ਲੋਕਾਂ ਦੀ ਮੱਤ ਪਤਾ ਨੀ ਕਿੱਥੇ ਗਈ ! ਗੁਰੂਘਰ 'ਚ ਧਾਗੇ-ਤਵੀਤਾਂ ਤੇ ਪੁੱਛਾਂ ਦੇਣ ਦਾ ਚੱਲ ਰਿਹਾ ਸੀ ਕੰਮ,

  Рет қаралды 98,925

Pro Punjab Tv

Pro Punjab Tv

Ай бұрын

ਲੋਕਾਂ ਦੀ ਮੱਤ ਪਤਾ ਨੀ ਕਿੱਥੇ ਗਈ ! ਗੁਰੂਘਰ 'ਚ ਧਾਗੇ-ਤਵੀਤਾਂ ਤੇ ਪੁੱਛਾਂ ਦੇਣ ਦਾ ਚੱਲ ਰਿਹਾ ਸੀ ਕੰਮ, ਬਣ ਗਈ VIDEO, SGPC ਨੇ ਵੀ ਲੈ ਲਿਆ ਸਖ਼ਤ ਐਕਸ਼ਨ
#SGPC #ViralNews #LatestNews #PunjabiNews #PunjabNews #ProPunjabTV
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 136
@Gurwinde676
@Gurwinde676 6 күн бұрын
ਪਹਿਲਾਂ ਗਿਆਨੀ ਠਾਕੁਰ ਸਿੰਘ ਨੂੰ ਫੜੋ ਫਿਰ ਇਸ ਗਰੀਬ ਸਿੱਖ ਨੂੰ ਫੜਨਾ, ਗਿਆਨੀ ਠਾਕੁਰ ਸਿੰਘ ਨੂੰ ਕੁਝ ਕਹਿਣਾ ਨਹੀਂ ਕਿਉਂਕਿ ਉਹ ਟਕਸਾਲੀ ਹੈ ਕੁਝ ਵੀ ਕਰੀ ਜਾਂਵੇ ।
@ajaibsingh3873
@ajaibsingh3873 19 күн бұрын
ਬਾਬੇ ਦਾ ਕੀ ਕਸੁਰ ਹੈ? ਲੋਕ ਜਿਹੜੇ ਉਥੇ ਜਾਂਦੇ ਨੇ, ਉਹ ਕਿਉ ਜਾਂਦੇ ਨੇ। ਲੋਕ ਜਾਣ ਵਾਲੇ ਹੀ ਕੰਜ਼ਰ ਨੇ।
@harwinderlotta718
@harwinderlotta718 23 күн бұрын
ਸਭ ਤੋ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ.......
@JagtarSingh-vi4zi
@JagtarSingh-vi4zi 29 күн бұрын
ਇਹੋ।ਜਿਹੇ।ਲੋਕਾਂ।ਤੇ।ਕਾਰਵਾਈ।ਜਰੂਰ।ਹੋਣੀ।ਚਾਹੀਦੀ।ਹੈ
@user-ce3md1yx3y
@user-ce3md1yx3y 29 күн бұрын
ਕੰਜਰਾ ਅੰਮਿ੍ਤ ਛਕਕੇ ਗੁਰੂਆਂ ਦੇ ਸਿਧਾਂਤ ਦੇ ਉਲਟ ਮਨਮਤਿ ਕਰਕੇ ਕਿਉਂ ਸ਼ਹੀਦਾਂ ਨੂੰ ਬਦਨਾਮ ਕਰ ਰਿਹਾ ਹੈ
@rooplal2294
@rooplal2294 29 күн бұрын
ਪਖੰਡ ਕਰਨਾ ਮਾੜੀ ਗੱਲ ਹੈ ।ਪਰ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ।ਕਿਉਂ ਉਨ੍ਹਾਂ ਨੂੰ ਗੁਰੂ 'ਯਕੀਨ ਨਹੀਂ? ਕਮਜ਼ੋਰੀ ਪਰਚਾਰ ਦੀ ਹੈ
@gurnamsingh6878
@gurnamsingh6878 8 күн бұрын
ਸਿੰਘ ਸ਼ਹੀਦਾ ਦੀ ਕਿਰਪਾ ਹੁੰਦੀ ਹੈ ਪਰ ਉਹ ਕਿਸੇ ਵਿਚ ਨਹੀ ਆਉਂਦੇ
@bikramjeetsingh5286
@bikramjeetsingh5286 29 күн бұрын
ਨਾ ਪੰਗੇ ਲਵੋਂ ਸਿੰਘ ਸ਼ਹੀਦਾ ਨਾਲ ਧਰਮ ਦੇ ਠੇਕੇਦਾਰੋ।
@jagseerchahaljag687
@jagseerchahaljag687 29 күн бұрын
ਪੁੱਛਾਂ ਦੇਣੀਆਂ ਧਾਗੇ ਤਵੀਤ ਦੇਣੇ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ। ਬਹੁਤ ਚੰਗੀ ਕਾਰਵਾਈ ਕੀਤੀ ਪਰ ਇਹ ਬਾਬਾ ਤਾਂ ਅੱਜ ਵੇਖਿਆ ਚੈਨਲ ਉਪਰ। ਹੋਰ ਵੀ ਨੇ ਜੋ ਅਮ੍ਰਿਤ ਛਕ ਕੇ ਬਾਣਾ ਪਾਕੇ ਧਾਗੇ ਤਵੀਤ ਦੇ ਰਹੇ ਹਨ ਉਹਨਾਂ ਉਪਰ ਕੋਈ ਕਾਰਵਾਈ ਨਹੀਂ ਕਿਉਂ ਉਹ ਪਹੁੰਚ ਵਾਲਾ ਹੋਉ ਅੱਜ ਵਾਲੇ ਬਾਬੇ ਨੂੰ ਕੋਈ ਜਾਣਦਾ ਨਹੀਂ। ਸਰਬਜੋਤ ਮੱਕੜ ਦੇ ਚੈਨਲ ਤੇ ਉਹ ਗੁਰਸਿੱਖ ਬਾਬਾ ਇੰਟਰਵਿਊ ਦੇ ਰਿਹਾ ਕਿਹ ਰਿਹਾ ਸੀ ਸੂਰਜ ਦੀ ਮਾਂ ਨੇ ਆਂਡਾ ਦਿੱਤਾ। ਮੁਰਗੀ ਪਹਿਲਾਂ ਜਾਂ ਆਂਡਾ ਇਹ ਵੀ ਉੱਤਰ ਦੇ ਦਿੱਤਾ ਉਸ ਬਾਬੇ ਨੇ। ਉਸ ਤੇ ਵੀ ਕਾਰਵਾਈ ਕਰੋ । ਧੰਨਵਾਦ ਜੀ
@AmandeepSingh-bu4wn
@AmandeepSingh-bu4wn 29 күн бұрын
ਬਹੁਤ ਮਾੜੀ ਗੱਲ ਏ
@user-wk8xm7ko4k
@user-wk8xm7ko4k 29 күн бұрын
ਬਹੁਤ ਖੂਬ ਸੇਵਾ ਵੀਰਾਂ ਦੀ
@sureshgrewal8040
@sureshgrewal8040 29 күн бұрын
ਨਰਕ ਨੂੰ ਜਾਣਗੇ ਇਹੀ ਜਿਹੇ ਢੋਂਗੀ
@Vikaskumar-sm6nb
@Vikaskumar-sm6nb 29 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@GurleenKaur-bg6jo
@GurleenKaur-bg6jo 29 күн бұрын
ਮੁਆਫੀ ਕਰਕੇ ਤਾ ਸਿੱਖਾ ਨਾਲ ਏਨਾ ਕੁਝ ਹੁੰਦਾ ਬੀਬੀਆ ਨੇ ਬੇੜਾ ਗਰਕ ਕੀਤਾ ਗੁਰਬਾਣੀ ਪੜੋ ਬਾਬਾ ਗੁਰਬਾਣੀ ਕੀ ਸਮਝਾਉਦੀ ਹੈ ਗੁਰੂ ਨਾਨਕ ਦੇ ਫਲਸਫੇ ਨੂੰ ਪੜੋ
@AvtarSingh-gs1si
@AvtarSingh-gs1si 29 күн бұрын
ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਸਹੀਦ ਹੋਏ ਵਿਚ ਬਚੇ ਵੀ ਸ਼ਾਮਲ ਸੀ ਅਮ੍ਰਿਤ ਧਾਰੀ ੲਇਸ ਵਾਰੇ ਕਿਊ ਨਹੀ ਬੋਲਦੇ ਆਪਸ ਵਿੱਚ ਲੜੀ ਜਾਂਦੇ ਆ
@ravinderravi8257
@ravinderravi8257 28 күн бұрын
ਜਣੇ ਖਣੇ ਚ ਸ਼ਹੀਦ ਬਾਬਾ ਦੀਪ ਸਿੰਘ ਜੀ ਆਉਣ ਖੜੋਦੇ ਹਨ.ਜੁੱਤੀਆਂ ਦੀ ਘਾਟ ਹੈ
@user-xq2ou4tw2f
@user-xq2ou4tw2f 18 күн бұрын
jede hor dharma de babe guru naal todde ne unha to ta changa si ne ta sikhi vich hi 😊
@baljitsinghchahal4058
@baljitsinghchahal4058 29 күн бұрын
ਪਾਖੰਡੀ ਕਿਸੇ ਥਾਂ ਦਾ ।
@dilpreetsingh4916
@dilpreetsingh4916 29 күн бұрын
ਇਦਾ ਦੇ ਸਰਦਾਰ ਪੁਛਾਂ ਦੇਣ ਵਾਲੇ ਸਰਦਾਰ ਕੌਮ ਦੇ ਗਰਦਾਰ ਨੇ
@swarnsingh7599
@swarnsingh7599 29 күн бұрын
Waheguru ji
@deepsamra3003
@deepsamra3003 29 күн бұрын
Waheguru g 🙏🌹
@satgurkotra2543
@satgurkotra2543 29 күн бұрын
ਛਿੱਤਰ ਪਰੇਡ ਕਰੋ
@amrit_9981
@amrit_9981 3 күн бұрын
ਇਹਦੇ ਉਸਤਾਦ ਨੂੰ ਵੀ ਪਕੜੋ।
@hsfacts7481
@hsfacts7481 29 күн бұрын
ਇਸ ਦੀ ਜਿੰਮੇਦਾਰ ਸ੍ਰੋਮਣੀ ਕਮੇਟੀ ਆ
@sardarreaction
@sardarreaction 17 күн бұрын
ਮੁਕਤਸਰ ਸਾਹਿਬ ਕੋਲ ਪਿੰਡ ਆ ਸੋਥਾ ਓਥੇ ਇਕ ਮਾਤਾ ਜੋ ਧਾਗੇ ਤਵੀਤ ਕਰਦੀ ਹੈ ਤੇ ਇਹ ਕਹਿੰਦੀ ਐ ਕੇ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਕਿਰਪਾ ਕਰਕੇ ਓਥੇ v jao
@ArshDeep-rc4di
@ArshDeep-rc4di 22 күн бұрын
Shi gall
@SukhdeepKaur-hz4lg
@SukhdeepKaur-hz4lg 9 күн бұрын
Bhut changa keta
@DhillonFarm-qe2hs
@DhillonFarm-qe2hs 11 күн бұрын
Waheguru g
@YuvrajSingh-ev4td
@YuvrajSingh-ev4td 14 күн бұрын
Bilkul shi
@AmarjitSingh-ym7xp
@AmarjitSingh-ym7xp 28 күн бұрын
ਜੇ ਕਰ ਕੋਈ ਸਹੀਦ ਆਉਂਦਾ ਹੈ ਤਾਂ ਉਹ ਇਸ ਤਰਾਂ ਸਿਰ ਮਾਰੇਗਾ
@Simran205
@Simran205 22 күн бұрын
Waheguru
@sarajmanes4505
@sarajmanes4505 29 күн бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਜੇ ਹੁਣ ਇੱਥੇ ਕੋਈ ਡੇਰਾ ਖੁੱਲ੍ਹ ਗਿਆ ਤੇ ਹੋਰ ਕੋਈ ਧਰਮ ਪ੍ਰਚਾਰ ਸ਼ੂਰੂ ਹੋ ਗਿਆ ਬਾਬਾ ਜੀ ਫੇਰ ਕੀ ਕਰੋਗੇ ਬਾਕੀ ਤੁਸੀ ਸਮਝਦਾਰ ਹੋ ਜੀ ਧੰਨਵਾਦ ਜੀ 🙏🙏
@user-gy4qj6wp5z
@user-gy4qj6wp5z 25 күн бұрын
Baba sacha v ho sakda. h 22ji
@shadsingh5464
@shadsingh5464 17 күн бұрын
Y yr ehne joga koi manukh ni v shaheed singh os vich aa jaan
@sukhmandersingh7639
@sukhmandersingh7639 29 күн бұрын
ਸਾਡੇ ਪਿੰਡ ਵੀ ਇਕ ਜੰਤਰੀ ਵੇਖਣ ਵਾਲਾ ਧਾਗੇ ਦੇਣ ਵਾਲਾ ਹੈਗਾ
@DeepAman13466
@DeepAman13466 21 күн бұрын
Khede pind veer ji
@Manveer8753
@Manveer8753 16 күн бұрын
Thoda pind dso veer ji
@indersingh-zg2mh
@indersingh-zg2mh 20 күн бұрын
गुरु घर वीच ऐ कम नहीं चलेगा वाहेगुरु जी का खालसा वाहेगुरु जी की फतेह ❤❤❤❤❤❤❤ 👍👍👍👍👍👍👍 ✍️✍️✍️✍️✍️✍️✍️
@user-ub4yg3fc8e
@user-ub4yg3fc8e 29 күн бұрын
Sare Galt h koi ni Sacha Shiri Akal Takhat de hukum Anusar
@punitkaur7805
@punitkaur7805 29 күн бұрын
Bilkul gallt aa he ji.....sikh Dharam ch dhagge taweet ch koi tha nhi
@user-fp7st7jl6n
@user-fp7st7jl6n 25 күн бұрын
Waheguru japo sab kuch thik hai.
@bhupindersingh4084
@bhupindersingh4084 29 күн бұрын
ਇਸ।ਤੇ।295.ਦਾ।ਪਰਚਾ।ਬਣਦੈ
@shersinghvirk676
@shersinghvirk676 28 күн бұрын
ਇੱਥੇ ਕੱਢੇ ਨੇ ਗਲ ਕਾਈ ਦਾੜੀ ਰੱਖ ਕੇ ਸਿੱਧੂ ਮੂਸੇ ਜਿੰਦਬਾਦ ਕਿਸੇ ਨੂੰ ਤਾ ਗੁਰੂਘਰ ਜਾਣ ਜੋਗਾ ਛੱਡ ਦਿਓ
@rajdosanjh-gl9vd
@rajdosanjh-gl9vd 29 күн бұрын
ਇਹ ਪਾਖੰਡ ਕਿਉਂ ਕਰਦਾ ਬਾਪੂ?
@user-gurijatana0786
@user-gurijatana0786 25 күн бұрын
App kehda eh doodh na tulya hoya lga sawal karn
@baljindervirk6087
@baljindervirk6087 29 күн бұрын
Jannaniyaa bnaondiya eho jihe babe
@simranjeetkaur2187
@simranjeetkaur2187 15 күн бұрын
ਇਹ ਕਿਥੋ ਦੀ ਖ਼ਬਰ ha ji
@vineetsharma7460
@vineetsharma7460 8 күн бұрын
Waheguru ji galat chija guru Ghar na karo please 🙏benti aa
@BalwinderKaur-zg4jk
@BalwinderKaur-zg4jk 16 күн бұрын
Right Baba jarur prakhand kar raha hai
@bittusarpach8629
@bittusarpach8629 28 күн бұрын
Pichhe gaddi ni start ho rhi. Babe nu kho koi twit kr dve
@GurnamSingh-hc6hx
@GurnamSingh-hc6hx 29 күн бұрын
veery.bad
@sarabjeetsingwarya3189
@sarabjeetsingwarya3189 21 күн бұрын
Guru granth sahib Ko matha taik Rahi thi Sangat Bhi. Isliyai log Essaaee ban Rahai Hai.Aaj Logo Ko Jaldi Samadhan Chaheeyai problems ka
@user-xq2ou4tw2f
@user-xq2ou4tw2f 18 күн бұрын
jede isai ban rahe ne oh hun es baba ji de kol aange😅😊
@jaswinderjass226
@jaswinderjass226 11 күн бұрын
Buhat jaghaa te ehda kuch hundaa... Loka da sareaa pyeaa....
@mandeepsinghsingh7527
@mandeepsinghsingh7527 29 күн бұрын
Es nal da ik hor ji
@jagjeetsinghgandharv7248
@jagjeetsinghgandharv7248 3 күн бұрын
लाईफ च पहली वार भूता नू भूत चढदे देख रया हा
@kultarsingh3011
@kultarsingh3011 15 күн бұрын
Sikhi wich v hun pakhand chlan di tiyari ho rahi .ehna nu saleyan nu sabak sikhauna chahida
@NirmalSingh-bz3si
@NirmalSingh-bz3si 28 күн бұрын
ਇਸਦੇ ਛਿੱਤਰ ਪਰੇਡ ਕਰੋ ਅੰਮ੍ਰਿਤ ਛੱਕ ਕੇ ਕਈ ਕਰ ਰਿਹਾ??
@BalwinderSingh-mb1uv
@BalwinderSingh-mb1uv 13 сағат бұрын
Darame Or pakhandan ton binna kuch nai rehan ditta ehnna lokka ne.... GURUDUWARA SAHIB nu v badnaam kr ditta hai..
@gurpreetbittu4210
@gurpreetbittu4210 12 күн бұрын
❤❤❤❤
@BalwinderKaur-zg4jk
@BalwinderKaur-zg4jk 16 күн бұрын
ਗੁਰੂ ਘਰ ਨਾਲ ਆਹ😮 ਕੰਮ ਆਹ ਕੰਮ ਤੇ ਮੰਦਰ ਮਸੀਤਾਂ ਵਿੱਚ ਹੁੰਦਾ
@MonikaArjun-qr1ib
@MonikaArjun-qr1ib 9 күн бұрын
Mandir vich v eh sab nhi hunda ji , eh loka ne jehre ghar Kam kholde ne , mandir vich ta sirf Pooja hi hundi hai
@gurpreetking5474
@gurpreetking5474 9 күн бұрын
Eho je drama krn valea da clean shave krke beizati kro changi trah ehna d parivaar sahmnne
@pritpalsingh3019
@pritpalsingh3019 12 күн бұрын
Sikh Sikh hovega ta akal nahi hovegi akal hovegi ta Sikh nahi hovega
@kaurkhalsa6746
@kaurkhalsa6746 28 күн бұрын
ਲੋਕ ਤਾ ਪੜੇ ਨੇ ਲੋਕਾਂ ਦੀ ਵੀ ਮਤ ਕੰਮ ਨਹੀ ਕਰਦੀ ।
@rukamdeen6134
@rukamdeen6134 29 күн бұрын
Ehna bibian de chumta fero te ehna de bhoot kaddo baba ji
@Galbaatchannel
@Galbaatchannel 18 күн бұрын
Baba g dr chehre ton pta chlda ke baba g jhooth nhi bol rhe.. Aa jande ne shaeeedi pehre pai
@gurvindersingh-fg7xu
@gurvindersingh-fg7xu 16 күн бұрын
Eh ta bohot Sheti dikh janda ehna nu ki pakhand kr reha lok sir te pagga bann k paster ban k issai dharam da parchar kari jande a oh ni dikhda......
@user-jd5em9rj5y
@user-jd5em9rj5y 29 күн бұрын
ਟੰਬਾ ਪਰੇਡ ਕਰੋ ਪਖੰਡੀ ਦੀ
@MVML420
@MVML420 14 күн бұрын
ਪਖੰਡ
@kaurR8
@kaurR8 9 күн бұрын
Thik aa jo v kar rela c but video bna ke kise di besti ni krni chahidi
@AmanSingh-pi9hk
@AmanSingh-pi9hk 18 күн бұрын
Jine kale ilam Wale ne net te eda vi aundiya va babiya Diya ona kol ja ke dekho sabh to Jada kon lok aunde aa ona kol .apne Punjabi .apne guruya Diya shahidiya nu sabh bhule firde aa Eve Nas kri aunde aa kale ilam waliya kol ja ja ke amm loka te apsi shrike da .sach krhva hunda . waheguru ji bhali krn sabh nu smat bakhshan
@TourTraveller701
@TourTraveller701 23 күн бұрын
Babe di dhon bad do taki ageto koi hor na pkhand chal sake ji
@SatnamSingh-gi9ds
@SatnamSingh-gi9ds 29 күн бұрын
Nehag singh da haballa kar do
@bhanuchugava662
@bhanuchugava662 29 күн бұрын
Ke Bhot paryt nahe hundy
@akashbirsingh3741
@akashbirsingh3741 15 күн бұрын
Pakhnd
@SeemaRani-pg5lp
@SeemaRani-pg5lp 15 күн бұрын
Re
@user-db3lf1gd2l
@user-db3lf1gd2l 17 күн бұрын
Gurudwara de lok kade v samajange nahi
@Panjab_de_Jaye1984
@Panjab_de_Jaye1984 13 күн бұрын
Chawla da beda harkya pya
@charanjitsingh4661
@charanjitsingh4661 20 күн бұрын
Ha loka sahmne chngi tra avda jaloos kdvayea kro.persnl ni glla ho skdi a.views de bhukhe
@malkeetsingh8494
@malkeetsingh8494 17 күн бұрын
5p rajsthan bi ada hi huda
@charanjitsingh7231
@charanjitsingh7231 21 күн бұрын
Je ehi kush karna ta kesh pug shri shiab la de vo kari javo eh kam
@user-vh9fz4zy1v
@user-vh9fz4zy1v 29 күн бұрын
ਗਾਂਡ ਪਾੜ ਦਿਓ
@AmarjitSingh-ym7xp
@AmarjitSingh-ym7xp 28 күн бұрын
,,ਛਿੱਤਰ ਪ੍ਰੇਡ ਕਰੋ ਇਹਦੀ ਤੇ ਬੀਬੀਆਂ ਦੀ
@God949
@God949 24 күн бұрын
Babe da cinfidence check kro 😂
@johnjones-zq2uf
@johnjones-zq2uf 29 күн бұрын
Ehna nu samja ke side rah pao,babe nanak vang
@GurpreetSingh-bh3xi
@GurpreetSingh-bh3xi 17 күн бұрын
ਬੇਸ਼ਰਮੀ ਦੀ ਹੱਦ
@God949
@God949 24 күн бұрын
Baba chonki laino ni haat riha😂😂😂😂
@Omlaxmi0879
@Omlaxmi0879 23 күн бұрын
Grand theft auto
@BalwinderSingh-cb2uf
@BalwinderSingh-cb2uf 8 күн бұрын
Pakhand baad andhwaswash
@Laddi_Singh994
@Laddi_Singh994 17 күн бұрын
ਬਾਬਾ ਤੋਤੇ ਵਾਂਗੂ ਕਰਦਾ
@baljotsingh687
@baljotsingh687 19 күн бұрын
Daand fyro ehna de
@VijenerKour-iv3te
@VijenerKour-iv3te 28 күн бұрын
Ehh haram they Sikh nahi magtey hun .
@CharanjitSingh-pt3jw
@CharanjitSingh-pt3jw 8 күн бұрын
Tusi dharm theke dar banke golka lutde a tusi kina sikh kom khial rakhde
@SimarjeetSingh-dx8xs
@SimarjeetSingh-dx8xs 29 күн бұрын
Pure punjab nu badnam karde amritsarya gurdas puriya
@user-xp5rx7py2p
@user-xp5rx7py2p 29 күн бұрын
ਗਧੇ ਘੋੜੇ ਹਰ ਜਗਾ ਹੁੰਦੇ ਨੇ ਵੀਰ ਇੱਥੇ ਚਾਰ ਮੈਂਬਰਾਂ ਦਾ ਠੇਕਾ ਨਹੀਂ ਲਿਆ ਜਾਂਦਾ ਪੂਰੇ ਪੰਜਾਬ ਦਾ ਠੇਕਾ ਲੈ ਰਿਹਾ
@lionofthepend1402
@lionofthepend1402 24 күн бұрын
Sab to vad Shahid vi ehna gurdaspur amritsir te tarmtarn vale hi han
@JaswinderSingh-bh5hy
@JaswinderSingh-bh5hy 17 күн бұрын
Sooda lao is da v
@KashmirSingh-uq1yf
@KashmirSingh-uq1yf 29 күн бұрын
Very bad
@TarundeepSidhu
@TarundeepSidhu 29 күн бұрын
Chora
@user-ns9st3xp7n
@user-ns9st3xp7n 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਪੈਸੇ ਕਮਾਉਣਾ ਚਾਹੁੰਦਾ ਲੋਕ ਮੇਰੇ ਕੋਲ ਆਉਣ ਪੁੱਛਾਂ ਕੰਨ ਮੇਰੇ ਤੋਂ
@user-nb4fp6ft7u
@user-nb4fp6ft7u 29 күн бұрын
Lao soda
@johnjones-zq2uf
@johnjones-zq2uf 29 күн бұрын
Tu sala lagda,sala Hindu chor
@sukhbrar4707
@sukhbrar4707 7 күн бұрын
Sale
@SimarjeetSingh-dx8xs
@SimarjeetSingh-dx8xs 29 күн бұрын
Siter faro ida
@Bathinda111
@Bathinda111 29 күн бұрын
Yes
@orknowledge2477
@orknowledge2477 29 күн бұрын
shitar ferna rada sawami de fero gareeb j bande chak lainde tusi
@orknowledge2477
@orknowledge2477 29 күн бұрын
but eh v sahi aa
@user-oy7gw9yb6s
@user-oy7gw9yb6s 18 күн бұрын
ਇਹ ਦੀ ਛਿੱਤਰ ਪਰੇਡ ਕਰੋ ਸਿੰਘਾਂ ਸ਼ਹੀਦਾਂ ਨੂੰ ਬਦਨਾਮ ਕਰਦਾ
@khanbhaini4197
@khanbhaini4197 13 күн бұрын
Yar aah ki a tusi osh nu samjade yar guru maharaj na chak ke le ke aode oh dekho kida roa reha plz🙏🙏🙏 edha na kariya karo
Не пей газировку у мамы в машине
00:28
Даша Боровик
Рет қаралды 10 МЛН
Маленькая и средняя фанта
00:56
Multi DO Smile Russian
Рет қаралды 3,9 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 1,3 МЛН