Untold Stories of Hans Raj Hans (EP 08) | Shamsher Sandhu X Sattie | Baapu De Qisse Podcast Series 1

  Рет қаралды 94,371

Channel Sattrang

Channel Sattrang

Күн бұрын

Пікірлер: 207
@channelsattrang
@channelsattrang Жыл бұрын
Kon kon dekhna pasand karda hai eh podcast ? Te dasso agli war kisde 'Qisse' sun na chaunde ho? Comment Please
@nanasinhgbanis
@nanasinhgbanis Жыл бұрын
Babbu maan Bai de do char podcast karo
@KamaljitSingh-ri1ho
@KamaljitSingh-ri1ho Жыл бұрын
Sardul skunder varis bhra bitty harbhjan man ch. Ahuja sahb
@rajindersingh3602
@rajindersingh3602 Жыл бұрын
Babbu Maan bai ji de
@GurdevSingh-tl4dh
@GurdevSingh-tl4dh Жыл бұрын
ਵੀਰ ਜੀ ਹੈਡ ਲਾਇਨ ਪੰਜਾਬੀ ਵਿੱਚ ਲਿਖਿਆ ਕਰੋ ਜੀ ਜੇ ਇੰਗਲਿਸ਼ ਲਿਖਣੀ ਹੈ ਤਾਂ ਨਿੱਚੇ ਦੋ ਨੰਬਰ ਤੇ ਲਿਖ ਦਿਆ ਕਰੋ ਜੀ
@vinodbhardwaj6157
@vinodbhardwaj6157 Жыл бұрын
About Ustad Nusrat Fateh Ali khan Saab .... & Ustad Raj Gayak Hans Raj de utte ak hor episode banao ji
@ETVBharatPunjab
@ETVBharatPunjab Жыл бұрын
ਇਹ ਗੱਲਾਂ ਅਗਲੀ ਪੀੜ੍ਹੀ ਲੱਭੇਗੀ...ਇਹ ਗੱਲਾਂ ਹੋਣੀਆਂ ਕਿੰਨੀਆਂ ਜਰੂਰੀ ਸਨ...ਧੰਨਵਾਦ ਦੋਵੇਂ ਰੂਹਾਂ ਦਾ...
@GurpalSingh-ep1uy
@GurpalSingh-ep1uy Жыл бұрын
ਦਿਲ ਖੁਸ਼ ਹੋ ਜਾਦਾ ਬਾਈ ਜੀ ਦੀਆ ਗੱਲਾ ਸੁਣ ਕੇ.
@KulbirSingh-ts4rh
@KulbirSingh-ts4rh Жыл бұрын
ਅੱਜ ਪੇਕੇ ਹੁੰਦੇ ਮਾਵਾਂ ਨਾਲ਼ ਗੀਤ ਗਾ ਕੇ ਮੇਲਾ ਲੁੱਟ ਲਿਆ ਸੰਧੂ ਸਾਬ੍ਹ
@RajeshBaggan-q4s
@RajeshBaggan-q4s 11 ай бұрын
ਹੰਸ ਰਾਜ ਹੰਸ ਜੀ ਇੱਕ ਸੱਚੇ ਅਤੇ ਪਿਆਰ ਕਰਨ ਵਾਲੇ ਇਨਸਾਨ ਹਨ ਲੋਕ ਪਤਾ ਨਹੀਂ ਕਿਓਂ ਇਹਨਾਂ ਨਾਲ ਖ਼ਾਰ ਖਾਉਂਦੇ ਹਨ
@gurjeetdhilwan7991
@gurjeetdhilwan7991 3 ай бұрын
Cast da krke
@Nareshkumar-fk7cj
@Nareshkumar-fk7cj Жыл бұрын
ਸਮਸ਼ੇਰ ਸੰਧੂ ਸਾਹਿਬ ਦੇਖਣ ਵਿੱਚ ਆਕੜ ਵਾਲੇ ਲੱਗਦੇ ਸਨ ਪਰ ਹੁਣ ਇੰਟਰਵਿਊ ਵਿੱਚ ਪਤਾ ਲੱਗਦਾ ਕਿ ਸੰਧੂ ਸਾਹਿਬ ਰੋਮਾਂਟਿਕ ਅਤੇ ਖੁਸਮਿਜਾਜ ਇਨਸਾਨ ਹਨ ।
@sukhvirsingh3362
@sukhvirsingh3362 Жыл бұрын
ਪੇਕੇ ਹੁੰਦੇ ਮਾਵਾਂ ਨਾਲ,ਇਹ ਗੀਤ ਬਾ ਕਮਾਲ ਹੈ ਸੰਧੂ ਸਾਬ੍ਹ ਜੀ ਦੀ ਅਵਾਜ਼ ਵੀ, ਅੱਜ ਇਹ ਵੀ ਪਤਾ ਲੱਗਾ ਕਿ ਇਹ ਸੰਧੂ ਸਾਬ੍ਹ ਦਾ ਹੀ ਲਿਖਿਆ ਹੋਇਆ ਹੈ, ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ 🌹🙏❤️🙏🌹
@narulapatto5234
@narulapatto5234 3 ай бұрын
ਬਹੁਤ ਵਧੀਆ ਤੇ ਰੌਚਕ ਗੱਲਬਾਤ ਨਜਾਰਾ ਲਿਆਤਾ ਬਹੁਤ ਪਿਆਰ ਸਤਿਕਾਰ 💖💖💖💖🙏🙏🙏🙏
@RaviSharma-eb8pu
@RaviSharma-eb8pu 11 ай бұрын
ਬਹੁਤ ਬਹੁਤ ਧੰਨਵਾਦ ਜੀ, ਵੱਡਮੁੱਲੀ ਜਾਣਕਾਰੀ ਦੇਣ ਲਈ
@jajjshermar3687
@jajjshermar3687 Жыл бұрын
Great HANS RAJ HANS…great voice…
@SurinderpalSingh-br4iz
@SurinderpalSingh-br4iz Жыл бұрын
ਬਹੁਤ ਵਧੀਆ ਮਜ਼ਾ ਆ ਗਿਆ ਜੀ। ਕਿਰਪਾ ਕਰਕੇ ਸੰਧੂ ਜੀ ਕੋਲੋਂ ਸਦੀਕ ਤੇ ਰਣਜੀਤ ਦੀਆਂ ਗੱਲਾਂ ਬਾਤਾਂ ਵੀ ਸੁਣੋ। ਧੰਨਵਾਦ ਮੇਹਰਬਾਨੀ
@rdhillon22
@rdhillon22 Жыл бұрын
ਓਹ ਮਰਾਂੜਾਂ ਆਲੇ ਮਾਨ ਕੋਲ ਜਿਆਦਾ ਨੇ
@gill-punjab
@gill-punjab 11 ай бұрын
ਗੱਲਾਂਬਾਤਾਂ ਵਧੀਆ ਹੁੰਦੀਆਂ ਜੀ
@brar4933
@brar4933 Жыл бұрын
ਸੰਧੂ ਸਾਹਬ ❤ ਤੁਹਾਡੇ ਲਈ ਬਹੁਤ ਬਹੁਤ ਪਿਆਰ ਆਹ ਸਾਲਾ ਨਾਲ ਤੁਹਾਡੇ ਸੱਤੀ ਟੈਪੂ ਐਵੇਂ ਜਬਲੀਆਂ ਮਾਰੀ ਜਾਦਾਂ ਸਾਡੀ ਵੀ ਖੁਸਕਿਸਮਤੀ ਆ ਕਿ ਸੰਧੂ ਸਾਹਬ ਨੂੰ ਸੁਣ ਰਹੇ ਆ ਬਦਕਿਸਮਤੀ ਇਹ ਆ ਕਿ ਆਹ ਟੈਪੂਂ ਨੂੰ ਵੀ ਸੁਣਨਾਂ ਪੈਦਾਂ
@Therealsattie
@Therealsattie Жыл бұрын
Chote veer tenu jyada pyar lagda mere naal. Chal mere li soch madi sahi par war war zikar kr k yaad tan krda. Enjoy ur life
@gurteshwarjeetsingh4633
@gurteshwarjeetsingh4633 3 ай бұрын
Yaar dil khula Rakheya kro
@LalSingh-em3kr
@LalSingh-em3kr 11 ай бұрын
Hans raj hans punjab da eda da singer jisne gurbani, folk,qwalli,,sufi,gazal,bollywood de vich ena kuj gaunna har kise de hisse nhi aaya
@Thepen_pointofficial
@Thepen_pointofficial Жыл бұрын
ਹਮੇਸ਼ਾ ਵਾਂਗ ਪਾਏਦਾਰ ਗੱਲਬਾਤ ❤️🙏
@aaravaarav9099
@aaravaarav9099 10 ай бұрын
ਕਿਆ ਰੱਬੀ ਰੂਹ ਹੈ,ਸ਼ਮਸ਼ੇਰ ਜੀ,ਪਰਮਾਤਮਾ ਇਹਨਾਂ ਨੂੰ ਵਧੀਆ ਸਿਹਤ ਵਖਸੇ, ਗੱਲਾਂ ਸੁਣਕੇ ਕਿੰਨਾ ਸੁਕੂਨ ਮਿਲਦਾ ਏ
@ssdghsdssfghhjkk
@ssdghsdssfghhjkk Жыл бұрын
ਸ਼ਮਸੇਰ ਸੰਧੂ ਦਿਆ ਗਲਾਬਾਤਾ ਸੁਣ ਕੇ ਅੰਨਦ ਆ ਜਾਦਾਂ ਬਹੁਤ ਦਿਲਚਸਪੀ ਨਾਲ ਸੁਣਦੇ ਆ ਸੀਰੀਜ
@PureCalmMelodies
@PureCalmMelodies 3 ай бұрын
Bhut wadiya podcast❤
@xyzgaming5414
@xyzgaming5414 7 ай бұрын
ਸੰਮੀ ਮੇਰੀ ਵਾਰ, ਮੇਰਾ ਮਨਪਸੰਦ ਗੀਤ ਹੈ,ਇਹ ਅੱਜ ਵੀ ਮੈਂ ਕਾਰ ਵਿਚ ਸੁਣਦਾ ਹਾਂ ❤❤❤
@santsingh5958
@santsingh5958 Жыл бұрын
ਬਹੁਤ ਵਧੀਆ ਜੀ
@amardeepfilms68
@amardeepfilms68 Жыл бұрын
ਭਾਅ ਜੀ ਕੁੱਝ ਗੱਲਾਂ ਭੁੱਲ ਰਹੇ ਆ , ਹੰਸ ਭਾਅ ਜੀ ਦੀ ਪਹਿਲੀ ਕੈਸਟ ਟੀ ਸੀਰੀਜ਼ 'ਚ ਆਨੰਦ ਰਾਜ ਆਨੰਦ ਦੇ ਮਿਊਜ਼ਿਕ 'ਚ ਆਈ ਸੀ " ਚੋਰਨੀ " ਸਿਰਫ ਇੱਕ ਗੀਤ ਜੈ ਦੇਵ ਦੇ ਮਿਊਜ਼ਿਕ 'ਚ ਸੀ , " ਸਿੱਲੀ ਸਿੱਲੀ ਹਵਾ " ਉਸੇ ਕੈਸਟ 'ਚ ਸੀ , ਇਹ ਕੈਸਟ ਇਤਹਾਸਿਕ ਹਿੱਟ ਸੀ ।
@mangisahota32
@mangisahota32 7 ай бұрын
Hans Raj Hans ❤
@nirmaljitsingh5818
@nirmaljitsingh5818 Жыл бұрын
ਸੰਧੂ ਸਾਬ੍ਹ ਪਹਿਲਾਂ ਤੁਹਾਡੇ ਗੀਤ ਮਸ਼ਹੂਰ ਤੇ ਪਸੰਦ ਸੀ ਤੇ ਅੱਜ ਸਾਨੂੰ ਤੁਹਾਡੀਆਂ ਗੱਲਾਂ ਤੇ ਯਾਦਾਸ਼ਤ ਬਹੁਤ ਪਸੰਦ ਆ ਧੰਨਵਾਦ ਜੀ ( ਨਿਰਮਲਜੀਤ ਸੰਧੂ)🎉
@gillsaab3350
@gillsaab3350 Жыл бұрын
Hans Raj Hans The legend ❤️
@mumtajhans9811
@mumtajhans9811 8 ай бұрын
Mere peyare Guru ji Padamshri Ustad Sahib Ustad Janab Shri Hans Raj Hans ji always great ❤🌹🌹👑🙏🙏
@deepsoni2208
@deepsoni2208 Жыл бұрын
Shamsher sandhu jea dea galan vich v bahut kuj sikhan nu milda ji ❤❤
@econoliquor2679
@econoliquor2679 Жыл бұрын
Mere kol tan koi alfaaz hi ni hai ki bolan tuhadi tareef vich. Is hisaab naal tan Sandhu saab tan aap khud vi top de singer ban sakde c. kmaal hai ji. Waheguru ji Mehar karn
@manojSharma-pg6xb
@manojSharma-pg6xb Жыл бұрын
Surjit bindrakhia is a great singer 💞💞miss you ustad g 👏👏👏
@sukhwindersaini4069
@sukhwindersaini4069 Жыл бұрын
Respected Sandhu bai ji and chote veer Satti, SSA. Waheguru ji chardi kalan which rakhe. Jio Punjabio
@KuldeepSinghGrewal-fy3sy
@KuldeepSinghGrewal-fy3sy Жыл бұрын
SANDHU JI DI IK IK GLL SUNAN WALI HUNDI. SIR TUSI PB DI SHAN O. WE LUV U N SALUTE U
@JagroopSingh-fh9dp
@JagroopSingh-fh9dp Жыл бұрын
ਸੰਧੂ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਮਜ਼ਾ ਆ ਜਾਂਦਾ ਹੈ ਸਾਰੇ ਗਾਉਣ ਵਾਲੇ ਦੇ ਸੁਭਾਅ ਬਾਰੇ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਨੂੰ ਅਸੀਂ ਸੁਣਦੇ ਰਹੇ ਹਾਂ ਉਹ ਭਾਵੇਂ ਸਾਡੇ ਹਾਜ਼ਰ ਨਹੀਂ ਉਹਨਾਂ ਦੇ ਗੁਣਾਂ ਬਾਰੇ ਸਕੂਲਾਂ ਮਿਲਦੀ ਹੈ ਸੰਧੂ ਸਾਹਿਬ ਨੇ ਘੱਗਰੇ ਦੀ ਲੋਨ ਭਿੱਜ ਗਈ ਵਿੱਚ ਇੰਦਰਜੀਤ ਹਸਨਪੁਰੀ ਦੀ ਗਲਤੀ ਤੇ ਦੀਦਾਰ ਸੰਧੂ ਦੀ ਲਿਖਤ ਵਾਲੀ ਗੱਲ ਮੈ ਕੁਲਦੀਪ ਕੌਰ ਨੇ ਵੀ ਇੰਟਰਵਿਊ ਵਿਚ ਦੱਸੀ
@amarjeetsinghamar7197
@amarjeetsinghamar7197 Жыл бұрын
ਅਮਰ ਸਿੰਘ ਚਮਕੀਲੇ ਬਾਰੇ ਵੀ ਪੁੱਛੋਂ ਜੀ
@deepsoni2208
@deepsoni2208 Жыл бұрын
Sattie bhaji plz bapu de kisse episode shamsher sandhu ji nal jaldi release krea kro ji please bhut mza v aunda gallan sunke nale rouna v aunda ji kya baat a satvir bhaji wah ji waah sandhu saab ji lub zuu always ❤❤❤❤❤❤❤❤❤❤❤❤❤
@rashadbatteyblogs1122
@rashadbatteyblogs1122 11 ай бұрын
Hayee Sohniye Album HansRajHans Phulkari Hit
@rajveersingh2652
@rajveersingh2652 Жыл бұрын
ਪਾਜੀ ਬੱਸ ਆਹੀ ਪੰਜਾਬ ਆ,,ਇਨਸਾਨ ਦੀ ਕਦਰ ਉਸ ਤੇ ਟੱਲਿੰਟ ਦੀ,,ਕੋਈ ਜਾਤ ਨੀ ਕੋਈ ਪਾਤ ਨੀ,,love you ਸੰਧੂ ਵੀਰੇ,,
@nareshthakur-kn5by
@nareshthakur-kn5by Жыл бұрын
Legends nu legends bnon wala Banda h shamsher bai
@bhinderbal2925
@bhinderbal2925 Жыл бұрын
Sandhu saab di great menu baut pasnd tuadia gla v te geet v g❤❤
@harmindersingh5148
@harmindersingh5148 11 ай бұрын
Shamsher sandhu je hans raj hans je surjit bindrakhia je Atul Sharma je satti je all we'll done work 💝👌👌👍💝💝💝💝💝💝💝💝💝💝👌👍👍💖💖
@mumtajhans9811
@mumtajhans9811 8 ай бұрын
Main vi os time othe hi si guru jeyan de kol hi si ji jadon tusi mota singh Nagar wale Ghar aaye si ji❤🌹🌹🙏🙏
@punjabiludhiana332
@punjabiludhiana332 3 ай бұрын
ਲੁੱਧਿਆਣੇ ਬੱਸ ਅੱਡੇ ਦੇ ਸਾਹਮਣੇ ਇੱਕ ਢਾਬਾ ਸੀ ।ਜਿੱਥੇ ਰੋਜ਼ ਸ਼ਾਮ ਨੂੰ ਗਾਉਣ ਵਾਲੇ ਬੈਠ ਕੇ ਪੈੱਗ ਲਾਉਂਦੇ ਸੀ ।ਗੀਤਕਾਰ,ਗਾਇਕ,ਸਾਜੀ,ਸਾਰੇ ਕੱਠੇ ਬੈਠ ਕੇ ਗੱਲਾਬਾਤਾ ਮਾਰਦੇ ਸੀ ।ਦੇਵ ਥਰੀਕੇ ਵਾਲਾ ਤੇ ਮਾਣਕ ਵੀ ਉੱਥੇ ਹੀ ਮਿਲੇ ਸੀ ।❤❤❤ਢਾਬੇ ਦੀ ਛੱਤ ਬਹੁਤ ਵੱਡੀ ਸੀ ਮੰਜੇ ਡਾਹੇ ਹੁੰਦੇ ਸੀ ।ਕਈ ਕਲਾਕਾਰ ਤਾਂ ਉੱਥੇ ਹੀ ਸੋਂਦੇ ਸੀ ।ਮੰਡੀ ਸੀ ਕਲਾਕਾਰਾਂ ਦੀ ਉਸ ਢਾਬੇ ਤੇ ।ਸਾਹਮਣੇ ਸਾਰਿਆਂ ਦੇ ਦਫ਼ਤਰ ਸੀ ।❤❤
@jaskiratsingh4820
@jaskiratsingh4820 Жыл бұрын
Sandhu saab bakamaal artist.
@paramjitdass2218
@paramjitdass2218 9 ай бұрын
Sandu ji mai bahut khush hain tusin sachian te vadea galan shear kitian thanku you dupatta tera bahut vadia
@SanjeevKumar-bm3dh
@SanjeevKumar-bm3dh 11 ай бұрын
After interview watching GADDAFI STADIUM LAHORE PAKISTAN 1997 PARFOMES H.R.H❤
@noorsingh3308
@noorsingh3308 2 ай бұрын
Shamsher sandhu. Ji bahut vadia ji purania galan sunke rooh khud ho jandi hai
@AmarinderSinghDhaliwal
@AmarinderSinghDhaliwal 3 ай бұрын
ਸਰਦਾਰ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਬਹੁਤ ਹੀ ਚੰਗੇ ਸੁਭਾਅ ਵਾਲੇ ਖੁਸ਼ਮਿਜਾਜ਼ ਅਤੇ ਬੜੇ ਹੀ ਸੰਵੇਦਨਸ਼ੀਲ ਇਨਸਾਨ ਹਨ। ਇਹਨਾਂ ਦਾ ਗੱਲਬਾਤ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਹੈ ਤੇ ਬਾਕੀ ਇਹਨਾਂ ਦੀ ਯਾਦਾਸ਼ਤ ਦੇ ਤਾਂ ਕਿਆ ਕਹਿਣੇ ਉਹ ਵੀ ਇਸ ਉਮਰ ਵਿੱਚ। ਇਹ ਸੱਤਰ ਸਾਲ ਤੋਂ ਵੱਧ ਉਮਰ ਦੇ ਹਨ ਤੇ ਪਹਿਲਾਂ ਲੋਕ ਕਹਿ ਦਿੰਦੇ ਸਨ ਜਦੋਂ ਕਿਸੇ ਦਾ ਚੇਤਾ ਭੁੱਲਣ ਲੱਗਦਾ ਵੀ ਇਹ ਤਾਂ ਸੱਤਰਿਆ ਬਹੱਤਰਿਆ ਗਿਆ ਹੈ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਲੰਬੀ ਉਮਰ ਕਰੇ ਸੰਧੂ ਸਾਹਿਬ ਦੀ। ਆਮੀਨ।
@HarvinderSingh-rv2ew
@HarvinderSingh-rv2ew Жыл бұрын
Bohat wadya g
@PawanKumar-js3pb
@PawanKumar-js3pb Жыл бұрын
Sandu sahib verry verry thankyou
@saabtung2519
@saabtung2519 Жыл бұрын
ਰੂਹ ਖੁਸ਼ ਹੋ ਗਈ
@LalSingh-em3kr
@LalSingh-em3kr Жыл бұрын
Sandhu sahab diya gallan❤
@ekamdeep7218
@ekamdeep7218 4 ай бұрын
ਸੰਧੂ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ
@RoshanLal-dw1br
@RoshanLal-dw1br 4 ай бұрын
Hans ji verga koee hor ni jamna. Heera legend maan Punjab da. Hmeshan chardi kla ch rho Hans ji.
@tahirsadmi910
@tahirsadmi910 Жыл бұрын
Wah wah maza aa gia
@Saab_bassi
@Saab_bassi Жыл бұрын
Veer 2 age group de lok aa..jehna ne thuade geet v sune te jehre ajj thuadiya gallan v sun rahe aa ji..pakki gall aa k 2004 to vaad birth wala koi virla he hauga..❤❤❤
@harinderjitsingh9281
@harinderjitsingh9281 Жыл бұрын
0:02 Jai Sai Ji 🙏🏻❤️👍💪✌️
@bakhashsangha3638
@bakhashsangha3638 7 ай бұрын
ਬਹਤ ਵਧੀਆ ਗਲਬਾਤ ਜੀ।
@sonugill4748
@sonugill4748 Жыл бұрын
Hans Raj Hans the legend bnda
@gurvindersidhugermany3693
@gurvindersidhugermany3693 Жыл бұрын
Sandhu sab ji aap ji nu sun ke bhuat vadhia lgda
@AmandeepMaan-xd4ud
@AmandeepMaan-xd4ud Жыл бұрын
Bhut vdia g keep carry on 🙏🙏🙏
@jasmailsingh939
@jasmailsingh939 Жыл бұрын
🎉🎉❤❤ very nice My village Madar Pura Sandhu Sahib nu salute
@Q-singh526
@Q-singh526 Жыл бұрын
ਕਪਿਲ ਆਲਾ ਕ੍ਰਿਸ਼ਨਾ ਤੇ ਸੱਤੀ ਬਾਈ ਬੱਸ ਇੱਕੋ ਗੱਲ ਆ ਜਮਾ
@rakeshranaist
@rakeshranaist Жыл бұрын
Salute vi te nal Charan espars ji
@Zaildar.22
@Zaildar.22 Жыл бұрын
Bahut vdia bro keep it up 👍🏻
@KuldeepSingh-jx6ng
@KuldeepSingh-jx6ng 11 ай бұрын
ਵਾਹ ......!!
@vinodbhardwaj6157
@vinodbhardwaj6157 Жыл бұрын
Thanx ji.... Badia program honde ne tohade🎉🎉🎉
@MintuMaan-x7m
@MintuMaan-x7m Жыл бұрын
thnx for showing pictures in between
@mandeepbrar3115
@mandeepbrar3115 Жыл бұрын
ਬੇਹੱਦ ਦਿਲਚਸਪ
@karamjitmann3263
@karamjitmann3263 Жыл бұрын
Sandhu Saab great person, nice personality
@sukhwantbrar5066
@sukhwantbrar5066 11 ай бұрын
ਬਹੁਤ ਖੂਬਸੂਰਤ ਗੱਲ ਬਾਤ
@agyasingh4969
@agyasingh4969 Жыл бұрын
ਸੰਧੂ ਸਾਬ ਗੀਤ ਤਾਂ ਤੁਹਾਡੇ ਸਾਰਿਆਂ ਦੀ ਜੁਬਾਨ ਤੇ ਹਨ,ਪਰ ਆ ਜਿਹੜਾ ਜਾਣਕਾਰੀ ਭਰਪੂਰ ਗੱਲਾਂ ,ਕਿਸੇ, ਤੇ ਯਾਦਾਂ ਟਰੱਕ ਭਰੀ ਫਿਰਦੇ ਇਨ੍ਹਾਂ ਕੁਝ ਯਾਦ ਰੱਖਣਾ ਬਾਹਕਮਾਲ ਹੈ ਜੀ ਸੁਣਕੇ ਨਜ਼ਾਰਾ ਆ ਗਿਆ ,ਵਾਲ ਖੋਲ ਉਹ ਦਿਨੇ ਹੀ ਪਾ ਦਿੰਦਿਆ ਹਨੇਰ ਨੂੰ ਦਿਲ ਕਹਿੰਦੇ ਦੇ ਬੈਠੀ ਸੰਧੂ ਸ਼ਮਸ਼ੇਰ ਨੂੰ ।(ਗਾਇਕ ਹੰਸ ਰਾਜ ਹੰਸ)
@reshamsingh7609
@reshamsingh7609 Жыл бұрын
Very good job.... Carry on Sattie ji... Great personality aa Sandhu Saab... God bless both of you..... thanks
@TheJassi787
@TheJassi787 Жыл бұрын
Thanks bro
@guriqbalsingh3314
@guriqbalsingh3314 Жыл бұрын
22g ek episode barkat sidhu hona deyan yaadan te ve bana deo. Barkat Sidhu sweet soul.
@RBMREDBOOKMASTERS2023
@RBMREDBOOKMASTERS2023 Жыл бұрын
YOU BOTH GREAT SOUL I LOVE U ❤❤❤❤❤❤❤
@HarjinderSingh-n4n
@HarjinderSingh-n4n 3 ай бұрын
ਸੰਧੂ ਸਾਬ ਜੀ ਪੈਰਾਂ ਚ ਪੰਜੇਬਾਂ ਪਾਕੇ ਪ੍ਰੀਤੋ ਛਣਕੌਂਦੀ ਆ ਇਹ ਗੀਤ ਮੇਰੇ ਵਿਆ ਦੀ ਮੂਵੀ ਵਿੱਚ ਵੀ ਹੈ ਸੋ ਸੰਧੂ ਸਾਬ ਜੀ ਤੁਸੀਂ ਜਿਨੀ ਮਿਹਨਤ ਨਾਲ ਇਹ ਗੀਤ ਲਿਖਿਆ ਹੈ ਅਤੇ ਉੰਨੀ ਮਿਹਨਤ ਨਾਲ ਇਹ ਗੀਤ ਮੇਰੇ ਪਿਆਰੇ ਅਤੇ ਪਦਮ ਸ਼੍ਰੀ ਸੁਰ ਦੇ ਬੁਹਤ ਵੱਡੇ ਮਹਾਂਰਥੀ ਹੰਸਰਾਜ ਹੰਸ ਹੋਰਾਂ ਨੇ ਉਸ ਗੀਤ ਨੂੰ ਗਾਇਆ ਹੈ
@KuldeepSinghGrewal-fy3sy
@KuldeepSinghGrewal-fy3sy Жыл бұрын
BHUT HI VADIA PROGRAME
@GurdeepSingh-sp9ul
@GurdeepSingh-sp9ul Жыл бұрын
Dev kohli!? Kon ? ਜਿਹੜੇ ਬੰਦੇ 1990 ਤੋਂ ਪਹਿਲਾਂ ਜੰਮਿਆ ਨੂੰ ਤਾਂ ਮਰਾੜ੍ਹਾਂ ਵਾਲੇ ,ਥਰੀਕੇ ਵਾਲੇ ,ਹਸਨਪੁਰੀ g Mann,chamkila ਸੰਧੂ ਦੀਦਾਰ ਦੇਤਵਾਲੀਆ ਸੰਦੀਲਾ ਸੰਗੋਵਾਲੀਆ ਭੱਟੀ ਬਖਤੜੀ ਵਾਲਾ ਆਦਿ ਬਾਰੇ ਸਰੋਕਾਰ ਹੈ ।ਇਹ ਸ਼ਹਿਰੀ ਜੇਹਿ ਸਾਨੂੰ ਨਾ ਪਸੰਦ ਨੇ। ਬਾਕੀ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਚਮਕੀਲੇ ਬਾਰੇ ਅਤੇ ਪਾਰਸ ਬਾਰੇ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਜੀ। ਯਾਂ ਫਿਰ ਇਸ ਲਾਈਨ ਵਿਚ ਵੀ ਗੁਟ ਬੰਦੀ ਸੀ , ਤਾਹੀ ਓਹਨਾ ਬਾਰੇ ਘੱਟ ਗੱਲਬਾਤ ਕਰਦੇ ਹੋ,?
@Legend_group007
@Legend_group007 Жыл бұрын
Best podcast ਹੈ ❤❤❤❤
@ksbrar4612
@ksbrar4612 Жыл бұрын
Amar singh chamkila g bare v jaankari deo sandhu saab ji Bhut vadia lagda tuhada episode ❤
@satindersonu4649
@satindersonu4649 Жыл бұрын
Great Sandhu sahab ❤
@mysontyson627
@mysontyson627 Жыл бұрын
ਹੰਸ ਰਾਜ ਹੰਸ ਦੇ ਨਾਲ ਮਨਮੁਟਾਵ ਵਾਲੀ ਗੱਲ ਵਿਚੋਂ ਕੁੱਝ ਭੁਲੀਆਂ ਗਿਆ ਲੱਗਦਾ ਸ਼ਮਸ਼ੇਰ ਸੰਧੂ ਜੀ ਕਿਉਂਕਿ 2003 ਵਿੱਚ ਬਿੰਦਰੱਖੀਆ ਸਹਿਬ ਸਵਰਗ ਸਿਧਾਰ ਗਏ ਉਸਤੋਂ ਇਕ ਦੋ ਸਾਲ ਪਹਿਲਾਂ ਦੀ ਹੀ ਗੱਲ ਹੋਣੀ ਤੇ ਉਸ ਸਮੇਂ ਬੱਸ ਸਟੈਂਡ ਤੇ ਬੈਠ ਕਿਵੇਂ ਫ਼ੋਨ ਕਰ ਲਿਆ
@GurdeepSingh-hi5xb
@GurdeepSingh-hi5xb Жыл бұрын
2004 ਵਿੱਚ ਬਿੰਦਰਖੀਆ ਜੀ ਦੀ ਮੋਤ ਹੋਈ ਆ
@avinashmusafir2936
@avinashmusafir2936 Жыл бұрын
Old is gold
@sukdevaulakh7840
@sukdevaulakh7840 3 ай бұрын
ਬਹੁਤ ਵਧੀਆ
@tejbirchahal
@tejbirchahal 11 ай бұрын
Satti as a anchor chota bahut aa edde vadde insan lyi
@avneetkaursandhu-tj6lm
@avneetkaursandhu-tj6lm Жыл бұрын
Dhan Baba Kala Mahiar Baba Sandhu Sahib ji MANUKE SANDHU JAGRAON LUDHIANA Bai ji Sat Sri Akal Ji
@Gillfaridkoti
@Gillfaridkoti Жыл бұрын
Satti veer ji aa gal ta sach aa ki Sandhu saab di yaad shati Boht aa
@kamalpreetsingh277
@kamalpreetsingh277 Жыл бұрын
ਭਾਅ ਜੀ ਅਵਤਾਰ ਪਾਸ਼ ਬਾਰੇ ਜਰੂਰ ਗੱਲ ਕਰੋ
@20091981m
@20091981m Жыл бұрын
Gallan tan jive suni jaiye
@bskhara3331
@bskhara3331 Жыл бұрын
ਕਬਰਾੰ ਚੋ ਕਿ ਸਿਵਿਆ ਚੋ ਠੀਕ ਏ ਧੰਨਵਾਦ
@harpalbrar5912
@harpalbrar5912 Жыл бұрын
V v nice sandhu bi ji
@jajjshermar3687
@jajjshermar3687 Жыл бұрын
Att episode bro….
@gurcharnsinghkhiali5731
@gurcharnsinghkhiali5731 Жыл бұрын
Sandhu sab di yadyast bhut a
@rajbindergill563
@rajbindergill563 Жыл бұрын
❤❤❤❤❤❤ ❤❤
@RavinderRavee
@RavinderRavee Жыл бұрын
Satti veere tuhadiyan sarian podcasts dekhi diyan, specially Shamsher Sandhu huna nal. Sandhu saab di ik sifat hai, koi gol mol ni, gal sidhi te kori. Je ho sake tan Atul Sharma and Sandhu sab di common podcast karlo. I’m sure people will like it. Regards Ravinder Ravee(Brisbane, AUS)
@sadhusingh3109
@sadhusingh3109 Жыл бұрын
ਸੱਧੂ ਸਾਹਿਬ ਜੀ ,ਪ੍ਰੋਗ੍ਰਾਮ ਦਾ ਨਾ ਰੱਖੋ ,ਯਾਦਾ ਦੀ ਖੁਸ ਬੋਅ
@Niranjan-w1p
@Niranjan-w1p 3 ай бұрын
Shamsher Sandhu is Shamsher Sandhu God bless you long life
@KamaljitSingh-ri1ho
@KamaljitSingh-ri1ho Жыл бұрын
Satty oh time da sun ke vadhea lgda
@HarbajsinghWaraich-jt8st
@HarbajsinghWaraich-jt8st 3 ай бұрын
Sandhu Sahib 🌹🙏🌹God bless you ❤❤
@NarinderHans-d5v
@NarinderHans-d5v Жыл бұрын
Very nice veer g
@ranjitsidhu4863
@ranjitsidhu4863 Жыл бұрын
S . S . Saab very good job. Good luck to all Team ❤🎉🎉
@deepugill5189
@deepugill5189 Жыл бұрын
Sandhu Saab very nice ILu super bahut aapke lekhe gaane sune I am fouji but Iike you
@gagndeepsharma3890
@gagndeepsharma3890 Ай бұрын
Kalli kalli gal dil nu lagdi a
@shindanijjar8143
@shindanijjar8143 7 ай бұрын
ਇਗਲੈਡ ਵਾਲੇ ਪ੍ਰਮੋਟਰ ਦਵਿੰਦਰ ਗਿੱਲ ਹੈ ਨਾਮ।
Мясо вегана? 🧐 @Whatthefshow
01:01
История одного вокалиста
Рет қаралды 7 МЛН
99.9% IMPOSSIBLE
00:24
STORROR
Рет қаралды 31 МЛН
When you have a very capricious child 😂😘👍
00:16
Like Asiya
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН