MP Sarabjeet Khalsa ਨੂੰ ਮਿਲਿਆ 100 ਕਰੋੜ ਰੁਪਏ ਦਾ Offer | ProPunjabTv

  Рет қаралды 57,392

Pro Punjab Tv

Pro Punjab Tv

Күн бұрын

Пікірлер
@TheKingHunter8711
@TheKingHunter8711 Ай бұрын
ਗੁਰੂ ਦਾ ਖਾਲਸਾ ਕਦੇ ਵਿਕਦਾ ਨਹੀਂ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ ਸਹੀ ਅਤੇ ਸਾਫ ਬੰਦਾ ਹੈ ਜੀ ❤❤ ❤❤❤❤❤❤❤❤❤
@Davinder-g9k
@Davinder-g9k Ай бұрын
ਇੱਕ ਬੇਨਤੀ ਆ ਭਾਈ ਸਾਹਿਬ ਜੀ, ਪੁਰਾਣੇ ਕਿਸੇ ਵੀ ਲੀਡਰ ਨੂੰ ਨਾਂ ਲਿਉ।
@TheKingHunter8711
@TheKingHunter8711 Ай бұрын
ਪੁਰਾਣਿਆਂ ਵਿੱਚੋਂ ਜੋ ਕੋਈ ਇੱਕ ਅੱਧਾ ਬੰਦਾ ਸਾਫ ਅਕਸ ਵਾਲਾ ਹੋਵੇਗਾ ਉਹ ਲਿਆ ਜਾ ਸਕਦਾ ਹੈ ਜੀ ਜਿਵੇਂ ਮਨਦੀਪ ਮੰਨਾ, ਧਰਮਵੀਰ ਗਾਂਧੀ ਜਾਂ ਹੋਰ ਕੁੱਝ ਉਹ ਬੰਦਾ ਜੋ ਪੰਜਾਬ ਦੇ ਹੱਕ ਲਈ ਬੋਲਦਾ/ਕਰਦਾ ਹੋਵੇ, 100% ਇਹ ਨਹੀਂ ਕਿਹਾ ਜਾ ਸਕਦਾ ਕਿ ਪੁਰਾਣਿਆਂ ਵਿੱਚੋਂ ਇੱਕ ਅੱਧਾ ਵੀ ਸਹੀ ਨਹੀਂ
@SonuSingh-qi6ie
@SonuSingh-qi6ie Ай бұрын
​@@TheKingHunter8711bhai sahib ji hun ta badal gandh v tuade huak vich aa - tusi ke kaho ge -sach vich raj chalda c beshvash vich dogere dhoka karge - badala da ta mooh he kala
@jattdhillon1990
@jattdhillon1990 Ай бұрын
sab chor ne 22 .. tusi ci dekho jive app nu moka dita ena nu vi do… tuhade saare buleke dor hougye
@RajinderSingh-nr6wl
@RajinderSingh-nr6wl Ай бұрын
ਸਰਬਜੀਤ ਸਿੰਘ ਜੀ ਮਿਹਨਤ ਜਾਰੀ ਰੱਖੋ ਹੁਣ ਪੰਜਾਬ ਦੇ ਲੋਕ ਪੁਰਾਣੀਆਂ ਸਰਕਾਰਾਂ ਤੋਂ ਅੱਕੇ ਪਏ ਲੋਕ ਤਾਂ ਤੁਹਾਡੀ ਉਡੀਕ ਕਰ ਰਹੇ ਹਨ
@iqbalgrewal3740
@iqbalgrewal3740 Ай бұрын
ਖਾਲਸਾ ਜੀ ਇਕ ਬੇਨਤੀ ਆ ਨਵੀਂ ਪਾਰਟੀ ਜਰੂਰ ਬਣਾਉ ਪਰ ਕਿਸੇ ਵੀ ਪਾਰਟੀ ਦੇ ਬੁੱਢੇ ਠੇਰੇ ਪਾਰਟੀ ਵਿੱਚ ਕਦੇ ਵੀ ਨਾ ਲਿਉ
@ASingh1699k
@ASingh1699k Ай бұрын
22 sahib koi v Sikh leader delhi ni ja sakda jo pehla kode ni kitta janda.
@TheKingHunter8711
@TheKingHunter8711 Ай бұрын
ਪੰਜਾਬ ਨੂੰ ਬਹੁਤ ਲੋੜ ਹੈ ਜੀ ਨਵੀਂ ਪਾਰਟੀ ਦੀ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ, ਸਰਬਜੀਤ ਸਿੰਘ ਖਾਲਸਾ ਅਤੇ ਹੋਰ ਸਾਫ ਅਕਸ ਵਾਲੇ ਬੰਦੇ ਸਹੀ ਕਰ ਰਹੇ ਹਨ
@jassbir1363
@jassbir1363 Ай бұрын
ਪਤਾ ਨਹੀ ਲੱਗਦਾ ਜੀ , ਸੱਤਾ ਮਿਲਦੇ ਹੀ ਕਈ U turn ਲੈ ਲੈਦੇਂ ਹਨ ਜੀ , ਵਿਰੋਧੀ ਧਿਰ ਚ ਜਾਂ ਸੱਤਾ ਹੀਣ ਹੋਣ ਤੇ ਹਰੇਕ ਸਹੀ ਗੱਲ ਕਰਦਾ ਹੈ ।
@JaswinderKaur-g9s
@JaswinderKaur-g9s Ай бұрын
ਭਾਈ ਸਰਬਜੀਤ ਸਿੰਘ ਜਿੰਦਾਬਾਦ❤
@gurmelsinghchahal5654
@gurmelsinghchahal5654 Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ
@SranSingh-s3f
@SranSingh-s3f Ай бұрын
ਖ਼ਾਲਸਾ ਜੀ ਇਕ ਵਾਰ ਸਾਰੇ ਧਰਮਾਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਜੀ ਪੰਗਤ ਤੇ ਸੰਗਤ ਦਾ ਧਿਆਨ ਰੱਖਣਾ ਜੀ
@jagseersingh2314
@jagseersingh2314 Ай бұрын
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ
@anuthind123
@anuthind123 Ай бұрын
ਬਸ ਬੀਜੇਪੀ ਤੋਂ ਬੱਚ ਕੇ ਰਿਹੋ
@ASingh1699k
@ASingh1699k Ай бұрын
Bjp kangress aap Sab ik sab anti Sikh anti Panjab lok.
@TheKingHunter8711
@TheKingHunter8711 Ай бұрын
ਸਰਬਜੀਤ ਸਿੰਘ ਖਾਲਸਾ ਨੇ ਬਹੁਤ ਵਧੀਆ ਜਵਾਬ ਦਿੱਤੇ ਨਿਮਰਤਾ ਨਾਲ, ਕਿਉਂਕਿ ਇਹ ਭਰਾ ਭਾਂਵੇਂ ਓਦੋਂ ਛੋਟੇ ਸੀ ਪਰ ਇਹ ਵੀ ਹਿੰਦੂਤਵਾ ਦੇ ਜ਼ੁਲਮ ਦੇ ਕਿਸੇ ਨਾ ਕਿਸੇ ਰੂਪ ਵਿੱਚ Victim ਹੀ ਹਨ ਜੀ
@gurnamsingh1404
@gurnamsingh1404 Ай бұрын
ਭਾਈ ਸਰਬਜੀਤ ਸਿੰਘ ਜੀ ਕੁਰਬਾਨੀ ਵਾਲੇ ਸਿੰਘ ਅਤੇ ਨੋਜਵਾਨਾਂ ਨੂੰ ਨਵੀਂ ਪਾਰਟੀ ਵਿਚ ਸ਼ਾਮਿਲ ਕਰੋ
@ginderkaur6274
@ginderkaur6274 Ай бұрын
ਵਾਹਿਗੁਰੂ ਮਿਹਰ ਕਰਨ ਕਦੇ ਮਨ ਡੋਲੇ ਨਾ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਆ ਬਹੁਤ ਵਧੀਆ ਗੱਲਬਾਤ ਬਰਕਰਾਰ ਰੱਖੋ
@AmandeepSingh-bu4wn
@AmandeepSingh-bu4wn Ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ
@DarshanSingh-f8m
@DarshanSingh-f8m Ай бұрын
ਭਾਈ ਸਾਹਿਬ ਜੀ ਸੌ ਦੌ ਸੌ ਪਾਰਟੀ ਬਣਾ ਲਿਉ ਪਰ ਆਪਣੇ ਮਾਂ ਬਾਪ ਦੀ ਇੱਜ਼ਤ ਵਾਰੇ ਜਾਰੂਰ ਸੋਚ ਲਿਉ ਜੀ
@ParminderSingh-rc5wz
@ParminderSingh-rc5wz Ай бұрын
ਦੀਪ ਸਿੱਧੂ ਗਲ ਠੋਸ ਤਰੀਕੇ ਨਾਲ ਕਰਦਾ ਸੀ ਕੋਈ ਡਰਾਮੇ ਵਾਲੀਆਂ ਗੱਲਾਂ ਨੀ ਕਰਦਾ ਸੀ
@GopiBrar8531
@GopiBrar8531 Ай бұрын
Deep sidhu he jaga ke gya nhi te na he na bhai amritpal singh aunda, na simranjeet singh maan bapu mp banda deep bai boota la ke gya loka nu jaga ke gya deep bai amar ho gya bahi sarbjeet singh ve mp deep sidhu de den a miss you deep bai
@GurmailSingh-j8w
@GurmailSingh-j8w Ай бұрын
ਭਾਈ ਸਾਹਿਬ ਨਵੀਂ ਪਾਰਟੀ ਬਣਾਓ ਪਰ ਪੁਰਾਣੀ ਪਾਰਟੀਆਂ ਦਾ ਕੋਈ ਵੀ ਲੀਡਰ ਜਾਂ ਵਰਕਰ ਅਕਾਲੀ ਕਾਂਗਰਸੀ ਆਪ ਬੀਜੇਪੀ ਦਾ ਕੋਈ ਬੰਦਾ ਨਹੀਂ ਲੈਣਾ ਸਭ ਚੋਰ ਝੂਠੇ ਨੇ
@ManjitSingh-wt5xl
@ManjitSingh-wt5xl Ай бұрын
ਪੁਰਾਣਾਂ ਲੀਡਰ ਕੋਈ ਨਹੀਂ ਲੈਣਾ ਚੱਲਣ ਤੋਂ ਪਹਿਲਾਂ ਖਤਮ ਹੋ ਜਾਓਗੇ
@NirmalsinghDhaliwal-jf1mk
@NirmalsinghDhaliwal-jf1mk Ай бұрын
ਭਾਈ ਸਾਹਿਬ ਪੁਰਾਣੀਆ ਪਾਰਟੀਆਂ ਦੇ ਕਰੱਪਟ ਬੁੱਢੇ ਲੀਡਰ ਨਾ ਕਿਤੇ ਪਾਰਟੀ ਚ ਵਾੜ ਲਿਉ
@jazz_nine
@jazz_nine Ай бұрын
ਪੰਚਾਇਤ ਆਈ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ. ਜੇ ਨਵੀਂ ਪਾਰਟੀ ਚ ਪੁਰਾਣੇ ਬੁੱਢੇ ਆ ਗਏ ਤਾਂ ਕੋਈ ਫਰਕ ਨਹੀਂ ਪੈਣਾ. ਪਾਰਟੀਆਂ ਦੀ ਵਧਦੀ ਗਿਣਤੀ ਨੇ ਪੰਜਾਬੀਆਂ ਨੂੰ ਉਲਝਾ ਰੱਖਿਆ ਹੈ.
@sewasinghbhatti5438
@sewasinghbhatti5438 Ай бұрын
ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵੀਰ ਜੀ ਅਸੀਂ ਆਪ ਜੀ ਨਾਲ ਸਹਿਮਤ ਹਾਂ ਜਰੂਰ ਨਵੀ ਸ਼੍ਰੋਮਣੀ ਅਕਾਲੀਦਲ ਪਾਰਟੀ ਬਣਾਓ ਜੀ ਅਸੀਂ ਪੂਰਾ ਸਾਥ ਦੇਣ ਲਈ ਤਿਆਰ ਹਾਂ ਸਾਡਾ ਪਰਿਵਾਰ ਦਾਦੇ ਪ੍ਰਦਾਦੇ ਸੱਭ ਸਿੱਖ ਪੰਥ ਨਾਲ ਜੁੜੇ ਰਹੇ ਪਰ ਜਦੋਂ ਬਾਦਲ ਦਲੀਆ ਨੇ ਸ਼੍ਰੋਮਣੀ ਅਕਾਲੀ ਦੱਲ ਦਾ ਦਲੀਆਂ ਕੀਤਾ ਓਦੋ ਤੋਂ ਚੁੱਪ ਕਰਕੇ ਬੈਠ ਗਏ 🌹
@TheKingHunter8711
@TheKingHunter8711 Ай бұрын
ਜਦ ਇੰਦਰਾਂ ਨੇ ਸਿੱਖਾਂ ਉੱਪਰ ਜ਼ੁਲਮ ਕੀਤਾ ਤਾਂ ਉਸ ਵਿੱਚ ਰਾਹੁਲ ਗਾਂਧੀ ਦੀ ਕੋਈ ਗਲਤੀ ਨਹੀਂ, ਉਸ ਵੇਲੇ ਛੋਟਾ ਵੀ ਸੀ, ਕਿਉਂਕਿ ਜਿਵੇਂ ਜੇਕਰ ਕਿਸੇ ਦੇ ਦਾਦਾ ਜਾਂ ਦਾਦੀ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਵਿੱਚ ਪੋਤੇ (ਜਵਾਕ) ਦਾ ਕੋਈ ਕਸੂਰ ਨਹੀਂ ਹੁੰਦਾ ਬਾਕੀ ਹੁਣ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਜਾਕੇ ਵੀ ਇੰਟਰਵਿਊ ਦੌਰਾਨ ਮੋਦੀ-ਸ਼ਾਹ (ਬੀਜੇਪੀ-RSS) ਵੱਲੋਂ ਸਿੱਖਾਂ ਉੱਪਰ ਕੀਤੇ ਜਾ ਰਹੇ ਜ਼ੁਲਮ ਅਤੇ ਸਾਜਿਸ਼ਾਂ ਖਿਲਾਫ ਵੀ ਸਿੱਖਾਂ ਦੇ ਹੱਕ ਵਿੱਚ ਆਵਾਜ ਉਠਾਈ ਹੈ, ਦੂਜੇ ਪਾਸੇ ਰਾਹੁਲ ਦੇ ਵਿਰੋਧੀ (ਬੀਜੇਪੀ) ਵਾਲੇ ਅਤੇ ਇੰਨਾਂ ਦੇ ਗੋਬਰ-ਭਗਤ ਰਾਹੁਲ ਦੇ ਖਿਲਾਫ ਮਚਦੇ-ਤੜਫਦੇ ਫਿਰਦੇ ਨਫਰਤ ਉਗਲਦੇ ਫਿਰਦੇ ਹਨ
@GurmeetSingh-tm9fb
@GurmeetSingh-tm9fb Ай бұрын
ਸਤਿ ਸ਼੍ਰੀ ਆਕਾਲ ਜੀ ਨਾਮ(ਸੌ੍ਮਣੀ ਅਕਾਲੀ ਦਲ)ਹੀ ਰੱਖੋ ਕਿਸੇ ਨਾਮ ਨਾਲ ਨਾ ਜੋੜਿਆਂ ਜਾਵੇ
@ASingh1699k
@ASingh1699k Ай бұрын
Right ji 🙏🏼
@balrajsinghkhalsa7302
@balrajsinghkhalsa7302 Ай бұрын
ਸਰਕਾਰ ਏ ਖਾਲਸਾ
@sewasinghsidhu8687
@sewasinghsidhu8687 Ай бұрын
ਅਜੇ ਸਰਬਜੀਤ ਸਿੰਘ ਨੂੰ ਸਿਆਸੀ ਸਿਖਿਆ ਦੀ ਜ਼ਰੂਰਤ ਹੈ।
@singhgurjit2210
@singhgurjit2210 Ай бұрын
ਭਰਾ ਨਾਲ ਕੋਠੀ ਲਈ ਕੇਸ ਲੜ ਰਿਹੈ ।ਜੇ 100ਨਹੀਂ ਤਾਂ 5-7 ਕਰੋੜ ਦੀ ਕੋਠੀ ਹੋਵੇਗੀ ,ਛਡ ਦੇ ਭਰਾ ਨੂੰ।
@sikhsingh5822
@sikhsingh5822 Ай бұрын
ਪੱਤਰਕਾਰ ਜੀ ਸਹੀ ਸਵਾਲ ਕਿਤਾ ਜੀ
@GurjinderDeol-td7lj
@GurjinderDeol-td7lj Ай бұрын
ਵਾਹਿਗੁਰੂ ਭਲੀ ਕਰੇ ਜੀ
@bhupendersingh4288
@bhupendersingh4288 Ай бұрын
ਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਜੀ ਅਤੇ ਹੋਰ ਵੀ ਪਤਵੰਤੇ ਸੱਜਣਾਂ ਨੂੰ ਬੇਨਤੀ ਹੈ ਵੀ ਕਿਸੇ ਸਧਾਰਨ ਸਿੱਖ ਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਪਾਰਟੀ ਬਣਾ ਰਹੇ ਕਿ ਕੀ ਬਣਾ ਰਹੇ ਹ ਫਿਰ ਨਾ ਅੱਗੇ ਨੂੰ ਕੰਡੇ ਬੀਜਦੇ ਆ ਜੀ ਹਰ ਇੱਕ ਸਿੱਖ ਨੂੰ ਸਮਾਚਾਰ ਮਿਲਣਾ ਚਾਹੀਦਾ ਹੈ ਅਤੇ ਛੋਟੀ ਤੋਂ ਛੋਟੇ ਪਿੰਡ ਵਿੱਚ ਵੀ ਇਸ ਦੀ ਇੰਫੋਰਮੇਸ਼ਨ ਮਿਲਣੀ ਚਾਹੀਦੀ ਹੈ ਜੋ ਵੀ ਤੁਸੀਂ ਲੀਡਰ ਬਣਾਉਣਾ ਉਹਦਾ ਸਾਰਾ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੋਣਾ ਚਾਹੀਦਾ ਅਤੇ ਸਾਰਾ ਹੀ ਪਰਿਵਾਰ ਅੰਮ੍ਰਿਤਧਾਰੀ ਸਿੰਘ ਹੋਣਾ ਚਾਹੀਦਾ ਭਾਈ ਸਾਹਿਬ ਸਿੰਘ ਜੀ ਸਿੰਘ ਅਸੀਂ ਤੁਹਾਨੂੰ ਬਹੁਤ ਮਾਨ ਦੇ ਨਾਲ ਵੋਟਾਂ ਪਾਈਆਂ ਹਨ ਦਾਸ ਤਲਵੰਡੀ ਭੰਗੇਰੀਆਂ ਤੋਂ ਬੋਲਦਾ ਅਗਰ ਤੁਸੀਂ ਇਹ ਗਲਤੀਆਂ ਕਰੋਗੇ ਤੇ ਕਦੇ ਕਾਮਯਾਬ ਨਹੀਂ ਹੋਣਗੇ ਜੇਕਰ ਪੁਰਾਣਾ ਇੱਕ ਵੀ ਅਕਾਲੀ ਵਿੱਚ ਤੁਸੀਂ ਲੈ ਲਿਆ ਪੁਰਾਣਾ ਅਕਾਲੀ ਕੋਈ ਨਹੀਂ ਲੈਣਾ ਛੇ ਸਾਲ ਵਾਸਤੇ ਉਸ ਤੋਂ ਬਾਅਦ ਚ ਉਹਨਾਂ ਦੀ ਕਾਰਗੁਜਾਰੀ ਕੀ ਕਰਦੀ ਹ ਫਿਰ ਲਿਆ ਜਾਵੇ
@jaswinderbrar38
@jaswinderbrar38 Ай бұрын
ਇਹ ਜੀ ਸੱਚ ਬੋਲ ਰਿਹਾ ਕੰਮ ਚਲਾਉਣ ਵਾਸਤੇ 100 ਕਰੋੜ ਕੋਈ ਵੱਡੀ ਗਲ ਨਹੀ
@AmanMcgill
@AmanMcgill Ай бұрын
🤡🤣
@dalbirsingh6944
@dalbirsingh6944 Ай бұрын
ਜੇ ਇਸ ਦੇ ਪਿਤਾ ਜੀ ਦੀ ਥਾਂ... ਕਿਸੇ ਹੌਰ ਦੇ ਪਿਤਾ ਜੀ ਹੁੰਦੇ ਫੇਰ ਪਤਾ ਲੱਗਦਾ ਕਿੰਨੇ ਕਰੌੜ ਨਾਲ ਕੰਮ ਚਲਦਾ... ਅਗਲਾ ਬੈਅੰਤੂ ਬੁੱਚੜ ਤੇ ਭੰਤੇ ਅਮਲੀ ਦੇ ਪਰਿਵਾਰ ਵਿੱਚੋ ਨੀ...
@KomaljeetKaur6
@KomaljeetKaur6 Ай бұрын
ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ 🙏🙏
@mr.khehra8721
@mr.khehra8721 Ай бұрын
Khadur ਸਾਹਿਬ ਤੋਂ ਸਟੈਂਡ ਸਪਸ਼ਟ ਸਾਡਾ ਭਾਈ ਸਾਹਿਬ ਲਈ
@samsam8471-p
@samsam8471-p Ай бұрын
Stand ki a.
@balrajgill3164
@balrajgill3164 Ай бұрын
ਅਕਾਲੀ ਦਲ ਮਾ ਰਾਜਾ ਰਣਜੀਤ ਸਿੰਘ ਰੱਖੋ ਜੀ
@GurmeetSingh-xs2fr
@GurmeetSingh-xs2fr Ай бұрын
ਢੀਂਡਸਾ ਦੀ ਸੌਦਾ ਸਾਧ ਨਾਲ ਜੁੜਿਆ ਹੈ, ਪਰਮਿੰਦਰ ਸਿੰਘ ਵੀ ਸੌਦਾ ਸਾਧ ਕੋਲ ਗਿਆ ਸੀ।ਸਰਬਜੀਤ ਸਿੰਘ ਵੀ ਬਾਦਲਾਂ ਦੀ ਸਟੇਜ ਤੇ ਬੋਲ ਕੇ ਆੲਿਆ ਹੈ।
@jindsingh5817
@jindsingh5817 Ай бұрын
ਪ੍ਰੋ ਪੰਜਾਬ ਵਾਲਿਓ ਕਿਉਂ ਤੁਹਾਨੂੰ ਰੱਬ ਭੁਲਿਆ ਸਰਬਜੀਤ ਖਾਲਸਾ ਨੀ ਸਰਬਜੀਤ ਸਿੰਘ ਖਾਲਸਾ ਲਿਖੋ
@HarvinderSingh-k9z
@HarvinderSingh-k9z Ай бұрын
Sarabjeet khalsa de bhraa di interview suni?
@Sonykhopra32
@Sonykhopra32 Ай бұрын
ਅਕਾਲੀ ਦਲ ਫੂਲਾ ਸਿੰਘ
@HarpreetKaur-vy9ki
@HarpreetKaur-vy9ki Ай бұрын
ਖਾਲਸਾ ਜੀ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਨੂ ਵਧੀਆ ਫੈਸਲਾ ਲੈ ਰਹੇ ਹੋ ਤੁਸੀਂ ਖਾਲਸਾ ਜੀ ਨਾਮ ਹਾਲੇ ਗੁਪਤ ਰਹੇ ਤਾਂ ਹੀ ਚੰਗਾ ਹੋਵੇਗਾ ਪੂਰੀ ਤਿਆਰੀ ਹੋਣ ਤੇ ਹੀ ਪਤਾ ਚਲੇ
@koopar-i7o
@koopar-i7o Ай бұрын
Sarbjit singh ji ਦਾੜ੍ਹਾ ਕਾਲਾ ਕਰਨਾ ਕਦੋਂ ਛੱਡਣਾ
@GurvinderSingh-xh6zy
@GurvinderSingh-xh6zy Ай бұрын
Jdo Teri pen kaho 😂😂😂😂 🤣🤣😂 mardi a o dahdhe te Bai te nale kale lun te 😂😂😂
@HarvinderSingh-k9z
@HarvinderSingh-k9z Ай бұрын
Sarabjeet khalsa de bhraa di interview suni? ....baaki daarha krna kdi nhi chhadna esne....vaise b eh Sardar Beant singh da putar hon da fayda hi le reha
@sukhjitsingh6668
@sukhjitsingh6668 Ай бұрын
Waheguru ji hamesha chrhdi kla vich rakhe
@AmandeepSingh-eb6wp
@AmandeepSingh-eb6wp Ай бұрын
Bhai sarbjeet Singh khalsa jindabaad, Bhai Amritpal Singh khalsa jindabaad
@singhgurjit2210
@singhgurjit2210 Ай бұрын
ਸੰਤ ਜਰਨੈਲ ਸਿੰਘ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਮਹਾਨ ਸ਼ਹਾਦਤ ਦੀ ਕੀਮਤ ਇਕ ਐਮ ਪੀ ਜਾਂ ਐਮ ਐਲ ਵਰਗੀ ਨਿਗੂਣੇ ਜਿਹੇ ਅਹੁਦੇ ਲਈ ਨਹੀਂ ਪਾਈ।
@luckymittu1066
@luckymittu1066 Ай бұрын
Waheguru ji 🙏
@PargatsinghRandhawa-cu2bv
@PargatsinghRandhawa-cu2bv Ай бұрын
khalsa g apne bhai nal v gall mukalo
@sekhonsekhon4142
@sekhonsekhon4142 Ай бұрын
Zinda baad
@HarpalSingh-fn6bi
@HarpalSingh-fn6bi Ай бұрын
ਵੀਰੋ ਵੋਟਾਂ ਅਸੀ ਵੀ ਪਾਈਆ ਪਰ ਕਰਨਾ ਇਹਨਾ ਵੀ ਕੁੱਸ਼ ਨਹੀ ਬੱਸ ਝੂਠ ਹੀ ਮਾਰਨਾ
@kuldeepsinghsakhat8390
@kuldeepsinghsakhat8390 Ай бұрын
ਕਵੰਲਜੀਤ ਸਿੰਘ ਦੀ ਪੈਰੋਲ ਸੁਖਦੇਵ ਢੀਂਡਸਾ ਨੇ ਰੱਦ ਕਰਵਾਈ ਸੀ।
@TheKingHunter8711
@TheKingHunter8711 Ай бұрын
ਕੰਗਣਾ 🐩 ਦੀ ਫਿਲਮ ਇਮਰਜੈਂਸੀ ਨੂੰ ਹੁਣ ਬਲੈਕ-ਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੈਂਸਰ ਬੋਰਡ ਵੱਲੋਂ
@AmarjitSingh-eq3rl
@AmarjitSingh-eq3rl Ай бұрын
ਭਾਰਤ ਵਿਚ ਸਾਰੀਆਂ ਪਾਰਟੀਆਂ ਦਾ ਸਿਸਟਮ ਇਕੋ ਜਿਹਾ ਹੈ ਕਿਸੇ ਨੂੰ ਸੋ ਕਰੋੜ ਦੀ ਆਫਰ ਆਉਂਦਾ ਹੈ ਇਹ ਨਿੱਜੀ ਲਾਭ ਆਪਣੀ ਜਮੀਰ ਨਾਲ ਜੁੜਿਆ ਮਸਲਾ ਹੈ ਪੰਜਾਬ ਨੂੰ ਇਸ ਦਾ ਕੀ ਲਾਭ ਹੋਏਗਾ ਪੰਜਾਬ ਦੀ ਤਰੱਕੀ ਕਿਵੇਂ ਹੋਵੇ ਹਾਲੇ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ
@GuntaasSinghBedi
@GuntaasSinghBedi Ай бұрын
Very good 22ji
@NirvairBaba
@NirvairBaba Ай бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਡਾ ਦਿਆਂਗੇ ਧੂੜਾ ਬਸ ਟੈਮ ਥੋੜਾ ਜਿਹਾ ਲਗੂਆ ਗਾ ਖਾਲਸਾ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਹੋਵੋ ਸੰਗਤ ਜੀ 2027ਦੇ ਵਿਚ
@sarbjitsinghsarbjitsingh6816
@sarbjitsinghsarbjitsingh6816 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਖਾਲਸਾ ਜੀ
@surjitsingh3440
@surjitsingh3440 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਨਵਾਂ ਨਾਮ ਖਾਲਸਾ ਜੀ ਰੱਖ ਲਵੋ ਜੀ। ਸ਼੍ਰੋਮਣੀ ਅਕਾਲੀ ਦਲ ( ਨਿਰੋਲ) ਹੋਣਾ ਚਾਹੀਦਾ ਜੀ।
@balvirsingh5810
@balvirsingh5810 Ай бұрын
ਗੁਰੂ ਦੇ ਸਿੰਘ ਹਵਾਰਾ, ਅੰਮ੍ਰਿਤ ਪਾਲ ਸਿੰਘ,ਉਹ ਲਉ
@tsgkarn4284
@tsgkarn4284 Ай бұрын
ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ 🙏🙏🙏
@manjitsingh-bs6hr
@manjitsingh-bs6hr Ай бұрын
ਭਾਈ ਸਾਹਿਬ ਜੀ ਤੁਸੀਂ ਦਾੜੀ ਨੂੰ ਰੰਗ ਨਾਂ ਕਰੋ
@harmindermushkabad
@harmindermushkabad Ай бұрын
ਪਾਲਟੀ ਦਾ ਨਾਮ ਰੱਖੋ ਭਾਜੀ ਖਾਲਸ ਰਾਜ ਪਾਲਟੀ
@AjaypalSingh-t5x
@AjaypalSingh-t5x Ай бұрын
ਭਾਈ ਸਾਹਿਬ ਜਿੰਦਾਬਾਦ
@jasveermahal6520
@jasveermahal6520 Ай бұрын
ਸੋਦਾ ਸਾਧ ਕੋਲ ਪਰਮਿੰਦਰ ਢੀਂਡਸਾ ਵੀ ਗਿਆ ਸੀ
@baljinderkaurexcellent9645
@baljinderkaurexcellent9645 Ай бұрын
Sarabjit khalsa ji nu waheguru chardi kla ch rakhn
@TheKingHunter8711
@TheKingHunter8711 Ай бұрын
ਜਿਸ ਬੰਦੇ ਦਾ ਪਰਿਵਾਰ ਸਟੇਟ ਨੇ ਉਜਾੜ ਦਿੱਤਾ ਹੋਵੇ ਉਹ ਬੰਦਾ ਉਸ ਸਟੇਟ ਦੀ ਪਾਰਟੀ ਵਿੱਚ ਸ਼ਾਮਿਲ ਕਦੇ ਨਹੀਂ ਹੋ ਸਕਦਾ, ਪਹਿਲਾਂ ਤਾਂ ਕਾਂਗਰਸ ਨੇ ਪੰਜਾਬ ਅਤੇ ਸਿੱਖਾਂ ਦੀ ਵਿਰੋਧੀ ਸਟੇਟ ਦਾ ਕੰਮ ਕੀਤਾ ਪਰ ਹੁਣ ਬੀਜੇਪੀ-RSS ਸ਼ਰੇਆਮ ਪੰਜਾਬ ਉੱਪਰ ਜ਼ੁਲਮ ਕਰ ਰਹੀ ਆ ਅਤੇ ਰਾਹੁਲ ਗਾਂਧੀ ਨੇ ਸਿੱਖਾਂ ਦੇ ਹੱਕ ਵਿੱਚ ਬਿਆਨ ਦਿੱਤੇ ਹਨ
@LovepreetSingh-x6z
@LovepreetSingh-x6z Ай бұрын
Very good
@harbirkaur6979
@harbirkaur6979 Ай бұрын
ਟਰੱਕ ਦੀ ਸੀਟ ਤੋ ਤਰਸੇਮ ਸਿੰਘ ਮੁੱਖ ਮਨਤਰੀ ਦੀ ਸੀਟ ਤੇ ਬੇਠੂ
@sharsingh9267
@sharsingh9267 Ай бұрын
ਕੋਈ ਵੀ ਪੁਰਾਣਾ ਲੀਡਰ ਲੈ ਲਿਆ ਤਾਂ ਸਮਝੋ ਤੁਹਾਡੇ ਤੇ ਵੀ ਲੋਕਾਂ ਸ਼ੱਕ ਕਰਨ ਲੱਗ ਜਾਣਾ ਇੱਕ ਵੀ ਪੁਰਾਣਾ ਲੀਡਰ ਨਾਂ ਸ਼ਾਮਿਲ ਕਰਿਓ l
@JarnailSingh-iy7wf
@JarnailSingh-iy7wf Ай бұрын
Good interview ji
@ShamsherSingh-k6b
@ShamsherSingh-k6b Ай бұрын
ਬਣਾ ਲੋ 100-150 ਅਕਾਲੀ ਦਲ, ਕਦੇ ਏਕਤਾ ਨਾ ਕਰਿਓ
@Gurmeetkaurarhi-jq2pm
@Gurmeetkaurarhi-jq2pm Ай бұрын
Bhut achi souch de maliķ ne sarabjeet singh khalsa
@Neetugill-n9x
@Neetugill-n9x Ай бұрын
ਅਜ਼ਾਦ ਪੰਜਾਬ ( ਮਿਸ਼ਨ ਏ ਅਜ਼ਾਦ ਪੰਜਾਬ )
@GurjantSinghpilot
@GurjantSinghpilot Ай бұрын
ਸੋਮਣੀ ਅਕਾਲੀ ਦਲ ਅੰਮਿ੍ਤਪਾਲ ਹੋਵੇਗਾ ਸ਼ਾਇਦ ਰੱਬ ਰਾਖਾ
@AmanMcgill
@AmanMcgill Ай бұрын
Tatte chungg lai mootpal de 🤡
@gurjeetsingh9230
@gurjeetsingh9230 Ай бұрын
( PRO ਪੰਜਾਬ ਚੈਨਲ ✅) ਇੱਸ ਪੱਤਰਕਾਰ ਕੋਲ ਸਿਰਫ ਦੋ ਤਿੰਨ ਗੱਲਾ ਨੇ ਜਾਂ ਵੱਡੀ ਗੱਲ ਜਾਂ ਵੱਡੀ ਖ਼ਬਰ ਇੱਸ ਤੋ ਅੱਗੇ ਸਿਰਫ 00
@kulwantsingh3183
@kulwantsingh3183 Ай бұрын
ਭਾਵੇਂ ਹਜ਼ਾਰ ਕਰੋੜ ਰੁਪਏ ਦੀ ਉਫਰ ਆ ਜਾਵੇ ਅਸਲੀ ਗੁਰੂ ਜੀ ਦਾ ਸਿੱਖ ਨਹੀਂ ਡੋਲ ਸਕਦਾ ਹੈ ਡੋਲਦੇ ਹਨ ਸੁਖਬੀਰ ਬਾਦਲ ਵਰਗੇ ਵਾਹਿਗੁਰੂ ਸਾਹਿਬ ਜੀ
@jaswinderbrar38
@jaswinderbrar38 Ай бұрын
ਇਹ ਅਕਾਲੀ ਦਲ ਪਲੱਸ ਪਲੱਸ ਪਲੱਸ ਹੋਊਗਾ ਜੀ
@ASingh1699k
@ASingh1699k Ай бұрын
Akali dal khatam kar k delhi kode na ho jaioo. Akali dal galt ni vich de gaddar c.
@yadwondersingh1190
@yadwondersingh1190 Ай бұрын
ਭਾਰਤੀ ਸਿਸਟਮ ਥੱਲੇ ਰਹਿ ਕੇ ਚਾਹੇ ਹਜ਼ਾਰ ਪਾਰਟੀ ਬਣਾ ਲਓ ਪਰ ਪੰਜਾਬ ਦਾ ਤੁਸੀਂ ਕੁਝ ਨਹੀਂ ਸਵਾਰ ਸਕਦੇ ਜੇ ਸੋਡੇ ਵਿੱਚ ਜੁਰਤ ਹੈ ਤਾਂ ਕਰੋ ਆਜਾਦ ਖਾਲਿਸਤਾਨ ਦੀ ਗੱਲ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਕਰਦੇ ਨੇ
@jogindersaini7200
@jogindersaini7200 Ай бұрын
ਇਹ ਪੁਰਾਣੇ ਸਿਆਸੀ ਅਕਾਲੀਆਂ ਨੂੰ ਨਾਲ ਲੈਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ।ਇਨ੍ਹਾਂ ਦੀ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀਂ ਹੈ।ਇਹਨਾਂ ਨੇ ਤਾਂ ਪੰਜਾਬ ਦੀ ਸਿੱਖ ਕੌਮ ਦਾ ਸੱਤਿਆਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਸਿੱਖ ਲੋਕ ਇਹਨਾਂ ਨੂੰ ਹੁਣ ਬਿਲਕੁਲ ਪਸੰਦ ਨਹੀਂ ਕਰਦੇ।😮
@TheKingHunter8711
@TheKingHunter8711 Ай бұрын
ਏਸ ਚੈੱਨਲ ਦਾ ਮਾਲਕ ਯਾਦਵਿੰਦਰ ਕਰਫਿਊ ਵੀ ਝਾੜੂ-ਪਾਰਟੀ ਅੱਗੇ ਕੋਡਾ ਹੋਇਆ ਵਾ ਹੈ
@amrikpannu1545
@amrikpannu1545 Ай бұрын
Sachi gal Khalsa ji
@MajorSingh-r2f
@MajorSingh-r2f Ай бұрын
Waheguru meher kry
@sewasinghsidhu8687
@sewasinghsidhu8687 Ай бұрын
ਢੀਂਡਸਾ ਪ੍ਰਵਾਰ ਨੇ ਵੀ ਬਾਦਲਾਂ ਦੇ ਰਾਜ ਵਿਚ ਬਹੁਤ ਭਰਿਸ਼ਟਾਚਾਰ ਕੀਤਾ ਹੈ।
@KulwinderSingh-l4l
@KulwinderSingh-l4l Ай бұрын
Good mp
@prabhjeetsingh5519
@prabhjeetsingh5519 Ай бұрын
90% naujwan leader chahide aa kaum nu ji benti majoor kryo 🙏
@kiransinghgill1793
@kiransinghgill1793 Ай бұрын
ਗੱਪ ਛੱਡੀ ਜਾ ਰਿਹਾ ਏਹੋ ਜਿਹੇ ਬੰਦਿਆਂ ਕਰਕੇ ਅਸਲੀ ਨੁਕਸਾਨ ਹੋ ਰਿਹਾ। ਸ਼ਹੀਦ ਦਾ ਪੁੱਤਰ ਹੋਣ ਕਰਕੇ ਸਤਿਕਾਰ ਰੁਤਬਾ ਮਿਲਿਆ ਪਰ ਇਹ ਸਭ ਕਾਇਮ ਰੱਖਣ ਲਈ ਆਪਣਾ ਕਿਰਦਾਰ ਵੀ ਚਾਹੀਦਾ ਸੋ ਕਿ ਬਦਕਿਸਮਤੀ ਨਾਲ ਹੈ ਨਹੀਂ।
@SanbirSidhu-xy6ks
@SanbirSidhu-xy6ks Ай бұрын
🙏🙏🙏🙏
@jaswinderbrar38
@jaswinderbrar38 Ай бұрын
ਪੱਤਰਕਾਰ ਸਾਹਿਬ ਜਿਹੜੀ ਗੱਲ ਤੁਸੀਂ ਬੋਲਦੇ ਹੋ ਉਹੀ ਕਰਨ ਜਾ ਰਿਹਾ
@narindersinghsekhon3927
@narindersinghsekhon3927 Ай бұрын
ਜਦੋ ਭਗਵੰਤ ਮਾਨ ਨੇ ਇਹ ਕਹਿਆ ਸੀ ਕੇ ਮੈਨੂੰ ਬੀ ਜੇ ਪੀ ਔਫਰ ਦੇ ਰਹੀ ਐ ਉਦੋ ਤੇ ਕਹਿਦੇ ਸੀ ਕੇ ਮਾਨ ਰਲ ਗਿਆ ਹੁਣ ਫਿਰ ਤੁਸੀ ਵੀ ਰਲ ਗੲਏ
@prabhjeetsingh5519
@prabhjeetsingh5519 Ай бұрын
Jaagdi jammer aa Bhai sahb ji chardikla.....
@HarplSingh-ur1tr
@HarplSingh-ur1tr Ай бұрын
Sanu khalistan chaida sant ji ❤
@ThanedaarParmar-kh3rg
@ThanedaarParmar-kh3rg Ай бұрын
Sir guru da banda
@ksdhaliwal3670
@ksdhaliwal3670 Ай бұрын
ਸਹਿਜ ਨਾਲ ਚਲੋ।
@SoniSingh-v1r
@SoniSingh-v1r Ай бұрын
Vi ❤ good 💯 22jg 🎉
@Amrik-x5k
@Amrik-x5k Ай бұрын
ਪੰਜਾਬ ਦਾ ਹਲ only ਖਾਲਿਸਤਾਨ ਖਾਲਿਸਤਾਨ 🚩🚩🚩🚩🚩❤️❤️❤️❤️
@harbanssingh7912
@harbanssingh7912 Ай бұрын
ਨਵੀਂ ਪੀੜ੍ਹੀ ਦੇ ਲਈ ਜ਼ਰੂਰੀ ਹੈ ਨਵੀਂ ਨਵੀਂ ਤਕਨੀਕ ਵਿਕ
@AvtarSingh-s1p
@AvtarSingh-s1p Ай бұрын
UN ਵਿੱਚ ਸਾਡੀਆਂ 2 ਵੋਟਾਂ ਹਨ ਸਿੱਖਾਂ ਦੀਆਂ ।
@guridabbwali5136
@guridabbwali5136 Ай бұрын
ਬਾਈ ਆਪਣੇ ਲੋਕਾਂ ਦਾ ਕੁੱਝ ਨੀ ਹੋ ਸਕਦਾ ਆਪਣੇ ਚ ਏਕਾ ਨਹੀਂ ਹੈਗਾ ਤੇ ਗਲਾ ਸੌਦਾ ਸਾਧ ਦਿਆ ਓਹਨਾਂ ਦੀ ਆਈ ਕਦੇ ਵੀਡਿਓ ਗੋਲਕ ਦੀ ਚਾਬੀ ਲਈ ਜਾ pardangi ਲਈ ਏਕਾ ਬਹੁਤ ਵੱਡੀ ਚੀਜ ਹੈ
@TheKingHunter8711
@TheKingHunter8711 Ай бұрын
ਮੋਦੀ ਨਾਲੋਂ ਤਾਂ ਰਾਹੁਲ ਗਾਂਧੀ ਹੀ ਠੀਕ ਹੈ, ਇੰਦਰਾਂ ਵਾਲੀ ਗਲਤੀ ਵਿੱਚ ਉਸਦਾ ਕੋਈ ਦੋਸ਼ ਵੀ ਨਹੀਂ ਉਸ ਵੇਲੇ ਰਾਹੁਲ ਛੋਟਾ (ਬੱਚਾ) ਹੁੰਦਾ ਸੀ, ਬਾਕੀ ਦਾਦੇ ਜਾਂ ਦਾਦੀ ਦੀ ਕਿਸੇ ਗਲਤੀ ਵਿੱਚ ਪੋਤੇ ਦਾ ਕਸੂਰ ਵੀ ਨਹੀਂ ਹੁੰਦਾ
@KarmjeetSingh-nb1tu
@KarmjeetSingh-nb1tu Ай бұрын
ਬਾਈ ਸਰਬਜੀਤ ਸਿੰਘ ਜੱ ਤੁਸੀ ਵੀ ਆਪ ਲੀਡਰਾਂ ਵਾਲੇ ਰਸਤੇ ਤੇ ਤੁਰ ਪਏ ਹੇ॥ਜਿਵੇ ਉਹ ਬੋਲਦੇ ਕੋਈ ਪੰਜ ਕਰੋੜ ਕੋਈ ਦਸ ਕਰੋੜ ਮਿਲ ਰਿਹਾ ॥ਜੇ ਤੁਸੀਂ ਬੇਅੰਤ ਸਿੰਘ ਦੇ ਪੁੱਤਰ ਨਾ ਹੁੰਦੇ ਤਾਂ ਤਹਾਨੂ ਟਿਸੂ ਵਾਂਗੂੰ ਲੋਕਾ ਪੂੰਝ ਕੇ ਸੁੱਟ ਸੁਣਾਊ ॥ ਤਹਾਨੂ ਸਿੱਖਾਂ ਅਤੇ ਜੱਟ ਜਿਮੀ ਦਾਰਾ ਨੇ ਇਸੇ ਲਈ ਜਤਾਇਆ ਕਿ ਤੁਸੀ ਬੇਅੰਤ ਸਿੰਘ ਦੇ ਬੇਟੇ ਹੋ ਇਹ ਕਦੇ ਨਾ ਭੁੱਲਿਓ ॥ ਇਸ ਲਈ ਫਜ਼ੂਲ ਦੀਆਂ ਗੱਲਾਂ ਛਡਕੇ ਸਿੱਖਾਂ ਤੇ ਜਿਮੀ ਦਾਰਾ ਦੇ ਮਸਲਿਆਂ ਵੱਲ ਧਿਆਨ ਦੇਉਤੇ ਆਪਣਾ ਟਾਈਮ ਜਾਇਆ ਨਾ ਕਰੋ
@DeepS-c7l
@DeepS-c7l Ай бұрын
Party da name akalidal punjab rakho
@lovubrar4625
@lovubrar4625 Ай бұрын
ਇਨਾ ਦੇ ਪਿਤਾ ਦੀ ਕੁਰਬਾਨੀ ਨੂੰ ਕੌਮ ਨੇ ਸਿਰ ਤੇ ਚੁਕਿਆ ਅੇਮ ਪੀ ਪਰ ਐਮ ਪੀ ਪਿਤਾ ਦੇ ਸਿਧਾਤਾਂ ਤੋ ਉਲਟ ਚੱਲਿਆ
@parmindersingh1598
@parmindersingh1598 Ай бұрын
Eh Vi Mauqe Da Faida Chaluga .
@sunnybenipal2
@sunnybenipal2 Ай бұрын
ਅਕਾਲੀ ਦਲ (ਰੋਡੇ)
@randhirkaur4252
@randhirkaur4252 Ай бұрын
ਪਹਿਲਾ ਇਹ ਪੁੱਛੋ ਆਪਾ ਛਕਦੇ ਕੀ ਹਾ
@guridabbwali5136
@guridabbwali5136 Ай бұрын
ਅਵਾਜ ਚ ਲਗਦਾ ਹੈ
@SurjitSingh-tj8sz
@SurjitSingh-tj8sz Ай бұрын
Bhann ji tohada ki kheyal ki shak de honnge, Afeem, bhuki, Bahut khalse shak de ne, SGPC de mambar Sharab peende dekha deu tohanu,aa jana Mahilour Hoshiarpur
@SurjitSingh-tj8sz
@SurjitSingh-tj8sz Ай бұрын
@@guridabbwali5136 ki lagda ehda matlab tohada bhi experience hai
@guridabbwali5136
@guridabbwali5136 Ай бұрын
@@SurjitSingh-tj8sz right bro
@guridabbwali5136
@guridabbwali5136 Ай бұрын
ਡਰਾਈਵਰਾਂ ਦਾ ਲਾਨਾ ਹੈ ਦੇਖਿਆ ਹੀ ਆ ਕੁਝ ਹੈ ਵੀਰ ਅਜਤਾਕ
@JoginderSingh-gt4hu
@JoginderSingh-gt4hu Ай бұрын
ਢੀਡਸਾ ਦਾ ਪਰੀਵਾਰ ਤਾ ਡੇਰੇ ਜਾਦਾ ਰਿਹਾ ਹੈ
@jasveermahal6520
@jasveermahal6520 Ай бұрын
ਪੂਸ਼ਾਕ ਤਾਂ ਚੰਦੂਮਾਜਰਾ ਹੀ ਲੈ ਕੇ ਆਏ ਸਨ ਦਿੱਲੀ ਤੋਂ
Увеличили моцареллу для @Lorenzo.bagnati
00:48
Кушать Хочу
Рет қаралды 7 МЛН
Car Bubble vs Lamborghini
00:33
Stokes Twins
Рет қаралды 44 МЛН
Amazing remote control#devil  #lilith #funny #shorts
00:30
Devil Lilith
Рет қаралды 16 МЛН