Punjab Di Gal (Official Video) | Ranjit Bawa | Sukh Aamad | Black Virus | Latest Punjabi Songs

  Рет қаралды 495,249

Ranjit Bawa Music

Ranjit Bawa Music

28 күн бұрын

Ranjit Bawa Presents
Song - Punjab Di Gal
Singer / Composer- Ranjit Bawa
Lyrics - Sukh Aamad
Music- Black Virus
Video - Stalinveer
Photography - tarunjyot singh
Reels- / 1031231378361550
Spotify- open.spotify.com/album/6NUpC9...
Label - Ranjit Bawa
Subscribe & Follow Ranjit Bawa on All Social Media Platforms
► Like on Facebook: / folkmanranjitbawa
► Follow on Twitter: / bawaranjit
► Follow on Instagram: / ranjitbawa
►Follow on Snapchat / imrbawa
Digitally Powered By - Team Ranjit Bawa

Пікірлер: 1 000
@karmitakaur3390
@karmitakaur3390 26 күн бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@khushdeep_brar3506
@khushdeep_brar3506 26 күн бұрын
🙏
@happysidhu1012
@happysidhu1012 26 күн бұрын
🙏🙏🙏🙏🙏
@gurkiratgrewal682
@gurkiratgrewal682 26 күн бұрын
🙏🙏🙏
@Jagdeep885
@Jagdeep885 26 күн бұрын
🙏
@user-fd7zw7nt2c
@user-fd7zw7nt2c 26 күн бұрын
Meri mammy ta rab kol chale gai😂
@lavimann1860
@lavimann1860 11 күн бұрын
ਸਭ ਨੂੰ ਬੇਨਤੀ ਹੈ ਕਿ ਅਮਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿਉ
@sukhwindersingh997
@sukhwindersingh997 26 күн бұрын
ਬਾਵਾ ਬਾਵਾ ਕਰਾਤੀ ਰਣਜੀਤ ਬਾਵੇ ਨੇ, ਰੱਬ ਇਸਨੂੰ ਮੇਰੀ ਉਮਰ ਵੀ ਲਾ ਦੇਵੇ। ਪੰਜਾਬ ਦਾ ਦਰਦ ਦਿਲ ਵਿੱਚ ਰੱਖੀ ਫਿਰਦਾ ਸ਼ੇਰ ਬੱਗਾ। ਸਿਰਾ ਲਾਤਾ ।ਨੰਬਰ ਇਕ ਸਿਰਫ ਰਣਜੀਤ ਬਾਵਾ। ਜਿਹੜਾ ਗਾਇਕ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ,ਉਹ ਸਰਕਾਰਾਂ ਨੂੰ ਬੁਰਾ ਲੱਗਦਾ। ਪਰ ਸ਼ੇਰ ਕਿੱਥੋ ਦੱਬਦਾ।
@chanloharka2088
@chanloharka2088 20 күн бұрын
🙏🙏🙏 sahi gall
@SakhasinghSakha
@SakhasinghSakha 24 күн бұрын
ਪਹਿਲਾ ਬਾਈ 84 ਨੇ ਮਾਰਤਾ ਹੁਣ ਨਸ਼ੇ ਨੇ ਮਾਤਰਾ Nevar forget 1984 😔
@honeyjabbal9375
@honeyjabbal9375 26 күн бұрын
ਪਿੰਡੇ ਤੇ ਹੰਢਾਇਆ ਬਾਜਵੇ ਤੋਂ ਬਾਵੇ ਤੱਕ ਦਾ ਸਫ਼ਰ ਗੀਤਾਂ ਰਾਹੀਂ ਬੋਲਦਾ ਐ, ਜਿਉਂਦਾ ਰਹਿ, ਪੰਜਾਬੀ ਮਾਂ ਬੋਲ਼ੀ ਤੇ ਪੰਜਾਬੀਆਂ ਨੂੰ ਤੇਰੇ ਤੇ ਮਾਣ ਐ |
@ManmeetSandhu-Music
@ManmeetSandhu-Music 26 күн бұрын
ਬੁਣਿਆ ਸੀ ਜੋ ਗੁਰੂਆਂ ਨੇ ਉਸ ਖਾਬ ਦੀ ਗੱਲ ਜਰੂਰੀ ਐ ਗੱਲਾ ਭਾਵੇ 100 ਕਰੀਏ ਪੰਜਾਬ ਦੀ ਗੱਲ ਜਰੂਰੀ ਐ 💯
@punjabikahani3876
@punjabikahani3876 17 күн бұрын
Vote for bhai Amritpal Singh ji Khalsa
@deepachahal8048
@deepachahal8048 25 күн бұрын
ਪੰਜਾਬ ਨੂੰ ਲੋੜ ਹੈ ਸਿੱਖ ਰਾਜ ਦੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 🚩🚩 ਚੰਗੀ ਗੱਲ ਨੂੰ ਪ੍ਰਮੋਟ ਕਰੋ ਪੰਜਾਬੀਓ ਆਪਣੀ ਕੌਮ ਗੱਲ ਜਰੂਰੀ ਹੈ 🙏
@sandhupoultryfarm
@sandhupoultryfarm 26 күн бұрын
ਹਰ ਇਕ ਨੂੰ ਆਪਣੀ ਆਪਣੀ ਪਈ ਹੈ। ਇਥੇ ਪੰਜਾਬ ਦੀ ਫ਼ਿਕਰ ਕਿਨੂੰ ਹੈ ? ਹਰ ਪੰਜਾ ਸਾਲਾਂ ਬਾਅਦ ਕੋਈ ਨਵਾਂ ਲੁੱਟਣ ਆ ਜਾਂਦਾ
@hitechtution7537
@hitechtution7537 2 күн бұрын
Payi ehnu v ni eh v bs KZbin to kmayi tk seemit aa
@gurpreetkaur323
@gurpreetkaur323 26 күн бұрын
ਵੀਰੇ ਹਰ ਵਾਰ ਤੁਸੀ ਏਨੀ ਵੱਡੀ ਗੱਲ ਕਰਦੇ ਓ ਜਿਥੋਂ ਤੱਕ ਕੋਈ ਵਿਰਲਾ ਹੀ ਸੋਚ ਸਕਦਾ। ਸਲਾਮ ਏ ਤੁਹਾਡੀ ਸੋਚ ਨੂੰ ਵੀਰੇ ❤❤
@ekampreetsingh657
@ekampreetsingh657 26 күн бұрын
ਪੰਜਾਬ ਦੀ ਗੱਲ ਕਰਨ ਵਾਲੇ ਡਿਬਰੂਗੜ੍ਹ ਬੈਠੇ ਨੇ ਤੇ ਓਨਾ ਨੂੰ ਕੋਟਿ ਕੋਟਿ ਪ੍ਰਣਾਮ ਹੈ
@AvtarSingh-jp2xw
@AvtarSingh-jp2xw 26 күн бұрын
ਹਾਂ ਜੀ ਚੱਲ ਰਹੀ ਏ ਪੰਜਾਬ ਦੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਜੀ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਜੇ ਕਰਦੇ ਹੋ ਪੰਜਾਬ ਨੂੰ ਪਿਆਰ ਤਾਂ ਸਾਥ ਦਿਉ ਚੰਗੇ ਬੰਦਿਆਂ ਦੀ ਸਪੋਟ ਕਰੋ
@amrindersinghmander6458
@amrindersinghmander6458 26 күн бұрын
ਗੀਤ ਹੋਰ ਲੰਮਾ ਹੋਣਾ ਚਾਹੀਦਾ ਸੀ, ਵਿੰਹਦੇ ਰਹੀਏ, ਮੁੱਕੇ ਈ ਨਾ, , ਸਾਡੇ ਵਰਗੇ ਦਾਣੇ-ਪਾਣੀ ਦੇ ਬੱਝੇ ਹੋਏ ਵੀ ਐਹੋ ਜਿਹੇ ਗੀਤ ਸੁਣਕੇ ਖਿਆਲਾਂ ਚ ਪਿੰਡ ਗੇੜਾ ਮਾਰ ਆਂਉਦੇ ਨੇ, ਖੇਤਾਂ ਦੇ ਦੀਦਾਰ ਹੋ ਜਾਂਦੇ ਨੇ, ਜਿਉਂਦੇ ਰਹੁ ਭਰਾਵੋ
@medicinejankari2998
@medicinejankari2998 26 күн бұрын
ਰਣਜੀਤ ਸਿੰਹਾਂ ਤੇਰੀ ਕੋਈ ਰੀਸ ਨਹੀਂ ਕਰ ਸਕਦਾ, ਗੁੱਡ ਬੰਦਾ ❤
@dilbagsingh3228
@dilbagsingh3228 23 күн бұрын
ਪੰਜਾਬ ਦੀ ਗੱਲ ਜਰੂਰੀ ਐ ਉਹ ਵੀ 100%ਜਰੂਰੀ ਐ ਵਾਹ ਜਿਉਦਾਂ ਰਹਿ ਵੀਰ
@singhpalvinder6741
@singhpalvinder6741 25 күн бұрын
ਊਂ ਗੱਲਾਂ ਭਾਵੇ 💯 ਕਰੀਏ ਪੰਜਾਬ ਦੀ ਗੱਲ ਜਰੂਰੀ ਐ ਜੀਉ ਰਣ ਜੀਤ ਵੀਰ ਜੀ ਜੀਉ ਸੇਰਾ🙏🏻🙏🏻🙏🏻🙏🏻🙏🏻
@Jasveerdhurikk
@Jasveerdhurikk 26 күн бұрын
ਕੋਈ ਮੁਕਾਬਲਾ ਨਹੀਂ ਭਾਜੀ ਤੁਹਾਡਾ ❤
@GNEBAHMANA
@GNEBAHMANA 20 күн бұрын
ਵੀਰੇ ਹਰ ਵਾਰ ਤੁਸੀ ਏਨੀ ਵੱਡੀ ਗੱਲ ਕਰਦੇ ਓ ਜਿਥੋਂ ਤੱਕ ਕੋਈ ਵਿਰਲਾ ਹੀ ਸੋਚ ਸਕਦਾ। ਸਲਾਮ ਏ ਤੁਹਾਡੀ ਸੋਚ ਨੂੰ ਵੀਰੇ
@Deep_lines02
@Deep_lines02 24 күн бұрын
Kaun kaun chanda ehda part 2nd aave Bot sohni gal ❤❤❤❤ Rajasthan wale....
@nirpalsingh2141
@nirpalsingh2141 26 күн бұрын
ਬਾਵੇ ਵੀਰ ਵੀਡਿਓ ਬਹੁਤ ਵਧੀਆ ਢੰਗ ਨਾਲ ਬਣਾਈ ਆ। ਇਝ ਲਗਦਾ ਜਿਵੇ ਪੰਜਾਬ ਹੀ ਬੈਠੇ ਆ। ਬਹੁਤ ਸਾਰਾ ਪਿਆਰ UK 🇬🇧 ਤੋ
@rajnikaur4072
@rajnikaur4072 26 күн бұрын
ਸੱਚ ਕਿਹਾ ਵੀਰ ਜੀ ਪੰਜਾਬ ਦੀ ਗੱਲ ਜ਼ਰੂਰੀ ਐ ❤ ਤੇ ਜੋ ਸਾਡੇ ਭੈਣ ਭਰਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਦੌੜ ਗਏ ਨੇ ਨਾਲ ਉਹਨਾਂ ਨੂੰ ਵੀ ਆਪਣਾ ਫਰਜ਼ ਯਾਦ ਕਰਾਉਣਾ ਜ਼ਰੂਰੀ ਐ ❤ ਜਿਹੜੀ ਸਾਡੀ ਨਵੀਂ ਪੀੜ੍ਹੀ ਆਪਣੀ ਅਣਮੁੱਲੀ ਵਿਰਾਸਤ ਨੂੰ ਭੁੱਲਦੀ ਜਾ ਰਹੀ ਐ ਉਹਨਾਂ ਦੀਆਂ ਅੱਖਾਂ ਖੋਲ੍ਹਣ ਲਈ ਤੁਸੀਂ ਆਪਣਾ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ 🙏🏻 ਤੇ ਸਾਨੂੰ ਸਾਰਿਆਂ ਨੂੰ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਬਲ ਬਖਸ਼ਣ 🤞🏻✨
@kuldeepkaur3809
@kuldeepkaur3809 17 күн бұрын
ਹੁਣ ਬਹੁਤ ਗਰਮੀ ਹੋ ਗਈ ਹੈ ਸਭ ਨੂੰ ਦਰੱਖਤ ਯਾਦ ਆ ਰਹੇ ਨੇ😢ਸਿਆਣੇ ਬਣੋ ਜੋ ਦਰੱਖਤ ਲੱਗੇ ਹੋਏ ਹੈ ਉਹਨਾਂ ਨੂੰ ਪਾਣੀ ਪਾਓ ਮੀਂਹ ਦੀ ਰੁੱਤ ਚ ਹਰ ਕੋਈ ਦਰੱਖਤ ਲਾਇਓ ਇਹ ਹੀ ਸਿਆਣਪ ਹੈ ਬਚਾ ਲਵੋ ਪੰਜਾਬ ਨੂੰ ❤🙏🏻🌳🌳🌳🌳
@mangpreetsingh8332
@mangpreetsingh8332 7 күн бұрын
ਜਿਉਂਦਾ ਰਹਿ ਬਾਵੇ ਬਾਈ ਪੰਜਾਬ ਦੀ ਗੱਲ ਕਰਨ ਲਈ ਜਿਗਰਾ ਚਾਹੀਦਾ ਤੇਰੀ ਆਵਾਜ਼ ਵਿੱਚ ਇਹੋ ਜਿਹੇ ਗੀਤ ਹੀ ਸੋਹਣੇ ਲੱਗਦੇ ਹਨ ਪੰਜਾਬੀਅਤ ਜਿੰਦਾਬਾਦ
@annacruz6695
@annacruz6695 26 күн бұрын
ਜਦੋਂ ਵੀ ਬਾਵੇ ਬਾਈ ਤੇਰਾ ਨਵਾਂ ਗਾਣਾ ਰਿਲੀਜ਼ ਹੁੰਦਾ ਹੈ ਬੜਾ ਮਾਣ ਹੁੰਦਾ ਹੈ ਕਿ ਤੂੰ ਸਾਡੇ ਪਿੰਡ ਦਾ ਮਾਝੇ ਦਾ ਮਝੈਲ ਹ
@chanloharka2088
@chanloharka2088 20 күн бұрын
Bawa veer da pind keda
@annacruz6695
@annacruz6695 20 күн бұрын
@@chanloharka2088 ਵਡਾਲਾ ਗ੍ਰੰਥੀਆਂ ਪਿੰਡ ਆ ਬਾਈ ਗੁਰਦਾਸਪੁਰ
@user-ri8sm8hd9l
@user-ri8sm8hd9l 25 күн бұрын
ਸੱਚ ਕਿਹਾ ਵੀਰ ਜੀ ਪੰਜਾਬ ਦੀ ਗੱਲ ਜ਼ਰੂਰੀ ਐ ਤੇ ਜੋ ਸਾਡੇ ਭੈਣ ਭਰਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਦੌੜ ਗਏ ਨੇ ਨਾਲ ਉਹਨਾਂ ਨੂੰ ਵੀ ਆਪਣਾ ਫਰਜ਼ ਯਾਦ ਕਰਾਉਣਾ ਜ਼ਰੂਰੀ ਐ ਜਿਹੜੀ ਸਾਡੀ ਨਵੀਂ ਪੀੜ੍ਹੀ ਆਪਣੀ ਅਣਮੁੱਲੀ ਵਿਰਾਸਤ ਨੂੰ ਭੁੱਲਦੀ ਜਾ ਰਹੀ ਐ ਉਹਨਾਂ ਦੀਆਂ ਅੱਖਾਂ ਖੋਲ੍ਹਣ ਲਈ ਤੁਸੀਂ ਆਪਣਾ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੇ ਸਾਨੂੰ ਸਾਰਿਆਂ ਨੂੰ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਬਲ ਬਖਸ਼ਣ
@Jassi1265
@Jassi1265 25 күн бұрын
ਬੁਣਿਆ ਸੀ ਜੋ ਗੁਰੂਆਂ ਨੇ ਉਸ ਖਾਬ ਦੀ ਗੱਲ ਜਰੂਰੀ ਐ ਗੱਲਾ ਭਾਵੇ 100 ਕਰੀਏ ਪੰਜਾਬ ਦੀ ਗੱਲ ਜਰੂਰੀ ਐ
@SakhasinghSakha
@SakhasinghSakha 24 күн бұрын
ਬਾਈ ਤੇਰੀ ਕਲਮ ਵਰਗੀ ਕੋਈ ਕਲਮ ਨੀ ਆ ਤੂੰ ਹੀ ਇੱਕ ਕਲਾਕਰ ਆ ਜੋ ਪੰਜਾਬ ਦੀ ਗੱਲ ਕਰਦਾ ਆ
@shamshersingh5653
@shamshersingh5653 25 күн бұрын
ਰਣਜੀਤ ਬਾਵਾ ,,ਬਹੁਤ ਵਧੀਆ ਵੀਰ ਤੁਸੀਂ ਜਦੋਂ ਵੀ ਗਾਉਂਦੇ ਆਪਣੇ ਪੰਜਾਬ ਲਈ ਬਹੁਤ ਸੋਹਣਾ ਗਾਉਂਦੇ ਉ ,,,,, ਸਾਨੂੰ ਮਾਣ ਏ ਤੁਹਾਡੇ ਤੇ ਨਾਲ ਤੁਹਾਡੀ ਅਵਾਜ਼ ਤੇ 🙏❤
@mandeepkaur786
@mandeepkaur786 26 күн бұрын
ਬਾਵੇ ਨੇ ਬਚਾਇਆ ਬਸ ਵਿਰਸਾ🌸🫶🏻❤️ LOTS OF LOVE ASTAAD🙌🏻👀
@MANISHARMA-qu2zm
@MANISHARMA-qu2zm 22 күн бұрын
❤ਪੰਜਾਬ ਦੀ ਗੱਲ ਜ਼ਰੂਰੀ ਏ❤
@DeepAbrol-jx9jn
@DeepAbrol-jx9jn 19 күн бұрын
ਵਾਹ ਬਈ ਬਾਵਾ ਵੀਰ ਸਾਰਿਆਂ ਗਾਇਕਾਂ ਵਿੱਚੌਂ ਤੂੰ ਹੀ ਪੰਜਾਬ ਦੇ ਹੱਕ ਦੀ ਗੱਲ ਕਰਦਾ ਏ ਜਿਉਂਦਾ ਰਹਿ ਵੀਰ
@dr.sarajsingh1861
@dr.sarajsingh1861 26 күн бұрын
ਰਣਜੀਤ ਬਾਵਾ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ
@KARAM947
@KARAM947 26 күн бұрын
ਉਹ ਟਿੰਡਾਂ ਵਾਲਾ ਖੂਹ … ਦੱਸ ਕਿਵੇਂ ਮੈਂ ਭੁੱਲ ਜਾਵਾਂ, ਕੋਈ ਐਸੀ ਚੀਜ਼ ਬਣਾਵੋ ਪੰਜਾਬ ਪੁਰਾਣੇ ਚ ਪਹੁੰਚ ਜਾਵਾਂ ❤❤
@Kkmusic2222
@Kkmusic2222 26 күн бұрын
Veer ji contact no
@KARAM947
@KARAM947 26 күн бұрын
@@Kkmusic2222 ਹਾਂਜੀ ਵੀਰੇ
@jagtaarsingh3720
@jagtaarsingh3720 25 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,, ਜਿਊਂਦਾ ਰਹਿ,,ਵੀਰ ਜੀ,, 🙏💯🙏
@ASTeer1699
@ASTeer1699 23 күн бұрын
Dhanwad Bawa veere. Ik hal azadi Panjabio ni ta tusi 90% gal kar k jo rehnda oh v gwa lena.
@avtarsingh3885
@avtarsingh3885 26 күн бұрын
ਸਤਿ ਸ਼੍ਰੀ ਅਕਾਲ ਵੀਰ ਜੀ ਧੰਨ ਵਾਦ ਇਹੋ ਜਿਹਾ ਗੀਤ ਪੇਸ ਕਰਨ ਵਾਸਤੇ ਮੇਰੇ ਵੱਲੋ ਪਹਿਲਾ ਧੰਨ ਵਾਦ ਉਸਦਾ ਜਿਸ ਨੇ ਇਸ ਗਾਣੇ ਬੋਲ ਲਿਖਿਆ ਹੈ ਤੇ ਉਸ ਤੋ ਬਾਅਦ ਚ ਰਣਜੀਤ ਬਾਵਾ ਨੂੰ ਆਪਣੀ ਆਵਾਜ਼ ਚ ਗਾਇਆ ਧੰਨ ਵਾਦ
@Gagandeepg7960
@Gagandeepg7960 24 күн бұрын
ਪਿੰਡ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਵਿਚ ਛੱਪੜ ਬਣਾਉਣੇ ਚਾਹੀਦੇ ਹਨ, 25% ਜ਼ਮੀਨ ਵਿਚ ਛੱਪੜ ਤੇ ਜੰਗਲ ਚਾਹੀਦੇ ਨੇ
@sonijhinger1602
@sonijhinger1602 9 күн бұрын
ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@omijitwal
@omijitwal 26 күн бұрын
ਬਾਵਾ ਵੀਰ ਪੰਜਾਬ ਦਾ ਦਰਦ ਦਿਲ ਵਿਚ ਵਸਾਈ ਬੈਠਾ ਬਹੁਤ ਹੀ ਫ਼ਿਕਰਮੰਦ ਹੈ ਪੰਜਾਬ ਪ੍ਰਤੀ ਦਿਲੋਂ ਸਲਾਮ ਹੈ ਵੀਰੇ ਤੈਨੂੰ
@karanbirsingh2825
@karanbirsingh2825 26 күн бұрын
ਬਹੁਤ ਖ਼ੂਬ ਸੁਰਾਂ ਵਾਲਾ ਇੱਕ ਇੱਕ ਲਫ਼ਜ਼ ਸੱਚ ਗਾਇਆ ਰਣਜੀਤ ਸੀਆਂ ❤
@jonyoyewow
@jonyoyewow 8 күн бұрын
Agaa la k darkhat ਸਾੜਨ ਵਾਲਾ ਸ਼ਵੀਲਾ ਲਾਂਦੇ ਨੇ ਵਾਹ raba
@arshdeepsinghcheema8132
@arshdeepsinghcheema8132 17 күн бұрын
Shukr aa partmatma da koyi chajj da geet sunan nu mileya 💯
@Sarhan_82
@Sarhan_82 26 күн бұрын
Love from Nankana Sahib, Punjab, Pakistan
@kiranNagi6569
@kiranNagi6569 26 күн бұрын
ਸਭ ਤੋਂ ਵਧੀਆ ਗੀਤ "ਪੰਜਾਬ ਦੀ ਗੱਲ ਜਰੂਰੀ "... ਬਹੁਤ ਸਾਰਾ ਸਤਿਕਾਰ ਵੀਰੇ ,,,, 🎉
@AmarjitSingh-gf8tk
@AmarjitSingh-gf8tk 21 күн бұрын
ਰਬ ਤੁਹਾਨੂ ਲੋਕ ਗੀਤ ਜਿਨਿ ਉਮਰ ਦੇਵੇ ਤੇ ਲਿਖਣ ਵਾਲਾ ਵੀਰ ਦੀ
@nirmalsekhon2209
@nirmalsekhon2209 26 күн бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ..
@baldeepbenipal2244
@baldeepbenipal2244 26 күн бұрын
ਏਹੋ ਜੇਹੇ ਗੀਤ ਦੇ ਇੰਨੇ ਘੱਟ ਵਿਊ ਦੇਖਕੇ ਬਹੁਤ ਦੁੱਖ ਹੁੰਦਾ❤❤😢
@Vicky_Lakhesar
@Vicky_Lakhesar 26 күн бұрын
ਇਹ ਪੈਸੇ💸 ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ, ਬੜੇ ਕੀਮਤੀ ਨੇ ਇਹ ਪਲ⌚ ਫਿਕਰਾਂ ਚ ਰੋਲ ਨਾ, ਪੈਣਾ ਆਖਰ ਨੂੰ ਰੋਣਾ😭 ਫਿਰ ਕਾਹਤੋਂ ਪਛਤਾਉਣਾ, ਜਦੋਂ ਪਲ ਵੀ ਨਾ ਮਿਲੀ ਮੂੰਹੋਂ🙏 ਮੰਗੀ ਜ਼ਿੰਦਗੀ, ਉਹ ਦਿਲਾ ਰੋਵੇਂਗਾ❣️, ਚੱਲੀ ਆਂ👋 ਮੈਂ ਜਦੋਂ ਕਹਿਕੇ ਲੰਘੀ ਜ਼ਿੰਦਗੀ ਉਹ ਦਿਲਾਂ ਰੋਵੇਂਗਾ, ਚੱਲੀ ਆਂ ਮੈਂ ਜਦੋਂ ਕਹਿ ਕੇ ਲੰਘੀ ਜ਼ਿੰਦਗੀ 💯
@gurkiratgrewal682
@gurkiratgrewal682 26 күн бұрын
Right ji 🙏
@JagtarSingh-cj4ve
@JagtarSingh-cj4ve 25 күн бұрын
ਵਾਹਿਗੁਰੂ ਜੀ ਸਾਡੇ ਸੋਣੇ ਪੰਜਾਬ ਨੂੰ ਖੁਸ਼ ਤੇ ਚੜ੍ਹਦੀਕਲਾ ਚ ਰੱਖੇ 🙏🙏ਬਹੁਤ ਸੋਣਾ ਗੀਤ ਸੀ ਬਾਈ ਬਾਵੇ ਵੀਰੇ 🙏🙏
@babbubhaika4629
@babbubhaika4629 26 күн бұрын
ਖਿੱਚ ਕੇ ਰੱਖ ਬਈ 👍❤️
@mandeepkaurmandeepkaur316
@mandeepkaurmandeepkaur316 26 күн бұрын
ਗੱਲਾਂ ਹੀ ਰਹਿ ਗੲੀਅਾਂ ਹੁਣ ਤਾਂ ਬਸ ਫੁਕਰੀ ਮਾਰਨ ਲੲੀ ਅਸ਼ੀ ਪੰਜਾਬੀ ਹੁੰਦੇ. ..ਪੰਜਾਬ ਦੇ ਅਸਲੀ ਵਾਰਿਸਾਂ ਵਾਲਾ ਤੱਤ ਨਹੀ ਸਾਡੇ ਵਿੱਚ ਬਾਵੇ ਵੀਰ..ਚਲੋ ਕੂਗਾ ਕਦੇ ਮੇਹਰ ਰੱਬ ❤️🙏
@harsimransingh4014
@harsimransingh4014 26 күн бұрын
ਬਹੁਤ ਵਧੀਆ ਲਗਦਾ ਵੇਖਕੇ ਜਦੋਂ ਸਾਰੇ ਪੰਜਾਬੀ ਚ ਕਮੈਟ ਲਿਖਦੇ ਆ 🙏🙏 ਬਹੁਤ ਵਧੀਆ ਗੀਤ ਦੇ ਬੋਲ ਨੇ ❤❤
@FreshFunChanal78
@FreshFunChanal78 26 күн бұрын
ਜਿਓਦਾ reha 22ji 🙏🏻😊❤❤❤❤❤
@kismatjotbrar4411
@kismatjotbrar4411 26 күн бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਪੰਜਾਬ ਤੇ ❤
@jagatkamboj9975
@jagatkamboj9975 26 күн бұрын
ੴ ਸਤਿਨਾਮ ਵਾਹਿਗੁਰੂ ਗੱਲਾਂ ਭਾਵੇਂ ਸੌਂ ਕਰਿਏ ਪੰਜਾਬ ਦੀ ਗੱਲ ਜਰੂਰੀਂ ਅ ਵਾਹਿਗੁਰੂ ਮਿਹਰ ਕਰੇ ਜੀ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👏
@gurvindersingh9438
@gurvindersingh9438 25 күн бұрын
ਬੱਲੇ ਬੱਲੇ ਬੱਬਰ ਸ਼ੇਰਾ ਆ ਗੱਲ ਬਿਲਕੁੱਲ 100%ਸਹੀ ਹੈ। ਹਰ ਇਕ ਪੰਜਾਬੀ ਨੂੰ ਆਪਣੇ ਪੰਜਾਬ ਦਾ ਫਿਕਰ ਹੋਣਾ ਚਾਹੀਦਾ ਹੈ,, ਸਾਡੀ ਹਰ ਗੱਲ ਵਿੱਚ ਪੰਜਾਬ ਦਾ ਜਿਕਰ ਹੋਣਾ ਚਾਹੀਦਾ ਹੈ,, ਸਾਨੂੰ ਹਰ ਸਮੇਂ ਸੂਰਮਿਆਂ ਦੀਆ ਗਾਥਾਵਾਂ ਗਾਓਣੀਆ ਚਾਹੀਦੀਆਂ ਨੇ,, ਸੱਚੀ ਸਰਧਾਂਜਲੀ ਲਈ ਤਸਵੀਰਾ ਹਰ ਘਰ ਲੱਗੀਆ ਹੋਣੀਆ ਚਾਹੀਦੀਆਂ ਨੇ,,
@happysekhon5450
@happysekhon5450 23 сағат бұрын
22 g mn khush krta j sare singr punjab lyi gaun mn khush hove 22
@waheguruJiGurbhagatDHINDSA
@waheguruJiGurbhagatDHINDSA 26 күн бұрын
Waheguru ji mihr kri 👏ਪਾਣੀ ਵਰਗੇ ਆ ਜਿਵੇਂ ਦਾ ਰੰਗ ਮਿਲਾਉਗੇ ਓਵੇਂ ਦੇ ਰੰਗ ਦਿਖਾਵਾਂਗੇ
@kanwardeepsingh9819
@kanwardeepsingh9819 26 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@manbirsingh8338
@manbirsingh8338 25 күн бұрын
ਜਿੰਦ ਜਾਨ ਪੰਜਾਬ ਚੋ ਹੀ ਵੱਸਦੀ ਆ
@sukhdeepsekhon9168
@sukhdeepsekhon9168 25 күн бұрын
ਵਾਹ ਜਿੋਉਦਾ ਰਹਿ ਰਣਜੀਤ ਸਿੰਘ ਬਾਵਾ ਸਾਬ ਚੜਦੀਕਲਾ ❤❤❤❤
@Happy-hk8gt
@Happy-hk8gt 25 күн бұрын
ਵੋਟਾਂ ਮੰਗਣ ਵਾਲਿਆਂ ਲਈ ਸਭ ਤੋਂ ਜਰੂਰੀ ਪੰਜਾਬ ਦੀ ਗੱਲ ਕਰਨੀ ਅਤੇ ਪੰਜਾਬ ਲਈ ਦਿਲੋ ਕੁਝ ਕਰਨ ਦੇ ਯਤਨ ਕਰਨੇ
@gurdeepsingh-rx3ye
@gurdeepsingh-rx3ye 26 күн бұрын
Kya baatan ਬਾਵਿਆ ਨਹੀਂ ਰੀਸਾਂ ਤੇਰੀਆਂ।
@GurpreetKaur-lb3cq
@GurpreetKaur-lb3cq 26 күн бұрын
ਬਹੁਤ ਵਧੀਆ ਵੀਰੇ ਹਰ ਵਾਰ ਤਰ੍ਹਾਂ ਲਾਜਵਾਬ
@Waheguru27.
@Waheguru27. 23 күн бұрын
ਜਿਉਂਦਾ ਰਹਿ ਭਾਊ ….. ਮਾਣ ਬਹੁਤ ਤੁਹਾਡੇ ਤੇ 🙏🏼🙏🏼⛳️
@brarphotographyrinku4769
@brarphotographyrinku4769 26 күн бұрын
ਬਹੁਤ ਸਾਰਾ ਸਤਿਕਾਰ ਵੀਰੇ, ਹਰ ਵਾਰ ਤੁਸੀ ਏਨੀ ਵੱਡੀ ਗੱਲ ਕਰਦੇ
@SinghHistory3289
@SinghHistory3289 26 күн бұрын
ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਗਾਓ ਜੀ
@ravindersinghghungrali5507
@ravindersinghghungrali5507 23 күн бұрын
PANJAB DI GALL Kirpa kr k 🙏🏻 P a n j a b🙏🏻✅ likheya kro. Punjab na❌
@gagandeepdhami3656
@gagandeepdhami3656 22 күн бұрын
ਬਾਵਾ ਹਮੇਸ਼ਾ ਅਸਲ ਗੀਤ ਕੱਢ ਦਾ ਹੈ❤❤❤
@karankallu3992
@karankallu3992 26 күн бұрын
22ji 💯 ਕੋਈ ਸਬਦ ਨੀ ਬਹੁਤ ਸੋਹਣਾ ਗੀਤ ਆ 🙏
@navdeepbrar3100
@navdeepbrar3100 26 күн бұрын
ਜਿਉਦਾ ਰਹਿ ਜੁਆਨਾ ਰੱਬ ਲੰਮੀਆ ਉਮਰਾ ਕਰੇ
@harshjawanda5951
@harshjawanda5951 24 күн бұрын
ਪੰਜਾਬ ਪੰਜਾਬੀ ਪੰਜਾਬੀਅਤ ❤
@gurditsingh4995
@gurditsingh4995 12 күн бұрын
❤❤❤ ਲਾਜਵਾਬ ਬਾਈ ਜੀ ਪੰਜਾਬ ਦੀ ਗੱਲ ਕਰਦੇ ਓ❤❤❤ ਬਹੁਤ ਵਧੀਆ ਜੀ
@user-bw1bl1rq5k
@user-bw1bl1rq5k 26 күн бұрын
ਸਾਡਾ ਪੰਜਾਬ ❤❤❤
@kulwendersingh8452
@kulwendersingh8452 26 күн бұрын
Sahbad Nhi Tere Geetan di Tareef krn vaste🎉.. Love it..
@satnamnirmaan7031
@satnamnirmaan7031 26 күн бұрын
Ranjit bai too Sira Banda yaar teri gayki bhot jaydan saaf suthri or punjab knowledge walli bai ❤❤❤❤
@manjindersingh2980
@manjindersingh2980 24 күн бұрын
❤ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤ ਪੰਜਾਬ ਦਾ ਸ਼ੇਰ ਸਰਦਾਰ ਹਰੀ ਸਿੰਘ ਨਲੂਆ ਜੀ⚔️🗡️🗡️⚔️🐎🐎
@param786singh2
@param786singh2 26 күн бұрын
Sare singers nu ik var MLA CM di election jrur Ladni chahidi aa
@manpreetsinghdhaliwal1755
@manpreetsinghdhaliwal1755 26 күн бұрын
ਲੋਕਾਂ ਨੂੰ ਵੀ ਚਾਹੀਦਾ ਇਹੋ ਜੇ ਗੀਤਾਂ ਨੂੰ ਸਪੋਰਟ ਕਰੋ ਤਾਂ ਕਰਕੇ ਹੀ ਹੋਰ ਇਹੋ ਜੇ ਗੀਤ ਆਉਣ ਰਣਜੀਤ ਬਾਵਾ ਨੂੰ ਸਪੋਰਟ ਕਰਕੇ ਹੋਸਲਾ ਵੱਧ ਤੋਂ ਵੱਧ ਦਿੳ
@ShamsherSingh-wb3cq
@ShamsherSingh-wb3cq 26 күн бұрын
ਹੌਸਲਾ ਦੇਣਾ ਵੀ ਕਿਸੇ ਪੁੰਨ ਤੋ ਘੱਟ ਨਹੀਂ ਕਿਉਂਕਿ ਇਹ ਮਰੇ ਹੋਏ ਬੰਦੇ ਵਿੱਚ ਜਾਨ ਪਾਉਣ ਦੇ ਬਰਾਬਰ ਹੁੰਦੇ ਤੇਰੇ ਹਰ ਗੀਤ ਚੋ ਕੁੱਝ ਨਾ ਕੁੱਝ ਸਿੱਖਣ ਨੂੰ ਮਿਲਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਹਮੇਸ਼ਾ ਸੇਵਾ ਕਰਦੇ ਰਹੀਏ ਬਹੁਤ ਸਾਰਾ ਪਿਆਰ ਬਾਈ ਜੀ
@gaganrupalinfo
@gaganrupalinfo 26 күн бұрын
PANJAB IS A COUNTRY FOR EVERYONE 🚩🪙
@Petworldpunjab46
@Petworldpunjab46 11 күн бұрын
Deep sidhu bai da dialogue chaida se ithey ❤❤❤
@jaggalikharitopic
@jaggalikharitopic 26 күн бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ❤ ਬਹੁਤ ਸੋਹਣੀ ਵੀਡੀਓ ਬਣਾਈ ਬਾਵੇ ਬਾਈ 👌👌
@Pravrajsingh
@Pravrajsingh 26 күн бұрын
Maa Punjab bolda❤❤
@JaspreetsinghJas-in5nn
@JaspreetsinghJas-in5nn 26 күн бұрын
ਬਹੁਤ ਸੋਹਣਾ ਪੰਜਾਬ ਰਣਜੀਤ ਬਾਵਾ ਵੀ ਪੰਜਾਬ ਵਰਗਾ ਈ ਆ। ❤
@ManjeetKaur-ue1os
@ManjeetKaur-ue1os 26 күн бұрын
ਵਿਰਸਾ ਬਚਾ ਕੇ ਰੱਖਿਆ। ਸਲਾਮ 🎉🎉🎉
@punjabi9739
@punjabi9739 24 күн бұрын
ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ ❤
@Memories2341
@Memories2341 26 күн бұрын
ਪੰਜਾਬ ਜਿੰਦਾਬਾਦ❤
@SinghkaranveerBhandohal
@SinghkaranveerBhandohal 26 күн бұрын
Satnam Siri Waheguru ji❤
@Panjabio_kida_badya
@Panjabio_kida_badya 26 күн бұрын
ਸਹੀ ਕਿਹਾ ਪਈ ਪੰਜਾਬ ਦੀ ਗੱਲ ਜਰੂਰੀ ਹੈ ❤
@NomiKingOfficial
@NomiKingOfficial 4 күн бұрын
Love From Karachi Pakistan... Buhat Sohna Gana Veere...
@alihaider-nl3vz
@alihaider-nl3vz 26 күн бұрын
We stand with chardha punjaab . Love from lehnda punjaab pakistan ❤❤❤❤
@bhindasidhu8920
@bhindasidhu8920 26 күн бұрын
Bhut jrori a 22😍❤️
@Parwinder_tiwana12
@Parwinder_tiwana12 26 күн бұрын
ਰੰਗਲਾ ਪੰਜਾਬ ❤
@GurpreetSingh-dt4pn
@GurpreetSingh-dt4pn 23 күн бұрын
ਚੜ੍ਹਦੀਕਲਾ ਵਿੱਚ ਰੱਖੇ ਮਾਲਕ ❤
@kamalsandhu6177
@kamalsandhu6177 22 күн бұрын
ਇਸ ਤਰਾਂ ਦੇ ਗੀਤ ਪਿੰਡ ਨਾਲ ਪਿਆਰ ਵਧਦਾ ਦਿੰਦੇ ਹਨ thanks u veer ji
@Travelwithsardarji
@Travelwithsardarji 26 күн бұрын
ਬਹੁਤ ਬਹੁਤ ਧੰਨਵਾਦ ਵੀਰੇ
@saab9409
@saab9409 26 күн бұрын
ਬਹੁਤ ਵਧੀਆ ਵੀਰ ਜੀ
@varindersingh4762
@varindersingh4762 13 күн бұрын
ਜਿਉਂਦੇ ਵੱਸਦੇ ਰਹੋ ਬਾਵੇ ਵੀਰ
@jaggiliddran
@jaggiliddran 25 күн бұрын
ਸਾਡੇ ਪਿੰਡ ਦਾ ਹੀਰਾ ਸਟਾਲਿਨਵੀਰ ❤❤
Ni Mittiye (Official Video) | Ranjit Bawa | ICON | Latest Punjabi Songs 2023
6:33
Black Magic 🪄 by Petkit Pura Max #cat #cats
00:38
Sonyakisa8 TT
Рет қаралды 39 МЛН
Why You Should Always Help Others ❤️
00:40
Alan Chikin Chow
Рет қаралды 57 МЛН
Lovish Love Live | Baba Balak Nath Bhajan | Chopra Sound Jalandhar |
7:45
Chopra Sound Jalandhar
Рет қаралды 12
Khalsa Maidaan Vich Aw  | Khazala | Mad Mix | Latest New Song 2024
5:11
Best of Ranjit Bawa 2020 Jukebox
25:45
Motivational Preacher
Рет қаралды 2,5 МЛН
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,4 МЛН
Eminem - Houdini [Official Music Video]
4:57
EminemVEVO
Рет қаралды 58 МЛН
Қайрат Нұртас - Қоймайсың бей 2024
2:20
Kairat Nurtas
Рет қаралды 1,3 МЛН
Diana Ismail - Kezdeser (Official Music Video)
4:01
Diana Ismail
Рет қаралды 1,1 МЛН
Jaloliddin Ahmadaliyev - Yetar (Official Music Video)
8:28
NevoMusic
Рет қаралды 4,5 МЛН
Akimmmich - TÚSINBEDIŃ (Lyric Video)
3:10
akimmmich
Рет қаралды 268 М.