AMBARSAR DA TESHAN | Ranjit Bawa | Lovely Noor | M.Vee | Latest Punjabi Songs 2024 |

  Рет қаралды 1,155,292

Ranjit Bawa Music

Ranjit Bawa Music

Күн бұрын

Пікірлер
@GursangatGarry
@GursangatGarry 8 ай бұрын
ਲਵਲੀ ਨੂਰ ਦੀ ਕਾਲਮ ਤੇ ਬਾਵੇ ਦੀ ਆਵਾਜ਼ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸੋਨੇ ਤੇ ਸੁਹਾਗਾ ਹੋਵੇ
@jashanjosan6676
@jashanjosan6676 8 ай бұрын
@Amandeeprickymaan
@Amandeeprickymaan 8 ай бұрын
ਹੇਕ ਚ ਬਾਵੇ ਵੀਰ ਦਾ ਕੋਈ ਮੁਕਾਬਲਾ ਨਈ ਤੇ ਨਾਲ ਅਗਰ ਲਵਲੀ ਵੀਰ ਦੇ ਸ਼ਬਦ ਮਿਲ ਜਾਣ ਤਾਂ ਫੇਰ ਤਾਂ ਕਿਆ ਹੀ ਬਾਤਾ ਨੇ ਜੁੱਗ ਜੁੱਗ ਜੀਵੋ ਦੋਨੇ ਮਾਂ ਬੋਲੀ ਦੇ ਸ਼ੇਰ ਪੁੱਤ ❤️❤️❤️❤️❤️❤️
@bhupinderkaur6854
@bhupinderkaur6854 8 ай бұрын
Ryt
@deepidhillon5392
@deepidhillon5392 8 ай бұрын
ਡੰਗਰ ਕਹੇ ਤੇ ਗੁੱਸਾ ਕਰਦੇ ❤
@tarvindersingh6735
@tarvindersingh6735 8 ай бұрын
ਬਾਵਾ. ਬਾਵਾ ਹੀ ਆ ❤️ ਹੁਣ ਕੈਨੇਡਾ ਆ ਪਿੱਛੋਂ. ਅੰਬਰਸਰੋ ਆ. ਜਦੋ. ਕੈਨੇਡਾ ਆਉਣਾ ਸੀ ਅੰਬਰਸਰ ਦਾ ਟੇਸ਼ਨ ਤੋਂ ਬੈਹ ਦਿੱਲ੍ਹੀਓ ਜਹਾਜ਼ ਫੜਿਆ ਸੀ ਅੱਜ. ਅਸੀਂ ਹਲਾਤ ਦੇਖ ਪਿੱਛੇ ਮੁੜਨ ਦਾ ਦਿਲ ਕਰਦਾ. ਵਾਹ ਓ ਬਾਵੀਆਂ ❤️
@JiwanjotSingh-bo8de
@JiwanjotSingh-bo8de 7 ай бұрын
ਜਾਣੇ ਅਣਜਾਣੇ ਵਿੱਚ ਗੁਰੂ ਸਾਹਿਬ ਦੇ ਮੁੱਖ ਚੋ ਆਪ ਰੱਖੇ ਨਾਮ ਨੂੰ ਵਿਗਾੜ ਕੇ ਅੰਮ੍ਰਿਤਸਰ ਤੋਂ ਅੰਬਰਸਰ ਕਹਿਣਾ ਜਾਂ ਲਿਖਣਾ ਬਹੁਤ ਗਲਤ ,ਵੀਰੋ ਏਸ ਗਲਤੀ ਨੂੰ ਸੁਧਾਰੋ
@baldevsidhu7719
@baldevsidhu7719 7 ай бұрын
@@JiwanjotSingh-bo8deਵੀਰ ਜੀ ਪੁਰਾਨੇ ਬੁਜਰਗ ਅਨਪੜ ਸਨ ਤੇੇਆਮ ਤਰ ਤੇੇ ਅੰਬਰਸਰ ਹੀ ਕਹਿਦੇੇ ਸੀ
@mangatmultiples9824
@mangatmultiples9824 8 ай бұрын
ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸ਼ਾਂ ਵੀ ਨੀਂ ਦਿੰਦੇ.....ਦਾਦ ਆ ਤੇਰੀ ਸੋਚ ਅਤੇ ਕਹਿਣ ਦੀ ਹਿੰਮਤ ਨੂੰ।👍
@Smartboys589
@Smartboys589 7 ай бұрын
ਸੱਚ ਗਾਉਣ ਵਾਲਾ ਤੇ ਲਿਖਣ ਵਾਲਾ ਕੋਈ ਕੋਈ ਹੁੰਦਾ ਸਪੈਸ਼ਲ ਰਣਜੀਤ ਬਾਵਾ ਵਰਗੇ ❤️👍🙏🏻
@lovepreetbrar5953
@lovepreetbrar5953 8 ай бұрын
ਜੋ ਵੀ ਇਹ ਸੌਂਗ ਸੁਣ ਕੇ ਕਮੈਂਟ ਪੜ ਰਹੈ ਆ ਉਹਨਾ ਦੀਆ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ🙏
@navdeepdhiman5894
@navdeepdhiman5894 8 ай бұрын
❤❤❤
@lyricsdeepkuldeepwalia4477
@lyricsdeepkuldeepwalia4477 8 ай бұрын
❤❤❤❤
@BIKRAM-p5x
@BIKRAM-p5x 8 ай бұрын
@sukhdeepkaur4610
@sukhdeepkaur4610 8 ай бұрын
Thank u
@sukhsidhu7956
@sukhsidhu7956 8 ай бұрын
Baba ji umar lami kri veer di❤
@Kaur489
@Kaur489 7 ай бұрын
ਸਾਨੂੰ ਲਾਸ਼ਾਂ ਵੀ ਨਈਂ ਦਿੰਦੇ... ਕਲੇਜਾ ਕੱਡ ਲਿਆ ਈ ਬਾਵੇਆ ਆ ਗੱਲ ਆਖ ਕੇ ਤੇ 🙌🙌
@kamaljeetsingh01
@kamaljeetsingh01 5 ай бұрын
ਸਹੀ ਗੱਲ ਆ ਜੀ❤
@Soggi-v4d
@Soggi-v4d 8 ай бұрын
Paji bappu vala gaana o samj sakda jina de bappu es duniya ਵਿੱਚੋ ਚਲ ਗਿਆ ਹੋਵੇ ਜਿਸ ਤਨ ਲੱਗੇ ਸੋ ਤਨ ਜਾਣੇ 😢 ਬਾਪ ਦੀ ਕੀਮਤ ਕਿ ਹੁੰਦੀ 😭
@GurpreetSingh-qu1hk
@GurpreetSingh-qu1hk 8 ай бұрын
Shi gal a 😢😢
@charanjeetsinghbhandal8909
@charanjeetsinghbhandal8909 8 ай бұрын
ਸੱਚ ਆ ਵੀਰੇ
@simarsingh8098
@simarsingh8098 8 ай бұрын
💯👍
@JaswinderSingh-cp3kb
@JaswinderSingh-cp3kb 8 ай бұрын
Ryt brother 😢
@themysteryguy5001
@themysteryguy5001 7 ай бұрын
Bilkul shi...pr waheguru eh dukh sehan da sabar jroor deve..jine te eh dukh ayea
@GurwinderSingh-jp5nj
@GurwinderSingh-jp5nj 7 ай бұрын
2:13 ਦਰਜੀ ਵੀਰਾ ਰੀਜ਼ ਲਾਦੀ ਇਹ ਮੇਰਾ ਆਖ਼ਰੀ ਕੱਪੜਾ ਲੀੜਾ ਵਾਲੀ ਗੱਲ ਕਿਉ ਬੋਲੀ? ਰਣਜੀਤ ਬਾਵਾ ਜੀ Love uu Veeryea ..🤌♥️
@Preet_Preet37
@Preet_Preet37 8 ай бұрын
ਬਦਲੇ ਵਿਚ ਮੈਂ ਸਭ ਕੁਝ ਦੇ ਦੇਉ ਜੇ ਤੂੰ ਮੁੜ ਆਵੇ ਬਾਪੂ । ਕਿੰਨੀ ਸੋਹਣੀ ਲਾਈਨ ਆ ❤❤❤❤ ਜਿਉਂਦਾ ਰਿਹਾ ਲਵਲੀ ਨੂਰ ਤੇ ਰਣਜੀਤ ਬਾਵਾ❤
@JasdeepSingh-jd7sz
@JasdeepSingh-jd7sz 8 ай бұрын
ਜਰੂਰ ਜੀ
@gurvindersran1881
@gurvindersran1881 7 ай бұрын
Sahi gal hai bhai ji 😭😭
@kaurjassu7520
@kaurjassu7520 7 ай бұрын
ਬਾਪੂ ਬਿਨਾਂ ਕੋਈ ਜ਼ਿੰਦਗੀ ਨਈ 😢😢 ਇਸ ਜੱਗ ਤੇ, ਇਕ ਵਾਰ ਤਾਂ ਰੱਬ ਨੇ ਮਿਲਾਉਣਾ ਸੀ ਬਾਪੂ ਨੂੰ😢😢 ਬਹੁਤ ਚਾਅ ਅਧੂਰੇ ਰਹਿ ਜਾਂਦੇ ਆ ਬਾਪੂ ਬਿਨਾਂ 💔💔
@asisandsanamvlogs3619
@asisandsanamvlogs3619 7 ай бұрын
Bilkul sahi gll hai
@SandeepSingh-qs3yd
@SandeepSingh-qs3yd 7 ай бұрын
Shi ਗੱਲ ਭੈਣ
@babbumaankingofmusic7498
@babbumaankingofmusic7498 7 ай бұрын
Right
@BaljeetKaur-fu7lo
@BaljeetKaur-fu7lo 7 ай бұрын
ਬਾਪੂ ਬਾਜ ਜਾਰ ਕੋਈ ਨਾਲ ਨਹੀ ਖ਼ੜਦਾ ਬਈ ਜਾਰ ਸਾਡੀ 2001 ਤੋ ਲੈਕੇ ਅੱਜ ਤਕ ਬਾਪੂ ਤੋ ਬਗ਼ੈਰ ਹੀ ਲੱਗੀ ਈ
@singhramgarhia955
@singhramgarhia955 7 ай бұрын
ਮਾਂ ਬਾਪ ਬਿਨਾ ਜ਼ਿੰਦਗੀ ਅਧੂਰੀ ਆ
@kirandeepkumar1893
@kirandeepkumar1893 8 ай бұрын
ਲਵਲੀ ਭਾਜੀ ਰੱਬ ਕਰਕੇ ਤੁਹਾਡੀ ਉਮਰ ਲੋਕ ਗਾਣੇ ਜਿੰਨੀ ਹੋ ਜਾਵੇ ਬਹੁਤ ਸੋਹਣਾ ਗਾਣਾ ਲਿਖਿਆ ❤️❤️🙏🏼🙏🏼
@hdlive8219
@hdlive8219 7 ай бұрын
ਸੱਚ ਗਾਉਣ ਵਾਲਾ ਤੇ ਲਿਖਣ ਵਾਲਾ ਕੋਈ ਕੋਈ ਹੁੰਦਾ, ਸਪੈਸ਼ਲ ਰਣਜੀਤ ਬਾਵਾ
@Amanheer..
@Amanheer.. 8 ай бұрын
ਆਟਾ ਦਾਲ ਆਪੇ ਲੈ ਲੂ ਨੌਕਰੀ ਲਈ ਹੱਥ ਬੰਨਾ ਇੱਕ ਮੋਹੱਲਾ ਤਿੰਨ ਤਿੰਨ ਰੱਬ ਨੇ ਮੈਂ ਕਿਸ ਰੱਬ ਨੂੰ ਮੰਨਾ❤❤
@lakhwindermehra888
@lakhwindermehra888 8 ай бұрын
❤❤❤❤
@mandeepnehal7472
@mandeepnehal7472 7 ай бұрын
Buhut sir
@jalneetcheema3055
@jalneetcheema3055 7 ай бұрын
ਲਿਖਣ ਵਾਲੇ ਨੂੰ ਸ਼ਾਬਾਸ਼ , ਗਾਉਣ ਵਾਲੇ ਨੂੰ ਦੁਆਵਾਂ। ਬਾਵੇ ਤੇਰੀਆਂ ਇਹ ਗੱਲਾਂ ਤੈਨੂੰ ਹੋਰਾਂ ਤੋਂ ਵੱਖ ਕਰਦੀਆਂ ਨੇ। ਸਾਨੂੰ ਮਾਣ ਆ ਤੂੰ ਸਾਡੇ ਸਮਿਆਂ ਚ ਹੋ ਕੇ ਵੀ ਇਸ ਵਖਰੇਵੇਂ ਨੂੰ ਚੁਣਨ ਅਤੇ ਸਾਂਭਣ ਦੀ ਹਿੰਮਤ ਕੀਤੀ ਆ❤
@JasdeepSingh-jd7sz
@JasdeepSingh-jd7sz 8 ай бұрын
ਬਦਲੇ ਵਿੱਚ ਮੇ ਸਬ ਕੁਝ ਦੇ ਦੂ ਜੇ ਤੂੰ ਮੁੜ ਆਵੇ ਬਾਪੂ।😢😢 ਮਿਸ ਯੂ ਬਾਪੂ ਜੀ ਜੂਨ ਮਹੀਨੇ ਕਈ ਖਪ ਗੇ ਸੁਖੇ ਜਿਦੇ ਹਕਾ ਦੀ ਗੱਲ ਕੀ ਕਰੀਏ ਸਾਨੂੰ ਲਾਛਾ ਵੀ ਨਹੀ ਦਿੰਦੇ । ਇਸ ਲਾਈਨ ਨੇ ਸਚੀ ਕਲੇਜਾ ਪਾੜ ਕੇ ਰੱਖ ਦਿਤਾ । ਪਰ ਕੋਈ ਗੱਲ ਨਹੀ ਜਦੋ ਅਜਾਦ ਹੋ ਗਏ ਫਿਰ ਦਸਾਗੇ ਅਸੀ ਕੌਣ ਆ । ਰੱਬ ਰਾਖਾ ਦਿਲੋ ਪਿਆਰ ਸਤਿਕਾਰ ਲਵਲੀ ਵੀਰ ਅਤੇ ਬਾਵੇ ਵੀਰ । ਲਿਖਤ ਵਿੱਚ ਵੀ ਦਮ ਹੈ ਅਤੇ ਅਵਾਜ ਵਿੱਚ ਵੀ ਜਾਨ ਹੈ । ❤❤❤❤❤❤❤। ਸਚ ਬੋਲਣਾ ਵੀ ਕਿਸੇ ਵਿਰਲੇ ਬੰਦੇ ਦਾ ਹੀ ਕੰਮ ਆ ਜੀ ਬਲੇ ਮਿੱਟੀ ਦਿਆ ਬਾਵਿਆ। ❤❤
@Alexithymia_11
@Alexithymia_11 8 ай бұрын
😔
@GurdeepSingh-lv2jl
@GurdeepSingh-lv2jl 8 ай бұрын
ਬਦਲੇ ਵਿੱਚ ਮੈਂ ਸਭ ਕੁਝ ਦੇ ਦਿਉਂ ਜੇਕਰ ਤੂੰ ਮੁੜ ਆਵੇ ਬਾਪੂ ਦਿਲ ਨੂੰ ਛੂਹ ਗਿਆ ਲਵਲੀ ਵੀਰ ਵਹਿਗੁਰੂ ਜੀ ਗੀਤਕਾਰ ਲੇਖਾਕਾਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ
@karmitakaur3390
@karmitakaur3390 8 ай бұрын
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@JitTJagJeEt93
@JitTJagJeEt93 8 ай бұрын
Sare song's te iko comment copy paste 😅😅😂
@Ranveer_0531
@Ranveer_0531 8 ай бұрын
Jaaly cmnt mere song ny b krde ..mera song ni tere kolo ik b baar sun hoya...fdaa o fdaa mera danda
@13purewal80
@13purewal80 8 ай бұрын
ਵਾਹ ਵਾਹ ਵਾਹ। ਬਹੁਤ ਸੋਹਣਾ ❤
@Recklessmohie5115
@Recklessmohie5115 8 ай бұрын
Aw gyi tu fer 😂😂😂
@ਜੱਸੀਥਿੰਦ
@ਜੱਸੀਥਿੰਦ 8 ай бұрын
Sbb to pehla comment thoda hi hunda hrr song ty
@gorasandhu9933
@gorasandhu9933 8 ай бұрын
ਜਿਉਂਦਾ ਵੱਸਦਾ ਰਹਿ ਲਵਲੀ ਵੀਰੇ ਤੂੰ ਸਿੱਖ ਕੌਮ ਦੀ ਸੋਚ ਦੀ ਕਲਮ ਆ ਜੋ ਆਉਣ ਵਾਲੇ ਯੂਥ ਵਿੱਚ ਸਿੱਖੀ ਤੇ ਭਾਈਚਾਰਾ ਪੈਦਾ ਕਰਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੋਚ ਦੀ ਕਲਮ ਨੂੰ ਵੀਰੇ ਤੂੰ ਸਿਖਰਾਂ ਤੱਕ ਲੈ ਕੇ ਜਾਏਗਾ ❤❤ ਗੋਡ ਬਲੈਸ ਯੂ ਵੀਰ❤❤
@hs13dhillon
@hs13dhillon 8 ай бұрын
ਰਣਜੀਤ ਬਾਵਾ ਨੇ ਜਿੰਨਾ ਸੋਨਾ ਗਾਇਆ । ਓਸ ਤੋਂ ਸੋਹਣਾ ਲਿਖਿਆਂ ਲਵਲੀ ਵੀਰੇ ਨੇ। ਰੂਹ ਵਿੱਚ ਸਮਾ ਗਏ ਬਾਵੇ ਤੇਰੇ ਬੋਲ । ❣️🙏🙏
@ButaSingh-t9t
@ButaSingh-t9t 7 ай бұрын
ਬਾਪੂ ਬਿਨਾਂ ਜ਼ਿੰਦਗੀ ਅਧੂਰੀ ਰਹਿ ਗਈ 😢😢😢
@parmindersinghdhanoa5102
@parmindersinghdhanoa5102 8 ай бұрын
ਲਿਖਣ ਵਾਲੇ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਬੋਲਣ ਵਾਲੇ ਨੇ ਹੋਰ ਜਾਨ ਪਾ ਦਿੱਤੀ ਬਹਿਜਾ ਬਹਿਜਾ ਕਰਵਾ ਦਿੱਤੀ ਸਲੂਟ ਆ ਬਾਵਾ ਸਾਬ ❤❤❤❤❤
@DharminderSingh-g5r
@DharminderSingh-g5r 8 ай бұрын
ਲਵਲੀ ਨੂਰ ਕੋਈ ਰੱਬ ਲੱਗਦਾ ਜੋ ਸਾਨੂੰ ਹਰ ਵਾਰੀ ਕੋਈ ਨਾ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀ ਗਾਣਾ ਸਮਝ ਕੇ ਛੱਡ ਦਿੰਦੇ ਆ love you lovely noor
@hardeepdeep3164
@hardeepdeep3164 8 ай бұрын
ਵਾਹ ਵੀਰ ਜੀ ਰਣਜੀਤ ਬਾਵਾ ਜੀ ਅਕਾਲ ਪੁਰਖ ਇਸੇ ਤਰ੍ਹਾਂ ਸੱਚਾ ਸੁੱਚਾ ਗਾਉਣ ਦਾ ਬਲ ਬਖਸ਼ੇ ਆਪ ਜੀ ਨੂੰ🙏🙏
@gillsukhwinderofficial
@gillsukhwinderofficial 8 ай бұрын
'ਡੰਗਰ' ਕਹੇ ਤੇ ਗੁੱਸਾ ਕਰਦੇ 'ਸ੍ਹਾਨ' ਕਹੇ ਹਿੱਕ ਚੌੜੀ ਪੱਥਰ ਚੱਟਕੇ ਮੁੜੂਗੀ ਦੁਨੀਆ ਇਹ ਜਿਸ ਪਾਸੇ ਦੌੜੀ ਵਾਹ ਜੀ ਵਾਹ 👍🏻
@shindkiran
@shindkiran 8 ай бұрын
ਜਿਨ੍ਹਾਂ ਨੂੰ ਬਾਵੇ ਤੇ ਲਵਲੀ ਨੂਰ ਦੀ ਜੋੜੀ ਵਧੀਆ ਲਗਦੀ ਲਿਖਣ ਗਾਉਣ ਚ ਉਹ ਲਾਈਕ ਕਰੋ
@aileenadhillon6865
@aileenadhillon6865 7 ай бұрын
Tere wrge like lain nu hi aunde Sharm kro gal gal te like aukha Bai thoda
@harmanvallah4138
@harmanvallah4138 7 ай бұрын
Shi gal yrr bobut hand payeya eho jeha ne ​@@aileenadhillon6865
@Jallandhria1313
@Jallandhria1313 7 ай бұрын
ਇੱਕ ਲਾਈਕ ਸਾਡੇ ਲਵਲੀ ਨੂਰ ਬਾਈ ਵਾਸਤੇ❤❤
@sardargurbindersingh8707
@sardargurbindersingh8707 8 ай бұрын
ਕੋਈ ਸ਼ਬਦ ਹੀ ਨਹੀਂ ਕਹਿਣ ਨੂੰ ਮਿੱਟੀ ਦੇ ਬਾਵਿਆ ❤
@amanmander8849
@amanmander8849 7 ай бұрын
ਅੱਖਾਂ ਭਰ ਆਈਆ ਸੁਣ ਕੇ❤❤❤❤❤❤ ਜੀਓ ਲਵਲੀ ਨੂਰ ਵੀਰ ਤੇ ਬਾਵਾ ਵੀਰ 👏🏻👏🏻👏🏻👏🏻👏🏻
@lovemaan0267
@lovemaan0267 8 ай бұрын
ਏਹੋ ਉਮੀਦ ਆ ਸਾਨੂੰ ਲਵਲੀ ਵੀਰ ਤੋਂ ਜਿਓਦਾ ਰਹਿ ਵੀਰ ਖੰਡੇ ਵਾਲਾ ਬਾਪੂ ਤੇਰੇ ਅੰਗ ਸੰਗ ਸਹਾਈ ਹੋਣ ਲਵ ਯੂ ਲਵਲੀ ਭਾਅ
@partapsingh9241
@partapsingh9241 8 ай бұрын
ਬਹੁਤ ਹੀ ਵਧੀਆ ਗੀਤ ਲਿਖਿਆ ਲਵਲੀ ਨੂਰ ਵੀਰ ਉਨ੍ਹਾਂ ਹੀ ਰਣਜੀਤ ਸਿੰਘ ਬਾਵੇ ਨੇ ਗਾਇਆ ਵੀਡੀਓ ਜਰੂਰ ਬਣਨੀ ਚਾਹੀਦੀ❤
@goldymanda9521
@goldymanda9521 8 ай бұрын
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਬਾਵੇ ਬਾਈ ਤੇ ਲਵਲੀ ਬਾਈ ਦੀ ਉਮਰ ਲੰਮੀ ਕਰੇ। ਬਹੁਤ ਸੋਹਣਾ ਗੀਤ
@narinderkaur2961
@narinderkaur2961 7 ай бұрын
ਲਵਲੀ ਵੀਰ ਨੇ ਆਪਣੀ ਸੋਚ ਰਾਹੀਂ ਅੱਜ ਦੇ ਸਮੇਂ ਅਤੇ ਜਿੰਦਗੀ ਦੇ ਸੱਚ ਨੂੰ ਜਿੰਨੇ ਵਧੀਆ ਢੰਗ ਨਾਲ ਬਿਆਨ ਕੀਤਾ ,ਬਾਵੇ ਵੀਰ ਨੇ ਇਸ ਨੂੰ ਅਵਾਜ਼ ਦੇ ਅਮਰ ਕਰ ਦਿੱਤਾ❤
@harpalsingh1277
@harpalsingh1277 8 ай бұрын
ਵਹਿਗੁਰੂ ਵੀਰ ਦੀ ਚੜ੍ਹਦੀ ਕਲਾ ਕਰੇ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ🙏
@SanjivMajra
@SanjivMajra 5 ай бұрын
ਕੌਣ ਕੌਣ ਬਾਪੂ ਨੂੰ ਯਾਦ ਕਰਕੇ ਸੁਣ ਰਿਹਾ ਇਹ ਗਾਣਾ ❤
@ShindaSingh-gd2ot
@ShindaSingh-gd2ot 4 ай бұрын
ਵੀਰੇ ਮੈ ਏ ਗਾਣਾ ਗ਼ੁਣ ਕੇ ਆਪਣੇ ਬਾਪੂ ਨੂੰ ਜਾਦ ਕਰਕੇ ਰੋਈ
@Ghuman87
@Ghuman87 4 ай бұрын
M2
@BaljinderSinghRathaurSarpanchs
@BaljinderSinghRathaurSarpanchs 4 ай бұрын
Me bai ji😢😢
@RanjitSingh-dj4ui
@RanjitSingh-dj4ui 3 ай бұрын
Mai v😢
@avtarkaler1123
@avtarkaler1123 2 ай бұрын
marji ta us waheguru g di aa par aukha bohat aa bappu to bina
@malkitsingh6103
@malkitsingh6103 8 ай бұрын
ਸੱਚ ਵੀ ਹਰ ਕੋਈ ਨੀ ਗਾ ਸਕਦਾ ਸਾਲਾਮ ਬਾਵੇ ਵੀਰ ਤੈਨੁੰ
@monudhaliwal2496
@monudhaliwal2496 7 ай бұрын
ਵਾਹ ਜੀ ਵਾਹ ਆਤਮਾ ਤ੍ਰਿਪਤ ਹੋ ਗਈ ਲਵਲੀ ਬਾਈ ਦੀ ਕਲਮ ਦਾ ਕੋਈ ਜਵਾਬ ਨਹੀ ਤੇ ਬਾਵਾ ਬਾਈ ਦੀ ਅਵਾਜ ਦਾ ਪਰ ਪਤਾ ਨਹੀ ਕਿਓ ਚੰਗੀਆਂ ਲਿਖਤਾ ਨੂੰ veiw ਤੇ like ਐਨੇ ਥੋੜੇ ਕਿਓਆਉਂਦੇ ਆ ❤❤❤❤❤🙏🙏🙏🙏🙏🙏🙏🫡🫡🫡
@HarwinderSingh-qz1bh
@HarwinderSingh-qz1bh 8 ай бұрын
ਜਿਊਦਾ ਰਹਿ ਫੋਜੀ ਦੇ ਮੁੰਡਿਆਂ ਬਾਕਮਾਲ❤❤❤
@satnamnafria9814
@satnamnafria9814 7 ай бұрын
ਦਰਜ਼ੀ ਵੀਰਾ ਰੀਜ਼ ਲਾ ਦੇਈ ਇਹ ਮੇਰਾ ਆਖਰੀ ਕੱਪੜਾ ਲੀੜਾ❤❤
@khalsawarrior3506
@khalsawarrior3506 8 ай бұрын
Best part was"/ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸ਼ਾਂ ਵੀ ਨਹੀਂ ਦਿੰਦੇ😢
@rajanpreetkaur121
@rajanpreetkaur121 8 ай бұрын
ਬਿਲਕੁੱਲ
@SandeepKaur-dk8vl
@SandeepKaur-dk8vl 8 ай бұрын
Lovely Veerji tusi bahut bahut sohna likhde oh te aavaaz ranjitbawa ji di super 👌 👍 😍 Waheguru ji thanu Chardi kala ch rakhe❤
@sukhveerjdf4362
@sukhveerjdf4362 8 ай бұрын
ਇੱਕ ਮੁਹੱਲਾ ਤਿੰਨ-ਤਿੰਨ ਰੱਬ ਨੇ ਮੈਂ ਕਿਸ ਰੱਬ ਨੂੰ ਮੰਨਾ..🙌🏻🙌🏻 ਵਾਹ ਓਏ ਫ਼ੌਜੀ ਦਿਆ ਮੁੰਡਿਆ🫡🫡❤️‍🔥❤️‍🔥
@rajudhaliwalbathinda5893
@rajudhaliwalbathinda5893 8 ай бұрын
ਇਹ ਬਾਬੇ ਬੁੱਲ੍ਹੇ ਸ਼ਾਹ ਦੇ ਬੋਲ ਨੇ ਜੀ🙏🙏
@Harmxn3o6
@Harmxn3o6 7 ай бұрын
Dilo respect ranjit bawa veera ❤️❤️
@dharmindersinghkhalsa7713
@dharmindersinghkhalsa7713 8 ай бұрын
ਤਰੀਫ ਕਰਨ ਲਈ ਕੋਈ ਸ਼ਬਦ ਨਹੀਂ ਸਮਝ ਆ ਰਿਹਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@simrsamr1997
@simrsamr1997 7 ай бұрын
ਭੁੱਖੇ ਢਿੱਡ ਨੂੰ ਫੇਰੇ ਛਿਪਉਦਾ, ਕੋਈ ਮਾਂ ਦਾ ਪੁੱਤ ਛਿੰਦਾ ਦੇਸ਼ ਵਿਗਾਨੇ ਕੱਲਾ ਰੋਵੇਂ 😭, ਕੋਈ ਹੋਂਸਲਾ ਤੱਕ ਨੀ ਦਿੰਦਾ, ਆਟਾ ਦਾਲ ਤਾਂ ਆਪੇ ਲੈਲੂ, ਨੌਕਰੀ ਲਈ ਹੱਥ ਭੰਨਾ ਇਕ ਮਹੱਲਾ, ਤਿੰਨ ਤਿੰਨ ਰੱਬ ਨੇ ਜੀ, ਮੈਂ ਕਿਸਨੂੰ 🙏 ਮੰਨਾ
@13_ammy
@13_ammy 8 ай бұрын
ਪੰਜਾਬ ਨੂੰ ਐਵੇਂ ਦੇ ਗੀਤਾਂ ਦੀ ਲੋੜ ਧੰਨਵਾਦ ਰਣਜੀਤ ਬਾਵੇ ਵੀਰੇ 🙏❤️
@deeppaul20
@deeppaul20 7 ай бұрын
ਖਾਲੀ ਹੱਥੀ ਮੁੜਨ ਮੁਹੱਬਤਾਂ ਨagh ਹੋਵੇ ਜੇ ਆਸ਼ਕ. Kya baat yr koi tareef lye shabd nye song lye❤️❤️👌👌👌
@preetkamal4955
@preetkamal4955 8 ай бұрын
ਜੇ ਐਹੋ ਜੇ ਗੀਤ ਗਾਏ ਜਾਣ ਤਾਂ ਸਾਡਾ ਵਿਰਸਾ ਫਿਰ ਤੋਂ ਜਿਊਂਦਾ ਹੋਜੂ!! ਬਹੁਤ ਸੋਹਣੇ ਜਜ਼ਬਾਤ ਬਿਆਨ ਕੀਤੇ ਐ ❤
@gamingbaster2300
@gamingbaster2300 7 ай бұрын
ਵੀਰ ਜੀ ਸਤਿ ਸ੍ਰੀ ਆਕਾਲ…ਤੁਸੀ ਬਹੁਤ ਹੀ ਬਾਕਮਾਲ ਗਾਇਆ ਤੇ ਲਿਖਣ ਵਾਲੇ ਵੀਰ ਜੀ ਨੇ ਵੀ ਕਮਾਲ ਕਰ ਦਿੱਤਾ❤
@amanbijliwalamanbijliwal1825
@amanbijliwalamanbijliwal1825 8 ай бұрын
ਜੁਗ ਜੁਗ ਜੀਓ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਏਸੇ ਤਰ੍ਹਾਂ ਕਰਦੇ ਰਹੋ
@buntymanve6854
@buntymanve6854 7 ай бұрын
ਪੰਜਾਬੀ ਮਾ ਦੀ ਰਕਸਾ ਏਹ ਬੰਦਾ ਕਰਦਾ। ਕਿਆ ਬਾਤ ਆ ਲਿਖਾਰੀ ਬਾਈ ਦੇ। ਪੁਰੀ ਟੀਮ ਨੇ ਬਾ ਕਮਾਲ ਕੰਮ ਕਿਤਾ 🎉🎉🎉🎉🎉🎉🎉🎉🎉 ਵਾਹਿਗੁਰੂ ਹਮੇਸ਼ਾ ਤਰੱਕੀ ਬਕਸੇ
@kawaljitldm
@kawaljitldm 8 ай бұрын
ਬਹੁਤ ਵਧੀਆ ਗਾਣਾ ਗਾਇਆ ਬਾਵਾ ਵੀਰ ਨੇ , ਹਰ ਵਾਰ ਦੀ ਤਰ੍ਹਾਂ ਇਹ ਗੀਤ ਵੀ ਬਹੁਤ ਕਮਾਲ ਦਾ ਲਿਖਿਆ ਲਵਲੀ ਨੂਰ ਵੀਰ ਨੇ। ਬਸ ਸੁਣੀ ਜਾਓ, ਸੁਣੀ ਜਾਓ
@jeetdhaliwal2876
@jeetdhaliwal2876 7 ай бұрын
ਬਾਈ ਕੋਈ ਸ਼ਬਦ ਹੀ ਹੈਨੀ ਮੇਰੇ ਕੋਲ ਲਿਖਣ ਨੂੰ
@deeppunjabi90
@deeppunjabi90 8 ай бұрын
ਬਾਈ ਜੀ ਸੱਚੀ ਕੋਈ ਸ਼ਬਦ ਨਹੀਂ ਕਿਵੇਂ ਸਿਫ਼ਤ ਕਰਾਂ ਜੀ ਪਰ ਸੱਚੀ ਬਹੁਤ ਸਵਾਦ ਆ ਰਿਹਾ ਸੁਣਕੇ ਜੀ ਜਿਉਂਦੇ ਵੱਸਦੇ ਰਹੋ ਜੀ❤❤❤
@JagtarHundal-k6d
@JagtarHundal-k6d 8 ай бұрын
Salute aa lovely veer te Bawa veer ਜਿਉਂਦੇ ਰਹੋ No more words ….. just 🫡
@rajdeepsingh509
@rajdeepsingh509 8 ай бұрын
ਸੱਚ ਤੇ ਸੱਚਾਈ ਬੌਲੀ ਆ ਬਾਵੇ ਵੀਰ ਨੇਂ ਪ੍ਰਮਾਤਮਾ ਤੁਹਾਡੀ ਵੱਧ ਤੋਂ ਵੱਧ ਤਰੱਕੀ ਕਰੈ.....ਬਿਲਕੁੱਲ ਸਾਫ਼ ਸੁਥਰੀ ਗਾਇਕੀ 🙏🙏
@gurpreet_Singh_08
@gurpreet_Singh_08 8 ай бұрын
ਉਹ ਤੇਰਾ lovely ਗਾਣਾ ਮੁੱਕ ਚੱਲਿਆ ਈ ਜੋ ਮਾਣਸ ਜਨਮ ਸੀ ਹੀਰਾ ਹਏ ਦਰਜੀ ਵੀਰਾ ਰੀਝ ਲਾ ਦੀ ਇਹ ਮੇਰਾ ਆਖਰੀ ਕੱਪੜਾ ਲੀੜਾ.... 5:00 📝 🎶 ❤️ ⛳️
@gurdevsinghmaan8762
@gurdevsinghmaan8762 8 ай бұрын
ਬਹੁਤ ਵਧੀਆ ਲਿਖਿਆ ਫੋਜੀ ਦੇ ਮੁੰਡੇ ਨੇ ਤੇ ਬਾਵੇ ਵੀਰ ਨੇ ਵਧੀਆ ਗਾਇਆ ❤❤
@mrsandhu3481
@mrsandhu3481 7 ай бұрын
Emotional krta last pehre ne ਜਿਉਂਦਾ ਰਹਿ ਲਵਲੀ ਵੀਰ ਤੇਰੀ ਕਲਮ ਦੀਆਂ ਕਿਆ ਬਾਤਾਂ ਨੇ ,🙏🙏
@sasgatkagroup1021
@sasgatkagroup1021 8 ай бұрын
ਹੱਕਾਂ ਦੀ ਗੱਲ ਕੀ ਕਰੀਏ , ਸਾਨੂੰ ਲਾਸ਼ਾਂ ਵੀ ਨਈ ਦੇਂਦੇ❤❤
@JudgeSingh-xd3ov
@JudgeSingh-xd3ov 7 ай бұрын
ਮੈ ਰੋਜ ਸੁਣ ਦੀ ਵਾ ਸਿਰਫ ਆਪਣੇ ਪਾਪਾ ਲਈ
@Gurpreetopic
@Gurpreetopic 8 ай бұрын
ਕੋਈ ਰੀਸ ਨਹੀਂ ਹੈ ਤੇਰੀ ਰਣਜੀਤ ਬਾਵਾ ਜੀ, ਲਵਲੀ ਨੂਰ ਦੀ ਕਲਮ ਬੇਬਾਕ, ਜਿਉਂਦੇ ਰਹੋ ਵੀਰੋ
@GulabSingh-oz4si
@GulabSingh-oz4si 7 ай бұрын
ਬਹੁਤ ਸੋਹਣਾ ਲਿਖਿਆ ਲਵਲੀ ਨੂਰ ਜੀ ਅਤੇ ਬਹੁਤ ਸੋਹਣਾ ਬੋਲਿਆ ਬਾਵੇ ਵੀਰ ਵਾਹਿਗੁਰੂ ਆਪ ਨੁੰ ਚੜ੍ਹਦੀ ਕਲਾ ਵਿੱਚ ਰੱਖੇ
@tarsemsingh2484
@tarsemsingh2484 8 ай бұрын
ਬਹੁਤ ਸੋਹਣਾ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏
@mehar.dhaliwal
@mehar.dhaliwal 8 ай бұрын
ਵਾਹਿਗੁਰੂ ਜੋੜੀ ਸਲਾਮਤ ਰੱਖੇ ਕੋਈ ਤੋੜ ਨਈ ਇਹਨਾਂ ਦਾ। ਵਾਹ ਕਿਆ ਬਾਤ। ਜਿਉਂਦੇ ਰਹੋ
@sandeepkaur-z5m
@sandeepkaur-z5m 8 ай бұрын
ਵਾਹਿਗੁਰੂ ਜੀ ਹਮੇਸ਼ਾਂ ਆਪਣਾ ਮਿਹਰ ਭਰਿਆ ਹੱਥ ਰੱਖਣ ਵੀਰ ਰਣਜੀਤ ਬਾਵੇ ਤੇ 🙏🙏
@voxofpunjab9443
@voxofpunjab9443 3 ай бұрын
Very touching lyrics...& Ranjit Bajwa Voice HIS SINGING AT HIGH PITCH IS LAUDABLE
@Farmerlife_pb13
@Farmerlife_pb13 8 ай бұрын
ਰਣਜੀਤ ਬਾਵਾ❤ਲਵਲੀ ਨੂਰ✍️
@SukhwinderSingh-uk4hj
@SukhwinderSingh-uk4hj 6 ай бұрын
Wah bai wah punjabi industri che bohot singer honge par ranjit bawa da song na koi ga sakda love u bhai hanju leyata bai
@manjotgrewal5819
@manjotgrewal5819 8 ай бұрын
ਕੋਈ ਵੀ ਲਫ਼ਜ ਨੀ ਸਾਡੇ ਕੋਲ ਬਾਵਾ ਵੀਰ ਦੇ ਬੋਲਾ ਦੀ ਤਾਰੀਫ ਲਈ 🙏 ❤️🥰🥰
@YadwinderVirk-f8x
@YadwinderVirk-f8x 8 ай бұрын
❤❤❤❤❤❤❤❤❤❤❤
@jagjitsingh708
@jagjitsingh708 7 ай бұрын
ਵਾਹ ਜੀ ਵਾਹ ਜਿਓਦਾ ਰਹਿ ਵਾਈ ਬਹੁਤ ਸੋਹਣਾ ਗੀਤ ❤
@jagdeepkalyane1815
@jagdeepkalyane1815 8 ай бұрын
Bohot sohna likheya te gayaa veere waheguru ji tuhanu hamesha khush rakhan sun ke swaad aa geya ❤❤❤❤🎉🎉🎉🎉🎉
@SandeepKaur-sr3ul
@SandeepKaur-sr3ul 7 ай бұрын
ਪਰਮਾਤਮਾ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
@gurlalsingh7658
@gurlalsingh7658 8 ай бұрын
ਬਹੁਤ ਸੋਹਣਾ ਗੀਤ, ਮੁਬਾਰਕਾਂ ਲਵਲੀ ਸਿਆਂ ਬਕਮਾਲ ਕਲਮ ਗੀਤ ਹੋਰ ਲੰਮਾ ਹੋਣਾ ਚਾਹੀਦਾ ਸੀ 🌹❤️🙏
@vickysarpanch2426
@vickysarpanch2426 7 ай бұрын
ਬਾ ਕਮਾਲ ਲਿਖਤ ✍🏻 ਲਵਲੀ ਵੀਰ ਜੀ ਰਣਜੀਤ ਬਾਵਾ ਵੀਰ ਹਮੇਸ਼ਾ ਦੀ ਤਰਾਂ ਬਾ ਕਮਾਲ
@ravkhaira9
@ravkhaira9 8 ай бұрын
ਯਾਰ ਖਿੱਚ ਜੇਹੀ ਪੈਂਦੀ ਦਿਲ ਨੂੰ ❤ ਨਾਮ ਹੀ ਐਸਾ ਅੰਬਰਸਰ ਦਾ ਟੇਸ਼ਣ ਇਸ ਨਾਮ ਨੇ ਜਗ੍ਹਾ ਨੇ ਬੜੇ ਦੁੱਖ ਦੇਖੇ ਤੇ ਹੰਢਾਏ 😢
@amarbedi9071
@amarbedi9071 7 ай бұрын
Jionda vasda reh Lovely Noor Bai Salute a Ranjit Bawa Bai Ji 🙏🙏
@13purewal80
@13purewal80 8 ай бұрын
ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸ਼ਾਂ ਵੀ ਨਈ ਦਿੰਦੇ ❤❤❤❤❤❤ ਸਭ ਤੋਂ ਸੋਹਣੀ ਲਾਇਨ
@PalwinderSingh-j1x
@PalwinderSingh-j1x 8 ай бұрын
Proud of u both lovely veer and bawa ji
@GursangatGarry
@GursangatGarry 8 ай бұрын
❤❤❤ ਹੱਕਾਂ ਦੀ ਗੱਲ ਕੀ ਕਰੀਏ ਸਾਨੂੰ ਲਾਸਾਂ ਵੀ ਨਹੀਂ ਦਿੰਦੇ। ਵਾਹਿਗੁਰੂ
@GursewakSidhu-d3r
@GursewakSidhu-d3r 7 ай бұрын
ਬਦਲੇ ਦੇ ਵਿੱਚ ਮੈ ਸੱਭ ਕੁਝ ਦੇ ਦਿਉ ਜ਼ ਮੁੜ ਆਵੇ ਮੇਰਾ ਬਾਪੂ 😢😢😢❤❤
@Karansingh7278
@Karansingh7278 8 ай бұрын
ਵਾਹ ਕੀ ਲਿਖ ਦਿੱਤਾ ਈ ਵੀਰ ਤੇ ਗਾਇਆ ਖੂਬ ❤❤💯💯
@sukhkhehra1627
@sukhkhehra1627 7 ай бұрын
Love you ਬਾਵੈ ਵੀਰ ਲਵਲੀ ਭਾਜ਼ੀ ❤❤
@jagtarsingh468
@jagtarsingh468 8 ай бұрын
ਵਾਹਿਗੁਰੂ ਚੜਦੀਕਲਾ ਵਿਚ ਰੱਖੇ ਬਾਵੇ ਵੀਰ ਨੂੰ ❤❤
@jassbajwa8372
@jassbajwa8372 7 ай бұрын
Waheguru mehr rkhe likhn te mere veer Bawa te chuk k rkh bhao ji 🤟
@anmol98560
@anmol98560 8 ай бұрын
ਗਾਉਣ ਵਾਲੇ ਲਈ ਲਿਖਣ ਵਾਲੇ ਲਈ ਦਿਲੋ ਸਲੂਟ ਹੈ 👍
@KuldeepSingh-qz3ur
@KuldeepSingh-qz3ur 8 ай бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ🙏🏻👌ਕੀ ਕਰਾਂ ਸਿਫਤ ਤੇਰੀ ਲਵਲੀ ਵੀਰਾ🤲👌ਬਾਕਮਾਲ ਲਿਖਤ✍️ਤੇ ਅਵਾਜ🎤🎶📢ਸੁਰੀਲੇ ਸਿੰਗਰ ਬਹੁਤ ਨੇ ਸਮਝ ਤੋਂ ਬਿਨਾਂ ਉਹ ਵੀ ਅਧੂਰੇ।ਧੰਨਵਾਦ ਤੁਹਾਡਾ ਸਾਨੂੰ ਐਨੇ ਵਧੀਆ ਸੰਗੀਤ ਸੁਣਨ ਲਈ ਦੇ ਰਹੇ ਓ🤲🙏🏻🙏🏻🙏🏻🙏🏻
@punjabistatus7713
@punjabistatus7713 8 ай бұрын
ਬਾਹ ਕਮਾਲ ਗੀਤਕਾਰੀ ਆ 22 ਦਿਲ ਤੱਕ ਸੱਟ ਵੱਜਦੀ ਗਾਣਾ ਸੁਣ ਕੇ 👌👌👌👌
@JagpreetSinghx9
@JagpreetSinghx9 4 ай бұрын
Banned ch 2 by ranjit bawa 🎉❤
@sasgatkagroup1021
@sasgatkagroup1021 8 ай бұрын
ਅੰਬਰਸਰ ਦਿਆ ਟੇਸ਼ਨਾ ਵੇ ਅਸੀਂ ਮੁੜ ਵਤਨੀਂ ਨਈ ਜਾਣਾ...
@hitmangaming7799
@hitmangaming7799 7 ай бұрын
ਲਵਲੀ ਨੂਰ ਵੀਰ ਦਿਲ ਨੂੰ ਛੂਹ ਗਿਆ। ❤❤
@kawaljeet279
@kawaljeet279 8 ай бұрын
ਸਿਰਾ ਕਰਾ ਦਿੱਤਾ ਮਝੈਲ ਜੱਟਾ
@sukhgaami
@sukhgaami 7 ай бұрын
ਲਵਲੀ ਨੂਰ ਤੇ ਬਾਵੇ ਭਾਅ ਦੀ ਜੋੜੀ ਖੂਬ ਤਰੱਕੀਆਂ ਕਰੇ ਚੰਗਾ ਲਿੱਖਣਾ ਤੇ ਚੰਗਾ ਗਾਉਣਾ ਇਹਨਾਂ ਹਿੱਸੇ ਆਇਆ❤
@Saanjatt01
@Saanjatt01 8 ай бұрын
ਇੱਕ ਮਹੁੱਲਾਂ ਤਿੰਨ ਤਿੰਨ ਰੱਬ ਨੇ ਮੈਂ ਦੱਸ ਕਿਸਨੂੰ ਮੰਨਾਂ ❤️
@13rai21
@13rai21 8 ай бұрын
ਦੇਸ਼ ਬਗਾਨੇ ਕੱਲਾ ਰੋਵੇ ,. ਕੋਈ ਹੋਂਸਲਾ ਤੱਕ ਨਈ ਦਿੰਦਾ🔥🙇‍♂️
@mintumintu3352
@mintumintu3352 7 ай бұрын
ਖਾਲੀ ਹੱਥੀ ਮੁੜਨ ਮੁਹਬੱਤਾ ਜੇ ਨੰਗ ਹੋਵੇ ਜੇ ਆਸ਼ਕ ❤❤
@jassupandher5463
@jassupandher5463 7 ай бұрын
Dil khush hoo gya ❤❤❤ luv u from mansa
@SaabSingh-cz2ss
@SaabSingh-cz2ss 8 ай бұрын
ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ
@harmeetsingh-vx1xo
@harmeetsingh-vx1xo 7 ай бұрын
ਬਹੁਤ ਸਮੇਂ ਤੋਂ ਉਡੀਕ ਕਰ ਰਹੇ ਸੀ ਵੀਰੇ❤❤❤❤❤❤❤❤❤
@NishanSingh-ux7tx
@NishanSingh-ux7tx 7 ай бұрын
ਇਸ ਬਿਨ੍ਹਾ ਹੋਰ ਕੋਈ ਕਲਾਕਾਰ ਨਹੀ ਗਾਂ ਸਕਦਾ ਆਵਾਜ ਬਹੁਤ ਸੋਹਣੀ ਆ ਇਕ ਹਿੰਮਤ
@Diljitkourjosan6170
@Diljitkourjosan6170 7 ай бұрын
ਬਹੁਤ ਬਹੁਤ ਵਧੀਆ ❤❤❤
Best Song Collection Of Ranjit Bawa Mp3
21:50
Arsh Lahorimal
Рет қаралды 1,2 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
To Brawl AND BEYOND!
00:51
Brawl Stars
Рет қаралды 17 МЛН
JukeBox | Ranjit Bawa | Ambarsar Da Teshan | EP | Latest Punjabi Songs
23:12
Jinde (From "Jodi")
3:21
Amrinder Gill
Рет қаралды 13 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 20 МЛН
Purana Punjab | All Chapter | Virasat Sandhu | Jukebox | Latest Punjabi Song 2023
25:01
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН