SHO ਨੂੰ ਉਮਰ ਕੈਦ, ਪੁਲੀਸ ਦੇ ਜ਼ੁਲਮ ਦਾ ਕੀਤਾ ਡਟ ਕੇ ਟਾਕਰਾ, ਇਨਸਾਫ ਖਾਤਰ ਲੜੀ 32 ਸਾਲ ਜੰਗ | Arbide World

  Рет қаралды 38,681

Arbide World

Arbide World

Күн бұрын

Пікірлер: 141
@harpreetkaur5022
@harpreetkaur5022 18 күн бұрын
ਤੁਹਾਨੂੰ ਸਲੂਟ ਹੈ ਜੋ ਤੂਸੀ ਡਰੇ ਨਹੀਂ ਜ਼ਾਲਮਾ ਤੋਂ ਆਪਣੀ ਲੜ੍ਹਾਈ ਲੜ੍ਹੀ ਤੇ ਜਿੱਤ ਵੀ ਹੋਈ
@gssandhu1984
@gssandhu1984 18 күн бұрын
ਲਾਹਣਤ ਪੁਲਸੀਆਂ ਤੇ , ਤਹਾਡੇ ਬੱਚੇ ਵੀ ਐਦਾਂ ਮਾਰੇ ਵਾਹਿਗੁਰੂ ਫੇ ਸਵਾਦ ਆਊ
@kuldipkooner3122
@kuldipkooner3122 18 күн бұрын
G
@harpreetkaur5022
@harpreetkaur5022 18 күн бұрын
👍🙏
@BENGAL-TIGER6791-b2l
@BENGAL-TIGER6791-b2l 16 күн бұрын
ਇਹ ਕਾਹਦਾ ਲੋਕਤੰਤਰ ਐ। ਪਹਿਲਾਂ ਨਜਾਇਜ਼ ਮੁੰਡਾ ਮਾਰਤਾ। ਏਨੀ ਦੇਰ ਨਾਲ ਨਿਆਏ ਮਿਲਣਾ ਕੋਈ ਨਿਆਏ ਨਹੀਂ ਹੈ
@vakhrekaraj9948
@vakhrekaraj9948 19 күн бұрын
ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਸਲੂਟ ਹੈ ਆਪਣੇ ਭਰਾ ਲਈ ਇਹਨਾ ਟਾਈਮ ਜੱਦੋ ਜਹਿਦ ਕਰਕੇ ਇਨਸਾਫ਼ ਦਵਾਇਆ ਤੇ ਸਾਬਤ ਹੋ ਗਿਆ ਸਵਰਗ ਨਰਕ ਏਥੇ ਹੀ ਹੈ
@ShingarJassar
@ShingarJassar 19 күн бұрын
ਬਹੁਤ ਧੰਨਵਾਦ ਦਿਵੇਂਦਰ ਜੀ ਤੁਹਾਡਾ ਅਤੇ ਇਸ ਪਰਿਵਾਰ ਵਾਲਿਆਂ ਦਾ ਇਸ ਦੁੱਖ ਭਰੀ ਕਹਾਣੀ ਬਿਆਨ ਕਰਨ ਲਈ,ਕਹਾਣੀ ਸੁਣ ਕੇ ਅੱਖਾਂ ਨਮ ਹੋ ਗਈਆਂ
@reshamsingh5449
@reshamsingh5449 19 күн бұрын
ਸਤਿਕਾਰ ਯੋਗ ਸੰਪਾਦਕ ਜੀ ਚੰਗਾ ਲੱਗਦੈ ਜਦ ਆਪ ਜੀ ਹਿੰਮਤ ਹੌਸਲਾ ਕਰਕੇ ਕੋਝੀਆਂ ਹਰਕਤਾਂ ਕਰਨ ਵਾਲਿਆਂ ਦੇ ਪੋਤੜੇ ਫਰੋਲਣ ਦਾ ਬਲ ਰੱਖਦੇ ਹੋ ਵੱਡੇ ਵੱਡੇ ਮਹਾਂਰਥੀ ਲਾਲਾਚ ਕਰਕੇ ਆਪਣਾ ਰੈਂਕ ਵਧਾਉਣ ਲਈ ਕਿਵੇਂ ਕਾਨੂੰਨ ਨੂੰ ਸ਼ਿਕੇ ਟੰਗ ਕੇ ਮਨੁੱਖਤਾ ਦਾ ਘਾਂਣ ਕਰਦੇ ਰਹੇ ਆਖਰ ਵਰਦੀ ਤੇ ਰੈਂਕ ਸਦਾ ਵਾਸਤੇ ਨਾਲ ਨਹੀਂ ਰਹਿੰਦੇ ਪ੍ਰੀਵਾਰ ਨੂੰ ਭਾਵੇਂ ਦੇਰ ਨਾਲ ਇਨਸਾਫ਼ ਮਿਲਿਆ ਪਰ ਇਨਸਾਫ ਮਿਲਣ ਦੀ ਕਿਸ ਨੂੰ ਖੁਸ਼ੀ ਨਹੀਂ ਹੁੰਦੀ ਪ੍ਰੀਵਾਰ ਤੇ ਆਪ ਸਭ ਦਾ ਧੰਨਵਾਦ ਜੀ
@CanadaKD
@CanadaKD 19 күн бұрын
ਨਿੱਧੜਕ ਪੱਤਰਕਾਰ ਵੀਰ ਦਵਿੰਦਰਪਾਲ ਸਿੰਘ ਧੰਨਵਾਦ ਜੀ।
@paramjitsinghpammi5160
@paramjitsinghpammi5160 19 күн бұрын
ਸਾਡੇ ਦੇਸ ਦਾਂ ਸਿਸਟਮ ਬਹੁੱਤ। ਖ਼ਰਾਬ ਹੈ। ਇਨਸਾਫ਼। ਲੈਣ ਲਈ ਸਾਰੀ ਉਮਰ ਲੰਘ ਜਾਂਦੀ ਹੈ।
@jsranajsrana5263
@jsranajsrana5263 19 күн бұрын
ਸ਼ੁਕਰ ਹੈ ਐਂਕਰ ਸਾਹਿਬ ਤੁਸੀਂ ਵੀ ਪੁਲਸੀਆਂ ਥਾਵੇਂ(ਦੇਰ ਬਾਅਦ ਹੀ ਸਹੀ )ਅੱਜ ਪੰਜਾਬ ਨਾਲ ਪਹਿਲੀ ਵਾਰ ਜਾਰੀ ਨਿਭਾਈ.
@HarjinderSingh-ww4cy
@HarjinderSingh-ww4cy 19 күн бұрын
ਮੇਹਰਬਾਨੀ ਤੁਸੀ ਹਿੰਮਤ ਕਰਕੇ ਲੋਕਾਈ ਨਾਲ ਹੋਏ ਜ਼ੁਲਮ ਨੂੰ ਜ਼ਾਹਰ ਕਰ ਰਹੇ ਹੋ।
@SukhdevBajwa-vw9ot
@SukhdevBajwa-vw9ot 19 күн бұрын
ਬਹੁਤ ਧੰਨਵਾਦ ਦਵਿੰਦਰ ਪਾਲ ਜੀ ਥੋਡਾ ਤੇ ਥੋਡੇ ਚੈਨਲ ਦਾ ਰਿੰਪੀ ਖੁੱਡੀ ਖੁਰਦ
@gurmeetsinghraigurmeetsing5521
@gurmeetsinghraigurmeetsing5521 12 күн бұрын
ਵੀਰ ਇਨਸਾਫ਼ ਭਾਵੇਂ ਦੇਰ ਨਾਲ ਆਈਆਂ ਧੰਨਵਾਦ ਜੱਜ ਸਾਹਿਬ ਦਾ ਇਸ ਪਰਵਾਰ ਦਾ ਜਿਨਾਂ ਨੇ ਧਮਕੀਆਂ ਤੋਂ ਜ਼ੁਲਮ ਤੋਂ ਨਹੀਂ ਡਰੇ ਇਨਸਾਫ਼ ਲਿਆ ਵਕੀਲਾਂ ਦਾ ਧੰਨਵਾਦ ਜਿਨ੍ਹਾਂ ਨੇ ਇਨਸਾਫ ਦਿਵਾਇਆ
@vakhrekaraj9948
@vakhrekaraj9948 19 күн бұрын
ਵਾਹਿਗੁਰੂ ਜੀ ਬੇਅੰਤ ਨੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਮੇਸ਼ਾ ਆਪਣੇ ਚਰਨਾ ਵਿੱਚ ਹਾਜਰ ਨਾਜਰ ਰੱਖਦੇ ਨੇ
@JarnailSingh-ud5kg
@JarnailSingh-ud5kg 19 күн бұрын
ਬਹੁਤ ਹੀ ਸਲਾਘਾਯੋਗ ਉੱਦਮ ਤੁਹਾਡਾ ਦੇਵਿੰਦਰ ਜੀ ।
@SukhdevBajwa-vw9ot
@SukhdevBajwa-vw9ot 19 күн бұрын
ਵਾਹਿਗੁਰ ਇਨਸਾਫ ਮਿਲੇ ਜੀ ਇਨਾਮ ਨੂੰ
@sarbjitsran5914
@sarbjitsran5914 19 күн бұрын
ਉਸ ਸਮੇਂ ਪੰਜਾਬ ਵਿੱਚ ਸਰਕਾਰੀ ਅੱਤਵਾਦ ਦਾ ਪੂਰਾ ਜ਼ੋਰ ਬੁੱਚੜ ਪੁਲੀਸ ਨੇ ਮਾਵਾ ਦੇ ਪੁੱਤ ਕੋ ਕੋ ਕਿ ਮਾਰੇ ਮਾਵਾ ਨੂ ਸਿਜਦਾ ਕਰਦਾ ਹਾ।
@Mychannel-sandhu
@Mychannel-sandhu 18 күн бұрын
hun v eho haal AA kujh nhi badlya
@tarsemwalia9599
@tarsemwalia9599 19 күн бұрын
ਏਥੇ ਹੀ ਸਵਰਗ ਨਰਕ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ
@parmindersingh2888
@parmindersingh2888 19 күн бұрын
Salute to the determined family.
@waheguruji5501
@waheguruji5501 12 күн бұрын
Thankkuuu jina ne housla dittaa ji 🙏
@bhupindersingh6164
@bhupindersingh6164 19 күн бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ
@BSMANN-pi1ek
@BSMANN-pi1ek 19 күн бұрын
Thank you paterkar bro thank you
@tarandhillon-le3xo
@tarandhillon-le3xo 14 күн бұрын
ਵਾਹਿਗੁਰੂ ਜੀ
@mehtabdhillon9384
@mehtabdhillon9384 14 күн бұрын
ਲਾਹਣਤ ਪੁਲਸੀਆਂ ਤੇ , ਤਹਾਡੇ ਬੱਚੇ ਵੀ ਐਦਾਂ ਮਾਰੇ ਵਾਹਿਗੁਰੂ ਫੇ ਸਵਾਦ ਆਊ
@rajeshkumarsharma4907
@rajeshkumarsharma4907 19 күн бұрын
32 years of struggle, desperation and disappointment. This is not justice but mockery and travesty of fate and travesty of Justice.
