ਪੁੱਛਾਂ ਦੇਣ ਵਾਲਾ ਕਹਿੰਦਾ ਮੇਰੇ 'ਚ ਸ਼ਹੀਦ ਸਿੰਘ ਆਉਂਦੇ ਫੇਰ ਸਿੰਘਾਂ ਨੇ ਕੈਮਰੇ ਸਾਹਮਣੇ ਹੀ ਕਰਤੀ ਕਾਰਵਾਈ

  Рет қаралды 18,024

Punjabi Lok Channel

Punjabi Lok Channel

13 күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 54
@satnamji.3078
@satnamji.3078 11 күн бұрын
ਗੁਰੂ ਦੇ ਨਾਮ ਤੇ ਪਾਖੰਡ ਹੈ
@swaransingh483
@swaransingh483 11 күн бұрын
ਸ਼ਹੀਦਾ ਦੇ ਨਾਂਮ ਤੇ ਪਾਖੰਡ ਹੈ ਵਾਹਿਗੁਰੂ ਬਚਾਵੇ ਇਹਨਾਂ ਤੋਂ
@sadhusinghbhullar7339
@sadhusinghbhullar7339 11 күн бұрын
ਇੰਨੀ ਵਡੇਰੀ ਉਮਰ ਵਿੱਚ ਕਕਾਰ ਧਾਰੀ ਇਹ ਬੰਦਾ ਢੌਂਗ ਕਰ ਰਿਹਾ ਹੈ ਇਤਿਹਾਸਕ ਵੱਡੀਆਂ ਰੂਹਾਂ ਨੂੰ ਬਦਨਾਮ ਕਰਨ ਦਾ ਜਤਨ ਕਹਿੰਦਾ ਮੇਰੇ ਵਿੱਚ ਬਾਬਾ ਦੀਪ ਸਿੰਘ ਦੀ ਰੂਹ ਆਉਂਦੀ ਹੈ ਗ਼ਲਤ ਗੱਲ ਹੈ ਇਹ ਨਿਰਾ ਪਖੰਡ ,ਪਖੰਡ ਕਰਕੇ ਭੋਲੇ ਭਾਲੇ ਲੁੱਕਾ ਨੂੰ ਲੁੱਟਣ ਦਾ ਕੋਝਾ ਜਤਨ ,ਇਹੋ ਜਿਹੇ ਲੋਕਾਂ ਕਰਕੇ ਸਾਡੇ ਧਰਮ ਦਾ ਜੋਂ ਨਾਮ ਦੁਨੀਆਂ ਵਿੱਚ ਹੋਣਾ ਸੀ ਜਾਂ ਚੜਤ ਹੋਣੀ ਸੀ ਉਸ ਵਿੱਚ ਇਹ ਪਖੰਡੀ ਰੁਕਾਵਟ ਹਨ ਬਾਕੀ ਪਬਲਿਕ ਆਪ ਸਮਝਦਾਰ ਹੈ
@satnamji.3078
@satnamji.3078 11 күн бұрын
ਬਹੁਤ ਗਲਤ ਹੈ...
@gaganjotkaur669
@gaganjotkaur669 11 күн бұрын
ਸ਼ਾਨਦਾਰ ਕੰਮ !! ਅੰਧਵਿਸ਼ਵਾਸ 😅
@publicmedia....2357
@publicmedia....2357 10 күн бұрын
Well done👍👍👍👏👏👏👏
@jagdevsingh7524
@jagdevsingh7524 11 күн бұрын
ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜਿਸ ਆਤਮਾ ਦੀ ਗਤੀ ਨਹੀਂ ਹੁੰਦੀ, ਉਹ ਆਤਮਾ ਭਟਕਦੀ ਰਹਿੰਦੀ ਹੈ ਅਤੇ ਅਜਿਹੀ ਆਤਮਾ ਆਮ ਲੋਕਾਂ ਤੇ ਭਾਰੂ ਹੋ ਜਾਂਦੀ ਹੈ। ਇਹ ਸੁਣੀਆਂ ਸੁਣਾਈਆਂ ਗੱਲਾਂ ਹਨ, ਮੇਰਾ ਕੋਈ ਦਾਅਵਾ ਨਹੀਂ। ਹੁਣ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਵਿੱਚ ਸ਼ਹੀਦ ਆਉਂਦੇ ਹਨ,( ਇਹ ਲੋਕ ਅਲੱਗ ਅਲੱਗ ਸ਼ਹੀਦ ਸਿੰਘਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ) ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਨ੍ਹਾਂ ਸ਼ਹੀਦਾਂ ਨੂੰ ਅਕਾਲ ਪੁਰਖ ਨੇ ਪ੍ਰਵਾਨ ਨਹੀਂ ਕੀਤਾ। ਮਾਫ ਕਰਨਾ ਕੌੜੀ ਗੱਲ ਕਹਿ ਰਿਹਾ ਹਾਂ, ਇਸ ਦਾ ਮਤਲਬ ਇਹ ਵੀ ਹੋਇਆ ਕਿ ਇਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਭਟਕਦੀਆਂ ਫਿਰਦੀਆਂ ਹਨ। ਭਾਈ ਕਿਉਂ ਆਪਣੇ ਮਹਾਨ ਸ਼ਹੀਦ ਸਿੰਘਾਂ ਦੀ ਕੁਰਬਾਨੀ ਮਿੱਟੀ ਵਿੱਚ ਰੋਲਦੇ ਹੋ ???
@JASSISINGH-hg4in
@JASSISINGH-hg4in 11 күн бұрын
ਬਹੁਤ ਜਿਆਦਾ ਬਣੇ ਹੋਏ ਨੇ ਪਖੰਡੀ ਸਾਧ ਤੇ ਇਸ ਰਸਤੇ ਤੇ ਚੱਲ ਕੇ ਪੈਸਾ ਕਮਾਉਣਾ ਬੜਾ ਸੌਖਾ ਹੈ ਨਾ
@user-sk7ty3vq9i
@user-sk7ty3vq9i 11 күн бұрын
ਪਿੰਡ ਕਰਹਾਲੀ ਸਾਹਿਬ ਵਿਖੇ ਵੀ ਇੱਕ ਗੁਰੂ ਸਾਹਿਬਾਨਾਂ ਦੇ ਬਖਸ਼ੇ ਪੰਜ ਕਕਾਰ ਪਾ ਕੇ ਪੁੱਛਿਆ ਦਿੰਦਾ ਹੈ ਕੀ ਇਹ ਸਿੰਘ ਸੰਗਤਾਂ ਉਸ ਤੇ ਵੀ ਕਾਰਵਾਈ ਕਰਨਗੀਆਂ
@apartindersinghmalhi4119
@apartindersinghmalhi4119 10 күн бұрын
Waheguru ji 🙏🙏🙏🙏🙏
@kanwaljeetkaur3340
@kanwaljeetkaur3340 11 күн бұрын
ਬੇਵਕੂਫ ਬਣਾ ਰਿਹਾ ਕਰੋ ਸਿੱਧਾ
@GursahibGill-rk3ei
@GursahibGill-rk3ei 10 күн бұрын
good job baba g
@user-ox6fw9rc1j
@user-ox6fw9rc1j 11 күн бұрын
ਹੈ ਪੈਣ ਚੋਦ ਪਖੰਡੀ ਕਿਸ ਤਰਾਂ ਕਰ ਰਿਹਾ
@pbawa2191
@pbawa2191 11 күн бұрын
BABA JI IS RIGHT ,
@Ramandeep-pu8le
@Ramandeep-pu8le 11 күн бұрын
😢😢😢😢
@JaspalVirk-kk4uo
@JaspalVirk-kk4uo 11 күн бұрын
ਕੇਹਿੜਾ ਬੇੜਾ ਗਰਕ ਨਹੀਂ ਕਰ ਰਿਆ ਉਸ ਦਾ ਨਾਂਮ ਦਸੋ,
@randylahoria9455
@randylahoria9455 11 күн бұрын
ਜੋ ਸ਼ਹੀਦ ਹੋ ਜਾਂਦੇ ਨੇ ਉਹਨਾਂ ਦਿਆ ਰੂਹਾਂ ਉਸ ਪਰਮਾਤਮਾ ਵਿਚ ਲੀਨ ਹੋ ਕੇ ਪ੍ਰਮਾਤਮਾ ਬਣ ਕੇ ਅਮਰ ਹੋ ਜਾਂਦੀਆਂ ਨੇ, ਫਿਰ ਏਹ ਲੋਕ eve ਪਾਖੰਡ ਪਤਾ ਨਹੀਂ ਕਿਉਂ ਕਰਦੇ ਨੇ, ਦਰਾ ਸੱਲ ਗੱਲ ਐ a ਕਿ ਲੋਕ ਗ਼ਲਤ ਨੇ ਜੋ ਏਨ੍ਹਾ ਕੋਲ ਜਾਂਦੇ ਨੇ
@ManpreetSingh-jq4pf
@ManpreetSingh-jq4pf 11 күн бұрын
ਸਰਸੇ ਸਾਧ ਵੀ ਔਂਦਾ ਘੁਸੇ ਚ
@ranjodhsingh6382
@ranjodhsingh6382 11 күн бұрын
Shaheeda nu khed bna rkhya ..
@parveensehgal7955
@parveensehgal7955 11 күн бұрын
Waheguru ji Jai shree ram ji
@satnamji.3078
@satnamji.3078 11 күн бұрын
ਕੁਝ ਨਹੀ ਹੁੰਦਾ ...
@gurjitkaur2259
@gurjitkaur2259 8 күн бұрын
Kuj nhi hunda😂😂
@public-voice1023
@public-voice1023 11 күн бұрын
Rail banao sab hatt ju
@lakhwindersinghpatran3198
@lakhwindersinghpatran3198 11 күн бұрын
hor vi ni ji
@user-bc2uf6ze1y
@user-bc2uf6ze1y 11 күн бұрын
Eh sab kuj ta pind pind chalda pea bai ji
@sahilgoyal9127
@sahilgoyal9127 11 күн бұрын
Kuj nhi hunda
@jasbirkaur7567
@jasbirkaur7567 11 күн бұрын
Veer. Ji. Apna. No. Please. Dio. Other. Hor. Vi. Bre. Pakhandi. Hn. Bera. Gark. Kar. Ditta. Kom. Da.
@karamjitsingh-ei9cz
@karamjitsingh-ei9cz 11 күн бұрын
apna phone no diyo ji hor pinda ch vi manmat ho rahia ji
@ArshpreetSingh-qg4zy
@ArshpreetSingh-qg4zy 11 күн бұрын
Keo looka nu ghumrah kare jana baba g jdo. Ke tenu apne te ae afet da ne pta hae hora da ke sawarega jdo ke sre guru garanth saheb ta ena bhota pareta da kahden karda hae
@singhjass8319
@singhjass8319 11 күн бұрын
Awdi kom dyan latna khichi jande babba ji 300 so sroop parbndak kmety ne gaib krte ona te koi kaarbai ni hoi
@JaspalSingh-bt6xz
@JaspalSingh-bt6xz 11 күн бұрын
Sikha vich pakhand nahi chalna
@RajbirsinghMalhi
@RajbirsinghMalhi 7 күн бұрын
..
@manpreetmanpreet8621
@manpreetmanpreet8621 11 күн бұрын
😂😂 pkandi
@pindawale-bi5vi
@pindawale-bi5vi 11 күн бұрын
Babe nu Dr kol laa k jao baba ji
@Respectforhumans
@Respectforhumans 11 күн бұрын
Shayad Pakhand Ya Bipolar Disorder Di Bemari Na Hovhe Babe Nu Kye war ladies ked dende ne ki us ch mata ah Gaye .
@gurmukhsingh8868
@gurmukhsingh8868 11 күн бұрын
Pakhand karda g
@ArshDeep-rc4di
@ArshDeep-rc4di 11 күн бұрын
Dang fero kdo edi puch
@sukhsahibsandhu283
@sukhsahibsandhu283 11 күн бұрын
ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਬਖਸ਼ਣ ਹਾਰ ਪਿਤਾ ਏ ਸਾਡੇ, ਕੋਈ ਗੱਲ ਨੀਂ ਮਸਲੇ ਦੀ ਤਹਿ ਤੱਕ ਪਹੁੰਚਿਆ ਜਾਵੇ, ਕੀ ਗੱਲ ਬਾਤ ਸਾਰਾ ਕੁੱਝ ਪਤਾ ਕਰੋ ਜੀ
@shamshersingh-gx3gs
@shamshersingh-gx3gs 11 күн бұрын
Ethe bhoot change kase singha ne
@pawanbhatti441
@pawanbhatti441 11 күн бұрын
Dimagi problem honi a, es bimari ch kise nu pta ni lagda ke oh ki kar reha
@user-pc5tt6gz6i
@user-pc5tt6gz6i 8 күн бұрын
Chdo Pare Tushi Ki Kaihna
@Vir_Ramgarhia
@Vir_Ramgarhia 11 күн бұрын
ਤੁਸੀਂ ਤਾਂ ਭਾਈ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ।ਜੇ ਸਿੱਖੀ ਬਾਬਤ ਤੁਹਾਡੇ ਤੋਂ ਜਾਣਕਾਰੀ ਮੰਗੀ ਜਾਵੇ ਤਾਂ,ਕਿਆ ਤੁਸੀਂ ਸਟੀਕ ਜਾਣਕਾਰੀ ਦੇ ਪਾਉਗੇ। ਸਿੱਖ ਕੌਮ ਘਟਦੀ ਘਟਦੀ ਰਹਿ ਗਈ। ਤੁਸੀਂ ਪ੍ਰਚਾਰ ਤਾਂ ਕੋਈ ਕਰਨਾ ਨੀ।ਬਸ ਚੁੱਕ ਲਿਉ ਜਿਥੇ ਵੀ ਗੁਰੂ ਸਾਹਿਬ ਦਾ ਸਰੂਪ ਪਿਆ।ਪੜਨ ਜੋਗੇ ਨਾ ਛੱਡਿਆ ਜੇ। ਰੁਮਾਲਿਆਂ ਵਿੱਚ ਲਪੇਟ ਕੇ ਰੱਖ ਦਿਉ।ਜੇ ਕੋਈ ਪੜੇਗਾ ਤਾਂ ਉਸ ਨੂੰ ਪਤਾ ਲੱਗੂ ਕਿ ਇਸਦੇ ਅੰਦਰ ਹੈ ਕੀ। ਬਿਨਾਂ ਪੜਿਆਂ ਮੱਥੇ ਟੇਕੀ ਜਾਉ। ਗੁਰੂ ਪਾਤਸ਼ਾਹ ਬਹੁਤ ਖੁਸ਼ ਹੋਵੇਗਾ! ਤੁਸਾਂ ਨੇ ਧੰਨ ਧੰਨ ਕਰਵਾ ਦਿੱਤੀ! ਗੁਰੂ ਦੁਆਰੇ ਜਾਣ ਜੋਗੇ ਛੱਡਿਉ ਨਾ ਕਿਸੇ ਨੂੰ? ਤਾਂ ਹੀ ਤਾਂ ਚਰਚ ਵਿੱਚ ਜਾਣਗੇ। ਧੰਨਵਾਦ ਤੁਹਾਡਾ, ਧੰਨਵਾਦ।।।
@apartindersinghmalhi4119
@apartindersinghmalhi4119 10 күн бұрын
😡😡😡😡🗡️🗡️🗡️👞👞
@user-zu7is8kw6w
@user-zu7is8kw6w 11 күн бұрын
Ja baija banda e ban ja dhung na kar dushta
@harwindersingh9684
@harwindersingh9684 11 күн бұрын
ਬਜੁਰਗ ਕੀ ਕਰ ਰਿਹਾ ਵਧੀਆ ਗੱਲ ਨਹੀ ਹੈ ' ਤੁਸੀ ਕਦੇ ਬਾਦਲਾ ਨੇ ਜੋ ਕੀਤਾ ਉਸਦਾ ਸਾਹਮਣਾ ਕੀਤਾ , ਠੀਕ ਕੀਤਾ ਤੁਸੀ ਬਾਬੇ ਨੂੰ ਸਮਝਾ ਦਿੱਤਾ ਵੀਡੀਓ ਪਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ
@dhaliwalsaab-hb5ge
@dhaliwalsaab-hb5ge 11 күн бұрын
Good
@davindersingh3828
@davindersingh3828 11 күн бұрын
Baapu ji shrm krro ..kiu aakhti waqqt rbb de waheguru de gunegaar bn rhe o
Зомби Апокалипсис  часть 1 🤯#shorts
00:29
INNA SERG
Рет қаралды 4,4 МЛН
Monster dropped gummy bear 👻🤣 #shorts
00:45
Yoeslan
Рет қаралды 9 МЛН