Chajj Da Vichar (1931) || ਵਾਰਿਸ ਤੇ ਕਮਲ ਹੀਰ ਬਾਰੇ ਖੋਲ੍ਹੇ ਭੇਤ ਲੜਾਈ ਬਾਰੇ ਦੱਸਿਆ ਅਸਲ ਸੱਚ

  Рет қаралды 140,482

Prime Asia TV

Prime Asia TV

Күн бұрын

Пікірлер: 159
@berjinderkuar7121
@berjinderkuar7121 Жыл бұрын
ਵਾਹ ਜੀ ਵਾਹ ਟੈਹਨਾ ਸਾਹਿਬ ਸਾਡੀ ਚਿਰੋਕੀ ਰੀਝ ਪੂਰੀ ਕਰ ਦਿੱਤੀ ਸੰਗਤਾਰ ਜੀ ਦਾ ਨਾਂ ਮਾਪਿਆਂ ਨੇ ਕੀ ਸੋਚ ਕੇ ਰੱਖਿਆ ਹੋਣਾ ਇਹਨਾਂ ਨੇ ਇਸ ਨਾਂ ਨਾਲ ਬੜਾ ਇਨਸਾਫ਼ ਕੀਤਾ ਰੱਬ ਇਹਨਾਂ ਨੂੰ ਹੋਰ ਜ਼ਿਆਦਾ ਸੰਗੀਤ ਦੀ ਦਾਤ ਬਖਸ਼ੇ
@Bawarecordsofficial
@Bawarecordsofficial Жыл бұрын
ਬਹੁਤ ਸੋਹਣੀਆਂ ਗੱਲਾਂ ਹੋਈਆਂ ਪ੍ਰੋਗਰਾਮ ਚ ਬਹੁਤ ਚੰਗਾ ਲੱਗਾ | ਬਹੁਤ ਧੰਨਵਾਦ ਜੀ ਸੰਗਤਾਰ ਭਾਅਜੀ , ਟਹਿਣਾ ਜੀ ਹਰਮਨ ਜੀ |
@BalwinderSingh-wt7tf
@BalwinderSingh-wt7tf 10 ай бұрын
ਸੰਗਤਾਰ ਦਾ ਗਿਆਨ ਵੀ ਸਮੁੰਦਰ ਹੈ ❤
@HarneetKalas-nf8nd
@HarneetKalas-nf8nd Жыл бұрын
❤ ਤਿੰਨੋ ਭਰਾਵਾਂ ਦਾ ਇੰਡਸਟਰੀ ਵਿੱਚ ਪੰਜਾਬ ਵਿੱਚ ਸੱਭ ਤੋਂ ਵੱਧ ਪਿਆਰ ਹੈ ❤
@SandeepGoraya
@SandeepGoraya Жыл бұрын
same goes for Harbhajan Maan brothers too, baki hal jado bahar a jaeo fr pelli bane da raula apne ap khatam ho janda a so pyar apne ap ban janda a..
@manjitsingh5180
@manjitsingh5180 11 ай бұрын
ਬੁਹਤ ਚੰਗਾ ਲਗਾ ਸੁਣ ਕੇ
@RajivKumar-wu4ye
@RajivKumar-wu4ye 11 ай бұрын
ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ
@ranjeetsinghsandhu8635
@ranjeetsinghsandhu8635 11 ай бұрын
ਮਜ਼ਾ ਆ ਗਿਆ ਗੱਲਾਂ ਸੁਣ ਕੇ
@gurjitdhanoa3917
@gurjitdhanoa3917 Жыл бұрын
ਦਿੱਲ ਹਮੇਸ਼ਾ ਹੀ ਏਦਾਂ ਲੋਚਦਾ ਰਹਿੰਦਾ ਕੇ ਚਾਹੇ ਵਾਰਿਸ ਭਾਜੀ ਚਾਹੇ ਕਮਲ ਭਾਜੀ ਤੇ ਚਾਹੇ ਸੰਗਤਾਰ ਭਾਜੀ ਹੋਣ ਬੱਸ ਬੋਲੀ ਜਾਣ ਤੇ ਕੰਨ ਬੱਸ ਸੁਣਦੇ ਹੀ ਰਹਿਣ ਭਾਜੀ ਹੁਰਾਂ ਦੀਆਂ ਗੱਲਾਂ..! ਮੈਨੂੰ ਬੱਸ ਇਹੀ ਫ਼ਿਕਰ ਰਹਿੰਦਾ ਕੇ ਪ੍ਰੋਗਰਾਮ ਹੁਣ ਮੁੱਕਾ ਕੇ ਹੁਣ ਮੁੱਕਾ,ਵਿਆਹ ਤੋਂ ਵੀ ਜ਼ਿਆਦਾ ਚਾਅ ਹੁੰਦਾਂ, ਵਾਰਿਸ ਭਰਾਵਾਂ ਦੀਆਂ ਗੱਲਾਂ ਸੁਨਣ ਦਾ.!❤️❤️❤️❤️
@gajjansingh4876
@gajjansingh4876 Жыл бұрын
ਬਹੁਤ ਵਧੀਆ ਵਿਚਾਰ ਸੰਗਤਾਰ ਸਾਹਬ
@jagatkamboj9975
@jagatkamboj9975 11 ай бұрын
ਅਸੀਂ ਜਿੱਤਾਂਗੇ ਜ਼ਰੂਰ ਜੰਗ ਜ਼ਾਰੀ ਰੱਖਿਉ ❤🙏
@Rajtutomazara
@Rajtutomazara Жыл бұрын
Sangtar mainnu lagg‘da eh sabh ton wadhiya Pdcast sabh ton wadhiya aje takk di … Chajj Da Vichar … ehda level bahut uppar chala giya iss interview naal ..
@harjinderjaura177
@harjinderjaura177 Жыл бұрын
ਬੁਹਤ ਵਧੀਆ ਲੱਗੀ ਜੀ ਗਲਬਾਤ ਤਿੰਨੇ ਹੀ ਵਧੀਆ ਜਾਣਕਾਰੀ ਰੱਖਦੇ ਹੋ ❤❤
@inderjeetsinghchak9175
@inderjeetsinghchak9175 Жыл бұрын
ਬਹੁਤ ਵਧੀਆ ਵਿਚਾਰ ਵੀਰ ਜੀ 🙏🙏❤❤
@jazz_gill
@jazz_gill Жыл бұрын
Waris came to my and my brothers wedding. very much appreaciated by peoples. Enjoyed a lot.
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@swarnsukhanwala
@swarnsukhanwala Жыл бұрын
ਬਹੁਤ ਵਧੀਆ ਜੀ
@joginderkaur5531
@joginderkaur5531 Жыл бұрын
ਸੰਗਤਾਰ ਵੀਰ ਜੀ ਹੱਲੂਵਾਲ ਪਿੰਡ ਦਾ ਖਿਆਲ ਜ਼ਰੂਰ ਕਰਿਓ ਕਿਉਂਕਿ ਬਰਸਾਤ ਦੇ ਮੌਸਮ ਵਿਚ ਲੋਕਾਂ ਦੇ ਰੋਣ ਨਹੀਂ ਸੁਣੇ ਜਾਂਦੇ 🙏🙏🌳
@truevoicestudios6289
@truevoicestudios6289 Жыл бұрын
ਸੰਗਤਾਰ ਹੋਣੀ ਕੀ ਮੌਸਮ ਵਿਭਾਗ ਮੰਤਰੀ ਲੱਗੇ ਹੋਏ ਆ,,, ਜਿਹੜਾ ਬਦਲਾਅ ਲਿਆਂਦਾ ਓਹਨਾਂ ਨੂੰ ਕਹੋ
@exploretheworldwithtwofrin5910
@exploretheworldwithtwofrin5910 Жыл бұрын
Jdo koi bnda lokan kr k vda hoiya hove osda Hak bnda k oh pehla apne pind lye fir punjab lye kuj kre k Mera pind Mera punjab Mera sabiyachar sirf gala vich ganiya vich he aa
@truevoicestudios6289
@truevoicestudios6289 Жыл бұрын
@@exploretheworldwithtwofrin5910 loka ne ki vota payian si sangtar nu ,,oh apni mehnat karke,,bachpan ton fer loka Tak ponche aa ,,loka ne Ghar aake ni dita kuch 3 bharava nu
@exploretheworldwithtwofrin5910
@exploretheworldwithtwofrin5910 Жыл бұрын
@@truevoicestudios6289 .... suniya lokan showan te paise lokan lye ... gal pta ki jdo akal da darvaja band hove avein mtha nhi mariga...
@sand305
@sand305 Жыл бұрын
ਜੋ y ਲੋਕਾਂ ਪਿੱਛੇ ਖੜਦਾ ਓਹਦੇ ਪਿੱਛੇ ਲੋਕ ਨੇ ਖੜਦੇ ਲੋਕ ਫੇਰ ਇਹ ਸਮਜਦੇ ਨੇ ਵੀ ਇਸਦੇ ਕੋਈ ਹਿਤ ਹੋਣਗੇ ਇਸ ਵਿੱਚ ਸਿੱਧੂ ਵੀਰ ਲੋਕਾਂ ਪਿੱਛੇ ਖੜੀਹਾਂ ਸੀ ਉਸਦਾ ਲੋਕਾਂ ਨੇ ਕਿ ਮੁੱਲ ਪਾਇਆ
@Manpreetkaur-fb6qs
@Manpreetkaur-fb6qs 11 ай бұрын
Bahut vadia podcast Sangtar ji da
@nachhattarkaur3115
@nachhattarkaur3115 Жыл бұрын
ਪੰਜਾਬੀ ਬਹੁਤ ਵਧੀਆ ਬੋਲ ਰਹੇ ਹਨ।
@jagatkamboj9975
@jagatkamboj9975 11 ай бұрын
ਵਿਰਸਾ ੨੦੨੩ ਵਿੱਚ ਟੌਰਾਂਟੋ ਗਾ ਦਿੱਤਾ ਮੇਰੇ ਗਭਲੇ ਵੀਰ ਸੰਗਤਾਰ ਨੇ। 🙏🫶🙏
@HMT5911di
@HMT5911di Жыл бұрын
ਸੰਗਤਾਰ ਜੀ ਆਹ ਤਾਂ ਕਮਾਲ ਦੀ ਗੱਲ ਹੈ ਅੱਧੀ ਉਮਰ ਲੰਘ ਗਈ ਤੇ ਪਤਾ ਹੁਣ ਲੱਗਿਆ ਕਿ ਮੌਜੂਦਾ ਸਮਾਂ ਹੈ ਹੀ ਨਹੀਂ !😢
@VishalSharma-kf9ob
@VishalSharma-kf9ob 10 ай бұрын
Very humble and intelligent Sangtar pajji. I am going watch it again. So much to learn for everyone in this interview. 👌👌🙏🙏
@AryanBraich-vf3ne
@AryanBraich-vf3ne 10 ай бұрын
Bhut khub
@palasingh5151
@palasingh5151 Жыл бұрын
ਵਧੀਆ ਪ੍ਰੋਗਰਾਮ ਹੈ
@Nitindeepsingh98
@Nitindeepsingh98 11 ай бұрын
Mai jdo v ehna ji interview sunda waris bhrava di te comment krn lyi boht der sochda k ki likha. Fir akheer te ehi jwab milda k bs shukriya🎉🙏🏻
@dharmjitsingh
@dharmjitsingh Жыл бұрын
bahut sohni interview..loved it
@harmitgafil158
@harmitgafil158 Жыл бұрын
ਸੰਗਤਾਰ ਜੀ ਬਹੁਤ ਵਧੀਆ ❤❤❤
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਬਾਈ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@ramantrivedi2405
@ramantrivedi2405 Жыл бұрын
Really Great sangtar bai GBU 👍👍🌹🙏
@vickygrewal1112
@vickygrewal1112 Жыл бұрын
❤😂 sangtar bai ji diya gallan sunn walia hundia ne suchi bhut sara pyaar satkaar
@Gurdeepsingh-ou8fu
@Gurdeepsingh-ou8fu 10 ай бұрын
Asli punjabi bolda veer vohat sohni punjabi bolda veer salute A tenu veer
@SuperKing604
@SuperKing604 Жыл бұрын
I had no idea that he is so smart, well read and well spoken
@RamanpreetToor
@RamanpreetToor 11 ай бұрын
Gal bht sahi krade hmesha❤❤❤
@SahilGoyal9127
@SahilGoyal9127 Жыл бұрын
Good job Sir ji
@nirwantsingh4486
@nirwantsingh4486 Жыл бұрын
Very fruitful interview
@geetarani799
@geetarani799 Жыл бұрын
Good job virji
@SarabjitSingh-uk5yh
@SarabjitSingh-uk5yh Жыл бұрын
Good vichaar ji
@Punjabi-q6f
@Punjabi-q6f Жыл бұрын
ਗੱਲਾ ਵਿਚ ਇਨੀ ਖਿੱਚ ਏ ਜੀਅ ਕਰਦਾ ਸੁਣੀ ਜਾਈਏ,ਬਹੁਤ ਔਖਾ ਕਿਸੇ ਨੂੰ ਬੰਨ੍ਹ ਕੇ ਰੱਖਣਾ
@jagatkamboj9975
@jagatkamboj9975 11 ай бұрын
ਬੇਸ਼ੱਕ ❤
@MeenaKumari-un5dw
@MeenaKumari-un5dw Жыл бұрын
Veer ji good ❤❤🎉🎉🎉
@tbainsable
@tbainsable Жыл бұрын
Very good interview
@harjindermall5129
@harjindermall5129 Жыл бұрын
Great 👍
@jagtarghuman9891
@jagtarghuman9891 Жыл бұрын
Bhut vidiya ji
@surindernijjar7024
@surindernijjar7024 Жыл бұрын
Very nice interview ❤
@jaswinderjassa2637
@jaswinderjassa2637 9 ай бұрын
ਸਗਤਾਰ ਸੁਰੀਲਾ ਕਲਾਕਾਰ ਏ ਬੇਸ਼ੱਕ ਘੱਟ ਗੀਤ ਗਾਏ,ਬੇਸ਼ੱਕ ਕਮਲਹੀਰ ਅਤੇ ਮਨਮੋਹਨ ਵਾਰਿਸ ਵਧੀਆ ਗਾਉਦੇ , ਸਗਤਾਰ ਦਾ ਇੱਕ ਗੀਤ ਸੁਣਕੇ ਮੈਂ ਅੰਨਦਾਜ਼ਾ ਲਾਇਆ ਕਿ ਇਸ ਨੂੰ ਮੌਕਾ ਨੀ ਦਿੱਤਾ ਨਹੀਂ ਤਾਂ ਇਹ ਬਹੁਤ ਅੱਗੇ ਹੋਣਾ ਸੀ ਮਨਮੋਹਨ ਵਾਰਿਸ ਅਤੇ ਕਮਲਹੀਰ ਤੋ,ਵੈਸੇ ਸਾਰੇ ਹੀ ਵਧੀਆ ਸਿੰਗਰ ਆ
@gurjantsinghsandhu7902
@gurjantsinghsandhu7902 Жыл бұрын
ਇਹਨਾਂ ਦੀਆ ਗੱਲਾਂ ਗਿਆਨ ਤੋ ਪਰੇ ਪ੍ਰੰਤੂ ਏਦਾਂ ਦਿਆਂ ਇਨਸਾਨ ਨੂੰ ਸਿਰੀ ਵਿੱਚ ਲੈ ਕੇ ਆਉਣਾ ਅਜ ਦਾ ਮਹਾਂਪੁਰਸ਼ ਮੱਥਾ ਉਪਰ ਹਥਹ
@jasbirkhabra5868
@jasbirkhabra5868 Жыл бұрын
Well Done, enjoyed the interview
@Kuldeepsingh-hr9tf
@Kuldeepsingh-hr9tf Жыл бұрын
ਟਹਿਣਾ ਸਾਬ ਕੀਹਨੂੰ ਸੱਧ ਲਿਆ ਸੌਦੇ ਸਵਾਲ ਪਹਿਲੀ ਵਾਰ ਛੋਟੇ ਹੋ ਗਏ ਤੇ ਉੱਤਰ ਬਹੂਤ ਜਿਆਦਾ ਢੁੰਗੇ ਹੋ ਗਏ ❤❤❤❤
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ 11 ай бұрын
ਵੀਰ ਜੀ ਤੁਹਾਡੀ ਲਿੱਖੀ ਪੰਜਾਬੀ ਪੜ੍ਹਕੇ ਮਨ ਨੂੰ ਤਸੱਲੀ ਨਹੀਂ ਹੋਈ। ਕਹਿਣਾ ਤੁਸੀਂ ਬਹੁਤ ਹੀ ਡੁੰਘਾ ਚਾਹਿਆ ਹੈ ਪਰ ਲਿੱਖਣ ਵੇਲੇ 😊
@mangalmatta3691
@mangalmatta3691 Жыл бұрын
ਗੁਸਤਾਖੀ ਲਈ ਮਾਫ ਕਰਿਓ ਵੀਰ ਪਰ ਹੈਡਗ ਕੁਝ ਹੋਰ ਐ
@NVJOTSIINGH517
@NVJOTSIINGH517 11 ай бұрын
Bahut hi pyara interview familly to follow waris familly
@arjindersandhu3619
@arjindersandhu3619 11 ай бұрын
waheguru je Maher karn sab te 🙏
@HarbajsinghWaraich-jt8st
@HarbajsinghWaraich-jt8st Жыл бұрын
Very nice video thanks 🌹🌹🌹🌹🌹🙏
@Jobandeepdeol
@Jobandeepdeol Жыл бұрын
Wah waris brothers
@ManjinderSingh-dq5xj
@ManjinderSingh-dq5xj Жыл бұрын
❤❤❤❤❤❤
@JagjiwanRam-si1mo
@JagjiwanRam-si1mo Жыл бұрын
👏👏👏👏
@vickyhair5522
@vickyhair5522 Жыл бұрын
Sangtar 👏👏👏
@BintRai-o5p
@BintRai-o5p Жыл бұрын
Thank you 🙏 Tehnna bai. je 🎉 FROM Bint Rai Nagar. .JODHPUR PAKHAR Maur mandi
@BaljeetSingh-nj9wt
@BaljeetSingh-nj9wt Жыл бұрын
Tehna Sahib Sangtar naal galbaat bahut hi vadia lagi keep it up
@BaljitSingh-jt5ec
@BaljitSingh-jt5ec 6 ай бұрын
❤❤
@amanbrar273
@amanbrar273 Жыл бұрын
🙏
@bskhara3331
@bskhara3331 Жыл бұрын
ਬਾਣੀ ਕਹਿੰਦੀ ਏ ਵਰਤ ਮਾਨ ਵਿੱਚ ਵਰਤਦਾ ਭਾਵ ਵਰਤ ਮਾਨ ਚ ਹੀ ਮਨ ਰੱਬ ਨੂੰ ਮਿਲ ਸਕਦਾ ਏ ਵਾਹਿਗੁਰੂ ਕਹਿਣ ਤੇ ਕਿੰਨਾ ਸਮਾ ਲੱਗ ਦਾ ਏ ਏਨੇ ਚ ਸੁਰਤ ਜੁੜ ਜਾਦੀ ਏ ਪਰ ਸ਼ਰਤ ਏ ਹੋਵੋ ਵਰਤਮਾਨ ਵਿੱਚ ਧੰਨਵਾਦ
@taranjitsingh5475
@taranjitsingh5475 Жыл бұрын
Boht vadia vichar
@charnsingh4399
@charnsingh4399 Жыл бұрын
ਜਦੋਂ ਬੀਤੇ ਪਲ ਵਿੱਚ ਉਚਾਰੇ " ਵਾਹਿਗੁਰੂ " ਦੀ ਲੜੀ, ਵਰਤਮਾਨ ਵਿੱਚ ਉਚਾਰੇ " ਵਾਹਿਗੁਰੂ " ਨਾਲ ਅਤੇ ਵਰਤਮਾਨ ਵਿੱਚ ਉਚਾਰੇ " ਵਾਹਿਗੁਰੂ " ਦੀ ਲੜੀ ਅਗਲੇ ਪਲ ਵਿੱਚ ਉਚਾਰੇ ਜਾਣ ਵਾਲੇ " ਵਾਹਿਗੁਰੂ " ਨਾਲ ਜੁੜੇਗੀ, ਤਾਂ ਫਿਰ ਕੀ ਹੋਵੇਗਾ ?
@jarnailsingh9949
@jarnailsingh9949 Жыл бұрын
Twelveth Like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
@ਮਹਿਨਦਰਸਿੰਘਸਿੰਘ
@ਮਹਿਨਦਰਸਿੰਘਸਿੰਘ Жыл бұрын
Sangtar bhaji really down to earth .great man ..proud of Sangtar bhaji ❤❤🙏🙏
@Bng256
@Bng256 11 ай бұрын
ਕੀ ਦਸਿਆ ਲੜਾਈ ਵਾਰੇ, ਲੜਾਈ ਤਾਂ ਹੋਈ ਨਹੀ। 3 ਨੋ ਭਰਾ ਮਿਲ਼ਕੇ ਰਹਿਦੇ ਨੇ। ਆਪਣੀ ਹੱਡ ਲਾਇਨ ਠੀਕ ਕਰੋ ਜੀ।
@harsahibsingh5523
@harsahibsingh5523 10 ай бұрын
Kamal heer di ladai bachpan di gal
@sukhwinderkumar8599
@sukhwinderkumar8599 10 ай бұрын
Bai end.karta
@SatnamSingh-bc5zm
@SatnamSingh-bc5zm Жыл бұрын
ਇੱਕ ਵਾਰ ਇੱਕ ਬੰਦਾ ਵੱਡੇ ਕਵੀ ਕੋਲ਼ ਗਿਆ ਤਾਂ ਕਹਿੰਦਾ ਕਿ ਆਹ ਤੁਹਾਡੀ ਕਵਿਤਾ ਮੇਰੇ ਸਮਝ ਨਹੀਂ ਆਉਂਦੀ ਮੈਨੂੰ ਇਹਦੇ ਅਰਥ ਸਮਝਾ ਦਿਓ।ਕਵੀ ਕਹਿੰਦਾ ਇਹਦੇ ਅਰਥ ਤਾਂ ਮੈਨੂੰ ਵੀ ਨਹੀਂ ਆਉਂਦੇ।ਬੰਦਾ ਕਹਿੰਦਾ ਕਮਾਲ ਹੈ ਇਹ ਤੁਹਾਡੀ ਕਵਿਤਾ ਹੈ ਤੁਹਾਨੂੰ ਇਹਦੇ ਅਰਥ ਕਿਉਂ ਨਹੀਂ ਆਉਂਦੇ? ਕਵੀ ਕਹਿੰਦਾ ਜਦੋਂ ਮੈਂ ਇਹ ਕਵਿਤਾ ਲਿਖੀ ਸੀ ਉਦੋਂ ਪਤਾ ਨਹੀਂ ਮੈਂ ਕਿਹੜੇ ਰੌਂ ਵਿੱਚ ਸੀ ਅਤੇ ਮੇਰੀ ਸੋਚ ਵਿੱਚ ਉਸ ਵੇਲੇ ਪਤਾ ਨਹੀਂ ਕੀ ਸੀ? ਬੰਦਾ ਨਿਮੋਝੂਣਾ ਜਿਹਾ ਹੋ ਕੇ ਮੁੜ ਗਿਆ।
@laxmikant5009
@laxmikant5009 Жыл бұрын
Nice episode Ji 🙏🙏
@abbysantos327
@abbysantos327 Жыл бұрын
ਬਾਕੀ ਭਜੱਲਾ ਵਾਲੇ ਸ਼ੋਕੀ ਪਰਿਵਾਰ ਤੋ ਪਤਾ ਕਰ ਲਿੁਉ ਪਿੱਛੇ ਜਿਹੇ intervew ਹੋਈ ਸੀ ਉਹਨਾ ਦੀ ਪਰ ਡਲੀਟ ਕਰਾ ਦਿੱਤੀ ਦੂਜੇ ਹੀ ਦਿਨ
@AvtarSingh-b4m
@AvtarSingh-b4m Жыл бұрын
Hanji me v suni c bad ch nahi dekhi kite
@FlyHIGHRacing
@FlyHIGHRacing 10 ай бұрын
ਕੀ ਖਾਸ ਸੀ ਜੀ ਓਸ interview ਚ ਜੀ??
@abbysantos327
@abbysantos327 10 ай бұрын
@@FlyHIGHRacing ਲੱਭ ਕੇ ਸੁਣਨ ਲਈ
@charnsingh4399
@charnsingh4399 Жыл бұрын
ਸਤਿਕਾਰਯੋਗ ਸੰਗਤਾਰ ਜੀ , ਮੋਰ ਪੈਲ ਪਾਕੇ ਜਦੋਂ ਨੱਚਦਾ ਹੈ ,ਤਾਂ ਉਹ ਸੰਗੀਤ ਦੀ ਕਿਹੜੀ ਲੈਅ ਉੱਤੇ ਨਚਦਾ ਹੈ ?
@BaljeetSingh-fr3by
@BaljeetSingh-fr3by Жыл бұрын
🙏🙏🙏🙏🙏
@ranjeetsinghsandhu8635
@ranjeetsinghsandhu8635 11 ай бұрын
ਵਾਰਿਸ ਭਰਾ ਹੀਰੇ ❤❤❤❤❤❤
@sukhjitbrar4319
@sukhjitbrar4319 Жыл бұрын
Very amusing talk 👍👍
@boharsingh7359
@boharsingh7359 Жыл бұрын
Sat sri akal ji
@devotionaltag5573
@devotionaltag5573 10 ай бұрын
Real legend
@MandeepSingh-z1q
@MandeepSingh-z1q 11 ай бұрын
ਸੋ ਦਾ ਰੱਖਦੇ ਆ ਚੱਜ ਦਾ ਵਿਚਾਰ 5911
@gurpreetpreetgur2614
@gurpreetpreetgur2614 Жыл бұрын
Bohut bahia ne haluwal wale waris kamalhee te sangtaar 👍💯 I am katarfan
@NarinderSingh-rt7qg
@NarinderSingh-rt7qg Жыл бұрын
I proud ace heer Jatt bro aa
@dilraj857
@dilraj857 Жыл бұрын
Jaldi hi ikk war hor sado sangtar nu
@stylevilla7102
@stylevilla7102 11 ай бұрын
BILKUL SAHI
@tejsinghtejsangha7202
@tejsinghtejsangha7202 11 ай бұрын
Wellcome Sangtaar bai ji have a nice zindghi📽✌👌
@ranjeetsinghsandhu8635
@ranjeetsinghsandhu8635 11 ай бұрын
ਟਹਿਣਾਂ ਸਾਬ ਹੈਡ ਲਾਈਨ ਸਹੀ ਕਰੋ
@jamadesigallan5356
@jamadesigallan5356 Жыл бұрын
🎉🎉🎉❤❤❤
@karamjeetgrewal126
@karamjeetgrewal126 Жыл бұрын
Interview di heading jihne v Likhi a boht kmeeni soch da bnda . Baki interview boht vdia c as expected from waris brothers
@rana5610
@rana5610 Жыл бұрын
Intellectual talk
@jassizcreations7847
@jassizcreations7847 Жыл бұрын
❤❤❤❤🙏
@meenakshimehta9976
@meenakshimehta9976 4 ай бұрын
Lok sianpan da bhandar waris brothers
@abbysantos327
@abbysantos327 Жыл бұрын
ਠੀਕ ਆ ਵਧਿਆ ਗਾਉਦੇ ਆ ਰੋਲੇ ਰੱਪੇ ਤੋ ਬਿਨਾ ਪਰ ਪੈਸੇ ਕਮਾਉਣ ਤੋ ਬਿਨਾ ਕੀ ਕੀਤਾ ਇੰਨਾ ਤਿੰਨਾ ਨੇ ਮੈ ਦਾਵੇ ਨਾ ਕਹਿੰਦਾ ਇੰਨੀ ਕਦੇ ਆਪਣੇ ਪਿੰਡ ਨੂੰ 5 ਹਜਾਰ ਨੀ ਦਿੱਤਾ ਹੁਣਾ ਪਿੱਛੇ ਜਿਹੇ ਹਾੜ ਆਇਆ ਇੰਨਾ ਪਿੰਡ ਪੋਸਟ ਪਾੲ ਕੇ ਸਾਰ ਗਏ
@taranjitsingh5475
@taranjitsingh5475 Жыл бұрын
Pind layi Boht kuah kita bhi a te karde bhi a bhaji pehle gal ta eh inna karke hi Lok Halluwal nu jan de a
@abbysantos327
@abbysantos327 Жыл бұрын
@@taranjitsingh5475 ਇੱਕ ਕੰਮ ਦੱਸ ਦੀ ਮੇਰਾ ਵੀਰ
@abbysantos327
@abbysantos327 Жыл бұрын
ਸ਼ੋਕੀ ਭਜੱਲਾ ਦੇ ਪਰਿਵਾਰ ਨਾਲ ਗੱਲ ਕਰ ਲਈ
@Raisaab911
@Raisaab911 Жыл бұрын
Very nice 👍👍
@drhargobindsingh632
@drhargobindsingh632 6 ай бұрын
ਦੂਰ ਵਾਲੇ ਕੈਮਰੇ ਤੋਂ ਸੰਗਤਾਰ ਦਾ ਕਨ ਹੋਰ ਤਰਾ ਆ ਰਿਹਾ
@Greendayh
@Greendayh 10 ай бұрын
One of the best sangtar bahji❤
@verynicejikamaldeep9202
@verynicejikamaldeep9202 Жыл бұрын
Paji pind da vikas v jaroria ji
@TajinderSingh86850
@TajinderSingh86850 11 ай бұрын
ਇਹਨਾ ਅੱਗੇ ਤੁਸੀ ਪੁੱਠੇ ਸਿੱਧੇ ਸਵਾਲ ਨਹੀਂ ਕਰ ਸਕਦੇ ! ਬਹੁਤ ਗਹਿਰਾਈ ਨਾਲ ਹਰ ਗੱਲ ਦਾ ਜਵਾਬ ਮਿਲੇਗਾ !
@happyheer3186
@happyheer3186 11 ай бұрын
Good episode jee 👍
@NarinderSingh-rt7qg
@NarinderSingh-rt7qg Жыл бұрын
Dig bro aa sada
@SurinderSingh-ve3sk
@SurinderSingh-ve3sk Жыл бұрын
You guys lucky
@gillaman470
@gillaman470 Жыл бұрын
Harinder sandhu naal v mulakaat karo
@purewalsingh3361
@purewalsingh3361 Жыл бұрын
Tuhanu sab nu follow ta baut time ton karda me but aj swaad aa geya ehda reason dasan di lor ni Ehna❤gallan nu vaar vaar suno 🙏🙏🙏
@rsingh3453
@rsingh3453 11 ай бұрын
Poori dunia nu koi kis taran khush kar sakda ajj
@manikaur9097
@manikaur9097 Жыл бұрын
Maya gee kado khed barta dindi ihi aa sayi depend parents lalach na l kadey na jodan bachey bu
@sattibains4818
@sattibains4818 8 ай бұрын
Sangtar Jandeyala Sachin larrkea da pind c
@GurpreetSingh-sw5pt
@GurpreetSingh-sw5pt 11 ай бұрын
22 debi makoopuri ware vee kush dasso
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 650 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 53 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Sangtar and Kamaljit Neeru (EP33) - Punjabi Podcast
35:44
Sangtar
Рет қаралды 185 М.
CHAJJ DA VICHAR #417_How Kamal Heer's Life Changed (11-JAN-2018)
42:20
Prime Asia TV
Рет қаралды 383 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 650 М.