ਅੰਮ੍ਰਿਤਪਾਲ ਸਿੰਘ ਆਉਣਗੇ ਸ਼ੈਸਨ ‘ਚ ?ਦਿੱਲੀ ‘ਚ Copy Paste ! | EP 222 | Punjabi Podcast

  Рет қаралды 13,182

Punjabi Podcast

Punjabi Podcast

Күн бұрын

Пікірлер: 32
@ਖੇਤੀ
@ਖੇਤੀ 3 күн бұрын
ਬਹੁਤ ਵਧੀਆ ਪੋਡਕਾਸਟ ਸੀ ਸਾਰਿਆ ਹੀ ਗੱਲਾਂ ਹੋਇਆ ਜਿਹੜੀਆ ਜਰੂਰੀ ਸੀ ਲੋਕਾਂ ਨੂੰ ਸਹੀ ਤੇ ਸੱਚੀ ਜਾਣਕਾਰੀ ਦਿੱਤੀ ਧੰਨਵਾਦ ਬਾਈ ਜੀ
@chamkaur_sher_gill
@chamkaur_sher_gill 4 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
@brarsingh3493
@brarsingh3493 4 күн бұрын
ਸਪੇਨ ਵਿੱਚ ਹੀ ਅਸੀਂ ਰਹਿੰਦੇ ਹਾਂ, ਇਹ ਕਹਾਵਤ ਕਦੇ ਸੁਣੀ ਨਹੀਂ😅😅😅
@deepraj_kaurz
@deepraj_kaurz 3 күн бұрын
ਗੁਰੂ ਪਾਤਸ਼ਾਹ ਕਿਰਪਾ ਕਰਨ ਪੰਜਾਬ ਤੇ 🌷
@zaildarbains
@zaildarbains 4 күн бұрын
Peepa ki hunda . Oh knowledge bahut vadiya si last episode vich . Bahut doongi gal si ❤
@Harmanpreet-ml2jl
@Harmanpreet-ml2jl 4 күн бұрын
Waheguru ji waheguru Ji
@vishavsidhu4282
@vishavsidhu4282 4 күн бұрын
ਥੋੜਾ ਜਾ ਸ਼ਬਦਾਵਲੀ ਦਾ ਧਿਆਨ ਰੱਖਿਆ ਕਰੋ ਵੀਰ, ਦਿੱਲੀ ਦੰਗੇ ਨ੍ਹੀ ਸਿੱਖ ਨਸਲਕੁਸ਼ੀ ਸ਼ਬਦ ਵਰਤਿਆ ਕਰੋ, ਬਹੁਤ ਸਾਰਾ ਪਿਆਰ ਸਤਕਾਰ ❤️
@MakhanSingh-kt8gm
@MakhanSingh-kt8gm 3 күн бұрын
ਵੀਰ ਜੀ ਮੇਰਾ ਪਿੰਡ ਬੁਰਜ ਢਿੱਲਵਾਂ ਸਾਡੇ ਡਿਸਪੈਂਸਰੀ ਆ ਜਿਸ ਚ ਜੋਂ ਡਾਕਟਰ ਮੈਡਮ ਨੇ ਉ ਹਾਜਰੀ ਤਾਂ ਲੋਂਦੇ ਨੇ ਪਰ ਬਾਦ ਚ ਆਪਣੇ ਡਿਊਟੀ ਨਈ ਕਰਦੇ ਓਹਨਾ ਦੀ ਸਟਾਫ਼ ਨਾਲ ਨਾ ਬਣਨ ਕਰਕੇ ਡਿਊਟੀ ਨਹੀਂ ਕਰਦੇ ਤ ਲੋਕਾਂ ਨੂੰ ਦਵਾਈ ਇਕ ਪਰਚੀ ਕੱਟਣ ਵਾਲਾ ਦਿੰਦਾ 😮
@NishanSingh-jm2mb
@NishanSingh-jm2mb 4 күн бұрын
Good morning🙏
@Sukhwindersingh-f3k5f
@Sukhwindersingh-f3k5f 4 күн бұрын
ਬਾਈ ਜੀ ਮਾੜੇ ਦੀ ਉਨਹ ਮਾੜੇ ਦੀ ਜਨਾਨੀ ਤੇ ਸਾਰਿਆਂ ਦੀ ਭਾਬੀ ਤੇ ਤਕੜੇ ਦੀ ਜਨਾਨੀ ਸਾਰਿਆਂ ਦੀ ਭੈਣ ਉਹ ਗੱਲ ਆ ਜੇ ਤੂੰ ਹੁੰਦਾ ਅੱਗੇ ਤਗੜਾ ਤੇ ਇਹਨਾਂ ਦੀ ਕੀ ਜਰੂਰਤ ਹੀ ਇੰਨੀ ਗੱਲ ਕਰ ਜਾਂਦੇ ਗੱਲ ਉਹੀ ਹ ਕਿ ਮਾੜੇ ਬੰਦੇ ਤੇ ਜੋਰ ਚੜਦਾ ਹ ਤਕੜੇ ਬੰਦਿਆਂ ਲਈ ਇਹੋ ਜਿਹੇ ਬੰਦੇ ਆ ਮੂੰਹ ਨਹੀਂ ਕਰਦੇ ਨਾ ਕੋਈ ਮੂੰਹ ਨਾ ਤੇ ਨਾ ਕੋਈ ਹੱਥ ਨਾ
@prabhbatth2440
@prabhbatth2440 4 күн бұрын
👍🏻👍🏻
@TariDhindsa-n9y
@TariDhindsa-n9y 4 күн бұрын
🙏🙏🙏🙏veer ji
@nachattargill2643
@nachattargill2643 4 күн бұрын
🙏🏻🙏🏻🙏🏻🙏🏻
@harpreet20193
@harpreet20193 4 күн бұрын
❤🎉❤
@DeolSaab_1
@DeolSaab_1 4 күн бұрын
🙏🏻🙏🏻
@GurvinderSingh-v8e
@GurvinderSingh-v8e 2 күн бұрын
ਬੋਤ ਵਧੀਆ ਸੀ ਸ਼ਨਿਚਰਵਾਰ ਆਲਾ ਪੋਡਕਾਸਟ
@manpreetdhaliwal4693
@manpreetdhaliwal4693 4 күн бұрын
@kg2889
@kg2889 3 күн бұрын
Bai waise kini galat gal hai jedi eh AAP sarkaar ne saade young mundean naal kita hai. 2 saal sareyan de kharab kite gaye te haale vi nhn pata ki oh waps bahar aa paan ge ke nhn. Ohne di family da soch ke dekho ki haalat ne, paise kithon aa rhea hou ga? Te galti ki si, sirf eh ki system de khilaaf awaz uthana te lokan de bachean nu nashe ton mukti davana. Really hope they all come out soon
@GagandeepsinghGagandeepS-dv3if
@GagandeepsinghGagandeepS-dv3if 4 күн бұрын
Police ki kare Svere Khada kar dinde ne road te vi cm ne aauna Sam tk khadai rakhde ne police dso ki kare
@KuldeepSingh-nx3lc
@KuldeepSingh-nx3lc 4 күн бұрын
ਅਮਿਤਪਾਲ ਸਿੰਘ ਨੂੰ ਐਨ ਐਸ ਏ ਅਪ੍ਰੈਲ ਵਿੱਚ ਲਗੀ ਹੋਈ ਹੈ ਬਾਕੀਆ ਸਿੰਘਾ ਨੂੰ ਮਾਰਚ ਵਿੱਚ ਲਗੀ ਹੈ ਜਾਣਕਾਰੀ ਲੈ ਕੇ ਬੋਲਿਆ ਕਰੋ ਜੀ ਸਤਿ ਸ੍ਰੀ ਅਕਾਲ ਦੋਨਾ ਭਰਾਵਾ ਨੂੰ ਜੀ
@InderjitSingh-zv7tj
@InderjitSingh-zv7tj 4 күн бұрын
ਅਮ੍ਰਿਤਪਾਲ ਬਾਈ ਕਦੋ ਆਊਗਾ
@Gurpreet-q3k
@Gurpreet-q3k 4 күн бұрын
A khawta apnae kolo bna lena😂😂😂
@JaswantSingh-zp7wp
@JaswantSingh-zp7wp 4 күн бұрын
ਲੱਗਦਾ ਤਾਂ ਇਵੇਂ ਹੀ ਹੈ
@malwaimunda1
@malwaimunda1 4 күн бұрын
ਆਹ ਚੱਕੋ ਆਹ ਚੱਕੋ ਆਹ ਚੱਕੋ
@jassidhaliwal7615
@jassidhaliwal7615 4 күн бұрын
ਆ ਗਏ ਘੂਸਾ ਜੀ ਦੁਨੀਆ ਦਾ ਬੇਗੈਰਤ ਚਵਲ ਆ ਤੂੰ ਚੱਕਦਾ ਲੱਤਾ ਤੇਰੀਆ ਫੇਰ ਬੋਲੀ ਇਹ ਗੱਲ ਦੁੱਖ ਲੱਗਿਆ ਜਦੋ ਕੁੱਤੀ ਭੇਡ ਘੁਸਿਆ ਉਹ ਬੰਦੇ ਕਿੰਨੇ ਵਧੀਆ ਮੁੱਦਿਆ ਤੇ ਬੋਲਦੇ ਆ ਉਹ ਨੀ ਦਿਖਦਾ ਤੇਨੂੰ
@gurindersidhu1625
@gurindersidhu1625 3 күн бұрын
Punjab wich govt aided school 452 jo teacher s tu khali
@Yaad_Youtuber
@Yaad_Youtuber 4 күн бұрын
ਰਤਨ ਜੀ ਜੌ ਟਾਈਟਲ ਲਿਖਦੇ ਓ। ਪਹਿਲਾ ਓ ਖਬਰ ਦੇਦੇਆ ਕਰੋ ਪੂਰੀ ਜਾਣਕਾਰੀ ਨਾਲ
@gurindersidhu1625
@gurindersidhu1625 3 күн бұрын
Bhagwant man ne bahrle state de loka nu nukry diti
@SukhvirkaurGrewal-k9o
@SukhvirkaurGrewal-k9o 3 күн бұрын
❤❤❤❤
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
黑天使被操控了#short #angel #clown
00:40
Super Beauty team
Рет қаралды 61 МЛН
Show with Abhay Dhillon | Political | EP 573 | Talk with Rattan
36:55
Talk with Rattan
Рет қаралды 18 М.
Show with Jaspal Singh Sidhu | EP 572 | Talk With Rattan
31:12
Talk with Rattan
Рет қаралды 7 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН