Punjab Agriculture Policy ਦੀਆਂ ਸਿਫ਼ਾਰਿਸ਼ਾਂ ਕੀ ਹਨ ਅਤੇ ਲਾਗੂ ਕਰਨ 'ਚ ਕੀ ਚੁਣੌਤੀਆਂ ਹਨ ?| 𝐁𝐁𝐂 𝐏𝐔𝐍𝐉𝐀𝐁𝐈

  Рет қаралды 50,879

BBC News Punjabi

BBC News Punjabi

Күн бұрын

Пікірлер: 104
@Mannapanjetta97
@Mannapanjetta97 3 ай бұрын
Textile Industry ਵਿੱਚ ਕਿਨਾ ਗਰਾਉਂਡ ਦਾ ਪਾਣੀ ਖਰਾਬ ਹੋ ਰਿਹਾ..ਬੁੱਢਾ ਦਰਿਆ chemical ਆਲੇ ਪਾਣੀ ਭਰਿਆ ਜਾ ਰਿਹਾ..ਨਾਲ ਲਗਦੇ ਪਿੰਡਾਂ ਚ ਲੋਕ ਕੈਂਸਰ ਨਾਲ ਲੜ ਰਹੇ ਨੇ ,ਉਹਦੇ ਵੱਲ ਵੀ ਦੇਖਣਾ ਚਾਹੀਦਾ ਇਹਨਾ ਨੂੰ
@ParamjitSingh-ok8he
@ParamjitSingh-ok8he 3 ай бұрын
ਬੀਬੀਸੀ ਬਹੁਤ ਵਧੀਆ ਰਿਪੋਰਟਿੰਗ ਕਰਦਾ ਹੈ। ਗੁਰਜੋਤ ਸਿੰਘ ਦੀ ਪੇਸ਼ਕਸ਼ ਬਹੁਤ ਵਧੀਆ ਹੈ।
@kewalkrishankambojkoku3241
@kewalkrishankambojkoku3241 3 ай бұрын
ਪਹਿਲਾਂ ਦਾਲਾਂ ਬੀਜਦੇ ਸੀ ਤੇ ਹੁਣ ਵੀ ਬੀਜਦੇ ਆਂ ਪਰ ਮੁੱਲ ਨਹੀਂ ਮਿਲ ਰਿਹਾ ਨਰਮੇ ਕਪਾ ਦਾ ਉਹੀ ਹਾਲ ਹੈ ਤੇ ਫਸਲਾਂ ਆਉਣ ਵਾਲਾ ਸਮਾਂ ਹੀ ਦੱਸੇਗਾ
@Gurdeepratol
@Gurdeepratol 3 ай бұрын
Afeem di.kheti
@jsingh2
@jsingh2 3 ай бұрын
ਦਾਵੇ ਨਾਲ ਕਹਿ ਸਕਦਾ ਜਿਸ ਦਿਨ ਝੋਨਾ ਲਾਉਣਾ ਬੰਦ ਹੋ ਗਿਆ ਕਿਸਾਨਾਂ ਦੀ ਕਿਸਮਤ ਬਦਲ ਜਾਏਗੀ ਉਹਨਾਂ ਦਾ ਪ੍ਰੋਫਿਟ ਡਬਲ ਹੋ ਜਾਏਗਾ, ਅਸਲ ਚ ਝੋਨਾ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ, ਕਿਸਾਨ ਵੀਰੋ ਘਬਰਾਓ ਨਾ ਤਗੜੇ ਹੋ ਕੇ ਦੂਜੀਆਂ ਫਸਲਾਂ ਵੱਲ ਬਾਗਵਾਨੀ ਵੱਲ ਸਬਜ਼ੀਆਂ ਵੱਲ ਤੇ ਹੋਰ ਕਿੱਤਿਆਂ ਵੱਲ ਧਿਆਨ ਕਰੋ, ਖੇਤੀ ਦਾ ਮਤਲਬ ਸਿਰਫ ਝੋਨਾ ਕਣਕ ਹੀ ਨਹੀਂ ਹੁੰਦਾ, ਅੱਜ ਖੇਤੀਬਾੜੀ ਦੁਨੀਆਂ ਦਾ ਸਭ ਤੋਂ ਵਧੀਆ ਵਪਾਰ ਹੈ, ਬਸ ਇਸ ਨੂੰ ਸਮਝਣ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਖੇਤੀਬਾੜੀ ਵਾਲੀ ਪੜ੍ਹਾਈ ਵਾਲੇ ਪਾਸੇ ਪਾਓ, ਉਹਨਾਂ ਨੂੰ ਖੇਤੀਬਾੜੀ ਦੇ ਵਪਾਰ ਦੀ ਮਾਰਕੀਟਿੰਗ ਦੇ ਕੋਰਸ ਕਰਓ, ਬਹੁਤ ਵੱਡੀ ਮਾਰਕੀਟ ਹੈ ਪੂਰੀ ਦੁਨੀਆਂ ਦੇ ਵਿੱਚ, ਭਾਰਤ ਹੀ ਬਹੁਤ ਵੱਡੀ ਮਾਰਕੀਟ ਹੈ, ਯੂਰਪ ਅਮਰੀਕਾ, ਕਨੇਡਾ, ਯੂਕੇ, ਮਿਡਲ ਈਸਟ ਦੀ ਮਾਰਕੀਟ ਬਹੁਤ ਵੱਡੀਦਾ ਹੈ, ਅਸਲ ਚ ਝੋਨੇ ਨੇ ਕਿਸਾਨਾਂ ਦੀ ਮੱਤ ਮਾਰੀ ਹੋਈ ਹੈ, ਆਪਣੀ ਸੋਚ ਦਾ ਅਦਾਰਾ ਵੱਡਾ ਕਰੋ ਇੰਟਰਨੈਟ ਤੇ ਨਵੀਆਂ ਨਵੀਆਂ ਚੀਜ਼ਾਂ ਲੱਭੋ, ਖੋਜ ਕਰੋ ਆਪਣੀ ਮਾਰਕੀਟ ਲੱਭੋ, ਖੇਤੀ ਕਰਨ ਦੇ ਨਵੇਂ ਤਰੀਕੇ ਲੱਭੋ, ਆਪਣੇ ਬੱਚਿਆਂ ਨੂੰ ਅੱਜ ਦੇ ਯੁੱਗ ਦੇ ਖੇਤੀਬਾੜੀ ਵਪਾਰੀ ਬਣਾਓ, ਜਮਾਨਾ ਬਦਲ ਰਿਹਾ ਹੈ ਕਿਸਾਨ ਭਰਾਵੋ, ਜਮਾਨੇ ਨਾਲ ਆਪਣੀ ਸੋਚ ਬਦਲੋ ਕੋਈ ਮਾਂ ਦਾ ਲਾਲ ਤੁਹਾਡੀਆਂ ਜਮੀਨਾਂ ਨਹੀਂ ਖੋ ਸਕਦਾ..🙏
@gurvindersingh-vm5zp
@gurvindersingh-vm5zp 3 ай бұрын
ਪੰਜਾਬ, ਪੰਜਾਬੀ ਤੇ ਪੰਜਾਬੀਆਂ ਨੂੰ ਬਚਾਉਣਾ ਹੈ ਤਾਂ ਝੋਨਾ ਬਣ ਕਰੋ
@yadwinder72
@yadwinder72 3 ай бұрын
3 ਮਹੀਨਿਆਂ ਤੋਂ ਜਿਆਦਾ ਵਾਲੀਆਂ ਵਰਾਇਟੀਆ ਬੰਦ ਕੀਤੀਆਂ ਜਾਣ ਅਤੇ ਮੋਟਰਾਂ ਵਾਲੀ ਬਿਜਲੀ 1 ਜੁਲਾਈ ਤੋਂ ਦਿਤੀ ਜਾਵੇ
@mampreetsingh6594
@mampreetsingh6594 3 ай бұрын
ਬਿਜਲੀ ਜੁਲਾਈ ਵਿੱਚ ਦੇਕੇ ਐਨੀ ਜਨਤਾ ਨੂੰ ਆਟਾ ਖਰੀਦਣ ਜੋਗੀ ਵੀ ਨਹੀਂ ਰਹਿਣੀ
@Mandeepsingh-dg7js
@Mandeepsingh-dg7js 3 ай бұрын
ਇਸ ਬਾਰ ਫਿਰ ਨਰਮੇ ਤੇ ਸੁੰਡੀ ਦਾ ਹਮਲਾ ਹੋ ਚੁੱਕਿਆ ਸਰਕਾਰ ਬੀਜ ਸੋਧ ਕਰਨ ਤੇ ਜੋਰ ਦੇਵੇ
@SukhwinderSingh-wq5ip
@SukhwinderSingh-wq5ip 3 ай бұрын
ਸਾਰੀਆਂ ਫਸਲਾਂ ਤੇ m.s.p ਦਿੱਤੀ ਜਾਵੇ, ਘੱਟੋ ਇੱਕ ਕਿੱਲੇ ਦੀ ਸਾਲ ਦੀ ਬੱਚਤ 100000 ਹੋਵੇ
@-iw2zw
@-iw2zw 3 ай бұрын
ਪਾਣੀ ਦੀ ਦੁਰਬਰਤੋਂ ਹੋ ਰਹੀ ਹੈ . ਇਹ ਤਾ ਕਿਸਾਨਾਂ ਨੂੰ ਆਪ ਹੀ ਪੰਜਾਬ ਦੇ ਬਾਰੇ ਸੋਚਣਾ ਪੈਣਾ. ਅਸੀਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾ ਸਕਦੇ ਹਾਂ. ਆਪਣੀ ਆਣ ਵਾਲਿਆਂ ਪੀੜੀਆਂ ਬਾਰੇ ਸੋਚਣਾ ਚਾਹੀਦਾ. ਅਜ ਦੇ ਫਾਇਦੇ ਲਈ ਕਲ ਲਈ ਪਾਣੀ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ. ਇਹ ਪੰਜਾਬ ਸਾਡਾ ਹੈ ਤੇ ਸਾਨੂ ਹੀ ਬਚਣਾ ਪੈਣਾ. ਯਾ ਤਾ ਫਿਰ ਸਰਕਾਰ ਝੋਨੇ ਤੇ ਪੂਰੀ ਤਰਾਂ ਪਾਬੰਦੀ ਲਗਾ ਦੇਵੇ
@RaghbirsinghDhaliwal
@RaghbirsinghDhaliwal 3 ай бұрын
ਬਾਈ ਜੀ 50 ਕਿਲਿਆ ਵਾਲਾ ਕਿਸਾਨ ਉਨ੍ਹਾ ਪਾਣੀ ਨਹੀ ਕੱਡਦਾ ,ਜਿਨਾ ਇੱਕ ਸਰਾਬ ਦੀ ਫ਼ੈਕਟਰੀ ਵਾਲਾ ਇੱਕ ਸਾਲ ਵਿੱਚ ਕੱਡਦਾ ਹੈ,ਪਰ ਬਦਨਾਮ ਕਿਸਾਨ ਹੈ ਕਿਉਕਿ ਕਿਸਾਨ ਦਾ ਪਾਣੀ ਸਭ ਨੂੰ ਦਿਸਦਾ ਹੈ,ਪਰ ਫੈਕਟਰੀ ਵਾਲੇ ਦਾ ਕੱਡਿਆ ਪਾਣੀ ਆਮ ਲੋਕਾਂ ਨੂੰ ਅਤੇ ਲੀਡਰਾਂ ਨੂੰ ਨਹੀ ਦਿਸਦਾ,ਨਾਲੇ ਬੋਰ ਕਰ ਕੇ ਵਾਪਸ ਧਰਤੀ ਵਿੱਚ ਜਾਹਿਰ ਪਾੳਦੇ ਹਨ,
@-iw2zw
@-iw2zw 3 ай бұрын
@@RaghbirsinghDhaliwal ਬਾਈ, ਪੰਜਾਬ ਵਿਚ ਸ਼ਰਾਬ ਦੀਆ ਫੈਕ੍ਟਰੀਜ਼ ਕਿੰਨੀਆਂ ਨੇ ਅਤੇ ਕਿਸਾਨ ਕਿੰਨੇ ਨੇ. ਇਸ ਦਾ ਮਤਲਬ ਜੇ ਫੈਕ੍ਟਰੀਜ਼ ਵਾਲੇ ਕਿਸੇ ਇਕ ਕਿਸਾਨ ਤੋਂ ਜਾਦਾ ਪਾਣੀ ਕਢ ਰਹੇ ਨੇ ਤੁਸੀਂ ਵੀ ਸਾਰੇ ਰਲ ਕੇ ਪੰਜਾਬ ਦਾ ਪਾਣੀ ਖ਼ਤਮ ਕਰ ਦਿਓ. ਇਹ ਸਮਾਂ ਰਲ ਕੇ ਪੰਜਾਬ ਦਾ ਪਾਣੀ ਬਚਾਣ ਦਾ ਹੈ, ਨਹੀਂ ਜੇ ਪਾਣੀ ਹੀ ਨਹੀਂ ਰਿਹਾ ਤਾ ਪੰਜਾਬ (ਪੰਜ + ਆਬ) ਨਹੀਂ ਰਹਿਣਾ ਇਹ ਗੱਲ ਪਤਾ ਨਹੀਂ ਕਦੋ ਸਮਝ ਆਉਣੀ. ਹੋਰ ਵੀ ਬਹੁਤ ਫਸਲ ਹਨ. ਯਾਦ ਕਰੋ ਆਪਣੇ ਬੁਜੁਰਗ ਤਾ ਕਦੇ ਝੋਨੇ ਦੀ ਖੇਤੀ ਨਹੀਂ ਕਰਦੇ ਸਨ
@baljindersingh8978
@baljindersingh8978 3 ай бұрын
@@-iw2zwikala sharab di factory hi mai Pani kharab kardi ji. Bahut saaria factories aa jena kar k Pani kharab ho reha te kisana nalo h jeada Pani barbaad karde aa
@jsingh2
@jsingh2 3 ай бұрын
ਕਿਸਾਨ ਵੀਰੋ ਪਾਣੀ ਨੂੰ ਦਿਮਾਗ ਚੋਂ ਹੀ ਕੱਢ ਦੋ ਵੈਸੇ ਹੀ ਝੋਨਾ ਲਾਉਣਾ ਬੰਦ ਕਰੋ ਬਹੁਤ ਲਿਮਿਟਡ ਜਿਹਾ ਝੋਨਾ ਲਾਓ, ਬਸ ਇੰਨਾ ਕੁ ਲਾਉ ਕਿ ਹੀ ਆਪਣੇ ਪੰਜਾਬ ਦੇ ਲੋਕਾਂ ਦੀ ਲੋੜ ਪੂਰੀ ਹੋ ਜਾਏ ! ਦਾਵੇ ਨਾਲ ਕਹਿ ਸਕਦਾ ਜਿਸ ਦਿਨ ਝੋਨਾ ਲਾਉਣਾ ਬੰਦ ਹੋ ਗਿਆ ਕਿਸਾਨਾਂ ਦੀ ਕਿਸਮਤ ਬਦਲ ਜਾਏਗੀ ਉਹਨਾਂ ਦਾ ਪ੍ਰੋਫਿਟ ਡਬਲ ਹੋ ਜਾਏਗਾ, ਅਸਲ ਚ ਝੋਨਾ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ, ਕਿਸਾਨ ਵੀਰੋ ਘਬਰਾਓ ਨਾ ਤਗੜੇ ਹੋ ਕੇ ਦੂਜੀਆਂ ਫਸਲਾਂ ਵੱਲ ਬਾਗਵਾਨੀ ਵੱਲ ਸਬਜ਼ੀਆਂ ਵੱਲ ਤੇ ਹੋਰ ਕਿੱਤਿਆਂ ਵੱਲ ਧਿਆਨ ਕਰੋ, ਖੇਤੀ ਦਾ ਮਤਲਬ ਸਿਰਫ ਝੋਨਾ ਕਣਕ ਹੀ ਨਹੀਂ ਹੁੰਦਾ, ਅੱਜ ਖੇਤੀਬਾੜੀ ਦੁਨੀਆਂ ਦਾ ਸਭ ਤੋਂ ਵਧੀਆ ਵਪਾਰ ਹੈ, ਬਸ ਇਸ ਨੂੰ ਸਮਝਣ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਖੇਤੀਬਾੜੀ ਵਾਲੀ ਪੜ੍ਹਾਈ ਵਾਲੇ ਪਾਸੇ ਪਾਓ, ਉਹਨਾਂ ਨੂੰ ਖੇਤੀਬਾੜੀ ਦੇ ਵਪਾਰ ਦੀ ਮਾਰਕੀਟਿੰਗ ਦੇ ਕੋਰਸ ਕਰਓ, ਬਹੁਤ ਵੱਡੀ ਮਾਰਕੀਟ ਹੈ ਪੂਰੀ ਦੁਨੀਆਂ ਦੇ ਵਿੱਚ, ਭਾਰਤ ਹੀ ਬਹੁਤ ਵੱਡੀ ਮਾਰਕੀਟ ਹੈ, ਯੂਰਪ ਅਮਰੀਕਾ, ਕਨੇਡਾ, ਯੂਕੇ, ਮਿਡਲ ਈਸਟ ਦੀ ਮਾਰਕੀਟ ਬਹੁਤ ਵੱਡੀਦਾ ਹੈ, ਅਸਲ ਚ ਝੋਨੇ ਨੇ ਕਿਸਾਨਾਂ ਦੀ ਮੱਤ ਮਾਰੀ ਹੋਈ ਹੈ, ਆਪਣੀ ਸੋਚ ਦਾ ਅਦਾਰਾ ਵੱਡਾ ਕਰੋ ਇੰਟਰਨੈਟ ਤੇ ਨਵੀਆਂ ਨਵੀਆਂ ਚੀਜ਼ਾਂ ਲੱਭੋ, ਖੋਜ ਕਰੋ ਆਪਣੀ ਮਾਰਕੀਟ ਲੱਭੋ, ਖੇਤੀ ਕਰਨ ਦੇ ਨਵੇਂ ਤਰੀਕੇ ਲੱਭੋ, ਆਪਣੇ ਬੱਚਿਆਂ ਨੂੰ ਅੱਜ ਦੇ ਯੁੱਗ ਦੇ ਖੇਤੀਬਾੜੀ ਵਪਾਰੀ ਬਣਾਓ, ਜਮਾਨਾ ਬਦਲ ਰਿਹਾ ਹੈ ਕਿਸਾਨ ਭਰਾਵੋ, ਜਮਾਨੇ ਨਾਲ ਆਪਣੀ ਸੋਚ ਬਦਲੋ ਕੋਈ ਮਾਂ ਦਾ ਲਾਲ ਤੁਹਾਡੀਆਂ ਜਮੀਨਾਂ ਨਹੀਂ ਖੋ ਸਕਦਾ..🙏
@singhsaab6992
@singhsaab6992 3 ай бұрын
ਕਿਸਾਨਾਂ ਨੂੰ ਹਰ ਫ਼ਸਲ ਤੇ msp ਮਿਲਣੀ ਸ਼ੁਰੂ ਹੋ ਜਾਵੇ ਤੇ ਕਿਸਾਨ ਝੋਨੇ ਹੇਠ ਰਕਬਾ ਘਟ ਕਰ ਸਕਦੇ
@avtarsingh2531
@avtarsingh2531 Ай бұрын
ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਬਹੁਤ ਜ਼ਰੂਰੀ ਹੈ
@gaganchahal8969
@gaganchahal8969 3 ай бұрын
ਜਮੀਨਾ ਨਾ ਵੇਚੋ ਪੰਜਾਬ ਚ ਰਹੌ
@lakhvir60
@lakhvir60 3 ай бұрын
ਬਹੁਤ ਵਧੀਆ ਫੈਸਲਾ
@ballidhillon9431
@ballidhillon9431 3 ай бұрын
ਨਰਮੇਂ ਦੇ ਨਵੇਂ ਬੀਜ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਫਸਲਾਂ ਤਾਂ ਨਵੀਆਂ ਬੀਜਣ ਗੇ ਪਰ ਮੰਡੀ ਕਰਨ ਦਾ ਹੱਲ ਕਰਨ
@jaspalsingh9569
@jaspalsingh9569 3 ай бұрын
ਝੋਨਾ ਸਖ਼ਤੀ ਨਾਲ ਬੰਦ ਕਰਨਾ ਚਾਹੀਦਾ ਹੈ ਤੇ ਕਿਸਾਨਾ ਨੂੰ ਵੀ ਸਮਝਦਾਰੀ ਵਰਤਣੀ ਚਾਹੀਦੀ ਹੈ
@BaljeetSinghKhosa-d7f
@BaljeetSinghKhosa-d7f 3 ай бұрын
ਨਰਮੇ ਦੀ ਫਸਲ ਵੱਲ ਧਿਆਨ ਨਹੀਂ ਦਿੱਤਾ ਉਹ ਖਤਮ ਹੋ ਗਈ ਉਥੇ ਝੋਨਾ ਲੱਗਿਆ ਸਾਡੇ ਆਪਣੇ ਪਿੰਡ ਜਿਥੇ ਪਿਛਲੇ ਸਾਲ 2300,ਏਕੜ ਨਰਮਾ ਸੀ ਹੁਣ ਇਸ ਸਾਲ 500 ਕਿੱਲਾ ਹੀ ਨਰਮਾ ਹੈ ਬਾਕੀ ਝੋਨੇ ਹੇਠ ਆ ਗਿਆ
@NFMegaFPO
@NFMegaFPO 3 ай бұрын
ਇੱਕ ਪੱਖ ਕਿਸਾਨ ਸਹਿਕਾਰਤਾ ਤੇ ਫ਼ੂਡ ਪ੍ਰੋਸਸਸਿੰਗ ਵੀ ਹੈ ਇਹਨਾਂ ਚੈਪਟਰ ਚ ਕਿਸਾਨਾਂ ਲਈ ਹੋਰ ਨਵੇਂ ਮਾਡਲ ਦੇ ਸਿਫ਼ਾਰਿਸ਼ਾਂ ਦੀ ਲੋੜ ਹੈ.
@ParveenKaur-m4v
@ParveenKaur-m4v 3 ай бұрын
ਬਹੁਤ ਹੀ ਵਧੀਆ ਜੀ ❤
@jassimoga600
@jassimoga600 3 ай бұрын
Good decision hai jaldi implement v hona chaida
@KamalSingh-bh5oo
@KamalSingh-bh5oo 3 ай бұрын
ਅਸੀ ਝੋਨਾ ਲਾਉਣਾ ਬੰਦ ਕਰ ਦੇਵਾਗਾ, ,ਪਰ ਕੋਈ ਇੱਕ ਪਿਉ ਦਾ ਇਥੇ ਤਾ ਲੱਖਾ ਫੈਕਟਰੀਆਂ ਦੇ ਪਾਣੀ ਤੇ ਫੈਕਟਰੀਆਂ ਵੀ ਬੰਦ ਕਰੋ,,ਤੇ ਨਾਲ ਹੀ ਇਨਾ ਪੰਦਰਾ ਬਲੋਕ ਸਭ ਫੈਕਟਰੀਆਂ ਵੀ ਬੰਦ ਕਰੋ,,,,ਨਹੀਂ ਤਾ ਥਨ ਤੇ ਵੱਜੋ ਜੱਟ ਦੇ
@baljindersingh8978
@baljindersingh8978 3 ай бұрын
Factories de muhre te kise da peo v ni bolda. Bas kisana nu hi bhonkde aa k kisan roti na khan
@SukhdevSingh-bo2zm
@SukhdevSingh-bo2zm Ай бұрын
ਸਿੱਧਾ ਕਹਿ ਦੇਣ ਕੀ ਸਾਰਾ ਪਾਣੀ ਸਿਰਫ ਫ਼ੈਕਟਰੀਆਂ ਨੂੰ ਵਰਤਣ ਦਿੱਤਾ ਜਾਵੇਗਾ।
@HarpreetSingh-dh1ln
@HarpreetSingh-dh1ln 3 ай бұрын
Good job Veerji 🙏👍👍👍
@samreetdhaliwal6622
@samreetdhaliwal6622 3 ай бұрын
ਰਿਪੋਰਟ ਸਰ ਬਿਲਕੁੱਲ ਸਹੀ ਆ ਮਾਲਵੇ ਵਿੱਚ ਕਪਾਹ ਤੇ ਤੇਲ ਵਾਲੀਆਂ ਫ਼ਸਲਾਂ ,ਦਾਲਾਂ ਤੇ ਲਾਗੂ ਕਰਨ ਤੋਂ ਪਹਿਲਾਂ ਟਰੈਲ ਕਰਵਾ ਲੈਣਾ ਚਾਹੀਦਾ ਹੈ ਕਿਉ ਜ਼ਿਆਦਾਤਰ ਲੋਕਾ ਅਪਣੀਆਂ ਜ਼ਮੀਨਾਂ ਵਿੱਚੋਂ ਮਿੱਟੀ ਚੁੱਕ ਕੇ ਲੇਜ਼ਰ ਲਵਾਂ ਲੲਏ ਹਨ ।ਇੱਕ ਹੋਰ ਮਾਲਵੇ ਵਿੱਚ ਕਮਾਦ ਦੀ ਵੀ ਪ੍ਰਪੋਜ਼ਲ ਲਿਆਂਦੀ ਜਾਵੇ ਸਰਕਾਰੀ ਮਿੱਲ ਮਾਲਵੇ ਨੂੰ ਦਿੱਤੀ ਜਾਵੇ , ਬਾਗਵਾਨੀ ਲਈ ਨਵੀਂ ਜੂਸ ਫੈਕਟਰੀ ਤਲਵੰਡੀ ਸਾਬੋ ਜਾ ਮਾਨਸਾ ਵਿੱਚ ਲਗਾਈ ਜਾਵੇ
@MakhanSingh-jg2xu
@MakhanSingh-jg2xu 3 ай бұрын
Good Information vr.
@JagdeepSingh-tf8wl
@JagdeepSingh-tf8wl 3 ай бұрын
Eda hone aa kam, aha hi hai sahi tareeka, eda karo, good
@Gurpreet007able
@Gurpreet007able 3 ай бұрын
Good Gurjot bhai 👍
@LakhwinderSingh-m9o
@LakhwinderSingh-m9o 3 ай бұрын
Good brother
@maninderjoshan2215
@maninderjoshan2215 3 ай бұрын
ਸਵਾਮੀਨਾਥਨ ਸਕੀਮ ਦਾ ਕੀ ਬਣਿਆ
@TheKarankansal
@TheKarankansal 3 ай бұрын
Swaminathan scheme was for earlier india not today's India!
@s_dharni2483
@s_dharni2483 3 ай бұрын
@@TheKarankansalwhy? Elaborate....
@Sidhumoosewala-wp2ux
@Sidhumoosewala-wp2ux 3 ай бұрын
ਝੋਨੇ ਪਾਬੰਦੀ ਜਮੀਨ ਤੇਂ ਪਾਬੰਦੀ ਵੋਟਰ ਕਾਰਡ ਅਧਾਰ ਕਾਰਡ ਬਾਹਰ ਦੇ ਲੋਕਾਂ ਦੇ ਬਣ ਦੇ ਉਸ ਤੇਂ ਪਾਬੰਦੀ ਕਦੋ ਲੱਗੇ ਗੀ ਨੌਕਰੀ ਬਾਹਰ ਦੇ ਸੂਬੇ ਵਾਲ਼ੇ ਨੂੰ ਉਸ ਤੇਂ ਪਾਬੰਦੀ ਕਦੋ ਲੱਗੇ ਜਦੋਂ ਖ਼ਤਮ ਹੋ ਗਿਆ ਸਭ ਤਦ 🙌🤬
@BalwinderSingh-up7mf
@BalwinderSingh-up7mf 3 ай бұрын
ਬਹੁਤ ਬਹੁਤ ਧੰਨਵਾਦ❤❤❤❤❤
@ranjitsandhu2326
@ranjitsandhu2326 3 ай бұрын
MSP Demi chahidi aa daalna, Kapaa, ganna te hor Sabjia te. Kissana nu jdo MSP daa rate miluga taan hi kissan hor faslan wall utshait honge. Jhona agle saal ton hi band hona chahida aa Punjab daa pehlan hi jameeni paani daa level neeche jaa reha aa.
@sukhmandersingh3680
@sukhmandersingh3680 3 ай бұрын
ਪੰਜਾਬ ਵਿੱਚ ਵੀਹ ਪਾਵਰ ਦੀ ਮੋਟਰ ਤੋ ਵੱਧ ਪਾਵਰ ਦੀ ਮੋਟਰ ਤੇ ਪਾਬੰਦੀ ਲੱਗਣੀ ਚਾਹੀਦੀਆ
@guris2650
@guris2650 3 ай бұрын
Good save water
@Rajindersidhu2914
@Rajindersidhu2914 3 ай бұрын
Mere kol 5 kille jameen aa te sara narma bijya c ki pani di bacht hove te mai pehl kiti c jeeri sadan di par narma sara mar gya meh nal hon koi sarkar da banda ni aya koi maded karn
@pbxjattt12112
@pbxjattt12112 3 ай бұрын
Bilkul shai a
@KashmirSingh-uq1yf
@KashmirSingh-uq1yf 3 ай бұрын
Right new thanks
@jotsarwara9095
@jotsarwara9095 3 ай бұрын
Good 👍
@dladhar-cf9dh
@dladhar-cf9dh 3 ай бұрын
ਫਸਲਾਂ ਤੋਂ ਮਿਲਣ ਵਾਲ਼ੀ ਪ੍ਰਤੀ ਕਿੱਲਾ ਆਮਦਨ ਪੰਜਾਬ ਦੇ ਸਾਰੇ ਹੀ ਜਿਲਿਆਂ ਜਾਂ ਖੇਤਰਾਂ ਵਿੱਚ ਇਕਸਾਰ ਹੋਣੀ ਚਾਹੀਦੀ ਹੈ ਆਰਥਿਕ ਲਾਭ ਵਿਚ ਬਰਾਬਰਤਾ ਨਾਲ਼ ਹੀ ਫਸਲੀ ਵਿਭਿਨਤਾ ਲਿਆਂਦੀ ਜਾ ਸਕੇਗੀ
@HarpalsinghRandhawa-ye4fo
@HarpalsinghRandhawa-ye4fo 3 ай бұрын
ਜਿੰਨੀਆਂ ਮਰਜ਼ੀ ਪਾਲਸੀਆਂ ਨਵੀਆਂ ਨਵੀਆਂ ਲੈ ਕੇ ਆਉਣ ਸਰਕਾਰਾਂ ਮਗਰ ਪੰਜਾਬ ਦਾ ਹੱਲ ਇੱਕੋ ਹੀ ਹੈ ਜਿੰਨਾ ਚਿਰ ਪੰਜਾਬ ਸਰਵਰ ਐਂਟੀ ਨਹੀਂ ਆਉਂਦੀ ਆਪਣੇ ਹੱਥ ਵਿੱਚ ਉਹਨਾਂ ਚਿਰ ਲੋਕਾਂ ਨੂੰ ਇਦਾਂ ਹੀ ਮਰਨਾ ਪਵੇਗਾ ਔਰ ਬੇਰੁਜ਼ਗਾਰੀ ਸਾਰਾ ਕੁਝ ਇਦਾ ਹੀ ਵਧਦਾ ਰਹੇਗਾ ਜਿੰਨਾ ਚਿਰ ਹਿੰਦੁਸਤਾਨ ਦਾ ਪੰਜਾਬ ਉੱਤੇ ਕਬਜ਼ਾ ਰਹੇਗਾ ਪੰਜਾਬ ਦਾ ਇਕੋ ਇਕ ਹੱਲ ਖਾਲਿਸਤਾਨ ਜਿੰਦਾਬਾਦ
@s_dharni2483
@s_dharni2483 3 ай бұрын
ਓ ਯਾਰ ਕੀ ਹੋਜੂ ਖਾਲਿਸਤਾਨ ਬਣਾ ਕੇ , ਪਹਿਲਾਂ ਹੀ ਪੰਜਾਬ ਦਾ ਬੁਰਾ ਹਾਲ ਹੋਇਆ ਰਹਿੰਦੀ ਖੁੰਦੀ ਹੋਰ ਮਿੱਟੀ ਪਲੀਤ ਹੋ ਜਾਣੀ ਇਥੇ ਆਪਣੇ ਲੋਕਾਂ ਦੀ। ਕੱਲ ਦੇ ਜਵਾਕ ਹੁੰਦੇ ਆ ਤੇ ਗੱਲਾਂ ਕਰਦੇ ਆ ਵੱਡੀਆਂ, ਮਾੜਾ ਮੋਟਾ ਪੜ ਲਿਖ ਲਿਆ ਕਰੋ ਸਮਝ ਲਿਆ ਕਰੋ ਕਿ ਕੀ ਸਿੱਟੇ ਨਿਕਲਦੇ ਹਨ । ਪਹਿਲਾਂ ਮਾੜਾ ਸਮਾਂ ਥੋੜਾ ਦੇਖਿਆ ਪੰਜਾਬ ਨੇ? ਤੁਸੀਂ ਆ ਕੇ ਫਿਰ ਖਾਲਿਸਤਾਨ ਬਣਾਓ ਲੋਕਾਂ ਦੀ ਮਾੜੀ ਮੋਟੀ ਰੋਟੀ ਖਾਦੀ ਫੋਟੋ ਜਿਹੜੀ ਨਹੀਂ ਜਾਂਦੀ?
@HarpalsinghRandhawa-ye4fo
@HarpalsinghRandhawa-ye4fo 3 ай бұрын
@@s_dharni2483 ਜੇ ਅਸੀਂ ਕੱਲ ਦੇ ਜਵਾਕ ਹਾਂ ਤੇ ਤੁਸੀਂ ਕਿਹੜੀਆਂ ਮੱਲਾਂ ਮਾਰ ਲਈਆਂ ਦੂਜੀ ਗੱਲ ਤੁਸੀਂ ਕਹੀ ਆ ਕਿ ਪਹਿਲਾਂ ਹੀ ਬੜਾ ਬੁਰਾ ਹਾਲ ਹੈ ਪੰਜਾਬ ਦਾ ਕੀਤਾ ਕਿੰਨਾ ਨੇ ਆ ਜਦੋਂ ਦਾ ਪੰਜਾਬ ਗੁਲਾਮ ਹੋਇਆ ਉਦੋਂ ਦਾ ਹੀ ਬੁਰਾ ਹਾਲ ਹੋਇਆ ਪੰਜਾਬ ਦਾ ਉਦੋਂ ਦਾ ਬੁਰਾ ਹਾਲ ਹੋਇਆ ਜਦੋਂ ਦਾ 1849 ਵਿੱਚ ਗੁਲਾਮ ਹੋ ਗਿਆ ਸੀ ਪਹਿਲੇ ਗੋਰਿਆਂ ਨੇ ਬੁਰਾ ਹਾਲ ਕੀਤਾ ਰਹਿੰਦ ਖੂੰਦ ਇਹਨਾਂ ਨੇ ਕੱਢ ਦਿੱਤੀ ਤੇ ਤੂੰ ਕਹਿਨਾ ਏ ਪੰਜਾਬ ਦਾ ਬੁਰਾ ਹਾਲ ਪੰਜਾਬੀਆਂ ਨੇ ਕੀਤਾ ਜੇ ਤੇਰੀ ਇਥੋਂ ਤੱਕ ਸਮਝ ਹੈ ਤਾਂ ਬਾਈ ਮੇਰਾ ਬਣ ਕੇ ਚੁੱਪ ਕਰ ਜਾ ਤੇਰੀ ਸਮਝਦਾ ਮੈਨੂੰ ਪਤਾ ਲੱਗ ਗਿਆ ਜਾਂ ਤਾਂ ਬਿਲਕੁਲ ਹੀ ਤੂੰ ਉਹਨੂੰ ਸਮਝ ਨਹੀਂ ਹੈ ਜਾਂ ਫਿਰ ਤੂੰ ਹਿੰਦੁਸਤਾਨ ਦਾ ਟੱਟੂ ਹੈ
@gurpreetsingh626
@gurpreetsingh626 3 ай бұрын
Good
@gyanisingh1617
@gyanisingh1617 3 ай бұрын
Good news
@unboxingtaste8941
@unboxingtaste8941 3 ай бұрын
Awaj badia Bai di
@dladhar-cf9dh
@dladhar-cf9dh 3 ай бұрын
ਏਸੇ ਲਈ ਬੀਬੀਸੀ ਆਲਿਆ ਰੱਖਿਆ ਵਾ
@gurdaskamboj3046
@gurdaskamboj3046 2 ай бұрын
Fazilka, abohar area Vich kehdi kheti di sifarish ha ji???
@chanchalsingh9938
@chanchalsingh9938 3 ай бұрын
ਪੰਜਾਬ ਚ ਫੀਮ ਦੀ ਖੇਤੀ ਹੌਣੀ ਚਾਹੀਦੀ ਹੈ ਪਾਣੀ ਬਚ ਜਾਏ ਗਾ
@kamaldeepsinghh4745
@kamaldeepsinghh4745 3 ай бұрын
Maan Saab good
@guris2650
@guris2650 3 ай бұрын
👍🏻
@pb11farmer39
@pb11farmer39 3 ай бұрын
Panchayat Jamin te Rukh lagao tn Jo Pani Bach sake
@MuhammadImran-c3n
@MuhammadImran-c3n 3 ай бұрын
❤رلیز عمران خان زندہ باد پاکستان زندہ باد❤
@KakaSingh-wq1xh
@KakaSingh-wq1xh 3 ай бұрын
thika 90000 nu ho gia ji
@ratansekhon4291
@ratansekhon4291 3 ай бұрын
Dyeing factory v band kro Punjab de river bchao nal hi Bhiyan di aamd v less hovegi
@narindersingh1708
@narindersingh1708 3 ай бұрын
Makai ki buvai karo jo vum pani aur her seasion me hoti he
@Khushwakhat
@Khushwakhat 3 ай бұрын
Only formality where money
@Jattatwal007
@Jattatwal007 3 ай бұрын
Jhona should ban in punjab.
@KarmjitSingh-wb2zg
@KarmjitSingh-wb2zg 3 ай бұрын
Jhona ta bilkul bnd kr dena chida .....Pani da leval dino din dunga hunda ja reha .....sare kisan Veera te factorys walea nu hath jor ke benti a kirpa krke Pani bacha lao....nai ta aun Walia peeria gaala to Bina hor kuj ni dengia ....ajj de loka nu
@singhLeen
@singhLeen 3 ай бұрын
Yrr sidhi gall ha insan jhona bina reh sakda ha but pani bina nahi reh sakda mar jave ga.
@pardeepbal8468
@pardeepbal8468 3 ай бұрын
Jhona bilkul band huna chaida hai tahi sada aun valia nasla bach Sakn gia nahi ta Pani peen nu v nahi labna band karo jhona 🙏🙏🙏
@MandeepSingh-jf5fr
@MandeepSingh-jf5fr 3 ай бұрын
Jhona ban kro …. Punjab bachao
@Satlndian-xj5qt
@Satlndian-xj5qt 3 ай бұрын
ਝੋਨੇ ਉੱਤੇ ਰੋਕ ਨਹੀਂ ਲਗਾਉਣੀ ਚਾਹੀਦੀ ਕੁਝ ਸਾਲਾਂ ਵਿੱਚ ਪਾਣੀ ਖਤਮ ਹੋ ਜਾਵੇਗਾ ਆਪੇ ਅਨਪੜ ਤੇ ਲਾਲਚੀ ਲਾਣੇ ਨੂੰ ਅਕਲ ਆ ਜਾਵੇਗੀ😂
@baljindersingh8978
@baljindersingh8978 3 ай бұрын
Anpadh gawar ta tu lagda tere msg to lagda teri education da. Factories vaare v koi vichar daso apna jo din raat Pani kharab karde aa, othe thodi jubaan nu bimar Pé jandi aa
@jsingh2
@jsingh2 3 ай бұрын
ਕਿਸਾਨ ਵੀਰੋ ਪਾਣੀ ਨੂੰ ਦਿਮਾਗ ਚੋਂ ਹੀ ਕੱਢ ਦੋ ਵੈਸੇ ਹੀ ਝੋਨਾ ਲਾਉਣਾ ਬੰਦ ਕਰੋ ਬਹੁਤ ਲਿਮਿਟਡ ਜਿਹਾ ਝੋਨਾ ਲਾਓ, ਬਸ ਇੰਨਾ ਕੁ ਲਾਉ ਕਿ ਹੀ ਆਪਣੇ ਪੰਜਾਬ ਦੇ ਲੋਕਾਂ ਦੀ ਲੋੜ ਪੂਰੀ ਹੋ ਜਾਏ ! ਦਾਵੇ ਨਾਲ ਕਹਿ ਸਕਦਾ ਜਿਸ ਦਿਨ ਝੋਨਾ ਲਾਉਣਾ ਬੰਦ ਹੋ ਗਿਆ ਕਿਸਾਨਾਂ ਦੀ ਕਿਸਮਤ ਬਦਲ ਜਾਏਗੀ ਉਹਨਾਂ ਦਾ ਪ੍ਰੋਫਿਟ ਡਬਲ ਹੋ ਜਾਏਗਾ, ਅਸਲ ਚ ਝੋਨਾ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ, ਕਿਸਾਨ ਵੀਰੋ ਘਬਰਾਓ ਨਾ ਤਗੜੇ ਹੋ ਕੇ ਦੂਜੀਆਂ ਫਸਲਾਂ ਵੱਲ ਬਾਗਵਾਨੀ ਵੱਲ ਸਬਜ਼ੀਆਂ ਵੱਲ ਤੇ ਹੋਰ ਕਿੱਤਿਆਂ ਵੱਲ ਧਿਆਨ ਕਰੋ, ਖੇਤੀ ਦਾ ਮਤਲਬ ਸਿਰਫ ਝੋਨਾ ਕਣਕ ਹੀ ਨਹੀਂ ਹੁੰਦਾ, ਅੱਜ ਖੇਤੀਬਾੜੀ ਦੁਨੀਆਂ ਦਾ ਸਭ ਤੋਂ ਵਧੀਆ ਵਪਾਰ ਹੈ, ਬਸ ਇਸ ਨੂੰ ਸਮਝਣ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਖੇਤੀਬਾੜੀ ਵਾਲੀ ਪੜ੍ਹਾਈ ਵਾਲੇ ਪਾਸੇ ਪਾਓ, ਉਹਨਾਂ ਨੂੰ ਖੇਤੀਬਾੜੀ ਦੇ ਵਪਾਰ ਦੀ ਮਾਰਕੀਟਿੰਗ ਦੇ ਕੋਰਸ ਕਰਓ, ਬਹੁਤ ਵੱਡੀ ਮਾਰਕੀਟ ਹੈ ਪੂਰੀ ਦੁਨੀਆਂ ਦੇ ਵਿੱਚ, ਭਾਰਤ ਹੀ ਬਹੁਤ ਵੱਡੀ ਮਾਰਕੀਟ ਹੈ, ਯੂਰਪ ਅਮਰੀਕਾ, ਕਨੇਡਾ, ਯੂਕੇ, ਮਿਡਲ ਈਸਟ ਦੀ ਮਾਰਕੀਟ ਬਹੁਤ ਵੱਡੀਦਾ ਹੈ, ਅਸਲ ਚ ਝੋਨੇ ਨੇ ਕਿਸਾਨਾਂ ਦੀ ਮੱਤ ਮਾਰੀ ਹੋਈ ਹੈ, ਆਪਣੀ ਸੋਚ ਦਾ ਅਦਾਰਾ ਵੱਡਾ ਕਰੋ ਇੰਟਰਨੈਟ ਤੇ ਨਵੀਆਂ ਨਵੀਆਂ ਚੀਜ਼ਾਂ ਲੱਭੋ, ਖੋਜ ਕਰੋ ਆਪਣੀ ਮਾਰਕੀਟ ਲੱਭੋ, ਖੇਤੀ ਕਰਨ ਦੇ ਨਵੇਂ ਤਰੀਕੇ ਲੱਭੋ, ਆਪਣੇ ਬੱਚਿਆਂ ਨੂੰ ਅੱਜ ਦੇ ਯੁੱਗ ਦੇ ਖੇਤੀਬਾੜੀ ਵਪਾਰੀ ਬਣਾਓ, ਜਮਾਨਾ ਬਦਲ ਰਿਹਾ ਹੈ ਕਿਸਾਨ ਭਰਾਵੋ, ਜਮਾਨੇ ਨਾਲ ਆਪਣੀ ਸੋਚ ਬਦਲੋ ਕੋਈ ਮਾਂ ਦਾ ਲਾਲ ਤੁਹਾਡੀਆਂ ਜਮੀਨਾਂ ਨਹੀਂ ਖੋ ਸਕਦਾ..🙏
@imagic7543
@imagic7543 3 ай бұрын
Punjab ne is tra hii Khatam hona A. Bande da lalach vadda hi ja riaa a
@Harjindersingh-ng7tv
@Harjindersingh-ng7tv 3 ай бұрын
jhonna band hona chaihda je punjab nu bachona hai . isdi jgah hor fasla te sarkar nu msp dena chahida hai
@BalwinderSingh-vf1nh
@BalwinderSingh-vf1nh 3 ай бұрын
Pani taa bhana hai WTO di boli bol reha hai mann sarkar
@jagmeetbrar1749
@jagmeetbrar1749 3 ай бұрын
ਵਿਸਥਾਰ ਸਾਹਿਤ ਦੱਸੋ ਜੀ
@inderjeetsam6577
@inderjeetsam6577 3 ай бұрын
ਝੋਨਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਅੱਜ਼ ਦਾ ਕਿਸਾਨ ਬੇਹਤਰ ਹਾਲਤ ਵਿਚ ਹੈ ਉਹ ਭਾਈ ਆਉਂਣ ਵਾਲੀਆਂ ਨਸਲਾਂ ਵਾਰੇ ਵੀ ਸੋਚੋ ? ਜ਼ਮੀਨ ਹੇਠਲੇ ਪਾਣੀ ਦਾ ਹੱਕ ਕੇਵਲੰ ਕਿਸਾਨਾਂ ਦਾ ਨਹੀਂ ਜੇ ਪਾਣੀ ਖ਼ਤਮ ਹੋ ਗਿਆ ਸਾਰੇ ਭੁੱਖੇ ਮਰਨੇ 😢
@VickySingh-lf9iv
@VickySingh-lf9iv 3 ай бұрын
Sakhat faisle tan laine hi pane je punjab da pani bachona
@sukhwindersingh010
@sukhwindersingh010 3 ай бұрын
😊😊।
@beantsingh2478
@beantsingh2478 3 ай бұрын
haryane ch ta koi jhone ban di mang ni krda nale pani punjab to dunga nale nehri pani v ghat a
@SinghDhaliwal-n7w
@SinghDhaliwal-n7w 3 ай бұрын
Ehh Saab gol-mall haa sidhi bijayi da Rs-1500 haje Tak loka nu nahi dita giya ehh kharada ve jhot he niklu ga......!!
@ArvinderSingh-n8s
@ArvinderSingh-n8s 3 ай бұрын
Paani kise v Tarike bachaao Paani natural source aa Punjab vich Paida hon vaala har insaan brabar da hakk daar hai jatt samaaj lor ton vadh paani varat chukkia jatt samaaj te Dharti hethla paani vartan te pooran pabandi laggni chaahidi aa taan jo 85℅ Punjabian nu ohna de hisse da paani mil sake
@ZenoSamaOmniKing
@ZenoSamaOmniKing 3 ай бұрын
lale paye jane pani de je na ban kita
@amritbirsingh1932
@amritbirsingh1932 3 ай бұрын
Супер
@DilpreetFarmer
@DilpreetFarmer 3 ай бұрын
50 hajar saare kisaana di pension la deo asi koi kanak jhona na lavage
@Gurpreet22g
@Gurpreet22g 3 ай бұрын
ਫਰਵਰੀ ਮਹੀਨੇ ਮੱਕੀ ਬੀਜ ਕੇ ਲਗਾਤਾਰ ਜੂਨ ਮਹੀਨੇ ਤੱਕ ਪਾਣੀ ਚਲਦਾ ਮੋਟਰਾਂ ਬੰਦ ਨੀ ਹੁੰਦੀਆਂ, ਇਹ ਵੱਧ ਖਤਰਨਾਕ ਫਸਲ ਹੈ ਮੱਕੀ ਦੇ ਅਚਾਰ ਵਾਲੀ, ਉਨਾਂ ਦਿਨਾਂ ਵਿੱਚ ਕੋਈ ਮੀਂਹ ਨਹੀਂ ਪੈਂਦਾ.......
@lachhmansingh6392
@lachhmansingh6392 3 ай бұрын
ਨਰਮਾ ਹੁੰਦਾ ਕਦੋਂ ਆ ਜੇਹ ਹੋਵੇ ਝੋਨੇ ਤੋਂ ਅੱਗੇ ਜੰਦਾ ਨਰਮਾ
@deepdhillon7336
@deepdhillon7336 3 ай бұрын
Bas Galla joga e eh bhand,Sanu na makki moongi di MSP mili te na e kharaba ulta kharabe lyi patvari ne 12000 lai liya,MSP diyo kyun jhona launa pher asi,karza lai k bas kejriwal te apni advertising Kari ja riha aa,galti hogi vote pa k
@Majhewalejatt0
@Majhewalejatt0 3 ай бұрын
Chona lona band kro motra te bill lao me v kisan aa pr phila punjab baad ch kuj hor
@baljindersingh8978
@baljindersingh8978 3 ай бұрын
Free da sab kujj band hona chahida , electricity v free da aata daal v.
@arvindersohal163
@arvindersohal163 3 ай бұрын
Bhagwant beanta buchar di nazaz auladh. Pehla indira canal da pani Rajasthan di thaaa te punjab de ehna blocks nu ditti jawe.
@HarjitSingh-p5k
@HarjitSingh-p5k 3 ай бұрын
😂😂😂😂😂😂😂😂😂
@jeetasran1896
@jeetasran1896 3 ай бұрын
नंहर च छाँल मर जो कजरों
My scorpion was taken away from me 😢
00:55
TyphoonFast 5
Рет қаралды 2,7 МЛН