“ਇਹ ਭਾਂਡਾ ਹੀ ਹਲਕਾ”,ਧਾਮੀ ‘ਤੇ ਵਰ੍ਹੇ Bibi Jagir Kaur, ਗਿਆਨੀ ਹਰਪ੍ਰੀਤ ਸਿੰਘ ‘ਤੇ ਕੌਣ ਪਾ ਰਿਹਾ ਪ੍ਰੈਸ਼ਰ |

  Рет қаралды 46,727

Pro Punjab Tv

Pro Punjab Tv

Күн бұрын

Пікірлер: 90
@CharanjitShergill-p6o
@CharanjitShergill-p6o Күн бұрын
ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੋਰ ਨੂੰ ਅਪਸਬਦ ਬੋਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ ਧਾਮੀ ਪ੍ਰਧਾਨ ਰਹਿਣ ਦਾ ਕੋਈ ਅਧਿਕਾਰ ਨਹੀ ਤੁਰੰਤ ਅਸਤੀਫ਼ਾ ਦੇ ਕੇ ਪੂਰੇਂ ਪੰਥ ਤੋ ਮਾਫ਼ੀ ਮੰਗੇ
@HarpreetKaur-b2m8h
@HarpreetKaur-b2m8h Күн бұрын
Bibi je chardikala vich raho vaheguru kripa karenge 🙏❤️
@Kang_dulla.
@Kang_dulla. Күн бұрын
ਸਹੀ ਚ ਬੀਬੀ ਪਹਿਲਾਂ ਜੋ ਵੀ ਸੀ ਪਰ ਹੁਣ ਲਗਭਗ 4..5 ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੇ ਹਨ ।.. ਜੀਦਾ ਲਗਦਾ ਵੀ ਹੈ ਕਿ ਸੋਚ ਬਹੁਤ ਬਦਲੀ ਲੱਗਦੀ ।.. ਬੀਬੀ ਜੀ ਅਸੀਂ ਤੁਹਾਡੇ ਨਾਲ ਹਾਂ ।.. ਯਰੋਪ ਦੀ ਸੰਗਤ 🙏🏻🙏🏻
@HARJITSINGH-qo6pl
@HARJITSINGH-qo6pl Күн бұрын
Mr Dhami should resigned immediately from SGPC.
@GillGill-x1o
@GillGill-x1o Күн бұрын
ਆਰ ਐਸ ਐਸ ਅਤੇ ਭਾਜਪਾ ਨੇ ਪੰਥਕ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਬਾਦਲ ਜੁੰਡਲੀ ਨੂੰ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਕਿ ਤੁਸੀਂ ਕੁੱਝ ਕਰੋ ਭ੍ਰਿਸ਼ਟਾਚ ਕਰਕੇ ਜਿੰਨੀ ਮਰਜ਼ੀ ਜਾਇਦਾਦ ਇਕੱਠੀ ਕਰੋ ਪਰ ਅਕਾਲੀ ਦਲ ਨੂੰ ਖਤਮ ਕਰੋ,ਤੁਹਾਡੇ ਭ੍ਰਿਸ਼ਟਾਚਾਰ ਦੀ ਕੋਈ ਜਾਚ ਨਹੀਂ ਹੋਵੇਗੀ ਤਾਂ ਹੀ ਭਾਰਤ ਦੀ ਹਰ ਸਟੇਟ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਆਪਣੀ ਈ ਡੀ,ਆਈ ਟੀ ਰਾਹੀ ਮਾੜੇ ਮੋਟੇ ਭ੍ਰਿਸ਼ਟਾਚਾਰੀਆਂ ਦੀ ਜਾਂਚ ਕੀਤੀ ਗਈ ਅੱਜ ਤੱਕ ਈ ਡੀ ਅਤੇ ਆੲੀ ਟੀ ਰਾਹੀ ਸੁਖਬੀਰ ਬਾਦਲ ਹੋਰਾਂ ਦੀ ਜਾਂਚ ਕਿਉਂ ਨਹੀਂ ਕੀਤੀ ਇਹ ਸਭ ਕੁੱਝ ਅਕਾਲੀ ਦਲ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ ਇਹ ਤਾਂ ਕੁੱਝ ਪਾਗਲ ਲੋਕ ਹਾਲੇ ਵੀ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਮਸੀਹਾ ਮੰਨੀ ਬੈਠੇ ਨੇ ਜੋ ਆਖ ਰਹੇ ਨੇ ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਖੜ੍ਹਾ ਨਹੀਂ ਹੋ ਸਕਦਾ!
@sjmahal5
@sjmahal5 19 сағат бұрын
ਧਾਮੀ ਨੇ ਕਮੇਟੀ ਕਲੰਕਤ ਕੀਤੀ ਅ ਲੋਕ ਅਧੂਰੀ ਸੇਵਾ ਅਰਦਾਸ ਤੋ ਬਾਅਦ ਫੇਰ ਹੋਰ ਦੁਖੀ ਹੋਇ ਭਰੇ ਪੀਤੇ ਅ ਨ ਅਸਤੀਫ਼ਾ ਮੰਨਜੂਰ ਨ ਪੈਸੇ ਜਮਾ ਕਰਵਾਇ ਨ ਨਵੀਂ ਭੱਰਤੀ, ਇਹ ਕੰਜਰ ਤਾਂ ਛੇਕਣੇ ਚਾਹੀਦੇ ਸਨ ! ਜਥੇਦਾਰ ਵੀ ਫਿਰ ਸ਼ੱਕੀ ਬਣਗੇ 😢😢
@sukhdeepsinghladdisingh8038
@sukhdeepsinghladdisingh8038 22 сағат бұрын
ਮਾਤਾ ਤੂੰ ਮਹਾਨ ਗੀ ਤੇਰੇ ਤੇ ਪੈਰੀ ਹੱਥ ਲਾਉਣਾ ਗਾ ਬੱਸ ਕਰ😢😢😢😢😢
@BalwinderSingh-kd4qz
@BalwinderSingh-kd4qz Күн бұрын
ਅਕਾਲੀਆਂ ਦੀ ਇਸ ਰੱਸਾਕਸ਼ੀ ਨੇ ਅਕਾਲ ਤਖ਼ਤ ਦੀ ਸਥਿਤੀ ਹਾਸੋਹੀਣੀ ਬਣਾ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਧੜਾ ਪ੍ਰਧਾਨਗੀ ਛੱਡਣ ਲਈ ਹਰਗਿਜ਼ ਤਿਆਰ ਨਹੀਂ ਹੈ। ਉਹਨਾਂ ਨੂੰ ਡਰ ਹੈ ਕਿ ਜੇਕਰ ਇੱਕਵਾਰ ਪ੍ਰਧਾਨਗੀ ਚਲੀ ਗਈ ਤਾਂ ਸ਼ਾਇਦ ਦੋਬਾਰਾ ਪ੍ਰਧਾਨਗੀ ਨਾਂ ਮਿਲੇ। ਸੁਖਬੀਰ ਹਮਾਇਤੀਆਂ ਨੂੰ ਪਤਾ ਹੈ ਕਿ ਜੇਕਰ ਕੋਈ ਦੂਜਾ ਪ੍ਰਧਾਨ ਬਣ ਗਿਆ ਤਾਂ ਅਸੀਂ ਸਾਰੇ ਖੁੱਡੇ ਲਾਈਨ ਲੱਗ ਜਾਣਾ ਹੈ। ਬਾਕੀ ਝੀਂਡਾ ਕਮੇਟੀ ਨੂੰ ਲੋਕਾਂ ਨੇ ਸਾਰੀ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਸੀ ਕਿ ਸਿੱਖ ਕੌਮ ਬਾਦਲ ਪਰਿਵਾਰ ਤੋਂ ਬਹੁਤ ਖ਼ਫ਼ਾ ਹੈ।
@kindersingh9853
@kindersingh9853 Күн бұрын
ਧਾਮੀ ਸਾਹਿਬ ਜੀ ਬਾਦਲ ਪਰਿਵਾਰ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ
@sabi-mansa
@sabi-mansa Күн бұрын
ਧਾਮੀ ਦਾ ਗੁਰੂ ਆ ਬਾਦਲ
@gurpreetsingh-nm6io
@gurpreetsingh-nm6io Күн бұрын
ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡਾ ਤੇ ਉੱਚਾ ਸੁੱਚਾ ਇਤਿਹਾਸ ਰਿਹਾ ਹੈ ਇਸ ਪਾਰਟੀ ਦਾ ਤੇ ਇਸ ਪਾਰਟੀ ਨੂੰ ਬਦਨਾਮ ਕਰਨ ਵਿੱਚ ਇਹਨਾਂ ਸਭ ਦਾ ਹੱਥ ਹੈ, ਜਦੋਂ ਤੱਕ ਤੁਸੀਂ ਸਾਰੇ ਸੱਤਾ ਚ ਰਹੇ ਮੂਹ ਨਾ ਖੋਲ ਸਕੇ ਹੁਣ ਜਦੋਂ ਤੁਸੀਂ ਸਭ ਥੱਲੇ ਲੱਗੇ ਹੋਏ ਹੋ ਧਰਤੀ ਤੇ ਤਾ ਹੁਣ ਤੁਹਾਨੂੰ ਆਪ ਦੀਆਂ ਗਲਤੀਆਂ ਅਹਿਸਾਸ ਹੋ ਰਹੀਆਂ ਜਦੇ ਤੁਸੀਂ ਕਿੱਥੇ ਸੀ ਸੁੱਤੇ ਪਏ ਸੀ ਸਭ ਡਰਾਮੇ, ਜਿਹੜੇ ਰਾਮ ਰਹੀਮ ਦਾ ਤੇ ਬੇਅਦਬੀ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਸੱਤਾ ਚ ਹੁੰਦੇ ਹੋਏ ਇਹਨਾਂ ਮੁੱਦਿਆਂ ਦੀ ਗੱਲ ਕਿਉਂ ਨਹੀਂ ਕੀਤੀ, ਸਾਨੂੰ ਲੋਕਾਂ ਨੂੰ ਤੁਸੀਂ ਸਿਰਫ ਮੂਰਖ ਬਣਾਉਣਾ ਇਹੀ ਕੰਮ ਕਰਨਾ ਤੁਸੀਂ।
@AmrikAulakh-z5h
@AmrikAulakh-z5h Күн бұрын
Fir thode kahan mutabak sukhbir badal na bilkul theeka kita tusi fir sukhbir di chamchi marde o ja nahi
@sukhdeepsinghladdisingh8038
@sukhdeepsinghladdisingh8038 23 сағат бұрын
ਬੀਬੀ ਜੀ ਤੁਸੀਂ ਗਲਤ ਬੋਲ ਰਹੇ ਹੋ ਧਾਮੀ ਵਾਰੈਹ ਅਫਸੋਸ 😢😢😢😢
@PIRTPALSINGH-g4v
@PIRTPALSINGH-g4v Күн бұрын
ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ
@paulB77166
@paulB77166 Күн бұрын
May god bless the graceful bibi ji , always elegant, and motherly
@suchasidhu4142
@suchasidhu4142 Күн бұрын
ਧਾਮੀ ਵੀ ਕੰਜਰ, ਜਗੀਰੋ ਵੀ ਕੰਜਰੀ
@harrybrar5669
@harrybrar5669 14 сағат бұрын
Respectfully ❤❤❤
@harrybrar5669
@harrybrar5669 9 сағат бұрын
Bibi ji ❤❤❤ we support you being INC
@SukhwinderSingh-jb2oy
@SukhwinderSingh-jb2oy Күн бұрын
Satnam waheguru
@kinglalli47
@kinglalli47 17 сағат бұрын
SGPC Zindabad! Harjinder Singh Dhami Zindabad!
@apkarsingh3590
@apkarsingh3590 Күн бұрын
Bibi jagir kaur sahi gall kiti
@GurmeetkaurTejay
@GurmeetkaurTejay Күн бұрын
Vv nice ji
@rashpalkaur6035
@rashpalkaur6035 Күн бұрын
Badal dal doesn't care for akal takhat orders.
@taswirsinghvirk2277
@taswirsinghvirk2277 Күн бұрын
A to z,jinne v akali apne aap nu panthak krhande han,sabh power vaaste struggle kar rahe hun,panth nu tan ih bahut pehlan back vikha chuke hun,sukha amli khud akal takhat de sahmne kabool kar chuka,ih jagir v uhna di hi saathi hai
@SatpalSingh-qr7xt
@SatpalSingh-qr7xt 2 сағат бұрын
Dammi is greatman
@KamaljitSingh-f6f
@KamaljitSingh-f6f 20 сағат бұрын
Good ji
@tejinderbhathal9223
@tejinderbhathal9223 3 сағат бұрын
ਬੀਬੀ ਜੀ, ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਸਾਡਾ ਨੁਕਸਾਨ ਹੋ ਰਿਹਾ ਜਾਂ ਹੋ ਗਿਆ। ਇਸ ਵਿੱਚੋਂ ਤੁਹਾਡਾ (ਸ਼ਰੋਮਣੀ ਅਕਾਲੀ ਦਲ) ਦਾ ਨਿੱਜ ਝਲਕਦਾ ਹੈ। ਤੁਹਾਡੀ ਫੁੱਟ ਜਾਂ ਤੁਹਾਡੀਆਂ ਗਲਤੀਆਂ ਨਾਲ ਤੁਹਾਡਾ ਨਹੀਂ, ਪੰਜਾਬ ਦਾ ਨੁਕਸਾਨ ਹੁੰਦਾ
@kiransinghgill1793
@kiransinghgill1793 Күн бұрын
14:37 ਜੁਬਾਨ ਤੇ ਕੰਟਰੋਲ ਤਾਂ ਬੀਬੀ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਵੋਟਾਂ ਵਾਲੇ ਦਿਨ ਤੁਹਾਡਾ ਵੀ ਦੇਖਿਆ ਸੀ । ਤੁਸੀਂ 😮ਪ੍ਰਧਾਨਗੀ ਲਈ ਵੋਟਾਂ ਵਿੱਚ ਖੜੇ ਸੀ ਪਰ ਵੋਟਾਂ ਪਹਿਲਾਂ ਨਾਲੋਂ ਵੀ ਘੱਟ ਨਿਕਲੀਆਂ ਤਾਂ ਤੁਸੀਂ ਵੀ ਕੀ ਕੁੱਝ ਬੋਲ ਗਏ ਸੀ ਉਸ ਦਿਨ ਤੁਹਾਡਾ ਕੀ ਹਾਲ ਹੋਇਆ ਸੀ ?? ਤੁਸੀਂ ਵੀ ਆਪਾ ਖੋ ਬੈਠੇ ਸੀ
@rajindersinghbali565
@rajindersinghbali565 Күн бұрын
Shame for dhami for not obeying the order of Guru Nanak ji he must resign
@sukhdeepsinghladdisingh8038
@sukhdeepsinghladdisingh8038 23 сағат бұрын
ਮਾਤਾ ਤੇਰਾ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਧਾਮੀ ਨੂ ਗਲਤ ਵੱਡਾ ਰੋਸ😢😢😢😢
@kulwinderjatana8745
@kulwinderjatana8745 Күн бұрын
ਜੇ ਤੁਸੀ ਹੁਣ ਸਰਕਾਰ ਚ ਹੁੰਦੇ ਤੇ िਕਸੇ ਨੇ ਚੂੰ ਨੀ ਕਰਨੀ ਸੀ
@dalipsingh1507
@dalipsingh1507 Күн бұрын
Bibi sat shri akal
@fightforhumanrightswelfare8054
@fightforhumanrightswelfare8054 Күн бұрын
right
@DaljitUSA
@DaljitUSA 19 сағат бұрын
ਇੱਕੋ ਇੱਕ ਥਾਂ ਹੈ ਅਕਾਲ ਤਖਤ ਜਿੱਥੋਂ ਤੁਸੀਂ ਲੋਕਾਂ ਨੂੰ ਬੁੱਧੂ ਬਣਾ ਸਕਦੇ ਹੋ,
@kinglalli47
@kinglalli47 17 сағат бұрын
Shiromani Akali Dal Zindabad! Sukhbir Singh Badal Zindabad!
@kiransinghgill1793
@kiransinghgill1793 Күн бұрын
6:54 ਬੀਬੀ ਸਰਿਆਮ ਝੂਠ ਬੋਲ ਰਹੇ ਹੋ ਤੁਸੀਂ ਆਪਣੀਆਂ ਪਹਿਲੀਆਂ ਇੰਟਰਵਿਊਆਂ ਵਿੱਚ ਕਹਿ ਚੁੱਕੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਤਿਆਰ ਸੀ ਪਰ ਇਹ ਜਰੂਰ ਕਹਿ ਦਿੰਦੇ ਸੀ ਤੇ ਮੈਂ ਅਸਤੀਫਾ ਦੇ ਕੇ ਪੱਕਾ ਹੀ ਬਾਹਰ ਹੋ ਜਾਵਾਂਗਾ ਜੋ ਕਿ ਤੁਹਾਡੇ ਅਨੁਸਾਰ ਤੁਹਾਨੂੰ ਮਨਜ਼ੂਰ ਨਹੀਂ ਸੀ ਇਸੇ ਕਰਕੇ ਅਸਤੀਫੇ ਵਾਲੀ ਗੱਲ ਸਿਰੇ ਨਹੀਂ ਚੜ ਸਕੇ ਇਹੀ ਬਿਆਨ ਤੁਹਾਡੇ ਕੁਝ ਹੋਰ ਸਾਥੀਆਂ ਨੇ ਵੀ ਦਿੱਤਾ ਸੀ ਪਰ ਹੁਣ ਤੁਸੀਂ ਕੋਰਾ ਹੀ ਝੂਠ ਬੋਲ ਰਹੇ ਹੋ ... ਤੁਹਾਨੂੰ ਝੂਠ ਬੋਲਣ ਦੀ ਅਜਿਹੀ ਕੀ ਜਰੂਰਤ ਪਈ ਕਿ ਤੁਸੀਂ ਆਪਣੀਆਂ ਆਖੀਆਂ ਗੱਲਾਂ ਤੋਂ ਬਿਲਕੁਲ ਹੀ ਬਦਲ ਗਏ ??
@gurpreetsingh-nm6io
@gurpreetsingh-nm6io Күн бұрын
ਇਹਨੂੰ ਤਾਂ ਇਹ ਨਹੀਂ ਪਤਾ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ ਦੋ ਦਿਨ ਬਾਅਦ ਉੱਠ ਕੇ ਕੁਝ ਹੋਰ ਬਿਆਨ ਹੁੰਦਾ ਉਸ ਤੋਂ ਬਾਅਦ ਕੋਈ ਹੋਰ ਬਿਆਨ ਹੁੰਦਾ ਸਿਰਫ ਇਹਦੀ ਰਾਜਨੀਤੀ ਆਪਦੇ ਦੁਆਲੇ ਹੁੰਦੀ ਇਸ ਨੂੰ ਪੰਥ ਅਤੇ ਲੋਕਾਂ ਤੋਂ ਕੋਈ ਮਤਲਬ ਨਹੀਂ
@blessing9986
@blessing9986 23 сағат бұрын
Bibi ji hun chado sab kuj waheguru ji da jaap kro Hale vi kursi di bhukh ni gai lokan ne bhout Maan dita ci thonu tusi change hunde tan eh namoshi na jhalni paindi
@farmertv5483
@farmertv5483 17 сағат бұрын
Bibi ji badal dal nu lao, badal dal di agwaiii ch party takdi nhi honi kde v,asteefa mnjur krao te nwe prdhn di chon lyi jor pao, likh k rkhlo badal dal awde kammma kr k aggey nhi odey har km pootha krde a it cell awde bandya de ulat chal rhe aa sirf sukhbir sacha baki sare Akali jhoothe ne.
@sachdiawaj8952
@sachdiawaj8952 Күн бұрын
Bibi ji sab to phla Tusi ah gyan lawo ki sat shri akl bloni hundi aa, caha tusi jina marji vadda howo, ahkra ana jada hunda aurat vich tusi sabit krta
@PM个YOUTUBE
@PM个YOUTUBE 15 сағат бұрын
Too much cut laye 😢
@farmertv5483
@farmertv5483 17 сағат бұрын
Nah badal ne asteefa dena nd nah hi dhaami ne,,, badal dal ne sare hankari nd panthdokhi hi rakhe ne, badal de hunde na 2 toh vdd mla jittne nd nah hi koi mp
@GurmeetSingh-pk3ck
@GurmeetSingh-pk3ck Күн бұрын
Bibi ji 0
@baldevsinghsidhu1310
@baldevsinghsidhu1310 Күн бұрын
Hun dhdmi too astefa le lo grewal nu la down oh kom di kar Kamlan nal sewa karega
@GurtejSingh-jr4mr
@GurtejSingh-jr4mr Күн бұрын
These type of journalists just need controversial statements to get views.
@gurunamsaggi3873
@gurunamsaggi3873 Күн бұрын
Jin Logon mein namrta aur sahanshakti Nahin Hai Un Logon Ko Hamare Akaal Takht ke jathedar Banaya Hua Hai jinko Sikh Dharm ka asali matlab Tak Nahin Pata Kya Hota Hai Badal family Ne Sikh Panth Ko Itna kamjor kar diya Aane Wale 100 Sal Tak Sikh kabhi bhi apna varchsav Nahin India mein cam kar sakte
@tejwantgill9149
@tejwantgill9149 Күн бұрын
Isn’t she the same mother who was tried for killing her daughter and whose son in law vomited poison against jats and other as asking Lubana to join against jats … Uh mansikta kitho aai Bibi ji kol … Har time Bande hi galat nhi hunde … she is public life , with money and power … Samajh nhi aai ke private conversation between two people was leaked … why the one who recorded Dhami has not been booked under IT act for recording without permission …. Something is not right and it all is not making sense
@tejwantgill9149
@tejwantgill9149 Күн бұрын
Apparently the as let off for want of sufficient evidence … for murder and why her son in law was not booked for hate speech is another question …
@dalipsingh1507
@dalipsingh1507 Күн бұрын
Bibi ji sukha amli de jundli mental ho gai ha
@harvirsingh8411
@harvirsingh8411 Күн бұрын
ਤੁਸੀ ਸਭ ਹਰਾਮਜਾਦੇ ਇੱਕੋ ਥਾਲੀ ਦੇ ਬੈਂਗਣ ਓ ਜਿੱਦਣ ਕੁਰਸੀ ਤੱਕ ਹੱਥ ਅੱਪੜਦਾ ਸੀ ਤਾਂ ਗੁਰੂ ਨੂੰ ਪਿੱਠ ਦਿਖਾਉਂਦੇ ਸੀ ਅੱਜ ਲੋਕ ਪੱਠੇ ਨੀ ਪਾ ਰਹੇ ਤਾਂ ਕੌਮ ਯਾਦ ਆ ਰਹੀ ਆ
@ShamsherSingh-k6b
@ShamsherSingh-k6b Күн бұрын
ਵੀਰ ਲੋਕਾਂ ਦਾ ਵੀ ਇਹੋ ਹਾਲ ਆ ਸਭ ਆਪਣਾ ਫੈਦਾ ਵੇਖਦੇ ਆ । ਜਦੋਂ ਬੇਅਦਬੀ ਹੋਈ ਓਦੋਂ ਬੇਅਦਬੀ ਦੇ ਨਜ਼ਦੀਕੀ ਹਲਕਿਆਂ ਦੇ ਲੋਕ ਤਾਂ ਧਰਨੇ ਦੇ ਰਹੇ ਸੀ ਪਰ ਏਧਰ ਪੰਜਾਬ ਦੇ ਦੂਜੇ ਪਾਸੇ ਸਾਰੇ ਚੁੱਪ ਕਰਕੇ ਬੈਠੇ ਸੀ ਕਿ ਅਜੇ ਦੋ ਸਾਲ ਸਰਕਾਰ ਕੋਲੋਂ ਕੰਮ ਲੈਣੇ ਆ ।ਜੇਂ ਓਦੋਂ ਈ ਸਾਰੇ ਪੰਜਾਬ ਵਿੱਚ ਇੱਕੋ ਜਿਹਾ ਜ਼ਬਰਦਸਤ ਵਿਰੋਧ ਹੁੰਦਾ ਤਾਂ ਆਹ ਦਿਨ ਨਹੀਂ ਸੀ ਆਉਣੇ
@RameshKumar-et2ld
@RameshKumar-et2ld Күн бұрын
​@@ShamsherSingh-k6bਬਾਈ ਜੀ, ਆਮ ਲੋਕਾਂ ਨੇ ਕੀ ਕੰਮ ਲੈਣਾ ਹੁੰਦੈ ਇਹਨਾਂ ਲੀਡਰਾਂ ਤੋਂ, ਆਮ ਲੋਕਾਂ ਦੇ ਕਿਹੜੇ ਕੰਮ ਸੁਣਦੇ ਨੇ ਇਹ, ਜਿਹੜੇ ਨਾਲ ਲੱਗੇ, ਉਹਨਾਂ ਦੀ ਕੀ ਸੁਣੀ ਗਈ. ਬਗੈਰ ਡਾਂਗਾਂ ਖਾਣ ਤੋਂ. ਹੁਣ ਬਾਬੇ ਨਾਨਕ ਨੇ ਆਪ ਹੀ ਕਲਾ ਵਰਤਾਈ ਐ.
@amrithanjra2290
@amrithanjra2290 23 сағат бұрын
Gallti.Nhi..Gunnah.te.Bolo
@JasvirSingh-zp6ej
@JasvirSingh-zp6ej Күн бұрын
badla de liffafe laď pay.....pramatma hi tisri akh rahi karwa riha......kok guru ji golak chori krk aish kiti ac gaddia ch apnay ghar bharay han.....sikhi parchar zero kita ...masihi bhai chara parchar krk loka nu lod riha
@dilrajkaur2070
@dilrajkaur2070 Күн бұрын
ਪੇਸ਼ੇ ਦੇ ਕਿ ਬਲਿਇਆ ਗਿਆ ਹਰਪ੍ਰੀਤ ਸਿੰਘ ਦਾ ਸਾਂਢੂ ਰਿਸਤੇਦਾਰ
@deepkang3279
@deepkang3279 15 сағат бұрын
Dhami v galat aa ithe par kaddi bibi jagir kaur nu kise ne pushya v ajj tu galla krdi tu khud avdi kudi mari tenu akal thakhat sahib to kyu ni panth vicho shekde
@jagwantsingh8245
@jagwantsingh8245 21 сағат бұрын
Pagal hai
@BhupinderBrar-n6n
@BhupinderBrar-n6n Күн бұрын
Hun vari g s Grewal de
@GurmeetSingh-pk3ck
@GurmeetSingh-pk3ck Күн бұрын
Dhami bahut vadiya insan aa
@rosecali3597
@rosecali3597 Күн бұрын
You said Dhami bahut vadia insan aa. As a women from USA i do not have respect for him and people of Punjab should take him down. He is such a dirty Pradhan. Jathadar Harpreet singh should be selected a new Pradhaan.
@Human_Correcter
@Human_Correcter Күн бұрын
ਧਾਮੀ good
@Ghostvloggerr
@Ghostvloggerr Күн бұрын
@Ghostvloggerr
@Ghostvloggerr
@Ghostvloggerr Күн бұрын
@Ghostvloggerr
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН