ਪੁਲਿਸ ਪ੍ਰਸ਼ਾਸਨ ਦੀਆਂ ਨਾਕਾਮੀਆਂ ਦਾ ਉੱਚ ਅਧਿਕਾਰੀ ਨੇ ਕੀਤਾ ਪਰਦਾਫਾਸ਼ || Dillan Di Saanjh || Sanjha tv

  Рет қаралды 5,560

SANJHA TV HD CANADA

SANJHA TV HD CANADA

Күн бұрын

Пікірлер: 23
@lakhmirsinghkhalsa8282
@lakhmirsinghkhalsa8282 3 ай бұрын
ਕਾਲੀ ਬਾਦਲ ਪਾਰਟੀ ਸਰਕਾਰੀ ਨਸ਼ੇ ਵਿੱਚ ਅੰਨ੍ਹੇ ਹੋਏ ਆਪਣੇ ਧਰਮ ਨੂੰ ਛੱਡਕੇ ਆਪਣੇ ਹੀ ਧਰਮੀ ਨੌਜਵਾਨਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਆਲਮ ਸੈਨਾ ਨੂੰ ਮੀਤ ਪ੍ਰਧਾਨ ਪਤਨੀ ਨੂੰ ਐਮ, ਐਲ, ਏ, ਸੈਣੀ ਡੀ, ਜੀ ਪੀ ਸਿੱਖ ਧਰਮ ਵਿਰੋਧੀ ਬਲਾਤਕਾਰੀ ਨੂੰ ਪੁਸ਼ਾਕ ਭੇਟ ਕੀਤੀ ਸਰਕਾਰ ਦੀ ਸ਼ਹਿ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨੇ ਸਿੱਖਾਂ ਨੂੰ ਚੈਲੰਜ ਕਰਨਾ ਫ਼ਿਰ ਗੱਲੀਆ ਵਿੱਚ ਰੋਲਣਾ ਧਰਮੀਆਂ ਨੂੰ ਗੋਲੀਆਂ ਨਾਲ ਸ਼ਹੀਦ ਕਰਨਾ ਇਸ ਲਈ ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ 🚩
@labhsinghsidhu4085
@labhsinghsidhu4085 3 ай бұрын
ਜਦੋਂ ਹੁਣ ਲੀਡਰ ਇਹ ਮਨ ਚੁੱਕੇ ਹਨ ਕਿ ਇਹ ਸਾਡੀਆਂ ਗਲਤੀਆਂ ਹਨ, ਤਾਂ ਕਾਨੂੰਨ ਨੂੰ ਆਪਣਾ, ਕੰਮ ਕਰਨ ਚਾਹੀਦਾ ਹੈ
@joginderkainth228
@joginderkainth228 3 ай бұрын
ਸਰਦਾਰ, ਕੁਲਦੀਪ ਸਿੰਘਵੀ ਸਤਿਸਿਰੀ ਅਕਾਲ,ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ ਅਸੀ ਹਰਰੋਜ ਸੁਣਦਿਆਂ ਬਾਕੀ ਪੱਟੀ ਸਾਬ ਬਹੁਤ ਵਦੀਆ ਖਬਰਾਂ ਦਿੰਦੇ ਹਨ ਬਾਕੀ ਪ੍ਰਮਾਤਮਾ ਤੁਰੇ ਚੈਨ, ਨੂੰਬਹੁਤ ਤਰੱਕੀ ਬਕਸਣ ਪੱਟੀ ਸਾਬਨੂੰ ਤੰਦਰੁਸਤੀ ਬਕਸਣਜੀ ਮੈਨੂੰ ਲਿਖੀਆਂ ਘੱਟ ਆਉਦਾ ਗਲਤੀ ਮੁਆਫ ਕਰਨਜੀਤ ਧੰਨਬਾਦ ਜੀਸਤਿਸਿਰੀਅਕਾ ਸਤਿਕਾਰ ਜੀ🎉 ਜੋੰਗਿੰਦਰਸਿੰਘ ਕੈਂਥਕਨੇਡਾ
@rajkumar-ft6ow
@rajkumar-ft6ow 3 ай бұрын
ਲੋਟੂ ਪਾਰਟੀ ਹੈ ਕਾਲੀ ਦਲ
@dalipsingh1507
@dalipsingh1507 3 ай бұрын
Sat shri akal v intelligent anylsist
@prabhjotkaur6718
@prabhjotkaur6718 3 ай бұрын
ਬਾਦਲਾ ਨੇ ਪੰਜਬ ਦਾ ਪੰਥ ਦਾ ਬੇੜਾ ਗ਼ਰਕ ਕੀਤਾ ਹਐ ਬਾਦਲ ਪਾਲਟੀ ਨੇ ਪੰਜਾਬ ਦਾ ਬਾਹਤ ਮਾੜਾ ਹਾਲ ਕੀਤਾ
@KuldeepCheema-p1v
@KuldeepCheema-p1v 3 ай бұрын
Waheguru ji tuhanu lambi Umar den
@naibsingh4789
@naibsingh4789 3 ай бұрын
An intelligent, honest and good officer
@GurmailsinghDhillon-q1w
@GurmailsinghDhillon-q1w 3 ай бұрын
ਦਸਤਾਰ ਹੀ ਨਹੀ ਦਾਹੜੀ ਵੀ ਕਾਲੀ ਹੈ ਪੁਲਿਸ ਰਹਿੰਦੇ ਹੋਏ ਕੰਮ ਕਿੰਨੇ ਕਾਲੇ ਤੇ ਕਿੰਨੇ ਚਿੱਟੇ ਹੋਣਗੇ ਇਸਦੀ ਗਵਾਹੀ ਉਹ ਲੋਕ ਦੇਣਗੇਜਿੰਨਾ ਕਾਲੇ ਦਿਨ ਦੇਖੇ ਤੇ ਭੋਗੇ ਨੇ
@GurmailsinghDhillon-q1w
@GurmailsinghDhillon-q1w 3 ай бұрын
ਢਿਲੋ ਸਾਹਿਬ ਦਾ ਬਿਆਨ ਰਾਜਨੀਤਕ ਹੈ ਪਰ ਉੱਨਾਂ ਕੋਲੋ ਪੁਲਿਸ ਐਕਸਨ ਉੱਪਰ ਸਵਾਲ ਪੁੱਛੇ ਜਾ ਰਹੇ ਨੇ ਜਾਂ ਪੁਲਿਸ ਬੇਬਸ ਸੀ ਰਾਜਨੀਤਕ ਦਬਾਅ ਹੇਠਾ ਜਾਂ ਪੁਲਿਸ ਆਪ ਹੁਦਰੀ ਸੀ ਤੇ ਰਾਜਨੀਤਕ ਲੋਕਾਂ ਦਾ ਪੁਲਿਸ ਉੱਪਰ ਕੋਈ ਹੁਕਮ ਨਹੀ ਚਲਦਾ ਸੀ ਗੁਰੂ ਗ੍ਰੰਥ ਵਾਰੇ ਬਿਆਨ ਵੀ ਰਾਜਨੀਤਕ ਨੇ ਪਰ ਸਿੱਧੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹਾ ਰਿਹਾ
@sukhdevthind221
@sukhdevthind221 3 ай бұрын
Waheguru
@sukhdevthind221
@sukhdevthind221 3 ай бұрын
U both don't know about bad & SAD.
@sukhdevthind221
@sukhdevthind221 3 ай бұрын
Who was torture Mr bhana, 3rd degree ¿?
@sukhwantsingh2513
@sukhwantsingh2513 3 ай бұрын
Kalli,darrdi,di,gall,v,karo,ji,eh,enhi,Umar,ch,v,kinve,kalli,a,,,,,
@surindersinghkandhola7832
@surindersinghkandhola7832 3 ай бұрын
Justice Ajit Singh nahi He was Ranjit singh Pl correct yourself
@Jimmy-xw3wh
@Jimmy-xw3wh 3 ай бұрын
Bhaji Chandu Majra nu alive karo
@masterjogindersingh9356
@masterjogindersingh9356 3 ай бұрын
Captan amrinder ate Badal da guru granth sahib de mar wajji .Ehna da berha gark ho gea dallea da
@sukhdevthind221
@sukhdevthind221 3 ай бұрын
BAD = BADAL ¿KALI DAL ( ਅ LESS) BAD BOLO JI, NOT SAD ORIGINAL 14 DECEMBER 1920, BAD = BADAL JUDLI 1ST MAY 1996 MOGA CONVENTION PUNJABI PARTY CAPTURED/ KIDNAPPED SAD & SGPC BY BAD, , U HAVE BOTH INSUFFICIENT KNOWLEDGE ABOUT BAD & SAD ORIGINAL, WHOSE SIROMANI PARTY, VERY VERY ..¿?
@sukhdevthind221
@sukhdevthind221 3 ай бұрын
Very poor interviews
@kuldipsingh-il5tm
@kuldipsingh-il5tm 3 ай бұрын
ਕਿਸੇ ਵੇਲੇ ਸਮਾਂ ਕੱਢੋ ਤੁਹਾਡੇ ਨਾਲ ਚੰਗੀ ਇੰਟਰਵਿਊ ਕਰ ਲਵਾਂਗੇ
@bsghumaan8501
@bsghumaan8501 3 ай бұрын
​@@kuldipsingh-il5tm❤ਨ੍ਹੀ ਜੀ , ਇਹ ਠੀਕ ਜਵਾਬ ਨ੍ਹੀ ਹੈ ਜੀ , ਭਰਾਵਾ ਇਸ ਤਰਾਂ ਨ੍ਹੀ ਕਹਿੰਦੇ ਹੁੰਦੇ ।
Osman Kalyoncu Sonu Üzücü Saddest Videos Dream Engine 275 #shorts
00:29
This dad wins Halloween! 🎃💀
01:00
Justin Flom
Рет қаралды 40 МЛН
I tricked MrBeast into giving me his channel
00:58
Jesser
Рет қаралды 24 МЛН
World’s strongest WOMAN vs regular GIRLS
00:56
A4
Рет қаралды 6 МЛН
Osman Kalyoncu Sonu Üzücü Saddest Videos Dream Engine 275 #shorts
00:29