Kritika ਤੇ Payal ਇੱਦਾਂ ਬਣਾਈਆਂ ਮੰਮੀਆਂ

  Рет қаралды 221,946

Punjabi prank Roasted vlogger

Punjabi prank Roasted vlogger

Күн бұрын

Пікірлер: 873
@russelwiper3112
@russelwiper3112 Жыл бұрын
ਸਹੀ ਗੱਲ ਆ ਸਰਦੀਆਂ ਚ ਲੇੰਡੇ ਚੋਂ ਧੂੰਆਂ ਨਿੱਕਲਦਾ ਬੁੱਗੇ ਖੇਤਾਂ ਚ ਦਿਸਦਾ 😂😂😂
@PunjabiprankRoastedvlogger
@PunjabiprankRoastedvlogger Жыл бұрын
😂😂😂😂😂👍👍👍
@jassrehal7809
@jassrehal7809 Жыл бұрын
Hahahaha g shi keha ledaaa ena valogra wrga e hunda g. Wese jo buhkki kahnda us da ledaa hunda ena wrga e g
@mannsabb9611
@mannsabb9611 Жыл бұрын
Sahi a bhot vr dhkia apa ta 🤣🤣
@samdhaliwal9070
@samdhaliwal9070 Жыл бұрын
@@PunjabiprankRoastedvlogger bro eh beshram loki ne ehna na nhi samjna bai ji
@Honeytourtravels
@Honeytourtravels Жыл бұрын
Darling kich k rakh eda deya chaval de . MDL DEN NU
@Foujifoujan528
@Foujifoujan528 Жыл бұрын
ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ 💯💯💯💯 🦾🦾🦾🦾🦾🦾🦾🎂🎂🎂🎂
@gurseeratsidhu2085
@gurseeratsidhu2085 Жыл бұрын
ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ,,,,, lv u veere,, lv from Amritsar,, ਖਿੱਚੀ ਚੱਲੋ
@Gursanj2022
@Gursanj2022 Жыл бұрын
ਬਹੁਤ ਵਧੀਆ ਵੀਰੇ ਗੰਦ ਪਾਇਆ ਇਹਨਾਂ ਨੇ ਖਿੱਚ ਕੇ ਰੱਖੋ ਕੰਮ ਇਸੇ ਤਰ੍ਹਾਂ ਇੱਕ ਦਿਨ ਹਰ ਕੋਈ ਇਹਨਾਂ ਬੇਕਾਰ ਵਲੋਗਾਂ ਦੇ ਬੁਰੇ ਅਸਰ ਬਾਰੇ ਜਾਣੇਗਾ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਵੀਰ ਨੂੰ
@PunjabiprankRoastedvlogger
@PunjabiprankRoastedvlogger Жыл бұрын
🙏🙏❤️❤️
@udayveersingh8238
@udayveersingh8238 Жыл бұрын
​@@PunjabiprankRoastedvlogger Bai changga Garrh k rakh eh saare Bhancooda nu...
@gaganaulakh8624
@gaganaulakh8624 Жыл бұрын
​@@PunjabiprankRoastedvloggerBhaji apna number send karo, italy wala22 rocks 👌👌👌👌
@dalbirsinghsingh8144
@dalbirsinghsingh8144 Жыл бұрын
ਖਿੱਚ ਕੇ ਰੱਖ ਵੀਰਾ ਸਲੂਟ ਆ ਤੇਰੇ ਕੁੱਤੇ ਖਾਣੀ ਪ੍ਰਗਰਾਮ ਨੂੰ
@punjabiludhiana332
@punjabiludhiana332 6 ай бұрын
ਲੇਂਡਾ ਪਿਆ ਹੁੰਦਾ ਧੂੰਆਂ ਨਿਕਲ ਦਾ ਬੜਾ ਸਵਾਦ ਆਉਂਦਾ ।😂😂😂😂😂😂😂
@nainakaur5211
@nainakaur5211 Жыл бұрын
ਕਿਥੇ ਸੀ ਵੀਰ ਮੇਰਾ ਠੀਕ ਐ ਵੀਰ ਮੇਰਾ ਬਾਬਾ ਤੈਨੂੰ ਚੜਦੀ ਕਲਾ ਚ ਰੱਖੇ🕋🤲
@ParamjeetSingh-cm9wc
@ParamjeetSingh-cm9wc Жыл бұрын
Mata gujar kaur g baba jora var singh g baba fateh singh g
@GurcharnsinghGuri
@GurcharnsinghGuri 2 ай бұрын
ਬਹੁਤ ਵਧੀਆ ਵੀਰ ਪ੍ਰੋਗਰਾਮ ਤੇਰਾ😂😂😂😂😂
@arshslife781
@arshslife781 Жыл бұрын
ਵੀਰ ਜੀ ਬਹੁਤ ਵਧੀਆ ਬਹੁਤ ਗੰਦ ਪਾਇਆ ਇਹਨਾ ਨੇ ਲੋਕ ਜੋ ਚੰਗੇ ਆਵਦੇ ਘਰਾ ਚ ਵਸਦੇ ਸੀ ੳਹਨਾ ਨੂੰ ਇਹਨਾ ਨੇ ਆ ਕੁਝ ਦਿਖਾ ਕੇ ੳਰ ਹੀ ਕਿਤੇ ਲਾ ਦਿਤਾ
@Mika786moga
@Mika786moga 3 ай бұрын
ਵੀਰ ਬਹੁਤ ਵਧੀਆ ਬਹੁਤ ਜੋਸ਼ ਨਾਲ ਕੁੱਤੇ ਖਾਣੀ ਕਰਦੇ ਹੋ ਤੁਸੀ,, ਨਜ਼ਾਰੇ ਬੰਨ ਤੇ,, ਇਹਨਾਂ ਕੰਜਰਾਂ ਨੇ ਲੋਕਾਂ ਦੇ ਘਰ ਵਿਚ ਬਹੁਤ ਕਲੇਸ਼ ਹ
@arshgurm4088
@arshgurm4088 Жыл бұрын
ਐਦਾ ਹੀ ਤੁੰਨ ਤੁੰਨ ਕੇ ਰੱਖ ਜਾਨੇ God bless you❤
@gurtejbrar3720
@gurtejbrar3720 Жыл бұрын
ਬੱਲੇ ਤੇਰੇ ਵੀਰ ਨਜ਼ਾਰਾ ਲਿਆ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀਰ ਜੋ ਇਨ੍ਹਾਂ ਦੀ ਵੀਡੀਓ ਲਾਈਕ ਕਰਦੇ ਆ ਕੋਈ ਕੰਮ ਨਹੀਂ ਉਨ੍ਹਾਂ ਨੂੰ
@Lehangewaliya
@Lehangewaliya Жыл бұрын
ਬਾਈ ਮਹੀਨੇ ਚ ਚਪਲਾਂ ਕਿੰਨੀਆ ਤੋੜਦਾ ਆ 😅😅😅 ਸਿਰਾ ਵੀਡਿਓ ਬਾਈ Love you bro ❤️
@janakbhatti6741
@janakbhatti6741 Жыл бұрын
ਬਾਈ ਇਹਨਾਂ ਦਾ ਦਾਣਾ ਬੰਨ ਕੇ ਰੱਖ ਧੱਕ ਪਾ ਕੇ ਰੱਖ ਧੱਕ 💪💪💪💪💪💪💪 God bless U🙏🙏🙏
@jagisaidoke8855
@jagisaidoke8855 Жыл бұрын
ਏਦਾਂ ਵੀ ਦੱਸ ਦੇਉ ਯੂਟਿਊਬਰ ਸਾਹਿਬ ਵੀ ਪਠਾਣਾ ਨੂੰ ਸਲਵਾਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਵਾਈਆਂ ਸੀ
@ranvirsinghkahlon6135
@ranvirsinghkahlon6135 Жыл бұрын
ਬਹੁਤ ਵਧੀਆ ਵੀਰ ਕੰਮ ਖਿੱਚ ਕੇ ਰੱਖ😂❤
@LovepreetSingh-eg7xh
@LovepreetSingh-eg7xh Жыл бұрын
😂😂😂😂😂 ਘੈਂਟ ਵੀਰ ਘੈਂਟ ਖਿੱਚ ਕੇ ਰੱਖ
@billasingh4716
@billasingh4716 Жыл бұрын
ਖਿੱਚ ਕੇ ਰੱਖੋ ਜਨਾਬ ਲੰਡੂਆਂ ਨੂੰ 👌🏼♥️
@___I.P.C___
@___I.P.C___ Жыл бұрын
ਪੂਰੀ ਭੜਾਸ ਕੱਢੀ ਅੱਜ ਇਹਨਾਂ ਦੁਆਲੇ
@jasschahal325
@jasschahal325 Жыл бұрын
Bai tu dil kholl k roast krda jive public chondi aa ohi bolda 😂😂😂😂
@kalerboy1873
@kalerboy1873 Жыл бұрын
ਤੂੰ ਵੀਰ ਕੰਮ ਕਰਦਾ।।।ਤੁਸੀ ਮਿਹਨਤ ਕਰਦੇ ਆ ਆਹ ਲੋਗ ਹੋਣ ਜਾ ਪੰਜਾਬ ਵਿੱਚ ਜਿਹੜੇ ਬਲੌਗਰ ਸਾਰਿਆ ਨੇ ਗੰਦ ਪਾਇਆ,,, ਪਰ ਤੁਸੀ ਵੀ ਵੀਡਿਓ ਜਲਦੀ ਪਾਹ ਦਿਆ ਕਰੋ ਇਨਾ ਫੇਰ ਸੁਧਰਨਾ ਨਹੀਂ ਇਨਾ ਨੂੰ ਕੋਈ ਫ਼ਰਕ ਨੀ ਪੈਂਦਾ!
@farmer2504
@farmer2504 Жыл бұрын
Jionda reh bai ehna nu sabak tu hi sikhavega love you aa sultanpur lodhi toh
@No_Name9046
@No_Name9046 Жыл бұрын
ਵੀਰੇ ਵੀਰੇ ਵੀਰੇ ਵੀਰੇ love you yr❤ 😂😂🤣🤣🤣😂😂 ਨਜ਼ਾਰੇ ਲਿਆ ਦਿਤੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਫੁੱਲ ਹਾਸਾ, ਫੁੱਲ ਬੈਂਡ ਵਜਾਈ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@SarbjitTrucker
@SarbjitTrucker Жыл бұрын
4.02 minutes ਤੇ ਬਾਈ ਜੀ video ਦੇਖ ਰਿਹਾ ਤੇ ਨਾਲ ਰੋਟੀ ਖਾ ਰਿਹਾ ਸੀ ਹਾਏ ਰੱਬਾ ਸਾਰਾ ਕੁਝ ਬਾਹਰ ਆਣ ਲੱਗਾ ਸੀ
@taranuppalofficial4980
@taranuppalofficial4980 Жыл бұрын
ਚੱਕਤਾ ਘੜੇ ਤੋਂ ਕੌਲਾ😂
@rawatsaab9690
@rawatsaab9690 Жыл бұрын
entertainment + knowlegde = itly wala 💓💓💓💓💓💓💓
@PunjabiprankRoastedvlogger
@PunjabiprankRoastedvlogger Жыл бұрын
🙏🙏❤️❤️
@Kulrajj
@Kulrajj Жыл бұрын
😂😂😂😂😂😂😂😂👌👍🫡
@ਕਾਲਾਸੰਧੂ
@ਕਾਲਾਸੰਧੂ Жыл бұрын
Mr and mrs Bawa ਨੇ ਵੀ ਹੁਣ ਫੇਰ ਗੰਦ ਪਾਉਣਾ ਸੁਰੂ ਕਰ ਦਿੱਤਾ ਕੱਲ ਵਾਲੀ ਵਿਡੀਓ ਚ ਬਹੁਤ ਕੰਜਰਖਾਨਾ ਕੀਤਾ ਬਾਵੇ ਨੇ ਹੁਣ ਇੱਕ ਵਿਡੀਓ ਓਹਨਾ ਤੇ ਵੀ ਆਉਣ ਦੇ ਵੱਡੇ ਵੀਰ ❤
@PunjabiprankRoastedvlogger
@PunjabiprankRoastedvlogger Жыл бұрын
Aa rahi veere kal ohna ute video
@singhsaabsinghsaab8632
@singhsaabsinghsaab8632 Жыл бұрын
@@PunjabiprankRoastedvlogger Rehan do brother 🙏
@ਕਾਲਾਸੰਧੂ
@ਕਾਲਾਸੰਧੂ Жыл бұрын
@@singhsaabsinghsaab8632 ਕਿਉ ਰਹਿਣ ਦੇ । ਕਿੰਨਾ ਜਿਆਦੇ ਗੰਦ ਪਾਇਆ ਤੇਰੇ ਬਾਵੇ ਨੇ kiss prank ਕਰਕੇ ਉੱਤੋ ਦੀ ਸਾਲਾ ਇੰਟਰਵਿਊਆਂ ਚ ਜਾ ਕੇ ਚਵਲਾ ਮਾਰਦਾ ਝੂਠ ਬੋਲਦਾ ਨਾਲੇ challenge ਕਰਦਾ ।
@ਕਾਲਾਸੰਧੂ
@ਕਾਲਾਸੰਧੂ Жыл бұрын
@@PunjabiprankRoastedvlogger ਵੱਡੇ ਵੀਰ ਗਲਤ ਗੱਲ ਆ ਆਈ ਨੀ ਵਿਡਿਓ ।ਇੰਤਜਾਰ ਕਰਦੇ ਕਰਦੇ ਕੱਲ ਦਾ
@PunjabiprankRoastedvlogger
@PunjabiprankRoastedvlogger Жыл бұрын
@@ਕਾਲਾਸੰਧੂ ਵੀਰੇ ਕੱਲ ਸ਼ਹੀਦੀ ਦਿਹਾੜਾ ਸੀ ਇਸ ਕਰਕੇ ਰੁੱਕ ਗਏ ਸੀ ॥
@YadwinderSingh-cx5lu
@YadwinderSingh-cx5lu Жыл бұрын
Oh praa no.1 a tu me kade kise di koi vlog nai dekhi bs teriya galla e sunda praa yr bhut sewa krda tu eda e rakh kam
@daljeetkaur7595
@daljeetkaur7595 Жыл бұрын
ਖਿੱਚ ਕੇ ਰੱਖ ਕੰਮ ਜੱਟਾ👍🙏🔥😎
@PunjabiprankRoastedvlogger
@PunjabiprankRoastedvlogger Жыл бұрын
❤❤🙏🙏
@daljeetkaur7595
@daljeetkaur7595 Жыл бұрын
ਧੰਨਵਾਦ ਵੀਰੇ ❤️👍🙏🎉
@preetsandhu3986
@preetsandhu3986 Жыл бұрын
Guru Govind Singh ji tuhade te mehr bhrea hath Rakhn🙏🙏🙏
@preetlove2034
@preetlove2034 Жыл бұрын
ਜੀਉ ਬਾਬਾ ਮੇਹਰ ਕਰੇ ❤️🙏
@realvlogs6153
@realvlogs6153 Жыл бұрын
ਵੀਰੇ ਤੇਰੀ ਵੀਡੀਉ ਨਾਲ ਨਜ਼ਾਰਾ ਆ ਜਾਂਦਾ ਬਹੁਤ ਹੀ ਵਧੀਆਂ ਹੁੰਦੀ ਆ
@officialdhaliwal8902
@officialdhaliwal8902 Жыл бұрын
ਧੂੰਆਂ ਨਿਕਲਦਾ ਬਿਲਕੁਲ 💯 ਸੱਚ 😂😂😂
@gurmitram7708
@gurmitram7708 Жыл бұрын
ਧੂੰਏ ਵਾਲੀ ਗੱਲ ਕਿੱਥੋ ਯਾਦ ਆ ਗਈ ਬਾਈ। 😆😆😆
@KulwantSingh-dz5uy
@KulwantSingh-dz5uy Жыл бұрын
ਪਰ ਯਾਦ ਤਾਂ ਤੇਨੂੰ ਵੀ ਆ ਗਿਆ 😆
@khalsabhagwansingh
@khalsabhagwansingh 8 ай бұрын
ਵਾਹਿਗੁਰੂ ਜੀ ਵਧੀਆ ਜੀ ਖਿੱਚ ਕੇ ਰੱਖੋ ਬਹੁਤ ਵਧੀਆ
@AmrikSingh-st8rl
@AmrikSingh-st8rl Жыл бұрын
ਵਾਈ ਬਹੁਤ ਬਦੀਆਂ ਇਨ੍ਹਾਂ ਦੇ ਫੇਰ ਜੁਤੀਆਂ
@noopwindersingh8587
@noopwindersingh8587 Жыл бұрын
Punjab police v dekhdi aa babe teri videos🤣
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ Жыл бұрын
ਸਤ ਸ੍ਰੀ ਅਕਾਲ ਵੱਡੇ ਵੀਰ ਜੀ ਵੀਡੀਓ ਟਾਇਮ ਨਾਲ ਭੇਜ ਦਿਉਂ ਕਰੋਂ
@PK-zp1ne
@PK-zp1ne Жыл бұрын
Veere vidoe ta theek c, par j sahibzadea de dina ch eDa di video na pounde ta, Good hoana c... vaise I support u .
@jasminekaur7128
@jasminekaur7128 Жыл бұрын
🤣🤣🤣🤣hram diya 🤣🤣dagaddillya🤣best dialoug# ITALYWALYO rabb thonu bhut trkiya bkshee te thode priwar te v mhr bnayi rkhe🙏🙏
@riprecords1372
@riprecords1372 Жыл бұрын
ਬਾਈ ਤੂੰ ਜਮਾਂ parry sidhu ਦਾ ਜੁੜਵਾ ਭਰਾ ਲੱਗਦਾ ਓਹੀ ਜਿਹਦਾ ਗੀਤ ਐ ਤੂੰ ਸ਼ਾਇਰ ਬਣਾ ਗੲੀ ਐ ਇਸ ਪਾਗ਼ਲ ਨੂੰ
@gursharansra015
@gursharansra015 Жыл бұрын
ਇਹ ਤੀਜਾ ਵੀ ਕਰਵਾਓ 😂
@mrmrstalwar7937
@mrmrstalwar7937 Жыл бұрын
Veer tuhdiya vedeos dekh k hassa ni bnd hunda😁😁😁😁
@jugrajsinghsidhu1551
@jugrajsinghsidhu1551 Жыл бұрын
ਛੋਟੇ ਭਾਈ ਟੈਸਟ ਟਿਊਬ ਹੋਰ ਹੁੰਦਾ ਅਤੇ ਸਰੋਗੇਸੀ ਹੋਰ ਹੋਰ ਹੁੰਦੀ ਹੈ
@gurjeetsingh4647
@gurjeetsingh4647 Жыл бұрын
ਸਵਾਦ ਆ ਗਿਆ 😂🤣😂🤣😂👍👍👍👍💯💯💯💯💯
@kamalpreethirke14
@kamalpreethirke14 Жыл бұрын
veere 😂😂 tuc sachi kamaal o… nd veere new podcast video ik apne guru sahib te 4 sahibzadeya nu dedicate krdo chahe choti bnaa leyo but bna jaroor deyo…. apna youth apne guru ji hora diya kurbaniyan nu bhulde jaa rahe aa.. i think ehh apne sabb di jimevari bndi aa k apa itihas bare dsye.. j hun apaa sare aish krr rahe aa taa kina krke
@khushkaur_
@khushkaur_ Жыл бұрын
Waheguru Italy ale veer nu chardikala cha rakhe eda he vlloger de ma bhan ik krke rakh jatta khich ke rakh veer vlog jaldi paya kr veer
@lucky-oj8bx
@lucky-oj8bx Жыл бұрын
Aa gya bhra Mera . Ki hoya eni late drshan dity darling
@jasvirkaur390
@jasvirkaur390 Жыл бұрын
Ve bss kr kanzra mera ਢਿੱਡ ਦੁੱਖ ਰਿਹਾ ਹੈ ਹਸ ਹਸ k 😆 😂😂😊😂😂
@SatnamSingh-my1qp
@SatnamSingh-my1qp Жыл бұрын
😂
@punjabiludhiana332
@punjabiludhiana332 6 ай бұрын
ਵੀਰ ਕਿੰਨੀਆਂ ਚੱਪਲਾਂ ਤੋੜ ਦਿੱਤੀਆਂ
@laddadhaliwal.9303
@laddadhaliwal.9303 Жыл бұрын
ਕਿੱਥੇ ਸੀ ਭਰਾ ਮੇਰਾ ਇੰਨੇ ਦਿਨਾਂ ਦਾ ਹੋਰ ਠੀਕ ਆ ।
@virenkaler1258
@virenkaler1258 Жыл бұрын
Veer m Tera har program dehkda but yaar haryana de baare b gll krya kr tu yaar haryana de bande b tainu vehkde h
@S_Dvlogs_entertainment.
@S_Dvlogs_entertainment. Ай бұрын
Bhaji payal de abortion hoo gaye si tan one keha mainu v ivf krona ohda dseya ki duji var ivf karya oh delhi madam nu jande asi.polygamy khilaaf sab aa par dharmendra ida hero one ki kita hor v bhote ne jinane gul khilaye ..chalo inadi life apa ki laina oh jann khush ne rabb mehar kare sabte🙏
@JoTsAiNi1627
@JoTsAiNi1627 Жыл бұрын
9:28 🤣🤣🤣 kive Kadich Gula Thaa Kita 🤣🤣🤣👍🏻🔥
@harshkour2968
@harshkour2968 Жыл бұрын
Ehna da page hega comments da jvab den layi talk with payal and kritika🤣🤣te kehnde comments ni dekhdi mei
@himanibhanot5159
@himanibhanot5159 9 ай бұрын
Hahahahahaha i never liked any roaster before , pr tuhdi video na true reality te roast dono hundi te boln da style bda funny
@rajveer8538
@rajveer8538 Жыл бұрын
Waheguru ji mehr kre🙏🙏🙏
@simdhillon2163
@simdhillon2163 Жыл бұрын
Enna ne 3 channels khole hoye ne te millions views ne enna de..nale ess armaan da payal ton pehla v merrige hoi cc te do bache v ne usse....Galti lokka di aa Jo enna nu free di kamai krwa rahe ne
@United_states_of_Panjab
@United_states_of_Panjab Жыл бұрын
Next video for panjab dirty water 🙏 waiting .... Mention bhungarni village also severage karke underground water 💦 khrab ho gya bhungarni near mehtiana district Hoshiarpur 🙏😭 ........ Jirakpura factory 🏭🏭 alcohol factory pollute soil and water of local villagers 😭 please 🥺 raise sound for us and our farmers ..... Maninder veer ummeed krda tuc focus kro ge 🙏🙏🙏
@manumandeep2026
@manumandeep2026 Жыл бұрын
Tusi v bhungarni to ho ?
@United_states_of_Panjab
@United_states_of_Panjab Жыл бұрын
@@manumandeep2026 yeah ma bhungarni toh hi aw 🙏 ma tehanu janda v Haan par identity 🆔 reavel nhi kr sakda 🙏 😀 tuc sbbs 10 class ch ho short name ( bholla )
@manumandeep2026
@manumandeep2026 Жыл бұрын
@@United_states_of_Panjab m manvir di mummy aa te name sahi liya kro jo hega puthe name ni paide kise de
@United_states_of_Panjab
@United_states_of_Panjab Жыл бұрын
@@manumandeep2026 sorry 😔 🙏 Agge toh nhi lende manvir singh da ulta name 🙏 mnu real name nhi pta cc 🙏🙏
@KiranKiran-kz5wq
@KiranKiran-kz5wq Жыл бұрын
Me pehla hi head phone hi use kardi hundi sir....or thoddi vrdios dekh k enni hasi aandi....mmy v vekhdi eh keyu enna hass rehi a.....oh too good.....eve e ehna nu ragdo fad k vadde vloger
@maluksingh5489
@maluksingh5489 2 ай бұрын
ਹੈਲੋ ਜੀ ਸਤਸ੍ਰੀਆਕਾਲ ❤❤❤❤
@maluksingh5489
@maluksingh5489 2 ай бұрын
ਹੈਲੋ ਜੀ ਸਤਸ੍ਰੀਆਕਾਲ ਕਹਿਣਾ ਜੀ ❤❤❤
@RuchitBntu
@RuchitBntu 5 ай бұрын
Khich k rakh annidyaa😂😂yraa veer siraa laa dinda tu 4thi baar saari videos dekh reha teriya…sala bore hi ni hunda mnn…tu schii veer schiyaa glln krda…te taahi kyiaa nu kodiya lgdiya…baki khich k rakh mera pra…support u always❤️
@dhillonlovedeep52
@dhillonlovedeep52 Жыл бұрын
Sirra jatta nal aa tere Rajasthan wale v❤
@JaspalKaur-ow4ni
@JaspalKaur-ow4ni Жыл бұрын
Hyyy rabba hun te vlog ton jhda roste dekhn ch jhda mjaa andaa thode kark 😂😂😂
@MandeepKaur-tp6ls
@MandeepKaur-tp6ls 7 ай бұрын
mein 2 pm raat 10 tak tin tuhanu hi sun rehi verji very nice
@kavitagoyal1180
@kavitagoyal1180 Жыл бұрын
O bhaisahab 😂😂😂😂😂🥳🥳🥳🥳🥳🥳🥳 point to point kanjarkhana😂😂😂😂😂😂😂😂😂😂 Epic🥳🥳🥳🥳🥳🥳🥳🥳🥳🥳🥳🥳
@paulsingh7556
@paulsingh7556 Жыл бұрын
Bhaji eh Delhi GP ford da aa Kiss galat bandde de hath char gaya Samje Eh top di daa aa
@nirmalsinghshekhu9956
@nirmalsinghshekhu9956 Жыл бұрын
Vdiya bahut hi vdiya... Very good.. Maza aa giya yar...
@stevensingh7313
@stevensingh7313 Жыл бұрын
Jugard nal kitta 😃😃😃😃😃😃😃😃😃😃.👍 siraaaaaaaaaaaa 😆 😆 😆 😆 😆 😆 😆 😆
@pawanbirsingh1413
@pawanbirsingh1413 Жыл бұрын
ਪੱਤਰਕਾਰ ਵੀ।ਪੂਰੇ।ਮਜ਼ੇ। ਲੈਣ ਦੀ
@nutzzgill8307
@nutzzgill8307 11 ай бұрын
Paji mainu tade expression te tadi gala sunn k bht hssaa aunda aa😂😂
@JS50108
@JS50108 Жыл бұрын
Mangtaa + Mangtee 3 din ton free daa khaa te reh rahay aa. Pls oss te video jaldi paao ji . Thanks.
@navkb9476
@navkb9476 Жыл бұрын
Even I don’t like them but viah te ja k te tusi v free da hi khande hone. Kai jagah te function pura week chalde hunde.. je koi hor gal hove roast di te karo.. faltu nafrat nhi karni chahidi
@JS50108
@JS50108 Жыл бұрын
@@navkb9476 In their previous vlog they said that they came here to explore Rajasthaan and did not bring suit for Sharan. Lokan ne kuttekhani keeti tan aglay din Sharan ne suit v pa lia. They lie everyday.
@raveenamotley2028
@raveenamotley2028 Жыл бұрын
Bcoz off hum lok ਕੰਜਾਰ ho ਚੁੱਕੇ ਹੈ 🙂🙂🙂
@GurcharanjitSingh-ly5if
@GurcharanjitSingh-ly5if Ай бұрын
y g jad tusi paniab auna hoea ta plz das k aeo asi welcome kran awage❤❤❤❤❤❤
@jaswantsingh-kv8ep
@jaswantsingh-kv8ep Жыл бұрын
ਓਏ ਆ ਗਿਆ ਆ ਗਿਆ
@simranghotra53
@simranghotra53 Жыл бұрын
saag te ma pehla v bot ght khandi c hun lenda sun k bilkul he man chkya gya 🤣😂😂😂
@Amreet888
@Amreet888 Жыл бұрын
Mera v 🤣🤣🤣🤣🤣🤣🤣
@simransahota8085
@simransahota8085 Жыл бұрын
😂😂😂😀😀😀😀
@kaur_ramandeep
@kaur_ramandeep Жыл бұрын
hye so swt bhrawa bht chnge TUC m tuhadi old video dekhi aj Jo TUC apne bhen bare dseya c sara luv uh brthr jeounda vsda reh bht chnga Dil de TUC hurt v hunde ho but shw nhi krde luv uh brthr khush rho
@Ramjatin
@Ramjatin Жыл бұрын
6:53 😂😂😂😂😂😂😂😂😂 perfect example bhagwant amli
@carlo3235
@carlo3235 Жыл бұрын
KZbin te m ikk cheez di wait krda bss .. veer mere teri video di 😆😆❤️❤️❤️❤️
@sargamrana7230
@sargamrana7230 Жыл бұрын
Hello sir good job ❤️❤️
@prabhdeepromana6808
@prabhdeepromana6808 Жыл бұрын
ਖੱਚਕੇਰੱਖਕੰਮ
@JoTsAiNi1627
@JoTsAiNi1627 Жыл бұрын
4:00 Veer 🤣🤣🤣 kuch Yada ho gya 🤣🤣🤣
@gaganbhangu6157
@gaganbhangu6157 Жыл бұрын
Hahahaha 😂maza aa gya
@amarjitkaur6405
@amarjitkaur6405 Жыл бұрын
Veer ji rabb tuhadi umr lambi kre
@Bathla-ew1dk
@Bathla-ew1dk Жыл бұрын
Ciraw bro 😂😂😂 sawaad aa gya waiting for next one
@GurtejAulakh-c3r
@GurtejAulakh-c3r 9 ай бұрын
Love you itly walya 22. Sira a tuc 22 india ay e te milna c sonu
@kaur_ramandeep
@kaur_ramandeep Жыл бұрын
Mnu eh dso TUC hege kitho de aa ohda pnjb to
@AnAnSharma-bd9xb
@AnAnSharma-bd9xb Жыл бұрын
Bro tuhadi video oh v dekhde ne ?
@parveenchandla1623
@parveenchandla1623 Жыл бұрын
Love u mere veere Italy aala praa sada 👌❤️ rooh khush ho jandi aa tuhadi videos vekh k
@bassboosterproduction8650
@bassboosterproduction8650 Жыл бұрын
Vr ji tusi Italy kehre shehar vich j
@sharryrai7306
@sharryrai7306 Жыл бұрын
Y Kithe rehne o dseyo jrur
@goldy6497
@goldy6497 Жыл бұрын
bhji last wali gal sirraaa laati... ivf explaining🤣🤣🤣🤣🤣
@gangsterjutt2695
@gangsterjutt2695 Жыл бұрын
Maza aa Gaya Teri video dekh ke jatta😂🤣
@shabnamshabnam8095
@shabnamshabnam8095 Жыл бұрын
Nice 👍🙂 bro first time dekhi video thudi bhut vadia
@SimranSodhi-yu2cz
@SimranSodhi-yu2cz 5 ай бұрын
Justice for sidhu mossewala justice for sidhu mossewala justice for sidhu mossewala justice for sidhu mossewala
@buntybains4050
@buntybains4050 Жыл бұрын
ਤੂੰ ਵੀ ਪੱਟੋਆ ਜਮਾ ਦੀਪ ਚਲੇ ਗਿਆ jida ਨਾਲੇ ਪ੍ਰੋਗਰਾਮ ਕਾਰ ਰਿਹਾ ਸੀ,,
@simranjitsinghdhillon1146
@simranjitsinghdhillon1146 Жыл бұрын
Boht vdia maninder veer napp k rakhh eda e
@lakhsingh2125
@lakhsingh2125 Жыл бұрын
ਧੂੰਏ ਵਾਲਾ ਲੇ਼ਡਾਂ 😂😂😂😂😂
@jatinder233
@jatinder233 Жыл бұрын
Durr fite muh asi vi maa bane per sanu kise nu daan lagevi sharm aandi c😔
@iamDCbrar
@iamDCbrar Жыл бұрын
4:08 aha ki chagal karti mere veer 😂 na na yaar apniyan mawan de akhan lagiyan saaf suthre tha toh todi da 😂
@s2r2shorts
@s2r2shorts Жыл бұрын
ek nmbr video😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
🕊️Valera🕊️
00:34
DO$HIK
Рет қаралды 6 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 306 М.
VAMPIRE DESTROYED GIRL???? 😱
00:56
INO
Рет қаралды 7 МЛН
INTERNET DHARAM RAKSHAK | LAKSHAY CHAUDHARY
23:16
Lakshay Chaudhary
Рет қаралды 4,9 МЛН
Deep matharu nal after marriage ki hoya ?
18:56
Punjabi prank Roasted vlogger
Рет қаралды 262 М.
Armaan Malik -khushi punjaban- Manpreet -jaan mahal &  Tavleen Pannu sharam karo 🙏
19:22
Punjabi prank Roasted vlogger
Рет қаралды 359 М.
Punjab da 6va dariya jo ki lo**dea da aa reha | Special Episode 2024
32:33
ਇਹ ਸਾਰੀਆ ਸਨੇਹਾਂ ਨੂੰ ਦੇਖ ਕੇ ਵਿਗੜੀਆ
16:14
Punjabi prank Roasted vlogger
Рет қаралды 273 М.
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН