ਕੋਰਟ ‘ਚ ਲਵ ਮੈਰਿਜ ਦੇ ਹੰਗਾਮੇ ਦੀ ਵੀਡੀਓ ’ਚ ਹੁਣ ਆਇਆ ਕੁੜੀ ਪਰਿਵਾਰ | Court Marriage | Jagdeep Singh Thali

  Рет қаралды 1,131,357

Punjabi Lok Channel

Punjabi Lok Channel

Күн бұрын

Пікірлер: 1 500
@shindisran8524
@shindisran8524 3 жыл бұрын
ਬਾਈ ਪੱਤਰਕਾਰ ਵਾਕਿਆ ਹੀ ਦਲੇਰ ਆ।। ਜਿੱਥੇ ਹੋਰਾਂ ਦਾ ਐਹੋ ਜਿਹੇ ਕੇਸ ਚ ਮੂਤ ਨਿਕਲ ਜਾਂਦਾ ,, ਉਥੇ ਜਾਂਦਾ"" ਜਗਦੀਪ ਸਿੰਘ ਥਲੀ"" ਬਾਈ ਆਪਾ ਕਾਇਲ ਆ ਇਸ ਬਾਈ ਦੇ,,,, ਬਹੁਤ ਘੈਂਟ ਬੰਦਾ❤️❤️ ।
@DaljitSingh-xv9vn
@DaljitSingh-xv9vn 3 жыл бұрын
Jagdeep singh thali is great man👍
@ideepaman3919
@ideepaman3919 3 жыл бұрын
🙏🏻🙏🏻
@ਜਿੰਦਾਲਾਂਸ-ਲ5ਧ
@ਜਿੰਦਾਲਾਂਸ-ਲ5ਧ 3 жыл бұрын
Hnji right sira bai jagdeep ji 👍
@baazsingh6622
@baazsingh6622 3 жыл бұрын
Sahi gal aa veer
@lovepreetwalia5867
@lovepreetwalia5867 2 жыл бұрын
@@ਜਿੰਦਾਲਾਂਸ-ਲ5ਧ aaaaaaaaaa[
@davindersingh7353
@davindersingh7353 3 жыл бұрын
ਮਾ ਦਾ ਦਿਲ ਪੁੱਛੀ ਦਾ ਯਾਰ ਪੇਟੀ ਖੋਲ ਕੇ ਆਪਣੀ ਧੀ ਲਈ ਜੋੜਿਆ ਸਮਾਨ ਦਿਖਾ ਰਹੀ ਆ 🙏ਮੇਰੀ ਕੋਈ ਵੀ ਭੈਣ ਇਹੋ ਜਿਹਾ ਗਲਤ ਕਦਮ ਨਾ ਚੱਕੋ ਕੱਲ ਨੂੰ ਤੁਹਾਡੇ ਬੱਚੇ ਤੁਹਾਡੇ ਤੋਂ ਬਾਹਰ ਹੋ ਕੇ ਵਿਆਹ ਕਰਵਾਉਣਗੇ
@jassk7904
@jassk7904 3 жыл бұрын
👍
@sargunkaur3422
@sargunkaur3422 3 жыл бұрын
Right
@reetvlog-sm5br
@reetvlog-sm5br 3 жыл бұрын
Right veer ji
@monikamashi1657
@monikamashi1657 Жыл бұрын
sahi gall aa
@davindersingh7353
@davindersingh7353 Жыл бұрын
@@monikamashi1657 haji
@dr.4870
@dr.4870 3 жыл бұрын
ਬਾਕੀ ਸਬ ਗੱਲਾਂ ਛੱਡੋ ਥਲੀ ਵਰਗਾ ਪੱਤਰਕਾਰ ਹੈਨੀ ਕੋਈ 👌👌👌👌
@pardeepkaur9983
@pardeepkaur9983 3 жыл бұрын
ਪਿਆਰ ਕਰਨਾ ਕੋਈ ਗਲਤ ਨਹੀਂ ਪਰ ਥੋੜਾ ਜਾ ਮਾ ਬਾਪ ਬਾਰੇ ਸੋਚਣਾ ਚਾਹੀਦਾ ਇੱਕ ਵਾਰ ਮਾ ਬਾਪ ਦੀ ਸਲਾ ਲੈਣੀ ਚਾਹੀਦੀ ਆ
@jaswinderdhanoa9724
@jaswinderdhanoa9724 3 жыл бұрын
Ik pind vich c fir ohna ne kissdi slahh lenni c
@sarwanbajwa8074
@sarwanbajwa8074 3 жыл бұрын
ਹੁਣ ਦੇ ਆਓ ਪੇਟੀ ਚੱਕ ਕੇ ਕੁੜੀ ਨੂੰ ਬਾਈ ਜੀ ਮੁੰਡਾ ਵੀ ਤਾਂ ਤੁਸੀ ਘਰੇ ਰੱਖਿਆ ਹੋਇਆ ਏ ।
@nehawaila9619
@nehawaila9619 3 жыл бұрын
🤣🤣🤣🤣
@unitedcolors2920
@unitedcolors2920 3 жыл бұрын
ਦੋਨੋ ਪਾਸੇ ਤੋਂ ਹੀ ਗੱਲਾਂ ਲਕੋ ਰਹੇ ਨੇ, ਕੁੜੀ ਨੂੰ ਤਾਂ ਬੇਦਖਲ, ਤੇ ਮੁੰਡੇ ਨੂੰ ਘਰ, ਕੰਮ ਤਾਂ ਦੋਨਾਂ ਨੇ ਇੱਕੋ ਕੀਤਾ, ਮੁੰਡੇ ਨੂੰ ਵੀ ਘਰੋਂ ਕੱਢ ਦੇ ਜਿਵੇਂ ਕੁੜੀ ਕਹਿ ਰਹੇ ਸਾਡੇ ਵਲੋਂ ਮਰ ਗਈ 👏👏👏
@punjabinewmovie9589
@punjabinewmovie9589 3 жыл бұрын
ਜਦੋਂ ਹੋਰ ਦੀ ਧੀ ਲਿਆਂਦੀ ਸੀ ਉਦੋ ਖੁਸ਼ ਸੀ ਹੁਣ ਆਪਣੀ ਭੱਜੀ ਦੁੱਖ ਲੱਗਿਆ ☹️
@DavinderSingh-qz5sy
@DavinderSingh-qz5sy 3 жыл бұрын
Sahi gall a veer
@MandeepKaur-dy3qm
@MandeepKaur-dy3qm 3 жыл бұрын
Bilkul sahi kiha veer ji
@darshansingh1101
@darshansingh1101 3 жыл бұрын
Jis tan lge so jne hun daso kina dhuk how o kise de ijete ne c khudi ta maa piu te ke betdi hai
@punjabinewmovie9589
@punjabinewmovie9589 3 жыл бұрын
@@darshansingh1101 dukh tan veer ji ona nu v lageya hou jdo una di leke ayea c 😊
@amariamehmi5339
@amariamehmi5339 3 жыл бұрын
Maa nu te hje v ni ina dukh lga lgda o te hje v vich vich hs hs gla krdi
@varrsukh6087
@varrsukh6087 3 жыл бұрын
ਬਹੁਤ ਸੋਹਣੀ ਅਤੇ ਸੁੱਲਝੀ ਹੋਈ ਪੱਤਰਕਾਰੀ ਵੀਰ 👌👌👌 ਕਹਾਣੀ ਦੀ ਸਿੱਖਿਆ - ਜੈਸਾ ਕੋ ਤੈਸਾ / ਜੈਸਾ ਕਰੋਗੇ ਵੈਸਾ ਭਰੋਗੇ ।
@baljinderkaur6304
@baljinderkaur6304 3 жыл бұрын
ਵੀਰੇ ਤੁਸੀਂ ਬੋਹਤ ਵਧੀਆ ਮੈਸਿਜ ਦਿੱਤਾ ਕੁੜੀਆਂ ਬਾਰੇ
@Baljindersingh19955
@Baljindersingh19955 3 жыл бұрын
Ryt 🙌
@yarpb07wala49
@yarpb07wala49 3 жыл бұрын
Kambi da gana sun ke giya c 22 jagdeep
@ਜਿੰਦਾਲਾਂਸ-ਲ5ਧ
@ਜਿੰਦਾਲਾਂਸ-ਲ5ਧ 3 жыл бұрын
ਮੇਰੇ ਮਨਪਸੰਦ ਪੱਤਰਕਾਰ ਨੇ ਜਗਦੀਪ ਸਿੱਘ ਥਲੀ ਜੀ ਲਫਜਾਂ ਦਾ ਭੰਡਾਰ ਅੈ ਬਾੲੀ ਜੀ ਕੋਲ ਬਹੁਤ ਸੁਲਝੇ ਹੋੲੇ ੲਿਨਸਾਨ ਅੈ ਬਾੲੀ ਜੀ 🙏🙏
@taniyataniya8395
@taniyataniya8395 2 жыл бұрын
Yes bro
@gurlabhsingh8072
@gurlabhsingh8072 3 жыл бұрын
ਕਿਸੇ ਦੀ ਧੀ ਨੂੰ ਕੱਢ ਕੇ ਲੈ ਜਾਣਾ ਬਹੁਤ ਹੀ ਵੱਡਾ ਪਾਪ ਹੈ ਅਤੇ ਮਾਪਿਆ ਨੂੰ ਧੋਖਾ ਦੇਣ ਚੰਗੀ ਗੱਲ ਨਹੀਂ ਚਵਲ ਕੰਮ ਹੈ
@sarwanbajwa8074
@sarwanbajwa8074 3 жыл бұрын
ਜੀਵੇਂ ਭਾਈ ਇਹ ਜੀਜਾ ਬਣਦਾ ਸੀ ਉਸੇ ਤਰ੍ਹਾਂ ਹੀ ਉਹਨੇ ਜੀਜਾ ਬਣ ਕੇ ਸੀਪ ਲਾ ਤੀ ।
@semaghuman9252
@semaghuman9252 3 жыл бұрын
😂
@simardeep1342
@simardeep1342 3 жыл бұрын
Shi aa g
@gurwindersingh0097
@gurwindersingh0097 3 жыл бұрын
😜
@jagjitsingh4980
@jagjitsingh4980 3 жыл бұрын
😂🤣😂
@armaanrangian9532
@armaanrangian9532 3 жыл бұрын
Shi gll aa 😂😂
@satveerGurmant
@satveerGurmant 3 жыл бұрын
ਦੋਵੇਂ ਬੱਚਿਆ ਕਰਕੇ ਅੱਜ ਮਾ ਬਾਪ ਦੁੱਖੀ ਨੇ ,,, 🙏🙏🙏🙏
@simrandeepkaur209
@simrandeepkaur209 3 жыл бұрын
ਸਹੀ ਗਲ ਆ
@Akashdeep_Sidhu
@Akashdeep_Sidhu 3 жыл бұрын
Sahi gal bhen aye
@BalwinderSingh-qt7yl
@BalwinderSingh-qt7yl 3 жыл бұрын
ਜਦੋਂ ਆਪ ਕਰਨਾ ਸੀ ਜਦ ਠੀਕ ਸੀ ਪਰ ਆਪਣੀ ਨੇ ਕਰਵਾਇਆ ਤਾਂ ਤਕਲੀਫ ਲਗਦੀ ਹੈ
@manjitsingh976
@manjitsingh976 3 жыл бұрын
Bai takleef ni bund fat di a es di
@jagjibhangu5096
@jagjibhangu5096 3 жыл бұрын
Darshansingh
@Manpreet2510brar
@Manpreet2510brar 3 жыл бұрын
Ryt
@kulwinderkour7698
@kulwinderkour7698 3 жыл бұрын
Absolutely right
@surinderpal7256
@surinderpal7256 3 жыл бұрын
@@Manpreet2510brar ?
@gurlabhsingh8072
@gurlabhsingh8072 3 жыл бұрын
ਧੀਆਂ ਭੈਣਾਂ ਦਾ ਨਾਮ ਲੈਣਾ ਠੀਕ ਨਹੀਂ ਹੈ ਮੁੰਡੇ ਵੀ ਦੋਸ਼ੀ ਹਨ ਦੋਵੇ ਪਰਿਵਾਰਾਂ ਨੇ ਸ਼ਰਮ ਲਾ ਦਿੱਤੀ ਹੈ ਅਤੇ ਚਵਲ ਬਣ ਗਏ ਹਨ
@JaggaThandeWalaOfficial
@JaggaThandeWalaOfficial 3 жыл бұрын
ਪੱਤਰਕਾਰ ਵੀਰਾ ਬਹੁਤ great ਹੈ || salute ਆ ਵੀਰੇ ਤੁਹਾਨੂੰ !!! 🙏🙏
@jagseersingh610
@jagseersingh610 3 жыл бұрын
Nyc g
@sukhbal8088
@sukhbal8088 3 жыл бұрын
Sahi gal
@sinderpalkour5063
@sinderpalkour5063 3 жыл бұрын
@@jagseersingh610 11
@pushparani7471
@pushparani7471 2 жыл бұрын
@@sukhbal8088 .....
@majhewalejatt7831
@majhewalejatt7831 3 жыл бұрын
ਸਵਾਦ ਲਿਆ ਤਾਂ ਮੈਂ ਕਿਨਾ ਮੁੰਡੇ ਨੂੰ ਸਨਮਾਨਿਤ ਕਰਨਾ ਚਾਹੀਦਾ ਜਿੰਨੇ ਭਾਜੀ ਮੋੜ ਕੇ ਛੱਡੀ ਸਾਲ ਅੰਦਰ ਹੀ ///ਬਾਕੀ ਗਲਤ ਆ ਇਹ ਦੋਨੋਂ ਪਰਿਵਾਰ ਹੀ।
@khalsa7753
@khalsa7753 2 жыл бұрын
👌👌👌👌👌🙏🙏🙏
@daljeetsandhu7875
@daljeetsandhu7875 2 жыл бұрын
😂😂😂😂😂😂😂
@Imraj301
@Imraj301 3 жыл бұрын
ਪ੍ਰੇਮ ਅੰਦਰ ਸਾਰੇ ਅੰਨ੍ਹੇ ਹੋ ਜਾਂਦੇ ਹਨ , ਇਹ ਗੱਲ ਇੰਦਰ ਦੇਵਤਾ ਤੋਂ ਹੁੰਦੀ ਆਈ ਹੈ।
@SarojRani-wi6oo
@SarojRani-wi6oo Жыл бұрын
😂😂😂
@princepansotra6055
@princepansotra6055 3 жыл бұрын
Jagdeep Singh thali wrgaa koi hor patrkaar ni ho skdaa sacha sucha insaan te greebaan di har tym respect karn waale insaan ne ♥️ waheguru ji veer nu chardi kalaa ch rakhan🙏🙏🙏🙏🙏 Jagdeep veer layi ik like
@mrandmrsdevgan7908
@mrandmrsdevgan7908 3 жыл бұрын
ਮਾਂ ਪਿਉ ਤੋਂ ਬਿਨਾਂ ਕੋਈ ਨੀਂ ਆਪਣਾ ਹੁੰਦਾ🙏🙏🙏
@ravneetbans9806
@ravneetbans9806 3 жыл бұрын
Sahi ji
@mrmrsguru6107
@mrmrsguru6107 3 жыл бұрын
Right
@sandhu2092
@sandhu2092 3 жыл бұрын
Right
@jassagrewal717
@jassagrewal717 3 жыл бұрын
Khus ni hund gurbani ch sab hi likhe va rabb to badd ni koi jina zor lona la sakda
@sukhjindersingh6982
@sukhjindersingh6982 3 жыл бұрын
@@jassagrewal717 ਵੀਰ ਜੀ ਰੱਬ ਤੋਂ ਬਗੈਰ ਕੋਈ ਵੀ ਆਪਣਾ ਨਹੀਂ
@lucky_657
@lucky_657 3 жыл бұрын
ਥਾਲੀ ਸਾਬ ਜੀ ਹਰ ਨਿਊਜ਼ ਚ ਕੋਈ ਨਾ ਕੋਈ ਵਧੀਆ ਹੀ masage ਹੁੰਦਾ 👍👍👍👍👌👌👌
@singh.prince2310
@singh.prince2310 3 жыл бұрын
Thali tan beant kaur nu v dhe kahi janda jine maa da putt marwata ta si
@lucky_657
@lucky_657 3 жыл бұрын
@@singh.prince2310 ਹਾਂਜੀ ਬੇਅੰਤ ਕੌਰ ਨੇ ਜੋ ਕੀਤਾ ਗਲਤ ਕੀਤਾ ਪਰ ਕਿਸੇ ਨੂੰ ਇੱਜ਼ਤ ਦੇਣਾ ਕੋਈ ਗਲਤ ਨਹੀ
@nindersingh3203
@nindersingh3203 3 жыл бұрын
ਜਿੱਦਾ ਦੀ ਕਰਨੀ ਉਹਦਾ ਦੀ ਭਰਨੀ । ਵਾਹਿਗੁਰੂ ਜੀ ਤੁਹਾਡੇ ਰੰਗ ਨਿਆਰੇ 🙏🙏🙏🙏🙏
@mandeepsingh377
@mandeepsingh377 3 жыл бұрын
sahi veerr ithe aw sbb kuj
@pavitarsinghps700
@pavitarsinghps700 3 жыл бұрын
¹111
@official_honey_0242
@official_honey_0242 3 жыл бұрын
ਯਾਰ ਜਦੋਂ ਮੈ ਤੁਹਾਡੀ ਉਮਰ ਦਾ ਸੀ ਬਜਾਰ ਚ ਮੈਡਮ ਦੇਖ ਮੰਮੀ ਪਿੱਛੇ ਲੁੱਕ ਜਾਂਦਾ ਸੀ 😂😂😂
@sukhwinder2218
@sukhwinder2218 3 жыл бұрын
@Poonam Sidhu lo tuhanu ki hoya😂🤗
@sukhwinder2218
@sukhwinder2218 3 жыл бұрын
@Poonam Sidhu oh hlo ji mainu pta aa !Mai te vese hi gal krni c bas tuhade nal, tnqq ji poonam mainu message Kita tuc 😘!
@sukhwinder2218
@sukhwinder2218 3 жыл бұрын
@Poonam Sidhu ok ji take care , bye ji ❤️🤗🤗🤗🤗🤗🤗🤗
@jagmeetsinghsardarg4086
@jagmeetsinghsardarg4086 3 жыл бұрын
😂😂😂
@sukhwinder2218
@sukhwinder2218 3 жыл бұрын
Mera comments kine like Kita
@jaspalgrewal438
@jaspalgrewal438 3 жыл бұрын
ਇਹ ਕਾਲਾ ਕਨੂੰਨ ਰੱਦ ਕਰੋ
@gurtejbrar8283
@gurtejbrar8283 3 жыл бұрын
ਸਭ ਝੱਲ-ਵਲੱਲ ਹੀ ਹੁੰਦਾ,ਪਿਆਰ-ਵਿਆਰ ਕੁਝ ਨੀਂ ਹੁੰਦਾ, ਪੰਜ ਮਿੰਟਾਂ ਮਗਰੋਂ ਪਿਆਰ ਸਵਾਹਾ ਹੋ ਜਾਂਦਾ।
@HarpreetKaur-by3nr
@HarpreetKaur-by3nr 3 жыл бұрын
Yess
@HarpreetKaur-by3nr
@HarpreetKaur-by3nr 3 жыл бұрын
Jina marji kari jao kisy nu koi fark painda
@gaggisidhu6372
@gaggisidhu6372 3 жыл бұрын
@@HarpreetKaur-by3nr ma krda tanu pyar sire nbavage dekhlo pyar krke ajo mere nal
@sraanmol
@sraanmol 3 жыл бұрын
@@gaggisidhu6372 desperation babbe 🥶
@reetvlog-sm5br
@reetvlog-sm5br 3 жыл бұрын
Right veer jii
@DavinderSingh-fk4wp
@DavinderSingh-fk4wp 3 жыл бұрын
ਜਿਵੇਂ ਤੁਹਾਡਾ ਮੁੰਡਾ ਕਿਸੇ ਦੀ ਕੁੜੀ ਲੇ ਕੇ ਆਇਆ ਹੈ ਫਿਰ ਕੀ ਹੋ ਗਿਆ ਜੈ ਤੁਹਾਡੀ ਕੁੜੀ ਕੋਈ ਲੇ ਗਿਆ
@lakhwindermodgill3801
@lakhwindermodgill3801 3 жыл бұрын
Shi gl aa
@damanjotkaur3779
@damanjotkaur3779 3 жыл бұрын
Gye
@harmansingh4337
@harmansingh4337 3 жыл бұрын
ਕੁੜੀ ਨੂੰ ਪਿੰਡ ਦਾ ਮੁੰਡਾ ਮਿਲਿਆ ਖੇਹ ਖਾਣ ਨੂੰ ਇਹ ਗਲਤ ਹੈ ਮਾਂ ਪਿਓ ਸਹੀ ਨੇ
@sidhu865
@sidhu865 3 жыл бұрын
ਜਦੋਂ ਆਪ ਕੱਢੀ ਸੀ ਤਾਂ ਸਾਬਾਸ ਜਦੋਂ ਆਪਣੀ ਨਿਕਲ ਗਈ ਤਾਂ ਭਲੇਖੇ ਚ ਰੱਖਿਆ ਵਾਹ ਸੋਡੇ ਜੰਮਣ ਆਲੇ ਦਾ ਮਾਂ ਪਿਉ ਦਾ ਪੂਰਾ ਹੱਥ ਆ ਐਧੇ ਚ
@manpreetkaur-tf3dq
@manpreetkaur-tf3dq 3 жыл бұрын
sahi
@kulvirkaur8606
@kulvirkaur8606 3 жыл бұрын
Shi kiha ji🤔🤔🤔🤔...
@HoneySingh-gj1er
@HoneySingh-gj1er 3 жыл бұрын
ਕਿਸੇ ਦੀ ਧੀ ਕੱਢ ਕੇ ਲਿਆਂਦੀ. ਅਜ ਆਵਦੀ ਨਿਕਲ ਗਈ ਹੁਣ ਮਿਰਚਾਂ ਲਗਦੀਆਂ. ਆਹੀ ਗੱਲ ਆਵਦੇ ਪੁੱਤ ਨੂੰ ਕਿਹਦੀ ਜੋ ਅਜ ਮੱਤ ਦੇ ਰਹੀ ਲੋਕਾਂ ਨੂੰ
@mehtosahourwala3640
@mehtosahourwala3640 3 жыл бұрын
Honey ahi mein pucheya ehnu
@HoneySingh-gj1er
@HoneySingh-gj1er 3 жыл бұрын
@@mehtosahourwala3640 22 ਜੇ ਆਵਦੇ ਪੁੱਤ ਨੂੰ ਚੰਗੀ ਮੱਤ ਦਿੱਤੀ ਹੁੰਦੀ ਆ ਕੁਝ ਹੋਣਾ ਨਹੀਂ c. ਬਾਕੀ ਗੱਲ ਆ love marriage ਵਾਲਿਆ ਨੂੰ security ਦੇਣ ਵਾਲਾ ਕੰਮ ਗਲਤ ਕਿਓ ਕਿ ਮੁੰਡੇ ਕੁੜੀਆਂ ਨੂ ਖੁੱਲ ਮਿਲ ਜਾਂਦੀ
@kisanadeawaj8961
@kisanadeawaj8961 3 жыл бұрын
ਜ਼ੋ ਵੀ ਹੋਇਆ ਦੋਵਾਂ ਫੈਮਲੀਆਂ ਵਿੱਚ ਇਹਨੂੰ ਬਦਲੇ ਦੀ ਅੱਗ ਕਹਿ ਸਕਦੇ ਹਾਂ ਜਾਂ ਬਦਲਾ ਜੱਟੀ ਦਾ ਪਾਰਟ 2
@Pbtocanada
@Pbtocanada 3 жыл бұрын
3 v keh skde a auga
@ParminderKaur-mp6lm
@ParminderKaur-mp6lm 3 жыл бұрын
Hahaha
@kulvirkaur8606
@kulvirkaur8606 3 жыл бұрын
@@Pbtocanada oh god...😅
@kisanadeawaj8961
@kisanadeawaj8961 3 жыл бұрын
@@Pbtocanada 😂😂👍
@Pbtocanada
@Pbtocanada 3 жыл бұрын
@@kisanadeawaj8961 fer kehnde saanu ਚੜੱਮ na kho saalea ne thu thu krvati saare pind di
@DevinderSingh-ky3bv
@DevinderSingh-ky3bv 3 жыл бұрын
ਪੱਤਰਕਾਰਤਾ ਜਮਾਤ ਦਾ ਸਿਰਮੌਰ ਰਿਪੋਰਟਰ ਹੈ ਬਾਈ ਜਗਦੀਪ ਸਿੰਘ ਥਲੀ, ਫੱਸਵੇਂ ਕੇਸਾਂ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ 20 ਮਿੰਟ ਦੀ ਇੰਟਰਵਿਊ ਕਰਦਾ ਵੀਰ। ਜਿਉਂਦੇ ਰਹੋ ਥਲੀ ਸਾਬੑ
@balrajshingh5583
@balrajshingh5583 3 жыл бұрын
ਵੀਰ ਜੀ ਮੁੰਡੇ ਤੇ ਕੁੜੀ ਨੂੰ ਸਾਹਮਣੇ ਲਿਆ ਕੇ ਗੱਲ ਕਰੋ ਵੀਰ ਜੀ। ।ਜਿੰਨਾ ਨੇ ਲਵ ਮੈਰਿਜ ਕਰੀਆ।। ਫਿਰ ਪਤਾ ਲਗ ਜਉਗਾ ਸੱਚਾਈ ਦਾ,,।।
@yaadi1116
@yaadi1116 3 жыл бұрын
Right bhra
@manjitsingh976
@manjitsingh976 3 жыл бұрын
Bss Bai ahi kmm reh gya
@singersukhisingh4852
@singersukhisingh4852 3 жыл бұрын
ਲੱਖ ਲਾਹਨਤ ਏਹੋ ਜਿਹੀਆਂ ਧੀਆਂ ਦੇ ਜਿਹੜੀਆਂ ਚਾਰ ਦਿਨ ਦੇ ਮਿਲੇ ਯਾਰ ਪਿਛੇ ਆਪਣੇ ਮਾਂ ਬਾਪ ਨੂੰ ਕਹਿੰਦੀਆਂ ਟੋਰਚਰ ਕਰਦੇ ਸੀ।
@varinderdhillon7590
@varinderdhillon7590 3 жыл бұрын
ਪਿਓ ਦਾ ਮਾਣ ਤੇ ਇਜ਼ਤ, ਮਰ ਈ ਜਾਦਾ ਮਾ ਬਾਪ ਤਾ। ਆ ਦਿਨ ਨਾ ਵਿਖਾਈ ਰੱਬਾ ਕਿਸੇ ਨੂੰ🙏 ਜੇ ਬੱਚਿਆਂ ਨਾਲ ਦਿਲ ਮਿਲ ਜੇ ਤਾ ਗੱਲਾਂ ਬਾਤਾ ਲੁਕਦੀਆ ਨੀ
@sukhpreetkaur1372
@sukhpreetkaur1372 3 жыл бұрын
ਸਹੀ ਕਿਹਾ ਵੀਰੇ
@renukamboj8035
@renukamboj8035 3 жыл бұрын
ਬਾਕੀ ਅਗਰ ਇੱਕ ਜਣਾ ਖੂਹ ਵਿੱਚ ਡਿੱਗੇ ਤਾਂ ਜਰੂਰੀ ਨਹੀਂ ਕਿ ਦੂਸਰਾ ਵੀ ਓਹਦੇ ਪਿੱਛੇ ਜਾਏ ਭਰਾ ਨੇ ਗਲਤੀ ਕਰੀ ਤਾਂ ਭੈਣ ਨੂੰ ਹੀ ਸੋਚ ਲੈਣਾ ਚਾਹੀਦਾ ਸੀ ਉਹ ਹੀ ਬਾਪ ਦੀ ਇੱਜ਼ਤ ਰੱਖ ਲੈਂਦੀ ,,ਬਾਕੀ ਕੁੜੀ ਦਾ ਬਾਪ ਕਹਿੰਦਾ ਹੈ ਕਿ ਸਾਡੇ ਲਈ ਕੁੜੀ ਮਰ ਗਈ ਜਦ ਓਹਨਾ ਦਾ ਮੁੰਡਾ ਕੁੜੀ ਲੇ ਕੇ ਆਇਆ ਸੀ ਉਸ ਟਾਈਮ ਆਪਣੇ ਪੁੱਤ ਨੂੰ ਤਾਂ ਨਹੀਂ ਕਿਹਾ ਕਿ ਸਾਡੇ ਲਈ ਸਾਡਾ ਪੁੱਤ ਮਰ ਗਿਆ
@ਜਿੰਦਾਲਾਂਸ-ਲ5ਧ
@ਜਿੰਦਾਲਾਂਸ-ਲ5ਧ 3 жыл бұрын
ਪੁੱਤ ਲੱਖ ਗਲਤੀਅਾ ਕਰੇ ਤਾ ਨਿਅਾਣਾ ਅੈ ਜੇ ਧੀ ੲਿੱਕ ਗਲਤੀ ਕਰੇ ਤਾ ਲੋਕ ਮਾਰਨ ਮਰਾਓੁਣ ਤੇ ੳੁਤਰ ਅਾਓੁਦੇ ਸਾਲੇ ਚਵਲ ਲੋਕੀ ਸਰਮ ਨੀ ਕਰਦੇ ਬੇਸਰਮੀ ਦੀ ਵੀ ਕੋੲੀ ਹੱਦ ਅੈ ਜੋ ਅੱਜਕਲ ਲੋਕੀ ਟੱਪ ਚੁੱਕੇ ਨੇ ਜੀ
@jasvirkaur3296
@jasvirkaur3296 3 жыл бұрын
Ryt
@harpalkaur6611
@harpalkaur6611 3 жыл бұрын
Kudi ne karwaeya v tn same pind ch hi aa.. oh v ghr de shamne ghr ch. Perents tn keh rhe v asi kr dinde j pind da na hunda
@ramanbassi5691
@ramanbassi5691 3 жыл бұрын
Bilkul ryt
@balvirdhaliwal6440
@balvirdhaliwal6440 3 жыл бұрын
ਮਾਂ ਬਾਪ ਦੇ ਇੱਥੇ ਆ ਕੇ ਹੱਥ ਖੜੇ ਹੋ ਜਾਂਦੇ ਨੇ।
@ramnalhoti6616
@ramnalhoti6616 3 жыл бұрын
Right brother 👍🙏🙏
@karamjitkaur8116
@karamjitkaur8116 3 жыл бұрын
Hji veere bilkul par bhut galat parents da kuj nhi reh janda
@onkarsingh7608
@onkarsingh7608 3 жыл бұрын
Dhaliwal sahib kadi kadi tan DIL❤️ bhi Kharrey ho jaandey ney ji.
@YG22G
@YG22G 3 жыл бұрын
ਜਦੋਂ ਆਪਣੇ ਘਰ ਅੱਗ ਲੱਗੀ, ਕਹਿੰਦੇ ਧੂੰਆਂ ਕੌੜਾ।
@punjabinewmovie9589
@punjabinewmovie9589 3 жыл бұрын
ਹੁਣ ਲਾਗਿਆ ਪਤਾ ਪ੍ਰੋਹਣਿਆ ਦੇ ਅੱਗੇ ਵੀ ਪ੍ਰੌਹਣੇ ਹੁੰਦੇ,,,,, ਜੈਸਾ ਕਰੋਗੇ ਵੇਸਾ ਭਰੋਗੇ 👍
@gurditkhehra9664
@gurditkhehra9664 3 жыл бұрын
Babbu maan jindabad
@komalpreet8424
@komalpreet8424 3 жыл бұрын
Sai a
@dharmindergill9823
@dharmindergill9823 3 жыл бұрын
😂😂😂 sahi a
@kartarmaan8150
@kartarmaan8150 3 жыл бұрын
shi kiha pra❤️❤️🤍
@mohinderkaur1493
@mohinderkaur1493 3 жыл бұрын
Mere veere ochche bol na boliye , kartaro dariye , matlab ih k kahna bahut sokha hai, jis te beetdi hai us nu pta hunda. Jihadi kudi ohna de ghar aayi oh dujje pind di c, te ihna di guans gyi hai . Oh socho k jdo kudi vapis aa ke maa baap de darvaze de saamnay vsugi ta ma baap te ki beetungi. Har gal mazaak ni samjhi Di hundi
@RamanDeepKaur-tm3uj
@RamanDeepKaur-tm3uj 3 жыл бұрын
Reporter sir ne bahut vadia reporting kitti, sab di feelings nu dyan rakh k swal pushe gye 👌👍
@jashanpreetkaur4069
@jashanpreetkaur4069 3 жыл бұрын
A ਪੁੱਠੇ ਕੰਮ ਓਹੀ ਕਰਦੇ ਨੇ ਜੋ ਗੁਰਬਾਣੀ ਤੋਂ ਬੋਹੁਤ ਦੂਰ ਹੋ ਗਏ ਨੇ🙏 ਵਾਹਿਗੁਰੂ ਜੀ ਮਿਹਰ ਕਰੋ🙏
@hardeepsandhu4618
@hardeepsandhu4618 3 жыл бұрын
Ryt jii...
@hardeepsandhu4618
@hardeepsandhu4618 3 жыл бұрын
pajn wala kam na kro....ghar deya nal kro...
@gsravi5029
@gsravi5029 3 жыл бұрын
🙏
@VirkPalwinder83
@VirkPalwinder83 3 жыл бұрын
Jasleen Kaur ਫਿਰ ਤਾਂ ਗੁਰੂਘਰਾਂ ਵਿੱਚ ਵੀ ਬਥੇਰੇ ਪੁੱਠੇ ਕੰਮ ਚੱਲਦੇ ਆ, ਓੱਥੇ ਤਾਂ ਫਿਰ ਏਦਾਂ ਦਾ ਕੁੱਝ ਹੋਣਾ ਹੀ ਨਹੀਂ ਚਾਹੀਦਾ ਐਵੇਂ ਨਾ ਗੁਰਬਾਣੀ ਨੂੰ ਹਰੇਕ ਕੰਮਾਂ ਵਿੱਚ ਘੜੀਸੀ ਜਾਇਆ ਕਰੋ 🙏🙏
@jashanpreetkaur4069
@jashanpreetkaur4069 3 жыл бұрын
@@VirkPalwinder83 ok veer ji☺️
@harinderkang2924
@harinderkang2924 Жыл бұрын
Punjab da ik Sacha patrkar veer sada
@pinderbrar1236
@pinderbrar1236 3 жыл бұрын
ਕਿਵੇਂ ਜਲੂਸ ਕੱਢਵਾਉਂਦੇ ਇਹ ਲੋਕ
@RanjitSingh-zf4uu
@RanjitSingh-zf4uu Жыл бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜਗਦੀਪ ਸਿੰਘ ਥੱਲੀ ਜੀ ਨੂੰ ਬਾਈ ਦੀ ਪੱਤਰਕਾਰੀ ਨੂੰ ਸਲੂਟ 100 ਵਾਰ
@pavandeepweldingshop8917
@pavandeepweldingshop8917 3 жыл бұрын
ਥਲੀ ਸਾਬ ਆਵਾ ਹੀ ਊਤਿਆ ਪਿਆ ਬੱਸ ਗੱਲਾਂ ਸੁਣਦਿਆ ਨੂੰ ਸ਼ਰਮ ਆਉਂਦੀ ਆ ਏ ਬੇਆਕਲੈ ਲੋਕ ਨੈ
@pardeepkaur9983
@pardeepkaur9983 3 жыл бұрын
ਇਹੋ ਜਿਹੀ ਔਲਾਦ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ ਜੋ ਆਪਣੇ ਮਾ ਬਾਪ ਦਾ ਨਾ ਜੇ ਉੱਚਾ ਨਹੀ ਕਰ ਸਕਦਾ ਤਾਂ ਘੱਟੋਘੱਟ ਨੀਵਾਂ ਵੀ ਨਾ ਕਰੇ
@jagjitsinghsingh119
@jagjitsinghsingh119 3 жыл бұрын
ਕੁੜੀਆਂ ਤੇ ਮੁੰਡਿਆਂ ਦੀਆ ਇਹੋ ਜਿਹੀਆਂ ਗਲਤੀਆਂ ਮਾ ਤੇ ਪਿਉ ਨੂੰ ਭੁਗਤਨਿਆ ਪੈਂਦੀਆਂ ਨੇ
@rupinderkaur1517
@rupinderkaur1517 3 жыл бұрын
Nhi y kai bar maa baap de krm ulad nu v bugtne pnde ne tai tan ene greeb nl gyi
@mkay4693
@mkay4693 3 жыл бұрын
ਅੱਖ ਭੂਆ ਤੋਂ ਬਚਾ ਕੇ ਡੁੱਬ ਜਾਣੀਏ ਤੂੰ ਵੀ ਇਸ਼ਕੇ ਦੇ ਲੁੱਟ ਦੀ ਨਜਾਰੇ ਸੀ😅😂🤣
@veerukahlwan7719
@veerukahlwan7719 3 жыл бұрын
🤣😂🤣😂🤣🤣😂
@JSSTUDY009
@JSSTUDY009 3 жыл бұрын
🤣🤣🤣🤣🤣
@sunnykumarsunny8478
@sunnykumarsunny8478 3 жыл бұрын
Sira hi lata veer ji
@manjotkaur3658
@manjotkaur3658 3 жыл бұрын
😅😂😅😅😅😂😂😂😂😂😅😅😅
@pirtpalsingh836
@pirtpalsingh836 3 жыл бұрын
😂😂😂😂😂
@jspawaar675
@jspawaar675 3 жыл бұрын
ਇਸ ਕੰਜਰ ਕਾਨੂੰਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਕਿ ਲਵ ਮੈਰਿਜ ਉਹ ਕਰ ਸਕਦੇ ਹਨ ਜੋ ਇਕੱਠੇ ਕਿਸੇ ਥਾਂ ਤੇ ਜੌਬ ਕਰਦੇ ਹੋਣ ਅਤੇ ਉਹ ਇੱਕੋ ਪਿੰਡ ਦੇ ਨਾ ਹੋਣ। ਜਾਂ ਨੌਕਰੀ ਕਰਨ ਲਈ ਉਹ ਅਲੱਗ ਅਲੱਗ ਥਾਵਾਂ 'ਤੇ ਕਰਦੇ ਹੋਣ ਪਰੰਤੂ ਇਕ ਪਿੰਡ ਦੇ ਨਾ ਹੋਣ। ਜਿਸ ਨਾਲ ਪਿੰਡ ਦਾ ਮਹੌਲ ਖਰਾਬ ਹੋਣ ਦੇ ਖਦਸ਼ੇ ਹੋਣ।
@kisanadeawaj8961
@kisanadeawaj8961 3 жыл бұрын
@kuldeep Rattu ਤੈਨੂੰ ਆਪਣੀ ਧੀ ਜਾ ਭੈਣ ਦਾ ਪਤਾ ਉਹਨੇ ਕਿਸ ਨਾਲ ਭੱਜਣਾ ਚਵਲ ਕਿਸੇ ਥਾਂ ਦਾ
@sahilkandiala2233
@sahilkandiala2233 3 жыл бұрын
ਤਾਲੀਬਾਨੀਆਂ ਨੂੰ ਬੁਲਾਓ ਸਭ ਕੁਝ ਸਹੀ
@jspawaar675
@jspawaar675 3 жыл бұрын
@@kisanadeawaj8961 ਸੌਰੀ ਵੀਰੇ ਉਸ ਕ ਰੱਤੂ ਨੂੰ ਰਿਪਲਾਈ ਕੀਤੈ ਅਤੇ ਪਹਿਲਾਂ ਤੁਹਾਡੇ ਨਾਮ ਤੇ ਕਲਿੱਕ ਹੋ ਗਿਆ ਸੀ ਅਤੇ ਤੁਰੰਤ ਡੀਲੀਟ ਕੀਤੈ।
@kisanadeawaj8961
@kisanadeawaj8961 3 жыл бұрын
@@jspawaar675 ok g
@ramnalhoti6616
@ramnalhoti6616 3 жыл бұрын
Right brother 👍👍
@rajveersandhu1727
@rajveersandhu1727 3 жыл бұрын
ਸਾਨੀਆਂ ਮਿਰਜਾ ਨੇ ਵੀ ਲਵ ਮੈਰਿਜ ਕਰਵਾਈ, ਉਹ ਦੋਵੇ ਆਪਣੇ ਪੈਰਾਂ ਤੇ ਸਟੈਂਡ ਸੀ । ਇਧਰ ਪੰਜਾਬ ਵਾਲੇ ਬੇਰੁਜ਼ਗਾਰ ਵਿਆਹ ਕਰਵਾ ਲੈਦੇ ਆਂ ਤੇ ਫਿਰ ਗਲ ਸਿਆਪੇ । ਰੀਸ ਤਾ ਬਾਹਰਲੇ ਮੁਲਕਾਂ ਦੀ ਪਰ ਕਰਦੇ ਆਂ, ਪਰ ਫਿਰ ਢਾਂਚਾ ਸੰਭਾਲਿਆ ਨੀ ਜਾਦਾ ।
@ranjodhsinghsidhu9396
@ranjodhsinghsidhu9396 3 жыл бұрын
Paji galti maaf fer es tarah ta arrange marriage v ni karvoni chahi di,matlab tusi eh kehna chaune aa ke je bande di arthik sathiti sai nai ta fer ohnu marriage nai karvoni chahi di?
@amanriar3594
@amanriar3594 3 жыл бұрын
@@ranjodhsinghsidhu9396 bilkul sahi je bande de pale kah ne
@KuldeepSingh-yy7qy
@KuldeepSingh-yy7qy 3 жыл бұрын
Saii gall aww sandhu veer
@rajveersandhu1727
@rajveersandhu1727 3 жыл бұрын
@@ranjodhsinghsidhu9396 veere odaa vch family ta naal hunde. Ess chakker vch naal ni hunda m gall only Love marriage wale case de keetye c .
@sukhwantsingh3739
@sukhwantsingh3739 3 жыл бұрын
ਦੋਨੋ ਵੀਡੀਓ ਦੇਖੀਆ ਸੁਣੀਆ਼਼਼ ਮੈ ਇਹ ਨਚੋੜ ਕੱਢਿਆ ਇਹਨਾ ਦੋਨਾ ਮੁੰਡਿਆ ਦੀ ਇੱਕ ਦੂਜੇ ਦੀਆ ਭੈਣਾ ਨਾਲ ਗੱੱਲਬਾਤ ਕਾਫੀ ਟਾਈਮ ਤੋ ਸੀ। ਜਿਹੜਾ ਪਹਿਲਾ ਕਰਾ ਗਿਆ ਕਰਾ ਗਿਆ। ਇਹਨਾ ਨੇ ਤਾ ਚਮਕੀਲਾ ਸੱਚ ਕਰਤਾ ਗਾਣਾ ਜਿਹਨੇ ਕੰਢਾ ਕੱਢਿਆ ਨਾ.......ਦੀ ਨਨਾਣ ਦਾ।।
@randipsingh6722
@randipsingh6722 3 жыл бұрын
😂😆
@jimmytoor2712
@jimmytoor2712 3 жыл бұрын
jije nu jija mil gya...jaisa beejoge vaisa e vadhoge...TIT FOR TAT 🙏
@simran5165
@simran5165 3 жыл бұрын
💯💯💯
@jimmytoor2712
@jimmytoor2712 3 жыл бұрын
@@simran5165 🙏🙏
@battharea8007
@battharea8007 2 жыл бұрын
👍💯
@gurwindersidhu7238
@gurwindersidhu7238 3 жыл бұрын
ਬਹੁਤ ਚੰਗਾਂ ਕੀਤਾ ਮੁੰਡੇ ਨੇ ਜਦੋਂ ਇਸ ਮੁੰਡੇ ਦੀ ਭੈਣ ਕੱਢ ਸੀ ਓ ਵੀ ਤੇ ਕੁੜੀ ਸੀ ਕਿਸੇ ਦੀ ਹੁਣ ਜਦੋਂ ਓ ਇਨਾ ਦੀ ਕੁੜੀ ਲੈ ਆਇਆ ਤੇ ਏ ਮਾੜਾ ਹੋ ਗਿਆ ਬਹੁਤ ਚੰਗਾਂ ਕੀਤਾ ਮੁੰਡੇ ਨੇ
@rajurj6829
@rajurj6829 2 жыл бұрын
Sidhu Moose wala vang es thali Veer ne nwa raah paeya ptrkari da Jo sach dikha k v kaamyaab ho skda,m fan han es Veer da
@kingssingh1491
@kingssingh1491 3 жыл бұрын
ਥਲੀ ਬੰਦਾ ਸਿਰਾ love u a jatta tenu
@rekhamonga5855
@rekhamonga5855 2 жыл бұрын
ਜਗਦੀਪ ਸਿੰਘ ਥਲੀ ਵੀਰ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇਂ
@BalrajSingh-il6eq
@BalrajSingh-il6eq 3 жыл бұрын
ਜੇ ਤੁਸੀਂ ਕੁੜੀ ਦੀ ਰਜ਼ਾ ਮੰਦੀ ਨਾਲ ਲੈਕੇ ਆਏ ਹੋ ਉਹ ਕਿਹੜਾ ਧੱਕੇ ਨਾਲ ਲੈਕੇ ਗਿਆ ਉਹ ਵੀ ਤਾਂ ਕੁੜੀ ਦੀ ਰਜ਼ਾ ਮੰਦੀ ਨਾਲ ਹੀ ਲੈਕੇ ਗਿਆ ਉਹ ਕਿਹੜਾ ਧੱਕੇ ਨਾਲ ਲੈਕੇ ਗਿਆ ਹੁਣ ਕਿਉਂ ਦੁਖ ਲੱਗਦਾ
@prabhjotsinghalok2249
@prabhjotsinghalok2249 3 жыл бұрын
Dukh eh aa k iko pind dey c..ee gl da dukh sb nu ee aa ji
@sharon6992
@sharon6992 3 жыл бұрын
@@prabhjotsinghalok2249 ਵੀਰ ਜੀ ਦੂਜੇ ਪਿੰਡ ਵਿਆਹ ਕੁਵਾਉਣਾ ਤੇ ਆਪਣੇ ਪਿੰਡ ਵਿਆਹ ਹੋਣਾ ਬਹੁਤ ਫਰਕ ਹੈ
@amerjitsingh6219
@amerjitsingh6219 3 жыл бұрын
ਜੈਸੀ ਕਰਨੀ ਵੈਸੀ ਭਰਨੀ 🤔🤔🤔🙏
@khushibadhan-kbadhan2868
@khushibadhan-kbadhan2868 3 жыл бұрын
Sahi gal a veer
@kalastudiomehraj7228
@kalastudiomehraj7228 3 жыл бұрын
ਤੁਸੀ ਕਿਹਨੇ ਆ ਜਿਹੜੀ ਕੁੜੀ ਸਾਡੇ ਆਈ ਆ ਓਸ ਦੀ ਤਾਂ ਮਰਜੀ ਸੀ। ਹੁਣ ਸੋਢੀ ਦੀ ਵੀ ਤਾਂ ਮਰਜੀ ਸੀ ਉਹ ਤਾਂ ਮੁੰਡੇ ਨਾਲੋ ਪਿਹਲਾ ਭੱਜਦੀ ਸੀ ਕੋਰਟ ਵੱਲੋਂ। ਹੁਣ ਸੋੜੇ ਮਿਰਚਾਂ ਲਗਦੀਆਂ ਆਵਦੇ ਵਰੀ
@laddijawaharwala4474
@laddijawaharwala4474 3 жыл бұрын
Bilkul sahi aa bhai ehna di kudi bhi sehmat cc
@Fateh-pk3lw
@Fateh-pk3lw 3 жыл бұрын
ਜਗਦੀਪ ਸਿੰਘ ਥਲੀ ਵੀਰ ਬਹੁਤ ਵਧੀਆ ਰਿਪੋਰਟਰ ਨੇ। ਅਸਲ ਸੱਚਾਈ ਸਾਹਮਣੇ ਲਿਆਉਣ ਲਈ ਧੰਨਵਾਦ ਵੀਰ। ਬਾਕੀ ਇਹ ਮੁੰਡੇ ਅਤੇ ਇਸ ਦੀ ਕੁੜੀ ਦੋਨਾਂ ਦੀ ਨਲਾਇਕੀ ਕਰਕੇ ਮਾਂ-ਬਾਪ ਅੱਜ ਦੁਖੀ। ਕਿਉਂ ਕਿ ਦੇ ਕਿਸੇ ਦੀ ਭੈਣ ਕੱਢ ਕੇ ਲਿਆਉਂਦੇ ਹੋ ਤਾਂ ਇਹ ........
@h.s.dhaliwal1826
@h.s.dhaliwal1826 3 жыл бұрын
ਧੀਆਂ ਨੂੰ ਬੇਨਤੀ ਆਪਣੇ ਮਾਪਿਆਂ ਦੀ ਇੱਜ਼ਤ ਰਖੋ
@ਆਬੂਧਾਬੀਵਾਲੇ-ਤ6ਥ
@ਆਬੂਧਾਬੀਵਾਲੇ-ਤ6ਥ 3 жыл бұрын
ਮੁੰਡਾ ਕਿਉ ਰੱਖਿਆ ਘਰ ਓ ਵੀ ਤਾਂ ਕਿਸੇ ਦੀ ਧੀ ਲੇ ਕੇ ਆਇਆ ਓਨਾਂ ਦੇ ਚਾਅ ਰੀਝ ਹੋਣੇ ਜਿਵੇਂ ਆਪ ਦੇ ਨੇ
@jasvirkaur3296
@jasvirkaur3296 3 жыл бұрын
Shi a
@farmerslife4304
@farmerslife4304 3 жыл бұрын
Yaar mape ta dova to dukhi aa
@ਆਬੂਧਾਬੀਵਾਲੇ-ਤ6ਥ
@ਆਬੂਧਾਬੀਵਾਲੇ-ਤ6ਥ 3 жыл бұрын
@@farmerslife4304 ਆਹੋ ਜਿਵੇਂ ਕੁੜੀ ਨੂੰ ਕਿਹਾ ਸਾਡੇ ਲਈ ਮਰ ਗਈ ਮੁੰਡੇ ਨੂੰ ਗਲ ਲਾ ਲਿਆ ਓ
@ashiahasan5248
@ashiahasan5248 3 жыл бұрын
ਮੁੰਡਾ ਸਾਰੀ ਗਲਤੀ ਆਪਣੀ ਘਰਵਾਲੀ ਦੀ ਹੀ ਕੱਢੀ ਜਾਦਾ ਏ
@mumtajkhan3223
@mumtajkhan3223 3 жыл бұрын
Shi aa
@TheKingHunter8711
@TheKingHunter8711 Жыл бұрын
ਇੰਨਾ ਕੰਮਾਂ ਵਿੱਚ ਸਿਰਫ ਮਾਂ-ਬਾਪ ਦੀ ਇੱਜਤ ਰੋਲਨਾ ਹੈ ਹੋਰ ਕੁੱਝ ਨਹੀਂ
@sidhusugga4202
@sidhusugga4202 3 жыл бұрын
ਪਤਰਕਾਰ ਬਾਈ ਨੂੰ ਸਲੂਟ ਆ
@SukhvinderSingh-b5b
@SukhvinderSingh-b5b Жыл бұрын
ਹਰ ਗੱਲ ਤੇ ਮੁੰਡਾ ਆਪਣੇ ਆਪ ਨੂੰ ਸਹੀ ਤੇ ਕੁੜੀ ਨੂੰ ਟਾਰਗੇਟ ਕਰ ਰਿਹਾ.ਜਿਵੇ ਆਪ ਬਿਲਕੁਲ ਸਹੀ ਹੋਵੇ ਦੂਜੇ ਪਰਿਵਾਰ ਦੇ ਚਾਅ ਵੀ ਤਾ ਅਧੂਰੇ ਰਹਿ ਗਏ
@mannusandhu3637
@mannusandhu3637 3 жыл бұрын
Waheguru ji mehar kro sbb te 🙏🙏 Delhi v aavo g vari vari 🙏🙏 Kisan Mazdoor Ekta Zindabad 👍👍
@jeetb4643
@jeetb4643 3 жыл бұрын
ਕੁੜੀਆਂ ਨੂੰ ਆਪਣੀ ਆਜ਼ਾਦੀ ਦਾ ਗਲਤ ਫਾਇਦਾ ਨਹੀਂ ਚੱਕਣਾ ਚਾਹੀਦਾ.. ਕੁੜੀ ਮਾਂ ਬਾਪ ਲਈ ਸੋਨੇ ਵਰਗੀ ਹੁੰਦੀ ਹੈ
@harjinderdhindsa415
@harjinderdhindsa415 3 жыл бұрын
ਥਲੀ g mei ਸੋਢੀ ਦਿਲੋ ਇਜ਼ਤ ਕਰਦਾ ਪਰ ਤੁਸੀ ਏਨੂੰ v ਭੈਣ ਨਾ ਕਹੋ plz🙏🙏🙏🙏🙏🙏
@JaswinderKaur-tg2jb
@JaswinderKaur-tg2jb 5 ай бұрын
ਹਾਂ ਪੁੱਤ ਤੇਰਾ ਬਹੁਤ ਹੀ ਵਧੀਆ ਮੈਰਿਜ ਦਿੱਤਾ ਕੁੜੀਆਂ ਨੂੰ ਤੇ ਮੁੰਡਾ ਲਈ
@gurbajsingh4119
@gurbajsingh4119 3 жыл бұрын
ਇਹ ਬੰਦੇ ਸਾਰੇ ਦੇ ਸਾਰੇ ਕੰਜਰ ਹਨ ਇਨ੍ਹਾਂ ਬੰਦਿਆਂ ਦਾ ਕੋਈ ਵਿਰੋਧ ਕਰੋ
@PB-id4py
@PB-id4py 2 жыл бұрын
ਮੈਨੂੰ ਤਾਂ ਸਮਝ ਹੀ ਨਹੀਂ ਆਈ ਕੌਣ ਕਿਹਨੂੰ ਵਿਆਹ ਲਿਆਇਆ ਕੌਣ ਭਜਾਅ ਲਿਆਇਆ।🤣🤣🤣🤣
@bindasingh183
@bindasingh183 11 ай бұрын
🤣🤣🤣🤣
@ਮੱਝਚੋਣਵਾਲਾਜੱਟ
@ਮੱਝਚੋਣਵਾਲਾਜੱਟ 3 жыл бұрын
ਸਾਰੇ ਟੱਬਰ ਦਾ ਆਵਾ ਹੀ ਊਤਿਆ ਪਿਆ😂😂
@Punjab879
@Punjab879 3 жыл бұрын
😅😅🤣🤣👌
@Sukhwindersingh-un7hv
@Sukhwindersingh-un7hv 3 жыл бұрын
ਸਹੀ ਗੱਲ ਹੈ ਜੀ ਜੇ ਕਿਸੇ ਦੀ ਕੁੜੀ ਕੱਢ ਲਿਆਂਦੇ ਉਹ ਤੇ ਆਪਣੀ ਜਾਵੇ ਫਿਰ ਸਾਲਿਉ ਮੋਤ ਪੈਂਦੀ ਹੈ,ਤੈਨੂੰ ਬੇ ਦਖਲ ਨਹੀਂ ਕੀਤਾ ਤੂੰ ਗੰਦੀ ਹੈ ਇਸ ਕਰਕੇ ਤੇਰੇ ਦੂਰ ਹੋ ਗਏ
@Lucky-dy6ro
@Lucky-dy6ro 3 жыл бұрын
Reporter Banda ✅ craa a ✅✅ craa galln krda Jo v hai mooh te kiha ✅💙 Fan ho gye bhaji Tere 🙏
@vaarispunjabdederabassi1403
@vaarispunjabdederabassi1403 3 жыл бұрын
ਅਖੌਤੀ ਲਵ ਮੈਰਿਜ ਕੋਈ ਪਿਆਰ ਦਾ ਰਿਸ਼ਤਾ ਨਹੀਂ ਹੁੰਦਾ ਸਗੋਂ ਵਿਆਹ ਤੋਂ ਪਹਿਲਾਂ ਜਿਸਮਾਨੀ ਸੁਆਦ ਦਾ ਰਿਸ਼ਤਾ ਹੁੰਦਾ ਹੈ।।
@lucky_657
@lucky_657 3 жыл бұрын
ਬੁਰੇ ਚੰਗੇ ਕੰਮਾਂ ਦਾ ਫਲ ਇਥੇ ਹੀ ਮਿਲਦਾ ਹੈ ਜੇ ਜਹਿਰ ਬੀਜੋਗੇ ਤੇ ਅੰਮ੍ਰਿਤ ਦੀ ਆਸ.....
@poojarai9721
@poojarai9721 Жыл бұрын
Good reporting 🔥🔥🔥 ese sb hone chaiye
@whocares7320
@whocares7320 3 жыл бұрын
ਸਿਰ ਨੂੰ ਕਾਮ ਚੜਿਆ ਇਹਨਾਂ ਦੇ ਪਿਆਰ ਪਿਊਰ ਕੁੱਛ ਨੀ ਹੁੰਦਾ
@bhattisaab3112
@bhattisaab3112 3 жыл бұрын
Sahi gl a😂😂😂
@manjitsingh976
@manjitsingh976 3 жыл бұрын
😂😂
@ramnalhoti6616
@ramnalhoti6616 3 жыл бұрын
Sahi gll hai veer 👍👍
@AmandeepKaur-sk8fh
@AmandeepKaur-sk8fh 3 жыл бұрын
Amandeep kaur boparai right
@whocares7320
@whocares7320 3 жыл бұрын
ਮਨੋਵਿਗਿਆਨ ਅਨੁਸਾਰ ਮਰਦ ਨੂੰ averge 7-8 ਵਾਰ ਪਿਆਰ ਹੁੰਦਾ ਰੋਜ ਪਰ ਅਸਲ ਵਿੱਚ ਓਹ ਪਿਆਰ ਨੀ ਹਵਸ ਹੁੰਦੀ ਆ
@Keeratkalervlogs2068
@Keeratkalervlogs2068 3 жыл бұрын
ਬਹੁਤਾ ਕੁੱਝ ਨੀ ਪਤਾ ,ਬਸ ਮਾਂ ਬਾਪ ਦੀ ਬੇਵਸੀ ਤੇ ਰਹਮ ਜ਼ਰੂਰ ਆਉਂਦਾ
@jassyjudge7639
@jassyjudge7639 3 жыл бұрын
ਖੁਸ਼ ਰਹੋ ਦੋਵੇਂ ਧਿਰਾਂ ਵਾਹਿਗੁਰੂ ਜੀ ਕਿਰਪਾ ਕਰੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ
@GURSEWAKSINGH-v7h
@GURSEWAKSINGH-v7h 3 жыл бұрын
ਥਲੀ ਵੀ ਮੈ ਤੇਰੀਆ ਭਾਵਨਾਵਾਂ 'ਤੇ ਜਜਬਾਤਾ ਦਾ ਫੈਨ ਪੱਤਰਕਾਰੀ ਨਾਲੋ ਵੱਧ ਸਮਾਜ਼ ਦੀ ਇਜਤ ਦਾ ਫਿਕਰ ਕਰਦੇ ਓ ਵਾਹਿਗੁਰੂ ਤੇ ਹਾਡੇ ਤੋਂ ਸੱਚੀ ਸੁਚੀ ਪੱਤਰਕਾਰੀ ਕਰਵਾਏ
@carancomar9902
@carancomar9902 3 жыл бұрын
Hahha jagdeep bai ne sira i lata kehnde tu kehnde bahut tejhatyar na teji na var karda kehnde gut tak la dina tu bai teri qutnees dekh i mza agya
@gurlabhsingh8072
@gurlabhsingh8072 3 жыл бұрын
ਮੁੰਡੇ ਕੁੜੀਆਂ ਰਲ ਕੇ ਪ੍ਰਵਾਰਾ ਦਾ ਨਾਸ ਕਰ ਦਿੰਦੇ ਹਨ
@nagysingh2736
@nagysingh2736 3 жыл бұрын
Cote marrige nai hone chahiye ਇਹ ਕਾਨੂੰਨ ਰੱਦ ਕਰ ਦੇਣਾ ਚਾਹੀਦਾ ਹੈ । ਹਮੇਸ਼ਾ ਮੁੰਡੇ ਦੀ ਗਲਤੀ ਹੁੰਦੀ ਹੈ। ਪਰ ਕੁੜੀਆਂ ਨੂੰ ਪਤਾ ਨੀ ਲੱਗਦਾ ਕੇ🙄🙄🙄🧐🧐🧐🧐🧐🧐🧐
@arshgoriyaimc527
@arshgoriyaimc527 3 жыл бұрын
Kurhi di bhuya game lagi veere
@sukhchainsinghsandhu5312
@sukhchainsinghsandhu5312 3 жыл бұрын
Aa 22 news dain Bala mainu boot boot hi changa lagda.. Boot vadia banda wa g ih 22... 22 Di umar Rab lambi te Taraki bakshe
@pinderbrar1236
@pinderbrar1236 3 жыл бұрын
ਗੋਹਾ ਕੂੜਾ ਕਰਦਾ ਕਹਿੰਦੀ🤣
@kamalsaini2212
@kamalsaini2212 3 жыл бұрын
Hnji km te vdya veer ji 😂😂
@sandhu2092
@sandhu2092 3 жыл бұрын
Kam shota vadda ni bande di soch hai shoti vaddi ehe gall odo kahi jandi hai jd apa canada chle jane a
@sajjansingh168
@sajjansingh168 2 жыл бұрын
Love you all team
@amansekhon6729
@amansekhon6729 3 жыл бұрын
ਹੇ ਵਾਹਿਗੁਰੂ ਪੰਜਾਬ ਵਿੱਚ ਸਾਰੀ ਮਨੁੱਖਤਾ ਵਿਚ ਪਿਆਰ ਥਵਾਕ ਸਰਮ ਹਿਆ ਦਾ ਬੂਟਾ ਪ੍ਰਫੁੱਲਤ ਹੋਵੇ
@balvindergill8744
@balvindergill8744 3 жыл бұрын
ਜੇ ਐਸਾ ਹੋਵੇ ਤਾਂ ਚਮਤਕਾਰ ਹੋਵੇਗਾ ...
@preet_kurawala
@preet_kurawala 3 жыл бұрын
ਜਿਸ ਤੇ ਬਿਤਦੀ ਆ ਓਹੀ ਜਾਣਦਾ ਹੁੰਦਾ,,, ਜਿੰਨੇ ਮੂੰਹ ਓਨੀਆਂ ਗੱਲਾਂ
@manjitsingh6788
@manjitsingh6788 3 жыл бұрын
ਹੁਣ ਦੋਨੋ ਪਾਸੇ ਸੱਬ ਕੁਛ ਹੋ ਚੁੱਕਾ ਹੈਂ. ਦੋਨੋ ਪਰਿਵਾਰ ਮਤਭੇਦ ਭੁਲਾ ਕੇ ਫਿਰ ਇਕੱਠੇ ਹੋਣ ਦੀ ਕੋਸ਼ਿਸ਼ ਕਰਨ
@balvindergill8744
@balvindergill8744 3 жыл бұрын
ਇਹ ਜ਼ਮਾਨਾ ਕਿੱਥੇ ਜਾ ਰਿਹਾ? ਕਿੱਥੋਂ ਵਕਤ ਹੈ ਆਹ ਰੰਡੀ ਰੋਣੇ ਸੁਨਣ ਅਤੇ ਦੇਖਣ ਨੂੰ।। ਕਿਸਾਨ ਅੰਦੋਲਨ ਚਲ ਰਿਹਾ ਹੈ - ਆਰ-ਪਾਰ ਦੀ ਲੜਾਈ ਚਲ ਰਹੀ ਹੈ - ਤੇ ਵਿੱਚੇ ਹੀ ਆਹ...
@harrydhaliwal4997
@harrydhaliwal4997 3 жыл бұрын
ਜ਼ੋ ਹੋ ਗਿਆ ਮਾੜਾ ਹੋਇਆ । ਪਰ ਥਲੀ ਤੂੰ ਜਿੱਦਾਂ ਕੁੜੀ ਨੂੰ ਸਵਾਲ ਕੀਤੇ । ਤੂ ਕਿਓ ਵਿਆਹ ਕਰਵਾਇਆ? ਕੀਤੇ ਹੋਰ ਕਰਾ ਲੈਂਦੀ ? ਇਹ ਓਹਦੀ ਆਪਣੀ ਪਰਸਨਲ ਲਈਫ ਏ ਕਿਹਦੇ ਨਾਲ ਮਰਜ਼ੀ ਕਰਾਵੇ ਨਾ ਕਰਾਵੇ। ਅਸੀਂ ਕੋਣ ਹੁੰਦੇ ਆ ਓਹਦੇ ਤੋਂ ਸਵਾਲ ਪੁੱਛਣ ਵਾਲੇ ਸਾਡਾ ਕੋਈ ਹੱਕ ਨਹੀਂ । ਹੁਣ ਦੂਜਾ ਬੰਦਾ ਸਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਸੋਚੇ ਕਿਓ। ਜ਼ਿੰਦਗੀ ਆਪਣੀ ਏ ਆਪਣੇ ਫ਼ੈਸਲੇ ਨੇ । ਕਿਸੇ ਦੂਜੇ ਟੰਗ ਅੜਾਓਣ ਦਾ ਕੋਈ ਹੱਕ ਨਹੀਂ । ਬੇਸ਼ੱਕ ਗਲਤ ਹੋਣ ਜਾ ਸਹੀ।
@vickyrai8219
@vickyrai8219 3 жыл бұрын
Bilkul shi gl aa 22
@bachitersandhu8295
@bachitersandhu8295 3 жыл бұрын
ਵਿਅਾਹ ਤਾ ਹੋਗਿਅਾ ਅਾੳੁਣ ਵਾਲਾ ਸਮਾ ਦੋਵਾ ਧਿਰਾ ਲੲੀ ਮਾੜਾ ਵੇਖੋ ਹੁਣ ਕਿਸ ਦੇ ਚੁਲਿਅਾ ਤੇ ਰੋਟੀ ਦੀ ਥਾ ਘਾਅ ੳੁਗਦਾ
@lakhvirsingh2451
@lakhvirsingh2451 3 жыл бұрын
ਕਾਨੂੰਨ ਨੂੰ ਇਹ ਮਾਨਤਾ ਰਧ ਕਰਨੀ ਚਾਹੀਦੀ ਕਿ ਕੋਈ ਵੀ ਮੁੰਡਾ ਕੁੜੀ ਬਾਲਗ ਹੋਣ ਤੇ ਮਰਜੀ ਨਾਲ ਵਿਆਹ ਕਰ ਲੈਣ।ਇਹੋ ਇਕ ਰੌਲਾ ਹੈ ਕਾਨੂੰਨ ਵਲੋ ।ਜਿਸ ਕਰਕੇ ਮਾ ਬਾਪ ਦੇ ਇੱਜਤ ਮਿੱਟੀ ਵਿੱਚ ਰੁਲਦੀ ਹੈ
@tinkukataria2406
@tinkukataria2406 Жыл бұрын
ਜਿਹੜੀ ਕੁੜੀ 20 ਸਾਲਾ ਵਿੱਚ ਆਪਣੇ ਮਾਪਿਆਂ ਦੀ ਨੀ ਹੋਈ ਉਹ ਕਿਸੇ ਦੀ ਨੀ ਹੁੰਦੀ ਅੱਜ ਤੇਰੇ ਨਾਲ ਕੱਲ ਹੋਰ ਨਾਲ ਭੱਜੁ ਫੇਰ ਜਦੋ ਕੋਈ ਸਭ ਲੁੱਟ ਫੁੱਟ ਕੇ ਸੜਕ ਤੇ ਛੱਡੁ ਇਸ ਵਰਗੀਆਂ ਨੂੰ ਫੇਰ ਸਮਝ ਅਕਲ ਆਉਂਦੀ ਏ ਫੇਰ ਕੋਈ ਨੀ ਨਾਲ ਖੜਦਾ
@sahilkandiala2233
@sahilkandiala2233 3 жыл бұрын
ਤਾਲੀਬਾਨੀਆਂ ਨੂੰ ਏਦਰ ਬੁਲਾ ਲਵੋ ਸਭ ਸਹੀ
@carancomar9902
@carancomar9902 3 жыл бұрын
O rab rab kar parva fr ethe tu apda viyah karona pull jayi te jan log kudiyan hathi tor dange fr ta jo unhi hajar saal pehka kita c ohi hun karna dhake nna chak chak k lejaniya c aglya ne sap de bache ch sap to vd jer hunda eh na puli ver
@sukhpal2185
@sukhpal2185 3 жыл бұрын
Ena nu talibana kol shadna chida
@sahilkandiala2233
@sahilkandiala2233 3 жыл бұрын
@@sukhpal2185ਜੇ ਇਹੋ ਜਹੇ ਹਲਾਤ ਰਹੇ ਤਾਂ ਓਹੀ ਹੱਲ ਵ
@hammisidhu5718
@hammisidhu5718 2 жыл бұрын
Eh anchor di eh sifat a k eh banda kde v singra di controversy te ne video bnaunda 👌👌👍👍. Good work bro
@kalastudiomehraj7228
@kalastudiomehraj7228 3 жыл бұрын
ਚਮਕੀਲੇ ਦੀ ਗੱਲ ਸੱਚ ਹੋ ਗਈ। ਓਹ ਕਾਹਦਾ ਵੈਲੀ ਜਿਨੇ ਕੰਡਾ......... Nanan ਦਾ
@Punjab879
@Punjab879 3 жыл бұрын
ਪੂਰਾ ਗਾਣਾ ਸੁਣਾ ਯਾਰ
@kalastudiomehraj7228
@kalastudiomehraj7228 3 жыл бұрын
@@Punjab879 ਇਹ song ਸਭ ਨੇ ਸੁਣਿਆ ਵੀਰ ਜੀ।
@Punjab879
@Punjab879 3 жыл бұрын
@@kalastudiomehraj7228 ਓਕੇ ਵੀਰ ਜੀ🤗
@harmindersingh5345
@harmindersingh5345 3 жыл бұрын
ਦਵਾਈ ਖਾ ਕੇ ਮਰ ਨੀਂ ਗੲੀ। ਨਾ ਐਡਾ ਪੁਆੜੇ ਪੇਦੇ
@ਬੇਈਮਾਨਤੂਰ
@ਬੇਈਮਾਨਤੂਰ 3 жыл бұрын
😂😂
@hargunmottan494
@hargunmottan494 3 жыл бұрын
repoter bai siraaa lata khul k swal kitye 👌👌👌👌👌👍👍👍
@ManjitSingh-qm9nb
@ManjitSingh-qm9nb 3 жыл бұрын
ਪੱਤਰਕਾਰ ਵੀਰ ਨੂੰ ਸਲੋਟ ਏ,,
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 351 М.
Osman Kalyoncu Sonu Üzücü Saddest Videos Dream Engine 262 #shorts
00:20
Don't look down on anyone#devil  #lilith  #funny  #shorts
00:12
Devil Lilith
Рет қаралды 48 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 498 М.