Punjab Police | ਕੀ ਸੱਚਮੁੱਚ ਆ ਰਹੀਆਂ ਨੇ 10,000 ਪੋਸਟਾਂ? | ਜਾਣੋ ਅਸਲ ਸੱਚਾਈ | Antarpreet Sir

  Рет қаралды 81,849

Success Tree PUNJAB

Success Tree PUNJAB

Күн бұрын

Пікірлер: 134
@ਭੁਪਿੰਦਰਸਿੰਘ-ਚ3ਗ
@ਭੁਪਿੰਦਰਸਿੰਘ-ਚ3ਗ 7 ай бұрын
ਬਹੁਤ ਧੰਨਵਾਦ ਸਰ ਜੀ। ਜਿਥੇ ਹੋਰ ਚੈਨਲਾਂ ਵਾਲੇ ਇਸ ਖਬਰ ਨੂੰ ਆਪਣੇ ਨਾਲ ਬੱਚੇ ਜੋੜਨ ਲਈ ਵਧਾ ਚੜ੍ਹਾ ਕੇ ਦੱਸ ਰਹੇ ਓਥੇ ਤੁਸੀਂ ਬਹੁਤ ਨੈਤਿਕ ਸਟੈਂਡ ਲਿਆ ਹੈ। U earned respect
@kanwerdawinder8888
@kanwerdawinder8888 7 ай бұрын
ਪਰਮ ਸਤਿਕਾਰਯੋਗ ਟੀਚਰ ਸਾਹਿਬ ਜੋ ਤੁਸੀਂ ਬੱਚਿਆਂ ਨੂੰ ਆਉਣ ਵਾਲੀ ਭਰਤੀ ਬਾਰੇ ਦੱਸ ਰਹੇ ਹੋ ਇਹਨਾਂ ਨੂੰ ਦੱਸ ਦਿਓ ਵੀ 2016 ਦੇ ਵਿੱਚ ਇੱਕ ਭਰਤੀ ਹੋਈ ਸੀ ਉਹ ਭਰਤੀ ਹਜੇ ਤੱਕ ਚੱਲ ਰਹੀ ਹੈ ਕੋਰਟ ਨੇ 195 ਪੋਸਟਾਂ ਰੋਕ ਦਿੱਤੀਆਂ ਸਨ ਕਿ ਅਗਲੇ ਹੁਕਮਾਂ ਤੱਕ ਖਾਲੀ ਰੱਖੀਆਂ ਜਾਣ ਉਹ ਹੁਣ ਕੋਰਟ ਨੇ ਕਹਿ ਦਿੱਤਾ ਹੈ ਵੀ ਇਹ ਪੋਸਟਾਂ ਉਸੇ ਹੀ ਮੈਰਿਟ ਚੋਂ ਭਰ ਦਿਓ ਜਿਹੜੀ ਸਰਕਾਰ ਨੂੰ ਇਹ ਨਹੀਂ ਪਤਾ ਵੀ ਸਾਡਾ ਮਹਿਕਮਾ ਪੰਜਾਬ ਪੁਲਿਸ ਕੋਰਟਾਂ ਚ ਕਿਸ ਤਰ੍ਹਾਂ ਭੁਗਤਾਨ ਕਰ ਰਿਹਾ ਕੋਰਟ ਵਿੱਚ ਕਿਹਦੇ ਹੁਕਮ ਨਾਲ ਜਾ ਰਿਹਾ ਵਕੰਸੀਆ ਨਾ ਭਰੀਆਂ ਜਾਣ ਉਹ ਵਿਅਕਤੀ ਜਿਨ੍ਹਾਂ ਨੇ ਟੈਸਟ ਦਿੱਤੇ ਹੋਏ ਸੀ 195 ਵਿਅਕਤੀ ਕਾਂਸਟੇਬਲ ਬਣ ਸਕਦੇ ਸੀ ਉਹ ਹਜੇ ਤੱਕ ਪ੍ਰੋਸੈਸ ਚੱਲ ਰਿਹਾ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਵੀ 2016 ਦੀ ਭਰਤੀ ਦਾ ਪ੍ਰੋਸੈਸ ਅਜੇ ਕੋਰਟਾਂ ਦੇ ਵਿਚਾਰ ਅਧੀਨ ਹੈ ਤੇ ਇਹ ਤਾਂ ਹਜੇ ਲਾਹਣ ਹੀ ਕੀਤਾ ਕਦੋਂ ਭਰਤੀ ਹੋਣਗੀਆਂ ਕਿਹੜੇ ਪ੍ਰੋਸੈਸ ਰਾਹੀਂ ਕਿਸ ਪਰੋਸੈਸ ਰਾਹੀਂ ਭਰਤੀ ਹੋ ਰਹੀ ਹੈ 1985 ਤੱਕ ਭਰਤੀਆਂ ਦਾ ਜੋ ਪ੍ਰੋਸੈਸ ਹੁੰਦਾ ਸੀ ਕੱਦ ਛਾਤੀ ਦੀ ਮਿਣਤੀ 100 ਮੀਟਰ ਤੇ 800 ਮੀਟਰ ਰੇਸ ਹਾਈ ਜੰਪ ਅਤੇ ਲੋਂਗ ਜੰਪ ਹੁੰਦੇ ਸਨ ਵੱਖ-ਵੱਖ ਭਰਤੀਆਂ ਦੌਰਾਨ ਵੱਖ ਵੱਖ ਮਾਪਦੰਡ ਅਪਣਾਏ ਜਾਂਦੇ ਹਨ ਪਹਿਲਾਂ ਅੰਦਾਜਾ ਲਾਇਆ ਜਾਂਦਾ ਕਿ ਕਿੰਨਾਂ ਨੂੰ ਭਰਤੀ ਕਰਨਾ ਹੈ ਉਹ ਕੌਣ ਲੋਕ ਹਨ ਤੇ ਕਿਸ ਪੈਰਾਮੀਟਰ ਵਿੱਚ ਆਉਂਦੇ ਹਨ ਬਾਕੀਆਂ ਤੋਂ ਤਾਂ ਪੈਸੇ ਇਕੱਠੇ ਕਰਨ ਵਾਸਤੇ ਫਾਰਮੀ ਭਰਾਈ ਜਾਂਦੇ ਆ ਭਰਤੀ ਪ੍ਰੋਸੈਸ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਵਿਅਕਤੀਆਂ ਦਾ ਨੰਬਰ ਆ ਜਾਂਦਾ ਕਿ ਕਿੰਨਾਂ ਨੂੰ ਭਰਤੀ ਕਰਨਾ ਹੈ ਇਹ ਤੁਸੀਂ ਹਿਸਾਬ ਲਾ ਲੋ ਵੀ ਤਿਆਰੀ ਕਰਾਉਣ ਵਾਲੇ ਸਕੂਲ ਭਰਤੀ ਪ੍ਰੋਸੈਸ ਦੌਰਾਨ ਹੋਣ ਵਾਲੀਆਂ ਤਿਆਰੀਆਂ ਭਰਨ ਵਾਲੀਆਂ ਫੀਸਾਂ ਕਰੋੜਾਂ ਰੁਪਇਆ ਵਿੱਚ ਬਣਦੀਆਂ ਹਨ ਜਿਹੜੇ ਗਰੀਬ ਮਾਪੇ ਆਪਣੇ ਪਿਆਰੇ ਬੱਚਿਆਂ ਲਈ ਖਰਚ ਕਰਦੇ ਹਨ ਵੀ ਸ਼ਾਇਦ ਸਾਡੇ ਬੱਚੇ ਨੂੰ ਨੌਕਰੀ ਮਿਲ ਜਾਵੇਗੀ ਇਹ ਤੁਸੀਂ ਨੀਟ ਪ੍ਰੀਖਿਆ ਦੌਰਾਨ ਹੋਈਆਂ ਧਾਂਦਲੀਆਂ ਦਾ ਨਮੂਨਾ ਦੇਖ ਹੀ ਲਿਆ ਹੈ ਸਾਰੀਆਂ ਭਰਤੀਆਂ ਇਸੇ ਤਰ੍ਹਾਂ ਹੀ ਹੁੰਦੀਆਂ ਹਨ ਇਹ ਤਾਂ ਹੁਣ ਜੱਗ ਜਾਹਰ ਹੋ ਗਿਆ ਨੀਟ ਦੌਰਾਨ ਵੀ ਇੱਕ ਕਰੋੜਾਂ ਰੁਪਿਆ ਦਾ ਸੌਦਾ ਸੀ ਤੇ ਕਰ ਲਓ ਸਕੂਲੀ ਵਿੱਦਿਆ ਤੋਂ ਲੈ ਕੇ ਨੌਕਰੀਆਂ ਤੱਕ ਸਰਕਾਰ ਦੇ ਕੋਲ ਕੰਟਰੋਲ ਹੈ ਕਿੰਨਾਂ ਨੂੰ ਕਿਹੜੇ ਸਕੂਲਾਂ ਚ ਦਾਖਲਾ ਦਿਵਾਉਣਾ ਕਿਹੜੀ ਵਿਦਿਆ ਦਵਾਉਣੀ ਹੈ ਕਿ ਕਿਸੇ ਵਿਅਕਤੀ ਨੂੰ ਕਿਹੜੀ ਨੌਕਰੀ ਦਵਾਉਣੀ ਹੈ ਜਿੰਨੀ ਮਰਜ਼ੀ ਤਿਆਰੀ ਕਰ ਲਓ ਮਿੱਤਰੋ ਸਕਸੈਸ ਦਾ ਰੇਟ 2% ਹੀ ਰਹੂਗਾ ਬਾਕੀ ਵਿਅਕਤੀ ਉਹਨਾਂ ਕੋਲ ਪਹਿਲਾਂ ਹੀ ਆਲਰੈਡੀ ਹੁੰਦੇ ਆ ਤੇ ਪੈਸੇ ਲੈ ਕੇ ਸਾਰਾ ਪ੍ਰੋਸੈਸ ਹੁੰਦਾ ਜਿਹੜੀ ਏਜੰਸੀ ਠੇਕਾ ਲੈਂਦੀ ਹੈ ਭਰਤੀ ਪ੍ਰੋਸੈਸ ਦਾ ਇੱਕ ਵਿਅਕਤੀ ਤੋਂ ਹਜ਼ਾਰ ਜਾਂ 1500 ਰੁਪੇ ਕੇ ਸਰਕਾਰ ਉਹਨਾਂ ਨੂੰ ਸੱਤ 800 ਰੁਪਏ ਚ ਠੇਕਾ ਦਿੰਦੀ ਹੈ ਟੈਸਟਿੰਗ ਦਾ ਮੈਰਿਟ ਦਾ ਤੇ ਉਹਨਾਂ ਨੂੰ ਲੱਖਾਂ ਰੁਪਏ ਚਾਹੁੰਦੇ ਆ ਵਿਦਿਆਰਥੀ ਲੱਖਾਂ ਰੁਪਇਆ ਦੇਣ ਨੂੰ ਤਿਆਰ ਹੈ ਤੇ ਉਹ ਨਕਲ ਕਰਵਾ ਦਿੰਦੇ ਆ ਸਾਰਾ ਪ੍ਰਬੰਧ ਉਹਨਾਂ ਦੇ ਹੱਥਾਂ ਚ ਹੈ ਜਿੰਨੀ ਮਰਜ਼ੀ ਤਿਆਰੀ ਕਰ ਲਓ ਰਿਜਲਟ ਇਹੀ ਆਉਗਾ
@jagjeetjassal9132
@jagjeetjassal9132 7 ай бұрын
195 ਪੋਸਟਾ ਦਾ ਕੇਸ ਮੇਰੇ ਨਾਂ ਤੇ ਹੀ ਚਲਦਾ ਸੀ ਵੀਰ ਜੋ ਕੇਸ ਜਿੱਤ ਵੀ ਗਏ ਆ 6 ਮਹੀਨੇ ਦੇ ਅੰਦਰ ਭਰਨ ਨੂੰ ਕਿਹਾ ਗਿਆ
@Jugraj....
@Jugraj.... 7 ай бұрын
2016 ਵਿੱਚ ਜਿੰਨਾ ਦੇ ਟਰਾਇਲ clear ਸੀ ਕੀ ਉਹ ਭਰਤੀ ਕੀਤੇ ਜਾਣਗੇ?
@DeepPessi-d4k
@DeepPessi-d4k 7 ай бұрын
😢😢ku.ne krnn cm.na
@Jugraj....
@Jugraj.... 7 ай бұрын
@@DeepPessi-d4k ਮੈ all clear c
@Lovepreet-jb3iy
@Lovepreet-jb3iy 7 ай бұрын
​@@jagjeetjassal9132veer ji waiting list cho len ge k list ਬਣੇਗੀ
@madanlalsharma2
@madanlalsharma2 7 ай бұрын
10000/ ਹੋਰ ਪੁਲਿਸ ਕਰਮਚਾਰੀ ਭਰਤੀ ਕਰਕੇ, ਤਨਖਾਹ ਕਿਥੋਂ ਦੇਣਗੇ? ਖਜ਼ਾਨਾ ਖਾਲੀ ਹੈ, ਕਰਜ਼ਾ ਲੈਕੇ ਸਰਕਾਰ ਚੱਲ ਰਹੀ ਹੈ, ਪੰਜਾਬ ਰੋਡਵੇਜ਼ ਤੇ PRTC ਦੇ ਕਰਮਚਾਰੀਆਂ ਨੂੰ ਅਜੇ ਤਕ ਮਈ ਮਹੀਨੇ ਦੀ ਤਨਖਾਹ ਨਹੀਂ ਮਿਲੀ l ਇਸ ਸਮੇ ਪੰਜਾਬ ਸਰਕਾਰ ਵਿੱਤੀ ਤੌਰ ਪਰ ਕੰਗਾਲ ਹੋ ਚੁੱਕੀ ਹੈ ਪਰ ਖਾਲੀ ਪੀਪਾ ਮੰਤਰੀ ਹਰਪਾਲ ਸਿੰਘ ਚੀਮਾ ਵੱਡੇ ਵੱਡੇ ਗੱਪ ਮਾਰਕੇ ਲੋਕਾਂ ਨੂੰ ਫੁੱਦੂ ਬਣਾ ਰਿਹਾ ਹੈ, ਭੰਡ ਨੂੰ ਸਰਕਾਰ ਚਲਾਉਣ ਦਾ ਕੋਈ ਤਜ਼ਰਬਾ ਨਹੀਂ l ਪਹਿਲੀਆਂ ਸਰਕਾਰਾਂ ਨੇ 70 ਸਾਲ ਵਿੱਚ ਜਿੰਨ੍ਹਾਂ ਕਰਜ਼ਾ ਲਿਆ ਸੀ, ਉਹਨ੍ਹਾਂ ਕਰਜ਼ਾ ਤਾਂ ਇਸ ਨਿਕੰਮੀ ਸਰਕਾਰ ਨੇ 05 ਸਾਲਾਂ ਵਿੱਚ ਲੈਕੇ ਰਿਕਾਰਡ ਤੋੜਨ ਪਰ ਲੱਗੀ ਹੋਈ ਹੈ l
@sarwansingh7132
@sarwansingh7132 7 ай бұрын
😂
@ParmSidhu-nq4iv
@ParmSidhu-nq4iv 7 ай бұрын
ਜਿਵੇਂ ਪਹਿਲਾਂ ਵਲੇ ਲੱਗੇ ਆ ਮੁਲਾਜ਼ਮ ਬੱਸਾਂ ਵਾਲੇ ਉਹਨਾਂ ਨੇ ਤਨਖਾਹਾਂ ਤਾਂ ਮਿਲਦੀਆਂ ਨੇ 10,000 ਪੁਲਿਸ ਨੌਕਰੀ ਵਾਲਿਆਂ ਨੂੰ ਕਿੱਥੋਂ ਤਨਖਾਹਾਂ ਦੇ ਦੇਣਗੇ
@surjitsinghbajwa1720
@surjitsinghbajwa1720 7 ай бұрын
ਤੁਹਾਡੀਆਂ ਗੱਲਾਂ ਸੁਣ ਕੇ ਸਮਾਜ ਵਿਚ ਨਿਰਾਸ਼ਾ ਘੱਟ ਰਹੀ ਹੈ। ਸ਼ਾਬਾਸ਼।
@Khan-uk6df
@Khan-uk6df 7 ай бұрын
Pehla walia sarkara nlo ta chnga he a har saal moka ta mill reha
@iqbalsingh3624
@iqbalsingh3624 7 ай бұрын
Behede oh es to kite sahi san ajye rehndi kasr JALHANDER ch vekh lai pehyla vota hun MALANGa dea 22 ch te dujjya partya nu haraya
@GurmaanSingh-xg8xg
@GurmaanSingh-xg8xg 7 ай бұрын
Pay scale Half karta bhand ne
@AvtarSingh-gs1si
@AvtarSingh-gs1si 6 ай бұрын
ਕਾਂਗਰਸ ਸਰਕਾਰ ਨੇ ਕੀ ਕਰਿਆ ਕੈਪਟਨ ਸਰਕਾਰ ਵੇਲੇ ਘਰ-ਘਰ ਨੌਕਰੀਆ ਮਿਲ ਗਈਆ ੲਇਕ ਵੀ ਨੌਕਰੀ ਨਹੀ ਮਿਲੀ ਕਾਂਗਰਸ ਵੇਲੇ ਬਿਜਲੀ ਬਿਲ ਸਭ ਨੂ ਠੋਕ ਠੋਕ ਅਆੳਊਦੇ ਸੀ ਕਾਂਗਰਸ ਵੇਲੇ ਲੋਕ ਭੁਲਾ ਦਿੰਦੇ ਆ
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@navindersingh4275
@navindersingh4275 7 ай бұрын
ਹਰ ਰੋਜ਼ ਹੀ ਨਵਾਂ ਹੁਕਮ ਕਦੇ ਨਵੇਂ ਬਦਲਾਅ ਕਦੇ ਨਵਾਂ ਕਨੂੰਨ ਕਦੇ ਹੋਰ ਕੁਝ ਆਦਿ ਅਨਾਊਂਸਮੈਂਟ ਜੂ ਟਿਊਬ ਤੇ ਆਉਂਦੇ ਰਹਿੰਦੇ ਹਨ ਇਸੇ ਕਰਕੈ ਹੁਣ ਹਾਲ ਹੋਗਿਆ ਰੋਜ਼ ਸ਼ੈਰ ਆ ਗਿਆ ਸ਼ੇਰ ਆ ਗਿਆ ਵਾਲੀ ਗਲ ਆ
@surinderkumar-fc9mf
@surinderkumar-fc9mf 7 ай бұрын
ਸਰ ਇੰਨਾ ਸੱਚ ਨਾ ਬੋਲੋ ਸਰਕਾਰਾਂ ਮਰਵਾ ਦੇਣਗੀਆ😂
@premnirghan1192
@premnirghan1192 7 ай бұрын
Sir, 2023 de sub inspector hje tak sab kuj hon to baad hje tak join ni kita
@awkwardworld8980
@awkwardworld8980 7 ай бұрын
Salary ch bhut fark h nve te purane employees di ...6th pay commission Punjab lagu krwao
@gurideol444
@gurideol444 7 ай бұрын
ਦਸ ਹਜਾਰ😮,,, ਅੰਨ੍ਹਿਆਂ ਨੂੰ v pta lgda khadi peeti ch bolta 😂😂😂
@ParmjeetKaur-kk8wh
@ParmjeetKaur-kk8wh 7 ай бұрын
Guri sis ji plz daso ji sis aea post hun parri janei sis ka pehla Punjab police de farm file kite oh ki karna
@GurdeepSingh-iv4up
@GurdeepSingh-iv4up 7 ай бұрын
ਸੰਤਰਾ ਜਾਂ ਰੂੜੀ ਮਾਰਕਾ ਚੱਲਦੀ 😂😂
@MAXIMUS-e5h
@MAXIMUS-e5h 7 ай бұрын
Pehla banda hai jo sach bolta hua dikha mujhe
@ramandeepkaur4342
@ramandeepkaur4342 7 ай бұрын
Sir tusi math di clases KZbin te nhi laoge??
@JASHANDIPSINGH-sv1oh
@JASHANDIPSINGH-sv1oh 7 ай бұрын
Sir Punjab police 2016 wali bharti ?????
@PiaraSinghGuru
@PiaraSinghGuru 7 ай бұрын
Bhagwant Mann ji 90 Lakh job kroge ta Punjab khush hovega Tankha kitho devege mere kol Dam he
@gaggobajwa5742
@gaggobajwa5742 7 ай бұрын
Sir eh advertisement khad nai rahe general category walya da ta kuch sochde nai ki fiada sada jado umar hi lagh gyi
@baljinderkaur3083
@baljinderkaur3083 7 ай бұрын
ਜਿਨ੍ਹਾਂ ਨੇ ਸਿਵਿਲ ਦੀ ਬੀ ਟੈਕ ਕਰਕੇ ਉਵਰ‌ਏਜ ਹੋ ਚੁੱਕੇ ਨੇ ਉਹ ਕੀ ਕਰਨ ।ਉਹ ਬੱਚੇ ਤਾਂ ਫਾਰਮ ਭਰ ਭਰ ਅੱਕ ਚੁੱਕੇ ਨੇ।
@harjindersingh277
@harjindersingh277 7 ай бұрын
Civil dia ta bahut a gia bro Mechanical ale ki karn
@karandeepsingh1738
@karandeepsingh1738 7 ай бұрын
Baki tan thik aa .... Ena jarur pata lagda k tu Maan saab de kamma ton janu nahi baki Jo 40k vac fill kisne kitya ne ...Tera channel v shayad tahi challan laga...so wait and bachiya nu motivate kro ....time to time vac aa rahi aa...ok. ... Mai eh tan kiha kyoki Maan saab ne manu v job ditti hai so full support to Maan saab ❤❤
@mehmasingh8126
@mehmasingh8126 7 ай бұрын
ਪਟਵਾਰੀਆਂ ਦੀਆਂ ਨਿਯੁਕਤੀਆਂ ਹੋ ਗਈਆਂ ਹਨ। ਤੁਸੀਂ ਪੰਜਾਬ ਦੇ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਹੇ ਹੋ। ਤੁਸੀਂ ਬੱਚਿਆਂ ਨੂੰ ਪੇਪਰਾਂ ਦੀਆਂ ਤਿਆਰੀਆਂ ਕਰਨ ਲਈ ਧਿਆਨ ਦੇਣਾ ਚਾਹੀਦਾ ਹੈ।
@Teracharn22334
@Teracharn22334 7 ай бұрын
Tuc ho gye ki niyukt patwari li
@Jugraj....
@Jugraj.... 7 ай бұрын
ਗੁੰਮਰਾਹ ਨੂੰ ਸਾਨੂੰ ਕਿਹੜਾ ਕੁਝ ਪਤਾ ਨਹੀਂ VDO ਦੀਆਂ ਪੋਸਟਾਂ ਕਿਉਂ ਨਹੀਂ ਭਰੀਆਂ 1450 POLICE ਦੀਆ ਕਿਉਂ ਅੜੀਆਂ ਨੇ ?
@jagbirsingh4924
@jagbirsingh4924 6 ай бұрын
Sach keha bilkul
@user_sandeep1331
@user_sandeep1331 7 ай бұрын
Master cadre kdo aau sir ji
@parveenmeerk2932
@parveenmeerk2932 7 ай бұрын
Yes plz dso?
@GurmeetKaur-o5f
@GurmeetKaur-o5f 7 ай бұрын
Veere jehri posts bharde vi ne,ta othe sab posts haryana te up walian naal bhar laian si
@successtreepb
@successtreepb 7 ай бұрын
ਅਸੀਂ ਇਸ ਮਸਲੇ 'ਤੇ ਪਹਿਲਾਂ ਵੀ ਆਵਾਜ਼ ਚੁੱਕੀ ਹੈ , ਯਕੀਨਨ ਦੁਬਾਰਾ ਵੀ ਚੁੱਕਾਂਗੇ!
@sandhusaab1451
@sandhusaab1451 7 ай бұрын
veer badaln di 2016 wali bharti hle tak oda ee turri firdi ohna kise bnne ni layi baki eh jhri bharti krda ohnu poorian krda farak te hega
@hardeepsidhu1877
@hardeepsidhu1877 7 ай бұрын
ਵਾਈ ਜੀ1100ਰੁਪੲ ਭੀ ਲਗਾ ਤਾਰ ਔਣਗੇ ਬੀਬੀ ਆ ਨੂੰ
@preetichauhan3080
@preetichauhan3080 7 ай бұрын
Sir punjab mein nursing staff ki vaccancy kab aaya gi
@bhagwansinghshekhupuria6936
@bhagwansinghshekhupuria6936 6 ай бұрын
bhut videa km krda rha ne Mann ji
@ravipanjaba7984
@ravipanjaba7984 7 ай бұрын
Punjab police 2016 the waiting list nd verification clear kro phela oh ta Sangrur dharne te bathr ne kudi nu 100+din ho gye tower te bathe nu joining nu le k
@lovedeepsandhu7508
@lovedeepsandhu7508 7 ай бұрын
7th pay commission lga k nwe recruitment walea da soshn ho reha a
@kushalchaudhary3685
@kushalchaudhary3685 7 ай бұрын
Bilkul sahi gll hai
@ramanhansa8973
@ramanhansa8973 7 ай бұрын
Diploma electrical kita 2009 with apprenticeship kiti aje job nhi mili
@ramanhansa8973
@ramanhansa8973 7 ай бұрын
Post nhi nikli
@jaswinderkaur4550
@jaswinderkaur4550 7 ай бұрын
Jhuth ne eh sarkar lecturer diyan posta b nai ayian
@balkaransingh8169
@balkaransingh8169 7 ай бұрын
Mai ta 12th ala Group D nu wait kari jana aakhde si group D di aau bohot vadi... Hun aau pata ni kado
@BalkarSingh-dc1oq
@BalkarSingh-dc1oq 7 ай бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@sainisabb1097
@sainisabb1097 7 ай бұрын
Punjab CM - Saade kol annoucement da khajana bharya peya hai Pr saade kol announcement pura karn da time nhi kyuki asi annoucement karn ch busy ha 😬😬😠😡🤬
@babydhupar8978
@babydhupar8978 6 ай бұрын
ਭੰਗ ਪਾਰਟੀ ਝਾੜੂ ਲੈ ਕੇ ਪੰਜਾਬ ਬਰਬਾਦ ਕਰਨ ਆਈ ਆ ਬਚ ਲੳ ਪੰਜਾਬੀਉ
@TanuChaudhary-h7j
@TanuChaudhary-h7j 7 ай бұрын
Sir math De session continue rkho g please❤❤❤❤❤❤❤❤❤
@sentydhuri5547
@sentydhuri5547 7 ай бұрын
yes sir math classes continue kro
@madanlalsharma2
@madanlalsharma2 7 ай бұрын
ਇਹ ਵੀ ਇੱਕ ਗੱਪ ਹੈ l
@Ammypanesar
@Ammypanesar 7 ай бұрын
free da drama sir ehna da seat harn te stunt khead rahe waiting list hai ne saria ikhtia aha jania oh he bhrtia ghumi jania hor kuch
@manjit5560
@manjit5560 7 ай бұрын
ਪਹਿਲੇ ਵਾਲੀਆਂ ਪੂਰੀਆਂ ਕਰੋ
@ravneetsharma8414
@ravneetsharma8414 7 ай бұрын
Sir clerk da ta syllabus v nhi aya hale
@psparm5458
@psparm5458 7 ай бұрын
Psssb di ta sari hi bohot slow hai.3 saal ta paka time lagda😅
@tajindersingh2515
@tajindersingh2515 7 ай бұрын
As per govt. about 42000 boys,girls have got govt job in 2 yrs. Is it not true?
@harjitlitt1375
@harjitlitt1375 7 ай бұрын
What about other departments? Who will pay them new PP
@GurriSingh-rp2di
@GurriSingh-rp2di 7 ай бұрын
ਬਗਵੰਤ 😂😂😂😂😂😂😂
@jagdeepsinghofftehsildar5171
@jagdeepsinghofftehsildar5171 7 ай бұрын
ਭੰਡਵੰਤ
@GurdeepSingh-iv4up
@GurdeepSingh-iv4up 7 ай бұрын
ਬਕਬਕਵੰਤ😂
@NareshKumar-kq4ov
@NareshKumar-kq4ov 7 ай бұрын
10 number Punjab regidensh milne chahiea 90 number da paper hana chahida Punjab candidate nu benifit hovega
@ranjitSingh-dj5pr
@ranjitSingh-dj5pr 7 ай бұрын
ਭਗਵੰਤ ਮਾਨ ਸਿਆ ਗਲ ਉਣੀ ਹੀ ਕਰੋ ਜੌ ਅਸਲੀ ਹੋਵੇ ਪੋਸਟ ਤਾਂ ਪਹਿਲਾ ਹੀ ਬਹੁਤ aed ਕਰ ਚੁੱਕੇ ਹੋ ਲੋਲੀ ਪੌਪ ਦੇਣੇ ਬੰਦ ਕਰੋ
@KaranSingh-fe7jl
@KaranSingh-fe7jl 7 ай бұрын
Races Topic Kra di Antar Sir
@Harsimran-h2u
@Harsimran-h2u 7 ай бұрын
Sir ji tuhadi gall vi sahi hai but ee dujia sarkara nalo ta change hi ne ghato ghat har saal kuch na kuch posts ta kad rahe ne ji bakia di tera 4,5 saal weight ta nahi kara rahe te rishwat leke ta nahi bharti kar rahe.....
@dammannambardar6715
@dammannambardar6715 7 ай бұрын
ਮਾਸਟਰ ਜੀ ਠਾਣੇ ਵਿੱਚ ਸਿਪਾਹੀ ਦੇਖਿਆ ਕਦੇ ਸਿਪਾਹੀ ਨਾਮ ਦਾ ਪੁਰਜਾ ਜੋ ਮਹਿਕਮੇਂ ਵਿੱਚ ਅਤਿਅੰਤ ਲੋੜੀਦਾਂ ਹੈ ਲਗਭਗ ਮਹਿਕਮੇ ਦੀ ਮਿਸ਼ਨਰੀ ਵਿੱਚੋ ਨਿਕਲ ਗਿਆ ਹੈ ਸਿਪਾਹੀਆਂ ਦੀ ਡਿਊਟੀ ਠਾਣੇਦਾਰ ਕਰਨ ਲਈ ਮਜਬੂਰ ਹਨ ਡਰਾਈਵਰ ਅਤੇ ਪੁਲਿਸ ਦੀਆਂ ਗਾਰਦਾਂ ਗੰਨਮੈਨ ਠਾਣੇਦਾਰ ਕਰ ਰਹੇ ਹਨ ਜੋ ਕਿ ਸਿਪਾਹੀਆਂ ਦਾ ਕੰਮ ਹੁੰਦਾ ਐ ਇਕ ਹੌਲਦਾਰ ਮਗਰ ਚਾਰ ਸਿਪਾਹੀ ਚਾਹੀਦੇ ਹਨ ਪਰ ਹੌਲਦਾਰ ਠਾਣੇਦਾਰ ਤੇ ਉਪਰਲੇਂ ਰਿੰਕ ਦੇ ਮੁਲਾਜ਼ਮ ਬਹੁਤ ਜਿਆਦਾ ਹਨ
@GurdeepSingh-iv4up
@GurdeepSingh-iv4up 7 ай бұрын
ਮੁਲਾਜ਼ਮ ਤਾਂ ਸਾਰੇ ਮਾਨ ਅਪਦੀ ਸਕਿਓਰਟੀ ਚ ਲਈ ਫਿਰਦਾ
@jogasingh5014
@jogasingh5014 7 ай бұрын
Bilkul sahi gul a g manu ta bilkul Barosa ni haga
@sukhsukh8083
@sukhsukh8083 6 ай бұрын
Sir g bezti bout tagde level Di karde ne 😂😂sarkar di😂😂
@amandeepkaurdeep2353
@amandeepkaurdeep2353 7 ай бұрын
Anterpreet sir best teacher
@anterpreetsingh4138
@anterpreetsingh4138 7 ай бұрын
ਬਾਕੀਆਂ ਨਾਲੋਂ ਸੌ ਗੁਣਾਂ ਚੰਗਾ ਏ ਭਾਜੀ।
@hardeepsaini9479
@hardeepsaini9479 7 ай бұрын
Good job sir right 👍
@ManmohanSingh-dt2im
@ManmohanSingh-dt2im 7 ай бұрын
Shukar aw kise teacher ne sach bolya nai ta 1,2 nu Chad baki institute v business e kr rhe aw jhutth bol bol ke
@rajveersinghmar8113
@rajveersinghmar8113 7 ай бұрын
Chalo sir cm Maan ghat too ghat requirements sambdi gal ta karda ha phala ta last 4.5 sal tapan to bad koi thodi bhout nekldi see
@I_love_232
@I_love_232 7 ай бұрын
Amli
@sukhwindersingh6460
@sukhwindersingh6460 6 ай бұрын
ਅਫਵਾਹ ਤੇ ਗੱਪ ਹੋਰ ਕੁਛ ਨਹੀਂ
@JASHANDIPSINGH-sv1oh
@JASHANDIPSINGH-sv1oh 7 ай бұрын
Sat shri akal sir ji 🙏🙏🙏
@PiaraSinghGuru
@PiaraSinghGuru 7 ай бұрын
Darama na kro young very dukhi hoge
@gurpreetsinghsunam45
@gurpreetsinghsunam45 7 ай бұрын
Tusi ena sch bol ke kyo channel bnd krona g
@Karan33222
@Karan33222 7 ай бұрын
Sir ji bhut ght a police force eh ta bhut ght kr riha fr v
@DarshanSingh-he4lv
@DarshanSingh-he4lv 6 ай бұрын
ha ji a rahi hai ji
@ramansingh8765
@ramansingh8765 7 ай бұрын
Pehla ki hunda si sir, ਕੈਪਟਨ ਅਮਰਿੰਦਰ time, ellan vi nhi krda si
@psparm5458
@psparm5458 7 ай бұрын
Sahi gall hi sir
@jasvirsingh3364
@jasvirsingh3364 7 ай бұрын
ਪਟਵਾਰੀ ਆ ਦੀ ਨਿਯੁਕਤੀ ਹੋ ਗਈ ਹੈ ਜੀ ਤੁਸੀ ਝੂਠ ਬੋਲ ਰਹੇ ਓ
@amandeeep2620
@amandeeep2620 7 ай бұрын
2016 punjabi police waiting list tai kraa do pelaa hdd ho 10000 chu 1000 ee krde enaa bhut aa farm de paise thgan nu kdd dinde aa oho jhyy punjab deyy lok gppi mgr lgh k farm fill krr dinde jere tarne tai betthe onaa vll tai vekhde nhi o sara trail ch fit o show lyi vekhi c prti 😢 onaa ney job leni c mehnat kiti c fir list ch ayy c waiting list krdo clear postaa peliya tai poriya krdo
@baljindersingh6922
@baljindersingh6922 7 ай бұрын
You are right sir
@NarinderWaraich-dr1du
@NarinderWaraich-dr1du 7 ай бұрын
Noc da koi hal nhi kita
@rajveersinghmar8113
@rajveersinghmar8113 7 ай бұрын
Sir tusi sab kuch English vich karwanda ho
@AmandeepSingh-em1wy
@AmandeepSingh-em1wy 7 ай бұрын
Sir chennal block na krwa dwe khadi piti ch😂😂😂😂😂
@KarnailSingh-j4u
@KarnailSingh-j4u 7 ай бұрын
Veer ji ho chuky hi sady two bachy madikal hoo chooka
@GurmeetSingh-sc8zi
@GurmeetSingh-sc8zi 6 ай бұрын
ਅਵਾਜ ਆ ਰਹੀ ਆ
@sarandeepsingh866
@sarandeepsingh866 7 ай бұрын
Yr tuc padon tk matlab rakho sir nina tym tuci explain Kiya koi question hi kra dinde ..sade punjabiyea da Bina matlab ton latt daona
@jogasingh5014
@jogasingh5014 7 ай бұрын
Bagwant man ta kahnda c asi d class Diya bartiya kada ge par kuj ni
@gurkiratsingh5035
@gurkiratsingh5035 7 ай бұрын
Sahi gla aa sir g ਲਾਲਨਜੀਤ ਭਗਵੰਤ ਮਾਨ
@deepkaur4064
@deepkaur4064 7 ай бұрын
Ss akle sir ji 🙏🙏
@gurpreetsinghsunam45
@gurpreetsinghsunam45 7 ай бұрын
Well said
@66740
@66740 7 ай бұрын
Thnku g
@manpreetsingh-kh7gq
@manpreetsingh-kh7gq 7 ай бұрын
Bilkul sahi keha sir
@iqbalsingh3624
@iqbalsingh3624 7 ай бұрын
Es MALANG jugnu nai 10000 barti Bilkul nhi badliya jrur kar baitha jo es di kaber ch aakhri kill sabit hou bad hun es nu patvariya nal pangge karn pehyla taseeldara nal pangga IAS TE PPS kolo jutiya KHA hi baitha hun tak da nikhad murakh
@anmolsharma9156
@anmolsharma9156 7 ай бұрын
Sirr maths di 1000 mcq vali class continue krdo
@kulvinderkaursekhon7768
@kulvinderkaursekhon7768 7 ай бұрын
Bulkul sir ryt bole rha ooo
@ravneetsharma8414
@ravneetsharma8414 7 ай бұрын
Kise party de pakh ch nhi asi bs eh sach a chloo bhagwant maan ne kus ta vecancies ditiya hi ne dusriya govt wanjuu last ch ta nhi kdiiyaa hreek cheej te time lghda jdo baki sarkara ena time laa giya ohna ne kus nhi kita jobs lyi bhagwant fir v kr reha first waar govt bni a nwi sarkar a experience nhi hega holi holi set hugaa sara khus eh sach a
@Aman-ub9tw
@Aman-ub9tw 7 ай бұрын
A sab jimmi election karke a
@chananrayat7267
@chananrayat7267 7 ай бұрын
What else does Kikali CM can do. Very bad, Mann Sahib.
@KarnailSingh-j4u
@KarnailSingh-j4u 7 ай бұрын
C m man good job
@GalPunjabiDi
@GalPunjabiDi 7 ай бұрын
Totally Against Banda eeh .... Jake aap puch le .... One sided kiu Kari janda galan
@JagwinderSingh-qb4kb
@JagwinderSingh-qb4kb 7 ай бұрын
CM bhagwant Maan jindabad 👍👍👍👍👍👍👍👍👍👍👍👍👍👍👍❤️❤️❤️❤️❤️❤️❤️❤️❤️❤️❤️
@AmarjitSingh-lp2qc
@AmarjitSingh-lp2qc 6 ай бұрын
aho jahi bharti nalo oda hi banda changa badnam
@charanjitkaur407
@charanjitkaur407 7 ай бұрын
Koi fayada ni
@Jugraj....
@Jugraj.... 7 ай бұрын
Something is better than Nothing. Hope so everything will get well soon.
@amanaujlakahangarh5759
@amanaujlakahangarh5759 7 ай бұрын
😂😂😂. Teppu man 👞😅😅
@GurbachanSingh-fl2wt
@GurbachanSingh-fl2wt 7 ай бұрын
Punjab ch gunda raj howega police da
@ManjitSingh-wz7hr
@ManjitSingh-wz7hr 6 ай бұрын
Bharti ho rahi hai jhooth namaste bolo.
@baljinderkaur743
@baljinderkaur743 7 ай бұрын
Gapi cm 😂😂
@charanjitkaur407
@charanjitkaur407 7 ай бұрын
Bache asecrkhne ni
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Jaswant Singh Khalra - Last Speech
18:24
Ensaaf
Рет қаралды 754 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН