ਖੇਤਾਂ 'ਚ ਪਹੁੰਚ ਰਹੇ ਪਾਣੀ ਨੂੰ ਵੇਖ ਮਚੀ ਤੜਥੱਲੀ, ਘਰਾਂ ਦੇ ਉਪਰ ਲੱਗੇ ਸਮਾਨ ਚੜਾਉਣ,ਮੌਕੇ ਤੋਂ LIVE

  Рет қаралды 587,743

Pro Punjab Tv

Pro Punjab Tv

Күн бұрын

ਖੇਤਾਂ 'ਚ ਪਹੁੰਚ ਰਹੇ ਪਾਣੀ ਨੂੰ ਵੇਖ ਮਚੀ ਤੜਥੱਲੀ, ਘਰਾਂ ਦੇ ਉਪਰ ਲੱਗੇ ਸਮਾਨ ਚੜਾਉਣ,ਮੌਕੇ ਤੋਂ LIVE
#Punjab #PunjabFloods #Floods #NaturalDisaster #Village #GroundReport #ProPunjabTv #ProPunjabLive
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 100
@jasvirkaur7981
@jasvirkaur7981 14 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@BgillBgill
@BgillBgill Жыл бұрын
ਇਲਾਕੇ ਦੀਆਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਓਟ ਨਾਲ ਬਹੁਤ ਮੇਹਨਤ ਕੀਤੀ ਪਰ ਕੱਲ ਇਕ ਵਜੇ ਬੇਵੱਸ ਹੋ ਕੇ ਟੁੱਟ ਗਿਆ ਬੰਨ੍ਹ ਅਸੀਂ ਆਮ ਤੜਕੇ ਹੋ ਕੇ ਕਿਲੋ ਮੀਟਰ ਦੂਰ ਤੱਕ ਪਾਣੀ ਤੋਂ ਪਾਰ ਹੋ ਕੇ ਵੱਟਾਂ ਉੱਤੇ ਦੀ ਮੋਟਰਸਾਇਕਲ ਕੱਢ ਕੇ ਆਪਣੇ ਪਿੰਡਾਂ ਨੂੰ ਨਿਕਲੇ ਸੀ🙏🙏🙏
@rajwinder1968
@rajwinder1968 Жыл бұрын
ਕੀ ਕਰਨਾ ਪੰਜਾਬ ਦੇ ਲੋਕਾ ਨੇ ਇੰਨਾ ਦਰਿਆਵਾ ਨੂੰ ਅੱਗੋ ਪਿੱਛੇ ਪਾਣੀ ਹਰਿਆਣੇ ਅਤੇ ਰਾਜ ਸਥਾਨ ਨੂੰ ਦਿੱਤਾ ਜਾਦਾ ਹੁਣ ਡੁੱਬਣ ਲਈ ਪੰਜਾਬ ਦੇ ਲੋਕ। ਹੁਣ ਆਪਾ ਡੁੱਬੇ ਤਾ ਹੈ ਹੀ ਹਾ ਪਰ ਹੁਣ ਜਹਿੜੀਆ ਨਹਿਰਾ ਸਰਕਾਰ ਨੇ ਬੰਦ ਕੀਤੀਆ ਇੰਨਾ ਨੂੰ ਸਦਾ ਬੰਦ ਹੀ ਰਹਿਣ ਦੀਏ ਸਾਡੇ ਘਰ ਬਾਰ ਫਸਲਾ ਮਾਲ ਡੰਗਰ ਸਭ ਬਰਬਾਦ ਹੋ ਗਿਆ ਡੁੱਬਣ ਨੂੰ ਪੰਜਾਬ। ਤੇ ਸੋਕੇ ਵੇਲੇ ਪਾਣੀ ਨਹਿਰਾ ਦਾ ਵਰਤਣ ਨੂੰ ਰਾਜਸਥਾਨੀ
@BaljeetKaur-fs5hg
@BaljeetKaur-fs5hg Ай бұрын
Hanji
@Gardeningfun
@Gardeningfun Жыл бұрын
ਕੁਦਰਤੀ ਮਾਰ ਨੀ ਕਹਿ ਸਕਦੇ ਕੁਝ ਵੀ ਕਹੋ ਹਿਮਾਚਲ ਚ ਹੈਲੀਕੋਪਟਰ ਤੇ ਪੰਜਾਬ ਵਾਰੀ ਹੱਥ ਖਾਲੀ ...
@AvtarSingh-gs1si
@AvtarSingh-gs1si 27 күн бұрын
ਪ੍ਰਸਾਸ਼ਨ ਕੀ ਕਰ ਸਕਦਾ ਸਾਰੇ ਪਾਸੇ ਵਰਖਾ ਹੋ ਰਹੀ ਆ ਕੁਦਰਤ ਸਭ ਕੁਝ ਕਰ ਸਕਦੀ ਆ ਜਿਹੜਾ ਬੰਦਾ ਅਆਪਣੇ ਪਰਿਵਾਰ ਦਾ ਜੁੰਮੇਵਾਰ ਹੋਵੇ ਉਹ ਸੋਚੇ ਕੀ ਕਰਨਾ ਵਰਖਾ ਸਾਰੇ ਪੰਜਾਬ ਵਿੱਚ ਹੀ ਹੋ ਰਹੀ ਆ ਐਵੇ ਹਰ ਗੱਲ ਸਰਕਾਰ ਸਿਰ ਨਾ ਮੜ੍ਹਿਆ ਕਰੋ
@ranjitmalhi1773
@ranjitmalhi1773 Жыл бұрын
ਬਹੁਤ ਮੁਸ਼ਕਿਲ ਵਿੱਚ ਹਨ ਮੰਡ ਖੇਤਰ ਦੇ ਲੋਕ, ਰੱਬ ਮਿਹਰ ਕਰੇ,,,,1988,1993 ਤੇ ਹੁਣ ਮੰਡ ਖੇਤਰ ਵਿੱਚ ਰਹਿੰਦੇ ਲੋਕਾਂ ਦਾ ਹੜਾਂ ਨੇ ਬਹੁਤ ਨੁਕਸਾਨ ਕੀਤਾ ਹੈ,ਇਸ ਸਬੰਧੀ ਸਰਕਾਰ ਨੂੰ ਕੋਈ ਪਾਲਿਸੀ ਬਣਾ ਦੇਣੀ ਚਾਹੀਦੀ ਹੈ ਕਿ ਦਰਿਆਵਾਂ ਲਾਗੇ ( ਕੋਈ ਲਿਮਟ ਰੱਖ ਲਈ ਜਾਵੇ ) ਕਿ 2/3/4 ਕਿਲੋਮੀਟਰ ਤੱਕ ਕੋਈ ਰਿਹਾਇਸ਼ ਨਾ ਬਣਾਵੇ,ਜਮੀਨਾਂ ਦੇ ਮਾਲਕ ਕਿਸਾਨ ਸਿਰਫ ਖੇਤੀ ਕਰਨ ਲਈ ਮੰਡ ਖੇਤਰ ਵਿੱਚ ਜਾਇਆ ਕਰਨ,ਕੁਦਰਤ ਦੀ ਕਰੋਪੀ ਕੋਲੋਂ ਮਾਲੀ ਨੁਕਸਾਨ ਰੋਕਣਾ ਤਾਂ ਕਿਸੇ ਦੇ ਵੱਸ ਨਹੀਂ ਪਰ ਕੀਮਤੀ ਜਾਂਨਾ ਹੀ ਨਾ ਖਤਰੇ ਵਿੱਚ ਪੈਣ,ਗੁੱਜਰਾਂ ਨੂੰ ਵੀ ਬਿਲਕੁਲ ਦਰਿਆਵਾਂ ਲਾਗੇ ਬੈਠਣ ਤੋ ਰੋਕਣਾ ਚਾਹੀਦਾ,ਉਹਨਾਂ ਦੇ ਕੀਮਤੀ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਹੈ।
@paramjitsingh2461
@paramjitsingh2461 Жыл бұрын
ਬਹੁਤ ਸਾਲਾਂ ਬਾਅਦ ਮੀਂਹ ਪਏ ਆ । ਅਗੇ ਤੋਂ ਬਰਸਾਤ ਤੋਂ ਇਕ ਮਹੀਨਾ ਪਹਿਲਾਂ ਦਰਿਆ ਦੀ ਸਫਾਈ ,,ਬੰਨ੍ਹ ਨੂੰ ਮਜਬੂਤ ਕੀਤਾ ਜਾਣਾ ਚਾਹੀਦਾ ਹੈ ।ਲੋਕ ਇਹ ਕੰਮ ਆਪ ਕਰਨ । ਲੋਕਾਂ ਨੇ ਜਮੀਨਾਂ ਲੈਵਲ ਕਰਕੇ ਪਾਣੀ ਦਾ ਰਸਤਾ ਵੀ ਨਹੀਂ ਛਡਿਆ। ਬਾਕੀ ਬੰਨ੍ਹ ਕਮਜੋਰ ਕਰ ਦਿਤੇ ਆ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ,,,30,,,35 ਸਾਲ ਹੋ ਗਏ ਹਨ।
@ranjitmalhi1773
@ranjitmalhi1773 Жыл бұрын
@@paramjitsingh2461 ਬਿਲਕੁਲ ਠੀਕ ਹੈ,ਸਰਕਾਰਾਂ ਤੇ ਰੋਸ ਕਰਕੇ ਕੀ ਕਰਾਂਗੇ,ਅਗਲੇ ਪੰਜ ਸਾਲ ਨੂੰ ਕੋਈ ਹੋਰ ਪਾਰਟੀ ਆ ਜਾਵੇਗੀ,ਜਿੱਥੇ ਰਹਿੰਦੇ ਹਾਂ ਆਪਣੀ ਸੁਰੱਖਿਆ ਖੁਦ ਕਰੀਏ
@NarinderSingh-ks1bt
@NarinderSingh-ks1bt Жыл бұрын
Waheguru ji waheguru ji waheguru ji
@armandeepsinghrollno.76thl42
@armandeepsinghrollno.76thl42 Жыл бұрын
​@@paramjitsingh2461🎉 G@@# ,🎉
@shivanisharma5562
@shivanisharma5562 Жыл бұрын
ਦੁਖ ਦੀ ਗੱਲ ਹੈ,😢😮 ਇਸ ਪਾਣੀ ਨੂੰ ਨਹਿਰਾ ਵਿਚ ਗੇਰਿਆ ਜਾਵੇ ਧੰਨਵਾਦ ਸਹਿਤ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮
@BinduMavi-rq8zh
@BinduMavi-rq8zh Жыл бұрын
ਜੰਗਲ ਖਤਮ ਹੋਣ ਦੀ ਸਜ਼ਾ ਭੂਗਤ ਰਹੇ ਆਪਣੇ ਪਿੰਡ ਵਿੱਚ ਜੰਗਲ ਪਾਣੀ ਦੇ ਬਹਾਅ ਨੂੰ ਰੋਕਦਾ ਹੈ
@khushmankhehra2522
@khushmankhehra2522 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SatnamSingh-wp7qv
@SatnamSingh-wp7qv Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਬਤੇ
@gulvirsingh4915
@gulvirsingh4915 Жыл бұрын
ਵਾਹਿਗੁਰੂ ਜੀ
@singhsaab6992
@singhsaab6992 Жыл бұрын
ਮੇਹਰ ਕਰੋ ਵਾਹਿਗੁਰੂ ਜੀ
@samshersinghsamshersingh4267
@samshersinghsamshersingh4267 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-fj5wx3ns6z
@user-fj5wx3ns6z Жыл бұрын
Waheguru ji tusi chavo ki kuj ni ho sakda waheguru ji tuhade hath sab kuj a waheguru ji bcha lavo mere Punjab de loka nu mere punjab nu punjab di halat dekhi ni jandi waheguru ji nanak naam chardikala tere bhane sarbat da bhala
@lakhvirsingh6560
@lakhvirsingh6560 Жыл бұрын
Wahaguru.ji
@farmertv5483
@farmertv5483 Жыл бұрын
600 ਕਿ ਮੀ ਰਾਜਸਤਾਨ ਨਹਿਰ ਆਵਦੀ ਪੱਕੀ ਕਰਕੇ ਲੈ ਗਿਆ ਇਛੇ ਪੰਜਾਬ ਚ 200 ਕਿ ਮੀ ਦਰਿਆਵਾ ਦੇ ਬੰਨ ਪੱਕੇ ਨੀ ਹੋਏ।ਨਾਹੀ ਵਿਚਾਲੇ ਕਦੇ ਸਾਫ ਹੋਏ ਵਿਚਾਲੋ ਉੱਚੇ ਆ ਦਰਿਆ ਸਾਈਡਾ ਤੋ ਨੀਵੇ ਆ।
@lallymukerian2224
@lallymukerian2224 Жыл бұрын
ਵਹਿਗੁਰੂ ਜੀ ਮੇਹਰ ਕਰੋ
@kuldeeph.dstudioblair8692
@kuldeeph.dstudioblair8692 Жыл бұрын
ਵਾਹਿਗੁਰੂ ਮੇਹਰ ਕਰੇ
@user-cm4vl1sn8c
@user-cm4vl1sn8c Жыл бұрын
Waheguru Mehar kari
@bikramgill5035
@bikramgill5035 Жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੀ
@lallali4508
@lallali4508 Жыл бұрын
Vaheguru ji reham krn
@LOvEpREEtSINGH-uz4gg
@LOvEpREEtSINGH-uz4gg Жыл бұрын
Waheguru ji kirpa karo 😢
@PremKumar-hw4pv
@PremKumar-hw4pv Жыл бұрын
Waheguru ji aap mehar karo
@sardoolsingh4163
@sardoolsingh4163 Жыл бұрын
ਵਾਹਿਗੁਰੂ ਮੇਹਰ ਰਖੇ।
@user-ub6li1mk4j
@user-ub6li1mk4j Жыл бұрын
ਵਾਹਿਗੁਰੂ ਜੀ ਮੇਹਰ ਕਰੋ
@JasvirKaur-ow4is
@JasvirKaur-ow4is Жыл бұрын
Waheguru Ji Mehar karo Ji
@BikhiwindCrew-jc9uj
@BikhiwindCrew-jc9uj Жыл бұрын
Rabba mehar kar
@rajsidhu7169
@rajsidhu7169 Жыл бұрын
Waheguru ji
@harpreetmatharu6041
@harpreetmatharu6041 Жыл бұрын
Waheguru g mehar kro
@BikhiwindCrew-jc9uj
@BikhiwindCrew-jc9uj Жыл бұрын
ਏਥੇ ਤੇ ਅੱਜ ਆਇਆ, ਏਥੋਂ ਪਾਰ ਤੇ ਵਿਚਾਰੇ ਕਈ ਦਿਨਾਂ ਦੇ ਡੁੱਬੇ ਆ
@rickyaustin07
@rickyaustin07 Жыл бұрын
Waheguru ji mehar karo 😢🙏
@harjitsingh9613
@harjitsingh9613 Жыл бұрын
waheguruji❤❤❤❤
@Beautiful_indian_sikh
@Beautiful_indian_sikh Жыл бұрын
ਕਿਦਾ ਮਿਸ਼ਨਰੀਉ😂😂😂😂ਕਿਦਾ ਕਾਮਰੇਡੋ😂😂😂 ਹੋਰ ਕਰੋ ਸੰਤਾਂ ਦੀ ਨਿਦਿਆ😂😂 ਹੋਰ ਲਉ ਗੁਰੂ ਦੇ ਪਿਆਰਿਆ ਨਾਲ ਪੰਗੇ😂😂ਹੁਣ ਕਰਤਾ ਨਾ ਰਬ ਨੇ ਕਮਾਲ
@mantabsinghmantab1074
@mantabsinghmantab1074 Жыл бұрын
Wehàguru ji Mehar Kara 🙏
@jaswinderjassa2637
@jaswinderjassa2637 Жыл бұрын
ਘਰ ਵੀ ਤਰੇੜਾਂ ਆ ਢਹਿ ਜਾਂਦੇ ਜੇ ਪਾਣੀ ਤੇਜ਼ ਹੋਵੇ , ਫਰਿੰਜ ਸੋਫੇ ਟੀਵੀ ਹੋਰ ਸਮਾਨ ਤਾਂ ਪਾਸੇ ਲੈ ਜੋ
@manpreetkaurmani5482
@manpreetkaurmani5482 Жыл бұрын
Waheguru ji Mehar karo
@BeantSingh-f4w
@BeantSingh-f4w 14 күн бұрын
Waheguru Mahar Karan ji
@KuldeepDhaliwal663
@KuldeepDhaliwal663 Жыл бұрын
Waheguruji Maher karo
@pakistanpk669
@pakistanpk669 Күн бұрын
Allah ho akbar
@BaljinderKaur-sm7ro
@BaljinderKaur-sm7ro Жыл бұрын
🙏🙏🙏🙏
@AmanpeetaKhapra-mi1tf
@AmanpeetaKhapra-mi1tf 23 күн бұрын
🙏🙏
@user-vu2od7dm1f
@user-vu2od7dm1f 27 күн бұрын
Wahge guru ji mehar karo ji
@MukeshKumar-ou5ey
@MukeshKumar-ou5ey Жыл бұрын
State government AAP Party and Certral Government Bjp di Fully failed
@Harkaml
@Harkaml Жыл бұрын
bhagwant maan ki kar riha pani nu rajasthan ta haryana kani shad den par ehna ne ta punjab dobona ee
@rajbirkaur5201
@rajbirkaur5201 Жыл бұрын
Waheguru ji himat te bal bakshow
@sandeepsingh-2944
@sandeepsingh-2944 Жыл бұрын
Wahiguru ji mehar kri malka ji Wahiguru ji
@user-hg6cl3mk6k
@user-hg6cl3mk6k Жыл бұрын
Khalistan Reported Voting is on 10th September in Vancouver 💪💪 Khalistan Reported Voting is on 10th September in Vancouver 💪💪
@manrajsingh.9r.187
@manrajsingh.9r.187 Жыл бұрын
Bebe ji kina nimarta wala na wheagur mehar karn bhut Duke di gll
@gurmelsingh4716
@gurmelsingh4716 Жыл бұрын
।।ਫਰੀਦਾ ਚਿਤ ਨ ਚੇਤੇ ਸਨ ਓਹ ਗਾਲੀ ਰੱਬ ਕੀ ਆ ।।
@user-hp5tl3cy4i
@user-hp5tl3cy4i Ай бұрын
ਕਦੋਂ ਦੀ ਖ਼ਬਰ ਏ
@amarjitraiamarambu6378
@amarjitraiamarambu6378 Жыл бұрын
Bot vadiya ho raha sarkaar rahn da ta parbhand kar sakdiya
@RanjitKaur-eg3bw
@RanjitKaur-eg3bw Жыл бұрын
sada pind ta starting to dubea pea othe kde ni koi giea mja nda koi chara nhi
@user-kt2jp5cw8f
@user-kt2jp5cw8f Жыл бұрын
ਦੋ ਚਾਰ ਕੁ ਮਹੀਨੇ ਪਹਿਲਾਂ ਤੁਸੀਂ ਗੁਲਾਮ ਸੀ ਤੇ ਤੁਹਾਨੂੰ ਅਜ਼ਾਦੀ ਚਾਹੀਦੀ ਸੀ ,ਹੁਣ ਸਰਕਾਰ ਤੁਆਡੀ ਕੀ ਮਦਦ ਕਰੇ ?
@manjotpreet9475
@manjotpreet9475 Жыл бұрын
ਹੁਣ ਤੇਰੇ ਵਰਗੇ ਕੁੱਤੇ hindu ਨੂ ਸ਼ਰਮ ਆਉਣੀ ਚਾਹੀਦੀ ਆ
@jasbirsingh1107
@jasbirsingh1107 Жыл бұрын
Chal koyi na , akal aa jandi sab nu
@manjeetmaan9303
@manjeetmaan9303 Жыл бұрын
🙏🏻🙏🏻🙏🏻🙏🏻🙏🏻🙏🏻🙏🏻😭
@kanwaljeetsingh5193
@kanwaljeetsingh5193 Жыл бұрын
Sirf Punjab hi kiu . Ho ki ria
@BaljinderKaur-id7kg
@BaljinderKaur-id7kg 28 күн бұрын
Veerji terpala laa krkho
@KamalpreetkaurSodhi
@KamalpreetkaurSodhi Жыл бұрын
Whgru ji
@sukhmansandhu9741
@sukhmansandhu9741 Жыл бұрын
😮😢
@JasPinder-gx3xs
@JasPinder-gx3xs Ай бұрын
EATHO. SIDA PANI SYL ICH PDEO HUREAANA VE KHUSH HO JANGE DUREAANVA VUL GOVT VEE DHIAAN NHI DE RHI RS DHALIWALL ❤
@samreetsandhu6630
@samreetsandhu6630 Жыл бұрын
😢😢😢😢
@user-mg2cv3wk2m
@user-mg2cv3wk2m Жыл бұрын
Wahaguru g mear Kra somal Germany
@AnmolSingh-cn1sj
@AnmolSingh-cn1sj Ай бұрын
😢😢
@RanjitKaur-eg3bw
@RanjitKaur-eg3bw Жыл бұрын
na koi press reporter kdi gar
@user-pp9yd8pd2h
@user-pp9yd8pd2h 19 күн бұрын
😢 😢
@user-cd9rd3ie6q
@user-cd9rd3ie6q 26 күн бұрын
Pan cooh. 20024 ch
@VijaySingh-qd4sk
@VijaySingh-qd4sk Жыл бұрын
Hai kuch
@suhkwindersingh2597
@suhkwindersingh2597 Жыл бұрын
Hay dunger Nahin bhai ji Bezubaan Pashu hun joki bol Nahin Sakte
@MalkitSingh-gz6zb
@MalkitSingh-gz6zb 19 күн бұрын
Aag Luga Den Zimidar Pani Suk Jana
@kisankaur4459
@kisankaur4459 Жыл бұрын
Kam Aap kro, Vota Chora Nu
@Gurpreet3525
@Gurpreet3525 Жыл бұрын
🥺🥺🥺🥺😭😭😭😭💔💔💔💔💔💔
@makhanchor8054
@makhanchor8054 Жыл бұрын
Numkinai. Sarkira
@veenapaul7970
@veenapaul7970 Жыл бұрын
kise nu vote na puo je aap hi kaam krna jihre vote lan aun unna de juttiea maro
@AmritpalSingh-pe3kj
@AmritpalSingh-pe3kj Жыл бұрын
Ohh Jesus's please help us
@SonuKumar-md2eq
@SonuKumar-md2eq Жыл бұрын
Sab da pala kare weguru
@manibillan7359
@manibillan7359 Жыл бұрын
Sarkar kush bi ni kar raha Rajasthan haryana up nehra c shad deo Delhi wal shad do panin Himachal to aun wala Pani nu band kar do
@santokhsinghbenipal8592
@santokhsinghbenipal8592 Жыл бұрын
ਵਾਹਿਗੁਰੂ ਜੀ
@HarpreetKaur-yk5ue
@HarpreetKaur-yk5ue Жыл бұрын
Waheguru ji
@Princess_rose-r179
@Princess_rose-r179 Жыл бұрын
Waheguru G mehar kro
@bhupindersingh6164
@bhupindersingh6164 Жыл бұрын
Waheguru ji mehar Kara ji
@princechahalchahal9020
@princechahalchahal9020 Жыл бұрын
🙏🙏🙏🙏
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@ਸੁਖਵਿੰਦਰ_ਸਿੰਘ_ਧਾਲੀਵਾਲ
@ਸੁਖਵਿੰਦਰ_ਸਿੰਘ_ਧਾਲੀਵਾਲ 13 күн бұрын
ਵਾਹਿਗੁਰੂ ਜੀ
@MandeepSingh-it3ol
@MandeepSingh-it3ol Жыл бұрын
Waheguru ji
@rajinders2213
@rajinders2213 Жыл бұрын
Waheguru ji
@GurpreetSingh-jo5dt
@GurpreetSingh-jo5dt Жыл бұрын
Waheguru ji
@lakhveerdhillon7141
@lakhveerdhillon7141 16 күн бұрын
Waheguru ji
@nishansharma4460
@nishansharma4460 26 күн бұрын
Waheguru ji
@harwindersingh1657
@harwindersingh1657 Жыл бұрын
Waheguru ji
@gurdeepbrargurdeepsingh6311
@gurdeepbrargurdeepsingh6311 Жыл бұрын
Waheguru ji
Joker can't swim!#joker #shorts
00:46
Untitled Joker
Рет қаралды 41 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН
Punjab Tour Ep - 19 | Ludhiana Street Food | Punjab Famous Food | Punjab Street Food
40:59