ਓਹੀ ਹੋਇਆ ਜਿਸਦਾ ਡਰ ਸੀ, ਮੁੱਕ ਚੱਲਿਆ ਪੰਜਾਬੋਂ ਪਾਣੀ, ਵਿਸ਼ਵ ਯੁੱ*ਧ ਦੇ ਸੰਕੇਤ | Water Warriors Podcast | Mitti

  Рет қаралды 12,685

Mitti ਮਿੱਟੀ

Mitti ਮਿੱਟੀ

Күн бұрын

Пікірлер
@JSSekhon
@JSSekhon 6 ай бұрын
ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ ❤
@HarjinderBhullar6076
@HarjinderBhullar6076 6 ай бұрын
ਸਹੀ ਗੱਲ ਆ ਬਾਈ ਪੰਜਾਬ ਨੂੰ ਹੜਾਂ ਦਾ ਪਾਣੀ ਮਿਲਦਾ, ਸਹੀ ਗੱਲ ਆ ਬਾਈ ਪੰਜਾਬ ਦੇ ਪਾਣੀਆਂ ਦੀ ਧਰਤੀ ਦੇ ਪਾਣੀ ਦੀ ਸੰਭਾਲ ਲਈ ਜਾਣਕਾਰੀ ਦਿੱਤੀ
@GurduwaraTharasahib
@GurduwaraTharasahib 6 ай бұрын
ਡਾ ਸਾਹਿਬ ਕੋਈ ਕੁੱਝ ਵੀ ਕਹਿਣ ਤੁਸੀਂ ਆਪਣੀ ਮੰਜ਼ਿਲ ਵੱਲ ਵਧਦੇ ਰਹੋ ਵਾਹਿਗੁਰੂ ਜੀ ਸਦਾ ਤੁਹਾਡੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਗੇ ਤੁਸੀਂ ਭਲੇ ਦੇ ਕੰਮ ਕਰ ਰਹੇ ਹੋ
@JagsirSingh-rm7mc
@JagsirSingh-rm7mc 6 ай бұрын
ਬਹੁਤ ਵਧੀਆ ਸੇਧ ਦਿੱਤੀ ਬਾਈ ਜੀ ਨੇ।🙏
@ਮਨਿੰਦਰਸਿੰਘ-ਭ6ਧ
@ਮਨਿੰਦਰਸਿੰਘ-ਭ6ਧ 6 ай бұрын
ਇਹ ਚੀਜ਼ ਬਹੁਤ ਹੀ ਲੋੜੀਦੀ ਸੀ ਅੱਜ ਦੇ ਸਮੇਂ ਦੇ ਲਈ। ਬਾਈ ਹੁਣਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਆ ਪੰਜਾਬ ਦੇ ਪਾਣੀਆਂ ਦੀ ਸਾਭ ਸੰਭਾਲ ਦੇ ਲਈ ਉਮੀਦ ਆ ਸਾਰੇ ਵੱਧ ਚੜ ਕੇ ਸਾਥ ਦੇਣਗੇ।
@shamshersingh988
@shamshersingh988 6 ай бұрын
Slam hai Dactor Sahab tuhadi Soch ty himmat nu Par Sade lok Moorakh ny eh Pani nu muka ky hee Rehngy
@gurtejsingh5744
@gurtejsingh5744 6 ай бұрын
Waheguru g
@gurdeepflex6336
@gurdeepflex6336 6 ай бұрын
ਸਾਡੇ ਮਾਨਸਾ ਇਕ ਫੈਕਟਰੀ ਆ ਉਹ ਵੀ ਨੀਚੇ ਪਾਣੀ ਪਾਉਦੇ ਹਨ ਬਿਲਕੁਲ ਕਾਲਾ ਪਾਣੀ ਸਾਡੇ ਆਸ ਪਾਸ ਦੇ ਪਿੰਡਾਂ ਦੇ ਪਾਣੀ ਵਿਚ ਵੀ ਕੈਂਸਰ ਹੈ ਜੀਂ 😢
@Singh-ti
@Singh-ti 6 ай бұрын
Mansa waleya ne te Sidhu Moosewale Veere Nu Haara ke Sari Duniya kolo lakhan Diya lahnta pava liya Sidhu Moosewala bai te Mansa nu top te leke Jana si padeya likheya nu nhi Dekh de party de jhande chaki firde ne Moosewala ne Mansa nu Chandigarh to vi upar bna Dena c 😢😢😢
@SANDEEPSINGHBADESHA
@SANDEEPSINGHBADESHA 5 ай бұрын
salute dr saab waheguru mehar kre punjab te jine joge hege aa drakhat te pani laye kuj yogdan deva ge
@baldeepkaur9004
@baldeepkaur9004 6 ай бұрын
😭ਵਾਹਿਗੁਰੂ ਮੇਹਰ ਕਰਨ
@awaz-e-punjab5182
@awaz-e-punjab5182 6 ай бұрын
oh 5 ਕੰਪਨੀਆਂ ਨੂੰ ਬੰਬ ਲਾਕੇ ਉਡਾ ਦੇਣਾ ਚਾਹੀਦਾ।। ਅਤੇ ਫੈਕਟਰੀਆਂ ਇੰਡਸਟਰੀਆਂ ਨੂੰ ਪੂਰਨ ਤੌਰ ਤੇ bann ਕਰਕੇ ਕੁਦਰਤੀ ਖ਼ੇਤੀ ਵੱਲ ਨੂੰ worker ਅਤੇ ਨੌਕਰੀਆਂ ਖ਼ੇਤੀ ਵੱਲ ਨੂੰ ਜੁੜਦੀਆਂ ਕਰਨ ਸਰਕਾਰਾਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਸ਼ੁਰੂ ਕਰਨ ਕੰਮ ।।
@baldeepkaur9004
@baldeepkaur9004 6 ай бұрын
ਬਹੁਤ wdiya
@gurtejsingh5744
@gurtejsingh5744 6 ай бұрын
ਕੁਦਰਤ ਨੂੰ ਪਿਆਰ ਕਰੋ ਜੀ ਸਾਰੇ
@spammi6957
@spammi6957 6 ай бұрын
I admire this effort.When in India in winter,I will support them.Parmjit Pammi,USA
@karamjitsingh5650
@karamjitsingh5650 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ. ਆਨੰਦ ਆ ਗਿਆ ਵੀਰ ਜੀਓ ਆਪਾਂ ਖੇਤ ਚ ਘੱਟੋ-ਘੱਟ 40 ਬੂਟੇ ਲਗਾਏ ਨੇ
@MANMOHANSINGH-lz2bo
@MANMOHANSINGH-lz2bo 6 ай бұрын
Beautiful massege Good effort
@shivanisharma5562
@shivanisharma5562 6 ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮
@user67125
@user67125 6 ай бұрын
@Shivanisharma5562 har video de neeche tuhada comment hunda , chakkar ki a
@luv_preet
@luv_preet 5 ай бұрын
@@user67125ਦੱਸਦੀ ਵੀ ਨਹੀਂ ਕੁਝ
@rajulamba8597
@rajulamba8597 6 ай бұрын
Good job sir 👍
@SurinderKaur-k2n
@SurinderKaur-k2n 6 ай бұрын
Gud video aa knowledge wali
@jitendargill6749
@jitendargill6749 6 ай бұрын
ਮਿੱਟੀ ਵਾਲਿਓ ਸੂਰਜ ਤੇ ਗਈ ਬੀਬੀ ਨਾਲ ਦੁਬਾਰਾ ਮੁਲਾਕਾਤ ਕਰਵਾਓ ਪਾਖੰਡੀ😊
@NirmalSingh-z8o
@NirmalSingh-z8o 6 ай бұрын
❤ Waheguru ji🙏🙏🙏🙏🙏 good job brother ji 🙏God bless you❤🙏🙏🙏🙏🙏
