Patiala News | ਭਾਈ ਨੂੰ ਇਨਸਾਫ਼ ਦਿਓ ਨਹੀਂ ਤਾਂ, ਮੈਂ ਵੀ ਖਾ ਲਊਂਗੀ ਜ਼ਹਿਰ |

  Рет қаралды 55,958

News18 Punjab/Haryana/Himachal

News18 Punjab/Haryana/Himachal

10 ай бұрын

ਸਮਾਣਾ ਦੇ ਪਿੰਡ ਸ਼ਾਹਪੁਰ ਚ ਕੁਝ ਦਿਨ ਪਹਿਲਾਂ ਜਦੋਂ ਇਕ ਕਿਸਾਨ ਖੇਤ ਚ ਆਪਣਾ ਟਰੈਕਟਰ ਲੈ ਕੇ ਗਿਆ ਤਾਂ ਉਸ ਕਾਰਨ ਪਾਣੀ ਦੀ ਪਾਈਪ ਟੁੱਟ ਗਈ ਪਰ ਫਿਰ ਵੀ ਜਦੋਂ ਉਕਤ ਵਿਅਕਤੀ ਨੇ ਨਵੀਂ ਪਾਈਪ ਲੈ ਕੇ ਪਾ ਦਿੱਤੀ ਤੇ ਝਗੜਾ ਵੱਧ ਗਿਆ ਜਿਸ ਵਿਚ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚ ਬੀਤੇ ਦਿਨ ਇਕ ਵਿਅਕਤੀ ਹਰਜਿੰਦਰ ਸਿੰਘ ਨੰਬਰਦਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਪਹਿਲਾਂ ਧਾਰਾ 307 ਤਹਿਤ 7 ਵਿਅਕਤੀਆ ਖਿਲਾਫ ਮਾਮਲਾ ਦਰਜ ਕੀਤਾ ਸੀ।
#patiala #local18 #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 9
@aashmsidhu7217
@aashmsidhu7217 10 ай бұрын
ਪੁਲੀਸ ਵਾਲੇ ਵੀਰਾ ਨੂੰ ਬੇਨਤੀ ਹੈ ਵੀਰੋ ਸਹੀ ਗੱਲ ਨੂੰ ਸਹੀ ਕਿਹਾ ਕਰੋ ਤੁਸੀ ਕਿਉ ਲੋਕਾ ਦੇ ਬੱਚਿਆ ਦੀਆ ਬਦਸੀਸਾ ਲੈਦੇ ਹੋ
@gurmeetkaur-ox1nl
@gurmeetkaur-ox1nl 9 ай бұрын
Waheguru ji 🙏
@deepasinghhardeepsingh3932
@deepasinghhardeepsingh3932 10 ай бұрын
ਏਸ ਕਿਸਾਨ ਦੀ ਮੌਤ ਦਾ ਇੰਨਸਾਫ ਦੇਵੇ ਪੰਜਾਬ ਸਰਕਾਰ
@maninderkaur5484
@maninderkaur5484 10 ай бұрын
ਐਹੋ ਜਿਹੇ ਲੋਕਾਂ ਨੂੰ ਪਿੰਡ ਵਿਚ ਕੋਈ ਵੀ ਨਾ ਬਲਾਵੋ ਪੰਚਾਇਤ ਨੂੰ ਉਨ੍ਹਾਂ ਦਾ ਪਿੰਡ ਵਿਚ ਬਾਈਕਾਟ ਕਰਨਾ ਚਾਹੀਦਾ ਹੈ ਨਾਲੇ ਪੁਲੀਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਰਿਵਾਰ ਨੂੰ ਪੂਰਾ ਇਨਸਾਫ ਦਿਉ ਜੀ 🙏🏼🙏🏼
@parveensehgal7955
@parveensehgal7955 10 ай бұрын
Very Sad Insaf Milna Chaheda Hae Kissan Ekta Jindabad
@mahemasingh1423
@mahemasingh1423 10 ай бұрын
WAheguru ji kirpa kro ji
@amarjitrana-wk5tl
@amarjitrana-wk5tl 7 күн бұрын
lambardar kajjar nu rest kro.police ne kush nhi karna.eh aap hi koi faisla karna pavegs
@arjitsingh976
@arjitsingh976 16 күн бұрын
Police Wale daru de bhuke loka de Ghar ujad dende aa
Which one of them is cooler?😎 @potapova_blog
00:45
Filaretiki
Рет қаралды 10 МЛН
Khóa ly biệt
01:00
Đào Nguyễn Ánh - Hữu Hưng
Рет қаралды 19 МЛН