Punjab ਦਾ ਉਜਾੜਾ ਤੈਅ ਆ 5 ਗੱਲਾਂ ਕਰਕੇ | ਸੀਨੀਅਰ ਪੱਤਰਕਾਰ ਦੇ ਹੈਰਾਨੀਜਨਕ ਖੁਲਾਸੇ | Akhar

  Рет қаралды 105,186

Mitti ਮਿੱਟੀ

Mitti ਮਿੱਟੀ

8 ай бұрын

ਪੰਜਾਬ ਦਾ ਉਜਾੜਾ ਤੈਅ ਆ 5 ਗੱਲਾਂ ਕਰਕੇ
ਸੀਨੀਅਰ ਪੱਤਰਕਾਰ ਦੇ ਹੈਰਾਨੀਜਨਕ ਖੁਲਾਸੇ
#punjab #akhar #hamirsingh
--------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
----------------
Akhar,Akhar channel,Akhar channel punjabi,Akhar viral videos,Akhar interview,Akhar interviews latest,akhar tv,akhar channel news,punjab,hamir singh interview,senior journalist hamir singh,punjab telivion,punjab issues,punjab youth,punjabi media,canada punjabi,canada lifestyle,punjab politics,canada

Пікірлер: 282
@amrikathwal2119
@amrikathwal2119 8 ай бұрын
ਬਹੁਤ ਵਧੀਆ ਸੁਝਾਅ ਹੁੰਦੇ ਸਰਦਾਰ ਹਮੀਰ ਸਿੰਘ ਜੀ ਦੇ ਤੇ ਨਵਰੀਤ ਬਹੁਤ ਚੰਗੀ ਪੱਤਰਕਾਰੀ ਕਰਦੇ ਤੁਸੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਆਪ ਜੀਆਂ ਨੂੰ
@apnapunjab2023
@apnapunjab2023 8 ай бұрын
ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਵਿਚੋਂ ਬਾਹਰ ਵਾਲਿਆਂ ਨੂੰ ਜ਼ਮੀਨਾਂ ਬੰਦ ਕਰੋ
@ASTeer1699
@ASTeer1699 8 ай бұрын
Ik hal ji azadi. Raj bina kauma da kush ni rehnda hunda. Dhanwad.
@saiboutique7869
@saiboutique7869 8 ай бұрын
​@@ASTeer1699La lo Raj fer veer ji
@ASTeer1699
@ASTeer1699 8 ай бұрын
@@saiboutique7869 veere raj har ik panjabi da haq hai sare dharam. 1947 ho jana c pr azad hindu sap🐍 nikla.
@nirmalsinghsandhu6289
@nirmalsinghsandhu6289 8 ай бұрын
ਉਜਾੜਾ ਸੰਤਾਲੀ ਵਿੱਚ ਲਿਆਦਾ ਗਿਆ.....ਹੋਰ ਉਜਾੜਾ ਕਰਨ ਦੇ ਰਾਹ ਤੇ .... ਨਵੀ ਦਿੱਲੀ ਤੇ ਪੰਜਾਬ ਦੇ ਨੇਤਾ?
@gursahibsingh2182
@gursahibsingh2182 8 ай бұрын
ਪੜ੍ਹਾਈ ਕਰਵਾਉਣੋ ਹੀ ਹਟ ਗਏ ਜਾ ਹਟਾਏ ਗਏ ਸਨ ਸਰਕਾਰੀ ਸਕੂਲਾ ਵਿੱਚ ਜਵਾਕ ਅਣਪੜ੍ਹ ਵਰਗਾ ਹੀ ਰਹਿਗੇ ਸੀ ਬਹੁਤ ਕੁਝ ਮਾਸਟਰ ਸੀ ਜਿਹੜੇ ਜਵਾਕਾ ਨੂੰ ਪੜ੍ਹਾਈ ਕਰਵਾਉਂਦੇ ਸੀ ਮਜਬੂਰ ਹੋਏ ਲੋਕਾ ਨੇ ਪ੍ਰਾਈਵੇਟ ਸਕੂਲ ਪੜ੍ਹਾਈ ਕਰਨ ਲਾਏ ਉਸ ਟਾਈਮ ਵਿੱਚ ਹੀ ਸਰਕਾਰੀ ਨੌਕਰੀਆ ਖਤਮ ਕਰਨ ਦਾ ਮੌਕਾ ਮਿਲ ਗਿਆ ਸਰਕਾਰਾ ਨੂੰ
@gobindpathak4984
@gobindpathak4984 8 ай бұрын
ਬਹੁਤ ਵਧੀਆ ਵਿਚਾਰ ਨੇ ਹਮੀਰ ਸਿੰਘ ਲਬਾਣਾ ਜੀ ਦੇ
@bsjattana5526
@bsjattana5526 8 ай бұрын
ਬਹੁਤ ਵਧੀਆ ਜਾਣਕਾਰੀ ਦਾ ਖਜਾਨਾ ਹੈ ਜੀ ਹਮੀਰ ਸਿੰਘ ਲਖ ਲਖ ਸਲੂਟ ਜੀ
@baljitsingh6957
@baljitsingh6957 8 ай бұрын
ਹਮੀਰ ਸਿੰਘ ਬਹੁਤ ਹੀ ਸੁਲਝੇ ਹੋਏ ਪੱਤਰਕਾਰ ਹਨ।
@gurveerkaur1807
@gurveerkaur1807 8 ай бұрын
ਬਹੁਤ ਡੂੰਘੇ ਵਿਚਾਰ ਐ ਬਈ ਜੀ ਦੇ,ਗੁਰੂ ਘਰਾਂ ਵਿੱਚ ਵੀ ਰਾਜਨੀਤੀ ਹੁੰਦੀ ਐ ਤੇ ਅਸੀਂ ਵੀ ਭੇਡ ਚਾਲ ਵਿੱਚ ਆ ਜਾਂਦੇ ਹਾਂ,ਸਹੀ❤❤❤100ਸਹੀ
@ginnibhangu2666
@ginnibhangu2666 8 ай бұрын
ਬਹੁਤ ਬਹੁਤ ਬਾਈ ਨਵਰੀਤ ਤੇ ਸਰਦਾਰ ਹਮੀਰ ਸਿੰਘ ਜੀ ਦਾ 🙏🙏🙏
@jarnailsingh2053
@jarnailsingh2053 8 ай бұрын
ਹਮੀਰ ਸਿੰਘ ਜੀ ਬਹੁਤ ਸੁਲਜੇ ਇਨਸਾਨ ਨੇਂ ਜੀ ਧਨਵਾਦ ਜੀ 🙏
@sukhjiit
@sukhjiit 8 ай бұрын
ਸੋਚ ਓਦੋਂ ਬਦਲੇਗੀ ਜਦੋਂ ਅਸੀਂ khud ਇੱਕ example ਬਣਾਂਗੇ... ਕੁਝ ਪ੍ਰੈਕਟੀਕਲੀ ਕਰ ਕੇ ਦਿਖਾਉਣਾ ਪੈਣਾ, ਬਦਲਾਅ ਤਾਂ ਹੀ ਆਏਗਾ... ਗੁਰੂ ਨਾਨਕ ਸਾਹਿਬ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਭਾਈ ਲਾਲੋ ਦੇ ਘਰ ਗਏ..., ਗੁਰੂ ਗੋਬਿੰਦ ਸਿੰਘ ਜੀ ਨੇ ਜੇ ਜ਼ੁਲਮ ਖਿਲਾਫ ਲੜਨ ਦੀ ਗੱਲ ਕੀਤੀ ਤਾਂ ਪਰਿਵਾਰ ਸਮੇਤ ਇਸ ਤੇ ਪਹਿਰਾ ਵੀ ਦਿੱਤਾ ਤਾਂ ਲੋਕ ਅੱਜ ਪੂਜਦੇ ਆ.... ਹੋਰ ਵੀ ਜਿਨ੍ਹਾਂ ਨੇ ਦੁਨੀਆਂ ਨੂੰ ਕੁਝ ਕਰ ਕੇ ਦਿਖਾਇਆ, ਲੋਕ ਸਿਰਫ ਉਹਨਾ ਦੇ ਪੁਰਨਿਆਂ ਤੇ ਵੀ ਚੱਲੇ....
@satnamkaur2435
@satnamkaur2435 8 ай бұрын
ਪੰਜਾਬ ਕਦੀ ਨੀ ਮਰ ਸਕਦਾ , ਪੰਜਾਬ ਤਾਂ ਓਦੋਂ ਨੀ ਖਤਮ ਹੋਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ , ਪੰਜਾਬ ਸਿੰਘ ਲਈ ਪੋਜ਼ੀਟਿਵ ਬੋਲੀਆਂ ਕਰੋ , ਪੰਜਾਬ ਸਿੰਘ ਨੂੰ ਹੱਲਾਸ਼ੇਰੀ ਦਿਆ ਕਰੋ , ਹਾਲਾਤ ਜ਼ਰੂਰ ਮਾੜੇ ਐ ਪੰਜਾਬ ਦੇ ਪਰ ਅੱਤ ਚੁੱਕਣ ਵਾਲਿਆਂ ਦਾ ਅੰਤ ਵੀ ਹੁੰਦਾ , ਕਲਗੀਧਰ ਪਾਤਸ਼ਾਹ ਜੀ ਦਾ ਬਚਨ ਐ ਪਹਿਲਾਂ ਵਾਲਾ ਖਾਲਸਾ ਰਾਜ ਆਊਗਾ ਤਾਂ ਪੰਜਾਬ ਵੀ ਪਹਿਲਾਂ ਵਾਲਾ ਬਣੂਗਾ
@TheJaggi1974
@TheJaggi1974 8 ай бұрын
ਨਾ ਬਈ ਜੀ ਉਜਾੜਾਂ ਨਹੀਂ ਹੌਣ ਦਿੰਦੇ ਅਸੀ ਤਾ ਚੁੱਪ ਆ ਹੱਲੇ. ਸ਼ਾਂਤਮਈ ਚੱਲਦੀ ਦੇਖਦੇ ਆ ਬਈ ਜੀ. ਏਸ ਬਾਰ ਆ ਪਾਂਡਿਆ ਵਲੀ ਰਹੁ ਆ ਟਾਂਡਯਾ ਵਲੀ ਰਹੁ…. ਤਿਆਰ ਬਰ ਤਿਆਰ ਬੈਠੇ ਆ..ਵਾਹਿਗੁਰੂ ਮੇਹਰ ਕਰਨ ਏਸ ਬਾਰ
@kirandeepkaur4858
@kirandeepkaur4858 8 ай бұрын
ਤੁਹਾਡਾ ਨੰਬਰ
@narvir_4966
@narvir_4966 8 ай бұрын
Agree with you
@kirandeepkaur4858
@kirandeepkaur4858 8 ай бұрын
ਤੁਹਾਡਾ ਨੰਬਰ ਮਿਲ ਸਕਦਾ ਹੈ।
@BinduMavi-rq8zh
@BinduMavi-rq8zh 8 ай бұрын
ਪਹਿਲਾਂ ਪਿੰਡਾਂ ਵਿੱਚ ਸਾਂਝੇ ਚੁਲੇ ਹੂੰਦੇ ਸਨ, ਸਾਂਝ ਹੁੰਦੀ ਸੀ, ਸਿਰਫ ਟਰਾਇਲ ਕਰੋ 1 ਮਹੀਨਾ ਬਟਨ ਛੱਡ ਦਿਓ, ਹਰ ਆਦਮੀ ਬਟਨ ਛੱਡ ਦਿਓ, ਕਿਓਂਕਿ ਬੱਟਨਾ੍ ਨੇ ਸਾਡੇ ਪੰਜਾਬੀ ਆਲਸੀ ਆਰਾਮਪ੍ਰਸਤ ਬਣਾ ਦਿੱਤੇ ਹਨ, ਸਾਡੇ ਬਜ਼ੁਰਗ ਬਟਨ ਨਹੀਂ ਸਨ ਦੱਬਦੇ, ਹੁਣ ਕਿਰਤ ਹੱਥੀ ਕੰਮ ਛੱਡ ਦਿੱਤਾ ਹੈ, ਬਿਜਲੀ, ਟੀ ਵੀ, ਫਰਿਜ, ਕਪੜੇ ਧੋਣੇ ਮਸੀਨ ਦਾ ਬਟਨ, ਗੈਸ ਚੁਲੇ ਦਾ ਬਟਨ, ਮੋਟਰ ਸਾਈਕਲ, ਐਕਟੀਵਾ ਦਾ ਬਟਨ, ਸਬਮਰਸੀਬਲ ਪੰਪ ਪਾਣੀ ਦਾ ਬਟਨ, ਆਨਲਾਈਨ ਸ਼ਾਪਿੰਗ ਮੋਬਾਈਲ ਬਟਨ, ਕੂਲਰ, ਏਸੀ, ਹੀਟਰ ਦਾ ਬਟਨ, ਰੇਡੀਮੇਡ ਜ਼ਿੰਦਗੀ ਕੱਪੜੇ, , ਸੀਮੇਂਟ ਦੇ ਮਕਾਨ, ਬੈਂਕ ਕਰਜ਼ੇ ਬੜੇ ਜ਼ੋਰ ਨਾਲ ਵੱਡੇ ਗੇ,ਬੱਚਾ ਬੱਚਾ ਪ੍ਰਾਈਵੇਟ ਬੈਂਕਾਂ ਦਾ ਕਰਜ਼ਾਈ ਹੈ, 20 ਸਾਲ ਪਹਿਲਾਂ ਪ੍ਰਾਈਵੇਟ ਬੈਂਕ ਨਹੀਂ ਸਨ, ਜਿਥੇ ਬੈਂਕ ਜ਼ਿਆਦਾ ਉਥੇ ਮਹਿੰਗਾਈ ਹੈ, ਤੁਸੀਂ ਗਿਣਦੇ ਜਾਵੋਗੇ ਪ੍ਰਾਈਵੇਟ ਬੈਂਕਾਂ ਇੰਨੇ ਸਾਰੇ ਹਨ, ਕਾਰਪੋਰੇਟ ਦਾ ਗੋਲ ਕਰ ਆਦਮੀ ਪਰਿਵਾਰ ਨੂੰ ਕਰਜ਼ਾਈ ਕਰਨਾ ਹੈ, ਮੋਟਰ ਸਾਇਕਲ, ਮੋਬਾਈਲ, ਟੀ ਵੀ, ਕੋਠੀ, ਕਾਰਾ, ਏਜੁਕੇਸ਼ਨ ਲੋਨ, ਗਰੀਬ ਪਰਿਵਾਰਾਂ ਨੂੰ ਗਰੁਪ ਲੋਨ, ਟਰੱਕ ਲੋਨ, ਬਿਜਨਸ ਲੋਨ, ਖੇਤੀਬਾੜੀ ਲੋਨ, ਨਕਲੀ ਅਮੀਰ ਬਣ ਚੁੱਕੇ ਹਨ ਜੋਂ ਕਰਜ ਵਿਚ ਡੁਬੇ ਹੋਏ
@ramkishanchaudharyludhiana2932
@ramkishanchaudharyludhiana2932 8 ай бұрын
ਸ:ਹਮੀਰ ਸਿੰਘ ਜੀ ਬਹੁਤ ਸੁਲਝੇ ਹੋਏ ਪੱਤਰਕਾਰ ਹਨ ਇਨ੍ਹਾਂ ਦੇ ਸੁਝਾਅ ਬਹੁਤ ਹੀ ਸ਼ਲਾਘਾਯੋਗ ਹੁੰਦੇ ਹਨ। ਉਸੇ ਤਰ੍ਹਾਂ ਪੱਤਰਕਾਰ ਨਵਰੀਤ ਸਿਵੀਆ ਵੀ ਇੱਕ ਵੱਖਰੀ ਪਹਿਚਾਣ ਦੇ ਮਾਲਕ ਹਨ।
@amarjitdhillon4636
@amarjitdhillon4636 8 ай бұрын
ਕੋਈ ਵੀ ਸਰਕਾਰ ਇਹੋ ਜਿਹੇ ਵਿਅਕਤੀ ਦੀਆਂ ਸੇਵਾਵਾਂ ਨਹੀਂ ਲੈਣਾ ਚਾਹੁੰਦੀ!
@hardevsingh2815
@hardevsingh2815 8 ай бұрын
ਬਹੁਤ ਸਿਆਣਪ ਦੀਆਂ ਗੱਲਾਂ, ਪਰ ਪੰਜਾਬ ਤਾਂ ਲਗਪਗ ਉਜੜ ਹੀ ਚੁੱਕਿਆ। ਪੰਜਾਬ ਦਾ ਅਸਲ ਕਲਚਰ ਵਿਗੜ ਚੁੱਕਿਆ ਹੈ।
@singhsaab8810
@singhsaab8810 8 ай бұрын
Sh. Hamir Singh bai bahut badia insaan hn. Ripudaman college nabha ch sade to senior student te PSU de leader sn bai ji
@kuldeepsinghchatha
@kuldeepsinghchatha 8 ай бұрын
ਇਹੋ ਜਿਹੀ ਪਤਰਕਾਰੀ ਤੇ ਇਹੋ ਜਿਹੇ ਵਿਦਵਾਨਾਂ ਦੀ ਲੋੜ ਹੈ ਪੰਜਾਬ ਨੂੰ।ਗੰਦ ਪਰੋਸਣ ਵਾਲੇ ਬਹੁਤ ਯੂ ਟਿਊਬਰ ਮਿਲਣਗੇ।ਸਾਡੇ ਸਿਰ ਤੇ ਗੁਰੂ ਤੇ ਘਰ ਚ ਐਹੋ ਜਿਹੀ ਸੋਚ ਮਾਰ ਕਿਥੋਂ ਪੈ ਰਹੀ ਹੈ।
@Panjgrain
@Panjgrain 8 ай бұрын
ਬਾਈ ਕੁਝ ਨੀ ਹੁੰਦਾ ਪੰਜਾਬ ਨੂੰ ,ਬਹੁਤ ਵਾਰ ਉੱਜੜ ਉੱਜੜ ਕੇ ਵੱਸਿਆ ਪੰਜਾਬ ਚ ਗੰਦ ਪਾਉਣ ਵਾਲੇ ਆਪ ਖਤਮ ਹੋ ਜਾਣਗੇ
@AmandeepSingh-bu4wn
@AmandeepSingh-bu4wn 8 ай бұрын
ਬਹੁਤ ਵਧੀਆ ਵਿਚਾਰ ਜੀ
@user-hj8yg4ye1d
@user-hj8yg4ye1d 8 ай бұрын
ਧੂਰੀ ਤੋਂ ਨੇੜੇ ਜਹਾਂਗੀਰ ਪਿੰਡ ਵਿਖੇ ਹੁਣ ਸ਼ਰਾਬ ਦੀ ਫੈਕਟਰੀ ਬਣ ਰਹੀ ਕੋਈ ਨਹੀਂ ਬੋਲਦਾ ਜਦੋਂ ਕਿ ਇਸ ਤੋਂ ਪਹਿਲਾਂ ਇਥੇ ਫੈਕਟਰੀ ਲੱਗਦੀ ਸੀ ਉਸ ਵਿੱਚ ਮਟਰ, ਮੱਕੀ,ਸਰੋਂ ਦਾ ਸਾਗ ਕਿਸਾਨਾਂ ਦਾ ਵਿਕਨਾਂ ਸੀ ਮੱਝਾਂ ਦਾ ਮੀਟ ਬਣਨਾ ਸੀ ਉਸ ਦਾ ਲੋਕਾਂ ਨੇ ਵਿਰੋਧ ਕੀਤਾ
@brarsukhrajsingh118
@brarsukhrajsingh118 8 ай бұрын
ਤੁਸੀਂ ਅੱਗੇ ਲੱਗੋ ਵੀਰ ਜੀ ਲੋਕ ਆਪਣੇ ਆਪ ਪਿੱਛੇ ਆ ਜਾਣ ਗੇ
@jagjit_singh_panjab
@jagjit_singh_panjab 8 ай бұрын
ਜਹਾਂਗੀਰ ਕੋਲ ਆ ਫੈਕਟਰੀ ਉਹ ਸ਼ਰਾਬ ਦੀ ਹੈ?
@ajmerdhillon3013
@ajmerdhillon3013 8 ай бұрын
ਵਧਿਆ ਵਿਚਾਰ ਹਮੀਰ ਸਿੰਘ ਜੀ
@dalbirsingh5890
@dalbirsingh5890 8 ай бұрын
ਪੰਜਾਬ ਦਾ ਤਬਾਹ ਹੋਣਾ ਤਹਿ ਹੈ ਪੰਜਾਬ ਦੇ ਆਪੇ ਬਣੇ ਲੀਡਰਾਂ ਨੂੰ ਅਤੇ ਪੰਜਾਬੀਆਂ ਨੂੰ ਗੁਰੂ ਸਾਹਿਬ ਹੀ ਸੁਮੱਤ ਬਖਸ਼ਣ ਫਿਰ ਸ਼ਾਇਦ ਬਚਾਅ ਹੋ ਸਕੇ
@GurpalSingh-qo9qc
@GurpalSingh-qo9qc 8 ай бұрын
ਪੰਜਾਬ ਦੀ ਲੀਡਰਾਂ ਨੂੰ ਸਮੱਤ ਨਾ ਆਵੇ ਉਨ੍ਹਾਂ ਨੂੰ ਤਾਂ ਬਹੁਤ ਜ਼ਿਆਦੇ ਅਕਲ ਹੈ ਪੰਜਾਬ ਦੇ ਆਮ ਲੋਕਾਂ ਨੂੰ ਅਕਲ ਆਵੇ ਏਕਤਾ ਹੋਵੇ ਪੰਜਾਬ ਦੇ ਲੋਕਾਂ ਨੂੰ ਸਮੱਤ ਬਖਸ਼ਣ ਦੀ ਅਰਦਾਸ ਕਰਿਆਂ ਕਰੋ
@deepjagdeep4047
@deepjagdeep4047 8 ай бұрын
Right speech
@GurwinderSingh-ki3dx
@GurwinderSingh-ki3dx 8 ай бұрын
ਪੰਜਾਬ ਹਿਤੈਸ਼ੀ ਹਨ ਸਰਦਾਰ ਹਮੀਰ ਸਿੰਘ
@mukhtiarsingh1618
@mukhtiarsingh1618 8 ай бұрын
ਬਾਈ ਜੀ ਵਾਹਿਗੁਰੂ ਕਰੇ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਹੋਵੇ ! ਸਰਦਾਰ ਹਮੀਰ ਸਿੰਘ ਬਹੁਤ ਸੁਲਝੇ ਹੋਏ ਇਨਸਾਨ ਨੇ ਬਹੁਤ ਵਧੀਆ ਸੀਵੀਆ ਸਾਹਿਬ
@fwdigicablepatti401
@fwdigicablepatti401 8 ай бұрын
VERY NICE COMMENTS DISCUSSION PUNJAB DE RAKHE NE S HAMIR SINGH JI
@gillvikramjitsingh427
@gillvikramjitsingh427 8 ай бұрын
ਬਹੁਤ ਵਧੀਆ ਗੱਲਬਾਤ ਨਵਰੀਤ ਜੀ ਬੜੀ ਵਧੀਆ ਵਿਚਾਰ ਕੀਮਤੀ ਵਿਚਾਰ ਦਿੱਤੇ ਪੱਤਰਕਾਰ ਸਾਹਿਬ ਜੀ ਨੇ ਵਾਹਿਗੁਰੂ ਜੀ ਮੇਹਰ ਕਰਨ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ
@sahibsinghcheema4151
@sahibsinghcheema4151 8 ай бұрын
ਧੰਨਵਾਦ ਸ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@kingsland8605
@kingsland8605 8 ай бұрын
ਇੱਕ ਯੋਧਾ ਆਇਆ ਸੀ ਪੰਜਾਬ ਨੂੰ ਬਚਾਉਣ ਪਰ ਦੁੱਖ ਦੀ ਗੱਲ ਹੈ ਕਿ ਉਸ ਦਾ ਵਿਰੋਧ ਕਰਨ ਵਾਲਿਆਂ ਦੀ ਕਤਾਰ ਵਿੱਚ ਤੁਸੀਂ ਵੀ ਖੜ੍ਹੇ ਸੀ
@mannusingh8606
@mannusingh8606 8 ай бұрын
ooh yoga ni badla da chela si
@user-ro7bb8op8i
@user-ro7bb8op8i 8 ай бұрын
ਨਵਰੀਤ ਜੀ ਬਚਿਆਂ ਦੇ ਬਾਹਰ ਜਾਣ ਦੀ ਗਲ ਵੀ ਕਰ ਰਹੇ ਹੋ ਤੇ Visa ਵਾਲਿਆਂ ਦੀ ad ਵੀ ਚਲਾ ਰਹੇ ਹੋ ।
@ithink97
@ithink97 8 ай бұрын
ਬਾਈ ਜੀ ਗੱਲਾਂ ਬਹੁਤ ਵਧੀਆ ਹਨ ਇਹ ਸਭ ਖ਼ਤਰਿਆਂ ਨਾਲ ਪੰਜਾਬ ਲੜ ਰਿਹਾ ਪਰ ਇੱਕ ਗੱਲ ਇਹ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਆ ਇਥੇ ਬਹੁਤ ਜ਼ੁਲਮ ਹੋਇਆ ਨਾਦਰ ਸ਼ਾਹ, ਜ਼ਕਰੀਆ ਖਾਨ, ਅਹਿਮਦ ਸ਼ਾਹ ਅਬਦਾਲੀ, ਇਥੋਂ ਤੱਕ ਸਿਕੰਦਰ ਵਰਗੇ ਹਮਲਾਵਰ ਆਏ ਪਰ ਪੰਜਾਬ ਦਾ ਨੁਕਸਾਨ ਬਹੁਤ ਹੋਇਆ ਪਰ ਹੋਂਦ ਨਹੀਂ ਮਿਟਾ ਸਕੇ ਮੈਂ ਕੋਈ ਵਿਦਵਾਨ ਤਾਂ ਨਹੀਂ ਪਰ ਜਿਹਨਾਂ ਪੜਿਆ ਉਹੀ ਬਿਆਨ ਕਰਿਆ 🙏🙏🙏 ਹਰ ਦਿਨ ਗੁਰੂ ਸਾਹਿਬ ਅੱਗੇ ਅਰਦਾਸ ਆ ਪੰਜਾਬ ਪੰਜਾਬੀ ਪੰਜਾਬੀਅਤ ਹਮੇਸ਼ਾ ਜ਼ਿੰਦਾਬਾਦ 🙏🙏
@DalbirSingh-mx9kz
@DalbirSingh-mx9kz 7 ай бұрын
ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਵਿਚਾਰ ਰੱਖੇ ਤੁਸੀਂ ਧੰਨਵਾਦ ਤੁਹਾਡਾ 🙏
@jeetuahlli5862
@jeetuahlli5862 8 ай бұрын
ਓ ਵੀਰ ਜੀ ਏ ਨੀ ਮੁਕਦਾ ਇਨੂੰ ਮਕੋਣ ਵਾਲੇ ਮੋਕ ਗਏ ਆ ਇੱਥੇ ਸੰਤ ਸਿਪਾਹੀ ਸੰਤ ਮਹਾਂਪੁਰਸ਼ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇਆ ਵਰਗੇਆ ਯੋਦੇਆ ਸੂਰਮੇਆ ਦਾ ਖੁਨ ਡੁਲਾਏ ਵਾ ਜਦੋਂ ਤੱਕ ਸਿੱਖ ਕੋਮ ਜਿਉਂਦੀਆਂ ਉਦੋਂ ਤੱਕ ਪੰਜਾਬ ਦਾ ਵਾਲ ਵੀਗਾ ਨੀ ਹੋ ਸਕਦਾ ਪੰਜਾਬ ਜਿੰਦਾ ਬਾਦ ਸੀ ਹੈ ਤੇ ਜਿੰਦਾ ਬਾਦ ਹੀ ਰਹੋਗਾਂ ਮੇਰਾ ਵੀਰ ਗੁਸਾ ਨਾ ਕਰੀਂ ਤੂੰ ਬਹੁਤ ਸਿਆਣਾ ਪਾਈ ਅੰਮ੍ਰੀਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ
@AjitSingh-cw8ux
@AjitSingh-cw8ux 8 ай бұрын
Tere varge sochni vale Loka karke punjab Khatam ho reha sardar hamir Singh sachia gala karde aap par tuhadi samaj to bahar aa
@jeetuahlli5862
@jeetuahlli5862 8 ай бұрын
🤣
@user-fp1nb7hr1c
@user-fp1nb7hr1c 8 ай бұрын
ਹਮੀਰ ਸਿੰਘ ਜੀ ਬਹੁਤ ਸੁਲਝੇ ਹੋਏ ਵਿਦਵਾਨ ਹਨ ਇਹਨਾਂ ਦਿਆਂ ਗੱਲਾਂ ਬਿਲਕੁੱਲ ਸੱਚਿਆਂ ਹਨ,,,ਪਰ ਹੱਲ ਹੈਂ,,,
@BalharSingh-dn8sw
@BalharSingh-dn8sw 8 ай бұрын
ਭਾਈ ਸਾਹਿਬ ਜੀ ਤੁਹਾਡੇ ਜਿਹੜੇ ਵਿਚਾਰ ਬਹੁਤ ਹੀ ਵਧੀਆ ਹਨ। ਵਾਹਿਗੁਰੂ ਮੇਹਰ ਕਰੇ
@gulzarsinghmathauda1151
@gulzarsinghmathauda1151 8 ай бұрын
Sardar Hamir Singh Ji, Salute to You for Comments of Great Value Great Regards
@sodhisingh4817
@sodhisingh4817 8 ай бұрын
You are great sir ji ❤
@dalipsinghdhaliwal7971
@dalipsinghdhaliwal7971 8 ай бұрын
ਸਰਦਾਰ ਹਮੀਰ ਸਿੰਘ ਜੀ ਦੇ ਵਿਚਾਰ ਸੁਣਕੇ ਇਉ ਲੱਗਦਾ ਜਿਵੇ ਪੰਜਾਬ ਪੰਜਾਬੀਅਤ ਦੇ ਖਿਲਾਫ਼ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ, ਪੰਜਾਬ ਦੀ ਟੋਟਲ ਅਫਸਰਸ਼ਾਹੀ ਪੰਜਾਬ ਦੇ ਧਾਰਮਿਕ ਬਾਬੇ, ਡੇਰੇ , ਗੱਲ ਕੀ ਹਨੇਰਾ ਹੀ ਹਨੇਰਾ ਐਨੀਆ ਗੱਲਾਂ ਸੁਣਕੇ ਕਿਸੇ ਪਾਸਿਓ ਰੋਸਨੀ ਦੀ ਅਜੇ ਤੱਕ ਕੋਈ ਉਮੀਦ ਨਹੀਂ ਲੱਗਦੀ ਐਨੀਆ ਡੂੰਘੀਆਂ ਗੱਲਾਂ ਸੁਣਕੇ ਦਿਲ ਕਾਹਲਾਂ ਪੈਣ ਲੱਗ ਗਿਆ ਰੱਬ ਰਾਖਾ
@karamjitsinghsalana4648
@karamjitsinghsalana4648 8 ай бұрын
Salute Hamir singh ji
@ajmersinghgill5362
@ajmersinghgill5362 8 ай бұрын
ਬਹੁਤ ਵਧੀਆ ਵਿਚਾਰ ਨੇ
@user-oe2ce5io4h
@user-oe2ce5io4h 8 ай бұрын
ਭੰਡ ਓਹ ਖਿਲਾੜੀ ਹੈ ਜੋ ਆਪ ਨੀ ਖੇਡ ਸਕਦਾ ਹਰ ਰੋਜ਼ ਐਸੀ ਖੇਡ ਖੇਡਦਾ ਕਿ ਲੋਕ ਤੇ ਲੀਡਰ ਲੜੀ ਜਾਂਦੇ ਨੇ ਉਹ ਪੰਜਾਬ ਨੂੰ ਲੁਟਾਈ ਜਾਂਦਾ ਲੋਕੋ ਅੱਖਾਂ ਖੋਲੋ Rurka
@Vimaldigu
@Vimaldigu 8 ай бұрын
ਸਰਦਾਰ ਹਮੀਰ ਸਿੰਘ ਜੀ ਇੱਕ ਸੱਚੇ ਸੁੱਚੇ ਅਤੇ ਨਿਰਪੱਖ ਬੁੱਧੀਜੀਵੀ❤
@SUNNY0786HK
@SUNNY0786HK 8 ай бұрын
BAHOT VADIA EXPLAIN KITA TE DASIA KIS TRA PUNJAB DA BACHAA TE KIDA PUNJAB DI TARIKI HO SAKDI VERY GOOD JOB
@user-we9qm9br8b
@user-we9qm9br8b 8 ай бұрын
Very Very nice 👌 👍 ❤❤❤❤
@ASTeer1699
@ASTeer1699 8 ай бұрын
Great discussion ji Waheguru ji chardi kala bakshan. Panjabio jaroor samj lena raj bina kauma da kush ni rehnda hunda na dharam na ma boli te na history. 1947 hindu te musleman samj gai c Sikha nu v samjna chida. Dhanwad.
@TSBADESHA
@TSBADESHA 8 ай бұрын
ਹਮੀਰ ਸਿੰਘ ਜੀ ਬਹੁਤ ਸੁਲਝੇ ਹੋਏ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਹਨ। ਸਮੁੱਚੇ ਪੰਜਾਬੀਆਂ ਨੂੰ ਪੰਜਾਬ ਨੂੰ ਬਚਾਉਣ ਲਈ ਇਹਨਾਂ ਤੋਂ ਨੂੰ ਸੇਧ ਲੈਣ ਦੀ ਲੋੜ ਆ।
@gurkaramsekhon2241
@gurkaramsekhon2241 8 ай бұрын
S.hameer singh jee our system is collapsed intentionally by vested interests Thanks for awaring punjabis God bless you long and happy life 🙏 🙌 ✨️
@kamaljit-9811
@kamaljit-9811 8 ай бұрын
Important discussion on burning topics of Punjab by you and Respected Hamir Singh Ji.I often see your videos.Waheguru ji bless both of you and all of them who are anxious about Punjab.
@GurmitBSingh
@GurmitBSingh 8 ай бұрын
Very Bold of Sach MAHAN SHAKSHIAT JI Han Hamirsinghji! 100% FACTUALITY ji
@user-fw2cd7tp2u
@user-fw2cd7tp2u 8 ай бұрын
ਨਵਰੀਤ ਸਿਵੀਆ ਵੀਰ ਜੀ ਤੁਸੀਂ ਨਾਮ ਦੇ ਨਾਲ ਸਿੰਘ ਸ਼ਬਦ ਕਿਉਂ ਨਹੀ ਵਰਤਦੇ ਥੋੜਾ ਇਸ ਬਾਰੇ ਜਰੂਰ ਦਸਿਓ
@paramriar3302
@paramriar3302 8 ай бұрын
Very great discussion but should be long then more great, but it’s very meaningful point of view, our Punjab leaders should be like that but it’s our bad luck they are comedian and singers we need educated leaders who bind with the roots of Punjab I love my Punjab I miss so much my mother land , Waheguru blessed to all 🙏🏻
@harshdeepkaur9940
@harshdeepkaur9940 8 ай бұрын
Bahut vadia g,asi v es ch yogdan pauna chaune a g ...pawage tusi sadi generation nu guide kro asi krage
@tarlochansingh5841
@tarlochansingh5841 8 ай бұрын
S.hamir singh ji good personality 🙏
@Sidhu-13113
@Sidhu-13113 8 ай бұрын
ਹਰ ਇਕ ਪਿੰਡ ਵਿਚ ਇਹਨਾਂ ਨੂੰ ਬੁਲਾ ਕੇ ਜ਼ਰੂਰ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਮੰਨਣ ਦੀ ਲੋੜ ਹੈ,, ਸਾਡੀ ਹੋਂਦ ਦਾ ਮਸਲਾ ਹੈ ਜੀ
@sahibsinghcheema4151
@sahibsinghcheema4151 8 ай бұрын
I love you s Hamir Singh sahib ji ❤️🙏
@KK-ph9sn
@KK-ph9sn 8 ай бұрын
Bahut bahut vadhia vichar
@randhirchahal2363
@randhirchahal2363 8 ай бұрын
ਹਮੀਰ ਅੰਕਲ ਜੀ ਬਹੁਤ ਵਧੀਆ
@harbanssingh5064
@harbanssingh5064 8 ай бұрын
ਸਤਿ ਸੀ ਅਕਾਲ ਜੀ❤❤
@tarlochansingh6798
@tarlochansingh6798 8 ай бұрын
Very nice massage ji
@jashpalsingh1875
@jashpalsingh1875 8 ай бұрын
ਕਾਮਰੇਡ ਲਾਨਾ ਪੰਜਾਬ ਵਿੱਚੋ ਬਾਹਰ ਕਰ ਦਿਓ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ।
@komalbajwa8338
@komalbajwa8338 8 ай бұрын
ਬਹੁਤ ਵਧੀਆ ਜਾਣਕਾਰੀ
@shambhubawa6018
@shambhubawa6018 8 ай бұрын
❤🤗❤
@shambhubawa6018
@shambhubawa6018 8 ай бұрын
😘😘
@CanadaWithaman
@CanadaWithaman 8 ай бұрын
ਸਿਵੀਆ,,,, leadership ਆਉਂਦੀ ਆ...... ਸਾਥ ਨਹੀਂ ਦੇਂਦੇ..
@ajitpalsingh3125
@ajitpalsingh3125 7 ай бұрын
ਸ. ਹਮੀਰ ਸਿੰਘ ਜੀ ਤੁਹਾਡੇ ਵੀਚਾਰ ਬਹੁਤ ਗਹਿਰੇ ਹਨ ਇਹਨਾਂ ਤੇ ਹਰੇਕ ਪੰਜਾਬੀ ਨੂੰ ਸੋਚਣ ਵਿਚਾਰਨ ਦੀ ਲੋੜ ਹੈ
@user-sj2hw3lh2w
@user-sj2hw3lh2w 8 ай бұрын
ਬਿੱਲ ਕੁੱਲ ਸੱਚ ਬੋਲਿਆ ਵੀਰ ਜੀ ਤੁਸੀ
@user-ym8ex4qr8r
@user-ym8ex4qr8r 8 ай бұрын
ਬਹੁਤ ਵਧੀਆ👍👍
@jangsingh9119
@jangsingh9119 8 ай бұрын
Punjab 🙏❤️ Gurna Di Dharti hai Punjab 🙏 Da Rakha Aap Baba Nanak Ji 🙏 Hun
@ASTeer1699
@ASTeer1699 8 ай бұрын
Raj bina kauma da kush ni rehnda hunda ji
@GurdeepSingh-ed7nj
@GurdeepSingh-ed7nj 8 ай бұрын
S Hamir Singh Ji Salute
@Antarsingh2007
@Antarsingh2007 8 ай бұрын
Antar sigh ਵੀਰ ਜੀ ਕੋਈ ਵੀ ਬੰਦਾ ਕਿਸੇ ਗਰੀਬ ਲੋਕਾਂ ਕਿਉਂ ਨਹੀਂ ਕਰਦਾ ਐਜੂਕੇਸ਼ਨ ਗਰੀਬ ਲੋਕਾਂ ਨੂੰ ਦੇਣ ਤੋਂ ਤੁਸੀਂ ਡਰਦੇ ਹੋ ਉਚਪੱਧਰੀ ਸਿਕਸਾ ਹਰ ਕਿਸੇ ਨੂੰ ਫੀਰੀ ਦੇਣੀ ਚਾਹੀਦੀ ਹੈ ਜੇ ਇੱਕ ਫੋਜੀ ਦੀ ਪੈਨਸ਼ਨ ਬੰਦ ਹੋ ਸਕਦੀ ਹੈ ਕਿ ML ਜੀ M P ਪੈਸਸਨ ਵੀ ਬੰਦ ਹੋਣੀ ਚਾਹੀਦੀ ਹੈ ਜਾ ਅੱਧੀ ਹੋਣੀ ਚਾਹੀਦੀ ਹੈ
@ginderkaur6274
@ginderkaur6274 8 ай бұрын
ਬਿਲਕੁਲ ਸਹੀ ਗਲਬਾਤ
@SukhwinderSingh-jg8lb
@SukhwinderSingh-jg8lb 8 ай бұрын
ਬਹੁਤ ਵਧੀਆ ਵਿਚਾਰ ,,,,,, ਬਾਈ ਜੀ
@butasingh3821
@butasingh3821 8 ай бұрын
ਫੋਕਾ ਨਾਹਰਾ, ਕਿਸਾਨ ਮਜਦੂਰ ਏਕਤਾ ਜਿੰਦਾਬਾਦ,,,,, ਮਜਦੂਰਾਂ ਨੂੰ ਕਣਕ ਵੇਲੇ ਦਾ ਦਸ ਪ੍ਤੀਸ਼ਤ ਪਿਛਲੇ ਸਾਲ ਵਾਲਾ ਅੱਜ ਤੱਕ ਨਹੀਂ ਮਿਲਿਆ, ਕਿਸਾਨ ਜਥੇਬੰਦੀਆਂ ਮਜਦੂਰਾਂ ਦੇ ਹੱਕਾਂ ਲਈ ਨਹੀਂ ਲੜਦੀਆਂ ਸ ਸ੍ ਹਮੀਰ ਸਿੰਘ ਜੀ
@gurmeetsingh-db9sn
@gurmeetsingh-db9sn 8 ай бұрын
Majdoor khudkhushi nahi karda saggo limta waly jatt marday a.. fukri day chakkar wich...
@sharanjitcheema1844
@sharanjitcheema1844 8 ай бұрын
Veer ji eny lokan no soji heny ja fe waheguru ji no zad nahy karde je waheguru ji nal jurh jan ta waheguru ji bacha lave
@daljindersingh9811
@daljindersingh9811 8 ай бұрын
Aker bala AP good ho sda ap haro ho lagge raho bie je rab ap de labe umer deve
@baljeetkaur2072
@baljeetkaur2072 8 ай бұрын
Bahut khoob sachai ji shukria
@AnilSharma-qq2vk
@AnilSharma-qq2vk 8 ай бұрын
Punjab needs the services of professional journalist Sardar Hameer Singh ji
@shanjeetsingh3853
@shanjeetsingh3853 8 ай бұрын
Shi gall a bai
@gurpalsinghpali1561
@gurpalsinghpali1561 8 ай бұрын
ਸ ਹਮੀਰ ਸਿੰਘ ਅਤੇ ਨਵਰੀਤ ਸਿਵੀਆ ਜੀ ਬਹੁਤ ਵਧੀਆ ਜਾਣਕਾਰੀ ਅਤੇ ਗੱਲ ਬਾਤ,ਧੰਨਵਾਦ ਜੀ 🙏🙏
@bahiasingh6249
@bahiasingh6249 8 ай бұрын
You both are doing good journalism and feel pain of Punjab
@gobindersingh1984
@gobindersingh1984 8 ай бұрын
Gobinder from England very nice newest
@baljindersingh8978
@baljindersingh8978 8 ай бұрын
Aa England vala das k ki hunda ji vaise?
@harbansbhullar7318
@harbansbhullar7318 8 ай бұрын
ਗੁੱਡ ਸਰਦਾਰ ਹਮੀਰ ਸਿੰਘ ਜੀ
@rajindersingh1486
@rajindersingh1486 8 ай бұрын
Waheguru ji
@shambhubawa6018
@shambhubawa6018 8 ай бұрын
waheguru ji 🙏 👉👁👁👈
@Balwinder.Natural_Way
@Balwinder.Natural_Way 8 ай бұрын
ਜਿਹੜਾ ਹੁਣ ਖਿਲਾਰਾ ਪੈ ਗਿਆ।ਇਹ ਹੁਣ ਖਿੱਲਰਦਾ ਦਾ ਹੀ ਜਾਊ। ਹੁਣ ਇਹ ਕਦੇ ਸਿਮਟਦਾ ਨਹੀਂ।ਲੋਕ ਸਾਲੇ ਬੇਇਮਾਨ ਤੇ ਠੱਗ ਹੀ ਏਨੇ ਜ਼ਿਆਦਾ ਹੋ ਗਏ ਨੇ ਕਿ ਇਹਨਾਂ ਤੋਂ ਕੋਈ ਉਮੀਦ ਰੱਖਣੀ ਨਾਸਮਝੀ ਹੋਵੇਗੀ।
@sehajpalmaan3953
@sehajpalmaan3953 8 ай бұрын
ਬਾਈ ਸਾਰੀ ਦੁਨੀਆ ਨੀ ਮਾੜੀ ਚੰਗੇ ਵੀ ਬਥੇਰੇ ਆ
@jugsingh2006
@jugsingh2006 8 ай бұрын
Changay,maday hamesha hi samaj ch rahe ne.Singhan nu fadaon wale vi ese dharti te sun.Changay sedh den.
@navirangi09
@navirangi09 8 ай бұрын
ਸਿਵੀਆ ਜੀ ਤੁੱਸੀ ਬਹੁਤ ਚੰਗੀ ਵੀਡੀਓ ਬਣਾਉਂਦੇ ਹੋ
@bhindersingh_sidhu
@bhindersingh_sidhu 8 ай бұрын
Right
@GurtejSingh-xo4zo
@GurtejSingh-xo4zo 8 ай бұрын
ਹੁਣ ਨੀ ਉੱਜੜਦਾ ਪੰਜਾਬ ਲੋਕ ਕਨੇਡਾ ਤੋਂ ਵਾਪਸ ਮੁੜਨ ਲੱਗ ਪਏ ਪੱਤਰਕਾਰ ਸਾਹਬ
@HarjinderSingh-kh1gy
@HarjinderSingh-kh1gy 8 ай бұрын
ਹਮੀਰ ਸਿੰਘ ਜੀ ਭਾਸ਼ਣ ਤਾਂ ਬਾਦਲ ਸਾਹਿਬ ਵੀ ਬਹੁਤ ਸੋਹਣਾ ਦਿੰਦੇ ਸੀ। ਜਦੋਂ ਕਹਿੰਦੇ ਸੀ ਕਿਸਾਨੋ ਤੁਹਾਨੂੰ ਬਟਨ ਵੀ ਨਹੀਂ ਦੱਬਣਾ ਪਵੇਗਾ ਭਾਵ ਸ਼ੀਂਹ ਆਪਣੇ ਆਪ ਮੋਟਰ ਚਲਾਵੇਗਾ ਅਤੇ ਬੰਦ ਕਰਨ ਵੀ ਨਹੀਂ ਜਾਣਾ ਜਦੋਂ ਬਤੀ ਜਾਏਗੀ ਆਪਣੇ ਆਪ ਮੋਟਰ ਬੰਦ ਹੋ ਜਾਵੇਗੀ। ਲੋਕਾਂ ਨੂੰ ਸ਼ੀਂਹ ਦੇ ਦਿੱਤਾ ਅਤੇ ਨੇਹਰੀ ਪਾਣੀ ਨਾਲ ਸਾਂਝਾਂ ਪਲ ਲਈਆਂ। ਹੁਣ ਕਰੋ ਮੌਜਾਂ।
@satnamkahlon8398
@satnamkahlon8398 8 ай бұрын
Great great
@daljit5527
@daljit5527 8 ай бұрын
ਬਿਲਕੁੱਲ ਸਹੀ ਗੱਲਾਂ ਵੀਰ ਜੀ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ ਬਾਈ ਜੀ ❤️🙏
@advsatinderkaur4734
@advsatinderkaur4734 8 ай бұрын
सही कहा है
@narinderpalsingh5349
@narinderpalsingh5349 8 ай бұрын
❤❤
@GurpalSingh-qo9qc
@GurpalSingh-qo9qc 8 ай бұрын
ਪੰਜਾਬ ਦੇ ਲੋਕਾਂ ਨੂੰ ਆਪਣੇ ਵਿੱਚੋ ਹੀ ਉਮੀਦਵਾਰ ਲੱਭਣੇ ਨਹੀ ਆਉਦੇ੍ ਜੇਕਰ ਪੰਜਾਬੀ ਆਪਣੇ ਪੰਜਾਬ ਨੂੰ ਉਜੜਨ ਤੋ ਬਚਾਉਣਾ ਚਾਹੁੰਦੇ ਹਨ ਤਾ ਇਮਾਨਦਾਰ ਪੜੇ ਲਿਖੇ ਸਿੱਖੀ ਸਰੂਪ ਸਿੱਖੀ ਸਿਧਾਂਤਾਂ ਵਾਲਿਆ ਨੂੰ ਆਪਣੇ ਉਮੀਦਵਾਰ ਬਣਾਈਏ ਸਿਆਸੀ ਪਾਰਟੀਆਂ ਦੇ ਆਗੂ ਕਾਰਪੋਰੇਟ ਘਰਾਣਿਆਂ ਦੇ ਦਲਾਲਾਂ ਨੂੰ ਹਰਾਉਣਾ ਸਿੱਖੀਏ ਪੰਜਾਬ ਦੇ ਲੋਕਾਂ ਨੂੰ ਜਗਾਉਣ ਦੀ ਲੋੜ
@bharatsethi965
@bharatsethi965 8 ай бұрын
Hamir Singh is intellectual nd exceptional journalist.
@nokianokia2694
@nokianokia2694 8 ай бұрын
ਮਹਾਨ ਕਿਸਾਨ ਘੋਲ ਵੇਲੇ ਇੱਕ ਕਿਸਾਨ ਜਥੇਬੰਦੀ ਨੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾਈ ਰੱਖਣ ਲਈ ਲੋਕਾਂ ਨੂੰ ਤਿਆਰ ਕੀਤਾ ਅਤੇ ਉਨ੍ਹਾਂ ਦੇ ਸਿਆਸੀ ਕਿਰਦਾਰਾਂ ਵੱਖੀਂਆਂ ਉਦੇੜ ਦਿਤੀਆਂ ਇੱਕ ਨਵਾਂ ਰਾਹ ਦਿਖਾਇਆ।ਪਰ ਬਦਕਿਸਮਤੀ ਪੰਜਾਬੀਆਂ ਦੀ ਉਹ ਜ਼ਮੀਨਾਂ ਵੇਚ ਕੇ ਫਲਸਤੀਨ ਦੇ ਰਾਹ ਤੁਰ ਪਏ ਹਨ।
@smsplender6358
@smsplender6358 8 ай бұрын
@jagseer_machenical
@jagseer_machenical 8 ай бұрын
ਪੰਜਾਬ ਦੇ ਜ਼ਿਲ੍ਹੇ ਜਲੰਧਰ ਲੁਧਿਆਣਾ ਵਰਗੇ ਓਥੇ ਜਾ ਕੇ ਦੇਖੀਏ ਓਹ ਲੋਕ ਕੰਮ ਹੀ ਕਈ ਤਰਾਂ ਦੇ ਸਟਾਰਟ ਕਰੀ ਬੈਠੇ ਆ। ਆਪਣੀ ਖੇਤੀ ਹੋਰ ਦੁਕਾਨਾਂ ਦੇ ਕੰਮ ਕਾਜ ਨੂੰ ਵੀ ਸਮਾਰਟ ਬਣਾਉਣਾ ਪੈਣਾ।
@ginderkaur6274
@ginderkaur6274 8 ай бұрын
Bahut vadhia discustion
@FaraattaTv
@FaraattaTv 8 ай бұрын
Bura hall ho gye bai phela 2010 Ton baad Nasha hadd ton vadd , Sara youth bahar chale gye jameena corporate ne la jani bai
Can You Draw A PERFECTLY Dotted Line?
00:55
Stokes Twins
Рет қаралды 90 МЛН
Пробую самое сладкое вещество во Вселенной
00:41
My little bro is funny😁  @artur-boy
00:18
Andrey Grechka
Рет қаралды 13 МЛН
Can You Draw A PERFECTLY Dotted Line?
00:55
Stokes Twins
Рет қаралды 90 МЛН