@SatwantDhaliwal-ur1yg
@SatwantDhaliwal-ur1yg 16 күн бұрын
ਵੀਰ ਇਹ ਹਿੰਦੂਆਂ ਦੀ ਹੀ ਦੇਣ ਆ ਗੁੱਸਾ ਨਾ ਕਰੀ
@sharmatenthouse1848
@sharmatenthouse1848 19 күн бұрын
Devinder pal g sat shri akal
@SarabjitSingh-e5l
@SarabjitSingh-e5l 19 күн бұрын
Brother salute a tuhanu ❤❤❤❤kio ki tusi sda sach hi dikah
@jaspindersingh9945
@jaspindersingh9945 13 күн бұрын
ਪਰਿਣਾਮ ਸਹੀਦਾ ਨੂ ਜੀ
@ashjkf
@ashjkf 19 күн бұрын
ਦੋਸਤੋ ਮੈ ਤੁਹਾਡਾ ਹੋਸਟ ਦਵਿੰਦਰਪਾਲ 😊❤❤
@r.sbajwa5616
@r.sbajwa5616 18 күн бұрын
Big Salute to Advocate of this case🙏🏻
@savrupamsinghaulakh
@savrupamsinghaulakh 18 күн бұрын
Great news
@amardeepsingh8809
@amardeepsingh8809 14 күн бұрын
Salute to you Devinderpal ji 🙏
@gurvindersinghmann6304
@gurvindersinghmann6304 19 күн бұрын
Dil bharr ayaaa ehe family nu dekh k... kini lambi ladai ladni pyi corrupt system de naal insaaf lain nu... Aunty ji nu dekh k meria akhan vich paani bharya hoyaaa.. jehnaa ne apne bhraa nu gwaayaaa.. aunty ji kinaa honsla kr k baithe hoyee ne interview vich... vaar vaar main ohna de expressions dekh rehaa c.. ik bhain jehne apna bekasoor chottaaa bhraa gwayaa te fer eni lambi ladai ldi.. te jad insaaf milyaa taa ohnaa de mann vich ki ki chl rehaa hougaaa... salute to this family for thr patience and strength.. And the officials who helped this family with everythin... god bless the departed souls
@jasveersingh9413
@jasveersingh9413 19 күн бұрын
ਬਹੁਤ ਭਿਆਨਕ ਦੋਰ ਸੀ
@udayvirsingh1176
@udayvirsingh1176 16 күн бұрын
ਹੁਣ ਵੀ ਇਹ ਕੁਝ ਹੋ ਰਿਹਾ ਹੈ ਜੀ ਨਸ਼ੇ ਦੇ ਨਾਮ ਤੇ ਦੋਸ਼ੀਆ ਤੋ ਰੁਪਏ ਲੈ ਕੇ ਨਿਰਦੋਸ਼ਾ ਨੂੰ ਸਜ਼ਾ ਹੋ ਰਿਹੀ ਹੈ ਜੀ
@deepa12917
@deepa12917 19 күн бұрын
Good job sir ji
@Daddyji829
@Daddyji829 18 күн бұрын
Very brave men Davinder pal sahib ❤
@Tangovlog_CHD
@Tangovlog_CHD 17 күн бұрын
Gud morning uncle Ji 🙏🙏🏻🙏😊
@VinodKumar-ce5cq
@VinodKumar-ce5cq 19 күн бұрын
Waheguru/insaf/jarror/karda
@PardeepSharma-ib2is
@PardeepSharma-ib2is 17 күн бұрын
You are right 👍👍
@HarpreetSingh-sq7xz
@HarpreetSingh-sq7xz 19 күн бұрын
Waheguru ji 🙏
@tripatpalkaur854
@tripatpalkaur854 19 күн бұрын
Pariwar de hosle nu slaam
@manjeetstudiolehragaga5312
@manjeetstudiolehragaga5312 10 күн бұрын
ਕਂਜਰਾ ਦੇ ਉਸ ਜਗਾ ਕੀੜੇ ਪੈਣ ਜਿਥੇ ਡਾਕਟਰ ਵੀ ਹੱਥ ਲਾੳਣ ਤੋਂ ਗ਼ੁਰੇਜ਼ ਕਰਨ
@LoveHayer-3
@LoveHayer-3 19 күн бұрын
Very Gud Sir❤
@gurangadsinghsandhu6205
@gurangadsinghsandhu6205 19 күн бұрын
Very very sad and real story..
@JanpalSingh-n1v
@JanpalSingh-n1v 19 күн бұрын
Best host ever
@SatnamSingh-su3kq
@SatnamSingh-su3kq 19 күн бұрын
Wahiguru ji
@BhupinderSingh-ik2dh
@BhupinderSingh-ik2dh 15 күн бұрын
ਭਾਈ ਜੀ ਬਾਈ ਜੀ ਪੁਲਿਸ ਝੂਠੇ ਮੁਕੱਦਮੇ ਦਰਜ ਕਰਦੀ ਰਹਿੰਦੀ ਆ ਇਹਨਾਂ ਦਾ ਡਟ ਕੇ ਮੁਕਾਬਲਾ ਕਰੋ ਇਹਨਾਂ ਨਾਲ ਇਹਨਾਂ ਨੂੰ ਬਣਦੀ ਸਜ਼ਾ ਦਬਾਓ ਤੇ ਤਾਂ ਕਿ ਕਿਸੇ ਗਰੀਬ ਆਦਮੀ ਤੇ ਵੀ ਪਰਚਾ ਦਰਜ ਨਾ ਕਰ ਸਕਣ ਜਿਵੇਂ ਕਿ ਸਾਡੇ ਇੱਕ ਡੀਐਸਪੀ ਮਨਜੀਤ ਸਿੰਘ ਜਿਵੇਂ ਕਿ ਸਾਡੇ ਇੱਕ ਹੈਲੋ ਡੀਐਸਪੀ ਮਨਜੀਤ ਸਿੰਘ ਝੂਠੇ ਪਰਚੇ ਦੇਣ ਦਾ ਆਦੀ ਹੈ
@charanjitsingh4388
@charanjitsingh4388 Күн бұрын
ਆਪਣਿਆਂ ਨੇ ਆਪਣਿਆਂ ਨੂੰ ਮਾਰਿਆ ।
@harjijaswal
@harjijaswal 4 күн бұрын
Veerji bhut rona aya tuhadi story sun k Salam aa tuhanu Shukar a tuc apne bro lai ladai kiti Police bhut nirdai c us time
@chanddeen1216
@chanddeen1216 14 күн бұрын
🙏👏
@karandeep4051
@karandeep4051 19 күн бұрын
Veer ji good job
@LakhveerSingh-u3k
@LakhveerSingh-u3k 4 күн бұрын
100 ਚੋ 5 ਜਾਂ 10 ਪੁਲਿਸ ਵਾਲਿਆਂ ਦਾ ਪਰਿਵਾਰ ਹੀ ਸੁਖੀ ਵਸਦਾ ਏ ਨਹੀਂ ਦਾ ਇਨ੍ਹਾਂ ਦੇ ਘਰ ਹਾਲਾਤ ਬੁਰੇ ਹੀ ਹੁੰਦੇ ਐ ਨਹੀਂ ਦਾ ਇੰਨਾ ਦੀ ਜ਼ਿੰਦਗ਼ੀ ਨਰਕ ਹੀ ਹੁੰਦੀ ਐ ਕਿਉੰ ਕਿ ਇਹ ਮਹਿਕਮਾ ਹਰਾਮ ਦੇ ਪੈਸੇ ਖਾਂਦਾ ਏ ਤੇ ਪੁਲਿਸ ਵਾਲਿਆਂ ਦੀ ਜ਼ਿੰਦਗ਼ੀ ਦਾ ਅੰਤ ਵੀ ਬੁਰਾ ਹੀ ਹੁੰਦਾ ਏ, ਸਭ ਤੋਂ ਘਟੀਆ ਤੇ ਨਾਂ ਵਿਸ਼ਵਾਸ਼ ਯੋਗ ਮਹਿਕਮਾ ਏ ਪੁਲਿਸ ਦਾ , ਇਨਾ ਚ ਇਨਸਾਨੀਅਤ ਖਤਮ ਹੋ ਜਾਂਦੀ ਐ, ਇਹ ਮਹਿਕਮਾ ਕਿਸੇ ਦਾ ਸਾਥੀ ਨੀ ਹੁੰਦਾ
@BittuChambal-vl4hr
@BittuChambal-vl4hr 19 күн бұрын
Good job sir ji 👍👍👏👏
@harvirsingh8411
@harvirsingh8411 19 күн бұрын
ਇਹ ਗੁਰਬਚਨ ਓਹੀ ਜਿਹੜਾ ਸੂਬਾ ਸਰਹੰਦ ਦੇ ਨਾਮ ਤੇ ਮਸ਼ਹੂਰ ਸੀ ਜਾਂ ਕੋਈ ਹੋਰ ?
