ਇਸ ਦੇਸ਼ ਵਿੱਚ ਕੋਈ ਬੰਦਾ ਨਹੀਂ ਕਰਦਾ ਚੋਰੀ Swiss Village Life | Punjabi Travel Couple Ripan Khushi

  Рет қаралды 147,838

Punjabi Travel Couple

Punjabi Travel Couple

Күн бұрын

Пікірлер: 235
@AngrejSingh-d9b
@AngrejSingh-d9b 3 ай бұрын
ਸਹੀ ਮਾਅਨੇ ਚ ਇਹਨਾਂ ਦੇਸ਼ਾਂ ਵਿੱਚ ਰੱਬ ਵੱਸਦਾ ਜੀ
@geetabhalla5768
@geetabhalla5768 3 ай бұрын
ਦੁੱਧ ਦਾ ਏਹੀ ਸਿਸਟਮ ਆਪਣੇ ਇੱਧਰ ਦਿੱਲੀ ਵਿੱਚ ਵੀ ਹੈ। ਪਹਿਲਾਂ ਟੋਕਨ ਲਈਦਾ ਹੈ ਤੇ ਉਨ੍ਹਾਂ ਟੋਕਨ ਨੂੰ ਮਸ਼ੀਨ ਵਿੱਚ ਪਾ ਕੇ ਦੁੱਧ ਲਈਦਾ ਹੈ ❤
@SunilBhadu-od6gu
@SunilBhadu-od6gu 3 ай бұрын
ਆਪਣੇ ਦੁੱਧ ਨਿਕਲ ਦਾ ਵੀ ਨਕਲੀ ਆ ਮਸ਼ੀਨ ਨੂੰ ਉਲਾਭਾ ਵੀ ਨੀ ਦੇ ਸਕਦੇ
@surjitsingh9666
@surjitsingh9666 3 ай бұрын
ਓਥੇ ਅਸਲੀ ਮਿਲਦਾ ਹੈ ਜੀ
@joginderpal1057
@joginderpal1057 3 ай бұрын
Very nice Punjabi vich likhde ho tusi bhalla sabb
@Harpreet_Singh885
@Harpreet_Singh885 3 ай бұрын
ਅੱਜ ਛੋਟਾ ਵਲੋਗ ਬਣਾਇਆ ਸੀ 😮 ਅੱਧਾ ਕੱਲ ਦਾ ਜੋੜ ਦਿੱਤਾ 😊
@abdulghafoor5030
@abdulghafoor5030 3 ай бұрын
Sabi sahib baray shareef boy hain. In ko ALLAH bohat rizaq ata karay. You all are good people. Lahore
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@harbhajansingh8872
@harbhajansingh8872 3 ай бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@Athwal22g
@Athwal22g 3 ай бұрын
Paji par punjab vargi mauj kite ni eh life thoda time paa ke boring ho jaandia main poora Europe dekhea , england ch mera own business aa par punjab punjab e aa
@sukhjantkhan6466
@sukhjantkhan6466 3 ай бұрын
Very good Rajia waleo 👏👏👏
@moninderkumar9344
@moninderkumar9344 3 ай бұрын
Good
@gurindersidhu1625
@gurindersidhu1625 3 ай бұрын
Punjab de lok khende asi bhut mahan par ina de kam sari dunyea de loka tu loke nahi
@sushilgarggarg1478
@sushilgarggarg1478 3 ай бұрын
Ist view 😍 👌 😀 😉 😊 ❤❤❤
@ramjoshi771
@ramjoshi771 3 ай бұрын
Very honest people. What kind of job Bai ji doing?
@s.kaur777
@s.kaur777 3 ай бұрын
mic la k v saabi veere di awaaj ni aundi.
@Preet45266
@Preet45266 3 ай бұрын
Very nice place
@samarnaztv6786
@samarnaztv6786 3 ай бұрын
ایسی ایمانداری پاکستان میں آپ دیکھنے کو ملے گی زندگی میں نہیں
@SurinderSingh-ce5rh
@SurinderSingh-ce5rh 3 ай бұрын
Waheguru ji
@indarjitsingh5417
@indarjitsingh5417 3 ай бұрын
Punjab nu leader a te dogle loka ne mar layea nahi ta Punjab Switzerland to v sohna BN sakda c.but Punjab de leader te loka nu kol koi roadmaf.koi system ni .baki Punjab wargi dharti kite v ni . waheguru ji.bhut powerful history a Punjab di love you Punjab.
@thanks488
@thanks488 3 ай бұрын
Thanks 👳‍♂️
@mindersingh8725
@mindersingh8725 3 ай бұрын
Beautiful place
@balbirkaur6014
@balbirkaur6014 3 ай бұрын
Bhut sohna vlog ❤❤
@HardeepSingh-ie3wz
@HardeepSingh-ie3wz 3 ай бұрын
Very nice ji
@Guru.ka.Darshan.Shorts
@Guru.ka.Darshan.Shorts 3 ай бұрын
Bahut wadia ji😊😊
@satbirkaur8834
@satbirkaur8834 3 ай бұрын
Veer meri daughter ne Bsc Nursing kiti hai.Tusi ik video bna sakde ho ki Switzerland ch nursing da ki scope hai te ki requirements ne,je kisi ne ethe aa ke nursing de job krni hove
@Jagrooprandhawa-gq2hr
@Jagrooprandhawa-gq2hr 3 ай бұрын
G m Thuda Chanel kita subscriber😍 Tuc v kreo g🙏 Ground level to world level
@LakhwinderKaur-m2s
@LakhwinderKaur-m2s 3 ай бұрын
ਕੋਈ ਮਹਿੰਗਾਈ ਨਹੀਂ ਤੁਸੀਂ ਖੁਦ ਹੀ ਦੱਸ ਰਹੇ ਹੋ ਨੌ ਦਸ ਲੱਖ ਰੁਪਏ ਤਨਖਾਹ ਆ ਲੋਕਾਂ ਦੀ ਉਸ ਮੁਤਾਬਿਕ ਤਾਂ ਸਾਢੇ ਚਾਰ ਫਰੈਕ ਦੀ ਕਿੱਲੋ ਗਾਜਰ ਕੋਈ ਮਹਿੰਗੀ ਨਹੀਂ।
@KULDEEPSINGH-lr5vq
@KULDEEPSINGH-lr5vq 3 ай бұрын
Hello Ripan, ye vlog cheating vlog ho gya 😂😂😂😂😂😂😂😂😂😂😂😂😂😂😂😂😂😂
@rajeshwarpalsingh8823
@rajeshwarpalsingh8823 3 ай бұрын
Ah Europe harke jaga a
@nishsharma6859
@nishsharma6859 3 ай бұрын
Nice vlog
@SwaranSingh-uj1ch
@SwaranSingh-uj1ch 3 ай бұрын
Very Good
@jagmalsingh7725
@jagmalsingh7725 3 ай бұрын
Very Good Veer ji 👌
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@SunilBhadu-od6gu
@SunilBhadu-od6gu 3 ай бұрын
ਬਾਈ ਜੀ ਬਿਲਕੁਲ ਛੋਟਾ ਜੇਹਾ ਵਲੋਗ ਬਣਾਇਆ ਹ ਅਧਾ ਕਲ ਆਲਾ ਵਿਚ ਮਿਕਸ ਕਰਤਾ ਅਸੀ ਉਡੀਕ ਦੇ ਰਹੇ ਨਵੇਂ ਵਾਲੋਗ ਨੂੰ ਤੁਸੀਂ ਚੀਟਿੰਗ ਕਰਤੀ ਸਾਡੇ ਨਾਲ
@avtarsinghjassar1312
@avtarsinghjassar1312 3 ай бұрын
😂
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@surjitsingh9666
@surjitsingh9666 3 ай бұрын
ਬਿਨਾਂ salesman ਤੋ ਲੋਕ ਇਮਾਨਦਾਰੀ ਨਾਲ ਪੈਸੇ ਰੱਖ ਕੇ ਸਮਾਨ ਲੈ ਜਾਂਦੇ ਹਨ ਕਿਹ ਸੱਕਦੇ ਹਾਂ ਏਥੋਂ ਦੇ ਲੋਕ ਹਰ ਥਾਂ ਪ੍ਰਮਾਤਮਾ ਨੂੰ ਹਾਜਰ ਨਾਜਰ ਸਮਝਦੇ ਹਨ। ।
@manjindersinghbhullar8221
@manjindersinghbhullar8221 3 ай бұрын
ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੇ ਸਾਨੂੰ ਨਿੱਤ ਨਵੀਆਂ ਚੀਜ਼ਾਂ ਵਿਖਾਉਂਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@amritsran-qt7ni
@amritsran-qt7ni 3 ай бұрын
ਭਰਾ ਜੀ ਮਹਿੰਗਾ ਨਹੀਂ ਏ ਬਸ ਉਹਨਾ ਦੇ ਪੈਸੇ ਦੀ ਕੀਮਤ ਬਹੁਤ ਹੈ ਬਾਕੀ ਦੇਸ਼ਾਂ ਨਾਲੋਂ ਇਸੇ ਲੀ ਉਹ ਸੌਖੇ ਵੀ ਨੇ
@tehalsingh2310
@tehalsingh2310 3 ай бұрын
ਸੱਚ ਮੁੱਚ ਇਹਨਾਂ ਦਾ ਧਰਮ ਸਭ ਤੋਂ ਮਹਾਨ ਹੈ ਤਾਂ ਹੀ ਲੋਕ ਕ੍ਰਿਸ਼ਚੀਅਨ ਬਣਦੇ ਹਨ ।ਪਰ ਸਾਡੇ ਲੋਕਾਂ ਦੇ ਕੋਲ ਤਾਂ ਸਿੱਧੂ ਮੂਸੇ ਵਾਲਾ ਰਹਿ ਗਿਆ ਹੈ ਸਾਡੇ ਲੋਕਾਂ ਤਾਂ ਸਿੱਧੂ ਮੂਸੇ ਨੂੰ ਨੂੰ ਹੀ ਰੱਬ ਮਨਿਆ
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@THEGAGUTV
@THEGAGUTV 3 ай бұрын
Moosewale nu vich Len di ki lod aa 😂 Gore v sunde ne ohnu tn isda mtlb rbb bngya bnde de emotions jude hunde ne koi kise nu rbb nii mnnda bkki dharam nii mada hunda lok maade hunde ne 💯
@sushilgarggarg1478
@sushilgarggarg1478 3 ай бұрын
Enjoy a Swiss village life in Switzerland 🇨🇭 👍 👏 👌 😀 🙌 🇨🇭 👍 👏 👌 😀 🙌 🇨🇭
@canada7230
@canada7230 3 ай бұрын
ਬਾਈ ਜੀ ਸੈਰ ਕਰਨ ਦੇ ਨਾਲ ਤੁਸੀ ਆਪਣੇ ਦੇਸ ਲਈ ਜਾ ਪੰਜਾਬ ਲਈ ਕੁਝ ਬੋਲਿਆ ਕਰੋ! ਕਿਉਕ ਤੁਸੀ ਇਕ ਚੰਗਾ ਬੁਲਾਰੇ ਹੋ ! ਜਿਵੇ ਨੋਜਵਾਨ ਧਰੁਵ ਰਾਠੀ ਚੋਰ ਲੀਡਰਾ ਦੇ ਪਰਦੇ ਚੁਕ ਰਿਹਾ
@kanwarjeetsingh3495
@kanwarjeetsingh3495 3 ай бұрын
ਵਧੀਆ ਸਿਸਟਮ ਹੈ ਸਵਿਟਜ਼ਰਲੈਂਡ ਦਾ ।
@ravibrarmehmuana3659
@ravibrarmehmuana3659 3 ай бұрын
Ripan g tusi punjab ch kinne vari chori kiti aa Har gll ch apne oh maada apne ah maada j punjab de lok thode blog dekhde aa fer e tusi Ena travel kr paunde o jitho khande o onu e nindi jnde o Har vlog ch j punjab Ena e maada tusi vapis e na aao
@KulwantSingh-gg5qe
@KulwantSingh-gg5qe 2 ай бұрын
ਗੁਰਬਾਣੀ ਦਾ ਅਸਰ ਇਹਨਾਂ ਦੇਸ਼ਾਂ ਵਿਚ ਹੈ ਚੋਰੀ ਨਹੀਂ ਕਰਦਾ ਆਪਣੇ ਤਾਂ ਧਰਮ ਦਾ ਪਖੰਡ ਹੈ ਝੂਠੀਆਂ ਸਾਖੀਆਂ ਸੁਣਾ ਕੇ ਲੁੱਟੀ ਜਾਂਦੇ ਹਨ
@chamkaur_sher_gill
@chamkaur_sher_gill 3 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@manjitsinghkandholavpobadh3753
@manjitsinghkandholavpobadh3753 3 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Balvir_Singh_Dhot
@Balvir_Singh_Dhot 3 ай бұрын
ਏ ਪਤਾ ਨੀ ਕੇਹੜੇ ਰੱਬ ਨੂੰ ਮੰਨਦੇ ਨੇ। ਐਨੀ ਇਮਾਨਦਾਰੀ।ਸਾਡਾ ਇੰਡੀਆ ਜਿਨ੍ਹਾਂ ਧਾਰਮਿਕ ਉਨ੍ਹਾਂ ਹੀ ਲੋਕ ਬੇਈਮਾਨ।ਮੇਰਾ ਖਿਆਲ ਕੋਈ ਕੋਈ ਹੀ ਇਮਾਨਦਾਰ ਹੋਣਾ ਜੀ
@Eastwestpunjabicooking
@Eastwestpunjabicooking 3 ай бұрын
ਪੰਜਾਬ ਚ ਫਰਿਜ ਤੇ ਹੋਰ ਪੈਸਿਆ ਵਾਲੀ ਮਸ਼ੀਨ ਚੁਕ ਕੇ ਅਮਲੀ ਲੈ ਜਾਂਦੇ। ਸੁੱਖਾ ਬਾਦਲ ਕਹਿੰਦਾ ਅਸੀ ਪੰਜਾਬ Californiaਬਣਾ ਦਿੱਤਾ । ਸੋਚੋ? ਬਣ ਗਿਆ?ਇਮਾਨਦਾਰੀ ਤਾਂ ਵੇਖੋ ਇਨਾ ਦੇਸ਼ਾ ਤ ਏ। ਪਰ ਸਵਿਟਜ਼ਰਲੈਂਡ ਸਾਰੇ world Chilean peace, cool greenery,
@imtiazlakha4313
@imtiazlakha4313 3 ай бұрын
❤❤Kia hall h yar ma Mustafa Pakistan sa ho yar ❤❤
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@SatinderKaur-vp1zk
@SatinderKaur-vp1zk 3 ай бұрын
Bhaut vadia vlog waheguru ji mehar kran ji
@DavinderSingh-lm3jv
@DavinderSingh-lm3jv 3 ай бұрын
Ta hi eh desh trakki karde ne 👍👍
@sarnpreetsaini7217
@sarnpreetsaini7217 3 ай бұрын
Sade ida da system hove pehla ta ਸਮੈਕੀਆ ਨੇ paise kadh k le jane 😂😂
@rupinderkaur1991
@rupinderkaur1991 3 ай бұрын
Hello ji main tawade sare blog dekhdi aa but Jo sahi nahi lagda har baar jo tusi kise hor country di Sobha te India nu mada dikha dinde o jo k bot galat chiz aa, main bhi Australia ch rahni aa but India bare mada nahi sun sakdi India nu chalona koi sokha hi aa kya india kina big country aa Switzerland kina K aa jis di imaandaari di gal kar rahe ho so theek aa tarref kro but uss de nal apne wale bol k India nu mada NAA bna dya kro. Thanks 🙏
@Jagrooprandhawa-gq2hr
@Jagrooprandhawa-gq2hr 3 ай бұрын
G m Thuda Chanel m kita subscriber😍 Tuc v kreo g🙏 Ground level to world level
@showmanwaraich
@showmanwaraich 3 ай бұрын
Coin pa k dhaar kad lyi ... 🤪🤪
@amitthakur8569
@amitthakur8569 3 ай бұрын
Sat Shri Akal ji 🙏🙏
@karamjeetsingh319
@karamjeetsingh319 3 ай бұрын
Swiss country is very beautiful lief but grossrey is very high price Bata ji and bate you telles us good knowledge
@komalkaur6618
@komalkaur6618 3 ай бұрын
Honesty is the best policy
@jaswindergill33
@jaswindergill33 3 ай бұрын
Swiss ਵੀਜ਼ੇ ਦੀ ਜਾਣਕਾਰੀ ਦਿਓ ਜੀ ਕਿਵੇਂ ਮਿਲਦਾ
@sushilgarggarg1478
@sushilgarggarg1478 3 ай бұрын
Iam always first looking daily vlog 8P.M.on you tube and 7A.M on face book 📖 ❤❤❤❤
@nachhattarkaur3115
@nachhattarkaur3115 3 ай бұрын
ਬਹੁਤ ਵਧੀਆ, ਰੋਬੋਟ ਦ੨ ਕੰਮ ਸੱਭ। ਤੋਂ ਵਧੀਆ ਲੱਗਿਆ, ਆਪਣੇ ਵੀ ਹੋ ਜਾਏਗਾ ਹੌਲੀ ਹੌਲੀ
@Kashmir856
@Kashmir856 3 ай бұрын
Dekhlo...jehra... Christian...loka..nu...nafrat...krde.....ah...kine...vadia..subha..de..lok...forn..de.. Hallelujah.✝️
@gurtejsingh9710
@gurtejsingh9710 3 ай бұрын
हर।बदे।वीच।रब।बसदा🎈 Happy Birthday! 🔥 🔥 🔥 📍 📍 📍 📍 📍 📍 🎂🎂🎂🎂🎂🎂🎂🎂 🎂🍓🎂🍓🎂🍓🎂🍓 🍓🎂🍓🎂🍓🎂🍓🎂 🎂🎂🎂🎂🎂🎂🎂🎂 🎂🎂🎂🎂🎂🎂🎂🎂
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@RakeshSyal-gg7oh
@RakeshSyal-gg7oh 3 ай бұрын
ਰਿਪਨ ਖੁਸ਼ੀ fine blog
@KaramSingh-ck8jy
@KaramSingh-ck8jy 3 ай бұрын
Good
@udaysidhu6924
@udaysidhu6924 3 ай бұрын
ਸਤਿ ਸ੍ਰੀ ਅਕਾਲ ਜੀ ਬਾਈ ਜੀ ਭਾਬੀ ਜੀ
@carshot0789
@carshot0789 3 ай бұрын
Mehnge ya sastey di gal nahi hai Veerji. Je 1 Swiss franc 100 da hai tan apne aap hi india ton 100 Guna hogaya. Jithe jinni salery hai osde accordingly hi kharche ne. Je tusi har cheez nu india nal compare karna hai tan sidha 100% da farak hunda.
@musafirhun
@musafirhun 3 ай бұрын
ਜਿਥੇ ਸਾਰੀ ਦੁਨੀਆਂ ਦੇ ਚੋਰਾਂ ਦਾ ਪੈਸਾ ਪਿਆ ਹੈ ਉਨ੍ਹਾਂ ਨੂੰ ਚੋਰੀ ਦੀ ਕਿ ਲੋੜ .ਇਹ ਤਾ ਆਪ ਚੋਰਾਂ ਦਾ ਸਰਦਾਰ ਮੁਲਕ ਹੈ.
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@MerapunjabPB03
@MerapunjabPB03 3 ай бұрын
ਸਾਂਭੀ ਵੀਰ ਬਹੁਤ ਬਹੁਤ ਬਹੁਤ ਨਰਮ ਹੈ
@rajabrar7879
@rajabrar7879 3 ай бұрын
ਰੀਪਨ ਬਾਈ ਸਤਿ ਸੀ੍ ਅਕਾਲ ਜੀ
@caramelandoreo5622
@caramelandoreo5622 3 ай бұрын
In Delhi we used to have mother dairy back in 1974 exactly same
@bittusaini7750
@bittusaini7750 3 ай бұрын
ਬਾਈ ਸਾਬੀ ਪੂਰਾ ਗਾਈਡ ਦਾ ਕੰਮ ਕਰਦਾ👍
@rimpykajal7802
@rimpykajal7802 3 ай бұрын
sachi rabb nu harjar nazar jande na eh lok bahut kuz sikhan nu mildea aw itho asi lok roj guru ghar jande aw pr andor bilkul kale aw asi sirf dikhave lai bolde aw ka rabb hajar nazar aw
@kamalchahal06
@kamalchahal06 3 ай бұрын
ਇਮਾਨਦਾਰੀ ਤਾ ਮਸੀਨ ਦੀ ਆ ਤੁਸੀ ਤਾ ਹੋਰ ਹੀ ਸਿੱਕਾ ਪਾਕਿ ਦਿੱਤਾ ਸੀ ਜੋ ਮਸੀਨ ਨੇ ਬਾਹਰ ਕੱਡ ਤਾ 😂😂😂😂😂
@Jagrooprandhawa-gq2hr
@Jagrooprandhawa-gq2hr 3 ай бұрын
Veer g Thuda Chanel m kita subscriber😍 Tuc v kreo g🙏 Ground level to world level
@indarjitsingh5417
@indarjitsingh5417 3 ай бұрын
Punjab de loka da eka ni nahi ta leader kuj ni ni kr sakde .pinda de dogle lok jina da koi stand ni oh Punjab layi nuksan de jimebar ne
@sukhsharankaur4255
@sukhsharankaur4255 3 ай бұрын
22 G Hadoop India airport Aa jandh eAutomatically for get manners
@dimplekaur7645
@dimplekaur7645 3 ай бұрын
Delhi vich vi same token vala milk milda hai sikka pao te milk nikal da hai same process hai
@narwanbahadur6053
@narwanbahadur6053 3 ай бұрын
This system you can see in England near m25 Junction 20 near watford
@KuldeepSingh-xe5mr
@KuldeepSingh-xe5mr 3 ай бұрын
ਬਹੁਤ ਵਧੀਆ👍💯👍💯👍💯
@walking99
@walking99 3 ай бұрын
Your vlogs are really awesome bai ❤you are my insprition ❤
@gurdeepdourka2882
@gurdeepdourka2882 3 ай бұрын
Brother i am in Canada since 1996 I always teach my kids honesty I told them it will pay back you later
@Amrit-k10
@Amrit-k10 3 ай бұрын
ਅੱਜ ਦੇ Vlog ਦਾ ਕੁਝ ਹੋਰ ਹੀ ਕਰਤਾ 😄👌
@TheHindri
@TheHindri 3 ай бұрын
Bio ਦਾ ਸਮਾਨ ਹੈ ਇਸ ਕਰਕੇ ਮਹਿੰਗਾ ਹੈ
@gurwindermaan8698
@gurwindermaan8698 3 ай бұрын
ਬਹੁਤ ਵਧੀਆ ਵੀਰ ਜੀ
@hindinewsupdates4404
@hindinewsupdates4404 3 ай бұрын
India ch hunda loka ne Ander vdke tanki todke sara le Jana c dud botla v na Chad de
@Searchboy77
@Searchboy77 3 ай бұрын
Sat Shri akal ji 🙏
@jodhsingh5910
@jodhsingh5910 Ай бұрын
Ɋᗩ丅ᗩᖇ 丅ᑌ ᒪᗝᐯᗴ Ƴᗝᑌ ᐯᖇ 🚛❤💯🚀
@ParminderSingh-yp3us
@ParminderSingh-yp3us 3 ай бұрын
Ripan veerji oho frank vich kamunde ne te franck vich hee kharch krde ne taan ohna nu ehna mehnga ni lgda .. j tusi euro, dollar, frank etc vich convert kronge taan obvious hee hai ki mehnga taan houga hee
@ammysarai
@ammysarai 3 ай бұрын
last clip fer ohi paa ti pichle vlog eali 😂😂😂😂
@JaswinderKaur-iu2vc
@JaswinderKaur-iu2vc 3 ай бұрын
Imandari aje b jinda ea tahi tain dharti kheri ea Fgs
@JagdeepChahal-mu2zm
@JagdeepChahal-mu2zm 13 күн бұрын
Je eh punjab ch hundi😂😂😂
@jasvindernagra3413
@jasvindernagra3413 3 ай бұрын
ਦਿੱਲੀ ਵਿੱਚ ਇਸ ਤਰ੍ਹਾਂ ਦੇ ਬੂਥ 1974 ਵਿੱਚ ਚਾਲੂ ਹੋ ਗਏ ਸੀ
@sunalichoudhary2607
@sunalichoudhary2607 3 ай бұрын
Last vich bhi ji same clip aad kite ha pichle vedio de❤
@KamalSingh-dl6yc
@KamalSingh-dl6yc 3 ай бұрын
ਵਧੀਆ ਸਿਸਟਮ ਹੈ, ਸਵਿਟਜ਼ਰਲੈਂਡ ਦੇ ਵਿੱਚ ਰੱਬ ਵੱਸਦਾ ਜੀ,, sanu ਧਰਮ & lidra na kha liya ji
@Lakhvirkaur864
@Lakhvirkaur864 3 ай бұрын
Rippen ਅਜ ਤੁਸੀਂ ਸਾਡੇ ਨਾਲ cheating ਕਰ ਗਏ. ਪੁਰਾਣਾ vlog ਵਿੱਚ mix ਕਰ ਦਿੱਤਾ 😅
@amitchawlamobileshop8504
@amitchawlamobileshop8504 3 ай бұрын
First view
@Anmolail
@Anmolail 3 ай бұрын
First view
@MovieClips-jq3ex
@MovieClips-jq3ex 3 ай бұрын
välkommen till mitt vackra land Schweiz
@gurindersidhu1625
@gurindersidhu1625 3 ай бұрын
Sade punjani loka nu akal deve parmatma
@sushilgarggarg1478
@sushilgarggarg1478 3 ай бұрын
Ist like 👍 ❤❤❤ist comments ❤❤❤❤
@Sukh-qs3dm
@Sukh-qs3dm 3 ай бұрын
Koi na india wale pahunch gae dekhi chaleo
@tejpalpannu2293
@tejpalpannu2293 2 ай бұрын
Waheguru ji 🙏🙏🙏🇮🇳💯🇮🇳🙏🙏🙏
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਨ ਦੇ ਰੇਟ ਵੀ ਬਹੁਤ ਨੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@MajorSingh-po6xd
@MajorSingh-po6xd 3 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@Eastwestpunjabicooking
@Eastwestpunjabicooking 3 ай бұрын
ਤੁਸੀ ਬਾਹਰ ਨਵੀ ਕੇ ਵੀਡੀਓ ਚ ਇੱਕ ਦਿਨ ਪਹਿਲਾਂ ਵਾਲੀ ਪਾ ਗਿਤੀ। ਜੇਕਰ ਤੁਸੀ ਸਾਹਬੀ ਦਾ ਅੰਦਰੋ ਘਰ ਤੇ ਕਿਵੇ ਕਮਕਿਗ ਕਿਚਨ ਤੇ ਸਾਰਾ ਰਹਿਣ ਸਹਿਣ ਵਿਖਾ ਗੇਂਦੇ ਤੇ ਵਧੀਆ ਸੀ ਪਰ ਘਰ ਦੀ … ਨਹੀ ਠੀਕ ਸਮਝਿਆ ਜਾਦਾ
@baljindersidhu2409
@baljindersidhu2409 3 ай бұрын
In india coffee machines work like this.
Do you choose Inside Out 2 or The Amazing World of Gumball? 🤔
00:19
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
An Unknown Ending💪
00:49
ISSEI / いっせい
Рет қаралды 56 МЛН
Do you choose Inside Out 2 or The Amazing World of Gumball? 🤔
00:19