200 ਰੁ. Gunda Tax ਲੈਣ ਪਿੱਛੇ ਕੀ ਹੈ ਅਸਲੀ ਕਾਰਨ ? ਕੈਮਰੇ ਅੱਗੇ ਪਿੰਡ ਦੇ Sarpanch ਨੇ ਦੱਸੀ ਸਾਰੀ ਗੱਲ...

  Рет қаралды 106,556

PTC NEWS

PTC NEWS

Күн бұрын

Пікірлер: 512
@KaranVeer-f5q
@KaranVeer-f5q 11 күн бұрын
ਪਹਿਲਾ ਤਾਂ ਮੁੱਕਰਦਾ ਸੀ ਕਿ ਮੇਰੀ ਵੀਡਿਓ ਨਹੀਂ ਆ😂
@shuntygarg2874
@shuntygarg2874 12 күн бұрын
ਆਮ ਆਦਮੀ ਪਾਰਟੀ ਦੀ ਔਕਾਤ ਦਸਨ ਲਈ ਕਾਫੀ ਏ ਵੀਡੀਓ good work
@kabirdawra2444
@kabirdawra2444 11 күн бұрын
i aap party da ki hogya gundagardi sarpanch kare made tusi na dusre da leo tu kali dal da lagda chnnal vi kalia da hai pul kar seva kar ke banya hun Edit hun pata laga kali sarpanch hai akaliya da kam hi shuru to gunda tax lena aa gye apni aukat te
@NeelamDhingra-x5j
@NeelamDhingra-x5j 11 күн бұрын
Gunda tax akali sarpanch lave aukat kali sarpanch ne dhika diti ki sadi gunda tax lan di aadta halle vi ni gyi Te aap party kitho aa gyi
@advisor526
@advisor526 11 күн бұрын
Sharam kar kuj fuddua. Sarpanch ta akali aa. Oh aap hi kahi janda k congress te akali sarkaar ne ohna di kade ni suni. Badal de tattuo. Pehla interview ta puri sun layea karo. Chal thoda v ki kasoor aa. Tuhade kol ta MLA khadaun lai bande v ni. Thoda dukh samaj sakde aa😂😂😂😂
@JagtarSingh-cd5tf
@JagtarSingh-cd5tf 11 күн бұрын
sarpanch kisana vapdhi lagda ha
@shuntygarg2874
@shuntygarg2874 11 күн бұрын
@@kabirdawra2444 ਬਾਈ ਜੀ ਮੈ ਕਿਸੇ ਦਲ ਦਾ ਨੀ ਮੈ ਮਹਾਦੇਵ ਖੁਦਾ ਜੀਜਸ ਵਾਹਿਗੁਰੂ ਦਲ ਦਾ ਮੈ ਨਫ਼ਰਤ ਕਰਦਾ ਬੇਈਮਾਨ ਬ੍ਰਿਸ਼ਟਾਚਾਰੀ polotision ਗੰਦੀ ਰਾਜਨੀਤੀ ਨੂੰ ਕਿਉਂਕਿ polotision ਤੇ ਰਾਜਨੀਤੀ ਦਾ ਕੋਈ ਦੀਨ ਧਰਮ ਨਹੀ ਹੁੰਦਾ ਏਨਾ ਦੀਨ ਧਰਮ ਹਰਾਮ ਦਾ ਪੇਸ਼ਾ ਪੇਸ਼ਾ ਪੇਸ਼ਾ
@jagtarbrar4794
@jagtarbrar4794 11 күн бұрын
ਸਾਡੇ ਦੋਹਾ ਪਿੰਡਾ ਚੋ ਅਸੀ ਦਸ ਜਣੇ ਰਲ ਕੇ ਪੁੱਲ ਬਣਾਇਆ,, ਹੁਣ ਅਸੀ ਵੀ ਵੀਹ ਰੁਪੈ ਲੈ ਲਿਆ ਕਰੀਏ,,,,,,,,,
@NewAccount-q3w
@NewAccount-q3w 11 күн бұрын
Jarur
@ShamsherSingh-k6b
@ShamsherSingh-k6b 11 күн бұрын
ਬਾਈ ਜੀ ਇਹ ਤੁਹਾਡੀ ਆਪਣੀ ਮਰਜ਼ੀ ਆ ਤੇ ਉਹਨਾਂ ਦੀ ਆਪਣੀ ਮਰਜ਼ੀ
@GarishaKumarSharma-s7o
@GarishaKumarSharma-s7o 11 күн бұрын
22 matlab ki sarkar di jagah par koi bhi kuch karde aur paise lene Suru kar de fir toh har jagah par ye hoga aur logo ko preshan karne ke liye pehle kya kam pareshani ya hai jo ek aur bana diya jaye sarkar ka matalab hi khatam 😂😂😂
@hardialsingh5972
@hardialsingh5972 8 күн бұрын
ਬਹੁਤ ਵਧੀਆ ਕੀਤਾ ਸਰਪੰਚ ਸਾਹਿਬ ਨੇ, ਇਸ ਪੁਲ ਦਾ ਅਤੇ ਸੜਕਾਂ ਦਾ ਰਿਕਾਰਡ ਕੱਢਵਾ ਲਉ,ਹੋ ਸਕਦਾ ਹੈ ਕਿ ਸਰਕਾਰਾਂ ਨੇ ਕਈ ਵਾਰ ਇਸ ਪੁਲ ਅਤੇ ਸੜਕਾਂ ਦੀ ਮੁਰੰਮਤ ਕਾਗਜਾਂ ਵਿੱਚ ਕਰਵਾ ਗ੍ਰਾਂਟਾ ਖਾਧੀਆ ਹੋਣਗੀਆਂ, ਪਹਿਲੀਆਂ ਸਰਕਾਰਾਂ ਇਸ ਤਰ੍ਹਾਂ ਹੀ ਖਜ਼ਾਨਾ ਲੁੱਟਦੀਆਂ ਰਹੀਆਂ ਸਨ
@Sukhjohal8126
@Sukhjohal8126 11 күн бұрын
ਬਹੁਤ ਵਧੀਆ ਉਪਰਾਲਾ ਜੇ ਆਪਣੇ ਇਲਾਕੇ ਦਾ ਸੁਧਾਰ ਹੁੰਦਾ ਤਾਂ ਬਹੁਤ ਵਧੀਆ ਹੈ l ਜੇਕ ਸਰਕਾਰਾਂ ਨਹੀਂ ਕੰਮ ਕਰਵਾਉਂਦੀਆਂ ਤਾਂ ਲੋਕ ਵਿਚਾਰੇ ਕੀ ਕਰਨ
@pushpindersingh3929
@pushpindersingh3929 10 күн бұрын
Fee veer g Jado thodde mohalle vicho koi v cross kare parchi la do ho sakda tusi v bhala kar deyo ehde vangu
@deep039
@deep039 8 күн бұрын
Veer fir pind to bhar nikal de v pind waliya nu paise lagne chiye de ne
@SatbirGrewal-t4z
@SatbirGrewal-t4z 11 күн бұрын
ਬਾਈ ਜੀ ਸਰਕਾਰ ਤੋਂ ਕੋਈ ਆਸ ਨਾ ਕਰੋ ਸਾਡੇ ਪਿੰਡ ਉਪਲੀ ਚੱਠੇ ਸੇਖਵਾਂ ਵਿੱਚ ਦੀ ਬਹੁਤ ਲੋਕ ਲੰਗੇ ਵੀ ਹੋਣਗੇ ਸਨਾਮ ਵਾਲੇ ਪੁਲ ਵੇਲ਼ੇ ਸੰਗਰੂਰ ਤੋਂ ਆਉਣ ਵਾਲ਼ਾ ਰਾਹ ਬਹੁਤ ਖਰਾਬ ਹੈ ਕੋਈ ਸਾਰ ਲੈਣ ਵਾਲਾ ਹੈਨੀ ਭਰਾਜ ਦਾ ਇਰੀਆ
@AmandeepSingh-pw7ht
@AmandeepSingh-pw7ht 11 күн бұрын
10-20 ਰੁਪਏ ਲੋਕ ਦੇ ਵੀ ਦਿੰਦੇ ਆ ਪਰ ਜੇ ਸ਼ਰੇਆਮ 200 ਮੰਗਣ ਗੇ ਤਾਂ ਰੌਲਾ ਪਊ ga ਹੀ।
@multansingh8206
@multansingh8206 11 күн бұрын
ਸਰਪੰਚ ਸਾਹਿਬ ਤੁਸੀਂ ਠੀਕ ਕਰ ਰਹੇ ਹੋ। ਪਰ ਇਕ ਕੰਮ ਜ਼ਰੂਰ ਕਰਨਾ ਕਿ ਇਸ ਦੇ ਲਈ ਪਿੰਡ ਦਾ ਇਕ ਸਪੈਸ਼ਲ ਆਮ ਇਜਲਾਸ ਕਰ ਲੈਣਾ ਜਿਸ ਵਿਚ ਆਪਜੀ ਦੇ ਪਿੰਡ ਦੇ ਵੋਟਰਾਂ ਦੀ ਕੁੱਲ ਗਿਣਤੀ ਦੇ 20% ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਹੋਵੇ। ਆਮ ਇਜਲਾਸ ਵਿੱਚ ਲੋਕਾਂ ਵਲੋਂ ਇਸ ਸਮਾਸਿਆ ਨੂੰ ਉਠਾਉਣਾ ਅਤੇ ਪਿੰਡ ਦੇ ਲੋਕਾਂ ਦੂਆਰਾ ਹੀ ਇਸਨੂੰ ਪਾਸ ਕਰਨਾ ਜ਼ਰੂਰੀ ਹੈ। ਜੇਕਰ ਪਹਿਲਾਂ ਨਹੀਂ ਕੀਤਾ ਤਾਂ ਹੁਣ ਕਰ ਲਵੋ। ਬਾਕੀ ਤੁਸੀਂ ਠੀਕ ਕਰ ਰਹੇ ਹਨ।
@devil.com1070
@devil.com1070 7 күн бұрын
Chal dalla
@chanchalsingh9938
@chanchalsingh9938 11 күн бұрын
ਸਰਪੰਚ ਸਾਹਿਬ ਸਹੀ ਹੈ ਸਰਕਾਰਾ ਨੇ ਤਿੰਨ ਸਾਲ ਤੌ ਕੁਸ ਨਹੀ ਕੀਤਾ ਪਿੰਡ ਵਾਲੇ ਆਪ ਵਧੀਆ ਉਪਰਾਲਾ
@avtarsingh4833
@avtarsingh4833 10 күн бұрын
ਸਰਪੰਚ ਸਾਹਿਬ, ਜੇਕਰ ਟੈਕਸ ਲਾਉਣਾ ਹੀ ਸੀ ਤਾਂ ਦਸ ਵੀਹ ਰੁਪਏ ਲਗਾ ਦਿੰਦੇ। ਕਿਸੇ ਨੇ ਕੋਈ ਇਤਰਾਜ਼ ਨਹੀਂ ਕਰਨਾ ਸੀ। ਹੁਣ 200 ਰੁਪਏ ਟੈਕਸ ਬਾਰੇ ਕੀ ਕਹੋਗੇ।
@GurjantSingh-eh6em
@GurjantSingh-eh6em 11 күн бұрын
ਸਰਪੰਚ ਪਿਡ ਦੇ ਕਿਸੇ ਵੀ ਪੁਲ ਜਾ ਸੜਕ ਤੇ ਪੰਚਾਇਤ ਅਐਕਟ1994 ਦੀ ਧਾਰਾ88 ਅਨਸਰ ਪਰਚੀ ਲਾ ਸਕਦੀ ਹੈ।ਇਹ ਕਨੂਨ ਅਨੁਸਾਰ ਹੈ ਗਲਤ ਨਹੀ।
@KaranVeer-f5q
@KaranVeer-f5q 11 күн бұрын
Tere warge gandu bht aa. Galt nu Galt ni kih skde bc dhara dsn aa gya londa sala
@jaialmastadijai471
@jaialmastadijai471 11 күн бұрын
😅😅😅😅 rajiya tax
@ParminderSingh-sf6zk
@ParminderSingh-sf6zk 10 күн бұрын
Kyu bai 😂😂 yaar
@pushpindersingh3929
@pushpindersingh3929 10 күн бұрын
😂😂😂😂😂 sare mahalle wale te pindan wale la deyo parchi Jado v koi aave jaave 200rs lavo 😂😂😂😂 waaah
@ManpreetSingh-yk5sd
@ManpreetSingh-yk5sd 11 күн бұрын
ਪਰਚਾ ਹੋਗਿਆ ਹੁਣ ਵੇਖ ਕੀਮੇ ਸਫਾਈਆ ਦੇ ਰਿਹਾ ਜ਼ੇਲ ਚ ਸੁਟੁੱ
@Major.Singh69
@Major.Singh69 11 күн бұрын
ਲੋੜਾ ਕਰਾੳਦੀ ਆ ਸਰਕਾਰ ਰਿਪੇਅਰ , ਫੇਰ ਕਿ ਆ ਜੇਕਰ ਪਰਚੀ ਲੈਦੇ ਆ ਪੰਚਾਇਤ , ਟੋਲ ਟੈਕਸ ਨਹੀ ਕਟਾੳਦੈ , ੳਦੋ ਤਾ ਬੋਲਦੈ ਨਹੀ ਲੋਕ ,
@tarsemsingh-kh1uy
@tarsemsingh-kh1uy 11 күн бұрын
ਇਸ ਅਨਪੜ੍ਹ ਸਰਪੰਚ ਨੂੰ ਪੰਚਾਇਤ ਦੇ ਅਧਿਕਾਰਾਂ ਬਾਰੇ ਜਾਣਕਾਰੀ ਨਹੀਂ ਜਿਹੋ ਜਿਹਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾ ਦਿੱਤਾ ਜਿਸ ਨੇ ਪੰਜਾਬ ਨੂੰ ਗੈਂਗਸਟਰਾ ਨਸ਼ਾ ਤਸਕਰਾਂ ਦਾ ਸੂਬਾ ਬਣਾ ਕੇ ਰੱਖ ਦਿੱਤਾ ਇਸੇ ਤਰ੍ਹਾਂ ਇਹੋ ਸਰਪੰਚਾਂ ਨੇ ਪਿੰਡਾਂ ਵਿੱਚ ਲੋਕਾਂ ਦਾ ਬੇੜਾ ਗ਼ਰਕ ਕੀਤਾ ਹੋਇਆ।
@pamajawadha5325
@pamajawadha5325 10 күн бұрын
Akli SARPANCH a
@Leomessicopaameica
@Leomessicopaameica 3 күн бұрын
@Tarsemsingh Chal Nikal Kutta Sala Edar aa tenu Mai sikhonda Sarpanchi de rules saleyo Tusi loka ne kisi di ki support karni tusi Kutte Lok bss Kisi di Help support krn de badle vich Hasde ho mazak adonde ho Meri Ik gal aj raat di books 📚 uper note karla o din Door nhi Jis din tere uper istra da case crime peya fir tu putt gam dukh vich hi Dipression vich chel Jana hai 😠🤬🖕🏻
@baggakheri
@baggakheri 11 күн бұрын
ਹੈਗਾ ਹਿੱਕ ਚ ਦਮ ਸਰਪੰਚ ਦੇ ਬੰਦਾ ਵਧੀਆ ਐ ਚੰਗਾ ਕੰਮ ਕੀਤਾ ਐ
@Coder-t1w
@Coder-t1w 11 күн бұрын
auzaar tv wali video interview vich te mukar gya tera sarpanch
@Punjabizone-n5u
@Punjabizone-n5u 11 күн бұрын
ਲੋੜੇ ਦਾ ਦਮ ਆ ਭੁੱਖਾ ਮਾਰਦਾ ਜੱਟ
@jaialmastadijai471
@jaialmastadijai471 11 күн бұрын
Eh ta amritpal bangi soh chuk gia 😅😅😅😅
@HarvinderSingh-k9z
@HarvinderSingh-k9z 10 күн бұрын
Bhennnnnn di lannnnnnn tere sarpanch di...awe har pind j parchia lgaun lg jaan ta tere toh tere naannke nhi jaa hona bhen dea yaara
@SardoolsinghKang
@SardoolsinghKang 11 күн бұрын
ਵੈਸੇ ਪਿੰਡ ਉਗਰਾਹੀ ਕਰਕੇ ਆਪਣੇ ਲੇਬਲ ਤੇ ਕੋਈ ਸਾਂਝਾ ਕੰਮ ਕਰਦੇ ਨੇ ਤਾਂ ਲਤਾ ਖਿਚਣ ਵਾਲੇ ਵਧੇਰੇ ਹੁੰਦੇ ਨੇ ਕਿਸਾਨਾਂ ਨੇ ਜ਼ਿਆਦਾ ਪੰਜਾਬ ਦਾ ਨੁਕਸਾਨ ਕੀਤਾ ਆ ਸਰਪੰਚ ਸਹੀ ਆ
@SurinderSinda
@SurinderSinda 11 күн бұрын
Ki gal pul iko pind lyi bnaya sarm kro langen wale bi aapne lok ne ena di ki galti aa hun ta pind dha AML bi aa obi bnba sakda je mada mota tuteya
@HMT5911di
@HMT5911di 11 күн бұрын
ਹਰਾਮ ਦੀਏ ਭੇਡੇ ਕਿਸਾਨਾਂ ਨੂੰ ਰੁਪਈਆ ਕਿਉਂ ਫੜਾ ਰਹੀ ਐਂ ਜੇ ਹੁਣ ਤੇਰੇ ਬਾਪੂ ਨੇ ਮਰਲਾ ਸਰਸਾਹੀ ਨਹੀਂ ਦਿੱਤੀ ਤੈਨੂੰ ਤਾਂ ਪੈਲੀਆਂ ਵਾਲੇ ਕਿਸਾਨ ਜਰਨੇ ਔਖੇ ਹੋ ਗਏ ?
@vinylRECORDS0522
@vinylRECORDS0522 11 күн бұрын
ਬਹਾਨੇ ਨਾਲ ਕਿਸਾਨਾਂ ਦੇ ਪਤਾਲੂਆਂ ਤੇ ਛਾਲ ਮਾਰਕੇ ਚੜ ਜਾਂਦੇ ਨੇ, ਕਈ ਲੋਕ
@पंजाबीमिक्समसाला
@पंजाबीमिक्समसाला 12 күн бұрын
ਬਹੁਤ ਹੀ ਗਲਤ ਕੰਮ ਹੋ ਰਹੀਆ ਲੋਕ ਤਾ ਪਹਿਲਾ ਹੀ ਪ੍ਰੇਸ਼ਾਨ ਹਨ
@gopibains1982
@gopibains1982 11 күн бұрын
Lakh Lakh lahnat Sarpanch te
@nirmalsinghsidhu3098
@nirmalsinghsidhu3098 11 күн бұрын
ਸਰਕਾਰ ਵਿਰੁੱਧ ਵੀ ਬੋਲਿਆ ਕਰੋ ਜਦੋਂ ਤੁਸੀਂ ਨਵੀਂ ਗੱਡੀ ਖ੍ਰੀਦ ਕਰਦੇ ਹੋ ਸਾਰੇ ਟੈਕਸ ਸਰਕਾਰ ਲੈ ਲੈਂਦੀ ਹੈ ਫਿਰ ਤੁਹਾਡੇ ਤੋਂ ਟੋਲ ਟੈਕਸ ਕਿਉਂ ਵਸੂਲਿਆ ਜਾਂਦਾ ਹੈ
@sindersingh1583
@sindersingh1583 11 күн бұрын
ਪੁਲ ਤਾ ਹਿ ਬੱਚੇ ਗਾ ਜੇ ਪਿੰਡ ਦੇ ਲੋਕ ਇਕੱਠੇ ਰਹਿਣ ਗੇ ❤❤❤ ਬਹੁਤ ਵਧੀਆ
@jasvirmaan2074
@jasvirmaan2074 11 күн бұрын
ਪਰਚੀ ਕਿਥੇ ਹੈ🙏💯💯 ਪਰਚੀ ਜਾ ਰਸੀਦ ਤਾ ਗੱਡੀ ਵਾਲਾ ਵਾਰ-ਵਾਰ ਮੰਗ ਰਿਹਾ 💯ਪਰ ਉਹ ਦੇਹ ਨਹੀ ਰਹੇ।ਸਰਪੰਚ ਕਹਿੰਦਾ ਪਰਚੀ ਲਾਈ ਹੈ।
@sakinderkaur846
@sakinderkaur846 11 күн бұрын
Sarpanch ta gunda tex waleya nu defend kr reha ..
@KulwinderSingh-hw6tx
@KulwinderSingh-hw6tx 12 күн бұрын
ਬਾਈ ਜੀ ਨੇ ਜਥੇਬੰਦੀ ਭਧੇਰ ਦਾ ਨਾਂ ਲਿਆ ਹੈ ਬੰਦਾ ਜਥੇਬੰਦੀਆਂ ਦੇ ਨਾਂ ਤੇ ਵੀ ਪੈਸੇ ਇਕੱਠੇ ਕਰ ਰਿਹਾ ਕੀ ਇਹ ਸਾਰਾ ਪੈਸਾ ਪੁੱਲ ਤੇ ਲਾਊਗਾ ਇਹ ਤੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਮਨ ਦੀ ਕਾਰਵਾਈ ਇਹ ਸਰਪੰਚ ਤੇ ਕੀਤੀ ਜਾਵੇ ਸਾਰੀ ਪੰਚਾਇਤ ਤੇ
@gurleendhillon9932
@gurleendhillon9932 10 күн бұрын
ਬਹੁਤ ਸਹੀ ਕੀਤਾ ਸਰਪੰਚ ਸਾਹਿਬ ਜੀ ਨੇ ।
@SavinderSingh-iu8kz
@SavinderSingh-iu8kz 11 күн бұрын
ਸਹੀ ਗੱਲ ਆਖੀ 💯 ਹੈ ਫੋਨ ਹੀ ਕਰੋਂ ਕਨੂੰਨ ਹੀ ਸਿੱਕੇ ਟੱਗੋ ਕਰੋ
@RajKumar-w7g7y
@RajKumar-w7g7y 12 күн бұрын
ਕਿਉ ਪੰਜਾਬ ਦਾ ਵਹੜਾ ਗਰਕ ਕਰੀ ਜਾਂਦੇ ਹੋ
@AjmerSingh-n5b
@AjmerSingh-n5b 11 күн бұрын
ਇਯਰ ਇਹ ਖ਼ਬਰ ਪੰਜਾਬ ਦੀ ਆ ਮਹਾਂ ਕਿਤੇ ਬਿਹਾਰ ਦੀ ਆ😂😂
@baigurjitsingh8503
@baigurjitsingh8503 12 күн бұрын
ਜਾਣਕਾਰੀ ਚੰਗੀ ਤਰਾਂ ਸਮਝ ਆ ਜਾਉ ਹੁਣ ਪਰਚਾ ਦਰਜ ਹੋ ਗਿਆ
@hardialsingh5972
@hardialsingh5972 8 күн бұрын
ਸਰਪੰਚ ਸਾਹਿਬ ਠੀਕ ਕਰ ਰਹੇ ਹਨ ਸਰਕਾਰਾਂ ਕੁਛ ਨਹੀਂ ਕਰ ਰਹੀਆਂ, ਇਹ ਗੁੰਡਾ ਟੈਕਸ ਨਹੀਂ ਹੈ, ਲੋਕ ਭਲਾਈ ਫੰਡ ਹੈ, ਇਹ ਸਕੂਟਰ ਮੋਟਰਸਾਈਕਲ ਨੂੰ 20-30,ਛੋਟੀ ਕਾਰ ਅਤੇ ਛੋਟੇ ਟੈਂਪੂ ਅਤੇ ਛੋਟੇ ਟਰੈਕਟਰ 50-70, ਵੱਡੀਆਂ ਕਾਰਾਂ, ਟਰੱਕਾ, ਵੱਡੇ ਟਰੈਕਟਰ ਟਰਾਲੀਆਂ ਨੂੰ 100-150 ਰੁਪਏ ਹੋਵੇ
@SatenamSidhu
@SatenamSidhu 11 күн бұрын
Ehna ਨੂੰ ਕਿਨ੍ਹਾਂ ਨੇ ਕਿਹਾ ਕੇ ਟੈਕਸ ਲਾ ਦੋ ਜੇਲ੍ਹ ਹੀ ਹੈ ਏਨਾ ਵਾਸਤੇ
@JeckyForman
@JeckyForman 11 күн бұрын
Emdaad. Mangna koi gunah nahi
@nazarbhangu1008
@nazarbhangu1008 12 күн бұрын
ਇਹ ਪਿੰਡ m l A ਗੁਰਲਾਲ ਘਨੌਰ ਦਾ ਆਪ ਪਾਰਟੀ ਦਾ
@agamdeepsingh2957
@agamdeepsingh2957 11 күн бұрын
Par subnu pata eh sarpach akali dal da hai
@kabirdawra2444
@kabirdawra2444 11 күн бұрын
Aa jeda sarpanch akali dal da apni aukaat te aa gya gunda tax purani aadata jandiya thodi
@bhawandeepdhillon447
@bhawandeepdhillon447 11 күн бұрын
ਲੱਖ ਲਾਹਨਤ ਇਹੋ ਜਿਹੇ ਸਰਪੰਚ ਤੇ
@gurjeetsingh-dj1be
@gurjeetsingh-dj1be 11 күн бұрын
ਬਾਈ ਜੀ ਗ੍ਰਾਮ ਸਭ ਚ ਮਤਾ ਪਾ ਦੇ ਸੁਪਰੀਮ ਕੋਰਟ ਵੀ ਗ੍ਰਾਮ ਸਭ ਦੇ ਹੱਕ ਚ ਫ਼ੈਸਲਾ ਦਾਓ
@Yoursmanjindersingh
@Yoursmanjindersingh 11 күн бұрын
​@@gurjeetsingh-dj1be Vakeel saab ji mooh chakk ke mta paya ni support krdi Supreme court....
@heerakhokhar76
@heerakhokhar76 11 күн бұрын
ਸਰਪੰਚ ਅੰਨਪੜ੍ਹ ਲੱਗਦਾ ਜੇ ਤੇਰੇ ਵੱਸ ਦੀ ਨਹੀਂ ਤਾ ਕਿਉ ਲਈ ਸਰਪੰਚਈ
@Mrfactvides1985
@Mrfactvides1985 11 күн бұрын
ਇਸ ਤਰ੍ਹਾਂ ਤੇ ਸਾਰੇ ਪਿੰਡਾਂ ਵਾਲੇ ਪਰਚੀਆਂ ਲਗਾ ਲੈਣਗੇ ਪੁਲਿਸ ਦੀ ਰਿਪੇਅਰ ਤੁਸੀਂ ਥੋੜੀ ਕਰਨੀ ਸਰਕਾਰ ਕਰੂਗੀ
@baljitsingh9283
@baljitsingh9283 11 күн бұрын
ਗੱਲ ਕਾਹਦੀ ਆ ਝਾੜੂ ਸਰਕਾਰ ਨੇ ਇਸ ਸਰਪੰਚ ਨੂਂ ਸਸਪੈਂਡ ਕਰਨਾ ਹੋਰ ਕੋਈ ਰੌਲਾ ਨਈਂ
@samans4202
@samans4202 11 күн бұрын
Es tarah de ghoose sarpanch nu chheti ton chheti suspend karna chahida hai
@pamajawadha5325
@pamajawadha5325 10 күн бұрын
Hor eh gunda tax le rahi c
@baljitsingh9283
@baljitsingh9283 10 күн бұрын
@pamajawadha5325 35 ਰੁਪਏ ਦਾ ਪਟਰੋਲ ਡੀਜ਼ਲ 100 ਰੁਪਏ ਵਿਕਦਾ ਧੱਕਾ ਤੇ ਓ ਆ ਲੋਕਾ ਦੇ ਟੇਕਸ ਨਾਲ ਬਣਦੀਆਂ ਸੜਕਾਂ ਤੇ ਲੋਕ ਹੀ ਟੋਲ ਦੇਣ
@rockysahota7296
@rockysahota7296 12 күн бұрын
Sarpanch te karvai karo ihnu buhut hankar ho gaya ihda haath Pura hai Gunda tax Bich
@VikramMehal
@VikramMehal 9 күн бұрын
ਧਰਨੇ ਕਰਕੇ ਲੋਕਾਂ ਨੂੰ ਮਜਬੂਰੀ ਚ ਇਹਨਾਂ ਪਿੰਡਾਂ ਵਿੱਚੋ ਲੰਗਣਾ ਪੇਂਦਾ ਮਜਬੂਰੀ ਚ, ਉਂਝ ਕੋਈ ਕੁੱਤਾ ਨੀ ਲੰਗਦਾ ਇਹਨਾਂ ਦੇ ਪਿੰਡਾਂ ਵੱਲ ਦੀ, ਇਹ ਐਵੇ ਹੀ feeling ਲੈ ਗਏ, ਹੁਣ ਜੇ ਕੋਈ ਕੰਮ ਕਰਨਾ ਵੀ ਹੋਇਆ ਤਾਂ ਉਹ ਵੀ ਨੀ ਹੋਣਾ ਇਸ ਪਿੰਡ ਦਾ,,, ਬੱਸ ਮਜ਼ਾਕ ਦੇ ਪਾਤਰ ਬਣ ਕੇ ਰਹਿ ਜਾਣਾ ਇਹਨਾਂ ਲੋਕਾਂ ਨੇ
@prabhpannu9468
@prabhpannu9468 12 күн бұрын
ਲੰਗਰ ਵਿਚ ਵੀ ਅਸੀਂ ਦਾਨ ਕਰਦੇ ਹਾਂ ਜੇ ਰਾਹਗੀਰਾਂ ਲਈ ਦਾਨ ਕਰ ਦੲਈ ਤਾਂ ਕੀ ਫਰਕ ਪੈਂਦਾ
@kuljinderkaur-il2ti
@kuljinderkaur-il2ti 11 күн бұрын
ਕੀ ਅਸੀਂ ਟੋਲ ਨਹੀਂ ਦਿੰਦੇ ਫਿਰ ਅਸੀਂ ਟੋਲ ਕਿਉਂ ਦਿੰਦੇ ਹਾ
@URS_SHORTS9
@URS_SHORTS9 10 күн бұрын
Fr Tex Bhi na do govt nu pind Ch hi Sarkar bna lo
@gurpreetsinghrai6014
@gurpreetsinghrai6014 11 күн бұрын
ਪਹਿਲੀ ਇੰਟਰਵਿਊ ਵਿੱਚ ਜਦੋ ਤੈਨੂੰ ਕੰਜ਼ਰਾ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਇਹ ਵੀਡੀਓ ਵਿੱਚ ਤੁਸੀਂ ਪੈਸੇ ਕਿਉਂ ਲੈ ਰਿਹੇ ਹੋ ਤਾਂ ਕੰਜ਼ਰਾ ਤੂੰ ਕਹਿੰਦਾ ਸੀ ਕਿ ਇਹ ਮੈ ਤਾਂ ਹੈ ਹੀ ਨਹੀਂ ਹੁਣ ਕੰਜ਼ਰਾ ਤੂੰ ਕਹਿੰਦਾ ਆ ਕੇ ਅਸੀਂ ਪਿੰਡ ਵਾਲਿਆਂ ਨੇ ਕਿਆ ਸੀ ਇਸ ਲਈ ਅਸੀਂ ਪਰਚੀ ਕੱਟ ਰਿਹੇ ਆ ਐਕਸੀਡੈਂਟ ਤਾਂ ਹਰ ਜਿਗਾ ਹੋ ਰਿਹੇ ਆ ਫਿਰ ਜਦੋਂ ਤੂੰ ਕੰਜ਼ਰਾ ਕਿਸੇ ਪਿੰਡਾਂ ਵਿੱਚ ਜਾਦਾਂ ਆ ਤਾਂ ਉਹ ਵੀ ਫਿਰ ਪਿੰਡ ਵਾਲਿਆਂ ਦੀ ਸੜਕ ਆ ਜਾਂ ਪੁੱਲ ਹੁੰਦੇਆ ਤੇ ਤੇਰੇ ਤੋਂ ਕਿਸੇ ਪਿੰਡ ਦੇ ਲੋਕਾਂ ਨੇ ਪੈਸੇ ਲੈ ਆ ਕੁੱਤੇ ਆ ਸਰਪੰਚਾਂ ਆ ।
@samans4202
@samans4202 11 күн бұрын
Eh sarpanch ta bhenchod da shakal ton hi chor uchaka lagda hai
@PardeepKumar-ni2rw
@PardeepKumar-ni2rw 11 күн бұрын
ਵਧੀਆ ਹੋਈਆ ਪੁਲਸ ਲਉ ਫੰਡ ਦਾ ਹਿਸਾਬ
@beantsingh642
@beantsingh642 7 күн бұрын
ਸਹੀ ਕੰਮ ਵੀ ਲੋਕ ਕਰਨ ਨੀ ਦਿੰਦੇ, ਸਰਪੰਚ ਕੇਹੜਾ ਆਪਣੇ ਘਰੇ ਲੈ ਗਿਆ, ਵਾਈ ਸਰਪੰਚ ਚੱਕੀ ਚੱਲ ਕੰਮ ਕਰ ਕੇ ਵਿਖਾਈ ਲੋਕਾ ਨੂੰ
@SukhjitDhaliwal-wn7xp
@SukhjitDhaliwal-wn7xp 11 күн бұрын
ਪੰਚਾਇਤੀ ਰਾਜ ਐਕਟ 1994 ਅਨੁਸਾਰ ਪੰਚਾਇਤਾਂ ਸਥਾਨਕ ਸਰਕਾਰਾਂ ਹਨ ਪੰਚਾਇਤ ਨਵਾਂ ਟੈਕਸ ਲਾ ਸਕਦੀ ਹੈ ਬਸ਼ਰਤੇ ਕਿ ਉਹ ਗ੍ਰਾਮ ਪੰਚਾਇਤ ਦੇ ਹੱਕ ਵਿੱਚ ਹੋਵੇ
@sahilkanda7275
@sahilkanda7275 11 күн бұрын
Fir har gali har mohalle ch parchi lag jugi har pind wala parchi manguga tuc davoge fir te pind vichon bahar nikalan lagge 2000 rupaye dene paine daoge
@SukhjitDhaliwal-wn7xp
@SukhjitDhaliwal-wn7xp 11 күн бұрын
@sahilkanda7275 ਇੱਦਾਂ ਨੀ ਹੁੰਦਾ ਬਾਈ ਜੀ ਕੋਈ ਵੀ ਨਵਾਂ ਟੈਕਸ ਲਾਉਣ ਤੋਂ ਪਹਿਲਾਂ ਗ੍ਰਾਮ ਸਭਾ ਦੀ ਮੀਟਿੰਗ ਬੁਲਾਈ ਜਾਂਦੀ ਹੈ ਉਸਦੀ ਬਹੁਸੰਮਤੀ ਲੈਣ ਕੇ ਅੱਗੇ ਪੰਚਾਇਤ ਵਿੱਚ ਮਤਾ ਪਾਇਆ ਜਾਂਦਾ ਸੋ ਬਹੁਸੰਮਤੀ ਨਾਲ ਪਾਸ ਹੁੰਦਾ ਦੋਨੋਂ ਜਗ੍ਹਾ ਤੁਸੀਂ ਸਹਿਮਤੀ ਨਾ ਦਿਓ ਕੰਮ ਨਹੀਂ ਹੋਵੇਗਾ
@kunalsingla5671
@kunalsingla5671 10 күн бұрын
ਪਰਚਾ ਦਰਜ਼ ਹੋਇਆ ਸੀ, ਗਿਰਫਤਾਰੀ ਦੀ ਜਗ੍ਹਾ ਹੁਣ ਇਹ ਪੀਟੀਸੀ ਤੇ ਇੰਟਰਵਿਊ ਦੇ ਰਿਹਾ।
@JagroopSingh-no7xy
@JagroopSingh-no7xy 9 күн бұрын
ਪਹਿਲੀ ਗੱਲ ਇਹ ਗਲਤ ਤੁਸੀ ਆਪ ਸਰਕਾਰੀ ਪੁੱਲ ਬਣਾਓ ਜੇ ਸਾਰੇ ਪਿੰਡਾਂ ਨੇ ਸਰਕਾਰ ਦੇ ਕੰਮ ਕਰਨੇ ਸੁਰੁ ਕਰ ਦਿੱਤੇ ਹਰ ਪਿੰਡ ਪਰਚੀ ਲਾ ਦੇਵੇਗਾ ਫਿਰ ਸਰਕਾਰ ਨੂੰ ਟੈਕਸ ਦੇਣਾ ਬੰਦ ਕਰ ਦਿਓ
@AngrejSingh-oo3zq
@AngrejSingh-oo3zq 11 күн бұрын
Waheguru ji ka Khalsa waheguru ji ki fathe ✊
@NavneetKumar-wv8ky
@NavneetKumar-wv8ky 11 күн бұрын
ਜੀ ਟੀ ਰੋਡ ਦਾ ਟਰੈਫਿਕ ਕਿੰਨਾ , ਬਾਰਡਰ ਬੰਦ ਤੇ ਦੁਖੀ ਵਿਚਾਰੇ ਨਾਲ ਦੇ ਪਿੰਡਾ ਵਾਲੇ,
@KaramjeetsinghKaramjeetsin-f9i
@KaramjeetsinghKaramjeetsin-f9i 11 күн бұрын
ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਜੈਤੋ ਨੂੰ ਜਾਣ ਵਾਲਾ ਬਾਈਪਾਸ ਉਸ ਦਾ ਹਾਲ ਦੇਖਿਆ ਜਾਵੇ ਆ ਕੇ ਉਸ ਦਾ ਇੱਕ ਵਿਰੋਧ ਕਰਨ ਦਾ ਢੰਗ ਬਣਾਇਆ ਜਾਵੇਗਾ ਜਦੋਂ ਸਰਕਾਰ ਕੁਝ ਨਾ ਕਰਦੀ ਹੋਵੇ ਅਸੀਂ ਗੱਡੀਆਂ ਵਾਲਿਆਂ ਤੋਂ ਪੰਜ-ਪੰਜ ਰੁਪਏ 10-ਦ ਰੁਪਏ ਮੰਗਾਂਗੇ ਉਹ ਸੜਕ ਨੂੰ ਬਣਾਉਣ ਵਾਸਤੇ ਕਿ ਇਸ ਤਰ੍ਹਾਂ ਦਾ ਵਿਰੋਧ ਕਰਨਾ ਗਲਤ ਹੈ ਇਹ ਮੁਹਿਮ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। 🙏🙏🙏🙏
@gagandeepsingh2479
@gagandeepsingh2479 11 күн бұрын
ਫੇਰ ਤੁਸੀ ਵੀ ਲੋਕਾ ਦੀਆ ਸੜਕਾਂ ਤੇ ਨਾ ਚੜਿਓ
@jagdeepsandhu9659
@jagdeepsandhu9659 11 күн бұрын
ਕਿੰਨੀ ਘਟਿਆ ਗਲ ਕੀਤੀ ਵੀਰ ਤੂ ।
@SurinderKumar-do6bd
@SurinderKumar-do6bd 11 күн бұрын
ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ।
@Ajaibsingh-w1n
@Ajaibsingh-w1n 9 күн бұрын
ਬਾਈ ਜੀ ਧੂਰੀ ਦਾ M.L.A ਗੋਲਡੀ ਬਾਈ ਆ ਉਹਨਾਂ ਨੇ ਆਪਣੇ ਪਿੰਡ ਲਈ ਸੜਕ ਵਣਵਾਈ ਹੈ ਟੂਲ ਟੈਕਸ ਕੋਲ ਦੀ ਲੰਘਦੀ ਹੈ ਬਾਹਰ ਦੇ ਰਾਹਗਿਰ ਕੋਈ ਵੀ ਲੰਘਦੇ ਨੇ, ਅੱਜ ਤੱਕ ਕਿਸੇ ਇੱਕ ਰੁਪਿਆ ਨੀ ਪਿੰਡ ਵਾਲੀਆ ਨੇ ਨਹੀ ਲਿਆ, ,,,
@chetramsaini9562
@chetramsaini9562 10 күн бұрын
ਇਸ ਤਰ੍ਹਾਂ ਤਾਂ ਹਰੇਕ ਪਿੰਡ ਵਾਲੇ ਆਪਣੇ ਆਪ ਆਉਣ ਜਾਣ ਵਾਲਿਆਂ ਪਰ ਟੈਕਸ ਲਗਾ ਦੇਣਗੇ।
@shivanisharma5562
@shivanisharma5562 11 күн бұрын
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@Ekamjatt-f4t
@Ekamjatt-f4t 12 күн бұрын
A sarpanch galt banda
@GurmeetSingh-hs4xs
@GurmeetSingh-hs4xs 11 күн бұрын
ਜੇ ਪੰਚਾਇਤ ਆਪਣਾ ਕੰਮ ਆਪ ਕਰ ਰਹੀ ਹੈ ਤਾਂ ਗਲਤ ਕੀ। ਇੱਥੇ ਹੀ ਅਸੀਂ ਮਾਰ ਖਾਂਦੇ ਹਾਂ ਕੰਮ ਕਰਨ ਵਾਲੇ ਦਾ ਵਿਰੋਧ ਕਰਕੇ ਅਗਲੇ ਦਾ ਹੌਂਸਲਾ ਤੋੜ ਦੇਂਦੇ ਹਾ ਕਲੇ ਸਰਪੰਚ ਨੇ ਨਹੀਂ ਲੰਗਨਾ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ ਰਹੀ ਪਰਚੀ ਦੀ ਗੱਲ ਟੋਲ ਅਗਲੇ ਡੰਡੇ ਨਾਲ ਪਰਚੀ ਕਟਦੇ ਨੇ ਉੱਥੇ ਕੋਈ ਨਹੀਂ ਬੋਲਦਾ ਇਹ ਖ਼ਰਚਾ ਤਾ ਆਪਣੀਆਂ ਜਾਨਾਂ ਬਚਾਉਣ ਲਈ ਕਰਨਾ ਹੈ।ਜੇਹੜਾ ਬੰਦਾ 20 ਲੱਖ ਦੀ ਗੱਡੀ ਰਖ ਸਕਦਾ ਉਸ ਨੂੰ 200ਹੈਲਪ ਲਈ ਦੇਣਾ ਕੋਈ ਔਖਾ ਨਹੀਂ ਬਾਂਕੀ ਗੱਲਾਂ ਜਿਨੀਆਂ ਮਰਜ਼ੀ ਵਧਾ ਲੱਉ।
@HarpreetSingh-ij1ij
@HarpreetSingh-ij1ij 11 күн бұрын
ਬਿਲਕੁਲ ਸਹੀ ਕੀਤਾ ਨੰਗਾ ਦੀ ਸਰਕਾਰ ਜਹਿਰ ਖਾਣ ਨੂੰ ਨੂੰ ਪੈਸਾ ਨਹੀ ਇਹਨਾ ਕੋਲ
@sudhirraina2835
@sudhirraina2835 10 күн бұрын
ਸਰਪੰਚ ਵਧੀਆ ਢੰਗ ਨਾਲ ਗੱਲ ਕਰ ਰਿਹਾ
@bahadursingh9718
@bahadursingh9718 11 күн бұрын
ਪੱਤਰਕਾਰ ਵੀਰੇ ਜੇਕਰ ਪੁੱਲ ਟੁੱਟ ਰਿਹਾ ਹੈ ਉਸ ਦੀ ਰਿਪੋਰਟ ਡੀ ਸੀ ਸਾਬ੍ਹ ਨੂੰ ਦੇਵੋਂ।
@bsvirk2145
@bsvirk2145 11 күн бұрын
ਅਕਾਲੀਆਂ ਦੇ ਸਰਪੰਚ ਦਾ ਇੰਟਰਵਿਊ ਲੈਣ ਅਕਾਲੀਆਂ ਦਾ ਚੈਨਲ ਆਪ ਚੱਲ ਕੇ ਆਇਆ ਹੈ । ਥੋੜ੍ਹੀ ਬਹੁਤ ਤਾਂ ਹੱਕ ਦੀ ਗੱਲ ਕਰਨੀ ਸੀ ਸਰਪੰਚ ਦੇ 😂😂
@bsingh9752
@bsingh9752 11 күн бұрын
Tax ਲਾਉਣਾ ਗਲਤ ਹੈ ਇਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ 🙏
@BholaSingh-c1m
@BholaSingh-c1m 8 күн бұрын
Yeh Gunda tax vasool riha hai
@EpicDon007
@EpicDon007 11 күн бұрын
ਕਿਸੇ ਨਦੀ ਨਾਲ਼ੇ ਤੇ ਆਪਣੇ ਪੈਸੇ ਲਾਕੇ ਪੁਲ਼ ਬਣਾਓ ਤੇ ਬਾਅਦ ਚ ਪਰਚੀ ਲਾਕੇ ਕਮਾਈ ਕਰੋ... ਇਹ ਤਾਂ ਓਹ ਗੱਲ ਹੋਈ "ਨਾਲ਼ੇ ਪੁੰਨ ਨਾਲ਼ੇ ਫਲ਼ੀਆਂ" ...!! 😂😂😂
@bsingh9752
@bsingh9752 11 күн бұрын
ਲਗਦਾ ਹੈ ਸਰਪੰਚ ਪੈਸੇ ਇੱਕਠੇ ਕਰ ਅੰਦੋਲਨ ਜੀਵੀ ਪੰਧੇਰ ਨੂੰ ਭੇਜ ਰਿਹਾ ਹੈ ਤੇ ਹੁਣ ਸਫ਼ਾਈਆਂ ਪੁਲ ਦੀ ਰਿਪੇਅਰ ਦੀਆਂ ਦੇ ਰਿਹਾ ਹੈ ਪਰੰਤੂ ਵੀਡੀਓ ਵਿਚ ਪੁਲ ਤਾਂ ਠੀਕ ਨਜ਼ਰ ਆ ਰਿਹਾ ਹੈ। ਸਰਪੰਚ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਹੈ। ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ 🙏
@BholaSingh-c1m
@BholaSingh-c1m 8 күн бұрын
Yeh sarpanch chor te gunda lag raha hai
@News47-news
@News47-news 11 күн бұрын
ਜਦੋਂ ਅਸੀਂ ਨਵੀਂ ਗੱਡੀ ਲੈਂਦੇ ਹਾਂ,ਰੋੜ ਟੈਕਸ ਦਿੱਤਾ ਜਾਂਦਾ ਹੈ,ਫਿਰ ਲੋਕਾਂ ਕੋਲੋ ਟੋਲ ਟੈਕਸ ਕਿਉ ਵਸੂਲਦੇ ਨੇ ਸਰਕਾਰ, ਵੋਟਾਂ ਪਾਈਆ ਨੇ ਸਰਕਾਰ ਨੂੰ ਸੜਕਾ ਵੀ ਉਹਨਾ ਨੇ ਬਣਾਕੇ ਦੇਣੀਆ ਹੁੰਦੀਆ ਨੇ,
@sonuphul6707
@sonuphul6707 12 күн бұрын
ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀ ਹੈ , ਗੁੰਡਾਗਰਦੀ ਗੈਗਸਟਾਰਵਾਦ ਜਾਰੀ ਹੈ ।
@kabirdawra2444
@kabirdawra2444 11 күн бұрын
Akali apni aukat te agye pahle sarkar si ta vu gunda tax hun aa sarpanch vi akali apni purni aadta thodi chaddni
@gurjeetsingh-dj1be
@gurjeetsingh-dj1be 11 күн бұрын
ਬਾਈ ਜੀ ਪਹਿਲਾਂ ਹਾਈ ਵੇ ਖਾਲਵਾਓ ਨਾ ਫਿਰ ਸਰਕਾਰ tu
@manjindersinghsidhu1275
@manjindersinghsidhu1275 11 күн бұрын
ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਪੰਚਾਇਤ ਨੇ ਟੋਲ ਲਾਇਆ ਪਿੰਡ ਨੇ ਕੀ ਗਲਤ ਕੀਤਾ ,
@chandanbrar5662
@chandanbrar5662 11 күн бұрын
ਘਟੀਆ ਗੱਲ ਹੈ ਸਰਪੰਚ ਸਾਹਿਬ
@JattFactor
@JattFactor 11 күн бұрын
ਹੁਣ ਮੈਨੂੰ ਸਰਪੰਚ ਸਹੀ ਲੱਗਦਾ 😊
@HarpreetSingh-ux1ex
@HarpreetSingh-ux1ex 11 күн бұрын
10=20 ਰੁਪਏ ਪਰਚੀ ਲਗਾ ਦਿੰਦੇ ਬਾਕੀ ਦੇਖੋ ਦੇਖੀ ਹੋਰ ਪਿੰਡਾਂ ਵਾਲੇ ਵੀ ਪਰਚੀ ਲਗਾਉਣ ਗੇ
@DEEPSIDHUFOREVER-yt1ll
@DEEPSIDHUFOREVER-yt1ll 11 күн бұрын
ਬਿਲਕੁਲ ਸਹੀ ਕਿਹਾ,ਏਸ ਇਲਾਕੇ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ,ਸਰਕਾਰ ਵਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
@kunalsingla5671
@kunalsingla5671 10 күн бұрын
ਆਪ ਸਰਕਾਰ ਦਾ ਬਦਲਾਅ
@MsSunny131
@MsSunny131 11 күн бұрын
ਹਾਈਵੇ ਵੀ ਆਮ ਲੋਕਾ ਦੇ ਟੈਕਸ ਨਾਲ ਬਣੇ ਨੇ ਰੋਡ ਕਿਉ ਰੋਕੇ ਨੇ ਤੁਸੀ
@bikramjeetsingh5286
@bikramjeetsingh5286 12 күн бұрын
ਪੱਰਚੀ ਤੇ ਟੇਕਸ ਇਕੋ ਗੱਲ ਹੈ
@gagankaur4209
@gagankaur4209 11 күн бұрын
ਹਿਮਾਚਲ ਸਰਕਾਰ ਐਂਟਰੀ ਟੈਕਸ ਲੈਂਦੀ ਆ ਉਦੋਂ ਕਿਉਂ ਚੁੱਪ ਪੁਲ ਸੜਕਾਂ ਟੂਟੀਆਂ ਸਰਕਾਰਾਂ ਸੁਤੀਆਂ ਪਈਆਂ ਨੇ
@khalsa96crorinihang
@khalsa96crorinihang 11 күн бұрын
200 jada bai 100 rakho
@mahinderpal9404
@mahinderpal9404 11 күн бұрын
ਕਹਿੰਦਾ ਟੈਕਸ ਨੀਂ ਬਲਕਿ ਪਰਚੀ ਫੀਸ ਲਾਈ ਆ, ਬੱਲੇ ਬਈ ਸਰਪੰਚਾ 😂😂😂
@RanjitSingh-zo2yn
@RanjitSingh-zo2yn 11 күн бұрын
ਐਵੇ ਪਰਚੀ ਕਿਵੇਂ ਲਾ ਸਕਦੀ ਆਂ ਏਨਾ ਦੀ ਜੇਬ ਭਰ ਗਈ ਹੋਣੀ ਆਂ
@sandeepgill6570
@sandeepgill6570 12 күн бұрын
ਗ਼ਲਤ ਗੱਲ ਹੈ
@Nav_78
@Nav_78 11 күн бұрын
ਪੁਲ ਦੀ ਰਿਪੇਅਰ ਸਰਕਾਰ krugi
@gamdoorbrar3417
@gamdoorbrar3417 11 күн бұрын
, ਕੋਈ ਗ਼ਲਤ ਗੱਲ ਵੀ ਨਹੀਂ,,ਲੱਗਦੀ,, ਪਿੰਡ ਵਾਸੀਆਂ ਦੀ,,
@kuldeepbrar5994
@kuldeepbrar5994 11 күн бұрын
ਸਰਪੰਚ ਸਸਪੈਂਡ ਹੋਣਾ ਚਾਹੀਦਾ ਜੀ
@jasvirbadwal2770
@jasvirbadwal2770 10 күн бұрын
Veer ji eh parchi system dekho dekhi sare hi pind la sakde hun phir gl kidar nu javege ?
@SukhjitDhaliwal-wn7xp
@SukhjitDhaliwal-wn7xp 10 күн бұрын
@@jasvirbadwal2770 ਨਹੀਂ ਲਾ ਸਕਦੇ ਕਿਉਂਕਿ ਲਾਉਣ ਤੋਂ ਪਹਿਲਾਂ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਬਹੁਸੰਮਤੀ ਲੈਣੀ ਹੋਵੇਗੀ ਫਿਰ ਪੰਚਾਇਤ ਵਿੱਚ ਮਤਾ ਪਾ ਕੇ ਪੰਚਾਂ ਦੀ ਸਹਿਮਤੀ ਲੈਣੀ ਪਵੇਗੀ ਇਹਨਾਂ ਦੋ ਥਾਵਾਂ ਤੇ ਮਤਾ ਰਿਜੈਕਟ ਕਰ ਦੋ ਕੰਮ ਨਹੀਂ ਹੋਵੇਗਾ
@tarlochansingh1806
@tarlochansingh1806 11 күн бұрын
ਵੀਰ ਜੀ ਐਥੇ ਸਾਰੇ ਆ ਕੇ ਮਗਰ ਪੈ ਗੇ ਓ ਜਿਹੜੇ ਅੱਠ ਪਿੰਡ ਸਰਕਾਰ ਦੇ ਬੰਦਿਆਂ ਸਾੜੇ ਨੇ ਓਹੁ ਕਹੋ ਸਰਕਾਰ ਬਨਾਕੇ ਦੇ
@JaswantSingh-he1op
@JaswantSingh-he1op 5 күн бұрын
ਤੁਸੀਂ ਆਪ ਕਿਉਂ ਲੲਏ ਪੈਸੇ ਕਿਸੇ ਐਮ ਐਲ ਏ ਨੂੰ ਭੇਜਣਾ ਸੀ
@Sanghera-pe1wu
@Sanghera-pe1wu 11 күн бұрын
ਐਵੇਂ ਪੱਤਰਕਾਰ ਬਾਤ ਦਾ ਬਤੰਗੜ ਬਣਾ ਰਿਹੈ ...ਪਿੰਡ ਪੱਧਰ 'ਤੇ ਆਮ ਹੀ ਲੋਕ ਪੈਸੇ ਇਕੱਠੇ ਕਰਕੇ ਸਾਂਝੇ ਕੰਮ ਕਰਦੇ ਹਨ, ਕੱਲ੍ਹ ਨੂੰ ਕਹੋਗੇ ਗੁਰਦੁਆਰਾ ਸਾਹਿਬ ਵਾਸਤੇ ਕਿਉਂ ਪੈਸੇ ਇਕੱਠੇ ਕਰਦੇ ਹੋ
@manidhanoa7663
@manidhanoa7663 10 күн бұрын
ਤੂੰ ਕਿਤੇ ਐੱਸ ਡੀ ਐਮ ਐ ਵੀ ਲੋਕਾਂ ਨੇ ਤੈਨੂੰ ਲਿਖ ਕੇ ਦਿੱਤਾ 😂😂
@balkrishan6997
@balkrishan6997 11 күн бұрын
Achcha laga ki panchayat kam kar rahi hai sab panchayat nu vi eh sab kaam karne chahiye ❤❤❤❤❤❤ dhanyvad ji
@s.k.sharma1514
@s.k.sharma1514 10 күн бұрын
Truth must be brought in public.
@kidcartoons-fr4pb
@kidcartoons-fr4pb 11 күн бұрын
ਬਾਈ ਜੀ ਸਰਪੰਚ ਦੀ ਕੁੜੀ ਭੱਜ ਗ ਈ ਸੀ ਸਰਪੰਚ ਤਾਂ ਭਗਵੰਤ ਮਾਨ ਕੋਲ ਵੀ ਗਿਆ ਵਿਚਾਰਾਂ ਕੁੜੀ ਲਭਣ ਕਰਕੇ ਪੈਸੇ ਕੱਠੇ ਕਿਤੇ ਨੇ ਸਰਪੰਚ ਸਾਬ ਦੀ ਗਾਂਡ ਨਾ ਮਾਰੋ
@armaanrafiq1180
@armaanrafiq1180 12 күн бұрын
Sabh to pehle es sarpanch te parcha Hona chahida aa ji
@bikramjeetsingh5286
@bikramjeetsingh5286 12 күн бұрын
ਹੁਣ ਪਰਚੇ ਹੋ ਗਏ‌ ਸਫ਼ਾਈਆਂ ਦੇਣ ਲੱਗ ਪਏ।ਭੱਧੇਰ ਦਾਂ ਨਾਮ ਲਿਆ।ਤੇ ਇਹ ਕਿਸਾਨ ਜੱਥੇਬੰਦੀਆਂ ਦੇ ਬੱਦੇ ਨੇ। ਇਹਨਾਂ ਤੇ ਕਾਰਵਾਈ ਹੋਣੀਂ ਚਾਹੀਦੀ ਹੈ।
@jaspreet8547
@jaspreet8547 11 күн бұрын
ਮੈਂ ਵੀ ਇੱਕ ਵਾਰ ਅੰਬਾਲਾ ਸ਼ਹਿਰ ਵਿੱਚ ਗਿਆ ਸੀ ਸ਼ੜਕ ਦਾ ਬਹੁਤ ਬੁਰਾ ਹਾਲ ਸੀ
@BaljitSingh-o9q
@BaljitSingh-o9q 11 күн бұрын
Sahi gal sarpanch de
@MarketpulseIndia-d5g
@MarketpulseIndia-d5g 11 күн бұрын
😅 ਹੱਦ ਹੋ ਗਈ ਯਰ ਇਹਨਾ ਦਾ ਹੁਣ ਇਹ ਹਾਲ ਐ ਤਾਂ ਇਹਨਾ ਦੀ ਸਰਕਾਰ ਆਉਣ ਤੇ ਕੀ ਹਾਲ ਹੋਵੇਗਾ,ਪਿੰਡ ਵਾਲਿਆਂ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ,ਇਹ ਖਾਣ ਵਾਲਿਆਂ ਦਾ ਬਣਾਇਆ ਗਿਆ ਪਲੈਨ ਐ,ਸਰਕਾਰ ਸਹੀ ਐ ਤਾਂ ਇਹਨਾਂ ਤੇ ਸਖਤ ਕਾਰਵਾਈ ਕਰੇ,
@agamdeepsingh2957
@agamdeepsingh2957 11 күн бұрын
Akali dal naal related hai eh g
@InderjitSingh-zb9nf
@InderjitSingh-zb9nf 11 күн бұрын
Coor party a bai akalidal
@Victory.1717
@Victory.1717 11 күн бұрын
Bakhu bai sede area da banda ghant banda
@SukhjitDhaliwal-wn7xp
@SukhjitDhaliwal-wn7xp 11 күн бұрын
ਇਹ ਰਸਤਾ ਬੌਰਡਰ ਕਰੌਸ ਕਰਨ ਲਈ ਆਮ ਰਸਤਾ ਨਹੀਂ ਹੈ ਇਹ ਸਿਰਫ ਪਿੰਡ ਵਾਸਤੇ ਜਾਂ ਆਂਢ ਗੁਆਂਢ ਦੇ ਪਿੰਡਾਂ ਲਈ ਵਰਤਣ ਵਾਸਤੇ ਹੈ ਜੇਕਰ ਇਸਨੂੰ ਬਾਰਡਰ ਕਰੌਸ ਕਰਨ ਲਈ ਵਰਤਣਾ ਹੈ ਤਾਂ ਟੈਕਸ ਲੱਗ ਸਕਦਾ ਪੁਲ ਦੇ ਰੱਖ ਰਖਾਵ ਲਈ
@punjabiyoutube5749
@punjabiyoutube5749 10 күн бұрын
Tatte
@punjabiyoutube5749
@punjabiyoutube5749 10 күн бұрын
Kl nu jd pull repair krn di wari i odo tak ehna paise kha v laye hone a
@SukhjitDhaliwal-wn7xp
@SukhjitDhaliwal-wn7xp 10 күн бұрын
@punjabiyoutube5749 ਇਸਦੇ ਜ਼ਿੰਮੇਵਾਰ ਗ੍ਰਾਮ ਪੰਚਾਇਤ ਤੇ ਸਰਪੰਚ ਹੋਣਗੇ
@RavinderSingh-hy6mt
@RavinderSingh-hy6mt 11 күн бұрын
ਲੱਖ ਦੀ ਲਾਹਨਤ ਸਰਪੰਚ ਦੇ
@tonytony4429
@tonytony4429 9 күн бұрын
Good 22 G 💯.
@gursewaksingh1096
@gursewaksingh1096 11 күн бұрын
Good work
@BrainGamerSigma
@BrainGamerSigma 11 күн бұрын
Sarpanch Sahib Pind de CM/PM hi hunde ai.Koi gall nahin, Sarpanch Sahib te pind di bahut vaddi jimevari hundi ai. Koi gall nahi Sarpanch Sahib ji collection nu advocate di salaah lai ke, Challan raahin treasury vich deposit karva devo ji.
@deveshyadav2451
@deveshyadav2451 11 күн бұрын
ਲੱਖ ਲਾਹਨਤਾਂ ਤੇਰੇ ਵਰਗੇ Sarpanch ਤੇ, ਸਾਲਾ ਆਪ ਦੀ ਜੇਬ ਭਰਨ ਤੇ
The evil clown plays a prank on the angel
00:39
超人夫妇
Рет қаралды 53 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН