Punjab vs Punjab (Official Video) | Nachhatar Gill | Latest Punjabi Songs 2024 | Discover Beats

  Рет қаралды 507,933

Discover Beats

Discover Beats

Күн бұрын

Пікірлер: 787
@gurpreetbargari
@gurpreetbargari 7 ай бұрын
ਬਹੁਤ ਸੋਹਣਾ ਬਾਈ ਲੱਕੀ all team
@raghvirsingh8419
@raghvirsingh8419 8 ай бұрын
ਵਾਹ ਜੀ ਵਾਹ! ਬਹੁਤ ਖੂਬ ਗੀਤ ਨਛੱਤਰ ਗਿੱਲ ਜੀ ਬਹੁਤ ਬਹੁਤ ਵਧਾਈਆਂ ਇਸ ਗੀਤ ਲਈ ਅਤੇ ਬਹੁਤ ਸਾਰਾ ਧੰਨਵਾਦ ਜੀ 🙏🏻
@babitanahar994
@babitanahar994 7 ай бұрын
ਬਹੁਤ ਸੋਹਣੇ ਸਬਦ ਕੱਲਾ ਕੱਲਾ ਮੋਤੀ ਪਰੋ ਦਿੱਤਾ ਵੀਰ ਪਰ ਅਕਲ ਫੇਰ ਨਹੀ ਆਉਣੀ ਸਾਨੂੰ
@parvindersingh9525
@parvindersingh9525 8 ай бұрын
ਦਿਲ 💘 ਪਸੀਜ ਗਿਆ ਆਪਣੇ ਪੰਜਾਬ ਦੇ ਪਹਿਲੇ ਦੌਰ ਨੂੰ ਵੇਖ ਸੁਣ ਕੇ। ਪਰ ਦਿਲ ❤ਇਸ ਗੱਲ ਤੇ ਵੀ ਖੁਸ਼ੀ ਮਹਿਸੂਸ ਕਰਦਾ ਪਇਆ ਹੈ ਕਿ ਸਾਰੇ ਭੈਣ ਭਰਾਵਾਂ ਨੇ ਕੂਮੈਟ ਆਪਣੀ ਮਾ ਬੋਲੀ ਪਾਲਣ ਹਾਰੀ ਪੰਜਾਬੀ ਵਿੱਚ ਕੀਤੇ ਹਨ ਧੰਨਵਾਦ ਸਾਰਿਆਂ ਦਾ❤❤❤
@palwindersingh5859
@palwindersingh5859 8 ай бұрын
7 ਦਿਨ ਹੋ ਗਏ ਗੀਤ ਨੂੰ ਪਰ ਵਿਊਜ ਵੇਖਲੋ ਫਿਰ ਕਹਿੰਦੇ ਗਾਇਕ ਚੰਗੇ ਗੀਤ ਨਹੀਂ ਗਾਉਂਦੇ।
@HarpreetSingh-bt4sd
@HarpreetSingh-bt4sd 5 ай бұрын
👌👌ਦਿਲ ਜਿੱਤ ਲਿਆ ਯਾਰ👍👍🙏🙏
@gurwinderbenipal9510
@gurwinderbenipal9510 8 ай бұрын
ਪੈਸਾ ਤੈਨੂੰ ਵੀਰ ਜੀ ਇਸ ਗੀਤ ਵਿੱਚੋਂ ਘੱਟ ਬਣਨਾ,,,,,,,, ਪਰ ਇੱਜ਼ਤ ਸਾਰੇ ਸਿਗਰਾ ਤੋ ਵੱਧ ਲੈ ਗਿਆ,,,,,,, ਇਹਨੂੰ ਕਹਿਦੇ ਆ ਮਾ ਬੋਲੀ ਦੀ ਸੇਵਾ,,,,,,,,,,,,,, ਰੱਬ ਉਹਨਾ ਸਾਰੇ ਲਡੂ ਸਿਗਰਾ ਦੀ ਉਮਰ ਤੈਨੂੰ ਲਾ ਦੇ ਜੋ ਦਾਵਾ ਕਰਦੇ ਆ ਮਾ ਬੋਲੀ ਦੀ ਸੇਵਾ ਦਾ
@amazeearth9653
@amazeearth9653 5 ай бұрын
ਸਾਡੀ ਪੀੜੀ ਦਾ ਬੇੜਾ ਹੀ ਇਸ ਕਰਕੇ ਗਰਕਿਆ ਲੰਡੂ ਸਿੰਗਰ ਬਕਵਾਸ ਗਾਈ ਜਾਂਦੇ ….ਪਰ ਬਾਈ ਇਹੋ ਜੇ ਗਾਣੇ ਬਹੁਤ ਘੱਟ ਬਣਦੇ ਕਿਉਂਕਿ ਸਾਡੇ ਲੋਕ ਸੁਣਦੇ ਪਤਾ ਨੀ ਕਿਉਂ ਨੀ
@harwinderlehra1006
@harwinderlehra1006 7 ай бұрын
ਬਹੁਤ ਵਧੀਆ ਗੀਤ ਹੈ ਜੀ, ਜਿੰਨਾ ਸੋਹਣਾ ਲਿਖਿਆ, ਓਨਾ ਹੀ ਸੋਹਣਾ ਗਾਇਆ ❤
@salamatsahota3851
@salamatsahota3851 7 ай бұрын
ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਹੈ ❤
@balwantsingh9030
@balwantsingh9030 8 ай бұрын
ਬਹੁਤ ਸੋਹਣਾ ਸੀ ਬਾਈ ਜੀ ਪਹਿਲਾਂ ਵਾਲਾ ਪੰਜਾਬ ਕਿਉਂ ਕਿ ਪਹਿਲਾਂ ਪੰਜ ਸੱਤ ਭਰਾ ਹੁੰਦੇ ਸੀ । ਦੋ ਤਿੰਨਾ ਦਾ ਵਿਆਹ ਹੁੰਦਾ ਸੀ ਤੇ ਬਾਕੀ ਛੜੇ ਰਹਿੰਦੇ ਸਨ । ਸਾਰੇ ਰਲ ਕੇ ਰਹਿੰਦੇ ਸਨ । ਆਪਸ ਵਿੱਚ ਬੜਾ ਪਿਆਰ ਸੀ।
@deepbanger6639
@deepbanger6639 6 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਪ੍ਰਮਾਤਮਾ ਮੇਹਰ ਕਰੇ 🙏
@BinduMavi-rq8zh
@BinduMavi-rq8zh 8 ай бұрын
❤❤❤❤, aj da punjab 😢😢 asi ujar chuke haa
@malikabdullahawan2651
@malikabdullahawan2651 7 ай бұрын
Akhir kar diti ee❤
@Sandeep_Sandhu
@Sandeep_Sandhu 8 ай бұрын
ਪੰਜਾਬ ਦੀ ਗੱਲ ਕਰਨ ਵਾਲੇ ਸਾਰੇ ਕਲਾਕਾਰਾਂ ਨੂੰ ਸਲੂਟ 🙏🏻❤🙏🏻
@AmandeepLuthra-bc7hv
@AmandeepLuthra-bc7hv 8 ай бұрын
Veerji tusi too gud o twade songs boht dil nu chu jande
@BalwinderKaur-ku7xx
@BalwinderKaur-ku7xx 7 ай бұрын
🙏🏻 🙏🏻 Waheguru ji Mehar karna saade Punjab te 🙏🏻🙏🏻.....❤❤❤❤
@gurpreetnagra305
@gurpreetnagra305 8 ай бұрын
ਕੋਈ ਸ਼ਭਦ ਨਹੀਂ ਕਹਿਣ ਨੂੰ ਵੀਰ ।।ਰੱਬਾ ਪੰਜਾਬ ਸੱਦਾ ਲੀ ਹੱਸਦਾ ਵੱਸਦਾ ਰੱਖੀ,,🙏🏻
@dilbagsingh3228
@dilbagsingh3228 7 ай бұрын
ਵਾਹਿਗੁਰੂ ਜੀ ਬਹੁਤ. ਸੋਹਣਾ ਬਹੁਤ ਵਧੀਆ. ਗਿੱਲ ਵੀਰ. ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ. ਵਾਲਾ ਪੰਜਾਬ ਨੂੰ ਪਿਆਰ ਕਰਨ ਵਾਲਾ ਉਹ ਮੇਰਾ ਆਪਨਾ ਹੈ🙏❣️🙏
@bachitarsadhu9283
@bachitarsadhu9283 7 ай бұрын
ਬਹੁਤ ਵਧੀਆ ਗੀਤ❤❤
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤। ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤
@SimuSaim
@SimuSaim 8 ай бұрын
❤❤❤❤ waheguru ji mehar Krna sbh te
@SukhpalDarshan
@SukhpalDarshan 8 ай бұрын
ਬਹੁਤ ਸੋਹਣਾ ਗੀਤ ਲਿਖਿਆ ਲਖਵਿੰਦਰ ਵੀਰ ਨੇ,, ਸਾਰੀ ਟੀਮ ਨੂੰ ਸਲਾਮ !! ਸ਼ੁਕਰ ਹੈ ਕੋਈ ਤਾਂ ਹੈ ਜਿਨ੍ਹਾਂ ਨੇ ਵਧੀਆ ਲਿਖਣੀ ਤੇ ਗਾਉਣੀ ਕਾਇਮ ਰੱਖੀ ਹੈ ,,,,ਜੀਓ ਨਛੱਤਰ ਭਾਜੀ ,,,,ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਡਾ ਪੰਜਾਬ ਪਹਿਲਾਂ ਵਾਂਗੂ ਹੱਸਦਾ ਖੇਡਦਾ ਤੇ ਖੁਸ਼ਹਾਲ ਹੋ ਜਾਵੇ 🙏
@Lucky.lakhwindersingh
@Lucky.lakhwindersingh 8 ай бұрын
❤❤❤❤❤
@remplebai4440
@remplebai4440 8 ай бұрын
I have no words. Mann . bhar aaya
@pandey4737
@pandey4737 8 ай бұрын
जितनी भी बार सुनो कम लगता हैं भूख और बढ़ती जाती है Salute one more 🙋🙏❤️
@gillsahb2921
@gillsahb2921 7 ай бұрын
ਸ਼ਬਦ ਮੁੱਕ ਜਾਂਦੇ ਐ ਇਹੋ ਜਿਹੇ ਗਾਣਿਆਂ ਦੀ ਸਿਫਤ ਚ ❤❤❤❤❤
@avtaarsingh4608
@avtaarsingh4608 7 ай бұрын
Thanks Veere. Bahut Sohna likhiya ,te gaya.
@kanwardeepsingh2896
@kanwardeepsingh2896 6 ай бұрын
Bhut sohne lyrics a. Eda de hor songs di lor a punjab nu.
@Official_musafir_jaggi_84
@Official_musafir_jaggi_84 8 ай бұрын
ਸਾਡੇ ਕੋਲ ਵੀ ਇਹੋ ਜਿਹੇ ਗੀਤ ਹਨ ਕਰਿਓ ਕ੍ਰਿਪਾ ਵਾਹਿਗੁਰੂ ਜੀ 🙏
@Amandeep.27122
@Amandeep.27122 7 ай бұрын
ਬਹੁਤ ਸੋਹਣਾ ਗੀਤ ਆ ਵੀਰ ਜੀ ❤❤
@Sukhdevbugga
@Sukhdevbugga 8 ай бұрын
ਜਿਉਂਦਾ ਰੈਹ ਵੱਡੇ ਭਰਾਂ ਮੇਰੇ ਦਾਦਾ ਜੀ ਅਤੇ ਪਿਤਾ ਜੀ ਵਾਲਾ ਸਮਾਂ ਚੇਤੇ ਕਰਵਾਏ
@gurditlalka1636
@gurditlalka1636 7 ай бұрын
ਵਾਹ❤ਰੂਹ ਚੀਰਦਾ ਆ😢 ਗਿੱਲ ਜੀ ❤
@dosooyan
@dosooyan 7 ай бұрын
❤dilo thanks eh song de leyi te jinha ne eho jehe song nu likhya sachai he likhi a Jo koi hor nhi likh skda thanks gill bhaji
@lakshyapreetsinghjatt07
@lakshyapreetsinghjatt07 7 ай бұрын
ਬਹੁਤ ਵਧੀਆ ਸੌਂਗ . . ਸਾਡੇ ਆਲੇ ਤੋਂ ਥੋਡੇ ਆਲਾ.....! ਪੰਜਾਬ ਕਿੰਨਾ ਸੀ ਸੋਹਣਾ.....!!
@jatindernagra5832
@jatindernagra5832 8 ай бұрын
Siraa la ta gill bai ❤❤❤
@Sidhudev
@Sidhudev 8 ай бұрын
ਵਾਹ ਬਾਈ ਜੀ ਸੱਚੀਆਂ ਗੱਲਾਂ ਕਰ ਗਿਆ,, ਪਹਿਲਾ ਪੰਜਾਬ ਚ ਹਰ ਘਰ ਗੰਨਾ ਹੁੰਦਾ ਕਿਸੇਨੂੰ ਸ਼ੁਗਰ ਨਹੀਂ ਹੁੰਦਾ ਸੀ, ਅੱਜ ਹਰ ਘਰ ਸ਼ੂਗਰ ਆ, ਗੰਨਾ ਨਹੀਂ 😢😢
@Majhail_pb_46
@Majhail_pb_46 8 ай бұрын
ਇਹ ਸ਼ੂਗਰ ਪੰਜਾਬ ਚ ਜ਼ਿਆਦਾ ਹੈ ਤੇ ਉੱਤੋਂ ਬਕੈਨਾ ਵੀ ਪੰਜਾਬ ਵਿੱਚ ਹੀ ਸੁੱਕੀਆਂ ਨੇ ਕੋਈ ਚਾਲ ਹੈ ਪੰਜਾਬ ਨੂੰ ਬਰਬਾਦ ਕਰਨ ਦੀ
@DevinderKumar-dj7jo
@DevinderKumar-dj7jo 7 ай бұрын
Bhut din k bad Aisa song sunne ko Mila Mazza aa gya
@BhujangAk47
@BhujangAk47 8 ай бұрын
ਵਾਹ ਸਾਡੇ ਵਾਲੇ ਤੋਂ ਤੁਹਾਡੇ ਵਾਲੇ ਪੰਜਾਬ ਕਿੰਨਾ ਸੀ ਸੋਹਣਾ
@doneok3106
@doneok3106 8 ай бұрын
Bahot sona ganna aa , dadi diya gala chate aa gaiya ❤❤
@rajchander8763
@rajchander8763 8 ай бұрын
Siraa krta bai na
@jasbirsandhu1998
@jasbirsandhu1998 6 ай бұрын
Very good song. I have no words to express. This song brings tears to my eyes and heart. God bless you
@dilpreet7253
@dilpreet7253 8 ай бұрын
ਸਾਡਾ ਸੋਹਣਾ ਪੰਜਾਬ ਜ਼ਿੰਦਾਬਾਦ ❤❤❤❤❤ਸਾਡਾ ਪੰਜਾਬ ਵਿੱਚ ਸਾਡੀ ਜਾਨ ਵੱਸਦੀ ਸਾਡਾ ਪੰਜਾਬ ਵਰਗ ਕੋਈ ਨਹੀਂ ❤❤❤❤❤
@bhushanshing9
@bhushanshing9 8 ай бұрын
Koi nahi PUNJAB varga na koi ho sakda mere PUNJAB ni kinna Marzi barbaad karan di kosis kar lain per saade BABE NANAK ji di hamesa mehar rahegi VAHEGURU JI 🙏🙏🙏🙏🙏
@jagvirsinghbenipal5182
@jagvirsinghbenipal5182 8 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏
@samsoongill3842
@samsoongill3842 8 ай бұрын
Yr sachyo skoon mil gya ae song sun k
@SKPoetry099
@SKPoetry099 7 ай бұрын
Thanbaad Nachaatar Bhai te Lakhwinder Ji Da
@luckycreation6066
@luckycreation6066 6 ай бұрын
ਬਹੁਤ ਸੋਹਣਾ ਲਿਖਿਆ ਗੀਤ ਅਤੇ ਗਾਇਆ
@jaswinderkaur1907
@jaswinderkaur1907 7 ай бұрын
Jiunda reh nachhatar Sean 🎉🎉🎉🎉🎉
@anmoldeepsingh9662
@anmoldeepsingh9662 8 ай бұрын
Sade aale to thode aala panjab bhut c sona❤..
@ballisingh2094
@ballisingh2094 6 ай бұрын
Wowoooo kamal bhai je
@jogisandhu3377
@jogisandhu3377 8 ай бұрын
ਪਹਿਲਾਂ ਦਿਖਾਵਾ ਨਹੀਂ ਸੀ, ਪਰ ਹੁਣ ਲੋਕ ਦਿਖਾਵਾ ਪਸੰਦ ਕਰਦੇ ਨੇ। ਸਿਰਫ਼ ਇਹ ਇਕ ਫ਼ਰਕ ਹੈ। ਇਹੋ ਜਿਹੇ ਸੋਹਣੇ ਗੀਤ ਸੁਣ ਕੇ ਸ਼ਾਇਦ ਕੋਈ ਬਦਲਾਵ ਆ ਜਾਵੇ।
@SurinderSingh-ji8iq
@SurinderSingh-ji8iq 8 ай бұрын
Sirraaaa❤
@tarsem7935
@tarsem7935 8 ай бұрын
👉ਬਹੁਤ ਸੋਹਣੇ👍 ਸ਼ਬਦ ਪਰਉਏ ਨੇ ਬਾਈ ਲੱਖਵਿੰਦਰ ਲੱਕੀ ਜੀ ਨੇ ਆਪਣੀ✍️ ਕਲਮ ਨਾਲ ਪੰਜਾਬ ਦੇ ਹਾਲਾਤਾ ਤੇ ਗਿੱਲ ਬਾਈ ਨੇ ਬਹੁਤ ਸੋਹਣੇ 👌👌ਢੰਗ ਨਾਲ ਪੇਸ਼ ਕੀਤਾ ਸ਼ਹਿਦ ਇਹ ਸਤਰਾਂ ਸੁਣ ਨੌਜਾਵਨਾ ਨੂੰ ਕੁੱਝ ਸ਼ਹਿਦ ਮਿਲ਼ੇ 🙏 ਵਾਹਿਗੁਰੂ ਜੀ ਚੜ੍ਹਦੀ ਕਲਾ🙏🙏 ਵਿੱਚ ਰੱਖਣ ਦੋਨੇ ਵੀਰਾਂ ਨੂੰ ਤੇ ਮੇਰੇ ਸੋਹਣੇ ਪੰਜਾਬ ਨੂੰ ❤❤❤❤❤I❤ love you💕💕💕💕 ਪੰਜਾਬ 💕💕ਸੇਆ 💕💕💕💕💕💕💕💕💕
@jaswinderkaur1907
@jaswinderkaur1907 7 ай бұрын
Bahut bahut bahut bahut khoob 🙏🙏🙏🙏🙏
@ਹੈਪੀਸਿੰਘ-ਥ8ਦ
@ਹੈਪੀਸਿੰਘ-ਥ8ਦ 8 ай бұрын
ਹੁਣ ਅਗਲਾ v ਆਉਣਾ ਚਾਹੀਦਾ ਕਿ ਬਾਪੂ ਦਾ ਪੰਜਾਬ ਕਿਹੋ ਜਿਹਾ c ਕੌਣ ਕੌਣ ਸਹਿਮਤ ਆ ਇਸ ਗੱਲ ਤੇ ਸਾਨੂੰ v ਪਤਾ ਲੱਗੇ❤❤
@navdeepdhaliwal4466
@navdeepdhaliwal4466 8 ай бұрын
ਬਹੁਤ ਵਧੀਆ ਲਿਖਤ ਤੇ ਗਾਇਆ ਵੀ ਬਹੁਤ ਵਧੀਆ,ਸੱਚੀ ਓਹ ਪੰਜਾਬ ਬਹੁਤ ਸੋਹਣਾ ਸੀ।।।
@jagatkamboj9975
@jagatkamboj9975 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏 ਮੈਂ ਜਦ ਜਦ ਧਰਤੀ ਤੇ ਆਵਾਂ ਮੇਰਾ ਦੇਸ਼ ਹੋਵੇ ਪੰਜਾਬ ❤
@jaskaransanghera7644
@jaskaransanghera7644 7 ай бұрын
Paji bhut he beautiful lyrics ❤❤❤ Voice 🔥🔥🔥 as always ❤
@GagandeepSingh-xe4pf
@GagandeepSingh-xe4pf 8 ай бұрын
ਜੀਓ ਜੁੱਗ ਬਾਈ ਨੱਛਤਰ ਗਿੱਲ ਸੁਣਨ ਤੋਂ ਪਹਿਲਾਂ ਲਾਇਕ ਕੀਤਾ, ਗਾਣਾ ❤❤❤
@msshergill1112
@msshergill1112 8 ай бұрын
ਵਾਹ ਕਿੰਨਾ ਸੋਹਣਾ ਲਿਖਿਆ ਤੇ ਗਾਇਆ 👍
@TumarabhaiGagandeep-cv8wk
@TumarabhaiGagandeep-cv8wk 8 ай бұрын
😢😢😢 song sun k akha par giya ...oh rabha Mera purana panjab vapis dede
@gurjinderdhaliwal7105
@gurjinderdhaliwal7105 8 ай бұрын
Sachi gal aa veer 😢 jo pehla panjab c oh ajj kithe a
@GeetaDevi-os4cj
@GeetaDevi-os4cj 7 ай бұрын
Satnam waheguru karde raya karo❤❤❤❤❤❤❤❤❤
@GurnamGurnamsingh-fp8fc
@GurnamGurnamsingh-fp8fc 8 ай бұрын
Geet ne dil nu choo lita purane time yaad krata jo boht hi sohna time si thanks nachtar veer ji parmatma tuhadi umar lambi kre
@parwindersingh1764
@parwindersingh1764 8 ай бұрын
ਜਿਊਦਾ ਵਸਦਾ ਰਹੇ ਲੱਕੀ ਬਾਈ ਬਹੂਤ ਵਧੀਆ ਲਿਖੀਆ ਬਾਬਾ ਤੇਰੀ ਕਲਮ ਨੂੰ ਹੋਰ ਤਰੱਕੀ ਬਖਸ਼ੇ
@tarsemsingh2484
@tarsemsingh2484 8 ай бұрын
ਬਹੁਤ ਬਹੁਤ ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ❤ ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ🙏🙏🙏🙏🙏
@gurjinderstudent8683
@gurjinderstudent8683 7 ай бұрын
ਵਾਹ ਮੇਰੀ ਜਾਨ ਨਵਚੇਤਨ 😘😘😘😘😘🥰🥰🥰❤️❤️❤️❤️
@gurwinderheer174
@gurwinderheer174 8 ай бұрын
ਸਭ ਤੋਂ ਸੋਹਣਾ ਸਾਡਾ ਪੰਜਾਬ। ਸਾਡੇ ਪੰਜਾਬ ਕਰਕੇ ਇੰਡੀਆ ਚਲਦਾ ਨਾਂ ਕੇ ਇੰਡੀਆ ਕਰਕੇ ਪੰਜਾਬ। ਇਤਹਾਸ ਗਵਾਹ ਆ।❤
@rahmiephone6954
@rahmiephone6954 3 ай бұрын
Jai Punjab , jai hind , jai Lahore
@bhupinderabhisingh5089
@bhupinderabhisingh5089 8 ай бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕੇ ਫਿਰ ਤੋਂ ਪੰਜਾਬ ਦਾ ਪੁਰਾਣਾ ਮਾਹੌਲ ਪੁਰਾਣਾ ਸੱਭਿਆਚਾਰਕ ਵਾਪਿਸ ਆ ਜਾਵੇਂ 🙏🏿🙏🏿🙏🏿🙏🏿🙏🏿
@bkdhillon636
@bkdhillon636 8 ай бұрын
😊🙏ਪੰਜਾਬ,ਪੰਜਾਬੀ ਤੇ ਪੰਜਾਬੀਅਤ ਦੇ ਮਸਲੇ ਚੁੱਕਣ ਵਾਲੇ ਕਲਾਕਾਰਾਂ ਬਹੁਤ ਬਹੁਤ ਧੰਨਵਾਦ ਸਮੇਂ ਦੀ ਲੋੜ ਆ ਇਹੋ ਜਿਹੇ ਗੀਤ 😊 🙏 🙏
@gorabrar8223
@gorabrar8223 8 ай бұрын
ਬਹੁਤ ਵਧੀਆ ਲੱਗਾ ਸਕੂਨ ਮਿਲਿਆ ਗਾਣਾ ਸੁਣ ਕੇ ਤੇ ਜੋ ਗੱਲ ਕਹੀ ਹੈ ਕਿ ਸਾਨੂੰ ਗੀਤਾਂ ਵਿੱਚ ਗਾਉਣਾ ਪਊ ਜੋ ਆਉਣ ਵਾਲੀਆਂ ਪੀੜੀਆਂ ਸਾਡੀਆਂ ਗੀਤ ਸੁਣਦੀਆਂ ਹਨ ਤੇ ਉਹਨਾਂ ਨੂੰ ਇਦਾਂ ਦੇ ਸੱਭਿਆਚਾਰਕ ਗੀਤਾ ਰਾਹੀ ਪੰਜਾਬ ਨਾਲ ਜੋੜਨ ਵਾਲੇ ਗੀਤ ਗਾਏ ਜਾਣ ਤਾਂ ਬਹੁਤ ਵਧੀਆ🙏🏻❤️
@tejindersingh6040
@tejindersingh6040 6 ай бұрын
Bahut sohna likhea veere
@PreetKalyan-sd9rk
@PreetKalyan-sd9rk 8 ай бұрын
Boht vadia song gill saab
@atozlevelsgame9135
@atozlevelsgame9135 8 ай бұрын
ਬਾਈ ਮੈਨੂੰ ਤਾ ਰੋਣਾ ਆ ਰਿਹਾ ਗੀਤ ਸੁਣਕੇ,ਜਿੰਨੇ ਬਾਰੀ ਸੁਣਦਾ ਰੋਣਾ ਆ ਜਾਂਦਾ,
@alliswell4666
@alliswell4666 8 ай бұрын
ਵੀਰ ਜੀ ਵਧੀਆ ਸੰਦੇਸ਼ ਦੇ ਗਏ ਨੇ । ਏਦਾ ਸਾਰੇ ਕਲਾਕਾਰ ਵਧੀਆ ਗੋਨ ਤਾ ਪੰਜਾਬ ਦੀ ਵਧੀਆ ਸਿਹਤ ਹੋਸਕਦੀ ਹੈ
@pandey4737
@pandey4737 8 ай бұрын
ढेरो ढेरो धन्यवाद की आपने पुरानी याद ताजा करा दी 🙏 मुझे अभी के गाने में रैप और गन कल्चर अच्छा नहीं लगाता ❤️❤️
@DeepakThakur-zm2uf
@DeepakThakur-zm2uf 7 ай бұрын
Bai tu ta emotional hi kar dita 😢
@kulwantkumarkumar970
@kulwantkumarkumar970 8 ай бұрын
Bhot vadiya aa songs
@GopalDevgan-mg6jy
@GopalDevgan-mg6jy 8 ай бұрын
Bahut vdiya song aa
@bindridhaliwal
@bindridhaliwal 8 ай бұрын
Congratulations sharry bro all team good luck
@sukhwindersinghatwal2368
@sukhwindersinghatwal2368 7 ай бұрын
Wah koi rees nahi Nachhatar Gill d
@parasdeepsingh559
@parasdeepsingh559 8 ай бұрын
Waheguru ji mehar krn. ਪੂਰੀ ਅਟਲ ਸਚਾਈ ਅਤੇ ਸੱਚ ਦੀ ਝਲਕ ਪੇਸ਼ ਕੀਤੀ ਗਈ ਇਹ ਗੀਤ ਵਿੱਚ
@jasswadwal
@jasswadwal 7 ай бұрын
Bohot vdiya gana❤❤❤❤❤
@GurpreetSingh88GS
@GurpreetSingh88GS 8 ай бұрын
A Bhut jroori aa All Singers nu Nature bare song Gaane chahide aa
@daljeetsingh-b8f
@daljeetsingh-b8f 8 ай бұрын
This voice will never get old in the hearts of 90s kids..Only they can understand the magic of the Nachhatar Gill♥♥♥♥
@GursewakSony
@GursewakSony 8 ай бұрын
Mere veer ne purana tym yaad krwa dita
@rajbajwa7865
@rajbajwa7865 5 ай бұрын
Beautiful song!! 🙏
@AvtarSingh-ug3pw
@AvtarSingh-ug3pw 8 ай бұрын
👌Jeenda rehh Shera 💯
@bharphoorsingh7131
@bharphoorsingh7131 8 ай бұрын
❤❤❤ waheguru ji waheguru ji waheguru ji ❤❤❤ Maharaj ji Mehar Kare sab te ❤❤❤
@grf6gaming296
@grf6gaming296 8 ай бұрын
Recalled childhood.Tears are in my eyes.very touching 😢❤
@kulvirsingh1797
@kulvirsingh1797 8 ай бұрын
N gill saab bhut vadia singer ne
@Amrit5911blz
@Amrit5911blz 8 ай бұрын
bhut qentt a song ji❤❤❤
@noorgill6782
@noorgill6782 8 ай бұрын
ਬਹੁਤ ਹੀ ਵਧੀਆ ਤੇ ਸੋਹਣਾ ਗੀਤ ਪੰਜਾਬ ਦੀ ਹਾਲਤ ਤਰਸਯੋਗ ਹੈ ਪਹਿਲਾਂ ਨਾਲੋਂ
@amazeearth9653
@amazeearth9653 5 ай бұрын
ਕਿੰਨਾ ਸੋਹਣਾ ਗਾਣਾ ਬਾਈ ਪਰ ਸਾਡੇ ਲੋਕਾਂ ਦੀ ਮਾਨਸਿਕਤਾ ਦੇਖੋ ਲਉ ਕਿੰਨੇ ਵਿਊ ਆਏ ਤੇ ਇਹੀ ਕਿਤੀ ਕੋਈ ਘਟੀੰਆ ਲੱਚਰ ਗਾਣਾ ਹੁੰਦਾ ਮਿਲੀਅਨਸ ਚ ਹੋ ਜਾਣੇ ਸੀ ਸਾਰੇ ਜਣੇ ਜਿੰਨੇ ਵੀ ਬਾਈ ਇੱਥੇ ਹੋ ਵੱਧ ਤੋੰ ਵੱਧ ਸੇਅਰ ਕਰੋ ਕਿਉਂਕਿ ਟਾਂਵੇ ਟਾਂਵੇ ਗਾਇਕ ਈ ਬਚੇ ਆ ਇਹੋ ਜੇ ਜੇਕਰ ਨਾ ਕੁੱਝ ਕੀਤਾ ਇਹਨਾਂ ਨੇ ਵੀ ਫਿਰ ਐਸੇ ਗਾਣੇ ਬਣਾਉਣੇ ਬੰਦ ਕਰ ਦੇਣੇ ਸਪੋਟ ਕਰੋ ਬਾਈ ਨੂੰ
@sukhmohansingh7260
@sukhmohansingh7260 8 ай бұрын
Ohi awaz ohi rang jawani da mere desh Punjab da bacha lo eik ho jo
@gurpreetsinghmomi5970
@gurpreetsinghmomi5970 7 ай бұрын
ਵਾਹਿਗੁਰੂ ਜੀ 🙏🏼
@studentrajvir6970
@studentrajvir6970 8 ай бұрын
God Bless You Punjab vs Punjab Team
@randhawadelhiwalla8478
@randhawadelhiwalla8478 7 ай бұрын
Very heart touching song Love you nachhatar gill ji You are allrounder Love V/S Sad Songs
@gillsultanlahoriya741
@gillsultanlahoriya741 8 ай бұрын
❤❤❤❤🙏🙏🙏 gill Saab lahoriye
@GurjeetKaur-f7z
@GurjeetKaur-f7z 8 ай бұрын
Song is ਨੰਬਰ 1
@sherrytinna
@sherrytinna 8 ай бұрын
Bhot khub
@HarpreetSingh-oj8so
@HarpreetSingh-oj8so 8 ай бұрын
Bahut vadiya song ❤❤❤
@Ikko.Mikke_99
@Ikko.Mikke_99 8 ай бұрын
Bohat vdia song changi said den wala song bro..wmk 🙏🙏
Turn Off the Vacum And Sit Back and Laugh 🤣
00:34
SKITSFUL
Рет қаралды 9 МЛН
УДИВИЛ ВСЕХ СВОИМ УХОДОМ!😳 #shorts
00:49
Noodles Eating Challenge, So Magical! So Much Fun#Funnyfamily #Partygames #Funny
00:33
Players push long pins through a cardboard box attempting to pop the balloon!
00:31
Reaction Punjab vs Punjab (Official Video) | Nachhatar Gill
10:09
Tagra Reaction
Рет қаралды 17 М.
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 19 МЛН
Turn Off the Vacum And Sit Back and Laugh 🤣
00:34
SKITSFUL
Рет қаралды 9 МЛН