@jaswantkhaira549
@jaswantkhaira549 6 ай бұрын
ਜਾਗੋ ਵੀਰੋ।
@punjaab1001
@punjaab1001 6 ай бұрын
ਬਾਈ ਜੀ ਦਾ ਨੰਬਰ ਚਾਹੀਦਾ, ਅਸੀਂ ਬਠਿੰਡਾ ਦੇ ਕੁੱਝ ਪੱਤਰਕਾਰ ਇਹਨਾ ਦੀ ਮੁਹਿੰਮ ਚ ਸਹਿਯੋਗ ਦੇਣਾ ਚਾਹੁੰਦੇ ਹਾਂ
@AmarjitSingh-se8yp
@AmarjitSingh-se8yp 6 ай бұрын
ਜਿਹੜਾ‌ਪੰਜਾਬ ਨੂੰ ਆਪਣਾ ਘਰ‌ਸਮਝੂ ਓਹੀ‌ਧਿਆਨ‌ਰਖੂ ਬਾਕੀ‌ਸਾਰੇ ਲੁਟਣ‌ਲੲ ਹੀ ਮੁਖਮੰਤਰੀ‌ਬਣਦੇ‌
@HarjinderSingh-hg8hz
@HarjinderSingh-hg8hz 5 ай бұрын
Water must finish so that people learn the lesson
@lakheeaulakh2475
@lakheeaulakh2475 6 ай бұрын
Babe Nanak ne taa bahut kugh dasia sanu, tusi sunde kithe ho. Sutte paye ho
@shivanisharma5562
@shivanisharma5562 6 ай бұрын
ਪਿਛਲੇ ਦੋ ਮਹੀਨੇ ਤੋਂ ਪੀਣ ਵਾਲਾ ਪਾਣੀ ਨਹੀ ਆਇਆ ਸੰਤੇ ਮਾਜਰਾ ਕਲੋਨੀ ਖਰੜ ਜ਼ਿਲਾ ਮੋਹਾਲੀ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@valindersingh8415
@valindersingh8415 6 ай бұрын
Asha ji 😮?
@shivanisharma5562
@shivanisharma5562 6 ай бұрын
@@valindersingh8415 ਪਾਣੀਂ ਦੀ ਖ਼ਬਰ ਜ਼ਰੂਰ ਲਾਵੋ ਜੀ ਟੇਕਰ ਵਾਲ਼ੇ ਪੰਜ ਸੋ ਰੁਪਏ ਲੈਂਦੇ ਹਨ, ਤਿੰਨ ਦਿਨਾਂ ਬਾਅਦ ਫੇਰ ਟੈਂਕਰ ਮੰਗਵਾਉਣਾ ਪੈਦਾ ਹੈਂ
@malwaboy2007
@malwaboy2007 6 ай бұрын
ਬੱਲਾ ਬੱਲਾ ਬੱਲਾ । ਯੋਹ ਤਾਂ ਥਨੇ ਨਮਾ ਸੱਪ ਕੱਢ ਦਿਆ ਬੜੇ ਭਾਈ । ਨਿਯੂ ਗੁੱਸਾ ਨਾ ਕਰੀਏ ,ਪ੍ਰੇਮ ਸੈ ਬਾਤ ਬਣਾ ਬੀਰਜੀ ।
@SatnamSingh-tg7qk
@SatnamSingh-tg7qk 6 ай бұрын
Asli mude tan ehne duniya hor passe turi firdi e
@punjabwap6951
@punjabwap6951 6 ай бұрын
Namard ta sade warge bhajj gye punjab chad ke
@malwaboy2007
@malwaboy2007 6 ай бұрын
“M” ਦਾ logo ਸਕਰੀਨ ਦੇ ਘੱਬੇ ਨਾ ਠੋਕਿਆ ਕਰੋ ਵੀਰ ਜੀ । ਪਹਿਲਾ ਤਾ ਭੁਲੇਖਾ ਪਿਆ ਜਿਵੇ Mitti ਦੀ ਵਰਦੀ ਪੁਆ ਕੇ ਬੰਦਾ ਪੇਸ਼ ਕਰਿਆ ਹੈ😅😅
@PremSingh-c5n
@PremSingh-c5n 6 ай бұрын
Jhone di kheti band honi chahidi hai
@HarmeetpalKaur-8484
@HarmeetpalKaur-8484 5 ай бұрын
Reta di mining bnd krvao o sb to vda karn ve darya suki ja re jada tu jada nimm bohd pipal de tree lago kikr eh. Sb lagun nl kuch ho skda
@matordasingh8931
@matordasingh8931 6 ай бұрын
Bai ji punjab chaddk bajh jo
@Singh-ti
@Singh-ti 6 ай бұрын
Lakha Sidhana Ehi Asli Muddeya te gal krda c panjab desh de dogle gadar lokki latta khich de rahe lakh di Lahnat ohna te jina nu Lakhe nu Mokka nhi Dita panjab desh naam gadari doglapan Dhokha kran panjab desh nu barbaadi waleya ne hi bhuchad badal di janani nu vota payia oh Sare Ralle ne hun bhagwant bhuchad kiraye di khothi wala dhrama kr Reha jalandhar Vota Len layi Meri te ik benti ya jehda panjab desh + Panjabi ya di dilo gal krde ne ohna nu Agge leke aayi 🙏🙏🙏 2027 Vich Khalsa Sarkar bnani tahi panjab desh da bhala hona nhi te Sarkari bnde koi vi party de ne bhala nhi Krna
@karansahi5087
@karansahi5087 6 ай бұрын
Punjab de Lok ene Bujadh ne jini der tak marde nai Kise ne Ena gallan te asar nai krna chahe koi kina v samjha lve..
@ਫੈਸਲਾਬਾਦਆਲੇ
@ਫੈਸਲਾਬਾਦਆਲੇ 6 ай бұрын
ਦੋਸ਼ੀ ਸਾਰੇ ਕਿੱਦਾਂ ਹੈ? ਆਟੋਮੈਟਿਕ ਲਾ ਲਾ ਕੇ ਜੱਟਾਂ ਨੇ ਪਾਣੀ ਖ਼ਤਮ ਕਰ ਦਿੱਤਾ ਤੇ ਦਵਾਈਆਂ ਸਪਰੇਅ ਕਰ ਕਰ ਕੇ ਧਰਤੀ ਨੂੰ ਕੈਂਸਰ ਤੱਕ ਕਰ ਦਿੱਤਾ ਤੇ ਤੁਸੀਂ ਕਹਿੰਦੇ ਹੋ ਕਿ ਦੋਸ਼ੀ ਸਾਰੇ ਨੇ।
@GagandeepSinghGill-sc8gk
@GagandeepSinghGill-sc8gk 6 ай бұрын
ਵੀਰ ਜੀ ਕੈਂਸਰ ਜ਼ਿੰਮੀਦਾਰ ਭਾਈਚਾਰੇ ਵੱਲੋਂ ਸਪਰੇ ਨਾਲ ਨਹੀਂ ਬਲਕਿ ਫੈਕਟਰੀਆਂ ਵੱਲੋਂ ਬਿਨਾਂ ਟਰੀਟਮੈਂਟ ਪਲਾਂਟ ਸਥਾਪਤ ਕੀਤਿਆਂ ਹੀ ਗੰਦੇ ਪਾਣੀ ਨੂੰ ਦਰਿਆਵਾਂ ਅਤੇ ਧਰਤੀ ਹੇਠਾਂ ਪਾਉਣ ਨਾਲ ਵਧਿਆ ਬਾਕੀ ਆਪਣੀ ਇਹ ਆਮ ਫਿਤਰਤ ਹੈ ਕਿ ਜੋ ਦਿਖਾਈ ਦੇ ਰਿਹਾ ਉਸ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਜਿਹੜੀਆਂ ਫੈਕਟਰੀਆਂ ਦੇ ਅੰਦਰ ਹੋ ਰਿਹਾ ਉਸ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਸਾਡੇ ਆਪਣੇ ਸ਼ਹਿਰ ਵਿੱਚ ਨੈਸਲੇ ਜੋ ਪ੍ਰਤੀ ਦਿਨ ਲੱਖਾਂ ਲੀਟਰ ਪ੍ਰਦੂਸ਼ਿਤ ਕਰ ਰਹੇ ਉਨ੍ਹਾਂ ਵੱਲ ਸਾਡਾ ਕਿਸੇ ਦਾ ਵੀ ਧਿਆਨ ਨਹੀਂ ਇਹ ਨੈਸਲੇ ਉਨ੍ਹਾਂ ਪੰਜ ਕੰਪਨੀਆਂ ਵਿਚੋਂ ਇੱਕ ਹੈ
@GagandeepsinghRavi
@GagandeepsinghRavi 6 ай бұрын
Veer tu kdi zindgi vich koi vehicle nhi use kita kdi AC nhi chlaya Ya kdi mobile phn nhi use kita eh sariya cheeza pollution kr rhiya ne.main kise da pakh nhi le reha pr main apni galti smj reha aa kise hor te apni galti nhi paaa reha
@gsbboora4850
@gsbboora4850 6 ай бұрын
ਕੌਣ ਕਹਿੰਦਾ ਚਾਈਨਾ ਝੋਨੇ ਦੀ ਖੇਤੀ ਨਈ ਕਰ ਦਾ
@gsbboora4850
@gsbboora4850 6 ай бұрын
ਕਿਸ ਗਲ ਦੇ doctor ਨੇ ਵੀਰ ਜੀ ਦੱਸਿਓ ਜਰੂਰ
@armanbhathal5185
@armanbhathal5185 6 ай бұрын
Dekhla pehla Google fr fark dekhi .
@gsbboora4850
@gsbboora4850 6 ай бұрын
@@armanbhathal5185 ਕਿਸ ਗੱਲ ਦੇ ਫ਼ਰਕ ਦੀ ਕਹਿ ਰਹੇ ਹੋ ਵੀਰ ਜੀ
@lakheeaulakh2475
@lakheeaulakh2475 6 ай бұрын
Hindu taa paani peende hee nahi.
@JagroopSingh-zy9dw
@JagroopSingh-zy9dw 6 ай бұрын
ਕੰਮ ਨੂੰ ਖਿੱਚ ਕੇ ਰੱਖੋ ਬਾਈ ਜੀ ਲੋਕ ਤਾਂ ਬੋਲੀ ਜਾਣਗੇ ਅਸੀਂ ਤਾਂ ਤੁਹਾਡੇ ਨਾਲ ਹਾਂ
@Pioneer-zx5fx
@Pioneer-zx5fx 6 ай бұрын
New clown in town
@punjabson5991
@punjabson5991 6 ай бұрын
" ਬਹੁਤ ਡੁੰਘੇ ਜਾ ਕੇ ਪਾਣੀ ਖਿੱਚਣ ਨਾਲ ਯੂਰੇਨੀਅਮ ਕੁਦਰਤੀ ਹੀ ਆ ਜਾਂਦਾ ਹੈ " ਇਹ ਬਿਰਤਾਂਤ ਵੀ ਸਿਰਜਿਆ ਜਾ ਰਿਹਾ ਹੈ। ਤੇਲ ਖੋਜਾਂ ਦੇ ਨਾਂ ਤੇ 120 ਫੁੱਟ ਬੋਰ ਕਰ ਵਿੱਚ ਜਹਿਰੀਲੀ ਦੁਆਈ ਪਾ ਬਲਾਸਟ ਕੀਤਾ ਜਾਂਦਾ ਰਿਹਾ ਪਿਛਲੇ ਸਾਲਾਂ ਚ ਪੰਜਾਬ ਦੇ ਅੰਮ੍ਰਿਤਸਰ Tarn ਤਾਰਨ ਤੇ ਗੁਰਦਾਸਪੁਰ ਵਿੱਚ ਓਹ ਕੀ ਸੋਚੀ ਸਮਝੀ ਸਾਜਿਸ਼ ਨਹੀਂ ਸੀ ਯੂਰੇਨੀਅਮ ਮਿਕਸ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦਾ ? ਕਾਕਾ ਤੁਸੀਂ ਨਾ ਸੋਚ ਸੱਕਦੇ ਹੋ ਨਾਂ ਹੀ ਸੱਚ ਬੋਲਣ ਜੋਗੇ ਹੋ। ਥੋੜ੍ਹੇ ਸਾਲ ਠਹਿਰ ਜੋ ਤੁਹਾਨੂੰ ਧਰਮ ਯੁੱਧ ਮੋਰਚੇ ਦੇ ਨਾਲ ਬਾਬਾ ਜਰਨੈਲ ਸਿੰਘ ਖਾਲਸਾ ਵੀ ਆਪਣਾ ਲੱਗੇਗਾ
@Manziit
@Manziit 6 ай бұрын
ਸੱਚ ਬੋਲਣ ਵਾਲੇ ਹਾਂ ਤਾਂ ਪਬਲਿਕ ਵਿੱਚ ਆ ਕੇ ਕੰਮ ਸ਼ੁਰੂ ਕੀਤਾ ਕੁਮੈਂਟ ਨੀ ਕਰਦੇ ਘਰ ਬਹਿ ਕੇ
@WaterWarriorPunjabofficial
@WaterWarriorPunjabofficial 5 ай бұрын
eithe vi dharam aa giya vich waah
@punjabwap6951
@punjabwap6951 6 ай бұрын
Hindu veera nu thodi aka kholan di jarurt fir keh dinde snau bolde kisaan try kar rahay sabh kuz mai pind toh a they are trying everything
@pb13aalee
@pb13aalee 6 ай бұрын
Jal parwah kerna Sutlej vich kise v religion holy book vich nahi keha..kdo Punjabi andhvishwas to Durr honge
@faqirmuhammad312
@faqirmuhammad312 6 ай бұрын
Sir can you share email or WhatsApp no of guest, we also want to do this work in West Punjab. My organisation name is Punjab Saiwa
@pb13aalee
@pb13aalee 6 ай бұрын
Ludhiana district nu sub to pehle action vich lwo dying industry fully responsible for Sutlej river polluted and budda Nala also
@Manziit
@Manziit 6 ай бұрын
ਜੀ ਬਾਈ
@shamshersingh988
@shamshersingh988 6 ай бұрын
Slam hai Dactor Sahab tuhadi Soch ty himmat nu Par Sade lok Moorakh ny eh Pani nu muka ky hee Rehngy
@user-ic6hx6fi9isandeep
@user-ic6hx6fi9isandeep 6 ай бұрын
Waheguru ji
@shamshersingh988
@shamshersingh988 6 ай бұрын
Slam hai Dactor Sahab tuhadi Soch ty himmat nu Par Sade lok Moorakh ny eh Pani nu muka ky hee Rehngy
@shamshersingh988
@shamshersingh988 6 ай бұрын
Slam hai Dactor Sahab tuhadi Soch ty himmat nu Par Sade lok Moorakh ny eh Pani nu muka ky hee Rehngy
@shamshersingh988
@shamshersingh988 6 ай бұрын
Slam hai Dactor Sahab tuhadi Soch ty himmat nu Par Sade lok Moorakh ny eh Pani nu muka ky hee Rehngy
She wanted to set me up #shorts by Tsuriki Show
0:56
Tsuriki Show
Рет қаралды 8 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН