ਪਰਾਂਦੇ,ਜੁੱਤੀਆਂ ਅਤੇ ਸੂਟਾਂ ਦੀ ਕੀਤੀ ਖਰੀਦ ਲਾਹੌਰ ਤੋਂ | Ripan Khushi Lahore shopping

  Рет қаралды 105,730

Punjabi Lehar

Punjabi Lehar

Күн бұрын

Пікірлер: 446
@JagtarSingh-wg1wy
@JagtarSingh-wg1wy Жыл бұрын
ਢਿੱਲੋਂ ਸਾਬ ਜੀ ਤੁਸੀਂ ਕਮਾਲ ਹੀ ਕਰ ਦਿੱਤਾ ਹੈ ਜੀ ਤੁਹਾਡੇ ਚੜ੍ਹਦੇ ਪੰਜਾਬ ਵਿੱਚ ਵੀ ਬਹੁਤ ਚਾਹੁਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ
@malkitsigha5002
@malkitsigha5002 Жыл бұрын
ਨਾਸਿਰ ਭਾਈ ਸਾਹਿਬ ਜੀ ਅਕਾਲ ਪੁਰਖ ਤੁਹਾਡੀ ਉਮਰ ਲੰਮੀ ਕਰੇ ਸਾਰਿਆ ਦੀ ਜਿਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਿਲਾਂ ਚੋਂ ਨਫ਼ਰਤ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ। ਵਾਹਿਗੁਰੂ ਮੇਹਰ ਕਰੇ ❤🎉
@aanamkahlon1330
@aanamkahlon1330 Жыл бұрын
Wow Form❤lndia Raman
@baljindeersingh1690
@baljindeersingh1690 Жыл бұрын
😅😅❤❤
@vinylRECORDS0522
@vinylRECORDS0522 Жыл бұрын
Saimi bahut dil khush banda hai. Bahut vadhiya singer hai. Love from charda Punjab.
@majorsingh7474
@majorsingh7474 Жыл бұрын
ਸੈਮੀਂ ਵੀਰ ਨੇ ਜਦੋ ਮਿਰਜਾ ਗਾਇਆ ਬਹੁਤ ਆਨੰਦ ਆ ਰਿਹਾ ਸੀ ਹੋਰ ਬਹੁਤ ਆਨੰਦ ਓਦੋ ਆਇਆ ਜਦੋ ਤੁਸੀਂ ਸਾਰੇ ਜਾਣੇ ਹਾਅ ਏਹ ਹਾਅ ਕਰਦੇ ਸੀ ਸੈਮੀ ਵੀਰ ਨਾਸਿਰ ਵਿਕਾਸ ਅਬੀਰਾ ਭੈਣਜੀ ਤੁਹਾਨੂੰ ਵਾਹਿਗੁਰੂ ਜੀ ਚੜਦੀ ਕਲਾਂ ਬਖ਼ਸ਼ ji❤❤❤🎉🎉🎉👍👍👍👍🙏🙏🙏🙏
@rajpalkaur21
@rajpalkaur21 Жыл бұрын
ਦੇਖ ਰਹੇ ਚੜ੍ਹਦੇ ਪੰਜਾਬ ਤੋਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@dilpreet7253
@dilpreet7253 Жыл бұрын
ਸੱਚੀ ਬਹੁਤ ਸੋਹਣਾ ਸੋਂਗ ਸੀ ਮਨ ਖੁਸ਼ ਹੋ ਗਿਆ ਮੇਰਾ ❤❤❤❤
@harnekmalla8416
@harnekmalla8416 Жыл бұрын
ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪੰਜਾਬੀਉ ਰਾਜੀ ਖੁਸ਼ੀ ਰਹੋ ਬਹੁਤ ਹੀ ਪਿਆਰ ਹੈ ਤੁਹਾਡੇ ਦਿਲਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏
@kaurkaur468
@kaurkaur468 Жыл бұрын
ਵੀਰ ਨੇ ਮਿਰਜ਼ਾ ਗਾ ਕੇ ਤਾਂ ਰੋਣਕਾਂ ਲਾ ਦਿੱਤੀਆਂ 👍
@yousafsardar8411
@yousafsardar8411 Жыл бұрын
Really ❤ where are u frim from
@ajayghanghas2201
@ajayghanghas2201 Жыл бұрын
Impressed with all the vlogs presented so far thorough their hospitality given by Jats of Pakistan to Indian Jat Sikh and his good lady.
@chamandeepdeolpbiurdupoet1170
@chamandeepdeolpbiurdupoet1170 Жыл бұрын
ਲੱਖ ਸ਼ੁਕਰ ਕਿ ਇੱਕ ਬੂਹਾ, ਖੁਲ੍ਹਵਾਇਆ ਨਾਨਕ ਨੇ। ਦੂਜੇ ਵੀ ਖੁੱਲ੍ਹ ਜਾਣੇ, ਜਦ ਚਾਹਿਆ ਨਾਨਕ ਨੇ। ਜੇ ਕੰਡੇ ਉੱਗੇ ਨੇ, ਕਲੀਆਂ ਵੀ ਖਿੜਨਗੀਆਂ। ਅੱਜ ਲਾਂਘਾ ਖੁੱਲ੍ਹਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।.... ਦੇਖੀਂ ਤੂੰ ਦੀਵਾਲ਼ੀ ਨੂੰ, ਮੈਂ ਈਦ ਮਨਾਵਾਂਗਾ। ਅੰਬਰਸਰ ਆਵੀਂ ਤੂੰ, ਲਾਹੌਰ ਮੈਂ ਆਵਾਂਗਾ। ਮੁੱਦਤਾਂ ਤੋਂ ਵੱਖ ਹੋਈਆਂ ਜਿੰਦਾਂ ਫਿਰ ਮਿਲਣਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਨਾਨਕ ਦੀ ਮਿਹਰ ਸਦਕਾ, ਉਹ ਦਿਨ ਵੀ ਆਵੇਗਾ। ਸੰਸਾਰ 'ਚ ਇਹ ਖਿੱਤਾ, ਵਿਕਸਤ ਅਖਵਾਵੇਗਾ। ਬੰਦ ਹੋ ਜਾਵਣ ਛੇਤੀ, ਸੌਦੇ ਹਥਿਆਰਾਂ ਦੇ, ਆਪਾਂ ਵੀ ਲਗਾ ਲੲੀਏ, ਉਦਯੋਗ ਜੇ ਕਾਰਾਂ ਦੇ। ਦੁਨੀਆਂ ਵਿੱਚ ਆਪਣੀਆਂ ਵੀ ਗੱਲਾਂ ਛਿੜਨਗੀਆਂ ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਭੁੱਖਮਰੀ ਖ਼ਤਮ ਹੋ ਜਾਊ, ਮੰਦਹਾਲੀ ਜਾਵੇਗੀ। ਦੋਵਾਂ ਦੇ ਘਰਾਂ ਅੰਦਰ, ਖੁਸ਼ਹਾਲੀ ਆਵੇਗੀ। ਨਾ ਅੱਤਵਾਦ ਰਹਿਣਾ, ਨਾ ਫ਼ੌਜਾਂ ਭਿੜਨਗੀਆਂ। ਅੱਜ ਲਾਂਘਾ ਖੁੱਲ੍ਹਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਆਖਣ ਨੂੰ ਪੰਜ ਦਰਿਆ, ਪਰ ਆਬ ਤਾਂ ਇੱਕੋ ਹੈ। ਪੰਜਾਬ ਤਾਂ ਇੱਕੋ ਸੀ, ਪੰਜਾਬ ਤਾਂ ਇੱਕੋ ਹੈ। ਜੋ ਲੀਕ ਬਣਾਈ ਸੀ, ਉਹ ਗੈਰਕੁਦਰਤੀ ਸੀ। ਮੌਕੇ ਦੇ ਨੇਤਾਵਾਂ ਦੀ, ਇੱਕ ਬੱਜਰ ਗ਼ਲਤੀ ਸੀ। ਗ਼ਲਤੀ ਨਾਲ਼ ਉੱਸਰੀਆਂਂ, ਇਹ ਕੰਧਾਂ ਗਿਰਨਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... © ਚਮਨਦੀਪ ਦਿਓਲ
@sarbjitkang2687
@sarbjitkang2687 17 күн бұрын
Very good
@Rupinderkaur-fb3xi
@Rupinderkaur-fb3xi Жыл бұрын
boht sohna mirja gaya veer ne god bless u dhillon veer ( sab pakistan veera da dhanwad charde punjab nu ena pyyar karn lye)
@taranveersingh6409
@taranveersingh6409 Жыл бұрын
ਮਿਰਜ਼ਾ ਬਹੁਤ ਵਧੀਆ ਗਾਇਆ ਸਮੀ ਵੀਰ ਜੀ ਨੇ
@dilpreet7253
@dilpreet7253 Жыл бұрын
ਬਹੁਤ ਸੋਹਣਾ ਲਗਦਾ ਨਾਸਿਰ ਢਿੱਲੋਂ ਜਦੋਂ ਤੁਸੀ ਸਾਡਾ ਪੰਜਾਬ ਦਾ ਹੈਲਪ ਕਰਦਾ ਹੋ ਬਹੁਤ ਵਿਦਿਆ ਲਗਦਾ ਪ ਸਾਡਾ ਪੰਜਾਬ ਨੂੰ ਕਿਸ ਦੀ ਨਜ਼ਰ ਨਾ ਲਗਾਇਆ ❤❤❤❤❤❤
@jagatkamboj9975
@jagatkamboj9975 Жыл бұрын
Love you pak Punjabi veero te bhaino khush raho Allah waheguru khushiyan bakshey 🙏🙏🫶🙏
@majorsingh7474
@majorsingh7474 Жыл бұрын
ਨਾਸਿਰ ਸੈਮੀ ਵਿਕਾਸ ਵੀਰ ਜੀ ਤੁਸੀਂ ਹੋਰ ਵੀਰ ਜਿਹਨਾਂ ਵੀਰਾ ਨੇ ਰਿਪਨ ਖੁਸ਼ੀ ਹੋਰਾ ਦੀ ਤੁਸੀਂ ਸੇਵਾ ਸਭਾਲ ਆਓ ਭਗਤ ਕੀਤੀ ਹੈ ਆਸੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾ ਸਾਨੂੰ ਹੁਣ ਸਾਡੇ ਲਹੀਦੇ ਪੰਜਾਬ ਦੇ ਸਾਰੇ ਵਸੀਦਿਆ ਨਾਲ ਬਹੁਤ ਮੁਹੱਬਤ ਹੋ ਗੀ ਹੈ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਹੋਰ ਤਰਕਿਆ ਬਖ਼ਸ਼ਣ ਜੀ 🙏🙏🙏🙏🙏❤️❤️❤️❤️👍👍👍👍
@KamalSingh-dl6yc
@KamalSingh-dl6yc Жыл бұрын
SAMI ਵੀਰ ਨੇ ਮਿਰਜ਼ਾ ਗਾ ਕੇ ਤਾਂ ਰੋਣਕਾਂ ਲਾ ਦਿੱਤੀਆਂ 👍 VICH DEV THRAKIA ALA DA NAME BHOUT VADHIA LAGIA JI, ਨਾਸਿਰ ਭਾਈ ਸਾਹਿਬ ਜੀ THANKS JI
@singhjapinder4791
@singhjapinder4791 Жыл бұрын
Sammi de charde Punjab ch v gaane release hone chahide ne......!!! What a voice.....!!!
@gurpreetwalia4001
@gurpreetwalia4001 Жыл бұрын
Sachhi you r great Nasir bhai jaan,,,lots of love nd respect from India ❤❤❤❤❤❤❤❤❤❤❤❤❤
@kulwantsinghbaath2635
@kulwantsinghbaath2635 Жыл бұрын
ਸੈਮੀ ਵੀਰ ਦਾ ਮਿਰਜ਼ਾ ਬਹੁਤ ਹੀ ਸ਼ਾਨਦਾਰ ਸੀ 🎉❤
@manjindersinghbhullar8221
@manjindersinghbhullar8221 Жыл бұрын
ਨਾਸਿਰ ਢਿੱਲੋਂ ਜੀ ਵਿਕਾਸ ਜੀ ਸੈਮੀ ਜੱਟ ਵੀਰ ਨਦੀਨ ਜੀ ਤੇ ਸਾਰੇ ਲਹਿੰਦੇ ਪੰਜਾਬ ਦੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਨਾਸਿਰ ਢਿੱਲੋਂ ਵੀਰ ਹੁਣ ਤੁਹਾਡੇ ਲਹਿੰਦੇ ਪੰਜਾਬ ਦੇ ਬਲੌਗ ਵੇਖਿਆ ਕਰਾਂਗੇ ਹੁਣ ਤੁਹਾਡੇ ਨਾਲ ਭਰਾਂਵਾਂ ਨਾਲ ਤੇ ਲਹਿੰਦੇ ਪੰਜਾਬ ਨਾਲ ਲਗਾਬ ਹੋ ਗਿਆ ਜੀ ਤੁਹਾਡੇ ਨਾਲ ਜੁੜਿਆ ਕਰਾਂਗੇ
@ramangill232
@ramangill232 Жыл бұрын
Sammy jatt koi shabd nhi teri singing lai❤❤❤
@BalwinderKaur-dk4xl
@BalwinderKaur-dk4xl Жыл бұрын
Waheguru ji maher kern all pakistani brothers ji de very vet thanks ji 🙏🙏🙏🙏🙏♥️♥️♥️♥️♥️🌹🌹🌹🌹🌹
@Kaur.brar23
@Kaur.brar23 Жыл бұрын
Kot kot parnam mare guru de dharti nu g from USA 🇺🇸 🙏🏼🙏🏼
@ManpreetKaur-hp2br
@ManpreetKaur-hp2br Жыл бұрын
Waheguru ji mehar bnai rakhi Pakistan Wale Punjabiya te 🙏🙏🙏🙏
@manisadiq9226
@manisadiq9226 Жыл бұрын
ਸੈਮੀ ਵੀਰ ਮਿਰਜ਼ਾ ਸਾਹਿਬਾਂ ਗਾਇਆ ਸੁਆਦ ਆਗਿਆ ❤❤❤❤❤❤ kya baat hai
@narsiram8316
@narsiram8316 4 ай бұрын
I Love AP Singh Sir from the core of my heart by God
@SukhTakhar-t9n
@SukhTakhar-t9n Жыл бұрын
ਅੱਜ ਦਾ ਵਲੋਗ ਕਮਾਲ ਦਾ ਹੈ.ਸੱਮੀ ਖਰਲ ਜੱਟ ਨੇ ਮਿਰਜ਼ਾ ਗਾ ਕੇ ਕਮਾਲ ਕਰ ਦਿੱਤਾ 👍👍👍👍👍
@mrpaulpal
@mrpaulpal Жыл бұрын
ਸਿਆਣੇ ਹਿੱਕ ਦਾ ਜੋਰ ਬੋਲਦੇ ਨੇ ਏਦਾ ਦੀ ਗਾਇਕੀ ਨੂੰ❤
@singhharjinder476
@singhharjinder476 Жыл бұрын
ਨਾਸਿਰ ਬਾਈ ਜੀ ਵਾਕਿਆ ਹੀ ਲਾਹੌਰ ਟੋਚਨ ਪਾਉਣ ਵਾਲੀ ਚੀਜ਼ ਹੈ 😂 ਬਹੁਤ ਹੀ ਜਿਆਦਾ ਸੋਹਣਾ ਸਮਾਨ ਮਿਲਦਾ ਹੈ ਤੁਹਾਡੇ ਲਾਹੌਰ ਤੋਂ। ਖਾਸ ਕਰਕੇ ਖੁੱਸੇ, ਮੈਨੂੰ ਖੁਸਾ ਬਹੁਤ ਪਸੰਦ ਹੈ ਤੇ ਮੈਂ ਖੁਦ ਖੁੱਸਾ ਪਾਉਂਦਾ ਵੀ ਹਾਂ।🙏
@jaspalkaur1972
@jaspalkaur1972 Жыл бұрын
Very happy to see happy moments.May waheguruji bless all of u.
@manisadiq9226
@manisadiq9226 Жыл бұрын
ਸੈਮੀ ਵੀਰ ਦਿਲਜਾਨ ਵਰਗਾ ਲੱਗਦਾ 😢❤❤
@narsiram8316
@narsiram8316 4 ай бұрын
Punjabi Lehar is number 1 Channel
@jaspalmaanjaspalmaan9473
@jaspalmaanjaspalmaan9473 Жыл бұрын
ਰਿਪਨ ਵੀਰ ਬਹੁਤ ਵਧੀਆ ਵੀਰ ਪਰ ਨਾਸਿਰ ਵੀਰ ਵਿਕਾਸ ਵੀਰ ਸ਼ਮੀ ਜੱਟ ਕੋਲੋਂ ਜਦੋਂ ਅਉਗੇ ਤਾਂ ਤੁਹਾਡੀਆਂ ਅੱਖਾਂ ਨਮ ਜ਼ਰੂਰ ਹੋਣਗੀਆਂ ਲਹਿੰਦੇ ਪੰਜਾਬ ਦਾ ਪਿਆਰ ਹਮੇਸ਼ਾ ਯਾਦ ਰੱਖਣਾ ਵੀਰ
@tejreetkaur2068
@tejreetkaur2068 Жыл бұрын
ਬਹੁਤ ਆਨੰਦ ਆਇਆ ਵਲੋਗ ਦੇਖ ਕੇ ਮਿਰਜ਼ਾ ਸੁਣ ਕੇ
@GurmeetSingh-jg9bm
@GurmeetSingh-jg9bm Жыл бұрын
Thank you everyone for both Punjabi families together & Abeera sister happy always. 🙏🙏🌹💐🙏
@jswaraich4128
@jswaraich4128 Жыл бұрын
Bahut hi dildaar bande ho ji tussi sab... 🙏 💕💕💕
@SikanderRam-l6h
@SikanderRam-l6h Жыл бұрын
Sammi veer tusi great singer hoo sir mirza bakamal gaya ji ...😊🎉
@amritpalkaur1822
@amritpalkaur1822 Жыл бұрын
ਚੁੰਨੀਆਂ ਨਹੀਂ ਲਈਆ ਖੁਸ਼ੀ ਪੁੱਤ 😊
@RamandeepKaur-md9wz
@RamandeepKaur-md9wz Жыл бұрын
Sammi nu nal le ayo ripan veer custom nu asi pay kr da ge bht sohna gaea jine sohne lok ohni sohni awaj special regard to waqas bai ,sammi and Dhillon saab eh team nu kde najar na lage sari jini ronak eh team ch e eda di kite ni labh di mere mother chad de Punjab ch district barnala ton sari team nu eda hi dinner te chad de Punjab ch dekhna chuhnde sub lai dua e abad raho
@jswaraich4128
@jswaraich4128 Жыл бұрын
Excellent vilog 👍 You are great Dhillon sahib 👌🎉🎉💫💫💫💫💫
@jashanvinayak7277
@jashanvinayak7277 Жыл бұрын
Samy jatt bhut hi pyara insan h❤
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਢਿੱਲੋਂ ਵੀਰ ਸੰਮੀ ਵੀਰ ਵਿਕਾਸ ਵੀਰ ਸਤਿ ਸ੍ਰੀ ਅਕਾਲ🙏 ਜੀ ਸਾਰੀਆਂ ਨੂੰ ਸੰਮੀ ਵੀਰ ਤੁਸੀਂ ਗਾਉਂਦੇ ਬਹੁਤ ਵਧੀਆ ਹੋ ਅਵਾਜ਼ ਬਹੁਤ ਸੁੰਦਰ ਹੈ 👍 ਬਹੁਤ ਬਹੁਤ ਧੰਨਵਾਦ ਸਾਰੇ ਵੀਰਾ ਦਾ ਦਿਲੋ ਤੋਂ 🙏
@HarpreetSingh-ux1ex
@HarpreetSingh-ux1ex Жыл бұрын
ਸੈਮੀ ਜੱਟ ਵੀਰ ਮੇਰਾ ਪਿੰਡ ਬਾਪੂ ਦੇਵ ਥਰੀਕੇ ਪਿੰਡ ਦੇ ਬਿਲਕੁੱਲ ਨਾਲ ਲਲਤੋਂ ਕਲਾਂ ਲੁਧਿਆਣਾ ਹੈ ਸਤਿ ਸ੍ਰੀ ਆਕਾਲ ਜੀ ਚੜਦੇ ਤੇ ਲਹਿੰਦੇ ਪੰਜਾਬੀ ਭੈਣ ਭਰਾਵਾਂ ਨੂੰ ਜੀ 🙏
@joginderkaur2912
@joginderkaur2912 Жыл бұрын
ਸੈਮੀ ਵੀਰ ਨੇ ਜਦੋਂ ਮਿਰਜ਼ਾ ਗਾਇਆ ਬਹੁਤ ਆਨੰਦ ਆ ਰਿਹਾ ਸੀ ਜਦੋ ਤੁਸੀਂ ਸਾਰੇ ਜਾਣੇ ਹਾਅ ਏਹ ਹਾਅ। ਕਰਦੇ ਸੈਮੀ ਵੀਰ ਨਾਸਿਰ ਵਿਕਾਸ ਵੀਰ ਜੀ ਅਸੀ ਜਰਮਨ ਤੋਂ ਤੁਹਾਡਾ ਸਾਰੇ ਵਲੋਗ ਵੇਖਦਾ
@samiashabbir7265
@samiashabbir7265 Жыл бұрын
Shopping ka to mza agyaaa😂.....zabrdast....Ma Sha Allah....nasir bhai A one first class🫡👌🏻👌🏻👌🏻👌🏻❤️🇵🇰💯
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਨਾਸਿਰ ਐਂਡ ਵਿਕਾਸ ਤੇ ਸੈਮੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਇਹ ਸੱਭ ਕੁਝ ਦੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਪਿਆਰ ਦੀ ਸਾਜ ਗੂੜ੍ਹੀ ਕਰੇਂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@rajendersingh61
@rajendersingh61 Жыл бұрын
Nasir bhaijaan tuhadi dil nawaji ne te lkhan punjabian de dil jit lye.Special thanks to Vikas bhai, Semi Gill, Ambika behn all of u you you
@jaswinderjaswinder9101
@jaswinderjaswinder9101 Жыл бұрын
Bhut sohni video jee karda sada asi bi Lahore to sopping kriye Waheguru ji sadi kismet vich bi Lahore likhia hove 🙏🏼❤ jine Lahore nahi dekhia us ne kush nahi dekhia bhut sohna Lahore sada punjab da Sardar shahar Lahore basda rahe Waheguru ji done punjab ek ho jan sache patsha ji 🙏🏼 ♥
@gurwantsandhu2699
@gurwantsandhu2699 Жыл бұрын
ਬਹੁਤ ਵਧੀਆ ਰੋਣਕ ਮੇਲਾ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
@hardeepbhullar5289
@hardeepbhullar5289 Жыл бұрын
ਬਹੁਤ ਵਧੀਆ ਨਿਜਾਰਾ ਲਿਆਤਾ ਮਿਰਜਾ ਸਾਹਿਬਾ ਗਾਕੇ
@nirmalakukreja93
@nirmalakukreja93 Жыл бұрын
Liked all your vlogs. We love to watch your masti jokes with all other vloggers. It was fun watching all vloggers together in one video.. Good going
@kulveersingh4819
@kulveersingh4819 Жыл бұрын
Y sami ne rang ban ta song vala sohna gaya dil khush karta sada vi sara blog dekh ke dil khush hogya g ❤🎉 rab lamia umra bakshe sarya nu
@JasbirsinghDhaliwal-zd6nn
@JasbirsinghDhaliwal-zd6nn Жыл бұрын
Dillo saab thhoda bhot bhot danbad ripan kushi kar ke jannde aa❤❤❤❤❤❤🥰🎉🎉🙏🙏
@Parminderkaur-os2es
@Parminderkaur-os2es Жыл бұрын
Boht achha kamm kar rhe h lehnda punjab ya charhda punjab nai Apne Punjab wale 👌 sammi di awaz baht sohni 👌 God bless you all.. sada charhdiyan kalawan ch raho 🙌love from Mohali, Punjab 🙌🙏❤
@jass-jatti
@jass-jatti Жыл бұрын
ੳ ਅ ੲ ਗੁਰਮੁਖੀ ਵਾਲੀ ਲੋਈ ਬਹੁਤ ਸੋਹਣੀ ਲੱਗੀ ❤❤👌👌
@richhpalsra9823
@richhpalsra9823 Жыл бұрын
ਨਾਸੀਰ , ਸੈਮੀ ਅਬੀਰਾ ਤੇ ਸਾਰਿਆ ਵੀਰਾਂ ਭੈਣਾ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਜੀਓ
@panjdareya3653
@panjdareya3653 Жыл бұрын
Nasir Dillon veerji tuhada bahut bahut shukriya,tusi Lahore de bazar diya ronka dikha rahe ho, bahut sohnhe aa.jiyonde vasde raho, Allah Lambi Umer kare.
@sukhmanpreetkaur5802
@sukhmanpreetkaur5802 Жыл бұрын
ਨਾਸਰ ਵੀਰੇ ਅਸੀਂ ਸੈਂਭੀ ਵੀਰੇ ਦੇ ਮਿਰਜ਼ੇ ਤੋਂ ਕਦੇ ਨਹੀਂ ਅੱਕਦੇ
@HarpalkaurRandhawa-n9o
@HarpalkaurRandhawa-n9o Жыл бұрын
Nassir bhai ji bhoot vdeaa vlogs ne ripan kushi ji tuse sarea bhoot respect dete j tuhada bhoot bhoot dhanvad travel couple de sab to vedia vlogs ne pakistan de sare vloggers ekathae hoi shami ne mirza bhoot sona gaeaa awaz bhoot vdea a Parmatma charde kla rakhe sarea te
@jsunbahti6224
@jsunbahti6224 Жыл бұрын
ਪੰਜਾਬੀ ਪਹਿਚਾਣੇ ਜਾਣ ਹਮੇਸ਼ਾ ਖੁਲੇ੍ ਦਿਲਾਂ ਕਰਕੇ,ਕੀ ਚੜ੍ਹਦਾ ਤੇ ਕੀ ਲਹਿੰਦਾ
@RanjitSingh-mf3lb
@RanjitSingh-mf3lb Жыл бұрын
ਬਹੁਤ ਵਧੀਆ ਵੀਰ ਜੀ ਸਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹ। ਮੇਰਾ ਵੀ ਬਹੁਤ ਦਿਲ ਕਰਦਾ ਲਹੌਰ ਘੁੰਮਣ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਨੂੰ❤❤
@UDTATEER374
@UDTATEER374 Жыл бұрын
Bahut rounka laayi aa ne, jiyo Nasir veer ji, maja aa jaanda tuhaada vlog dekh ke
@sattitaprianwala
@sattitaprianwala Жыл бұрын
ਢਿੱਲੋਂ ਸਾਬ ਜੀ ਥੋੜਾ,ਅੰਜੁਮ ਸਰੋਆ,ਵਕਾਰ ਭਿੰਡਰ ਵਰਗੇ ਸਾਰੇ ਵੀਰਾਂ ਦਾ ਹਰ ਬਲੌਗ ਤੇ ਵੀਡਿਓ ਵੇਖੀ ਦਾ ਆ ਜੀ ਤੇ ਸਪੈਸ਼ਲ ਆਪਣੇ ਲਹਿੰਦੇ ਦੇ ਪਿੰਡ ਦੀ ਵੀਡਿਉ ਬਲੌਗ ਵੇਖਕੇ ਰੂਹ ਖੁਸ਼ ਹੋ ਜਾਂਦੀ ਐ ਜੀ ਕਿਉਂਕਿ ਸਾਨੂੰ ਸਾਡਾ ਪੁਰਾਣਾ ਵਿਰਸਾ ਵੇਖਣ ਨੂੰ ਮਿਲਦਾ ਐ ❤❤
@RamandeepKaur-md9wz
@RamandeepKaur-md9wz Жыл бұрын
Bachpan ton le k hun tak ena moh ta apne nanke pind nal ni pea jina eh series ne Pakistan nal pa dita
@yousafsardar8411
@yousafsardar8411 Жыл бұрын
Really you are welcome dear., kari jagaa da ho tusi
@NavjotKaur-uy6cw
@NavjotKaur-uy6cw Жыл бұрын
Great job Sammy, mja aa gya Mirja sun k. 👍🏼
@MonikaMonika-mn1dz
@MonikaMonika-mn1dz Жыл бұрын
Love from charda Punjab nice song veer ji we need more people like you guys
@BaljeetKaur-xs5xl
@BaljeetKaur-xs5xl Жыл бұрын
Wahegureji bless u all pakistani friends 🙏🇮🇳
@palwindersingh1252
@palwindersingh1252 Жыл бұрын
ਸਮੀ ਬਾਈ ਨੇ ਪੂਰੀ ਰੌਣਕ ਲਾਈ ❤❤
@Singhdeep-w4o
@Singhdeep-w4o Жыл бұрын
ਲਹਿੰਦੇ ਪੰਜਾਬ ਵਾਲੀਆਂ ਨੂ ਇਕ ਗੱਲ ਕਹਿਣੀ ਹਾ ਸੈਮੀ ਜੱਟ ਚੜਦੇ ਪੰਜਾਬ ਨੂੰ ਦੈ ਦੈਣ ਸੈਮੀ ਸਾਡਾ ਹਾ ਵੀਰ ਭਣ ਕੈ
@Kuldeepsingh-wx9ps
@Kuldeepsingh-wx9ps Жыл бұрын
veere sammi nai sare hi veer ne
@bhindajand3960
@bhindajand3960 Жыл бұрын
ਨਾਸਿਰ ਢਿੱਲੋ ਰੂਹ ਦੀ ਖ਼ੁਰਾਕ ਲਾਹੋਰ ਦਰਸ਼ਨਾ ਲਈ ਦਿੱਲੋ ਧੰਨਵਾਦ ਸੁਕਰੀਆ ਮਹਿਰਬਾਨੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਜਿੰਦਗੀ ਜਿੰਦਾਵਾਦ
@RamanDeep-ye6yb
@RamanDeep-ye6yb Жыл бұрын
Bahut Valia lagna ashi khud ethe blithe hoea Nasir bhagi you are great
@letsdo5156
@letsdo5156 Жыл бұрын
Dhillon sab , sammy te vikas bai te Pakistan miss krange lhnde punjab nu canada 🇨🇦 ton g
@AvtarSinghvirk-1ux
@AvtarSinghvirk-1ux Жыл бұрын
Bout sara pyar charde punjab wallo dhillon saab nu pr mirza koe surma nahi se jirra paan kad liya se agaliya n riej nal vadiya se
@balkaransingh9424
@balkaransingh9424 Жыл бұрын
ਨਾਸਿਰ ਵੀਰ ਤੁਹਾਡੀ ਵੀਡੀਓ ਬਹੁਤ ਵਧੀਆ ਜੀ ਅਸੀਂ ਤੁਹਾਨੂੰ ਵੀ subscribe ਕਰ ਦਿੱਤਾ ਸੀ
@RAMANDEEPKAUR-tf5gi
@RAMANDEEPKAUR-tf5gi Жыл бұрын
Thanks veer ji bahot vadhiya lga da veer ji 💐💐💐💐💐
@Panjabiaagyeoye
@Panjabiaagyeoye Жыл бұрын
Dhillon veer meharbani aa tuhadi 🙏🏻☺️ payar wadan layi rabb sacha tuhanu taraki deve te tusi b jaldi panjwaar aa sako 🙏🏻☺️
@SatnamSingh-mo1db
@SatnamSingh-mo1db Жыл бұрын
ਜਾਂਦੀ ਵਾਰੀ ਦੀਆਂ ਗੱਲਾਂ ਬਾਤਾਂ ਕਿਆ ਬਾਤ ਆ
@GuLL_BahaaR
@GuLL_BahaaR Жыл бұрын
Pakistani are loving caring and famous for hospitality
@singhjapinder4791
@singhjapinder4791 Жыл бұрын
We want Sammi's songs in Charda Punjab movies.....!!??
@kulwantsinghbaath2635
@kulwantsinghbaath2635 Жыл бұрын
ਬਹੁਤ ਹੀ ਸ਼ਾਨਦਾਰ ਅਤੇ ਦਿਲਕਸ਼ 🎉🎉🎉🎉🎉🎉🎉🎉🎉❤❤❤❤❤❤
@princebanur2085
@princebanur2085 Жыл бұрын
Malak thuhanu sab nu bohat khush rakhe Nasir sahab mera bohat dil karda thuhanu te Vikas ji nu milan lai dekho malak kado milanda 🙏🙏🙏🙏
@BRAHAMROOP
@BRAHAMROOP Жыл бұрын
Sami jatt kya baat ha ji dil ton ❤❤❤❤❤
@Kaur.brar23
@Kaur.brar23 Жыл бұрын
Nasar veer tuhanu dilo pyar te respect ✊ 🙏🏼
@jogasingh2172
@jogasingh2172 Жыл бұрын
ਦੇਖ।ਰਹੇ। ਚੜਦੇ। ਪੰਜਾਬ।ਤੋਂ। ਵਾਹਿਗੁਰੂ ਜੀ। ਧਰਮ।ਕੋਟ। ਮੋਗਾ। ਜੀ ਤੋ
@gakhal4037
@gakhal4037 Жыл бұрын
abeera and shammi veer dono bhot ghaint lagde 😍😍😍😍😍
@BaljitSingh-oq5gy
@BaljitSingh-oq5gy Жыл бұрын
12:53 Dhillon Saab nailed it 😂
@cguron
@cguron Жыл бұрын
A very talented group! Sami’s Mirza is best. ❤
@GaganDeep-ki7eo
@GaganDeep-ki7eo Жыл бұрын
Semmi veer bohot vadia merza sunyeya waheguru ji tuhnu sb nu chardikla cha rekhe
@Shinder_Pal
@Shinder_Pal Жыл бұрын
ਸੈਮੀ ਵੀਰੇ ਵਾਹਿਗੁਰੂ ਜੀ ਤੇਰੇ ਤੇ ਮੇਹਰ ਕਰਨ ਮਿਰਜ਼ਾ ਬਾ ਕਮਾਲ
@AmandeepKaur-n6v8d
@AmandeepKaur-n6v8d Жыл бұрын
Very nice veer very good walcome kardeho tusi vickas veer and Nasir veer sami Jatt🙏🙏
@NarinderSingh-xs2pk
@NarinderSingh-xs2pk Жыл бұрын
Maalik sab nu khushian deve. Very nice.
@chamkaur_sher_gill
@chamkaur_sher_gill Жыл бұрын
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajsinghrai
@rajsinghrai Жыл бұрын
Biology dekh ke maja aagiaa ❤❤❤❤🎉🎉
@lakhvindersingh4955
@lakhvindersingh4955 Жыл бұрын
Chan tareyan ate sareyan to sohni h Sadi bhehn aveera ji waheguru Allah Sadi Pakistan bhehn nu all world te chamkai rakhe ji ❤
@manpreetkaursidhu4516
@manpreetkaursidhu4516 Жыл бұрын
Dhillon veera vikas veere sammi veera sab great aa🎉
@gurmeetbrar5994
@gurmeetbrar5994 Жыл бұрын
Sira Dhillon Saab Jatta te jatt fan ho gye 🙋‍♂️
@jaswindersinghsodhi1851
@jaswindersinghsodhi1851 Жыл бұрын
Wah bai wah, @Sammy Jatt
@ManjitKaur-ne6yj
@ManjitKaur-ne6yj Жыл бұрын
Sami ne ronak la diti khush raho beta
@amandhillon1408
@amandhillon1408 Жыл бұрын
Sammi voice superrr❤
1% vs 100% #beatbox #tiktok
01:10
BeatboxJCOP
Рет қаралды 67 МЛН
We Attempted The Impossible 😱
00:54
Topper Guild
Рет қаралды 56 МЛН
Travel to RajanPur | Anjum Saroya ,waqar bhinder Sami jatt
36:11
Punjabi Lehar
Рет қаралды 86 М.
Sare pariwar nal lohdi di khusi, gidda bolia
15:38
Sandeep preet vlogs
Рет қаралды 34 М.