Prof. Bhatti Unpacks: The Social & Cultural viewpoint of Sikhism(Shri Guru Granth Sahib)Arbide World

  Рет қаралды 8,142

Arbide World

Arbide World

Күн бұрын

Пікірлер: 52
@drasmaanhomoeopathychannel8771
@drasmaanhomoeopathychannel8771 10 күн бұрын
ਬਹੁਤ ਗਿਆਨ ਵਾਨ ਗੱਲਾਂ,ਸੁਣ ਕੇ ਅਨੰਦ ਆਉਂਦਾ ਪ੍ਰੋ ਸਾਹਿਬ
@harindersingh2607
@harindersingh2607 10 күн бұрын
ਗੱਲ 80-81 ਦੀ ਆ ਮੇਰੇ ਤੇ ਵੀ ਉਸ ਸਮੇਂ leftest ਦਾ ਅਸਰ ਸੀ , PSU ਵਿੱਚ ਹੋਣ ਕਰਕੇ ਭੱਟੀ ਸਾਬ ਨੂੰ ਇੱਕ ਵਾਰੀ university ਵਿੱਚ ਮਿਲੇ ਸੀ ਰਾਤ ਰਹੇ ਵੀ hostel ਵਿੱਚ ਹੀ ਸੀ Dr. ਸਾਹਿਬ ਉਸ ਸਮੇਂ phd ਦੇ student ਸੀ । ਕਮਰੇ ਵਿੱਚ ਬੈਠੇ ਗੱਲਾਂ ਕਰ ਰਹੇ ਸੀ ਗੱਲਾਂ ਦੇ ਨਾਲ ਨਾਲ ਪੜ ਵੀ ਰਹੇ ਸੀ ਕਿਤਾਬ ਤੇ underline ਕਰ ਰਹੇ ਸੀ ਪੜਨ ਦੇ ਨਾਲ ਨਾਲ ਕਾਲੀਆਂ ਮਿਰਚਾਂ ਅਤੇ ਘਿਓ ਖਾ ਰਹੇ ਸੀ ਪਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਜੇ ਭੱਟੀ ਸਾਹਿਬ ਨੂੰ ਯਾਦ ਹੋਣ
@ThakurBaldevSinghChohan
@ThakurBaldevSinghChohan 10 күн бұрын
ਭੱਟੀ ਸਾਹਿਬ ਮੈ ਆਪ ਨੂੰ ਬਹੁਤ ਸੁਣਦਾ ਹਾਂ ਇਕ ਪੜਿਆ ਲਿਖਿਆ ਵਿਦਵਾਨ ਸੁਣਨ ਨੂੰ ਮਿਲਿਆ ਉਹ ਵੀ ਤਰਕਵਾਦੀ
@arveensekhon6113
@arveensekhon6113 10 күн бұрын
ਬਹੁਤ ਹੀ ਗੁਣਕਾਰੀ ਗੱਲਾਂ ਨੇ ਭੱਟੀ ਸਾਹਿਬ 🙏
@rajeshkumardevgun9534
@rajeshkumardevgun9534 10 күн бұрын
ਅਸਲੀ ਵਿਦਵਾਨ ਰੂਹ ਸਰਸ਼ਾਰ ਕਰਤੀ ਭੱਟੀ ਸਾਹਿਬ
@drasmaanhomoeopathychannel8771
@drasmaanhomoeopathychannel8771 10 күн бұрын
ਗੁਰੂ ਨਾਨਕ ਦੇਵ ਜੀ ਦਾ ਉਦੋਂ ਕਹਿਣਾ , ਨਾਂ ਕੋਈ ਹਿੰਦੂ ਨਾ ਕੋਈ ਮੁਸਲਮਾਨ
@anwarchiragh1664
@anwarchiragh1664 10 күн бұрын
ਡਾ ਸਾਹਿਬ ਬਹੁਤ ਵਧੀਆ ਜੀ
@gsdakha3763
@gsdakha3763 10 күн бұрын
ਸਤਿ ਸ੍ਰੀ ਅਕਾਲ ਜੀ ਭੱਟੀ ਸਾਬ ਜੀ🫡🙏
@sukhisarabjit441
@sukhisarabjit441 10 күн бұрын
Thanks
@arbide_world
@arbide_world 10 күн бұрын
Thank you 🙏🙏🙏
@arbide_world
@arbide_world 10 күн бұрын
Really thankful to you
@TarsemSingh-gf5kp
@TarsemSingh-gf5kp 10 күн бұрын
Respected Bhatti ji , I am in 77 years , I am post graduation d h, First time come to know , the real meaning of religions in the world thanks sir , please Continue 🙏🙏🌹🌹
@tejindersingh890
@tejindersingh890 8 күн бұрын
ਆਨੰਦ ਆ ਗਿਆ ਜੀ।
@charanjitsingh9632
@charanjitsingh9632 9 күн бұрын
Waheguru ji
@kulwantbrar8446
@kulwantbrar8446 9 күн бұрын
ਪ੍ਰੋ ਸਾਹਿਬ ਬਹੁਤ ਗਿਆਨ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ ਹੋਰ ਸੁਣਨ ਨੂੰ ਜੀਅ ਕਰਦਾ। ਤੁਹਾਡੀਆਂ ਲਿਖੀਆਂ ਕਿਤਾਬਾਂ ਵੀ ਹਨ ਕਿੱਥੋਂ ਮਿਲ ਸਕਦੀਆਂ ?
@shallysingh829
@shallysingh829 10 күн бұрын
Bhatti Sahib 🙏 Ji
@harjindersingh3894
@harjindersingh3894 10 күн бұрын
sweet words.
@balvindersinghbalvindersin7165
@balvindersinghbalvindersin7165 10 күн бұрын
Good podcast 🎉
@Kulwantsingh-dc6ii
@Kulwantsingh-dc6ii 10 күн бұрын
🙏🙏🙏Waheguru ji
@HarmeetKahlon-g5f
@HarmeetKahlon-g5f 5 күн бұрын
Very impressed by Pro sahib
@parvindersinghsidhu7383
@parvindersinghsidhu7383 10 күн бұрын
ਦੋਨੇ ਵੀਰਾ ਨੂੰ ਸਤਿਕਾਰ ਯੋਗ ਸਤਿ ਸ੍ਰੀਅਕਾਲ ਜੀ ਬੇਨਤੀ ਹੈ ਕਿ ਕਿਸੇ ਦਿਨ ਰਾਜਾ ਜਨਕ ਅਤੇ ਅਸਟਾ ਵਕਰ ਜੋ ਗਿਆਨ ਗੋਸਟੀ ਹੋਈ ਹੈ ਉਸ ਵਾਰੇ ਜਰੂਰ ਚਾਨਣਾ ਪਾਉ ਜੀ
@Apraparsinghvirk
@Apraparsinghvirk 9 күн бұрын
Very nice episode
@BKK1521
@BKK1521 10 күн бұрын
Well explained
@tarsembuttar8225
@tarsembuttar8225 10 күн бұрын
Heartfelt respect 🙏
@1gs3
@1gs3 9 күн бұрын
Very informative. Should do more like this. It helps us who don't know have that old deep understanding of our past knowledge development so on. Thanks
@jkaur3229
@jkaur3229 10 күн бұрын
🙏🏼🙏🏼
@slick5837
@slick5837 10 күн бұрын
Sat Shri Akaal ji, Thank you so much Bhatti saab, tuhadi Spiritual te Educational analysis di wisdom waali gall-baat sunn k bahut hi vadiyea lageya ji. Please continue the Noble work and make people aware of the Truth.
@CharanjitSingh-ho1hv
@CharanjitSingh-ho1hv 10 күн бұрын
Past, present and future. Help, hope and healing.
@minakshidevi1915
@minakshidevi1915 5 күн бұрын
Both gentlemen 👍
@sharmatenthouse1848
@sharmatenthouse1848 10 күн бұрын
Dr harvinder Singh Bhatti devinder pal g sat shri akal
@Tangovlog_CHD
@Tangovlog_CHD 10 күн бұрын
😊❤😊❤😊😊
@BalrajSingh-q5o
@BalrajSingh-q5o 9 күн бұрын
ਭੱਟੀ ਸਾਹਿਬ, ਤੁਸੀਂ ਨਿਮਰਤਾ ਮਿਠ ਬੋਲੜਾਪਨ ਕਿਥੋਂ ਪ੍ਰਾਪਤ ਕੀਤੀ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ ਜੀ❤❤ ਬਲਰਾਜ ਸਿੰਘ ਜੈਲਦਾਰ ਅਬੁਲਖੁਰਾਣਾ
@LashmanSingh-t5z
@LashmanSingh-t5z 10 күн бұрын
Prof, Sahib have you experience of Sabad if yes then can any body explain?
@SewakSingh-po6nk
@SewakSingh-po6nk 10 күн бұрын
ਜੇਕਰ ਇਸ ਵਿਅਕਤੀ ਦੇ ਪਗੜੀ ਨਾ ਧਾਰਨ ਕੀਤੀ ਹੁੰਦੀ ਤਾਂ ਇਸ ਗਿਆਨ ਪ੍ਰਬੰਧ ਕੋਈ ਫ਼ਰਕ ਪੈ ਜਾਂਦਾ???? ਲੱਗਦਾ ਹੈ ਤੁਸੀਂ ਸਿਰਫ ਪਗੜੀ ਹੀ ਦੇਖਦੇ ਰਹੇ ਹੋ , ਇਹ ਕੀ ਕਹਿ ਰਿਹਾ ਹੈ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ??? ਸਮਝਣਾ ਤਾਂ ੳੇਸਤੋਂ ਅਗਲਾ ਕਦਮ ਹੈ , ਜੋ ਤੁਹਾਡੇ ਵਰਗੇ ਕੱਟੜ ਵਿਅਕਤੀ ਦੇ ਵੱਸ ਦਾ ਕੰਮ ਨਹੀਂ ਹੈ। ਇਹ ਪ੍ਰਵਚਨ ਦੁਬਾਰਾ ਸੁਣੋ ਸ਼ਾਇਦ ਸਮਝ ਆ ਜਾਵੇ , ਪਰ ਕੋਈ ਉਮੀਦ ਤਾਂ ਲਗਦੀ ਨਹੀਂ ???
@balvirsidhu-wy5xp
@balvirsidhu-wy5xp 10 күн бұрын
Sir me roj Mara kam karde bani padhda rahida es ch koi galat ta nahi
@LakhvirSINGH13
@LakhvirSINGH13 5 күн бұрын
ਭਾਈ ਸਾਬ ਤੇ ਵੀ ਅੰਗਰੇਜੀ ਦਾ ਕਾਫੀ ਪ੍ਰਭਾਵ ਆ
@tarlochansinghdupalpuri9096
@tarlochansinghdupalpuri9096 6 күн бұрын
ਕਪਾਟ ਖੋਲ੍ਹ ਦਿੱਤੇ ਭੱਟੀ ਸਾਹਬ ਦੇ ਵਿਚਾਰਾਂ ਨੇ !
@KaranAulakhvlog
@KaranAulakhvlog 10 күн бұрын
Thanks Davinder sir saab de Darshan karvaun lai❤
@ikodapasara8143
@ikodapasara8143 10 күн бұрын
ਪਗੜੀਧਾਰੀ ਬੋਧੀ ਸਨਾਤਨੀ , ਝੂਠ ਨੂੰ ਪਰਪੱਕ ਕਰ ਰਿਹਾ ? ਸਭ ਤੋ ਪੁਰਾਣੇ scriptures ….ਤਾਂ Mesopotamians ਨੇ ਨੀ ਲਿੱਖੇ ? ਵੇਦ ਤਾਂ Zoroastrians scriptures ਦੀ ਨਕਲ ਨੀ ? ਭੱਟੀ ਸਾਹਿਬ , ਜੇ ਮੈਂ ਗੱਲਤ ਹਾਂ ਤਾਂ ਲਿੱਖ ਕੇ ਗੱਲ ਕਰ ਸਕਦੇ ਹੋ ?
@harkiratratol
@harkiratratol 10 күн бұрын
Ji eh Gurbani Guru Arjan Dev ji Maharaaj di ae, ang 886 te. Kirpa karke samjho ji Guru saahib keh rahe ne saare iko di gal kar rahe ne, par tu samajhda ni. Chaar pukaare na tu maaneh Khat bhi eka baat vakhaaneh das asti mil eko kahiya Taa bhi jogi bhed na laheya Kinkuri Anoop baaje Jogiya matwaaro re _________________________ The four vedas proclaim it, but you don't believe them The six shastars also say one thing the eighteen puraanas also speak of one god Even so , you do not understand this mystery o Jogi The celestial flute has been playing forever But in your (worldly) intoxication, you do not hear it, O Jogi.
@ikodapasara8143
@ikodapasara8143 10 күн бұрын
@ ਹਾਹਾ ਤੁਸੀ ਪੰਨਾਂ ਨੰਬਰ ਯਾਦ ਕਰਦੇ ਰਹਿੰਦੇ ਲੋਕਾਂ ਨੂਂ ਦੱਸਣ ਲਈ ਪਰ ਸਵਾਲ ਨੀ ਪੜਦੇ ? ਸਵਾਲ ਕੀ ਤੇ ਜਵਾਬ ਕੀ ?
@harkiratratol
@harkiratratol 10 күн бұрын
@@ikodapasara8143 Bhaai saab raula e kaahda, ki manwaaona chahonde o? Tusin vedaan te question kita k Zoroatrians scriptures di nakal ne, main keha k Guru sahib aap keh rahe ne k oh Ved vi ose iko di gal kar rahe ne. Eh gal samjho k saari gal ik te e aake mukkdi ae, te Sach/Truth da koi copyright ni hunda, Jo sach pehlaan si ohi sach agge rehna. Jehra sach vedaan ch aaya, ohi sach Dhan Sri Guru Granth sahib ch ae, te sach ohi rehna ae, Truth can never be plagiarized. Jo thoda username ae 'Ekodapasaara', ehi sach ae, ehi ik pasrea hoea ae saare paase, fer raula kaahda ae?
@ikodapasara8143
@ikodapasara8143 10 күн бұрын
@@harkiratratol ਮੰਨਵਾਉਣਾ ਨੀ ਇਹ ਸੱਚ ਹੈ ਕਿ ਤੁਸੀ ਸਨਾਤਨੀ ਹੋ . ਗੁਰੂ ਗ੍ਰੰਥ ਪੰਨਾਂ ਨੰ ਇੱਕ ਤੋਂ ਸ਼ੁਰੂ ਹੁੰਦਾ ਤੇ ਤੁਸੀ ਦੱਸੋਗੇ ਕਿ ਬਾਬੇ ਨਾਨਕ ਨੇ ਕਿਹੜਾ ਇੱਕ ਕਿਹਾ ਜੋ ਚੋਰੀ ਦੇ ਵੇਦ ਕਹਿੰਦੇ ? ੴ ਕਿਸ ਲਿੱਪੀ ਦੇ ਅੰਕ ਤੇ ਅੱਖਰ ਦਾ ਸੁਮੇਲ ਆ ? ਤੁਹਾਡੇ ਮੁਤਾਬਿਕ ਵੇਦਾਂ ਚ ਇੱਕ , ਮੁਹੰਮਦ ਦਾ ਇੱਕ ਤੇ ਨਾਨਕ ਦਾ ਇੱਕ same ਨੇ ? ਮਤਲਬ ਮੁਹੰਮਦ ਤੇ ਨਾਨਕ ਨੇ ਚੋਰੀ ਦੇ ਵੇਦਾਂ ਚੋ ਚੋਰੀ ਕੀਤੀ ?
@harkiratratol
@harkiratratol 10 күн бұрын
@ ਅਬਰਾਹਿਮਿਕ ਫਿਲਾਸਫੀ ਤੇ ਵੇਦਾਂਤਿਕ ਫਿਲਾਸਫੀ ਦੇ ਮੱਢਲੇ ਸਿਧਾਂਤਾਂ ਦਾ ਫਰਕ ਹੈ। ਮੂਲ ਫਰਕ ਏਹੀ ਐ ਕਿ ਅਬਰਾਹਿਮਿਕ ਰੱਬ ਆਪਣੀ ਸਜਾਈ ਸ਼੍ਰਿਸ਼ਟੀ ਚ ਨਹੀਂ ਵਿਚਰਦਾ ਬਲਕਿ ਸੱਤ ਆਕਾਸ਼ ਉੱਪਰ ਕਿਤੇ ਬੈਠਾ ਸਭ ਨੂੰ ਦੇਖ ਰਿਹਾ ਐ। ਨਾਨਕ ਦਾ ਰੱਬ ਤੇ ੴ ਇਹ ਨਹੀਂ ਹੈ , ਸਾਡਾ ਕਰਤਾ ਪੁਰਖ ਆਪਣੀ ਕਿਰਤ ਦੇ ਜ਼ੱਰੇ ਜ਼ੱਰੇ ਚ ਪ੍ਰਕਾਸ਼ਮਾਨ ਹੈ , ਪਰ ਸਿੱਖ ਪ੍ਰਮਾਤਮਾ ਦਾ ਸਰਗੁਣ ਸਰੂਪ ਨਹੀਂ ਪੂਜਦਾ ਸਿਰਫ ਨਿਰਗੁਣ ਦੀ ਅਰਾਧਨਾ ਕਰਦਾ ਹੈ। ਗੁਰੂ ਨਾਨਕ ਦੀ ਸਿੱਖ ਫਿਲਾਸਫੀ ਇਸਲਾਮੀ ਯਾ ਇਸਾਈ ਹੋਰ ਅਬਰਾਹਿਮਿਕ ਧਰਮਾਂ ਨਾਲ ਮੇਲ ਨਹੀਂ ਖਾਂਦੀ। ਪਰ ਹਾਂ ਅਦਵੈਤ ਵੇਦਾਂਤ ਦੇ ਬਿਲਕੁਲ ਮੇਲ ਚ ਹੈ, ਬਿਜਾਏ ਇਸਦੇ ਕਿ ਅਸੀਂ ਪ੍ਰਮਾਤਮਾ ਦੇ ਨਿਰਗੁਣ ਸਰੂਪ ਨੂੰ ਹੀ ਪੂਜਦੇ ਹਾਂ। ਨਾਲੇ ਭਾਈ ਸਾਹਿਬ ਜੀ ਮੈਂ ਤਾਂ ਕਹਿ ਰਿਹਾਂ ਕਿ ਜੋ ਮੂਲ ਸੱਚ ਹੈ ਕਦੇ ਚੋਰੀ ਹੋ ਹੀ ਨਹੀਂ ਸਕਦਾ, ਨਾ ਹੀ ਸੱਚ ਤੇ ਕਿਸੇ ਦਾ ਕਾਪੀਰਾਇਟ ਹੈ। ਇਹ ਕੋਈ ਫਰਕ ਨੀ ਪੈਂਦਾ ਕਿ ਸੱਚ ਪਹਿਲਾਂ ਕੀਹਨੇ ਲੱਭਿਆ ਤੇ ਬਾਅਚ ਕੀਹਨੇ। ਤੇ ਹਾਂਜੀ, ਮੈਂ ਸਨਾਤਨ ਫਿਲਾਸਫੀ ਵੀ ਮਾੜੀ ਮੋਟੀ ਪੜ੍ਹਦਾ ਹਾਂ , ਗੀਤਾ ਵੀ ਪੜ੍ਹੀ ਹੈ, ਤੇ ਓਹਨਾਂ ਚ ਵੀ ਮੈਨੂੰ ਓਹੀ ਸੱਚ ਨਜ਼ਰ ਆਓਂਦਾ ਹੈ ਜੋ ਸੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਹੈ, ਅੰਤ ਚ ਓਹੀ ਇਕ ਪ੍ਰਮਾਤਮਾ ਹੈ ਤੇ ਓਸਤੋਂ ਇਲਾਵਾ ਕੁਝ ਵੀ ਨਹੀਂ। ਤੁਸੀਂ ਮੈਨੂੰ ਸਨਾਤਨੀ ਕਹਿਣਾ ਕਹਿ ਲਓ, ਸਿੱਖ ਸਮਝਦੇ ਓ ਸਿੱਖ ਸਮਝ ਲਓ, ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਜੀ। ਮੈਂ ਗੱਲ ਪ੍ਰੇਮ ਦੀ ਕਰ ਰਿਹਾ ਸੀ ਪਰ ਤਸੀਂ ਆਪਣੀ ਗੱਲ ਤੇ ਹੋ ਤਾਂ ਤੁਸੀਂ ਵੀ ਠੀਕ ਹੀ ਓ ਜੀ। ਸਤਿ ਸ੍ਰੀ ਅਕਾਲ
Quando A Diferença De Altura É Muito Grande 😲😂
00:12
Mari Maria
Рет қаралды 45 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
1% vs 100% #beatbox #tiktok
01:10
BeatboxJCOP
Рет қаралды 67 МЛН
To Brawl AND BEYOND!
00:51
Brawl Stars
Рет қаралды 17 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН