ਨਵੰਬਰ 1984 'ਚ UP ਚੋਂ ਉੱਜੜ ਕੇ ਆਏ ਬਜ਼ੁਰਗਾਂ ਨੇ ਦੱਸੇ ਰੂਹ ਕੰਬਾਊ ਸੱਚ ! | Pro Punjab Tv

  Рет қаралды 89,401

Pro Punjab Tv

Pro Punjab Tv

Күн бұрын

Пікірлер: 157
@indiangunowners6169
@indiangunowners6169 10 ай бұрын
ਇਹ ਭਾਣਾ ਸਾਡੇ ਨਾਲ ਵੀ ਵਰਤਿਆ ਬਿਕਕੁਲ ਸੇਮ ਸਾਡੇ ਨਾਲ ਹੋਇਆ ਪਰ ਸਾਡੇ ਤੋ ਲਾਇੰਸੈਸੀ ਵਿਦੇਸ਼ੀ ਹਥਿਆਰ ਚੰਗੇ ਸਨ ਹਥਿਆਰਾ ਮਾਉਸਰ 3ਨੈਟ 3 rifles 12 bore 315 rifles ਸ ਦੇ ਡਰ ਤੋ ਉਹ ਨਹੀ ਆਏ । ਸਾਡੇ ਦਾਦਾ ਜੀ ਦਾ ਦੋਸਤ ਸੀ ਫੌਜ ਚ ਜਿਸਨੇ ਸਾਨੂੰ ਦੌ ਹਜਾਰ ਨਵੀਆਂ ਗੋਲੀਆਂ ਵੀ ਦਿੱਤੀਆਂ ਕਿਸੇ ਦੀ ਜੁਰਤ ਨਹੀ ਪਈ ਉਹਨਾਂ ਦੇ ਬਗੁਰਗ ਕਹਿੰਦੇ ਸੀ ਆਵਦੇ ਲੜਕਿਆਂ ਨੂੰ ਕਿ ਅਸੀ ਤੁਹਾਡੀਆਂ ਲਾਸ਼ਾਂ ਚੁੱਕਣ ਵੀ ਨਹੀ ਆਉਣਾ ਸਾਰਦਾਰਾਂ ਨਾਲ ਪੰਗਾ ਨਾ ਲਉ ।ਸਾਡਾ ਦਾਦਾ ਜੀ ਨੇ ਪਹਿਲਾਂ ਘਰ ਦੀਆਂ ਔਰਤਾਂ ਨੂੰ ਕਹਿ ਦਿੱਤਾ ਸੀ ਪਹਿਲਾਂ ਅਸੀ ਮੁਕਾਬਲਾ ਕਰਾਂਗੇ ਜਿੰਨਾਂ ਚਿਰ ਮੇਰੇ ਤੋ ਅਸਲਾ ਭਰਿਆ ਹੈ । ਮਾਹੌਲ ਵਿਗੜਦਾ ਦਿੱਸਿਆ ਤਾਂ ਤੁਹਾਨੂੰ ਗੋਲੀ ਮਾਰ ਦਿਆਗਾ ਪਰ ਇੱਜਤਾਂ ਲੁੱਟਣ ਨਹੀ ਦਿੰਦਾ ।ਪਰ ਨਾਲਦੇ ਪਿੰਡਾਂ ਚ ਕਈ ਘਰ ਲੁੱਟੇ ਗਏ ਸਨ ਜਿਹੜੇ ਜਿਆਦੇ ਹੀ ਗਰੀਬ ਸਨ। ਅਸੀ ਛੱਡ ਕੇ ਨਹੀ ਆਏ ਵਾਹਿਗੁਰੂ ਦੀ ਕਿਰਪਾ ਨਾਲ ।ਇਹ ਸਾਡੇ ਨਾਲ ਕੱਲ ਵੀ ਹੋ ਸਕਦਾ ਹੈ ਸੋ ਸਾਨੂੰ ਹਥਿਆਰ ਰੱਖਣੇ ਚਾਹਿੰਦੇ ਹਨ ਨਾਲ ਲੜਨਾ ਵੀ ਆਉਣਾ ਚਾਹਿੰਦਾ ਹੈ।ਦਿੱਲੀ ਵਿੱਚ ਜਿਆਦਾ ਭਾਪਿਆ ਲੋਕਾ ਦੇ ਪਰਿਵਾਰ ਕਤਲ ਹੋਏ ਸੀ ਜਿਹੜੇ ਅੱਜ ਦੇ ਸਮੇ ਵਿੱਚ ਮੋਦੀ ਦੇ ਚਿਮਚੇ ਬਣੇ ਫਿਰਦੇ ਉਸ ਤਰਾਂ ਹੀ ਇੰਦਰਾ ਦੇ ਚਿਮਚੇ ਸੀ। ਇਹਨਾਂ ਨੇ ਅੱਜ ਵੀ ਸਬਕ ਨਹੀ ਲਿਆ ।ਇਹ ਲੋਕ ਜਿਆਦਾ ਬਿਜਨਸ ਵੱਲ ਧਿਆਨ ਦਿੰਦੇ ਹਨ ਗੁਰੂ ਸਾਹਬ ਦੀ ਦਿੱਤੀ ਸਿੱਖਿਆ ਮੁਤਾਬਿਕ ਸ਼ਸ਼ਤਰ ਰੱਖਣ ਵੱਲ ਧਿਆਨ ਨਹੀ ਦਿੰਦੇ। ਅਗਾਹ ਵੀ ਸਮਾਂ ਬਹੁਤ ਭਿਆਨਕ ਹੈ ਪਰ ਇਹ ਲੋਕ ਫਿਰ ਮਾਰ ਖਾਣਗੇ।
@anmolbrar3391
@anmolbrar3391 2 жыл бұрын
ਇਹਨਾਂ ਸਰਦਾਰ ਜੀਉ ਯੂ ਪੀ ਰਾਜ ਦੇ ਕਿਸ ਇਲਾਕੇ ਦੇ ਵਿਚ ਰਹਿੰਦੇ ਹਨ।ਇਸ ਬਾਰੇ ਵੀ ਜਰੂਰ ਦੱਸਣਾ ਸੀ।ਧੰਨਵਾਦ ਜੀਉ।
@ajaibsingh3873
@ajaibsingh3873 2 ай бұрын
ਅਮਿਤਾਭ ਬੱਚਨ ਨੇ ਵੀ ਇਹੀ ਨਾਅਰਾ ਦਿੱਤਾ ਸੀ।
@user.DeepBrar
@user.DeepBrar Ай бұрын
84 ਫੇਰ ਆਉਣ ਵਾਲਾ ਏ ਹੁਣ ਤਿਆਰ ਰਿਹੋ, ਬਾਅਦ ਚ ਰੌਲਾ ਨਾ ਪਾਇਓ, ਗੁਰੂ ਗੋਬਿੰਦ ਦੇ ਪੁੱਤਰ ਹੋ ਆਪਣੀ ਰਾਖੀ ਲਈ ਤਾਂ ਖਰੇ ਹਥਿਆਰ ਰੱਖੋ ਜਿਹੜੇ ਇੱਕ ਵਾਰ ਰੌਂਦਾ ਦੀ ਬਾਛੜ ਪਾ ਦੇਣ , ਏਨੇ ਕ ਦਲੇਰ ਤਾਂ ਹੋਵੋ ਕਿ ਆਪਣੀ ਤੇ ਪਰਿਵਾਰ ਦੀ ਰਾਖੀ ਕਰ ਸਕੋ
@rupinderdhillon9990
@rupinderdhillon9990 2 жыл бұрын
ਬਹੁਤ ਵਧੀਆ ਕੀਤਾ ਅਕਲ ਦਾ ਕੰਮ ਕੀਤਾ ਆਪਣੇ ਲੋਕਾ ਵਿੱਚ ਰਹਿਣਾ ਚਾਹੀਦਾ ਵੱਖਤ ਪੈਣ ਤੇ ਜੋ ਆਦਮੀ ਅਕਲ ਤੋਂ ਕੰਮ ਲਵੇ ਉਸ ਨੂੰ ਹੀ ਸਮਾਟ ਕਿਹਾ ਜਾਂਦਾ
@charterfreightservices
@charterfreightservices Ай бұрын
H and 😊
@SanjeevKumar-kn2cu
@SanjeevKumar-kn2cu 2 жыл бұрын
I am Hindu but I proud of Sikhs. Sikhs are Taz of india
@Humanity0101
@Humanity0101 2 жыл бұрын
I am Sikh I have Hindus who are like family to me but I want azadi for all people in Panjab. This is our right same azadi hindu and Muslim got in 1947.
@pamajawadha5325
@pamajawadha5325 2 жыл бұрын
Good veer
@Sidhumosewalafan488
@Sidhumosewalafan488 2 жыл бұрын
Nhi eh hindua ne nhi kita c eh congressi ne kita c nle Koda sach aa eh Ambedkaria ne kita c jo niki moti cast de c jida bihari up vale
@ravinderravi1849
@ravinderravi1849 2 жыл бұрын
ਤੁਹਾਡੇ ਵਰਗੇ ਲੋਕਾਂ ਨਾਲ ਇੰਝ ਦਲੇਰੀ ਦਾ ਪੱਲਾ ਫੜੀ ਰੱਖਿਆ ਸੀ.
@nus9384
@nus9384 2 жыл бұрын
Bai eh khalistan banan layi muslim Christmas nal mil gye ne iskarke bjp nu vote nhi dinde kal nu ehna sikha ne hindu marne aa partition hon toh baad kyoki hindu loka de ghar hage Punjab chh jo majbur ne Chad v nhi sakde iskarke sikha ne fayada chak lena vote for bjp
@mehndipalwan7549
@mehndipalwan7549 2 жыл бұрын
ਜਿਹੜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇਉਹ ਆਪੇਉਨ੍ਹਾਂ ਦਾ ਰਖਵਾਲਾ ਹੈ
@ajaibsingh3873
@ajaibsingh3873 2 ай бұрын
ਸਿੱਖਾਂ ਨੇ ਇਸ ਦੇਸ਼ ਵਾਸਤੇ 90%ਕੁਰਬਾਨੀਆਂ ਦਿੱਤੀਆਂ, ਬਦਲੇ ਵਿੱਚ ਕੀ ਮਿਲਿਆ।
@vickysinghvicky2618
@vickysinghvicky2618 2 жыл бұрын
ਸਾਨੂੰ ਸਿੱਖੀ ਭੇਸ ਵਿੱਚ ਗ਼ਦਾਰ ਵੀ ਪਛਾਣਣੇ ਪੈਣਗੇ
@RanjitSingh-ky4wz
@RanjitSingh-ky4wz 2 жыл бұрын
Sardar ji tci ikthe c nale shaster c tuhade kol ta bacha ho geya guru sahib hukam shatr rakhn da
@parmjitsingh3396
@parmjitsingh3396 6 ай бұрын
ਪਿਟੀਕਲ ਪਾਵਰ ਲਵੋ ਅਜ਼ਾਦੀ ਹੀ ਹਲ ਹੈ ਪੰਜਾਬ ਦੇ ਹਰ ਇੱਕ ਮਸਲੇ ਦਾ
@GurjeetSingh-kg9mr
@GurjeetSingh-kg9mr 8 ай бұрын
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਸਿੱਖ ਕੌਮ ਨੂੰ,
@anmolbrar3391
@anmolbrar3391 2 жыл бұрын
ਬਾਈ ਜੀਉ ਉਸ ਸਮੇ ਇਹ ਘੱਲੂਘਾਰਾ ਨਹੀਂ ਬਲਕਿ ਸਿੱਖ ਕੌਮ ਦਾ ਹੀ ਕਤਲੇਆਮ ਕਰਿਆ ਸੀ। ।ਧੰਨਵਾਦ ਜੀਉ।
@Humanity0101
@Humanity0101 2 жыл бұрын
Indian state well organised genocide of Sikh c.
@nus9384
@nus9384 2 жыл бұрын
jehra tusi ak47 le kis nu Maran lage c Jo sant aa tohada koi govt kolo security mili c
@manpreetmani9102
@manpreetmani9102 Ай бұрын
ਇੰਦਰਾ ਨਾ ਕਹੋ ਇੰਦਰਾ ਪਾਪਣ ਕਹੋ
@suchasingh2663
@suchasingh2663 2 жыл бұрын
Sikhs should be united in future for this type of bad days
@nus9384
@nus9384 2 жыл бұрын
pange na lo hun hoya 1984 toh baad . chalo bache o tusi sikhya Leni aa dobra v ho sakda ready rahna chahida aa 😀
@mintrelsmith
@mintrelsmith 2 жыл бұрын
​​@@nus9384 teri ta puri kaum nu hi musalmaana ne kafi sikhya diti hui hai😅
@kauranmol3152
@kauranmol3152 2 жыл бұрын
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha
@neerajsurya2729
@neerajsurya2729 Жыл бұрын
आज भी निजी स्वार्थ में लाखो सिख कांग्रेस के तलवे चाट रहे है। मनमोहन,सिद्धू, चिन्नी और न a जाने कितने
@NS-cv4ss
@NS-cv4ss Жыл бұрын
@@mintrelsmithteri kaum ne training RSS Toh layi ve.. mut peen di.. te goo kha le.. bakwas karan di😂😂
@ajaibsingh3873
@ajaibsingh3873 2 ай бұрын
ਗਦਾਰ ਬਹੁਤ ਹਨ ਸਿੱਖਾ ਵਿੱਚ। ਦੁਸ਼ਮਣਾਂ ਨਾਲ਼ ਮਿਲ ਜਾਦੇ ਨੇ, ਤਾਂ ਨੁਕਸਾਨ ਜਿਆਦਾ ਹੋਇਆ। ਜਿਵੇਂ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਧੋਖਾ ਦਿੱਤਾ।
@drgsingh04
@drgsingh04 25 күн бұрын
Dogre taan Jammu de Hindu san. Uhna ne dhoka dena hi si, saade Sikh Sandawalia sardar ate Lahana Singh sardar ne wee Sikh Raj nu khatam Karan layee Angreza daa saath ditta see.
@manjitsaran6357
@manjitsaran6357 Ай бұрын
ਹਾਜੀ ਹੁਣ ਵੀ ਆਪਾਂ ਸਾਰਿਆਂ ਨੂੰ ਹਥਿਆ ਰੱਖਣੇ ਚਾਹੀਦੇ ਹਨ ਤੇ ਚਲਾਉਣੇ ਵੀ ਆਉਣੇ ਚਾਹੀਦੇ ਹਨ 😢
@Sidhumoosewala-wp2ux
@Sidhumoosewala-wp2ux Ай бұрын
ਇੰਦਰਾ ਦਾ ਓਪਰੇਸ਼ਨ ਸ਼ਾਂਤੀ ਜੇ ਸਫਲ ਹੋ ਜਾਂਦਾ 😢
@devkinandan9722
@devkinandan9722 2 жыл бұрын
ਮੇਰੇ ਦੇਸ਼ ਵਿੱਚ ਇਹੋ ਜਿਹੇ ਘਟੀਆ ਕੰਮ ਹੋਏ ਆਪਣਾ ਦੇਸ ਭਾਰਤ ਕਹਿੰਦੇ ਵੀ ਸ਼ਰਮ ਆਉਂਦੀ ਹੈ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਨੂੰ ਸਰਮ ਆਉਣੀ ਚਾਹੀਦੀ ਹੈ
@nus9384
@nus9384 2 жыл бұрын
god ne koi dharam nhi Banya fuddu
@vijenderg91
@vijenderg91 Ай бұрын
Waheguru Ji Never Forget 1984
@Entertainme648
@Entertainme648 Жыл бұрын
All Indians ko Sikhs ko support krna chayie culprits ko sza Dillan chahiye india ki shaan Hai sardar
@tirathsingh2352
@tirathsingh2352 Ай бұрын
ਵਾਹਿਗੁਰੂ ਜੀ 🙏🙏🙏
@GurjeetSingh-kg9mr
@GurjeetSingh-kg9mr 8 ай бұрын
ਇਨੀਆਂ ਸ਼ਹੀਦ ਆ ਦੇ ਬਾਵਜੂਦ ਵੀ ਸਿੱਖ ਕੌਮ ਦੀ ਕੋਈ ਸਾਰ ਨਹੀਂ ਲੈਂਦੇ
@SherGill214
@SherGill214 Жыл бұрын
ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਕੋਹ ਕੋਹ ਕੇ ਮਰਵਾਉਣ ਵਾਲਾ ਰਜੀਵ ਗਾਂਧੀ ਓਸ ਸਮੇ ਭਾਰੀ ਵੋਟਾਂ ਨਾਲ ਜਿੱਤਦਾ ਏ, ਮਤਲਬ ਕੇ ਸਿੱਖਾਂ ਦੇ ਮਰਨ ਤੇ ਹਿੰਦੂ ਖੁਸ਼ ਹੁੰਦਾ ਏ, ਅੱਜ ਮੋਦੀ ਨੇ ਵੀ ਹਿੰਦੂਆਂ ਨੂੰ ਸਮਝਿਆ ਕੇ ਓਹਨਾ ਨੂੰ ਮੁਸਲਿਮ ਤੇ ਸਿੱਖਾਂ ਨਾਲ ਜੁਲਮ ਕਰਨ ਵਾਲਾ PM ਚਾਹੀਦਾ ਏ ਜੋ ਸਭ ਗੈਰ ਹਿੰਦੂ ਲੋਕਾਂ ਨੂੰ ਦਬਾਅ ਕੇ ਰੱਖੇ
@Creator-s6z
@Creator-s6z Ай бұрын
Eh ni bnde bai apne jina mrji kr lao
@sukhichehal2115
@sukhichehal2115 2 жыл бұрын
Waheguru ji 🙏
@paramjitkaur6121
@paramjitkaur6121 6 ай бұрын
ਵੀਰਜੀ ਸ ਪ੍ਰਗਟ ਸਿੰਘ ਜੀ ਨੇ ਆਪਣੇ ਟੀਐੱਨ ਭੱਟ ਗਵਾ ਲਏ ਸੀ ਫੇਰ ਨਾਲ ਇਹਨਾ ਦੀ ਪਤਨੀ ਨਾਲ ਵੀ ਬਹੁਤ ਤਸੱਦਦ ਕਿਤੇ ਗਏ ਪੁਲਿਸ ਵਲੋਂ ਅੱਜ ਗੁਰੂ ਜੀ ਦੀ ਬਹੁਤ ਕਿਰਪਾ ਹੈ ਪਰਿਵਾਰ ਤੇ ਬੇਟੇ ਡਨ ਕਨੇਡਾ ਵਿਚ ਨੇ ਬੇਟੀ ਇੰਡੀਆ ਵਿਚ ਹੈ ਇਹਨਾ ਦੀ ਆਪ ਵੀ ਡਨ ਜੀ ਏਸ ਟਾਈਮ ਕਨੇਡਾ ਵਿਚ ਆਏ ਹੋਣ ਨੇ ਬਹੁਤ ਹੀ ਸਤਕਾਰਯੋਗ ਹੈ ਸਾਰਾ ਪਰਿਵਾਰ ❤️❤️❤️
@ManishKumar-yv7sg
@ManishKumar-yv7sg Жыл бұрын
Rajiv gandhi ko bhi uske karamo ki sajaa maalik ne dedeeti ohee haaal hoiya .
@ankusharora1348
@ankusharora1348 2 жыл бұрын
Par iska sthayi hal to referendum hai…
@Humanity0101
@Humanity0101 2 жыл бұрын
Waheguru ji... Raj bina koi safety ni. Jews lok samj gai c.
@jaspalmaack9026
@jaspalmaack9026 Жыл бұрын
Sri waheguruji
@punjab2canada966
@punjab2canada966 2 жыл бұрын
Eh sabb sochan vaali gall a k ek dum ki aise haneri a gai k amritpal nu auna pya . Te har vaar channels 1984 nu hi kiu highlight krn dae a .
@lakhycheema7566
@lakhycheema7566 Ай бұрын
ਅਪਾ ਏਥੇ ਵੀ ਹੁਣ ਭਯਿਆ ਨੂੰ ਸਿਰ ਪੂਰਾ ਚਾੜ ਰਹੇ ਆ
@ManpreetSingh-pt9pn
@ManpreetSingh-pt9pn 28 күн бұрын
Sahi gall aa Bai hun sochna he pau bahiyea barye
@AshwaniKumarAggarwal-w3j
@AshwaniKumarAggarwal-w3j Ай бұрын
-- 1984 Anti Sikh massacres were.deliberate and premeditated . Despite having a large presence of Army Units in Delhi (including Red Fort ) , Army was not called out for 3 days.Units which came from Meerut were sent back. Compare this with the terrorist attack on Parliament in 2001, Special Forces of the Indian Army reached the Parliament House ,in helicopters , in less than 10 minutes. Later , top honest Police Officers observed that during the riots frantic calls were received by the Police Control Room ( PCR Tel No 100 ). These were referred to concerned Thanas . What happened in the Thanas - all records were missing. ,,,,,,,,,,,,,,
@mandeepsingh-rl2vm
@mandeepsingh-rl2vm Ай бұрын
Sardar ji tusi shaid Bareilly de nerrhae katrra ya tilhar de area vicho aae ho
@tirathsingh2352
@tirathsingh2352 Ай бұрын
ਵਾਹਿਗੁਰੂ ਜੀ 🙏🙏 ਜੇਨਾ ਜੇਨਾ ਦੇ ਕੋਲ ਹੱਥੀਂਆ ਸੀ ਓਨੇ ਦੇ ਘਰ ਕੋਈ ਨੁਕਸਾਨ ਨਾਈ ਹੋਇਆ ਆਪਣੇ ਆਪਣੇ ਘਰਾਂ ਵਿੱਚ ਹੱਥੀਂਆ ਜ਼ੋਰ ਰਖਣੇ ਚਾਹੀਦੇ ਨਾਈ ਕੋਈ ਨਾਈ ਕਿਸੇ ਬਚੋਦਾ ਹਜੂਰ ਸਾਹਿਬ ਕਿਉਂ ਨਾਈ ਸਿੱਖਾਂ ਦੇ ਹਮਲੇ ਹੋਏ ਕਿਉਂ ਉਨਾਂ ਦੇ ਘਰਾਂ ਵਿੱਚ ਪੱਤਾ ਨਾਈ ਕਿੰਨਾ ਅਸਲਾ ਸੀ ਏ ਜੇੜੇ ਨਾਈ ਗੱਲ ਮਨ ਦੇ ਉਹ ਵੀਡੀਓ ਬੋਤ ਪਾਇਆ UTV ਦੇਖਕੇ ਸਕਦੇ ਹਜੂਰ ਸਾਹਿਬ ਕਿਉਂ ਕੇਈ ਗਈਆਂ ਹਮਲਾ ਕਰਨ ਅਸਲਾ ਬੋਤ ਹੱਥੀਂਆ ਘਰ ਜਰੁਰੀ 🙏🙏🙏ਕੋਈ ਪੱਤਾ ਨਾਈ ਕੀ ਹੋਣਾ ਹਲੇ ਵੀ ਮੌਕਾ ਹੱਥੀਂਆ ਰੱਖੋ 🙏🙏
@ashokklair2629
@ashokklair2629 Ай бұрын
ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ , ਦਿੱਲੀ, ਫਰੀਦਾਬਾਦ, ਬਗੈਰਾ ਸਹਿਰਾ ਵਿਚ, ਖੁਸ਼ੀ ਚ ਲੱਡੂ ਵੀ ਵੰਡੇ ਸੀ!!!!
@amanalansar7329
@amanalansar7329 2 жыл бұрын
Congrss rss bjp AAP bramanwaadi idalogy political parties ka boycott kro . India that is bharat not hindustan .
@sunnysingh-wx8to
@sunnysingh-wx8to 2 жыл бұрын
Veer bahut bura hal hoea 84 vich amritpal fir uho kush karan lga bach jo ihde kolo iho jehe lok ame loka nu jeen nhi dinde ih do months vich pta nhi kehra khalsa ban gea dochen di gal he
@sarbjitsingh2457
@sarbjitsingh2457 7 ай бұрын
Hum bhi lakhimpur kheri mein rehte the
@mottivisnal7249
@mottivisnal7249 2 жыл бұрын
Sanu eh v sochna chahida eh sab kis diya galtiya kar k hoya
@nus9384
@nus9384 2 жыл бұрын
sari congress party jo ki muslim party aa sikh vote nu kharab Karan layi ki bharat nu jodan wali party nu vote na Karan in future ladai karwa diti hindu sikh di
@kuldipsingh3767
@kuldipsingh3767 6 ай бұрын
1947 ਦੀ ਗ਼ਲਤੀ ਹੋਈ ਹਿੰਦੂਆਂ ਦੇ ਉਪਰ ਭਰੋਸਾ ਕਰਕੇ
@harbanssingh4665
@harbanssingh4665 Ай бұрын
Babu ji waheguru ji waheguru ji waheguru ji
@khajinder
@khajinder 2 жыл бұрын
Dhan Dhan Sahib Sri Guru Granth Sahib Jio Maharaj Mehar Kareo Sahib Jio 🙏❤❤🙏
@vipin23us
@vipin23us Ай бұрын
ਖਾਲਸਾ ਜੀ ਅਸੀਂ ਸਾਰੇ ਨਿਰਦੋਸ਼ ਲੋਕਾਂ ਦੇ ਕਤਲ ਦੀ ਨਿੰਦਾ ਕਰਦੇ ਹਾਂ ਪਰ ਕੀ ਤੁਹਾਨੂੰ ਯਾਦ ਹੈ ਕਿ ਪੰਜਾਬ ਵਿੱਚ ਅੱਤਵਾਦ ਦੌਰਾਨ ਬੱਸਾਂ ਵਿੱਚੋਂ ਕੱਢੇ ਗਏ ਸਿੱਖ ਅੱਤਵਾਦੀਆਂ ਨੇ ਹਜ਼ਾਰਾਂ ਹਿੰਦੂਆਂ ਨੂੰ ਮਾਰਿਆ ਸੀ ।ਸਾਨੂੰ ਪੂਰਾ ਦਰਦ ਹੈ 1984 ਦੇ ਸਿੱਖ ਪੀੜਤਾਂ ਲਈ ਪਰ ਕਿਸੇ ਵੀ ਸਿੱਖ ਜਥੇਬੰਦੀ ਨੇ ਕਦੇ ਵੀ ਸਿੱਖ ਦਹਿਸ਼ਤਗਰਦਾਂ ਵੱਲੋਂ ਨਿਰਦੋਸ਼ ਹਿੰਦੂਆਂ ਦੇ ਕਤਲੇਆਮ ਲਈ ਅਫ਼ਸੋਸ ਨਹੀਂ ਜਤਾਇਆ।
@factsworld1616
@factsworld1616 Ай бұрын
ਜਿਵੇਂ ਹੁਣ ਹਿੰਦੂ ਸਰਕਾਰ ਨਿੰਦਿਆ ਕਰਦੀ , ਓਵੇ ਅਸੀਂ ਵੀ ਏਸੇ ਦੀ ਨਿੰਦਿਆ ਕਰਦੇ
@jarnailsidhu-tl7pq
@jarnailsidhu-tl7pq 6 ай бұрын
Sade naal ve same to same hoya hai bai ji
@narindersinghnamha9448
@narindersinghnamha9448 2 жыл бұрын
Bibi Gurdeep Kaur Babber Sherni Ne Makabla Kita Up Ch ?Satnam Singh Chheena Harjinder Singh Jinde Surjit Singh Penta Palwinder Singh Kala Ranjit Singh Kuki Mathra Singh Babber Sher Yodhea Ne Adat Pa Ta C 84 Toe Bad 85 86 Ch
@ManpreetSingh-pt9pn
@ManpreetSingh-pt9pn 28 күн бұрын
Bai tusi rabb de rakhye reh ho ji nahi ta haryana vich be nasalkushi hoi cc
@OGMAN0000
@OGMAN0000 2 жыл бұрын
Hun krr k vekhle main vehla batha koi v government.
@kuldeepessar209
@kuldeepessar209 9 ай бұрын
😮😮
@chandigarha
@chandigarha Ай бұрын
Both galt hoia. Bhi sab kuch ni bolda Jo fukra bolda garjaka thokda( indra nu ) jina na betide hona nu pata
@brownsingh8725
@brownsingh8725 2 жыл бұрын
Up bihari sir te bitha lae Punjab de loka ne bohat mada hona Punjab te Punjabi loka da pu bihari kabza kar gaye Punjab te
@PradeepSingh-ze8ks
@PradeepSingh-ze8ks Жыл бұрын
But in 1984 lokshabha elections which held in Punjab 1985 After RL accord 67% voted (+3% from privious election) And 41% people voted congress from punjab win 6 mla And 35% people voted akali from punjab win 7 mla
@GurdeepSingh-en9jb
@GurdeepSingh-en9jb 2 жыл бұрын
Eh sade apdea kar ke he hoyea sab
@Humanity0101
@Humanity0101 2 жыл бұрын
Ap de ap shittar mari jana bht ghatia soach. Galam soach to niklo te j galami mani hoi chup kr k burki chaki ja.
@m.s.6525
@m.s.6525 2 жыл бұрын
ਗੌਡਸੇ ਨੇ ਗਾਂਧੀ ਮਾਰਤਾ ਕੀ ਉਹਦੋਂ ਬਾਹਮਣ ਮਾਰੇ ਸੀ ਸਰਕਾਰ ਨੇ??? ਜਾ ਤਾਂ ਤੇਰੀ ਅਕਲ ਦਾ ਜਨਾਜਾ ਨਿਕਲਿਆ ਜਾ ਤੂੰ ਸਰਕਾਰੀ ਬੰਦਾ
@pamajawadha5325
@pamajawadha5325 2 жыл бұрын
Sahi gal
@NS-1046
@NS-1046 2 жыл бұрын
Apdea krke nii kuj gadara krke
@InsightOrbit
@InsightOrbit Ай бұрын
Oh kidda rajiv gandhi or mahatma gandhi da assassination hoya dange kyu ni hoye
@harpsandhu8843
@harpsandhu8843 8 ай бұрын
u. p ch kedi jgh to dssaya ni ena
@atamjeetsingh8466
@atamjeetsingh8466 Ай бұрын
Meri gal kaiya nu pasand nahi aayegi,lekin ginn ke 5kamm dass do jo modi ne SIKH VIRODHI kitte ne
@amanalansar7329
@amanalansar7329 2 жыл бұрын
Indian vich indian citizens da religion caste dekhi jandi hai es acording discrimination karde hai . India vich indian citizens safe nahi hai . Kyu army police judicial admanisaration under bad bramanwaadi manuwaadi idalogy govts .
@hemsidhu4115
@hemsidhu4115 Жыл бұрын
Hem singh Sidhu.ak47. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@devkinandan9722
@devkinandan9722 2 жыл бұрын
ਘਟੀਆ ਲੋਕ ਘਟੀਆ ਕੰਮ ਕਰਦੇ ਹਨ
@arjan7472
@arjan7472 Жыл бұрын
84 buhat yaad oudi ...jo raila aa cjo kd mare o baapu ne yaad oude....
@amanalansar7329
@amanalansar7329 2 жыл бұрын
India vich bramanwaadi manuwaadj idalogy ka boycott kro . India good ho jaana hai .
@harpreet71720th
@harpreet71720th 2 жыл бұрын
Kon khenda hindustan sikh laye safe aa te sikh bas hun khalisthan zindabad
@nus9384
@nus9384 2 жыл бұрын
fer kutt khani wala Kam karna
@harpreet71720th
@harpreet71720th 2 жыл бұрын
Yaar tenu baade kaaleya Tu petrole peek ke message lekhada
@nus9384
@nus9384 2 жыл бұрын
@@harpreet71720th tenu kis ne keh ta khalistan ban jana chal koi na bana le sikha layi Sanu kuj nhi. Hindu property Ghar koti da Paisa Dena Pena tohanu . Zameen di partition honi aa na ki hindu property di ja fer lalach aa property matan da bol waheguru Canada tak awaj sune bol waheguru
@sukhpreetkaur4899
@sukhpreetkaur4899 Жыл бұрын
​@@nus9384asha 84 vich jo hoya c tu de k aye a sab dw nushan de paise ???and teri soch da ans bola eh sikha da desh c panjab maharaje ranjit singh ji da fer tenu dena chahida paisa os di dharti te tu boj bnke betha 😂😂 sarkar vi har ek saal da paise dwe ...and tere warge hindu hindu karde tere warge nu sharm ch mar jana chaida jina ne tere purkhya diya aurta nu nadr warge ton bcha ke le k aye ajj sanu bolde paise do hrm deya ohna diya aurta nal ki kitta ...shame on uuuu
@Varinder_singh_PB13
@Varinder_singh_PB13 9 ай бұрын
Hindu di pen da lun.
@anmolpreetsingh3853
@anmolpreetsingh3853 28 күн бұрын
Asi vi bore rifle talwara tangea hoia ne kai ta sale dar mare nhi barde 😂😂 bas ek gal khu ga apna tian rkho hatiar nhi ta kuch ta rkho kyuki kuch nhi ptta time da 🙏🙏
@BikramCheema-mr9qn
@BikramCheema-mr9qn Ай бұрын
Veer ji 84 di dard har uss pariwar vich ha jehre uss time punjab tooh bahar san haryane vich pura pind he sikha da katam kar ditta
@LakhvirSingh-ew7ke
@LakhvirSingh-ew7ke 2 жыл бұрын
I used to think Khalistan is good option but , to be honest as Indian we should always stand with India because it our country and our land
@nus9384
@nus9384 2 жыл бұрын
Bai eh land hindu loka da Sara sikha te muslim ne kabza kita hoya aa sade te. beycott sikh
@Harpreetsingh-tw7bd
@Harpreetsingh-tw7bd Жыл бұрын
Only khalistan
@NS-cv4ss
@NS-cv4ss Жыл бұрын
Only one solution.. Khalistan!!
@josh-l4r8k
@josh-l4r8k 10 ай бұрын
😂😂😂😂 tere vargeya te minu hasa aunda
@bunnysharma0642
@bunnysharma0642 Жыл бұрын
hindu sikh muslim karna band karna cahida teh sanu ekta nal rehna cahida kyuki mantri aa deh magar nahi lagna cahisa
@manvir_virk
@manvir_virk 2 жыл бұрын
🙏🙏🙏🙏
@avtarsandhu4758
@avtarsandhu4758 2 жыл бұрын
ਜਿਨ੍ਹਾਂ ਨੇ ਨਿਰਦੋਸ਼ ਹਿੰਦੂ ਦੇ ਪਰਵਾਰੇ ਦੇ ਪ੍ਰਵਾਰ ਪੰਜਾਬ ਦੇ ਵਿਚੋਂ ਘਰੋਂ ਬੇ ਘਰ ਕੀਤੇ ਉਨ੍ਹਾਂ ਇਹ ਨਹੀਂ ਸੀ ਪਤਾ ਜਹਿਥੇ ਸਾਡੇ ਘਟ ਗਿਣਤੀਆਂ ਵਿਚ ਦੁਜੀਆਂ ਸੋਬੀਆ ਵਿਚ ਸਰਦਾਰ ਰਹਿੰਦੇ ਆ ਜੇ ਉਨ੍ਹਾਂ ਵੀ ਇਹ ਹਾਲ ਹਿੰਦੂ ਕਰ ਸਕਦੇ ਆ ਪੰਜਾਬੀਆਂ ਨੂੰ ਨੂੰ ਵੀ ਘਰੋਂ ਬੇ ਘਰ ਕਰ ਸਕਦਾ ਆ ਏਦੇ ਵਿਚ ਦੋਸ਼ੀ ਪਹਿਲ ਕਰਨ ਵਾਲੇ ਹੋ ਸਕਦੇ ਆ ਜੇ ਅਸੀਂ ਅੱਗ ਲੋਕਾਂ ਦੇ ਘਰਾਂ ਨੂੰ ਲਾਵਾਂ ਗੇ ਉਹ ਅੱਗ ਇਕ ਦਿਨ ਸਾਡੇ ਘਰ ਵਲਵੀ ਆਵੇਗੀ ਇਹ ਤਾੜੀ ਇਕ ਹਥ ਨਾ ਨਹੀਂ ਵੱਜਦੀ ਦੋਵੇਂ ਹਥਾਂ ਨਾਲ ਨਾਲ ਵਜਦੀ ਆ ਹੁਣ ਤੁਸੀ ਪਰੇਣੇ ਸਿਵੇ ਨਾਂ ਫੋਲੋ ਹੁਣ ਲੋਕਾਂ ਨੂੰ ਆਪਣੇ ਪਰਿਵਾਰਾ ਵਿਚ ਪਿਆਰ ਪਰੇਮ ਨਾਲ਼ ਰਹਿਣ ਦਿਓ ਸੱਚ ਕਿਹੋ ਸੁਣ ਲਓ ਸਾਹਿਬੇ ਜਿਨ ਪਿਆਰ ਕਿਆ ਤਿੰਨ ਹੀ ਪਰਿਬੋ ਪਾਇਓ ਦਸਮੇਸ਼ ਪਿਤਾ ਨੇ ਸਭਨਾਂ ਨੂੰ ਪਿਆਰ ਪ੍ਰੇਮ ਦੇ ਨਾਲ਼ ਰਹਿਣ ਨੂੰ ਸਮਝਿਆ ਏਦੇ ਵਿਚ ਹਿੰਦੂ ਵੀ ਸਿੱਖ ਵੀ ਮੁਸਲਮਾਨ ਵੀ ਈਸਾਈ ਵੀ ਜਾਂਨੀ ਸਾਰੇ ਧਰਮਾਂ ਦੇ ਲੋਕਾਂ ਆ ਜਾਂਦਾ ਹਨ
@sukhpreetkaur4899
@sukhpreetkaur4899 Жыл бұрын
10 ghara de name ds de jo hindu a ne mare c ..sab nu pta police ne bhesh bdl ke aa kuj kitta ...je ehi gal hundi tan sikha ne hindu na rahn dinde panjab ..akla nu hath maro nhi mai dinia proof sikha ne kise hindu nhi mare a eh kam kutte bndea de kam hunde example kps gill kutta osdi koi cast nhi koi dharm nhi hindu di example sab nu pta kine kutte chud ch rahnde c sajhan warge ....and guru gobind singh ji ne bolya gulm na saho ..pta nhi kitho ki ki bolde tere warge
@SatishKumar-yt7st
@SatishKumar-yt7st Ай бұрын
Bhul ja bhapu tera jatt ta mere paise kha gya
@channel-bz4sp
@channel-bz4sp Ай бұрын
jathedar gurcharan singh g tohra saab varga leader nahi labna dubara.
@meshikumar4998
@meshikumar4998 Жыл бұрын
Jihry,,panjab,,vich,,1978,,1993,,Tak,hazara,,hindu,mare,,Gaye,,koi,,basa,cho,,kudh,ke,,koi,,ghara,,cho,,kud,,ke,,koi,,pinda,,vich,,koi,,city,,vich,,koi,,sadka,,te,,koi,,bumb,,thamake,,karke,,una,,bare,,ki,,khayal,,oh,,Pakistan,,to,,aye,,ne,,sach,eh,,hai,,Jo,,bizia,,ohi,,badhna,,Pena,,
@pamajawadha5325
@pamajawadha5325 2 жыл бұрын
Pehla sant ve badla mar ke kehda c k5000 hajar hindu vadi ha apa sikh to kuj nhi hoi hindu ne jaror bad dita gusa na karo
@Sidhumosewalafan488
@Sidhumosewalafan488 2 жыл бұрын
Hindu v bht mre c ver
@RameshKumar-py9oh
@RameshKumar-py9oh 2 жыл бұрын
ਹੁਣ। ਹੀ। ਸ਼ਰਮ। ਕਰੋ। ਅੰਮਿ੍ਤਪਾਲ। ਫਿਰ। ਤੌ। ਬੀਜ। ਬੀਜ। ਰਿਹਾ
@sukhpreetkaur4899
@sukhpreetkaur4899 Жыл бұрын
Tu sharm kar la ...tere niku wala baba ki bhokda teri mott keo nhi ho rahi a 😂😂😂😂
@indiangunowners6169
@indiangunowners6169 10 ай бұрын
ਇਹ ਗੱਲ ਉਦੋ ਕਰਦੇ ਤੇਰੇ ਬਜੁਰਗ ਜਦੋ ਹਿੰਦੂ ਔਰਤਾਂ ਨੂੰ ਅਬਦਾਲੀ ਚੁੱਕ ਕੇ ਲੈ ਗਿਆ ਸੀ ਤੁਹਾਡੀਆ ਇੱਜਤਾਂ ਕੱਡ ਕੇ ਲੈ ਗਿਆ ਸੀ , ਫਿਰ ਜਦੋ ਸਿੱਖ ਬਚਾਉਣ ਚੱਲੇ ਸੀ ਉਹਦੋ ਤੁਹਾਡੇ ਬਜੁਰਗਾਂ ਨੇ ਕਿਉ ਨਹੀ ਕਿਹਾ ਕਿ ਛੱਡੋ ਪਰਾ ਨਾ ਬੀਜ ਬੀਜੋ ਅੱਗੋ ਤੁਹਾਡੇ ਤੇ ਸਾਡੇ ਨਾਲ ਬੁਰੀ ਹੋਣੀ ਹੈ?? ਤੁਹਾਡੇ ਕੋਲੋ ਆਵਦੀਆ ਇੱਜਤਾ ਤੇ ਬਚਾਈਆਂ ਨਹੀ ਗਈਆਂ ੳਦੋ ਸਿੱਖਾਂ ਦੇ ਗੋਡੀ ਆ ਕੇ ਬਹਿ ਜਾਦੇ ਸੀ। ਮਹਾਰਾ ਰਣਜੀਤ ਸਿੰਘ ਦਾ ਰਾਜ ਰਿਹਾ ਦੱਸ ਕਿੰਨੀਆ ਕ ਫੌਜਾ ਭੇਜੀਆ ਉਸਨੇ ਤੁਹਾਡੇ ਮੰਦਿਰਾਂ ਚ ਕਿੰਨੀਆ ਔਰਤਾਂ ਦੀਆ ਇੱਜਤਾ ਤੇ ਡਾਕੇ ਮਾਰੇ ਉਸਨੇ?? ਕਿਹੜੀ ਨਸਲਕੁਸ਼ੀ ਕੀਤੀ ਉਸਨੇ?? ਸਾਰਾ ਭਾਰਤ ਗੋਰਿਆਂ ਨੇ 200 ਸਾਲ ਪਹਿਲਾਂ ਹੀ ਗੁਲਾਮ ਕਰਲਿਆ ਪੰਜਾਬ ਨੂੰ ਛੱਡ ਕੇ ਇਕੱਲਾ ਪੰਜਾਬ ਹੀ ਸੀ ਜਿਸਨੇ 100 ਸਾਲ ਗੁਲਾਮੀ ਕੀਤੀ ਉਹ ਵੀ ਗਦਾਰ ਡੋਗਰਿਆ ਦੌ ਵਜਾ ਨਾਲ ਤੁਹੀ ਤੇ ਮੁਗਲਾਂ ਤੋ ਗੁਲਾਮ ਸੀ ਤਕਰੀਬਨ 800 ਸਾਲ ਤੋ ਗੁਲਾਮੀ ਕਰਦੇ ਆ ਰਹੇ ਸੀ । ਉਹਦਿ ਕਹਿੰਦਾ ਕੀ ਰਹਿਣ ਦੋ ਗੁਲਾਮ ਇਹ ਬੀਜ ਨਾ ਬੀਜੋ?? ਜਦੋ ਨਹਿਰੂ ਨੇ ਫੌਜ ਨੂੰ ਮਜਬੂਤ ਕਰਨ ਵਾਸਤੇ ਦੇਸ਼ ਤੋ ਸੋਨਾ ਮੰਗਿਆ ਸੀ ਉਸ ਵਿੱਚੋ 98% ਸੋਨਾ ਇਕੱਲੇ ਪੰਜਾਬ ਨੇ ਦਿੱਤਾ ਸੀ ਬਾਕੀ ਸੂਬਿਆ ਨਾਲੋ ਮਿਲਾ ਕੇ ।ਸਾਰਿਆ ਨਾਲੋ ਵੱਧ ਸ਼ਹਿਦੀਆਂ ਸਿੱਖ ਰੈਜਮਿੰਟ ਫੌਜ ਦੀ ਬਟਾਲੀਆਨ ਕੋਲ ਆ ਇਹ ਮੈ ਐਵੇ ਨਹੀ ਕਹਿ ਰਿਹਾ ਇਤਿਹਾਸ ਪੜਲਾ ਦਰਜ ਆ ਵਿੱਚ ।ਤੇ ਅੱਜ ਤੁਸੀ ਆਵਦੇ ਆਪ ਨੂੰ ਸਭ ਤੋ ਵੱਡੇ ਦੇਸ਼ ਭਗਤ ਦੱਸਦੇ ਜੇ। ਸੈਂਟਰ ਸਰਕਾਰ ਨੇ ਅੱਜ ਤੱਕ ਜਿਹੜਾ ਪੰਜਾਬ ਨੂੰਪਾਣੀ ਲੈਦੀ ਆ ਉਹਦਾ ਮੁੱਲ ਕਿਉ ਨਹੀ ਦਿੰਦੀ ਇੱਥੋ ਤੱਕ ਬਾਕੀ ਸੂਬਿਆ ਨੂੰ ਵੀ ਦਿੰਦੀ ਆ ਜਿਹਨਾਂ ਵਿੱਚ ਦਰਿਆ ਪੈਦੇ ਆ ਬੋਲ?? 32:22 ਨਹਿਰੂ ਆਪਣਾ ਵਾਅਦਾ ਨਿਭਾ ਦਿੰਦਾ ਜਿਸ ਚ ਕਹਿੰਦਾ ਸੀ ਸਿੱਖ ਆਪਣੀ ਆਜਾਦੀ ਦਾ ਨਿੱਘ ਮਾਨਣਗੇ ਉਹਦੋ ਉਸਨੇ 1957 ਚ ਹੀ ਫੌਜ ਦਰਬਾਰ ਸਾਹਿਬ ਭੇਜ ਦਿੱਤੀ ਸੀ ਨਾਲੇ ਉਹਦੋ ਭਿੰਡਰਾਵਾਲਾ ਵੀ ਨਹੀ ਸੀ ਹੈਗਾ ਦਰਬਾਰ ਸਾਹਿਬ ਚ । ਸ਼ਰਮ ਤੂੰ ਕਰ ਜੇ ਕੁਝ ਇਤਿਹਾਸ ਬਾਰੇ ਪਤਾ ਨਹੀ ਹੁੰਦਾ ਭੌਕੀ ਦਾ ਨਹੀ ਹੁੰਦਾ।
@LakhwinderSingh-yq4bb
@LakhwinderSingh-yq4bb Ай бұрын
Sala bondu
@ashokklair2629
@ashokklair2629 Ай бұрын
ਢਢਰੀ ਪਿਛੇ ਨਾ ਲੱਗਕੇ, ਅੰਮ੍ਰਿਤਪਾਲ ਨੂੰ ਮਾੜਾ ਨਾ ਕਹੋ!!
@rajubose97
@rajubose97 2 жыл бұрын
Jehde hindu ਪੰਜਾਬ to ujad ke gae ona da kade dikhaya hai ona te ki biti si dukh bas thonu hi hunda kise hor nu nahi jado 5000 vadan di gall karde si odo nahi sochna si bhi sade naal bhi bhana vart sakde kise nu uksaoge ta fir thode naal kujh ni hona
@4tracker88
@4tracker88 Ай бұрын
Punjab vich jo sikha ne Punjabi hindua da katal kita ohde baare v dikhao pro Punjab
@AnkushSharma-wi3er
@AnkushSharma-wi3er 2 жыл бұрын
Fukriya marn too pehla sanu usde natejeya da v pata hona chaida
@onlykalsi
@onlykalsi 2 жыл бұрын
bilkul bro fukri na maro kyuki desh de kush ;lok da koi deen imaan ni kise had tak b gir skdi aa,
@AnkushSharma-wi3er
@AnkushSharma-wi3er 2 жыл бұрын
@@onlykalsi sahi gal aw
@Humanity0101
@Humanity0101 2 жыл бұрын
@@onlykalsi .. Sikh da koi desh ni 1947 Hindu te Musleman azad hoi c. Jutti chatt k eda na samji tere ghar katliam ni ho sakda. Guru sahib da Sikh galam ni rehnda hunda.
@mandeepkaurkaur2243
@mandeepkaurkaur2243 2 жыл бұрын
J eh sab kuj tuhade naal hoye ta fir naake tuhade gandhi kar k ki kuj hoya 1947 ch oho bhul ge 10,0000 punjabi maare odo kisne fukri mari 2ndly eh sade guru parampara aa ki guru ghar da koi v dhokhi bakshna nai j is tera hunda ta baba banda singh ji v sahibjadeya da badla na lainde ohna nu v te hor 700 singh nu barehmi naal maareya c j kerde ta tuhade vergeya ne kehna c kithe gai tuhade sikhi
@pamajawadha5325
@pamajawadha5325 2 жыл бұрын
Asi v 5000hindu vadan de fukri mari c oh v kise da banda nu badana sahi c
@dharamsinghji35
@dharamsinghji35 Ай бұрын
Kujh ku goondian da keeta sari koum ne bhugtia
@dilsingh9318
@dilsingh9318 Ай бұрын
Indra nu nahi c marna chahida, bahar baithe sikhan bare sochna chahida c, na indra nu marde tan enay nirdosh na marde
@jagtarsinghbrar5124
@jagtarsinghbrar5124 11 ай бұрын
ਪਤਰਕਾਰ ਝੂਠ ਬੋਲਦਾ ਹੈ
@alberteinstein8330
@alberteinstein8330 Ай бұрын
STARTING VICH BAAN BAAN KARNI ZARURI AA ???????
@ravneetsinghbhalla6202
@ravneetsinghbhalla6202 7 ай бұрын
Bahut hi besharm Or bahgreat ne Punjab de oh sikh jo cong nu vote pa ke cong de sarkaar banaya 84 bad
@HarpreetSingh-eq8ey
@HarpreetSingh-eq8ey 6 ай бұрын
True face of hindu
@LakhwinderSingh-yq4bb
@LakhwinderSingh-yq4bb Ай бұрын
Hindua to door raho sikho
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
How to treat Acne💉
00:31
ISSEI / いっせい
Рет қаралды 108 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН