‘‘ਦਰਬਾਰ ਸਾਹਿਬ 'ਚ ਗੜਿਆਂ ਵਾਂਗ ਵਰ੍ਹ ਰਹੀਆਂ ਸੀ ਗੋਲ਼ੀਆਂ, ਮੈਂ ਅੱਖਾਂ ਸਾਹਮਣੇ ਸੰਗਤਾਂ ਨੂੰ ਸ਼ਹੀਦ ਹੁੰਦੇ ਦੇਖਿਆ’’

  Рет қаралды 350,223

Pro Punjab Tv

Pro Punjab Tv

Күн бұрын

Пікірлер: 460
@Sandhu_dairy20
@Sandhu_dairy20 2 жыл бұрын
ਸਾਰੇ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਪਰਮਾਤਮਾ ਸਾਡੇ ਤੋ ਵੀ ਸੇਵਾ ਲੈਣ
@JATT-ku2vi
@JATT-ku2vi 3 жыл бұрын
ਸ਼ਹੀਦਾਂ ਤੇ ਮਾਨ , ਅਕਾਲ ਤਖ਼ਤ ਤੇ ਹੋਏ ਹਮਲੇ ਦਾ ਦੁਖ, ਵਾਹਿਗੁਰੂ ਆਪਣੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖੇ
@brargaming6766
@brargaming6766 10 ай бұрын
ਧੰਨ ਕਲਗੀਧਰ ਪਾਤਸ਼ਾਹ ਧੰਨ ਤੇਰੇ ਸਿੰਘ, ਗਿਆਨੀ ਜੀ ਨੂੰ ਸੌਵਾਰ ਨਮਸਕਾਰ ਹੈ
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 3 жыл бұрын
Never forget 84 ਨਾ ਭੁੱਲਣ ਯੋਗ ਹੈ ਤੇ ਨਾ ਹੀ ਬਖ਼ਸਣ ਯੋਗ ,,,
@arshdeepsingh2579
@arshdeepsingh2579 2 жыл бұрын
ਸ਼ਹੀਦਾਂ ਨੂੰ ਕੋਟਿ - ਕੋਟਿ ਪ੍ਰਣਾਮ 🙏❤️
@rockysidhuavtarsingh9109
@rockysidhuavtarsingh9109 3 жыл бұрын
ਪਹਿਲੀ ਵਾਰ ਇਹਨਾਂ ਸਾਲਾਂ ਬਾਅਦ ਜਿਹੜਾ ਸੱਚ ਤੁਸੀਂ ਦਿਖਾਇਆ ਪਿਛਲੇ ਕੁੱਝ ਦਿਨ ਚ ਆਸੀ ਅੱਜ ਤੱਕ ਨਹੀਂ ਸੀ ਦੇਖ ਬਹੁਤ ਬਹੁਤ ਧੰਨਵਾਦ ਯਾਦਵਿੰਦਰ ਸਿੱਘ ਜੀ ਤੁਹਾਡਾ
@balwantsingh8069
@balwantsingh8069 3 жыл бұрын
ਵਾਹਿਗੁਰੂ ਜੀ ਕ੍ਰਿਪਾ ਕਰਨ ਸਾਰੇ ਸ਼ਹੀਦ ਸਿੰਘਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸਣ ਜੀ । ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।
@BhupinderSingh-xb4hl
@BhupinderSingh-xb4hl 3 жыл бұрын
ੴਵਾਹਿਗੁਰੁ 84. ਚ੍ ਮਾਰੇ ਗੲੇ ਸਿੰਘ ਤੇ ਮਾਤਾ ਬੱਚਿਆ ਦੀ ਆਤਮਾ ਨੂੰ ਸ਼ਾਤੀ ਦੇਵੇ ,ਤੇ ਰਹਿਦੀ ਦੁਨੀਆ ਤੱਕ ਇਹਨਾ ਸਹੀਦਾ ਦਾ ਨਾ ਦੁਨਿਆ ਤੇ ਗੁਜਦਾ ਰਹੇਗਾ🙏🙏ੴ
@JatinderSaini93
@JatinderSaini93 3 жыл бұрын
ਗਿਆਨੀ ਜਸਵੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranjitsinghchhajla6781
@ranjitsinghchhajla6781 3 жыл бұрын
ਸ਼੍ਰੀ ਦਰਬਾਰ ਸਾਹਿਬ ਸਾਨੂੰ ਆਪਣੀ ਜਾਨ ਤੋਂ ਪਿਆਰਾ ਹੈ ਤੇ ਰਹੇਗਾ। ਸ਼ਹੀਦੀਆਂ ਯਾਦ ਰਹਿਣਗੀਆਂ
@gurpartapsinghrai3292
@gurpartapsinghrai3292 3 жыл бұрын
ਮਨ ਭਰ ਆਉਦਾ ਜਦੋ ਵੀ ਉਸ ਸਮੇ ਦੀ ਦਾਸਤਾ ਸੁਣੀ ਦੀ ਆ,ਵਾਹਿਗੁਰੂ ਜੀ,🙏🙏🙏🙏
@Hardeep-em4cc
@Hardeep-em4cc 3 жыл бұрын
ਵਾਹਿਗੁਰੂ ਜੀ
@balwindergill5203
@balwindergill5203 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
@singhranjitsinghsingh4718
@singhranjitsinghsingh4718 3 жыл бұрын
ਉਹ ਰਾਗੀ ਸਨ ਭਾਈ ਨਿਰਮਲ ਸਿੰਘ ਖਾਲਸਾ ਰੰਘਰੇਟਾ ਗੁਰੂ ਕਾ ਬੇਟਾ ਜੱਥੇ ਸਮੇਤ ਸੰਨ
@ParamjitKaur-bp4de
@ParamjitKaur-bp4de 2 жыл бұрын
ਵਾਹਿਗਰੂ ਜੀ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਆਪਣੇ ਚਰਣਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਤੇ ਓਹਨਾਂ ਦੇ ਦੋਖੀਆਂ ਨੂੰ ਬਣਦੀ ਸਜ਼ਾ ਦੇਣ ।
