Prophet Baljinder Singh ਨੂੰ USA ਤੋਂ ਪਾਸਟਰ John Iqball Gill ਨੇ ਡਿਬੇਟ ਕਰਨ ਦਾ ਕੀਤਾ ਚੈਲੰਜ, ਦੇਖੋ 👇

  Рет қаралды 8,350

Punjab Nation Tv

Punjab Nation Tv

Күн бұрын

Пікірлер: 98
@JatinderGill-sw1yh
@JatinderGill-sw1yh 9 ай бұрын
ਪਾਸਟਰ ਜੋਨ ਗਿੱਲ ਜੀ ਤੁਸੀਂ ਬਿਲਕੁੱਲ ਸਹੀ ਗੱਲ ਕਰਦੇ ਹੋ ਪਾਸਟਰ ਜੀ ਇਹਨਾਂ ਨੇ ਤੁਹਾਡੇ ਵਿਰੁੱਧ ਬਹੁਤ ਗੱਲਾਂ ਬਣਾਉਣੀ ਆ ਜਿੱਤ ਤੁਹਾਡੀ ਖ਼ੁਦਾ ਤੁਹਾਨੂੰ ਬਰਕਤ ਦੇਵੇ
@manavmehta1366
@manavmehta1366 9 ай бұрын
ਚੱਲੋ ਕੋਈ ਨਾ ਪਾਸਟਰ ਜੋਨ ਗਿੱਲ ਜੀ ਮਾਫ ਕਰੋ ਕਿਉਂਕਿ ਅੰਨਾ ਅੰਨੇ ਨੂੰ ਰਾਹ ਨਹੀਂ ਦਿਖਾ ਸਕਦਾ
@Theshineofdiscipleschurch
@Theshineofdiscipleschurch 9 ай бұрын
ਵਾਹ ਪਾਸਟਰ ਜੀ ਬਹੁਤ ਜਿਆਦੀ ਅਕਲ ਹੈ ਤੁਹਾਨੂੰ ਤੁਹਾਡੇ ਵੀ ਸ਼ਬਦ ਤਾਂ ਮੂਰਖ ਭਰੀ ਗੱਲਾਂ ਹੀ ਨੇ ਤੁਸੀਂ ਵੀ ਤਾਂ ਆਪਣਾ ਪੁਰਾਣਾ ਮਨੁਸ਼ ਨਹੀਂ ਛੱਡਿਆ ਜੇ ਤੁਹਾਡੇ ਸ਼ਬਦਾਂ ਦੇ ਵਿੱਚ ਨਿਮਰਤਾ ਤਾਂ ਹੈ ਹੀ ਨਹੀਂ ਪਾਸ ਜੀ ਲੜਨਾ ਸਿਖਾਉਂਦੇ ਹੋ ਕਲੀਸੀਆ ਨੂੰ
@officialvegetax4703
@officialvegetax4703 9 ай бұрын
THANK YOU PASTOR G YOU ARE SO GREAT 👍👍
@CharanjitSingh-zw9fd
@CharanjitSingh-zw9fd 9 ай бұрын
ਮੈ ਪਾਸਟਰ ਚਰਨਜੀਤ ਮਸੀਹ ਪਾਸਟਰ ਜੋਨ ਗਿੱਲ ਜੀ ਨਾਲ ਪੂਰੀ ਤਰਾਂ ਸਹਿਮਤ ਹਾਂ।
@sakeenasakeena9428
@sakeenasakeena9428 8 ай бұрын
Bahut bahut nice vichar prophet ji 🙏❤️♥️ my Jesus is alive 💞 we are alive 🙏 Hallelujah 🙏 praise the lord 🙏 thanks Jesus ji 🙏 Amen
@Rajkumar-pe6ku
@Rajkumar-pe6ku 9 ай бұрын
ਪ੍ਰਭੂ ਦੇ ਦਾਸ ਨੂੰ ਜੈ ਮਸੀਹ ਦੀ ਤੁਸੀਂ ਸਹੀ ਕਿਹਾ ਪ੍ਰਭੂ ਇਹਨਾਂ ਨੂੰ ਮਾਫ ਕਰੇ ਇਹਨਾਂ ਗਲਤ ਕੰਮ ਕੀਤਾ ਪ੍ਰਭੂ ਦੀ ਹਜੂਰੀ ਵਿੱਚ ਸਟਾਰਾ ਤੇ ਮੰਤਰੀਆਂ ਦੀ ਕੋਈ ਜਗ੍ਹਾ ਨਹੀਂ ਹੈ ਇਹ ਲੋਕ ਬਚਨ ਨਹੀਂ ਗੰਦੇ ਕੰਮ ਪਸੰਦ ਕਰਦੇ ਹਨ ਰਾਜ ਕੁਮਾਰ ਡੀਪੂ ਹਓਲਡਰ ਮੁਕੰਦਪੁਰ ਸਾਰਿਆ ਭੈਣਾਂ ਭਰਾਵਾਂ ਨੂੰ ਜੈ ਮਸੀਹ ਦੀ
@arunpahra4909
@arunpahra4909 9 ай бұрын
Pastor ji jai masih ki bilkul right bole ho tuc
@amkrsamkrs6618
@amkrsamkrs6618 9 ай бұрын
Right pastor ji God bless you 🙌🏻🙌🏻🙌🏻🙌🏻🙌🏻
@sukhjindersingh4135
@sukhjindersingh4135 9 ай бұрын
Bilkul sahi gal aa pastor g tusi bilkul right bolya aa ehna loka no vachan da Gyan nahi aa
@KawalRandhawa-du3uo
@KawalRandhawa-du3uo 9 ай бұрын
ਪਾਸਟਰ ਜੋਨ ਜਿੰਦਾ ਬਾਦ 🙌🙌🙌🙌
@arnsthans8850
@arnsthans8850 9 ай бұрын
ਪਾਸਟਰ ਜੀ ਕਲਾਮ ਤਾਂ ਸ਼ਤਾਨ ਨੂੰ ਵੀ ਬਹੁਤ ਆਉਂਦਾ ਹੈ ਤੁਹਾਨੂੰ ਆਪਣੀਆ ਜਵਾਨਾਂ ਤੇ ਲਗਾਮ ਪਾਉਣੀ ਚਾਹੀਦੀ ਹੈ ਤੁਹਾਡੀ ਜਵਾਨ ਵਿਚ ਮਿਠਾਸ ਹੈ ਹੀ ਨਹੀ ਤੁਸੀਂ ਸਾਰੇ ਲੋਕਾਂ ਨੂੰ ਖ਼ਰਾਬ ਕਰਦੇਂ ਹੋ ❤
@pomianwar1420
@pomianwar1420 9 ай бұрын
Very well done sir 👏 👍 ❤
@sunnybainsa2679
@sunnybainsa2679 9 ай бұрын
ਪਾਸਟਰ ਜੀ ਬਿਲਕੁਲ ਸਹੀ ਕਹਿ ਰਹੇ ਨੇ ਜਿਹੜੇ ਆਤਮਿਕ ਲੋਕ ਹ ਉਹਨਾਂ ਨੂੰ ਇਹਨਾਂ ਦੀ ਗੱਲ ਸਹੀ ਲੱਗਦੀ ਹੈ ਤੇ ਜਿਹੜੇ ਜਿਸਮਾਨੀ ਨੇ ਉਹਨਾਂ ਨੂੰ ਗਲਤ ਲੱਗਦੀ ਜਿਨਾਂ ਨੇ ਕਦੀ ਬਾਈਬਲ ਪੜ੍ਹੀ ਨਹੀਂ ਆ ਸਿਰਫ ਬਾਈਬਲ ਨੂੰ ਆਪਣੇ ਘਰ ਵਿੱਚ ਸਜਾ ਕੇ ਰੱਖਿਆ ਹੋਇਆ ਤੇ ਉਦੋਂ ਪੜਦੇ ਆ ਜਦੋਂ ਜਰੂਰਤ ਪੈਂਦੀ ਜਿਹੜੇ ਰੈਗੂਲਰ ਡੀਪਲੀ ਬਾਈਬਲ ਪੜਦੇ ਉਹਨਾਂ ਨੂੰ ਪਤਾ ਹੈ ਸਹੀ ਕੀ ਹੋਇਆ ਹੈ ਤੇ ਗਲਤ ਕੀ ਹੋਇਆ ਤੇ ਪਰਮੇਸ਼ਰ ਦਲੇਰੀ ਦੇਣ ਵਾਲਾ ਪਰਮੇਸ਼ਰ ਹੈ ਜੈਲਸੀ ਰੱਖਣ ਵਾਲਾ ਪਰਮੇਸ਼ਰ ਹੈ ਤੇ ਬੇਸ਼ੁਮਾਰ ਪਿਆਰ ਕਰਨ ਵਾਲਾ ਪਰਮੇਸ਼ਰ ਇਹ ਕੋਈ ਦੋ ਚਰਚਾ ਦਾ ਮਾਮਲਾ ਨਹੀਂ ਹੈ ਲੋਕੀ ਕਈ ਨਿਊਜ ਤੇ ਗਲਤ ਲਿਖੀ ਜਾਂਦੇ ਕਿ ਜੀ ਇਹ ਦੋ ਪ੍ਰੋਫਿਟ ਦਾ ਜਾਂ ਦੋ ਮਿਨਿਸਟਰੀਆਂ ਦਾ ਮਾਮਲਾ ਇਹ ਦੋ ਮਿਨਿਸਟਰੀਆਂ ਦਾ ਮਾਮਲਾ ਨਹੀਂ ਇਹਨਾਂ ਨੂੰ ਆਤਮਿਕ ਤਰੀਕੇ ਨਾਲ ਦੇਖਿਆ ਜਾਵੇ ਤੇ ਯਿਸ਼ੂ ਮਸੀਹ ਸਾਡਾ ਬਾਪ ਹੈ ਤੇ ਜਦੋਂ ਬਾਪ ਤੇ ਗੱਲ ਆ ਜਾਵੇ ਨਾ ਤੇ ਫਿਰ ਜਿਹੜਾ ਬੱਚਾ ਚੁੱਪ ਰਹਿੰਦਾ ਬਸ਼ਰਮ ਹੁੰਦਾ ਤੇ ਜਿਹੜਾ ਅਗਲਾ ਹਿੱਕ ਤਾਣ ਕੇ ਕਹਿੰਦਾ ਉਹ ਗੈਰਤ ਮੰਦ ਹੁੰਦਾ ਉਹ ਆਪਣੇ ਬਾਪ ਦੀ ਰਿਸਪੈਕਟ ਕਰਦਾ ਹੁੰਦਾ ਦਿਲੋਂ ਤੇ ਉਹਨੂੰ ਜਰਾ ਜਰੂਰਤ ਪੈਂਦੀ ਨਾ ਕਿ ਕੋਈ ਤੀਜਾ ਬੰਦਾ ਉਹਦੇ ਬਾਪ ਤੇ ਉਂਗਲ ਚੱਕੇ ਤੇ ਉਹਨੂੰ ਪਸੰਦ ਨਹੀਂ ਆਉਂਦਾ ਤੇ ਫਿਰ ਉਹ ਮੂੰਹ ਤੋੜ ਜਵਾਬ ਦਿੰਦਾ ਯਿਸੂ ਮਸੀਹ ਤੇ ਕਲੀਸੀਆ ਦੀ ਗੱਲ ਹੋ ਰਹੀ ਕਲੀਸੀਆ ਕਿਸੇ ਭਵਨ ਦੀ ਨਹੀਂ ਹੈ ਕਲੀਸੀਆ ਕਿਸੇ ਪਾਸਟਰ ਦੀ ਨਹੀਂ ਹੈ ਕਲੀਸੀਆ ਯਿਸ਼ੂ ਮਸੀਹ ਦੀ ਜਿਹੜੀਆਂ ਭੇਡਾਂ ਉਹਦੀ ਆਵਾਜ਼ ਨੂੰ ਨਹੀਂ ਪਹਿਚਾਣਦੇ ਹੋ ਤਾਂ ਕੁਰਾਹੇ ਪੈ ਗਈਆਂ ਨਾ ਤੇ ਜਿਹੜੀਆਂ ਅਜੇ ਬੱਚੀਆਂ ਹੋਈਆਂ ਜੇ ਕੁਰਾਹੇ ਨਾ ਪਈਆਂ ਹੁੰਦੀਆਂ ਤਾਂ ਉਸੇ ਵੇਲੇ ਕਦਮ ਚੱਕਦੀਆਂ ਵੀ ਜੋ ਕੁਝ ਵੀ ਹੋਇਆ ਇਹ ਗਲਤ ਆ ਬਾਈਬਲ ਚ ਦੱਸੋ ਸਾਨੂੰ ਕਿੱਥੇ ਲਿਖਿਆ ਕਿ ਖਲੀ ਦੇ ਆਉਣ ਨਾਲ ਰੂਹਾਂ ਬਚਾਈਆਂ ਗਈਆਂ ਖਲੀ ਦੀ ਰੂਹ ਬਚਾ ਲਈ ਗਈ ਕੀ ਗੱਲ ਖਲੀ ਜਿਹੜਾ ਆਇਆ ਸੀ ਉੱਥੇ ਹਾਲੇ ਲੂਈਆ ਦਾ ਨਾਰਾ ਲਾਉਣ ਦੇ ਨਾਲ ਉਹ ਕ੍ਰਿਸਚਨ ਬਣ ਗਿਆ ਜਾਂ ਉਹ ਬਾਈਬਲ ਨੂੰ ਪੜ੍ਨ ਲੱਗ ਪਿਆ ਜਾਂ ਉਹਦੇ ਦਿਲ ਚ ਇੱਛਾ ਪੈਦਾ ਹੋ ਗਈ ਕਿ ਮੈਂ ਜੀਜਾ ਸਕਾਈਸ ਦੀ ਲਾਈਫ ਬਾਰੇ ਜਾਣਣਾ ਹੈ ਜੀ ਜੋ ਸਕਾਈਸ ਦੇ ਕੀ ਉਪਦੇਸ਼ ਹਨ ਕਿਉਂ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਕਿਉਂ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠੇ ਆਖਿਰ ਉਹਨਾਂ ਨੇ ਆਪਣੇ ਆਪ ਨੂੰ ਨਿਰਦੋਸ਼ ਕਿਉਂ ਨਹੀਂ ਸਾਬਿਤ ਕੀਤਾ ਕੀ ਗੱਲ ਉਹਨਾਂ ਨੇ ਡੂੰਗਾ ਹੀ ਨਾਲ ਇਹ ਜਾਣਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮਤਲਬ ਕਿ ਕੀ ਫਾਇਦਾ ਹੋਇਆ ਅਕਾਲੀ ਦਲ ਉੱਥੇ ਹਲੇਲੂਈਆ ਬੋਲਣ ਦਾ ਇਹ ਤਾਂ ਫਿਰ ਦੂਜੇ ਲੋਕਾਂ ਵਾਲਾ ਹਿਸਾਬ ਹੋਇਆ ਨਾ ਕਿ ਜਿੱਦਾਂ ਉਹਨਾਂ ਦੇ ਦੂਜੇ ਧਰਮਾਂ ਚ ਲੋਕ ਜਾਂਦੇ ਨੇ ਜਿਹੜੀ ਮਰਜ਼ੀ ਕਾਸਟ ਦਾ ਉਥੇ ਜਾਂਦਾ ਆ ਉਹਨਾਂ ਦੀ ਮਤਲਬ ਜੋ ਵੀ ਭਾਸ਼ਾ ਦੇ ਵਿੱਚ ਉਹ ਕਹਿੰਦੇ ਨੇ ਉਹ ਨਾਰਾ ਲਾਉਂਦਾ ਆ ਤੇ ਦੂਸਰੇ ਦਿਨ ਆਪਣੇ ਘਰ ਉਹ ਲੋਕ ਆ ਜਿਹੜੇ ਡਰਪੋਕ ਆ ਜਿਹੜੇ ਕਹਿੰਦੇ ਨਾ ਕਿ ਕੋਈ ਗੱਲ ਨਹੀਂ ਪਰਮੇਸ਼ਰ ਤਾਂ ਪਿਆਰ ਦਾ ਸੁਨੇਹਾ ਦੇਣ ਆਇਆ ਪਿਆਰ ਰੱਖੋ ਪਿਆਰ ਰੱਖੋ ਪਿਆਰ ਰੱਖੋ ਉਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਓਪਨਲੀ ਸਾਰਾ ਕੁਝ ਕਰ ਦਿੱਤਾ ਤੇ ਓਪਨਲੀ ਹੀ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਜਾਇਜ ਹੈ ਗਲਤੀ ਇੱਕ ਵਾਰੀ ਹੁੰਦੀ ਹ ਜਦੋਂ ਗਲਤੀ ਨੂੰ ਆਪਾਂ ਗਲਤੀ ਨਹੀਂ ਸਮਝਦੇ ਤੇ ਉਸ ਤੋਂ ਵੱਡਾ ਕੁਝ ਆਪਣੇ ਆਪ ਨੂੰ ਸਾਬਤ ਕਰਨ ਦੀ ਆਪਣਾ ਝੂਠ ਛਪਾਉਣ ਲਈ ਕੁਝ ਕਰਦੇ ਆ ਤੇ ਉਹ ਗੁਨਾਹ ਬਣ ਜਾਂਦਾ ਗਲਤੀ ਮਾਫ ਹੋ ਜਾਂਦੀ ਹੈ ਗੁਨਾਹ ਨਹੀਂ 💪🏻☝️ ਸੱਚ ਮੁੱਚ ਇਕਬਾਲ ਮਸੀ ਪਾਸਟਰ ਜੀ ਨੇ ਸਾਬਤ ਕਰ ਦਿੱਤਾ ਕਿ ਤੇਰਾ ਵਚਨ ਮੈਨੂੰ ਪਾਕ ਖੁਦਾ ਦਿੰਦਾ ਦਲੇਰੀਆਂ ਦਿੰਦਾ ਦਲੇਰੀਆਂ ਅੰਕਲ ਨਰੂਲਾ ਪਾਸਟਰ ਜੀ ਵੀ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਨਾ ਤੇ ਅਗਲੇ ਬੋਲਦੇ ਆ ਇਸ ਤੇ ਹਾਂ ਉਹਨਾਂ ਨੂੰ ਇਹ ਗੱਲ ਦੀ ਚੈਲਸੀ ਹੈ ਤੇ ਹਮੇਸ਼ਾ ਰਵੇਗੀ ਪਰਮੇਸ਼ਰ ਵਾਸਤੇ ਜੈਲਸੀ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਪਰਮੇਸ਼ਰ ਵੀ ਸਾਡੇ ਵਾਸਤੇ ਜੈਲਸੀ ਰੱਖਦੇ ਆ ਨਹੀਂ ਤਾਂ ਉਹ ਸਾਨੂੰ ਇਦਾ ਹੀ ਰਹਿਣ ਦਿੰਦੇ ਦੁਨੀਆਂ ਵਿੱਚ ਗੁੰਮੀਆਂ ਭੇਡਾਂ ਨੂੰ ਫਿਰ ਤਾਂ ਉਹ ਸਾਨੂੰ ਲੱਭਦੇ ਹੀ ਨਹੀਂ ਜੇ ਐਲਸੀ ਦਾ ਹੁੰਦੀ ਹਨਾ ਦੀ ਅਸੀਂ ਕਿਤੇ ਹੋਰ ਚੱਲ ਜਾਈਏ ਅਸੀਂ ਕੁਝ ਗੁਨਾਹ ਕਰਦੀਏ ਜਿਹੜਾ ਬੰਦਾ ਨਹੀਂ ਜਾਣਦਾ ਉਹਨੂੰ ਉਹ ਮਾਫ ਕਰ ਦਿੰਦੇ ਤੇ ਜਿਹੜਾ ਬੰਦਾ ਜਾਣ ਬੁਝ ਕੇ ਕਰਦਾ ਉਹਨੂੰ ਫਿਰ ਅਗਲਾ ਕੰਨਾਂ ਤੋਂ ਫੜ ਕੇ ਖਿੱਚਦਾ ਵੀ ਹਾਂ ਪੁੱਤ ਇਹ ਕੰਮ ਕਿੱਦਾਂ ਕਰ ਦਿੱਤਾ ਤੇ ਯਸੂ ਮਸੀਹ ਪਿਆਰ ਕਰਨ ਵਾਲੇ ਹੀ ਖੁਦਾ ਨੇ ਵਚਨ ਪੜ੍ਹ ਕੇ ਦੇਖੋ ਉਹ ਗੁੱਸੇ ਤੇ ਵੀ ਧੀਰਜੀ ਹੈ ਤੇ ਪਰਕਰੋਧ ਜਰੂਰ ਕਰਦਾ ਜਿੱਥੇ ਪਿਆਰ ਕਰਦਾ ਉਹ ਸਜ਼ਾ ਵੀ ਜਰੂਰ ਦਿੰਦਾ
@JasbirSingh-mw5hv
@JasbirSingh-mw5hv 9 ай бұрын
Praise the lord hallelujah hallelujah hallelujah hallelujah hallelujah hallelujah hallelujah hallelujah hallelujah
@rajvirkaur5937
@rajvirkaur5937 9 ай бұрын
Praise the Lord🙌✝️ Pastor ji always ✝️
@Ben-kv4ts
@Ben-kv4ts 9 ай бұрын
ਗਲਤੀ ਤਾਂ ਹੋਈ ਪਰ ਮਾਫ ਕਰੋ ਜੀ
@GurmajSingh-y2r
@GurmajSingh-y2r 9 ай бұрын
Good bless you
@Study_and_creativity
@Study_and_creativity 9 ай бұрын
Bilkul right pastor ji . Tusi sach da stand litta.
@PritamSingh-gw1iq
@PritamSingh-gw1iq 9 ай бұрын
ਪ੍ਰਭੂ ਦਾ ਰਾਹ ਪੱਧਰਾ ਹੋ ਰਿਹਾ ਹੈ
@channi77707
@channi77707 9 ай бұрын
GOD BLESS YOU JOHN GILL PASTOR JI
@SanjeevKumar-yf8wd
@SanjeevKumar-yf8wd 9 ай бұрын
God bless you brother gill
@KaranSingh-ye9hd
@KaranSingh-ye9hd 9 ай бұрын
JAI MASIH KI BROTHER JI ❤ 🙏 THANK YOU JESUS ❤ 🙏 THANK YOU BROTHER JI ❤ 🙏 VERY NICE VIDEO GOD BLESS YOU BROTHER JI ❤ 🙏 PRABHU YESHU JESUS AAPKE SATH HAI GOD BLESS YOU BROTHER JI PRAISE THE LORD AMEN AMEN AMEN 🙏
@rahulrandhawa6111
@rahulrandhawa6111 9 ай бұрын
God bless you 🙏🙏❤
@JashanMali-kp8rj
@JashanMali-kp8rj 9 ай бұрын
Very nice👍 sir❤❤❤❤❤
@KaranSingh-ye9hd
@KaranSingh-ye9hd 9 ай бұрын
THANK YOU BROTHER JI ❤ 🙏 PRABHU YESHU KI MAHIMA HO ❤ 🙏 ILOVE YOU JESUS PRABHU YESHU MY LIFE IS JESUS PRABHU YESHU ❤ 🙏 GOD BLESS YOU BROTHER JI ❤ 🙏 PRABHU YESHU JESUS AAPKE SATH HAI ❤ HALLELUJAH HALLELUJAH HALLELUJAH 🙏 ❤ PRAISE THE LORD AMEN AMEN AMEN 🙏
@JugalKishor-m9y
@JugalKishor-m9y 9 ай бұрын
Very nice sir 👌 👏 👍 ❤❤
@sakeenasakeena9428
@sakeenasakeena9428 8 ай бұрын
Prophet Iqball masih ji great oo tusion na lo Jesus niye karu ga, my Jesus is alive 🙏 we are alive 🙏 Hallelujah 🙏 praise the lord 🙏 thanks Jesus ji 🙏 Amen
@ramdhaliwal3535
@ramdhaliwal3535 9 ай бұрын
Very right pastor Gill g
@Ben-kv4ts
@Ben-kv4ts 9 ай бұрын
ਯਸੂ ਨੂੰ ਨਾਂ ਬਦਨਾਮ ਕਰੋ ਜੀ
@anjali2865
@anjali2865 9 ай бұрын
Good ji God bless you
@divineproductions1570
@divineproductions1570 9 ай бұрын
Very nice sir 👍👍
@rajvirkaur5937
@rajvirkaur5937 9 ай бұрын
Hallelujah Hallelujah Hallelujah Hallelujah Hallelujah Hallelujah Hallelujah✝️
@jeremiahiscool9718
@jeremiahiscool9718 9 ай бұрын
Very nice Pastor ji 🙌🙌🙌🙌🙌🙌
@KaranSingh-ye9hd
@KaranSingh-ye9hd 9 ай бұрын
THANK YOU BROTHER JI ❤ 🙏 PRABHU YESHU KI MAHIMA HO ❤ 🙏 GOD BLESS YOU BROTHER JI ❤ 🙏 VERY NICE VIDEO GOD BLESS YOU BROTHER JI ❤ 🙏 PRABHU YESHU JESUS AAPKE SATH HAI ❤ 🙏 PRAISE THE LORD AMEN AMEN AMEN 🙏
@rahulrandhawa6111
@rahulrandhawa6111 9 ай бұрын
Tusi right o paster ji tusi sahi jy. ❤
@Hhxcvbdj-cy6fl
@Hhxcvbdj-cy6fl 9 ай бұрын
Good news good Amen
@RajanKumar-nk3qj
@RajanKumar-nk3qj 9 ай бұрын
Sahi kiha tusi
@hardeepdholan
@hardeepdholan 9 ай бұрын
👍👍👍👍👍👍👍
@thebeauty6784
@thebeauty6784 9 ай бұрын
Right
@yogbadalrai2878
@yogbadalrai2878 9 ай бұрын
Very good answer
@KaranSingh-ye9hd
@KaranSingh-ye9hd 9 ай бұрын
JAI MASIH KI BROTHER JI ❤ 🙏 PRABHU YESHU KI MAHIMA HO ❤ 🙏 HALLELUJAH HALLELUJAH HALLELUJAH HALLELUJAH ❤ 🙏 BROTHER JI VERY NICE VIDEO ❤ 🙏 BROTHER JI AAP SAHI HO GOD BLESS YOU BROTHER JI ❤ 🙏 PRAISE THE LORD AMEN AMEN AMEN 🙏 I LIVE IN JALANDHAR PUNJAB GOD BLESS YOU BROTHER JI ❤ 🙏 PRABHU YESHU KI MAHIMA HO ❤ 🙏 AMEN AMEN AMEN 🙏
@rravirravi-f7k
@rravirravi-f7k 9 ай бұрын
❤ਹਲੈਲੁਇਆ ਪਾਪਾ ਜੀ❤
@PushpaMasih-mx5eo
@PushpaMasih-mx5eo 9 ай бұрын
Well done Pastor ji . This has to be stopped . Bless you . They take Christianity in different directions . They made into baba’s dera .
@_good_828
@_good_828 9 ай бұрын
Jai masih ki pastor ji God bless you
@kulwinderjitmaqsudpuri1707
@kulwinderjitmaqsudpuri1707 9 ай бұрын
Pastor g khuda tuhade nal hai
@samuelmasih4781
@samuelmasih4781 9 ай бұрын
Right pastor g..
@RajaMasih-t8g
@RajaMasih-t8g 9 ай бұрын
Tusi shi o poster ji
@pokmongamer2288
@pokmongamer2288 9 ай бұрын
Hallelujah hallelujah 🙌
@sumandeepkaurboparai7145
@sumandeepkaurboparai7145 9 ай бұрын
Your right
@rajvirkaur5937
@rajvirkaur5937 9 ай бұрын
Right it's true😊
@pr.amitjacob9926
@pr.amitjacob9926 9 ай бұрын
Shi kha pr ji
@aneelasomalmassey7303
@aneelasomalmassey7303 9 ай бұрын
So true
@pomianwar1420
@pomianwar1420 9 ай бұрын
Yes
@kirandeep419
@kirandeep419 9 ай бұрын
Pastor ji shdo pra koi ni jesus apy dekh lainghy🙏
@varinderkumar5224
@varinderkumar5224 9 ай бұрын
100% sahi
@ordinationartgallery
@ordinationartgallery 9 ай бұрын
Aaj ki di jaane bali shiksha bibill ke anusar honi chahiye
@RajeevKumar-ys9rd
@RajeevKumar-ys9rd 9 ай бұрын
Pastor ji tussi 100 % sach bolde ho yeh pastor nahi chor besharam yeshu di satet nu mazaak bana ke raakh dita laaton ke bhoot baaton se nahi maante tussi pastor ikbaal ji 100 % sacche te dharmi ho aisy logo ko nark main daalega Yahowa ki mahima ho 🙏🌹🙏
@sapnapradeep2456
@sapnapradeep2456 9 ай бұрын
God bless you pastor ji bilkul sahi kaha aap n khud to y samne aata nhi or aapne chamho ko aage kr data hai
@BaldevSingh-qq9pp
@BaldevSingh-qq9pp 9 ай бұрын
Pastor sahib johni levar great and best' than these actors.
@jamesauden
@jamesauden 9 ай бұрын
I respect every servant of God. Church is God's ofcourse, he placed shepherds and leaders to lead the church. God judges everyone here who is speaking against his appointed. I think the problem is in agreement of few things and the way they do ministry. Jesus came to save the sinners and lost. He also preached parable of 1 who is lost, he leaves 99 and goes after 1 that is lost. Also, he tells pharisees, I'm come for sinners not for righteous. Infact its sinners that celebrate Jesus more than the righteous. This is onetime festival event and am surprised how easily people are tempted by devil and has zero tolerance towards each other. Prophet Bajinder Singh Ministries is wrong according to one's opinion but to the spiritual and who reads bible, people coming to church from bollywood is not wrong. Why ? Because they gladly came to church. Secondly, they didn't speak against God. God will never sho away those come to him. I'm responding here with pain in heart because God gave such revival in Punjab and Chandigarh but now am afraid God's work is now being destroyed by very pastors. This is grave mistake done by pastors. I was looking for Prophet Bajinder Singh response and am positive the way he handled rejection, disrespect, dishonor and didnt allow his followers to respond but only advised to pray and take these things in prayer, also to honor every servant of God no matter what they are speaking and also said yesterday he will not be tempted and honor God's calling and would want to remain humble. Lord will lift him up in due time and i think this is a very good example according to bible. I'm pleased to know prophet bajinder singh ministry which is very new to me but am happy to know these kind of testing times will reveal fruit people bear over time. I'm hoping all men of God and women of God be in love, in faith and in hope. We can agree to disagree but if we insult each other we should realize we are all part of christ and have dishonored God, work of our lord Jesus on cross. In my limited knowledge i have shared my observation and opinion and i maybe wrong too but forgive and forget these. Lets work together for God. Please my sincere request to all ministries to accept each other and forgive each other, even if there is mistake, lets forgive and move on. If this disturbance occurs, continues we are chopping our own ministries and people will go back in faith for which theres judgement of God. Thank you
@sanjanasanjana7785
@sanjanasanjana7785 9 ай бұрын
Hallijuha pls profit ji right h pls.aap.yese.bat bolneplss
@JaspalSingh-uc3pw
@JaspalSingh-uc3pw 9 ай бұрын
John sir ji nice amen
@ramangautam7460
@ramangautam7460 9 ай бұрын
Eh jdo da jail gya jyada pagal ho gya 😂😂😂
@Rdeep785
@Rdeep785 9 ай бұрын
Rabb Da Dass a thude warge pgla nu v rabb ana dowara chnge krda
@ramangautam7460
@ramangautam7460 9 ай бұрын
@@Rdeep785 ta he pulpet te galat ho reha 😂✌️
@sagar-chand
@sagar-chand 9 ай бұрын
Paster ji prabu Prem rakhn bala prabu aa jalan bala nhi
@reenadsouza5156
@reenadsouza5156 9 ай бұрын
praise the lord pls stop it
@ashoksahota6745
@ashoksahota6745 9 ай бұрын
Ok🔥🔥🔥✝️✝️✝️
@ParveenParveen-ws8gc
@ParveenParveen-ws8gc 9 ай бұрын
Those police officers who arrested Prophet B. Why not condemning them. Why not reacting to the Police
@AnshLadhar-mx8ie
@AnshLadhar-mx8ie 9 ай бұрын
Tenu sawrg book de dti niaa karnataka di😂😂😂
@simranbhatt9255
@simranbhatt9255 9 ай бұрын
Did you say anything about narula
@Ben-kv4ts
@Ben-kv4ts 9 ай бұрын
ਭਾਈ ਜੀ ਛਾਨਤੀ ਕਰੋ ਬੇਠ ਕੇ ਗੰਲ ਕਰੋ ਜੀ
@KulwinderRai786
@KulwinderRai786 9 ай бұрын
✝️✝️✝️🙏🙏🙏🙏🙏
@jagatsahu7674
@jagatsahu7674 9 ай бұрын
Stop it apne aap ko dekho kya tum bahut ache ho
@nitisonwane6778
@nitisonwane6778 9 ай бұрын
Band kijiye na
@gippykumar4174
@gippykumar4174 9 ай бұрын
Parmeshwar jab is waqt Ko de raha hai bhavishyvani parmeshwar ko rok doge isko kyon de rahe ho tum bhavishyvani karne ko
@inderjeetkaur8683
@inderjeetkaur8683 9 ай бұрын
Agge hi dunia masih d khilaf a
@hello-me4fe
@hello-me4fe 9 ай бұрын
kuch na mile tan rss da banda hai.😂😂
@gippykumar4174
@gippykumar4174 9 ай бұрын
Kya aapke ghar mein TV nahin hai usmein koi aisa serial nahin aata hoga jo aap dekhte nahin Aankhen band kar lete aapke bacche nahin dekhte honge game khelte hue video game khelte honge unhen bhi band karo
@anandanand155
@anandanand155 9 ай бұрын
Paster ji jai masih ki eh paster bajinder hai he jutia de like a
@kulwinderjitmaqsudpuri1707
@kulwinderjitmaqsudpuri1707 9 ай бұрын
Pastor g ina da koi kasoore nai ina da charwaha galat hai...
@VikramSolanki-ez5yi
@VikramSolanki-ez5yi 9 ай бұрын
शर्म कर शर्म कर इससे बड़े दास की बुराई मत तो खुदा की लाठी पड़ेगी तो समझ में आ जाएगा
@inderjeetkaur8683
@inderjeetkaur8683 9 ай бұрын
Tusi keo apne hi logaa d jaloos kadi jane ho
@JesuslifeJesus
@JesuslifeJesus 9 ай бұрын
Koi Galti samajh gaye hain Tere pass mein Dhan Daulat Ki Kami hai Tu isliye Jyada pareshan hai bhai
@christinanasirwordoflighti4733
@christinanasirwordoflighti4733 9 ай бұрын
Ap ko sharam Ani chaiya Khuda ka azab sa bacho
@JesuslifeJesus
@JesuslifeJesus 9 ай бұрын
Tujhe Godavari ki Jindagi ke sawal Nahin Pata tu kya 10 sawal karega Tanu Khud apni Jindagi Ka Sawal Nahin batao apni Jindagi Nu Sambhal Le faltu De pange De Vich na Pade Tanu Koi Jyada Jindagi De Vich Jyada tension hai ki use tension mein thodi Halki kar Pahadiya Teja aur tension free Rahe Tere bus ki profit Giri Nahin Hai
@anitasahu2808
@anitasahu2808 9 ай бұрын
Sabse pahle to es Channel ko ban krao you tube se
@gippykumar4174
@gippykumar4174 9 ай бұрын
Aap chup rahiye aapka Adhikar nahin hai Papa Ji ko kuchh parmeshwar sab theek Karega ek Das ko kabhi bhi Adhikar nahin ke dusre Das per dost Laga sake aapHote parmeshwar Karega
@pargatbhatti2391
@pargatbhatti2391 9 ай бұрын
Ja dafa ho
@Rdeep785
@Rdeep785 9 ай бұрын
Bss kro uncle g Prophet baljinder Singh ji bre ana mara na bolo
@christinanasirwordoflighti4733
@christinanasirwordoflighti4733 9 ай бұрын
Etna hasad ha APK ander
@FreeFireHackLive
@FreeFireHackLive 9 ай бұрын
Ikbal gill or ye channel batao app kitne me bike ho
@PriyaShubh-bl2sn
@PriyaShubh-bl2sn 9 ай бұрын
Right
@Rdeep785
@Rdeep785 9 ай бұрын
Bss kro uncle g Prophet baljinder Singh ji bre ana mara na bolo
Will A Basketball Boat Hold My Weight?
00:30
MrBeast
Рет қаралды 144 МЛН
Random Emoji Beatbox Challenge #beatbox #tiktok
00:47
BeatboxJCOP
Рет қаралды 52 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 49 МЛН