake babies jagre kaur nu pusa lo
@jagjitsinghthandi8177
@jagjitsinghthandi8177 2 жыл бұрын
Sare lok apni jmeer jagah k dil to soch k dseyo producer amritpal singh di kuttmar naal sudrya ja fir jo hun naal bethe nhang singh una karke sudrya?
@sukhbirsingh6571
@sukhbirsingh6571 2 жыл бұрын
Jo naal bhtea ni
@inderjeetsran4000
@inderjeetsran4000 2 жыл бұрын
ਗ਼ਲਤੀਆਂ ਇਨਸਾਨ ਤੋਂ ਹੀ ਹੁੰਦੀਆਂ , ਵਾਹਿਗੁਰੂ ਜੀ ਮੇਹਰ ਕਰਨ
@sampurangrewal5740
@sampurangrewal5740 2 жыл бұрын
ਇਸ ਮੁੰਡੇ ਨਾਲ਼ੋਂ ਵੱਧ ਦੋਸ਼ੀ ਘਰ ਵਾਲੇ/ਪਿੰਡ ਵਾਲੇ ਨੇ।
@jashansidhu6511
@jashansidhu6511 2 жыл бұрын
ਥਲੀ ਸਾਹਿਬ ਤੁਹਾਡਾ ਧੰਨਵਾਦ ਜੋ ਇਹੋ ਬਿਗੜੇ ਬਾਦਰ ਤੋਂ ਸਿੰਘ ਬਣਾਇਆ ਧੰਨਵਾਦ
@preetsingh-ou2zm
@preetsingh-ou2zm 2 жыл бұрын
ਇਹ ਬੰਦਾ ਨਹੀ ਸਮਝ ਸਕਦਾ ।ਕਦੇ ਨੀ ਬਨਦਾ ਸਿੰਘ ਦੋ ਚਾਰ ਦਿਨ ਬਆਦ ਫਿਰ ਅਸਲੀਲ ਵੀਡੀਓ ਬਨਾਉਣ ਲੱਗ ਜਾਵੇਗਾ।
@silentheart821
@silentheart821 2 жыл бұрын
Tusi na dhko veer ji tusi ap kine change lok aa dso mainu
@preetsingh-ou2zm
@preetsingh-ou2zm 2 жыл бұрын
@@silentheart821 ਵੀਰ ਜੀ ਮੈ ਤਾ ਬਹੁਤ ਗਲਤ ਬੰਦਾ ਹਾ ਅਸਲੀਲ ਵੀਡੀਓ ਪਸੰਦ ਕਰਦਾ ਹਾ।
@jagjitsinghthandi8177
@jagjitsinghthandi8177 2 жыл бұрын
Hahaha lol 😂
@preetsingh-ou2zm
@preetsingh-ou2zm 2 жыл бұрын
@@jagjitsinghthandi8177 ਰਾਮਦੇਵ ਨੂੰ ਵੀ ਫੜੋ ਉਹ ਵੀ ਅਸਲੀਲਤਾ ਫੈਲਾਉਦਾ ਹੈ ਵੱਡੇ ਆਦਮੀ ਨੂੰ ਕੋਈ ਹੱਥ ਨੀ ਪਾਉਦਾ ।
@jassavick4897
@jassavick4897 2 жыл бұрын
ਪਹਿਲਾ ਤਾ ਵੀਰ ਨੂੰ ਕੁਰਸੀ ਤਾ ਦੇ ਦਿੰਦੇ ਉਸਨੂੰ ਥੱਲੇ ਕਿਉ ਬਠਾਇਆ ਉਹ ਗੁਰਸਿੱਖ ਵੀਰ ਮੇਰਾ
@bhawanprince7565
@bhawanprince7565 2 жыл бұрын
Je inna nu eni akl hundi ta eho jahe kmm hi na krde😁 chl veer koi ni eh ta baghat bnda reporter
@gagandeepsaroye5805
@gagandeepsaroye5805 2 жыл бұрын
Fer ehna de juttiyan kyu paindiyan 😂😂,je aini akal hundi
@GurdeepSingh-rc8jb
@GurdeepSingh-rc8jb 2 жыл бұрын
ਸਰਪੰਚ ਦੀ ਹੁਣ ਜ਼ੁਬਾਨ ਈ ਫੜਕੀ ਜਾਂਦੀ ਆ 😂
@itsmesekhon4018
@itsmesekhon4018 2 жыл бұрын
Sala hun kime biyan bdl giya odo wala budkda c
@lakhwinderbrar3155
@lakhwinderbrar3155 2 жыл бұрын
ਥਲੀ ਬਾਈ ਤੁਸੀਂ ਤਾ ਸਿਰਾ ਸਚਾਈ ਬਿਆਨ ਕਰਦੇਵਾ
@gurigill5920
@gurigill5920 2 жыл бұрын
ਪੱਤਰਕਾਰ ਸਾਬ ♥️
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਇੰਟਰਵਿਊ
@manjindersingh4256
@manjindersingh4256 2 жыл бұрын
ਥਲੀ ਵੀਰ ਨੂੰ ਦਿਲ ਤੋ ਸਲਾਮ ਕਰਦੇ ਹਾ ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰਨ ਦਾ ਤਰੀਕਾ ਹੈ ਮਹਾਰਾਜ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਜੀ
@JagjeetSingh-hy3qb
@JagjeetSingh-hy3qb 2 жыл бұрын
ਬਹੁਤ ਵਧੀਆ ਪੱਤਰਕਾਰੀ ਜਗਦੀਪ ਸਿੰਘ ਥੱਲੀ ਵੀਰ ਦੀ।
@ranjittiwana5875
@ranjittiwana5875 2 жыл бұрын
ਸਵੇਰ ਦਾ ਭੁੱਲਿਆ ਸਾਮ ਨੂੰ ਘਰੇ ਆ ਜਾਵੇ ਉਸਨੂੰ ਭੁੱਲਿਆ ਨਾ ਜਾਣੀਏ
@gurpreetsingh-cl7zm
@gurpreetsingh-cl7zm 2 жыл бұрын
ਗਾਡੂ ਸਰਪੰਚ
@mandipsingh2240
@mandipsingh2240 2 жыл бұрын
ਥਲੀ ਸਾਬ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਜੀ
@gulabkhan7825
@gulabkhan7825 2 жыл бұрын
💯ਸੌ ਹੱਥ ਰੱਸਾ ਸਿਰੇ ਤੇ ਗੰਡ। ਏਸ ਬੰਦੇ ਨੇ ਛਿੱਤਰਾਂ ਨਾਲ ਹੀ ਮੰਨਣਾ ਸੀ। ਠੀਕ ਕੀਤਾ ਨਿਹੰਗ ਸਿੰਘਾਂ ਨੇ। ਅੱਤ ਚੱਕੀ ਫਿਰਦਾ ਸੀ ਕੰਜਰ। ਏਦੀ ਖੁਦ ਦੀ ਹੀ ਜੈਨ ਡੋਰੀ ਕਸ ਤੀ।
@KuldeepSingh-sw1iw
@KuldeepSingh-sw1iw 2 жыл бұрын
ਸਿੰਘਾਂ ਤੇ ਸ਼ੇਰਾਂ ਦਾ ਕਦੀ ਪਿੱਛਾ ਨਹੀਂ ਕਰੀਂ ਦਾ
@davindeessingh9635
@davindeessingh9635 2 жыл бұрын
ਸਿੰਘਾ ਦਾ ਨਹੀ ਭੰਗ ਪੀਣੇ ਬੂਜੜ ਬੰਦਿਆ ਦਾ ਬੋਲ ਬਾਬੇ ਸਿੰਘ ਐਵੇਂ ਨਹੀ ਕਰਦੇ
@varinderkumar934
@varinderkumar934 2 жыл бұрын
@@davindeessingh9635 yr tu kite producer dxx di team da member tan nhi🤣🤣🤣🤣🤣😂😂😂😂😜😜😜
@simranjeetsinghdilruba3033
@simranjeetsinghdilruba3033 2 жыл бұрын
@@varinderkumar934 houga tahi mircha lgiya ehnu
@davindeessingh9635
@davindeessingh9635 2 жыл бұрын
@@varinderkumar934 ਵੀਰ ਇਹਨਾਂ ਅਖੋਤੀ ਸਿੰਘਾ ਵਿੱਚ 5ਸਾਲ ਰਿਹਾਂ ਹਾਂ ਸਭ ਭੰਗ ਪੀਣੇ ਨੇ ਸਿੰਘ ਨਹੀ ਨੇ
@davindeessingh9635
@davindeessingh9635 2 жыл бұрын
@@simranjeetsinghdilruba3033 ਜਿਸ ਨੇ ਕੁੱਟਿਆ ਸੀ ਉਸ ਇੰਨਸਾਨ ਨਾਲ ਅੱਠ ਮਹੀਨੇ ਕੰਮ ਕੀਤਾ ਹੈ ਇਹ ਲੁੱਟਦਾ ਹੈ ਬਾਬੇ dxxx ਨੂੰ ਨਾ ਜਾਣਦਾ ਨਾ ਦੇਖਿਆ ਕਦੀ ਮੇ ਤਾਂ ਭੰਗ ਪੀਣੇ ਬੂਜੜ ਲੋਕਾ ਤੇ ਹੈਰਾਨ ਹਾਂ ਜਿਹੜੇ ਦਸ਼ਮ ਗ੍ਰੰਥ ਨੂੰ ਪੜ੍ਹ ਦੇ ਨੇ ਉਹ ਤਾਂ ਓਪਨ ਗੰਦ ਲਿਖਿਆ ਹੋਇਆ ਇੱਕ ਸੈਕਸੀ ਕਿਤਾਬ ਪੜ੍ਹ ਲਓ ਦਸ਼ਮ ਗ੍ਰੰਥ ਪੜ ਲਓ ਸੇਮ ਹੈ ਉਹ ਨਜ਼ਰ ਨਹੀਂ ਆਉਂਦਾ ਇਹਨਾਂ ਨੂੰ ਜੌ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਮ ਤੇ ਮੜਿਆ ਹੈ
@Gurbirnahar123
@Gurbirnahar123 2 жыл бұрын
ਨਿਹੰਗ ਸਿੰਘ ਅਮਰਤਪਾਲ ਸਿੰਘ ਕਲਾ ਕੀ ਕਰੇ ਬਾਕੀ ਜਥੇਬੰਦੀਆ ਦਾ ਕੋਈ ਫਰਜ ਨਹੀ ਆ
@jindadiljindgi82
@jindadiljindgi82 2 жыл бұрын
Baki jathebandiaan tn virodh krn lgg jaandia ne,, hun eh baba amritpal nu niwa dikhaa reha
@ManmeetSandhu-Music
@ManmeetSandhu-Music 2 жыл бұрын
ਚੰਗਾ ਲਿਖੋ ਚੰਗਾ ਗਾਓ 📢 ਚੰਗਾ ਖਾਓ ਚੰਗਾ ਪਾਓ 😎 ਦੁਨੀਆਂ ਵਿੱਚ ਇੰਜਤ ਕਮਾਓ 🙏
@gulshanattri9833
@gulshanattri9833 2 жыл бұрын
ਸਿੰਘਾਂ ਨੇ ਆਵਡ ਦੇ ਦਿੱਤਾ ਹੁਣ ਕੀ ਇਹ ਭਾਲਦਾ। 👊
@laddisidhu8728
@laddisidhu8728 2 жыл бұрын
ਮਜ਼੍ਹਬੀ ਸਿੱਖ ਰੰਗਰੇਟਾ ਗੁਰੂ ਕਾ ਬੇਟਾ
@jaspreetsinghsandhu4912
@jaspreetsinghsandhu4912 2 жыл бұрын
ਸਿੰਘ ਨੂੰ ਸਿੰਘ ਕਹੋ ਜਾਤਾ ਪਾਤਾ ਚ ਕਿਉ ਅਹੰਕਾਰੇ ਫਿਰਦੇ
@nonameg1166
@nonameg1166 2 жыл бұрын
@@jaspreetsinghsandhu4912 veer ji vaese mae so called jatt sikh pariwar vicho haan (mae unjh jaat paat vich vishwas nhi rakhda ) parr mera manna h ki majbi koi cast nhi jo guru vich purra vishwas rakhda h ohi majbi singh h atte jo guru vich purra vishwas nhi rakhda ohh kdde majbi singh nhi ho skda.. appa taan hindu samaj vrge ho gye haan ki ohna di geeta vich likhea si ki jaat paat kmm te hundi h naaki janam te prr ajj ulta ho reha h. Ese hi trah appan krr rhe haan mjbi singha nu bhut respected word honna chahida h prr ajj apna samaj jatt jatt krr reha jo ki sikhi de ult h atte paap h. Iss krke majbi singh jindabaad kehna koi maada nhi prr isnu kehnde vakt ki eh tuhara jaat naal pyar h ya guru naal ohh matter krda h.. shukriya ji.shri Waheguru ji ka khalsa shri waheguru ki fateh
@rajkhudal6260
@rajkhudal6260 2 жыл бұрын
ਕਿਉਂ ਵਿਗਾੜ ਰਹੇ ਹੋ ਮੇਰੇ ਪਿੰਡ ਦੇ ਬੱਚਿਆਂ ਨੂੰ, ਕਲਾਕਾਰੋ ਹਥਿਆਰਾਂ ਵਾਲੇ ਗਾਣੇ ਗਾ ਗਾ ਕੇ, ਕਿਉਂ ਨੀ ਲਿਖਦੇ ਧੱਕਾ ਹੁੰਦਾ ਨਾਲ ਗਰੀਬਾਂ ਦੇ, ਕਿਉਂ ਨੀ ਦਿਸਦੇ ਮੁੱਕਰ ਗਏ ਜੋ ਸੌਹਾਂ ਖਾ ਖਾ ਕੇ, ਕਿਉਂ ਨੀ ਆਉਂਦੇ ਮਿੱਤਰੋ ਗਾਣੇ ਬੇਰੁਜ਼ਗਾਰੀ ਤੇ, ਕਿਉਂ ਸ਼ਹੀਦਾਂ ਲਈ ਨਹੀ ਗਾਉਂਦੇ ਹੇਕਾਂ ਲਾ ਲਾ ਕੇ, ਕਿਉਂ ਨੀ ਸੁਣਦੀਆਂ ਚੀਕਾਂ ਥੋਨੂੰ ਦੇਸ਼ ਪੰਜਾਬ ਦੀਆਂ, ਕਿਉਂ ਬੈਠੇ ਹੋ ਕੰਨਾਂ ਦੇ ਵਿਚ ਉਂਗਲਾਂ ਪਾ ਪਾ ਕੇ, ਹੱਕਾਂ ਖਾਤਰ ਸਰਕਾਰਾਂ ਨਾਲ ਲੜਨ ਨਹੀ ਦਿੰਦੇ, ਕਿਉਂ ਆਪਣੇ ਲਈ ਲੜਾਏ ਕਾਕੇ ਪਿੱਛੇ ਲਾ ਲਾ ਕੇ... R-RJ KHUDAL
@sukhdevsinghsidhu1379
@sukhdevsinghsidhu1379 2 жыл бұрын
Bura hall ha Dunia da
@Punjabiroast169
@Punjabiroast169 2 жыл бұрын
True line sis.. Salute aa ik astaad babbu maan de fan da. Eni kaint soch tuc maan saab nu jarur suniya kro.. Matt uchi Mann niwa
@Jasvir-Singh8360
@Jasvir-Singh8360 2 жыл бұрын
ਬਹੁਤ ਗੁਣਕਾਰੀ ਰਚਨਾ ਹੈ ਜੀ ਭੈਣ
@SonySingh-gg2dt
@SonySingh-gg2dt 2 жыл бұрын
Very nice ji
@satvirsingh1614
@satvirsingh1614 2 жыл бұрын
Ryt
@manisardar7234
@manisardar7234 2 жыл бұрын
🙏 ਬਹੁਤ ਚੰਗੀ ਪੱਤਰ ਕਾਰੀ ਸਰਦਾਰ ਜੀ 🙏
@JaswinderSingh-hw2nj
@JaswinderSingh-hw2nj 2 жыл бұрын
ਓ ਭਰਾਵਾਂ ਜੁੱਤੀਆਂ ਤਾਂ ਤੇਰੇ ਪਈਆਂ ਜਾ ਹਾਰ ਤੂੰ ਸਰਪੰਚ ਦੇ ਹਾਰ ਪਵਾ ਦਿੱਤਾ ਲੋਕਾਂ ਦਾ ਗੱਲਾਂ ਛੱਡ
@PreetSingh-tl2md
@PreetSingh-tl2md 2 жыл бұрын
ਬਾਇ ਜੀ ਬਹੁਤ ਵਧੀਆ ਚੰਗੀਆਂ ਵੀਡਉ ਬਣਾੳੁ ਵੀਰ ਜੀ
@jaswindersingh646
@jaswindersingh646 2 жыл бұрын
ਕਰਤਾ ਸਿੱਧਾ ਸਿੰਘਾਂ ਨੇ ਪ੍ਰੁਦੁਸਰ
@sarbatdhillon4359
@sarbatdhillon4359 2 жыл бұрын
Asha
@jaswindersingh646
@jaswindersingh646 2 жыл бұрын
@@sarbatdhillon4359 vdiya kam kita ਨਿਹੰਗ ਸਿੰਘਾਂ ਨੇ
@sarbatdhillon4359
@sarbatdhillon4359 2 жыл бұрын
@@jaswindersingh646 gllti sbb to hunde a
@jaswindersingh646
@jaswindersingh646 2 жыл бұрын
@@sarbatdhillon4359 ta first time nihang singha ne and Jagdeep Singh thali 22 huni bi pyar nal smjaya si . Te second time smj ni lgi ta uni Apne trike nal Sam jata. Paji ki tusi eda di videos apni family de vich bath ke dakh skde hoo
@shamsherdeep8823
@shamsherdeep8823 2 жыл бұрын
ਹਰਿੰਦਰ ਸਿੰਘ ਵੀਰ ਜੀ ਤੁਹਾਡੀ ਅਗਲੀ ਫਿਲਮ ਦਾ ਨਾਮ ਰਖ ਦਿਓ( ਠਰਕੀ ਬਾਬਾ ਸੁਧਰ ਗਿਆ ) ਪਰ ਅੱਗੇ ਤੋਂ ਚੰਗੀਆਂ ਫਿਲਮਾਂ ਬਣਾਇਓ।
@gurlabhsingh8072
@gurlabhsingh8072 2 жыл бұрын
ਸਰਪੰਚ ਵੀਰ ਜੀ ਤੁਹਾਡਾ ਫਰਜ ਬਣਦਾ ਸੀ ਪਿੰਡ ਪਿੱਛੇ ਜਾਣਾ ਸੀ ਪਰ ਨਾਲ ਉਸ ਬੰਦੇ ਦਾ ਗਲਤੀ ਵੀ ਵੇਖਣੀ ਸੀ ਗਲਤੀ ਵੱਡੀ ਸੀ ਲੋਕਾ ਨੇ ਇਸ ਨੇ ਅੱਗੇ ਲੰਘ ਕੇ ਹੋਰ ਗੰਦ ਪਾਉਣਾ ਹੈ
@kpsingh8323
@kpsingh8323 2 жыл бұрын
ਕੋਈ ਚੱਕਰ ਨੀ ਬਾਈ। ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ। ਨਾਲੇ ਅਜੇ ਬਹੁਤ ਛੋਟੀ ਉਮਰ ਆ। ਗਲਤੀ ਮੰਨਣ ਵਾਲਾ ਸਭਤੋਂ ਵੱਡਾ ਹੁੰਦਾ। ਅੱਗੇ ਤੋਂ ਨਹਿੰਗਾ ਨਾਲੋ ਵੀ ਵਧੀਆ ਸਿੰਘ ਬਣੋ। ਦੁਨੀਆ ਯਾਦ ਕਰੂਗੀ ਬਾਈ। ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਪਹਿਲਾਂ ਜੀਵਨ ਬਹੁਤ ਗਲਤ ਸੀ। ਬਾਅਦ ਚ ਸੂਰਮੇ ਬਣੇ🙏
@randhawasngh7272
@randhawasngh7272 2 жыл бұрын
month badh glti karde ne eh gand pa rakhya ehna ne
@ExamStudyWithJobAlert
@ExamStudyWithJobAlert 2 жыл бұрын
ਪੰਜਾਬ ਦੇ ਬਹੁਤ ਮੁੱਦੇ ਨੇ ਇਹਨਾਂ ਤੇ ਵੀਡੀਓ ਬਣਾਓ ਬਹੁਤ ਕਨਟੈਂਟ ਪਏ ਨੇ ਜਰੂਰੀ ਨਹੀਂ ਹੁੰਦਾ ਅਸਲੀਲ ਟੋਪਿਕ ਤੇ ਹੀ ਵੀਡਿਓ ਬਣਾਈਆਂ ਜਾਣ,
@jasdeepsingh1561
@jasdeepsingh1561 2 жыл бұрын
Bilkul Bai,,,,ਇਹਨਾ ਵਿਚ Telent ਹੈ,,,,ਬਹੁਤ ਵਧੀਆ ਵਿਡਿਓ ਬਨਾ ਸਕਦੇ ਨੇ
@preetsingh-ou2zm
@preetsingh-ou2zm 2 жыл бұрын
ਮੈਸ ਮੱਝ ਅੱਗੇ ਜਿਨਾ ਮਰਜੀ ਬੀਨ ਵਜਾ ਲਓ ਇਸਨੇ ਨਹੀ ਸੁਧਰਨਾ ਦੋ ਚਾਰ ਬਾਆਦ ਫਿਰ ਅਸਲੀਲ ਵੀਡੀਓਸ ਬਨਾਉਣ ਲੱਗ ਜਾਵੇਗਾ। ਅਸੀ ਕਿਸਾਨ ਬੱਬਰ ਸੇਰਾ ਨੂੰ ਡਾਗ ਘੁੰਮਾਉਣੀ ਪਵੇਗੀ ।
@ExamStudyWithJobAlert
@ExamStudyWithJobAlert 2 жыл бұрын
ਪਿਆਰ ਨਾਲ ਮਸਲਾ ਹੱਲ ਹੋ ਜਾਵੇ ਵਧੀਆ ਗੱਲ ਹੈ, ਬਾਕੀ ਕੁੱਟ ਕਟਾਪਾ ਤੇ ਕਦੋਂ ਮਰਜੀ ਕਰ ਲਵੋ ਜਰੂਰਤ ਆ ਇਹਨਾਂ ਦੇ telent ਨੂੰ ਚੰਗੇ ਪਾਸੇ ਵਰਤਣ ਦੀ
@moneybhath8754
@moneybhath8754 2 жыл бұрын
O na o veer bhout mada hoya yr 36 va part dekhna c
@preetsingh-ou2zm
@preetsingh-ou2zm 2 жыл бұрын
@@moneybhath8754 ਵੀਰੇ ਜੋ ਮਰਜੀ ਕਹਿ ਲਵੋ ਪਰ ਇੱਕ ਗੱਲ ਤਾ ਸੱਚ ਹੈ producer dxx ਦੀ ਅਸਲੀਲ ਵੀਡੀਓਸ ਹੁੰਦੀਆ ਬੜੀ ਜਬਰਦਸਤ ਤੇ ਨਜਾਰੇ ਵਾਲੀਆ ਭੂਤਾ ਵਾਲੇ ਖੂਹ ਤੇ ਮੋਟਰ ਤੇ ਰੰਨ ਨਾਲ ਨਜਾਰਾ ਆ ਜਾਦਾ ਸੀ ਖੁਸੀ ਵੀ ਹੈ ਅਸਲੀਲ ਚੀਜਾ ਬੰਦ ਹੋ ਜਾਣਗੀਆ ਤੇ ਦੁੱਖ ਵੀ ਆਵੇਗਾ ਅਸਲੀਲ ਚੀਜਾ ਤੇ ਮੋਟਰ ਦੇ ਨਜਾਰੇ ਹੁਣ ਕਿਥੋ ਲਵਾਗੇ।
@user-sw9xh7jk4v
@user-sw9xh7jk4v 11 ай бұрын
ਵਾਹਿਗੁਰੂ ਜੀ 🙏🙏
@user-mb8rt1dj2d
@user-mb8rt1dj2d 2 жыл бұрын
ਅੱਧਕਾਂ ਤੇ ਟਿੱਪੀਆਂ ਦਾ ਫਰਕ ਐ, ਸੇਮ ਚੀਜ ਅੱਤ ਅਤੇ ਅੰਤ ਬਈ।
@raajveermaan6310
@raajveermaan6310 2 жыл бұрын
ਅਸਲ ਪੱਤਰਕਾਰੀ ਇਹਨੂੰ ਕਹਿੰਦੇ ਨੇ 🙏
@Tarsemjassar2
@Tarsemjassar2 2 жыл бұрын
Sahii gll aa
@kpsingh8323
@kpsingh8323 2 жыл бұрын
ਆਹ ਹੁੰਦੇ ਆ ਅਸਲੀ ਨਿਹੰਗ। ਕੋਈ ਫੁਕਰੀ ਨੀ ਮਾਰੀ। ਧੱਕਾ ਨੀ ਕੀਤਾ। 🙏🙏
@arshdeepsingh9821
@arshdeepsingh9821 2 жыл бұрын
Te Amritpal Singh ne kedi fukari maari?
@dailylifeshorts1329
@dailylifeshorts1329 2 жыл бұрын
Shi gll y jma
@desigabru861
@desigabru861 2 жыл бұрын
Y amritpal ne v 3 vari samjaya fr kutya
@harwinderpawar7953
@harwinderpawar7953 2 жыл бұрын
िਨਹੰਗ िਸੰਘ ਤਾਂ ਅਸਲੀ ਹੀ ਹੁੰਦੇ ਨੇ ਹੁਣ ਤॅਕ ਸਾਰੇ ਸੁॅਤੇ ਪਏ ਸੀ.ਅਾਹ ਸਰਪੰਚ ਵੀ ਹੁਣੇ ਜਾिਗਅਾ ਲॅਗਦਾ.ਪिਹਲਾਂ िਕਸੇ ਨੂੰ ਵੀ ਨਹੀ ਪਤਾ ਸੀ ਇਸ ਬੰਦੇ ਨੂੰ ਗਲਤ ਕਰਨ ਤੋਂ ਰੋਕਣਾ ਹੁਣ ਯਾਦ ਅਾ िਰਹਾ ਸਭ ਨੂੰ िਕ िਨਹੰਗ िਸੰਘਾਂ ਨੂੰ ਇਸਨੂੰ ਮਾਰਨਾ ਕੁਟਣਾ ਨੀ ਚਾਹੀਦਾ ਸੀ ਜੇ ਇਹ ਪिਹਲਾਂ ਹੀ ਸਮਝਾ ਲੈਦੇ िਫਰ ਇਹ ਨੌਬਤ ਹੀ िਕੳੁਂ ਅਾੳੁਦੀ
@MrPreet-we9ic
@MrPreet-we9ic 2 жыл бұрын
Tu v dmaag naal soch Pehla producer nu nihang singha ne smjaaya 2019 vich , lakhe sidhana ne v smjaaya , palwana ne v smjaya prr oh smjya ni . Hun jdo jutti firi ta aape hi smj gya . Kutt ta eh jhe bande lyi lajmi c tahi sudrna c 👍
@kuljeetsingh2591
@kuljeetsingh2591 2 жыл бұрын
2019 ਚ ਅਮ੍ਰਿਤਪਾਲ ਨੇ ਪਿਆਰ ਕਿਹਾ ਸੀ
@caurparm3483
@caurparm3483 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@babashrichandjidesidwakhan1215
@babashrichandjidesidwakhan1215 2 жыл бұрын
ਹਰਿੰਦਰ ਤੈਨੂੰ ਜੇ ਕੋਈ ਕਹੇ ਕਿ ਤੂੰ ਖ਼ੂਹ ਵਿਚ ਛਾਲ ਮਾਰਦੇ ਤੂੰ ਮਾਰੇਂਗਾ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਚੰਗੇ ਕੰਮ ਕਰੋ ਲੋਕ ਚੰਗਾ ਆਪੇ ਕਹਿਣ ਲੱਗ ਜਾਣਗੇ ਧੰਨਵਾਦ
@parmindersingh-fr9yi
@parmindersingh-fr9yi 2 жыл бұрын
youtube ਤੇ ਹੋਰ ਬਹੁਤ ਅਸ਼ਲੀਨ ਪੰਜਾਬੀ ਵੈੱਬ ਸੀਰੀਜ਼ ਬਣ ਰਹੀ ਨੇ ਓਹਨੂੰ ਤੇ ਵੀ ਰੋਕ ਲਾਯੀ ਜਾਵੇ
@harmanchupki873
@harmanchupki873 2 жыл бұрын
Bai tension na le hun sabh da number lggu
@Pannu.kulwindersingh
@Pannu.kulwindersingh 2 жыл бұрын
@@harmanchupki873 ਸਹੀ ਗੱਲ ਹੈ ਇੱਕ ਇੱਕ ਕਰਕੇ ਹੀ ਇਹ ਕੰਮ ਹੋ ਸਕਦਾ ਹੈ ਇਕੱਠਾ ਇੱਕ ਹੀ ਵਾਰੀ ਨਹੀਂ ।
@deepshergill2450
@deepshergill2450 2 жыл бұрын
ਏਨੂੰ ਕਹਿੰਦੇ ਅਸਲ ਪੱਤਰਕਾਰੀ
@ankushkamboj832
@ankushkamboj832 2 жыл бұрын
ਸ਼ੋਰਮਣੀ ਕਮੇਟੀ ਨੇ ਕੁੱਝ ਨਹੀਂ ਕਰਨਾ ਆਪ ਸਿੱਖਾਂ ਨੂੰ ਅੱਗੇ ਆਉਣਾ ਪੈਣਾ
@user-xw8jp5xl7k
@user-xw8jp5xl7k 2 жыл бұрын
ਵੱਡਾ ਸਰਪੰਚ ਆਪ ਕੁਰਸੀਆਂ 'ਤੇ ਬੈਠੇ, ਥਲੀ ਜੀ ਨੂੰ ਥੱਲੇ ਬਿਠਾਇਆ ਕੁਰਸੀ ਦੇ ਦਿੰਦੇ, ਸਤਿਕਾਰ ਕਰਨਾ ਸਿੱਖ ਲਵੋ, ਸਰਪੰਚ ਤੁੰ ਸੂਝਵਾਨ ਬਣਦਾ
@jattmehkma9689
@jattmehkma9689 2 жыл бұрын
Saleya fudua je ohh kursi te baith janda swaal tra peyo peshda jaa ke sareya kol
@amrikgarcha9555
@amrikgarcha9555 2 жыл бұрын
@@jattmehkma9689 kursi te beh k sawal ni puchya ja sakda ??🙄🙄🙄
@jeevanbhaini1172
@jeevanbhaini1172 2 жыл бұрын
👍
@dilnoorkaur4461
@dilnoorkaur4461 2 жыл бұрын
Thali ki a patarkar bas eh dogale hunde kise de sake ni
@jagjitsinghthandi8177
@jagjitsinghthandi8177 2 жыл бұрын
Sahi gl a bro
@harjinderkaur4612
@harjinderkaur4612 2 жыл бұрын
ਨਿਹੰਗ ਸਿੰਘ ਜਥੇਬੰਦੀਆਂ ਦੇਸ਼ ਦੀ ਸਪੈਸ਼ਲ ਫੋਰਸ ਜਿਨ੍ਹਾਂ ਕਰਕੇ ਸਿੱਖ ਕੌਮ ਜਿਊਂਦੀ ਆ
@alhasha9265
@alhasha9265 2 жыл бұрын
Gunde Nihang
@arshdeepsingh9821
@arshdeepsingh9821 2 жыл бұрын
@@alhasha9265 teri kio bond pattan di?
@jasslahoriya1480
@jasslahoriya1480 2 жыл бұрын
bilkul sach a ji
@bachittar_singh_mehtachowk
@bachittar_singh_mehtachowk 2 жыл бұрын
@@alhasha9265 ਫੁੱਦੂਆ ਨਿਹੰਗ ਸਿੰਘਾਂ ਦੀ ਹਿਸਟਰੀ ਗੂਗਲ ਵਿਚ ਸਰਚ ਕਰ ਲਈਂ
@alhasha9265
@alhasha9265 2 жыл бұрын
@@bachittar_singh_mehtachowk Karri c search phoole gunde di 10/10saal dia bacchia v nhi chaddia
@3630aale_jatt
@3630aale_jatt 2 жыл бұрын
ਸੁਧਰ ਜਾਵੇ ਬਹੁਤ ਚੰਗੀ ਗੱਲ ਐ,ਪਰ ਏ ਲਗਦਾ ਨੀ ਸੁਧਰ ਜਾਵੇ।
@salhnarinder
@salhnarinder 2 жыл бұрын
ਵੀਰ ਦਾ ਪਹਿਲਾ ਸਵਾਲ ਹੀ ਸਭ ਕੁਝ ਕਹਿ ਗਿਆ। ਕੱਲ੍ਹ ਨੂੰ ਜੇ ਕੋਈ ਚਿੱਟਾ ਵੇਚਣ ਵਾਲੇ ਦੀ ਸੇਵਾ ਕਰਦਾ ਤਾਂ ਵੀ ਪਿੰਡ ਵਾਲਿਉ ਸਪੋਰਟ ਕਰਿਉ। ਤੇ ਸਰਪੰਚ ਕਹੁਗਾ ਕਿ ਪਹਿਲਾਂ ਆ ਕੇ ਗੱਲ ਕਰੋ🤦‍♂️
@parneetkaur2014
@parneetkaur2014 2 жыл бұрын
ਸਹੀ ਕੀਤਾ ਸਿੰਘਾਂ ਨੇ
@gagangoldy3867
@gagangoldy3867 2 жыл бұрын
Sade Ropar de shaan. Jagdeep Singh thali . 👍👍👍
@waraichsingh9065
@waraichsingh9065 2 жыл бұрын
ਸਰਪੰਚ ਨੂੰ ਨਿਹੰਗ ਸਿੰਘਾਂ ਦਾ ਧੰਨਵਾਦ ਕਰਨਾਂ ਚਾਹੀਦਾ ਸੀ
@jagdeepsingh859
@jagdeepsingh859 2 жыл бұрын
ਬਹੁਤ ਸਹੀ ਜਵਾਬ ਦਿਤੇ ਪਤਰਕਾਰ ਨੇ ਬਹੁਤ ਘੈਟ ਵੀਰ ਆ ਪਤਰਕਾਰ ਜੇ ਗਲਤੀ ਦੋਹਾ ਕੋਲੋ ਹੋਈ ਤੇ ਗਲ ਅਗੇ ਵਧਾਉਣ ਦਾ ਫੈਦਾ ਨਹੀਂ
@gurpreetsinghsidhu5067
@gurpreetsinghsidhu5067 2 жыл бұрын
ਸਿੱਖੀ ਦਾ ਅਸਲ ਮਤਲਬ ਹੀ ਸਿੱਖ ਆ ,ਮਤਲਬ ਜਿੱਥੋਂ ਵੀ ਚੰਗੀ ਵਿਚਾਰ ਲੱਭਦੀ ਆ ਉਹਨੂੰ ਸਿੱਖ , ਗੁਰੂਆਂ ਨੇ ਸ਼ਸਤਰ defend ਕਰਨ ਨੂੰ ਅਪਣਾਇਆ ਸੀ ਨਾ ਕਿ attack ਕਰਨ ਨੂੰ ।ਸਿੱਖੀ ਤੋਂ ਤੋੜੋ ਨਾ ਲੋਕਾਂ ਨੂੰ ਸਗੋਂ ਇਸ ਤਰਾਂ ਦਾ ਕਿਰਦਾਰ ਬਣਾਉ,ਅਗਲਾ ਭੱਜ ਕੇ ਆਵੇ ਸਿੱਖ ਬਣਨ ਨੂੰ
@lovepreetsingh-kt8kc
@lovepreetsingh-kt8kc 2 жыл бұрын
Ehda engine honi jaroori c baaki aa jehra gyan tusi dinne o guru sahab ne b teel vich masand saade c
@jagjitsinghthandi8177
@jagjitsinghthandi8177 2 жыл бұрын
Sare lok apni jmeer jagah k dil to soch k dseyo producer amritpal singh di kuttmar naal sudrya ja fir jo hun naal bethe nhang singh una karke sudrya?
@gurpreetsinghsidhu5067
@gurpreetsinghsidhu5067 2 жыл бұрын
ਯਰ ਗਲਤ ਤਾਂ ਸੀਗਾ ਹੀ , ਗੰਦੀਆਂ ਵੀਡੀਉ ਬਣਾਉਂਦਾ ਸੀ ।ਪਰ ਐਡੇ ਛੋਟੇ ਮਸਲੇ ਚ ਬਾਬਿਆਂ ਨੂੰ ਨਹੀਂ ਪੈਣਾ ਚਾਹੀਦਾ ਸੀ ਜੇ ਇਹੀ ਗੱਲ ਗੋਦੀ ਮੀਡੀਆ ਆਲਿਆਂ ਨੂੰ ਪਤਾ ਲੱਗਦੀ ਤਾਂ ਉਹਨਾਂ ਨੇਂ ਵੀ ਬਹਾਨਾ ਬਣਾ ਲੈਣਾ ਸੀ ਵੀ ਸਿੱਖ ਆਵਦੇ ਬੰਦਿਆਂ ਤੇ ਜ਼ੁਲਮ ਕਰਦੇ ਆ
@gurpreetsinghsidhu5067
@gurpreetsinghsidhu5067 2 жыл бұрын
ਨਾਲੇ ਭਰਾ ਡਰ ਨਾਲ ਕੁਝ ਸਮੇਂ ਆਸਤੇ ਸਿਆਣਾ ਬਣਦਾ ਬੰਦਾ ਪਰ ਜੇ ਚੰਗੀ ਤਰਾਂ ਸਮਝਾਇਆ ਜਾਵੇ ਤਾਂ ਸਾਰੀ ਉਮਰ ਲਈ
@satwindersinghgill221
@satwindersinghgill221 2 жыл бұрын
ਜੇ ਪਰਡਿਓੁਸਰ ਸਰਪੰਚ ਤੋਂ ਪਾਸ ਕਰਾਕੇ ਵੀਡੀਓ ਪਾਓੁਦਾ ਹੁੰਦਾ ਤਾਂਹੀ ਸਿੰਘ ਸਰਪੰਚ ਕੋਲ ਜਾਂਦੇ ਕਿ ਸਰਪੰਚ ਸਾਹਿਬ ਗੰਦੀ ਵੀਡੀਓੁ ਨੂੰ ਸੈਂਸਰ ਕਿਓ ਕਰੀ ਜਾਂਦੇ ਹੋ। ਵੀਡੀਓੁ ਪੌਣ ਵਾਲੇ ਨੇਵੀ ਨਹੀ ਪੁਸ਼ਿਅਾ ਤੇ ਸਿੰਘਾ ਨੇ ਵੀ ਨਹੀ ਪੁਸ਼ਿਅਾ।
@parasdhillon1642
@parasdhillon1642 2 жыл бұрын
ਬਹੁਤ ਵਧੀਆ ਹੋਇ ਆ ਸਰਪੰਚ ਨੇ / ਦੋਹਾਂ ਧਿਰਾਂ ਦਾ ਫੈਸਲਾ ਕਰਵਾ ਦਿੱਤਾ / ਧਨਵਾਦ ਸਾਰਿਆਂ ਭਰਾਵਾਂ ਦਾ
@Gurjitsingh-zh5cc
@Gurjitsingh-zh5cc 2 жыл бұрын
Iss interview tho baad sarpanch menu sayana lagan lag piya 🙏🏽👌🏽 !!
@vdhillon4382
@vdhillon4382 2 жыл бұрын
ਸਰਪੰਚਾ ਕਿਹਾ ਤਾਂ ਪਹਿਲਾ ਵੀ ਸੀ ਲੱਖੇ ਨੇ ਫਿਰ ਥੋਡੇ ਕਹਿਣ ਤੇਂ ਵੀ ਨੀ ਹਟਿਆ ਇਹ ਇਸ ਲਈ ਹੁਣ ਇਹ ਸ਼ਿਤਰਾਂ ਦਾ ਹੀ ਹਕ਼ਦਾਰ ਸੀ, ਤੁਸੀਂ ਇਹਦੀ ਚਵਲ ਦੀ ਸਪੋਰਟ ਨਾਂ ਕਰੋ👍
@Talk-and-Travel
@Talk-and-Travel 2 жыл бұрын
ਸਰਪੰਚ ਮੌਕਾ ਸੰਭਾਲ ਗਿਆ
@gurlabhsingh8072
@gurlabhsingh8072 2 жыл бұрын
ਥਲੀ ਵੀਰ ਜੀ ਦੀ ਪੱਤਰਕਾਰੀ ਨੂੰ ਸਲਾਮ ਹੈ
@gurlabhsingh8072
@gurlabhsingh8072 2 жыл бұрын
ਸਰਪੰਚ ਨੂੰ ਲੋਕਾਂ ਨੇ ਗਾਲਾ ਵੀ ਬਹੁਤ ਕੱਡੀਆ ਸਰਪੰਚ ਬੰਦਾ ਵੀ ਠੀਕ ਲੱਗਦਾ ਹੈ
@hssekhongaming6985
@hssekhongaming6985 2 жыл бұрын
ਪਿੱਛੋਂ ਖੜਾ ਪਿਲੀ ਸਰਟ ਵਾਲਾ ਹਜੇ ਵੀ ਬੁੜ੍ਹਕਦਾ ਹੈ
@GurwinderSingh-lb1rj
@GurwinderSingh-lb1rj 2 жыл бұрын
Oh bch gya 😂 odo aase pase ho gya hona
@weLovePunjab
@weLovePunjab 2 жыл бұрын
Hanji veer kehnda bus stand nhi c tappann dende j eda ho janda te lokkan ne kotdune da raah bhul jana c.. Fr Singhan ne jo karnaa c
@rajveersingh-zk9ui
@rajveersingh-zk9ui 2 жыл бұрын
piche vala pta ni kere bhulekhe ch a kenda ki pind ni tappan dena c j oh form ch aa jnde ta tu aj ethe ni c betha hona hasptal hunda tu
@sarwanbajwa8074
@sarwanbajwa8074 2 жыл бұрын
ਜਦੋ ਗੱਲ ਹੱਦੋ ਟੱਪ ਜਾਂਦੀ ਏ ਇਹ ਬੰਦਾ ਮੁਆਫੀ਼ ਮੰਗ ਲਇਦਾ ਏ ਤੇ ਫਿਰ ਜਦੋਂ ਗੱਲ ਠੰਡੀ ਹੋ ਜਾਵੇ ਤੇ ਉਹੀ ਰੱਸੇ ਉਹੀ ਪੈੜੇ । ਦੋ ਪਇਆਂ ਵਿਸਰ ਗਈਆਂ ਯਾਰਾਂ ਦਿਆ ਦੂਰ ਬਲਾਈ ਗਇਆਂ । ਸਰਪੰਚਾ ਕੋਈ ਸ਼ਰਮ ਹਯਾ ਕਰਦਾ ਉਏ ਤੂੰ ਗ਼ਲਤ ਬੰਦੇ ਨਾਲ ਖੜਿਆ ਏ ।
@gurjindersingh2417
@gurjindersingh2417 2 жыл бұрын
ਨਿਹੰਗ ਸਿੰਘ ਜੀ ਨੇ ਬੜੀਆਂ ਵਿਦਵਤਾ ਭਰੀਆਂ ਗੱਲਾਂ ਕੀਤੀਆਂ ਹਨ। ਇਹਨਾਂ ਨੂੰ ਨਮਸਕਾਰ ਹੈ।
@KuldeepSingh-vy8ck
@KuldeepSingh-vy8ck 2 жыл бұрын
ਜਿਓਦੇ ਰਹੇ ਸਿੱਘੋ ਤੀਰ ਵਾਂਗ ਸਿੱਧਾ ਕਰਤਾ👍👍👍👍👍👍👍👍
@ST-me8eo
@ST-me8eo 2 жыл бұрын
ਸਾਲਾਂ ਤੋ ਪਿਆਰ,ਦਲੀਲਾਂ,ਸੰਜਮ ਤੋ ਕੰਮ ਲੈ ਹੋ ਰਿਹਾ ਇਸੇ ਲਈ ਅੱਜ ਬਹੁਤ ਗਿਣਤੀ ਪੰਜਾਬੀ ਆਪਣੀਆਂ ਸਕੀਆਂ ਧੀਆਂ ਭੈਣਾਂ ਇੱਥੋ,ਤੱਕ ਕੀ ਮਾਵਾਂ ਨਾਲ ਵੀ ਸੈਕਸ ਕਰਨ ਲੱਗ ਪਏ ਹਨ,ਅਤੇ ਘਰ ਦੀਆਂ ਔਰਤਾਂ ਦੀ ਦਲਾਲੀ ਖਾਣ ਦਾ ਤੇ ਆਮ ਰੁਝਾਨ ਹੋ ਗਿਆ ਏ ਪੰਜਾਬੀਆ ਦਾ,ਮੁੱਕਦੀ ਗੱਲ ਤਾਂ ਇਹ ਹੈ ਕੀ ਅੱਜ ਪੰਜਾਬ ਵਿੱਚ 100 ਲੋਕਾਂ ਵਿੱਚੋ ਸਿਰਫ 3 ਜਾਂ 4 ਬੰਦੇ ਹੀ ਬਚੇ ਹਨ ਜਿਹਨਾਂ ਦਾ ਜਮੀਰ ਜਾਗਦਾ ਹੈ ਅਣਖ ਜਿਊਦੀ ਹੈ ਇੱਜਤ ਬਰਕਰਾਰ ਹੈ ਨਹੀ ਇੱਥੇ ਤਾਂ ਬਾਣਿਆਂ ਵਾਲੀਆਂ ਭੇਡਾਂ ਵੀ ਜਣੇ ਖਣਿਆਂ ਥੱਲੇ ਲੰਮੀਆਂ ਪੈ ਰਹੀਆ ਹਨ,ਦਸ ਦਸ ਬਾਰਾਂ ਬਾਰਾਂ ਮੀਟਰ ਦੀਆਂ ਪੱਗਾ ਬੰਨਣ ਵਾਲੇ ਅਤੇ ਖੁਦ ਨੂੰ ਇੱਜਤਦਾਰ ਅਖਵਾਉਣ ਵਾਲਿਆਂ ਦੀਆਂ ਧੀਆਂ ਨਸ਼ੇ ਅਤੇ ਸਰੀਰਕ ਹਬਸ ਮਿਟਾਉਣ ਲਈ ਹੋਟਲਾਂ ਕਲੱਬਾਂ ਵਿੱਚ ਜਾ ਰਹੀਆ ਨੇ,ਘਰੋ ਸਕੂਲਾਂ ਕਾਲਜਾਂ ਵਿੱਚ ਪੜਨ ਜਾਂਦੀਆ ਹਨ ਪਰ ਪੜਾਈ ਕਰਨ ਦੀ ਬਜਾਏ ਆਪਣੇ ਬੁਆਏ ਫਰੈਡਾਂ ਭਾਵ ਯਾਰਾਂ ਨਾਲ ਰੰਗ ਰਲੀਆਂ ਮਨਾਉਦੀਆ ਹਨ,ਇਹੋ ਸੱਭ ਕੁੱਝ ਕਈ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮੁੰਡੇ ਕਰ ਰਹੇ ਨੇ,ਅੱਜ ਚੌਦਾਂ ਚੌਦਾਂ ਸਾਲਾਂ ਦੀਆਂ ਕੁੜੀਆਂ ਆਪਣੇ ਆਸ਼ਕਾਂ ਨਾਲ ਸ਼ੈਹਰਾਂ ਵਿੱਚ ਘੁੰਮਦੀਆਂ ਦੇਖੀਆ ਜਾਂਦੀਆ ਨੇ,ਪਰ ਇਸ ਗਲਤ ਫੈਹਮੀ ਵਿੱਚ ਨਾਂ ਰਹੋ ਕੀ ਇਹ ਤਾਂ ਦੂਜੇ ਦੀ ਕੁੱੜੀ ਜਾਂ ਮੁੰਡਾ ਬਿਗੜਿਆ ਹੈ ਸਾਡਾ ਥੋਰੀ ਜੋ ਅੱਜ ਪੰਜਾਬ ਦਾ ਮਹੌਲ ਹੈ ਪਤਾ ਨਹੀ ਕਦੋ ਤੁਹਾਡੀ ਵਾਰੀ ਵੀ ਜਲਦੀ ਹੀ ਆ ਜਾਵੇ,ਇਸ ਦੇ ਨਾਲ ਹੀ ਕੀ ਅਗਰ ਘਿਓ ਸਿੱਧੀ ਉਂਗਲ ਨਾਲ ਨਾ ਨਿੱਕਲੇ ਤਾਂ ਉਂਗਲ ਟੇਅਡੀ ਕਰਨੀ ਲਾਜਮੀ ਹੋ ਜਾਂਦੀ ਏ,ਅਤੇ ਇਹ ਕਹਾਬਤ ਵੀ ਮਸ਼ਹੂਰ ਹੈ ਕੀ-ਡੰਡਾ ਪੀਰ ਹੈ ਬਿਗੜਿਆਂ ਤਿਗੜਿਆਂ ਦਾ।
@daizy6735
@daizy6735 2 жыл бұрын
Ryt veere ,lod a smaj nu ajj jagn d sb dheeya te mundeya te Mara asar pe reha social media krke ,chnga bhla bnda v khrab ho reha ,lazmi a sb nu smjana je kisana d gl ho rehi ta aa glan v stage te hon k Punjab ch ki ho reha ,koi nhi es te bolda kini gndgi ajj kl utube insta te Jo k har kudi munde nu aa km krn nu mjboor krde k school clga ch prn chahe na ja k but bf gf har ik da hunda ,sab d soch thude vrgi ho jve ta hi Punjab da kuj bn skda🙏🙏🙏🙏🙏
@lovelyboy486
@lovelyboy486 2 жыл бұрын
ਅਕਲ ਬੰਦੇ ਨੂੰ ਆਉਦੀ ਧੱਕੇ ਧੋਲੇ ਖਾ ਖਾ ਕੇ ,Producer Dxxx ਜੇ ਸੁਧਰ ਜਾਵੇ ਤਾ ਆਉਣ ਆਲਾ ਟਾਇਮ ਵਧੀਆ ਬਣਜੂ
@gurlalsinghbrar111
@gurlalsinghbrar111 2 жыл бұрын
Ma ni manda sudar ju
@lovelyboy486
@lovelyboy486 2 жыл бұрын
@@gurlalsinghbrar111 ਆਪਾ ਨੂੰ ਕੀ ਫੇਰ ਕੋਈ ਧੱਕੇ ਮਾਰਜੂ ਪਿੱਡ ਆ ਕੇ haaaaa
@bakhshishsandhu2873
@bakhshishsandhu2873 2 жыл бұрын
ਲੋਕਾਂ ਨੂੰ ਸ਼ਰਮ ਬਿਲਕੁਲ ਨਹੀਂ ਆਉਂਦੀ ਕਿ ਕਿਸ ਨਾਲ ਤੁਰਨਾ ਕਿਸ ਨਾਲ ਨਹੀਂ
@jagseerdhillon9913
@jagseerdhillon9913 2 жыл бұрын
Johari kol Hira patrkara cho thali Veera doro chmk janday ver love you veer Jagdeep Singh thali verji ❤️
@Varindersingh-pl7sp
@Varindersingh-pl7sp 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌੜਾ ਜ਼ਰੂਰ ਲੱਗੇਗਾ ਭਾਈ ਸਾਹਿਬ ਬਲਜਿੰਦਰ ਸਿੰਘ ਪਰਵਾਨਾ ਜੀ ਨੇ ਕੋਈ ਮਾੜੀ ਵੀਡੀਓ ਤਾਂ ਨਹੀਂ ਪਾਇਆ ਸੋਸ਼ਲ ਮੀਡੀਆ ਤੇ ਭਾਈ ਪਰਵਾਨਾ ਜੀ ਨੂੰ ਵੀ ਸਪੋਟ ਕਰੋ ਖਾਲਸਾ ਜੀ ਜਦੋਂ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾਂ ਲੲੀ ਭਾੲੀ ਸਾਹਿਬ ਜੀ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੇ ਰਹੇ ਹਨ ਅੱਜ ਭਾਈ ਪਰਵਾਨਾ ਜੀ ਨੂੰ ਸਿੱਖ ਪੰਥ ਦੀ ਲੋੜ ਹੈ
@tarlochansingh9149
@tarlochansingh9149 2 жыл бұрын
Thank you thali sahib
@balwantdhaliwal3892
@balwantdhaliwal3892 2 жыл бұрын
Vah b vah baba ji naman h tuhanu dhan ho tusi
@SatnamSingh-qj9bh
@SatnamSingh-qj9bh 2 жыл бұрын
ਬਹੁਤ ਵਧੀਆ ਪੱਤਰਕਾਰੀ ਥਲੀ ਸਾਬ 👍🙏
Producerdxx Jail Yatra | Exclusive interview 2024 || 295A , sc Act…
57:05
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 2,5 МЛН
Son ❤️ #shorts by Leisi Show
00:41
Leisi Show
Рет қаралды 10 МЛН
Это реально работает?!
00:33
БРУНО
Рет қаралды 4,2 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 2,5 МЛН