ਚੜਿਆ ਪਾਰਾ ! ਪਿੱਛੇ ਹਟਣ ਤੋਂ ਨਾਬਰ ਹੋਈਆਂ ਦੋਵੇਂ ਧਿਰਾਂ ! ਲੈਣਗੇ ਫੈਸਲਾ ਜਥੇਦਾਰ ਗਿਆਨੀ ਰਘਬੀਰ ਸਿੰਘ…

  Рет қаралды 38,121

Punjab Television

Punjab Television

Күн бұрын

Пікірлер: 171
@virindersinghvirindersingh4655
@virindersinghvirindersingh4655 Күн бұрын
ਰੰਧਾਵਾ ਸਾਹਿਬ ਜੀ ਮੈਂ ਪਹਿਲਾਂ ਵੀ ਅਜਿਹੀ ਟਿਪਣੀ ਕੀਤੀ ਸੀ ਪਰਮਾਤਮਾ ਕਿਸੇ ਦੇ ਡਾਂਗ ਨਹੀਂ ਮਾਰਦਾ ਉਹ ਮਤ ਮਾਰਦਾ ਹੈ ਵਾਰ ਵਾਰ ਆਪਣੀ ਬੇਇਜ਼ਤੀ ਕਰਵਾ ਰਹੇ ਹਨ ਹੌਲ਼ੇ ਪੈ ਰਹੇਂ ਹਨ ਸਮਝ ਨਹੀਂ ਆਉਂਦੀ ਲੋਕਾਂ ਵਿਚ ਕਿਵੇਂ ਜਾਣਗੇ ਇਨ੍ਹਾਂ ਦੀ ਅਕਲ ਤੇ ਤਰਸ ਵੀ ਆ ਰਿਹਾ ਹੈ ਧੰਨਵਾਦ
@chamgill8250
@chamgill8250 11 сағат бұрын
Ohne video kio delete karwai dassan di kirpalta karoo
@tejindersingh890
@tejindersingh890 Күн бұрын
ਸਿੱਖ ਕੌਮ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੈ।
@ikodapasara8143
@ikodapasara8143 Күн бұрын
ਕੰਜਰ ਸਨਾਤਨੀ ਹੀ ਨਾਲ ਨੇ ਸਣੇ ਬਾਦਲਾਂ ਦੇ ?
@deepbrar.
@deepbrar. Күн бұрын
ਇਮਾਨਦਾਰੀ ਦੀ ਤਾਕਤ ਇੰਨੀ ਵੱਡੀ ਹੈ ਕੇ ਬੇਈਮਾਨ ਆਦਮੀ ਵੀ *ਘਰ ਦਾ ਚੋਕੀਦਾਰ ਇਮਾਨਦਾਰ ਹੀ ਰੱਖਣਾ ਚਹੁੰਦਾ ਹੈ*
@deepbrar.
@deepbrar. Күн бұрын
ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ *ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ* 🙏❤️❤️🙏
@JaswantSingh-du6yf
@JaswantSingh-du6yf Күн бұрын
ਭੱਟੀ ਸਾਹਿਬ ਗੁਰਬਾਣੀ ਤੋਂ ਸੇਧ ਤਾਂ ਲੈੈਣ ਜੇ ਗੁਰਬਾਣੀ ਪੜੵਦਾ ਹੋਣ ਜੇ ਪਰਚੇ, ਸੁਣਦੇ ਹੈ ਤਾਂ ਪੱਥਰ ਹਨ। ਪੱਥਰ ਤੇ ਬੂੰਦ ਪਤੀ ਨ ਪਈ ਬਰਾਬਰ ਹੈ।
@KulbirSingh-cb2oh
@KulbirSingh-cb2oh Күн бұрын
ਸਿੱਖ ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਨਾ ਚਾਹੀਦਾ ਹੈ ਜੀ 🙏
@Kiranpal-Singh
@Kiranpal-Singh Күн бұрын
ਪੰਧੇਰ-ਡੱਲੇਵਾਲ ਜੀ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋਣ ਲਈ ਯਤਨ ਕਰਨ *ਸੰਯੁਕਤ ਕਿਸਾਨ ਮੋਰਚੇ ਵਾਂਗ ਅੰਦੋਲਨ ਚਲਾਉਣਾ ਚਾਹੀਦਾ ਹੈ* ਪਹਿਲਾਂ ਇਕੱਲੇ ਮੋਰਚਾ ਲਾਉਣ ਵਾਲੀ ਗਲਤੀ ਨੂੰ ਸੁਧਾਰ ਲਿਆ ਜਾਵੇ, ਸਾਰਿਆਂ ਨੂੰ ਮੈਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ !
@baljitsingh6957
@baljitsingh6957 Күн бұрын
ਰੰਧਾਵਾ ਸਾਹਿਬ ਜਥੇਦਾਰ ਟੌਹੜਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ ਕਿੰਨੇ ਵਧੀਆ ਕਿਰਦਾਰ ਦੇ ਪੁਰਸ਼ ਸਨ ਉਹ ਅਤੇ ਹੁਣ ਅੱਜ ਵਾਲੇ ਪ੍ਰਧਾਨਾਂ ਨੂੰ ਦੇਖ ਲਵੋ। ਜਿਹੜੇ ਮਹਿਲਾ ਕਮਿਸ਼ਨ ਕੋਲ ਪੇਸ਼ੀਆਂ ਭੁਗਤਦੇ ਫਿਰ ਰਹੇ ਹਨ।
@bahadursingh2006
@bahadursingh2006 Күн бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਜਿਸ ਦਿਨ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਜੀ ਤੇ ਖੜ੍ਹੇ ਹੋ ਕੇ ਆਪਣੇ ਗੁਨਾਹਾ ਨੂੰ ਮੰਨ ਲਿਆ ਸੀ ਉਸ ਦਿਨ ਬਹੁਗਿਣਤੀ ਸਾਡੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹੁੰਗਾਰਾ ਭਰ ਦਿੱਤਾ ਸੀ ਪਰ ਜਿਹੜਾ ਕੁਝ ਸੁਖਬੀਰ ਬਾਦਲ ਦੇ ਆਈ ਟੀ ਸਿਲ ਸਿੱਖ ਕੌਮ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਕਰ ਕੇ ਬਦਨਾਮ ਕਰ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਦੁੱਖ ਹੋਇਆ ਹੈ ਤੇ ਸੁਖਬੀਰ ਬਾਦਲ ਦੇ ਸਲਾਹਕਾਰਾਂ ਨੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ ਤੇ ਹੁਣ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਥੜੇ ਨਹੀ ਚੜਨ ਦੇਣਾ ਇਹ ਲੀਡਰਸ਼ਿਪ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਠੁਕਰਾ ਕੇ ਅਕਾਲੀ ਦਲ ਤੇ ਧੱਕੇ ਨਾਲ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਧੰਨਵਾਦ
@baljitsingh6957
@baljitsingh6957 Күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
@GurmeetkaurTejay
@GurmeetkaurTejay Күн бұрын
Jathedar Harpreet Singh ji vv good work
@deepbrar.
@deepbrar. Күн бұрын
ਸੀਨੇ ਲਾ ਕੇ ਸਾਂਭ ਨੀਂ ਮਾਏ, ਦੁੱਖੜੇ ਅੰਦਰ ਤਾਡ਼ ਨੀਂ ਮਾਏ। ਜਿੰਦੜੀ ਮੇਰੇ ਤੋਂ ਨਿੱਭਦੀ ਨਹੀਂ ... *ਇੱਕ ਵਾਰੀ ਫੇਰ ਪਾਲ ਨੀਂ ਮਾਏ*
@deepbrar.
@deepbrar. Күн бұрын
ਸੱਚ ਬੋਲਣਾ ਕੀ ਸ਼ੁਰੂ ਕੀਤਾ *ਲੋਕਾਂ ਨੇ ਰਿਸ਼ਤੇ ਹੀ ਖ਼ਤਮ ਕਰ ਦਿੱਤੇ* ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ 😍😍
@baldevsinghgill6557
@baldevsinghgill6557 19 сағат бұрын
ਇਸ ਸਮੇਂ ਸਿੱਖ ਸਿਆਸਤ ਚ ਭਰਾ-ਮਾਰ ਜੰਗ ਗ ਵਾਲੀ ਗੱਲ ਬਿਲਕੁਲ ਸਹੀ ਹੈ ਜੀ ਡਾ ਭੱਟੀ ਸਾਹਿਬ ਦੀ !!
@harjinderkaur3978
@harjinderkaur3978 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@sukhwindersandhu2959
@sukhwindersandhu2959 Күн бұрын
ਪੱਤਰਕਾਰ ਵੀਰੋ ਸੁਖਬੀਰ ਨੇ ਆਪਣੀ ਪ੍ਰਧਾਨਗੀ ਕਾਇਮ ਰੱਖਣੀ ਭਾਂਵੇ ਜੋ ਮਰਜ਼ੀ ਹੋਵੇ। ਬਾਦਲ ਨੇ ਸਿੱਖੀ ਸਿਧਾਂਤਾਂ ਦੀਆਂ ਜੜਾਂ ਚ ਤੇਲ ਦਿੱਤਾ ਉਸਨੇ ਕਿਸੇ ਨੂੰ ਨਹੀਂ ਰਹਿਣ ਦਿੱਤਾ। ਅੱਜ ਕੱਲ ਝੂਠ ਲੁਕਾਉਣਾ ਮੁਸ਼ਕਲ ਹੈ ਪਰ ਰੇਹ ਝੂਠ ਦਾ ਕੜਾਹ ਬਣਾ ਰਹੇ ਹਨ। ਜਥੇਦਾਰਾਂ ਨੂੰ ਇਹਨਾਂ ਕਰਿੰਦਿਆਂ ਵਾਂਗ ਵਰਤਿਆ ਹਰਪ੍ਰੀਤ ਸਿੰਘ ਆਕੀ ਹੋ ਗਏ ਹਨ ਇਹ ਗੁਰੂ ਦਾ ਹੀ ਕ੍ਰਿਸ਼ਮਾ ਹੈ। ਗੁਰੂ ਆਪਣੇ ਕਾਰਜ ਉਹਨਾਂ ਲੋਕਾਂ ਕੋਨੋ ਕਰਵਾਉਂਦੇ ਹਨ ਜਿਨ੍ਹਾਂ ਕੋਲੋ ਕਈ ਵਾਰ ਅਸੀਂ ਆਸ ਨਹੀਂ ਰੱਖਦੇ। ਇਹ ਸਾਰੇ ਗੁਨਹਾਗਾਰ ਇਹਨਾਂ ਨੂੰ ਕੋਈ ਹੱਕ ਨਹੀਂ ਕੌਮ ਦੀ ਅਗਵਾਈ ਦਾ।
@bahadursingh2006
@bahadursingh2006 Күн бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਸ ਹੰਕਾਰੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੀਤੇ ਹੋਏ ਪਾਪ ਇਹਨਾ ਸਾਰਿਆ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਇਸ ਲਈ ਇਹਨਾ ਦੀ ਰੱਬ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਤਾਂ ਹੀ ਇਹ ਵਰਤਾਰਾ ਵਰਤ ਰਿਹਾ ਹੈ
@GurnekSingh-l6c
@GurnekSingh-l6c 11 сағат бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਜੀ ਤੇ ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@daljitsingh-xb6bg
@daljitsingh-xb6bg Күн бұрын
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਆਪਣੇ ਆਪ ਹੀ ਕਪੜ ਛਾਣ ਹੋ ਰਿਹਾ ਹੈ।🙏
@NarinderSingh-ti4sq
@NarinderSingh-ti4sq Күн бұрын
ਕਿਸਾਨ ਲੀਡਰਾਂ ਵਿੱਚ ਵੀ ਹੳਮੇਂ ਕੁੱਟ ਕੂੱਟ ਕਿ ਭਰੀ ਹੋਈ ਹੈ। ਜਿ ਡਲੇਵਾਲ ਸਾਬ ਨੂੰ ਕੁਝ ਹੋ ਗਿਆ ਤਾਂ ਫੇਰ ਕੀ ਮੂੰਹ ਲੈ ਕਿ ਜਾਣਗੇ। ਗੋਰਮਿੰਟ ਨੂੰ ਇਹ ਸਥਿਤੀ ਸ਼ੂਟ ਕਰਦੀ ਹੈ।
@jagtarsinghbassi395
@jagtarsinghbassi395 Күн бұрын
Bahut badia discussion thank you
@manjitsinghmatharu
@manjitsinghmatharu Күн бұрын
🙏🙏🙏 ਹਰਾਮ ਦੇ ਪੈਸੇ ਦੀ ਪਾਵਰ ਬੰਦੇ ਨੂੰ ਪਾਗਲ ਕਰ ਦਿੰਦੀ ਹੈ!,ਜਮੀਰ ਮਰ ਜਾਂਦੀ ਹੈ!
@SSVIRK-m2j
@SSVIRK-m2j Күн бұрын
ਪ੍ਰਧਾਨ ਦੇ ਮੂੰਹੋਂ ਇਹੋ ਜਿਹੀ ਗੱਲ ਨਿਕਲ ਕਿਵੇਂ ਆਏ ਜੇ ਪ੍ਰਧਾਨ ਦੇ ਮੂੰਹ ਇਹ ਗੱਲ ਨਿਕਲ ਰਹੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕਿੱਥੇ ਹ ਇਹਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਰਾਈਟ ਨਾ ਅਸਤੀਫਾ ਦੇ ਦੇਣਾ ਚਾਹੀਦਾ ਤੇ ਇਹਨੂੰ ਪੰਥ ਚੋਂ ਵੀ ਛਕਣਾ ਚਾਹੀਦਾ ਜਿਹੜਾ ਇਸ ਤਰਹਾਂ ਦੀ ਭਾਸ਼ਾ ਵਰਤਦਾ👁️🦅🦅🦅🦅🦅
@paramjitdhamrait5185
@paramjitdhamrait5185 Күн бұрын
Waheguru ji bless you all.
@sukhdarshansingh6027
@sukhdarshansingh6027 Күн бұрын
ਏ ਕਾਮਰੇਡ ਕਿਸਾਨੀ ਸੰਗਰਸ ਨੂੰ ਫੈਲ ਕਰਨ ਲਈ ਲੱਗੇ ਹੋਏ ਹਨ
@dasaundhasinghpannu6612
@dasaundhasinghpannu6612 Күн бұрын
ਜੇ ਕਣਕ ਝੋਨੇ ਤੇ ਸਾਰੇ ਦੇਸ਼ ਚ ਐਮ ਐਸ ਪੀ ਲਾਗੂ ਹੋ ਗਈ ਤਾ ਪੰਜਾਬ ਦੀ ਫਸਲ ਹੁਣ ਵਾਗ ਨਹੀਂ ਚੁਕੀ ਜਾਵੇਗੀ।ਪੰਜਾਬ ਹਰਿਆਣਾ ਚ ਪਹਿਲਾ ਈ ਐਮ ਐਸ ਪੀ ਲਾਗੂ ਏ।ਸੋ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗਲ ਨਾ ਹੋ ਜਾਏ।ਕਿਸਾਨਾ ਨੂੰ ਇਹ ਖਿਆਲ ਕਰਨ ਦੀ ਲੋੜ ਆ।
@gurcharanmander1357
@gurcharanmander1357 Күн бұрын
ਪੰਥ ਚੜ੍ਹਦੀ ਕਲਾ ਵਿੱਚ ਰਹੇਗਾ ਇਹ ਸਾਰੇ ਲਾਲਚੀ ਇਨਸਾਨ ਹਨ ਸਿਰ ਲੱਥ ਸਿੰਘ ਨਹੀਂ
@harbhajanaujla3797
@harbhajanaujla3797 Күн бұрын
ਪੁਰਾਤਨ SGPC ਦੇ ਪ੍ਰਧਾਨ ਤੇ ਅੱਜ ਦੇ ਸਮੇਂ ਦੇ ਪ੍ਰਧਾਨ ਦੇ ਕਿਰਦਾਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਅਜੋਕੇ ਪ੍ਰਧਾਨ ਸਾਹਿਬ ਦੇ ਆਹੁਦੇ ਦੀ ਬਾਦਲਾਂ ਨੇ ਕੋਈ ਅਹਮੀਅਤ ਰਹਿਣ ਹੀ ਨੀ ਦਿੱਤੀ ਨਿਰੇ ਪੁਰੇ ਕਮੇਟੀ ਦੇ ਮੁਲਾਜ਼ਮ ਬਣਕੇ ਰਹਿ ਗਏ ਪ੍ਰਧਾਨ ਸਾਹਿਬ ਜੀ ਹੁਣ ਬਾਦਲਾਂ ਦੀ ਅਧੀਨਗੀ ਕਰਕੇ ਬਹੁਤ ਫਰਕ ਪੈ ਗਿਆ ਹੈ
@sewasinghsidhu8687
@sewasinghsidhu8687 Күн бұрын
ਕੀ ਬਾਦਲ ਜੁੰਡਲੀ ਜਥੇਦਾਰਾਂ ਨੂੰ ਐਨਾ ਚੱਕਰਾਂ ਵਿਚ ਹੀ ਪਾਈ ਰਖਣਗੇ। ਕੀ ਵਰਕਿੰਗ ਕਮੇਟੀ ਨੇ ਅਸਤੀਫ਼ੇ ਮੰਜੂਰ ਕਰ ਲਏ ਹਨ, ਅਕਾਲੀ ਦੱਲ ਦੀ ਭਰਤੀ ਸ਼ੁਰੂ ਕਰ ਲਈ ਹੈ?ਕੀ ਪ੍ਰਕਾਸ਼ ਸਿੰਹ ਬਾਦਲ ਦਾ ਫਖਰੇ ਕੌਮ ਅਵਾਰਡ ਵਾਪਸ ਕਰ ਦਿੱਤਾ ਹੈ?
@BhagwantSingh-w5k
@BhagwantSingh-w5k Күн бұрын
ਸੱਚ ਨਾਲੋੰ ਟੁੱਟ ਕੇ ਝੂਠੇ ਸੁਖਬੀਰ ਦੀ ਜਦੋੰ ਕੋਈ ਝੋਲੀ ਚੁੱਕੇਗਾ ਭਾਵੇੰ ਧਾਮੀ ਤੇ ਭਾਵੇੰ ਕੋਈ ਹੋਰ ਰੁਲ ਜਾਵੇਗਾ
@SukhwinderSingh-bo2xo
@SukhwinderSingh-bo2xo Күн бұрын
Jathedar Harpreet Singh ji,,,,, very good job ❤️🙏
@kulwantsandhu4788
@kulwantsandhu4788 Күн бұрын
Uk Wolverhampton Kular Sandhu’s Dillon gill Mann we all friend decided to support giani Harpreet singh ji honest man
@surinderpalsinghseehra1082
@surinderpalsinghseehra1082 Күн бұрын
🙏 ਰੰਧਵਾ ਜੀ ਪ੍ਰੋਗਰਾਮ ਵਿੱਚ ਇਹ ਮੁੱਦਾ ਰੱਖੋ ਕਿ ਕਿਸੇ ਵੀ ਅਕਾਲੀ ਲੀਡਰ ਨੇ ਜੋ ਜਗੀਰ ਕੌਰ ਨਾਲ ਹੋਇਆ ਉਸ ਦਾ ਖੰਡਨ ਨਹੀਂ ਕੀਤਾ ।ਕੀ ਇਹ ਹੋਣਾ ਚਾਹੀਦਾ ਸੀ ?
@sewasinghsidhu8687
@sewasinghsidhu8687 Күн бұрын
ਪ੍ਰਧਾਨ ਤੇ ਪੰਚ ਪ੍ਰਧਾਨੀ ਦਾ ਭੋਗ ਪਾਉਣ ਲਈ ਤਿਆਰ ਹੋਇਆ ਫਿਰਦਾ।
@raghbirsingh6145
@raghbirsingh6145 Күн бұрын
ਇਹ ਸਭ ਗੁਰੂ ਦੇ ਭਾਣੇ ਚ ਹੀ ਹੋ ਰਿਹਾ ਹੈ॥ ਕਿਉਂਕਿ ਅਸੀ ਸਭ ਬਾਣੀ ਕੇ ਬਾਣੇ ਚ ਨਹੀਂ ਰਹੇ॥ ਇਹ ਸਭ ਹਉਮੇ ਲਾਲਚ ਤੇ ਅਨੈਤਿਕਤ ਮੰਨ ਦੀ ਖੇਡ ਚੱਲ ਰਹੀ ਹੈ॥ ਅਸੀ ਰੋਜ ਅਰਦਾਸ ਵੀ ਕਰਦੇ ਹਾਂ “ਜਿੰਨਾ ਨੇ ਦੇਖ ਕੇ ਅਣਡਿੱਠ ਕੀਤਾ” ਫਿਰ ਇਹ ਵੀ ਸਭ ਕੁਝ ਹੋ ਰਿਹਾ ਹੈ॥ ਇਹ ਸਭ ਇੱਕ ਗੂਰੂ ਦਾ ਸਿਖ ਨਹੀਂ ਕਰ ਸਕਦਾ॥ ਕੌਮ ਦੇ ਲੀਡਰ ਦਾ ਤੇ ਪਰਧਾਨ ਦੀ ਲਾਲਸਾ ਕਰਨ ਵਾਲਿਆ ਚ ਫਰਕ ਹੈ॥ ਅਸਲੀ ਲੀਡਰ ਪੰਧ ਚ ਸੰਕਟ ਸਮੇਂ ਚੁੱਪ ਕਰਕੇ ਨਹੀਂ ਬੈਠਦੇ॥ ਇੱਕ ਦੂਜੇ ਤੇ ਚਿੱਕੜ ਸੁੱਟਣ ਨਾਲ ਚਿੱਕੜ ਘਟਣਾ ਨਹੀਂ ਵਾਧਾ ਹੀ ਹੋਉ॥ ਭਰਾ ਮਾਰ ਜੰਗ ਚ ਟਨਲ ਦੇ ਦੂਜੇ ਪਾਰ ਵੀ ਰੋਸ਼ਨੀ ਨਹੀਂ ਹੁੰਦੀ॥ ਵਿਵੇਕ ਤੋ ਕੰਮ ਲਵੋ ਸਿੰਘੋ ਗੁਰੂ ਦੇ ਭਾਣੇ ਚ ਆ ਜਾਉ ਗੁਰੂ ਫਿਰ ਆਪ ਦੀ ਬਾਂਹ ਫੜੇਗਾ॥
@sardardalwindersinghmand9523
@sardardalwindersinghmand9523 Күн бұрын
ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਕੌਮੈਂਟ ਸਾਰੇ ਪੰਜਾਬੀ ਵਿੱਚ ਹੀ ਕਰਿਆਂ ਕਰੋ ਜੀ
@HSMaan-hy5yt
@HSMaan-hy5yt Күн бұрын
ਸ ਰੰਧਾਵਾ ਜੀ ਭੱਟੀ ਸਾਹਿਬ ਜੀ ਅਤੇ ਜਗਤਾਰ ਸਿੰਘ ਜੀ ਵਲਦੀ ਅੱਗ ਵਿੱਚ ਅਕਾਲੀ ਦਲ ਬਾਦਲ ਅਤੇ ਸੁਧਾਰ ਲਹਿਰ ਵਾਲੇ ਹਰ ਰੋਜ਼ ਨਵੇਂ ਤਿਲੇ ਵਾਰੀ ਵਾਰੀ ਸੁੱਟ ਰਹੇ ਹਨ ਜੀ ਰਹਿਦੀ ਕਸਰ ਜਥੇਦਾਰ ਸਾਹਿਬ ਦੀ ਕਿਰਦਾਰ ਖੁਸ਼ੀ ਕਰ ਕੇ ਕੱਢ ਰਹੇ ਹਨ ਜੀ ਧਾਮੀ ਜੀ ਨੇ ਤਾਂ ਪਟਰੋਲ ਹੀ ਨਾ ਦਿੱਤਾ ਜੀ ਕੀ ਬਨੂੰ ਸਿੱਖ ਪੰਥ ਦਾ ਕਿਹਨੂੰ ਪੁਸੀਆ ਜਾਵੇ ਫੇਰ ਸੋਚਿਆਂ। ਵੇਖ ਬਾਲੇਆ ਰੰਗ ਕਰਤਾਰ ਦੇ। ਧੰਨ ਗੁਰੂ ਨਾਨਕ ਦੇਵ ਜੀ 🙏🌹
@LakhwinderSingh-tp8oy
@LakhwinderSingh-tp8oy Күн бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
@HarpreetSingh-dh1ln
@HarpreetSingh-dh1ln Күн бұрын
Good job Veerji 🙏👍👍👍👍
@parmjitsinghrandhawa3154
@parmjitsinghrandhawa3154 Күн бұрын
Jathadar Harpreet Singh is Very Respected but Virsa Degber is most Corrupt and low level person who took Grant money from most Sarpanchs from Khem Karan area.
@ravinderravi8257
@ravinderravi8257 Күн бұрын
ਸਰਕਾਰੀ ਸ਼ਹਿ ਤੇ ਵੱਖਰਾ ਸਟੈਡ ਲੈਣਾ ਡੱਲੇਵਾਲ ਸਾਹਿਬ ਜੀ ਦੀ ਸਿਹਤ ਪ੍ਤਿ ਘੱਟ ਆਪਣੀ ਹੳਊਮੇ ਦਾ ਜਿਆਦਾ ਫਿਕਰ ਹੈ
@amarjitsinghkaura1217
@amarjitsinghkaura1217 Күн бұрын
ਸਤਿ ਸ੍ਰੀ ਅਕਾਲ ਜੀ 🙏
@chanderparkash381
@chanderparkash381 Күн бұрын
Randhawa ji who want to do good things are opposed by opportunistics. So it is tough time for akali politics. Today you have a nice discussion.
@babachahal9381
@babachahal9381 Күн бұрын
ਸਹੀ ਗੱਲ ਕਹੀ ਹੈ ਜੀ
@Kiranpal-Singh
@Kiranpal-Singh Күн бұрын
*ਕਿਰਦਾਰ ਲਈ ਚਾਪਲੂਸੀ ਦੀ ਬਜਾਏ-ਗੁਰੂ ਸਾਹਿਬ ਤੇ ਭਰੋਸਾ ਰੱਖ ਨਾਮ-ਬਾਣੀ ਅਭਿਆਸ ਦੀ ਲੋੜ ਹੈ* ….. ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮਸਲੇ ਕਿਰਦਾਰ ਤੋਂ ਡਿੱਗਣ ਕਰਕੇ ਉੱਠੇ !
@ajaibsinghpanesarCanada
@ajaibsinghpanesarCanada Күн бұрын
S S A 🙏🙏🙏 Randhawa Sahib ji S.Jagtar Singh ji and Dr Bhatti Sahib ji
@abss9184
@abss9184 Күн бұрын
ਪਰ ਅਕਾਲ ਤਖ਼ਤ ਤੇ ਬੈਠੇ ਜਥੇਦਾਰ ਵੀ ਉਸ ਦੇ ਕਾਬਲ ਹੋਣੇ ਚਾਹੀਦੇ ਹਨ ਕਿ ਨਹੀਂ ? ਗਾਲਾਂ ਕੱਢਣ ਵਾਲੇ ਜਥੇਦਾਰ ਨਹੀਂ ਹੋ ਸਕਦੇ !
@jagtar9311
@jagtar9311 Күн бұрын
ਵੀਰ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਜਿਸ ਨਾਲ ਹੂੰਦਾ ਹੈ ਉਹ ਹੀ ਦੱਸੂ ਇਹ ਸਾਰੇ ਬਾਦਲ ਪਰਿਵਾਰ ਨੇ ਬਹੁਤ ਹੀ ਗੁਨਾਹ ਕੀਤਾ ਹੈ ਜਿਸ ਪ੍ਰੀਵਾਰ ਨੇ ਕਿਤਾ ਹੈ ਜਿਸ ਦਾ ਨਾਮ ਵੀ ਬਹੁਤ ਕੁਝ ਹੈ ਬਾਦਲ ਪਰਿਵਾਰ ਨੇ ਉਨ੍ਹਾਂ ਦੇ ਘਰ ਦੇ ਵੇਚੈ ਸ਼ਹੀਦ ਕੀਤਾ ਹੈ ਬਾਦਲ ਪਰਿਵਾਰ ਨੇ ਬਹੁਤ ਗੂਨਹ ਕੀਤੈ ਹੈ ਜਇਸਦ ਉ ਵਢਾ ਚੋਰ ਨੇ ਜੀ ਬਾਦਲ ਪਰਿਵਾਰ ਦਾ ਪੂਤ ਮਰ ਜੇ ਫਿਰ ਸੋਚਿਆ ਸੀ
@SukhwinderSingh-bo2xo
@SukhwinderSingh-bo2xo Күн бұрын
Very nice Discussion Randhawa ji or sare❤❤❤🙏🙏🙏
@Mr-onkar
@Mr-onkar Күн бұрын
ਕਰੇ ਕਰਾਵੇ ਆਪੇ ਆਪ ਬਾਦਲਾ ਦਾ ਅੰਤ
@ਹਰਦੀਪਸਿੰਘBrar
@ਹਰਦੀਪਸਿੰਘBrar Күн бұрын
ਸਤਿ ਸ੍ਰੀ ਆਕਾਲ ਜੀ 🙏🙏🙏🙏🙏 1:32
@SSVIRK-m2j
@SSVIRK-m2j Күн бұрын
ਡਾਕਟਰ ਸਾਹਿਬ ਪੰਥ ਗੁਰੂ ਗ੍ਰੰਥ ਨਾਲ ਹੀ ਹ ਤੇ ਜਿਨਾਂ ਲੋਕਾਂ ਨੇ ਗੁਰੂ ਗ੍ਰੰਥ ਦੇ ਅੰਗ ਅੰਗ ਗਲੀਆਂ ਚ ਖੁਲਵਾ ਤੇ ਤੇ ਉਹ ਸਾਰਾ ਕੁਝ ਮੰਨ ਗਏ ਉਹ ਪੰਥਕ ਕਿਵੇਂ ਬਣ ਸਕਦੇ ਨੇ ਉਹਨਾਂ ਸਿਰਫ ਪੰਥਕ ਦਾ ਮਖੌਟਾ ਹੀ ਪਾਇਆ ਹੋਇਆ ਭਰਾ ਮਾਰੂ ਜੰਗ ਨੀ ਇਹ ਦੁਸ਼ਮਣ ਪਹਿਚਾਨੇ ਗਏ ਨੇ ਜਿਹੜੇ ਸਾਡੇ ਵਿੱਚ ਵੜੇ ਹੋਏ ਨੇ👁️🦅🦅🦅🦅🦅
@sardardalwindersinghmand9523
@sardardalwindersinghmand9523 Күн бұрын
ਬਿਲਕੁਲ ਸਹੀ
@SukhdevVirk-p8m
@SukhdevVirk-p8m Күн бұрын
ਪੰਧੇਰ ਲੱਗਦਾ ਪਾਗਲ ਹੋ ਗਿਆ ਹਰ ਰੋਜ਼ ਨਵੇਂ ਫਰਮਾਨ ਜਾਰੀ ਕਰ ਰਿਹਾ ਕਦੇ ਦਿੱਲੀ ਕਦੇ ਰੇਲਾ ਕਦੇ ਧਰਨੇ ਆਮ ਪਬਲਿਕ ਦੁਖੀ ਹੋ ਰਹੀ ਹੈ
@baldevsinghgill6557
@baldevsinghgill6557 19 сағат бұрын
ਬਹੁਤ ਮੁੱਲਵਾਨ ਵਿਸ਼ਲੇਸ਼ਣ!!!
@beautyofnature6182
@beautyofnature6182 Күн бұрын
Nice program by intlectual panel
@dilbagpannu7799
@dilbagpannu7799 20 сағат бұрын
❤👏
@parveensingh4751
@parveensingh4751 Күн бұрын
ਅਕਾਲੀ ਲੀਡਰ ਬਚਕਾਨੀ ਖੇਡ ਖੇਡਣ ਲੱਗ ਪਏ ਨੇ
@sewasinghsidhu8687
@sewasinghsidhu8687 Күн бұрын
ਜਿੰਨਾ ਕੁ ਜਥੇਦਾਰ ਨੇ ਪੁੱਛਿਆ ਉਨ੍ਹਾਂ ਦੱਸ ਦਿੱਤਾ।
@GurmeetkaurTejay
@GurmeetkaurTejay Күн бұрын
Prof shabb vv nice ji
@dasaundhasinghpannu6612
@dasaundhasinghpannu6612 Күн бұрын
ਕੁਝ ਦਿਨ ਪਹਿਲਾ ਆਕਾਲ ਤਖਤ ਦੀ ਸਾਰੀ ਦੁਨੀਆ ਵਿਚ ਧੁਮ ਪੈ ਗਈ ਸੀ ,ਕਿ ਸਿੱਖਾ ਕੋਲ ਏਡੀ ਵਡੀ ਸੰਸਥਾ ਏ।ਪਰ ਅਜ ਆਪਾ ਆਪ ਈ, ਤਖਤ ਦਾ ਮਖੌਲ ਉਠਾਉਣ ਤੇ ਲਗੇ ਹੋਏ ਆਂ।
@ajaibsinghpanesarCanada
@ajaibsinghpanesarCanada Күн бұрын
S S A 🙏🙏🙏🙏🙏🙏🙏🙏🙏 to all members present at this time in program
@reshamsandhu9669
@reshamsandhu9669 Күн бұрын
ਰੰਧਾਵਾ ਜੀ ਚਾਰਾਂ ਉੱਤੇ ਦਰਖਾਸਤ ਤਾਂ ਜਥੇਦਾਰ ਕੋਲ ਪੁੱਜਦੀ ਕਰ ਦਿੱਤੀ ਪਰ ਓਹ ਮਲੂਕ ਜਿਹਾ ਮਿੰਨੀ ਬੱਸ ਦਾ ਕੰਡਕਟਰ ਵੀ ਤਾਂ ਸਿਰਸੇ ਆਲੇ ਕੋਲ ਗਿਆ ਸੀ ਵੋਟਾਂ ਮੰਗਣ ਓਹਦਾ ਨਾਂ ਏਸ ਲਿਸਟ ਚ ਕਿਉ ਨੀ ਰੱਖਿਆ?
@balwindersingh3480
@balwindersingh3480 Күн бұрын
ਕੌਮ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੈ.। ਆਉਣ ਵਾਲੇ ਦਿਨਾਂ ਵਿਚ ਉਹ ਹੋਰ bold ਹੋਕੇ ਨਿਕਲਣਗੇ।
@KaramjeetsinghBrar-g2z
@KaramjeetsinghBrar-g2z Күн бұрын
ਜਗਤਾਰ ਸਿੰਘ ਜੀ ਦੱਸਿਆ ਜਾਵੇ ਜਿਹੜੀਆਂ ਮੰਗਾ ਤੇ ਹੁਣ ਸਘੰਰਸ ਲੜਿਆ ਜਾਦਾ ਹੈ ਇਹ ਪਿਛਲੇ ਸਘੰਰਸ ਦੀਆਂ ਮੰਗਾ ਇਹਨਾਂ ਕਿਹੜਾ ਨਵੀਆਂ ਮੰਗਾ ਤੇ ਸਘੰਰਸ ਲੜਿਆ ਮੈਨੂੰ ਲਗਦਾ ਇਸ ਨੂੰ ਕਿਸਾਨੀ ਬਾਰੇ ਪਤਾ ਨਹੀਂ ਚਾਹੇ ਐਮ ਐਸ ਪੀ ਦੀ ਹੋਵੇ ਚਾਹੇ ਆਮਦਨ ਦੀ ਗਰੰਟੀ ਹੋਵੇ ਗੱਗ ਇਕੋ ਹੀ ਹੈ
@RanjitsinghSingh-rn5hp
@RanjitsinghSingh-rn5hp 20 сағат бұрын
Sgpc ਜਿਸਨੇ ਬਨਮੇ ਲੱਖ ਦੇ ਇਸਤਿਹਾਰ ਦਿਤੇ ਜਿਹੜੇ ਹੁਣ ਵੀ ਤਨਖਾਹੀਆ ਨੂੰ ਸੁਪੋਰਟ ਕਰਦੇ ਰਹੇ ਓਹਨਾ ਨੂੰ ਵੀ ਸਜਾ ਮਿਲੇ
@balrajsandhu6161
@balrajsandhu6161 Күн бұрын
🌷💟🌷🙏🌷🌷
@tarlochansinghdupalpuri9096
@tarlochansinghdupalpuri9096 Күн бұрын
ਬੌਣੀ ਸੋਚ-ਬੁਰੇ ਬੋਲ! ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂ ਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ। ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ ਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ। ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ ਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ। 'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ। ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ ਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ। ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ 'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ। -ਤਰਲੋਚਨ ਸਿੰਘ ਦੁਪਾਲ ਪੁਰ
@gursewak22pro93
@gursewak22pro93 Күн бұрын
ਸਿਆਣੇ ਕਹਿੰਦੇ ਹਨ ਮਰੇ ਮੁੱਕਰੇ ਦਾ ਕੋਈ ਇਲਾਜ ਨਹੀ ਕੀ ਕਰੋਗੇ ਜੀ
@daljitatwal153
@daljitatwal153 Күн бұрын
Harpreet ji great
@narinderpalsingh5349
@narinderpalsingh5349 Күн бұрын
❤❤❤❤
@pardesibheenia
@pardesibheenia Күн бұрын
🙏👍
@shallysingh829
@shallysingh829 Күн бұрын
🙏🙏🙏🙏👍
@Balwindersingh-oj2eb
@Balwindersingh-oj2eb Күн бұрын
ਸਤਿ ਸ੍ਰੀ ਅਕਾਲ ਜੀ
@jogindersinghkohli8096
@jogindersinghkohli8096 Күн бұрын
ਸ਼ਾਇਦ ਵੱਡੇ ਅਕਾਲੀ ਲੀਡਰਾਂ ਨੇ ਸ਼ਾਸ਼ਕਾ ਨਾਲ ਯਾਰੀ ਨਿਭਾਉਣ ਦੀਆਂ ਸੌਹਾਂ ਖਾਂਦੀਆਂ ਹੋਵਣ ?
@rajbirgill6293
@rajbirgill6293 Күн бұрын
Dhami should have resigned as President of SGPC before appearing in front of Women’s commission. To save the honour of SGPC Sikh Institution.
@Nanakpanthi
@Nanakpanthi Күн бұрын
SGPC. Collection of fools governed by bloody fools.
@Parmjitsingh-t3w4k
@Parmjitsingh-t3w4k Күн бұрын
ਸਾਰੇ ਪੁਆੜੇ ਦੀ ਜੜ੍ਹ ਬਾਦਲ ਪ੍ਰਵਾਰ
@baldevsinghgill6557
@baldevsinghgill6557 19 сағат бұрын
ਵਿਰਸਾ ਵਲਟੋਹਾ ਤੇ ਮਹੇਸ਼ਇੰਦਰ ਵੀ ਰਾਹੂ ਕੇਤੂ
@jarnailsingh9949
@jarnailsingh9949 Күн бұрын
796th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺❤
@amardeepsingh3302
@amardeepsingh3302 Күн бұрын
ਭੱਟੀ ਸਾਹਿਬ ਨੂ ਕਹੋ ਊਚੀ ਬੋਲਿਆ ਕਰਨ
@balbindrasinghbalbindra5692
@balbindrasinghbalbindra5692 Күн бұрын
Jathedar Saab Ne sach dasya sikhpanth Jathedaar Saab de Naal Hai
@balwindersingh2973
@balwindersingh2973 Күн бұрын
Wehaguru ji 🇮🇱 🙏
@gamdoorsingh7975
@gamdoorsingh7975 22 сағат бұрын
🙏🙏🙏🙏🙏🙏🙏🙏
@balbindrasinghbalbindra5692
@balbindrasinghbalbindra5692 Күн бұрын
Sikhkaum sikhpanth Khalsa Jathedaar Saab de Naal Hai
@ranjitsinghgoria3816
@ranjitsinghgoria3816 13 сағат бұрын
ਪ੍ਰਮਾਤਮਾ ਦਾ ਸੁਕਰੀਆ ਅਦਾ ਕਰਦੇ ਹਾ ਕਿ ਡਾਕਟਰ ਭੱਟੀ ਸਾਹਿਬ ਸਿਹਤਯਾਬ ਹੋ ਕੇ ਅਪਣੇ ਦਰਸ਼ਕਾ ਨਾਲ ਹਾਜ਼ਰ ਹਨ ।
@jagtarsinghbassi395
@jagtarsinghbassi395 Күн бұрын
S jagtsr singh ji nu sikh dharam sikh politics bare puri jankari hai
@SurinderKumar-dn1nk
@SurinderKumar-dn1nk 22 сағат бұрын
ਹਮੀਰ ਜੀ ਗੈਰ ਹਾਜਿਰ ਕਿਓਂ ਹੋਗੇ ਰੰਧਾਵਾ ਜੀ
@jagtarsinghturna6684
@jagtarsinghturna6684 20 сағат бұрын
Bhati sab di. Bharat mar Jung Wali gal bahut Nadia gal hai
@balbindrasinghbalbindra5692
@balbindrasinghbalbindra5692 Күн бұрын
Dhami Badla Nu Bachaunda Bachaunda Aap kursi Gava lae Badla Da pakkh Na lainda ta Bibiyan ne maaf kar dena C
@SurinderKumar-dn1nk
@SurinderKumar-dn1nk 22 сағат бұрын
ਬੀਬੀ ਜਗੀਰ ਕੌਰ ਨੂੰ ਬੈਠੇ ਬੈਠਾਏ ਐਸਜੀਪੀਸੀ ਦੇ ਪ੍ਰਧਾਨ ਖਿਲਾਫ ਮੁੱਦਾ ਮਿਲ ਗਿਆ ਹੁਣ ਆਹ ਬੀਬੀ ਇਸ ਮੁੱਦੇ ਨੂੰ ਨਹੀਂ ਛੱਡਦੀ।
@kamaldhindsa7528
@kamaldhindsa7528 Күн бұрын
Harjinder ji lately i don’t get notifications for your program.
@sardardalwindersinghmand9523
@sardardalwindersinghmand9523 Күн бұрын
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ੍ਹ ਜੀ ਕੀ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਅਕਸ ਨੂੰ ਢਾਹ ਲਾਉਣ ਲਈ ਬਾਦਲ ਪਰਿਵਾਰ ਜ਼ੁਮੇਵਾਰ ਨਹੀਂ
@balbindrasinghbalbindra5692
@balbindrasinghbalbindra5692 Күн бұрын
Jathdar Saab di kirdaar Kushi karva Riha sukhbir Insa
@gurpreetsingh-gz3kc
@gurpreetsingh-gz3kc 9 сағат бұрын
Bibi Jagir Kaur nu apne stand te khara rehna chahida aa.
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ Күн бұрын
👍👍👌
@sardulsandhu1398
@sardulsandhu1398 Күн бұрын
Akali dal da Bura waqt chall riha
@balbindrasinghbalbindra5692
@balbindrasinghbalbindra5692 Күн бұрын
Akalidal da Nahi Badal jundli Da Bura waqt Hai Beadabi lae
@sharmatenthouse1848
@sharmatenthouse1848 20 сағат бұрын
Jagtarsingh harvinder Singh Bhatti Randhawa by sat shri akal
@dipinderrangi5454
@dipinderrangi5454 Күн бұрын
ਸਾਰਾ ਕਾਮਰੇਡੀ ਟੋਲਾ ਕੱਠਾ ਹੋਗਿਆ ਅਕਾਲੀ ਦੱਲ ਦੇ ਖ਼ਿਲਾਫ਼ । ਪਹਿਲਾਂ ਵੀ ਬਥੇਰੇ ਹੋਏ ੧੯੫੨ ਤੋ ਲੈਕੇ।
@balbirsingh8172
@balbirsingh8172 Күн бұрын
Bilkul shi gl aa ji
@unknown-fu4sg
@unknown-fu4sg Күн бұрын
RANDHWA SAHIB APNA N BEJO
@rajnikant5489
@rajnikant5489 Күн бұрын
Baba ji sarkari dr kolo check up karbado ik bar
@gurpreetsingh-gz3kc
@gurpreetsingh-gz3kc 9 сағат бұрын
Koi gunhanghar maaf nahin kita jana chahida.
@gurpreetsingh-gz3kc
@gurpreetsingh-gz3kc 9 сағат бұрын
Sari dirty linen dirty water naal bahar kadh deni chahidi aa.
@TaraSingh-h5z
@TaraSingh-h5z Күн бұрын
To defeat the policies of bjp govt. All democratic forces students employees kissans. Working class And the intectuals should come forward unitedly
Try this prank with your friends 😂 @karina-kola
00:18
Andrey Grechka
Рет қаралды 9 МЛН