ਦਸਮ ਗ੍ਰੰਥ ਦਾ ਰੌਲ਼ਾ: ਠੱਗੀ ਦਾ ਸ਼ਿਕਾਰ ਹੋਏ ਸਿੱਖ? ਸਾਬਤ ਕਰੋ ਮੈਂ ਸਿਰ ਵਢਾ ਲਊਂ brain on tv

  Рет қаралды 8,799

Brain On Tv

Brain On Tv

Күн бұрын

ਦਸਮ ਗ੍ਰੰਥ ਦਾ ਰੌਲ਼ਾ: ਠੱਗੀ ਦਾ ਸ਼ਿਕਾਰ ਹੋਏ ਸਿੱਖ? ਸਾਬਤ ਕਰੋ ਮੈਂ ਸਿਰ ਵਢਾ ਲਊਂ, dispute of dasam granth, dasam granth katha, brain on tv, jaspal singh nijjar, gurcharn singh jeon wala, #sikh #sikhism #sikhhistory #sgpc

Пікірлер: 189
@bikarjitsingh34bikarjitsin10
@bikarjitsingh34bikarjitsin10 Күн бұрын
ਨਿੱਝਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਿੱਖਾਂ ਨੂੰ ਇਕ ਗੱਲ ਸੋਚ ਲੈਣੀ ਚਾਹੀਦੀ ਹੈ ਜਿਸ ਵੀ ਗੱਲ ਦਾ ਆਰ ਐਸ ਐਸ ਸਪੋਟ ਕਰੇ ਉਹ ਸਿੱਖਾਂ ਦੇ ਭਲੇ ਲਈ ਨਹੀਂ ਹੋ ਸਕਦੀ
@GurnamSingh-hu5fq
@GurnamSingh-hu5fq Күн бұрын
ਬਹੁਤ ਵਧੀਆ ਬੀਚਾਰ ਨੇ ਜੀ ਪੱਤਾ ਸਾਰਿਆ ਨੂੰ ਹੈ ਅੰਧਭਗਤੀ ਸਚ ਨੂੰ ਕਬੂਲ ਨਹੀ ਕਰਦੀ ਜੀ। ਤੁਸੀ ਸਚ ਬੋਲਦੇ ਹੋ ਜੀ। ਧੰਨਵਾਦ ਜੀ 🙏🏻
@sadhusinghbhullar7339
@sadhusinghbhullar7339 Күн бұрын
ਗੁਰਨਾਮ ਸ ਵੀਰ ਧੰਨਵਾਦ ਸੱਚ ਲਈ ,ਹੋਂਸਲਾ ਦਲੇਰੀ,ਸੱਚ ਨਾਲ ਪਿਆਰ ਆਖਰ ਸੱਚ ਹੀ ਪ੍ਰਵਾਨ ਹੋਵੇਗਾ ਜੇ ਤੁਹਾਡੇ ਵਰਗੇ ਸਜਣ ਸੱਚ ਦੇ ਪਹਿਰੇਦਾਰ ਬਣਨਗੇ ਪਹਿਲ ਕਰਨ ਗੇ ,ਫੇਰ ਦੁਵਾਰਾ ਧੰਨਵਾਦ,
@lambilambhi8389
@lambilambhi8389 Күн бұрын
​@@sadhusinghbhullar7339kzbin.info/www/bejne/r6qXoGSIpLicobs
@surjitjatana468
@surjitjatana468 Күн бұрын
ਜਸਪਾਲ ਸਿੰਘ ਜੀ ਤੁਸੀ ਬਹੁਤ ਹੀ ਚੰਗੇ ਤਰੀਕੇ ਨਾਲ ਸਿੱਖ ਬਾਣੀ ਨੂੰ ਸਭ ਦੇ ਸਾਹਮਣੇ ਲਿਆ ਰਹੇ ਬਹੁਤ ਸਿਆਣੇ ਖੋਜਕਾਰੀਆਂ ਦੁਆਰਾ ।ਬਹੁਤ ਸੁਕਰੀਆ ਬੱਚੇ । ਮੈਂ ਹਮੇਸ਼ਾ ਤੁਹਾਡੀ ਸਾਰੀ ਵੀਡੀਓ ਦੇਖਦੀ ਹਾਂ ।
@harpalsinghbirowalia4491
@harpalsinghbirowalia4491 Күн бұрын
ਮੈਂ ਨਾ ਹੱਕ ਚ ਆ ਨਾ ਵਿਰੋਧ ਵਿਚ..ਮੇਰੇ ਕੁਝ ਸ਼ੰਕੇ ਦੂਰ ਕਰਿਓ.. ਗੁਰੂ ਸਾਹਿਬ ਕੋਲ 52 ਕਵੀ ਸਨ.ਇਹ ਬਹੁਤ ਵਢੀ ਗੱਲ ਆ. ਜੋ 52 ਕਵੀਆਂ ਨੂੰ ਸੁਣਦੇ ਹੋਣ ਕੀ ਓਹਨਾ ਦਾ ਹਿਰਦਾ ਕਵੀ ਵਾਲਾ ਨਹੀਂ ਹੋ ਸਕਦਾ. ਅਗਰ ਹੋ ਸਕਦਾ ਤਾਂ ਓਹਨਾ ਦੀ ਲਿਖਤ ਕਿੱਥੇ ਆ.. ਸਾਡੇ ਕੋਲ ਭਗਤਾਂ ਦੀ ਬਾਣੀ ਮੌਜੂਦ ਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੋਂ ਕਿੰਨੇ ਸੌ ਸਾਲ ਪਹਿਲਾ ਹੋਏ ਤੇ ਜਿਹੜੇ 17ਵੀ ਸਦੀ ਵਿਚ ਹੋਏ ਓਹਨਾ ਦੀ ਕੋਈ ਲਿਖਤ ਨਹੀਂ. ਇੱਕ ਅਵਤਾਰੀ ਪੁਰਸ਼ ਜਿਸਨੇ ਏਡਾ ਵਢਾ ਪੰਥ ਖੜ੍ਹਾ ਕਰ ਦਿਤਾ ਹੋਵੇ. ਓਹਦੀ ਕੋਈ ਲਿਖਤ ਸਾਡੇ ਕੋਲ ਨਹੀਂ.. ਹੈ ਨਾ ਕਮਾਲ.. ਸੁਣਦੇ ਹਾਂ ਗੁਰੂ ਸਾਹਿਬ ਬਹੁਤ ਸਾਰੀਆਂ ਭਾਸ਼ਾਵਾ ਦੇ ਮਹਾਂ ਗਿਆਨੀ ਸਨ.. ਫਿਰ ਉਹ ਗਿਆਨ ਕਿੱਥੇ ਆ. ਫਿਰ ਜਫ਼ਰਨਾਮਾ ਵੀ ਇੱਕ ਕਲਪਨਾ ਹੈ... ਜੇ ਦਸਮ ਗ੍ਰੰਥ ਸਹੀ ਹੈ ਤਾਂ ਮੰਨਣਾ ਪੈਣਾ. ਜੇ ਗਲਤ ਹੈ ਤਾਂ ਇਹ ਮੰਨਣਾ ਪੈਣਾ ਕਿ ਇਹ ਗ੍ਰੰਥ ਲਿਖਣ ਵਾਲਿਆਂ ਦੀ ਕਲਮ ਸਾਡੇ ਗੁਰੂਆਂ ਤੋਂ ਉੱਤੇ ਆ.. ਭੁੱਲ ਚੁੱਕ ਮੁਆਫ 🙏
@sikanderjitdhaliwal2078
@sikanderjitdhaliwal2078 Күн бұрын
ਦਸ਼ਵ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀ । ਆਰ ਐਸ ਐਸ਼ ਇਸਨੂੰ ਪਰਮੋਟ ਕਿਉਂ ਕਰ ਰਹੀ ਕੀ ਉਹ ਸਿੱਖਾਂ ਦੀ ਹਮਦਰਦ ਹੈ।
@Fun836
@Fun836 Күн бұрын
RSS ਸਿੱਖਾਂ ਦੀ ਹਮਦਰਦ ਨਹੀਂ
@lambilambhi8389
@lambilambhi8389 Күн бұрын
kzbin.info/www/bejne/r6qXoGSIpLicobs
@beejumarwah6431
@beejumarwah6431 10 сағат бұрын
@sikanderjitdhakiwal: Tu aap apne akhan naal Dasam Granth de darahan kite ne? Ki I bani hai ohna de ki naam ne. Tenu pata hai Nitnem diyan kinia bani Dasam Granth vicho han?
@James-Prinsep
@James-Prinsep Күн бұрын
ਜਿਨ੍ਹਾਂ ਗਲਤ ਲਿਟਰੇਚਰ ਗੁਰੂ ਗੋਬਿੰਦ ਸਿੰਘ ਸਿਰ ਮੜ੍ਹਿਆ ਉਹਨਾਂ ਕਿਸੇ ਸਿਰ ਨਹੀਂ, ਬੱਚਿਤਰ ਨਾਟਕ, ਸਰਬਲੋਹ ਪੋਥੀ, ਉਗਰਾਦੰਤੀ ਪੋਥੀ ਸਬ ਗੁਰੂ ਸਾਹਿਬ ਸਿਰ ਪਾਤਾ,, ਮਨੀ ਸਿੰਘ ਕੋਈ ਵੇਹਲੜ ਸਾਧ ਸੀ,,,
@HarpreetSingh-yp8zq
@HarpreetSingh-yp8zq Күн бұрын
@@James-Prinsep ਵੀਰ ਕੇੜੇ ਧਰਮ ਨੂੰ ਫੌਲੋ ਕਰਦੇ ਹੋ ਤੁਸੀਂ ? ਬ੍ਰਾਹਮਣਾਂ ਦਾ ਇਤਹਾਸ ਪੜਿਆ ਹੈ ਕਦੀ ? 2 ਹਜਾਰ ਸਾਲ ਪੈਹਲਾਂ ਯੇਰੂਸ਼ਲਮ ਤੇ ਅਰਬ ਅਤੇ ਸਾਰੇ ਯੁਰਪ ਵਿੱਚ ਲੋਕ ਕੇੜਾ ਕੇੜਾ ਧਰਮ ਮੰਨਦੇ ਸੀ ਕੁਝ ਜਾਣਕਾਰੀ ਹੈ ? ਬਾਈਬਲ ਕੁਰਾਨ ਹਿੰਦੂ ਵੇਦ ਪੁਰਾਣ ਰਾਕਸ਼ਸ ਤੇ ਦੇਵਤਿਆਂ ਦੇ ਯੁੱਧ ਬਾਰੇ ਵੀ ਜਾਣਕਾਰੀ ਦੇ ਰਹੇ, ਕੇੜੇ ਸਮੇਂ ਦੇਵਤੇ ਤੇ ਰਾਕਸ਼ਸ ਧਰਤੀ ਤੇ ਸੀ ਤੇ ਕੇੜੇ ਦੇਸ਼ ਵਿਚ ਇਹਨਾਂ ਦੀ ਲੜਾਈ ਹੋਈ ਇਸਦੀ ਕੋਈ ਜਾਣਕਾਰੀ ਹੈ ਤੁਹਾਨੂੰ ? ਮੇਰੇ ਕੋਲ ਇਹ ਸਾਰੀ ਜਾਣਕਾਰੀ ਪਈ ਹੈ ਕਿਤਾਬਾਂ ਦੇ ਰੂਪ ਵਿੱਚ, ਲੋਕਾਂ ਨੂੰ ਦੁਸਰੇ ਦੇ ਧਰਮ ਵਿੱਚ ਗਲਤੀਆਂ ਕੱਢਣ ਵਿੱਚ ਮਜ਼ਾ ਆਉਂਦਾ ਹੈ, ਇਹ ਕੰਮ ਉਹ ਲੋਕ ਕਰਦੇ ਜਿਹਨਾਂ ਨੇ ਦੁਨੀਆਂ ਵਿੱਚ ਨਫਰਤ ਫੈਲਾਣੀ ਹੋਵੇ, ਸਿੱਖਾਂ ਦੇ ਗੁਰਦੁਆਰਿਆਂ ਵਿੱਚ ਕੋਈ ਵੀ ਆ ਸਕਦਾ ਹੈ, ਰੈਹ ਸਕਦਾ ਹੈ ਖਾਣਾ ਖਵਾਕੇ ਬਰਤਨ ਵੀ ਆਪ ਸਾਫ਼ ਕਰ ਦਿੰਦੇ ਸਿੱਖ, ਸਿੱਖ ਕਿਸੇ ਨਾਲ ਨਫਰਤ ਨਹੀਂ ਕਰਦੇ, ਨਫਰਤ ਪਸੰਦ ਲੋਕਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ, ਅਸਲ ਗੱਲ ਇਹ ਹੈ।
@lambilambhi8389
@lambilambhi8389 Күн бұрын
kzbin.info/www/bejne/r6qXoGSIpLicobs
@Kiranpal-Singh
@Kiranpal-Singh 12 сағат бұрын
*ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪਾਖੰਡੀ-ਅਭਿਮਾਨੀ, ਪੰਡਤਾਂ-ਗਿਆਨੀਆਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* ! ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@iqbalsinghmann1411
@iqbalsinghmann1411 Күн бұрын
ਇਹ ਗ੍ਰੰਥ 1812 ਵਿੱਚ ਲਿਖਿਆ ਗਿਆ, ਇਸ ਦੇ ਹੱਕ ਵਿੱਚ ਮਜ਼ਬੂਤ ਪੱਖ ਰੱਖਿਆ ਜਾਵੇ।
@guptfauj1209
@guptfauj1209 Күн бұрын
go and study and then tell lies
@manoharsingh3730
@manoharsingh3730 Күн бұрын
Nirmale te Udasiae Sikh vichardhara nu Hindu vichardhara vich badlan di Kosish Kar rhe han.
@HarpreetSingh-yp8zq
@HarpreetSingh-yp8zq Күн бұрын
ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ। ਗੁਰੂ ਗੋਬਿੰਦ ਸਿੰਘ ਕੈਹ ਰਹੇ ਹਰ ਕਿਸੇ ਦੀ ਵਖਰੀ ਸੋਚ ਸਮਝ ਹੈ,ਕਿਸ ਤਰਾਂ ਕਿਸੇ ਨੂੰ ਕੋਈ ਬਿਆਨ ਕਰਦਾ ਹੈ। ਮਹਾਂ ਕਾਲ ਕਾਲਕਾ ਅਰਾਧੀ ਲਿਖਕੇ ਦੋਏ ਤੇ ਏਕ ਰੂਪ ਹੋਏ ਵੀ ਲਿਖਿਆ ਹੈ, ਜੇ ਮਹਾਂ ਕਾਲ ਨੂੰ ਪਰਮਾਤਮਾ ਦਾ ਨਾਮ ਸਮਝ ਕੇ ਕਾਲਕਾ ਨੂੰ ਕੋਈ ਦੇਵੀ ਮੰਨ ਲਈਏ ਤਾਂ ਅਗਲੀ ਪੰਗਤੀ ਵਿੱਚ ਦੋਏ ਤੇ ਏਕ ਰੂਪ ਹੋਏ ਦੀ ਜਗਾ ਤ੍ਰੈ ਤੇ ਏਕ ਰੂਪ ਲਿਖਣਾ ਚਾਹੀਦਾ ਸੀ, ਗੁਰੂ ਗੋਬਿੰਦ ਨੂੰ ਸਮਝਣਾ ਕਿਸੇ ਐਰੇ ਗੈਰੇ ਦੇ ਦਿਮਾਗ ਦੀ ਖੇਡ ਨਹੀਂ ਹੈ, ਬ੍ਰਾਹਮਣ ਕੀ ਕਰ ਰਹੇ ਸੀ ਗੁਰੂ ਸਾਹਿਬ ਸਭ ਜਾਣਦੇ ਸੀ, ਗੁਰੂ ਗ੍ਰੰਥ ਸਾਹਿਬ ਦੀ ਸਹੀ ਵਿਆਖਿਆ ਅੱਜ ਤੱਕ ਕੋਈ ਕਰ ਹੀ ਨਹੀਂ ਸਕਿਆ, ਪੰਜਵੇਂ ਪਾਤਸ਼ਾਹ ਤੋਂ ਬਾਦ ਛੇਵੇਂ ਸਤਵੇਂ ਅਠਵੇਂ ਪਾਤਸ਼ਾਹ ਦੇ ਬਾਣੀ ਨਾਂ ਲਿਖਣ ਪਿਛੇ ਇਕ ਕਾਰਨ ਸੀ, ਪਿਰਥੀ ਚੰਦ ਮਹੱਲਾ ਛੇਵਾਂ ਦੇ ਨਾਮ ਤੇ ਬਾਣੀ ਲਿਖਕੇ ਬੈਠਾ ਸੀ, ਪਿਰਥੀ ਦਾ ਲੜਕਾ ਮੇਹਰਵਾਨ ਮਹੱਲਾ ਸਤਵਾਂ ਦੇ ਨਾਮ ਤੇ ਬਾਣੀ ਲਿਖਕੇ ਬੈਠ ਗਿਆ ਤੇ ਮੇਹਰਵਾਨ ਦਾ ਲੜਕਾ ਹਰਿ ਜੀ ਮਹੱਲਾ ਅਠਵਾਂ ਦੇ ਨਾਮ ਨਾਲ ਬਾਣੀ ਲਿਖਕੇ ਅਠਵਾਂ ਗੁਰੂ ਬਣ ਗਿਆ, ਸਿੱਖਾਂ ਵਿੱਚ ਬਾਣੀ ਨੂੰ ਲੈਕੇ ਕੋਈ ਦੁਵਿਧਾ ਨਾ ਰਹੇ ਇਸ ਲਈ ਤਿੰਨ ਪਾਤਸ਼ਾਹੀਆਂ ਨੇ ਬਾਣੀ ਨਹੀਂ ਲਿਖੀ ਸੀ, ਗੁਰੂ ਗੋਬਿੰਦ ਸਿੰਘ ਸਿੱਖਾਂ ਲਈ ਬਹੁਤ ਸਾਰੀਆਂ ਕਹਾਣੀਆਂ ਲਿਖਦੇ ਸੀ, ਦਸਮ ਵਿੱਚ ਚੌਬੀਸ ਅਵਤਾਰ ਕਥਾ ਲਿਖਣ ਤੋਂ ਬਾਦ ਲਿਖਦੇ- ਮੈਂ ਨਾਂ ਗਨੇਸੇ ਪ੍ਰਥਮ ਮਨਾਉਂ ਕਿਸ਼ਨ ਬਿਸ਼ਨ ਕਬਹੂਂ ਨਾਂ ਧਿਆਉਂ, ਇਹ ਕੋਈ ਬ੍ਰਾਹਮਣ ਨਹੀਂ ਲਿਖ ਸਕਦਾ। ਸ਼ਾਮ ਸ਼ਾਸਤਰੀ ਨਾਮ ਦਾ ਪੰਡਤ ਵੀ ਸੀ ਜਿਸਨੇ ਬਹੁਤ ਸਾਰੀਆਂ ਕਿਤਾਬਾਂ ਦੇ ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ਕੀਤੇ, ਬ੍ਰਾਹਮਣ ਨਕਲ ਕਰ ਸਕਦੇ ਯਾਂ ਕਿਸੇ ਦੇ ਲਿਖੇ ਨੂੰ ਤੋੜ ਮਰੋੜ ਸਕਦੇ ਕਵੀ ਨਹੀਂ ਇਹਨਾਂ ਵਿੱਚ ਹੋਇਆ ਕੋਈ ਜੋ ਗੁਰੂ ਗੋਬਿੰਦ ਸਿੰਘ ਦੀ ਕਲਮ ਦਾ ਮੁਕਾਬਲਾ ਕਰ ਸਕੇ, ਦਸਮ ਦੀ ਹਰ ਕਹਾਣੀ ਵਿਚ ਕੋਈ ਗੈਹਰਾ ਭੇਦ ਦੇਖਣ ਨੂੰ ਮਿਲ ਰਿਹਾ, ਮੈਂ ਕਦੀ ਮੱਥਾ ਨਹੀਂ ਟੇਕਦਾ ਦਸਮ ਗ੍ਰੰਥ ਨੂੰ ਪੜਨ ਵੇਲੇ, ਗੁਰੂ ਤਾਂ ਇੱਕ ਹੀ ਹੈ ਗੁਰੂ ਗ੍ਰੰਥ ਸਾਹਿਬ।
@James-Prinsep
@James-Prinsep Күн бұрын
ਸਾਰਾ ਗ੍ਰੰਥ ਹਿੰਦੂਆਂ ਦਾ ਹੈ, ਹਿੰਦੂਆਂ ਦੇ ਦੇਵੀ ਦੇਵੇਆਂ ਦੀ ਉਸਤਤ ਹੈ,600 ਪੰਨੇ ਚਰਿੱਤਰੋ ਪੱਖੀਆਨ ਦੇ ਸੇਕ੍ਸੀ ਕਹਾਣੀਆਂ ਨਾਲ ਭਰਭੂਰ ਹਨ,, 554 ਪੰਨੇ ਬ੍ਰਾਹਮਣਾ ਦੇ 26 ਅਵਤਾਰਾ ਤੇ ਹਨ, ਹਿਕਾਇਤਾਂ ਦੇ 34 ਪੰਨੇ ਹਨ,, ਜੋ ਪਤਾ ਹੀ ਨਹੀਂ ਜਫ਼ਰਨਾਮੇ ਨਾਲ ਹਨ ਜਾ ਨਹੀਂ, 1188 ਪੰਨੇ ਬਣੇ ਜੋ ਕੋਈ ਗਿਆਨ ਨਹੀਂ, ਸਿੱਖ ਧਰਮ ਨਾਲ, 10 ਗੁਰੂਆਂ ਨਾਲ ਕੋਈ ਸੰਬੰਧ ਨਹੀਂ ਬਾਕੀ ਬਚੇ 240 ਪੰਨੇ, ਓਹ ਸਾਰੇ ਦੁਰਗਾ, ਸ਼ਿਵਜੀ ਤੇ ਹਨ, ਜੋ ਇਹ ਕਥਾ ਸੁਣੇ ਔਰ ਗਾਵੈ, ਦੁੱਖ ਪਾਪ ਤਿਹ ਨਿਕਟਿ ਨਾ ਆਵੇ ਬਿਸਨ ਭਗਤਿ ਕੀ ਏ ਫਲ ਹੋਈ ਪੰਨਾ 859, ਰਾਮ ਅਵਤਾਰ
@harrisingh9327
@harrisingh9327 Күн бұрын
​@@Entity777 xxx film 🎥 ban sakdi sikha de granth te ram chander te bhut galla aundiya c hun kidda
@HarpreetSingh-yp8zq
@HarpreetSingh-yp8zq Күн бұрын
@@James-Prinsep ਜਿਨਾਂ ਲੋਕਾਂ ਨੂੰ ਬਾਈਬਲ ਪੜਕੇ ਕੁੱਝ ਸਮਝ ਨਹੀਂ ਪਈ, ਕੁਰਾਨ ਦਾ ਕੁਝ ਪਤਾ ਨਹੀਂ ਵੇਦ ਪੁਰਾਣ ਦੀ ਵੀ ਸਮਝ ਨਹੀਂ ਲੱਗੀ ਉਹ ਲੋਕ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਹੇ।
@lambilambhi8389
@lambilambhi8389 Күн бұрын
​@@James-Prinsepkzbin.info/www/bejne/r6qXoGSIpLicobs
@gurkamalsingh4268
@gurkamalsingh4268 23 сағат бұрын
ਬਕਵਾਸ ਬੰਦ ਕਰ ਬਨਾਰਸੀਆ ਦੇ ਪਾਡੇ
@lambilambhi8389
@lambilambhi8389 Күн бұрын
ਮੈਨੂੰ ਮੇਰੇ ਸੋਹਣੇ ਬਾਬੇ ਮਸਕੀਨ ਜੀ ਉਪਰ ਵਿਸਵਾਸ਼ ਹੈ
@lambilambhi8389
@lambilambhi8389 Күн бұрын
kzbin.info/www/bejne/r6qXoGSIpLicobs
@Kiranpal-Singh
@Kiranpal-Singh 13 сағат бұрын
ਬਿਲਕੁਲ ਸਹੀ
@AffectionateHot-AirBallo-mp2th
@AffectionateHot-AirBallo-mp2th Күн бұрын
Yes s gutcharsn Singh ji is absolutely right
@Kiranpal-Singh
@Kiranpal-Singh 13 сағат бұрын
He doesn’t know the depth of Gurbani.
@BhupinderSingh-dj1em
@BhupinderSingh-dj1em 15 сағат бұрын
ਅਸੀਂ ਛੋਟੇ ਸੀ ਇਹਦਾ ਨਾਂ ਬਚਿੱਤਰ ਨਾਟਕ ਹੁੰਦਾ ਸੀ,1978, ਯਾਂ 1989 ਦੀ ਗੱਲ ਹੈ, ਜਲ਼ੰਧਰ ਰੇਡੀਓ ਤੋਂ ਖ਼ਬਰ ਆਈ ਸੀ ਕਿ ਇਸ ਕਿਤਾਬ ਨੂੰ ਦਸਮ ਗ੍ਰੰਥ ਦਾ ਦਰਜਾ ਦੇ ਦਿੱਤਾ ਗਿਆ ਹੈ, ਸਾਡੇ ਨਾਨਾ ਜੀ ਕਹਿੰਦੇ ਸੀ ਆਹ ਸਿੱਖਾਂ ਨੂੰ ਪੰਗਾ ਖੜ੍ਹ ਗਿਆ ਆਉਣ ਵਾਲੇ ਸਮੇਂ ਲਈ ਵਿਵਾਦ ਪੈ ਜੂ ਉਹਨਾਂ ਇਹ ਕਿਤਾਬ ਪੜ੍ਹੀ ਹੋਈ ਸੀ ਸਾਨੂੰ ਕੋਈ ਪਤਾ ਨਹੀਂ ਸੀ ਇਹ ਕੀ ਗੱਲਾਂ ਹਨ?
@balwantsingh4283
@balwantsingh4283 17 сағат бұрын
very complicated to solve this issue.
@zorawarsingh4479
@zorawarsingh4479 Күн бұрын
ਪਿਛਲਾ ਮਿਊਜ਼ਿਕ ਬਹੁਤ ਮਾੜਾ ਵਾਂ ਡਿਸ੍ਟਰ੍ਬ ਕਰ ਰਿਹਾ
@ranagnz7442
@ranagnz7442 Күн бұрын
ਗੁਰਚਰਨ ਸਿੰਘ ਜੀ ਅਤੇ ਨਿੱਝਰ ਵੀਰ ਬਹੁਤ ਬਹੁਤ ਧੰਨਵਾਦ ਹੈ ਵਡਮੁੱਲੀ ਜਾਨਕਾਰੀ ਲਈ। ਪਰ ਜਿਹੜਾ ਸੰਗੀਤ ਚੱਲ ਰਿਹਾ ਹੈ ਉਸ ਦੀ ਅਵਾਜ ਘੱਟ ਹੋਣੀ ਚਾਹੀਦੀ ਹੈ। ਹੋ ਸਕੇ ਤਾਂ ਬੰਦ ਕਰ ਦਿਓ ਅਤਿ ਧੰਨਵਾਦੀ ਹੋਵਾਂਗੇ🙏
@HarjinderSingh-po2ug
@HarjinderSingh-po2ug 23 сағат бұрын
Jaspal ji please STOP the background music, it's unwanted & nuisance Thanks for your genuine efforts to stay blessed 🙏 Harjinder
@BrainOnTv
@BrainOnTv 13 сағат бұрын
Ok sorry
@singhkarnail3953
@singhkarnail3953 Күн бұрын
WAHEGURU JI DUNIYA NU SUMATT BAKHSHE 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@tejsingh8217
@tejsingh8217 Күн бұрын
ਇੱਕ ਸਵਾਲ ਜਿਹੜਾ ਖੜਾ ਹੁੰਦਾ ਕਿ ਜੇਕਰ ਇਹ 1400 ਤੋ ਵੱਧ ਪੱਨਿਆ ਵਾਲੀ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਤਾਂ ਫਿਰ ਇਹ ਆਪਣੇ ਆਪ ਵਿੱਚ ਇਤਨੀ ਡੂੰਘੀ ਲਿਖਤ ਦਾ ਲਿਖਾਰੀ ਕੌਣ ਸੀ । ਕਉਕੇ ਇਸ ਦੇ ਬਰਾਬਰ ਦੀ ਜ਼ਰੂਰ ਹੀ ਉਸ ਦੀ ਹੋਰ ਲਿਖ ਤ ਵੀ ਮਿਲਦੀ ਹੋਵੇਗੀ । ਇਹ ਲੋਕ ਕਿਉ ਹੱਥ ਧੋ ਕੇ ਇਸ ਗੱਲ ਦੇ ਪਿੱਛੇ ਪਏ ਹਨ ਕਿ ਸਿੱਖ ਇਸ ਨੂੰ ਨਾ ਮੰਨਣ ਕਿਉਕੇ ਜੇਕਰ ਸਿੱਖ ਇਸ ਵੂ ਨਹੀ ਮੰਨਦੇ ਤਾਂ ਇਸ ਨਾਲ ਇਸ ਸਿੱਖਾਂ ਨੂੰ ਨਹੀ ਰਸਸ ਨੂ ਫਾਇਦਾ ਹੁੰਦਾ ਕਉਕੇ ਸਿੱਖਾਂ ਵਿੱਚੋਂ ਕੁਰਬਾਨੀ ਦੀ ਭਾਵਨਾ ਖਤਮ ਹੁੰਦੀ ਹੈ ਜਿਸ ਦਾ ਸਿੱਧਾ ਫਾਇਦਾ ਸਨਾਤਨ ਨੂ ਹੈ ਜੋ ਸਿੱਖਾਂ ਨੂੰ ਗੁਲਾਮ ਬਨਾਉਣਾ ਚਾਹੁੰਦੇ ਨੇ
@RaniGondwal
@RaniGondwal Күн бұрын
kzbin.info/www/bejne/j6CvhqSeobyXebssi=jrDvPFXcU63-NMRp
@gurdeepsingh1126
@gurdeepsingh1126 23 сағат бұрын
ਜਿਹੜੀਆਂ ਬਾਣੀਆ ਦੀ ਤੂੰ ਗੱਲ ਕਰਦਾ ਏ ਉਹ ਬਾਣੀਆ ਗੁਰੂ ਗ੍ਰੰਥ ਸਾਹਿਬ ਵਿੱਚੋ ਲੈ ਕੇ ਇਹ ਬੱਚਿਤਰ ਨਾਟਕ ਲਿਖ ਦਿੱਤਾ ਏ.ਤੈਨੂੰ ਕਿਸ ਨੇ ਕਿਹਾ ਏ ਕਿ ਜੋਂ ਬੱਚਿਤਰ ਨਾਟਕ ਨੂੰ ਨਹੀਂ ਮੰਨੇਗਾ ਜਾ ਨਹੀਂ ਪੜ੍ਹੇ ਗਾ.ਉਹ ਗੁਰੂ ਗ੍ਰੰਥ ਸਾਹਿਬ ਵਿੱਚ ਮਜੂਦ ਬਾਣੀਆ ਵੀ ਨਹੀਂ ਪੜ੍ਹ ਸਕਦਾ.ਉਹ ਨਿਤਨੇਮ ਦੀਆਂ ਤਿੰਨ ਬਾਣੀਆ ਗੁਰੂ ਗ੍ਰੰਥ ਸਾਹਿਬ ਵਿੱਚੋ ਪੜ੍ਹੋ.ਇਹਨਾਂ ਤਿੰਨ ਬਾਣੀਆ ਦੇ ਸਹਾਰੇ ਸਿੱਖਾਂ ਦੇ ਸਿਰ ਇਹ ਕਿਤਾਬ ਮੜ੍ਹੀ (ਥੋਪੀ )ਜਾ ਰਹੀ ਹੈ
@tejsingh8217
@tejsingh8217 20 сағат бұрын
@@gurdeepsingh1126 ਗੁਰੂ ਗੋਬਿੰਦ ਸਿੰਘ ਜੀ ਦੀ ਸਖਸੀਅਤ ਉੱਤੇ ਸਵਾਲ ਖੜੇ ਕਰਕੇ ਰਸਸ ਖੱਸੀ ਅਤੇ ਬੇ ਜੀਮਰੇ ਸਿੱਖ ਪੈਦਾ ਕਰਨਾ ਚਾਹੁੰਦੀ ਹੈ ਅਤੇਉਹ ਮਕਸਦ ਵਿੱਚ ਕਾਮਯਾਬ ਵੀ ਹੋ ਰਹੇ ਹਨ । ਮੈਂ ਬਹੁਤ ਯਕੀਨ ਨਾਲ ਕਿਹ ਸਕਦਾ ਹਾ ਕਿ ਦਸਮ-ਗ੍ਰੰਥ ਨੂ ਨਾ ਮੰਨਣ ਵਾਲਿਆ ਕਦੇ ਵੀ ਕੋਈ ਧਰਮ ਦੀ ਖਾਤਰ ਕੁਰਬਾਨੀ ਨਹੀ ਕੀਤੀ ਹੋਵੇਗੀ । ਅੱਜ ਸਿੱਖ ਪੰਥ ਹੋਰ ਕਈ ਮੁਸ਼ਕਲਾਂ ਨਾਲ ਜੂਝ ਰਿਹਾ ਪਰ ਦਸਮ ਗ੍ਰੰਥ ਖਿਲਾਫ ਬੋਲਣ ਵਾਲੇ ਧਿਆਨ ਭਟਕਾਂ ਰਹੇ ਹਨ । ਐਵੇਂ ਹੀ ਕੱਚੀ ਪੱਕੀ ਜਾਣਕਾਰੀ ਦੇ ਅਧਾਰ ਉੱਤੇ ਚੈਨਲਾ ਉੱਪਰ ਆ ਕੇ ਉਟਪਟਾਗ ਮਾਰੀ ਜਾਣਗੇ ।
@DarshanSingh-wh4bn
@DarshanSingh-wh4bn 15 сағат бұрын
ਕਾਸ਼ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕਿ ਪੜਿਆ ਹੁੰਦਾ ਤਾਂ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣੇ ਸਨ। ​@@tejsingh8217
@Kiranpal-Singh
@Kiranpal-Singh 12 сағат бұрын
*ਖੁਸ਼ਕ ਅਗਿਆਨੀ ਗੁਰਚਰਨ ਸਿੰਘ ਦੇ ਇਨਾਮ ਤੇ ਮੂਰਖ-ਲਾਲਚੀ ਹੀ ਪਹੁੰਚੇਗਾ* (ਚੈਲੇਂਜ ?????) ਅਣਖ ਵਾਲਾ ਨਹੀਂ-ਸਤਿਕਾਰ ਸਹਿਤ ਵਧੀਆ ਮਾਹੌਲ ਵਿੱਚ ਵਿਚਾਰ ਕੀਤੀ ਜਾ ਸਕਦੀ ਹੈ !
@spsingh583
@spsingh583 Күн бұрын
Jaspal nijar sahib g please ina di dharm dingh sach khoj acadmy walia nal gl karni chai di he
@principalbaldevsinghkurnga918
@principalbaldevsinghkurnga918 Күн бұрын
ਇਹ ਚੈਨਲ ਤੇ ਬੈਠਕੇ ਚਰਚਾ ਕਰਨ ਵਾਲੀ ਗੱਲ ਨਹੀਂ , ਅਕਾਲ ਤਖਤ ਸਾਹਿਬ ਹੀ ਐਸੇ ਪ੍ਰਬੰਧ ਕਰੇ । ਇਕ ਗੱਲ ਸਮਝ ਨਹੀਂ ਆਈ ਕਿ ਇਹ ਗ੍ਰੰਥ 1812 ਚ ਲਿਖਿਆ ਗਿਆ ਤਾਂ RSS ਕਿਥੋੰ ਵਿੱਚ ਆ ਗਈ ਜਿਸਦੀ ਸਥਾਪਨਾ ਸਿਤੰਬਰ 1925 ਨੂੰ ਹੋਈ ।
@Kiranpal-Singh
@Kiranpal-Singh 13 сағат бұрын
ਗੁਰਚਰਨ ਸਿੰਘ ਸਿਰਫ ਵਾਦ ਵਿਵਾਦ ਕਰਨ ਵਿੱਚ ਯਕੀਨ ਰੱਖਦਾ ਹੈ !
@pritpalsimgh863
@pritpalsimgh863 21 сағат бұрын
Sarey sachey, suchey , sikh Dharam nu sumurput, vidvaana dey sugaah ekathey kar k , sikh kaum nu final result tey pauch k, without new problem khari kitey bina, solid solution lubh lenna chahidaa. Ta jo sikh kaum dee unity te koe effect a pave.
@gurdarshansingh9455
@gurdarshansingh9455 Күн бұрын
RSS kdi v sikhan da bhla nahin kr skdi ehna ne Guru nanak sahib vele ton he virod keta hai
@principalbaldevsinghkurnga918
@principalbaldevsinghkurnga918 Күн бұрын
@@gurdarshansingh9455 Veer RSS Sept 1925 ch bani h
@lambilambhi8389
@lambilambhi8389 Күн бұрын
kzbin.info/www/bejne/r6qXoGSIpLicobs
@gurdeepsingh1126
@gurdeepsingh1126 23 сағат бұрын
​@@principalbaldevsinghkurnga918ਇਹਦਾ ਮਤਲਬ ਇਹ ਨਹੀਂ ਕਿ ਇਸ ਧਰਤੀ ਤੇ ਬ੍ਰਾਹਮਣ ਵੀ 1925 ਨੂੰ ਹੀ ਪੈਦਾ ਹੋਇਆ ਸੀ.ਬ੍ਰਾਹਮਣ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਹੀ ਸਿੱਖ ਧਰਮ ਨੂੰ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ.ਓਹਨੇ ਸਾਡੇ ਗੁਰੂ ਸਾਹਿਬ ਸ਼ਹੀਦ ਕਰਵਾਏ ਜੇਲ੍ਹਾਂ ਵਿੱਚ ਬੰਦ ਕਰਵਾਇਆ ਦਸਵੇਂ ਪਾਤਸ਼ਾਹ ਤੇ ਕਈ ਹਮਲੇ ਕਰਵਾਏ ਸਾਹਿਬ ਜ਼ਾਦੇ ਸ਼ਹੀਦ ਕਰਵਾਏ RSS ਤਾ ਉਸ ਟਾਈਮ ਵੀ ਨਹੀਂ ਸੀ ਸਿੱਖ ਰਾਜ ਇਹਨਾਂ ਹਿੰਦੂਆਂ ਕਰਕੇ ਖ਼ਤਮ ਹੋਇਆ RSS ਤਾ ਉਸ ਟਾਈਮ ਵੀ ਨਹੀਂ ਸੀ
@manoharsingh3730
@manoharsingh3730 6 сағат бұрын
Nirmale, Udasian,Hindua ne Sikh Dharm nu bhut nuksaan phuchaia Hai.
@sukhdevchohan1855
@sukhdevchohan1855 Күн бұрын
Thanks Harpreet Singh Ji, I am also respect one and only one GUTU GARANTH SAHIB JI
@zorawarsingh4479
@zorawarsingh4479 Күн бұрын
ਮਿਊਜ਼ਿਕ ਨਾ ਲਗਾਓ plss
@ginderkaur6274
@ginderkaur6274 16 сағат бұрын
ਬਹੁਤ ਵਧੀਆ ਜਾਣਕਾਰੀ ਦੋਨਾਂ ਵੀਰਾਂ ਵੱਲੋਂ ਧਨਵਾਦ
@romysekhon8254
@romysekhon8254 Күн бұрын
Guru Gobind Singh Ji gave Guru Granth Sahib to the Sikhs. Any literature after the life of Guru Gobind Singh Ji is null and void. Mostly written by Santani writers not the Sikhs.
@lambilambhi8389
@lambilambhi8389 Күн бұрын
kzbin.info/www/bejne/r6qXoGSIpLicobs
@combatx3373
@combatx3373 Күн бұрын
Katha vachak boht ghaan krr rhe neh Sikhi da ik katha vch aw giani surinder singh neh keha Khalsa guru sahib ji neh Hindu di rakya krn lyi bnaya ,, oss din toh hi mai surinder singh nu sunn na band krta ,
@SukhdevPabla-z1s
@SukhdevPabla-z1s 20 сағат бұрын
Sant Maskin bi Dasam granth nu guru di kirat manda si .khud nu bidwaan kahaon wala
@balwantsingh4283
@balwantsingh4283 17 сағат бұрын
Halae Ragmala nu ta SGGS vichon kadh nahi sakae. Akhand kirtani kivae likhi jandae aa? jadon ke oh ta sunae vi nahi je print kardae aa.
@ssd8566
@ssd8566 Күн бұрын
ਭਾਈ sab ਜੇ ਏ ਗ੍ਰੰਥ ਗੁਰੂ ਸਾਹਿਬ ਨੇ ਲਿਖਿਆ ਹੈ ਤਾਂ ਪੰਜਾਬੀ ਵਿੱਚ ਕਿਉਂ ਨਹੀਂ Brig ਭਾਸ਼ਾ ਵਿੱਚ ਕਿਉਂ ?
@RaniGondwal
@RaniGondwal Күн бұрын
If you want to about so called Pasam Granth... Then bring Prabdeep Singh ( Singh Nadd Radio UK)
@sukhwant690
@sukhwant690 Күн бұрын
Tusi Maskeen ji ,Heera singh ,Baba Gurbachan singh ,Sant jarnail singh ji de Dasam de Keete Arath v suno
@sandysingh3198
@sandysingh3198 Күн бұрын
Nihang dharm singh naal vichar karni chidi hai
@MandeepKaur-lq4uw
@MandeepKaur-lq4uw Күн бұрын
Vedio Nall music nahi vajana chahida disturbingly e hundi
@BrainOnTv
@BrainOnTv 13 сағат бұрын
ਗ਼ੁਸਤਾਖ਼ੀ ਦੀ ਮਾਫ਼ੀ
@baldevsinghsidhu6153
@baldevsinghsidhu6153 Күн бұрын
ਗੁਰਬਚਨੇ ਸਿੰਘ ਜੀ ਹਿੰਦੀ ਲਿੱਪੀ ਨਹੀਂ ਹੁੰਦੀ। ਹਿੰਦੀ ਦੀ ਲਿੱਪੀ "ਦੇਵਨਾਗਰੀ "ਹੁੰਦੀ ਹੈ। ਦੂਜੀ ਗੱਲ , ਮੈਂ ਵੀ ਦਸਮ ਗ੍ਰੰਥ ਪੜ੍ਹਿਆ ਹੈ। ਇਸ ਵਿੱਚ ਜੋ ਚ੍ਰਿਤਰੋ ਪਖਿਆਨ ਹੈ ਉਸ ਵਿੱਚ ਕਵੀ ਦਾ ਨਾਮ ਰਾਮ ਅਤੇ ਸ਼ਾਮ ਹੈ । ਦਸਮੇ ਪਾਤਸ਼ਾਹ ਦਾ ਨਾਮ ਨਹੀਂ। ਇਹ ਸਭ ਨੂੰ ਪਤਾ ਹੈ ਕਿ ਦਸਮੇ ਪਾਤਸ਼ਾਹ ਕਵੀ ਦਰਬਾਰ ਲਾਉਂਦੇ ਹੁੰਦੇ ਸਨ। ਉਨ੍ਹਾਂ ਨੇ ਸਿੱਖਾਂ ਦੇ ਕਹਿਣ ਤੇ ਕਵੀਆਂ ਤੋਂ ਪੌਰਾਣਾਂ ਦਾ ਉਲੱਥਾ ਸੰਸਕ੍ਰਿਤ ਤੋਂ ਬਿ੍ਜ ਭਾਸ਼ਾ ਵਿੱਚ ਕਰਵਾਇਆ। ਉਸ ਵਿੱਚ ਦੋ ਅਸ਼ਲੀਲਤਾ ਹੈ ਉਹ ਹੂ ਬ ਹੂ ਪੁਰਾਣਾਂ ਵਿੱਚੋਂ ਹੀ ਆਈ ਹੈ। ਉਲੱਥਾ ਇਸ ਲਈ ਹੀ ਕਰਵਾਇਆ ਹੈ ਕਿ ਸਿੱਖ ਸਮਝ ਜਾਣ ਕਿ ਹਿੰਦੂ ਧਰਮ ਵਿੱਚ ਅਜਿਹਾ ਹੀ ਲਿਟਰੇਚਰ ਹੈ। ਰਮਾਇਣ ਅਤੇ ਮਹਾਂਭਾਰਤ ਵਿੱਚ ਵੀ ਅਜਿਹਾ ਕੁੱਝ ਹੀ ਹੈ। ਬ੍ਰਿਜ ਭਾਸ਼ਾ ਵਿੱਚ ਇਸ ਲਈ ਹੈ ਕਿਉਂਕਿ ਉਸ ਸਮੇਂ ਕਾਵਿ , ਰਚਨਾਵਾਂ ਬ੍ਰਿਜ ਭਾਸ਼ਾ ਵਿੱਚ ਹੁੰਦੀਆਂ ਸਨ, ਦਸਮ ਪਿਤਾ ਤੋਂ ਲੈਕੇ ਗਿਆਨੀ ਗਿਆਨ ਸਿੰਘ ਤੱਕ। ਗਿਆਨੀ ਗਿਆਨ ਸਿੰਘ ਬ੍ਰਜ ਭਾਸ਼ਾ ਦਾ ਆਖਰੀ ਕਵੀ ਅਤੇ ਪੰਜਾਬੀ ਦਾ ਪਹਿਲਾ ਕਵੀ ਹੋਇਆ ਹੈ ਉਸ ਤੋਂ ਬਾਅਦ ਦੀਆਂ ਕਾਵਿ ਰਚਨਾਵਾਂ ਪੰਜਾਬੀ ਵਿੱਚ ਮਿਲਦੀਆਂ ਹਨ। ਸੋ ਇਸ ਲਈ ਬ੍ਰਜ ਭਾਸ਼ਾ ਵਰਤੀ ਗਈ ਹੈ। ਪਰ ਜੇ ਕਹੀਏ ਕਿ ਦਸਮ ਪਿਤਾ ਦੀ ਕੋਈ ਵੀ ਰਚਨਾ ਗ੍ਰੰਥ ਵਿੱਚ ਨਹੀਂ ਹੈ, ਇਹ ਗੱਲ ਠੀਕ ਨਹੀਂ ਹੈ।
@laksindh1227
@laksindh1227 Күн бұрын
Please don't play background music
@bhinderbange7365
@bhinderbange7365 23 сағат бұрын
ਜਸਪਾਲ ਸਿੰਘ ਜੀ ਜੋ ਗੁਰਬਚਨ ਸਿੰਘ ਹੋਰਾ ਨੇ SKETCH OF THE SIKHS ਕਿਤਾਬ ਦਾ ਹਵਾਲਾ ਦਿੱਤਾ ਹੈ ਦਸਮ ਗ੍ਰੰਥ ਬਾਰੇ, ਕਿਰਪਾ ਕਰਕੇ ਉਹ ਮੁੜ ਕੇ ਤਸਦੀਕ ਕਰੋ ਕਿਉ ਕੇ ਜੋ ਵੀ ਇਹਨਾ ਨੇ ਹਵਾਲਾ ਦਿਤਾ ਮੇਲ ਨਹੀ ਖਾ ਰਿਹਾ । ਉਸ ਕਿਤਾਬ ਦੇ ਪਹਿਲੇ ੩ ਪਨਿਆ ਵਿੱਚ ਕਿਤੇ ਵੀ ਦਸਵੇ ਗੁਰੂ ਕਾ ਗ੍ਰੰਥ ਨਹੀ ਲਿਖਿਆ ਮਿਲਦਾ। ਕਿਰਪਾ ਕਰਕੇ ਹਰ ਗੱਲ ਦਾ ਪ੍ਰਮਾਣ ਆਪ ਵੀ ਚੈਕ ਕਰੋ
@BrainOnTv
@BrainOnTv 13 сағат бұрын
ਕਿਰਪਾ ਕਰਕੇ ਕਿਤਾਬ ਖਰੀਦ ਕੇ ਦੁਬਾਰਾ ਪੜ੍ਹ ਲਵੋ ਅਸੀਂ ਚੈੱਕ ਕਰ ਲਿਆ ਸੀ ਬਾਕੀ ਤੁਸੀਂ WhatsApp ਤੇ ਫੋਟੋ ਖਿੱਚ ਕੇ ਭੇਜ ਦਿਓ ਅਸੀਂ ਇੰਤਜ਼ਾਰ ਕਰਦੇ ਹਾਂ।
@Antiwar000
@Antiwar000 Күн бұрын
Brother Dasam Granth jine marji likhya hove, sex stories ah father with daughter, brother with sister,son with mother. We have only one Granth and that is Sri Guru Guranth Sahib.
@gettingrich4719
@gettingrich4719 Күн бұрын
Good Bai ji, you are doing very good job
@NarinderSidhu-s1h
@NarinderSidhu-s1h Күн бұрын
ਬਹੁਤ ਵਧੀਆ
@SukhdevSingh-bp6yf
@SukhdevSingh-bp6yf Күн бұрын
Historical evidence must
@JaspalSingh-mg7ii
@JaspalSingh-mg7ii 21 сағат бұрын
ਜਿਉਣਵਾਲਾ ਕਾਮਰੇਡ ਹੈ, ਜਿਹੜਾ 5 ਬਾਣੀਆ ਨਹੀਂ ਮੰਨਦਾ ਉਹ ਸਿੱਖ ਕਿਵੇਂ ਹੈ?
@DarshanSingh-wh4bn
@DarshanSingh-wh4bn 15 сағат бұрын
ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਮੰਨਣ ਕਿਆ ਉਹ ਪੂਰਨ ਸਿੱਖ ਹੋ ਸਕਦੇ ਹਨ।
@JS-sy6fl
@JS-sy6fl Күн бұрын
🌹📕🌹Bhai Sahib , Weastern Universities ਦੇ Philosophy Departments ਚ ਪੜਾਇਆ ਜਾਂਦਾ ਹੈ ਕਿ ਹਰ ਵਿਅੱਕਤੀ ਦੀ Double Personality ਹੁੰਦੀ ਹੈ ੴ। ਇੱਕ ਤਾਂ ਉਹ ਮਨੁੱਖ ਹੈ ਉਸ ਅੰਦਰ ਮਨ ( Mind ) ਹੈ । ਜੋ ਚਾਹੇ ਬੋਲ ਸਕਦਾ ਹੈ , ਲਿਖ ਸਕਦਾ ਹੈ , ਆਪਣੇ ਮਨ ਕੀ ਬਾਤ ਕਰ ਸਕਦਾ ਹੈ ।…… ਜੇ ਉਹ ਪ੍ਰਧਾਨ ਮੰਤਰੀ ਵੀ ਹੈ । ਅਤੇ PM ਦੀ Chair ਤੇ ਬੈਠਾ ਹੈ । ਉੱਥੇ ਉਸਦਾ ਬੋਲਨਾ , ਕਰਨਾ ਸਭ ਸੰਵਿਧਾਨ Constitution ) ਜਤਾਬਕ ਹੀ ਹੋਵੇਗਾ। । ਹੁਣ ਮਨ ਮਰਜ਼ੀ ਨਹੀ ਕਰ ਸਕਦਾ ।… it’s very simple to understand .…… this parallel should finish all the controversies regarding Sh. Dasam Granth 🎉 Similarly ਸਾਡੇ ਗੁਰੂ ਸਾਹਿਬਾਨ ਵੀ double personalities ਰੱਖਦੇ ਹਨ ।… ਇਹ ਗੁਰੂ ਪਦ ਵਾਲੀ ਦੂਜੀ ਪਾਦਸ਼ਾਹ ਵਾਲੀ (ਪਾਦਸ਼ਾਹ ਅਰਬੀ ਸ਼ਬਦ ਹੈ , ਹਿੰਦੀ ਚ ਇਸਨੂੰ ਬਾਦਸ਼ਾਹ ਬੋਲਦੇ ਹਨ ) … ਜਦੋ as a Guru (ਬਾਣੀ ਉੱਤਰਦੀ ਹੈ ) ਤਾਂ ਮਹੱਲਾ ਲਫ਼ਜ਼ ਵਰਤਦੇ ਹਨ। ।… ਪਹਿਲੇ 5 ਗੁਰੂ ਅਤੇ 9ਵੇ ਗੁਰੂ ਇਹਨਾਂ ਦੀ ਬਾਣੀ ਨਾਲ ਮਹੱਲਾ ੧ ,੨ , etc. ਅੰਕਿਤ ਹੈ । ਇਹਨਾਂ ਨੂੰ ਜੋ ਬਾਣੀ ਉੱਤਰੀ , ਧੁਰਕੀ ਬਾਣੀ , ਅਕਾਲ ਪੁਰਖ ( ਕੁਦਰਤ ) ਦੇ ਸੰਵਿਧਾਨ (Constitution) ਦੇ ਮੁਤਾਬਕ ਹੈ । So in Guru Granth /. ਪਾਤਸ਼ਾਹੀ ੧ , ੨ , ੩ … etc. ਨਹੀ ਲਿਖਿਆ ਗਿਆ । ਇੱਥੇ ਮਨ ਕੀ ਬਾਤ ਨਹੀ ਕੀਤੀ ਗਈ , ਧੁਰਕੀ ਹੈ । ਦੂਜੇ ਬੰਨੇ ਪਾਤਸ਼ਾਹੀ 10 ਦੇ ਅਧੀਨ ਜੋ ਦਸਮ ਗ੍ਰੰਥ ਲਿਖਿਆ ਗਿਆ ਹੈ । ਉਸਨੂੰ ਪਾਤਸ਼ਾਹ ਨੇ as a guru ਨਹੀ ਲਿਖਿਆ ਹੈ ।… that’s why ਮਹੱਲਾ 10 ਵਾਲੀ ਸ਼ੈਲੀ ਨਹੀ ਵਰਤੀ ਗਈ ।…… as a ਵਿਅੱਕਤੀ ਮਨ ਕੀ ਬਾਤ ਕੀ ਗਈ ਹੈ । ਹੁਣ ਉਹ ਚਰਿਤਰੋ ਪੱਖਿਅਣ ( ਤਰੀਆਂ ਚਰਿੱਤਰ ) … ਵਰਗੀਆਂ ਰਚਨਾਵਾਂ ਵੀ ਲਿਖ ਸਕਦੇ ਹਨ , ਦੂਸਰੇ ਸੰਸਾਰੀ ਕਵੀਆਂ। ਵਾਾਂਗ। ।…… ਪਾਤਸ਼ਾਹ ੧੦ ਨੇ ਦਸਮ ਗ੍ਰੰਥ ਚ ਆਪ ਲਿਖਿਆ ਹੈ ,**ਮਨੂਆ। ਗੁਰੂ ਕਾਲਿਕਾ। ਮਾਈ , ਜਿੰਨ ਮੁਝਕੋ। ਸ਼ੁਭ। ਕਿਰਿਆ। ਪੜਾਈ** … ਜਦ ਉਹ ਮਨ ਨੂੰ ਗੁਰੂ ਮੰਨਕੇ ਮਰਜ਼ੀ ਦਾ ਲਿਖਦੇ ਹਨ , ਫਿਰ ਮਹੱਲਾ ਲਫ਼ਜ਼ ਦਾ ਪ੍ਰਯੋਗ ਕਿਓ ਕਰਨਗੇ………??** ਸੋ **Sh. Dasam. Granth Guru Gobind Singh ji ਕੀ ਰਚਨਾ ਨਹੀ ਹੈ । ਸਰੀਰ ਉਹੀ ਹੈ ਪਰ ਹੁਣ ਗੁਰੂ ਨਹੀ ਲਿਖ ਰਿਹਾ , ਪਾਦਸ਼ਾਹ ( ਇੱਕ ਚੋਟੀ ਦਾ ਵਿਅੱਕਤੀ , ਮਹਾਂਪੁਰਖ ਮਰਦ ਅਗੰਮੜਾ ) ਲਿਖ ਰਿਹਾ ਹੈ । ਜੋ ਕਹਿੰਦੇ ਹਨ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਗ ਦੀ ਰਚਨਾ ਨਹੀ ਹੈ , ਉਹ ਕਹਿੰਦੇ ਠਿਕ ਹੀ ਹਨ ਪਰ ਉਹ ਨਹੀਂ ਜਾਣਦੇ ਹਨ ਕਿ ਉਹ ਕਿਵੇਂ ਠੀਕ ਹਨ। ।… ਹੁਣ ਜਾਣ ਲੈਣ । … this is what we call ਗੁਰੂ ਕਾ ਕੌਤਕ** ਕੌਤਕ ਕੋਈ ਗ਼ੈਰ ਕੁਦਰਤੀ ਘਟਨਾ ਨਹੀ ਹੰਦੀ , Scientific ਹੁੰਦੀ ਹੈ , ਅਸੀ ਡੂੰਗੀ ਵਿਚਾਰ ਨਹੀ ਕਰਦੇ , ਡਾਂਗਾਂ ਸੋਟੇ ਚੁੱਕ ਲੈਦੇ ਹਾਂ** Jagtar Singh Aujla USA 🇺🇸 Ph 1209 679 4907 … this Baba Gurcharan Singh (interviewee) or any other May ask any concerned Questions … ਸਤਿਗੁਰ ਦੀ ਪਾਈ ਇਹ ਬੁਝਾਰਤ (ਮੁੰਦਾਵਨੀ ) … ਬੁਝਣ ਨਾਲ ਦਸਮ ਗ੍ਰੰਥ ਨਾਲ related 🎉 ਸਾਰੇ ਝਗੜੇ ਖਤਮ ਹੋ ਜਾਂਦੇ ਹਨ । use your intellect / ਬੁੱਧ। ਵਿਵੇਕ ।…… ੴੴੴੴੴੴੴ❤❤❤❤❤
@SukhwinderSingh-hc3mp
@SukhwinderSingh-hc3mp Күн бұрын
JS-sy6fl - you are kidding me!! What a crock. You sound like on some kind of drug - could be that green drink you guys drink. Get lost and take your western universities' philosophy department with you.
@endeavour1349
@endeavour1349 Күн бұрын
Baba ji bilkul theek hai ji. Padhde hai naheen, jahalaan de hath panth hai.
@parmjitsingh8490
@parmjitsingh8490 Күн бұрын
ਗੁਰਚਰਨ ਸਿੰਘ ਜੀ ਤੁਸੀ ਕਿਹਾ ਕਿ ਮੈਂ 6 ਸਾਲ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਤੇ ਫੇਰ ਮੈਂ ਪੜ੍ਹਨਾ ਛੱਡ ਦਿੱਤਾ । ਅਹੇ ਇਸਨੂੰ ਬਾਰ ਬਾਰ ਪੜ੍ਹਨ ਦੀ ਕੀ ਲੋੜ ਆ ਓ ਭਾਈ ਸਾਬ ਮੰਨਿਆ ਤੁਸੀ ਸਿਆਣੇ ਹੋ ਪਰ ਏਨੇ ਨਹੀਂ ਕੇ ਗੁਰੂ ਸਾਹਿਬ ਦੇ ਮੱਤ ਨੂੰ ਟੱਕਰ ਦੇ ਸਕੋ । ਤੁਸੀ ਤਾਂ 1991 ਚ ਪੜ੍ਹਨ ਲੱਗੇ ਤੁਹਾਨੂੰ ਪਤਾ 1984 ਚ ਸਿੱਖ ਰੈਫਰੇਂਸ ਲਾਇਬ੍ਰੇਰੀ ਚੋ ਕਿੰਨੇ ਹੱਥ ਲਿਖਤ ਗ੍ਰੰਥ ਗਾਇਬ ਕੀਤੇ ਗਵਰਮੇਂਟ ਨੇ ਤੁਹਾਡੀ 20 ਸਾਲ ਪੜ੍ਹਾਈ ਸਾਡੇ ਨਹੀਂ ਮੰਨਣ ਚ ਆਉਂਦੀ । ਬਰਾਬਰ ਗੱਲ ਬਾਤ ਕਰੋ ਇਹ ਨਹੀਂ ਕਿਤੋਂ ਲੱਤ ਫੜ੍ਹ ਲਈ ਕਿਤੋਂ ਬਾਂਹ ।
@Kiranpal-Singh
@Kiranpal-Singh 13 сағат бұрын
ਸਹੀ ਕਿਹਾ, ਇਹਨਾਂ ਨੂੰ ਗੁਰਬਾਣੀ ਬਾਰੇ ਸਿਰਫ ਕਿਤਾਬੀ ਗਿਆਨ ਹੈ !
@BaljeetSingh-k2t
@BaljeetSingh-k2t Күн бұрын
ਗੁਰੁ ਸੁਮੱਤ ਬਖਸ਼ੇ
@bikramsingh1577
@bikramsingh1577 Күн бұрын
chaureyaaa chaureyaaa ghoosiyan na bhor chaupai saab brahmna ne likhya aa? brahman ne dhajjiyan udaayiaan hindu dharm diyan fer? durlaahnat tere te
@guptfauj1209
@guptfauj1209 Күн бұрын
portuguese were in india in 1512
@beejumarwah6431
@beejumarwah6431 10 сағат бұрын
Sikh qom da durbhag hai jo Guru Gobind Singh ji di bani to mu kar ho rahe ne. RSS Dasam Granth sahib nu promote nahi kar rahi oh sikhan nu confuse kar rahi hai. Ajj tak sikh Dasam Granth sahib di bani parhde aa rahe ne. Eh RSS di chaal hai.
@baljndersingh5738
@baljndersingh5738 Күн бұрын
Waheguru ji Waheguru ji
@5aab65
@5aab65 Күн бұрын
Gal ki hai ke sikha di ਬੁੱਧੀ ( common sense, intellect) aini gir gi ke ਓਨਾ nu ik simple gal ni samaj aa rahi ke ਦਸ਼ਮੇਸ਼ ਪਿਤਾ aurat ਵਾਰੇ ya ouse de character ਵਾਰੇ aini vulgar ਸ਼ਬਦਾਵਲੀ ਲਿਖਣ gey? ਗੁਰੂ ਸਾਹਿਬਾਨ ਨੇ khadag, ਕਿਰਪਾਨ, khanda ਲਿਖਿਆ te ਉਹ ਕਿਉਂ ਭਗਵਤੀ nu pehla ਸਨਮਾਨਿਤ kar ke ਬਾਅਦ ਵਿੱਚ Nanak ji nu, Guru ਸਾਹਿਬ ਦੇ ਹੁਕਮਨਾਮੇ ਹੀ daikh lo, O always ਵਾਹਿਗੁਰੂ nu pehla tiyondey ne ਫੇਰ ਅੱਗੇ ਲਿਖ ਦੇ ਸੀ. ਜੇ ਮੇਂ, ਜਿਸ ਨੂੰ ੳ ਅ ੲ, ਵੀ ਨਹੀਂ ਆਉਂਦੇ O samaj ਗਿਆ ta ਕਿ ਗੱਲ ਹੈ ਕੇ educated in ਸਿੱਖੀ, ਸਿੱਖ ਕਿਉ ਨਹੀ samaj ਦੇ? Mein a ਦਾਅਵੇ nal keh sakda ke aina nu ya ਤਾਂ ਹਿੰਦੂਆਂ to ਡਰ ਲੱਗਦਾ ya ਐਨਾ ਦਾ materialistic ਫਾਇਦਾ ਹੋਵੇਗਾ. Jo ਗੁਰੂ ਕਰਾਮਾਤਾਂ ya ਚਮਤਕਾਰਾਂ ya ਹੋਰ super natural ਗੱਲਾਂ ਵਿੱਚ ਵਿਸ਼ਵਾਸ ਵੀ ਨਹੀਂ ਕਰਦੇ ਸੀ, why would he start to write about his previous life. Plus, not ONE guru ji ਨੇ ਕਦੇ ਕਿਤੇ ਬੋਲਿਆ ya ਲਿਖਿਆ ਹੋਵੇ ਅਪਣੇ previous janmaa ਵਾਰੇ. Why would ਗੁਰੂ ਗੋਬਿੰਦ ਸਿੰਘ ਜੀ even ask for strength from a hindu deity? ( ਦੇ ਸ਼ਿਵਾ ਬਰ mo e ahe) when he himself has said that he doesn't know who shiv, krishan or the elephant headed god ganesh is and he will always and everytime ask ਵਾਹਿਗੁਰੂ to protection. The stories in dasam granth are related more to the lewdness, pornographic writings of hindu veds, purans and simitis. I have heard some Keshadhari hindus who say that the stories written in Chritaropakhiano is to warn sikhs of the evil in women. Ok if this was the case what about the evil men? This book was not compiled by any sikh let alone ਗੁਰੂ ਗੋਬਿੰਦ ਸਿੰਘ ਜੀ. Like the janamsakhi by Bhai Bala, or the gurbilas patshahi 6vi. These books were written by people who were not sikhs, they were written after the gurus in human form and if sikhs really research they were written after 1716. The sikhs living abroad should take it upon themselves to really get to the bottom of this because the sikhs in india can not be trusted with anything truthfully, not because they can not do this but because they are not free. The hate which is in the heart of every hindu for the sikhs will not let this happen. If some people think i am a bit over-dramtic should really stand back and look whats happening around them. Police stations are burnt to a crisp nearly every day in india, because its a hindus which do this so no problem, a sikh youth did not even throw a stone towards the police station and he is still in jail under NSA. My appeal to all those who look like sikhs but genetically are hindus please 🙏 go to the faith your heart is in, why do you want to be in a religion you have no faith in. Go offer milk to the lingam and mummy's yoni.
@sukhdevchohan1855
@sukhdevchohan1855 Күн бұрын
GURU
@jagdeepsingh2675
@jagdeepsingh2675 Күн бұрын
Dalya 1700 ch likha gya c dasam saroop je dasam nu mande ardaas nu kyo mande oo ov ta dasam cho lai gai aa
@gurpreetbrar2194
@gurpreetbrar2194 Күн бұрын
Waheguru ji ka khalsa Waheguru ji ki fathe ji
@RanjitSingh-bo6fs
@RanjitSingh-bo6fs 10 сағат бұрын
Guru Gobind Singh ji bestowed guruship to Guru Granth Sahib only. SO ,only Guru Granth Sahib is the Guru of sikhs. There is no dasam granth, it is mischief of sanatanis & angrazs to divide the sikhs.! Why Guru Gobind singh not present ed it before the sikhs ? Why it appeared after so many decades ?So,there is no dasam granth / bachitter natak
@TheAjitpaul
@TheAjitpaul Күн бұрын
I saw these things personally
@darshanbrar1371
@darshanbrar1371 Күн бұрын
ਟਿੳਨ ਬੰਦ ਕਰੋ ਡਿਸਟਰਬ ਕਰਦੀ ਹੈ
@HarjitSingh-s2g
@HarjitSingh-s2g Күн бұрын
Jaspal, very, ਗੁਡ, ਦਬਕੇ, rakho
@Kiranpal-Singh
@Kiranpal-Singh 12 сағат бұрын
*ਇਹ ਵਿਸ਼ੇ ਯੂ ਟਿਊਬ ਚੈਨਲਾਂ ਤੇ ਹੱਲ ਹੋਣ ਵਾਲੇ ਨਹੀ ਹ* ਖੁਸ਼ਕ ਅਗਿਆਨੀਆਂ ਵੱਲੋਂ ਵਾਦ ਵਿਵਾਦ ਦਾ ਭੁੱਸ ਪੂਰਾ ਹੋ ਰਿਹੈ, ਪ੍ਰਾਪਤੀ 0 ਹੋਵੇਗੀ, ਲੋਕਾਂ ਨੂੰ ਭਟਕਾਉਣ ਵਾਲਾ ਕੰਮ ਹੈ !
@mrsingh604
@mrsingh604 Күн бұрын
😳🤔👍👍
@JasvirSingh-ln5ds
@JasvirSingh-ln5ds Күн бұрын
Only Guru Granth Sahib G No More
@BalvinderKaur-g8v
@BalvinderKaur-g8v Күн бұрын
Great scholar
@The_honouredone1
@The_honouredone1 Күн бұрын
Bant Singh nahi khota Nath hey
@TheAjitpaul
@TheAjitpaul Күн бұрын
Bro if any sikh who cut hair te guru nu manda if he start reading he will and his heart automatically change and he will become khalsa
@SukhwinderSingh-iz4cm
@SukhwinderSingh-iz4cm Күн бұрын
ਤੁਹਾਡੇ ਪੱਲੇ ਕੱਖ ਨਹੀ ਉਡੀਕ ਕਰੋ ਜਦ ਸਮਾਂ ਇਤਿਹਾਸ ਦੁਹਰਾਏਗਾ । ਤੁਹਾਡੇ ਜੇਹੇ ਬੂਬਨੇ ਅਗਿਆਨੀ ਲੱਭਣੇ ਨਹੀ।
@Dhillon-x6g
@Dhillon-x6g Күн бұрын
dasm Granth bharia ne likha
@Khushpalify
@Khushpalify Күн бұрын
That times there was not a sikh writer, Therefore hindu did wrong in Gurugranth sahib writings. Should be write agian correctly.
@harrisingh9327
@harrisingh9327 Күн бұрын
Fir amrit dasham grant ghol ghol ke pee rahe ho kyo ? 😂😂😂
@sukhdevchohan1855
@sukhdevchohan1855 Күн бұрын
Sorry for misprint
@Dhillon-x6g
@Dhillon-x6g Күн бұрын
dasm garth bharia ne likha
@satnamsidhu931
@satnamsidhu931 Күн бұрын
Good discussion dasam bani Kachin bani hay
@HarmanGill-wy6np
@HarmanGill-wy6np Күн бұрын
Ehkurh prachar sikhi Khalal Paun vaste!Dasham koe v bani suru Kara to pahle Patsahi dashmi Likhia hunda a
@GurmitBSingh
@GurmitBSingh Күн бұрын
Even naam is sat sach WAHEGURU ADJECTIVE IS USTAT PRAISE introduced by cult ?
@virenderbhatti8796
@virenderbhatti8796 Күн бұрын
ਪਰ ਕੋਈ ਵੀ ਇਹ ਨਹੀਂ ਮੰਨੇ ਗਾ!
@GurmitBSingh
@GurmitBSingh Күн бұрын
@@virenderbhatti8796 thanks JI That is why 2nd class citizens butchered and JUTIAAN KHANDEY WITH HARAMDAKADHAA KHANEY SHOPS SAB NOT AADGRANTH JI ONLY BUT CHOREE AADGRANTH JI CHOREE ORIGINAL LITERATURE SUSPECTED PIMPS A TO Z SADEY GOREY BI BOOT POLISH KARDEY AND THESE PUJAREE NOKER ??? GURUNANAK JI ANGSANG JI!!
@bikramsingh1577
@bikramsingh1577 Күн бұрын
jhaangir insaaf pasand c odi begam noorjahan de hatho ik bnda mareya gya oh shikar khed rahi c ode teer naal ik lakadhaara mareya gya jd us marn waale d aurat jhangir kol pesh hoyi jd jhaangir nu pta laga k noorjahan ne mareya es de aadmi nu tn jhaangir ne us aurat nu talwaar de k krha aah le mai khada aan tere saahmne noorjahan ne tere pati nu maareyaa tenu widhwa kita tu mainu maar k noorjahan nu widhwaa kr de hisaab brabar ho jawega . jhaangir de insaaf te koi shk nai kise nu sab tn waddi galti odi jo sade bndeyan ne o nu chuk chuk k krwaayi oh c panjven patshah d shahadat . baaki baba dasam gratnth tn hai ee ulat saare dharma de tu kivn hakk ch kri jana aan . guru granth sahib sade guru ne te dasam sade guru d rachna aaaa . guru gobind singh nu khatm krn lai sandh bn rahe o tusi sarkaar de . guru gobind singh soorme v c te mhaaan poet v c . saanu sab pta dasam ch ke aaaa , teri laal pagg ee dasdi aaa tu kaun aaa . baaki dasam d katha sant jarnail singh ne kiti aaa sun lawo saare jaa k . nit navan klunn aaaa jaanda koi. te hazrat tn islam ch oh apas ch ik duje nu bolde aaa teri study kitho d aaa ? evn sikhe sikhaaye aaa jaande j kise de . host veere mai tuhada chanell subscribe kita aaa kiu k sach sunan nu milda aaa. dasam te ungal chukna darbar sahib de saahmne akaal takhat te ungal chukna aaaaa. a na nu koi pta ee nai aaa dasam baare saare budde thehre dasam de dwaale hoye aaa. guru gobind singh patshah ne poetry kiti aaa . kithe likhya dasam nu guru man na ? dasam saanu soorma bnaunda tusin saanu khusre bnaun nu firde j . kidda wadda widhwaan aaaa ji waaahhhh .
@dg9358
@dg9358 Күн бұрын
Thank you for this discussion
@harisingh-xl6hf
@harisingh-xl6hf Күн бұрын
veer. ge. dasm. garth. guru. ge. de. mokh. rahi. wachri. hi. wichr. dara. a. thek. o. sogi. wan. e. jan. de. jihre. jande aa. o. tre. wagu. mone. gone. rag. bargi. a. paga. ni. mande c
@sukhwant690
@sukhwant690 Күн бұрын
Malwe di Mansa ilake di 14 15 saal di kuri ne kaam was ho k Tabbar hi jehar de k marea c ,fansi hoi ohnoo ki eh Trea crter to ghat a
@najodhsingh5524
@najodhsingh5524 Күн бұрын
Aago gurbani naal judeae
@jimmysidhu3224
@jimmysidhu3224 Күн бұрын
Not agree..har cheez nu khani kehna galt
@endeavour1349
@endeavour1349 Күн бұрын
Hun daroundae ne panj baaniaan bina ki karaangae. Jhooth nu prachalt karan layi agenda hai. Uthe likh ditta patshahi dus.
@sukhwant690
@sukhwant690 Күн бұрын
Jo ajkal ho riha ,Eho hi Ghatnawa Dasam Granth vichaa.Koi Galat nahi likhea .Kaam te hi likhea a .Kaam hi ajkal Ghara noo Barbad kar riha .Trea Chiritetr tusi vekh rahe o ,Kive ik aurat kaam de was ho k poora tabar ,apne Bachea tak khatam kar dndi a
@endeavour1349
@endeavour1349 Күн бұрын
Guru Granth Sahib ne hor koi naheen. Baki dukandari hai thugaan di. Eh gal baat kyon karange. Ehna da agenda hi shriek create karna hai. Guru Gobind Singh ne markadeya te bhagvat puraan naheen likhi. Kise pareya hi naheen.
@gurdevskhanda
@gurdevskhanda Күн бұрын
Good efforts for Sikhism
@manjitsingh6883
@manjitsingh6883 Күн бұрын
Singh Saab g very well said 👌👌🙏🙏 good job sir
@ajmersingh9258
@ajmersingh9258 Күн бұрын
Sabh ka ka
@lakhvirbhatt9867
@lakhvirbhatt9867 Күн бұрын
Important information
@gurkamalsingh4268
@gurkamalsingh4268 23 сағат бұрын
ਦੱਸਮ ਗ੍ਰੰਥ ਬਨਾਰਸ ਬਨਾਰਸੀਆ ਦਾ ਕੂੜ
@gurdevsingh189
@gurdevsingh189 Күн бұрын
Natak means to play and nothing is true. Gurcharn Singh ji is right.
@charnjitsingh56
@charnjitsingh56 Күн бұрын
Very good 🙏
@guptfauj1209
@guptfauj1209 Күн бұрын
Hari singh randhawawale kicked your back and you did not have any answer
@RaniGondwal
@RaniGondwal Күн бұрын
Hari Randwa RSS dog ran from New York stage so he didn't need to talk about fake granth.
@sakandersinghsandhu2711
@sakandersinghsandhu2711 Күн бұрын
Dasam granth is true guru bani
@satnamsingh5187
@satnamsingh5187 Күн бұрын
ਜਿੰਨਾ ਪੜ੍ਹਨਾ ਕੁਝ ਹੈ ਨਹੀਂ ਉੱਨਾਂ ਵਾਸਤੇ ਦਸਮ ਗ੍ਰੰਥ ਹੀ ਸੱਚੀ ਬਾਣੀ ਹੈ ॥ਗੁਰੂ ਸਾਹਿਬਾਨਾਂ ਦੀ ਬਾਣੀ ਪੱਲੇ ਪੈਂਦੀ ਨਹੀ ॥ਜੋ ਉਟ ਪਟਾਗ ਚੰਗੇ ਪੜੇ ਲਿਖੇ ਵੀ ਦੱਸਦੇ ਹਨ ਕਿ ਉੱਨਾਂ ਦੀ ਸਮਝ ਤੋਂ ਬਾਹਰ ਹੈ । ਉਸ ਨੂੰ ਇਹ ਸੱਚੀ ਬਾਣੀ ਆਖਦੇ ਨੇ ॥ ਪਰ ਸਾਹਿਬ ਮੇਰਾ ਇੱਕੋ ਹੈ ॥ ਇੱਕੋ ਹੈ ਭਾਈ ਇੱਕੋ ਹੈ ॥🙏🙏🙏🙏
@baldevsinghgillbudhsinghwa9352
@baldevsinghgillbudhsinghwa9352 Күн бұрын
ਸਲੂਟ ਗੁਰਚਰਨ ਸਿੰਘ ਜਿਉਣ ਵਾਲਾ, ਦੁਬਈ ਵਾਲੇ ਨੇ ਪਹਿਲਾਂ ਦੋ ਕਰੋੜ ਫਿਰ 5 ਕਰੋੜ ਰੁਪਏ ਦੇ ਇਨਾਮ ਰੱਖਿਆ ਸੀ ਪਰ ਕੋਈ ਸਾਹਮਣੇ ਨਹੀਂ ਆਇਆ ਜਸਬਿੰਦਰ ਸਿੰਘ ਅੱਗੇ।
@Kiranpal-Singh
@Kiranpal-Singh 12 сағат бұрын
ਇਹਦੇ ਇਨਾਮ ਤੇ ਮੂਰਖ-ਲਾਲਚੀ ਹੀ ਪਹੁੰਚੇਗਾ, ਅਣਖ ਵਾਲਾ ਨਹੀਂ-ਸਤਿਕਾਰ ਸਹਿਤ ਵਧੀਆ ਮਾਹੌਲ ਵਿੱਚ ਵਿਚਾਰ ਕੀਤੀ ਜਾ ਸਕਦੀ ਹੈ !
@James-Prinsep
@James-Prinsep Күн бұрын
ਅਰਦਾਸ ਚ 35 ਭਗਤ ਹੈ ਹੀ ਨਹੀਂ
@harrisingh9327
@harrisingh9327 Күн бұрын
Ardash ch bgagvti devi hai sab toi phale
@Kiranpal-Singh
@Kiranpal-Singh 12 сағат бұрын
ਸਾਰੇ ਭਗਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਿੱਚ ਆ ਜਾਂਦੇ ਹਨ, ਜਦੋਂ ਗੁਰਬਾਣੀ ਨੂੰ ਗੁਰੂ ਕਹਿ ਦਿੱਤਾ !
@mohansingh3290
@mohansingh3290 Күн бұрын
100%This Rong man
@gettingrich4719
@gettingrich4719 Күн бұрын
ਆਪਣੇ ਡੈਡੀ ਦੇ ਡੈਡੀ ਦਾ ਚੈਲੰਜ ਕਬੂਲ ਕਰ
@gurdarshansingh9455
@gurdarshansingh9455 Күн бұрын
Why
@Kiranpal-Singh
@Kiranpal-Singh 12 сағат бұрын
@@gurdarshansingh9455 ਸਿਰਫ ਦਿਮਾਗੀ ਕਸਰਤ ਤੇ ਅਧਾਰਤ ਵਾਦ-ਵਿਵਾਦ ਕਰਨ ਵਾਲਾ, ਕਾਮਰੇਡ ਸੁਭਾ ਦਾ ਸਖਸ਼ ਹੈ !
@sukhwant690
@sukhwant690 4 сағат бұрын
Guru Granth Sahib Bare jo asliat nahi jande oh e raula paunde Dasam Granth bare
@BDSingh1
@BDSingh1 Күн бұрын
Thank you for this discussion.
@Kiranpal-Singh
@Kiranpal-Singh 12 сағат бұрын
Misleading the Sikhs
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,8 МЛН
Я сделала самое маленькое в мире мороженое!
00:43
Кушать Хочу
Рет қаралды 4,2 МЛН
Ozoda - Lada ( Official Music Video 2024 )
06:07
Ozoda
Рет қаралды 29 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,8 МЛН