@audacious7262
@audacious7262 Жыл бұрын
Nhi si Nirmal singh Khalsa juth bolda reha sari umar
@honeygurdaspur5674
@honeygurdaspur5674 Жыл бұрын
❤❤❤❤❤❤❤❤❤❤❤❤❤❤😂🎉4c😢❤
@jaswinderkharoud6989
@jaswinderkharoud6989 3 жыл бұрын
ਪੰਜਾਬੀਆ ਦਾ ਹਾਲ ਦੇਖਲੋ ਕਾਗਰਸ ਦੀ ਫੇਰ ਵੀ ਬਾਰ ਬਾਰ ਸਰਕਾਰ ਪੰਜਾਬ ਚ....ਇੰਦਰਾ ਦੇ ਪੋਤੇ ਦੀਆ ਦੇਖਲੋ ਪੰਜਾਬੀ ਕਿਵੇ ਲੇਲੜੀਆਂ ਕੱਢਦੇ ਫਿਰਦੇ ਆ ਅਹੁਦਾ ਲੈਣ ਲਈ....ਜਿਨਾ ਨੇ ਕੁਰਬਾਨੀਆ ਕੀਤੀਆ 84 ਚ ਅੱਜ ਉਹ ਪਰਿਵਾਰ ਵੀ ਬਹੁਤ ਪੱਛਤਾਵਾ ਕਰ ਰਹੇ ਹੋਣਗੇ ਸਾਡਾ ਹਾਲ ਦੇਖ ਕੇ ਕੁਰਸੀ ਪਿੱਛੇ
@DharmpalDhammu-fm1xt
@DharmpalDhammu-fm1xt 28 күн бұрын
Jinha ne akalia nu vote de ke sarkar banai uhna baare ki kahoge baki congress nu eh kus karn layi akalidal badala ne hi majboor kita c
@amansaini922
@amansaini922 3 жыл бұрын
Dhan Dhan Sikh Kaum De Heerey Saadey Mahaan Yodhey... Kot Kot Parnaam🙏🙏🙏🙏🙏
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤। Sikh
@singhranjitsinghsingh4718
@singhranjitsinghsingh4718 3 жыл бұрын
ਬਹੁਤ ਵਧੀਆ ਉਪਰਾਲਾ ਜੀ
@kelloggole5458
@kelloggole5458 3 жыл бұрын
🙏🙏ਬਹੁਤ ਬਹੁਤ ਧੰਨਵਾਦ
@prabjotguraya3542
@prabjotguraya3542 3 жыл бұрын
Satnam Wahaguru Ji
@romygill0001
@romygill0001 2 жыл бұрын
ਵੀਰ ਜੀ ਦਮਦਮੀ ਟਕਸਾਲ ਦੇ ਸਾਰੇ ਮੁਖੀਆਂ ਦੇ ਨਾਮ ਦੱਸਣ। 🙏
@Livewithhk
@Livewithhk 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
@garrysandhu5579
@garrysandhu5579 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏
@RoshanSingh-cg3xv
@RoshanSingh-cg3xv 6 ай бұрын
🙏🙏ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
@kulwindersinghgill9434
@kulwindersinghgill9434 2 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@bannybirdi6135
@bannybirdi6135 3 жыл бұрын
,,,ਇੱਕ ਮਹਾਂਪੁਰਸ਼ ਨੇ ਮਹਾਨ ਵਿਦਵਾਨ ਨੇ,,,ਵਹਿਗੁਰੂ ਜੀ
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਚੀਫ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਲੈਫਟੀਨੈਂਟ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮਨਬੀਰ ਸਿੰਘ ਜੀ ਖਾਲਸਾ ਚਹੇੜੂ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।
@pindijatt
@pindijatt 3 жыл бұрын
waheguru g
@mansirat3533
@mansirat3533 20 күн бұрын
प्रणाम वाहेगुरु जी का खालसा वाहेगुरु जी की फतेह 🙏🏿🙏🏿
@gaganchahal7319
@gaganchahal7319 3 жыл бұрын
Satnaam shiri waheguru ji...🙏🙏 waheguru ji khalsa waheguru ji ke fathe 🙏🙏
@sukhdeepmaan554
@sukhdeepmaan554 3 жыл бұрын
ਧੰਨ ਧੰਨ ਸ਼ਹੀਦ ਸਿੰਘ ਸਾਹਿਬਾਨ
@ਪਰਮਜੀਤਸਿੰਘ-ਛ5ਠ
@ਪਰਮਜੀਤਸਿੰਘ-ਛ5ਠ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਸੰਤਾ ਨਾਲਿ ਵੈਰੁ ਕਮਾਵਦੇ ਦੁਸ਼ਟਾ ਨਾਲਿ ਮੋਹਿ ਪਿਆਰ ।। ਅਗੈ ਪਿਛੈ ਸੁੱਖ ਨਹੀ ਮਰਿ ਜੰਮਹਿ ਵਾਰੋ ਵਾਰਿ ।। ਰਾਜੇ ਪਾਪੁ ਕਮਾਵਦੇ ਉਲਟੀ ਵਾੜ ਖੇਤੁ ਕਉ ਖਾਈ ।। ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੈ ।।
@ManjitKaur-wi9eu
@ManjitKaur-wi9eu 6 ай бұрын
ਗਿਆਨੀ ਜੀ ਸਿੰਘਾ ਨੂੰ ਖਾੜਕੂ ਗਲਤ ਬੋਲ ਰਹੇ ਹੋ ੳਹ ਸਿੰਘ ਸਨ
@simranjot7793
@simranjot7793 5 ай бұрын
Kharku te Singha vich farak ki hai pher???
@gurmeharkhehra9662
@gurmeharkhehra9662 9 ай бұрын
Waheguru ji ka khalsa Waheguru ji ki FATEH 🙏
@Ravisher0770
@Ravisher0770 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤
@SinghEditor1997
@SinghEditor1997 2 жыл бұрын
Dil ch sada jee jinda rahan ge koi takat na guru sahib nu na santa nu mitaa ni sakda waheguru ji mejar rakhn panth hor balwaan howe khalsa raaj aawe
@sewakbrar2041
@sewakbrar2041 3 жыл бұрын
Waheguru ji
@JoginderSingh-p7k
@JoginderSingh-p7k 23 күн бұрын
❤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ❤ਤੇ ਭਾਈ ਸੁਬੇਗ ਸਿੰਘ ਜੀ ਸ਼ਹੀਦ ❤ਸਾਡੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ❤ ਸਿੱਖ ਕੌਮ ਇਹਨਾਂ ਸ਼ਹੀਦਾਂ ਮਹਾਨ ਨੂੰ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾਏ ਗੀ❤
@Sukhwinder5567.
@Sukhwinder5567. 3 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
@Bhupindersingh-yl6xe
@Bhupindersingh-yl6xe 3 жыл бұрын
ਨਜਾਇਜ਼ ਬਿਲਕੁਲ ਨਜਾਇਜ਼ ਭਾਰਤ ਦੀ ਸਰਕਾਰ ਅਤੇ ਭਾਰਤ ਨਿਕੰਮੀ ਫੌਜ ਨੇ ਗੁਰੂ ਘਰ ਤੇ ਸੰਗਤਾਂ ਤੇ ਅੰਨੇ ਵਾਹ ਅਟੈਕ ਕੀਤਾ ਗੁਰੂ ਕੀਆਂ ਸੰਗਤਾਂ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਹੋਰ ਸਿੰਘਾਂ ਨੂੰ ਸ਼ਹੀਦ ਕੀਤਾ ਸਰਕਾਰ ਅਤੇ ਭਾਰਤ ਨਿਕੰਮੀ ਫੌਜ ਨੇ ਬਹੁਤ ਵਡਾ ਪਾਪ ਕੀਤਾ ਹੈ। ਜੋ ਕੇ ਕਦੇ ਵੀ ਬਖਸ਼ਿਆ ਨਹੀਂ (ਵਾਹਿਗੁਰੂ ਜੀ ਹਿਸਾਬ ਲੈਣਗੇ)
@sonygill1311
@sonygill1311 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@arshdeepsingh2579
@arshdeepsingh2579 2 жыл бұрын
ਸਤਿਨਾਮ ਵਾਹਿਗੁਰੂ ਜੀ 🙏❤️
@navdeepkaur6365
@navdeepkaur6365 3 жыл бұрын
Waheguru ji ka khalsa waheguru ji ki phateh 🙏veer g we are thankful to you because you recall the history in this time lot of people don’t know about the true we are proud to be Sikh Thanks again 🙏
@thesmartboysehajmeetsogurd
@thesmartboysehajmeetsogurd Жыл бұрын
😮 0:46
@SatinderSingh1
@SatinderSingh1 3 жыл бұрын
Waheguru Ji 🥺
@inderpreetkaur8979
@inderpreetkaur8979 11 ай бұрын
Waheguruji Ka Khalsa Waheguruji Ki Fateh.
@HarmeetSingh-hk3fk
@HarmeetSingh-hk3fk 10 ай бұрын
Pranaam Shaheeda nu,,🙏🙏🙏🙏🙏🙏
@Sukhwinder5567.
@Sukhwinder5567. 3 жыл бұрын
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ। ਅਣਖ ਮਰੇ ਤਾ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ। ਸਿਰ ਦੇ ਕੇ ਕਹਾਇ ਸਰਦਾਰ ਆਪਾ। ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ। ਸੀਸ ਵਾਰਨੋ ਸਿੰਘ ਨਾ ਮੂਲ ਡਰਦੇ। ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
@amansaini922
@amansaini922 3 жыл бұрын
Dhan Dhan Sant Jarnail Singh Ji Khalsa Bhindrewale 🙏
@baljeetmatharu8718
@baljeetmatharu8718 2 жыл бұрын
Hmesha Maan rahuga Satkar rahuga Saheeda Lyi 🙏🏻Chardikalah Bakhshey waheguru koam nu
@angrejsingh6799
@angrejsingh6799 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Dskgaming-gs7fn
@Dskgaming-gs7fn 23 күн бұрын
Waheguru ji ka khalsa waheguru ji ki fathe🙏🙏🙏🙏🙏🙏
@harveersinghbajwa5941
@harveersinghbajwa5941 2 жыл бұрын
ਪੱਗ ਬੰਨ੍ਹ ਲਿਆ ਕਰੋ ਰਿਪੋਰਟ ਜੀ ਜਥੇਦਾਰ ਸਾਹਿਬਾਨ ਦੀ ਏਨਟਰੳ ਕਰਦੇ ਸਮੇ
@RamanPreetKaur-bu9bd
@RamanPreetKaur-bu9bd Ай бұрын
Inna dimang hota ty ghata kis gal de se koi fathe nahi koi last ch wahguru jee ka wahguru jee ke fathe baba jee boly uda jwab nahi Dita pura fathe nahi krn dytee
@Akashdeep-ib8gk
@Akashdeep-ib8gk Жыл бұрын
ਕੋਈ ਅੱਖਾਂ ਸਾਹਮਣੇ ਸੰਤਾਂ ਨੂੰ ਸ਼ਹੀਦ ਹੁੰਦੇ ਹੋਏ ਕਹੀ ਜਾਂਦਾ ਕੋਈ ਸੰਗਤਾਂ ਨੂੰ
@lovepreetdhillon136
@lovepreetdhillon136 6 ай бұрын
ਸਾਰੀਆਂ ਗੱਲਾਂ ਬਿਲਕੁਲ ਸਹੀ ਹੈ ਜੀ ਭਿੰਡਰਾਂਵਾਲਿਆਂ ਨੇ ਸਹੀ ਕੀਤਾ ਹੈ ਜੋ ਵੀ ਕੀਤਾ ਅਣਪੜ ਲੋਕ ਕੁਝ ਵੀ ਕਹੀ ਜਾਣ
@gurpreetsinghkhalsaharjits1671
@gurpreetsinghkhalsaharjits1671 2 жыл бұрын
ਅਸੀਂ ਆਪਣੇ ਗੁਰੂ ਆ ਦਿ ਆਪ ਹੀ ਗਲਤ ਉਪਦੇਸ਼ ਦਿੱਤਾ ਜਾ ਰਿਹਾ ਹੈ ਜੀ
@harpreetsandhu7812
@harpreetsandhu7812 3 жыл бұрын
Waheguru ji ❤️❤️🙏🙏
@singhbabbar8717
@singhbabbar8717 3 жыл бұрын
Dhan hai Dhan hai Dhan hai Panth Khalsa Dhan hai 🙏⚔️
@akassingh2264
@akassingh2264 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sarvansingh3579
@sarvansingh3579 3 жыл бұрын
Waheguru waheguru waheguru ji
@yadwindersingh2060
@yadwindersingh2060 8 ай бұрын
ਕੋਟਾਣ ਕੋਟਾਣ ਪ੍ਰਣਾਮ ਸ਼ਹੀਦਾਂ ਨੂੰ
@kuldipjhajj5085
@kuldipjhajj5085 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sarvjitsingh1369
@sarvjitsingh1369 3 жыл бұрын
ਯਾਦਵਿੰਦਰ ਸਿੰਘ ਜੀ ਆਪ ਜੀ ਦੀ ਵੀਡੀਓ ਰਿਕਾਰਡਿੰਗ ਸੁੰਨ ਕੇ ਅਨੰਦ ਆਗਿਆ ਹੈ ਜੀ
@babbysingh6294
@babbysingh6294 3 жыл бұрын
.
@UdayJhajj
@UdayJhajj 6 ай бұрын
Y onu keh v tu kise giane g muhre behtha tu sir dahk la te interview suru krn to pela Fateh bulaede a
@lallytiwana8341
@lallytiwana8341 3 жыл бұрын
🙏🙏🌹Waheguru ji 🌹🙏🙏
@jaspalsinghseera5575
@jaspalsinghseera5575 3 жыл бұрын
ਪ੍ਰਨਾਮ ਸ਼ਹੀਦਾ ਨੂੰ
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏⛳
@oscar0759
@oscar0759 3 жыл бұрын
WAHEGURU ji 🙏
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਕਰੋ
@sargunhanda2447
@sargunhanda2447 3 жыл бұрын
Pro tv you are doing your best refreshing our 84 memories
@princepalsingh1987
@princepalsingh1987 2 жыл бұрын
Bht Danwad pro Punjab Tv 🙏🙏🙏🙏
@gurjitbrar4400
@gurjitbrar4400 3 жыл бұрын
ਵਾਹਿਗੁਰੂ ਜੀ 🙏🙏🙏🙏🙏
@mehndipalwan7549
@mehndipalwan7549 2 жыл бұрын
ਵਾਹਿਗੁਰੂ ਮੇਹਰ ਕਰੀ
@Rohitsharma-nq4xz
@Rohitsharma-nq4xz Жыл бұрын
Zindabad Khalsa g.🙏🏻
@KahlonPb35
@KahlonPb35 3 жыл бұрын
Baba ji m tuhadi katha vichar sunda manji sahib toh baut vadia hundi aw
@baljindersingh7802
@baljindersingh7802 2 жыл бұрын
The great interview
@losser9204
@losser9204 2 жыл бұрын
Waheguru sache paatsahah mehar kri saheeda diya aatma nu apne charna ch niwaz bakshoo. Waheguru mehar jina time tak desh vich koi galat krda kise nal ta waheguru eho jehe great sheeda nu janam dena.
@GurjitSingh-x7z
@GurjitSingh-x7z Ай бұрын
Wahaguru ji
@hlohi847
@hlohi847 3 жыл бұрын
Waheguru ji waheguru ji 👏👏👏👏👏👏👏👏👏
@navasmr8141
@navasmr8141 3 жыл бұрын
waheguru ji
@BharpurSingh-bp3ds
@BharpurSingh-bp3ds 3 ай бұрын
Wahe guru ji ka Khalsa Wahe guru ji ki Fateh.
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਵਾਕਿਆ ਤੁਸੀਂ ਨਿਡਰ ਹੋ ਪਰ ਬਾਦਲ ਲਾਣੇ ਦਾ ਨਾਮ ਕਿਉਂ ਨਹੀਂ ਲਿਆ ਜੀ, ਤੇ ਖਾੜਕੂ ਨਹੀਂ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੰਘ ਸਨ ਜੋ ਸਹੀਦ ਹੋਏ ਸਨ
@tejinderbirsingh1993
@tejinderbirsingh1993 3 жыл бұрын
Because he is employ of Sgpc
@LakhvirSingh-bw3bt
@LakhvirSingh-bw3bt 2 жыл бұрын
ਡਰਦਾ ਬਾਦਲ ਤੋਂ
@bamsigill4011
@bamsigill4011 2 жыл бұрын
Thankx for this video g
@harmailsingh2611
@harmailsingh2611 3 жыл бұрын
ਵਾਹਿਗੁਰੂ ਜੀ
@kelloggole5458
@kelloggole5458 3 жыл бұрын
🙏🙏🙏🙏ਵਾਹਿਗੁਰੂ ਜੀ
@SOMAL-c9v
@SOMAL-c9v 2 ай бұрын
Waheguru ji chardikla ch rakhe Sikh kaum nu 🙏
@kamaldhindsa8953
@kamaldhindsa8953 3 жыл бұрын
🙏🙏
@HarmeetSingh-hk3fk
@HarmeetSingh-hk3fk 10 ай бұрын
Never forget 1984
@gurubajwa2936
@gurubajwa2936 3 жыл бұрын
ਭਾਈ ਨਿਰਮਲ ਸਿੰਘ ਕੀਰਤਨ ਕਰ ਰਹੇ ਸਨ
@tejinderbirsingh1993
@tejinderbirsingh1993 3 жыл бұрын
Bhai Nirmal singh ji 88vele kirtan kar rehe san .
@ss-pm6oj
@ss-pm6oj 3 жыл бұрын
🙏🙏🙏
@majhailjatt451
@majhailjatt451 3 жыл бұрын
ਪਰਨਾਮ ਸ਼ਹੀਦਾਂ ਨੂ🙏
@karamsingh3601
@karamsingh3601 2 жыл бұрын
Dhan sant Jarnail Singh g
@Harpretsingh559
@Harpretsingh559 6 ай бұрын
ਸੋਚਣ ਵਾਲੀ ਗੱਲ ਇਹ ਕੇ ਸ਼੍ਰੋਮਣੀ ਕਮੇਟੀ ਵੀ kehdan ਸਿੱਖਾਂ ਬਾਰੇ ਸੋਚਦੀ ਨਾ ਧਰਮ ਪ੍ਰਚਾਰ
@GurcharnsinghGuri
@GurcharnsinghGuri 7 ай бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜ਼ਿੰਦਾਬਾਦ
@harjeetkaur3582
@harjeetkaur3582 3 жыл бұрын
Waheguruji 🙏
@ParmjeetKaur-kj6gr
@ParmjeetKaur-kj6gr 3 жыл бұрын
ਵਾਹਿਗੁਰੂ
@GurjantSingh-ie4dv
@GurjantSingh-ie4dv 8 ай бұрын
Dhan dhan baba deep singh ji🙏🙏🙏🙏
@rajanmalout6302
@rajanmalout6302 2 жыл бұрын
Bapu jaswant Singh jindabad
@gbrar3273
@gbrar3273 3 жыл бұрын
1984 ਦੇ ਜੂਨ ਮਹੀਨੇ ਵਿਚ ਫੌਜ ਦੇ ਅਟੈਕ ਦੀ ਮਨਜ਼ੂਰੀ ਵਾਸਤੇ ਉਸ ਵੇਲੇ ਦੇ ਅਮ੍ਰਿਤਸਰ ਦੇ ਡਿਪਟੀ-ਕਮਿਸ਼ਨਰ ਸ੍ਰ ਗੁਰਦੇਵ ਸਿੰਘ ਕੋਲ ਪੇਪਰ ਭੇਜੇ ਪਰ ਉਸ ਨੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਤੇ ਆਪ ਛੁੱਟੀ ਲੈ ਘਰ ਬੈਠ ਗਿਆ ! ਓਸੇ ਵੇਲੇ ਬਿਹਾਰ ਕਾਡਰ ਦੇ ਆਈ .ਏ .ਐੱਸ ਅਫਸਰ ਰਮੇਸ਼ ਇੰਦਰ ਸਿੰਘ ਨੂੰ ਅਮ੍ਰਿਤਸਰ ਲਿਆ ਡਿੱਪਟੀ -ਕਮਿਸ਼ਨਰ ਲਾ ਦਿੱਤਾ ਗਿਆ ! ਉਸ ਨੇ ਹਮਲੇ ਦੇ ਪੇਪਰ ਤੇ ਝੱਟ ਪੱਟ ਦਸਤਖਤ ਕਰ ਦਿੱਤੇ ! 15 ਅਗਸਤ 1984 ਨੂੰ ਇਸ ਅਫਸਰ ਨੂੰ ਇਸ ਵਫ਼ਾਦਾਰੀ ਖਾਤਿਰ ਵੱਡਾ ਇਨਾਮ ਦੇ ਕੇ ਤੱਰਕੀ ਦਿੱਤੀ ਗਈ ! ਇਹ ਅਫਸਰ ਪੰਥ ਰਤਨ ਬਾਦਲ ਦਾ ਸਾਲਾ (ਸੁਰਿੰਦਰ ਕੌਰ ਬਾਦਲ ਦੇ ਸਕੇ ਮਾਮੇ ਦਾ ਮੁੰਡਾ ) ਸੀ ! 1997 ਵਿਚ ਅਕਾਲੀ ਸਰਕਾਰ ਆਉਣ ਤੇ ਵੱਡੇ ਬਾਦਲ ਨੇ ਰਮੇਸ਼ ਇੰਦਰ ਸਿੰਘ ਨੂੰ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਚੀਫ-ਸੈਕਟਰੀ ਦਾ ਅਹੁਦਾ ਦੇ ਕੇ ਨਿਵਾਜਿਆ ! 1986 -87 ਦੇ ਦੌਰ ਵਿਚ ਅੰਮ੍ਰਿਤਸਰ ਦਾ ਐਸ.ਐਸ .ਪੀ ਮੁਹੰਮਦ ਇਜਹਾਰ ਆਲਮ ਹੁੰਦਾ ਸੀ ! ਆਲਮ ਸੈਨਾ ਦੇ ਨਾਮ ਹੇਠ ਇੱਕ ਸਰਕਾਰੀ ਦਹਿਸ਼ਤਪਸੰਦ ਗਰੁੱਪ ਬਣਾਇਆ ਤੇ ਪਿੰਡਾ ਵਿਚ ਖਾੜਕੂਵਾਦ ਦੇ ਨਾਮ ਹੇਠ ਰੱਜ ਕੇ ਅੰਨੇਵਾਹ ਕਤਲ ਤੇ ਬਲਾਤਕਾਰ ਕੀਤੇ ਗਏ ਤੇ ਹਜਾਰਾਂ ਬੇਕਸੂਰ ਖਾੜਕੂਆਂ ਦਾ ਟੈਗ ਲੈ ਝੂਠੇ-ਮੁਕਾਬਲਿਆਂ ਵਿਚ ਮੁਕਾ ਦਿੱਤੇ ਗਏ ! 1997 ਅਕਾਲੀ ਸਰਕਾਰ ਨੇ ਆਪਣੀ ਸਰਕਾਰ ਆਉਣ ਤੇ ਓਸੇ ਇਜਹਾਰ ਆਲਮ ਦੀ ਪਤਨੀ ਨੂੰ ਐਮ.ਐੱਲ ਦੀ ਟਿਕਟ ਅਤੇ ਵਕਫ ਬੋਰਡ ਦੀ ਚੇਅਰਮੈਨੀ ਨਾਲ ਨਿਵਾਜਿਆ ਪੂਹਲੇ ਨਾਲ ਰਲ ਕੇ ਸਿੱਖ ਨੌਜੁਆਨੀ ਦਾ ਖੁੱਲੇ ਦਿਲ ਸ਼ਿਕਾਰ ਖੇਡਣ ਵਾਲਾ ਬਦਨਾਮ ਅਫਸਰ ਸੁਮੇਧ ਸਿੰਘ ਸੈਣੀ ਅਕਾਲੀ ਸਰਕਾਰ ਆਉਣ ਤੇ ਪੁਲਸ ਮੁਖੀ ਲਾਇਆ ਗਿਆ ! ਖਾੜਕੂਆਂ ਦੇ ਹਿਮਾਇਤੀ ਤੋਂ ਟਾਊਟ ਬਣ ਕਈ ਨੌਜੁਆਨਾਂ ਨੂੰ ਸੂਹਾਂ ਦੇ ਕੇ ਮਰਵਾਉਣ ਵਾਲਾ ਸੁਚਾ ਸਿੰਘ ਲੰਗਾਹ ਪੰਥ ਰਤਨ ਦੀ ਮੇਹਰਬਾਨੀ ਨਾਲ ਨੇ ਪੀ ਡਬਲਯੂ ਡੀ ਮਨਿਸਟਰ ਦੀ ਪਦਵੀ ਤੇ ਨਿਵਾਜਿਆ ਗਿਆ ! ਸਿੱਖੀ ਦੀਆਂ ਜੜਾਂ ਵਿਚ ਤੇਲ ਦੇਣ ਵਾਲੇ ਫ੍ਰੀਜਰ ਵਿਚ ਲੱਗੇ ਨੂਰਮਹਿਲ ਵਾਲੇ ਆਸ਼ੂਤੋਸ਼ ਨੂੰ ਵੋਟਾਂ ਖ਼ਾਤਿਰ ਪੰਜਾਬ ਵਿਚ ਲਿਆ ਪੱਕੇ ਪੈਰੀ ਕਰਨ ਵਾਲੀ ਕੋਈ ਹੋਰ ਨਹੀਂ ਸਗੋਂ ਮਾਤਾ ਖੀਵੀ ਦੇ ਐਵਾਰਡ ਨਾਲ ਨਿਵਾਜੀ ਪੰਥ ਰਤਨ ਦੀ ਘਰਵਾਲੀ ਬੀਬੀ ਸੁਰਿੰਦਰ ਕੌਰ ਸੀ ! ਭਨਿਆਰੇ ਆਲੇ ਤੇ ਸਰਸੇ ਵਾਲੇ ਪੰਥ ਦੋਖੀਆਂ ਦੇ ਵੋਟਾਂ ਖ਼ਾਤਿਰ ਪੈਰੀ ਪੈਣ ਵਾਲੇ ਤੇ ਓਹਨਾ ਨੂੰ Z ਪਲੱਸ ਸਕਿਓਰਿਟੀ ਨਾਲ ਨਿਵਾਜਣ ਵਾਲੇ ਕੋਈ ਹੋਰ ਨਹੀਂ ਸਗੋਂ ਏਹੀ ਬੁੱਕਲ ਦੇ ਸੱਪ ਹਨ ! ਸੋ ਦੋਸਤੋ ਲਿਸਟ ਤੇ ਬੜੀ ਲੰਬੀ ਹੈ ਸ਼ਾਇਦ ਕਿਤਾਬ ਲਿਖੀ ਜਾ ਸਕਦੀ ਹੈ ਪਰ ਥੋੜੇ ਨੂੰ ਬਹੁਤਾ ਜਾਣਿਓ ..ਦੇਖਿਓ ਕਿਤੇ ਮਗਰਮੱਛ ਦੇ ਹੰਜੂ ਵਹਾਉਂਦਾ ਪੰਥ ਰਤਨ "ਪੰਥ ਖਤਰੇ ਵਿਚ " ਹੈ ਦਾ ਹੋਕਾ ਦੇ ਇਸ ਵਾਰੀ ਵੀ ਮੇਲਾ ਲੁੱਟ ਕੇ ਨਾ ਲੈ ਜਾਵੇ !
@lovejeetsandhu9725
@lovejeetsandhu9725 3 жыл бұрын
Veer m sare cmnt nu pdya thodi jnkari bhot valuable aw j koi gor nll dekhe . Bss Ave e sarea nu apne sahi Ethaas bare jnkari deo 🙏🙏
@manidersingh984
@manidersingh984 3 жыл бұрын
Singha sikh kom di jado v haar hoi sirf gardara di waja nal hoi.
@gurbal5108
@gurbal5108 2 жыл бұрын
ਬਾਬਾ ਜੀ ਨੇ ਮੇਜਰ ਜਗਜੀਤ ਸਿੰਘ ਦਾ ਜਿਕਰ ਨਾਈ ਕੀਤਾ, ਜਿਹਨਾਂ ਦੀ ਡਿਊਟੀ ਮਹਿਤੇ ਲੱਗੀ ਸੀ, ਓਹਨਾ ਮਹਿਤੇ ਕਿਸੇ ਦਾ ਨੁਕਸਾਨ ਨਾਈ ਹੋਣ ਦਿੱਤਾ. ਬਾਹਦ ਵਿਚ ਇੰਡਿਯਨ govt ਨੇ ਓਹਨਾ ਦਾ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢਿਆ ਗਿਆ.
@dhillonsingh5848
@dhillonsingh5848 7 ай бұрын
Hor v bohat sara jikar nahi kita
@AmritpalSingh-eb8cv
@AmritpalSingh-eb8cv 6 ай бұрын
Waheguru ji Mehra karnaa ji 🙏 🎉
@ranjitbrar2449
@ranjitbrar2449 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਗਤ ਜੀ ਉਹ ਟਾਈਮ ਸਾਨੂੰ ਮਰਦੇ ਦਮ ਤੱਕ ਨਹੀਂ ਭੁੱਲਿਆ ਜਾਣਾ ਅਜ ਵੀ ਮੈਨੂੰ ਇਉਂ ਲਗਦਾ ਉਹ ਅਜ ਦੀ ਹੀ ਗਲ ਹੈ ਕਨਾ ਵਿੱਚ ਗੋਲੀਆਂ ਦੀਅਵਾਜ਼ ਸੁਣਦੀ ਹੈ
@yuvrajsekhon2709
@yuvrajsekhon2709 3 жыл бұрын
Kanjar Badal frojpur vich shadi Dekh riha c foj de hamle bare is kanjar nu pehle hi pata c
@amantejay3896
@amantejay3896 6 ай бұрын
Tusi dekhya oh tym
@romygill0001
@romygill0001 2 жыл бұрын
ਇਹ ਰਿਪੋਰਟਰ ਵਿਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਹਿ ਕਿਉਂ ਨਹੀਂ ਬਲਾਉਂਦਾ?
@karamjitsinghsidhu3420
@karamjitsinghsidhu3420 8 ай бұрын
Bai e sarkari tattu aa
@mahipsingh1050
@mahipsingh1050 7 ай бұрын
😢
@inderjagraon2806
@inderjagraon2806 7 ай бұрын
Bohat sohni gll kitii
@khatrisaab2261
@khatrisaab2261 6 ай бұрын
ਕੁੱਤੀ ਦਾ ਬੱਚਾ ਕਾਮਰੇਡ ਹੈ ਜਾਦੂ
@parmjitsingh3396
@parmjitsingh3396 6 ай бұрын
ਇਹ ਗਾਡੂ ਸਿਰੇ ਦਾ ਹੈ ਦਿੱਲੀ ਦਾ ਦਲਾ ਹੈ
@suchagill5553
@suchagill5553 3 жыл бұрын
Waheguru Waheguru Waheguru Waheguru Waheguru ji
@bootasingh4530
@bootasingh4530 3 ай бұрын
Dhan sikhi
@rajwinder1968
@rajwinder1968 6 ай бұрын
ਬੇਅੰਤ ਸਿੰਘ ਨੇ ਤਾ ਹੀ 153 ਦਿਨ ਬਾਅਦ ਇੰਦਰਾ ਪਾਪਣ ਮਾਰ ਦਿੱਤੀ ਸੀ ਫਰੀਦ ਕੋਟ ਵਾਲਿਆ ਨੇ ਮੁੱਲ ਮੋੜਨਾ ਹੁਣ ਵੋਟਾ ਨਾਲ
@AmirsinghAmirsingh-o4m
@AmirsinghAmirsingh-o4m 7 ай бұрын
Parnam shida nu ❤❤❤❤
@jaspaalsingh3509
@jaspaalsingh3509 3 жыл бұрын
Never forget 84😭
@sanjogtarani3997
@sanjogtarani3997 6 ай бұрын
ਨਾ ਭੁੱਲਣ ਵਾਲਾ ਸਾਕਾ ਸਾਡੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ 🎉ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਗ਼ਲਤ ਇਨਸਾਨ ਨੂੰ ਕੀੜੇ ਖਾਣ
@akashdeepsingh4854
@akashdeepsingh4854 6 ай бұрын
Wahe guru ji
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
How to treat Acne💉
00:31
ISSEI / いっせい
Рет қаралды 108 МЛН
My scorpion was taken away from me 😢
00:55
TyphoonFast 5
Рет қаралды 2,7 МЛН
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН