ਪੰਜਾਬ 'ਚ ਰਾਜਨੀਤੀ ਕਿਓਂ ਨੀ ਖੜ੍ਹੀ ਕਰ ਸਕੀ ਬਸਪਾ ? CM ਬਣਨ ਮਗਰੋਂ ਵੀ ਦੋਨੋਂ ਸੀਟਾਂ ਕਿਓਂ ਹਾਰ ਗਏ ਚੰਨੀ ?

  Рет қаралды 19,892

Pro Punjab Tv

Pro Punjab Tv

Ай бұрын

ਪੰਜਾਬ 'ਚ ਰਾਜਨੀਤੀ ਕਿਓਂ ਨੀ ਖੜ੍ਹੀ ਕਰ ਸਕੀ ਬਸਪਾ ? CM ਬਣਨ ਮਗਰੋਂ ਵੀ ਦੋਨੋਂ ਸੀਟਾਂ ਕਿਓਂ ਹਾਰ ਗਏ ਚੰਨੀ ? ਮਾਇਆਵਤੀ ਕਿਓਂ ਨੀ ਆਏ INDIA ਗਠਜੋੜ 'ਚ ?
ਚੰਨੀ ਖ਼ਿਲਾਫ਼ ਲੜ ਰਹੇ BSP ਉਮੀਦਵਾਰ Balwinder Kumar ਦਾ Yadwinder ਨਾਲ ਖ਼ਾਸ Interview
#BalwinderKumar #BSP #NarendraModi #BJP #CharanjitSinghChanni #Mayawati #INDIAAlliance #MahatmaGandhi #Election2024 #LokSabha #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 202
@gurmailsingh3973
@gurmailsingh3973 Ай бұрын
ਬੀਐਸਪੀ ਪੰਜਾਬ ਵਿੱਚ ਜਲੰਧਰ, ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ ਸੀਟਾਂ ਤੇ ਜਿੱਤ ਰਹੀ ਹੈ 🎉🎉🎉
@kul588
@kul588 29 күн бұрын
Confidence level 😂
@jhby7374
@jhby7374 29 күн бұрын
1 seat v nhi milni chaidi ehna nu gareeban dian vota de soudagar ne BSP wale..BJP di B team hai
@DEEPAKSAMOTRA
@DEEPAKSAMOTRA 27 күн бұрын
😂😂😂😂😂😂😂
@sandeepjanegal7605
@sandeepjanegal7605 27 күн бұрын
Jalandhar ch seat mil ਸਕਦੀ ਹੈ bsp nu
@ajayromeosaab7330
@ajayromeosaab7330 29 күн бұрын
ਚੰਨੀ ਦਲਿਤ ਸਮਾਜ ਦਾ ਗਰਦਾਰ ਹੈ ਅੰਬੇਡਕਰ ਜੀ ਦੇ ਖਿਲਾਫ ਵੀ ਇਹੋ ਜਿਹੇ ਗਰਦਾਰ ਸੀ ਕਾਂਗਰਸ ਦਲਿਤ ਵਿਰੋਧੀ ਹੈ
@MandeepSingh-rj5jd
@MandeepSingh-rj5jd 29 күн бұрын
Bsp greeb virohdi
@lovelyrukman1929
@lovelyrukman1929 Ай бұрын
ਸਾਨੂੰ ਵੀ ਏਦਾਂ ਲਗਦਾ c ਕੇ ਬੀ ਐਸ ਪੀ ਪਾਰਟੀ ਵਾਲੇ ਜਾਤ ਦੀ ਪਾਰਟੀ ਆ 2 ਮਹੀਨੇ ਤੋਂ ਮੈਂ ਤੇ ਮੇਰੇ ਦੋਸਤ ਇਨ੍ਹਾਂ ਨਾਲ ਜਾ ਕੇ ਦੇਖਿਆ ਇਹ ਤਾਂ ਇਹੀ ਕਹਿੰਦੇ ਕੇ ਸਾਰਿਆਂ ਦੀ ਪਾਰਟੀ ਆ ਸਾਰੇ ਗਰੀਬਾਂ ਦੀ ਲੜਾਈ ਬੀ ਐਸ ਪੀ ਲੜ੍ਹਦੀ ਪਈ ਆ ਗੱਲ ਸੱਚੀ ਨਿਕਲੀ ਮੇਰੇ ਦੋਸਤ ਆ ਮਨਿੰਦਰ ਹੁਣੀ ਕਹਿੰਦੇ ਕੇ ਸਾਨੂੰ ਵੀ ਪਾਰਟੀਆਂ ਬੀ ਐਸ ਪੀ ਲਈ ਗੁਮਰਾਹ ਹੀ ਕਰਦੇ ਰਹੇ ਨਾਲ ਆ ਕੇ ਪਤਾ ਲੱਗਾ ਕੇ ਪੰਜਾਬ ਦੀ ਅਸਲੀ ਲੜਾਈ ਇਹੀ ਪਾਰਟੀ ਲੜੂ ਐਸ ਲਈ ਇਸ ਬਾਰ ਇਨ੍ਹਾਂ ਨੂੰ ਪਾ ਦੇਣੀਆਂ ਵੋਟਾਂ
@GurdevSingh-cp1yu
@GurdevSingh-cp1yu Ай бұрын
Put asi pakke congrsi hunde sige balwinder Sanu milea asi nal Jan lg pae ta pta lgga ke bsp saria di sanjhi party ha eh Punjab di vdhia party c hor partia Sanu gumrah krdia rehia es bari asi bsp nu vota paunia
@parmindersingh-tf4gc
@parmindersingh-tf4gc Ай бұрын
Dhanwad ji💙💙✌️✌️💙💙🙏🙏
@user-xb2lo4pu2h
@user-xb2lo4pu2h Ай бұрын
Hnji balwinder paji bahut vdia insaan ne..... Har ek nal khadhde ne....
@kewalkamboj7339
@kewalkamboj7339 Ай бұрын
ਕਾਂਸ਼ੀ ਰਾਮ ਜੀ ਨੇ ਬਹੁਤ ਮਿਹਨਤ ਕੀਤੀ ਆਪਣੀ ਪਾਰਟੀ ਲਈ ਅਤੇ ਦੋ ਸਟੇਟਾਂ ਚੋਂ ਸਰਕਾਰ ਬਣਾਉਣ ਚੋਂ ਕਾਮਯਾਬ ਹੋਏ ਅਤੇ ਬਹੁਤ ਮਿਹਨਤ ਕੀਤੀ।ਇਸ ਉਮੀਦਵਾਰ ਨੂੰ ਜਿੱਤਣਾ ਚਾਹੀਦਾ ਹੈ ਅਤੇ ਬਹੁਤ ਮਿਹਨਤ ਕਰ ਰਿਹਾ।
@sgurmukhsinghsingh9613
@sgurmukhsinghsingh9613 29 күн бұрын
ਬਹੁਤ ਪਿਆਰੇ ਵੀਰ ਜੀ, ਆਪ ਜੀ ਸੁਲਝੇ ਹੋਏ ਉਮੀਦਵਾਰ ਹੋ। ਮੈਨੂੰ ਸੌ ਫ਼ੀਸਦੀ ਆਪ ਜੀ ਦੀ ਜਿੱਤ ਯਕੀਨੀ ਹੈ।
@AjeetKumar-uj2jb
@AjeetKumar-uj2jb Ай бұрын
ਬਸਪਾ ਜਿੰਦਾਬਾਦ। ਵੋਟ ਫੋਰ ਬਸਪਾ।
@SukhdeepSingh-yv5ol
@SukhdeepSingh-yv5ol Ай бұрын
ਚੰਨੀ ਬੀਜੇਪੀ ਵਿਰੁੱਧ ਨਹੀਂ , ਬਹੁਜਨਾਂ ਦੇ ਵਿਰੁੱਧ ਲੜ ਰਹੇ ਨੇ
@kul588
@kul588 29 күн бұрын
Channi sab bahut badhiya insaan ne
@user-ch3zs4ng2r
@user-ch3zs4ng2r 28 күн бұрын
Sahi gll hai ​@@kul588
@buntymanve6854
@buntymanve6854 Ай бұрын
Bsp ਜਿਦਾਂਬਾਦ✊✊✊💙💙💙ਬਲਵਿੰਦਰ ਕੁਮਾਰ ਜੀ ਜਿਦਾਂਬਾਦ✊✊✊
@AjeetKumar-uj2jb
@AjeetKumar-uj2jb Ай бұрын
ਸਾਡਾ ਜਲੰਧਰ ਸਾਡਾ ਐ ਪੀ ਐਡਵੋਕੇਟ ਬਲਵਿੰਦਰ ਕੁਮਾਰ। ਵੋਟ ਫੋਰ ਬਸਪਾ ਜਿੰਦਾਬਾਦ
@DavinderSingh-jf5sk
@DavinderSingh-jf5sk Ай бұрын
Adv Balwinder ji is a real and democratic politician .....ਜੇ ਲੋਕ ਅਜਿਹੇ ਇਮਾਨਦਾਰ ਸੰਸਦ ਮੈਂਬਰ ਨੂੰ ਸੰਸਦ ਚ ਭੇਜ ਦੇਣ ਤਾਂ ਦੇਸ਼ ਦੇ ਲੋਕਾਂ ਨੂੰ ਤੇ ਬਾਕੀ ਰਾਜਨੀਤੀਵਾਨਾਂ ਨੂੰ ਪਤਾ ਲਗ ਜੂ ਗਾ ਕਿ ਸੰਸਦ ਮੈਂਬਰ ਦੀ ਦੇਸ਼ ਦੀ ਤਰੱਕੀ ਤੇ ਲੋੜਵੰਦਾਂ ਲਈ ਅਸਲ ਚ ਕੀ ਲੋੜੀਂਦਾ ਹੈ...
@folkfusionmusicalband9007
@folkfusionmusicalband9007 29 күн бұрын
ਧੰਨਵਾਦ ਯਾਦਵਿੰਦ ਜੀ ਗੱਲ ਰੱਖਣ ਦਾ ਮੌਕਾ ਦੇਣ ਲਈ ਅਤੇ ਉਹ ਸਾਰੇ ਸਵਾਲ ਕਰਨ ਲਈ ਜਿਹਨਾਂ ਦੇ ਜਵਾਬ ਵੇਟਰਾਂ ਤੱਕ ਪਹੁੰਚਣੇ ਜਰੂਰੀ ਸੀ
@GurnamSingh-wk5fe
@GurnamSingh-wk5fe 29 күн бұрын
Bahut vadhiya vichar Es to pta lagda k banda kinna siana h ji Good Advocate Balbinder kumar
@lovelyrukman1929
@lovelyrukman1929 Ай бұрын
70 ਸਾਲ ਤੋਂ ਸਾਰੀਆਂ ਪਾਰਟੀਆਂ ਦੇਖੀਆਂ ਮੇਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਮਨ ਬਣਿਆ ਆਹ ਬੀ ਐਸ ਪੀ ਨੂੰ ਵੀ ਇਸ ਵਾਰੀ ਵੋਟਾਂ ਪਾ ਕੇ ਦੇਖ ਹੀ ਲੈਣਾ ਕੀ ਕਰਦੇ ਆ
@satvirsinghgagan7819
@satvirsinghgagan7819 29 күн бұрын
ਬਲਵਿੰਦਰ ਕੁਮਾਰ ਵੀਰ ਬਹੁਤ ਘੈਂਟ ਬੰਦਾ
@user-lf4oz7my7x
@user-lf4oz7my7x 27 күн бұрын
❤❤❤❤❤ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਕਾਂਸ਼ੀ ਰਾਮ ਜੀ ਜੈ ਬਸਪਾ ❤❤❤❤❤❤❤❤❤❤❤❤2024। ਪ੍ਰਧਾਨ ਮੰਤਰੀ ਭੈਣ ਮਾਇਆਵਤੀ ਜੀ ❤❤❤❤❤❤❤❤❤❤❤❤❤❤❤❤
@bahujannews1636
@bahujannews1636 29 күн бұрын
ਜੈ ਭੀਮ ਬੀਐਸਪੀ ਜਿੰਦਾਬਾਦ
@JaspalSingh-jf3xp
@JaspalSingh-jf3xp 29 күн бұрын
ਬੀ ਐਸ ਪੀ ਜਿਦਾਵਾਦ ‌ਸਾਹਿਬ ਕਾਂਸ਼ੀ ਰਾਮ ਜੀ ‌ਜਿਦਾਵਾਦ ਜੈ ਭੀਮ‌ ਜੈ ਭਾਰਤ ਬੀ‌‌ਐਸ‌ਪੀ‌ ਨੂ ਜਿਤਾਉਣ ਜਸਪਾਲ ਸਿੰਘ ਬਾਗੋਵਾਲ
@naturelover6150
@naturelover6150 Ай бұрын
Very nice 👌 Balwinder Kumar ji Vote For BSP
@sucharam1311
@sucharam1311 Ай бұрын
❤bsp zindabad ❤vote for bsp only ❤❤❤❤❤❤
@SukhdeepSingh-yv5ol
@SukhdeepSingh-yv5ol Ай бұрын
ਇਸ ਬਾਰ ਬਹੁਜਨ ਸਮਾਜ ਪਾਰਟੀ ਨੂੰ ਵੋਟ ਦੇਣਾ ਬਣਦਾ ਹੈ
@humanbody580
@humanbody580 Ай бұрын
Bsp zindabad zindabad
@gurmailsingh3973
@gurmailsingh3973 Ай бұрын
ਦਾਤੀ ਤੇ ਨਾ ਪਾਥੀ ਤੇ, ਬਟਨ ਦਬਾਓ ਹਾਥੀ ਤੇ
@AmandeepSingh-zj7bd
@AmandeepSingh-zj7bd 26 күн бұрын
🐘🐘🐘🐘ਜਿੰਦਾਬਾਦ
@ashamall8046
@ashamall8046 29 күн бұрын
Vote for Balwinder kumar
@PriyaJhamat-yb6lj
@PriyaJhamat-yb6lj 26 күн бұрын
BSP ❤ zindabad
@user-dy6ej7ze3h
@user-dy6ej7ze3h 29 күн бұрын
Bsp balwinder kumar❤
