ਅਫ਼ਰੀਕਾ ਦਾ ਸੋਹਣਾ ਦੇਸ਼ ਰਵਾਂਡਾ Rwanda Africa | Punjabi Travel Couple | Ripan Khushi | East Africa Tour

  Рет қаралды 212,577

Punjabi Travel Couple

Punjabi Travel Couple

Күн бұрын

Пікірлер: 419
@majorchahal2854
@majorchahal2854 Жыл бұрын
ਤੁਸੀਂ ਬਲੌਗ ਨੂੰ ਇਸ ਤਰ੍ਹਾਂ ਵਖਾਉਣ ਦੀ ਕੋਸ਼ਿਸ਼ ਕਰਦੇ ਹੋ ਇਸ ਨੂੰ ਕੁੱਤੇ ਝਾਕ ਆਖੀਏ ਮੈਨੂੰ ਤਾਂ ਇਉਂ ਲੱਗਦਾ ਜਿਵੇਂ ਪੈਹਲਣ ਝੋਟੀ ਦੇ ਮੂਰੋਂ ਗੁੜ ਆਲੀ ਲੇਟੀ ਵਾਲਾ ਬੱਠਲ ਮੂਰੇ ਧਰਕੇ ਚੱਕ ਲਿਆ ਹੋਵੇ ਫਿਰ ਉਹ ਵਿਚਾਰੀ ਨਾਂ ਤਾਂ ਪੱਠੇ ਖਾ ਸਕਦੀ ਐ ਉਹ ਬੱਠਲ ਵੱਲ ਹੀ ਝਾਕਦੀ ਰਹਿੰਦੀ ਐ ਵਿਚਾਰੀ
@PUNJABITRAVELCOUPLE
@PUNJABITRAVELCOUPLE Жыл бұрын
ਕੀ ਕਹੀਏ ਹੁਣ 😊❤️🙏
@M.kaur.7
@M.kaur.7 Жыл бұрын
@@PUNJABITRAVELCOUPLE 😁😁😁😁😁
@Punjab_5rivers
@Punjab_5rivers Жыл бұрын
@@PUNJABITRAVELCOUPLE -- very nice blog -- great work
@ManjitKaur-cl7su
@ManjitKaur-cl7su Жыл бұрын
​@@PUNJABITRAVELCOUPLE😊😊
@ManjitKaur-cl7su
@ManjitKaur-cl7su Жыл бұрын
​@@PUNJABITRAVELCOUPLE❤❤
@GurmeetSingh-gz3fc
@GurmeetSingh-gz3fc Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਯਾਤਰਾ ਨੂੰ ਅੱਗੇ ਸਹੀ ਤੇ ਸੁਖਾਲਾ ਬਣਾਉਣ ਜੀ, ਵਾਹਿਗੁਰੂ ਜੀ
@PreetPreet-yd4ni
@PreetPreet-yd4ni Жыл бұрын
ਰਿਪਨ ਵੀਰ ਰਵਾਂਡਾ ਦੇਸ਼ ਬਹੁਤ ਸੁਰੱਖਿਅਤ ਲੱਗਦਾ ਸਾਨੂੰ ਇੱਥੋਂ ਦੇ ਪਿੰਡਾਂ ਦਾ ਰਹਿਣ-ਸਹਿਣ ਤੇ ਪਿੰਡਾਂ ਵਿੱਚ ਕੰਮਕਾਜ ਜ਼ਰੂਰ ਦਿਖਾਉਣਾ ਪੰਜਾਬੀ ਟਰੈਵਲ ਕਪਲ ਨੂੰ ਸਤਿ ਸ਼੍ਰੀ ਆਕਾਲ ਜੀ
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਰਿਪਨ ਖੁਸ਼ੀ ਬੇਟਾ ਜੀ ਧੰਨਵਾਦ ਸਾਫ ਸੁਥਰੇ ਦੇਸ ਰਵਾਡਾ ਦੀ ਸੈਰ ਕਰਾਉਣ ਲਈ 🙏
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਵਲੋਗ ਲੱਗਿਆ ਤੇ ਰਵਾਂਡਾ ਦੇਸ ਵੀ ਸੋਹਣਾ ਹੈ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@JasvinderSingh-ww1sv
@JasvinderSingh-ww1sv Жыл бұрын
ਬਹੁਤ ਹੀ ਸੋਹਣਾ ਦੇਸ਼ ਹੈ ਰਵਾਂਡਾ ਤੇ ਸਾਫ਼ ਸਫ਼ਾਈ ਆਲ਼ੇ ਤਾਂ ਰਗ ਲਾਏ ਪਾਏਂ ਹੈ ਜੀ
@PreetPreet-yd4ni
@PreetPreet-yd4ni Жыл бұрын
ਇੰਤਜ਼ਾਰ ਕਰ ਰਹੇ ਹਾਂ ਜੀ ਸਾਰੇ ਵਲੋਗ ਆਉਣ ਦੀ 🙏
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਗੁਰੂ ਸਾਹਿਬ ਜੀ ਦੀ ਗਲ ਸਪਸ਼ਟ ਕਰ ਦਿਤੀ ਹੈ ਜੀ,ਜੈਸਾ ਦੇਸ਼ ਵੈਸਾ ਭੈਸ ਤੇੜ ਲੁੰਗੀ ਮੋਡੇ ਖੇਸ ਵਿਖਾਇਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@HarjitSingh-oc6lg
@HarjitSingh-oc6lg Жыл бұрын
ਆਸ ਕਰਦੇ ਹਾਂ ਕਿ ਕਿਸੇ ਦਿਨ ਪੰਜਾਬ ਵੀ ਠੱਗਾਂ ਤੋਂ ਮੁਕਤ ਜ਼ਰੂਰ ਹੋਵੇਗਾ
@Harpreet14159
@Harpreet14159 Жыл бұрын
ਰੂਲ ਰੈਗੂਲੇਸ਼ਨ ਦੇਖ ਕੇ ਵਧੀਆ ਲਗਿਆ ਸਾਡੇ ਦੇਸ਼ ਦੇ ਮੰਤਰੀਆਂ ਨੂੰ ਵੀ ਕੋਈ ਨੀਂਦ ਤੋਂ ਜਾਗਣ ਨੂੰ ਕਹੋ ਤਾਂ ਜੋ ਉਹ ਵੀ ਦੇਸ਼ ਦਾ ਕੁੱਝ ਸੋਚਣ।
@vickymehra8237
@vickymehra8237 Жыл бұрын
ਰਿਪਨ ਵੀਰ ਬਹੁਤ ਵਧੀਆ, ਸਾਨੂੰ ਘਰ ਬੈਠਿਆਂ ਅਫ਼ਰੀਕਾ ਦੇ ਦਰਸ਼ਨ ਕਰਾਈ ਜਾਨਾਂ । ਧੰਨਵਾਦ ਵੀਰ ਦਾ।
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਭਾਰਤ ਤੇ ਪੰਜਾਬ ਵਿੱਚੋਂ ਵੀ ਕੁਰੱਪਸ਼ਨ ਬਿਲਕੁਲ ਖਤਮ ਹੋ ਜਾਵੇ
@ranjeetsinghsingh9248
@ranjeetsinghsingh9248 Жыл бұрын
ਨਜਾਰੇ ਲਿਆ ਤੇ ਵੀਰ ਜੀ ❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘
@teachercouple36
@teachercouple36 Жыл бұрын
ਬਹੁਤ ਸੋਹਣਾ ਦੇਸ਼ ਆ ਰਵਾਂਡਾ ਬੇਟਾ ਜੀ। ਤੁਹਾਡਾ ਦਿਖਾਉਣ ਦਾ ਢੰਗ ਉਸਤੋਂ ਵੀ ਵਧੀਆ। ਬੇਟੇ ਇਹਨਾਂ ਦੇਸ਼ਾਂ ਖਾਸ ਕਰਕੇ ਰਵਾਂਡਾ ਦੇ ਕਿਸੇ ਸਕੂਲ ਚ ਜ਼ਰੂਰ ਜਾਓ । ਸਿੱਖਿਆ ਦਾ ਸਿਸਟਮ ਅਤੇ ਪੱਧਰ ਵੀ ਦਿਖਾਓ , ਉਡੀਕ ਰਹੇਗੀ ‌। ਰੱਬ ਰਾਖਾ 🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@darshansinghsingh9
@darshansinghsingh9 Жыл бұрын
ਬਾਕਿਅਾ ਹੀ ਬੁਹਤ ਸਾਫ ਸੁਥਰਾ ਸ਼ਹਿਰ ਹੈ ਸਭ ਤੋ ਚੰਗੀ ਗੱਲ ਲੱਗੀ ਰੂਲ ਰੈਗੂਲੇਸ਼ਨ ਦੀ ਅਤੇ ਿੲਮਾਨ ਦਾਰੀ .......ਬਹੁਤ ਬਹੂਤ ਧੰਨਵਾਦ.🙏🙏🙏🙏🙏👍👍👍
@Paradiselandlord
@Paradiselandlord Жыл бұрын
Sat shri akal ji. I belong to Rwanda but I live in Punjab. It is so surprising that someone from Punjab visited my country. Thank you so much for showing the true image of Africa. Many people in India know Africa as a continent of poverty and all sorts of miseries. God bless you and your work!
@vipherobalahakam8316
@vipherobalahakam8316 Жыл бұрын
ਰਿਪਨ ਸਿੰਘ ਵੀਰ ਜੀ ਤੁਸੀਂ ਮੇਰਾ ਚੈਨਲ ਵੀ ਸਆਸਕਰਐਬ ਕਰੋਂ ਵੀਰ ਜੀ ਸਆਸਕਰਐਬ
@GurmeetSingh-gz3fc
@GurmeetSingh-gz3fc Жыл бұрын
ਰਿਪਨ + ਖੁਸ਼ੀ ਬਹੁਤ ਹੀ ਸੋਹਣਾ ਏਰੀਆ ਦਿਖਾ ਰਹੇ ਹੋ, ਤੇ ਕਵਰੇਜ ਬਹੁਤ ਹੀ ਵਧੀਆ ਢੰਗ ਨਾਲ ਹੋ ਰਹੀ ਹੈ, ਸਾਨੂੰ ਮਾਣ ਪੰਜਾਬੀ ਹੋਣ ਤੇ ਸਭ ਥਾਂ ਪੱਗ ਨੂੰ ਸਤਿਕਾਰ ਮਿਲਦਾ ਹੈ, ਵਾਹਿਗੁਰੂ ਜੀ
@buntykumar318.
@buntykumar318. Жыл бұрын
ਰਿੱਪਨ ਤੁਸੀ 2 ਚਾਰ ਦਿਨ ਪਟਕਾ ਬੰਨ ਲੋ ਤੇ ਹੈਲਮੈਟ ਲਾ ਕੇ ਰੱਖੋ ਉੱਥੇ ਦੇ ਰੂਲ ਨਾ ਤੋੜੋ
@naginderkaur4251
@naginderkaur4251 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@deeparai1825
@deeparai1825 Жыл бұрын
ਵੀਰ ਜੀ ਬਹੁਤ ਸੋਹਣਾ ਤੇ ਸਾਫ਼ ਸੁਥਰਾ ਦੇਸ਼ ਹੈ ਇਹ ਵੀਡਿਉ ਵੇਖ ਸਾਡੇ ਮੁਲਕ ਨੂੰ ਵੀ ਕੋਈ ਸਿੱਖਿਆ ਮਿਲੇ ਧੰਨਵਾਨ ਗੁਰੂ ਹਰ ਸਹਾਏ ਤੋਂ🙏🙏❤️
@SurjitRania
@SurjitRania Жыл бұрын
16:05 Rwanda genocide 1994...between Hutus and tutsis..
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਜੀ ਰਿੰਪਨ ਖੁਸ਼ੀ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@gursharanjeetkaur5469
@gursharanjeetkaur5469 Жыл бұрын
ਜਿਉਦੇ ਰਹੋ ਬੇਟਾ ਸਫਰ ਸਫਲ ਰਹੇ ❤🎉❤🎉
@jarnailbenipal5668
@jarnailbenipal5668 Жыл бұрын
ਰਿਪਨ ਵੀਰ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ
@satnamsinghpurba9584
@satnamsinghpurba9584 Жыл бұрын
Rawanda is beautiful country god bless both of you 👌🏾
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ
@gurwindermaan8698
@gurwindermaan8698 6 ай бұрын
ਬਹੁਤ ਵਧੀਆ ਵੀਰ ਜੀ ਬਹੁਤ ਸੁੰਦਰ ਦੇਸ਼ ਹੈ
@sushilgarggarg1478
@sushilgarggarg1478 Жыл бұрын
Enjoy a East Africa Rwanda 🇷🇼 country.....@
@MandeepKaur-pf7ku
@MandeepKaur-pf7ku Жыл бұрын
Rwanda is a beautiful country 😊
@geetabhalla5768
@geetabhalla5768 Жыл бұрын
ਆ ਸਿਰ ਤੇ ਪੱਗ ਉੱਤੋਂ ਦੀ ਹੈਲਮੇਟ....😂😂 ਹਾਸਾ ਨਹੀਂ ਰੁਕਿਆ 😂😂
@JaswinderSingh-tz3yk
@JaswinderSingh-tz3yk Жыл бұрын
God bless you both Khushi & Ripan for seeing us African countries.
@baljindermaan1403
@baljindermaan1403 Жыл бұрын
2015 ਚ ਸਾਡੀ ਯੂਨਿਟ ਵੀ ਕੈਗਾਲੀ ਏਅਰਪੋਰਟ ਤੇ ਆਈ ਸੀ ਅਸੀਂ ਅੱਗੇ ਕੋਂਗੋ ਗਏ ਸੀ ਬਹੁਤ ਸੋਹਣਾ ਦੇਸ਼ ਆ
@bsbenipal9345
@bsbenipal9345 Жыл бұрын
Thanks Ripan and Khushi you both have changed my perception about African countries...
@somadevi1570
@somadevi1570 Жыл бұрын
ਬੇਟਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਐਨੀ ਯਾਤਰਾ ਸਾਡੇ ਕਰਮਾਂ ਵਿੱਚ ਲਿਖੀ ਹੈ, ਉਹ ਵੀ ਫਰੀ।
@parminderjassal3207
@parminderjassal3207 Жыл бұрын
ਰਾਵਾਂਡਆ ਦੇਸ਼ ਦੀ ਰਾਜਧਾਨੀ ਬਿਲਕੁਲ ਚੰਡੀਗੜ੍ਹ ਵਰਗੀ ਲੱਗ ਰਹੀ ਹੈ
@meharvirk4651
@meharvirk4651 Жыл бұрын
Rwanda is so beautiful country and tension free
@Taskaryt
@Taskaryt Жыл бұрын
Tuhade Bchya nu Tuhade Te mann Ho ga kyi vlogger apne bachya nu das ni sakhde asi vlog karde rahe par Tuhade bachya nu lok dsya krn ge ke Tuhade mom dad bhut vdhiya vlogger c proud of you Tuhade nal asi v ghum lene sachi roti naalo jaada bukh hundi vlog di Gbu 22 ji
@ParvinderSingh-tv1vb
@ParvinderSingh-tv1vb Жыл бұрын
ਬਹੁਤ ਵਧੀਆ ਜਾਂਣਕਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ❤
@shary5204
@shary5204 Жыл бұрын
ਭਾਈ ਬਹੁਤ ਵਧੀਆ ਰਵਾਂਡਾ ਮੈਂ 2017 ਵਿੱਚ ਰਿਹਾ,, ਹਿਮਾਚਲ ਦੇ ਧਰਮਸ਼ਾਲਾ ਤੇ ਜਾ Dalhousie ਵਰਗਾ ਸ਼ਾਂਤ ਸਾਫ ਤੇ ਠੰਡਾ
@charanjeetgill3806
@charanjeetgill3806 Жыл бұрын
❤❤❤ ਪਿੰਡ ਭੈਣੀ ਫੰਤਾ
@Harry-561
@Harry-561 Жыл бұрын
ਬਿਊਟੀਫੁੱਲ ਰਵਾਂਡਾ
@aman_brar
@aman_brar Жыл бұрын
Nice vlog veer g ,,, ਰੱਬ thanu ਦਿਨ ਦੁੱਗਣੀ ਰਾਤ ਚੁਗੁਨੀ ਤਰਕੀ ਦੇਵੇ 🙏
@TarsemSingh-st1vw
@TarsemSingh-st1vw Жыл бұрын
Ripan te khushi beta ji Bahut bahut piar beta ji ajj da vlog bahut vadhia c African countries vich ghumm rhe sade bachhe Punjab te India di shaan vadharhe han keep it up beta ji god bless both of you👍👍👍👍👍👍👍👍👍❤❤❤❤❤❤❤❤ Lakhwinder Kaur from gurdaspur
@GurvinderSingh-qw6fp
@GurvinderSingh-qw6fp Жыл бұрын
ਸਤਿ ਸ਼੍ਰੀ ਅਕਾਲ (ਫਤਹਿਗੜ੍ਹ ਸਾਹਿਬ)
@harmeshkaur763
@harmeshkaur763 Жыл бұрын
ਵਾਕਿਆ ਹੀ ਬਹੁਤ ਵਧੀਆ ਹੈ ਰਵਾਂਡਾ
@harindersingh1717
@harindersingh1717 Жыл бұрын
Rwanda is a beautiful country
@RajeshDograldh
@RajeshDograldh Жыл бұрын
ਗੀਤਰਾਮਾ ਜੇਲ ਦੇਖ ਕੇ ਆਣਾ ਰਵਾਡਾਂ ਵਿੱਚ ਦੁਨੀਆ ਦੀ ਮੋਸ੍ਟ dangerous ਜੇਲਾਂ ਵਿੱਚੋ ਇੱਕ ਹੈ।
@SatpalSingh-wr6mv
@SatpalSingh-wr6mv Жыл бұрын
Ripan/khusi 🎉🎉
@karamjitgill8047
@karamjitgill8047 Жыл бұрын
You are lovely couple,I appreciate your courage to move in your life and connect us with your journey.Waheguru bless you.
@GillsaabSingh-d9c
@GillsaabSingh-d9c Жыл бұрын
ਵਧੀਆ ਦੇਸ਼ਾਂ ਚ ਸਾਰੇ ਆਹੀ ਰੂਲਜ਼ ਆ, ਸਾਈਪ੍ਰਸ ਅਉ ਤੁਸੀ ਯੌਰਪ ਚ,ਏਦਾ ਹੀ ਆ automatic ਬੰਦਾ ਦੇਖ k ਗੱਡੀ ਰੁਕਦੀ ਆ
@gurymalhansgurymalhans7360
@gurymalhansgurymalhans7360 Жыл бұрын
Rwanda beautiful country
@Balbirsinghusa
@Balbirsinghusa Жыл бұрын
ਸਵੇਰ ਦੀ ਚਾਹ ਨਹੀਂ ਲੰਘਦੀ ਵਲੋਗ ਦੇਖੇ ਬਿਨਾ।ਸਫਾਈ ਬਹੁਤ ਆ ਤੇ ਲੋਕਾਂ ਵੀ ਲੀੜਾ ਲੱਤਾ ਵਧੀਆ ਪਾਇਆ
@ajaibsingh6044
@ajaibsingh6044 Жыл бұрын
ਬਹੁਤ ਵਧੀਆ ਵੀਡੀਓ ਬਹੁਤ ਸੋਹਣਾ ਦੇਸ ਹੈ ।ਧੰਨਵਾਦ ਜੀ ਜਿਓਦੇ ਰਹੋ ।ਅਜਾਇਬ ਸਿੰਘ ਧਾਲੀਵਾਲ ਮਾਨਸਾ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@kundanmanjitsinghraizira5334
@kundanmanjitsinghraizira5334 Жыл бұрын
ਨਸ਼ਾ ਲੱਗ ਗਿਆ ਤੁਹਾਡੇ ਬਲੋਗ, ਇੰਤਜਾਰ ਕਰੀ ਦੀ ਹੈ
@sushilgarggarg1478
@sushilgarggarg1478 Жыл бұрын
Best of luck 👍 new country 🇷🇼 Rwanda....@
@truckingvlog9928
@truckingvlog9928 Жыл бұрын
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ
@sumankaur578
@sumankaur578 Жыл бұрын
Veer ji...helmet ble ta tuhde nl ਧੱਕਾ he ho ge 😂😂😂😂😂....nyc vlog ..👍👍
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਰਵਾਂਡਾ ਵਿਚ ਇਕ ਨਵੀਂ ਚੀਜ਼ ਦਿਖਾਈ ਹੈ ਜੀ ਉਹ ਹੈ, ਹੈਲਮਟ,
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ
@AvtarSingh-pw7fv
@AvtarSingh-pw7fv Жыл бұрын
ਅੱਜ ਅੱਠ ਹੀ ਨਹੀਂ ਵੱਜਣ ਜਾ ਰਹੇ ਤੇ ਬਾਰ ਵਕਤ ਦੇਖ ਰਹੇ ਹਾਂ ਕਿ ਕਦੋਂ ਅੱਠ ਵੱਜਣਗੇ ਤੇ ਤੁਹਾਡੇ ਬਲੌਗ ਦੇਖਣ ਨੂੰ ਮਿਲੇਗਾ
@canada43211
@canada43211 Жыл бұрын
Ryt
@BalwinderKaur-dk4xl
@BalwinderKaur-dk4xl Жыл бұрын
Rwanda is a beautiful country God bless you guys ❤❤
@jashanpreet9458
@jashanpreet9458 Жыл бұрын
Sat shri akal Ripan and Kushi sister ji very beautiful ji waheguru ji mehar karna ji 🎉🎉
@karanbhagat4639
@karanbhagat4639 Жыл бұрын
बहुत सुंदर देश हमेशा खुश रहो रिपन एंड खुशी जी ❤❤❤
@JB-ob7bx
@JB-ob7bx Жыл бұрын
ਬਾਈ ਜੀ ਰਵਾਂਡਾ ਦੇ ਪਿੰਡਾ ਚ ਵੀ ਜਾ ਕੇ ਆਇਓ। ਪਿੰਡ ਵੀ ਦਿਖਾਓ ਸਾਰਿਆ ਨੂੰ🙏🙏🙏
@daljitkaur6646
@daljitkaur6646 Жыл бұрын
Boht sohna rawanda city 🤔🤗👍
@SukhdevSingh-ke5zx
@SukhdevSingh-ke5zx Жыл бұрын
ਅਹਿ ਤਾਂ ਪੰਜਾਬ ਵਾਗ਼ ਅਮਰੀਕਾ ਦਾ ਚੰਡੀਗੜ੍ਹ ਆ ਜਾਵੇ ਅਸੀਂ ਹੋਰ ਪਾਸੇ ਰੁਲ ਨਈ ਫਲਵੋ ਕਰਦੇ ਪਰ ਚੰਡੀਗੜ੍ਹ ਸਭ rual ਫ਼ਲਵੋ ਕਰਦੇ ਆ 😊😊😊😊😊😊😊
@arshpreetjandu8162
@arshpreetjandu8162 Жыл бұрын
ਨਹੀਂ ਰੀਸਾਂ ਤੇਰੀਆਂ Rwanda 👍🙏👍🙏
@KVSMadaanOnlineClasses
@KVSMadaanOnlineClasses Жыл бұрын
beautiful nation - tension free Yatra
@partapsinghsandhu6417
@partapsinghsandhu6417 Жыл бұрын
ਵਾਹਿਗੁਰੂ ਜੀ ਯਾਤਰਾ ਸਫ਼ਲ ਕਰੇ
@JaspalSingh-lc2eq
@JaspalSingh-lc2eq Жыл бұрын
ਰਿਪਨ ਜੀ ਤੁਸੀ ਇਥੋ ਦੀਆ ਫੌਜ ਬਾਰੇ ਜਰੂਰ ਦੱਸਣਾ ਓ
@harekrishnaradhe9073
@harekrishnaradhe9073 Жыл бұрын
Ripan pji kushi ji sasriya kaal
@avtarcheema3253
@avtarcheema3253 Жыл бұрын
ਬਹੁਤ ਸੋਹਣਾ ਦੇਸ਼ ਰਵਾਂਡਾ 👍👍
@ramjoshi771
@ramjoshi771 11 ай бұрын
Very nice Ripin and kushi.
@satpalsharma3420
@satpalsharma3420 Жыл бұрын
Bai,,ji,,b blaog,,dekh,k,,mn,khush,,ho,,janda,,he,,dhan,,wad,,kapl,, ji
@jagtarshergill9904
@jagtarshergill9904 Жыл бұрын
Very good ਅਸੀਂ ਤੁਹਨੂੰ ਲਗਾਤਾਰਵੇਖਦੇ ਹਾ ਸਾਡੇ ਵੱਲੋਂ ਤੁਹਾਨੂੰ ਸਤਿ ਸ੍ਰੀ ਆਕਾਲ
@SonySingh-yc7wu
@SonySingh-yc7wu Жыл бұрын
Very Nice Country Veer G 👌👌Wmk tuhade te🙏🙏
@BalbirSingh-co3zb
@BalbirSingh-co3zb Жыл бұрын
S S A ji. Rawanda country is very nice thank you 🙏🙏🇮🇳
@Bhai_Gurchet_singh_
@Bhai_Gurchet_singh_ Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ
@brarsingh6830
@brarsingh6830 Ай бұрын
ਬਹੁਤ ਵਧੀਆ
@MusicalGKRecords
@MusicalGKRecords Жыл бұрын
Veere Sara Vlog Vdia PAr Hasse bhut Asi HELMAT WALA STUNT Dekh K
@GurdeepSingh-vb3bo
@GurdeepSingh-vb3bo Жыл бұрын
ਚੰਡੀਗੜ੍ਹ ਤੋਂ ਮੋਹਾਲੀ ਜਿਨਾ ਫਰਕ ਆ ,,
@sunilkumar-de8rw
@sunilkumar-de8rw Жыл бұрын
As Chandigarh In Punjab Good Rawanda City
@iqbalsingh6505
@iqbalsingh6505 Жыл бұрын
Rawanda is beautiful like chandigarh ❤😊
@ravindersingh5414
@ravindersingh5414 Жыл бұрын
You are best couple in the world 💓
@mrbodhigaming4528
@mrbodhigaming4528 Жыл бұрын
Love you paji te bhabi ji. Ram ji app ko buhat asha rekhe
@DarshanSingh-xc9vt
@DarshanSingh-xc9vt Жыл бұрын
Good of you we are very afraid to travel in our country you and khushi are very brave
@eurospin731
@eurospin731 Жыл бұрын
ਸਤਿ ਸ੍ਰੀ ਅਕਾਲ ਬਾਈ ਜੀ 🌹❤🙏🏿🙏🏿🙏🏿ਕੀ ਹਾਲ ਹੈ ਬਾਈ ਜੀ 🙏🏿 🙏🏿 🙏🏿 , ਰੱਬ ਤੁਹਾਨੂੰ ਲੰਬੀ ਉਮਰ ਅਤੇ ਤੰਦਰੁਸਤੀ ਦੇਵੇ 🙏🏿 👍
@SherSingh-ec7jr
@SherSingh-ec7jr Жыл бұрын
ਬਹੁਤ ਵੱਧੀਆ ਲੱਗਿਆ👍
@komalrandhawa9170
@komalrandhawa9170 Жыл бұрын
Veer g mai tuhade Sare hi vlog dekhdi aa. Thanks sanu kuj na kuj nwa dekhaun layi. Sanu v kafi knowledge mil jandi aa. Love u both of u.
@zahoorahmad456
@zahoorahmad456 Жыл бұрын
Love 💕💕 you work bro thanks Love ❤ from Pakistan
@AmarjitSingh-id1kt
@AmarjitSingh-id1kt Жыл бұрын
Rawanda de gurudwara sahib v jroor dekhaeo ji
@jodhsingh5910
@jodhsingh5910 Жыл бұрын
vr me doha qatar to 🇶🇦 tusi very nice 👍
@deepa92638
@deepa92638 Жыл бұрын
Veer ji bhut dhanvad Sanu eh Sara dikhan lyi
@manughumman9557
@manughumman9557 Жыл бұрын
Paji pls Zaror dekhiyo asi maiya pej dene aa , Baki paji thora jiya hospital health barre v add kar diya karo pls app g de fan Toronto Canada too 🙏🙏🙏🙏
@AkashDeep-dn5zr
@AkashDeep-dn5zr Жыл бұрын
ਬਾਈ ਹੁਣ ਨਹੀਂ ਵੇਖਣਾ ਤੇਰੇ ਇਪੀਸੋਡ
@jasveersinghgill23023
@jasveersinghgill23023 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਰਿਪਨ ਜੀ ਅਤੇ ਖੁਸ਼ੀ
@chandeepsingh6836
@chandeepsingh6836 Жыл бұрын
Bai Ji eh desh te Aapne Chandigarh jeha lagi janda..😊😊 Bas etho de rules n regulations ethe naalo strict ne..🤔🤔 Aap Ji da bohat dhanwaad Ji ene sohne tarike naal ghumon lai... Parmatma aap Ji nu hamesha chardikala ch rakhan ate aap Ji di yatra safal karan Ji 🙏🙏😌😌
Что-что Мурсдей говорит? 💭 #симбочка #симба #мурсдей
00:19
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН