“Navdeep Water Cannon ਵਾਲੇ ਦੇ ਚੱਡੇ ਪਾ*ੜੇ, ਹੱਥ-ਪੈਰ ਬੰਨ੍ਹ ਕੇ ਬਰਫ ਦੀ ਸਿੱਲੀ ‘ਤੇ ਪਾਇਆ | Pro Punjab Tv

  Рет қаралды 109,506

Pro Punjab Tv

Pro Punjab Tv

Күн бұрын

“ਨਵਦੀਪ ਵਾਟਰ ਕੈਨਨ ਵਾਲੇ ਦੇ ਚੱਡੇ ਪਾ*ੜੇ, ਹੱਥ-ਪੈਰ ਬੰਨ੍ਹ ਕੇ ਬਰਫ ਦੀ ਸਿੱਲੀ ‘ਤੇ ਪਾਇਆ, 14 ਘੰਟੇ ਬਾਹਾਂ ਉੱਪਰ ਕਰਾ ਕੇ ਖੜ੍ਹਾ ਰੱਖਿਆ”
ਪੰਜਾਬੀਓ ਬੜੀ ਛੇਤੀ ਭੁੱਲੇ ਨਵਦੀਪ ਨੂੰ, ਸੁਣੋ ਕਿਹੜੇ ਹਲਾਤਾਂ ‘ਚ ਹੈ
3 ਮਹੀਨਿਆਂ ਤੋਂ ਪੁਲਿਸ ਕਰ ਰਹੀ ਅੱਤ ਦਾ ਤਸ਼ੱ*ਦਦ, ਸੁਣ ਰੂਹ ਕੰ*ਬ ਜਾਊ
Interview ਨੂੰ ਏਨਾ ਸ਼ੇਅਰ ਕਰੋ ਕਿ ਹਰ ਪੰਜਾਬੀ ਕੋਲ ਪਹੁੰਚ ਜਾਏ, ਆਜੋ ਨਾਲ ਖੜ੍ਹੀਏ
#TejvirSingh #Interview #ShaheedBhagatSinghJathebandi #Navdeep #WaterCannon #FarmerProtest #Police #Jail #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 965
@Neartonature-fb1iy
@Neartonature-fb1iy 3 ай бұрын
ਨਵਦੀਪ 'ਤੇ ਇਕ ਯੂਟਿਊਬ, ਇੰਸਟਾਗ੍ਰਾਮ ਚੈਨਲ ਬਣਾਓ ਅਤੇ ਰੋਜ਼ਾਨਾ ਲੋਕਾਂ ਨੂੰ ਉਸ ਦੇ ਕੇਸ ਦੀ ਸਥਿਤੀ ਬਾਰੇ ਦੱਸੋ ਅਤੇ ਲੋਕਾਂ ਨੂੰ ਨਵਦੀਪ ਸਿੰਘ ਨਾਲ ਜੋੜਨ ਲਈ ਮੁਹਿੰਮ ਚਲਾਓ।
@harbhajansingh6001
@harbhajansingh6001 3 ай бұрын
ਨਵਦੀਪ ਸਿੰਘ ਦੇ ਪਿੱਛੇ ਕਿਸਾਨ ਜਥੇਬੰਦੀਆ , ਅਤੇ ਲੱਖੇ ਸਿਧਾਣੇ ਵਰਗਿਆ ਨੂੰ ਅੱਗੇ ਆਉਣਾ ਚਾਹੀਦਾ ਹੈ। ਚੜੂਨੀ ਸਾਹਿਬ ਕੀ ਕਰਦੇ ਹਨ । ਜਾਗੋ ਪੰਜਾਬਿਉ ਨਹੀ ਤਾ ਕੋਈ ਸੰਘਰਸ਼ ਵਿੱਚ ਹਿੱਸਾ ਨਹੀ ਲਵੇਗਾ?????🙏🙏🙏🙏🙏🙏🙏🙏
@jasmeetkaur9404
@jasmeetkaur9404 3 ай бұрын
ਕਿਸੇ ਨੇ ਵੀ ਸਾਥ ਨਹੀ ਦਿੱਤਾ ਨਵਦੀਪ ਵੀਰੇ ਦਾ ਕਿਸੇ ਨੇ ਮਾਂ ਨੂੰ ਵੀ ਨਹੀ ਪੁਛਿਆ ਕਿਹੜੇ ਹਲਾਤਾ ਵਿੱਚ ਆ 🙏🙏
@BalwinderKaur-mu9zb
@BalwinderKaur-mu9zb 3 ай бұрын
​@@jasmeetkaur9404 ਬਹੁਤ ਗਲਤ ਗੱਲ ਐ ਹੁਣ ਕਿਸਾਨ ਜਥੇਬੰਦੀਆ ਕਿੱਥੇ ਹਨ? ਕਿਸਾਨ ਲੀਡਰ ਕਿੱਥੇ ਮਰ ਗਏ ਹਨ???😡😡😡😡😡😡😡
@ssbal-qp8mb
@ssbal-qp8mb 3 ай бұрын
Charuni te Hun koyi gal nhi karega. Kion ke charuni nu phone aa gaya hai
@BalwinderKaur-mu9zb
@BalwinderKaur-mu9zb 3 ай бұрын
​@@ssbal-qp8mb ਵੀਰੇ ਚੜੂਨੀ ਨੂੰ ਕਿਸ ਦਾ ਫੋਨ ਆਇਆ ਹੈ please tell me
@Johaljatt86
@Johaljatt86 3 ай бұрын
Eh kdo di news aa? Navdeep te es vaar v gya c hariyane bordr te..hun fdeya gya?
@Rabbi984
@Rabbi984 3 ай бұрын
ਸਾਰੇ ਪੰਜਾਬ ਨੂੰ ਨਵਦੀਪ ਨਾਲ ਖੜਨਾ ਚਾਹੀਦਾ , ਕਿਉਂਕਿ ਪੰਜਾਬ ਹਰ ਵਾਰ ਇੱਕੋ ਗੱਲ ਕਹਿੰਦਾ ਕਿ ਹਰਿਆਣਾ ਸਾਡਾ ਛੋਟਾ ਭਰਾ ਹੈ , ਪਰ ਇਹ ਸਭ ਕਹਿਣ ਦੀਆਂ ਗੱਲਾਂ ਨੇ , ਕਿਉਂਕਿ ਪੰਜਾਬ ਦੇ ਲੋਕ ਦੋਗਲੇ ਨੇ , 🙏
@SurjitSingh-uq3og
@SurjitSingh-uq3og 3 ай бұрын
ਦੋਗਲੇ ਤੇ ਅਸੀਂ ਪੱਕੇ ਹਾਂ। ਦਿੱਲੀ ਵਿੱਚ ਤਿੰਨ ਹਜ਼ਾਰ ਤੋਂ ਵੱਧ ਸਿੱਖ ਤਿੰਨ ਦਿਨ ਵਿੱਚ ਸ਼ਰੇਆਮ ਕਤਲ ਕੀਤੇ ਗਏ ਔਰ ਓਸ ਸਮੇਂ ਦੀ ਸਰਕਾਰ ਚੁੱਪਚਾਪ ਏਹ ਤਮਾਸ਼ਾ ਦੇਖਦੀ ਰਹੀ ਤੇ ਫੇਰ ਕਹਿ ਦਿੱਤਾ ਕੀ ਜਦੋਂ ਇੱਕ ਵੱਡਾ ਦਰਖਤ ਡਿਗਦਾ ਹੈ ਤਾਂ ਹਿੱਲਣ ਤੇ ਹੁੰਦੀ ਹੈ, ਉਸੇ ਪਾਰਟੀ ਨੂੰ ਜਿਸਦੀ ਓਸ ਵੇਲੇ ਕੇਂਦਰ ਵਿੱਚ ਸਰਕਾਰ ਸੀ, ਪੰਜਾਬ ਵਿੱਚ ਇੱਕ ਵਾਰ ਨਹੀਂ ਵਾਰ ਇਲੈਕਸ਼ਨ ਵਿੱਚ ਜਿਤਵਾਯਾ ਹੈ ਅਸੀਂ। ਅਸੀਂ ਸਿਰਫ਼ ਆਪਣੇ ਜ਼ਾਤੀ ਹਿਤਾਂ ਤੱਕ ਹੀ ਅਪਣੇ ਆਪ ਨੂੰ ਮਹਿਦੂਦ ਕਰ ਲਿਆ ਹੈ।
@jigardeep3590
@jigardeep3590 3 ай бұрын
ਸਾਰਿਆਂ ਨੂੰ ਬੱਚੇ ਦੇ ਨਾਲ ਖੜਨਾ ਚਾਹੀਦਾ ਹੈ
@kamalsingh-dc1vs
@kamalsingh-dc1vs 3 ай бұрын
ਜੱਟਾ ਨੂੰ ਜਾਣਾ ਚਾਹੀਦਾ ਹੈ
@banvindersingh2725
@banvindersingh2725 3 ай бұрын
@@kamalsingh-dc1vs jisdin enaa naa galaya vich teyer payaa enaa naa nahi socnaa. Shram krroo stand with Navdeep singh
@SardarJi-y4t
@SardarJi-y4t 3 ай бұрын
​@@kamalsingh-dc1vs Teri Niki bhen kio nikldi salea har jga tu bolda sala fuddu
@kamalsingh-dc1vs
@kamalsingh-dc1vs 3 ай бұрын
@@banvindersingh2725 ਜੱਟ ਫਿਰ ਇਹ ਕਿਉ ਕਹਿੰਦੇ ਹਨ ਕਿ ਦਿੱਲੀ ਵਿਚ ਕੇਹੜਾ ਜੱਟ ਮਾਰੇ ਗਏ ਹਨ ਉਹ ਤਾਂ ਭਾਪੇ ਸ਼ਿਕਲੀਗਰ ਸਿੰਘ ਰਾਮਗੜ੍ਹੀਆ ਸਿਖ ਸੁਨਿਆਰ ਸਿੰਘ ਮੱਜਬੀ ਸਿੰਘ ਰਵੀਦਾਸ ਸਮਾਜ ਦੇ ਲੋਕ ਮਾਰੇ ਗਏ ਸਨ ਜੱਟ ਇਹ ਗੱਲ ਆਮ ਕਹਿੰਦੇ ਨੇ
@kamalsingh-dc1vs
@kamalsingh-dc1vs 3 ай бұрын
@@banvindersingh2725 ਜੱਟ ਕਾਂਗਰਸ ਦੇ ਚਮਚੇ ਹੁੰਦੇ ਹਨ
@jaskaranjohal9885
@jaskaranjohal9885 3 ай бұрын
ਹਰ ਇੱਕ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਆ ਨਵਦੀਪ ਜੋਧੇ ਦਾ ਸਾਥ ਦੋ ।🙏
@kamalsingh-dc1vs
@kamalsingh-dc1vs 3 ай бұрын
ਸਾਰੇ ਪੰਜਾਬੀ ਕਿਉ। ? ਸਿਰਫ ਜੱਟਾ ਨੂੰ ਆਖੋ
@sabi-mansa
@sabi-mansa 3 ай бұрын
AAP 🐒🐒 BJP MURDABAD ਨਾਲ ਖੜ੍ਹੋ ਸਾਰੇ ਜੈ ਕੋਈ ਕਾਲ ਆਉਂਦੀ
@kamalsingh-dc1vs
@kamalsingh-dc1vs 3 ай бұрын
@@tiger-rn9mj ਉਹ ਕੁੱਤੀ ਦਿਆਂ ਪੁੱਤਾਂ ਇਹ ਜੱਟਾ ਦਾ ਨਿੱਜੀ ਸਵਾਰਥਾਂ ਦਾ ਮਸਲਾ ਹੈ
@baljinderkaur3083
@baljinderkaur3083 3 ай бұрын
ਜੱਟਾਂ ਦੀ ਉਗਾਈਆਂ ਸਬਜ਼ੀਆਂ ਦਾਲਾਂ ਕਣਕ ਤੁਸੀਂ ਨਹੀਂ ਖਾਂਦੇ ਕੀ ਤੁਸੀਂ ਕੋਠਿਆਂ ਤੇ ਉਗਾਉਂਦੇ ਦੇ ਹਰ ਚੀਜ਼।ਦੇ ਕਿਸਾਨ 1ਜਾ2ਸਾਲ ਬਾਈਕਾਟ ਕਰਨ ਤਾਂ ਤੁਹਾਡੇ ਵਰਗਿਆਂ ਦੀ ਹੋਸ਼ ਟਿਕਾਣੇ ਆ ਜਾਣ
@kamalsingh-dc1vs
@kamalsingh-dc1vs 3 ай бұрын
@@tiger-rn9mj ਮੂਰਖਾਂ ਇਹ ਸਿੱਖ ਕੌਮ ਦਾ ਮਸਲਾ ਨਹੀਂ ਹੈ ਨਵਦੀਪ ਕੇਹੜਾ ਕੇਸਾਧਾਰੀ ਸਿੱਖ ਹੈ ਜਾ ਪੱਗ ਬੰਨੀ ਹੋਈ ਹੈ ਉਹ ਤਾਂ ਪੰਜਾਬ ਦਾ ਵੀ ਨਹੀਂ ਹੈ ਹਰਿਆਣਾ ਦਾ ਹੈ ਚੜੂਨੀ ਹੁਣਾ ਦਾ
@desasingh7038
@desasingh7038 3 ай бұрын
ਨਵਦੀਪ ਦਾ ਕਿਸੇ ਨੇ ਵੀ ਸਾਥ ਨਹੀ ਦਿੱਤਾ ਆਗੂ ਸਿਰਫ ਅੰਦੋਲਨ ਦੇ ਨਾਮ ਤੇ ਆਪਣੀ ਪਰੋਪਰਟੀ ਇਕੱਠੀ ਕਰਦੇ ਹਨ ਪੈਸੇ ਦੇ ਮਿਤਰ ਹਨ ਡਾਗਾਂ ਲੋਕ ਖਾਣ ਜੋਗੇ ਹਨ
@RavinderSingh-sn1ku
@RavinderSingh-sn1ku 3 ай бұрын
ਕਿੱਥੇ ਮਰ ਗਏ ਚਡੂਣੀ ਅਤੇ ਕਿਸਾਨ ਜਥੇਬੰਦੀਆਂ ਵਾਲੇ ਅਤੇ ਬਾਕੀ ਕਿਸਾਨ ਾ ਲਖਾਂ ਦਿਆਂ ਲਾਣਤਾਂ ਤੁਹਾਡੇ ਕਿਉਂ ਕਲਾ ਛੱਡ ਦਿੱਤਾ ਤੁਸੀਂ। ਅਰਦਾਸ ਕਰਦਾ ਵਾਹਿਗੁਰੂ ਜੀ ਨਵਦੀਪ ਸਿੰਘ ਨੂੰ ਹੌਂਸਲਾ ਬਖਸ਼ੀ ਉਹਦੇ ਮਾਂ ਬਾਪ ਨੂੰ ਵੀ ਹਿੰਮਤ ਦਵੀ।
@MJ-hj2yw
@MJ-hj2yw 3 ай бұрын
kamreda de picche laggoge ta ihi hashar hona bai, eh tuhanu gumrah kar rahe ne
@anuthind123
@anuthind123 3 ай бұрын
ਪੰਜਾਬ ਚ ਵੀ ਪੁਲਿਸ, ਸੈਂਟਰ ਦੀ ਲਗਦੀ ਆ, ਇੱਥੇ ਵੀ, ਸਿੱਖ ਨੌਜਵਾਨਾਂ ਤੇ, ਪੁਲਿਸ ਐਵੇ ਹੀ, ਤਸ਼ੱਦਤ ਕਰਦੀ ਹੈ
@Hjhug5064
@Hjhug5064 3 ай бұрын
Punjab di police na e hove ta Changi a bai ,
@lakshmehta875
@lakshmehta875 3 ай бұрын
Tuhanu sirf caneda di police vadia lagni 😂, jinna ne khulla chaddya jinna marji Gand paao
@iamranasinghpoliticspunjabtv
@iamranasinghpoliticspunjabtv 3 ай бұрын
ਪੰਜਾਬ ਤੇ ਕਬਜ਼ਾ ਭਾਰਤ ਨੇ ਕੀਤਾ ਹੈ ਹੱਲ ਖਾਲਿਸਤਾਨ ਹੈ...
@VirSingh-nj3dc
@VirSingh-nj3dc 3 ай бұрын
ਜਿੰਨਾ ਚਿਰ ਸਾਰੀਆਂ ਸਿੱਖ ਜਥੇਬੰਦੀਆਂ ,SGPC ਤੇ ਖਾਸ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿੱਖਾਂ ਦੀ ਅਗਵਾਈ ਕਰੇ ਇਹ ਸਮਾਂ ਓਹੋ ਹੀ ਹੈ ਜਦੋਂ ਸਿੱਖਾਂ ਤੇ ਤਸ਼ੱਦਦ ਕੀਤਾ ਜਾਂਦਾ ਰਿਹਾ ਕੁਰਬਾਨੀਆਂ ਹੀ ਪੈਣੀਆਂ ਹਨ ਇਹ ਜੁੰਮੇਵਾਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਬਣਦੀ ਹੇਕੁਝ ਪੈਸਿਆਂ ਦੇ ਭੁੱਖੇ ਹਨਕੁਝ ਕੁਰਸੀ ਦੀ ਭੁੱਖੇ ਹਨ ਸਰਕਾਰਾਂ ਨਾਲ ਮਿਲ ਕੇ ਇਸ ਲਈ ਮੌਕੇ ਦੀਆਂ ਸਰਕਾਰਾਂ ਨੇ ਕਦੇ ਵੀ ਇਕੱਠੇ ਨਹੀਂ ਹੋਣ ਦੇਣਾ ਇਸੇ ਕਰਕੇ ਬੇਕਰੂਰ ਸਿੱਖਾਂ ਤੇ ਤਸ਼ੱਦਦ ਹੁੰਦਾ ਹੀ ਰਹੇਗਾ ।
@pishourasingh3795
@pishourasingh3795 3 ай бұрын
ਨਵਦੀਪ ਕਿਸਾਨ ਆਦੋਲਣ ਵਿੱਚ ਬਹੁਤ ਵੱਡਾ ਯੋਗਦਾਨ ਹੈ
@SurjitKaur-qz3fl
@SurjitKaur-qz3fl 3 ай бұрын
ਨਵਦੀਪ ਵਾਟਰ ਕੈਨਨ ਦੀ ਸਪੋਟ ਕਰੋ ਪੰਜਾਬੀਉ ਜਾਗੋ ਪੰਜਾਬੀਓ ਰਲ ਮਿਲ ਕੇ ਵੀਰ ਨਵਦੀਪ ਨੂੰ ਬਾਹਰ ਕੱਢਿਆ ਜਾਵੇ ਭਾਨੇ ਸਿੱਧੂ ਨਾਲ ਤਾਂ ਨਵਦੀਪ ਮੋਡੇ ਨਾਲ ਮੋਡਾ ਜੋੜ ਕੇ ਖੜੀਆਂ ਸੀ ਤੇ ਅੱਜ ਭਾਨੇ ਤੇ ਲੱੱਖੇ ਬਾਈ ਨੂੰ ਵੀ ਖੜਨਾ ਚਾਹੀਦੈ ਚੱਲੋਂ ਰਲ ਮਿਲ ਕੇ ਵੀਰ ਦਾ ਸਾਥ ਦੇਈਏ ਨਹੀਂ ਤਾਂ ਕਿਸਾਨ ਅੰਦੋਲਨ ਲਈ ਕਿਸੇ ਨੇ ਅੱਗੇ ਨਹੀਂ ਆਉਣਾ
@ssssaini3869
@ssssaini3869 3 ай бұрын
ਇਹ ਸਿਰਫ ਉੱਦੋਂ ਰੌਲਾ ਪਾਉਂਦੇ ਜਦ ਇਹਨਾਂ ਦੇ ਨੰਬਰ ਬਣਨ ਸਿਰਫ ਮਸਹੂਰ ਹੋਣ ਲਈ।
@gurchetansingh710
@gurchetansingh710 3 ай бұрын
ਇਹ ਬਹੁਤ ਵੱਡਾ ਦੁਖਾਂਤ ਹੈ ਕਿਸਾਨ ਜਥਬੰਦੀਆਂ ਕਿੱਥੇ ਹਨ। ਜੇਕਰ ਏਦਾ ਹੀ ਹੁੰਦਾ ਰਿਹਾ ਕੋਈ ਵੀ ਨਵਦੀਪ ਵਾਂਗ ਅੱਗੇ ਨਹੀ ਹੋਵੇਗਾ। ਲਾਰੈਂਸ ਬਿਸ਼ਨੋਈ ਗੈਂਗਸਟਰ ਨੂੰ ਤਾਂ ਸਰਕਾਰ ਦੇ ਜਵਾਈ ਵਾਂਗ ਰੱਖ ਰਹੇ ਹਨ। ਲੱਖ ਲਾਹਣਤ ਇਸ ਦੇਸ ਦੇ ਇੰਨਸਾਫ ਸਿਸਟਮ ਤੇ।
@user-Rashpalsohi55
@user-Rashpalsohi55 3 ай бұрын
ਲੋਕਾਂ ਦੀ ਇਹ ਆਦਤ ਬਣ ਗਈ ਏ ਜੋ ਸਾਡੇ ਨਾਲ ਖੜਦਾ ਹੈ ਅਸੀਂ ਉਸ ਦੇ ਨਾਲ ਨਹੀਂ ਖੜਦੇ
@ManjinderSingh-i6c
@ManjinderSingh-i6c 3 ай бұрын
ਡੱਲੇਵਾਲ ਤੇ ਭੰਦੇਰ ਕੀ ਕਰ ਰਹੇ ਨੇ ਹੁਣ ਉਹਨਾਂ ਨੂੰ ਨਵਦੀਪ ਨਹੀਂ ਦਿਖਦਾ ਇਹ ਸਭ ਕੁਰਸੀਆਂ ਦੇ ਭੁੱਖੇ ਲੀਡਰ ਨੇ ਤੇ ਸਾਡੀ ਮਾੜੀ ਕਿਸਮਤ ਅੱਜ ਤੱਕ ਸਾਨੂੰ ਆਪਣਾ ਲੀਡਰ ਹੀ ਨਹੀਂ ਪਛਾਣਨਾ ਆਇਆ
@bittusingh7441
@bittusingh7441 3 ай бұрын
ਲੱਖਾ ਸਿੱਧਣਾ ਹੁਣ ਕਿਉ ਨੀ ਗਿਆ
@thehunterking8711
@thehunterking8711 3 ай бұрын
ਨਵਦੀਪ ਸਿੰਘ ਵੀਰ ਲਈ ਇਕੱਠੇ ਹੋਣ ਦੀ ਲੋੜ ਆ ਸਾਰੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਇਕੱਠੇ ਹੋਣ
@bittusingh7441
@bittusingh7441 3 ай бұрын
ਕਿਸਾਨ ਜਥੇਬੰਦੀਆ ਕਿੱਥੇ ਮਰ ਗਈਆ
@balrajsingh8247
@balrajsingh8247 3 ай бұрын
ਆ ਭਾਨਾ ਸਿੱਧੂ ਤੇ ਲੱਖਾ ਏ ਦੋਵੇਂ ਕਿੱਥੇ ਨੇ ਨਵਦੀਪ ਏਨਾ ਦਾ ਕਰਕੇ ਹਰਿਆਣੇ ਚ ਆਉਂਦਾ ਰਇਆ ਸੀ ਏਨਾ ਨਾਲ ਖੜਦਾ ਸੀ ਪੰਜਾਬ ਨਾਲ ਖੜਦਾ ਸੀ ਨਵਦੀਪ ਹੁਣ ਕਿਉਂ ਨਈ ਕੋਈ ਨਵਦੀਪ ਲਈ ਬੋਲਦਾ ਪਿਆ
@rajuarora3163
@rajuarora3163 3 ай бұрын
ਗਾਂਡੂ ਨੇ eh
@gujjarPunjabwalye
@gujjarPunjabwalye 3 ай бұрын
sab apne election ch buzy nai
@veerpalsidhu8986
@veerpalsidhu8986 3 ай бұрын
ਪੁਲਸ ਹੋਵੇ ਜਾ ਕੁਝ ਕਾਨੂੰਨੀ 1 ਗੱਲ ਕੁਦਰਤ ਦਾ ਇਨਸਾਫ ਵੀ ਹੁੰਦਾ ਇਹਨਾਂ ਦੇ ਬੱਚਿਆ ਨੂੰ ਭੁਗਤਣੇ ਪੈਣੇ ਏ ਸਭ ਦੇਖਦੇ ਜਾਓ
@TarsemKaur-g9p
@TarsemKaur-g9p 3 ай бұрын
ਕਿਰਪਾ ਕਰਕੇ ਪੰਜਾਬ ਵਾਲਿਓ ਨਵਦੀਪ ਵੀਰ ਦਾ ਸਾਥ ਦਿਓ 🙏🏻🙏🏻# Navdeep #
@JasbirKaur-lk5co
@JasbirKaur-lk5co 3 ай бұрын
ਪੰਜਾਬ ਹਰਿਆਣੇ ਨੂੰ ਇਕੱਠੇ ਹੋ ਕੇ ਸਾਥ ਦੇਣ ।
@singhdeep0792
@singhdeep0792 3 ай бұрын
ਨਵਦੀਪ ਸਿੰਘ ਬਾਈ ਦੀ ਸਪੋਟ ਕਰੋ ਪੰਜਾਬ ਵਾਸੀਉ
@iamtheladybug_1382
@iamtheladybug_1382 3 ай бұрын
ਵੀਰੋ ਨਵਦੀਪ ਦਾ ਸਾਥ ਦਿਓ ਇਸ ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਓ।❤❤❤❤
@SarbjeetKaur-gs8eu
@SarbjeetKaur-gs8eu 3 ай бұрын
Waheguru ji Navdeep ta Maher rekhna ji
@sukhdeepdaysbrar1985
@sukhdeepdaysbrar1985 3 ай бұрын
ਪੰਜਾਬ ਦਾ ਞੱਡਾ ਦੁਖਾਂਤ ….ਜੋ ਸਾਡੇ ਲਈ ਖੜਦੇ ..ਅਸੀ ਉਹਨਾਂ ਨਾਲ਼ ਨੀ ਖੜਦੇ 😔😔😔
@kamalsingh-dc1vs
@kamalsingh-dc1vs 3 ай бұрын
ਨਵਦੀਪ ਵਾਲਾ ਮਸਲਾ ਸਿਰਫ ਜੱਟਾ ਦਾ ਨਿੱਜੀ ਸਵਾਰਥਾਂ ਦਾ ਮਸਲਾ ਹੈ ਇਸ ਨੂੰ ਸਾਰੇ ਸਿੱਖ ਜਗਤ ਸਾਰੇ ਪੰਜਾਬ ਨਾਲ ਨਾ ਜੋੜੋ
@khalsadalersingh
@khalsadalersingh 3 ай бұрын
ਬਹੁਤ ਦੁਖ ਹੋਇਆ ਸੁਣ ਕੇ ਨਵਦੀਪ ਬਾਹਰ ਲਿਆਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ
@theshubhpreet9900
@theshubhpreet9900 3 ай бұрын
ਨਵਦੀਪ ਮੇਰਾ ਭਰਾ ਦਿਲ ਦਾ ਹੀਰਾ ਬੰਦਾ । ਹਮੇਸ਼ਾ ਦੂਜਿਆਂ ਲਈ ਖੜਣ ਵਾਲ਼ਾ , ਸਤਿਕਾਰ ਕਰਣ ਵਾਲ਼ਾ , ਜੁਲਮ ਖਿਲਾਫ ਲੜਨ ਵਾਲ਼ਾ। ਪਤਾ ਨੀ ਕੀ ਹਾਲ ਕੀਤਾ ਹੋਵੇਂਗਾ ਮੂਤ ਪੀਣੇਆ😢 ਦੀ ਗੰਦੀ ਪੁਲਸ ਨੇ ਮੇਰੇ ਵੀਰ ਦਾ । Bjp ਗੰਦੀ ਸਰਕਾਰ ਅਰੰਗਜੇਬ , ਅੰਗਰੇਜਾਂ ਸਭ ਨੂੰ ਪਿੱਛੇ ਛੱਡ ਤਾਂ । ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਵੀ ਇਹ ਹਾਲ ਹੋਵੇਂਗਾ । 70 ਲੱਖ ਭਈਆ ਭਰ ਤਾਂ ਪੰਜਾਬ ਵਿੱਚ ਜੋਂ ਸਿੱਧਾ bjp ਨੂੰ ਵੋਟ ਪਾਉਂਦਾ । ਮੰਨ ਲਵੋ bjp ਮਹਾ ਕੁਤੀ ਪਾਰਟੀ ਆ । ਸਿੱਖੋ ਤੁਹਾਡਾ ਕੋਈ ਨਹੀਂ ਗੁਰੂ ਤੋ ਇਲਾਵਾ ਇਥੋਂ ਤੱਕ ਕੇ ਗਦਾਰ ਸਿੱਖ ਵੀ ਨਹੀਂ ਥੋਡੇ। ਭਾਣਾ ਤੇ ਲੱਖਾਂ ਕਿਹਦੀ ਮਕਾਨ ਤੇ ਗਏ ਆ ।
@memelife9136
@memelife9136 3 ай бұрын
100% ਸੱਚ
@lakhycheema7566
@lakhycheema7566 3 ай бұрын
Shi gal aa
@Bajwasaab758
@Bajwasaab758 3 ай бұрын
ਕੋਈ ਗੱਲ ਨਹੀਂ ਇਕ ਵਾਰੀ ਆਉਣ ਦਿਉ ਬਾਹਾ ਪਾ ਪਾ ਕੇ ਭੇਜਾਂਗੇ।
@kamalsingh-dc1vs
@kamalsingh-dc1vs 3 ай бұрын
ਇਹ ਜੱਟਾਂ ਦਾ ਮਾਮਲਾ ਹੈ ਇਸਨੂੰ ਸਾਰੇ ਸਿੱਖ ਜਗਤ ਅਤੇ ਸਾਰੇ ਪੰਜਾਬ ਨਾਲ ਨਾ ਜੋੜੋ
@Bajwasaab758
@Bajwasaab758 3 ай бұрын
@@kamalsingh-dc1vs ਜੇ ਕੀਤੇ KZbin ਗਾਲਾ hide ਨਾ ਕਰਦਾ ਹੁੰਦਾਂ ਫ਼ੇਰ ਮੈ ਤੇਨੂੰ ਜਵਾਬ ਵੀ ਬਹੁਤ ਵਧੀਆ ਦਿੰਦਾ 🍌
@parminderkaurgill9000
@parminderkaurgill9000 3 ай бұрын
ਕੀੜੇ ਪੈਣ ਇਹਨਾ ਪੁਲਿਸ ਵਾਲਿਆ ਦੇ
@balwantkaurchahal8382
@balwantkaurchahal8382 3 ай бұрын
ਇਹ ਬਿੱਲਕੁਲ ਸਹੀ ਤੇ ਸਪਸ਼ਟ ਕੀਤਾ ਹੈ ਇੰਨਾ ਵੀਰਾਂ ਨੇ ਕਿ ਨਵਦੀਪ ਕੈਨਨ ਵਾਲਾ ਹੈ ਜਿਸ ਨੇ ਕਿਸਾਨੀ ਮੋਰਚੇ ਵੇਲੇ ਅੱਗੇ ਆਕੇ ਸੰਘਰਸ਼ ਕੀਤਾ ਕਿਸਾਨਾਂ ਨੂੰ ਤੇ ਹੋਰ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਆਪਣੇ ਛੋਟੇ ਭਰਾ ਨੂੰ ਬਚਾਉਣ ਲਈ ਅੱਗੇ ਆਉਣ ਸਾਰੇ ਪੰਜਾਬ ਵਾਲਿਆਂ ਨੂੰ ਕਿ ਇਹ ਜ਼ਾਲਮ ਸਰਕਾਰਾਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ ਕਿ ਸਾਰੇ ਵੱਡੇ ਭਰਾਵਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਤੇ ਸਾਰੇ ਪੰਜਾਬ ਤੇ ਹਰਿਆਣਾ ਨੂੰ ਇੱਕ ਮੁੱਠ ਹੋ ਕੇ ਫਿਰ ਤੋਂ ਇੱਕਠੇ ਹੋ ਕੇ ਜਾਕੇ ਇਨਸਾਨੀਅਤ ਦੇ ਨਾਤੇ ਹੁੱਣ ਹੰਭਲਾ ਮਾਰੋ ਇੰਨਾ ਸਰਕਾਰਾਂ ਦੇ ਮੂੰਹ ਤੋੜ ਜਵਾਬ ਦੇਈਏ। ਮੀਡੀਆ ਵਾਲਿਆਂ ਨੂੰ ਵੀ ਹੁੱਣ ਅੱਗੇ ਆਉਣ ਮੋਰਚੇ ਵੇਲੇ ਤਾਂ ਬਹੁਤ ਫਿਰਦੇ ਸੀ ਹੁਣ ਵੀ ਅੱਗੇ ਆਓ ਸਾਰੇ ਇੱਕਠੇ ਹੋ ਕੇ ਨਵਦੀਪ ਨੂੰ ਸਪੋਰਟ ਕਰੀਏ। ਵਾਹਿਗੁਰੂ ਜੀ ਮੇਹਰ ਰੱਖੇ ਨਵਦੀਪ ਤੇਬੱਲ ਬਖ਼ਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਬੇਨਤੀ ਹੈ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਵਹਿਗੁਰੂ ਜੀ ਮੇਹਰ ਰੱਖੇ।
@BalwinderKaur-py8jt
@BalwinderKaur-py8jt 3 ай бұрын
ਕਿੱਥੇ ਗਈਆਂ ਕਿਸਾਨ ਜਥੇਬੰਦੀਆ ਲਖੇ ਹਰੀ
@anuthind123
@anuthind123 3 ай бұрын
ਸਰਕਾਰ ਜਵਾਨੀ ਖ਼ਤਮ ਕਰਨ ਤੇ ਲਗੀ ਆ
@manidhanoa7663
@manidhanoa7663 3 ай бұрын
ਸਭ ਦੇ ਚਰਨਾਂ ਵਿੱਚ ਬੇਨਤੀ ਹੈ ਬੰਦਾ ਗਏ ਤੋਂ ਭੋਗਾਂ ਤੇ ਕੱਠ ਕਰਨ ਦਾ ਕੋਈ ਫਾਇਦਾ ਨਹੀਂ ਪੰਜਾਬੀਓ ਜਿਉਂਦਿਆਂ ਦੇ ਨਾਲ ਖੜਿਆਂ ਕਰੋਂ।
@birbalsingh8119
@birbalsingh8119 3 ай бұрын
ਇਹ ਦੁਨੀਆਂ ਦਾ ਦੁਖਾਂਤ ਆ ਲੀਡਰਾਂ ਪੈਸੇ ਲੈ ਕੇ ਜ਼ਮੀਨਾਂ ਕੋਠੀਆਂ ਕਾਰਾਂ ਦੇ ਮਾਲਕ ਬਣ ਜਾਂਦੇ ਨੇ ਆਮ ਲੋਕ ਨਵਦੀਪ ਸਿੰਘ ਦੀ ਤਰ੍ਹਾਂ ਹਮੇਸ਼ਾ ਲਈ ਜਿਉਦੀ ਲਾਸ਼ ਬਣਕੇ ਰਹਿ ਜਾਂਦੇ ਨੇ ਹੁਣ ਚੜੂਨੀ ਕਿੱਥੇ ਪੰਜਾਬ ਵਾਲੇ ਕਾਮਰੇਡ ਉਗਰਾਹਾਂ ਸਿੱਧੂ ਪੁਰ ਹੋਰ ਕਿਸਾਨ ਕਹਾਉਣ ਵਾਲੇ ਹੁਣ ਕਿਉਂ ਨਹੀਂ ਸਾਥ ਦਿੰਦੇ ਇਹੀ ਕਾਰਨ ਹੈ ਸਰਕਾਰੀ ਸਿਸਟਮ ਗੰਧਲਾ ਹੋ ਚੁੱਕਾ
@manishkambojj5749
@manishkambojj5749 3 ай бұрын
ਸਾਰੇ ਪੰਜਾਬੀਆ ਨੂੰ ਰਲ ਕੇ ਇਹਦੀ ਮੱਦਦ ਕਰਨੀ ਚਾਹੀਦੀ ਹੈ
@kamalsingh-dc1vs
@kamalsingh-dc1vs 3 ай бұрын
ਇਹ ਜੱਟਾਂ ਦਾ ਮਾਮਲਾ ਹੈ ਇਸਨੂੰ ਸਾਰੇ ਸਿੱਖ ਜਗਤ ਸਾਰੇ ਪੰਜਾਬ ਨਾਲ ਨਾ ਜੋੜੋ
@baldevsidhu7719
@baldevsidhu7719 3 ай бұрын
@@kamalsingh-dc1vsFake ID of rss spotted! ਤੇਰੇcomment ਮੈ ਪਹਿਲਾ ਵੀ ਪੜੇ ਹਨ ਤੂ ਹਰੇਕ ਜਗਾ ਲੋਕਾ ਦੀਆਜਾਤਾ ਲਿਖਦਾ ਤੇ ਫਿਰ ਆਵਦੇ ਨਾਮ ਨਾਲ ਸਿਘ ਫੇਕ id ਬਨਾਉਨ ਵਾਸਤੇ ਲਿਖਿਆ ਸਿਖਾ ਸਿਖ ਹੈ ਪਹਿਲਾ ਸਰਮ ਕਰ
@kamalsingh-dc1vs
@kamalsingh-dc1vs 3 ай бұрын
@@baldevsidhu7719 ਹੋਰ ਤਾਂ ਇਕੱਲੇ ਜੱਟ ਹੀ ਸਿੱਖ ਹੁੰਦੇ ਨੇ ਜੇਹੜੇ ਹਰ ਥਾਂ ਜੱਟ ਜੱਟ ਕਰਦੇ ਰਹਿੰਦੇ ਹਨ ਉਹ ਨਹੀਂ ਜਾਤੀਵਾਦ। ?? ਮੈਂ ਸਿੱਖ ਹਾਂ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਤੁਸੀਂ ਜੱਟ ਤਾਂ ਸੱਚ ਬੋਲਣ ਵਾਲੇ ਸਿਰ ਚਿੱਕੜ ਸੁੱਟਣਾ ਹੀ ਹੁੰਦਾ ਹੈ ਆਰ ਐਸ ਐਸ ਦਾ ਮਤਲਬ ਵੀ ਪਤਾ ਹੈ ਤੈਨੂੰ। ? ਭਕਾਈ ਮਾਰਨ ਆ ਗਿਆ
@kamalsingh-dc1vs
@kamalsingh-dc1vs 3 ай бұрын
@@tiger-rn9mj ਸਿਰਫ ਜੱਟ ਦਾ ਮਸਲਾ ਹੈ ਇਹ
@karamjitsinghsidhu3420
@karamjitsinghsidhu3420 3 ай бұрын
​@@kamalsingh-dc1vsTeri juban to hi patta lag janda k tu rss da Banda va baaki rahi gal saath d teri ta kisse ne mangi v ni kiyu k thode kar ke punjab te harayane de munde chuk chuk ona te parche pa rahe ho
@amritsinghbilla3608
@amritsinghbilla3608 3 ай бұрын
ਨਵਦੀਪ ਬਾਈ ਦਾ ਸਾਥ ਦੇਣਾ ਚਾਹੀਦਾ..ਕਿਸਾਨ ਆਗੂਆਂ ਨੂੰ ਇਹ ਦੇਖਣਾ ਚਾਹੀਦਾ
@rajveerkaur8396
@rajveerkaur8396 3 ай бұрын
ਵਾਹਿਗੁਰੂ ਜੀ ਆਪਣੇ ਬੱਚੇ ਤੇ ਮੇਹਰ ਕਰੋ 🙏🙏
@santbhindrawledefan
@santbhindrawledefan 3 ай бұрын
ਪੰਜਾਬ ਦਾ ਰੱਬ ਹੀ ਰਾਖਾ
@harindergrewal535
@harindergrewal535 3 ай бұрын
*Pls help NavdipSingh.ਰੱਬ ਮੇਹਰ ਕਰੇ।*
@rajdeepsingh8224
@rajdeepsingh8224 3 ай бұрын
ਜੇਕਰ ਰਿਹਾਈ ਦਾ ਕੋਈ ਹੱਲ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਨਵਦੀਪ ਵੀਰੇ ਨੂੰ ਵੀ ਵੋਟਾਂ ਚ MLA ਖੜਾਉਣਾ ਪਉ , ਤੇ ਜਿੱਤ ਸੱਚ ਦੀ ਹੋਊ 🙏
@navjotsingh7110
@navjotsingh7110 3 ай бұрын
ਵੀਰੇ ਸਾਰੀਆਂ ਜਥੇਬੰਦੀਆਂ ਤੇ ਧੜੈਬਾਜੀਆ ਤੋਂ ਉੱਪਰ ਉੱਠ ਕੇ ਨਵਦੀਪ ਵੀਰ ਦਾ ਸਾਥ ਦਵਾਂ ਗੇ ਤਾਂ ਹੀ ਮਸਲੇ ਹੱਲ ਹੋਣੇ ਆ
@KulwinderKaur-eb8be
@KulwinderKaur-eb8be 3 ай бұрын
ਨਵਦੀਪ ਵੀਰ ਬੱਬਰ ਸ਼ੇਰ ਹੈ, ਦੂਸਰਾ ਦੀਪ ਸਿੱਧੂ, ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ, ਜਾਗੋ ਕਿਸਾਨੋ, ਨਵਦੀਪ ਅਸਲੀ ਯੋਧਾ ਹੈ ਲੜਨ ਤੇ ਮਰਨ ਵਾਲਾ ਯੋਧਾ, ਨਕਲੀ ਕਿਸਾਨ ਨਹੀ, ਵੀਰ ਜੇਲ੍ਹ ਵਿੱਚ ਬੰਦ ਹੈ ਸੁਣਕੇ ਦਿਲ ਤੜਪ ਰਿਹਾ, ਰੱਬ ਜਲਦੀ ਵੀਰ ਤੇ ਮਿਹਰ ਕਰੇ
@ravinderravi8257
@ravinderravi8257 3 ай бұрын
ਲੱਖਾ ਭਾਨਾ ਇੰਝ ਹੀ ਕਰਦੇ ਹਨ.ਆਪ ਅਗਲੇ ਨੂੰ ਵਰਤ ਕੇ ਫਿਰ ਮਗਰ ਨਹੀ ਖੜਦੇ ਹਨ
@SandeepkaurSandeepkaur-su3qy
@SandeepkaurSandeepkaur-su3qy 3 ай бұрын
Vishvdeep fazilka nal v eda e hoya
@preet438p
@preet438p 3 ай бұрын
right
@majorsingh1285
@majorsingh1285 3 ай бұрын
ਕਿ ਗਲ ਕਿਸਾਨਾਂ ਕੋਲ ਵੀਕਲ ਨਹੀਂ , ਵਧੀਆ ਵੀਕਲ ਕਰੋ , ਇਹਨਾ ਦੀਆਂ ਜੜਾਂ ਹਿਲਾ ਦਿੳ , ਨਹੀਂ ਭੁੱਲਦੇ ਵੀਰੇ ,
@pargatsingh8369
@pargatsingh8369 3 ай бұрын
ਵਾਹਿਗੁਰੂ ਜੀ ਨਵਦੀਪ ਸਿੰਘ ਵੀਰ ਤੇ ਕਿਰਪਾ ਕਰਿਓ
@GurpreetSingh-el6qh
@GurpreetSingh-el6qh 3 ай бұрын
ਨਵਦੀਪ ਵੀਰ ਦਾ ਸਾਥ ਦਿਉ ਵੀਰੋ ਸਾਰੇ ਇਕੱਠੇ ਹੋ ਜਾਉ
@SukhchainDhaliwal-z1u
@SukhchainDhaliwal-z1u 3 ай бұрын
ਪੰਜਾਬ ਵਾਸੀਓ ਜੇ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਜੇਲਾਂ ਚ ਤੁਰੇ ਗਏ ਤਾਂ ਦੂਜੇ ਨੌਜਵਾਨ ਪੰਜਾਬ ਚ ਲਈ ਵਾਜ ਠਾਣਾ ਹਟ ਜਾਣਗੇ 🙏🙏🙏🙏
@amarjitsidhu5124
@amarjitsidhu5124 3 ай бұрын
ਪ੍ਮਾਤਮਾਂ ਬੱਚੇ ਮੇਹਰ ਭਰਿਆ ਹੱਥ ਰੱਖਣਾ
@harmanpreet588
@harmanpreet588 3 ай бұрын
ਸਾਰੀਆ ਜਥੇਬੰਦੀਆ ਨਵਦੀਪ ਦਾ ਸਾਥ ਦੇਣ
@preetbhajaulijhajj6153
@preetbhajaulijhajj6153 3 ай бұрын
ਏਨਾਂ ਜ਼ੁਲਮ ਕਰਨ ਵਾਲਿਆਂ ਨੂੰ ਰੱਬ ਤੋਂ ਡਰਣਾ ਚਾਹੀਦਾ ਹੈ ਜੀ ਬਾਕੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਜੂਟ ਹੋਕੇ ਨਵਦੀਪ ਸਿੰਘ ਦੀ ਰਿਹਾਈ ਲਈ ਖੜਨਾ ਚਾਹੀਦਾ ਹੈ ਜੀ ਬਾਕੀ ਵਹਿਗੁਰੂ ਜੀ ਸਭਨਾਂ ਤੇ ਮੇਹਰ ਕਰਨ ਜੀ
@vickysinghvicky2618
@vickysinghvicky2618 3 ай бұрын
ਅਸੀ ਬਸ ਇੱਕ ਚੰਗੇ ਇਨਸਾਨ ਦੇ ਮਰਨ ਤੋਂ ਬਾਅਦ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਨਾਰੇ ਲਾਉਣ ਜੋਗੇ ਹਾਂ
@SukhchainDhaliwal-z1u
@SukhchainDhaliwal-z1u 3 ай бұрын
ਵੀਰ ਮੇਰਿਓ ਪੰਜਾਬੀਓ ਐਨਆਰਆਈ ਵੀਰਾਂ ਨੂੰ ਆਪਣੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਹੱਥ ਜੋੜ ਕੇ ਉਸ ਵੀਰ ਨੇ ਆਪਣੇ ਲਈ ਸਭ ਕੁਝ ਕੀਤਾ ਸੀਗਾ ਤੇ ਆਪਣਾ ਫਰਜ਼ ਬਣਦਾ ਕਿ ਆਪਾਂ ਉਸ ਵੀਰ ਨਾਲ ਖੜੀਏ ਕਿਸਾਨ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਆਪਣੇ ਪੰਜਾਬ ਦਾ ਪੁੱਤ ਆਪਣੇ ਨਾਲ ਖੜਾ ਸੀ ਅੱਜ ਆਪਾਂ ਉਸ ਤੋਂ ਦੂਰ ਹੋ ਗਏ 🙏🙏🙏🙏
@GurmeetKaur-xt4wp
@GurmeetKaur-xt4wp 3 ай бұрын
ਨਹੀਂ ਭੁੱਲੇ ਜੀ, ਵਾਹਿਗੁਰੂ ਜੀ ਮੇਹਰ ਕਰਨੀ ਜੀ ਨਵਦੀਪ ਵੀਰ ਤੇ😔🙏🙏
@AkashDeep-wu3fj
@AkashDeep-wu3fj 3 ай бұрын
ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਵਦੀਪ ਦਾ ਸਾਥ ਦੇਣਾ ਚਾਹੀਦਾ ਹੈ ਉਸ ਨਾਲ ਖੜਨਾ ਚਾਹੀਦਾ ਉਹ ਬਹੁਤ ਵਧੀਆ ਇਨਸਾਨ ਮੈਂ ਤੇ ਹਰ ਰੋਜ਼ ਅੰਮ੍ਰਿਤ ਵੇਲੇ ਅਤੇ ਰਹਿਰਾਸ ਵੇਲੇ ਅਰਦਾਸ ਤੋਂ ਬਾਅਦ ਇਹੀ ਮੰਗਦਾ ਹਾਂ ਕਿ ਹਰਿਆਣੇ ਚ ਜੋ ਸਿੰਘ ਜੇਲਾਂ ਵਿੱਚ ਡੱਕੇ ਹਨ ਜਿਵੇਂ ਕਿ ਨਵਦੀਪ ਦੀ ਚੜ੍ਹਦੀ ਕਲਾ ਵਾਸਤੇ ਅਤੇ ਰਿਹਾਈ ਬਖਸ਼ੋ ਵਾਹਿਗੁਰੂ ਜੀ ਕਿਰਪਾ ਕਰਨਗੇ ਸੋ ਸਾਡੇ ਸਾਰਿਆਂ ਦੀ ਅਰਦਾਸ ਮਨਜ਼ੂਰ ਕੀਤੀ ਜਾਵੇ ਵਾਹਿਗੁਰੂ ਜੀ
@harjitsingh5528
@harjitsingh5528 3 ай бұрын
ਇਹ ਦੁਨੀਆ ਹੱਸਦਿਆਂ ਦੀ ਯਾਰ ਆ ਮੁਸੀਬਤ ਵੇਲੇ ਕੰਮ ਨਹੀਂ ਆਉਂਦੀ
@ManjitKaur-fg9iy
@ManjitKaur-fg9iy 3 ай бұрын
ਜੋ ਵੀ ਸਿੱਖੀ ਲਈ ਬੋਲੇਗਾ ਉਸ ਨਾਲ ਸਰਕਾਰਾਂ ਇਹੀ ਸਲੂਕ ਕਰਦੀਆਂ ਹਨ 😢😢😢
@gagandeepsingh5760
@gagandeepsingh5760 3 ай бұрын
ਵਾਈ ਅਸੀ ਨੀ ਭੁੱਲੇ ਕਿਸਾਨ ਜਰੂਰ ਭੁੱਲ ਗਏ 😢
@GurnekSingh-l6c
@GurnekSingh-l6c 3 ай бұрын
ਨਵਦੀਪ ਵਾਟਰ ਕੈਕਨ ਵਾਲੇ ਨਾਲ ਇਹਨਾਂ ਧੱਕਾ ਕਿਉਂ ਜੇ ਓ ਗਲਤ ਸੀ ਤਾਂ ਤਾਂ ਉਸ ਦੇ ਖਿਲਾਫ ਜਾ ਹੋਰ ਕੋਈ ਵੀ ਹੋਵੇ ਉਸ ਨਾਲ ਇਨਸਾਨਾਂ ਵਾਂਗੂ ਕਾਨੂੰਨ ਕਾਰਵਾਈ ਹੋਣੀ ਚਾਹੀਦੀ ਹੈ ਜੀ 💚🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️✍️✍️💯💚
@satwinderpanju9049
@satwinderpanju9049 3 ай бұрын
ਕਿਸਾਨਾਂ ਦੀਆਂ ਜਥੇਬੰਦੀਆਂ ਦੇ ਪ੍ਰਧਾਨ ਤੇ ਜਥੇਬੰਦੀਆਂ ਆਲੇ ਸਾਰੇ ਬੰਦੇ ਕਿੱਧਰ ਜਾ ਕੇ ਬੈਠ ਗਏ ਹੁਣ ਨਵਦੀਪ ਨੂੰ ਕਿਊ ਨਹੀਂ ਛੁਡਵਾਇਆ ਲੜ ਤਾਂ ਉਹ ਕਿਸਾਨਾਂ ਲਈ ਹੀ ਰਿਹਾ ਸੀ ਨਿੱਜ ਪਰਾਸਤ ਲੋਕ ਹੋ ਗੲੇ ਹਨ
@JagdevSingh-mv3rr
@JagdevSingh-mv3rr 3 ай бұрын
ਦੈਤਾਂ ਦੇ ਹੱਥ ਆਈ ਜ਼ਿੰਦਗੀ,ਉਹ ਦੈਂਤ ਵੀ ਰੱਬ ਦੇ, ਤਰਸਯੋਗ ਪਾਤਰ ਹਨ, ਅੱਲ੍ਹਾ ਉਹਨਾਂ ਤੇ ਖ਼ੈਰ ਕਰੇ।।ਇਹ ਅਣਜਾਣ ਲੋਕ ਕਿਵੇਂ ਆਪਣੇ ਲਈ ਖੁੱਲ੍ਹਾ ਨਰਕ ਭਾਲਦੇ ਹਨ।।
@Sukhjohal8126
@Sukhjohal8126 3 ай бұрын
ਸੱਭ ਜਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਲੱਖ ਲਾਹਣਤ ਏਹੋ ਜਹੇ ਪ੍ਰਧਾਨਾਂ ਨੂੰ ਜੋ ਅੱਖਾਂ ਮੀਟ ਕੇ ਬੈਠ ਗਏ ਨੇ
@Sandeep295...-
@Sandeep295...- 3 ай бұрын
ਵਾਹਿਗੁਰੂ ਜੀ ਮੇਹਰ ਕਰੋ ਅਪਨੀ ਕੋਮ ਤੇ
@goodyk9923
@goodyk9923 3 ай бұрын
ਪਿਆਰਾ ਸੋਹਣਾ ਪੁੱਤ ਮੱਦਦ ਕਰੋ ਸਾਰੇ ਪੰਜਾਬੀਓ ਸਾਡਾ ਹੀਰਾ ਸਾਭ ਕੇ ਰਖੋ
@ekamjotsingh8568
@ekamjotsingh8568 3 ай бұрын
ਦੀਪ ਬਾਈ ਆਉਂਦਾ ਯਾਦ ਜੇ ਹੁੰਦਾ ਅੱਜ ਇਹ ਦਿਨ ਨਹੀ ਸੀ ਆਉਣਾ ਬਾਈ ਦੀਪ ਸਿੱਧੂ ਬਹੁਤ ਰੋਈਆ ਸੀ ਇਕ ਰਾਤ ਪਰ ਫਿਰ ਵੀ ਤੁਹਾਡਾ ਸਾਰੀਆ ਦਾ ਫਿਕਰ ਕਰਦਾ ਸੀ
@preet438p
@preet438p 3 ай бұрын
ਵੀਰ ਜੀ ਦੁਨੀਆਂ ਨੂੰ ਦੋ ਦਿਨ ਜਾਦ ਰੱਖ ਦੇ ਨੇ ਬਾਅਦ ਚੋ ਨਵਾ ਮੁੱਦਾ ਮਿਲ ਜਾਦੇ ਬੱਸ ਸਬ ਭੁੱਲ ਜਾਦੇ ਦੁਨੀਆਂ ਇੱਥੇ ਗੁਰੂ ਦੇ ਉਪਰਜਾਰਾ ਨੂੰ ਭੁੱਲ ਜਾਦੀ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗੇ ਫੇਰ ਆਪਾ ਕਿਹੜੀ ਦੁਨੀਆਂ ਤੋ ਉਮੀਦ ਕਰਦੇ ਹਾਂ 😞😞😞😞😞
@Lovepunjab0in
@Lovepunjab0in 3 ай бұрын
ਜੇਕਰ ਹਰਿਆਣਾ ਪੰਜਾਬ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਦੇ ਤਾਂ ਅੱਜ ਦੇ ਦਿਨ ਦੇਖਣ ਨੂੰ ਨਹੀਂ ਮਿਲਣਾ ਸੀ ਸਰਕਾਰ ਜਦੋਂ ਇੱਕ ਲੋਕਾਂ ਦੁਆਰਾ ਚੁਣੇ ਹੋਏ ਐਮ ਪੀ ਨੂੰ ਬਾਹਰ ਨਿਕਲਣ ਨਹੀਂ ਦੇ ਰਹੀ ਨਬਦੀਪ ਤਾਂ ਬਹੁਤ ਛੋਟੀ ਗੱਲ ਹੈ ਪੰਜਾਬ ਤੇ ਹਰਿਆਣੇ ਨੂੰ ਭਾਰਤ ਨਾਲੋਂ ਵੱਖਰਾ ਹੋ ਜਾਣਾ ਚਾਹੀਦਾ
@jugrajsingh9724
@jugrajsingh9724 3 ай бұрын
Jdo amritpal nu andr kita si navdeep una ne road jam krta si oh navdeep 15 din jail ch lake ayea si je na pta hove tan boli da ni hunda
@GURBANIKATHA6766
@GURBANIKATHA6766 3 ай бұрын
Amritpal Agencies da Banda hai. Oh Mundian nu arrest ate torture Karwan lai taiyar kita hai
@jaspreetgill3576
@jaspreetgill3576 3 ай бұрын
​@@GURBANIKATHA6766 veerji bas kro ,,,,ae keh keh k pehla deep nu gwa leya ,,,,
@ShamsherSingh-k6b
@ShamsherSingh-k6b 3 ай бұрын
ਨਵਦੀਪ ਨੇ ਤਾਂ ਕਈ ਅੰਦੋਲਨ ਲੜੇ ਆ ਭਾਈ ਅੰਮ੍ਰਿਤਪਾਲ ਸਿੰਘ ਨੇ ਅਜੇ ਏਨਾ ਕੁਝ ਨਹੀਂ ਕੀਤਾ। ਨਵਦੀਪ ਉੱਤੇ ਦੀ ਗੱਲ ਆ , ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਅਜੇ ਡੇਢ ਸਾਲ ਹੋਇਆ।
@DhAliwAlsAAb000
@DhAliwAlsAAb000 3 ай бұрын
@@GURBANIKATHA6766sala bhayia kise tha da
@deepgill43
@deepgill43 3 ай бұрын
ਇਹ ਸੱਭ ਸੁਣ ਕੇ ਧੂਹ ਨਿੱਕਲਦੀ ਆ ਦਿਲ ਚੌਂ, ਸਾਡੀ sgpc ਈ ਸਾਨੂੰ ਖਤਮ ਕਰਵਾਉਣ ਲਈ ਲੱਗੀ ਆ, ਕਿੱਥੇ ਗਈਆਂ ਸਾਡੀਆਂ ਸੰਸਥਾਂਵਾਂ, ਕਿੱਥੇ ਗਈ ਹਰਿਆਣਾ sgpc ?
@kuljitkaur2187
@kuljitkaur2187 3 ай бұрын
This is painful information Humanless Bjp Govt
@tejindergill2585
@tejindergill2585 3 ай бұрын
ਬਹੁਤ ਮਾੜੀ ਗੱਲ ਜੀ ਵਾਟਰ ਕੈਨੇਣ ਵਾਲਾ Grt Man 🔥
@kamalsingh-dc1vs
@kamalsingh-dc1vs 3 ай бұрын
ਨਵਦੀਪ ਉਦੋਂ ਤਾ ਬੜਾ ਅੱਡੀਆਂ ਚੁੱਕ ਚੁੱਕ ਕੇ ਬੋਲਦਾ ਹੁੰਦਾ ਸੀ ਮੈਂ ਜੱਟ ਹੁੰਦਾ ਹਾਂ ਚੀਕਾਂ ਕੱਢਵਾ ਦੇਉਗਾ 😂 ਹੁਣ ਜੱਟ ਕਿੱਥੇ ਹਨ,,, ਤੁਸੀਂ ਲੋਕ ਆਪਣੇ ਨਿੱਜੀ ਹਿੱਤਾਂ ਲਈ ਸਾਰਾ ਪੰਜਾਬ ਸਾਰੇ ਸਿੱਖ ਜਗਤ ਨੂੰ ਦੋਸ਼ੀ ਕਰਾਰ ਦੇ ਦਿੰਦੇ ਹੋ,,,ਉਸ ਮਗਰ ਜਾਣ ਦਾ ਹੱਕ ਜੱਟਾ ਦਾ ਬਣਦਾ ਹੈ ਨਾ ਕਿ ਸਾਰੇ ਸਿੱਖ ਜਗਤ ਅਤੇ ਸਾਰੇ ਪੰਜਾਬ ਦਾ
@KawaljitkaurKahlon-i8v
@KawaljitkaurKahlon-i8v 3 ай бұрын
ਵਾਹਿਗੁਰੂ ਜੀ ਨਵਦੀਪ ਵੀਰੇ ਨੂੰ ਤੰਦਰੁਸਤੀ ਬਖਸ਼ਣਾ 🙏🙏
@kirtpannu6843
@kirtpannu6843 3 ай бұрын
ਭਾਨੇ ਵੀਰ ਸਾਥ ਦੇਵੋ
@tanvirsingh6911
@tanvirsingh6911 3 ай бұрын
Vir bhana te lakha ik duje lyi bus kharde ah eh dowe ehshan faramosh ah
@Varindersingh-cz6xn
@Varindersingh-cz6xn 3 ай бұрын
ਭਾਨੇ ਤੇ ਲੱਖੇ ਨੂੰ ਤੁਸੀਂ ਲੋਕਾਂ ਨੇ ਰੱਬ ਹੀ ਬਣਾਇਆ ਵਾ....ਤੁਹਾਨੂੰ ਕੀ ਬੀਮਾਰੀ ਆ ???? ਤੁਸੀਂ ਨੀ ਸਾਥ ਦੇ ਸਕਦੇ ਨਵਦੀਪ ਦਾ ????
@kirtpannu6843
@kirtpannu6843 3 ай бұрын
@@Varindersingh-cz6xn tenu bout dukh jido navdeep veera harayana to ayea bhane di support cha bhana kio nhi ja skda baki tu bol kida reha
@GurmailPannu
@GurmailPannu 3 ай бұрын
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਨਵਦੀਪ ਨਾਲ ਖੜੀਏ ਨਹੀਂ ਤਾਂ ਇਹ ਗੰਦੀਆਂ ਸਰਕਾਰਾਂ ਪੰਜਾਬ ਦੇ ਨੌਜਵਾਨਾਂ ਨੂੰ ਜੀਣ ਨਹੀਂ ਦੇਣਗੀਆਂ ❤❤
@randhirchahal2363
@randhirchahal2363 3 ай бұрын
ਲੱਖਾ ਸਿਧਾਣਾ ਨਾਲ ਨਵਦੀਪ ਖੜਿਆ ਪਰ ਉਹਦੇ ਪਿੱਛੇ ਇਹ ਕਿਉਂ ਨਹੀਂ ਖੜਿਆ ਕਿਉਂਕਿ ਲੱਖੇ ਨੇ ਵੋਟਾਂ ਨਹੀਂ ਲੈਣੀਆਂ ਸੀ ਹਰਿਆਣੇ ਚੋ ਲੱਖਾ ਸਿਧਾਣਾ ਕੁਰਸੀ ਦਾ ਯਾਰ
@rajuarora3163
@rajuarora3163 3 ай бұрын
ਫੁਦੂ ਆ ਉਹ ਕੁਰਸੀ ਦਾ ਭੁੱਖਾ
@Hindustan7778
@Hindustan7778 3 ай бұрын
😢
@preet438p
@preet438p 3 ай бұрын
Right ji
@gurnekdhillon504
@gurnekdhillon504 3 ай бұрын
ਜਥੇਬੰਦੀਆਂ ਕਿੱਥੇ ਆ ਹੁਣ
@Gillvlike8625officiall
@Gillvlike8625officiall 3 ай бұрын
ਕਿੱਥੇ ਗਏ ਕਿਸਾਨ ਹੁਣ ਦੱਸੋ ਕਿੰਨੇ ਧਰਨੇ ਦਿੱਤੇ ਆ ਕਿਨੇ ਲੀਡਰ ਡੇਰੇ ਆ ਦੱਸੋ ,
@pb003aale8
@pb003aale8 3 ай бұрын
Kithe gye lakha sidhana te bhana veer. Plz support Navdeep water
@balbirkaur5818
@balbirkaur5818 3 ай бұрын
ਕਿਸਾਨੀ ਅੰਦੋਲਨ ਦਾ ਹੀਰੋ ਹੈ ਨਵਦੀਪ ਸਿੰਘ ਵਾਟਰ ਕੈਨਨ ਵਾਲਾ ਵਾਹਿਗੁਰੂ ਨਵਦੀਪ ਪੁੱਤਰ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@malwaijattpb0347
@malwaijattpb0347 3 ай бұрын
ਪੰਜਾਬੀਓ ਇਕੱਠੇ ਹੋ ਕੇ ਨਵਦੀਪ ਵੀਰੇ ਨੂੰ ਬਾਹਰ ਲੈਅ ਕੇ ਆਉਣ ਲਈ ਆਪਾ ਸੰਘਰਸ਼ ਸ਼ੁਰੂ ਕਰੀਏ।ਸਾਰੇ ਇਕੱਠੇ ਹੋਵੋ ਤੇ call ਦਿਉ
@PANJABICLIPCUT
@PANJABICLIPCUT 3 ай бұрын
ਜਿਹੜਾ ਜਿਹੜਾ ਪੰਜਾਬ ਲਈ ਖੜ੍ਹਿਆ ਪੰਜਾਬੀ ਕਦੇ ਵੀ ਓਸ ਨਾਲ ਨਹੀਂ ਖੜ੍ਹੇ 🙏
@PANJABICLIPCUT
@PANJABICLIPCUT 3 ай бұрын
ਕੌਮ ਨੂੰ ਆਗੂ ਬਹੁਤ ਮਿਲੇ ਪਰ ਆਗੂਆਂ ਨੂੰ ਕਦੇ ਕੌਮ ਨਹੀਂ ਮਿਲੀ ❤️
@PANJABICLIPCUT
@PANJABICLIPCUT 3 ай бұрын
ਵਾਹਿਗੁਰੂ ਜੀ 🙏
@birbalsingh8119
@birbalsingh8119 3 ай бұрын
ਪੰਜਾਬ ਦੇ ਲੀਡਰਾ ਨੇ ਜ਼ਮੀਨਾਂ ਕੋਠੀਆਂ ਕਾਰਾਂ ਬਣਾ ਲਈਆਂ ਹੁਣ ਮਰੋ ਤੁਸੀਂ ਦਸੋ ਪੰਜਾਬ ਹਰਿਆਣਾ ਰਾਜਸਥਾਨ ਦੇ ਕਿਹੜੇ ਲੀਡਰ ਦਾ ਮੁੰਡਾ ਮਰਿਆ
@ਗੁਰਵਿੰਦਰਸਿੰਘ-ਦ3ਥ
@ਗੁਰਵਿੰਦਰਸਿੰਘ-ਦ3ਥ 3 ай бұрын
​@@PANJABICLIPCUTRight
@shonki6049
@shonki6049 3 ай бұрын
ਅਸੀ ਤਾ ਰੀਲਾ ਵਾਲੀਆਂ ਮਗਰ ਆ ਸਾਨੂੰ ਕੀ ਨਵਦੀਪ ਵਾਰੇ ਪਤਾ ਅਸੀ ਤਾ ਜਾਨਦੇ ਨੀ,,, ਸਰਮ ਕਰੋ ਹੁਣ ਲੋੜ ਆ ਨਵਦੀਪ ਨੂੰ ਤੁਹਾਡੀ ਉੱਠੋ ਬਾਈ 🙏
@amanpreetsingh3797
@amanpreetsingh3797 3 ай бұрын
ਸਾਡੇ ਲਈ ਬਹੁਤ ਸ਼ਰਮ ਦੀ‌ ਗੱਲ ਹੈ ਵੀਰ ਨਾਲ ਧੱਕਾ ਕਰ ਰਹੀ ਸਰਕਾਰ
@varinderkaur5191
@varinderkaur5191 3 ай бұрын
Please save the Navdeep putt waheguru ji mehar karo ji 🙏
@jaspaskaurjaspalkaur9417
@jaspaskaurjaspalkaur9417 3 ай бұрын
Sare kisana nu ikathe hona chahida sport kro punjabio eh kal nu sab nal hi sakda hai
@satnamkheri2290
@satnamkheri2290 3 ай бұрын
Sath davo sare vero ਅਪੀਲ ਆ ਕਿਸਾਨ ਜੱਥੇਬੱਦੀਆ ਨੂੱ ਹੁਣ ਕਿੱਥੇ ਉਹ ਸਾਰੇ
@raghubirsinghdhillon2992
@raghubirsinghdhillon2992 3 ай бұрын
ਸਾਰੇ ਪੰਜਾਬ ਨੂੰ ਨਵਦੀਪ ਸਿੰਘ ਦਾ ਡਟ ਕੇ ਸਾਥ ਦਿੱਤਾ ਜਾਵੇ
@balrajsingh8247
@balrajsingh8247 3 ай бұрын
ਹੁਣ ਸਾਡੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਲੀਡਰ ਕਿੱਥੇ ਨੇ,,ਚੜੂਨੀ ਕਿੱਥੇ ਆ ਹੁਣ ਚੋਣਾਂ ਚ ਤੇ ਹੁਣ ਫੇਰ ਪੰਜਾਬ ਚ ਆਪਣੇ ਬੰਦੇ ਖੜੇ ਕਰਨ ਲੱਗਾ ਏ ਪਰ ਓਹਨਾ ਕੋਲ ਨਵਦੀਪ ਨੂੰ ਛਡਾਉਣ ਦਾ ਕੋਈ ਟਾਈਮ ਨਹੀਂ ਲੱਖ ਲਾਹਨਤ ਆਪਣੇ ਕਿਸਾਨ ਲੀਡਰਾਂ ਤੇ
@golewaliagill4088
@golewaliagill4088 3 ай бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@NarinderKaur-l6y
@NarinderKaur-l6y 3 ай бұрын
Waheguru ਬੱਚੇ ਨੂੰ ਚੜ੍ਹਦੀ ਕਲਾ ਕਲਾ ਬਖਸ਼ਣ ਜੀ 🙏
@kuldeepkaur-uw8tn
@kuldeepkaur-uw8tn 3 ай бұрын
ਕੋਈ ਨੀ ਭੁਲਿਆ ਵੀਰ ਅਮ੍ਰਿਤਪਾਲ ਨੂੰ ਵੋਟਾਂ ਪਾ ਕਿ ਲੋਕਾਂ ਨੇ ਆਪਣੀ ਰਾਏ ਦੱਸ ਦਿੱਤਾ, ਕੀ ਉਹ ਬਾਹਰ ਆ ਗਿਆ, ਇਹਦਾ ਤੇ ਨਵਦੀਪ ਦੀ ਹਾਲਤ ਦਾ ਕਾਰਨ, ਇਹ ਆ ਕਿ ਗੱਲ ਫਸਲਾਂ ਦੀ ਨੀ ਗੱਲ ਨਸਲਾਂ ਦੀ ਆ, ਸਮਸਿਆਵਾਂ ਦੀ ਜੜ੍ਹ ਦੀ ਗੱਲ਼ ਕਰੋ
@Raman-y2m
@Raman-y2m 3 ай бұрын
ਕਿਥੇ ਨੇ ਕਿਸਾਨ ਜਥੇਬੰਦੀਆਂ । ਕਿਉਂ ਨਹੀਂ ਬੋਲਦੀਆਂ ।
@amarjitsamra3496
@amarjitsamra3496 3 ай бұрын
Navdeep Singh is our real hero.please support him.He did a lot in farmers protests.Waheguru ji bless him and his family.Lakha sidna v koi gal nai karda.
@balrajsingh-iz6jr
@balrajsingh-iz6jr 3 ай бұрын
ਨਵਦੀਪ ਸਿੰਘ ਦੀ ਸਾਰੇ ਹੀ support ਕਰੋ Plz 🙏
@RajeshKumar-n7l9m
@RajeshKumar-n7l9m 3 ай бұрын
ਭਾਈ ਨਵਦੀਪ ਵਾਟਰ canon nu ਸਰਪੰਚੀ ਦਿਉ ❤❤❤
@sukhjitsinghsidhu6116
@sukhjitsinghsidhu6116 3 ай бұрын
Salya sarpanchi da o bada jail vich batha
@kamalsingh-dc1vs
@kamalsingh-dc1vs 3 ай бұрын
😂😂
@RajeshKumar-n7l9m
@RajeshKumar-n7l9m 3 ай бұрын
@@kamalsingh-dc1vs 🤪
@dharmindersekhon
@dharmindersekhon 3 ай бұрын
ਤੇਰੀ ਮਾਂ ਦਾ ਫੁੱਦਾ ਵੀ ਦਵਾ ਦਿੰਨੇ ਆ
@PanthjitSingh-jk6np
@PanthjitSingh-jk6np 3 ай бұрын
ਅਕਾਲੀ ਦਲ ਤੇ SGPC ਵਾਲੇ ਜਿੱਥੇ ਦਿੱਸਣ ਛਿੱਤਰ ਫੇਰੋ ਿੲਹਨਾਂ ਦੇ । ਸਿੱਖਾਂ ਦੇ ਵੱਡੇ ਪੰਥਕ ਬਣੇ ਢਿਰਦੇ । ਦਿੱਲੀ ਤੇ ੲੇਜੰਸੀ ਤੇ RSS ਦੇ ਯਾਰ ।
@JaspalSingh-ys9wr
@JaspalSingh-ys9wr 3 ай бұрын
ਕਿਸਾਨ ਜਥੇਬੰਦੀਆਂ ਕਿੱਥੇ ਨੇ । ਕਿਉਂ ਨਹੀਂ ਕੁੱਝ ਕਰ ਰਹੀਆਂ
@kamalsingh-dc1vs
@kamalsingh-dc1vs 3 ай бұрын
ਇਸ ਲਈ ਤੁਸੀਂ ਸਿੱਖ ਧਰਮ ਅਤੇ ਪੰਜਾਬ ਨੂੰ ਦੋਸ਼ੀ ਨਾ ਠਹਿਰਾਉ ਇਸ ਲਈ ਸਿਰਫ ਜੱਟ ਜੁੰਮੇਵਾਰ ਹਨ ਉਹਨਾਂ ਨੂੰ ਹੀ ਨਵਦੀਪ ਨਾਲ ਤੁਰਨਾ ਚਾਹੀਦਾ ਹੈ
@varinderkaur5191
@varinderkaur5191 3 ай бұрын
People fight for the rite shame on Indian government 😡
@Amritsingh80244
@Amritsingh80244 3 ай бұрын
ਕਿਸਾਨ ਯੂਨੀਅਨ ਕਿੱਥੇ ਮਰ ਗਈਆਂ
@davinderkaur7592
@davinderkaur7592 3 ай бұрын
ਉਹ ਕਿਸਾਨ ਜਥੇਬੰਦੀਆਂ ਕਿਥੇ ਹੈ ਉਹ ਯੋਧਿਆਂ ਦਾ ਸਾਥ ਲਈ ਸਰਕਾਰਾਂ ਨਾਲ ਲੜਨ ,ਨਹੀਂ ਤਾਂ ਤੁਹਾਡਾ ਵੀ ਕਿਸੇ ਨੇ ਸਾਥ ਨਹੀਂ ਦੇਣਗੇ।
@rajeshbhatthal8309
@rajeshbhatthal8309 3 ай бұрын
Waheguru ji ❤❤❤
@simpleidsingh7315
@simpleidsingh7315 3 ай бұрын
ਵੀਰ ਹਮੇਸ਼ਾ ਕਿਸੇ ਸਰਕਾਰ ਦੇ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਦਾ ਏਹੋ ਹਾਲ ਹੁੰਦਾ ਜਿਸਦਾ ਕਰਨ ਸਾਡੇ ਵਿੱਚ ਏਕਤਾ ਦੀ ਕਮੀ ਹੈ ਸਾਨੂੰ ਸਿਰਫ ਆਪਣੇ ਸੁੱਖੀ ਚਾਹੀਦੇ ਨੇ ਬਾਕੀ ਦੁਨੀਆਂ ਤੋਂ ਕਿਸੇ ਨੂੰ ਕੋਈ ਮਤਲਬ ਨਹੀ
@manjitchadha3471
@manjitchadha3471 3 ай бұрын
Kithey ne hun Haryana te Punjab de kisan loka de putt mravan nu dharne laye ne
отомстил?
00:56
История одного вокалиста
Рет қаралды 7 МЛН
From Small To Giant Pop Corn #katebrush #funny #shorts
00:17
Kate Brush
Рет қаралды 71 МЛН
Show with Jai Singh | Navdeep Water cannon | EP 457 | Talk With Rattan
27:19
отомстил?
00:56
История одного вокалиста
Рет қаралды 7 МЛН