Punjabi Podcast - Sangtar & Manmohan Waris (EP2)

  Рет қаралды 49,185

Sangtar

Sangtar

Күн бұрын

Punjabi Podcast - Sangtar & Manmohan Waris (Episode 2)
In this episode of Punjabi Podcast, Sangtar and Manmohan Waris talk about Podcasts and share interesting and funny stories. In the second part Sangtar shares a poem by Pash (Meri Ma Dian Akhan - My Mother's Eyes). Thanks for listening and sharing.
Subscribe to this Podcast in your favorite Podcast app:
Apple Podcasts:podcasts.apple...
Google Podcasts: podcasts.googl...
Spotify: open.spotify.c...
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
KZbin: / sangtarheer
© 2021 Plasma Records.
#punjabivirsa #PunjabiPodcast #SangtarPodcast

Пікірлер: 213
@Aman_Singh_Saini
@Aman_Singh_Saini Жыл бұрын
ਬਹੁਤ ਖੂਬਸੂਰਤ ਪ੍ਰੋਗਰਾਮ ਵੱਡੇ ਭਾਜੀ ਪੂਰੇ ਮਾਹਿਲਪੁਰ - ਹੁਸ਼ਿਆਰਪੁਰ ਇਲਾਕੇ ਨੂੰ ਤੁਹਾਡੇ ਉੱਪਰ ਮਾਣ ਹੈ
@GurpreetSingh-ep5jx
@GurpreetSingh-ep5jx 3 жыл бұрын
ਮੈਂ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਪੌਡਕਾਸਟ ਵਾਲੇ ਪ੍ਰੋਗਰਾਮ ਦੇਖ ਰਿਹਾ ਹਾਂ ਅਤੇ ਸੋਚ ਰਿਹਾ ਸੀ ਕਿ ਵਾਰਸ ਭਰਾਵਾਂ ਨੇ ਸਾਰੀ ਦੁਨੀਆਂ ਘੁੰਮ ਲਈ ਪਰ ਆਪਣੀ ਬੋਲੀ ਦਾ ਅੰਦਾਜ਼ ਨਹੀਂ ਬਦਲਿਆ। ਅੱਜ ਵਾਲੇ ਐਪੀਸੋਡ ਵਿੱਚ ਤੁਸੀਂ ਵੀ ਏਹੀ ਵਿਸ਼ਾ ਚੁਣਿਆ, ਜਿਉਂਦੇ ਰਹੋ ਵਾਰਿਸ ਭਰਾਵੋ🙏 ਸੰਗਤਾਰ ਦਾ ਇਹ ਅੰਦਾਜ਼ ਬਹੁਤ ਵਧੀਆ ਲੱਗਦਾ ਹੈ ਜਦੋਂ ਉਹ ਕਿਸੇ ਦੀ ਗੱਲ ਦਾ ਹੁੰਗਾਰਾ ਦਿੰਦਾ ਹੈ ਇਹ ਕਹਿ ਕੇ (ਆਹੋ- ਆਹੋ☺️) ਆਪਣੀ ਬੋਲੀ ਤੇ ‘ਕੰਗ, ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਬੰਦਾ, ਤਾਂ ਪਹਿਚਾਣ ਹੋਣਾ ਚਾਹੀਦਾ.
@satnamsingh-jx4bf
@satnamsingh-jx4bf 2 жыл бұрын
ਰੁਹ ਤਾਜੀ ਕਰਨ ਲਈ ਧੰਨਵਾਦ ਮਨਮੋਹਨ ਤੇ ਸੰਗਤਾਰ ਭਾਅਜੀ
@lafzandeehsaas8253
@lafzandeehsaas8253 2 жыл бұрын
ਭਾਜੀ ਤੁਹਾਡੀਆਂ ਗੱਲਾਂ ਸੁਣ ਦੁੱਖਾਂ ਵਿੱਚ ਗਰਕਿਆ ਬੰਦਾ ਵੀ ਖਿੜਖਿੜਾ ਕੇ ਹੱਸ ਪਵੇ ❤❤❤❤💐💐💐💐💐
@sevenriversrummi5763
@sevenriversrummi5763 2 жыл бұрын
No.1 PUNJABi singer 👌✌ Warris BRO BEST FOREVER In Punjabi music industry
@hardeeppannu6492
@hardeeppannu6492 3 жыл бұрын
ਵਾਰਿਸ,ਕਮਲ ਤੇ ਸੰਗਤਾਰ ਪੰਜਾਬੀ ਸੰਗੀਤ ਦੇ ਸ਼ਿੰਗਾਰ
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਵੀਰ ਜੀ ਮੈ ਤੁਹਾਡਾ ਆਪਣਾ ਸੋਟਾ ਵੀਰ ਅਮਨਦੀਪ ਸਿੰਘ
@gurdas_sandhu
@gurdas_sandhu 3 жыл бұрын
ਵਾਰਿਸ ਭਰਾਵਾਂ ਲਈ ਬਹੁਤ ਬਹੁਤ ਪਿਆਰ-ਸਤਿਕਾਰ 😍🙏🏻
@anwarbhatti9418
@anwarbhatti9418 3 жыл бұрын
ਭਾਜੀ,, ਤੁਹਾਡੀ ਜ਼ੁਬਾਨ ਤੋਂ ਨਿੱਕਲੇ ਮਿੱਠੇ ਸ਼ਬਦ,, ਲਹਿੰਦੇ ਪੰਜਾਬ ਦੀ ਮਿੱਠੀ ਬੋਲੀ ਵਾਂਗ ਠੇਠ ਪੰਜਾਬੀ ਭਾਸ਼ਾ ਦਾ ਸੁਆਦ ਦਿੰਦੇ ਹਨ॥ ਮੈਨੂੰ ਆਪਣੀ ਮਾਂ ਬੋਲੀ ਪੰਜਾਬੀ 'ਤੇ ਆਪਣੇ ਪੰਜਾਬੀ ਹੋਣ ਉੱਤੇ ਮਾਣ ਮਹਿਸੂਸ ਕਰਾਉਂਦੇ ਹਨ॥
@amardeepsinghbhattikala189
@amardeepsinghbhattikala189 Жыл бұрын
Me to
@Dalvinder47f
@Dalvinder47f 2 жыл бұрын
Pure doabe da rass onda tuhadi boli cho, love u veero sade virse nu samban vaste
@harjinderjaura177
@harjinderjaura177 Жыл бұрын
Very nice sangtar ji and Manmohan varish ji❤❤❤❤
@harmansidhu1544
@harmansidhu1544 3 жыл бұрын
ਵਾਹਿਗੁਰੂ ਤੁਹਾਨੂੰ ਤਿੰਨੋ ਭਰਾਵਾਂ ਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ । 💖💖💖💖💖
@onkarsinghdhugga3662
@onkarsinghdhugga3662 3 жыл бұрын
ਬਹੁਤ ਵਧੀਆ ਜੀ, ਵਿਰਸਾ, ਵਿਰਾਸਤ,ਸਭਿਆਚਾਰਕ ਮਿਲ ਰਿਹਾ ਹੈ ।
@anwarbhatti9418
@anwarbhatti9418 3 жыл бұрын
ਭਾਜੀ,, ਗੱਲਬਾਤ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ॥ ਸਾਰਾ ਦਿਨ ਸ਼ੋਸ਼ਲ ਮੀਡੀਆ ਉੱਤੇ ਖ਼ਬਰਾਂ 'ਤੇ ਸੰਗੀਤ ਨਾਲ ਜੁੜੇ ਰਹਿਣ ਦੇ ਨਾਲ-ਨਾਲ,, ਕੁੱਝ ਅਜਿਹਾ ਅਦਾਰਾ ਵੀ ਹੋਵੇ ਜਿਸ ਵਿੱਚ ਆਪਣੇ ਪਨ ਦਾ ਅਹਿਸਾਸ ਹੋਵੇ॥ ਪੰਜਾਬੀ ਪੌਡਕਾਸਟ ਨਾਲ ਜੁੜਕੇ,, ਆਪਣੀ ਮਾਂ ਬੋਲੀ ਪੰਜਾਬੀ (ਪੇਂਡੂ ਸੱਧ) ਨਾਲ ਜੁੜਨ ਦਾ ਅਹਿਸਾਸ ਹੋਇਆ॥
@gurmeetsingh3869
@gurmeetsingh3869 2 жыл бұрын
Bahut vadia Sangtar and manmohan waris veer ji
@RajvirSingh-ds5su
@RajvirSingh-ds5su 3 жыл бұрын
Bhut Vdiya Ji.. Bhut kus zindgyi cho guzreya.. Bhut kus yaad ayea ji... Pind diya sariyaa yaada de ain jarha tk pohach gye.. Rabb Slamat Rakhe.. Anpad ne jo. Ohna di punjabi bhut shohni hai ji..
@santbhindranwalejidefanche8767
@santbhindranwalejidefanche8767 2 жыл бұрын
Sire Di gal kahi bire, anpda Di punjabi, ja jo padh ke bi pind aali Punjabi boln, ohna di Punjabi sun ke nand bala aunda ae
@jaspreetsinghhira6598
@jaspreetsinghhira6598 3 жыл бұрын
ਬਰੈਂਪਟਨ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਧੰਨਵਾਦ ਸੰਗਤਾਰ ਵੀਰ ਜੀ, ਮਨਮੋਹਨ ਵੀਰ ਜੀ
@peaceofmind5515
@peaceofmind5515 2 жыл бұрын
ਸਾਡੇ ਵੀ ਭਾਜੀ ਇਹਨਾਂ ਚੋ ਬਹੁਤੇ ਸ਼ਬਦ ਇਸੇ ਤਰ੍ਹਾਂ ਹੀ ਬੋਲੇ ਜਾਂਦੇ ਆ, ਮਾਲਵਾ ਚ। ਸਾਰੇ ਤਾਂ ਨਹੀਂ ਪਰ ਕਾਫੀ ਸਾਰੇ। ਟਕਸਾਲੀ ਬੋਲਣਾ ਗ਼ਲਤ ਨਹੀਂ ਪਰ ਅਸੀਂ ਇਹ ਨਾ ਸੋਚੀਏ ਕਿ ਸਾਡੀ ਬੋਲੀ ਪਛੜੀ ਹੋਈ ਹੈ। ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲਦੀਆਂ ਭਾਜੀ। ਬਾਕੀ ਮੈਂ ਤਾਂ ਅਜੇ ਤਕ ਇਹ ਹੀ ਸੋਚਦਾ ਸੀ ਕਿ ਸੰਗਤਾਰ ਭਾਜੀ ਵੱਡੇ ਆ, ਗਭਲੇ ਮਨਮੋਹਨ ਭਾਜੀ ਨੇ। ਭਾਜੀ ਇਕ ਬੇਨਤੀ ਹੈ ਕਿ ਮਸ਼ਹੂਰ ਹਸਤੀਆਂ ਨਾਲ ਤਾਂ ਤੁਸੀਂ ਗੱਲਾਂ ਕਰਦੇ ਹੀ ਹੋ ਇਸ ਪ੍ਰੋਗਰਾਮ ਵਿਚ, ਹਰ 10 ਪ੍ਰੋਗਰਾਮਾਂ ਬਾਅਦ ਘੱਟ ਤੋਂ ਘੱਟ ਇੱਕ ਇਹੋ ਜਿਹਾ ਪ੍ਰੋਗਰਾਮ ਰੱਖੋ ਜਿਸ ਵਿਚ ਆਮ ਸਾਡੇ ਜਿਹੇ ਲੋਕਾਂ ਨੂੰ ਵੀ ਆਪਣੀਆਂ ਗੱਲਾਂ ਤੁਹਾਡੇ ਨਾਲ ਅਤੇ ਦੁਨੀਆਂ ਨਾਲ ਸਾਂਝੀਆਂ ਕਰਨ ਦਾ ਮੌਕਾ ਮਿਲੇ ਤਾਂ ਜੋ ਅਸੀਂ ਹੋਰ ਵੀ ਜ਼ਿਆਦਾ ਜੁੜੇ ਹੋਏ ਮਹਿਸੂਸ ਕਰੀਏ ਇਸ ਪ੍ਰੋਗਰਾਮ ਦੇ ਨਾਲ। ਇਹ ਬਸ ਇੱਕ ਬੇਨਤੀ ਹੀ ਹੈ ਭਾਜੀ।
@LehalParminder
@LehalParminder 2 жыл бұрын
ਪਹਿਲੀ ਵਾਰ ਸੰਗਤਾਰ ਨਾਲੋਂ ਜ਼ਿਆਦਾ ਵਧੀਆ ਮਨਮੋਹਣ ਦੀਆਂ ਗੱਲਾਂ ਲੱਗੀਆਂ।
@sunilgujjargujjar6209
@sunilgujjargujjar6209 3 жыл бұрын
ਹੁਸ਼ਿਆਰਪੁਰ ਜ਼ਿਲ੍ਹਾ ਬਹੁਤ ਵੱਡਾ ਸੀ ਸਾਡਾ ਪਿੰਡ ਵੀ ਕਿਸੇ ਸਮੇਂ ਹੁਸ਼ਿਆਰਪੁਰ ਜ਼ਿਲ੍ਹਾ ਦਾ ਹਿੱਸਾ ਹੁੰਦਾ ਸੀ
@jagatkamboj9975
@jagatkamboj9975 2 жыл бұрын
ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਵਾਰਿਸ ਭਰਾਵਾਂ ਨੇ
@shayarpaal3142
@shayarpaal3142 3 жыл бұрын
Bhut khoobsurati paji ❤️
@hemindersingh2666
@hemindersingh2666 2 жыл бұрын
Brothers are a reflection of intelligence and good upbringing . Keep up the good work Sangtar Ji
@navinafri5110
@navinafri5110 3 жыл бұрын
ਸੀਸੋ ਭੂਬੜਾ ਗਭਲਾ ਸ਼ਬਦ ਸੁਣ ਕੇ ਮਜਾ ਆ ਗਿਆ ਸਾਡੇ ਦੋਆਬੇ ਦੇ ਸ਼ਬਦ
@AsifAssociates
@AsifAssociates 2 жыл бұрын
Lehnde punjab Multan toe tuhanu slaam pesh krde aan ji.... Sangtar sb tuhadi sab tu pehle video assi Satinder Sartaaj wali vekhi c... Te oh tu baad assi vari vari sb dekh sun rae aan ji... Zabrdast program krde o ji... Ay selej aa ji bakri lai hahahaha... Jiyonda rao ji
@mohindersahota1050
@mohindersahota1050 3 жыл бұрын
Bahut vadia gallan waris bhaji diyan banda sunke bore nhi hunda
@SONASINGH_33400
@SONASINGH_33400 Жыл бұрын
ਸਤਿ ਸ਼੍ਰੀ ਅਕਾਲ ਵੀਰਾਂ ਨੂੰ ਅਤੇ ਢੇਰ ਸਾਰਾ ਪਿਆਰ ਦੁਵਾਵਾਂ, ਜੁਗ ਜੁਗ ਜੀਓ ਪੰਜਾਬੀ ਵਿਰਸੇ ਦੇ ਵਾਰਿਸ ਓ , ਤੁਸੀ ਬਹੁਤ ਹੀ ਵਧੀਆ ਵਾਰਤਾਲਾਪ ਕਰ ਰਹੇ ਹੋ , ਅਸੀਂ ਫਾਜ਼ਿਲਕਾ ਜਿਲ੍ਹੇ ਕੋਲੋਂ ਪਾਕਿਸਤਾਨ ਬਾਰਡਰ ਦੇ ਨੇੜੇ ਦੇ ਪਿੰਡਾਂ ਤੋਂ ਯਾਦ ਕਰਦੇ ਹਾਂ , ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਕਿ ਅਸੀਂ ਮਾਂ ਬੋਲੀ ਜਾਂ ਕਹਿ ਲੋ ਠੇਠ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ, ਇਸ ਦਾ ਇਕ ਕਾਰਨ ਇਹ ਵੀ ਹੈ ਕਿ ਜਦੋ ਅਸੀਂ ਪਿੰਡ ਵਾਲੇ ਕਿਸੇ ਨੇੜੇ ਜਾਂ ਦੂਰ ਸ਼ਹਿਰ ਨੌਕਰੀ ਕਰਨ ਜਾਂਦੇ ਉਥੋਂ ਦੇ ਲੋਕਾਂ ਨਾਲ਼ ਗੱਲ ਕਰਦੇ ਤਾਂ ਓਹਨਾ ਦੀ ਪੰਜਾਬੀ (ਸ਼ਬਦਾਂ ) ਵਿੱਚ ਫਰਕ ਹੁੰਦਾ, ਇਹ ਕਾਰਨ ਵੀ ਹੈ, ਪਰ ਮੈਨੂੰ ਮੇਰੀ ਮਾਂ ਵੱਲੋ ਸਿਖਾਈ ਅਤੇ ਪਿੰਡ ਵਿੱਚ ਬੋਲੀ ਜਾਂਦੀ ਮੁੱਢਲੀ ਬੋਲੀ ਬੋਲ ਕੇ ਬਹੁਤ ਸਵਾਦ ਆਉਂਦਾ 😘😘😘 ਜਦੋ ਵੀ 300 ਕਿਲੋਮੀਟਰ ਦੂਰ ਚੰਡੀਗੜ੍ਹ ਜਾਂਦੇ ਉਥੋਂ ਲੋਕ ਕਹਿੰਦੇ ਕਿ ਤੁਸੀ ਜਲਾਲਾਬਾਦ -ਫਾਜ਼ਿਲਕਾ ਤੋਂ ਹੋ ਤਾਂ ਮਾਣ ਨਾਲ ਕਹਿਨੇ ਆ ਹਾਂਜੀ ਜਨਾਬ ਜਲਾਲਾਬਾਦ-ਫਾਜ਼ਿਲਕਾ ਤੋਂ ਹੀ ਹਾਂ, LOVE PUNABI PODCAST ਬਹੁਤ ਬਹੁਤ ਧੰਨਵਾਦ ਸੰਗਤਾਰ ਜੀ, ਮਨਮੋਹਨ ਜੀ , ਕਮਲਹੀਰ ਜੀ 🙏🙏🙏 ਵੱਲੋਂ:- ਸੋਨਾ ਸਿੰਘ, ਨੇੜੇ ਭਾਰਤ -ਪਾਕਿਸਤਾਨ ਬਾਰਡਰ ਜਲਾਲਾਬਾਦ-ਪੰਜਾਬ
@worldworld6992
@worldworld6992 2 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ। ਜਿਉਂਦੇ ਵਸਦੇ ਰਹੋ ਜੀ
@bhaishamshersinghjalandher3076
@bhaishamshersinghjalandher3076 Жыл бұрын
ਬਹੁਤ ਵਧੀਆ ਭਾਜੀ। ਕਾਸ਼ ਤੁਸੀਂ ਕਮਲ ਵੀਰੇ ਨੂੰ ਵੀ ਨਾਲ ਲੈਂਦੇ ਤਾਂ ਵੱਖੀਆਂ ਟੁੱਟ ਜਾਣੀਆਂ ਸੀ ਹੱਸ ਹੱਸ ਕੇ।
@gursahibgill5345
@gursahibgill5345 2 жыл бұрын
ਬਹੁਤ ਵਧੀਆ
@anmoldhillon2236
@anmoldhillon2236 2 жыл бұрын
Bhaji swaad aa gya boht kujh sikhn nu milda tuhade ton bhawen geeta raahi ya hun podcasts shuru kre sunne, mere ancestors vi Hoshiarpur ton hi ne te sukh naal mahalpur de nede hi a mera dadka te nanka pind v par meri jampall mohali ton aa Menu ahi afsos rehnda k meri boli v milgobha hi hoyi payi aa par tuhanu satkaryog bharawa nu sun k ehna sohna lagda pure doabi boli te boht hi zada positive vibes❤️❤️
@yaadi1322
@yaadi1322 3 жыл бұрын
Bht bht dhanwad bhaji podcast program leke aun lyi .... Bht vadhiya lgda sunn k
@jaggi00
@jaggi00 3 жыл бұрын
ਗਬਲਾ apna area apna pind halluwal di ma boli i am so proud bhaji
@Balbirsinghusa
@Balbirsinghusa 2 жыл бұрын
ਵਾਹ ਬਹੁਤ ਵਧੀਆ।I’m new listener.from Elk Grove.Sangtar live kario Manmohan ji Naal
@SattiKhokhewaliaProductions
@SattiKhokhewaliaProductions 3 жыл бұрын
ਬਹੁਤ ਸੋਹਣੀ ਗੱਲ-ਬਾਤ ਜੀ …
@jatindersony2033
@jatindersony2033 3 жыл бұрын
Salute aa sir tuhanu punjab jeonda aa ta sirf tuhade varge loka kr k bs khush rho abaad rho 🙏🙏
@ohigill
@ohigill 2 жыл бұрын
Watching again , ja kehlo haje dhid bharea ni ji .. kyo k Astaad lokan dia gallan kithe free ch sunnan nu mildiyan .. baki Kavita ne te 4 Chann laga hi dite ji te ਸੁਰਾਂ ਦੇ ਸਿਕੰਦਰ te GABLE Sangtar ((tan 🎼🎵🎶tan nana na na na tuneotuneotuneo ,,baith k tarinjna ch wale)) samet 6 Chann total HOGE O AA 😁 ..... Kyaa baat aai paji 🙏 Paash Jian di ik Kavita kol hai so share hi kar lene ji ... ਕਵਿਤਾ- ਘਾਹ ਰਚਨਾ- ਪਾਸ਼ (ਅਵਤਾਰ ਸਿੰਘ ਸੰਧੂ) ਮੈਂ ਘਾਹ ਹਾਂ ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ ਬੰਬ ਸੁੱਟ ਦਿਉ ਭਾਵੇਂ ਵਿਸ਼ਵ-ਵਿਦਿਆਲੇ 'ਤੇ ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ ਮੈਨੂੰ ਕੀ ਕਰੋਗੇ ? ਮੈਂ ਤਾਂ ਘਾਹ ਹਾਂ ਹਰ ਸੈ਼ਅ ਨੂੰ ਢਕ ਲਵਾਂਗਾ ਹਰ ਢੇਰ 'ਤੇ ਉੱਗ ਆਵਾਂਗਾ ਬੰਗੇ ਨੂੰ ਢੇਰੀ ਕਰ ਦਿਓ ਸੰਗਰੂਰ ਨੂੰ ਮਿਟਾ ਦਿਓ ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ ਝੁਲ਼ਸ ਦਿਓ ਚੰਡੀ ਦਾ ਗੜ੍ਹ ਮੇਰੀ ਹਰਿਆਲੀ ਆਪਣਾ ਕੰਮ ਕਰੇਗੀ.... ਦੋ ਸਾਲ ਪੰਜ ਸਾਲ ਪੰਝੀ ਸਾਲ ਬਾਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ, "ਇਹ ਕਿਹੜੀ ਥਾਂ ਹੈ ? ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ ।" ਮੈਂ ਘਾਹ ਹਾਂ ਮੈਂ ਆਪਣਾ ਕੰਮ ਕਰਾਂਗਾ ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ.... (ਖਿਲਰੇ ਹੋਏ ਵਰਕੇ ਚੋਂ) 💐☘️🙏
@praveenthapar3574
@praveenthapar3574 2 жыл бұрын
Bhawpurat gallbaat sun ke mn aanandit ho gia ji.....jug jug jio ji
@maurmalwarecords4635
@maurmalwarecords4635 3 жыл бұрын
ਮਨ ਖੁਸ਼ ਹੋ ਗਿਆ ਸੁਣਕੇ
@JSingh_8185
@JSingh_8185 3 жыл бұрын
Bohat wadiyaa kam kitta tusi ehe podcast wala. Bohat wadiyaa gal vichar hai tohadi.
@mrsomal1105
@mrsomal1105 3 жыл бұрын
Paji good and different like always keep it up xx
@gurdeepsinghpindbagrianusa4550
@gurdeepsinghpindbagrianusa4550 3 жыл бұрын
Wh g wh kaya baat a Ostad g Manmohan waris Veer g Tohanu Son k Anund ah gayaa. Ostad Jaswant Singh Bhawra g de koi Bachan Sonawe. # ma V Ohna di Sangat keeti wa. Veer g. Bhot hi Payar wali Rooh C. Ostad g 🙏🙏🙏🙏🌹🌹🌹
@parmarjaspreet3049
@parmarjaspreet3049 3 жыл бұрын
Sangtar bhaji tusi pindan di rounk aa ji tuhadiyan gallan bahut vadhiya laggiya
@hardeepsingh5212
@hardeepsingh5212 2 жыл бұрын
ਦਿਲ ਖੁਸ਼ ਹੋ ਗਿਆ
@paramjitsingh2840
@paramjitsingh2840 3 жыл бұрын
Boht e sohna bhaji. Tuhadiya gallan ❤️❤️ Love you 🌹
@diljit8baddowalala
@diljit8baddowalala 3 жыл бұрын
It made my morning so positive ❤️ much love from Newzealand bhaji bot sikhde a tuhadi tikkdi to 💯❤️🙏🏻
@MrDP-nw5rr
@MrDP-nw5rr 2 жыл бұрын
Salute tuhaanu 3 brothers nu... Panjabi virse de gold varis
@sgrewal5150
@sgrewal5150 2 жыл бұрын
Omg , very excellent, amazing, we like , 🙏🇺🇸
@vishal477
@vishal477 3 жыл бұрын
waris bhaaji jaan ho tusi saadi. love you regards from australia. mere sohra saab te mere daddy bahut vadde fan ne tuhade. mere daddy singer v ne ta karke tuhade naal bahut connection ghoodha sada.
@shamimmir361
@shamimmir361 2 жыл бұрын
This punjabi language turn my errors into right directions sets now..bcse listening is more powerful instrument in learning any language..nice discussions u presentation
@bajwabajwa9965
@bajwabajwa9965 2 жыл бұрын
ਬਹੁਤ ਬਹੁਤ ਵਧੀਆ 🌹🌹🌹🌹🌹🌹
@gurmitsingh-px4ht
@gurmitsingh-px4ht 2 жыл бұрын
Bai tusi Dono Podcast Ch Ganganagar da name leke Saanu v Panjab da Hisaa manya Dhanwaad Dona veerya Da🙏🙏🙏🙏🙏🙏🙏🙏
@SandeepKaur-su2cq
@SandeepKaur-su2cq 2 жыл бұрын
Bhaji mera pind v ganganagar ch hi penda
@gurmitsingh-px4ht
@gurmitsingh-px4ht 2 жыл бұрын
@@SandeepKaur-su2cq Kehda Pind aa ji thoda
@SandeepKaur-su2cq
@SandeepKaur-su2cq 2 жыл бұрын
@@gurmitsingh-px4ht bhaji Mer pind raisinghnagar area ch a
@gurmitsingh-px4ht
@gurmitsingh-px4ht 2 жыл бұрын
@@SandeepKaur-su2cq aur mera Anupgarh ch
@shalineegusain3589
@shalineegusain3589 3 жыл бұрын
Thank for bringing in Kamal ji and Manmohan ji in your first and second episodes! Your voice and accent is unique!
@maninderpalsingh181
@maninderpalsingh181 3 жыл бұрын
Vhut hee mza aunda sunn ke
@kamaljitsingh9655
@kamaljitsingh9655 2 жыл бұрын
Baji tuhude pind lge mere saure a sherpur dhako malpur
@BalveerSingh-ym5qr
@BalveerSingh-ym5qr 2 жыл бұрын
ਆਈ, ਲਾਵ, ਜੂ, ਵੀਰ, ਜੀ, ਤੁਸ਼ੀ, ਬਹੁਤ, ਵਧੀਆ,ਸਾਡਾ,ਬੀਰ, ਹੋ, ਸਾਡੀ, ਵੀ, ੳੁਮਰ, ਲੱਗ, ਜਾਉ, ਤੁਹਾਨੂੰ, ਵਾਰਸ,ਵੀਰ, ਜੀ , ਸਾਰੀ ਆਕਲ,ਜੀ
@singhbaljit6959
@singhbaljit6959 3 жыл бұрын
Very nice sangtaar veere... God bless you... Sarriyan gallan sun k bachpan di yaad aw gyi
@SurjeetSandhuSukhewala
@SurjeetSandhuSukhewala 3 жыл бұрын
ਬਹੁਤ ਖੂਬਸੂਰਤ ਜੀ
@amardeepsinghbhattikala189
@amardeepsinghbhattikala189 Жыл бұрын
Sat shri akal you both brother waheguru ji blessed you always
@laxmikant5009
@laxmikant5009 3 жыл бұрын
Salute Ji 🙏🙏
@chanderkanta5706
@chanderkanta5706 2 жыл бұрын
Very nice sangtar paji punjabi podcast
@kamaljitsingh6708
@kamaljitsingh6708 3 жыл бұрын
Awesome love you vreriyo thanks
@ramanrana22
@ramanrana22 3 жыл бұрын
Purety of malpur saila accent yaad aa jandi thoadi awaaj sun ke 👍🏻 apne pind di
@santbhindranwalejidefanche8767
@santbhindranwalejidefanche8767 2 жыл бұрын
Bai thode malpur di accent/upbasha/sub dialect/ਲਹਿਜੇ te standard Punjabi ch ki frk aa please sanjha kareyo
@satinderjitbangar6087
@satinderjitbangar6087 3 жыл бұрын
ਸੰਗਤਾਰ ਤੇ ਮਨਮੋਹਨ ਭਾਜੀ ਬਹੁਤ ਵਧੀਆ ਲਗਿਆ ਤੁਹਾਡਾ ਇਹ ਪੋਡਕਾਸਟ 🙏🙏
@ohigill
@ohigill 2 жыл бұрын
Ikik gal waado keemti aa ji ..... 🙏☘️
@kdsworld8126
@kdsworld8126 2 жыл бұрын
Sira Galbaat Bai ji🙏🏼
@AjitSingh-yp6pm
@AjitSingh-yp6pm 2 жыл бұрын
Manmohan Bhaji, tusi pehli kisat vich Dilbagh da jikar kita, main vi USS Pind to han, tusi jado pehla show Chandigarh plaza vich kita c mainu te Jaswinder Soni Jandoli wale nu Dilbagh hi lai ke aya c.. Asin tuhade nal c..Gaddi c Contessa tuhade kol..
@amardeepsingh7120
@amardeepsingh7120 Жыл бұрын
Bhut wadya
@pritpalsingh7108
@pritpalsingh7108 3 жыл бұрын
Mza aa gya bhaji.. nva lfz milgobha vi sikhan nu milya. Dhanwaad ji
@gagan5933
@gagan5933 2 жыл бұрын
ਵਾਕਿਆ ਹੀ ਭਾਜੀ ਇਹ ਪ੍ਰੋਗਰਾਮ ਪਿੰਡਾਂ ਦੀ ਖੁੰਢ ਚਰਚਾ ਹੈ।
@artemis_beste
@artemis_beste 2 жыл бұрын
Very nice Sangtar ji and manmohan waris ji💞
@sandeeplohgarh
@sandeeplohgarh 2 жыл бұрын
Bhaji asin vi badia he kehnde aa from apra
@Mrsingh43
@Mrsingh43 2 жыл бұрын
ਭਾਜੀ ਪਿੰਡ ਯਾਦ ਕਰਾ ਤਾ ਤੁਸੀ ਅੱਜ 🙏🙏🙏
@dj5rivers269
@dj5rivers269 3 жыл бұрын
Bhaji those Punjabi words-- Dialacts .. Your positivity is infectious. . Love you from Michigan- DJ5Rivers
@ishq_da_waaris
@ishq_da_waaris 3 жыл бұрын
ਸਵਾਦ ਆ ਤੁਹਾਡੀਆਂ ਗੱਲਾਂ ਚ
@jbyppawan7467
@jbyppawan7467 3 жыл бұрын
Bahut vadhiya
@inderjitsingh2500
@inderjitsingh2500 3 жыл бұрын
Love u bhaji👍✌⚘
@JaswantSingh-ds3xo
@JaswantSingh-ds3xo 3 жыл бұрын
ਬਹੁਤ ਸੋਹਣਾ ਵੀਰ ਜੀ
@JaswantSingh-ds3xo
@JaswantSingh-ds3xo 3 жыл бұрын
nice ji bhot sona bros love u
@gurdeepsinghpindbagrianusa4550
@gurdeepsinghpindbagrianusa4550 3 жыл бұрын
Wehguru hor V Chardi kala baksan app Sab nu PUNJABI Pod Casat
@faduosabaar1287
@faduosabaar1287 2 жыл бұрын
ਥੋੜੇ ਦਿਨ੍ਹਾਂ ਤੋਂ ਮੈਨੂੰ ਪੰਜਾਬੀ ਗਾਣੇ ਸੁਨਣ ਚ ਿਦਲਚਸਪੀ ਬਹੁਤ ਘਟ ਗੲੀ ਿਕੳਕੀ ਪਸੰਦੀਦਾ ਗਾੲਿਕ ਗੀਤ ਘੱਟ ਨੇਂ ਸਤਿੰਦਰ ਸਰਤਾਜ ਬੱਬੂ ਮਾਨ ਮਨਮੋਹਨ ਵਾਰਿਸ ਕਮਲ ਹੀਰ ਅਮਰਿੰਦਰ ਗਿੱਲ
@jassmultani1578
@jassmultani1578 2 жыл бұрын
Bhut Vdia veer jiiii
@sonukohli5537
@sonukohli5537 2 жыл бұрын
Sangtar paa g di voice bahut mithi aa.
@mohindersahota1050
@mohindersahota1050 3 жыл бұрын
Bahut vadia waris bhaji ek alag hi josh hunda tuhadi awaz vich gallan v bahut rouchak hundia Maza aa janda sun k👌
@Px-fl9fs
@Px-fl9fs 3 жыл бұрын
pehla pehla program aunda c radio te gallan te geet oh chete aa gya sun k
@lifeofpandhers1638
@lifeofpandhers1638 2 жыл бұрын
❤️ mai ajj msg kita e c k veer ji ohna nal gal kro hun dekhi swaad a gya sun k ❤️❤️
@DCKHAROUD
@DCKHAROUD 3 жыл бұрын
Bhut vdiya gllan baatan,,,
@vikramjitsingh9095
@vikramjitsingh9095 3 жыл бұрын
Very nice podcast is new visions news ideas improve knowledge thanks 🙏
@dharmvirsinghshaunki5062
@dharmvirsinghshaunki5062 3 жыл бұрын
ਸੁਆਦ ਆ ਗਿਆ ਗੱਲਾਂਬਾਤਾਂ ਸੁਣ ਕੇ
@baljitsingh5116
@baljitsingh5116 2 жыл бұрын
Bahut badia sir ji 🙏 🙌
@anwarbhatti9418
@anwarbhatti9418 3 жыл бұрын
ਸਤਿ ਸ਼੍ਰੀ ਅਕਾਲ ਭਾਜੀ॥
@shappy.shappy
@shappy.shappy 3 жыл бұрын
Boht vdhia
@punjabicommunity4305
@punjabicommunity4305 3 жыл бұрын
Haiga koi mahilpur area to ????
@happyheer7774
@happyheer7774 3 жыл бұрын
Dilo salute aa Waris brothers 💖💝💖🙏🙏🏼🙏🏼
@monupuri512
@monupuri512 3 жыл бұрын
Najara aa gya sangtar Bhaji
@KaramjeetSingh-di8xw
@KaramjeetSingh-di8xw 3 жыл бұрын
Manmohan waris bhaji legend of punjab👍
@ashishbali5352
@ashishbali5352 3 жыл бұрын
Bohat vadhiya bhaji !
@bhupindersidhu1743
@bhupindersidhu1743 3 жыл бұрын
Love u y 3ne veera nu
@artemis_beste
@artemis_beste 2 жыл бұрын
Sangtar ji please invite surjit khan on punjabi podcast 💗
@jagwindersingh4492
@jagwindersingh4492 3 жыл бұрын
Wah g wah
Punjabi Podcast - Sangtar and Sukhshinder Shinda (EP5)
19:40
To Brawl AND BEYOND!
00:51
Brawl Stars
Рет қаралды 17 МЛН
When you have a very capricious child 😂😘👍
00:16
Like Asiya
Рет қаралды 9 МЛН
Punjabi Podcast -  Sangtar and Sarbjit Cheema (EP15)
30:46
Sangtar
Рет қаралды 47 М.
Punjabi Podcast - Sangtar and Mangal Hathur 2 (EP23)
27:13
Sangtar
Рет қаралды 33 М.
Punjabi Podcast - Sangtar & Mangal Hathur (EP3)
18:23
Sangtar
Рет қаралды 19 М.
CHAJJ DA VICHAR #409 - Why Manmohan Waris Gets Emotional (29-DEC-2017)
40:09
Sangtar and Gurpreet Ghuggi (EP37) - Punjabi Podcast
35:24
Sangtar
Рет қаралды 173 М.
Punjabi Podcast - Sangtar and Debi Makhsoospuri (EP20)
33:21
Sangtar
Рет қаралды 167 М.
Punjabi Podcast - Sangtar and Aman Hayer (EP19)
33:12
Sangtar
Рет қаралды 30 М.
Punjabi Virsa 2019 - Melbourne Live - Full Length
1:15:38
Plasma Records
Рет қаралды 1,3 МЛН
To Brawl AND BEYOND!
00:51
Brawl Stars
Рет қаралды 17 МЛН