ਰੱਬ, ਦਸਮ ਗ੍ਰੰਥ ਤੇ ਸਿੱਖੀ | "ਨੀਲੇ ਗੜਵਈ" ਤੋਂ ਲੱਗਾ ਮੇਰਾ Carrier ਖ਼ਤਮ। Johny Baba Podcast | Mitti

  Рет қаралды 25,354

Mitti ਮਿੱਟੀ

Mitti ਮਿੱਟੀ

Күн бұрын

Пікірлер: 93
@TheKingHunter8711
@TheKingHunter8711 Ай бұрын
ਰਵਿੰਦਰ ਸਿੰਘ ਜੋਨੀ ਬਾਬਾ ਬਹੁਤ ਚੰਗੇ ਇੰਨਸਾਨ ਹਨ ਸਿੱਧੇ ਅਤੇ ਸ਼ਪੱਸ਼ਟ ਹਨ ਜੋ ਦਿਲ ਵਿੱਚ ਹੁੰਦਾ ਹੈ ਕਹਿ ਹੀ ਦਿੰਦੇ ਹਨ
@TheKingHunter8711
@TheKingHunter8711 Ай бұрын
ਸ਼੍ਰੀ ਗੁਰੂ ਨਾਨਕ ਜੀ ਨੇ ਕਿਹਾ ਸੀ ਰਾਜ ਕਰੇਗਾ ਖ਼ਾਲਸਾ ਸਹੀ ਕਿਹਾ ਬਾਬਾ ਜੀ ਨੇ❤💯%✅️
@PunjabiyatPride
@PunjabiyatPride Ай бұрын
ਜੋ ਲੋਕ ਕਹਿੰਦੇ ਨੇ ਬੀਬੀ ਰਜਨੀ ਵਾਲੀ ਗੱਲ ਨਹੀ ਸਹੀ, ਸਰੋਵਰ ਚ ਏਨੀ ਤਾਕਤ ਨਹੀ ਹੋ ਸਕਦੀ, ਉਨਾ ਨੂੰ ਵੈਸੇ ਵੀ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਨਾਂ ਕੋਲ ਬੀਬੀ ਰਜਨੀ ਵਰਗੀ ਸ਼ਰਦਾ ਹੀ ਨਹੀ ਹੈ। ਜੇਕਰ ਉਹ ਚਾਹਨ ਤਾਂ ਆਪ ਪ੍ਰੈਕਟੀਕਲ ਕਰ ਕੇ ਦੇਖ ਲੈਣ, ਜਪਣ ਨਾਮ ਦਿਨ ਰਾਤ, ਕਰਨ ਸੇਵਾ, ਰਖਣ ਸ਼ਰਦਾ, ਅਤੇ ਵੇਖ ਲੈਣ ਕਰਾਮਤ. ਧੰਨ ਗੁਰੂ ਰਾਮਦਾਸ ਜੀ❤️🙏. ਭੁੱਲ ਚੁੱਕ ਮਾਫ਼
@visvkarmacarwashpointdirba7597
@visvkarmacarwashpointdirba7597 Ай бұрын
🙏 sahi gal aw ji jva sodi ❤
@er.sukhjinder336
@er.sukhjinder336 Ай бұрын
sade nal hoya eh sab meri bua ji de hatha nu chambal name d bimari c,gal jande c hath ,kise doctor kolo theek nhi hoye par guru ramdas ji de sarovar ch ishnan karn nal bilkul theek ho gye asi v ohna nu bibi rajni hi bolde ha
@TheKingHunter8711
@TheKingHunter8711 Ай бұрын
ਭਗਤ ਕਿਸਮ ਦੇ ਅਤੇ ਸਾਫ-ਦਿਲ ਇੰਨਸਾਨ ਹਨ ਜੌਨੀ ਬਾਬਾ ਜੀ ❤❤❤❤❤❤
@jasvindergoswami2662
@jasvindergoswami2662 Ай бұрын
ਬਾਬਾ ਜੀ ਤੁਸੀਂ ਬਹੁਤ ਮਹਾਨ ਹੋ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਅਤੇ ਤਰੱਕੀਆਂ ਦੇਵੇ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ।
@SatnamSingh-xg3lb
@SatnamSingh-xg3lb Ай бұрын
Eh baba ji bahot ghaint insaan aa santusht aa apni zindagi ch jo v kita santushti wale bnde ght milde aa pr eh baba ji kuch zindagi ch karan na krn par eh kise da bura nhi kr skde love you baba ji jyonde vsde rho
@TheKingHunter8711
@TheKingHunter8711 Ай бұрын
Ravinder Singh Johny Baba Very Good Person 🙏🏻 Saaf Gall Ate Saaf DiL Insaan ❤❤❤❤❤❤❤❤❤❤❤❤
@randhirchahal2363
@randhirchahal2363 Ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਗਿਆਨ ਦੇਣ ਲਈ ਧੰਨਵਾਦ
@TheKingHunter8711
@TheKingHunter8711 Ай бұрын
ਰਵਿੰਦਰ ਸਿੰਘ ਜੋਨੀ ਬਾਬਾ ਜੀ ❤❤❤ Good Person👍🏻
@romisingh6453
@romisingh6453 27 күн бұрын
22 g tusi ohi hona kyi jgah it cell da comment krde huney oh hunda ki ah yaar Shahi imam molvi ali video te dekheyo c oh comment
@TheKingHunter8711
@TheKingHunter8711 Ай бұрын
Waheguru Ji ❤
@rohansharma7771
@rohansharma7771 Ай бұрын
ਸੱਚੇ-ਸੁੱਚੇ ਮਹਾਂਪੁਰਖ। ਬਹੁਤ ਸਾਫ਼ ਦਿਲ ਦੇ ਮਾਲਕ ਨੇ।
@Desiforever
@Desiforever Ай бұрын
I never took baba ji seriously but he is very intelligent
@GurcharanSingh-g2s
@GurcharanSingh-g2s Ай бұрын
Waheguru ji ❤🎉 waheguru ji ❤🎉
@Virk_Gurpreet.6800
@Virk_Gurpreet.6800 Ай бұрын
ਬਾਬਾ ਜੋਨੀ ਦੀਆਂ ਗੱਲਾਂ ਸੁਣ ਕੇ ਹਰ ਵਾਰ ਬਹੁਤ ਵਦੀਆ ਲਗਦਾ ਹੈ, ਸਾਫ ਦਿਲ ਰੂਹ ਲਗਦੇ ਨੇ
@BhupinderNagra-bb3mg
@BhupinderNagra-bb3mg Ай бұрын
Beautiful podcast WaheGuru ji 🙏🏻🪯 Great Johny Babaji , host brother very nice. WaheGuru bless both of you and Universe also ❤
@BhupinderNagra-bb3mg
@BhupinderNagra-bb3mg Ай бұрын
Great WaheGuru ji 🙏🏻🪯
@prabhjotPandher493
@prabhjotPandher493 Ай бұрын
ਜੋਨੀ ਬਾਬਾ ਜੀ ਗੁੱਡ ਮੈਨ ਆਜੀ
@varinderparasher2421
@varinderparasher2421 Ай бұрын
Johny baba ji very nice person ❤❤ love 💕💕 you
@Balbirsinghusa
@Balbirsinghusa Ай бұрын
ਜਦੋਂ ਵਾਹਿਗੁਰੂ ਜੀ ਨੇ ਭਗਤੀ ਲਾਇਆ ਤੇ ਸਭ ਤੋਂ ਪਹਿਲਾਂ ਨੀਲੇ ਵਾਲ਼ੀਆਂ ਬਾਰਾਂ ਭਾਗ ਮਿਲ਼ੇ ਮੈਨੂੰ ਤਾਂ ਬੜਾ ਮੋਟੀਵੇਸ਼ਨ ਮਿਲ਼ਿਆ।ਫਿਰ ਈਸ਼ਰ ਸਿੰਘ ਰਾੜੇ ਵਾਲ਼ਿਆਂ ਦੀ ਸ਼ਬਦ ਸੁਰਤ ਮਾਰਗ ਮਿਲ਼ੀ ਜਿੱਥੋਂ ਅਭਿਆਸ ਸ਼ੁਰੂ ਹੋਇਆ।
@romisingh6453
@romisingh6453 27 күн бұрын
Te maskin baba g di katha vi vahut sohniya hundia ji krda suni jao nhi Mera kdi manh nhi lagda koi baba nhi dekheya
@rajpoottravels7084
@rajpoottravels7084 Ай бұрын
Baba ravinder singh ji Johny ji Mere pyaare bhraa ji Me jad Lashkaara channel chlda hunda c Uddon ton nanaksar to sunde aa rahe haan Bahut wadiya insaan hai aur bahut hi gian waan han 🙏🙏🙏💐💐💐💐💐🤣👍👍🌹🌹🌹🌹🌹
@gurmelsinghchahal5654
@gurmelsinghchahal5654 Ай бұрын
❤❤ ਵਾਹਿਗੁਰੂ ਜੀ
@DamanBagri
@DamanBagri Ай бұрын
One of the Best Man ਘੈਂਟ ਬੰਦਾ ਰਵਿੰਦਰ ਸਿੰਘ ਜੋਨੀ ਬਾਬਾ ❤❤
@m.goodengumman3941
@m.goodengumman3941 Ай бұрын
Wahaguru ji Chardikala Rekha ji 🙏🪯🚩💫🧡
@satinderpalsingh6055
@satinderpalsingh6055 Ай бұрын
Waheguru ji
@raviraja1947
@raviraja1947 Ай бұрын
ਜੌਨੀ ਬਾਬਾ ਜੀ ਸਹੀ ਆਹ ❤❤❤❤
@jagjitsingh1379
@jagjitsingh1379 Ай бұрын
Waheguru ji 🙏 very good 👍👍
@SOHALPB06MAJHAblock
@SOHALPB06MAJHAblock Ай бұрын
Satchi saff suthriya rab diya gall anand aa gya sun k podcast 🙏🏼
@jasbir9508
@jasbir9508 Ай бұрын
dhan baba ji 🎉🎉
@Ikardass
@Ikardass Ай бұрын
Baba ji bhot kirpa sohni vichar krde Dharti kive bani rab nu kive milna bhai Nanak singh Amritsar Gurmukh pyara di vichar sun skde ji
@sanjaykakkar1321
@sanjaykakkar1321 Ай бұрын
🙏🏻🌹 ਸਤਿਨਾਮ ਬਾਬਾ ਜੀ 🌹🙏🏻 🙏🏻🌹ਬਹੁਤ ਵਧੀਆ ਜੀ 🌹🙏🏻
@gurmeetboparai3045
@gurmeetboparai3045 Ай бұрын
ਬਾਬਾ ਜੀ 100% ਸਹੀ
@harpreetsingh9658
@harpreetsingh9658 Ай бұрын
Podcast dekh sun k Anand aa gya sachi❤
@jassidhaliwal7615
@jassidhaliwal7615 Ай бұрын
ਬਾਬਾ ਕਿਉ ਨੀ ਬੋਲਿਆ ਤੂੰ ਚਰਨਘਾਟ ਵਾਲੇ ਸਾਧ ਤੇ ਥੋਡਾ ਹੱਕ ਬਣਦਾ ਉਹਨੇ ਬਹੁਤ ਗਲਤ ਕੀਤਾ
@Punjabsin
@Punjabsin Ай бұрын
84 wich 100 singh lakha nal aam hathiara nal 4,5 din bhid de rahe oh ni dikhdA tarak karan waliya nu
@NareshSharma-z4i
@NareshSharma-z4i Ай бұрын
Good man
@1997RAJSHAH
@1997RAJSHAH Ай бұрын
ਬਾਬਾ ਜੀ ਪਹਿਲਾਂ ਥੋਨੂੰ ਇੱਕ ਹਾਸ ਪਾਤਰ ਦੇ ਤੋਰ ਤੇ ਵੇਖਦਾ ਸੀ ਕਦੇ ਕਦਾਈ ਇੱਕ ਅੱਧੀ ਕਲਿਪ ਪਰ ਜਦੋਂ ਦੀ ਥੋਡੀ ਅਨਮੋਲ ਬਾਈ ਨਾਲ ਪੋਡਕਾਸਟ ਦੇਖਿਆ ਸਚ ਮੰਨਿਓ ਪੂਰਾ ਨਜ਼ਰੀਆ ਬਦਲ ਗਿਆ ਥੋਨੂੰ ਲੈਕੇ ਤਸੀਂ ਬਹੁਤ ਪਹੁੰਚੇ ਹੋਏ ਮਹਾਪੁਰਖ ਹੋ ਬਸ ਦਿਖਾਵਾ ਨਹੀਂ ਕਰਦੇ ਗੱਲ ਨੂੰ ਹਾਸੇ ਹਾਸੇ ਚ ਪਾਕੇ ਸਮਝਾਉਦੇ …ਸੱਚੀ ਕਹਿਨਾ ਮਾਫ਼ ਕਰਦੋ ਬਹੁਤ ਪੱਵਿਤਰ ਹੋ ਤੁਸੀਂ
@Sangha1313
@Sangha1313 Ай бұрын
Johnny Baba ji 🙏🏻 .. veer kunwar de chehre te jo Noor hai sab de ni hunda
@KamaljitKaur-sw5iq
@KamaljitKaur-sw5iq Ай бұрын
🙏🏻 ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🏻
@47ksr
@47ksr Ай бұрын
ਧੰਨ ਧੰਨ ਬਾਬਾ ਮਹਾਹਰਨਾਮ ਸਿੰਘ ਜੀ
@akshaykumar555
@akshaykumar555 Ай бұрын
ਰੱਬ ਹੈ ਇੱਕ ਗੋਰਖਧੰਦਾ ਲੱਭਣ ਲੱਗਿਆਂ ਜਿਹਨੂੰ ਕਾਫਰ (ਨਾਸਤਿਕ)ਹੋ ਜਾਏ ਬੰਦਾ.
@kuldeepdhimanburmi6049
@kuldeepdhimanburmi6049 Ай бұрын
🙏🙏 ਵਾਹਿਗੁਰੂ ਜੀ
@guljindersinghcheema
@guljindersinghcheema Ай бұрын
Bhut vdia Jaankaari ❤️🙏
@kalaloharia7405
@kalaloharia7405 Ай бұрын
Bhaut vadiya insan ne baba ravinder Singh jony ji 🙏🙏🙏🙏q
@inderbhullar8464
@inderbhullar8464 Ай бұрын
Sahi gal a baba ji time da pta he nhi laga. Ma job ta kam kar da kar da. Na. Sara gal bat suni ❤❤❤
@Enterpunjabbm
@Enterpunjabbm Ай бұрын
ਜੋ ਸੰਗਤਾਂ ਨੂੰ ਰਿਪੋਟਰ ਵੀਰ ਪੰਜਾਬੀ Trewal couple ਵਾਲੇ ਵੀਰ ਵਰਗਾ ਲਗਦਾ dso
@gurwinderpunia1522
@gurwinderpunia1522 Ай бұрын
Baba joni ji baut hi vadia insaan ne,baba ji you have explained is very good 👍, 100% karamaat chamatkaar hai othe galt keha guruji jis naal koi naam ton tutte karmaat karke te apne naal jode rab naal tode
@Akay00007
@Akay00007 Ай бұрын
Ha ha flush aa ch jor layi jau ge 😂😂😂😂 gaint gl baat baba ji ❤❤❤ sahi gl aa tuhadi ehe
@gurbanigavehbhaiRajbirSingh
@gurbanigavehbhaiRajbirSingh Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦਿਓ
@Manyakaur1313
@Manyakaur1313 Ай бұрын
Boht wadia lgga ❤❤❤❤❤
@DeepSandhu-s1r
@DeepSandhu-s1r Ай бұрын
End banda sacha banda ❤❤❤
@GurvinderSingh-v8e
@GurvinderSingh-v8e Ай бұрын
ਗੁਰੂ ਗ੍ਰੰਥ ਸਾਹਿਬ ਜੀ ਸਮੂਹ ਖਲਕਤ ਤੇ ਹਰੇਕ ਸਿੱਖ ਦੀ ਵਿਆਖਿਆ ਕਰਦੇ ਨੇ ਤੇ ਦਸਮ ਗ੍ਰੰਥ ਖਾਲਸੇ ਦੀ ਵਿਆਖਿਆ ਕਰਦਾ ਕਿ ਖਾਲਸੇ ਦੀ ਰਹਿਣੀ ਬਹਿਣੀ ਕਿਮੇਂ ਦੀ ਹੋਣੀ ਚਾਹੀਦੀ ਆ
@Manyakaur1313
@Manyakaur1313 Ай бұрын
Hence proved don't judge a book by its cover ❤❤❤❤
@lovepreet551
@lovepreet551 Ай бұрын
Shi gal baba g
@vdhillon4382
@vdhillon4382 Ай бұрын
Love u jonny babba ji🎉❤
@LakhbirDhaliwal
@LakhbirDhaliwal Ай бұрын
Jiryi gl joni baba nye ds dyni. Oh p.h.d walian kol nye
@balwindergill592
@balwindergill592 Ай бұрын
❤❤❤❤
@gurnamsingh1873
@gurnamsingh1873 Ай бұрын
Love you baba g
@VirenderSingh-p8c
@VirenderSingh-p8c Ай бұрын
Ik swal dimag ch bhut dukh dinda ki sare dharma da rabb alag e, filisteen ch nikke nikke jwak mare gye, aapa kehne e jvak ta rabb da roop hunde ne fer rabb ena mada kive ho sakda jo choti umer ch vichare mare gye.
@ramanmaan2511
@ramanmaan2511 Ай бұрын
@janiidushmn1350
@janiidushmn1350 Ай бұрын
❤❤❤❤❤❤❤❤
@gaganaulakh8624
@gaganaulakh8624 Ай бұрын
Johnny baba ji 🙏 the best
@kalaloharia7405
@kalaloharia7405 Ай бұрын
❤️❤️❤️❤️❤️❤️❤️❤️❤️❤️
@jatindervines9687
@jatindervines9687 Ай бұрын
106 te piche bnda dekho baki podcast acha hai
@jverma1841
@jverma1841 Ай бұрын
ਬਾਬਿਆ ਨੂੰ ਵੀ ਕਰੀਅਰ ਦੀ ਚਿੰਤਾ ਫੇਰ ਇਹ ਧਰਮ ਦਾ ਪ੍ਰਚਾਰ ਨੀ ਵਪਾਰ ਕਰ ਰਹੇ ਨੇ।
@hartajsingh1239
@hartajsingh1239 Ай бұрын
ਵੀਰ ਜਿੰਵੇਂ ਪੋਡਕਾਸਟ ਵਿੱਚ ਗੁਰਬਾਣੀ ਦੀ ਵਿਆਖਿਆ ਕੀਤੀ ਇਦਾਂ ਗੁਰਦੁਆਰੇ ਵਿਚ ਵੀ ਕਰਨ ਤਾਂ ਧਰਮ ਆਪੇ ਵਧੂ ਤੇ ਕਰੀਅਰ ਵੀ ਚੱਲੂ। ਵਰਨਾ ਸਿੰਘ ਘਟ ਕਲੋਲ ਜਿਆਦਾ ਲਗਦਾ। ਜਿੰਨੀ ਸੋਝੀ ਹੈ ਸਹੀ ਪਾਸੇ ਲੋਣ।
@sanjaykakkar1321
@sanjaykakkar1321 Ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SatbirSingh-pe3fr
@SatbirSingh-pe3fr Ай бұрын
🙏🙏🙏🙏🙏
@preetam3415
@preetam3415 Ай бұрын
Sikhi ch kirtan ik career aa ajj ota lagga,, mai sewa ee samji gea
@JaswinderSingh-tg6gl
@JaswinderSingh-tg6gl Ай бұрын
ਸੰਨ 1947 ਵਿੱਚ ਭਾਰਤੀਆਂ ਦੀ ਔਸਤ ਸੰਭਾਵਤ ਜ਼ਿੰਦਗੀ 35 ਸਾਲ ਸੀ ਜੋ 1980 ਵਿੱਚ ਵੱਧ ਕੇ 53, 2000 ਵਿੱਚ 62 ਅਤੇ 2023 ਵਿੱਚ ਲਗਭਗ 72 ਸਾਲ ਹੋ ਗਈ। ਚੈਨਲ ਵਾਲਿਓ, ਬਾਬਾ ਜੀ ਨੂੰ ਪੁੱਛ ਕੇ ਜਵਾਬ ਜ਼ਰੂਰ ਦੇਣਾ ਜੋ ਕਹਿੰਦੇ ਔਸਤ ਉਮਰ ਸੌ ਤੋਂ ਘੱਟ ਕੇ ਸੱਠ ਰਹਿ ਗਈ।
@dailytech1251
@dailytech1251 Ай бұрын
1947 ਤੱਕ ਭੁਖਮਰੀ,ਕੁਪੋਸ਼ਣ ਤੇ ਬਿਮਾਰੀਆਂ ਕਾਰਣ 60% ਬੱਚਿਆਂ ਦੀ ਮੌਤ 1 ਸਾਲ ਤੋਂ 9 ਸਾਲ ਦੇ ਅੰਦਰ ਅੰਦਰ ਹੋ ਜਾਦੀ ਸੀ ਜਿਸ ਕਾਰਣ ਮਨੁੱਖ ਦੀ ਔਸਤ ਉਮਰ ਘੱਟ ਦਿਸਦੀ ਸੀ ਆਂਕੜਿਆਂ ਚ ਪਰ ਅਸਲ ਚ ਉਮਰ 80+ ਸੀ ਪਰ ਅੱਜ ਕੱਲ੍ਹ ਸਾਈਂਸ ਦੀ ਤਰੱਕੀ, ਘੱਟ ਕੁਪੋਸ਼ਣ ਕਾਰਨ ਬੱਚੇ ਨਹੀਂ ਮਰਦੇ ਪਰ ਜਾਨਲੇਵਾ ਤੇ ਘਾਤਕ ਬਿਮਾਰੀਆਂ ਕਾਰਣ ਇਨਸਾਨ ਦੀ ਉਮਰ 50-60 ਹੀ ਰਹਿ ਚੁੱਕੀ ਹੈ
@GurvinderSingh-el8hf
@GurvinderSingh-el8hf Ай бұрын
Eh yaar mein personally nahi janda theek ah mein Kai gallan naal sehmat nahi ah pr banda ronki ah.
@pretamkaurmann1680
@pretamkaurmann1680 Ай бұрын
Vaid na haneh vaidgee....body is self healing. Waheguru gave us a good body and gave directions on its care. Food poisoned with pesticides, doctors not taught nutrition but taught to find the cause of disease +diagnosis) and taught to give the prescription accordingly,..So every prescription has a side effect and this cycle continues. Whereas if natural food and natural medicine is chosen, the body heals itself
@TajinderSingh86850
@TajinderSingh86850 Ай бұрын
Crysta gaddi vali interview dekh ke aya koi ?
@jaspalriar8959
@jaspalriar8959 Ай бұрын
ਬਾਬਾ ਜੀ ਜੇਕਰ ਉਮਰ ਜਨਮ ਮੌਤ ਸਬ ਪ੍ਰਮਾਤਮਾ ਦੇ ਹੱਥ ਹੈ ਤਾਂ ਫਿਰ ਸੈਨਸ ਨੇ ਉਮਰ ਕਿਸ ਤਰਾਂ ਘਟਾ ਦਿੱਤੀ
@aazabgaazab
@aazabgaazab Ай бұрын
ਕਿਉਂ ਕੇ ਸੈਨਸ ਵੀ ਪ੍ਰਮਾਤਮਾ ਦੇ ਹੱਥ ਵਿਚ ਹੀ ਹੈ , ਸਭ ਇਸ ਬ੍ਰਹਿਮੰਡ ਚੋ ਨਿਕਲਿਆ , ਕਰਨ ਕਾਰਣ ਏਕ ਹੈ
@TheKingHunter8711
@TheKingHunter8711 Ай бұрын
​@@aazabgaazab👍🏻
@wmkwmk3007
@wmkwmk3007 Ай бұрын
Science v khoj krdi aa te oh chija ta pehla he brehmand ch hai so sbb chija parmatma ne bnayi aa hoi aa ne
@gagangagan3802
@gagangagan3802 Ай бұрын
1:05 am baba ji di nile wali gall baba kehnda listen 😂😂😂😂
@rajvirsingh2303
@rajvirsingh2303 Ай бұрын
Baba joni
@SajjuJawanda-qm8gy
@SajjuJawanda-qm8gy Ай бұрын
ਬਾਬਾ ਜੀ ਤੁਸੀਂ ਸਿਰਾ ਕਰਤਾ ਉਹਦਾ ਉੱਤਰ ਦੇ ਕੇ ਜਿਹੜਾ ਕਲਮ ਗੇਂਦੇ ਦੇ ਫੁੱਲ ਨੂੰ ਚੇਂਜ ਹੁੰਦੀ ਆ ਤੁਸੀਂ ਗੁਲਾਬ ਜਾਂ ਕਿੰਦੀ ਦੀ ਵੀ ਉਹ ਦੱਸੋ ਫਿਰ ਉਹਦਾ ਪਿਓ ਕਿਹੜਾ ਕਿਹੜੀ ਆ ਉਧਰ ਦਰਖਤ ਦੀ ਅੱਡੋ-ਅੱਡ ਫਲੇਵਰ ਆ ਉਹਦੇ ਵਿੱਚ ਤੇ ਥੱਲੋਂ ਗੁਲਾਬ ਆ ਉਹ ਠੀਕ ਹ ਨਾ ਜਿਵੇਂ ਇਹ ਬੰਦੇ ਆ ਰੱਬ ਦਾ ਮਾਤਾ-ਪਿਤਾ ਕਿੱਥੇ ਆ ਕੀਨੇ ਜੰਮਿਆ ਕਿੱਥੋਂ ਤਿਆਰ ਹੋਇਆ ਇਹ 14:10
@Ikardass
@Ikardass Ай бұрын
Baba ji bhot kirpa sohni vichar krde Dharti kive bani rab nu kive milna bhai Nanak singh Amritsar Gurmukh pyara di vichar sun skde ji
@Satnamveer
@Satnamveer Ай бұрын
Waheguru ji ❤
@ButaSingh-r8e
@ButaSingh-r8e Ай бұрын
❤❤❤❤❤❤
@saffypawar8223
@saffypawar8223 Ай бұрын
❤❤
@AmritpalSingh-yn2lx
@AmritpalSingh-yn2lx Ай бұрын
❤❤❤
бабл ти гель для душа // Eva mash
01:00
EVA mash
Рет қаралды 9 МЛН