Punjab में महिलाओं के Free Bus सफर से Private Buses का कितना हो रहा नुकसान ,देखें Ground Report

  Рет қаралды 224,019

DainikSavera

DainikSavera

Күн бұрын

Пікірлер: 386
@ManjitKaur-fr6ry
@ManjitKaur-fr6ry 3 жыл бұрын
ਔਰਤਾਂ ਨੂੰ ਇੱਕਠੇ ਹੋ ਵਿਰੋਧ ਕਰਨ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ
@MalkeetSingh-bz2km
@MalkeetSingh-bz2km 3 жыл бұрын
ਸਹੀ ਆ ਜੀ
@hajumasih8505
@hajumasih8505 3 жыл бұрын
Waah waah ji bade utawale je virodh de layi hor kam v kar leya karo kyu gareeb ladies bahatka rahe ho veer ji pehla ta saare kehnde c sarkare vaade nahi poore kardi hun jekar koi kam karan lagge han ta virodh shuru ho jaanda 1500 rs budhaapa pension ho jaaani aa 51000 shagan scheme yr ehnu v keh devo galat aa jekar galat kam kare sarkar nu gherna chahida aa sahi kam nu ta appreciate kar leya Karo
@SandeepKaur-zp4jc
@SandeepKaur-zp4jc 3 жыл бұрын
Ryt sis
@harjeetkaur4145
@harjeetkaur4145 3 жыл бұрын
@@hajumasih8505 ਲੋਕਾਂ ਨੂੰ self depending ਬਣਾਇਆ ਜਾਵੇ ਨਾ ਕਿ free ਸੇਵਾ ਦੇ ਕੇ ਗੁਲਾਮ
@vinodsarswat5331
@vinodsarswat5331 3 жыл бұрын
ਮੇਰੀ ਭੈਣ ਜੀ ਤੁਹਾਡੀ ਸ਼ੋਚ ਸ਼ਹੀ ਹੈ ਪਰ ਸ਼ਰਕਾਰ ਆਪਣੀ ਮਰਜ਼ੀ ਨਾਲ ਫੈਸਲੇ ਲੈਦੀ ਆ ਅਪਣੀ ਕੋਣ ਸ਼ੁਣਦਾ
@Dj4Beats
@Dj4Beats 3 жыл бұрын
ਕੈਪਟਨ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰ ਦੇਣੀਆ ਚਾਹੀਦੀਆ, ਆਪ ਹੀ ਕਿਰਾਇਆ ਅਤੇ ਮਹਿੰਗਾਈ ਘੱਟ ਜਾਣੀ ਸੀ
@avneetgill8833
@avneetgill8833 3 жыл бұрын
GOOD
@HarjinderSingh-mc5hu
@HarjinderSingh-mc5hu 3 жыл бұрын
Absolutely right 👍
@harleenkaur3108
@harleenkaur3108 3 жыл бұрын
ਸਹੀ
@VijaySingh-cm4ct
@VijaySingh-cm4ct 3 жыл бұрын
Ky
@samralamusicstudio550chann9
@samralamusicstudio550chann9 3 жыл бұрын
ਰੋਡਵੇਜ਼ ਵਿਚ ਨਵੀਂ ਭਰਤੀ ਕਰ ਲੈਂਦੇ ਐਨੇ ਪੜੇ ਲਿਖੇ ਮੁੰਡੇ ਬੇਰੋਜਗਾਰ ਫਿਰਦੇ ਆਪ🙏🙏🙏
@PunjabTV66-yz3px
@PunjabTV66-yz3px 3 жыл бұрын
P.r.t.c patiala diesel chor KZbin video channel video dekho city cm patiala diesel chor KZbin video channel video dekho city cm patiala diesel chor
@reshamsingh1922
@reshamsingh1922 3 жыл бұрын
Bbye.
@harbhajanram786
@harbhajanram786 3 жыл бұрын
ਸਹੀ ਗੱਲ ਹੈ ਨੋਜਵਾਨਾਂ ਨੂੰ ਰੋਜਗਾਰ ਦੇਣਾ ਚਾਹੀਦਾ ਹੈ
@KulwinderSingh-pe7dp
@KulwinderSingh-pe7dp 3 жыл бұрын
ਫ਼ਰੀ ਫ਼ਰੀ ਫ਼ਰੀ ਆਟਾ ਦਾਲ ਦੇ ਕੇ ਸਾਨੂੰ ਮੰਗਤੇ ਨਾ ਬਣਾਓ ਸਾਨੂੰ ਰੋਜ਼ਗਾਰ ਦਿਓ
@HoneySingh-gm2xy
@HoneySingh-gm2xy 3 жыл бұрын
Bilkul Sahi Free Bijli Motor,gharan tay de k sanu bhikhari bnaya jaa rea
@jatinderSingh-rh7gd
@jatinderSingh-rh7gd 3 жыл бұрын
Write
@KulwinderSingh-pe7dp
@KulwinderSingh-pe7dp 3 жыл бұрын
ਆ ਗੀ ਰੋਡਵੇਜ਼ ਦੀ ਲਾਰੀ ਫ੍ਰੀ ਫ੍ਰੀ ਫ੍ਰੀ ਦੀ ਸਵਾਰੀ
@ashuuchawla9779
@ashuuchawla9779 3 жыл бұрын
haha🤣🤣🤣🤣
@ManjitKaur-fr6ry
@ManjitKaur-fr6ry 3 жыл бұрын
ਬਿਲਕੁਲ ਸਹੀ ਹੈ ਜੀ ਰੋਜ਼ਗਾਰ ਦਿਉ
@dalveersingh-ng6yf
@dalveersingh-ng6yf 3 жыл бұрын
Mano ja na mano sarkari Bus nu Bahut labh hovega jo mia bibi safar karange Gents nu ticket lena hi Pavega es nal aamdan vich badha hovega private vale man marjia karde han
@loveroz9766
@loveroz9766 3 жыл бұрын
ਵੀਰ ਜੀ ਸਹੀ ਏ ਪੈਟਰੋਲ ਸਸਤਾ ਕਰਨਾ ਚਾਹੀਦਾ
@mann-kg4pg
@mann-kg4pg 3 жыл бұрын
ਕਰਦੋ ਕਰਦੋ ਦੇਸ਼ ਦਾ ਬੇੜਾ ਗਰਕ।।। ਬਹੁਤ ਵਧੀਆ।। ਚੋਰ ਮੰਤਰੀਆਂ ਨੇ ਦੇਸ਼ ਦਾ ਕਰਤਾ ਬੇੜਾ ਗਰਕ।।
@ranjitboparai1062
@ranjitboparai1062 3 жыл бұрын
ਕੈਪਟਨ ਸਾਬ ਨੋਜਵਾਨਾਂ ਨੂੰ ਨੋਕਰੀਆਂ ਦੇਵੋ ਸਾਨੂੰ ਕਰਾਏ ਮਾਫੀ ਦੀ ਲੋੜ ਨਹੀ ਡੀਜਲ ਪਟਰੋਲ ਦੀਆ ਕੀਮਤਾ ਘਟਾਉ
@prabhu1918
@prabhu1918 3 жыл бұрын
Bilkul sahi vire
@h.s.dhaliwal1826
@h.s.dhaliwal1826 3 жыл бұрын
ਅੌਰਤਾਂ ਨੂੰ ਬੇਨਤੀ ਹੈ ਸਰਕਾਰੀ ਬੱਸ ਨਾ ਚੜੋ
@binderkaur4848
@binderkaur4848 3 жыл бұрын
Why????
@harvinderbanur
@harvinderbanur 3 жыл бұрын
haha....tuhade PVT waalea de dheed bharan matlab ????? PVT bus de conductor kive khij khij painde hunde lokan nu assi dekhe aa........kise gareeb ko paise ghat honn saale gaallaan kadd k othe hi utaar dinde aa......vaise ta sarkaara ne dita kujh ni kde....j hun kujh dita ta naa lyiye
@hajumasih8505
@hajumasih8505 3 жыл бұрын
Ohna greeba nu puchh ke wekho jinna nu ehnda faida hona
@ankhigabru2088
@ankhigabru2088 3 жыл бұрын
@@harvinderbanur teh jehre change ghardiya urata va ohvi moh chak ke sarkari bus ch beh jandiya neh teh utto khehkan kardiya neh vi bus tutti futti meri back pain hun lag gyi hahhahahahaha sachi lok vi na bde fukre ne
@harvinderbanur
@harvinderbanur 3 жыл бұрын
@Ankhi.... tere varge fukrey ????? tu v kisi Pvt MINI BuS ch 5 hjaar de conductr lgea lgda......rozgaar di chintaa ho rhi lgdi tainu........bharaava gal sun....assi virodh krde aa kisi v sarkaari mehkme nu kamjor krke pvt nu fayda dena....Badal transport kabja kri firda....vadde vadde leaders aishaa maarde aa ret, bajri,cable,news channel etc etc enha ne apne hathhaan ch kr rkhea.....Sarkari roadways di haalat khraab aa......sarkaara te dabaaw bnaya jana chahida k enha di condition thik kro....naa k PVT nu agge aunn do........assi tax kis lyi dinde aa ???????thoda sambhal k bolida hunda social network te.......rahi gal Fukey loka di......ta fukarpuna ta ethe sab kol aa.....
@ਸ਼ਮਿੰਦਰਪੁਰੇਵਾਲ
@ਸ਼ਮਿੰਦਰਪੁਰੇਵਾਲ 3 жыл бұрын
ਪ੍ਰਾਈਵੇਟ ਤਾ ਬੰਦ ਹੋਣ ਖਾਸ ਕਰ ਕੇ ਬਾਦਲ ਦੀਆ
@dharmindersingh8653
@dharmindersingh8653 2 жыл бұрын
ਗੰਦੀ ਸੋਚ
@kaursimran5326
@kaursimran5326 3 жыл бұрын
Munde ne bhut vdia galan ketiya.sarkar nu chahida nokriya dewe nhi tan vehle ho k nojwan nshya val ja skdey hai.god bles u virre
@deep9907
@deep9907 3 жыл бұрын
Asha g?
@rajtalwindher2424
@rajtalwindher2424 3 жыл бұрын
Captain vvvvv goood
@aerozzar6125
@aerozzar6125 3 жыл бұрын
ਕੈਪਟਨ ਇਹੀ ਤਾਂ ਚਾਹੁੰਦਾ ਨਸ਼ੇ ਕਰੋ
@gillgill7618
@gillgill7618 3 жыл бұрын
Hnji te choriya te lutta khoha te v lag sakde aa
@luckydosanjh7543
@luckydosanjh7543 3 жыл бұрын
Ok
@harjeetkaur4145
@harjeetkaur4145 3 жыл бұрын
ਇਹ ਇੱਕ ਹੱਥ ਦੇ ਕੇ 2 ਹੱਥਾਂ ਨਾਲ ਲੈਣ ਵਾਲੀ ਹੁੰਦੀ ਹੈ ਲੀਡਰ ਜਾਤ ਫਰੀ ਵਾਲੀ ਬਸੂਲੀ ਵੀ ਆਪਣੇ ਤੋਂ ਹੀ ਹੋਣੀ ਹੈ ਕਿਸੇ ਹੋਰ ਪਾਸੇ ਤੋਂ ਕਰ ਲੈਣਗੇ,, ਇਹ ਲੋਕਾਂ ਦਾ ਫਰੀ ਚ ਭਲਾ ਨੀ ਕਰ ਸਕਦੇ
@deepsidhubrar2916
@deepsidhubrar2916 3 жыл бұрын
Sahi gll aa veer ji, Bibiyan nu nhi cadhna chayi da sarkari bus ch, j koj krna c ta Dijal petrol de Rs. Ghat krde
@Punjab-x01
@Punjab-x01 3 жыл бұрын
ਲੋਕਾ ਨੂ ਪਤਾਂ ਸਬ ਉਹ ਫ਼ਾਇਦਾ ਲਯੋ,,ਵੋਟ ਆਪਣੀ ਮਰਜੀ ਨਾਲ ਪਾਓ
@amaraulakh6684
@amaraulakh6684 3 жыл бұрын
ਡਰੋ ਨਾ ਟਾਈਮ ਤਹਾਨੂ ਹੀ ਵੇਚਣ ਗੇ
@ranjeetkaur7733
@ranjeetkaur7733 3 жыл бұрын
ਮੋਦੀ ਨਾਲ ਕੈਪਟਨ ਦਾ ਸੱਥਰ ਵੀ ਵਿਸ਼ਾਲੀਏ 😭😭
@divyathakur6397
@divyathakur6397 3 жыл бұрын
#Ranjeet_Kaur kar k dekho fir krte kyu nhi pata Amrinder Aur Punjab police dande Marti 😁😁
@ranjeetkaur7733
@ranjeetkaur7733 3 жыл бұрын
@@divyathakur6397 hanji beta g , we r farmar , we r evryday ਸੱਥਰ on ਦਾ roads ,, I am also evry day with my village jthebandi
@divyathakur6397
@divyathakur6397 3 жыл бұрын
@@ranjeetkaur7733 Aunty ji jo pucha uss ka jawab do tikait mat bano 😂 Farmers ho free ka nhi dete jab free ka doge tab kuch hoga Waise tum logo ka kuch nhi hoga baithe rho Road par Aur bhikh mangte rho😁😁
@ranjeetkaur7733
@ranjeetkaur7733 3 жыл бұрын
@@divyathakur6397 ਤੂੰ 2 ਕੌਡੀ ਦਾ ਬੰਦਾ ਮੈਨੂੰ ਪੁੱਛਣ ਦਾ ਢੇਕਾ ਲੱਗਦਾਂ , ਆਪਣੀ ਮਾਂ ਨੂੰ ਪੁੱਛ ਜੀਹਨੇ ਕੱਢਕੇ ਧਰਤੀ ਤੇ ਭਾਰ ਪਾਤਾ, ਬਾਜਾਖਾਨਾ ਪਿੰਡ ਆ ਸਾਡਾ ਏਥੇ ਆ ਪੁੱਛਣ ਅਸੀਂ live ਦਸੀਏ 👊👊
@ranjeetkaur7733
@ranjeetkaur7733 3 жыл бұрын
@@divyathakur6397 free ka lene wala !!! Bagger
@AmanDeep-nh3yq
@AmanDeep-nh3yq 3 жыл бұрын
ਇਕ ਤੀਰ ਦੋ ਨਿਸ਼ਾਨੇ..... ਸਰਕਾਰੀ ਅਤੇ ਪ੍ਰਾਈਵੇਟ ਛੋਟੇ ਆਪਰੇਟਰ ਖਤਮ ਕਰਕੇ ਬਾਦਲ ਦੀ ਟਰਾਂਸਪੋਰਟ ਕੰਪਨੀ ਦੀ ਅਜਾਰੇਦਾਰੀ ਕਾਇਮ ਕਰਨਾ
@sohanlalsingh7279
@sohanlalsingh7279 3 жыл бұрын
👍👍👍
@amandeepsingh-gx3vm
@amandeepsingh-gx3vm 3 жыл бұрын
sahi gall eh sab badal nd compny nu fayda dennge
@hpy_.13
@hpy_.13 3 жыл бұрын
Munde ne bilkul sahi boleya
@rajtalwindher2424
@rajtalwindher2424 3 жыл бұрын
Up
@jagdeepsingh5666
@jagdeepsingh5666 3 жыл бұрын
ਸਵਾਰੀਆਂ ਕਰਦੀਆਂ ਬੀਬੀਆਂ ਬੋਲੀਆਂ ਪਾਉਂਦੀਆਂ ਹੋਣਗੀਆਂ 😁😁 ਦੋ ਆਰ ਦੀਆਂ ਦੋ ਪਾਰ ਫ੍ਰੀ ਬੱਸਾਂ ਕੈਪਟਨ ਸਰਕਾਰ ਦੀਆਂ
@Dhindsa_007
@Dhindsa_007 3 жыл бұрын
😂😂😂
@jagroopsinghjagroopsingh1794
@jagroopsinghjagroopsingh1794 3 жыл бұрын
😃😃😃💞
@JagtarSingh-vs5hz
@JagtarSingh-vs5hz 3 жыл бұрын
ਸਾਡੇ ਪੰਜਾਬ ਦੇ ਰਾਜਨੀਤਕ ਪਾਰਟੀਆਂ ਪੰਜਾਬ ਵਿੱਚ ਭੁੱਖਮਰੀ ਵਾਲੇ ਹਾਲਾਤ ਪੈਦਾ ਕਰਨ ਲੱਗੇ ਹੋਏ ਹਨ
@BeantsinghSehaj
@BeantsinghSehaj 3 жыл бұрын
ਸਰਕਾਰ ਗਲਤ ਹੈ
@anumehra8546
@anumehra8546 3 жыл бұрын
Jobs wali Ledies nu e only fayeda house wife's nu Ki Fayeda jis ne kde kde Sfr Krna hunda 😐😏😏
@SANDEEPSINGH-fb6vd
@SANDEEPSINGH-fb6vd 3 жыл бұрын
ਔਰਤਾਂ ਦੇ ਫ੍ਰੀ ਹੋਣ ਨਾਲ ਕੁਝ ਜਾਦਾ ਫਰਕ ਸਰਕਾਰੀ ਬੱਸ ਨੂੰ ਨਹੀਂ ਪਵੇਗਾ । ਕਿਓਕਿ ਜਦੋਂ ਔਰਤ ਨਾਲ ਉਸ ਦਾ ਪਤੀ ਯਾ ਕੋਈ ਹੋਰ ਪ੍ਰੁਸ਼ ਵੀ ਉਸ ਦੇ ਨਾਲ ਸਰਕਾਰੀ ਬੱਸ ਚ ਬੈਠੇਗਾ । ਨਹੀਂ ਤਾਂ ਪਹਿਲਾ ਉਹ ਜੋ ਬੱਸ ਮਿਲਦੀ ਸੀ ਉਸ ਚ ਬੈਠ ਜਾਂਦੇ ਸੀ
@Nevergiveup-m4q
@Nevergiveup-m4q 3 жыл бұрын
Punjab nu bcha lo veero te bheno sarkar dia sajisha nu smjho🙏
@hajumasih8505
@hajumasih8505 3 жыл бұрын
Veer ji ki saajish aa loka nu e v samjha devo har wele virodh na kareya karo appreciate v karo
@Nevergiveup-m4q
@Nevergiveup-m4q 3 жыл бұрын
@@hajumasih8505 punjab te boht karja vere je eve hi free kri gye hor krje ch dubju punjab vota lai krde a sab eh
@onlinesunilkumar
@onlinesunilkumar 3 ай бұрын
फ्री की सुविधा केवल विधायक जी के लिए होनी चाहिए जनता के लिए नही 💯😂🤣
@jagdevdhaliwal4692
@jagdevdhaliwal4692 3 жыл бұрын
ਵੀਰ ਜੀ ਸਾਰੀ ਦੁਨੀਆਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ
@ankhigabru2088
@ankhigabru2088 3 жыл бұрын
Yr ehdi mang kado kiti c kise neh phela ah das.. Jehri mang kiti c oh dinde nhi tah fr sarkar nooh hi bolange... Das ehde vich ki fayda va? Eh thode dina di gal aw bs loka di adat pake fr lenge nazare
@RN-Nurse93
@RN-Nurse93 3 жыл бұрын
Tu khush aa bas khush reh . Tere ghr roti pakdi honi aa ona n puch jina di roji roti kho lyi
@ankhigabru2088
@ankhigabru2088 3 жыл бұрын
@@RN-Nurse93 well said
@robisingh3937
@robisingh3937 3 жыл бұрын
ਕੈਪਟਨ ਸਾਬ ਜਿੰਦਾਬਾਦ ✋ ਇੰਨਾ ਦੀ ਵੀ ਹਵਾ ਬਹੁਤ ਖਰਾਬ ਹੋਈ ਪਈ ਸੀ ਵਧੀਆ ਕੀਤਾ ਕੈਪਟਨ ਸਾਬ ਨੇ
@saninderjeetsingh2287
@saninderjeetsingh2287 3 жыл бұрын
ਗਲਤ ਕੰਮ ਏ ਫਰੀ ਕਰਕੇ
@gurdialsingh2234
@gurdialsingh2234 3 жыл бұрын
ਕੈਪਟਨ ਸਾਹਿਬ ਜੀ ਭਰਤੀ ਦਸ ਦਿਉ ਕੱਦ ਆਉ ਗਈ ਰੋਡ ਵੇਜ਼ ਦੀ
@polasingh6018
@polasingh6018 3 жыл бұрын
ਕੈਪਟਨ ਅਮਰਿੰਦਰ ਪੰਜਾਬ ਦਾ ਪਹਿਲਾ ਬੇਵਕੂਫ ਮੰਤਰੀ ਏ
@mandeepsingh-yx8sw
@mandeepsingh-yx8sw 3 жыл бұрын
ਬਾਦਲ ਕੇ ਕਰ ਦੇਣ ਫ੍ਰੀ ਏਹਨਾਂ ਨੂੰ ਕਿਹੜਾ ਕੋਈ ਫਰਕ ਪੈਂਦਾ ਨਿੱਜੀ ਕੰਪਨੀਆਂ ਵਾਲੇ ਵੀ ਫੇਲ ਕਰਨ ਨੂੰ ਫਿਰਦੇ ਆ ਰੋਡਵੇਜ਼ ਨੂੰ
@sadapunjab9543
@sadapunjab9543 3 жыл бұрын
ਸਾਹੀ ਕਿਹਾ ਵੀਰ ਨੇ ਸਰਕਾਰ ਨੇ ਪੰਜਾਬ ਨੂੰ ਹੀ ਬੇਚ ਤਾਂ
@sammy8737
@sammy8737 3 жыл бұрын
Pra patsrakar nu te utar do osne v free jana j nai ta.😂😂
@Punjab-x01
@Punjab-x01 3 жыл бұрын
ਹੁਣ ਕਰੋਨਾ ਨੀ ਹੋਊ ਗਾ
@manjubala7580
@manjubala7580 3 жыл бұрын
ਵਧੀਆਂ ਬੱਸਾਂ ਤੇ ਝੂਟੇ ਲੳ ਪਰ ਵੋਟ ਨਾ ਦਿਓ ਫਿਰ ਅਕਲ ਆਊ ਇਹਨਾਂ ਨੂੰ
@tractortavinwale8217
@tractortavinwale8217 3 жыл бұрын
4:08 ty tnu ਮਰਦ lage aa 😂😂😂😂😂😂😂😂😂😂
@Sahibb638
@Sahibb638 3 жыл бұрын
Shi aa veer good job
@mandeepdhindsa106
@mandeepdhindsa106 3 жыл бұрын
4:08 ਬੱਸ ਵਿੱਚ ਸਾਰੇ ਮਰਦ ਈ ਨੇ🤔
@slaydemon2477
@slaydemon2477 3 жыл бұрын
1 Eda Na ni Kush hunda
@amygupta3829
@amygupta3829 3 жыл бұрын
Job is must then free bus journey 👍👍👍👍👍
@princejassal6111
@princejassal6111 3 жыл бұрын
ਹੁਣ ਤਾ ਜਨਾਨੀਆ ਚੁੰਨੀਆਂ ਰੰਗੋਨ ਵੀ ਚੰਡੀਗੜ੍ਹ ਹੀ ਜਾਇਆ ਕੱਰੋ ਗੀਆ 😁😁😁😁
@amandeepsingh-gx3vm
@amandeepsingh-gx3vm 3 жыл бұрын
private bussa ch ashiqi khattam hojo hun. aukha hojo driver conductora da
@jellyjatt102
@jellyjatt102 3 жыл бұрын
Saleyo mundeyo nu ki ulli lggi jo mundeya li ni free bus service heni Sale mantri chor mehkma 🤣🤣🤣
@bhupinderkaurdhaliwal
@bhupinderkaurdhaliwal 3 жыл бұрын
ਜੇਕਰ ਔਰਤਾਂ ਇੰਨੇ ਮਾਦੇ ਦੀਆ ਹੋਣ ਤਾਂ ਵਿਰੋਧ ਕਰਨ ਸਗੋਂ ਇਹ ਤਾਂ ਖੁਸ਼ੀਆ ਮਨਾ ਰਹੀਆਂ ਹਨ ਅਸੀਂ ਮੁਫ਼ਤ ਸਫਰ ਕਰਾ ਗੀਆ ਹੁਣ ਹਰ ਰੋਜ ਬੱਸਾਂ ਵਿੱਚ ਹੀ ਰਹਿਣ ਗੀਆ ਮੁਫ਼ਤ ਦੀ ਤਾਂ ਕਾਂਜੀ ਨੇ ਸ਼ਰਾਬ ਨਹੀਂ ਛੱਡੀ ਸੀ ਇਹ ਤਾਂ ਬੀਬੀਆਂ ਹਨ ਜੋ ਮੁਫ਼ਤ ਦੇ ਝੂਟੇ ਲੈ ਕੇ ਹੀ ਰਹਿਣਗੀਆਂ ਕੈਪਟਨ ਦਾ ਬੇੜਾ ਗਰਕ ਗਿਆ ਹੈ ਪਾਗਲ ਹੋ ਗਿਆ ਹੈ ਉਸ ਨੇ ਬਾਈ ਦੀਆ ਵੋਟਾਂ ਲੈਣੀਆਂ ਹਨ ਕੁੱਤੀ ਕਾਂਗਰਸ ਸਰਕਾਰ
@babbudeep751
@babbudeep751 3 жыл бұрын
✊ 🚜🌾ਕਿਸਾਨ 🌾✊ 🚜🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌱🌾 🙏 ਏਕਤਾ ਜ਼ਿੰਦਾਬਾਦ
@NareshKumar-zi2el
@NareshKumar-zi2el 3 жыл бұрын
Captan pagal ho gya
@sushildua1933
@sushildua1933 3 жыл бұрын
Private band karo sarkari chalao teh ehna nu bharti karo roadways ch.
@gandhisharma1387
@gandhisharma1387 3 жыл бұрын
ਕੈਪਟਨ ਸਾਹਿਬ ਜੀ ਇਹ ਕੰਮ ਕਾਹਨੂੰ ਕਰਿਆ ਐ ਸਾਡੇ ਪਿੰਡ ਦੀਆ ਜਨਾਨੀਆ ਤਾਂ ਪਾਤੜਾਂ ਤੋ ਸੌਦਾ ਲੈਣ ਵੀ ਪਟਿਆਲੇ ਆਇਆ ਕਰਨਗੀਆਂ ।ਇਸ ਦੀ ਜਗਾਂ ਤੇ ਨਵੇ ਬੱਚੇ ਭਰਤੀ ਕਰਨੀ ਚਾਹੀਦੀ ਹੈ
@sonikakhurana7416
@sonikakhurana7416 3 жыл бұрын
Bijali, Rashen, petrol, private school de fees bara sochna chida hai public pagal hai
@RajKumar-bo1eg
@RajKumar-bo1eg 3 жыл бұрын
Ek sal ta gum lo free
@GurpreetSingh-uh6eq
@GurpreetSingh-uh6eq 3 жыл бұрын
Private bussa wale v pehla sidde muh gal ni c krde hun pata lagda
@parwindersingh8221
@parwindersingh8221 3 жыл бұрын
ਪਾ੍ਈਵੇਟ ਬੱਸਾ ਵਾਲੇ ਵੀ ਸਵਾਰੀਅਾ ਨੂੰ ਕਿਵੇਂ ਲੁੱਟਦੇ ਨੇ ਇਹਨਾ ਦੀਆਂ ਟਿੱਕਟਾ ਤੇ ਕੋਈ ਵੀ ਰੇਟ ਨਹੀ ਲਿਖਿਅਾ ਹੁੰਦਾ ਇਹ ਟਿੱਕਟਾ ਤੇ ਰੇਟ ਅਾਪਣੀ ਮਰਜ਼ੀ ਨਾਲ ਪੈਸੇ ਭਰ ਲੈਦੇ ਨੇ ਤੇ ਲੋਕਾਂ ਨੂੰ ਲੁੱਟਦੇ ਨੇ ਹੋਰ ਤਾ ਹੋਰ ਇਹ ਸਵਾਰੀਅਾ ਨਾਲ ਵੀ ਬਹੁਤ ਧੋਖਾ ਕਰਦੇ ਨੇ ਜਿਵੇਂ ਸਵਾਰੀਅਾ ਨੂੰ ਅਾਪਣੀ ਸਹੀ ਮੰਜ਼ਲ ਤੇ ਵੀ ਨਹੀ ੳੁਤਾਰਦੇ ਤੇ ਸਵਾਰੀਅਾਂ ਨੂੰ ਇਹ ਕਹਿ ਕੇ ੳੁਤਾਰ ਦਿੰਦੇ ਨੇ ਕਿ ਬੱਸ ਇਥੇ ਤੱਕ ਹੀ ਜਾਣੀ ਹੇ ਜਿਵੇਂ ਲਿਖਿਅਾ ਹੰਦਾ ਚੰਡੀਗੜ ਜਾਣੀ ਏ ਤੇ ੳੁਤਾਰ ਦਿੰਦੇ 6 ਕਿੱਲੋਮੀਟਰ ਪਹਿਲਾਂ ਤੇ ਪਹਿਲਾ ਤਾ ਇਹ ਐਵੇਂ ਹੀ ਪਾਖੰਡ ਪਾਈ ਜਾਂਦੇ ਨੇ ਕਿ ਸਾਨੂੰ ਕੈਪਟਨ ਸਰਕਾਰ ਤੋ ਬਹੁਤ ਘਾਟਾ ਪੈ ਰਿਹਾ ਏ ਕੋਈ ਘਾਟਾ ਨੀ ਪੈਣਾ ਦੇਖ ਲਿੳੁ ਕਿੳੁਕਿ ਪਹਿਲੀ ਗੱਲ ਪੰਜਾਬ ਸਰਕਾਰ ਨੇ ਚੱਲਣ ਵਾਲੀ ਬੱਸਾ ਦੀ ਗਿਣਤੀ ਘਟਾ ਦੇਣੀ ਤੇ ਜੋ ਚੱਲਣਗੀਅਾ ੳੁਹ ਇਸ਼ਾਰੇ ਨਾਲ ਵੀ ਨੀ ਰੁੱਕਣਗੀਅਾਂ ਜੇ ਬੱਸ ਅੱਡੇ ਤੋ ਬੱਸ ਵਿੱਚ ਬੈਠਣਾਂ ਹੋਵੇ ਤਾ ਇਹਨਾ ਨੇ ਕਹਿਣਾ ਕਿ ਬੱਸ ਡੇਢ ਦੋ ਘੰਟੇ ਬਾਅਦ ਜਾਵੇਗੀ ਤੇ ਫੇਰ ਤੁਹਾਨੂੰ ਪਤਾ ਈ ਏ ਕਿ ਪਾ੍ਈਵੇਟ ਬੱਸਾ ਬੱਸਾਂ ਵਾਲੇ ਸਾਡੇ ਇੱਰਦ -ਗਿੱਰਦ ਘੁੰਮਦੇ ਫਿੱਰਦੇ ਰਹਿੰਦੇ ਨੇ ਤੇ ਇੱਕ ਗੱਲ ਹੋਰ ਮੈ ਦੱਸਣੀ ਚਾਹੁੰਦਾ ਹਾ ਕਿ ਸਰਕਾਰੀ ਟਾ੍ਸਪੋਰਟ ਇੰਨੀ ਪਿੱਛੇ ਕਿੳੁ ਏ ਕਿੳੁਕਿ ਹਰੇਕ ਬੰਦਾ ਚਾਹੁੰਦਾ ਏ ਕਿ ਮੈ ਜਿਅਾਦਾਤਰ ਸਰਕਾਰੀ ਬੱਸ ਵਿੱਚ ਬੈਠਾਂ ਕਿੳੁਕਿ ਸਾਨੂੰ ਸਸਤੇ ਕਿਰਾਏ ਤੇ ਅਾਪਣੀ ਮੰਜਿਲ ਤੱਕ ਜਾਣ ਦੀ ਪੂਰੀ ਤਸੱਲੀ ਹੁੰਦੀ ਏ ! ਜਦੋ ਅਸੀ ਬੱਸ ਲੈਣ ਵਾਸਤੇ ਅੱਡੇ ਤੇ ਖੜੇ ਹੁੰਦੇ ਹਾ ਤਾ ਅਸੀ ਦੇਖਦੇ ਹਾ ਕਿ ਦੂਰੋ ਪੰਜਾਬ ਰੋਡਵੇਜ.ਦੀ ਬੱਸ ਨਜਰ ਅਾੳੁਦੀ ਏ ਸਰਕਾਰੀ ਬੱਸ ਦੇਖਦੇ ਸਾਰ ਸਾਡੇ ਮਨ ਤੇ ਖੁਸ਼ੀ ਝੱਲਕ ਅਾੳੁਦੀ ਏ ਤੇ ਅਸੀ ਕਿ ਦੇਖਦੇ ਹਾ ਕਿ ਸਾਨੂੰ ਨਾ ਨਜਰ ਅਾੳੁਣ ਵਾਲੀ ਪਾ੍ਈਵੇਟ ਬੱਸ ਸਰਕਾਰੀ ਬੱਸ ਤੋ ਪਹਿਲਾ ਸਾਡੇ ਕੋਲ ਖੜ ਜਾਦੀ ਏ ਤੇ ਬੱਸ ਅੱਡੇ ਤੋ ਵੀ ਇਹ ਸਰਕਾਰੀ ਬੱਸ ਟਾਈਮ ਨਾਲ ਨੀ ਚੱਲਦੀ ਤੇ ਫੇਰ ਇਹ ਜਿਅਾਦਾ ਟਾਈਮ ਹੋਣ ਤੇ ਇਹ ਖਾਲੀ ਬੱਸਾ ਭਜਾਈ -ਫਿਰਦੇ ਨੇ ਤੇ ਫੇਰ ਰੁੱਕਦੇ ਵੀ ਨੀ ਤਾਂ ਹੀ ਤਾ ਸਰਕਾਰੀ ਟਾ੍ਸਪੋਰਟ ਦਾ ਬੇੜਾ ਗਰਕ ਕੀਤਾ ਹੋਇਅਾ ਏ ਤੇ ਨਾ ਤਾ ਬੱਸਾ ਦੀ ਸਾਫ ਸਫਾਈ ਤੇ ਦੇਖ ਰੇਖ ਕਰਦੇ ਗੱਲ ਇਹਨਾ ਵੱਡੇ ਮੱਗਰਮੱਛਾਂ ਅਫਸਰਾਂ ਦੀ ਕਰਕੇ ਹੀ ਬੇੜਾ ਗਰਕ ਹੋਇਅਾ ਪਿਅਾ ਏ
@slaydemon2477
@slaydemon2477 3 жыл бұрын
Tyaar hojo rotiya bnaun te ghar smbaln lyi 😂😂
@RavinderKumar-du3bn
@RavinderKumar-du3bn 3 жыл бұрын
shi gal bus safar free na karke job or kadni si busa di capatan pagal h
@singhhmoney9793
@singhhmoney9793 3 жыл бұрын
22g tusi sahi bol rahe ho Government ta behlagyi Punjab da beda gark karta captain be Plz no vote congress
@jasmailsingh7717
@jasmailsingh7717 3 жыл бұрын
ਵੀਰ ਇਹ ਸੱਭ ਵੋਟਾਂ ਕਰਕੇ ਕੀਤਾ ਕੈਪਟਨ ਨੇ 2022 ਆ ਗਿਆ ਤਾ ਕਰਕੇ
@mp_lubana007
@mp_lubana007 3 жыл бұрын
Good
@jsdhot4578
@jsdhot4578 3 жыл бұрын
Sir CM amnidar singh ji ma handycapat apahij 50% a lakh lanntt mare te jo ma tuhnu vot pai koi nokri nai aj mare kol mare papa de ve dhath ho gae a
@laddijatt3306
@laddijatt3306 3 жыл бұрын
ਪਹਿਲੀ ਵਾਰ ਤੇ ਕੈਪਟਨ ਨੇ ਕੋਈ ਕੰਮ ਚੰਗਾ ਕੀਤਾ ਲੋਕ ਸਾਲ਼ੇ ਨੁਕਸ ਕੱਢੀ ਜਾਂਦੇ
@robinpreet7945
@robinpreet7945 3 жыл бұрын
Loss ta dova nu hi a yr private nu bi prtc ate roadways nu bi kyuki booking ta sarea di ght gyi a yr glt krea eh ta sarkar ne jma.60+ senior citizens nu hi allow krna chida c sala fudu system a India da jma
@ravisahota7414
@ravisahota7414 3 жыл бұрын
Roadways buses Best hai sarkar da free ladies Safar da fesla best hai 🇮🇳
@devsain1235
@devsain1235 3 жыл бұрын
Good veer ji
@rajindersidhupb0311
@rajindersidhupb0311 3 жыл бұрын
ਸ਼ਰਮ ਕਰੋ ਮੁਫਤ ਖੋਰੋ ਤੁਸੀ ਉਹੀ ਹੋ ਜਿਹੜੇ ਛੋਟੇ ਹੁੰਦੇ ਟਾਫੀ ਬਦਲੇ ਗੁਆਂਢੀ ਨੂੰ ਡੈਡੀ ਕਹ ਦਿੰਦੇ ਸੀ।ਇਕ ਦਿਨ ਸੜਕ ਤੇ ਖੜ੍ਹ ਕੇ ਭੀਖ ਮੰਗਦੇ ਦਿਸਣਗੇ ਇਹੋ ਜਿਹੇ ਲੋਕ ।
@zubirali4876
@zubirali4876 3 жыл бұрын
This CM does not performing his duties well should be voted out in the coming Elections,🙄
@ranjitmalhi1773
@ranjitmalhi1773 3 жыл бұрын
ਜ਼ਿਆਦਾਤਰ ਬੱਸਾਂ ਸਿਆਸੀ ਲੋਕਾਂ ਦੀਆਂ ਹੀ ਹਨ,ਇਨ੍ਹਾਂ ਲੋਕਾਂ ਨੇ ਹੀ ਐਲਾਨ ਕਰਨੇ ਹੁੰਦੇ ਹਨ
@poonamattri1142
@poonamattri1142 3 жыл бұрын
Private driver te conductor nu government job dave roadways ch te 40000 Rs payment dave sab nu gujara hove lokka da
@divyathakur6397
@divyathakur6397 3 жыл бұрын
Fir private bus wale bhi ticket k saath gift Dena shuru kar de 😂😁
@SurinderSingh-ek4kh
@SurinderSingh-ek4kh 3 жыл бұрын
Bilkul sahi gal veera de
@satwantsingh5187
@satwantsingh5187 3 жыл бұрын
ਸਰਕਾਰ ਨੂੰ ਪਰਾਈਵੇਟ ਬੱਸਾਂ ਮੁਕਾਬਲੇ ਕਿਰਾਇਆ ਘੱਟ ਕਰਕੇ ਨਵੀਆਂ ਸਰਕਾਰੀ ਬੱਸਾਂ ਪਾ ਕੇ ਰੋਜਗਾਰ ਦੇ ਨਾਲ ਸਰਕਾਰੀ ਖਜਾਨਾ ਭਰਨਾ ਚਾਹੀਦਾ ਸੀ ਕਿਰਾਇਆ ਫਰੀ ਨਹੀਂ ਕਰਨਾ ਚਾਹੀਦਾ ਸੀ
@RavinderKumar-du3bn
@RavinderKumar-du3bn 3 жыл бұрын
punjab roadways busa nu shi trike naal govt. system vich layave ta aa punjab govt nu kamyai da rasta banya ja sakda h
@nanakshahikirtanvirasat1115
@nanakshahikirtanvirasat1115 3 жыл бұрын
Wadhia khabar , private buses walea v bahut att chukki hoi c
@PREETSINGH-mi6ic
@PREETSINGH-mi6ic 3 жыл бұрын
ਕੀ ਸਾਰੀਆਂ ਔਰਤਾਂ ਗਰੀਬ ਹਨ ਜਾਂ ਫਿਰ ਸਾਰੇ ਮਰਦ ਅਮੀਰ,ਅੰਨੀ ਪੀਂਹਦੀ ਹੈ ਕੁਤੇ ਚੱਟਦੇ ਨੇ
@gurarpansingh3475
@gurarpansingh3475 3 жыл бұрын
ਜੇਕਰ ਕੈਪਟਨ ਰੋਜਗਾਰ ਦੇ ਦਿੰਦਾ ਤਾਂ ਫਰੀ ਸਫਰ ਕਰਨ ਤੇ ਬੱਸਾਂ ਚ ਲੜਾਈ ਕੌਣ ਕਰਦਾ ਕੈਪਟਨ ਅਮਰਿੰਦਰ ਤੋਂ ਹੋਰ ਉਮੀਦ ਵੀ ਕੀ ਰੱਖ ਸਕਦੇ ਹੋ ਬਾਕੀ ਜਨਾਨੀਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਫਰੀ ਸਫਰ ਕਰਨ ਤੇ ਭੱਜ ਪੲਆਂ ਹੋਰ ਬੱਸਾਂ ਵਾਲਿਆਂ ਦੇ ਢਿੱਡ ਉੱਤੇ ਲੱਤ ਮਾਰਨ ਤੇ ਉਤਰ ਗਈਆਂ ਹਨ ਵੇ ਸ਼ਰਮ ਬਿਲਕੁਲ ਵੇ ਦਿਮਾਗ
@VijaySingh-cm4ct
@VijaySingh-cm4ct 3 жыл бұрын
ਸਰਕਾਰ ਨੇ ਬਹੁਤ ਵਧਿਅਾ ਕੀਤਾ ਪਰਾਈਵੇਟ ਬੱਸਾ ਵਾਲੇ ਵੀ ਤਾ ਅੱਤ ਚੱਕੀ ਫਿਰਦੇ ਸੀ ਤੇਲ 50 ਪੈਸੇ ਵਧਦਾ ਤੇ ੲਿਹ ਕਿਰਾੲਿਅਾ 1ਰੁਪੈ ਕਿਲੋਮੀਟਰ ਵਧਾ ਦਿੰਦੇ ਸੀ ਹੁਣ ਚਪੇੜ ਵਜਨੀ ੲਿਹਨਾ ਦੇ
@gurveersingh9057
@gurveersingh9057 3 жыл бұрын
ਦੇ ਕੁੱਝ ਨਾ ਪਤਾ ਹੋਵੇ ਬੋਲੀ ਦਾ ਨੀ, ਤੈਨੂੰ ਕਿਸਨੇ ਦੱਸ ਦਿੱਤਾ ਕਰਾਇਆ ਪ੍ਰਾਈਵੇਟ ਬੱਸਾਂ ਵਾਲੇ ਨਿਰਧਾਰਿਤ ਕਰਦੇ ਨੇ। ਬੱਸਾਂ ਦਾ ਕਿਰਾਇਆ ਘੱਟ ਜਾਂ ਵੱਧ ਸਰਕਾਰ ਕਰਦੀ ਹੈ, ਨਾ ਕਿ ਪ੍ਰਾਈਵੇਟ ਬੱਸਾਂ ਵਾਲੇ।
@nirvailsingh6371
@nirvailsingh6371 3 жыл бұрын
ਬਿਜਲੀ ਦਾ ਜੁੰਟ 10 ਰੁਪੲੇ ਪੰਜਾਬ ਚ ਬਾਕੀ ਸੁਬਿਅਾ ਚ 5 ਰੁਪੲੇ ਜੇ ਕੈਪਟਨ ਕੁਝ ਕਰਨਾ ਚਾਹੁੰਦਾ ਸੀ ਤਾਂ ਪੰਜਾਬ ਚ ਵੀ ਬਿਜਲੀ ਸੱਸਤੀ ਕਰ ਦਿੰਦਾ ੳੁਹ ਤਾਂ ਹੋੲੀ ਨਹੀਂ ੲਿਸਤੋਂ ਪਰਾੲੀਵੇਟ ਟਰਾਂਸਪੋਰਟ ਦੇ ਲੋਕਾ ਨੂੰ ਲੱਗਾ ਬੇਰੋਜਗਾਰ ਕਰਨ ਨੋਕਰੀਅਾਂ ਦੇਣਦੇ ਵਾਦੇ ਕਰਦਾ ਸੀ ੲਿਹ ਤਾਂ ਕਰਦਿਅਾਂ ਨੂੰ ਵੀ ਹਟਾੳੁਣ ਨੂੰ ਫਿਰਦਾ
@jagjithundal4u779
@jagjithundal4u779 3 жыл бұрын
Bijli free bus kiraya free atta free Punjab da patha bhal ta vote di rajniti
@hajumasih8505
@hajumasih8505 3 жыл бұрын
Punjab de wich free de maamle te seyasat te delhi de wich jo Kejriwal ne kita o
@satwantpal2580
@satwantpal2580 3 жыл бұрын
Private wale hun loot honge, ena da Dimag kharab hoyia c
@wahegurujikifateh8877
@wahegurujikifateh8877 3 жыл бұрын
45 to upar ladies laye free service honi chahidi c
@AmandeepKaur-nx6dp
@AmandeepKaur-nx6dp 3 жыл бұрын
ਅਸਲੀਅਤ ਵਿਚ ਇਹ ਪੰਜਾਬ ਨੂੰ ਭੁੱਖਾ ਮਾਰਨਾ ਚਾਹੁੰਦੇ
@rajsinghsandhra6338
@rajsinghsandhra6338 3 жыл бұрын
ਦੁਨੀਆ ਨੂੰ ਗੁਮਰਾਹ ਕਾਰਨ ਤੇ ਤੁਲੀ ਹੋਇਆ ਕਿਪਟਨ ਸਰਕਾਰ ਰੋਲਾ ਸਾਰਾ ਬੋਟ ਦਾ ਵਾਈ ਜੀ
@arshdeep9061
@arshdeep9061 3 жыл бұрын
Sarean nu khush rkhna muskil
@gouravchoudhary855
@gouravchoudhary855 3 жыл бұрын
Collage students ?
@PremSingh-jx1dw
@PremSingh-jx1dw 3 жыл бұрын
Male travel in private bus, female travel in Government Bus, private Buses totally Akali leaders specially Badal Groups,
@balwinderkaur7506
@balwinderkaur7506 3 жыл бұрын
ਹੁਣ ਪੰਜਾਬ ਦਾ ਭਵਿੱਖ ਹੀ ਖ਼ਰਾਬ ਹੈ
@GurpreetSingh-wp2bi
@GurpreetSingh-wp2bi 3 жыл бұрын
Capton sahib ah kmm changga krea ik aam naagrik haa bhut chngga km
@ravinderkumarsharma789
@ravinderkumarsharma789 3 жыл бұрын
Bilkul sahib gal hi veer di
@varindervicky1488
@varindervicky1488 3 жыл бұрын
Bete moj krdi eh ta phla e ni mann jnania otho free
@MandeepSingh-fu8hi
@MandeepSingh-fu8hi 3 жыл бұрын
ਕੈਪਟਨ ਪ੍ਰਾਈਵੇਟ ਸਕੂਲ, ਬੱਸ ਇਹਨਾਂ ਨੂੰ ਤਾਂ ਬੰਦ ਕਰਵਾਉਣਾ ਚਾਹੁੰਦਾ , ਮੀਟਰ ਪ੍ਰਾਈਵੇਟ ਲਗਵਾਉਣਾ ਚਾਹੁੰਦਾ l
@daljitkaur1032
@daljitkaur1032 3 жыл бұрын
school open kare sarkar
@bajgill2035
@bajgill2035 3 жыл бұрын
ਦੀਪ ਬੱਸ ਵੀ ਵੱਡੇ ਘੁਰਾਣੇ ਦੀਆਂ ਵਾ ਇਹਨਾਂ ਡਰਾਇਵਰ ਕੰਡਕਟਰ ਕੀਤੇ 59ਹਜਾਰ ਤਨਖਾਹ ਤੇ ਨੀ ਮਿਲਦੀ ਮੈਂ ਕਹਿਨਾ ਪ੍ਰਾਈਵੇਟ ਬੱਸਾਂ ਪੂਰੇ ਪੰਜਾਬ ਵਿੱਚ ਬੰਦ ਹੋਣੀਆਂ ਚਾਹੀਦੀਆਂ ਵਾ ਬੱਸਾਂ ਸਿਰਫ਼ ਗੌਰਮਿੰਟ ਹੀ ਹੋਣੀਆਂ ਚਾਹੀਦੀਆਂ ਵਾ
@AmanDeep-us1vq
@AmanDeep-us1vq 3 жыл бұрын
Dala a captain amrinder singh captain amrinder hatio Punjab bhco
@hajumasih8505
@hajumasih8505 3 жыл бұрын
Fer Kejriwal leke aayo jive delhi de wich Kejriwal ne sari delhi nu sarkari naukri de ditti
@ravinderkumar-ln8ut
@ravinderkumar-ln8ut 3 жыл бұрын
Pvt buses wale 4 swaria leke tha tha tee bus rokde hun swari da time kharab karde ne .,jad ke swarkari wale Sneha nahi karde .Pvt wale v kuch sochan ?
@Basicinfo5806
@Basicinfo5806 3 жыл бұрын
Sarkar ji Sanu kuch v free nhi chahida sanu rozgar chahida a asi kmawage ta kiraya v de k jawage. J kuch ght krna ta tex ght kro berozgari ght kro free wale lollypop na dwo🙏
@SandeepKumar-ik9ic
@SandeepKumar-ik9ic 3 жыл бұрын
Age limit te free karna chaheda c
@shubhkhabbas6305
@shubhkhabbas6305 3 жыл бұрын
Male will pay rest of the money 😂😂😂 wait for sometime..right now enjoy the moment 😂😂
@MyGod134
@MyGod134 3 жыл бұрын
Captain 4 sal kumbkarni neend suta pya riha hun sale nu yaad aa gaya free buas seva. Don't trust Congress & Captain.
@zubirali4876
@zubirali4876 3 жыл бұрын
It's not the fault of congress party it's the CM of PUNJAB who should be blamed.
@lambasaab9645
@lambasaab9645 3 жыл бұрын
Sarkar kuch kare ta Mari. Nah kare tah mari 😂😂😂😂😂😂
@sidhusidhuji548
@sidhusidhuji548 3 жыл бұрын
Priwaitl bus lobby nu contl karanvaste goowork plan
@NOOBDA_GAMER_12
@NOOBDA_GAMER_12 3 жыл бұрын
Rojgaar deo g जनता को मूरख na बनाओ
@sumandeepkaur2781
@sumandeepkaur2781 3 жыл бұрын
Jina kol ruzgar c ohna nu v ni khan de rhi sarkar ta women's nu dekhna chahida ohna da free sfr bacheya da future tabah krdo
EXTREMELY AGGRESSIVE SARDAAR JI Driving Asia's Longest Mercedes Benz Bus at NH 3
13:38
Travel with Subhajit 2.0
Рет қаралды 10 МЛН
It’s all not real
00:15
V.A. show / Магика
Рет қаралды 20 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Support each other🤝
00:31
ISSEI / いっせい
Рет қаралды 81 МЛН