punjab development:ਹੁਣ ਪੰਜਾਬ ਚ ਵੀ ਚੋਰ ਮੋਰੀ ਜ਼ਰੀਏ ਐਂਟਰੀ,ਇੰਝ ਬਣੇਗਾ ਰੰਗਲਾ ਪੰਜਾਬ? PULAANGH TV | LATEST |

  Рет қаралды 17,601

Pulaangh - Ik Umeed

Pulaangh - Ik Umeed

Күн бұрын

#punjabdevelopment #hamirsingh #punjabnews
ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ ।
ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
----
#pulaanghtv #pulaanghlatest #pulaanghinterviews #pulaanghnews #pulaanghtvupdate #hamirsingh
---
ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
• EXCLUSIVE: ਤਿੰਨ ਕਾਨੂੰਨ...
• DELHI ਦੇ ਪ੍ਰਦੂਸ਼ਣ ਲਈ PU...
• Episode3: ਗ੍ਰਾਮ ਸਭਾ ਦੇ...
• DELHI ਦੇ ਪ੍ਰਦੂਸ਼ਣ ਲਈ PU...
• Episode5:ਪੰਚਾਇਤਾਂ ਦੀ ਬ...
• Episode2: ਗ੍ਰਾਮ ਸਭਾ ਦੀ...
ਸਾਡੀਆਂ ਕੁਆਰੀਜ਼ ਹਨ :
#PUNJABNEWS
#PUNJABSTORIES
#farmersuicide
#manrega
#grampanchayat
#middaymealscheme
#womenissues
#waterissues
.
.
.
.
‪@Pulaanghtv‬ #PUNJAB #update #sarpanch #election ‪@Pulaanghtv‬
ਹੋਰ ਵੀਡਿਓ ਦੇਖਣ ਲਈ:
‪@Pulaanghtv‬update news
#pulaangh #pulaanghtv
#pulaanghlatest
#pulaanghinterviews
#pulaanghnews
#pulaanghtvupdate
#hamirsingh
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ ।
ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
----
#pulaanghtv #pulaanghlatest #pulaanghinterviews #pulaanghnews #pulaanghtvupdate #hamirsingh #hamirsingh #amritsar #update #news #punjabnews #punjabi #pulaanghlatest #latestnews
---
ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
• EXCLUSIVE: ਤਿੰਨ ਕਾਨੂੰਨ...
• DELHI ਦੇ ਪ੍ਰਦੂਸ਼ਣ ਲਈ PU...
• Episode3: ਗ੍ਰਾਮ ਸਭਾ ਦੇ...
• DELHI ਦੇ ਪ੍ਰਦੂਸ਼ਣ ਲਈ PU...
• Episode5:ਪੰਚਾਇਤਾਂ ਦੀ ਬ...
• Episode2: ਗ੍ਰਾਮ ਸਭਾ ਦੀ...
ਸਾਡੀਆਂ ਕੁਆਰੀਜ਼ ਹਨ :
#PUNJABNEWS
#PUNJABSTORIES
#farmersuicide
#manrega
#grampanchayat
#middaymealscheme
#womenissues
#waterissues
.
.
.
.
‪@Pulaanghtv‬ #PUNJAB #update #sarpanch #election ‪@Pulaanghtv‬
ਹੋਰ ਵੀਡਿਓ ਦੇਖਣ ਲਈ:
‪@Pulaanghtv‬update news
#pulaangh #pulaanghtv
#pulaanghlatest
#pulaanghinterviews
#pulaanghnews
#pulaanghtvupdate
#hamirsingh
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG .pulaanghtv #pulaanghlatest #pulaanghinterviews #pulaanghnews #pulaanghtvupdate #hamirsingh
pulaanghtv #pulaanghlatest #pulaanghinterviews #pulaanghnews #pulaanghtvupdate #hamirsingh
#moganews #gurdaspurupdate #chandigarhnews #updatesnews #update
#patialnews #mansanews #ludhiananews #mohaliupdatenews #barnalaletestnews
#Ferozepurupdatenews #Faridkotletestnews #Bathindaupdatenews #Kotakpuramalwacanalupdatenews #Pathankotletestnews #TarnTaranupdate #Malotletestnews #muktsarmalwacanalnews #weather #waterissues #water #news #update #latestnews #latest #cotton #malwa #malwabeltmohiewale punjab news,punjabi news,news punjab,punjab latest news,punjab today news,latest news punjab,latest news,tv punjab,latest punjabi news,punjab news channel,the punjab tv,punjab police,today punjab news,punjab news today,punjab news update punjab news,punjabi news,punjab,punjab polls,tv punjab,punjab latest news,punjab politics,punjab breaking news,punjab election,punjab govt,punjab elections,news in punjabi,punjab daily news,punjabi news akali dal protest mohali,latest news punjab,punjabi khabran,punjab news update,punjab police,punjab cm,punjab news today live,punjab news live,punjab congress,daily punjab news lateral entry,ias lateral entry,lateral entry cse,lateral entry pnp,lateral entry ias,upsc lateral entry,lateral entry news,lateral entry upsc,lateral entry exam,lateral entry modi,lateral entry logic,lateral entry in ias,lateral entry hindi,b tech lateral entry,#lateral entry test,lateral entry in upsc,lateral entry in news,centre lateral entry,lateral entry policy,what is lateral entry,lateral entry kya hai,lateral entry by upsc

Пікірлер: 114
@BaljeetSinghKhosa-d7f
@BaljeetSinghKhosa-d7f 3 ай бұрын
ਸਹੀ ਪੱਤਰਕਾਰ ਸ੍ਰੇਸ਼ਟ ਪੱਤਰਕਾਰ
@kuldipsinghdhesi7018
@kuldipsinghdhesi7018 3 ай бұрын
Thanks madam prof sahib& s hamir singh ji ❤❤
@sawarnjitsingh9420
@sawarnjitsingh9420 3 ай бұрын
ਬਹੁਤ ਹੀ ਮਹੱਤਵਪੂਰਨ ਜਾਣਕਾਰੀ।
@harmohindersinghkohli6198
@harmohindersinghkohli6198 3 ай бұрын
Luv the very much mature interview ..Hamir ji n Madam ji..Pl keep the issue alive..❤
@ParamjitKaur-rp8ow
@ParamjitKaur-rp8ow 3 ай бұрын
ਬਹੁਤ ਵਧੀਆ ਜਾਣਕਾਰੀ🙏
@piarasingh7405
@piarasingh7405 3 ай бұрын
ਬਹੁਤ ਬਹੁਤ ਧੰਨਵਾਦ ਸ੍ਰ ਹਮੀਰ ਸਿੰਘ ਜੀ ਤੂੰਸੀ ਸਾਡੇ ਵਰਗੇ ਆਮ ਲੋਕਾਂ ਨੂੰ ਸਰਕਾਰ ਦੀਆਂ ਉਹ ਜਾਣਕਾਰੀਆਂ ਦਿੰਦੇ ਹੋ ਜਿੰਨਾ ਦਾ ਆਮ ਲੋਕਾਂ ਨੂੰ ਬਿਲਕੁਲ ਗਿਆਨ ਨਹੀਂ ਹੁੰਦਾ। ਧੰਨਵਾਦ ਜੀ।
@HarmanDhadli-yh4km
@HarmanDhadli-yh4km 3 ай бұрын
ਪੰਜਾਬ ਨੂੰ ਵੇਚਣ ਲਈ ਕਮਿਸ਼ਨ ਬਣਾਇਆ ਗਿਆ ਹੈ
@jansevahealthcarekakrala1003
@jansevahealthcarekakrala1003 3 ай бұрын
ਬਹੁਤ ਵਧੀਆ ਜਾਣਕਾਰੀ ਹਮੀਰ ਸਿੰਘ ਜੀ ਸਰਕਾਰਾਂ ਪੰਜਾਬ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਨੇ
@SukhdevSinghgsp
@SukhdevSinghgsp 3 ай бұрын
🙏🙏
@Lal_singh1
@Lal_singh1 3 ай бұрын
ਇਨ੍ਹਾਂ ਪੋਸਟਾਂ ਤੇ ਲੇਟਰਲ ਇੰਟਰੀ ਰਾਹੀਂ ਪੰਜਾਬ ਤੋਂ ਬਾਹਰਲੇ ਲੋਕ ਨਿਯੁਕਤ ਕੀਤੇ ਜਾਣਗੇ ਤੇ ਮੋਟੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਪੰਜਾਬ ਨੂੰ ਬਰਬਾਦ ਕਰਨ ਲਈ।
@baljitsingh6957
@baljitsingh6957 3 ай бұрын
ਭਗਵੰਤ ਮਾਨ ਸਰਕਾਰ ਜੋ ਵੀ ਫ਼ੈਸਲੇ ਲੈ ਰਹੀ ਤਕਰੀਬਨ ਸਾਰੇ ਹੀ ਪੰਜਾਬ ਵਿਰੋਧੀ ਤੇ ਪੰਜਾਬੀਆਂ ਦੇ ਵਿਰੁੱਧ ਹੀ ਕਰ ਰਹੀ ਹੈ।
@DrAPSMann
@DrAPSMann 3 ай бұрын
ਅੱਧ ਤੋਂ ਜਿਆਦਾ ਸਮਾਂ ਲੰਘ ਚੁੱਕਿਆ ਹੈ ਮਿਹਰਬਾਨੀ ਕਰਕੇ ਇਹ ਕਮਿਸ਼ਨ ਦੇ ਚੱਕਰ ਚ ਨਾ ਪਓ ,ਲੋਕੀ ਬਹੁਤ ਤੰਗ ਨੇ ਕਰਪਸ਼ਨ ਨੂੰ ਬਿਲਕੁਲ ਠਲ ਨਹੀਂ ਪਈ । ਲੋਕਾਂ ਦੀ ਨਬਜ਼ ਨੂੰ ਸਮਝੋ ਨਹੀਂ ਤਾਂ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਉਨਾਂ ਨੇ ਆਪਣੇ ਰੰਗ ਦਿਖਾ ਦੇਣੇ ਹਨ।
@amrikathwal2119
@amrikathwal2119 3 ай бұрын
ਇਹ ਸਰਕਾਰ ਤਾਂ ਹਮੀਰ ਸਿੰਘ ਜੀ ਪੰਜਾਬ ਦਾ ਬੇੜਾ ਗ਼ਰਕ ਜਾ ਰਹੀ ਬਹੁਤ ਹੀ ਮਾੜੀ ਤੇ ਸੌੜੀ ਸੋਚ ਦੀ ਸਰਕਾਰ ਇਸ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਤੇ ਕਦੇ ਵੀ ਨਹੀ ਹੋਣਾ ਚਾਹੀਦਾ ਪੰਜਾਬ ਕ ਕਾਲਕਟ ਜੋਹਲ ਸਾਹਿਬ ਤੇ ਹੋਰ ਬਹੁਤ ਉੱਚ ਕੋਟੀ ਦੇ ਵਿਦਵਾਨ ਅਰਥ ਸ਼ਾਸ਼ਤਰੀ ਤੇ ਪਲੈਨਰ ਨੇ ਲੱਖ ਦੀ ਲਾਹਣਤ ਪੰਜਾਬ ਸਰਕਾਰ ਨੂੰ ਖਾਸਕਰ ਮਾਨ ਨੂ ਕਰਜ਼ਾ ਲੜਾਕੇ ਸਰਕਾਰਚਲਦੀ ਤਨਖਾਹ ਲਈ ਪੈਸੇ ਨਹੀ ਕੋਲ ਕੀ ਕਰਦੀ ਇਹ ਸਰਕਾਰ
@zaildarcheema106
@zaildarcheema106 3 ай бұрын
ਇਹ ਬੋਰਡ ਵਿੱਚ ਬਾਹਰਲੀਆਂ ਸਟੇਟਾਂ ਵਿੱਚੋਂ ਲਿਆਕੇ ਭਰਤੀਆਂ ਕੀਤੀਆਂ ਜਾਣਗੀਆਂ ਗਦਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਦੇਣਾ
@Gurmailsingh-nt4jx
@Gurmailsingh-nt4jx 3 ай бұрын
ਭਾਰਤ ਸਰਕਾਰ ਦੀ ਸਾਲ ਦੀ ਕੁਲ ਟੈਕਸ ਕੋਲੈਕਸਨ ਨੂੰ 1/4 ਅਬਾਦੀ ਨਾਲ ਡੀਵਾਇਡ ਕਰਕੇ ਦੇਖੋ। ਕੋਈ ਅਰਥਸ਼ਾਸਤਰੀ ਕਰੇ। ਭਾਰਤ ਬਹੁਤ ਜ਼ਿਆਦਾ ਅਮੀਰ ਹੈ।
@jasmindersingh8535
@jasmindersingh8535 3 ай бұрын
ਲੋਕਾ ਨੇ ਤਾਂ ਬਦਲਾਅ ਲਈ ਏਨਾ ਨੂੰ ਲਿਆਂਦਾ ਸੀ ਪਰ ਇਹ ਆਪਣੀ ਅੋਕਾਤ ਦਿਖਾਈ ਜਾਦੇ ਹਨ ਉੱਪਰੋਂ ਚੁਟਕਲੇ ਸੁਣਾਕੇ ਲੋਕਾ ਦੇ ਜ਼ਖ਼ਮਾਂ ਤੇ ਮਿਰਚਾਂ ਭੁੱਕਦੇ ਹਨ
@dssidhu7122
@dssidhu7122 3 ай бұрын
100% true!
@rajinderbath5891
@rajinderbath5891 3 ай бұрын
ਹਮੀਰ ਸਿੰਘ ਜੀ ਤੁਸੀਂ ਬੁਧੀਜੀਵੀ ਇਨਸਾਨ ਹੋ ਤੁਸੀਂ ਇਹਨਾਂ ਬੇਵਕੂਫ ਲੋਕਾਂ ਦੀ ਸਰਕਾਰ ਤੇ ਬਹੁਤਾ ਨਾ ਸੋਚਿਆ ਕਰੋ ਕਿਥੇ ਤੁਹਾਡੀ ਸੋਚ ਤੇ ਕਿਥੇ ਇਹਨਾਂ ਦੀ
@Lal_singh1
@Lal_singh1 3 ай бұрын
ਜਿੰਦਾ ਜ਼ਮੀਰ ਵਾਲੇ ਬੁੱਧੀਜੀਵੀਆਂ ਨੂੰ ਵਕਤ ਸਿਰ ਬੋਲਣਾ ਚਾਹੀਦਾ ਹੈ ਸੋ ਹਮੀਰ ਸਿੰਘ ਜੀ ਆਪਣਾ ਫਰਜ਼ ਨਿਭਾ ਰਹੇ ਹਨ।
@deepinder8484
@deepinder8484 3 ай бұрын
ਫਿਰ ਸਾਡੇ ਵਰਗੇ ਲੋਕਾਂ ਨੂੰ ਸਰਕਾਰ ਦੀਆਂ ਕੁਚਾਲਾਂ ਦੀ ਜਾਣਕਾਰੀ ਕਿਥੋਂ ਮਿਲੇਗੀ ਵੀਰ ਇਸੇ ਜਾਣਕਾਰੀ ਦੀ ਕਮੀ ਕਾਰਨ ਬਾਦਲ ਪੰਜਾਬੀਆਂ ਨਾਲ ਦਗਾ ਕਮਾਉਂਦੇ ਰਹੇ
@gursimratkaurcheema6000
@gursimratkaurcheema6000 3 ай бұрын
ਹਮੀਰ ਸਿੰਘ ਸਾਹਨ ਆ ਗਾਈਂ ਨਹੀਂ। ਮਾਂਗਟ
@JagroopSingh-fh9dp
@JagroopSingh-fh9dp 3 ай бұрын
ਪੰਜਾਬ ਦਾ ਮੁੱਖ ਮੰਤਰੀ ਮੁਰਦਾਬਾਦ ਦਿੱਲੀ ਸਰਕਾਰ ਦੇ ਦਬਾਅ ਥੱਲੇ ਕੰਮ ਕਰਨ ਵਾਲੀ ਸਰਕਾਰ ਮੁਰਦਾਬਾਦ
@hsck1990
@hsck1990 3 ай бұрын
ਪੰਜਾਬ ਦੇ 5 ਅਰਥ ਸ਼ਾਸਤਰੀ ਜਿਹੜੇ ਪ੍ਰੈਕਟਿਕਲ ਹੋਣ ਉਹ ਮੈਂਬਰ ਹੋਣੇ ਚਾਹੀਦੇ ਹਨ।
@balwindercheema5147
@balwindercheema5147 3 ай бұрын
ਮਾਨ ਸਰਕਾਰ ਪੰਜਾਬੀਆਂ ਨੁ ਨਲਾਇਕ ਸਮਝ ਰਹਿਆ ਜੋਂ ਬਾਹਰਲੀਆਂ ਨੁ ਐਨੀ ਤਨਖਾਹ ਦੇ ਕੇ ਬਾਹਰਲੇ ਆਪਣੇ ਚਮਚਿਆਂ ਨੁ ਰਿਉੜੀਆਂ ਵੰਡ ਰਹਿਆ
@bippinjitsingh9141
@bippinjitsingh9141 3 ай бұрын
ਪੰਜਾਬ ਸਰਕਾਰ ਦੁਆਰਾ ਪੰਜਾਬ ਡਿਵੈਲਪਮੈਂਟ ਕਮਿਸ਼ਨ ਦਾ ਗਠਨ ਬਿਲਕੁਲ ਸਮਝ ਤੋਂ ਪਰੇ ਹੈ। ਇਸ ਕਮਿਸ਼ਨ ਦੀ ਲੋੜ ਨਹੀਂ ਸੀ ਜਦਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਹਿਲਾਂ ਤੋਂ ਮੌਜੂਦ ਹੈ। ਨਵੇਂ ਬੋਰਡ ਦੇ 34 ਜਾਇਂਟ ਅਡਵਾਈਜ਼ਰ ਤੇ ਰੀਸਰਚਰਾਂ ਨੂੰ ਮੁਖ ਸਕੱਤਰ ਤੋਂ ਵੀ ਵੱਧ ਤਨਖਾਹਾਂ ਦਿਤੀਆਂ ਜਾਣਗੀਆਂ, ਜੋ ਕੇ ਪੂਰੀ ਤਰ੍ਹਾਂ ਫਜੂਲ ਖਰਚ ਹੈ। ਇਸ ਸਰਕਾਰ ਨੇ ਪਹਿਲਾਂ ਹੀ ਆਪਣਾ ਅੱਧਾ ਕਾਰਜਕਾਲ ਬਰਬਾਦ ਕਰ ਦਿੱਤਾ ਹੈ ਅਤੇ ਹੁਣ ਬਾਕੀ ਦੋ ਸਾਲ ਵੀ ਬੇਫਾਇਦਾ ਯੋਜਨਾਵਾਂ ਵਿੱਚ ਲਗਾਏ ਜਾਣਗੇ। ਇਸ ਤੋਂ ਸਪਸ਼ਟ ਹੈ ਕਿ ਇਹ ਸਿਰਫ਼ ਇੱਕ ਦਿਖਾਵੇ ਦਾ ਕਮਿਸ਼ਨ ਬਣਾਉਣ ਦੀ ਯੋਜਨਾ ਹੈ ਜੋ ਸਰਕਾਰੀ ਫੰਡਾਂ ਦਾ ਗਲਤ ਇਸਤੇਮਾਲ ਹੈ। ਵਾਹਿਗੁਰੂ ਹੀ ਹੁਣ ਪੰਜਾਬ ਨੂੰ ਬਚਾ ਸਕਦੇ ਹਨ। ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਸੁਝਬੂਝ ਵਾਲੇ ਫੈਸਲੇ ਪੰਜਾਬ ਦੇ ਹਿੱਤ ਵਿੱਚ ਲਏ ਜਾਣਗੇ।
@HarmanDhadli-yh4km
@HarmanDhadli-yh4km 3 ай бұрын
ਇੱਕ ਨੇ ਯੂਕਰੇਨ ਤਬਾਹ ਕਰਾ ਲਿਆ ਦੂਜੇ ਨੇ ਪੰਜਾਬ ਖਤਮ ਕਰਨੇ
@sohansinghsandhu4025
@sohansinghsandhu4025 3 ай бұрын
ਸ ਹਮੀਰ ਸਿੰਘ ਸਾਹਿਬ 'ਬੀਬਾ ਜੀ ਇਸ ਪਿਛੇ ਲੁਟੇਰੇ ਕੇਜਰੀਵਾਲ ਦਾ ਦਿਮਾਗ ਲਗਦਾ ਹੈ ।
@sohansinghsandhu4025
@sohansinghsandhu4025 3 ай бұрын
ਜਦੋ ਦੀ ਇਹ ਸਰਕਾਰ ਬਣੀ ਹੈ ਕੇਜਰੀਵਾਲ ਨੇ ਪੰਜਾਬ ਤੋਂ ਛਡ ਕੇ ਬਾਹਰ ਵਾਲੇ ਲੋਕਾਂ ਨੂੰ ਹੀ ਦੇ ਰਹੀ ਹੈ ।ਇਸ ਪਿਛੇ ਚਲਾਕ ਕੇਜਰੀਵਾਲ ਦਾ ਦਿਮਾਗ ਲਗਦਾ ?
@paramjitsingh496
@paramjitsingh496 3 ай бұрын
ਦਿੱਲੀ ਦੇ ਲੋਕ ਹੀ ਇੱਥੇ ਕੰਮ ਕਰਨਗੇ। ਇਹ ਤਰੀਕਾ ਹੈ,ਬਾਹਰੋਂ ਬੰਦੇ ਲਿਆਉਣ ਦਾ
@paramjitsingh496
@paramjitsingh496 3 ай бұрын
AAP GOVT RESERVATION ਖਤਮ ਕਰ ਰਹੀ ਹੈ
@devinderpaldhillon9627
@devinderpaldhillon9627 3 ай бұрын
ਪੱਲੇ ਨਹੀਂ ਧੇਲਾ, ਕਰਦੀ ਫਿਰਦੀ ਮੇਲਾ ਮੇਲਾ ॥ -- ਪੰਜਾਬ ਸਰਕਾਰ ! ਸਭ ਧੋਖਾ ਹੀ ਧੋਖਾ । ਹੁਣ ਰਾਜ ਸਭਾ ਦੇ ਮੈਂਬਰਾਂ ਵਾਂਗ ਬਾਣੀਆਂ ਦਿੱਲੀਓਂਂ ਭੇਜੇਗਾ ਪਲਾਨਰ ਪੰਜਾਬ ਦੇ ਵਿਕਾਸ ਲਈ ?
@balkarbarkandi1569
@balkarbarkandi1569 3 ай бұрын
Madam so intelligent, honest, beautiful
@kamaldeepsinghdandiwal807
@kamaldeepsinghdandiwal807 3 ай бұрын
Great
@baljitsingh6957
@baljitsingh6957 3 ай бұрын
ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਜਾਣਕਾਰੀ ਦੇ ਕੇ ਲੋਕਾਂ ਨੂੰ ਸਮੇਂ ਸਿਰ ਸੁਚੇਤ ਕਰਨ ਲਈ ਧੰਨਵਾਦ ਜੀ।
@deepinder8484
@deepinder8484 3 ай бұрын
ਪਰ ਇਹਨਾਂ ਕੁਚਾਲਾਂ ਨੂੰ ਰੋਕਣ ਵਾਸਤੇ ਲੋਕ ਰਾਏ ਵੀ ਚਾਹੀਦੀ ਹੈ ਜਿਸਦੀ ਅਣਹੋਂਦ ਨਜ਼ਰ ਆ ਰਹੀ ਹੈ
@mukhtiardhillon3822
@mukhtiardhillon3822 3 ай бұрын
Hamir Singh is talking true.God bless him.
@kulbirkour481
@kulbirkour481 3 ай бұрын
Excellent ground level discussion
@SarwanSandhu-tk4cn
@SarwanSandhu-tk4cn 3 ай бұрын
All should be on merit with transparency.
@paramjitsingh496
@paramjitsingh496 3 ай бұрын
ਸਭ ਇਹੋ ਜਿਹੇ ਫੈਸਲੇ ,ਪਾਠਕ ਲੈਂਦਾ ਹੈ
@ChetanSharma-mg8nw
@ChetanSharma-mg8nw 3 ай бұрын
Very important discussion.
@balkarbarkandi1569
@balkarbarkandi1569 3 ай бұрын
Deep knowledge
@ranbirsingh8994
@ranbirsingh8994 3 ай бұрын
Good Decision Sir 🙏
@FunnyVideos-ed8mi
@FunnyVideos-ed8mi 3 ай бұрын
Bahut knowledge able madam ji and sir ji govt ni sn
@tarlochansingh5841
@tarlochansingh5841 3 ай бұрын
Punjabio Jago aap thug party hai
@SukhwinderSingh-2107
@SukhwinderSingh-2107 3 ай бұрын
Good discussion on urgent matter
@GurmeetSingh-rr7hu
@GurmeetSingh-rr7hu 3 ай бұрын
Sat Shri akal S Hamir Singh ji and Navnit Kaur ji
@sukhjindersingh4147
@sukhjindersingh4147 3 ай бұрын
Excellent !
@daljitgrewal9641
@daljitgrewal9641 3 ай бұрын
Waheguruji🎉🎉🎉🎉🎉❤❤
@Gagandeepg7960
@Gagandeepg7960 3 ай бұрын
ਜਿਹੜੇ ਭਈਆਂ ਦੇ ਖਿਲਾਫ ਬੋਲਦੇ ਨੇ ਉਹ ਹੁਣ ਚੁੱਪ ਨੇ, ਹੁਣ ਉਹ ਜਾਣ ਚੰਡੀਗੜ੍ਹ
@paramjitsingh496
@paramjitsingh496 3 ай бұрын
ਸਾਡੇ ਸ਼ਹਿਰ 22 ਲੱਖ ਆਇਆ ਦੀ ,ਆਮ ਆਦਮੀ ਕਲੀਨਿਕ 6 ਨੰਬਰ ਗਲੀ ਪਟੇਲ ਪਾਰਕ ਲਈ,ਜਦਕਿ ਉਹ ਪਿਛਲੀ ਸਰਕਾਰ ਵਿੱਚ ਹੀ ਬਿਲਕੁਲ ਨਵੀਂ ਬਣੀ ਸੀ। ਸਾਰੇ ਪੈਸੇ CMO SMO ਖਾ ਗਏ। ਇਹ ਤਾਂ ਜਾ ਕੇ ਸਾਫ਼ ਵੇਖਿਆ ਜਾ ਸਕਦਾ ਹੈ
@balkarsingh4612
@balkarsingh4612 3 ай бұрын
ਜੋ ਮਰਜ਼ੀ ਕਰੀਂ ਜਾਵੋਂ, ਨਤੀਜਾ ਜ਼ੀਰੋ ਹੀ ਰਹਿਣਾ।
@GulabSingh-sy9yc
@GulabSingh-sy9yc 3 ай бұрын
Very nice acutely ground level discussion proff Sahib very intelligent PDC totely froud and cruption collection centre CCC
@kulbirkour481
@kulbirkour481 3 ай бұрын
Nice discussion
@bhagwantsingh611
@bhagwantsingh611 3 ай бұрын
ਦਿੱਲੀ ਦਰਬਾਰ ਤਾ ਸ਼ੁਰੂ ਤੋ ਹੀ ਪੰਜਾਬ ਵਿਰੋਧੀ ਰਿਹਾ ਰਹਿੰਦੀ ਕਸਰ ਇਹ ਕੱਢ ਦੇਣਗੇ
@narinderpalsingh5349
@narinderpalsingh5349 3 ай бұрын
😢😢😢😢😢
@amarjitdhillon4636
@amarjitdhillon4636 3 ай бұрын
ਸਤਿ ਸ੍ਰੀ ਅਕਾਲ ਜੀ, ਕੱਟੜ ਇਮਾਨਦਾਰੀ ਦਾ ਇੱਕ ਰੂਪ , ਲੋਕ ਐਂਵੇ ਹੀ ਨਹੀਂ ਕਹਿੰਦੇ BJP ਦੀ B ਟੀਮ
@bhupindersohi4659
@bhupindersohi4659 3 ай бұрын
Sat Sri akal
@harpreetsinghthind2816
@harpreetsinghthind2816 3 ай бұрын
🙏🚩🌹ਵਾਹਿਗੁਰੂ
@angatsingh1555
@angatsingh1555 3 ай бұрын
Good.job
@surinderpalsingh8804
@surinderpalsingh8804 3 ай бұрын
Nice program Hamir ji.
@AHUJASS
@AHUJASS 3 ай бұрын
Ethnic groups must share maximum capacity to steer clear such an important commission.
@dividersings2330
@dividersings2330 3 ай бұрын
ਇਹਨਾਂ ਚੱਵਲਾਂ ਨੇ ਹਸਪਤਾਲਾਂ ਵਿੱਚ ਦਵਾਈਆਂ ਭੇਜਣ ਦੀ ਬਜਾਏ ਆਮ ਆਦਮੀ ਕਲੀਨਿਕ ਖੋਲ ਛੱਡੇ!!
@harnekmalhans7783
@harnekmalhans7783 3 ай бұрын
What are I AS doing for Panjab living in big bungalow with servants cars
@nabarbande
@nabarbande 3 ай бұрын
ਪ੍ਰੋਫੈਸਰ ਨਵਰੀਤ ਕੌਰ ਜੀ , "ਧੰਨਵਾਦ ਹਮੀਰ ਜੀ" ਨਹੀਂ , 'ਧੰਨਵਾਦ ਸ: ਹਮੀਰ ਸਿੰਘ ਜੀ। ਸ: ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ ਨੇ ਤੇ ਸਿੱਖੀ ਸਰੂਪ 'ਚ ਨੇ , ਇਸ ਵਾਸਤੇ "ਹਮੀਰ ਜੀ" ਨਹੀਂ , ਸ: ਹਮੀਰ ਸਿੰਘ ਜੀ ਕਹਿੰਦੇ ਤਾਂ ਤੁਹਾਡਾ ਕੱਦ ਹੋਰ ਉੱਚਾ ਹੋ ਜਾਣਾ ਸੀ।
@kanwalpreets1181
@kanwalpreets1181 3 ай бұрын
ਪੰਜਾਬ ਦੇ ਲੋਕੋ ਝੰਡਾ ਲੰਡਾ ਕਰ ਦਿਓ ਜਿੰਨਾ ਜਲਦੀ ਹੋ ਸਕਦਾ ਨਹੀਂ ਤਾ ਪੰਜਾਬ ਲੰਡਾ ਕਰਕੇ ਪੰਜ ਲੱਖ ਕਰੋੜ ਦਾ ਕਰਜ਼ਾ ਚੜਾ ਕੇ ਦਾਰੂ ਨਾਲ ਰੱਜ ਕੇ ਖ਼ੁਦਕੁਸ਼ੀ ਕਰ ਲਵੇਗਾ ਫੜ ਲਿਓ ਭੂੰਡ ਦੇ ਟੱਟੇ ਫਿਰ😂
@LakhwinderSingh-tp8oy
@LakhwinderSingh-tp8oy 3 ай бұрын
ਸਤਿ ਸ੍ਰੀ ਆਕਾਲ ਜੀ।
@ssingh8393
@ssingh8393 3 ай бұрын
ਸੂਝਵਾਨ ਪਤਰਕਾਰ ਹਮੀਰ ਸਿੰਘ ਜੀਓ..ਗੁਰੂ ਫਤਿਹ ਜੀ...ਬੜਾ ਸੰਜੀਦਾ ਮੁੱਦਾ ਲਿਆਂਦਾ ....ਪਰ ਤੁਸੀਂ ਮਹਿਮਾਨ ਬੀਬਾ ਜੀ ਨੂੰ ਕੋਈ ਸਹੀ ਤਰੀਕੇ ਨਾਲ ਗਲਬਾਤ ਨਹੀਂ ਕਰਨ ਦਿੱਤੀ ...ਪਿਛੇ ਕੀ ਕਾਰਨ...ਜ਼ਿਆਦਾ ਤਰ ਕੇਜਰੀਵਾਲ ਦੇ ਗੁਲਾਮ ਭਗਵੰਤ ਭੰਡ ਦੀ ਚਾਪਲੂਸੀ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ...ਵਾਰ ਵਾਰ ਡਾਕਟਰ ਬੀਬਾ ਜੀ ਨੂੰ ਟੋਕਿਆ ਗਿਆ ...ਅੱਗੇ ਤੋਂ ਧਿਆਨ ਦੇਣਾ ਜੀ...ਪੜ੍ਹੀ ਲਿਖੀ ਬੀਬੀ ਹੋਣ ਦੇ ਬਾਵਜੂਦ ਸਿਰ ਤੇ ਚੁੰਨੀ/ਦੁਪੱਟਾ ਲਿਆ...ਬੀਬਾ ਜੀ ਨੂੰ ਨੀਲਾ ਸ਼ੁਰਮਈ ਸਲਾਮ❤🙏
@DIGGERSDATA
@DIGGERSDATA 3 ай бұрын
kithe dena dena yar tuhade warge suhird loka da
@Gagandeepg7960
@Gagandeepg7960 3 ай бұрын
ਕੰਪਨੀਆਂ ਹੀ ਸਰਕਾਰ ਚਲਾ ਰਹੀਆਂ
@bhindermangat2777
@bhindermangat2777 3 ай бұрын
Aap government is much better than corrupt congress and alkalies who looted Punjab
@AHUJASS
@AHUJASS 3 ай бұрын
Bias of any individual must be eliminated for selecting such individuals who have to steer such vehicle which going to mission of Hasanda Gaunda and ultimately Rangla Punjab.
@mittiputtmajhail2960
@mittiputtmajhail2960 3 ай бұрын
AAP sarkar har oh kamm kar rahi jo anti Panjab hy te PB nu wechan wali hy. MP sabh UP Delhi de, employees sabh PB to bahro, Commission dar commission bahro, Advertise party hy ih.
@DarshanSingh-l2d
@DarshanSingh-l2d 3 ай бұрын
Panjab. Nu. Barbadh. Karnn. Da. Formula
@narinderpalsinghdhanoa444
@narinderpalsinghdhanoa444 3 ай бұрын
what a Government ?
@088surjit
@088surjit 3 ай бұрын
Pichle 29sal ton sarkaran dalania hi kar rhian punjab nu vechn li
@DarshanSingh-l2d
@DarshanSingh-l2d 3 ай бұрын
Only. In. Paper
@ManjitSingh-nm3qj
@ManjitSingh-nm3qj 3 ай бұрын
Employees will suffer and seniors will enjoy
@harnekmalhans7783
@harnekmalhans7783 3 ай бұрын
What are the researchers doing for Panjab What are white elephants doing
@NaturalGrowAgritech
@NaturalGrowAgritech 3 ай бұрын
Funds toh ਬਿਨਾ ਉਹ ਕਿ ਕਰਨ
@pyaralalgarg1467
@pyaralalgarg1467 3 ай бұрын
ਪੰਜਾਬੀ ਯੂਨੀਵਰਸਿਟੀ ਦੇ ਉਸ ਵਾਈਸ ਚਾਂਸਲਰ ਨੇ 300 ਕਰੋੜ ਝੂਠ ਬੋਲ ਕੇ ਮੰਗਿਆ ਉਹ ਮਿਲ ਗਿਆ par ਦੀਵਾਲਾ ਕੱਢ ਦਿੱਤਾ ਤਨਖਾਹਾਂ ਦੇਣ ਦੀ ਥਾਂ ਦੁਰਵਰਤੋਂ ਕੀਤੀ ਸਰਕਾਰੀ ਕਾਲਜਾਂ ਦੀ grant 100 ਕਰੋੜ ਕੱਟ ਕੇ ਦਿੱਤਾ ਯੂਨੀਵਰਸਿਟੀ ਨੂੰ ਪੰਜਾਬੀ ਯੂਨੀਵਰਸਿਟੀ ਨੂੰ ਬਾਕੀ ਸਾਰੀਆਂ ਯੂਨੀਵਰਸਿਟੀਆਂ ਦੇ ਕੁੱਲ ਬਜਟ ਦੇ ਬਰਾਬਰ ਦੇ ਦਿੱਤਾ ਪਰ ਇਹ ਮਾਹਰ ਅਜੇ ਵੀ ਕਹਿ ਰਹੇ ਹਨ ਕਿ ਪੰਜਾਬੀ ਯੂਨੀਵਰਸਿਟੀ ਨੂੰ ਘੱਟ ਦਿੱਤਾ ਹੈ, ਕੀ ਇਹ ਦੱਸਣ ਗੇ ਕਿ ਪੰਜਾਬੀ ਯੂਨੀਵਰਸਿਟੀ ਨੇ ਅਪਣੇ ਆਪ ਅਪਣੇ ਬੱਜਟ ਵਿੱਚ ਕਿੰਨਾ ਮੰਗਿਆ ਸੀ ih ਬਾਕੀ ਯੂਨੀਵਰਸਿਟੀਆਂ ਬਾਬਤ ਕਿਉਂ ਅੰਕੜੇ pesh ਕਰਨ ਦੀ ਬਜਾਏ kebl ਗ਼ਲਤ ਬਿਆਨੀ ਕਰਕੇ ਗ਼ਲਤ ਪ੍ਰਭਾਵ ਦਿੰਦੇ ਰਹੇ
@DalbirSingh-d6r
@DalbirSingh-d6r 3 ай бұрын
ਹੁਣ ਤਾ ਸਬ ਬਾਕਕਵਾਸ ਹੋ ਗਿਆ ਸਬ ਆਪਣੀ ਆਪਣੀ ਡਫਲੀ ਬਜਾਈ ਜਾਂਦੇ ਇਹ ਸਬ ਸੁਣਨਾ ਵੀ ਬਕਵਾਸ ਹੈ ਕੋਈ ਨੈਆਂ ਨਹੀ ਇਹ ਸਬ ਟੀਮ ਪਾਸ ਸੋ ਬੇਨਤੀ ਆਪਣਾ ਕਰਿਮਤੀ ਸਮਾਂ ਨਾ ਖ਼ਰਾਬ ਕਰੋ.
@tejasingh8330
@tejasingh8330 3 ай бұрын
Green pen
@OP-HARMAN-GAMERZ
@OP-HARMAN-GAMERZ 3 ай бұрын
Muhamand Tuglak dee SARKAR.......
@DarshanSingh-l2d
@DarshanSingh-l2d 3 ай бұрын
Wastage. Of. Panjab. Money. Karza. Te. Karza
@GurbachanSingh-fl2wt
@GurbachanSingh-fl2wt 3 ай бұрын
Reta bajri chor ne sa😢b parties Rangla Punjab nhi ronda Punjab bnaun ge leaders Jatt hi kha ge Punjab nu
@DarshanSingh-l2d
@DarshanSingh-l2d 3 ай бұрын
Vv big. Mistake. By. Panjab people. Cast. Of. Vote. In. Favour. Aam. Party
@mukhtiardhillon3822
@mukhtiardhillon3822 3 ай бұрын
Loko Jago
@balkarsingh4612
@balkarsingh4612 3 ай бұрын
ਜਦੋਂ ਤੱਕ ਫੂਡ ਦੀ ਮਿਲਾਵਟ ਖਤਮ ਨਹੀਂ, ਉਦੋਂ ਤੱਕ ਹਸਪਤਾਲ ਖੋਲ੍ਹਣ ਦਾ ਕੀ ਫਾਇਦਾ।
@AHUJASS
@AHUJASS 3 ай бұрын
Private Universities and companies can never be trusted and reliable sources of the state development mission because their talents are focused only for financial parameters rather than rangila Hasanda and ultimately Gaunda Punjab and same as was envisaged by Gurbani.
@LakhwinderSingh-kf4jc
@LakhwinderSingh-kf4jc 3 ай бұрын
Punjab government totally going different and wrong driction
@realsujansingh
@realsujansingh 3 ай бұрын
Sukhbir Insaan ne Pura Pb vech sutiya te baki rehnda khundaa kejriwal ne vech sutnaa ai
@sukhvinderkaur3432
@sukhvinderkaur3432 3 ай бұрын
Vir Mara soch apo apne ha doschman Punjab nu khtam Karen laee Sukhvir nu khtam Kar Reha Punjab nu Ocha Kita ci SAD sarkar na ta Sukhvir de soch na parmatma maher Kara ager Sukhvir gea ta Punjab khtam vir ji jad rakhna mar gal nu apne Kamle Bahn nu
@Ramanjitsandhuu
@Ramanjitsandhuu 3 ай бұрын
Why isn’t the Akali Dal or Congress not challenging it in the High Court @ShiromaniAkaliDalPunjab @ Raja Warring
@hopefullUs
@hopefullUs 3 ай бұрын
Ma'am, ਤੁਹਾਡੇ ਐੱਕਸੈਂਟ ਵਿੱਚ ਥੋੜ੍ਹਾ ਅੰਗਰੇਜ਼ੀਪਨ ਆ ਰਿਹਾ, ਕੀ ਤੁਸੀਂ ਕਿਸੇ ਬਾਹਰਲੇ ਮੁਲਕ ਵਿੱਚ ਰਹਿ ਕੇ ਆਏ ਹੋ?
@gurdialsingh6061
@gurdialsingh6061 3 ай бұрын
ਮੈਡਮ ਜੀ ਗਰਾਊਂਡ ਤੇ। ਆ ਕੇ ਪਤਾ ਕਰੋ ਕਿ ਕਿੰਨੇ ਟੈਸਟ ਫਰੀ ਹੁੰਦੇਹਨ
@paramjitsingh496
@paramjitsingh496 3 ай бұрын
ਇਹ ਸਭ KEJRIWAL ਦਾ BRAIN CHILD ਹੈ,ਮੋਦੀ ਵਾਂਗ ਹੀ
@gillpower
@gillpower 3 ай бұрын
What we can expect from a govt headeed by comedian and scared autocratic CM!
@sandeepsinghgill7066
@sandeepsinghgill7066 3 ай бұрын
Ke sarkari tarike naal hi bande rakhne hunde reservation naal ya sarkari PCS hi use karne hunde taan is body da fayda ki hai.
@paramjitsingh496
@paramjitsingh496 3 ай бұрын
ਇਹੋ ਕੁਝ ਸੁਖਬੀਰ ਬਾਦਲ ਕਰਦਾ ਸੀ,ਪੰਜਾਬ ਵਿੱਚ ਬੈਠ ਕੇ ਵੀ
@nirmalcheema2191
@nirmalcheema2191 3 ай бұрын
Bhand ne ta bera garak krta😢
@travelexplore8864
@travelexplore8864 3 ай бұрын
Sir, My Name is Dr. Navjot kamboj I will apply this post (senior Research officer) but not short listed me. My education qualification is Doctorate of Philosophy in the subject of political science and my research area of social security. My research experience is almost 8 years. I fulfil all required qualifications but not shortlisted.
@realsujansingh
@realsujansingh 3 ай бұрын
Sukhbir Insaan to baad kejriwal BJP dee hee B team hai jo pb nu loot rihaa
@OnlinePlusStudy
@OnlinePlusStudy 3 ай бұрын
sir ji ptk dhar dunera ayo Full dhar block da bura haal ha Kheti krn lyi water hni edr loka na bor nhi kdvaye loka kol pesa hni ena jmeena thodi thodi te door door feild ha Baaki monkey jangali janvar mor bhut ne fasla hon nhi dinde loka ne kanak udhad daal lgane vi shd ti jameen hon de bavjood Meri apni family di jameen Khali haa sirf animals lyi chri bajra lgaya ha koi dal koi sabji nhi lgande water facility hni koi talab, shapad hni janvar bhut. Lok sirf vrkha ta nirbhar ho ke kheti krde hn Lok dhihadi labour work krna thik smjde jo ki 400 to 450 rupees he. Es to jyada labour bi koi nhi dinda kuj area vich vdia kheti ho rhi ha pr bhut bnjr pe rhi ha Dhar khurd jlahadh niadhi chandola pangoodhi de kisana da hal poosho Ethe loka nu msp nhi chahidi eh kisan facility mngde ki Sade apne Khan jogi fasal ho je oo vi nhi hundi profit ta dooor ha. HL ox animal nal jutai krde ne lok. Vde vde bnde hi tractor naal krvande jina de gr koi sarkari nokri ha. Dhar block baki Punjab nal bhut pishdia ha Punjab nal rlao enu kisa mla mantri nu fikar hni tusi yogdaan deo Thanks
@sanandkk
@sanandkk 3 ай бұрын
Basically all this shows that AAP leadership doesn’t have their own vision Administration means the optimal uses of available resources to the max at the time of crises but they are wasting available resources of the state
@realsujansingh
@realsujansingh 3 ай бұрын
Ih sbh Amit Shah Kejriwal mil ke Pb nu Gndlaa Pb bna rhe ne
@mohinderkumar4782
@mohinderkumar4782 3 ай бұрын
Aap da mato punjab lutt lavo
@akhtiarsingh4554
@akhtiarsingh4554 3 ай бұрын
Sochna hi galt? System kon chla riha Dalal?
@tarsemdulay9748
@tarsemdulay9748 3 ай бұрын
ਕਾਂਗਰਸ ਦਾ ਪ੍ਰੋਗਰਾਮ ਹਮੀਰ ਸਿੰਘ ਕਾਂਗਰਸ ਦਾ ਏਜੰਟ ਹੈਂ
It works #beatbox #tiktok
00:34
BeatboxJCOP
Рет қаралды 41 МЛН
My scorpion was taken away from me 😢
00:55
TyphoonFast 5
Рет қаралды 2,7 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
ਸ਼ਾਂਤੀ ਸਿਵਿਆਂ ਵਰਗੀ... ਓਹ ਸੱਚ ਜੋ ਬੇਹੱਦ ਕੌੜੇ ਨੇ ! DIALOGUE WITH HAMIR SINGH
1:00:43
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 8 М.
ਇੱਕ ਹੋਰ ਚਿੱਠੀ... ਤੈਅ ਹੋਇਆ ਮੀਟਿੰਗ ਦਾ ਦਿਨ ...
26:13
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 17 М.
ਪਿਛਾਂਹ ਹਟਣਗੇ ਭੂੰਦੜ ! ਜਥੇਦਾਰਾਂ ਦੀ ‘ਲਾਚਾਰੀ’!
58:15
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 37 М.
It works #beatbox #tiktok
00:34
BeatboxJCOP
Рет қаралды 41 МЛН