Amritpal Singh ਦੇ MP ਦੀ ਸਹੁੰ ਚੁੱਕਦੇ ਹੀ ਮਾਤਾ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ | Exclusive Interview

  Рет қаралды 68,243

PTC NEWS

PTC NEWS

4 күн бұрын

ਅੰਮ੍ਰਿਤਪਾਲ ਸਿੰਘ ਦੇ MP ਅਹੁਦੇ ਦੀ ਸਹੁੰ ਚੁੱਕਦੇ ਹੀ ਮਾਤਾ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ, Exclusive Interview
#Amritpalsingh #Delhi #Punjabnews #Oathceremony #PTCNEWS
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 127
@lakhveerbrar7467
@lakhveerbrar7467 2 күн бұрын
ਮੁਖ ਮੰਤਰੀ ਬਣਾਵਾਂਗੇ ਭਾਈ ਅਮਰਤਪਾਲ ਹਵਾਰੇ ਨੂੰ ਜਥੇਦਾਰ
@balbirkaur5818
@balbirkaur5818 2 күн бұрын
ਸਾਰੀ ਸਿੱਖ ਕੌਮ ਨੂੰ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਸੌਂਹ ਚੁੱਕਣ ਦੀ ਬਹੁਤ ਬਹੁਤ ਵਧਾਈ ਹੋਵੇ
@bikramgill5035
@bikramgill5035 2 күн бұрын
ਸਾਰੀ ਸੰਗਤ ਨੂੰ ਲੱਖ ਲੱਖ, ਵਧਾਈ ਹੋਵੇ ਭਾਈ ਅੰਮ੍ਰਿਤ ਪਾਲ ਸਿੰਘ ਨੇ ਸੌਂਹ ਚੁੱਕਣ ਤੇ
@Khalsa1699mrsingh
@Khalsa1699mrsingh 2 күн бұрын
Savidhan de thalle laggan te 😂😂😂😂😂
@dreamtravelling7273
@dreamtravelling7273 2 күн бұрын
@@Khalsa1699mrsinghpau kalm de naal bhut kuch jitiyea j skda baki rahi gl savidhaan dii savidhaan hai ik aam bnde de hatthan naal likhi gyi ik kitaab jithee bakiyea ne dekhawa kita othee bhai saab ne krta savidhaan nu mnda koun ahh .asi sirf guru da hukam mnde ahh .ok chl hoo titttar
@Khalsa1699mrsingh
@Khalsa1699mrsingh 2 күн бұрын
@@dreamtravelling7273 tu tittar ho gall to mukkaran wale naal khada tera bhai kehnda c k ma khalistan d gall ni shadni hun jado juttia pa gayia ta bhedan hathyar wale gunman bhul k kalam d takat nu pa gayia . Bhedan munna gayia te besharam ho gayian . Vadda Aya tittar kehan Ala,panth dokhi .
@jogasingh1643
@jogasingh1643 2 күн бұрын
ਮਾਤਾ ਜੀ ਹਮੇਸ਼ਾ ਹੀ ਜਦੋਂ ਵੀ ਇੰਟਰਵਿਊ ਹੁੰਦੀ ਹੈ ਬਹੁਤ ਹੀ ਵਧੀਆ ਬੋਲਦੇ ਹਨ ਸੰਗਤ ਦਾ ਹਮੇਸ਼ਾ ਹੀ ਧੰਨਵਾਦ ਕਰਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਪਰਿਵਾਰ ਨੂੰ।
@atmasingh5372
@atmasingh5372 2 күн бұрын
ਅੰਮ੍ਰਿਤਪਾਲ ਸਿੰਘ ਖਾਲਸੇ ਨੇ ਕੋਈ ਗੁਨਾਹ ਨਹੀਂ ਕੀਤਾ ਜੇਹਿਰਾ ਭਗਵੰਤ ਮਾਨ ਨੇ nsa ਲਾ ਕੇ ਜੇਲ ਭੇਜਿਆ ਹੈ ਉਹ ਬਿਲਕੁਲ ਗਲਤ ਹੈ।ਛੇਤੀ ਤੋਂ ਛੇਤੀ nsa ਹਟਾ ਦਿੱਤੀ ਜਾਵੇ।
@KamleshKaur-jr7hk
@KamleshKaur-jr7hk 2 күн бұрын
ਸਾਰੀ ਸੰਗਤ ਨੂ ਲਖ ਲਖ ਵਧਾਈਆਂ ਜੀਉ
@ArshdeepSingh-oh4qk
@ArshdeepSingh-oh4qk 2 күн бұрын
ਲੱਖ ਲੱਖ ਵਧਾਈਆਂ ਹੋਣ ਜੀ ਸੰਗਤਾਂ ਨੂੰ ਅਮ੍ਰਿਤ ਪਾਲ ਖਾਲਸਾ ਜੀ ਦੇ mp ਬਣਨ ਤੇ
@hakamsingh4025
@hakamsingh4025 2 күн бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਤੇ ਮੇਹਰ ਭਰਿਆ ਹੱਥ ਰੱਖਣ ਜੀ
@user-dn2nj5zz2l
@user-dn2nj5zz2l 2 күн бұрын
, ਮਾਤਾ ਜੀ ਜੇ ਹਰ ਇੱਕ ਸੋਡੇ ਵਾਂਗੂੰ ਪੰਜਾਬ ਦਾ ਭਲਾ ਸੋਚੇਂ ਤਾਂ ਪੰਜਾਬ ਖੁਸ਼ਹਾਲ ਨਾਂ ਹੋਜੇ
@karandeepdhillon9452
@karandeepdhillon9452 2 күн бұрын
ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ
@RanjeetSingh-pt8dg
@RanjeetSingh-pt8dg 2 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੱਖ ਲੱਖ ਵਧਾਈ mp ਬੰਨਣ ਤੇ
@ManjeetSingh-kk9nf
@ManjeetSingh-kk9nf 2 күн бұрын
ਪੂਰੇ ਪੰਜਾਬ ਨੂੰ ਲੱਖ ਲੱਖ ਵਧੀਆ ਭਾਈ ਅਮਿਰਤਪਾਲ ਸਿੰਘ ਨੇ ਸੋਹ ਚੁੱਕਣ ਦੀ
@ammyvirk4517
@ammyvirk4517 2 күн бұрын
ਸਾਰੇ ਪੰਜਾਬ ਵਾਸੀਆਂ ਨੂੰ ਭਾਈ ਅਮਰਿਤਪਾਲ ਸਿੰਘ ਜੀ ਦੇ ਸੌਹ ਚੁੱਕਣ ਦੀ ਬਹੁਤ ਬਹੁਤ ਵਧਾਈਆਂ ਹੋਵਣ ਜੀ
@rajwantkaur959
@rajwantkaur959 2 күн бұрын
Congratulations g❤❤
@siriwansonicechanlverygood6661
@siriwansonicechanlverygood6661 2 күн бұрын
Sari sangat ate mata pita ji nu bahot wadhai howe ji sare parwar de membran nu v wadhai howe ji waheguru ji bhai saheb chardiankala bakhshan ji 🙏🏻🙏🏻🙏🏻🙏🏻🙏🏻
@HarmanSingh-ij6mf
@HarmanSingh-ij6mf 2 күн бұрын
❤❤❤❤❤❤ bole so nihaal satsheri akal
@harpreetcheema8619
@harpreetcheema8619 2 күн бұрын
Waheguru ji
@Alonegaming12573
@Alonegaming12573 2 күн бұрын
Waheguru ji mehar Karen ji ❤❤
@tarlochansingh5841
@tarlochansingh5841 2 күн бұрын
Honest intelligent leader bhai amritpal singh ji 🙏 waheguru chardi kala hove 🙏
@mehakpreetkaur6313
@mehakpreetkaur6313 2 күн бұрын
ਬਹੁਤ ਬਹੁਤ ਵਧਾਈ ਹੋਵੇ ਸਾਰੀ ਸੰਗਤ ਨੂ।🎉🎉🎉🎉
@gurchetsingh108
@gurchetsingh108 2 күн бұрын
Congratulations 👏 🎊 💐 🥳 👏 🎊 ❤❤❤❤mata jii 😊😅 Wehaguru mehar karan sab tai ❤bhai 💖 Amritpal singh sandhu sidhu zinda baad 😄 😊
@satnamesingh1387
@satnamesingh1387 2 күн бұрын
ਵਾਹਿਗੁਰੂ ਜੀ ਮਿਹਰ ਕਰਨ ਜੀ
@hardevsingh4674
@hardevsingh4674 2 күн бұрын
ਬਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@balbirkaur5818
@balbirkaur5818 2 күн бұрын
ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਲਦੀ ਜਲਦੀ ਰਿਹਾਅ ਹੋ ਕੇ ਘਰ ਆਉਣ
@user-yl7no5qb2w
@user-yl7no5qb2w 2 күн бұрын
ਵਾਹਿਗੁਰੂ ਭਲਾ ਕਰਨ ।
@manindersharma3495
@manindersharma3495 2 күн бұрын
Bahut Bahut Mubarak my dear mata g
@user-lk6en9lc2s
@user-lk6en9lc2s 2 күн бұрын
Bahi Amritpal Singh ji jindabab mata pita ji sare Punjab nu badhia ne akale khandoor Shib ji nu aaj Sara Punjab khushi manaia ne mata ji Mubaraka Waheguru Shib ji 🇦🇺🇦🇺🇦🇺🇦🇺🇦🇺🇦🇺
@chamkaursingh5345
@chamkaursingh5345 2 күн бұрын
Bhai amritpal singh ji jindabaad
@AmarjitkuraSandhu
@AmarjitkuraSandhu 2 күн бұрын
Waheguru mehar kri
@KuljitKaur-ry5gf
@KuljitKaur-ry5gf 2 күн бұрын
Waheguru Ji 🙏
@user-on7ps2bx9t
@user-on7ps2bx9t 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਰਦਾ ਵਾਹਿਗੁਰੂ ਠੀਕ ਹੀ ਕਰਦਾ ਪਰਮਾਤਮਾ ਸਭਨਾਂ ਨੂੰ ਪੰਜਾਬ ਵਿੱਚ ਚੜ੍ਹਦੀ ਕਲਾ ਚ ਰੱਖੇ
@rajwantkaur959
@rajwantkaur959 2 күн бұрын
Waheguru ji chardi kala bakshan🙏🙏
@jaswindersinghdhaliwal7338
@jaswindersinghdhaliwal7338 2 күн бұрын
Sardar Hawara should be CM of Punjab as he is real man of this big Punjab as he is involved in real butcher of Punjab.
@GurpreetKaur-wu1th
@GurpreetKaur-wu1th 2 күн бұрын
Dhan Dhan Bhai Amritpal Singh Ji ❤
@punjabistatus7688
@punjabistatus7688 2 күн бұрын
Waheguru Ji 😮
@yashandeepsingh7159
@yashandeepsingh7159 2 күн бұрын
Eh v dso k vir ne song chukn vele ki bolea k mai savidhan nu mannda ki bharat d akhandta ch bhrosa rakhda 🙏
@arshbajwa3541
@arshbajwa3541 2 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਐਮ ਪੀ ਸਾਹਿਬ ਬਣਨ ਤੇ ਮਾਤਾ ਜੀ ਅਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ
@GurpreetKaur-wu1th
@GurpreetKaur-wu1th 2 күн бұрын
Waheguru Ji Ka Khalsa Shri Waheguru Ji Ki Fateh ❤
@SukhdevSingh-bn8jh
@SukhdevSingh-bn8jh 2 күн бұрын
Congratulations Amrit Pal Singh Wahaguruji app t meher karnji
@ThanedaarParmar-kh3rg
@ThanedaarParmar-kh3rg 2 күн бұрын
Waheguru ji Waheguru ji
@GurpreetKaur-wu1th
@GurpreetKaur-wu1th 2 күн бұрын
Dhan Dhan Satguru Sachepatshah Shri Guru Nanak Dev Ji Guru Pita Guru Gobind Singh Sahiban Ji Shri Guru Granth Sahiban Ji ❤
@swarnkaur4312
@swarnkaur4312 Күн бұрын
Waheguru ji 🙏 ❤❤
@jasbirvirk7132
@jasbirvirk7132 2 күн бұрын
Congratulations mata ji
@SukhwinderSingh-lx6cv
@SukhwinderSingh-lx6cv 2 күн бұрын
Waheguru ji lammi umar krn mata ji de
@sarbansasan5355
@sarbansasan5355 Күн бұрын
Boot boot mubaraka 🎉🎉🎉🎉
@RajpalSingh-jz3dj
@RajpalSingh-jz3dj 2 күн бұрын
Waheguru waheguru waheguru waheguru waheguru waheguru ji
@kulwantbedi4669
@kulwantbedi4669 2 күн бұрын
ਵਾਹਿਗੁਰੂ ਜੀ
@jogindersinghdhaliwal3018
@jogindersinghdhaliwal3018 Күн бұрын
Waheguru ji chardikla ji
@KulwinderKaur-dt3mg
@KulwinderKaur-dt3mg 2 күн бұрын
❤❤congratulations🎉🎉🎉🎉
@bhinder_singh_.8093
@bhinder_singh_.8093 2 күн бұрын
ਲੱਖ ਲੱਖ ਵਧਾਈਆਂ ਭਾਈ ਅੰਮ੍ਰਿਤਪਾਲ ਸਿੰਘ ਆਪ ਜੀ ਨੂੰ ਤੇ ਗੁਰੂ ਕੀਆਂ ਸੰਗਤਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@manpreetgill-uo4qd
@manpreetgill-uo4qd 2 күн бұрын
ਹਾਏ ਕੁਰਸੀ,ਇਕ,,,,਼਼਼਼਼ਬਾਜੋ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ
@AmrikSingh-hv9cp
@AmrikSingh-hv9cp 2 күн бұрын
Congratulations g 🙏🙏🌹
@deepsilon2799
@deepsilon2799 2 күн бұрын
jai bhim jai savidhan 🙏🇮🇳🙏🇮🇳
@amarjeetnirwan4073
@amarjeetnirwan4073 2 күн бұрын
Congratulations❤❤
@jaswinderjaswinder9101
@jaswinderjaswinder9101 2 күн бұрын
🙏🙏❤❤
@user-ob7wt1vb7f
@user-ob7wt1vb7f 2 күн бұрын
❤❤🙏
@ParamjitSingh-ts1kx
@ParamjitSingh-ts1kx 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@GurdeepSingh-pq9mf
@GurdeepSingh-pq9mf 2 күн бұрын
Sangtan Wallon Bhai Amritpal Singh MP khadoor Sahib Nu.Bibi Khalrha Nu Bahut Bahut Wadhai Howe.
@tarlochansingh5841
@tarlochansingh5841 2 күн бұрын
Salute mata ji
@lakheeaulakh2475
@lakheeaulakh2475 2 күн бұрын
Mother talks very intelligently.
@GurpreetKaur-wq2rr
@GurpreetKaur-wq2rr 2 күн бұрын
Congratulations g
@amanpreet7786
@amanpreet7786 2 күн бұрын
Bhai amritpat ji jindabad
@rajwinder1968
@rajwinder1968 2 күн бұрын
🙏🙏🙏🙏🙏🙏🙏
@darshpreetsingh004
@darshpreetsingh004 2 күн бұрын
ਹਾਏ ਕੁਰਸੀ ਇਕ ਬਦਲੇ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ 2:17
@chanchalpalsingh5478
@chanchalpalsingh5478 2 күн бұрын
Vadayia
@SukhdevSingh-sy8rd
@SukhdevSingh-sy8rd 2 күн бұрын
Bhai Amritpal singh Khalsa jindabad jindabad jindabad 🌹👍👍👍👍👍🌹
@user-ck2co6mh7v
@user-ck2co6mh7v 2 күн бұрын
Bhai amritpal singh khalsa ji jindabad sari sikh Kom lakh lakh vadiya ji
@user-ob7wt1vb7f
@user-ob7wt1vb7f 2 күн бұрын
ਮਾਂ ਆਪ ਜੀ ਨੂੰ ਵਧਾਈ ਆ
@rinkujatt3268
@rinkujatt3268 2 күн бұрын
Amritpal singh khalsaji nu tai ohna dai mummy dady nu bht bht vadhaiya
@sarbjitsingh4786
@sarbjitsingh4786 2 күн бұрын
ਪੰਜਾਬ ਦਾ ਮੁੱਖ ਮੰਤਰੀ ਬਣੋ ਗਾ ਭਾਈ ਸਾਹਿਬ ਜ਼ਿਕਰ ਸਰਕਾਰ ਨੇ ਜਲਦੀ ਰਿਹਾਅ ਨਾ ਕੀਤਾ ਤਾਂ ਪੱਕੀ ਗੱਲ ਏਂ
@gurmeetkorkour7793
@gurmeetkorkour7793 Күн бұрын
😮ਮਾਤਾ ਜੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਸਾਹਿਬ ਦੇ ਜਿੱਤਣ ਨਾਲ ਜਾ ਹਾਰਨ ਨਾਲ ਅਗਲਿਆਂ ਦਾ ਦੇਸ਼ ਆ ਅਗਲਿਆਂ ਨੇ ਕਬਜ਼ਾ ਕੀਤਾ ਹੋਇਆ ਅਗਲਿਆਂ ਕੋਲ ਜੁੱਤੀ ਆ ਛਤਰ ਆ ਜਦ ਚਾਹਣ ਆਪਾਂ ਪਾਣੀ ਪੀ ਸਕਦੇ ਆਂ ਜਦ ਚਾਹਣ ਆਪਾਂ ਨਹੀਂ ਪੀ ਸਕਦੇ ਆਉਣ ਵਾਲਾ ਟਾਈਮ ਇਦੋਂ ਵੀ ਭਿਆਨਕ ਹੋਣਾ ਦੇਖ ਲਿਓ ਤੁਸੀਂ ।🙏 ਜੇ ਪੰਜਾਬ ਨੂੰ ਬਚਾਉਣਾ ਨਾ ਤਾਂ ਫਿਰ ਆਪਾਂ ਨੂੰ ਭਾਈ ਸਾਹਿਬ ਨੂੰ ਮੁੱਖ ਮੰਤਰੀ ਦੇ ਚੋਣ ਲੜਾਉਣੀ ਪੈਣੀ ਆ ਤਾਂ ਜਾ ਕੇ ਪੰਜਾਬ ਦਾ ਸੁਧਾਰ ਹੋਣਾ ਨਹੀਂ ਤਾਂ ਪੰਜਾਬ ਤਾਂ ਉਹਨਾਂ ਦੇ ਹੱਥ ਹ ਗਦਾਰਾਂ ਦੇ ਹੱਥ🙏🙏
@AmarjitSingh-fd7jc
@AmarjitSingh-fd7jc 2 күн бұрын
Dhan shri guru ram 🙏 dass ji mehr krn ge ji
@sukhdevsingh287
@sukhdevsingh287 2 күн бұрын
ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਨੂੰ ਸੌਂਹ ਚੁਕਾਈ ਗਈ ਹੈ।
@GurdeepSingh-pq9mf
@GurdeepSingh-pq9mf 2 күн бұрын
Bhai Amritpal Singh de MP Bananh Wich Bibi Khalrha Ji Ate Sangtan da Bahut Seh Yog c. Wadhai Howe.
@SukhdeepSingh-t9q
@SukhdeepSingh-t9q Күн бұрын
Amritpal jindabad
@ThanedaarParmar-kh3rg
@ThanedaarParmar-kh3rg 2 күн бұрын
Dhan Dhan khundoor sahib waliya nu lakh lakh wari withiya ji
@hacker_Sardaar
@hacker_Sardaar 2 күн бұрын
Veer ji jaldi hi bahar aunge wmk
@AmanSingh-fu8sd
@AmanSingh-fu8sd 2 күн бұрын
Bhai Amritpal Singh ji Khalsa Zindabad
@tanveerdar8902
@tanveerdar8902 2 күн бұрын
ਵਧਾਈ ਹੋਵੇ ਭਾਈ ਸਾਹਿਬ ਜੀ ਨੂੰ ❤
@kitchen-vik1295
@kitchen-vik1295 2 күн бұрын
Amritpal .. should be given freedom if expression Bhagwant mann.. doing big mistake
@ManiMani-cs3vi
@ManiMani-cs3vi 2 күн бұрын
Main ek hindu haan insaniyat de nate main chaunda haan ke bhai amritpal nu riha keeta jave bhai sahib koi terorist nahi hai je riha nahi karde ta fir mp kahda
@Gurwinderkaur-rd9qv
@Gurwinderkaur-rd9qv 2 күн бұрын
Bai sahb nu reha keta jawy
@DaljitKaur-iv2cv
@DaljitKaur-iv2cv 2 күн бұрын
bohat bohat mubẩkn Sohu chukan di khúhi dêian
@Gill-mp9vt
@Gill-mp9vt 2 күн бұрын
ਖਾਲਸਾ ਨਿਆਰਾ ਹੈ, ਇਹ ਕੰਮ ਵੀ ਨਿਆਰਾ ਕਰਦਾ ਹੈ,-500+ ਦੀ ਚਰਚਾ ਨਹੀਂ ਹੋਈ, ਸਿਰਫ਼ ਇੱਕ ਗੁਰੂ ਦੇ ਸਿੱਖ ਉੱਪਰ ਪੂਰੀ ਦੁਨੀਆਂ ਦੀ ਨਿਗਾਹ ਸੀ,ਸਵਾ ਲੱਖ ਨਾਲ ਇਸ ਤਰ੍ਹਾਂ ਹੀ ਲੜਦਾ ਹੈ, ਇਹ ਕੋਈ ਸ਼ੱਕ ਨਹੀਂ,ਜੇ ਕਿਸੇ ਨੂੰ ਸੀ ਤਾਂ ਅੱਜ ਦੂਰ ਹੋ ਗਿਆ ਹੋਵੇਗਾ
@KulwantSingh-qh1wk
@KulwantSingh-qh1wk 2 күн бұрын
Bhai amritpal singh jii zinda baad
@TinkuMaan-yn6kd
@TinkuMaan-yn6kd 2 күн бұрын
ਖਾਲਸਤਾਨ ਜ਼ਿੰਦਾਬਾਦ ਹੈ ❤❤❤❤❤
@BALWINDERKaur-lh5ok
@BALWINDERKaur-lh5ok Күн бұрын
Dady ji de darshn kroak bar
@hardialsingh3299
@hardialsingh3299 2 күн бұрын
Mata ji bahut vadai hove
@nitinsharma9758
@nitinsharma9758 2 күн бұрын
Video main har bande ko lakh lakh Laanat. Guru de rah te bhatke loga nu lakh lakh Laanat. dub maro apni lalach piche.
@BaljinderSi
@BaljinderSi 2 күн бұрын
ਅਸੀ ਭਾਈ ਸਾਹਿਬ ਜੀ ਮੁੱਖ ਮੰਤਰੀ
@BaljinderSingh-tb2ip
@BaljinderSingh-tb2ip 2 күн бұрын
Baje ke nu reha Karo thota entertainment hove
@RanjeetSingh-pt8dg
@RanjeetSingh-pt8dg 2 күн бұрын
ਭਗਵੰਤ ਮਾਨ ਬੁਚੜ ਪੰਜਾਬ ਦਾ ਨਹੀਂ ਦਿੱਲੀ ਦਾ ਦਲਾਲਾ
@JatinderSingh-sb5jv
@JatinderSingh-sb5jv 2 күн бұрын
Sangat, kiha karo
@beantsingharang4009
@beantsingharang4009 2 күн бұрын
Amritpal Singh jindabad jindabad jindabad
@bsg975UE
@bsg975UE 2 күн бұрын
Very Funny .How the BJP Amit Shah allowed a person under NIA arrest fight and election and more funny is taking oath under Indian constitution but talking of Sikhs right and land.Suspicious game by central agencies.Waheguruji save youth of Punjab
@JazyBiman
@JazyBiman 2 күн бұрын
❤🎉🎉🎉🎉😂❤
@p.p.gaming6500
@p.p.gaming6500 2 күн бұрын
Veer patarkar ji valtohe nu lakh lakh lanat juroor Paya karo mere valo hamesha hi sukhbir badal te os de baki sathiya nu v khas kar ke valtohe nu lakh lakh lanatan Bhai Amrit pal Singh Ji Khalsa zindabad zindabad zindabad zindabad zindabad zindabad zindabad
@ruhaniyatcreation2199
@ruhaniyatcreation2199 2 күн бұрын
Panjab tey sikh sangat nu jaan laina chahida ki saade naal kinna vitkara ho reha h tey honda aaya ae naale 2027 nu yaad rakh bjp di tarah aam party nu panjab to bahar da raah vikhaya jave
@SohanSingh-wr8vb
@SohanSingh-wr8vb 2 күн бұрын
ਡੇਰਾ ਮੁਖੀ ਨੁੰ ਮੁਆਫ ਤਾਂ ਤੁਹਾਡੇ ਬਾਦਲਾਂ ਨੇਂ ਕੀਤਾ ਤੇ ਪਿਰਤ ਤਾਂ ਤੁਹਡੇ ਚੈਨਲ ਦੇ ਆਕਾਵਾਂ ਨੇਂ ਪਾਈ ਐ ਪੱਤਰਕਾਰ ਵੀਰ ਜੀ
@AmrikSingh-sy4dr
@AmrikSingh-sy4dr 2 күн бұрын
Aj tak ma da si aj to sangat da
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 19 МЛН
1❤️
00:17
Nonomen ノノメン
Рет қаралды 13 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 19 МЛН