ਸੁਖਬੀਰ ਬਾਦਲ ਦੇ ਪ੍ਰਧਾਨਗੀ ਨਾ ਛੱਡਣ ਤੇ ਆਹ ਕੀ ਬੋਲੇ CM ਭਗਵੰਤ ਮਾਨ

  Рет қаралды 21,384

Punjabi Ekta

Punjabi Ekta

Күн бұрын

#PunjabiEkta #PunjabNews #BhagwantMann #SukhbirBadal
ਸੁਖਬੀਰ ਬਾਦਲ ਦੇ ਪ੍ਰਧਾਨਗੀ ਨਾ ਛੱਡਣ ਤੇ ਆਹ ਕੀ ਬੋਲੇ CM ਭਗਵੰਤ ਮਾਨ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 47
@BalkarSingh-dc1oq
@BalkarSingh-dc1oq 3 ай бұрын
ਅਕਾਲੀ ਦਲ ਖਤਮ ਹੋ ਗਿਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅😊
@nav8472
@nav8472 3 ай бұрын
ਹਜ਼ਾਰ ਪਰਸੈਂਟ ਸਹੀ ਕਿਹਾ ਹਾਲ ਇਹਦਾ ਵੀ ਸੁੱਖੇ ਤੋਂ ਵੀ ਭੈੜਾ ਹੋਵੇਗਾ
@LovelyStudio-v8r
@LovelyStudio-v8r 2 ай бұрын
ਇਸ ਦੇ ਨਾਲੋਂ ਵੱਧ ਕੇ ਹੋਰ ਕੋਈ ਵੀ ਬੇਸ਼ਰਮ ਬੰਦਾ ਨਹੀਂ ਹੋਣਾ
@shitalkaur9937
@shitalkaur9937 3 ай бұрын
Bhagwant Maan jindabad
@bestforyou23
@bestforyou23 3 ай бұрын
Hun ni galla sachia hundiya hall tuhada ona nalo v mada ho
@PReet1322-GS
@PReet1322-GS 3 ай бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏etbegnehneynney3ynn3y36n3yneyneyn
@Navi_Queen_Kaur.
@Navi_Queen_Kaur. 3 ай бұрын
Right
@ajitpaltiwana1069
@ajitpaltiwana1069 3 ай бұрын
Well done MAAN SAHIB, AAP , zindabaad
@mantejrandhawa5173
@mantejrandhawa5173 3 ай бұрын
ਕਿਰਪਾ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿਉ
@amrikdhindsa4068
@amrikdhindsa4068 3 ай бұрын
2027 ਦੀ ਤੂੰ ਵੀ ਉਡੀਕ ਕਰ
@geetkarrajkoirsinghwala4962
@geetkarrajkoirsinghwala4962 3 ай бұрын
ਛੋਟੇ ਭਰਾ ਹੋਈ ਤਾਂ ਤੇਰੇ ਨਾਲ ਵੀ ਭੈੜੀ ਐਂ।
@manisekhon3963
@manisekhon3963 3 ай бұрын
ਅਕਾਲੀ ਦਲ ਦਾ ਸਦਾ ਲਈ ਭੋਗ ਪੈ ਗਿਆ ਹੈ
@sahibs0
@sahibs0 3 ай бұрын
😂
@sahibs0
@sahibs0 3 ай бұрын
😂
@sahibs0
@sahibs0 3 ай бұрын
😂
@AmarjitSingh-eq3rl
@AmarjitSingh-eq3rl 3 ай бұрын
ਤੁਸੀ ਆਪਣੇ ਭੋਗ ਦੀ ਗੱਲ ਕਰੋ
@manisekhon3963
@manisekhon3963 3 ай бұрын
@@AmarjitSingh-eq3rl ਟੈਂਪੂ ਦਾ ਦਲ ਸ਼੍ਰੋਮਣੀ ਖ਼ਾਲੀ ਦਲ ਹੋਰ ਕਰ ਲਓ ਰੇਤਾ ਮੇਰਾ ਬੱਸਾਂ ਮੇਰੀਆਂ ਢਾਬੇ ਮੇਰੇ ਲਗਾ ਦਿੱਤੇ ਪੰਜਾਬ ਦੇ ਪੰਜਾਬੀਆਂ ਨੇ ਅਕਾਲੀ ਦਲ ਵਾਲੇ ਖੂੰਜੇ ਹੁਣ ਤੁਸੀਂ ਨਾ ਘਰ ਦੇ ਨਾ ਘਾਟ ਦੇ
@LovelyStudio-v8r
@LovelyStudio-v8r 2 ай бұрын
ਬਾਦਲਾਂ ਦੀ ਛੱਡ ਤੂੰ ਆਪਣੇ ਬਾਰੇ ਦੱਸ 2027 ਵਿੱਚ ਕੀ ਬਣੂ।ਹਰ ਵੇਲੇ ਬਾਦਲ ਬਾਦਲ ਹੀ ਕਰਦਾ ਰਹਿੰਦਾ ਹੈ। ਲਗਦਾ ਹੈ ਖਤਰਾ ਹੀ ਤੈਨੂੰ ਬਾਦਲਾਂ ਦਾ ਹੈ।
@BalwinderSingh-r6x
@BalwinderSingh-r6x 3 ай бұрын
ਮਾਨ ਸਾਹਿਬ ਗੰਲਾ ਨਾ। ਕਰੋ ਕੰਮ ਕਰੋ 120ਚਿਠੀਅਆ ਪਾ ਚੁਕੇ ਹਾ ਪੰਰ ਕੋਈ ਜਵਾਬ ਨਹੀ ਮਿਲਿਆ
@oneness1801
@oneness1801 3 ай бұрын
Bas kar pra jdo oona nu reject hi karta.. phare tusi keo akali congress BJP candidate ley rhe ho..... Kam di gal kro.....chugliya nhi suun aye
@lostdiamond1755
@lostdiamond1755 2 ай бұрын
Sb chor ne eh mann Saab. Sukhbir badal di black money nu white krn da 1.5 ku crore da data ta mere kol pea hai. Kha gye eh lutt ke Punjab nu.
@sohansinghsivia3228
@sohansinghsivia3228 3 ай бұрын
Man sahab you are cm of pb should not low comment on opposition
@Bhupinderbrargmail.comBhupinde
@Bhupinderbrargmail.comBhupinde 3 ай бұрын
Akalidal ta 100 sall pure kar gyea aap bare ki vichar aa uh v das di
@LovelyStudio-v8r
@LovelyStudio-v8r 2 ай бұрын
ਸਹੀ ਗੱਲ ਹੈ। ਇਹਦੇ ਸੁਪਨੇ ਵਿਚ ਵੀ ਬਾਦਲ ਹੀ ਆਉਂਦਾ ਹੋਣਾ।
@singhsandhu6031
@singhsandhu6031 3 ай бұрын
CM Maan Sabh jindabad only AAP jindabad
@bs-db3ys
@bs-db3ys 3 ай бұрын
Apne b chete rkho 3 rege 😂😂
@JatinderSingh-ky6by
@JatinderSingh-ky6by 3 ай бұрын
Noc da Karo hal
@shivsonia3121
@shivsonia3121 2 ай бұрын
2027 bhagwantmaan khatam
@tarsem389
@tarsem389 3 ай бұрын
Very good Maan Sahib
@BLpi6534
@BLpi6534 3 ай бұрын
Banta
@jatindergill2584
@jatindergill2584 3 ай бұрын
Cm sahib apna fiquar karo
@manjeetkaur7146
@manjeetkaur7146 3 ай бұрын
CM Maan Zindabad
@jattdhillon1990
@jattdhillon1990 3 ай бұрын
chor ea ehe vi
@tarsem389
@tarsem389 3 ай бұрын
Hey ooraba sirra he la ta Hathi takri wali gal sahi hai
@nirmalabhatia6342
@nirmalabhatia6342 3 ай бұрын
Very good
@DarmBrar
@DarmBrar 2 ай бұрын
Drama
@shitalkaur9937
@shitalkaur9937 3 ай бұрын
Good CM
@balkarsingh4966
@balkarsingh4966 3 ай бұрын
Noc da hall Karo ji
@BoharDhillon-hw3uc
@BoharDhillon-hw3uc 3 ай бұрын
🙏🙏🙏🙏🙏 🙏🙏🙏🙏🙏
@JujharSingh-ik9it
@JujharSingh-ik9it 3 ай бұрын
❤❤❤❤❤
@Khetwalajatt
@Khetwalajatt 3 ай бұрын
Very nice
@ajitpaltiwana1069
@ajitpaltiwana1069 3 ай бұрын
Is Sukhbir paying the people who put blu. Yellow turbans and say SUKHBIR ZINDABAAD. YESFOR SURE
@jaloursingh3758
@jaloursingh3758 3 ай бұрын
Tera ve sukha amli wala hal hona
Watermelon magic box! #shorts by Leisi Crazy
00:20
Leisi Crazy
Рет қаралды 18 МЛН
Brawl Stars Edit😈📕
00:15
Kan Andrey
Рет қаралды 57 МЛН
How To Get Married:   #short
00:22
Jin and Hattie
Рет қаралды 22 МЛН