No video

Pt Om Parkash Thapar - Dhur De Rishte (85) - Punjabi Podcast with Sangtar

  Рет қаралды 15,754

Sangtar

Sangtar

8 ай бұрын

Pt Om Parkash Thapar - Dhur De Rishte (85) - Punjabi Podcast with Sangtar
Released November 24, 2023
ਪੰਡਿਤ ਓਮ ਪ੍ਰਕਾਸ਼ ਥਾਪਰ - ਪੰਜਾਬੀ ਪੌਡਕਾਸਟ ਸੰਗਤਾਰ
Pandit Om Parkash Thapar Ji is a highly regarded name in hindustani music. He has equal command of both Sitar and Vocal. He has trained many artists stemming from Jalandhar, Punjab.
He himself has performed all over India in various venues and styles. He lost his eyesight in his childhood. However, he has never felt it was a disadvantage for him. He wanted to talk about it so that anyone with a disability may get inspired.
Punjabi Podcast is available to listen to on KZbin, Spotify, and other podcast platforms.
More at www.PunjabiPod...
- Thanks for supporting, sharing and following Punjabi Podcast.
Videography: Bunty Dugg
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZbin:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
KZbin: / sangtarheer
© 2023 Plasma Records.
#PunjabiVirsa #PunjabiPodcast #SangtarPodcast

Пікірлер: 56
@SatnamSingh-bc5zm
@SatnamSingh-bc5zm 8 ай бұрын
ਜਿਹਨਾਂ ਨੂੰ ਦੋ ਅੱਖਾਂ ਤੋਂ ਨਹੀਂ ਦਿਸਦਾ, ਕੁਦਰਤ ਉਹਨਾਂ ਨੂੰ ਤੀਜੇ ਨੇਤਰ ਤੋਂ ਦੇਖਣ ਲਾ ਦਿੰਦੀ ਹੈ।ਆਮ ਬੰਦਿਆਂ ਨਾਲ਼ੋਂ ਕਲਾ ਵੱਧ ਪਾ ਦਿੰਦੀ ਹੈ।
@BeingPunjabee
@BeingPunjabee 2 ай бұрын
ਇਹੋ ਜਿਹੇ ਉਸਦਾਤ ਲੋਕਾਂ ਤੱਕ ਪਹੁੰਚ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ, ਇਹੋ ਜਿਹੇ ਵਿਚਾਰ ਅਤੇ ਦਿਲਚਸਪ ਰੁਜੇਵੇਂ ਸਾਰਿਆਂ ਨਾਲ ਸਾਂਝੇ ਕਰਨ ਲਈ ਉਸਤਾਦ ਜੀ ਅਤੇ ਸੰਗਤਾਰ ਜੀ ਦਾ ਬਹੁਤ ਧੰਨਵਾਦ
@RupDaburji
@RupDaburji 8 ай бұрын
ਨਿਰੋਲ ਸੰਗੀਤਗ ਗੱਲਬਾਤ ਸੁਣ ਕੇ ਸੱਚਮੁੱਚ ਚੰਗਾ ਲੱਗਾ ਜੀ । ਸੰਗਤਾਰ ਜੀ, ਮਹਾਨ ਸ਼ਖਸੀਅਤਾਂ ਨਾਲ ਸਾਂਝ ਪੁਆਉਣ ਲਈ ਦਿਲੀ ਧੰਨਵਾਦ ਜੀ । ਜੁੱਗ ਜੁੱਗ ਜੀਓ ਜੀ
@singhj6367
@singhj6367 8 ай бұрын
ਬਹੁਤ ਪਿਆਰੀਆਂ ਗੱਲਾਂ ਹੋਈਆਂ , ਅਸਲ ਚ ਹਰ ਇੱਕ ਇਲਮ ਨੂੰ ਸਿੱਖਣ ਲਈ ਉਸਤਾਦ ਤਾਂ ਹੰਦਾ ਹੀ ਹੈ ਪਰ ਜਿੰਨਾ ਸਤਿਕਾਰ ਸੰਗੀਤ ਦੀ ਦੁਨੀਆਂ ਵਿੱਚ ਹੁੰਦਾ ਓਹਦੀ ਬਹੁਤ ਖ਼ਾਸ ਥਾਂ ਹੈ… ਪੰਡਿਤ ਜੀ ਆਪ ਕਿੰਨੇ ਮਹਾਨ ਨੇ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਇਹ ਹੀ ਸਿੱਖਣ ਨੂੰ ਮਿਲਿਆ ਕੇ ਆਪਾਂ ਉਸਤਾਦ ਜਨਾ ਤੋ ਸਿੱਖਣਾ ਕਿੱਦਾਂ , ਬਹੁਤ ਧੰਨਵਾਦ ਸੰਗਤਾਰ ਜੀ…
@rihangill4610
@rihangill4610 2 ай бұрын
🙏🙏🙏🙇‍♀️🌹🌹🌹🌹Taya ji bhut vadiyaa gallan kitiya ❤🎉🙏🙇‍♀️🌹🌹🌹
@vikramjit9282
@vikramjit9282 2 ай бұрын
Great legends pt. Om parkash Thaper ji🎉🎉
@harpreetsingh9556
@harpreetsingh9556 8 ай бұрын
ਪੰਡਿਤ ਗਿਆਨ ਚੰਦ ਜੀ ਅੰਮਿੰਤਸਰ ਵਾਲੇ ੳੱਸਤਾਦ ਜੀ ਟੈਲਰ ਮਾਸਟਰ ਜੀ ਕਿਆ ਗੱਲਬਾਤ ਸਾਰੀ ਜਿੰਦਗੀ ਸੰਗੀਤ ਨ੍ਰ ਸਮਰਪਿਤ
@OfficialRazapuria0786
@OfficialRazapuria0786 2 ай бұрын
Miss you guruji pandit om prakash thaper ji 😭😭
@AshwaniKumar-zr6dz
@AshwaniKumar-zr6dz 8 ай бұрын
Jai ho guru g 💐💐💐💐💐💐💐💐💐💐💐🙏🙏🙏🙏🙏🙏🙏🙏
@vik3537
@vik3537 8 ай бұрын
Panditji nu parmatma sehat bakshe, excellent episode Sangtar ji , you are doing great service to punjabi .
@baljinderkaur1108
@baljinderkaur1108 7 ай бұрын
❤❤ਸੰਗਤਾਰ ਜੀ , ਸਤਿ ਸ਼੍ਰੀ ਅਕਾਲ। ਇੱਕ ਦਿਨ ਅਚਾਨਕ ਬੀਰ ਸਿੰਘ ਜੀ ਵਾਲੀ podcast ਆ ਗਈ ਸਾਹਮਣੇ ਜਦੋਂ u tube ਵੇਖ ਰਹੀ ਸੀ , ਇੰਨੀ ਪਸੰਦ ਆਈ ਕਿ podcast ਦਾ episode 1 ਲਭ ਕੇ ਵੇਖਣਾ ਸ਼ੁਰੂ ਕੀਤਾ । ਐਸੀ ਦਿਲਚਸਪੀ ਬਣੀ ਰੋਜ਼ਾਨਾ 3-4 episodes ਵੇਖ ਹੀ ਲੈਣੇ । ਅੱਜ ਓਮ ਪ੍ਰਕਾਸ਼ ਥਾਪਰ ਜੀ 86 ਵਾਲਾ podcast ਵੇਖਿਆ , ਪਰ ਅੱਗੇ ਕੋਈ podcast ਲਭ ਨਹੀ ਜੇ ਰਿਹਾ । ਮਨ ਬੜਾ ਉਦਾਸ ਹੋ ਗਿਆ ਜੇ । podcast ਸੁਣਨ ਦੀ ਆਦਤ ਪੈ ਗਈ ਸੀ । ਤੁਹਾਡਾ ਉਪਰਾਲਾ ਬਹੁਤ ਵਧੀਆ ਸੀ ।ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ।❤❤❤❤
@surinderpurewal6453
@surinderpurewal6453 8 ай бұрын
Thank you Sangtar Bhaji bringing very pure soul.
@AngrejSingh-op8np
@AngrejSingh-op8np 8 ай бұрын
God bless you 🙏🙏❤❤❤❤❤
@sanyogitakumari
@sanyogitakumari 2 ай бұрын
So interesting. Wonderful ways and amazing talk by Guru ji , what a pure soul. Can listen to this any time. So inspiring ….🙏🏻🙏🏻🙏🏻🙏🏻 miss you so much sir ji. 🙏🏻🙏🏻
@laxmikant5009
@laxmikant5009 8 ай бұрын
Parnam pt Ji 🙏🙏.sat shree Akal sangtar great legend Ji 🙏🙏
@manpreetheera9211
@manpreetheera9211 8 ай бұрын
Bhaji bahut wdia galaaan hoiaaa love you
@FunScience3216
@FunScience3216 8 ай бұрын
Very nice and innocent soul. 🎉
@ratnakarpandey5240
@ratnakarpandey5240 5 ай бұрын
Saarey log twaade se khub pyar naal gal kartey Hain. Badhai ho .🎉❤
@jasss37
@jasss37 8 ай бұрын
This podcast deserves much views...ghatiya content te million ho jande..
@narinderatwal1263
@narinderatwal1263 8 ай бұрын
ਵਾਹ ਬਜ਼ੁਰਗੋ ਵਾਹ। ਸੰਗਤਾਰ ਭਾਜੀ ਧੰਨਵਾਦ ਤੁਹਾਡਾ ਇਹੋ ਜਿਹੀਆ ਸਖਸ਼ੀਅਤਾਂ ਨਾਲ ਰੁਬਰੂ ਕਰਾਉਣ ਲਈ🙏
@MonuKumar-jz3rr
@MonuKumar-jz3rr 2 ай бұрын
Meri Guru dev ji❤
@harnoorpreets
@harnoorpreets 8 ай бұрын
Very nice podcasts.... Best on KZbin related to Punjabi content ... Keep it up Sangtar ji .... Very nice
@prof.harbhajansinghdhariwa2104
@prof.harbhajansinghdhariwa2104 8 ай бұрын
ਵਾਹ ਵਾਹ
@AshwaniKumar-zr6dz
@AshwaniKumar-zr6dz 8 ай бұрын
Jai ho🙏🙏
@MeharSinghpannu
@MeharSinghpannu 3 ай бұрын
Good podcast
@rajivbhanot2268
@rajivbhanot2268 8 ай бұрын
Bhaji very nice every single podcast better than each other respect keep it up I watch all podcast until today
@harneksingh8105
@harneksingh8105 8 ай бұрын
Both both vadhya bhi hamesha di tran mera pind jadla
@AshwaniKumar-zr6dz
@AshwaniKumar-zr6dz 8 ай бұрын
🙏🙏
@harpreetbanwait267
@harpreetbanwait267 7 ай бұрын
Sangtar bhaji 🙏 gl kehn di ho jndi... Pr schi jo tuhade zariye sunan nu, sikhn nu milda aa ehda mull ni koi... Ehsaan e aa.
@syedwajidali6509
@syedwajidali6509 7 ай бұрын
very nice sangtar g ma boly zaban de bare sawa kar rahay ho from apni desi life chanle pak
@jarnailsingh9949
@jarnailsingh9949 8 ай бұрын
68th like Jarnail Singh Khaihira Retired C H T V P O Nalh Via Loheeyan Khaas Jalandhar.
@bhagwantsinghvirk9461
@bhagwantsinghvirk9461 8 ай бұрын
A very inspiring interview- thank you so much Sangtar Singh
@Rajtutomazara
@Rajtutomazara 8 ай бұрын
Bahut khoob !!! Waah , bahut wadhiya laggi ajj dee gall Baat !
@charanjitnnsingh2756
@charanjitnnsingh2756 8 ай бұрын
Paaji tuci saday Punjab Di shaan ho
@kuldeepbansal6864
@kuldeepbansal6864 8 ай бұрын
Thx sangtar paji
@jagtarghuman9891
@jagtarghuman9891 8 ай бұрын
Bhut vidiya ji Waheguru ji mehar kare ji Bhaji
@gavyjahangir7095
@gavyjahangir7095 7 ай бұрын
ਬਾਈ ਜੀ,,, ਰਾਣਾ ਮਾਧੋਝੰਡੇ ਨਾਲ ਵੀ podcast ਕਰੋ ❤❤❤❤❤❤
@manjinderkumar3381
@manjinderkumar3381 8 ай бұрын
Kya Positive vibes a bhaji waw kmal
@harjinderjaura177
@harjinderjaura177 8 ай бұрын
ਬੁਹਤ ਵਧੀਆ ਲੱਗਿਆ ਜੀ ਗਲਬਾਤ ❤❤
@ajayrayat2530
@ajayrayat2530 8 ай бұрын
ਸੰਗਤਾਰ ਸਾਬ, ਜੇ ਪੰਜਾਬੀ ਕਵੀਤਾ ਰਚਨਾ ਦੀ ਵਿੱਦਿਆ ਲੈਣੀ ਹੋਏ ਤੇ ਆਪਾਂ ਕਿਵੇ ਲੈ ਸਕਦੇ ਜੀ? 🙏
@ranjitsidhu4863
@ranjitsidhu4863 8 ай бұрын
Super. Very good job. Good luck 🎉❤
@Surshaan
@Surshaan 8 ай бұрын
Jai gurudev ji❤
@MonuKumar-jz3rr
@MonuKumar-jz3rr 8 ай бұрын
Guru dev ji Jai ho
@minkabarnla1111
@minkabarnla1111 5 ай бұрын
ਭਾਜੀ ਸਤਿ ਸ਼੍ਰੀ ਆਕਾਲ ਜੀ,ਮੈਨੂੰ ਤੁਹਾਡੇ ਪੋਡਕਾਸਟ ਬੜੇ ਚੰਗੇ ਲੱਗਦੇ ਨੇ,ਕਿਰਪਾ ਕਰਕੇ ਡਾਊਨਲੋਡ ਵਾਲਾ ਆਪਸ਼ਨ ਓਨ ਕਰ ਦਿਓ, ਤਾਂ ਜੋਂ ਮੈਂ ਲੋੜ ਕਰਕੇ ਰੱਖ ਲਵਾਂ, ਤਾਂ ਜੌ ਫਰੀ ਹੋਕੇ ਸਾਰੇ shows ਦੇਖ਼ ਸਕਾਂ,thnks
@Gsinghmahal
@Gsinghmahal 8 ай бұрын
Great work bhaji
@jimmy9877
@jimmy9877 8 ай бұрын
Very nice ji
@Randy-eg6dk
@Randy-eg6dk 8 ай бұрын
best
@punjabishayri6880
@punjabishayri6880 8 ай бұрын
@user-bf4qw1jv7x
@user-bf4qw1jv7x 8 ай бұрын
Jai gurdev ji
@ksingh3656
@ksingh3656 8 ай бұрын
Legend person
@varinder3847
@varinder3847 6 ай бұрын
SANGTAR bhaji tusi hun koi nama podcast kyo ni upload karde ????
@dayalaman4767
@dayalaman4767 8 ай бұрын
aapne area da maan ho tusi veer g❤
@ratnakarpandey5240
@ratnakarpandey5240 5 ай бұрын
Ye podcast daaley hue 3 maheenaa ho gayaa see. Nawa kadon aa rayaa hai ?
@ramanbrar3939
@ramanbrar3939 5 ай бұрын
Bai mangal hathhor sabb nal kroo ik var fr bot time Hoya
@GurpreetSingh-qc6dm
@GurpreetSingh-qc6dm 8 ай бұрын
ਸੰਗਤਾਰ ਭਾਜੀ, ਤੁਹਾਡੀ ਕਿਤਾਬ "ਧੁੰਦਲੇ ਦਰਪਣ" ਕਿੱਥੋਂ ਮਿਲ ਸਕਦੀ ? ਕਿਰਪਾ ਕਰਕੇ ਜਰੂਰ ਦੱਸੋ. 18 - 19 ਸਾਲ ਹੋ ਗਏ ਲੱਭਦੇ ਨੂੰ, ਪਰ ਕਿਤੋਂ ਨਹੀਂ ਮਿਲੀ
@balvirdhaliwal1041
@balvirdhaliwal1041 8 ай бұрын
🙏
Schoolboy - Часть 2
00:12
⚡️КАН АНДРЕЙ⚡️
Рет қаралды 16 МЛН
ROLLING DOWN
00:20
Natan por Aí
Рет қаралды 7 МЛН
How I Did The SELF BENDING Spoon 😱🥄 #shorts
00:19
Wian
Рет қаралды 34 МЛН
Ouch.. 🤕
00:30
Celine & Michiel
Рет қаралды 36 МЛН
Sangtar and Popsy Nanda 2 (EP52) - Punjabi Podcast
36:34
Sangtar
Рет қаралды 13 М.
Guftagoo with Homi Mullan
29:30
Sansad TV
Рет қаралды 351 М.
Schoolboy - Часть 2
00:12
⚡️КАН АНДРЕЙ⚡️
Рет қаралды 16 МЛН