Chajj Da Vichar (2049) || 31 ਸਾਲ 'ਚ ਕੀ ਕੀ ਹੋਇਆ ਮੇਰੇ ਨਾਲ, Manmohan Waris ਨੇ ਖੋਲ੍ਹੇ ਵੱਡੇ ਭੇਤ

  Рет қаралды 273,933

Prime Asia TV

Prime Asia TV

Күн бұрын

Пікірлер: 423
@SatnamSingh-bc5zm
@SatnamSingh-bc5zm 4 ай бұрын
ਮੈਨੂੰ ਯਾਦ ਹੈ ਕਿ ਪਹਿਲੀ ਵਾਰ ਹੁਸ਼ਿਆਰਪੁਰ ਵਿੱਚ ਮਨਮੋਹਨ ਵਾਰਸ ਨੂੰ ਜਗਦੇਵ ਸਿੰਘ ਜੱਸੋਵਾਲ ਨੇ ਪ੍ਰੋਗਰਾਮ ਵਿੱਚ ਸਟੇਜ ਤੇ ਪੇਸ਼ ਕਰਦਿਆਂ ਕਿਹਾ ਸੀ ਕਿ ਮੈਂ ਇਸ ਮੁੰਡੇ ਨੂੰ ਪੰਜਾਬੀ ਸੱਭਿਆਚਾਰ ਦਾ ਵਾਰਸ ਬਣਾਉਣ ਲਿਆਇਆ ਹਾਂ। ਉਹਨਾਂ ਦਾ ਕਥਨ ਪਰਵਾਨ ਚੜ੍ਹਿਆ।
@tajindersingh4826
@tajindersingh4826 4 ай бұрын
E6
@bittuGill-ru5mj
@bittuGill-ru5mj 4 ай бұрын
Evergreen waris Bai ji
@kirpalsingh1136
@kirpalsingh1136 4 ай бұрын
39:39
@BHUPINDER55484
@BHUPINDER55484 3 ай бұрын
ਵਾਹ ਜੀ
@kuldipsingh4609
@kuldipsingh4609 3 ай бұрын
ਸਦਬਹਾਰ ਕਲਾਕਾਰ ਮਨਮੋਹਵ ਵਾਰਿਸ
@AmarinderSinghDhaliwal
@AmarinderSinghDhaliwal 4 ай бұрын
ਮਨਮੋਹਨ ਵਾਰਿਸ ਸਾਹਿਬ ਮੇਰੇ ਸਭ ਤੋਂ ਜ਼ਿਆਦਾ ਪਸੰਦੀਦਾ ਗਾਇਕ ਨੇ। ਮੈਂ ਇਹਨਾਂ ਨੂੰ ਇਹਨਾਂ ਦੀ ਪਹਿਲੀ ਕੈਸੇਟ ਦੇ ਸਮੇਂ ਤੋਂ ਲਗਾਤਾਰ ਸੁਣ ਰਿਹਾ ਹਾਂ। ਮੈਂ ਵਾਰਿਸ ਸਾਹਿਬ ਨਾਲ ਮਿਲਿਆ ਵੀ ਹਾਂ ਇਹ ਬਹੁਤ ਹੀ ਨਿਮਰ ਸੁਭਾਅ ਵਾਲੇ ਇਨਸਾਨ ਨੇ। ਪੰਜਾਬੀ ਗਾਇਕੀ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਂ ਹੈ ਸ਼ਾਇਦ ਹੀ ਕੋਈ ਇਹਨਾਂ ਦੇ ਆਸ ਪਾਸ ਵੀ ਪਹੁੰਚ ਸਕੇ ਖਾਸ ਕਰਕੇ ਜੋ ਅੱਜ ਕੱਲ੍ਹ ਦੀ ਬਿਨਾਂ ਸਿਰ ਪੈਰ ਦੀ ਗਾਇਕੀ ਹੈ ਤਾਂ ਕਰਕੇ ਕੋਈ ਨਵਾਂ ਗਾਇਕ ਤਾਂ ਇਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ।
@reshamsingh5095
@reshamsingh5095 Ай бұрын
🙃
@sonusidhu3728
@sonusidhu3728 4 ай бұрын
Harbhajan Mann te Manmohan waris ❤ ਇਕੋ ਉਮਰਾਂ ਦੇ ਦੋ ਪੰਜਾਬੀ ਗਾਇਕ
@HappySingh-is2pw
@HappySingh-is2pw 3 ай бұрын
🙏🙏🙏🙏🙏🌹🌹🌹🌹🌹Beautiful Singer
@baldevsinghkular3974
@baldevsinghkular3974 4 ай бұрын
ਮਾਣਯੋਗ ਬੀਬੀ ਹਰਮਨ ਥਿੰਦ,ਮਨਮੋਹਨ ਵਾਰਿਸ ਅਤੇ ਸਵਰਨ ਸਿੰਘ ਟਹਿਣਾ ਜੀ!. ਇਸ ਬਹੁਤ ਪਿਆਰੀ ਸਭਿਆਚਾਰਕ ਪੇਸ਼ਕਸ਼ ਸਨਮੁੱਖ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@uptodate20s
@uptodate20s 3 ай бұрын
Cameraman , video editor and chaa paani fdaon valeya da v Dhanvaad
@itzsunny234
@itzsunny234 4 ай бұрын
ਪੰਜਾਬ ਦੇ ਵਾਰਿਸ ਹਨ ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ ਹਰਭਜਨ ਮਾਨ ❤
@mewasingh4065
@mewasingh4065 3 ай бұрын
Manmohan warsh Sahib 3 Brother Very Nice Man ❤❤
@cdoboyboycdo2127
@cdoboyboycdo2127 3 ай бұрын
ਅੱਜ ਇਸਦੀ ਨਫਰਤ ਦੇਖੋ ਦੇਬੀ ਨਾਲ... ਦੇਬੀ ਦਾ ਗੀਤ " ਸਾਰੀ ਉਮਰ ਨੀ ਪੈਰੀ ਆਉਂਦਾ ਗੱਭਰੂ ਮਰਿਆ ਕੁਵਾਰੀ ਅੱਖ ਦਾ " ਕਹਿੰਦਾ ਇਹ ਗੀਤ ਚਲਿਆ ਨਈਂ ਬਾਕੀ ਬਹੁਤ ਸੁਪਰਹਿੱਟ ਗੀਤ ਦੇਬੀ ਦੇ ਗਾਏ ਇੰਨਾ ਨੇ ਓਨਾ ਚੋਂ ਕਿਸੇ ਦਾ ਨਾਮ ਨੀ ਲਿਆ ਏਨੇ....
@SatnamSingh-bc5zm
@SatnamSingh-bc5zm 4 ай бұрын
ਰਾਗਾਂ, ਬਾਗ਼ਾਂ, ਚੋਆਂ ਅਤੇ ਗਿਆਨ ਦੀਆਂ ਲੋਆਂ ਦੇ ਸ਼ਹਿਰ ਹੁਸ਼ਿਆਰਪੁਰ ਤੋਂ ਸਭ ਨੂੰ ਸਲਾਮ ਅਦਾਬ।
@manimaan2310
@manimaan2310 3 ай бұрын
ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ 🙏
@Bhangujatt3191
@Bhangujatt3191 3 ай бұрын
ਤੁਸੀ ਸ਼ਬਦਾਂ ਨਾਲ ਦੁਆਬੇ ਦੇ ਹੁਸ਼ਿਆਰਪੁਰ ਏਰੀਏ ਦਾ ਧਰਾਤਲ ਬਿਆਨ ਕਰਤਾ ਜੀ
@SatnamSingh-bc5zm
@SatnamSingh-bc5zm 3 ай бұрын
@@Bhangujatt3191 Thanks ji
@gillsaab6076
@gillsaab6076 2 ай бұрын
G?n eno. ਆ?ਬ .ਲਰਸ਼ ਛ ਬv ਞ ..ਤ🎉u?. ਧ v Ll ਲ
@Vickyking9010
@Vickyking9010 3 ай бұрын
ਸੱਚੀ ਸੁਚੀ ਗਾਇਕੀ ਦਾ ਮਾਣ ਵਾਰਿਸ, ਕਮਲ ਹੀਰ ਤੇ ਸੰਗਤਾਰ।। ਪਰਮਾਤਮਾ ਲੰਬੀਆਂ ਉਮਰਾ ਬਕਸ਼ੇ ਸਾਡੇ ਪੰਜਾਬੀ ਦੇ ਮਾਣ ਨੂੰ
@ShonkeySingh-jj6hv
@ShonkeySingh-jj6hv 4 ай бұрын
ਸਾਡੇ ਤੋਂ ਮਨਮੋਹਨ ਵਾਰਿਸ ਭਰਾ ਦੇ ਸਾਰੇ ਹੀ ਆ, ਤੇ, ਪੁਰਾਣੇ ਫ਼ੈਨ ਆ
@AngrajSinghSidhu-tm3gl
@AngrajSinghSidhu-tm3gl 4 ай бұрын
ਮਨਮੋਹਨ ਬਾਈ ਤੁਸੀਂ ਆਪਣੇ ਉਸਤਾਦ ਦੇਬੀ ਬਾਈ ਦਾ ਕਦੇ ਜ਼ਿਕਰ ਕੀਯੋ ਨਹੀਂ ਕੀਤਾ ਤੁਹਾਨੂੰ ਇਥੋਂ ਤਕ ਲੈ ਕੇ ਆਏਆ ਸੀ ਉਹ ਇਨਸਾਨ ਤੁਹਾਨੂੰ ਭੁੱਲ ਗਿਆ
@poonamdeepkaur9120
@poonamdeepkaur9120 4 ай бұрын
Sb nu pta e a j nai b krn jo jande a ehna nu shuru to k debi huna ne kitho kithe puja dita c
@jassabakhshi391
@jassabakhshi391 3 ай бұрын
ਕਾਹਨੂੰ ਨੀਵਿਆਂ ਨੂੰ ਰੱਖਦੇ ਨੇ ਚੇਤੇ, ਜੋ ਉੱਚਿਆਂ ਦੇ ਯਾਰ ਹੋ ਗੲਏ।
@MANPREETSINGH-ov4bl
@MANPREETSINGH-ov4bl 3 ай бұрын
Debi best singer
@jasss37
@jasss37 3 ай бұрын
Eh gal debi huna ta boli ni kdi..tu ohna de vich behnda reha..enne saaal ho ge ena nu gaunde kalle debi de sir te challe.debi makhsoospuri bhut wadda nam aa .wadde bande eda diyan shotian galaan ni krde hunde..ghar beth k gyani ni bnida. Ghar tenu sabji v puch k ni bnaunda huna koi.vapari sare e hunde aa ..
@jasss37
@jasss37 3 ай бұрын
​@@veet_Badshahpurimaar ti chawal ..??
@bhagsingh6602
@bhagsingh6602 4 ай бұрын
ਟਹਿਣਾ ਸਾਹਿਬ ਤੇ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਬੜੇ ਬੜੇ ਕਲਾਕਾਰਾਂ ਨੂੰ ਬੁਲਾਉਂਦੇ ਮਨਮੋਨ ਵਾਰਸ ਜੀ ਨੇ ਕਾਫੀ ਇਨਾਂ ਯੋਗਦਾਨ ਪਾਇਆ ਪੰਜਾਬੀ ਕਲਚਰ ਚ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਪਰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਿੰਨੇ ਕਲਾਕਾਰ ਵੀ ਤੁਸੀਂ ਬੁਲਾ ਦੇ ਉਹਨਾਂ ਚੋਂ 90% 95% ਕਲਾਕਾਰ ਕਨੇਡਾ ਰਹਿੰਦੇ ਇਹ ਪੰਜਾਬ ਚ ਕੋਈ ਨਹੀਂ ਰਹਿੰਦਾ ਬਾਕੀ ਉਹ ਜਿਹੜੀ ਬਿਰਧਾ ਆਸ਼ਰਮ ਸ਼ੁਰੂ ਵਿੱਚ ਤੁਸੀਂ ਇੰਟਰਵਿਊ ਕਰਵਾਈ ਦੀ ਉਹਦੀ ਚੰਦਰਕਾਂਤਾ ਦੀ ਉਹਨਾਂ ਵਾਸਤੇ ਇਹਨਾਂ ਤੇ ਥੋੜੀ ਹੈਲਪ ਲੈ ਦਿਆ ਕਰੋ ਕਹਿ ਦਿਆ ਕਰੋ ਇਹਨਾਂ ਨੂੰ ਵੀ ਉਹਨਾਂ ਬਾਤਾਂ ਥੋੜੀ ਸਹਾਇਤਾ ਕਰ ਦੋ ਜਿੰਨੇ ਵੀ ਆਂਦੇ ਅਰਬਾਂਪਤੀ ਆ ਕਰੋੜਾਂਪਤੀ ਕਲਾਕਾਰ ਆ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਕਯੂ
@sarbjeetkaur3708
@sarbjeetkaur3708 4 ай бұрын
ਸਤਿ ਸ੍ਰੀ ਆਕਾਲ ਵਾਰਿਸ ਭਾਜੀ,ਮੇਰੇ ਵਿਆਹ ਨੂੰ 23ਸਾਲ ਹੋ ਗਏ ਭਾਜੀ ਤੁਸੀਂ ਮੇਰੇ ਵਿਆਹ ਤੇ ਆਏ ਸੀ ਤੁਸੀ ਅੱਜ ਵੀ ਓਵੇਂ ਹੀ ਹੋ ❤
@ranjitsingh1238
@ranjitsingh1238 4 ай бұрын
Wow looks goodd
@ParminderSingh-dq7ni
@ParminderSingh-dq7ni Ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏♥️🌿❤
@Gurmukhsingh-k4q
@Gurmukhsingh-k4q 4 ай бұрын
ਬਹੁਤ ਵਧੀਆਂ ਇੰਟਰਵਿਊ ਸੁਣ ਕੇ ਨਜ਼ਾਰਾ ਆ ਗਿਆ ਮਨਮੋਹਨ ਵਾਰਿਸ ਕਮਲ ਸੰਗਤਾਰ ਅਤੇ ਹਰਭਜਨ ਮਾਨ ਅਜਿਹੇ ਕਲਾਕਾਰ ਹਨ ਕਿ ਜੀ ਕਰਦਾ ਇਹਨਾਂ ਦੀ ਮੁਲਾਕਾਤ ਨੂੰ ਸੁਣੀ ਹੀ ਜਾਈਏ ਅਤੇ ਪ੍ਰੋਗਰਾਮ ਕਦੇ ਖਤਮ ਹੀ ਨਾ ਹੋਵੇ ਵਾਰਸ ਭਰਾ ਤੇ ਹਰਭਜਨ ਮਾਨ ਬਹੁਤ ਪਿਆਰੇ ਕਲਾਕਾਰ ਹਨ ਪੰਜਾਬੀ ਮਾਂ ਬੋਲੀ ਦੇ ਹੀਰੇ ਹਨ ਗੁਰਮੁੱਖ ਸਿੰਘ ਕਾਉਂਕੇ ਕਲਾਂ
@sukhrajguru7113
@sukhrajguru7113 4 ай бұрын
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ · ਸਿੱਖਦੇ | 💯 💯
@navneetkalra3772
@navneetkalra3772 4 ай бұрын
✍️👉"ਮਨਮੋਹਨ ਵਾਰਿਸ", "ਕਮਲ ਹੀਰ" ਅਤੇ "ਸੰਗਤਾਰ", "ਪੰਜਾਬੀ ਸੰਗੀਤ" ਦਾ ਧੁਰਾ ਹਨ। ਇਨ੍ਹਾਂ ਦੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਉਦੋਂ ਹੋਈ ਜਦੋਂ "ਪੰਜਾਬ" "ਅੱਤਵਾਦ" ਨਾਲ ਜੂਝ ਰਿਹਾ ਸੀ। ਇਨ੍ਹਾਂ ਦੇ ਗੀਤ, ਪਰਿਵਾਰ ਵਿੱਚ ਬੈਠ ਕੇ ਸੁਣਨ ਦੇ ਯੋਗ ਹੁੰਦੇ ਹਨ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।👈
@kinda147
@kinda147 4 ай бұрын
ਵੀਰ ਜੀ ਉਦੋ ਅੱਤਵਾਦ ਦਾ ਦੌਰ ਖਾਤਮ ਹੋ ਚੁੱਕਾ ਸੀ ਜਦੋਂ ਵਾਰਿਸ ਸਾਹਿਬ ਇੰਡਸਟਰੀ ਦੇ ਵਿੱਚ ਆਏ ਮੈਨੂੰ ਪਤਾ ਜੈਜ਼ੀ ਬੀ ਦੀ ਘੂੱਗੀਆ ਦਾ ਜੌੜਾ ਆੲਈ ਸੀ ਤੇ ਵਾਰਿਸ ਦੀ ਗੈਰਾਂ ਨਾਲ ਪੀਂਘਾਂ ਇਹ ਕੈਸਿਟਾਂ ਤਕਰੀਬਨ ਲੱਗਭਗ ਇੱਕਠੀਆਂ ਹੀ ਆਈਆ ਸਨ
@navneetkalra3772
@navneetkalra3772 4 ай бұрын
@@kinda147 सही जानकारी उपलब्ध करवाने के लिए आपका कोटि कोटि धन्यवाद।
@amarjitsinghmanku2099
@amarjitsinghmanku2099 3 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@deepbrar.
@deepbrar. 4 ай бұрын
ਲਾਇਬਰੇਰੀ ਇੱਕ ਐਸਾ ਦਰੱਖਤ ਹੈ ਜਿੱਥੇ ‬ ‪ *ਵਿੱਚਾਰਾਂ ਦੇ ਫਲ ਹਰ ਮੌਸਮ ਚ ਲੱਗਦੇ ਹਨ*
@daljitsingh7980
@daljitsingh7980 4 ай бұрын
ਦੀਪ ਬਰਾੜ 👌👌👍👍
@deepbrar.
@deepbrar. 4 ай бұрын
@@daljitsingh7980 😍😍 ਸੰਧੂ ਵੀਰੇ
@bhupinderkaurgarcha9641
@bhupinderkaurgarcha9641 4 ай бұрын
Nice
@deepbrar.
@deepbrar. 4 ай бұрын
​@@bhupinderkaurgarcha9641ਧੰਨਵਾਦ 😍😍 ਆਂਟੀ ਜੀ
@deepbrar.
@deepbrar. 4 ай бұрын
@@bhupinderkaurgarcha9641 ਸ਼ੁਕਰੀਆ ਆਂਟੀ ਜੀ 😍🙏
@chahal-pbmte
@chahal-pbmte 3 ай бұрын
ਵਾਰਿਸ ਭਰਾਵਾਂ ਦੀ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਵੱਡੀ ਪੇਸ਼ਕਾਰੀ ਹੈ। ਇਹਨਾਂ ਦੀ ਗਾਇਕੀ ਨਾਲ ਜੇਕਰ ਮੂਸੇ ਦੀ ਗਾਇਕੀ ਦਾ ਤੋਲ ਕਰਨਾ ਹੋਵੇ ਤਾਂ ਮੂਸੇ ਦੀ ਗਾਇਕੀ ਪਾਸਕੂ ਵੀ ਨਹੀਂ।
@deepbrar.
@deepbrar. 4 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਮੈਂ ਪੰਜਾਬੀ ਹਾਂ ਤੇ ਮੈਨੂੰ ਫ਼ਖਰ ਹੈ ਆਪਣੇ ਪੰਜਾਬੀ ਹੋਣ 'ਤੇ। *ਦੁਨੀਆਂ ਭਰ ਵਿੱਚ ਬੈਠੇ ਪੰਜਾਬੀਓ ਤੁਸੀਂ ਵੀ ਏਨੇ ਹੀ ਮਾਣ ਨਾਲ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜੋ*
@daljitsingh7980
@daljitsingh7980 4 ай бұрын
ਦੀਪ ਬਰਾੜ 🙏❤️✍️👌👌
@deepbrar.
@deepbrar. 4 ай бұрын
@@daljitsingh7980 ਸੰਧੂ ਵੀਰੇ 😍🙏
@VarinderSingh-he7wo
@VarinderSingh-he7wo 4 ай бұрын
ਵੀਰ ਜੀ ਬਹੁਤ ਵਧੀਆ ਗਾਇਕ ਹਨ। ਭਰਾਵਾਂ ਦਾ ਪਿਆਰ ਇੰਨਾਂ ਨੇ ਮਿਸਾਲ ਕਾਇਮ ਕੀਤੀ ਹੈ। ਗੱਲਬਾਤ ਵਧੀਆ ਲੱਗੀ।
@RetroFamilyVids
@RetroFamilyVids 2 ай бұрын
ਜਦੋਂ ਤੁਸੀਂ ਵਾਰਿਸ ਬ੍ਰਦਰਜ਼ ਦੇ ਚਿਹਰਿਆਂ ਨੂੰ ਦੇਖਦੇ ਹੋ, ਖਾਸ ਤੌਰ 'ਤੇ ਮਨਮੋਹਨ ਪਾਜੀ, ਮੇਰੇ ਦਿਲ ਦੇ ਧੁਰ ਅੰਦਰੋਂ ਇੱਕ ਅਸੀਸ ਨਿਕਲਦੀ ਹੈ। ਮੈਂ ਮਨਮੋਹਨ ਵਾਰਿਸ ਜੀ ਨੂੰ 1996 ਵਿੱਚ ਸਾਡੇ ਪਿੰਡ ਵਿੱਚ ਦੇਖਿਆ ਸੀ ਅਤੇ ਉਨ੍ਹਾਂ ਵਿੱਚ ਅਜੇ ਵੀ ਉਹੀ ਊਰਜਾ ਅਤੇ ਸਕਾਰਾਤਮਕ ਹੁਲਾਰਾ ਹੈ। ਰੱਬ ਤੁਹਾਨੂੰ ਖੁਸ਼ ਰੱਖੇ ਪਾਜੀ।
@gurmailsinghgill
@gurmailsinghgill 3 ай бұрын
ਬਹੁਤ ਵਧੀਆ ਬੰਦਾ ਹੈ ਜੀ ਮੋਹਨ ਸਿੰਘ ਵਾਰਿਸ ਸਾਹਿਬ ਜੀ ❤
@parminderkaurbrar394
@parminderkaurbrar394 3 ай бұрын
ਸਹੀ ਗੱਲ ਵੀਰ ਜੀ ਤੰਦਰੁਸਤੀ ਨਾਲ ਦੀ ਰੀਸ ਨਹੀ ਸੌ ਕੀਲਾ ਜ਼ਮੀਨ ਦਾ ਹੋਵੇ ਕਰੋੜਾਂ ਡਾਲਰ ਹੋਵੇ ਜੇ ਤੰਦਰੁਸਤੀ ਨਹੀਂ ਤਾਂ ਸਭ ਬੇਕਾਰ ਸੋ ਵਾਹਿਗੁਰੂ ਜੀ ਹਿੰਮਤ ਬਖਸ਼ੇ ਸਭ ਦਾ ਭਲਾ ਕਰੇ
@ohishammi112
@ohishammi112 3 ай бұрын
ਮਿੱਤਰਾ ਨੂੰ ਇੰਝ ਲੱਗਦਾ,ਸੱਜਰੇ ਚੱਲੇ ਨੇ ਮੁਕਲਾਵੇ.... 2024 ਚ ਕੌਣ ਕੌਣ ਸੁਣਦਾ।
@SatnamSingh-bc5zm
@SatnamSingh-bc5zm 4 ай бұрын
ਚੋਆਂ ਦੇ ਸ਼ਹਿਰ ਸੁਰਾਂ ਵਾਲ਼ਾ ਦਰਿਆ ਵਗਦਾ, ਸ਼ਾਮ ਚੌਰਾਸੀ 'ਚ ਸੰਗੀਤ ਵਾਲ਼ਾ ਮੇਲਾ ਲੱਗਦਾ। ਬੈਜੂ ਬਾਵਰੇ ਦਾ ਬਜਵਾੜੇ 'ਚ ਸੁਰ ਗੱਜਿਆ, ਭੱਜਲਾ਼ਂ ਦੇ ਸ਼ੌਂਕੀ ਦਾ ਇੱਥੇ ਦੋ ਤਾਰਾ ਵੱਜਿਆ। ਹੱਲੂਵਾਲ਼ ਦੇ ਵਾਰਸਾਂ ਦਾ ਮਿੱਠਾ ਸੁਰ ਛਿੜਦਾ, ਬਜਰਾਵਰ ਦੇ ਸਰਤਾਜ ਦਾ ਸੁਰਾਂ ਵਾਲ਼ਾ ਖੂਹ ਗਿੜਦਾ।
@karmjitsinghgill3323
@karmjitsinghgill3323 3 ай бұрын
ਬਿਲਕੁਲ ਹੋਲੀ ਦੇਣੇ ਤਰਾਈ ਖੇਤਰ ਦੇ ਜੱਟਾ ਦੇ ਮੁੰਡੇ ਨਿੱਕਾ ਜਿਹਾ ਗਾਇਕੀ ਗੀਤਕਾਰੀ ਤੇ ਸੰਗੀਤ ਦੀ ਹਵਾ ਬੁੱਲਾ ਲੈ ਕੇ ਉਠੇ ਤਿੰਨੇ ਭਰਾ ਭਰਾਵਾਂ ਲਈ ਵੀ ਮਸਾਲ ਤੇ ਸੰਗੀਤ ਖੇਤਰ ਚ ਸੰਸਾਰ ਭਰ ਵਿੱਚ ਵਰੋਲਾ ਬਣਗਏ ਮੈਨੂੰ ਇਹਨਾਂ ਦਾ ਗੈਰਾਂ ਨਾਲ ਵਾਲੇ ਗਾਣੇ ਤੋਂ ਅੱਜ ਤੱਕ ਕੋਈ ਮਾੜਾ ਨਹੀਂ ਲੱਗਿਆ ਪਰ ਦੇਬੀ ਨਾਲ ਦੂਰੀ ਦਾ ਕਾਰਨ ਨਹੀਂ ਮਿਲਦਾ ਉਹ ਵੀ ਇਹਨਾਂ ਚੋਕੜੀ ਚ ਸਾਮਲ ਸੀ ਇਕੋ ਏਰੀਆ ਇਕੋ ਜਿਹੀਆਂ ਸਕਲਾ
@PeoplHistory
@PeoplHistory 3 ай бұрын
Bhai debi te enha di bhain da pyar c ..par debi vyah to mukar gya c
@sandeepsony711
@sandeepsony711 3 ай бұрын
ਬਹੁਤ ਬਹੁਤ ਸੋਹਣਾ ਗਾਉਂਦੇ ਨੇ, 3ਨੋ ਭਾਈ, ਵਾਰਿਸ ਭਾਅ ਜੀ ਨੂੰ ਮੈਂ ਪਹਿਲੀ ਵਾਰ ਲੋਂਗੋਵਾਲ ਦਿਲਸ਼ਾਦ ਅਖ਼ਤਰ ਜੀ ਦੇ ਮੇਲੇ ਤੇ ਸੁਣਿਆ ਸੀ, ਓਦੋਂ ਤੋਂ ਫੈਨ ਆ ਮੈਂ, ਏਹਨਾ ਦਾ,, ਦਿਲ ਟੁੱਕੜੇ ਟੁੱਕੜੇ ਕਰਕੇ ਸੱਜਣ ਮੌੜ ਗਏ, ਕਿਓ ਮੁੜਦੇ ਮੁੜਦੇ ਸ਼ਹਿਰ ਸੱਜਣ ਆ ਪਹੁੰਚੇ,je ਮੁੜ ਜਾਂਦੇ ਤਾਂ ਬੜੇ ਚੰਗੇ ਰਹਿਣਾ ਸੀ, ਲਵ ਯੂ ❤❤❤ ਵਾਰਿਸ ਭਾਅ ਜੀ
@deepbrar.
@deepbrar. 4 ай бұрын
ਸਭ ਪੜ੍ਹਾਇਆ ਗਿਆ ਸਾਨੂੰ ਤਿਕੋਣ, ਚਕੋਰ, ਲਘੂਕੋਣ, ਸਮਕੋਣ ਤੇ ਸ਼ਟਕੋਣ ‬ ‪ *ਲੇਕਿਨ ਜੋ ਸਭ ਤੋਂ ਮਹੱਤਵਪੂਰਨ ਸੀ ਉਹ ਨਹੀਂ ਪੜ੍ਹਾਇਆ ਗਿਆ, ਦ੍ਰਿਸ਼ਟੀਕੋਣ*
@BaljeetSingh-kf4fv
@BaljeetSingh-kf4fv 4 ай бұрын
ਬਾਈ ਜੀ ਤੁਸੀਂ ਵਾਕਿਆ ਹੀ ਬਹੁਤ ਵਧੀਆ ਇਨਸਾਨ ਹੋ, ਮੈਂ ਤੁਹਾਨੂੰ ਚੰਡੀਗੜ੍ਹ ਸਿਸਵਾਂ ਇਕ ਵਾਰ ਸ਼ੂਟਿੰਗ ਤੇ ਮਿਲ਼ਿਆ ਸੀ ਤੇ ਸਾਡੀ ਮੱਦਦ ਕੀਤੀ ਸੀ ਇਕ ਗੀਤ ਸ਼ੂਟ ਕਰਨ ਲਈ। ਗੀਤ ਸੀ ਧੀਆਂ ਦਾ
@faithhopelove3758
@faithhopelove3758 3 ай бұрын
ਦਿਲੋਂ ਸਲੂਟ ਐ ਵਾਰਿਸ ਭਰਾਵਾਂ ਨੂੰ,, ਜਿਉਂਦੇ ਰਹੋ,,
@Naresh-hz6ks
@Naresh-hz6ks 4 ай бұрын
ਆਨੰਦ ਆ ਗਿਆ ਆਹ ਵਾਲੀ ਕਿਸ਼ਤ ਦੇਖ ਕੇ ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ ❤🎉
@gurvindersinghbawasran3336
@gurvindersinghbawasran3336 3 ай бұрын
ਬਹੁਤ ਸੁਲਜੇ ਇੰਨਸਾਨ ਹਨ ਬਾਈ ਮਨਮੋਹਨ ਵਾਰਿਸ ਸੰਗਤਾਰ ਤੇ ਕਮਲ ਹੀਰ ❤❤
@jagroopsingh5686
@jagroopsingh5686 4 ай бұрын
ੳੁਹੇ ਜਿਹਾ ਪਿਅਾ ਵੀਰ ਕਿੰਨੇ ਸਾਲ ਹੋ ਗੲੇ ਦੇਖਦਿਅਾ ਨੂੰ.ੲਿੱਕ ਗੱਲ ਪੱਕੀ ਅਾ ੲੇਕਾ ਬਹੁਤ ਅਾ ਤਿੰਨਾ ਭਰਾਵਾਂ ਵਿੱਚ.
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 ай бұрын
ਮਨਮੋਹਨ ਵਾਰਿਸ ਸਾਹਬ ਦੇ ਗੀਤ ਅਸੀਂ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ। ਉਦੋਂ ਸਾਨੂੰ ਲੱਗਦਾ ਸੀ ਕਿ ਇਹਨਾਂ ਦੇ ਗੀਤ, ਤਰਜ਼ਾਂ,ਟੋਨ ਸਿਰਫ ਸਾਡੇ ਦੋਆਬੇ ਵਾਸਤੇ ਹੀ ਬਣੀ ਹੈ । Love you ਭਾਜੀ ।ਸਾਡੇ ਦੋਆਬੇ ਦੀ ਸ਼ਾਨ,ਦੇਬੀ ਮਖਸੂਸਪੁਰੀ ਭਾਜੀ ਦਾ ਵੀ ਧੰਨਵਾਦ।
@cdoboyboycdo2127
@cdoboyboycdo2127 3 ай бұрын
ਦੇਬੀ IS GREAT.... ਦੇਬੀ ਨੇ ਉਦੋਂ ਛੱਡਿਆ ਇੰਨਾ ਨੂੰ ਜਦੋਂ ਇਨਾ ਨੇ ਉਸਦੀ album ਕਰਨ ਤੋਂ ਇਨਕਾਰ ਕਰਕੇ ਆਪਣੇ ਭਰਾ ਕਮਲ ਦੀ album ਕਮਲੀ ਦਾ music ਬਣਾ ਕੇ release ਕਰਤੀ.... ਮਤਲਬੀ ਤੇ ਵਪਾਰੀ
@AmanSingh-ce6tz
@AmanSingh-ce6tz 6 күн бұрын
Bhut bhut vadiya singer hai manmohan waris Bai. Koi din eda da nhi Bai da koi geet na sun aa hove ......so thanks
@gurlalgora2589
@gurlalgora2589 4 ай бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@SatnamSingh-bc5zm
@SatnamSingh-bc5zm 4 ай бұрын
ਕੌਮਾਂ ਦਾ ਇਤਿਹਾਸ ਕੌਮਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਕੌਮ ਦਾ ਇਤਿਹਾਸ ਜਿੰਨਾ ਸ਼ਾਨਦਾਰ ਹੋਵੇਗਾ ਉਹ ਕੌਮ ਉੱਨਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹਿੰਦੀ ਹੈ।ਉਸੇ ਤਰ੍ਹਾਂ ਮਨੁੱਖ ਦਾ ਵੀ ਨਿੱਜੀ ਇਤਿਹਾਸ ਹੁੰਦਾ ਹੈ।ਜਿਸ ਮਨੁੱਖ ਦਾ ਇਤਿਹਾਸ ਸ਼ਾਨਦਾਰ ਹੁੰਦਾ ਹੈ ਉਹ ਉੱਨਾ ਹੀ ਵੱਧ ਰਾਜ਼ੀ ਰਹਿੰਦਾ ਹੈ।
@daljitsingh7980
@daljitsingh7980 4 ай бұрын
ਸਤਨਾਮ ਸਿੰਘ ਬਾਈ ਜੀ 🙏👍👍
@SatnamSingh-bc5zm
@SatnamSingh-bc5zm 4 ай бұрын
@@daljitsingh7980 🙏🙏🙏
@sukhwinderkaur7145
@sukhwinderkaur7145 4 ай бұрын
ਦਿੱਲੀ ਧਰਨੇ ਵਿੱਚ ਬੂਟ ਚੋਰੀ ਹੋ ਗਏ ਸੀ, ਟਾਹਿਣਾ ਸਾਹਿਬ ਤੁਹਾਡੇ ਸਮਾਨ ਨਾਲ ਲੋਕ ਮੋਜਾ ਮਾਰਦੇ ਨੇ, ❤❤❤❤❤
@kashmirdegun7160
@kashmirdegun7160 4 ай бұрын
ਮਨਮੋਹਨ ਵਾਰਿਸ ਨਾਲ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਮੇਰੇ ਪਸੰਦੀ ਦੇ ਗਾਇਕ ਹਨ ਅਸੀਂ ਲੰਡਨ ਵਿੱਚ ਇਨਾਂ ਦਾ ਸ਼ੋ ਵੀ ਦੇਖਿਆ ਸੀ
@harpindersingh8427
@harpindersingh8427 3 ай бұрын
ਭਾਜੀ ਦੇਬੀ ਮਖਸੂਸਪੁਰੀ ਸਾਹਿਬ ਦਾ ਤੁਸੀਂ ਜਰੂਰ ਵਿੱਚ ਜਿਕਰ ਕਰਿਆ ਕਰੋ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਹੀ ਸੁਣਦੇ ਆਂ ਪਰ ਜੋ ਦੇਬੀ ਮਖਸੂਸਪੁਰੀ ਸਾਹਿਬ ਤੁਹਾਨੂੰ ਲਿਖ ਕੇ ਦਿੰਦੇ ਆ ਤੇ ਤੁਹਾਡੀ ਆਵਾਜ਼ ਚ ਉਹ ਜਦੋਂ ਰਿਲੀਜ਼ ਹੁੰਦਾ ਤਾਂ ਰਾਤੋ ਰਾਤ ਅੰਬਰਾਂ ਤੇ ਚੜ ਜਾਂਦਾ ਗਾਣਾ
@HarpalSingh-uv9ko
@HarpalSingh-uv9ko 3 ай бұрын
ਬਹੁਤ ਵਧੀਆ ਨੇ ਤਿੰਨੇ ਭਰਾ। ਸਾਫ ਸੁਥਰੀ ਗਾਇਕੀ ਗਾ ਰਹੇ ਨੇ ਰੱਬ ਚੜ੍ਹਦੀਕਲ੍ਹਾ ਵਿੱਚ ਰੱਖੇ ਲੰਮੀਆਂ ਉਮਰਾ ਬਖਸੇ
@baljeetbajwa6909
@baljeetbajwa6909 3 ай бұрын
ਬਹੁਤ ਵਧੀਆ ਇਨਸਾਨ ਹਨ,, ਵਾਰਿਸ ਪੰਜਾਬ ਦੇ,,ਕਿਆ ਬਾਤ ਹੈ
@SiraaStudio
@SiraaStudio 3 ай бұрын
ਬਹੁਤ ਵਧੀਆ ❤️ ਮਨਮੋਹਨ ਵਾਰਿਸ ਤਿੰਨੇ ਭਰਾਂ ਬਹੁਤ ਵਧੀਆ ❤ ਵਾਹਿਗੁਰੂ ਮਿਹਰ ਕਰੇ ਹਮੇਸ਼ਾ
@ravinderkaursamra5013
@ravinderkaursamra5013 4 ай бұрын
ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਹਿਬ ਜੀ,
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jagtarsingh-lc9gy
@jagtarsingh-lc9gy 4 ай бұрын
ਵਾਰਿਸ ਸਾਹਿਬ ਨੂੰ ਮੈਂ 1995/96 ਚ ਦੇਖਿਆ ਸੀ ਸ.ਸਰਪੰਚ ਅਵਤਾਰ ਸਿੰਘ ਦੇ ਘਰ ਪਿੰਡ ਧਮਾਈ ,
@chamkaursingh7454
@chamkaursingh7454 3 ай бұрын
ਧੰਨਵਾਦ ਜੀ , ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਇਤਫਾਕ ਬਖ਼ਸ਼ੇ ।
@deepbrar.
@deepbrar. 4 ай бұрын
ਮਿਲੀ ਹੈ ਜ਼ਿੰਦਗੀ ਤਾਂ ਕੋਈ ਮਕਸਦ ਵੀ ਰੱਖੋ, ਕੇਵਲ ‬ ‪ *ਸਾਹ ਲੈ ਕੇ ਜ਼ਿੰਦਗੀ ਗਵਾਉਣਾ ਜ਼ਿੰਦਗੀ ਤਾਂ ਨਹੀਂ ਹੈ* >
@daljitsingh7980
@daljitsingh7980 4 ай бұрын
ਦੀਪ ਬਰਾੜ 👌👌👍👍
@deepbrar.
@deepbrar. 4 ай бұрын
@@daljitsingh7980 ਸੰਧੂ ਵੀਰੇ 😍😍 ਧੰਨਵਾਦ ਜੀ 🙏
@bhupinderkaurgarcha9641
@bhupinderkaurgarcha9641 4 ай бұрын
Very nice 👌
@deepbrar.
@deepbrar. 4 ай бұрын
@@bhupinderkaurgarcha9641 ਧੰਨਵਾਦ ਆਂਟੀ ਜੀ 😍🙏
@Harpreet_Dhaliwal
@Harpreet_Dhaliwal 3 ай бұрын
ਵਾਰਿਸ ਭਰਾ ਤੇ ਮਾਨ ਭਰਾ ਏਹ ਰਹਿੰਦੀ ਦੁਨੀਆ ਤੱਕ ਚਲਨ ਵਾਲੇ ਨੇ❤
@preetkaur-wu9yg
@preetkaur-wu9yg 4 ай бұрын
Bhut vadhia program aa Bai g...varis g nu dekh k ruh khush ho gayi ❤❤❤
@jassilongiaattaaji5910
@jassilongiaattaaji5910 4 ай бұрын
ਮੇਰੇ ਮਨਪ੍ਰਸੰਦ ਸਿੰਗਰ ਨੇ ਸਾਰੇ ਗਾਣੇ ਸੁਣੇ ਆ ਕੁਸ਼ ਯਾਦ ਵੀ ਨੇ
@parmjitsingh3820
@parmjitsingh3820 3 ай бұрын
Kiaa baat G tuanu tina nu waheguru charhdi kla ch rakhan
@SS143-J7
@SS143-J7 3 ай бұрын
My favourite singer manmohan waris Ji
@dharmitungan5114
@dharmitungan5114 4 ай бұрын
ਬਹੁਤ ਹੀ ਵਧੀਆ ਜੀ 🙏
@palasingh5151
@palasingh5151 4 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@gurdevsingh9300
@gurdevsingh9300 Ай бұрын
ਕੋਈ ਹੰਕਾਰ ਨਹੀਂ ਕੋਈ ਆਕੜ ਨਹੀਂ ਮਨਮੋਹਨ ਵਾਰਿਸ ਚ ਇਕ ਸੁਰੀਲਾ ਤੇ ਕਾਮਯਾਬ ਗਾਇਕ ਹੈ
@KuldeepJoshi-bp1mr
@KuldeepJoshi-bp1mr 3 ай бұрын
Manmohan waris legend Punjabi singer down to earth 🌎
@pritpalsingh7108
@pritpalsingh7108 4 ай бұрын
Menu vi 31 saal hogey ji Waris Saab nu sundeyan.. shukar a waheguru da
@tlrattustudiorahoroadludhi2458
@tlrattustudiorahoroadludhi2458 3 ай бұрын
ਬਹੁਤ ਬਹੁਤ ਧੰਨਵਾਦ ਜੀ ਟਹਿਣਾ ਸਾਹਿਬ ਹਰਮਨ ਥਿੰਦ ਤੁਸੀਂ ਅੱਜ ਉਹ ਹੀਰੇ ਲੈ ਕੇ ਆਏ ਜਿਨਾਂ ਦੀ ਕੋਈ ਕੀਮਤ ਨਹੀਂ ਜੇ ਪੰਜਾਬ ਵਿੱਚ ਹਰ ਸਿੰਗਰ ਇਹਨਾਂ ਵਰਗਾ ਹੋਵੇ ਤਾਂ ਹਰੇਕ ਇਨਸਾਨ ਹਰੇਕ ਸੂਬੇ ਤੱਕ ਕੋਈ ਚੰਗੀ ਸਿਹਤ ਪਹੁੰਚੇ ਮੇਰਾ ਹਰਮਨ ਪਿਆਰਾ ਗਾਇਕ ਮਨਮੋਨ ਵਾਰਸ ਸੰਗਤਾਰ ਕਮਲ ਹੀਰ ਜੇ ਕਿਸੇ ਪਰਿਵਾਰ ਨੇ ਰਲ ਕੇ ਬੈਠਣਾ ਸਿੱਖਣਾ ਹੋਵੇ ਤਾਂ ਇਹਨਾਂ ਦੀ ਪੰਜਾਬੀਅਤ ਅਤੇ ਪੰਜਾਬੀ ਇਹਨਾਂ ਵਾਂਗੂੰ ਸਿੱਖੋ ਨਿਮਰਤਾ ਬਹੁਤ ਬਾ ਕਮਾਲ
@BalkarSingh-ys9pl
@BalkarSingh-ys9pl Ай бұрын
Ostad ji bhut bdiaa,,,,
@gurlalgora2589
@gurlalgora2589 4 ай бұрын
ਗਾਇਕ ਮਨਮੋਹਨ ਵਾਰਿਸ ਜੀ ਧੰਨਵਾਦ
@GurmeetSingh-ms1hz
@GurmeetSingh-ms1hz 4 ай бұрын
ਬਹੁਤ ਵਧੀਆ ਜੀ ਭਲਾ ਹੀ ਭਲਾ।
@mr.pipatt6026
@mr.pipatt6026 3 ай бұрын
ਵਾਹਿਗੁਰੂ ਜੀ ਮਨਮੋਹਨ ਵਾਰਿਸ,ਚੱਜ ਦਾ ਵਿਚਾਰ ਟੀਮ ਮੈਂਬਰਾਂ ਨੂੰ ਹਮੇਸਾ ਚੜਦੀ ਕਲਾਂ 'ਚ' ਰੱਖੇ
@SSSingh-sn4rs
@SSSingh-sn4rs 2 ай бұрын
ਦੇਬੀ ❤ ਬਾਈ
@AmanDeep-bs8hf
@AmanDeep-bs8hf 4 ай бұрын
ਆ ਗਿਆ ਮੇਰਾ ਵੀਰ ❤❤❤❤❤❤❤❤
@GUR922
@GUR922 4 ай бұрын
My favourite singer waris brother
@pardeepdhuria1063
@pardeepdhuria1063 4 ай бұрын
Really Manmohan Singh Waris is my Favourite Singer . Waheguru ehna nu lambi Umar bakshae . Mai ehna nu apne betae di marriage te invite karna hai
@HarpalSingh-qd5lp
@HarpalSingh-qd5lp 3 ай бұрын
Bahut badhiya galvat kiti g thanks to Manmohan Waris g
@JasvirKaur-cp6oo
@JasvirKaur-cp6oo 4 ай бұрын
ਸਾਡਾ ਪਿੰਡ ਬਸੀ ਜੌੜਾ ਸਾਡਾ ਵਿਆਹ ਹੋਇਆ 1986 ਵਿਚ ਜੂਨ ਵਿੱਚ ਵਾਰਿਸ ਜੀ ਯਾਦ ਕਰਿਓ ਸ਼ਇਦ ਚੇਤਾ ਆ ਜਾਵੇ ਤੁਸੀਂ ਅਜੇ ਗਾਉਣਾ ਸਿੱਖਦੇ ਸੀ ਤੁਸੀਂ ਸਾਡੇ ਵਿਆਹ ਤੇ ਭੋਗ ਵਾਲੇ ਦਿਨ ਹੀ ਆਪਣੇ ਸਕੂਟਰ ਤੇ ਹਰਮੋਨੀਅਮ ਲੈ ਕੇ ਬਸੀ ਕਲਾਂ ਚੋ ਵਿਚੀਂ ਆ ਗੲਏ ਸੀ ਗਾ ਕੇ ਗੲਏ ਸੀ please Reply me
@gaganpreetdhaliwal8583
@gaganpreetdhaliwal8583 4 ай бұрын
Bhut vDia ji.God bless Manmohan waris ji
@harrydhiman3262
@harrydhiman3262 3 ай бұрын
Love u ਬਾਈ ਜੀ❤
@Nareshkumar-fk7cj
@Nareshkumar-fk7cj 4 ай бұрын
ਟਹਿਣਾ ਸਾਹਿਬ ਤੰਦਰੁਸਤੀ ਦਾ ਸਵਾਲ ਸਹੀ ਹੈ ਜੀ।
@HarjinderSingh-n4n
@HarjinderSingh-n4n 3 ай бұрын
ਗੈਰਾਂ ਨਾਲ ਪੀਂਘਾਂ ਝੂਟਦੀਏ ਮਨਮੋਹਨ ਵਾਰਿਸ ਭਾਜੀ ਦਾ ਗਾਇਆ ਅਤੇ ਇਸ ਗੀਤ ਨੂੰ ਲਿਖਿਆ ਸਾਡੇ ਅਜੀਮ ਸਾਇਰ ਦੇਬੀ ਮਖਸੂਸਪੁਰੀ ਜੀ ਨੇ ਅਤੇ ਜਦੋਂ ਇਹ ਗੀਤ ਆਇਆ ਸੀ ਤਾਂ ਉਸ ਟੈਮ ਤੋਂ ਲੈਕੇ ਹੁਣ ਤੱਕ ਅਸੀਂ ਵਾਰਿਸ ਭਾਜੀ ਨੂੰ ਸੁਣ ਰਹੇ ਹਾਂ ਪਰ ਮੇਨੂੰ ਵਰਿਸ ਭਾਜੀ ਦੀ ਇੱਕ ਗੱਲ ਮੇਨੂ ਬੁਹਤ ਹੀ ਵੱਡੀ ਅਤੇ ਬਦੀਆਂ ਲੱਗੀ ਕਿ ਉਹ ਆਪ ਇੱਡੇ ਵੱਡੇ ਸਿੰਗਰ ਹੁਦੇ ਵੀ ਸਰਦੂਲ ਸਿਕੰਦਰ ਸਾਹਬ ਅਤੇ ਹੰਸ ਰਾਜ ਹੰਸ ਜੀ ਹੋਰਾਂ ਦੀ ਤਰੀਫ ਕੀਤੀ ਮੇਰੇ ਲਈ ਵਰਿਸ ਜੀ ਦੁਨੀਆਂ ਦੇ ਸਭ ਤੋਂ ਵੱਡੇ ਸਿੰਗਰ ਹਨ ਕਿਉਂਕਿ ਅਪਣੀ ਤਰੀਫ ਤਾਂ ਹਰ ਕੋਈ ਕਰ ਲੈਂਦੇ ਹਨ ਪਰ ਦੂਸਰਿਆਂ ਦੀ ਜੋ ਵਡਿਆਈ ਕਰੇ ਉਹੀ ਇਨਸਾਨ ਨੂੰ ਦੁਨੀਆਂ ਸਭ ਤੋਂ ਵੱਡਾ ਸੂਰਮਾ ਮੰਨਦੀ
@RetroFamilyVids
@RetroFamilyVids 2 ай бұрын
20:44 ਮਾਫ ਕਰਨਾ ਮਨਮੋਹਨ ਪਾਜੀ, ਪਰ ਇੱਕ ਗੀਤ "ਇਸ਼ਕ ਮੁਕਦਮੇ" ਵਿੱਚ ਪਾਤਰ ਉਸਦੀ ਮੌਤ ਦੀ ਗੱਲ ਕਰ ਰਿਹਾ ਸੀ, ਪਰ ਤੁਹਾਡੇ ਗੀਤ ਸਦਾਬਹਾਰ ਅਤੇ ਸਦੀਵੀ ਕਲਾਸਿਕ ਹਨ।
@bharbhurkang1755
@bharbhurkang1755 4 ай бұрын
ਬਹੁਤ ਵਧੀਆ ਪ੍ਰੋਗਰਾਮ
@cdoboyboycdo2127
@cdoboyboycdo2127 3 ай бұрын
ਟੈਲੇੰਟ ਹੈਗਾ ਪਰ ਬੜੇ ਮਤਲਬੀ ਤੇ ਵਪਾਰੀ ਭਰਾ ਤਿੰਨੋ.... ਦੇਬੀ ਦੇ ਗੀਤ ਗਾ ਕੇ ਨਾਮ ਬਣਿਆ ਇਨ੍ਹਾਂ ਦਾ ਉਸਦੀ ਕਦੇ ਸਿਫ਼ਤ ਨਈਂ ਕੀਤੀ.....
@jasspannu8471
@jasspannu8471 4 ай бұрын
ਮੈਂ ਮਨਮੋਹਨ ਵਾਰਿਸ ਨੂੰ 1993, ਜਰਖੜ ਖੇਡ ਤੇ ਸੁਣਿਆ ਸੀ ਮੇਰੇ ਮਨਪਸੰਦ ਦੇ ਗਾਣੇ
@nabarchannel5569
@nabarchannel5569 3 ай бұрын
ਬਹੁਤ ਹੀ ਸੋਹਣੀ ਤੇ ਸੁਚੱਜੀ ਮੁਲਾਕਾਤ ❤️❤️
@bodybuilderkaran5199
@bodybuilderkaran5199 3 ай бұрын
ਟਹਿਣਾ ਜੀ ਨਿਮਰਤਾ ਸਹਿਤ ਬੇਨਤੀ 1 ਵਾਰ ਬੱਬੂ ਮਾਨ ਨੂੰ ਜਰੂਰ ਲਿਆਂਦਾ ਜਾਵੇ,,,,ਧੰਨਵਾਦ ❤
@jassimohali-fh1yi
@jassimohali-fh1yi 3 ай бұрын
ਸਵਰਨ ਸਿੰਘ ਟਹਿਣਾ ਜੀ ਨੇ ਠੀਕ ਕਿਹਾ ਮਨਮੋਹਨ ਵਾਰਿਸ ਅੱਜ ਵੀ ਪਹਿਲਾਂ ਵਰਗੇ ਹੀ ਦਿਖਦੇ ਹਨ
@ManpreetSingh-du1oh
@ManpreetSingh-du1oh 3 ай бұрын
ਵਾਹਿਗੁਰੂ ਚੜਦੀਕਲਾ ਬਖਸੇ ❤ ਭਰਾਵਾ ਨੂੰ
@harkiratsingh3285
@harkiratsingh3285 3 ай бұрын
Bahut sohna interview ! Dil krda bs waris saab nu suni he jaiye ! Jeo waris saab waheguru lambiya bakshee 🙏🏻
@JashanSidhu-q9t
@JashanSidhu-q9t 4 ай бұрын
ਪੰਜਾਬ ਦੀ ਸ਼ਾਨ
@BabalBhangu
@BabalBhangu 14 күн бұрын
Waah ji waah
@karamjeetkaur7947
@karamjeetkaur7947 3 ай бұрын
Waheguru ji 🙏
@sikanderchahal-b1t
@sikanderchahal-b1t 3 ай бұрын
ਸੋਨੇ ਵਿੱਚ ਕਦੇ ਵੀ ਫਰਕ ਨਹੀ ਪੈਦਾ ਟਹਿਣਾ ਜੀ ਬਸਰਤੇ ੨੪ ਕੈਰਟ ਹੋਵੇ ਉਹ ਵਾਰਿਸ brothers ਨੇ ਜੀ thanks
@tejinderpalsingh7817
@tejinderpalsingh7817 4 ай бұрын
Warris brothers very good singers
@GurnekSingh-l6c
@GurnekSingh-l6c 3 ай бұрын
ਟਹਿਣਾ ਵੀਰ ਜੀ ਤੇ ਧੀ ਰਾਣੀ ਹਰਮਨ ਦੋਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️✍️💯
@singh3005
@singh3005 3 ай бұрын
ਆਪਾਂ ਤੇ ਉਮਰ ਭਰ ਇਹਨਾ ਨੂੰ ਸੁਣਿਆ ਦੇਬੀ ਬਾਈ ਨੂੰ ਵੀ ਤੇ ਸੁਣਦੇ ਰਹਾਂਗੇ! ਹੀਰਾ ਸਿੰਘ ਤੂਤ ਫ਼ਿਰੋਜ਼ਪੁਰ
@sharmilarana7143
@sharmilarana7143 4 ай бұрын
Biggest fan of Kamal Heer God bless you all
@drpal3725
@drpal3725 3 ай бұрын
😢 ਵਾਰਿਸ ਭਰਾਵਾਂ ਤੇ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ।
@dalipsingh1856
@dalipsingh1856 3 ай бұрын
Bahut hi vadiya banda Bai manmohan bai
@HarpreetSingh-m5f
@HarpreetSingh-m5f 4 ай бұрын
ਸਹੀ ਗੱਲ ਆ ਮਨਮੋਹਣ ਵੀਰ ਦੀ ਕਈ ਵਾਰ ਚੰਗਾ ਸੋਂਗ ਨੀ ਚਲਦਾ ,,,ਇੱਕ ਅੱਜ ਕੱਲ ਹਵਾ ਬੇ ਸੂਰਯਾ ਦੀ ਚਲ ਰਹੀ ਆ ਇੱਕ ਪਾਕਿਸਤਾਨ ਆ ਆ ਚਾਹਤ ਫਤਹਿ ਅਲੀ ਖਾਨ ,,, ਅੱਖ ਲੜੀ ਕਦੀ ਕਦੀ ਲੋਕ ਪਾਗ਼ਲ ਹੋਏ ਫਿਰਦੇ ਆ ਉਸ ਪਿੱਛੇ ਵੀ
@ginderkaur6274
@ginderkaur6274 4 ай бұрын
ਬਾਕਮਾਲ ਇੰਟਰਵਿਊ ਸੰਗੀਤ ਅਤੇ ਗਾਇਕੀ ਦਾ ਧੁਰਾ ਵਾਹਿਗੁਰੂ ਦੀ ਮਿਹਰ ਦੇ ਪਾਤਰ ਵਾਰਿਸ ਭਰਾ
@narinderjeetsingh3994
@narinderjeetsingh3994 4 ай бұрын
Very good singer ❤ my favourite ❤❤
@dr.reshampathralasingh3744
@dr.reshampathralasingh3744 3 ай бұрын
ਬਹੁਤ ਵਧੀਆ ਕਲਾਕਾਰ ਨੇ ਤਿੰਨੋਂ ਭਰਾ
@Surjit-singh83
@Surjit-singh83 4 ай бұрын
ਟਹਿਣਾ ਸਾਬ ਸਲੀਮ ਦੇ ਭਰਾ ਕਾਲੂ ਸ਼ਾਹਕੋਟੀ ਦੀ ਵੀ ਇੰਟਰਵਿਊ ਕਰੋ , ਰੱਜੇ ਪੁੱਜੇ ਕਲਾਕਾਰਾਂ ਨੂੰ ਪਰਮੋਟ ਕਰੀ ਜਾਣੇ ਓ
@robbybains1539
@robbybains1539 4 ай бұрын
Jine kuch kita ohnu hi krna jehnu apda pra ni puuchda aap hi hisab Lalo bnda kida da hau koi Kami hau apne vich hi jo chlea ni
@RajveerSingh-jf1hq
@RajveerSingh-jf1hq 3 ай бұрын
ਦੇਬੀ ਮਖਸੂਸਪੁਰੀ ਨੂੰ ਇਗਨੌਰ ਕਰਤਾ ਮਨਮੋਹਣ ਵਾਰਿਸ ਨੇ ਪਰ ਜੜਾਂ ਉਹਨੇ ਲਾਈਆਂ ਉਹ ਭੁੱਲ ਗਿਆ ਇਹਨੂੰ ਹੰਕਾਰ ਕਹਿੰਦੇ ਆ
@balwinderbhukal6995
@balwinderbhukal6995 3 ай бұрын
ਸਦਾਬਹਾਰ ਗਾਇਕ........ ਨਵਾਂ ਨੋਂ ਦਿਨ ਪੁਰਾਣਾ ਸੌਂ ਦਿਨ 💐💐💐💐💐💐💐💐💐💐💐
@boharsingh7725
@boharsingh7725 4 ай бұрын
ਵਾਹ ਜੀ ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
An Unknown Ending💪
00:49
ISSEI / いっせい
Рет қаралды 51 МЛН
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 41 МЛН
哈莉奎因怎么变骷髅了#小丑 #shorts
00:19
好人小丑
Рет қаралды 49 МЛН
Maahi Di Mehfil | Episode no 3 - Manmohan Waris | Maahi Sharma
1:09:29
An Unknown Ending💪
00:49
ISSEI / いっせい
Рет қаралды 51 МЛН