ਦਰਬਾਰ ਸਾਹਿਬ ਹਮਲੇ ਸਮੇਂ ਇਸ ਵੱਡੇ ਅਫ਼ਸਰ ਨੇ ਜਨਰਲ ਬਰਾੜ ਖਿਲਾਫ਼ ਚੁੱਕਿਆ ਸੀ ਝੰਡਾ | Pro Punjab Tv

  Рет қаралды 198,920

Pro Punjab Tv

Pro Punjab Tv

2 жыл бұрын

ਦਰਬਾਰ ਸਾਹਿਬ ਹਮਲੇ ਸਮੇਂ ਇਸ ਵੱਡੇ ਅਫ਼ਸਰ ਨੇ ਜਨਰਲ ਬਰਾੜ ਖਿਲਾਫ਼ ਚੁੱਕਿਆ ਸੀ ਝੰਡਾ
ਘਰਦਿਆਂ ਨੇ ਕਿਹਾ ਸੀ ਇਤਿਹਾਸ 'ਚ ਦੁਸ਼ਟ ਨਹੀਂ ਕਹਾਉਣਾ ਚਾਹੇ ਛੱਡ ਦਿਓ ਨੌਕਰੀ,
ਦੇਸ਼ਧ੍ਰੋਹੀ ਬਣਾਉਣ ਦੀ ਕੀਤੀ ਗਈ ਸੀ ਕੋਸ਼ਿਸ਼, 84 ਦਾ ਅਣਸੁਣਿਆ ਕਿੱਸਾ ਯਾਦਵਿੰਦਰ ਨਾਲ
#Amritsar #DarbarSahib #Army #OperationBlueStar #June1984 #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 524
@surjeetsinghguliani3601
@surjeetsinghguliani3601 2 жыл бұрын
ਪੰਧੇਰ ਸਾਹਿਬ ਤੁਹਾਡੀ ਸੋਚ ਨੂੰ ਸਲੂਟ ਹੈ।🙏🙏🙏🙏🙏👍👍
@Dhindsa30o6
@Dhindsa30o6 Жыл бұрын
ਸਿਰ ਝੁੱਕਦਾ ਅਜਿਹੀ ਮਹਾਨ ਹਸਤੀ ਮੂਹਰੇ, ਪੰਧੇਰ ਸਾਹਿਬ ਫ਼ਤਿਹ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@NarinderSingh-zm9ej
@NarinderSingh-zm9ej 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਪੰਧੇਰ ਸਾਹਿਬ ਤੁਹਾਡੇ ਤੇ ਮਾਣ ਹੈ ਸਾਰੀ ਸਿੱਖ ਕੌਮ ਨੂੰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਬਖਸੇ ਜੀ,
@NarinderSingh-zt3jf
@NarinderSingh-zt3jf 11 ай бұрын
ਪੰਧੇਰ, ਸਾਹਿਬ ਸੱਚ, ਹੈ
@pashminderkaur9947
@pashminderkaur9947 2 жыл бұрын
ਆਪਜੀ ਦੀ ਮਿਸੇਜ ਸਹੀ ਮਾਇਨੇ ਵਿੱਚ ਗੁਰੂ ਦੀ ਸਿੰਘਣੀ ਹੈ । ਔਰ ਆਪਜੀ ਨੇ ਆਪਣੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਸਭਦਾ ਡਟਕੇ ਵਿਰੋਧ ਕੀਤਾ ।ਔਰ ਗੁਰੂ ਦਾ ਸਿੰਘ ਹੋਣ ਦਾ ਫਰਜ਼ ਅਦਾ ਕੀਤਾ । ਆਪ ਦੰਪਤੀ ਧੰਨਤਾ ਯੋਗ ਹੋ ।
@navsandhu7070
@navsandhu7070 2 жыл бұрын
ਸਾਡੀ ਹੁਣ ਬਦਕਿਸਮਤੀ ਹੈ ਜੀ ਹੁਣ ਜਨਨੀ ਕੌਮ ਲਈ ਨਹੀਂ ਪਰਿਵਾਰ ਦਾ ਸੋਚਦੀ
@swarnsingh6145
@swarnsingh6145 2 жыл бұрын
ਵੈਰੀ ਗੁਡ ਸਰ ਏਨੀ ਤਕੜੀ ਅਤੇ ਸਵੱਛ ਜਾਣਕਾਰੀ ਦੇਣ ਲੲਈ ਼਼਼ਧੰਨਵਾਦ ਜੀ
@nathasingh1254
@nathasingh1254 2 жыл бұрын
ਵਾਹਿਗੁਰੂ ਜੀ ਭਾਰਤ ਦੀ ਬਦਕਿਸਮਤੀ ਹੈ ਕਿ ਸਿੱਖੀ ਭਾਵਨਾ ਤੇ ਜਟ ਸਿੱਖ ਕੌਮ ਨੂੰ ਦੇਸ਼ ਉਸਾਰੀ ਦਾ ਮੌਕਾ ਸਰਕਾਰਾਂ ਨੇ ਨਹੀ ਦਿਤਾ ਬਲਕਿ ਜਮੀਨ ਖਰੀਦਣ ਤੇ ਪਾਬੰਦੀ ਲਾ ਦਿਤੇ।
@RANJITSingh-vb5xw
@RANJITSingh-vb5xw 2 жыл бұрын
ਸੱਚੇ ਅਫਸਰ ਅੱਜ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਚੜਦੀ ਕਲਾ ਵਿੱਚ ਹਨ ਅਤੇ ਪੰਧੇਰ ਸਾਹਬ ਦੀ ਵਾਈਫ ਦੇ ਚਰਨਾ ਵਿੱਚ ਸੌ ਵਾਰ ਸਿਰ ਝਕੳਦਾ ਹਾ ਜਿਨ੍ਹਾ ਨੇ ਆਖਿਆ ਕਿ ਮੈ ਦੁਸ਼ਟ ਦੀ ਵਾਈਫ ਵਾਲ਼ਾ ਕਲੰਕ ਨਹੀ ਲਵਾੳਣਾ ਪ੍ਰਮਾਤਮਾ ਪੰਧੇਰ ਸਾਹਬ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰਖੇ
@SonyPadda-le3ee
@SonyPadda-le3ee Ай бұрын
❤👍
@ShamsherSingh-er8pb
@ShamsherSingh-er8pb 2 жыл бұрын
ਯਾਦਵਿੰਦਰ ਸਿੰਘ ਜੀ ਪਲੀਜ਼ ਅਪਾਰ ਸਿੰਘ ਬਾਜਵਾ ਜੀ ਨੂੰ ਲੈਕੇ ਆਉ ਜੀ ਉਹਨਾਂ ਨੇ ਬੜੇ ਸਿੱਖ ਬੱਚੇ ਬਚਾਏ ਸਨ ਜੀ ਜਿਹਨਾਂ ਵਿੱਚੋਂ ਮੈਂ ਵੀ ਇੱਕ ਸੀ ਜੀ 🙏 ਸਾਰਾ ਸੱਚ ਸਾਹਮਣੇ ਆ ਜਾਵੇਗਾ ਜੀ ਜ਼ਰੂਰ ਇੰਟਰਵਿਊ ਕਰੋ ਜੀ 🙏
@KuldeepSingh-vv6dm
@KuldeepSingh-vv6dm 8 күн бұрын
ਸਰਦਾਰ ਜੀ ਇੱਕ ਸਿੱਖ ਹੋਣ ਕਰਕੇ ਅਸਤੀਫਾ ਦੇ ਦਿੱਤਾ ਸਲੂਟ ਹੈ ਇਹੋ ਜਿਹੇ ਅੰਕਲ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@surjitvirk872
@surjitvirk872 2 жыл бұрын
ਯਾਦਵਿੰਦਰ ਸਿੰਘ, ਇਸ ਤੋਂ ਵਧੀਆ ਅਤੇ ਸੱਚੀ ਜਾਣਕਾਰੀ ਵਾਲਾ ਇੰਟਰਵਿਊ ਨਹੀਂ ਵੇਖਿਆ। ਡੀਆਈਜੀ ਸਾਹਿਬ ਜੀ ਦੀ ਜਾਣਕਾਰੀ ਨੂੰ ਲਖ ਸਲਾਮਾਂ। ਇਹੋ ਜਿਹੀ ਸਮਝਦਾਰੀ ਅਤੇ ਜਾਣਕਾਰੀ ਰੱਖਣ ਵਾਲੇ ਸੱਚੇ ਸੁੱਚੇ ਸਿੱਖ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਧਾਨ ਕਿਉਂ ਨਹੀਂ ਬਣਾਇਆ ਜਾਂਦਾ ਜੋ ਸਿੱਖੀ ਰੀਤੀ, ਰਿਵਾਜਾਂ, ਰਵਾਇਤਾਂ ਨੂੰ ਲਾਗੂ ਕਰਵਾਕੇ ਫਿਰ ਸਿੱਖੀ ਨੂੰ ਅਸਲੀ ਲੀਹਾਂ ਉੱਤੇ ਚਲਾ ਸਕਣ।
@khushdhillon3511
@khushdhillon3511 Жыл бұрын
ਵਿਰਕ ਵੀਰ ਜੀ ਫੇਰ ਮਸੰਦਾਂ ਦੇ ਢਿੱਡ ਕਿੱਥੋਂ ਭਰਨਗੇ
@subhcharanjitsinghnehal9495
@subhcharanjitsinghnehal9495 Жыл бұрын
ਫ਼ਿਰ ਅਸੀਂ ਸਿੱਧੇ ਰਾਸਤੇ ਪੈ ਜਾਵਾਂਗੇ ਤੇ ਸਿੱਖ ਸਿੱਧੇ ਰਾਸਤੇ ਪੈ ਜਾਣ ਇਹ ਸਿੱਖ ਲੀਡਰਸ਼ਿਪ ਅਤੇ ਸਟੇਟ ਨਹੀਂ ਚਾਹੁੰਦੇ
@bajsinghbaj1094
@bajsinghbaj1094 6 ай бұрын
ਪੰਧੇਰ ਸਾਹਿਬ ਤੁਹਾਡੀ ਸੋਰ ਅਤੇ ਜਜਬੇ ਨੂੰ ਸਲਿਊਟ ਹੈ। ਆਪਣੇ ਧਰਮ ਦਾ ਸਤਿਕਾਰ ਕਰਦੇ ਹੋਏ ਤੁਸੀਂ ਸਰਕਾਰੀ ਨੌਕਰੀ ਕੀਤੀ ਹੈ, ਪਰਮੇਸ਼ੁਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਜੀ,
@kuldeepsinghgill2708
@kuldeepsinghgill2708 Жыл бұрын
ਵਾ ਜੀ ਵਾ ਬਹੁਤ ਖੂਬ ਜੀ । ਸਾਰੀਆਂ ਗੱਲਾਂ ਦਾ ਕੋਈ ਮੁੱਲ ਨਹੀਂ ਬਾ ਕਮਾਲ ਗਿਆਨ।
@vipankatiyal6297
@vipankatiyal6297 2 жыл бұрын
Pandher sahib salute to you.... Very learned Sikh.... He said it right .....ਪੂਰਾ ਹਿੰਦੁਸਤਾਨ ਸਾਡਾ ਹੈ, ਬਹੁਤ ਸਾਰ ਗਰਬੇਤ ਗੱਲ ਹੈ।
@surjeetsinghguliani3601
@surjeetsinghguliani3601 2 жыл бұрын
ਸ੍ਰ ਹਰਜਿੰਦਰ ਸਿੰਘ ਤੁਹਾਡੀ ਪੰਧੇਰ ਸਾਹਿਬ ਨਾਲ ਕੀਤੀ ਇੰਟਰਵਿਉ ਬਾਕਮਾਲ ਹੈ।ਕੌਮ ਨੂੰ ਬਹੁਤ ਵਧਿਆ ਜਾਨਕਾਰੀ ਦੇਣ ਲਈ ਸ਼ੁਕਰੀਆ ।ਅਕਾਲੀਆਂ ਦੇ ਕਿਰਦਾਰ ਬਾਰੇ ਸਹੀ ਜਾਨਕਾਰੀ ਦਿੱਤੀ ਹੈ।
@kuldipsingh9741
@kuldipsingh9741 2 жыл бұрын
Salute aa ji Gurdial Singh Pandher saab ji, Ex DGP BSF. ਪੰਧੇਰ ਸਾਬ ਸਿਆੜ (ਲੁਧਿਆਣਾ) ਪਿੰਡ ਦੇ ਵਸਨੀਕ ਹਨ। ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਚੰਗੇ ਇਨਸਾਨ ਹਨ। ਪਰ ਉਸ ਟਾਇਮ ਮੈਂਨੂੰ ਵੀ ਉਹਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਇਹੋ ਜਿਹੇ ਹੀਰੇ ਬੰਦਿਆਂ ਬਾਰੇ ਜਾਣਕਾਰੀ ਦੇ ਕੇ Pro Tv ਦਾ ਬਹੁਤ ਬਹੁਤ ਧੰਨਵਾਦ।
@gurmejsingh3722
@gurmejsingh3722 8 ай бұрын
Pandher sahib leading a.happy and good. Life by grace gurus barara leading life of hell by curse of.God
@RajwinderSinghSandhu-yb8vu
@RajwinderSinghSandhu-yb8vu 7 ай бұрын
❤❤❤
@singhchahal9623
@singhchahal9623 6 ай бұрын
ਸਾਹਿਬੇ ਕਮਾਲ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਅਣਖੀ ਯੋਧਾਹੈ। Very good officer BSF D G P ਸ਼੍ਰ ਪੱਧਰ ਸਾਬ੍ਹ ਸਤਿ ਸ੍ਰੀ ਅਕਾਲ
@JaspalSingh-vw8uu
@JaspalSingh-vw8uu 6 ай бұрын
ਸਾਡਾ। ਸਾਡਾ। ਸਾਡਾ। ਸੰਸਾਰ
@JatinderSingh-cs8jv
@JatinderSingh-cs8jv 2 жыл бұрын
ਬਹੁਤ ਬਹੁਤ ਧੰਨਵਾਦ pro punjab ਵਾਲਿਉ। ਆਉਣ ਵਾਲੀ ਪੀੜ੍ਹੀ ਤੁਹਾਡੀਆਂ ਇਹਨਾਂ videos ਦੇਖ ਕੇ ਸੱਚ ਝੂਠ ਦੀ ਪਹਿਚਾਣ ਕਰੇਗੀ।
@majorsingh1285
@majorsingh1285 24 күн бұрын
ਸਲੂਟ ਆ ਸਰ ਗੁਰਦੀਆਲ ਸਿੰਘ ਪੰਧੇਰ ਜੀ ❤❤ ਤੁਹਾਡੀ ਪਤਨੀ ਨੇ ਬਿਲਕੁਲ ਸਹੀ ਕਿਹਾ ਕੋਮ ਦੇ ਗਦਾਰ ਕਹਿਲਾੳਣ ਨਾਲੋਂ ਸੋ ਗੁਣਾਂ ਵਧੀਆ ਨੋਕਰੀ ਛੱਡਣੀ , ❤ ਅੱਜ ਸਾਰੇ ਤੁਹਾਡੇ ਸਤਿਕਾਰ ਕਰਦੇ ਆ , ਸਾਡੀ ਕੋਮ ਗਦਾਰਾਂ ਨੂੰ ਛੇਤੀ ਨਹੀਂ ਭੁਲਦੀ , ਜਿਨਾਂ ਕੋਮ ਲਾਈ ਹਾਅ ਦਾ ਨਾਅਰਾ ਮਾਰੀਆ ਕੋਮ ਹਮੇਸ਼ਾ ੳਹਨਾ ਦਾ ਸਤਿਕਾਰ ਕਰਦੀ ਆ ,
@singhiskingsinghisking6774
@singhiskingsinghisking6774 2 жыл бұрын
ਸ ਗੁਰਦਿਆਲ ਸਿੰਘ ਪੰਧੇਰ ਜੀ ਸਿੱਖ ਕੌਮ ਨੂੰ ਆਪ ਤੇ ਮਾਣ ਹੈ ।
@simarjitgarcha3873
@simarjitgarcha3873 2 жыл бұрын
Sardar pandher sahib, we always proud of you, ਮੈਨੂੰ ਮਾਣ ਹੈ ਕੇ ਤੁਸੀਂ ਮੇਰੇ ਇਲਾਕੇ ਦੇ ਹੋ
@Dhindsa30o6
@Dhindsa30o6 Жыл бұрын
ਗਰਚਾ ਸਾਹਿਬ ਕਿਹੜਾ ਇਲਾਕਾ ਇਨ੍ਹਾੰ ਦਾ? ਬੋਲੀ ਤੋੰ ਤਾਂ ਅਨੰਦਪੁਰ ਸਾਹਿਬ ਲੱਗਦਾ।
@harjinderpandher1562
@harjinderpandher1562 Жыл бұрын
@@Dhindsa30o6 vpo siahar distt Ludhiana near rara sahib
@Dhindsa30o6
@Dhindsa30o6 Жыл бұрын
@@harjinderpandher1562 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻 Pandher Sahib jaankaari den lai aap ji da bahut bahut Dhanwad ji.
@balbirsakhon6729
@balbirsakhon6729 Жыл бұрын
ਵਾਹਿਗੁਰੂ ਜੀ🙏
@anmolbrar3391
@anmolbrar3391 Жыл бұрын
ਜਰਨਲ ਕੁਲਦੀਪ ਸਿੰਘ ਬਰਾੜ ਆਪ ਇਹ ਗੱਲ ਭੁੱਲ ਹੀ ਗਿਆ ਸੀ।ਹੁਣ ਅੱਗਿਉ ਵੀ ਉਸ ਦੇ ਨਾਲ ਡਟਕੇ ਮੱਥਾ ਲਾਉਣ ਵਾਲੇ ਬਹੁਤ ਦਲੇਰ ਸੰਤ ਜਰਨੈਲ ਸਿੰਘ ਭਿੰਡਰਵਾਲਾ ਜੀਉ ਜੋ ਖੁਦ ਇਕ ਬਰਾੜ ਪਰਿਵਾਰ ਦੇ ਹੀ ਸਪੁੱਤਰ ਹਨ। ਧੰਨਵਾਦ ਜੀਉ।
@kaafirpagan
@kaafirpagan 6 ай бұрын
ਪਹਿਲਾ ਇੰਟਰਵਿਊ ਹੈ ਜੋ ਸਬ ਨੂੰ ਜੋੜਨ ,ਨਾਲ ਲੈ ਕ ਚਲਣ ਦੀ ਗੱਲ ਕਰਦਾ, ਤੋਹਾਡਿ ਚੰਗੀ ਸਿਹਤ ਉਮਰ ਲੰਬੀ ਕਰੇ ਪ੍ਰਤਾਮਾ
@surjitsingh6134
@surjitsingh6134 24 күн бұрын
ਪੰਧੇਰ ਸਾਹਿਬ ਜੀ ਕਾਸ਼ ਆਪ ਵਰਗੇ ਆਗੂ ਹੁੰਦੇ ਪੰਜਾਬ ਦੇ ਤਾਂ ਪੰਜਾਬ ਦਾ ਇਤਿਹਾਸ ਬਹੁਤ ਹੀ ਵਧੀਆ ਹੋਣਾ ਸੀ।
@ajaibsingh3873
@ajaibsingh3873 6 ай бұрын
ਜਵਾਬ ਬੇਬਾਕ ਹਨ, ਇਹ ਤਾਂ ਹੀ ਹੋ ਸਕਦਾ ਹੈ ਅਗਰ ਬੰਦਾ ਸੱਚ ਬੋਲ ਰਿਹਾ ਹੋਵੇਂ ਤਾਂ ਹੀ ਇੰਨੀਂ ਸਰਲਤਾ ਸਪੱਸ਼ਟਤਾ ਨਾਲ ਜਵਾਬ ਦਿੱਤਾ ਜਾ ਸਕਦਾ ਹੈ।
@balbirsingh3320
@balbirsingh3320 5 ай бұрын
ਵਾਹਿਗੁਰੂ ਜੀ ਪੰਧੇਰ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@samar_editz773
@samar_editz773 Жыл бұрын
ਸਲੂਟ ਸਰ ਜੀ ਵਾਹਿਗੂਰ ਜੀ ਹੋਰ ਮੇਹਰ ਕਰਨ ਜੀ
@GurmeetSingh-ud1dv
@GurmeetSingh-ud1dv 8 ай бұрын
ਗੁਰੂ ਪ੍ਰਤੀ ਪਿਆਰ ਹੁੰਦਾ ਹੈ ਜੋ ਸਿੱਖ ਆਪਣੇ ਧਰਮ ਪ੍ਰਤੀ ਸ਼ਰਧਾ ਰੱਖਦੇ ਐ
@chkishorilal
@chkishorilal 2 жыл бұрын
ਪੰਧੇਰ ਸਾਹਿਬ, ਸਤਿ ਸ੍ਰੀ ਅਕਾਲ , ਆਪ ਜੀ ਦੇ ਵਿਚਾਰ ਸੁਣ ਕੇ ਚੰਗਾ ਲੱਗਾ ਜੀ। ਇੱਕ ਪੇਂਡੂ ਅਫਸਰ ਦਾ ਕੰਮਕਾਜ ਅਤੇ ਰੁਤਬਾ ਅਲੱਗ ਹੀ ਹੁੰਦਾ ਹੈ। ਉਹ ਕਾਫੀ ਹੱਦ ਤੱਕ ਮਾਨਵਤਾ ਨਾਲ ਜੁੜਿਆ ਹੁੰਦਾ ਹੈ ਜੀ
@AmarjitSingh-sm5bm
@AmarjitSingh-sm5bm 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ🌹🌹🙏🙏
@sarbjeetsingh9349
@sarbjeetsingh9349 Жыл бұрын
ਯਾਦਵਿੰਦਰ ਸਿੰਘ ਜੀ ਧੰਨ ਧੰਨ ਕਰਵਾ ਦਿਤੀ ਆਪ ਜੀ ਨੇ ।।ਬਾੲਈ ਜੀ ਮੇਰਾ ਸਲੂਟ ਹੈ ਇਸ ਅਫਸਰ ਸ੍ਰ ਜੀ ਨੂੰ ।ਬਾੲਈ ਜੀ ਸਰ ਖਾਲਸਾ ਰਾਜ ਦੇ ਵਾਰਸ ਹਨ । ਤੇ ਹੋਣਾ ਚਾਹੀਦਾ ਹੈ ।
@gurveersinghgrewal4872
@gurveersinghgrewal4872 Жыл бұрын
ਪੰਧੇਰ ਸਾਬ ਤੁਹਾਡੀ ਵਿਸ਼ੇ ਤੇ ਪਕੜ ਬਹੁਤ ਹੈ, ਹਰ ਗੱਲ ਜੋ ਤੁਸੀਂ ਸਾਂਝੀ ਕੀਤੀ ਹੈ ਓਹ ਪੂਰੀ ਤਰ੍ਹਾਂ ਤੱਥਾਂ ਤੇ ਆਧਾਰਿਤ ਹੋਣ ਕਾਰਨ ਮੈ ਤੁਹਾਡਾ ਕਾਇਲ ਹੋ ਗਿਆ। ਬਾ ਕਮਾਲ ਹੈ ਤੁਹਾਡੀ ਯਾਦਸਤ
@malvindersidhu6060
@malvindersidhu6060 2 жыл бұрын
Yadvinder Ji, Great of you, today only i was reading Harminder Kaur's book "Bluestar over Amritsar" and Page 20 and 53 had reference of DIG Pandher, he retired as DGP of Manipur(Page 53) I had desire to meet this pious man and God willing, today only i met him through you god bless you, Mr.Yadwinder
@saytruth1382
@saytruth1382 Ай бұрын
Great 👍 He is living Hero. His photograph should be displayed at Sikh museum Amritsar.
@sangha4236
@sangha4236 2 жыл бұрын
ਸਲੂਟ ਆ ਸਰਦਾਰ ਸਾਬ ਤੁਹਾਨੂੰ🙏🙏🙏🙏🙏🙏🙏
@darshansingh667
@darshansingh667 Жыл бұрын
ਸਲਾਮ ਪੰਧੇਰ ਸਾਹਿਬ ਤੁਹਾਨੂੰ
@premjitbrar6454
@premjitbrar6454 3 ай бұрын
ਵੈਰੀ ਗੁੱਡ ਵੀ ਡੀ ਉ ਇਸ ਸਹਿਬਾਨ ਜੀ ਨੇ ਬਿਲਕੁੱਲ ਸਹੀ ਅਤੇ ਸਚ ਦਸਿਆ ਹੈ ।
@satnaamsinghnahar9249
@satnaamsinghnahar9249 Жыл бұрын
ਬਹੁਤ ਕੁਜ ਸਿੱਖਣ ਨੂੰ ਮਿਲਿਆ ਸਰ ਜੀ ਤੁਹਾਡੇ ਕੋਲੋਂ ਧੰਨਵਾਦ ਜੀ ਸਰ .
@maansahab4488
@maansahab4488 2 жыл бұрын
ਤੁਸੀਂ ਬਹੁਤ ਵਧੀਆਂ ਆਰਮੀ ਅਫਸਰ ਹੋ ਪੰਧੇਰ ਸਾਬ, ਜੋ ਸਦਾ ਸੱਚ ਤੇ ਪਹਿਰਾ ਦਿੰਦੇ ਰਹੇ
@jaspindersingh9945
@jaspindersingh9945 Жыл бұрын
ਬਹੁਤ ਵਧੀਆ ਅਫਸਰ ਹੋ ਪਰਮਾਤਮਾ ਲੰਬੀ ਉਮਰ ਹੋਵੇ
@kamallehra6097
@kamallehra6097 2 жыл бұрын
ਬਿਲਕੁਲ ਸੱਚਾ ਇਨਸਾਨ
@ajmersingh4307
@ajmersingh4307 Жыл бұрын
ਸਲੂਟ ਹੈ ਸਰਦਾਰ ਸਾਹਿਬ ਜੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਸੀਂ ਹਮੇਸ਼ਾ ਖੁਸ਼ ਰਹੋ 🙏🙏
@jaloursidhu3258
@jaloursidhu3258 2 жыл бұрын
Good comments of Pandher sahib on Sikh leaders and their thinking,s Thank you
@satnaamsinghnahar9249
@satnaamsinghnahar9249 Жыл бұрын
ਸਲੂਟ ਸਰ ਜੀ .
@jagirsingh3060
@jagirsingh3060 2 жыл бұрын
ਬਹੁਤ ਵਧੀਆ ਲੱਗੀ ਤੁਹਾਡੀ ਇਹ ਵੀਡਿਉ ਸਰ ਜੀ,ਬਹੁਤ ਵਧੀਆ ਨੋਲਜ ਦਿੱਤੀ ਹੈ ਜੀ। ਧੰਨਵਾਦ ਜੀ
@amangrewal2235
@amangrewal2235 2 жыл бұрын
Pandher Sir menu as a sikh tuhaday tey bout proud ah Waheguru ji tuhanu hamesha chardikla ch rakhan.
@deepmoradabadi4501
@deepmoradabadi4501 Жыл бұрын
ਤੁਹਾਡੀ ਸਿੰਘਣੀ ਨੂੰ ਵੀ ਸਲੂਟ ਐ ਜੀ
@MANPREETSINGH-fh5lh
@MANPREETSINGH-fh5lh 2 жыл бұрын
Asli Jat ਦਾ ਪੁੱਤ ਜਿਸਦੇ pele aanakh ha ਜੋ aapni tha ਤੇ kaem ਰਹਿ ਗਿਆ
@shersingh1189
@shersingh1189 2 жыл бұрын
ਸਹੀ ਗੱਲਾਂ
@Dhindsa30o6
@Dhindsa30o6 Жыл бұрын
ਯਾਦਵਿੰਦਰ ਸਿੰਘ ਬਹੁਤ ਵਧੀਆ ਉਪਰਾਲਾ ਕਰਦੇ ਓ ਤੁਸੀੰ, ਬੁੱਘੇ। ਸ: ਸਾਹਿਬ ਨੂੰ ਨੌਲੇਜ ਬਹੁਤ ਆ ਬਹੁਤ ਹਿਸਟਰੀ ਪੜ੍ਹੀ ਲੱਗਦੀ ਆ ਇਨ੍ਹਾੰ ਨੇ, ਮੇਰਾ ਦਿਲ ਕਰਦਾ ਇਨ੍ਹਾੰ ਨੂੰ ਮਿਲਣ ਦਾ। ਸਾਫ਼ ਸੁਥਰਾ ਤੇ ਸਿੱਧਾ ਬੰਦਾ ਹੈ ਕੋਈ ਗੋਲ੍ਹ ਮੋਲ੍ਹ ਗੱਲ ਨੀ ਕੀਤੀ। ਇਲਾਕਾ ਇਨ੍ਹਾੰ ਦਾ ਬੋਲੀ ਤੋੰ ਅਨੰਦਪੁਰ ਸਾਹਿਬ ਦਾ ਲੱਗਦਾ!
@rajwindersingh8157
@rajwindersingh8157 Жыл бұрын
ਪੰਧੇਰਜੀ ਸਾਰੇ ਕਮੈਟਸ ਪੜੇ ਹਨ ਵੇਖੋ ਇਹ ਅਸਲ ਕਮਾਈ ਹੈ ਤੁਹਾਡੀ ਸਤਿਗੁਰਾਂ ਜੀ ਦੇ ਘਰ ਇਜਤ ਮਾਣ ਰੁਤਬੇ ਮਿਲਣਗੇ.
@rajwindersingh8157
@rajwindersingh8157 Жыл бұрын
ਅੱਜ ਬਰਾੜਾਂ ਵੇਖਲੈ ਇਹ ਹੈ ਉਹ ਕੌਮ ਇਕੋ ਜਿਲਾ ਮੋਗਾ ਅਲਗ ਅਲਗ ਪਿੰਡ 17 ਕਿਮੀ਼ ਦੇ ਵਕਫੇ ਸਨ .ਦੋ ਬਰਾੜ ਪਰੀਵਾਰਾਂ ਅੰਦਰ ਦੋ ਬੱਚੇ ਜਨਮੇ ਸਨ,ਇਕ ਅਕਾਲ ਤਖਤ ਦੀ ਸਰਬ ਉਚਤਾਂ ਲੲਈ ਜਾਨਾਂ ਵਾਰ ਗਿਆ ਸੀ.ਦੂਜਾ ਬਰਾੜ ਫੌਜ ਲੈ ਜਾ ਚੜਿਆ ਸੀ.ਕੌਮ ਉਸਨੂੰ ਕਦੀ ਮੁਆਫ ਨਹੀ ਕਰੇਗੀ.ਜਿਉਦੇ ਜੀਅ ਪਾਠ ਕਰਵਾ ਲੈ ਤੇਰੇ ਪਾਪ ਧੋ ਹੋ ਜਾਣਗੇ.ਇਸਤੋ ਵਧਿਆ ਕੋਈ ਹੋਰ ਗੱਲ ਹੋ ਨਹੀ ਸਕਦੀ ਹੈ.ਕਦੀ ਪੰਜਾਬ ਚ ਕਿਤੇ ਕਿਸੇ ਦੁਕਾਨ ਤੇ ਰੁਕਕੇ ਆਪਣੇ੍ ਬਾਬਤ ਪੁਛ ਲਵੀ
@amarjeetsingh2346
@amarjeetsingh2346 2 жыл бұрын
ਦੂਜੇ ਅਧਿਕਾਰੀ ਇਸ ਕਰਕੇ ਨਹੀਂ ਬੋਲੇ ਕਿਉਂਕਿ ਦੋ ਨੰਬਰ ਦੀ ਕਮਾਈ ਅਤੇ ਸਰਕਾਰੀ ਸਹੂਲਤਾਂ ਦੀ ਨਜਾਇਜ਼ ਵਰਤੋਂ ਤੇ ਪਲ ਰਹੇ ਸਨ ।
@ginderkaur6274
@ginderkaur6274 Жыл бұрын
ਬਹੁਤ ਉੱਚੀ ਸੋਚ ਦੇ ਮਾਲਿਕ ਸਰਦਾਰ ਸਾਹਿਬ ਸਲੂਟ ਹਮੇਸ਼ਾ ਵਾਹਿਗੁਰੂ ਮਿਹਰ ਕਰਨ ਹਮੇਸ਼ਾ
@100kwhen
@100kwhen Жыл бұрын
Highily thank full to bapu ji his thinking is absolutely wright
@jagsel89
@jagsel89 2 жыл бұрын
Very good ji! best wishes
@kamaljitchahal6310
@kamaljitchahal6310 2 жыл бұрын
It was a wonderful and extraordinary Interview with Respectful S.Gurdial Singh Pandher ji Highly learned Scholar.
@tejasinghchawla849
@tejasinghchawla849 2 жыл бұрын
ਸ਼ਾਬਾਸ ਇਸ ਇਨੰਟਰ ਵਿਯੂ ਦੀ ਕਿਤਾਬ ਲਿਖੋ ਜੀ
@JaswantSingh-te9xt
@JaswantSingh-te9xt 2 жыл бұрын
ਵਾਹਿਗੁਰੂ ਮਿਹਰ ਕਰੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਖਾਲਸਾ ਪੰਥ ਨੂੰ
@GurpreetSingh-ok1if
@GurpreetSingh-ok1if 2 жыл бұрын
Respected Pandher Sahib, I touch your feet. You are a glorious Sikh Jarnail.. You are great Sikh of Our Great Great Sikh Kaum. ------- LEHRI Gurpreet Singh Khanna
@gurbhejsingh7619
@gurbhejsingh7619 2 жыл бұрын
Salute sir
@virenderkaur4896
@virenderkaur4896 Жыл бұрын
ਨਵੀਂ ਜਾਨਕਾਰੀ ਲਈ ਧੰਨਵਾਦ ਆਮਤੌਰ ਤੇ ਸ.ਬਲਦੇਵ ਸਿੰਘ ਦੀ ਭੂਮਿਕਾ ਦਾ ਜ਼ਿਕਰ ਹੁੰਦਾ ਕਿ ਨਹਿਰੂ ਨੇ ਪਿੱਛੇ ਲਾ ਲਿਆ ਤੇ ਮਗਰੌ ਨਹਿਰੂ ਮੁੱਕਰ ਗਿਆ ਬਾਕੀ ਮਾਸਟਰ ਤਾਰਾ ਸਿੰਘ ਵੀ ਵਕਤ ਵਿਹਾਜ ਜਾਣ ਤੇ ਰੌਲ਼ਾ ਹੀ ਪਾ ਸਕੇ ਕੇਵਲ ਲੀਡਰ ਹੀ ਨਾਲੱਭੇ ਤੇ ਅਕਾਲੀਆਂ ਨੇ ਸਿਰਫ਼ ਗੁਰਦਵਾਰੇ ਤੇ ਪੰਜਾਬ ਦੋਵੇਂ ਲੁੱਟੇ ਕਾਂਗਰਸ ਨੇ ਪੰਜਾਬ ਨੂੰ
@Raju1069
@Raju1069 Жыл бұрын
ਕਰਾਂ ਤੀਰ ਤਸੱਲੀ ਸਰਦਾਰ ਜੀ ਨੇ
@pavitarsingh816
@pavitarsingh816 Жыл бұрын
Mehrbaani Ustaad Ji Aap Sab nu Ji Charan Sparsh Pandher JI Nu 💐💐💐💐💐💐💐💐💐
@waraichlakhwindersingh853
@waraichlakhwindersingh853 Жыл бұрын
ਬਹੁਤ ਹੀ ਸਾਫ਼ ਸੁਥਰੇ ਆਦਮੀ ਡੀ ਆਈ ਜੀ ਸਹਿਬ
@Ladisingh9
@Ladisingh9 4 ай бұрын
ਸਰਦਾਰ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ .ਉਹ ਗੱਲ ਸਾਨੂੰ ਸੁਣਦੀ ਹੀ ਨਹੀਂ .
@rajwantkaur1408
@rajwantkaur1408 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ 🙏🙏🙏🙏
@RajwinderSingh-gh5zl
@RajwinderSingh-gh5zl 2 жыл бұрын
ਪੰਧੇਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@jobanpreetsingh4758
@jobanpreetsingh4758 7 ай бұрын
ਦਰਬਾਰ ਸਾਹਿਬ ਜਿੱਥੇ ਪਹਿਲਾਂ ਸੀ ਅਜ ਵੀ ਉਥੇ ਹੀ ਖੜਾ ਹੈ ਪਰ ਜਿਨਾ ਨੇ ਗੁਰੂ ਘਰ ਨਾਲ ਮਥਾ ਲਾਇਆ ਉਹਨਾ ਦਾ ਮੂਹ ਕਾਲਾ ਹੋਇਆ ਤੇ ਰਹਿੰਦੀ ਦੁਨੀਆਂ ਤਕ ਲਾਹਨਤਾਂ ਲੈਦੇ ਰਹਿਣਗੇ ਕਾਲੇ ਮੂਹ ਕਰਕੇ ਚਲੇ ਗਏ ਕੋਈ ਮੈਡਲ ਨਾਲ ਨਹੀ ਗਿਆ
@rameshlal230
@rameshlal230 2 жыл бұрын
S Pandher Sahab, I salute you, God bless you and your family.
@surindersinghfauji9141
@surindersinghfauji9141 Жыл бұрын
ਇਸ ਅਫ਼ਸਰ ਸਾਹਿਬ ਸੱਚ ਦਸ ਰਹੇ ਹਨ ਕਿ ਜਿਨ੍ਹਾਂ ਸਿੱਖਾ ਦਾ ਨੁਕਸ਼ਾਨ ਅਕਾਲੀਆ ਨੇ ਕੀਤਾ ਉਨਾਂ ਹੋਰ ਕਿਸੇ ਨੇ ਨਹੀ ਕੀਤਾ! ਅਕਾਲ ਤਖ਼ਤ ਤੇ ਹਮਲਾ ਕਰਾਇਆ ਹੀ ਅਕਾਲੀਆ ਨੇ ਸੀ! ਇਹ ਸੱਚ ਹੈ!
@KuldeepSingh-ro7mq
@KuldeepSingh-ro7mq 2 жыл бұрын
ਸਰ ਜੀ, ਤੁਹਾਡੀ ਸੋਚ ਅਤੇ ਕੁਰਬਾਨੀ ਨੂੰ ਸਿਜਦਾ , ਹਰਬੰਸ ਲਾਲ ਖੰਨੇ ਨੇ ਜਲੂਸ ਕੱਢਿਆ ਅਤੇ ਕਿਰਪਾਨਾਂ ਉਤੇ ਸਿਗਰਟਾਂ ਬੀੜੀਆਂ ਦੇ ਬੰਡਲ ਟੰਗ ਕੇ ਨਾਹਰੇ ਲਾਏ ਕੇ ਸਾ਼ਨ ਸੇ ਜੀਂਏਂ ਗੇ ਸਿਗਰਟ ਬੀੜੀ ਪੀਂਏਂ ਗੇ ਅਤੇ ਦਰਬਾਰ ਸਾਹਿਬ ਦਾ ਮਾਡਲ ਇਸ ਦੁਸ਼ਟ ਨੇ ਤੋੜਿਆ ਸੀ ਅਤੇ ਉਤੇ ਪਸ਼ਾਬ ਕੀਤਾ ਸੀ
@rbrar3859
@rbrar3859 Жыл бұрын
ਪੰਧੇਰ ਸਾਹਬ ਇਕ ਸੱਚਾ ਸਿੱਖ ਹੈ ਸੱਚ ਬਿਆਨ ਕੀਤਾ ਹੈ
@gurmeetkaur9145
@gurmeetkaur9145 2 жыл бұрын
It was a sad day u r great It wasa black day the saddest day 😢 for us the Sikhs A Big loss for us Guru Ramdas SAHIB ji mehar kro Punjab opper Sikh kaum pay 🙏🙏🏻
@Arvinder0008
@Arvinder0008 2 жыл бұрын
Paapi banda kadd Marya army ne , changa hi hoya
@Sikh_history1469
@Sikh_history1469 Жыл бұрын
@@Arvinder0008 kon
@surjitsingh-tb6uz
@surjitsingh-tb6uz Жыл бұрын
A Great Honest Sikh of Guru Gobind Singh ji Maharaj.
@satwantsingh2678
@satwantsingh2678 2 жыл бұрын
Waheguru Ji always help everyone
@amriksinghrandhawa8374
@amriksinghrandhawa8374 2 жыл бұрын
Pandher sahib ji tuhanu 100 times salute. Parmatma privar nu chaddi kala ch rakhe.
@rajanchhina7841
@rajanchhina7841 9 ай бұрын
ਪੰਧੇਰ ਜੀ ਗ੍ਰੇਟ ਪਰਸਨ
@harmelsroa5102
@harmelsroa5102 2 жыл бұрын
very valued and impressive teaching.
@gurpreetsidhubobbysidhu399
@gurpreetsidhubobbysidhu399 2 жыл бұрын
Nice interview Pandher Sahib is very well read with Vast Knowledge. His expertise will help Punjab to grow if utilised.
@gvsingh8785
@gvsingh8785 2 жыл бұрын
Every true Sikh is proud of him.
@shahbazsingh9366
@shahbazsingh9366 2 жыл бұрын
ਪੰਧੇਰ ਫੌਜੀ ਸਰ ਨਾਈਸ ਨੇ , ਪਰ ਸਿੱਖ ਵਿਰੋਧੀ ਪ੍ਰਚਾਰ ਦਾ ਸ਼ਿਕਾਰ ਨੇ
@tejasinghchawla849
@tejasinghchawla849 2 жыл бұрын
ਭੈੰਟ ਜੀ ਦੀ ਕਿਤਾਬ ਦਾ ਟਾਈਟਲ ਦਿਖਾਣਾ ਜੀ
@sukhpreetsingh1873
@sukhpreetsingh1873 2 жыл бұрын
We need such man in politics . Has so much knowledge
@thakursingh368
@thakursingh368 Жыл бұрын
ਬਹੁਤ ਮੁੱਲਵਾਨ ਇੰਟਰਵਿਊ ਯਾਦਵਿੰਦਰ
@malhi61
@malhi61 2 жыл бұрын
V nice
@BalwinderKaur-qu9ls
@BalwinderKaur-qu9ls 2 жыл бұрын
Very true and logical interview thanks a lot for meaningful knowledge
@jagdeepsingh4347
@jagdeepsingh4347 2 жыл бұрын
Waheguru ji ka khalsa waheguru ji ki fateh ji
@karamjitsingh7479
@karamjitsingh7479 2 жыл бұрын
very Good Information . thanks
@Chardiklaa_punjabdi
@Chardiklaa_punjabdi 2 жыл бұрын
Good knowledge👍🏻
@devinderkaur3283
@devinderkaur3283 Жыл бұрын
your are great.
@samra5525
@samra5525 Жыл бұрын
Good sir ji,,,all right💞💞💞🙏🙏🙏🙏
@SukhjinderSingh-mi1wg
@SukhjinderSingh-mi1wg Жыл бұрын
Very good painther sahib jahra Kom bary Bolen de himent rakhy sabish such nu Salam
@ravindrasinghkhanuja3434
@ravindrasinghkhanuja3434 2 жыл бұрын
वाहेगुरु साहिब जी
@tejaspreetsingh6090
@tejaspreetsingh6090 2 жыл бұрын
A BIG SALUTE TO YOU SIR FROM THE CORE OF MY HEART.WAHEGURU JI AAP JI NU TE AA JI DE PARIVAR NU HAMESHA CHARDIKLA WICH RAKHAN EH MERI USS AKAL PURAKH AGGEY ARDAAS HAI JI.
@poonambrar9482
@poonambrar9482 2 жыл бұрын
Proud of you always......🙏🙏😭
@vikramsheemar4978
@vikramsheemar4978 2 жыл бұрын
🙏🙏🙏🙏
@rajindersinghbrar9329
@rajindersinghbrar9329 Жыл бұрын
Pandher saab ji tussi great ho tuhade warge imandar loga di sikh kom nu bahut lor h ji . Kaash tussi Punjab di rajniti c ya SGPC de pardhan baan jaon taa sikha diyan sariya sammsiya khtam ho jan . Hale v der nahi hoi huan v tussi aage wadh k Punjab d lokan da bhla kar sakde ho ji . Waheguru aage eh ardas h ki tuhadi te tuhade pariwar di sehat theek rahe. Salute for u and your family sir 🙏.
@-12393
@-12393 2 жыл бұрын
Thanks jadvinder ji for this interview
@Ballsaab
@Ballsaab Жыл бұрын
Bahut vadia interview
@maninderchandi4420
@maninderchandi4420 2 жыл бұрын
Pander sahib you are great you did your job as a sikh wahegru aap ji te meher kare
@blackbrightnesscarexperts4496
@blackbrightnesscarexperts4496 2 жыл бұрын
Ok good and thanks for your time
@mohinderpalsingh8594
@mohinderpalsingh8594 Жыл бұрын
Salute Sir
@SudeshKumar-ff6ju
@SudeshKumar-ff6ju Жыл бұрын
Excellent discussion and informative
ОСКАР ИСПОРТИЛ ДЖОНИ ЖИЗНЬ 😢 @lenta_com
01:01
He sees meat everywhere 😄🥩
00:11
AngLova
Рет қаралды 11 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,6 МЛН