@heerabarring7513
@heerabarring7513 8 күн бұрын
Advocate Balwinder Kumar Ji bohat vadia insan a Next time jrur Winner hon ge 💐🙏🏽
@gurmukhpunjab5613
@gurmukhpunjab5613 Ай бұрын
Such a humble and kind person Mr. Balwinder kumar. Amazing and modren thoughts. Wonderful personality or great ideal candidate for youth. Jai bheem jai bharat 🙏🙏🙏🙏🙏
@Khalnayak-hoon-main
@Khalnayak-hoon-main 29 күн бұрын
Thanks ਯਾਦਵਿੰਦਰ ਵੀਰ ❤
@user-be4tk4oi9c
@user-be4tk4oi9c Ай бұрын
BSP zindabad zindabad 🐘🐘❤️❤️❤️
@rahulralh4531
@rahulralh4531 Ай бұрын
Balwinder paji bohat vadia ji
@gurmailsingh3973
@gurmailsingh3973 Ай бұрын
ਵੀਰ ਬਲਵਿੰਦਰ ਕੁਮਾਰ ਜ਼ਿੰਦਾਬਾਦ
@madanwalia7198
@madanwalia7198 26 күн бұрын
Bsp zindabad ❤❤❤❤
@user-qk2so7bg9r
@user-qk2so7bg9r 29 күн бұрын
Bsp👍👍👍🐘🐘🐘🐘🐘🙏
@bains68
@bains68 Ай бұрын
Meri request taan eh hai, Punjab de voter's ne har koi political parties nu chance dita te par eis bar cast bazzi ton uppar uth k BSP nu vota pao te eis baar BSP nu chance devo🙏🙏🙏🙏🙏🙏🙏🙏🙏
@bathsaab4340
@bathsaab4340 29 күн бұрын
ਬਸਪਾ ਜਿੰਦਾਬਾਦ
@arvinderdadral6120
@arvinderdadral6120 27 күн бұрын
Bsp zindabad zindabad Jai bhim jai bharat
@Jung-hx4iz
@Jung-hx4iz Ай бұрын
Vote for Balwinder
@jaggujagmeetambala3445
@jaggujagmeetambala3445 26 күн бұрын
Bsp ਜ਼ਿੰਦਾਬਾਦ
@VijayKumar-dk1ym
@VijayKumar-dk1ym Ай бұрын
ਸਾਡੇ। ਸਾਰੇ ਰਿਸ਼ਤੇਦਾਰ ਇਸ ਬਾਰ bsp nu moka Dena sareya
@sandeepjanegal7605
@sandeepjanegal7605 29 күн бұрын
Bsp ਜਿੰਦਾਬਾਦ 🐘💙💙💙🐘🐘🐘
@gurnoorsinghgoriye7833
@gurnoorsinghgoriye7833 Ай бұрын
Bsp jindabad
@manjitsandhu6553
@manjitsandhu6553 Ай бұрын
ਯਾਦਵਿੰਦਰ ਜੀ ਤੁਸੀ ਬਹੁਤ ਪਾਰਦਰਸ਼ੀ ਢੰਗ ਨਾਲ ਮਿਹਨਤ ਕਰਦੇ ਹੋ।ਧੰਨਵਾਦ ਜੀ
@jasminderkaul2103
@jasminderkaul2103 28 күн бұрын
BSP ❤️❤️❤️
@DeepakChopra-wr4dx
@DeepakChopra-wr4dx 29 күн бұрын
ਦਲਿਤ ਸ਼ਬਦ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਦੇ ਨਹੀ ਵਰਤਿਆ BSP ਨੂੰ ਕੇਵਲ ਐਸ ਸੀ ਦੀ ਪਾਰਟੀ ਕਹਿਣਾ ਬਿਲਕੁਲ ਗਲਤ ਹੈ ਇਹ ਬਹੁਜਨ ਸਮਾਜ ਦੀ ਗੱਲ ਕਰਦੀ ਹੈ ਜਿਸ ਦੀ ਗਿਣਤੀ ਭਾਰਤ ਵਿੱਚ 90% ਹੈ ਇਤਿਹਾਸ UPDATE ਹੋ ਚੁਕਿਆ ਹੈ ਭਾਈ ਸਾਹਿਬ ਮੂਲਨਿਵਾਸੀ ਵਿਚਾਰਧਾਰਾ ਹੋਂਦ ਵਿੱਚ ਆ ਰਹੀ ਹੈ ਜਿਸ ਵਿੱਚ 97% ਲੋਕ ਸਾਮਿਲ ਹਨ।
@MandeepSingh-rj5jd
@MandeepSingh-rj5jd 29 күн бұрын
Eh sb kehna di gl k bahujansmaaj party sb di ki tusi kdi eh mang kiti cheer ghumyear shimbe trkhaan naai Saini Hor bahut jaaat wale hege k ohna nu v tuhad brabri da Haq Dita jawe eh party 2 caste walyea di hegi bs. j shak tark nal jwab dewo
@SatnamSingh-tq7bk
@SatnamSingh-tq7bk 29 күн бұрын
BSP zindabad zindabad
@sgurmukhsinghsingh9613
@sgurmukhsinghsingh9613 29 күн бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ
@rahulralh4531
@rahulralh4531 Ай бұрын
Bsp ❤❤❤
@huriwaltattoostudio
@huriwaltattoostudio 25 күн бұрын
BSP zindabaad
@sonikabahian6132
@sonikabahian6132 26 күн бұрын
BSP ❤
@sarupsingh5316
@sarupsingh5316 26 күн бұрын
ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ ਜੈ ਭਾਰਤ ਜੈ ਸਵਿਧਾਨ ਜੈ ਭੀਮ
@user-qy6no3kc7p
@user-qy6no3kc7p 29 күн бұрын
V nice bsp
@rajnishchander2659
@rajnishchander2659 27 күн бұрын
Bold leader
@humanbody580
@humanbody580 Ай бұрын
Babu kansi ram ji zindabad bsp zindabad
@SunilSiyan
@SunilSiyan Ай бұрын
Bsp zindabad g
@mangatram4759
@mangatram4759 29 күн бұрын
BSP jaybhim jaybhim pau good good
@AmandeepSingh-zj7bd
@AmandeepSingh-zj7bd 26 күн бұрын
🐘🐘🐘ਆਏਗਾ ਇਸ ਵਾਰ
@balkaransidhu5334
@balkaransidhu5334 29 күн бұрын
ਸਭ ਤੋ ਵਧੀਆ ਉਮੀਦਵਾਰ ਹੈ
@Funtomania009
@Funtomania009 Ай бұрын
Adv.balwinder kumar 👍vote jrur payo
@gurjeetsing4160
@gurjeetsing4160 29 күн бұрын
Mere punjab wasiyo apko ese hi haq keliye wala leader chahiye thi ek yuva hn jo logo keliye kaam krna chahti hn* Is baar 💙💐 🐘 🐘 🐘 🐘 B.S.P B.SP B.S.P
@nashhtarsingh172
@nashhtarsingh172 Ай бұрын
Bsp zindabad ji
@user-pj3zd9gg5t
@user-pj3zd9gg5t Ай бұрын
ਜੈ ਭੀਮ ਜੀ 🙏🙏BSP party zindabad 🦣🦣🦣🦣🦣🦣🦣🦣🦣🦣🦣🦣🦣🦣✌️✌️✌️
@mandeepkumar5648
@mandeepkumar5648 Ай бұрын
Bsp zindabad👍
@parmindersingh-tf4gc
@parmindersingh-tf4gc Ай бұрын
Sada vote sirf bsp nu 🐘🐘💙🐘🐘🐘💙🐘🐘
@Janti838
@Janti838 Ай бұрын
A channal bohat imaandar channal ha punjab de kisana di Awaz ha Pro Punjab
@ashamall8046
@ashamall8046 29 күн бұрын
Vote for BSP
@amitrandhawa9371
@amitrandhawa9371 29 күн бұрын
Bsp jindabaad
@desivlogs298
@desivlogs298 Ай бұрын
Vote for bsp 🐘
@sgurmukhsinghsingh9613
@sgurmukhsinghsingh9613 29 күн бұрын
ਉੱਤਮ ਸਪੀਚ ਪਿਆਰੇ ਵੀਰ
@happykailey6733
@happykailey6733 27 күн бұрын
BSP✌️
@shouhantelecom9291
@shouhantelecom9291 29 күн бұрын
Bsp Jindabad
@somasom7262
@somasom7262 Ай бұрын
Balwinder Kumar ji jindabad
@SatnamSingh-tq7bk
@SatnamSingh-tq7bk 29 күн бұрын
Vote Ghari sahib ji
@manikhambra5979
@manikhambra5979 Ай бұрын
BSP zindabad 🐘🐘🐘🐘🐘🐘🐘🐘🐘🐘🐘🐘🐘🐘🐘🐘🐘🐘🐘
@rinkumall4465
@rinkumall4465 29 күн бұрын
Bsp✌
@PawanbabyBhatia-mg7ev
@PawanbabyBhatia-mg7ev Ай бұрын
Bsp
@Satlndian-xj5qt
@Satlndian-xj5qt Ай бұрын
ਪੰਜਾਬ ਇੱਕ ਜਾਤੀਵਾਦੀ ਪ੍ਰਧਾਨ ਸੂਬਾ ਹੈ ਇਥੋਂ ਦਾ ਜੱਟਵਾਦ ਬ੍ਰਾਹਮਣਵਾਦ ਤੇ ਬਾਣੀਆਂ ਬਾਅਦ ਦਲਿਤ ਪੰਜਾਬੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਇਹ ਕੌੜਾ ਸੱਚ ਹੈ ਉਹ ਬਾਹਰੀ ਲੋਕਾਂ ਨੂੰ ਪਹਿਲ ਦੇ ਸਕਦੇ ਹਨ ਪਰ ਪੰਜਾਬ ਦੇ ਦਲਤਾਂ ਤੋਂ ਉਹਨਾਂ ਨੂੰ ਦਿੱਕਤ ਹੈ ਤੇ ਦਲਿਤ ਲੋਕ ਵੀ ਚੇਤਨਾ ਦੀ ਕਮੀ ਕਾਰਨ ਸੰਤਾਪ ਭੋਗ ਰਹੇ ਹਨ
@dhainchand1643
@dhainchand1643 Ай бұрын
ਸਤਨਾਮ ਸਿੰਘ ਜੀ ਬਿਲਕੁਲ ਸਹੀ ਸੋਚ ਹੈ ਤੁਹਾਡੀ।
@Surjitsingh-eg2hb
@Surjitsingh-eg2hb Ай бұрын
ਤੁਹਾਡੀ ਗੱਲ ਬਿਲਕੁੱਲ ਠੀਕ ਹੈ ਜੀ,,,..... ਵੱਲੋਂ... ਸੁਰਜੀਤ ਸਿੰਘ ਸਵਰਾਜ ਰਾਜਪੂਤ
@user-eq4gi8xe2j
@user-eq4gi8xe2j 29 күн бұрын
Sahi gal a
@blackmamba6808
@blackmamba6808 28 күн бұрын
Kejri is perfect example of this
@bathsaab4340
@bathsaab4340 29 күн бұрын
Bsp zindabad
@gurmukhsingh2679
@gurmukhsingh2679 29 күн бұрын
10 ਸਾਲ ਲਈ ਸਿਰਫ ਰਾਜਨੀਤਕ ਅਰਾਕਸ਼ਨ ਸੀ ਨਾ ਕਿ ਹੋਰ ਆਰਕਸ਼ਨ ਜਿਵੇੰ ਨੌਕਰੀਆਂ ਵਿੱਚ , ਨੌਕਰੀਆਂ ਵਿੱਚ ਪ੍ਰਮੋਸ਼ਨ, ਅਤੇ ਸਿਖਿਆ ਸੰਸਥਾਵਾਂ ਵਿੱਚ
@user-lj1sn3ep2v
@user-lj1sn3ep2v Ай бұрын
Bsp jindabad Jai bhim only bsp
@tpwnewspunjabi9913
@tpwnewspunjabi9913 Ай бұрын
Lydr...lokada...bybastorhdea...
@navipoland6491
@navipoland6491 29 күн бұрын
bsp ❤
@SodhiHeer-bd9sv
@SodhiHeer-bd9sv Ай бұрын
MP ADVOCATE BALWINDER KUMAR JALANDHAR
@user-ig6nr5zs1v
@user-ig6nr5zs1v Ай бұрын
बहन जी जिंदाबाद🎉🎉🎉
@AtheistAshu
@AtheistAshu 29 күн бұрын
Bsp🐘🐘🐘
@Khalnayak-hoon-main
@Khalnayak-hoon-main 29 күн бұрын
🐘🐘🐘 ਜਿੰਦਾਬਾਦ 🙏
@baljitsingh8380
@baljitsingh8380 29 күн бұрын
Vote for only BSP
@ganithetraveller9571
@ganithetraveller9571 29 күн бұрын
Jay bhim BSP jindabad 🐘🐘🐘🐘🐘🐘🐘🐘🐘
@parmodchopra4243
@parmodchopra4243 28 күн бұрын
Good Job 👍 ❤
@joginderlalrai2874
@joginderlalrai2874 29 күн бұрын
ਕੀ ਦਲਿਤ ਹਿੰਦੂ ਹੈ❓ਜੇ ਹਿੰਦੂ ਹੈ ਤਾਂ ਦਲਿਤ ਕਿਉਂ ? ਕੀ ਐਸ. ਸੀ. ਦਲਿਤ ਬਣਨ ਲਈ ਹਿੰਦੂ ਬਣਦਾ ਹੈ? ਹਿੰਦੂ ਦੀ ਪਰਿਭਾਸ਼ਾ ਕੀ ਹੈ❓ਕੀ ਬ੍ਰਾਹਮਣ ਵੀ ਹਿੰਦੂ ਬਣਕੇ ਆਪਣੇ ਆਪ ਨੂੰ ਦਲਿਤ ਕਹਿੰਦਾ ਹੈ ❓ਜੇ ਹਿੰਦੂ ਸੰਵਿਧਾਨਕ ਤੌਰ ਤੇ ਬਰਾਬਰਤਾ ਨੂੰ ਨਹੀਂ ਮੰਨਦੇ ਤਾਂ ਲਾਹਨਤ ਹੈ ਹਿੰਦੂ ਕਹਾਉਣਾ ।
@iqbalsingh3615
@iqbalsingh3615 25 күн бұрын
ਕਾਂਗਰਸ ਵੱਲੋਂ ਸਰਦਾਰ ਚੰਨੀ ਨੂੰ ਮੁੱਖ ਮੰਤਰੀ ਬਣਾਉਂਣ ਪਿੱਛੇ ਵੱਡਾ ਕਾਰਨ ਸੀ ਬਸਪਾ ਨੂੰ ਕਮਜ਼ੋਰ ਕਰਨਾਂ।ਪਰ ਜਦੋਂ ਵੋਟਾਂ ਹੋਈਆਂ ਤਾਂ ਵੇਖਣ ਵਿੱਚ ਆਇਆ ਜਨਰਲ ਵਰਗ ਨੇ ਕਾਂਗਰਸ ਨੂੰ ਵੋਟ ਪਾਉਣ ਦੀ ਥਾਂ ਆਪ ਪਾਰਟੀ ਨੂੰ ਪਾ ਦਿੱਤੀਆਂ। ਕਾਂਗਰਸ ਦਲਿਤ ਵੋਟਾਂ ਲੈਂਣ ਦੇ ਚੱਕਰ ਵਿੱਚ ਜਨਰਲ ਵੋਟਾਂ ਵੀ ਗੁਆ ਬੈਠੀ।ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਜਨਰਲ ਵਰਗ ਇਹ ਬਰਦਾਸ਼ਤ ਨਹੀਂ ਕਰ ਰਿਹਾ ਕਿ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਪੰਜਾਬ ਦਾ ਮੁੱਖ ਮੰਤਰੀ ਬਣੇ।
@Pkrana-hj2qm
@Pkrana-hj2qm 27 күн бұрын
बहुजन पार्टी जिंदाबाद है बहुजन पार्टी शेर बानो ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 2:13
@chainsingh4197
@chainsingh4197 27 күн бұрын
Jai bhim jai bharat ji namoh budha Bsp zindabad
@harjeets.bharti5512
@harjeets.bharti5512 24 күн бұрын
ਹਿਸਟੋਰੀਕਲੀ ਯੂਪੀ ਚ ਸਵਾਮੀ ਅਛੂਤਾਂ ਨੰਦ ਦੀ ਆਦਿ ਹਿੰਦੂ ਲਹਿਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਇਸ ਲਹਿਰ ਵਿਚੋਂ ਹੀ ਪੰਜਾਬ ਚ ਆਦਿ ਧਰਮ ਲਹਿਰ ਦਾ ਅਗਾਜ਼ ਹੋਇਆ......
@SatnamSingh-tq7bk
@SatnamSingh-tq7bk 29 күн бұрын
Good 👍
@manjeetsuman-zg6hr
@manjeetsuman-zg6hr Ай бұрын
Bsp balwinder kumar
@user-yd4cv1hg5o
@user-yd4cv1hg5o Ай бұрын
Yadwindar Singh jindabad
@satvirsinghgagan7819
@satvirsinghgagan7819 29 күн бұрын
ਇਸ ਵੀਰ ਨੂੰ ਵੀ ਮੌਕਾ ਦਿਓ ਵਧੀਆ ਵਿਚਾਰ ਆ ਵੀਰ ਦੇ
@BaldevSingh-uv3vw
@BaldevSingh-uv3vw 26 күн бұрын
BALWINDER KUMAR ZINDABAD
@rajveergill6036
@rajveergill6036 29 күн бұрын
Bai sacha sucha banda lagda
@VijayKumar-dk1ym
@VijayKumar-dk1ym Ай бұрын
Bsp jindabad balwinder Kumar jindanbad
@bhupinderkaur3806
@bhupinderkaur3806 Ай бұрын
Bsp jindabad.
World’s Deadliest Obstacle Course!
28:25
MrBeast
Рет қаралды 140 МЛН
I CAN’T BELIEVE I LOST 😱
00:46
Topper Guild
Рет қаралды 58 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
⬅️🤔➡️
00:31
Celine Dept
Рет қаралды 50 МЛН
World’s Deadliest Obstacle Course!
28:25
MrBeast
Рет қаралды 140 МЛН