@chananrayat7267
@chananrayat7267 19 күн бұрын
Sir ji, 32 saal vad v koi insaaf milda hai ji? Ki hai sada justice system? Kion salary lainde aa judges, jadon ehna ne 32 saal takk insaaf he ni dena? Kion na ehna judges nu v saja diti jave, jehre responsible aa late insaaf den ch. Stupid justice in Punjab. Waheguru ji ehna ghatia judges nu v saja dio ji. Paralyze kro ji ehna judges nu. Waheguru ji.
@jashangill1542
@jashangill1542 18 күн бұрын
Jina ne late kita o kdo de mrge.. hun jinna ne insaaf ditta dhnwadh krna chida na k gaala...glt judge ni system hunda uncle...jugde ta bdlde rehnde ne
@balbirsingh4913
@balbirsingh4913 18 күн бұрын
Very nice 👍
@aman99926
@aman99926 19 күн бұрын
ਬਾਈ ਜੀ ਪੰਜਾਬੀ ਦੇ ਪੱਤਰਕਾਰ ਲਈ ਪੰਜਾਬੀ ਭਾਸ਼ਾ ਲਿਖਣ ਵਾਲੇ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ।
@parmindersingh2888
@parmindersingh2888 19 күн бұрын
Justice delayed is justice denied.
@jagmeetsingh9973
@jagmeetsingh9973 19 күн бұрын
Waheguru ji
@BaljinderSingh-jd6hs
@BaljinderSingh-jd6hs 16 күн бұрын
Wahaguruu Wahaguruu
@RajinderSingh-fo6er
@RajinderSingh-fo6er 19 күн бұрын
Bahut.dukh.pri.khani.he.ji
@BaldevSingh-fi2sk
@BaldevSingh-fi2sk 19 күн бұрын
Sir thanks that time 90 percentage encounter were fake ppl across the all limit theirs cruel was very big than mguls and frangi from sur singh
@amardeepsingh8809
@amardeepsingh8809 14 күн бұрын
Police waleyan de parivaar di interview levo ji 🙏
@OnkarSingh-zw2lv
@OnkarSingh-zw2lv 19 күн бұрын
Thik hai
@hargobindsinghbrar3923
@hargobindsinghbrar3923 19 күн бұрын
Khuda ki lathi beawaz hai bhai
@anupsingh1094
@anupsingh1094 18 күн бұрын
Happened mostly in Badal Fukre-kaUm Regime.
@lovedeep6026
@lovedeep6026 19 күн бұрын
Host sir ji shareyam take kardi police pehla v hun v kardi government kithe ah mar gayi ah 😢
@KaranAulakhvlog
@KaranAulakhvlog 8 күн бұрын
Nice davinder ggg
@arbide_world
@arbide_world 8 күн бұрын
Thank you 🙏
@bibabhullar7712
@bibabhullar7712 18 күн бұрын
Very sad 😢
@GurdevSingh-hk6nu
@GurdevSingh-hk6nu 19 күн бұрын
Gurbatchana bucher thanedar nu fanci deo
@HarjitSingh-xt4uq
@HarjitSingh-xt4uq 19 күн бұрын
Jagjit Singh Bajwa
@Tangovlog_CHD
@Tangovlog_CHD 17 күн бұрын
IPS IAS jajh politeshan advocate emandari naal Kam nahi karde tahe Aaj log rul rahey Ney Tey mer rahey Ney 😮😢
@anupsingh1094
@anupsingh1094 18 күн бұрын
Wish Modi ji will bring some changes and improve and clean this blackened face of India.
@HARJITSINGH-qo6pl
@HARJITSINGH-qo6pl 19 күн бұрын
Shame to Police Administration, Judiciary , State Politicians at that time for not taking sue motto notice of killing of innocent persons.
@bickasingh7845
@bickasingh7845 12 күн бұрын
Gurbachana Buchad Hun Se. Bahut Jalam huda se.
@ravibehla8780
@ravibehla8780 19 күн бұрын
ਸਾਡਾ ਪਿੰਡ ਬਹਿਲਾ ਆ ਜੀ
@anupsingh1094
@anupsingh1094 18 күн бұрын
Do Judiciary has any role or responsibility for this delay?How many cases are this delays at present.Any action being taken to clear the backlog?
@GopalSingh-vm1lp
@GopalSingh-vm1lp 9 күн бұрын
Bhout late.....kus hadd takk
@TajinderSingh-it6qo
@TajinderSingh-it6qo 18 күн бұрын
Insaaf nahi beinsaafi
@SurenderPal-r4e
@SurenderPal-r4e 14 күн бұрын
move writ for compensation of minimum 5 crore from state.Advocate
@gajjansinghhundal1811
@gajjansinghhundal1811 19 күн бұрын
Fanse lagne chahide c p p nu
@kanwarshah3862
@kanwarshah3862 19 күн бұрын
Ene zulman de bavjood akhoti Akalidal dee sarkar chup rahi Badal parivaar ne khud Rishte ditte Saini and Alam vargian nu
@Gupp_Shupp_with_Sandhu
@Gupp_Shupp_with_Sandhu 19 күн бұрын
Davinder pal ok mare
@waheguruji5501
@waheguruji5501 12 күн бұрын
😢😢😢😢❤
@surinderpalsingh9389
@surinderpalsingh9389 19 күн бұрын
Eh jode surinder pal sir bagera krke Santi aae se rabb meher krn ge eho je officer te
@NarinderpalSingh-xh8vw
@NarinderpalSingh-xh8vw 19 күн бұрын
Bahut. Ganda. Time. See
@KashmirSingh-se9ej
@KashmirSingh-se9ej 15 күн бұрын
Eh sma eh pulice da julm asi v bahut handhaia hai
@GopalSingh-vm1lp
@GopalSingh-vm1lp 9 күн бұрын
Bai darad police wala N
@spsingh8440
@spsingh8440 13 күн бұрын
Gurbachana nu jail which kirm penge
@krishansingla9771
@krishansingla9771 16 күн бұрын
Meaningless after this much time.
@kuldeepSingh-nh8up
@kuldeepSingh-nh8up 17 күн бұрын
PappiPapKamamde,KardeHaeiHaei.
@Khushal_farm
@Khushal_farm 19 күн бұрын
Iston pta lagda polciye kise de ni
@surinderpalsingh9389
@surinderpalsingh9389 19 күн бұрын
Oh tukrru sahib g hun beetha dosi dosi ragi Jana dine he ratt pee jandi g feesle kar meja thale varr jande se
@sukhvirchahal1057
@sukhvirchahal1057 18 күн бұрын
Likh te theek samj nahi ayi 😂
@ramjassi1688
@ramjassi1688 14 күн бұрын
Davinder Ji so many innocent people were killed by Kharku. When u going to talk about them.
@bhullarshop3642
@bhullarshop3642 9 күн бұрын
ose time bahoot jawani gharo chok ke mokabale bana ke mare, ,jo ke jaswant singh khalra ne ve 25 hajaar lasha da jikar kita se,jo aup ve 25 hajaar ek lash ban gai? jina darande police walia jawani kahapie,ona no jail dei salakha piche sari omar rakia jave?
@tejinderbal3426
@tejinderbal3426 19 күн бұрын
kahde insaaf..................................kise de bache nu maar dio apne mufadan lai................................................
@PawanKumar-wx2ml
@PawanKumar-wx2ml 17 күн бұрын
Woh bara hi kala dor tha, police aage gilli sukki sabh machdi hai.Atankwadion ne bahut bedoshe aur nihathe bande mare aur police ne bhi bahut paise banaye.govt ne punjab da masla uljha bahut dya tha jis karn bari sakhti karke mahol theek kya.
@santoshrai8437
@santoshrai8437 19 күн бұрын
BAHUT BADHIYA KITTA JIS JIS NE GADARI KITTI SADE VEERAN NU MAR MUKAYA OHNA DA AK BHI BACHA BACH NA PAYE ♥ U PUNJAB
@SunnyDhaliwal84
@SunnyDhaliwal84 19 күн бұрын
ਐਂਕਰ ਨੇ ਕਿ ਕਿਹਾ ਕਾਲਾ ਦੂਰ ਅੱਛਾ ਪਤਰਕਾਰ ਸਾਬ ਥੋਡੇ ਲਈ ਹੋਵੇ ਗਾ ਕਾਲਾ ਦੌਰ ਸਾਡੇ ਸਿੱਖਾ ਲਈ ਨਹੀਂ , ਸਾਨੂੰ ਮਾਣ ਹੈ ਸਾਡੇ ਸਿੰਘਾ ਤੇ ਜਿੰਨਾ ਨੇ ਹਕੂਮਤ ਨੂੰ ਦਸ ਦਿਤਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਅੱਜ ਵੀ ਜਿਉਂਦੇ ਨੇ , ਤੁਸੀ ਸਰਕਾਰੀ ਟਾਊਟਾਂ ਨਾਲ ਕਰੀ ਜਾਓ ਇੰਟਰਵਿਊ ਪਰ ਸਾਡੇ ਸੰਘਰਸ਼ ਨੂੰ ਬਦਨਾਮ ਨਾ ਕਰੋ । ਜਦੋਂ ਪਤਾ ਹੋਵੇ ਸੀਨਿਆਂ ਚੋ ਸ਼ੇਕ ਹੋਣ ਗੇ ਓਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ । ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ ❤
@raazsiidhu3587
@raazsiidhu3587 19 күн бұрын
ਉਸਨੇ ਕਾਲਾ ਦੌਰ ਹੀ ਕਿਹਾ ਜੋ ਹੈ ਵੀ ਸੀ, ਕੋਈ ਗ਼ਲਤ ਬਿਆਨੀ ਨਹੀਂ ਕੀਤੀ।
@SunnyDhaliwal84
@SunnyDhaliwal84 18 күн бұрын
@raazsiidhu3587 ਅੱਛਾ ਕਾਲਾ ਦੌਰ , ਚਲ ਤੁਸੀ ਕਹਿ ਜਾਓ ਥੋਡੇ ਲਈ ਕਾਮਰੇਡਾਂ ਲਈ ,ਹਿੰਦੂਤਵਾ ਲਈ ਸਾਡੇ ਅੰਦਰ ਵੜੇ ਗੱਦਾਰਾਂ ਲਈ ਹੋਵੇ ਗਾ ਕਾਲਾ ਦੌਰ , ਅਸਲੀ ਗੁਰੂ ਦੇ ਸਿੱਖ ਲਈ ਮਾਨ ਮਤਾ ਇਤਹਾਸ ਹੈ , 18ਵੀ ਸਦੀ ਦੇ ਸਿੰਘਾ ਵਾਲਾ ਕਮ ਕਰ ਕੇ ਦਿਖਾ ਦਿੱਤਾ ਸਾਡੇ ਸਿੰਘਾ ਨੇ , ਸਾਨੂੰ ਤਾਂ ਮਾਨ ਹੈ ਉਸ ਇਤਹਾਸ ਤੇ ।
@KaranAulakhvlog
@KaranAulakhvlog 8 күн бұрын
Ravish kumar of panjab 🎉❤
@arbide_world
@arbide_world 8 күн бұрын
🙏🙏🙏🙏
@l.d.2742
@l.d.2742 9 күн бұрын
हिन्दी मे टाइटल लिखा करो मुश्किल से 1% लोग भी पंजाबी भाषा नही जानते पूरे देश में।
Что-что Мурсдей говорит? 💭 #симбочка #симба #мурсдей
00:19
“Don’t stop the chances.”
00:44
ISSEI / いっせい
Рет қаралды 62 МЛН
Support each other🤝
00:31
ISSEI / いっせい
Рет қаралды 81 МЛН
Что-что Мурсдей говорит? 💭 #симбочка #симба #мурсдей
00:19